Labh Heera ਨੇ ਓਦੋਂ ਮੇਰਾ ਆਹ ਮਾਣ ਕੀਤਾ ਸੀ Seera Bughipuria interview l Bittu Chak Wala l kabaddi Player

Поділитися
Вставка
  • Опубліковано 4 лют 2025

КОМЕНТАРІ • 126

  • @chahatveersingh1991
    @chahatveersingh1991 11 місяців тому +15

    ਸੀਰਾ ਬੁਘੀਪੁਰਾ ਸਾਰੇ ਪਲੇਅਰਾਂਅਤੇ ਕੋਚਾਂ ਵਾਰੇ ਚਾਨਣਾ ਪਾਇਆ ਹੈ ।ਕਬੱਡੀ ਪਲੇਅਰ ਸਕੂਲਾਂ ਵਿਚੋਹੀ ਵਧੀਆ ਤਿਆਰ ਕੀਤੇ ਜਾਂਦੇ ਰਹੇ ਹਨ। ਬਹੁਤ ਵਧੀਆ ਇੰਟਰਵਿਊ ਕੀਤੀ ਹੈ ਬਿੱਟੂ ਵੀਰ ਜੀ। ਧੰਨਵਾਦ ਜੀ

  • @kamalsingh-dc1vs
    @kamalsingh-dc1vs 11 місяців тому +16

    ਉਹਨਾਂ ਦਿਨਾਂ ਵਿੱਚ ਪੰਜਾਬ ਵਿੱਚ ਰੌਣਕਾਂ ਹੁੰਦੀਆਂ ਸਨ 😊

  • @HarjinderHarjindersinghg-en8sb
    @HarjinderHarjindersinghg-en8sb 11 місяців тому +3

    ਦਿਲ ਦਾਰ ਬੰਦਾ ਸੀਰਾ ਮਾਮੇ ਦਾ ਪੁੱਤ ਬਾਈ ਜੀ ਮੇਰੇ ਨਾਨਕੇ ਪਿੰਡ ਡਾਲਾ ਵੀਰੇ ਬੁੱਗੀਪੁਰੇ ਸੰਤਾ ਜੀ ਦੇ ਮੋਛੇ ਤੇ ਆਈ ਦਾ

  • @upkarsingh2309
    @upkarsingh2309 11 місяців тому +2

    ਇਹ ਹੀਰੇ ਨੇ ਬਿੱਟੂ ਬਾਈ, ਰੂਹ ਖੁਸ਼ ਕਰਤੀ ਸੀਰੇ ਬਾਈ ਨੇ. ਸੱਚ ਦਾ ਰਾਹੀ ਆ ਬਾਈ.

  • @jagrajkhan2551
    @jagrajkhan2551 11 місяців тому +4

    ਬਹੁਤ ਵਧੀਆ ਇੰਟਰਵਿਊ ਬਿੱਟੂ ਵੀਰ।

  • @ramansidhu1088
    @ramansidhu1088 11 місяців тому +12

    ਵਧੀਆ ਬੰਦਾ ਸੀਰਾ ਬਾਈ ਮੈਂ ਵੀ ਉਸ ਟਾਈਮ ਗੁਰੂ ਨਾਨਕ ਕਾਲਜ ਮੋਗੇ ਪੜ੍ਹਦਾ ਸੀ,ਸਾਰੇ ਖਿਡਾਰੀਆਂ ਨੂੰ ਨੇੜਿਓਂ ਦੇਖਿਆ ਬਹੁਤ ਵਧੀਆ ਮਾਹੌਲ ਹੁੰਦਾ ਸੀ ਓਦੋਂ,,

