ਫੌਜੀਆਂ ਨਾਲ਼ ਮੇਰਾ ਬਹੁਤ ਮੋਹ ਆ Bhatti Maari Wala interview ll Balkar Ankhila ll Bittu Chak Wala

Поділитися
Вставка
  • Опубліковано 12 січ 2025

КОМЕНТАРІ • 200

  • @pritpalsinghpirta9352
    @pritpalsinghpirta9352 Рік тому +61

    ਧੰਨਵਾਦ ਬਿੱਟੂ ਵੀਰ ਤੂੰ ਸਿਰਫ ਇਕੱਲਾ ਹੀ ਹੈ ਜਿਹੜੀਆ ਰੂਹਾ ਦੇ ਸਿਰਫ ਨਾਮ ਹੀ ਸੁਣਦੇ ਸੀ ਪਰ ਤੂੰ ਉਹ ਰੂਹਾ ਦੇ ਦਰਸ਼ਨ ਕਰਵਾ ਦਿੰਨਾ, ਬਹੁਤ ਵਧੀਆ ਇੰਟਰਵਿਊ, ਯੁੱਗ ਯੁੱਗ ਜੀਉ ਭੱਟੀ ਸਾਬ

  • @balkarsingh-gi9cp
    @balkarsingh-gi9cp Рік тому +3

    ਬਹੁਤ ਵਧੀਆ ,ਰਣਜੀਤ ਭਰਾ ਜੀ।ਭਰਾ ਨੇ ਪਹਿਲਾਂ ਫੌਜ ਵਿੱਚ ਰਹਿਂਦਿਆ ਦੇਸ਼ ਦੀ ਸੇਵਾ ਕੀਤੀ ਅਤੇ ਹੁਣ ਬੈਂਕ ਵਿਚ ਸਰਵਸ ਕਰਨ ਦੇ ਨਾਲ ਨਾਲ ਵਧੀਆ ਵਧੀਆ ਗੀਤ ਵੀ ਲਿਖ ਕੇ ਸੰਗਰਾਂਦ ਦੇ ਝੋਲੀ ਪਾ ਰਿਹਾ ਹੈ।

  • @desiviplive1950
    @desiviplive1950 Рік тому +35

    ਪਹਿਲੀਂ ਬਾਰੇ ਸੁਣਿਆਂ ਕਿ ਇੱਕ ਗੀਤਕਾਰ ਦਾ ਪੁੱਤਰ ਵੀ ਗੀਤਕਾਰ ਹੈ
    ਨਾਲ਼ੇ ਅਣਖੀਲਾ ਚੱਲਿਆ ਬਾਈ ਜੀ ਦੇ ਗੀਤਾ ਕਰਕੇ ਸੀ ਬਹੁਤ ਵਧੀਆ❤❤❤❤❤❤

  • @manjindersinghdhaliwal3802
    @manjindersinghdhaliwal3802 Рік тому +21

    ਬਹੁਤ ਵਧੀਆ ਗੱਲਬਾਤ ਆ ਜੀ। ਬਹੁਤ ਬਹੁਤ ਧੰਨਵਾਦ ਬਾਈ ਜੀ ਤੁਸੀਂ ਭੱਟੀ ਮਾੜੀ ਵਾਲੇ ਨਾਲ ਇੰਟਰਵਿਊ ਕੀਤੀ।

  • @ShaminderSingh-pv3ec
    @ShaminderSingh-pv3ec Рік тому +7

    ਬਿੱਟੂ ਚੱਕ ਵਾਲਾ ਮੇਰੇ ਖਿਆਲ ਅਨੁਸਾਰ ਪਹਿਲਾ ਪੱਤਰਕਾਰ ਆ ਜਿਸਨੇ ਇੰਟਰਵਿਊ ਸ਼ੁਰੂ ਕਰਨ ਤੋਂ ਪਹਿਲਾਂ ਗੀਤਕਾਰ ਦਾ ਪਿੰਡ ਅਤੇ ਜਿਲ੍ਹੇ ਦਾ ਨਾਮ ਦੱਸਿਆ।

  • @makhansingh8880
    @makhansingh8880 Рік тому +17

    ਬਿੱਟੂ ਜੀ ਗੀਤ ਕਾਰ ਰਣਜੀਤ ਭੱਟੀ
    ਦੀ ਇੰਟਰ ਵਿਉ ਬਹੁਤ ਹੀ ਵਧੀਆ
    ਲੱਗੀ। ਜੀਂਦੇ ਰਹੋ ਖੁਸ਼ ਰਹੋ
    ਮੱਖਣ ਧਨੇਰ

