ਜਦੋਂ ਰਾਤ ਨੂੰ ਘਰ ਵਿੱਚ ਭੂਤਾਂ ਦਾ ਵਾਸਾ ਸੀ ll Bittu Chak Wala ll Gal Tuhadi (06)

Поділитися
Вставка
  • Опубліковано 24 гру 2024

КОМЕНТАРІ • 500

  • @BalrajSingh-ty1sb
    @BalrajSingh-ty1sb 3 роки тому +4

    ਤੁਹਾਡੇ ਚੈਨਲਾਂ ਵਾਲੇ ਤਾਂ ਬਹੁਤ ਪੜੇ ਲਿਖੇ ਹੁੰਦੇਆ, ਸਭ ਤੋਂ ਵੱਧ ਤਾਂ ਚੈਨਲਾਂ ਵਾਲੇ ਮਸਹੂਰੀ ਕਰਦੇ ਆਂ ਜੋਤਸ਼ੀਆਂ ਤੇ ਕਾਲੇ ਇਲਮ ਵਾਲਿਆਂ ਦੀ।

  • @waraich_pb6746
    @waraich_pb6746 4 роки тому +45

    ਬਿੱਟੂ ਬਾਈ ਸਵਾਦ ਆ ਜਾਂਦਾ ਤੇਰੀ ਇੰਟਰਵਿਊ ਵੇਖ ਕੇ😘😘

  • @RamanRattu-xk9mr
    @RamanRattu-xk9mr Рік тому

    ਏਵੇਂ ਘੁਸੀਆ ਭੋਰਨ ਨਾਲ ਕੁੱਝ ਨਹੀ ਹੁੰਦਾ ਜਿਹਨਾਂ ਬੀਤੀ ਹੋਵੇ ਜਿਹਨੇ ਦੇਖੀ ਹੋਵੇ ਉਹ ਦਸ ਸਕਦਾ ਸਭ ਕੁੱਝ

  • @ਹੈਰੀਸੰਧੂ
    @ਹੈਰੀਸੰਧੂ 4 роки тому +1

    ਬੜਾ ਚੰਗਾ ਪ੍ਰੋਗਰਾਮ ਹੈ |
    ਇਹ ਬਿਲਕੁਲ ਸੱਚ ਹੈ ਖੇਤ ਵਿਚ ਗਈਆਂ ਕੁੜੀਆਂ
    ਵੱਲ ਬੜੀ ਗੰਦੀ ਨਜ਼ਰ ਨਾਲ ਦੇਖਿਆ ਜਾਂਦਾ |

  • @nishanbhullar5533
    @nishanbhullar5533 4 роки тому +20

    ਸਾਰੀ ਮਿਲਟਰੀ ਸੈਨਾ ਬਾਬਾ ਹਰਭਜਨ ਸਿੰਘ ਨੂੰ ਮੰਨ ਰਹੀ ਏ ਕੀ ਓਥੇ ਕੋਈ ਤੇਰੇ ਜਿਨਾ ਸਿਆਣਾ ਇਕ ਵੀ ਨਹੀ ਹੈਗਾ।

    • @baidhillonsaab2300
      @baidhillonsaab2300 4 роки тому +2

      Bai ji time nilal k Google pe se baba HARBAJAN JI DE SERCH MAR K FR PATA LGEGA K BAGTI ME SHAKTI HOTI HAI

  • @sukhwantsinghgoraya5381
    @sukhwantsinghgoraya5381 4 роки тому +64

    ਮੈਨੂੰ ਵੀ ਕੱਲ ਇਕ ਬਾਬਾ ਮਿਲਿਆ ਕਹਿੰਦਾ ਤੇਰੇ ਮਗਰ ਕੋਈ ਜਨਾਨੀ ਲਗੀ ਐ ਮੈ ਕਿਹਾ ਵਧੀਆ ਫੇਰ ਕਹਿੰਦਾ ਸੇਵਾ ਕਰ ਹੱਲ ਹੋ ਜੂ ਮੈ ਕਿਹਾ ਕੋਈ ਨਾ ਬਾਬਾ ਨਾਨਕ ਆਪਣੇ ਸਾਬ ਲੋਂ 🙏🙏🙏

    • @harinderkaur1624
      @harinderkaur1624 4 роки тому +4

      j babe NANAK ji te dor shaddi aa fer koi fikker krn di lodh nhi baba api saamb laingy.