    • @KuldipSingh-zd3ye
      @KuldipSingh-zd3ye 11 місяців тому +1

      ਅਸੀਂ ਵੀ ਉਥੇ ਹੀ ਪੜਦੇ ਸੀ ਵੀਰ

  • @dilsansinghgharugharu7729
    @dilsansinghgharugharu7729 11 місяців тому +4

    ਬਿੱਟੂ ਵੀਰ ਕਰਮੇ ਚਕਰ ਦੀ ਮੁਲਾਕਾਤ ਜਰੂਰ ਕਰਾਓ

  • @extremecarslover_5831
    @extremecarslover_5831 11 місяців тому +4

    ਵੀਰ ਦੀਆ ਗੱਲਾ ਬਹੁਤ ਵਾਧਿਆ ਲੱਗਿਆ ਖੁੱਲੇ ਸੁਭਾਸ਼ ਬੰਦਾ ਸਾਡੀ ਸਾਰੀ ਟੀਮ ਵਾਧਿਆ ਸੀ

  • @SarabjeetSinghtakkar-gb3hu
    @SarabjeetSinghtakkar-gb3hu 11 місяців тому +5

    ਸੀਰਾ ਬਾਈ ਹੀਰਾ ਬੰਦਾ ਬਹੁਤ ਵਧੀਆ ਇਨਸਾਨ ਆ।।

  • @Lionheart7033
    @Lionheart7033 11 місяців тому +21

    ਅਸੀਂ ਵੀ ਰੋਏ ਸੀ ਬਾਈ,, ਸਾਰਾ ਪੰਜਾਬ ਤੇ ਕਬੱਡੀ ਨੂੰ ਜਾਣਨ ਵਾਲੇ ਹਰ ਵਿਅਕਤੀ ਦੀ ਅੱਖ ਨਮ ਹੋਈ ਹਰਜੀਤ ਦੇ ਜਾਣ ਸਮੇਂ

  • @inderpalsingh6155
    @inderpalsingh6155 11 місяців тому +18

    ਓਹ ਟਾਈਮ ਨੂੰ ਕਹਿ ਸਕਦੇ ਆ ਵੀ ਓਦੋਂ ਅਸਲੀ ਪੰਜਾਬ ਸੀ । ਹੁਣ ਤਾਂ ਕਦੇ ਵੀ ਓਹ ਮਹੌਲ ਨੀ ਹੋ ਸਕਦਾ 🙌

    • @brarbrar6884
      @brarbrar6884 11 місяців тому +1

      ਸਹੀ ਕਿਹਾ ਬਾਈ

    • @Kuldeepsingh-wx9ps
      @Kuldeepsingh-wx9ps 11 місяців тому

      Bilkul sahi gal ajkal paisa chlda har jagga na ki relatives yarri dost I hun te loka nu bas apne ap nal matlab hunda..

  • @brarbrar6884
    @brarbrar6884 11 місяців тому +3

    ਬਹੁਤ ਵਧੀਆ ਗੱਲਬਾਤ

  • @gurlabhsingh8072
    @gurlabhsingh8072 11 місяців тому +8

    ਬਿੱਟੂ ਚੱਕ ਵਾਲਾ ਸੱਤ ਸ੍ਰੀ ਅਕਾਲ ਜੀ ਹਰਜੀਤ ਬਾਜਾ ਖਾਨਾ ਪਹਿਲਾ ਕੁਸ਼ਤੀ ਕਰਦਾ ਸੀ ਹੁਸ਼ਿਆਰਪੁਰ ਇੰਡੋਸਟੇਡਮ ਵਿੱਚ ਸਾਡੇ ਨਾਲ ਕੁਸ਼ਤੀ ਹੋਈ ਸੀ ਪੈਠ ਸੱਤਰ ਕਿਲੋ ਵਿੱਚ ਹਰਜੀਤ ਜਿੱਤਿਆ ਸੀ