  • @chahatveersingh1991
    @chahatveersingh1991 Рік тому +8

    ਬਹੁਤ ਵਧੀਆ ਇੰਟਰਵਿਊ ਕੀਤੀ ਹੈ ਬਿੱਟੂ ਵੀਰ ਜੀ ਧੰਨਵਾਦ ਜੀ।

  • @jaswindersingh6410
    @jaswindersingh6410 Рік тому +16

    ਮੇਰਾ ਪੁਰਾਣਾ ਅਤੇ ਪਿਆਰਾ ਮਿੱਤਰ ਰਣਜੀਤ ਭੱਟੀ ਮਾੜੀ ਵਾਲਾ!ਬਾਈ ਦੇ ਪਿਤਾ ਵੀ ਬਹੁਤ ਵਧੀਆ ਗੀਤਕਾਰ ਸਨ!🙏

  • @ARSHDEEPSINGH-ec1nq
    @ARSHDEEPSINGH-ec1nq Рік тому +15

    ਅਣਖੀਲਾ ਨਹੀਂ ਮਾੜਾ ਬੰਦਾ ਬਿੱਲਕੁੱਲ ਵੀ।
    ਕੋਈ ਨਾਲ ਇਕ ਅੱਧਾ ਬੰਦਾ ਨਵਾਂ ਰਲ ਜਾਂਦਾ ਜੋ ਮਿਸ ਗਾਈਡ ਕਰ ਜਾਂਦਾ।
    ਅਣਖੀਲਾ ਤੇ ਗੁਲਸ਼ਨ ਦੋਵੇਂ ਬਹੁਤ ਵਧੀਆ ਤੇ ਮਿਲਣਸਾਰ ਇਨਸਾਨ ਆ।

  • @kulwinderbrar2537
    @kulwinderbrar2537 Рік тому +24

    ਬਹੁਤ ਲੱਭਿਆ ਇਹ ਬੰਦੇ ਨੂੰ ਨੈਟ ਤੇ ਮੈ ਬਹੁਤ ਵਰ।
    ਅੱਜ ਦਰਸ਼ਨ ਹੋਏ

  • @Kuldeep-wb3uq
    @Kuldeep-wb3uq Рік тому +5

    ਬਹੁਤ ਬਹੁਤ ਧੰਨਵਾਦ ਬਿੱਟੂ ਵੀਰ ਜੀ
    ਭੱਟੀ ਸਾਹਿਬ ਨੂੰ ਸਰੋਤਿਆਂ ਦੇ ਸਨਮੁੱਖ ਕਰਨ ਲਈ 🙏🙏
    ਬਹੁਤ ਸਮੇਂ ਤੋਂ ਭੱਟੀ ਸਾਬ ਨੂੰ ਮੈ ਯੂ ਟਿਊਬ ਤੇ ਭਾਲਦਾ ਸੀ

  • @VeerSingh-cr9hp
    @VeerSingh-cr9hp Рік тому +8

    ਬਹੁਤ ਵਧੀਆ ਗੱਲ ਕੀਤੀ ਹੈ ਜੀ ਭੱਟੀ ਸਾਹਿਬ ਜੀ ਤੁਸੀਂ ਭੱਟੀ ਮਾੜੀ ਵਾਲੇ ਬਾਈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਬਾਈ ਜੀ ਇੰਟਰਵਿਊ ਵਿਚ ਹੈ ਤੁਹਾਡੇ ਪਿਤਾ ਜੀ ਤੇ
    ਤੁਸੀਂ ਗੀਤ ਕਾਰ ਲਿਖਾਰੀ ਬਹੁਤ ਵਧੀਆ ਹੋ

  • @sukhjindersinghmettla1279
    @sukhjindersinghmettla1279 Рік тому +6

    ਰੱਬ ਵਰਗਾ ਸੀ ਤੇਰਾ ਯਾਰ ਵੈਰਨੇ ਇੱਜ਼ਤ ਗੁਆਤੀ ਥਾਣਿਆ ਚ ਰੋਲਤਾ ਦੁਰਗੇ ਰੰਗਿਲੇ ਨੇ ਵੀ ਗਾਇਆ ਸੀ ਇਹਨਾਂ ਦਾ ਸੋਂਗ 🌹🌹

  • @NissanGrewal2513
    @NissanGrewal2513 Рік тому +9

    ਮਾੜੀ ਵਾਲੇ ਭੱਟੀ ਦੇ ਗੀਤ ਸੁਣ ਕੇ ਅਨੰਦ ਆਉਦਾ

  • @jaswantrauke5149
    @jaswantrauke5149 Рік тому +4

    ਮੁਬਾਰਕਾਂ ਰਣਜੀਤ ! ਬਹੁਤ ਹੀ ਵਧੀਆ ,ਬਹੁਤ ਬੇ -ਬਾਕੀ ਨਾਲ ਖੁੱਲ ਕੇ ਗੱਲਾਂ ਬਾਤਾਂ ਕੀਤੀਆਂ
    !! ਬਿੱਟੂ ਚੱਕਵਾਲੇ ਵੀਰ ਦਾ ਵੀ ਧੰਨਵਾਦ ਜਿੰਨਾ ਨੇ ਬਹੁਤ ਹੀ ਬਰੀਕਬੀਨੀ ਨਾਲ ਗੱਲਬਾਤ ਨੂੰ ਅੰਜਾਂਮ ਤੱਕ ਪੁੰਹਚਾਇਆ !!