    • @sabisarabhjit8205
      @sabisarabhjit8205 4 роки тому +1

      Aho

    • @arshdeepsingh7265
      @arshdeepsingh7265 4 роки тому +2

      Baba ki samb lau jnani???gl kidr nu ja rahi a

    • @ajmersingh6177
      @ajmersingh6177 4 роки тому +1

      ਮੈਆਪ ਬਾਬੇਆ ਦੇ ਖਿਲਾਫ ਹਾ

    • @ajmersingh6177
      @ajmersingh6177 4 роки тому +1

      ਜੈਸਾ ਆਦਮੀ ਆਪ ਹੂਦਾਹੈ ਉਸ ਸਾਰੇਆਪਣੇ ਵਰਗੇ ਲਗਦੇ ਹਨ🔥

  • @lakhvirsingh9337
    @lakhvirsingh9337 4 роки тому +5

    ਗੋਰੇ ਪੜੇ ਲਿਖੇ ਲੋਕ ਨੇ ਸਾਇਸ ਉਹਨਾ ਦੀ ਦੇਣ ਹੈ ।ਫਿਰ ਭੁਤਾ ਪਰੇਤਾ (gost) ਦੀਆ ਸਭ ਤੋ ਵਦ ਫਿਲਮਾ ਉਹਨਾ ਦੀਆ ਨੇ

  • @luckeysaggu5604
    @luckeysaggu5604 2 роки тому

    ਬਹੁਤ ਬਹੁਤ ਧੰਨਵਾਦ ਜਾਣਕਾਰੀ ਦੇਣ ਲਈ ।।

  • @teamlakhasidhana8463
    @teamlakhasidhana8463 4 роки тому +31

    ਕਿਸਾਨ ਮਜਦੂਰ ਏਕਤਾ ਜਿੰਦਾਬਾਦ🙏🙏🙏🙏🙏🙏🙏🙏

  • @sunnysahota5556
    @sunnysahota5556 4 роки тому +4

    ਬਾਬਾ ਕਿਉ ਜੱਬਲੀਆ ਮਾਰੀ ਜਾਦਾ ਹੈ ,ਮੈਨੂੰ ਇੱਕ ਗੱਲ ਦੱਸ ਕਿ ਇੱਕ ਸਿੱਕੇ ਦੇ ਦੋ ਪਹਿਲੂ ਹੁੰਦੇ ਹਨ ਤੇ ਜੇ ਰੱਬ ਹੈ ਤਾ ਸੰਤਾਨ ਵੀ ਹੈ ਬਾਬਾ ਜਿਵੇ ਕਿ ਤੁਸੀ ਆਸਮਾਨ ਹੈ ਤਾ ਧਰਤੀ ਵੀ ਹੈ ਬੰਦਾ ਹੈ ਤਾ ਔਰਤ ਵੀ ਹੈ ,ਬਾਬਾ ਤੂੰ ਸਿਆਣਾ ਤਾ ਬਹੁਤ ਹੈ ਪਰ ਤੂੰ ਤਾ ਰੱਬ ਨੂੰ ਵੀ ਨਹੀ ਮੰਨਦਾ ਹੁਣਾ ???

  • @brandedfouji9558
    @brandedfouji9558 4 роки тому +3

    Hunda h sab kuch
    Rab
    Devi devta
    Bhoot pret

  • @goragrewal7
    @goragrewal7 4 роки тому +8

    ਇਕ ਇਕ ਗੱਲ ਠੀਕ ਹੈ 22 ਦੀ

  • @HarjinderSINGH-gh6hr
    @HarjinderSINGH-gh6hr 9 місяців тому +1

    ਮਾਸਟਰ ਜੀ ਕਨੇਡਾ ਵਾਲਾ ਮਸਲਾ ਹੱਲ ਤਾਂ ਫਿਰ ਤੁਸੀਂ ਵੀਂ ਸਹੁੰ ਪੁਆ ਕੇ ਕੀਤਾ, ਤੁਸੀ ਵੀ ਸਹੁੰ ਦਾ ਆਸਰਾ ਲਿਆ! ਤਰਕਸ਼ੀਲ ਵਿਚਾਰਾਂ ਨਾਲ਼ ਤਾਂ ਇਹਦਾ ਹੱਲ ਲਿਕਲਿਆ ਨਹੀਂ!
    🦁🦁

  • @MandeepSinghKambojNaushehraPan
    @MandeepSinghKambojNaushehraPan 3 роки тому +1

    Sardar.Rajnder Singh bhadaur.Sahib Di great man you are right sar 💯%✓✓✓✓✓✓bilkul theek hai Very nice good sar ji thanks for video