  • @FALCON-us5yk
    @FALCON-us5yk 11 місяців тому +4

    Ustad lok purane player ❤️🦅🙏

  • @manjeetsingh-jk9hc
    @manjeetsingh-jk9hc 6 місяців тому

    Amazing 🎉 show and Guest 🎉

  • @sajidmanj9192
    @sajidmanj9192 11 місяців тому +1

    Mash ahlla good sher player

  • @mintudhillondhillon1820
    @mintudhillondhillon1820 11 місяців тому +4

    Rabb bi nu bahut tarakki yan bakse, deepgarh

  • @jagroopbrar4487
    @jagroopbrar4487 11 місяців тому +4

    ਯਾਰਾਂ ਦਾ ਯਾਰ ਸਾਡਾ ਯਾਰ ਸੀਰਾ ਰੂਪਾ ਗੋਲੇਵਾਲਾ ਸਾਥੀ ਗੋਰਾ ਗੋਲੇਵਾਲੀਆ ❤❤

  • @KamalBhatti-nj7lb
    @KamalBhatti-nj7lb 11 місяців тому +9

    ਬਾਈ ਦਾ ਨਾਂ ਤਾਂ ਬਹੁਤ ਸੁਣਿਆ ਸੀ ਪਰ ਦਰਸ਼ਨੀ ਅੱਜ ਹੋਏ ਆ ਮੈਂ ਦੀ ਖੇਡ ਦੇਖਣ ਦਾ ਬਹੁਤ ਸ਼ੌਕੀਨ ਸੀ ਪਰ ਮੇਰੇ ਤੋਂ ਦੇਖ ਨਹੀਂ ਹੋਏਗੀ ਕਿਉਂਕਿ ਥੋੜਾ ਉਦੋਂ ਬਚਪਨ ਸੀ ਨਾਲੇ ਮਹੌਲ ਥੋੜਾ ਹੋਰ ਦਾ ਸੀਗਾ

  • @mintudhillondhillon1820
    @mintudhillondhillon1820 11 місяців тому +2

    Hun wale ta pehrawa bhul gye,rooh khus karti bi ne, kabaddi de anmol heere ,wait c bi de interwew d, thanks bittu brother

  • @sangatpuradhappi3112
    @sangatpuradhappi3112 11 місяців тому

    Good man sheera Bai ji

  • @sumitrana4647
    @sumitrana4647 11 місяців тому +1

    Bhaut Jada vadiya Bhai a seera ajj de jawaka nu ni pata hona k Seera Kon a bhaut Badiya Bittu veere edha di interview karea karo 🌹🌹🌹🌹❤️❤️🇳🇿🇳🇿🇳🇿

  • @amrikgill5597
    @amrikgill5597 11 місяців тому +2

    Ghaint banda bai 🙏🙏🙏

  • @dilbagbrar8205
    @dilbagbrar8205 11 місяців тому

    Good G. Thanks 22g.Harjit Brar great See.

  • @Lionheart7033
    @Lionheart7033 11 місяців тому +10

    ਬਿੱਟੂ ਵੀਰ ਸੁਖਰਾਜ ਭਾਉ ਦੀ ਇੰਟਰਵਿਊ ਜਰੂਰ ਕਰੋ

    • @ManpreetSingh-cr3wd
      @ManpreetSingh-cr3wd 11 місяців тому +2

      Sukhraj palwan kisy v Chanel nu interview nai deda
      Baut chanela Wale gae

  • @roshanlal5576
    @roshanlal5576 11 місяців тому +7

    बिट्टू भाई पहलवान अमरीक सिंह रौनी जी का इंटरव्यू जरूर करें बहुत अच्छे पहलवान रहे है अपने समय के आज भी अपना अखाड़ा चलाते है उनके पास आज के युवाओं के लिए अच्छा संदेश है, इन्सान भी बहुत अच्छे हैं

  • @harwanssinghdandiwal3301
    @harwanssinghdandiwal3301 11 місяців тому

    Bittu veer bahut dhanyawad

  • @jindersran6230
    @jindersran6230 11 місяців тому

    Bai seera bhut khushdil banda

  • @lovisingh403
    @lovisingh403 11 місяців тому +8

    ਸੀਰਾ ਬੁੱਘੀਪੁਰਾ ਜਦੋ bullet ਤੇ ਮੋਗੇ ਵਿੱਚ ਸੜਕ ਤੇ ਲੰਘ ਦਾ ਸੀ, ਲੋਕ ਖੜ ਖੜ ਦੇਖਦੇ ਸਨ, ਕਿਉਂ ਕੀ ਟਾਵੇ talle ਬੰਦੇ ਕੋਲ਼ ਬੁੱਲੇਟ ਹੁੰਦਾ ਸੀ, ਕਦ ਕਾਠ ਬਹੁਤ ਸੀ ਸੀਰੇ ਦਾ

  • @aadeshbrar
    @aadeshbrar 11 місяців тому +3

    Harjit bai related players diyaan hor v interviews kreyo g,
    Teams match chad jaan wali gal bai ne jwa sach khi