    • @Mariwalabhattiranjit
      @Mariwalabhattiranjit Рік тому

      ਬਹੁਤ ਬਹੁਤ ਧੰਨਵਾਦ ਭਾਅ ਜੀ❤❤

  • @SurinderSingh-zq8yh
    @SurinderSingh-zq8yh Рік тому +2

    ਬਾਈ ਦੇ ਲਿਖੇ ਗਾਣੇ ਸੁਣੇ ਬੌਹਤ ਆ ਪਰ ਦੇਖੀਆ ਪਹਿਲੀ ਵਾਰ ਆ । ਬੌਹਤ ਵਧੀਆ ਲੱਗੀ ਦੋਂਨੇਂ ਭਰਾਵਾਂ ਦੀ ਗੱਲ ਬਾਤ। ਧੰਨਵਾਦ

  • @Kuldeepjoga93
    @Kuldeepjoga93 Рік тому +10

    ਬਹੁਤ ਹੀ ਵਧੀਆ ਤਰੀਕੇ ਨਾਲ ਗੱਲਬਾਤ ਕੀਤੀ ਆ ਬਾਈ ਜੀ🙏

  • @ranjit900
    @ranjit900 Рік тому +5

    ਬਾਪੂ ਕਰਮ ਸਿੰਘ ਭੱਟੀ ਬਹੁਤ ਘੈਂਟ ਗੀਤਕਾਰ ਸੀ ਬਾਈ ਰਣਜੀਤ ਭੱਟੀ ਵੀ ਵਧੀਆ ਗੀਤਕਾਰ ਐ ਪਰ ਅੱਜ ਕੱਲ ਟਾਈਮ ਬਦਲ ਗਿਆ ਪਰ ਇਦਾ ਦੇ ਬੰਦੇ ਕੱਢ ਦਿੱਦੇ ਨੇ ਖੜੱਪਾ ਸੱਪ ਖੁਡ ਵਿੱਚੋਂ ਲਵ ਯੂ ਐ ਬਿੱਟੂ ਵੀਰ ਨੂੰ ਛੁਪੇ ਰੁਸਤਮ ਕੱਢ ਲਿਆਉਦਾ

  • @BalbirSinghraikoti
    @BalbirSinghraikoti Рік тому +4

    ਬਹੁਤ ਹੀ ਜ਼ਿਆਦਾ ਵਧੀਆ ਇਨਸਾਨ ਲੱਗਦਾ ਵੀਰ ਰਣਜੀਤ ਸਿੰਘ ਬਹੁਤ ਵਧੀਆ ਗਲਬਾਤ ਜੀ

  • @jarnailsingh8301
    @jarnailsingh8301 Рік тому +2

    ਰਣਜੀਤ ਭੱਟੀ ਮਾੜੀ ਵਾਲਾ ਬਹੁਤ ਵਧੀਆ ਗੀਤਕਾਰ ਹੈ 👍👍🌹🌹✍️✍️✍️💯💯💯 ਗੰਗਾ ਨਗਰ ਰਾਜਸਥਾਨ ਤੋਂ

  • @Karamjeetdeon
    @Karamjeetdeon Рік тому +8

    ਵਾਹ ਜੀ ਵਾਹ
    ਵਧੀਆ ਉਪਰਾਲਾ ਵੀਰੇ
    ਦੁਆਵਾਂ!

  • @SukhwinderSingh-wq5ip
    @SukhwinderSingh-wq5ip Рік тому +5

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @laraibafzal9358
    @laraibafzal9358 Рік тому +1

    Veer g mashallah allah buri nazar ton bacha k rakhy ameen bohat khushi hui dekh k allah hor kamyaab kary Ranjit Bhatti mari wally mere veer 💕💕💕💕💕💕Suffi Singer Laraib ..from Pakistan