  • @HarjinderSINGH-gh6hr
    @HarjinderSINGH-gh6hr 9 місяців тому +1

    ਬਿੱਟੂ ਜੀ! ਸੱਭ ਤੋਂ ਪਹਿਲਾਂ ਤਾਂ ਮਾਸਟਰ ਰਾਜਿੰਦਰ ਭਦੌੜ ਦਾ ਪੂਰਾ ਨਾਮ ਲਿਖਿਆ ਬੋਲਿਆ ਕਰੋ! ਇਹ ਆਪਣਾਂ ਪੂਰਾ ਨਾਮ ਕਿਓਂ ਨਹੀਂ ਨਸ਼ਰ ਕਰਦੇ..??
    🦁🦁

  • @Aaj361
    @Aaj361 4 роки тому +18

    ਵਾਹ ਜੀ ਵਾਹ ਇਹ ਹੈ ਅਸਲ ਮਨੁੱਖੀ ਕੁਆਲਿਟੀ (ਸ ਰਾਜਿੰਦਰ ਸਿੰਘ )ਜੋ ਹਰ ਹਰਾਮੀ ਸੁਭਾਅ ਭਟਕੇ ਹੋਏ ਵਿਗੜੇ ਹੋਏ ਬੇਸਮਝ ਲੋਕਾਂ ਨੂੰ ਸਿੱਧੇ ਰਾਹ ਪਾਉਂਦੀ ਹੈ

  • @brarofficial5744
    @brarofficial5744 4 роки тому +4

    ਤੇਰੀ ਥਿਊਰੀ ਦੇ ਹਿਸਾਬ ਨਾਲ ਤਾਂ ਫੇਰ ਰੱਬ ਵੀ ਹੈਨੀ ਕਿਉਂਕਿ ਭੂਤਾਂ ਦੀ ਤਰ੍ਹਾਂ ਰੱਬ ਕਿਹੜਾ ਕਿਸੇ ਨੇ ਦੇਖਿਆ ਅੱਜ ਤੱਕ। ਫੇਰ ਤੂੰ ਮੰਦਰਾਂ ਗੁਰਦੁਆਰਿਆਂ ਵਿੱਚ ਜਾ ਕੇ ਸਿੱਧ ਕਿਉਂ ਨਹੀਂ ਕੀਤਾ ਕਿ ਰੱਬ ਦੇ ਨਾਂ ਦੀ ਕੋਈ ਵੀ ਚੀਜ਼ ਨਹੀਂ ਹੁੰਦੀ ਅਤੇ ਲੋਕੋ ਤੁਸੀਂ ਕਿਉਂ ਮੱਥਾ ਮਾਰ ਰਹੇ ਹੋ।਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼਼ਤਰਕਸੀਲ ਸਾਬ ੳੱਤਰ ਦਿਉ।

    • @jujharsingh747
      @jujharsingh747 7 місяців тому

      ਉੱਥੇ ਇਹ ਲੰਗਰ ਛੱਕ ਲੈਂਦੇ ਹਨ । ਜ਼ਰੂਰਤ ਪੈਣ ਤੇ ਸ਼ਰਨ ਵੀ ਲੈਂਦੇ ਰਹੇ ਹਨ ।

  • @MandeepSinghKambojNaushehraPan
    @MandeepSinghKambojNaushehraPan 3 роки тому +4

    Shri Guru Granth Sahib gurbani se bada koi nahin Hai Sabse bade tarksheel Guru Nanak Sahib the ham log Gurbani Ko samajhte nahin Hai