  • @HardeepSingh-rg3ol
    @HardeepSingh-rg3ol 11 місяців тому +1

    ਬਹੁਤ ਵਧੀਆ ਜੀ

  • @Navdeep97000
    @Navdeep97000 11 місяців тому +3

    ਬਹੁਤ ਸਹੋਣੀ ਇੰਟਰਵਿਊ ਬਿੱਟੂ ਵੀਰ ❤️

  • @baljindersinghbrar5138
    @baljindersinghbrar5138 11 місяців тому +1

    Sirra bnda yr sirra. Gagu gill do movie vich ave ga 22

  • @sukhsingh9908
    @sukhsingh9908 11 місяців тому +2

    ਬਹੁਤ ਵਧੀਆ ਸੀਰੇ ਬਾਈ

  • @SantokhSingh-ji4kw
    @SantokhSingh-ji4kw 11 місяців тому +3

    Punjab da heràa

  • @haneefkhan3964
    @haneefkhan3964 11 місяців тому

    Sira 22 bahut hi Harman khidari he

  • @parveenbinnyklair3563
    @parveenbinnyklair3563 11 місяців тому

    Bittu bhaji how can you find the good person,am love your all interview am parveen klair from new Zealand

  • @sidhusaab6632
    @sidhusaab6632 11 місяців тому +4

    ਸੀਰਾ ਬੁਘੀਪੁਰਾ ਸੀਰਾ ਬੰਦਾ

  • @lovisingh403
    @lovisingh403 11 місяців тому +4

    ਸੀਰਾ ਗੁਰੂ ਨਾਨਕ ਕਾਲਜ ਮੋਗੇ ਖੇਡ ਦਾ ਦੇਖਿਆ ਹਰਜੀਤ bajekhane ਨਾਲ, ਇਕ ਧਰਮਾਂ ਇੰਦਗੜ ਵਾਲਾ ਹੁੰਦਾ ਸੀ

  • @Jatinderdhaliwal611
    @Jatinderdhaliwal611 11 місяців тому +1

    V nice interview

  • @lakhbirsingh6534
    @lakhbirsingh6534 11 місяців тому +2

    Very nice interview ❤

  • @narindersandhu9460
    @narindersandhu9460 11 місяців тому

    Very nice interview. Keep it up 👍👍

  • @jaspalsingh8028
    @jaspalsingh8028 11 місяців тому +2

    Very Nice Ji

  • @LakhaSandhu-f7o
    @LakhaSandhu-f7o 11 місяців тому +3

    Nice aa y

  • @parveenbinnyklair3563
    @parveenbinnyklair3563 11 місяців тому

    Very nice interview bhaji

  • @karmjitsinghaulakh4970
    @karmjitsinghaulakh4970 11 місяців тому

    Buhat vadya lageya vrr❤

  • @muhammadjamshaidkarachi
    @muhammadjamshaidkarachi 11 місяців тому +1

    Us time log Dil s payar kartay the without any demands

  • @ParamjitSingh13517
    @ParamjitSingh13517 11 місяців тому

    Good 👍

  • @SatnamSingh-jo7ci
    @SatnamSingh-jo7ci 11 місяців тому

    Bai ji Bohat Ghaint insaan aà interview hor Lambi chyidi ❤

  • @Gurpreethayer782
    @Gurpreethayer782 11 місяців тому +5

    ਬਾਈ ਨੂੰ ਅਸੀਂ ਗੁਰੂ ਨਾਨਕ ਕਾਲਜ ਮੋਗੇ ਖੇਡਦਾ ਵੇਖਿਆ।

  • @Gurlalsinghkang
    @Gurlalsinghkang 11 місяців тому

    ਵਧੀਆ ਮੁਲਾਕਾਤ ਹੋਈ ਹੈ

  • @rajindersandhugoldysandhu7834
    @rajindersandhugoldysandhu7834 11 місяців тому

    Very nyc interview

  • @kulwinderbrar2537
    @kulwinderbrar2537 11 місяців тому +1

    Sahi keha bai team mudan wali gall ta

  • @SharanjitGill-pi1rb
    @SharanjitGill-pi1rb 11 місяців тому

    Very nice g god bless you bro

  • @prabhjitsinghbal
    @prabhjitsinghbal 11 місяців тому +7

    27:51 ਬਾਈ ਕਹਿੰਦਾ ਹਜੇ ਤਾਂ ਮੈਂ ਨਾਹਤਾ ਨਹੀਂ, ਸੋਹਣਾ ਬਹੁਤ ਹਾਂ ਮੈਂ 😂
    ਸ਼ੇਰ ਮੂੰਹ ਨਹੀਂ ਧੋਦੇ, ਓਦਾਂ ਸੋਹਣੇ ਦਿਸਦੇ