  • @surjeetsinghguliani3601
    @surjeetsinghguliani3601 Рік тому +2

    ਬਿਟੂ ਜੀ ਭੱਟੀ ਮਾੜੀਵਾਲੇ ਨਾਲ ਤੁਹਾਡੀ ਬਹੁਤ ਵਧੀਆ ਇੰਟਰਵਿਓ 👍👍👌

  • @harrydhaliwal4997
    @harrydhaliwal4997 Рік тому +4

    ਬਹੁਤ ਵਧੀਆ ਇੰਟਰਵਿਊ

  • @Sukhdev03596
    @Sukhdev03596 Рік тому +8

    ਜੁਗ ਜੁਗ ਚਮਕਦਾ ਰਹੂ ਨਾਮ ਮਾੜੀ ਵਾਲੇ ਭੱਟੀ ਦਾ

  • @dharampalbhattiinsanoffici1561

    ਵਾਹ ਜੀ ਵਾਹ ਭੱਟੀ ਸਹਿਬ

  • @shivagill4992
    @shivagill4992 Рік тому +7

    Very nice interview. You always gives opportunity to those who do not get exposer. Good job

  • @shashibhatti4686
    @shashibhatti4686 8 місяців тому

    ਬਿਟੂ ਚੱਕਵਾਲਾ ਜੀ ਤਹਾਡਾ ਦਿਲੋ ਧੰਨਵਾਦ ਮਾਂੜੀਵਾਲਾ ਭੱਟੀ ਜੀ ਨਾਲ ਇਟਰਵਿਉ ਕਰਨ ਦਾ ਮੇਨੂੰ ਨਹੀ ਸੀ ਪਤਾ ਕਿ ਅਸਲੀ ਭੱਟੀ ਸਾਹਿਬ ਇਹਨਾ ਦੇ ਪਿਤਾ ਜੀ ਸਨ ਬਾਕੀ ਸੁਣ ਕੇ ਦੁੱਖ ਵੀ ਹੋਇਆ ਉਹ ਹੁਣ ਇਸ ਦੁਨਿਆ ਵਿਚ ਨਹੀ ਹਨ ਬਾਕੀ ਖਾਸੀ ਵੀ ਹੋਈ ਕਿ ਉਹਨਾ ਦਾ ਪੁੱਤਰ ਉਹਨਾ ਦੀ ਤਰਾ ਬਹੁਤ ਗੀਤਕਾਰ ਹੇ
    ਬਾਕੀ ਸਾਡਾ ਵੀ ਗੋਤ ਭੱਟੀ ਹੇ
    ਹੋਰ ਬਿੱਟੂ ਚੱਕਵਾਲਾ ਜੀ ਕੀ ਤੁਸੀ ਆਪ ਵੀ ਗੀਤਕਾਰ ਹੋ

  • @nishansingh-lr5hv
    @nishansingh-lr5hv Рік тому

    ਕੰਧ ਤੇ ਟੰਗੀ ਤਸਵੀਰ ਦੀ ਲੋਕ ਬਹੁਤ ਤਾਰੀਫ ਕਰਦੇ ਆ, ਪਰ ਉਸ ਤਸਵੀਰ ਦੇ ਪਿੱਛੇ ਲੱਗੀ ਮੇਖ ਨੂੰ ਕੋਈ ਨਹੀਂ ਦੇਖ ਪਾਉਂਦਾ ਜਿਸ ਨੇ ਉਸ ਨੂੰ ਲਟਕਾ ਰੱਖਿਆ ਹੈ। ਫੌਜੀ ਫਿਰੋਜ਼ਪੁਰੀਆ 😊
    # ਭੱਟੀ ਮਾੜੀ ਵਾਲਾ ✍
    ਬਿੱਟੂ ਵੀਰ 🙏🏼 📌

  • @Sukh855
    @Sukh855 Рік тому

    ਬਹੁਤ ਧੰਨਵਾਦ ਜੀ ਬਿੱਟੂ 22ਜੀ ਭੱਟੀ ਮਾੜੀ ਵਾਲੇ ਨਾਲ ਗੱਲ ਬਾਤ ਕਰਾਈ

  • @babbarsinghbabbar
    @babbarsinghbabbar Рік тому +2

    ਬਹੁਤ ਵਧੀਆ ਵੀਰ ਜੀ,, ਬਾਕਮਾਲ interwiew ਕੀਤੀ ਹੈ,, ਬਿੱਟੂ ਬਾਈ ਨੇ,, ਖੂਬ ਤਰੱਕੀ ਕਰੋ।

  • @nirbhaisingh2777
    @nirbhaisingh2777 Рік тому +2

    ਬਾਈ ਰਣਜੀਤ ਦੀਆਂ ਗੱਲਾਂ ਸੁਣ ਕੇ ਨਜਾਰਾ ਆ ਗਿਆ🙏🙏

  • @bobgill9695
    @bobgill9695 Рік тому

    Bai ji full sport army ਬਹੁਤ ਬਹੁਤ ਪਿਆਰ ਕਰਦੇ ਹਾਂ ਤਾਹਨੂੰ ਭੱਟੀ ਸਾਹਿਬ waheguru tahnu hmesa khush rakhe

  • @brarz3483
    @brarz3483 Рік тому +8

    ਸਾਡੇ ਪਿੰਡ ਦੀ ਸਾਨ ਭੱਟੀ ਸਾਬ

  • @harmanbrar9899
    @harmanbrar9899 Рік тому +2

    Very nice interview. Bhatti Saab di klm jindabad.