  • @preetysingh8720
    @preetysingh8720 4 роки тому +2

    Bai ji ਤਰਕਸੀਲ ਵਾਲੇ ਝੁਠੇ ਨੇ ਮੇਰੇ ਮਾਮਾ ਜੀ ਦਾ ਲੜਕਾ ਪੂਰਨ ਸਿੰਘ ਉਸਦਾ ਨਾਮ ਸੀ ਟਰੱਕ ਡਰਾਈਵਰ ਸੀ ਅਸੀਂ ਉਸ ਕੋਲੋ ਗੰਢੀ ਚਲੋਨੀ ਸਿੱਖੀ ਉਸ ਵਿੱਚ ਕਈ ਮਾੜੇ ਗੁਣ ਵੀ ਸੀ ਜਨਾਨੀ ਬਾਜ਼ੀ ਕਰਦਾ ਸੀ ਬੰਦਾ ਗੁਰੂ ਨੂੰ ਮੰਨਣ ਵਾਲਾ ਸੀ 1 ਵਾਰ ਗੁਜਰਾਤ ਵਿੱਚ ਅਹਿਮਦਾਬਾਦ ਗੱਡੀ ਲੈਕੇ ਜਾ ਰਿਹਾ ਰਸਤੇ ਚ ਜਨਾਨੀ ਮਿਲੀ ਉਸ ਨੇ ਬਠਾਲੀ ਚਲਦੀ ਗੱਡੀ ਚ ਸਰਾਰਤਾ ਕਰਨ ਲਗ ਪਿਆ ਧਿਆਨ ਉਸ ਵਲ ਹੋ ਗਿਆ ਗੱਡੀ ਆਘੇ ਆ ਰਹੀ ਗੱਡੀ ਵਿੱਚ ਵੱਜਣ ਲਘੀ ਤਾਂ ਨਜਰ ਸਿਦੀ ਹੋਈ ਗੱਡੀ ਵਜਦੀ ਵੇਖ ਮੁਹੋ ਨਿਕਲਿਆ ਬਾਬਾ ਨਾਨਕ ਤੂੰ ਹੀ ਰਾਖਾ ਤੇ ਉਹ ਜਨਾਨੀ ਇਹ ਕਹਿ ਕੇ ਗਾਇਬ ਹੋ ਗਈ ਅੱਜ ਤੇਰਾ ਬਾਬਾ ਨਾਨਕ ਹੀ ਬੱਚਾ ਗਿਆ। ਤੇ ਐਕਸੀਡੈਂਟ ਚ ਉਸਦੀ ਲਤ ਟੁੱਟੀ ਤੇ ਮਗਰ ਆ ਰਹੀ ਗੱਡੀ ਵਾਲਿਆ ਨੇ ਉਸ ਨੂੰ ਕੱਢਿਆ ਬਿਲਕੁਲ ਸਹੀ ਗੱਲ ਆ ਜੀ ਬਹੁਤ ਸਾਰੇ ਇਸ ਗੱਲ ਦੇ ਗਵਾਹ ਵੀ ਹਨ

  • @seeratpreet8127
    @seeratpreet8127 4 роки тому +59

    ਇਕ ਸਹੀਦ ਬਾਬਾ ਹਰਭਜਨ ਸਿਘ ਫੌਜੀ ਅੱਜ ਵੀ ਫੌਜ ਵਿੱਚ ਕੰਮ ਕਰਦਾ ਹੈ ਜੀ

    • @Desipunchline
      @Desipunchline 4 роки тому

      Kive bai

    • @seeratpreet8127
      @seeratpreet8127 4 роки тому +11

      ਪਰ ਤਰਕਸ਼ੀਲ ਨਹੀਂ ਮਨਦੇ । ਬਾਬਾ ਹਰਭਜਨ ਜੀ
      ਦੀ ਆਤਮਾ ਫੌਜ ਵਿੱਚ ਕੰਮ ਕਰਦੀ ਹੈ । ਜਿਸ ਨੂੰ ਬਾਬਾ ਹਰਭਜਨ ਜੀ ਬਾਰੇ ਨਹੀਂ ਪਤਾ ੳੁਹ google ਕਰ ਲਵੇ

    • @singhlali6840
      @singhlali6840 4 роки тому +1

      @@seeratpreet8127 सही कहा

    • @ultimatechannel7969
      @ultimatechannel7969 4 роки тому +1

      Ask your question on their Facebook page or call

    • @gurukekregemojguruke4857
      @gurukekregemojguruke4857 4 роки тому +1

      ਲੌਕ ਤਾ ੲਿਹ ਞੀ ਕਹਿਦੇ ਨੇ ਼ ਪਰਮਾਤਮਾ ਞੀ ਨਹੀ

  • @harjindkaurvlogs
    @harjindkaurvlogs 4 роки тому +26

    ਬਥੇਰੇ ਥਾਂਵਾਂ ਤੋਂ ਤਰਕਸੀਲ ਵਾਲੇ.... ਭੱਜੇ ਆ... ਸਬ ਕੁੱਝ ਹੈ ਗੁਰਬਾਣੀ ਅਨੁਸਾਰ....ਮੇਰੇ ਪਿਤਾ ਜੀ ਨੂੰ ਫੌਜ ਵਿੱਚ ਸਾਹਮਣੇ ਬੈਠਕੇ ਭੂਤ ਮਿਲਕੇ ਗੱਲਾਂ ਕਰਕੇ ਗਿਆ... ਸੀ....