  • @tirathbadesha6710
    @tirathbadesha6710 11 місяців тому +1

    Y ne scah bolea good

  • @gurleenkaurbal9723
    @gurleenkaurbal9723 11 місяців тому

    Shera 22 bahoot badia ensan aa

  • @bholladhaliwal8305
    @bholladhaliwal8305 8 місяців тому

    Bittu bro Komal kussa di interview karo please
    Ohhh vi harjeet brar de
    Samay da player a
    Par gumnam a

  • @sikandersingh650
    @sikandersingh650 11 місяців тому +2

    Ajitwal college ch 22 nal national style kabbadi khedan da moka mila sirra AA seera

  • @Rockyharry-og6dd
    @Rockyharry-og6dd 11 місяців тому +1

    ਵਧੀਆ ਸਵਾਲ ਖੁਰਾਕ ਬਾਰੇ ਪੁੱਛਿਆ...

  • @bhindersingh_sidhu
    @bhindersingh_sidhu 11 місяців тому

    good

  • @JassDreamer
    @JassDreamer 11 місяців тому

    ❤️💯❤️👍👍

  • @baljindersidhu-be2zx
    @baljindersidhu-be2zx 11 місяців тому

    Veey.good.khadri

  • @GurverSingh-zo1io
    @GurverSingh-zo1io 11 місяців тому +1

    👍👍👍👍

  • @Singh-ny7re
    @Singh-ny7re 11 місяців тому

    Swad aa gya y interview da, bhut chhoti laggi interview

  • @bootasingh6706
    @bootasingh6706 6 місяців тому

    Bai g sukhraj bai di interview kroo

  • @Ranjitsingh-bm9fw
    @Ranjitsingh-bm9fw 11 місяців тому

    👌👍

  • @beantsran8191
    @beantsran8191 11 місяців тому

    ❤❤❤❤❤❤

  • @jagtarkasumbri8861
    @jagtarkasumbri8861 11 місяців тому

    Ajj kal de player nu awja . Mari jande cominter garond vich ne unde

  • @aadeshbrar
    @aadeshbrar 11 місяців тому +2

    Bittu bai player da pura naam jaroor dasseya kro, intro ch

  • @Pawansingh-bh4rc
    @Pawansingh-bh4rc 4 місяці тому

    Bai kala gajiana di intarwo karo bituu ji

  • @mikasingh4993
    @mikasingh4993 11 місяців тому

    Very nice paji

  • @Gurlalsinghkang
    @Gurlalsinghkang 11 місяців тому

    ਸਾਡੇ ਮਲੋਟ ਨੇੜੇ ਪਿੰਡ ਝੋਰੜ ਹਰਜੀਤ ਬਰਾੜ ਦੇ ਬਹੁਤ ਮੈਚ ਦੇਖੇ ਹਨ ਟੂਰਨਾਮੈਂਟ ਤੇ

  • @parmjeetsingh1979
    @parmjeetsingh1979 11 місяців тому +1

  • @HarnaazSahota-zf6yr
    @HarnaazSahota-zf6yr 11 місяців тому

    Ik hor interview karo bai di

  • @amandhindsa9289
    @amandhindsa9289 11 місяців тому +3

    Harjeet ta Kabbadi the legend c …………

    • @sultansingh9719
      @sultansingh9719 11 місяців тому

      मेरा घंटा था 😂😂

    • @sultansingh9719
      @sultansingh9719 11 місяців тому

      सुना है मोगा में बहुत कच्ची पाडी है 😂😂

  • @harmeetshakoor5112
    @harmeetshakoor5112 11 місяців тому +1

    Kya bat ❤❤ glbat hor lanbi chehdi c bai

  • @baljindersinghbrar5138
    @baljindersinghbrar5138 11 місяців тому +1

    Sachi gal a22 ena ekath kde ni dekha. Jina Harjit de sanskar te c

  • @HarjinderSingh-s4w
    @HarjinderSingh-s4w 11 місяців тому +2

    ਬਾਈ ਮੈਂ 2 ਵਾਰ ਜਿਲਾ ਖੇਡਿਆ ਜੀ 5ਵੀ ਤੇ 8ਵੀ ਚ ਕਬੱਡੀ ਸੁਰੂ ਹੋਣੀ ਬਹੁਤ ਜਰੂਰੀ ਸਕੂਲਾ ਵਿਚ

    • @samlovesofi2260
      @samlovesofi2260 11 місяців тому

      Sachi gall aa y nai ta khatm ho jani aa

  • @mintudhillondhillon1820
    @mintudhillondhillon1820 11 місяців тому +2

    Sirrra kabaddi khedi bi ne

  • @GurpreetsinghMangat-c7c
    @GurpreetsinghMangat-c7c 11 місяців тому

    Bittu bye rakba da betra top rader de interview kar mullapur kol a rakba pind greab player de nal interview karo