  • @malhi.musichoue
    @malhi.musichoue Рік тому +4

    Wahh ji bhati saab sade pind di shan❤

  • @jarnailsingh8301
    @jarnailsingh8301 Рік тому

    ਬਿਟੁ ਵੀਰ ਬਹੁਤ ਵਧੀਆ ਫ਼ਨਕਾਰਾਂ ਨਾਲ ਗੱਲਬਾਤ ਕਰਦੇ ਹੋ ਬਹੁਤ ਵਧੀਆ ਲਗਦਾ ਹੈ 👍👍👍👍👍🌹🌹🌹🙏🏻🙏🏻🙏🏻♥️ ਗੰਗਾ ਨਗਰ ਰਾਜਸਥਾਨ ਤੋਂ

  • @gurmailbrar5083
    @gurmailbrar5083 Рік тому

    ਮੇਰਾ ਪੁਰਾਣਾ ਆੜੀ ਆ ਬਾਈ ਰਣਜੀਤ ਭੱਟੀ ਮਾੜਾ ਵਾਲਾ ਬਹੁਤ ਸੁਲਝਿਆ ਹੋਇਆ ਇਨਸਾਨ ਆ ਬਾਈ ਸਾਡਾ ਬੜਾ ਪਿਆਰ ਆ ਪਰਮਾਤਮਾ ਬਾਈ ਨੂੰ ਚੜ੍ਹਦੀਕਲਾ ਬਖਸ਼ੇ।

  • @lakha4123
    @lakha4123 Рік тому +1

    Sade Dil di reej c 22 bittu bhatti saab nu Milan di

  • @jagdev5863
    @jagdev5863 Рік тому +2

    Very good interview Bhatti saib Bittu saib 🔥🔥🔥❤️❤️❤️👌👍

  • @sidhusaab6632
    @sidhusaab6632 9 місяців тому

    ਬਿੱਟੂ ਵੀਰ ਬਹੁਤ ਵਧੀਆ ਇਨਸਾਨ

  • @ksmahlaproduction5003
    @ksmahlaproduction5003 Рік тому +2

    Ramla ji ne Bhatti Marri wala de bahut geet gye bahut vadia

  • @opticalsworld2393
    @opticalsworld2393 Рік тому +4

    Thanks Bittu bai main bahout time to bhatti Saab nu milna chahunda c

  • @charanjeetharaj9032
    @charanjeetharaj9032 Рік тому

    ਸੁਕਰ ਹੈ ਰੱਬ ਦਾ ਭੱਟੀ ਮਾੜੀ ਵਾਲ ਜੀ ਦੇ ਦਰਸਣ ਹੋ ਗਏ

  • @paramjitsingh-of5sg
    @paramjitsingh-of5sg Рік тому +3

    CONGRATULATIONS, CHHOTE VEER RANJEET , BAHUT BADHIA LAGGA , INTERVIEW SUNH KE, WAHEGURU HOR SATKAR BAKSHE. BITTU BRO DA ANDAZ BADHIA KABIL E TAREE RIHA. KEEP IT UP.

  • @sikanderaarain2812
    @sikanderaarain2812 Рік тому

    ਬਹੁਤ ਵਧੀਆ ਵੀਰ ਜੀ ਸਲਾਮ ਬਾਈ ਭੱਟੀ ਸਾਬ

  • @sukhdeepsinghclass-7broll-442
    @sukhdeepsinghclass-7broll-442 Рік тому +4

    Bahut badhiya ji Ranjit sir ji

  • @MaanSaab-gy9mm
    @MaanSaab-gy9mm Рік тому

    ਮੇਰਾ ਦਿਲ ਕਰਦਾ ਕਦੇ ਵੀਰ ਦੇ ਦਰਸ਼ਨ ਕਰਾ।।। ਬਿੱਟੂ ਚੱਕ ਵਾਲਾ

  • @harpritsingh2923
    @harpritsingh2923 Рік тому +3

    Bahut badhiya Bhartti sahab👍👍👍👍

  • @bschungha8542
    @bschungha8542 Рік тому +4

    ਬਿੱਟੂ ਵੀਰ ਜੀ ਤੁਸੀਂ ਕਮਾਲ ਦੀ ਪੇਸ਼ਕਾਰੀ ਕਰਦੇ ਹੋ
    ਜਦੋਂ ਜਵਾਨ ਸੀ ਰਮਲੇ ਦੇ ਗੀਤਾਂ ਵਿਚ ਭੱਟੀ ਦਾ ਨਾਮ ਵਜਦਾ ਸੀ ਪਰ ਪਤਾ ਨਾ ਲਗਦਾ ਕਿ ਕੌਣ ਹੈ
    ਲਿਖਣਾ ਤੇ ਗੌਣਾਂ ਰੱਬ ਦੀ ਦੇਣ ਹੈ