    • @pindersangha51
      @pindersangha51 11 місяців тому

      Bai bitra sira Rader si jaffi nu dhaun te khada kar dinda ci

  • @thevideos9577
    @thevideos9577 11 місяців тому

    11:44

  • @mintudhillondhillon1820
    @mintudhillondhillon1820 11 місяців тому +2

    Bahut match vekhe abi d,Desi khurak Bina zim Protein

  • @imkazra3284
    @imkazra3284 11 місяців тому

    saan jat moge da

  • @bharane-wala-sandhu
    @bharane-wala-sandhu 11 місяців тому

    ਬਾਈ ਨੇ ਬੱਬੂ ਭੜਾਣੇ ਵਾਲੇ ਦਾ ਨਾਮ ਨੀ ਲਿਆ।

  • @KuldipSingh-zd3ye
    @KuldipSingh-zd3ye 11 місяців тому +2

    ਇਹ ਸਾਰੇ ਬਹੁਤ ਵਧੀਆ ਇਨਸਾਨ ਸੀ ਗੁਰੂ ਨਾਨਕ ਕਾਲਜ ਮੋਗੇ ਗਰੇਵਾਲ ਕੋਚ ਸਾਹਿਬ ਦੀ ਰਹਿਨੁਮਾਈ ਵਿੱਚ ਖੇਡੇ ਬਾਕੀ ਲੋਕਾਂ ਨੇ ਬਹੁਤ ਝੂਠ ਫੈਲਾਏ ਹਰਜੀਤ ਤੇ ਸੀਰੇ ਵਰਗਿਆਂ ਬਾਰੇ

  • @mintudhillondhillon1820
    @mintudhillondhillon1820 11 місяців тому +1

    Sirrra yadan ,

  • @goldysandhu4630
    @goldysandhu4630 11 місяців тому

    Sade vi ik munda hunda si oh pent de thalo ik hor pjama pounda si ke latta mottia lagan jama sahi te sira gal dassi bayi ne 😜

  • @ranjitnagra9511
    @ranjitnagra9511 11 місяців тому

    Sunny malton wrgi awaj

  • @lakhasekha3013
    @lakhasekha3013 8 місяців тому

    ਸੇਖਾ ਕਲਾਂ ਮੋਗਾ

  • @nirmaljeetsingh6937
    @nirmaljeetsingh6937 11 місяців тому +1

    ਹਰਜੀਤ ਚਹਿਲ ਨਾਲ ਬਹੁਤ ਅੜਦੀ ਸੀ ਸੀਰੇ ਦੀ

  • @RanjeetSingh-rj9zt
    @RanjeetSingh-rj9zt 11 місяців тому

    Y g hun v oh ghare ja k aa y

  • @H.singh11
    @H.singh11 11 місяців тому

    Tusi rane wanj te layi aa gal sajna,, ohne harjit nu chak k stage val nu kar dita c.. ik pori team nyi c khedi ohnu dekh k,, nyi yakeen ta mangi surkpuria te fiddu di interview sun lavo

    • @hardeepsinghbehniwal3033
      @hardeepsinghbehniwal3033 11 місяців тому

      Veere Nhi hoyea c eh

    • @user-kSSingh
      @user-kSSingh 11 місяців тому +1

      Sahi gal jee

    • @h.s.gill.4341
      @h.s.gill.4341 11 місяців тому +2

      ​@@hardeepsinghbehniwal3033 ਬਿਜਲੀ ਬੋਰਡ ਦੀ ਟੀਮ ਸੀ ਉਹ ਜੇਹੜੀ ਰਾਣੇ ਵੰਝ ਨੂੰ ਦੇਖ ਕੇ ਵਾਪਸ ਚਲੀ ਗਈ ਸੀ ਏ ਸੱਚ ਐ