  • @punjabibiographer2897
    @punjabibiographer2897 Рік тому +3

    Good job👍 bittu brother name hi sunya c aaj dekh vi lya 👍

  • @GurpreetSingh-sf2fw
    @GurpreetSingh-sf2fw Рік тому +3

    Siraaa banda swaad a gyea interview sun k

  • @gurmailbath16
    @gurmailbath16 Рік тому +4

    Good job Bittu bai

  • @beantsingh3101
    @beantsingh3101 Рік тому +1

    ਭਲੇ ਪਿੰਡ ਵਾਲੇ Pal ਨਾਲ ਦੀ ਵੀ ਇੰਟਰਵਿਊ ਕਰ ਵਾਈ ਉਹ ਵੀ ਬਲਕਾਰ ਅਣਖੀਲਾ ਨੂੰ ਗੀਤ ਦਿੱਤੇ ਨੇ ਬਾਈ

  • @jaswindersingh4671
    @jaswindersingh4671 Рік тому +5

    ਅਣਖੀਲੇ ਨੇ ਸਾਡੇ ਪਿੰਡ ਦੀ ਸ਼ਾਨ ਭੱਟੀ ਸਾਹਬ ਦਾ ਮੁੱਲ ਨੀ ਪਾਇਆ

  • @sukhsingh655
    @sukhsingh655 Рік тому +5

    ਬਿੱਟੂ ਵੀਰ ਸੀਰਾ ਪਿੱਥੋ ਨਾਲ ਇੰਟਰਵਿਊ ਕਰੋ

  • @AshokKumar-ft4zb
    @AshokKumar-ft4zb Рік тому

    ਬਹੁਤ ਵਧੀਆ ਜੀ

  • @balkarsingh4839
    @balkarsingh4839 Рік тому +1

    Wah ji wah bhatti Saab.bahut vadia likhda Bai .

  • @rajinderbhatti947
    @rajinderbhatti947 Рік тому

    ਬਾਬੇ ਕਰਮ ਸਿੰਘ ਭੱਟੀ ਮਾੜੀ ਵਾਲਾ ਮੇਰਾ ਮਨ ਪਸੰਦ ਲੇਖਕਾ ਵਿੱਚੋਂ ਮੂਹਰਲੀ ਕਤਾਰ
    ਦਾ ਲੇਖਕ ਸੀ ਜਿਸ ਦੇ ਗੀਤ ਸੁਣ ਸੁਣ ਕੇ
    ਮੈ ਲਿਖਣਾ ਸ਼ੁਰੂ ਕੀਤਾ

  • @hardeepsingh6922
    @hardeepsingh6922 Рік тому +3

    Tuhade interview karn da trika bhut vdiya a

  • @paramjeetkaur4688
    @paramjeetkaur4688 Рік тому +1

    ਵੀਰ ਤੁਹਾਡਾ ਇੰਟਰਵਿਊ ਵਿੱਚ ਗੱਲਬਾਤ ਦਾ ਸਹਿਜ ਭਰਪੂਰ ਤਰੀਕਾ ਵਧੀਆ ਹੁੰਦਾ

  • @laraibafzal9358
    @laraibafzal9358 Рік тому +1

    Waooo great veer g

  • @amikhan7739
    @amikhan7739 Рік тому +2

    Super duper warting a veer bhatti di

  • @harpreetSingh-og6dd
    @harpreetSingh-og6dd Рік тому +1

    ਗੀਤਕਾਰ ਬਿੱਟੂ ਚੀਮਾ ਤੇ ਸਿੰਘਜੀਤ ਚਣਕੋਈਆ ਦੀ ਇੰਟਰਵਿਊ ਵੀ ਕਰੋ

  • @charanjeetsingh9799
    @charanjeetsingh9799 Рік тому +2

    ਭਲਕੇ ਤਾਂ ਮਾੜੀ ਵਾਲੇ ਭੱਟੀ ਤੋਂ ਮੰਗਾਲੂੰ
    ਅੱਜ ਬੁੱਤਾ ਲਾਉਂਦਾ ਦਿਸੇ ਕੋਈ ਯਾਰ ਜੁੱਟ ਨਾ
    ਵੇ ਡੋਡਿਆਂ ਦੀ ਭੁੱਕੀ ਖਾ ਲੈ ਚਾਹ ਦੀ ਘੁੱਟ ਨਾਲ --- ਵੇ ਡੋਡਿਆਂ ----
    ਅਮਲੀ ਦੇ ਭਾਅ ਦਾ ਸਾਰਾ ਪਿੰਡ ਮਰ ਗਿਆ --ਅਮਲੀ ਦੇ ਭਾਅ ਦਾ -
    ਕਰਤਾਰ ਰਮਲੇ ਤੇ ਸੁਖਵੰਤ ਸੁੱਖੀ ਦਾ ਸਦਾ ਬਹਾਰ ਗੀਤ ਮੇਰਾ ਮਨ ਪਸੰਦ ਹੈ

  • @HarpalSingh-kd8rb
    @HarpalSingh-kd8rb 8 місяців тому

    Bohat badiya gal bat ji

  • @ਸਾਡਾਸੱਭਿਆਚਾਰ

    ਬਹੁਤ ਬਹੁਤ ਵਧਾਈਆਂ ਬਾਈ ਜੀ

  • @Bindi_maanshaia
    @Bindi_maanshaia Рік тому +5

    Kala nizampuri nimma loharka interview bittu vr

  • @rajinderbhatti947
    @rajinderbhatti947 Рік тому +1

    ਕਈ ਕਲਾਕਾਰ ਲੇਖਕਾ ਨਾਲ ਧੋਖਾ ਕਰਦੇ ਨੇ ਜਦਕਿ ਲੇਖਕਾ ਦੇ ਸਿਰ ਤੋਂ ਹਿੱਟ ਹੁੰਦੇ ਨੇ

  • @JattboyJattboy-g2e
    @JattboyJattboy-g2e Рік тому

    ਜ਼ੀਜ਼ਾ ਸਾਲੀ ਤੇ......ਹਿਟ ਗੀਤ ਇਨਾ ਦੇ ਪਿਤਾ ਜੀ ਦਾ ਲਿਖਿਆ ਹੋਇਆ ਹੈ

  • @sukhjindersbrar1894
    @sukhjindersbrar1894 Рік тому +2

    Nice one bittu

  • @JarnailSingh-bb9hp
    @JarnailSingh-bb9hp Рік тому +3

    Very good BITTU y 👍🏻👍🏻👍🏻

  • @RajveerSingh-id3yw
    @RajveerSingh-id3yw Рік тому

    Bhut siraa g

  • @karanbraich9326
    @karanbraich9326 Рік тому +1

    Bahut vadia ji

  • @palasingh5151
    @palasingh5151 Рік тому +1

    ਵਧੀਆ ਪ੍ਰੋਗਰਾਮ ਹੈ

  • @amardeepsinghbhattikala189
    @amardeepsinghbhattikala189 Рік тому +2

    Sat shri akal ji dowe veera nu waheguru ji chardikla tandrusti wakshan

  • @malkitsingh2145
    @malkitsingh2145 Рік тому +4

    Mere pinda di shan hai bhatti sahb 🙏🏻🙏🏻🙏🏻

  • @vickykaryal8309
    @vickykaryal8309 Рік тому

    Salute veer ji nave writeran ne kalakara nu pase den di adat pa diti a bager pase ton ta kalakar phone ve ni chukde

  • @ranjit900
    @ranjit900 Рік тому +3

    ਮਾਣਕ ਸਾਬ ਦਾ ਗੀਤ ਸੀ ਕਰ ਤਾਂ ਜੱਟ ਪੁਰਜਾ ਪੁਰਜਾ ਤੀਰਾਂ ਤਲਵਾਰਾਂ ਘੇਰ ਲਿਆ ਮਾੜੀ ਵਾਲੇ ਨੂੰ ਕੁੱਤਿਆ ਤੇ ਕਾਵਾਂ ਨੇ ਬਿਪਤਾ ਵਿਚ ਚੇਤਾ ਆਉਦਾ ਸਕਿਆ ਭਰਾਵਾ ਦਾ