  • @kamalsingh-dc1vs
    @kamalsingh-dc1vs 11 місяців тому +6

    ਪੰਜਾਬ ਦੇ ਲੋਕੋ ਤਕੜੇ ਹੋ ਜਾਵੋ ਖੁਰਾਕਾਂ ਖਾਉ ਮੋਦੀ ਸਰਕਾਰ ਨੇ ਪੰਜਾਬ ਨੂੰ ਲਲਕਾਰੇਆ ਹੈ ਇਹ ਲੜਾਈ ਇਕੱਲੇ ਜੱਟਾਂ ਦੀ ਨਹੀਂ ਹੈ ਇਹ ਲੜਾਈ ਰਾਮਗੜ੍ਹੀਆ ਤਰਖ਼ਾਣ ਸਿੰਘਾਂ ਮੱਜਬੀ ਸਿੰਘਾਂ ਦੀ ਸਾਰੇ ਸਿੱਖ ਜਗਤ ਦੀ ਹੈ ਬੱਚੇ ਵੱਧ ਪੈਦਾ ਕਰੇ ਸਿੱਖ ਕੌਮ

  • @HarpreetSingh-p2f5g
    @HarpreetSingh-p2f5g 11 місяців тому +1

    22 eh te jass gahgda nu main nai di dukaan te moge dkeheya 10 mint main v rukeya dove fukkre lagge jass kudiya nu ishaare kr reha c mainu saal yaad ni butt eh 15 daal purni gl aa mainu us time ton eh sove fuddu laggde aa

  • @thevideos9577
    @thevideos9577 11 місяців тому

    22.56

  • @dalvirsingh3020
    @dalvirsingh3020 11 місяців тому +2

    Bapu ta Bapu a by g

    • @pek1240
      @pek1240 11 місяців тому +1

      na yar na jadon tusi lok ave kehne o mai bahut tadfda mai dekhia vi ni yar bahut chotta si jad bappu bahar chalia gia si fer nov 84 ch vapis aa reha si delhi kha gayi bappu sirf sardar hon karke jadon lokan toh sunda vi bappu ne ave kitta ove kitta vadia vi lagda te apne layi mada vi bahut lagda sachi bappu kise DC toh ghat ni hunda nikke hunde bachhian ne kehna mai bappu nu daso ja bappu nu lai ke ayon odon mainu pata vi dil te ki beet di si sachi ave lagda si koi thanedar hona jihda rob dinda ajj vi dil bhar janda jad koi gal karda te nov da harek mahena bahut aukha hunda

  • @mintudhillondhillon1820
    @mintudhillondhillon1820 11 місяців тому +1

    Lagatar kabdiya ih player pa Gaye,thakde ni c ,hun Wale ta apdi ni paundde,anthak raider

    • @komalpreetsidhu4508
      @komalpreetsidhu4508 11 місяців тому

      ਬਿੱਟੂ ਜੀ ਬਹੁਤ ਵਧੀਆ ਸੋਚ ਨੂੰ ਸਲਾਮ ਕਰਦਾ ਹਾਂ ਕਿ ਪਿੰਡ ਨੰਗਲ ਜ਼ਿਲ੍ਹਾ ਮੋਗਾ ਬਾਘਾਪੁਰਾਣਾ ਦੇ ਹੈ ਵੀਰ ਜੀ ਆਪ ਬਿਰਧ ਬਾਪੂ ਜੀ ਹੈ ਇਕ ਪੁਤੱਰ ਹੈ ਪਰ ਅੱਖਾਂ ਚ ਨਹੀਂ ਦਿਸਦਾ ਜ਼ਰੂਰ ਮਦਦ ਕਰਨ ਤੇ ਮੁਲਾਕਾਤ ਕਰੋ

  • @HarjinderSingh-s4w
    @HarjinderSingh-s4w 11 місяців тому

    ਮੇਰੀ ਉਮਰ 40 ਸਾਲ

  • @ajsingh348
    @ajsingh348 11 місяців тому +2

    ਇਹ ਵੀਰ ਬਾਜ਼ੀ ਜੰਡ ਨੂੰ ਲਾ ਕੇ ਕਿ ਰਿਹਾ ਉਸ ਨੂੰ ਸਿੱਧਾ ਕਿ ਲੈਅ ਓਨੇ ਕਹਿਣਾ ਆ ਜਾ ਫੇਰ ਦੇਖ ਲੈਨੇ ਆ।।।