  • @gurtejsinghgurtejsingh5689
    @gurtejsinghgurtejsingh5689 Рік тому +2

    Very good
    Bhatt Saab

  • @Gill_Sardulewala
    @Gill_Sardulewala Рік тому +4

    Very good interview veer

  • @pindigrewal4349
    @pindigrewal4349 Рік тому +3

    Bhatti sab very good writer

  • @JaswindersinghJaswinder-yc6mk
    @JaswindersinghJaswinder-yc6mk Рік тому +3

    Good bitu bai.maan jaswinder Maur

  • @jaspalsingh4941
    @jaspalsingh4941 Рік тому +1

    🙏🙏
    Very nice job Bittu Bai g

  • @APNAROOPWAL
    @APNAROOPWAL Рік тому +1

    Bhatti Bhaai chhaa gai o

  • @kuldeepmaan3255
    @kuldeepmaan3255 Рік тому +1

    Bitu y da andaj bahut vdeeya❤❤ galbaat Da

  • @nachhtarbhullar4243
    @nachhtarbhullar4243 Рік тому +1

    Very good BATTU BIE

  • @manpreetsandhu6601
    @manpreetsandhu6601 Рік тому

    V good bittu veer 🇺🇸🇺🇸🇨🇦

  • @sonudhillon6470
    @sonudhillon6470 Рік тому +1

    ਬਾਈ ਭੱਟੀ ਜੀ ਨੇ ਸਾਰੀ ਇੰਟਰਵਿਊ ਠੇਠ ਪੰਜਾਬੀ ਸ਼ਬਦਾਵਲੀ ਵਿੱਚ ਕੀਤੀ ਕੋਈ ਵੀ ਲਫ਼ਜ਼ ਕਿਸੇ ਹੋਰ ਭਾਸ਼ਾ ਵਿਚ ਰਲਗੱਡ ਨਹੀਂ ਕੀਤਾ। ਨਹੀਂ ਤਾਂ ਅਕਸਰ ਹੀ ਕ‌ਈ ਕਲਾਕਾਰ ਜਾਂ ਗੀਤਕਾਰ ਟੁੱਟੀ ਫੁੱਟੀ ਇੰਗਲਿਸ਼ ਬੱਟ, ਐਂਡ ਵਰਗੇ ਦੋ ਚਾਰ ਸਿਖੇ ਲਫ਼ਜ਼ ਵਾਰ ਵਾਰ ਬੋਲੀ ਜਾਣਗੇ

  • @PunjabtoGujarat1195
    @PunjabtoGujarat1195 Рік тому +2

    ❤bhut vdiya❤

  • @VarinderSingh-hd2le
    @VarinderSingh-hd2le Рік тому +1

    Nice program 👍

  • @hansrajpardesi4108
    @hansrajpardesi4108 Рік тому +2

    Excellent Ranjit

  • @balwanthande1997
    @balwanthande1997 11 місяців тому

    ਬਿੱਟੂ ਬਾਈ ਇਸਦਾ ਫਾਦਰ ਮੇਰਾ ਬਹੁਤ ਪਿਆਰਾ ਮਿੱਤਰ ਸੀ ਬਾਘੇ ਪੁਰਾਣੇ ਇਸਦਾ ਦਫਤਰ ਸੀ ਔਰ ਇਸਦਾ ਫਾਦਰ ਕੁਝ ਅਖਬਾਰਾਂ ਲਈ ਕੰਮ ਕਰਦਾ ਹੁੰਦਾ ਸੀ ਮਾੜੀ ਵਾਲਾ ਭੱਟੀ ਨੀ ਵਿਚਾਰਾਂ ਚੁੱਪ ਕਰ ਛਾਲ਼ ਮਾਰਦੇ ਜ਼ੋਰ ਲਾਕੇ ਪੱਟਾਂ ਦਾ ਸਾਰਾ
    ਕਰਤਾਰ ਰਮਲਾ ਵੀ ਬਾਘੇ ਪੁਰਾਣੇ ਨਾਲ ਜੁੜਿਆ ਹੋਇਆ ਹੋਰ ਦੀ ਹੋਰ ਕਰਤਾਰ ਔਰ ਭੱਟੀ ਦੇ ਵਿਆਹ ਚ ਕੰਮ ਮੈਂ ਕੀਤਾ ਸੀ

  • @balwanthande1997
    @balwanthande1997 11 місяців тому

    ਬਿੱਟੂ ਗਾਣੇ ਮੈਂ ਵੀ ਲਿਖਦਾ ਰਿਹਾ ਪਰ ਗਾਇਕ ਨੇ ਨਾਮ ਹੋਰ ਕਿਸੇ ਦਾ ਪਾ ਦਿੱਤਾ ਉਸਤੋਂ ਬਾਅਦ ਆਪਾ ਲਿਖਣਾ ਬੰਦ ਕਰ ਦਿੱਤਾ ਸੀ ਪਹਿਲੀ ਚੋਰੀ ਪਹਿਲਾਂ ਫਾਹਾ

  • @Harpalsingh-tf8ef
    @Harpalsingh-tf8ef Рік тому +2

    Bhut hi vdiaa writer hai

  • @uroojkhanofficial
    @uroojkhanofficial Рік тому +2

    Very nice

  • @baazsra9548
    @baazsra9548 Рік тому +5

    Kala nizampuri nu laike aao ji

  • @jeetkuljeet6098
    @jeetkuljeet6098 Рік тому

    Bahut wadiya Ranjit bhaji

  • @rajinderpatwari6198
    @rajinderpatwari6198 Рік тому +3

    Bohit vadia ji