  • @HarjitSingh-ev8pn
    @HarjitSingh-ev8pn 2 місяці тому

    ਇਹ ਰਾਜਿੰਦਰ ਮਾਸਟਰ ਭਦੌੜ ਆਸੀ, ਰਾਮਗੜ੍ਹ ਤੋ

  • @gurcharansinghvirdi321
    @gurcharansinghvirdi321 Рік тому +2

    ਬਹੁਤ ਹੀ ਵਧੀਆ ਢੰਗ ਨਾਲ ਸਮਝਾਇਆ ਮਾਸਟਰ ਜੀ ਨੇ

  • @sonusandeepsonu8089
    @sonusandeepsonu8089 4 роки тому +1

    ਮੇਰੇ ਵੀਰ ਜੀ ਭੂਤ ਹੁੰਦੇ ਨੇ ਪਰ ਇਹ ਪਰਮੇਸਵਰ ਦੀ ਬੰਦਗੀ ਕਰਨ ਨਾਲ ਦਿਸਦੇ ਨੇ ਨਾ ਬਹੁਤੀਅਾਂ ਪੜਾਈਅਾਂ ਨਾਲ ਨਾ ਗੱਲਾਂ ਨਾਲ ਮੈ ਭੂਤ ਦੇਖੇ ਨੇ

  • @JeevanKumar-pe8ky
    @JeevanKumar-pe8ky 4 роки тому +1

    Rab hai tan sab hai
    Rab jekar rab hi nahi ta kujh vi nahi

  • @brarofficial5744
    @brarofficial5744 4 роки тому +3

    ਜੋ ਲੋਕ ਇਸ ਉੱਪਰ ਖੋਜ ਕਰ ਰਹੇ ਹਨ ਤੈਨੂੰ ਪਤਾ ਉਹ ਤੇਰੇ ਤੋਂ 100 ਗੁਣਾਂ ਵੱਧ ਪੜੇ ਲਿਖੇ ਆ।

    • @tajinderjandu
      @tajinderjandu 4 роки тому

      ਸਬੂਤ ਦਿਓ ਇਹਨੂੰ y ji

  • @SukhwinderKaur-qf6bs
    @SukhwinderKaur-qf6bs 2 роки тому

    ਤਰਕਸ਼ੀਲ ਵਾਲੇ ਤੇ ਲੋਕਾਂ ਨੂੰ ਬਹੁਤ ਸਿੱਧੇ ਰਾਏ ਪਾਉਂਦੇ ਹਨ ਪਰ ਪਤਾ ਨਹੀਂ ਲੋਕ ਫੇਰ ਵੀ ਨਹੀਂ ਸਮਝਦੇ

    • @HarjinderSINGH-gh6hr
      @HarjinderSINGH-gh6hr 9 місяців тому

      ਸਿੱਧੇ ਰਾਹ ਕੀ ਪਾਉਂਦੇ ਆ, ਇਹਨਾ ਦੇ ਆਵਦੇ ਪਰਿਵਾਰਿਕ ਮੈਂਬਰ ਪੰਡਤਾਂ ਸਿਆਣਿਆਂ ਕੋਲ਼ ਜਾਂਦੇ ਆ!
      ਸਿੱਧੇ ਰਾਹ ਪਾਉਣ ਲਈ ਗੁਰੂ ਗ੍ਰੰਥ ਸਾਹਿਬ ਤੋਂ ਵੱਡਾ ਕਿਹੜਾ ਹੋਊਗਾ..??
      🦁🦁

  • @balwanthande1997
    @balwanthande1997 4 роки тому +1

    ਬਿੱਟੂ ਵੀਰ ਜਿਸ ਪ੍ਰਾਣੀ ਦੀ ਇੰਟਰਵਿਊ ਲਏ ਰਿਹਾ ਏ , ਮੈਨੂੰ ਇਹਦੇ ਅੰਦਰ ਭੂਤ ਔਰ ਪ੍ਰੇਤ ਦੋਨੋ ਹੀ ਹਨ
    ਤੁਸੀ ਇਸਦੀਆਂ ਮੁਛਾਂ ਨੂੰ ਚੰਗੀ ਤਰਾਂ ਪੱਟਕੇ ਦੇਖਲੋ ਤੁਸੀ ਕੈਮਰੇ ਛੱਡਕੇ ਦੌੜੋਂਗੇ ਇਹ ਤਰਕਸੀਲੁ ਨੀ ਇਹ ਪਰਤਸ਼ੀਲੂ ਹੈ
    ਇਹ ਬਹੁਤ ਵੱਡਾ ਦੈਤ ਹੈ ਇਹ ਸਟਾਰ ਮੱਛੀ ਤੋਂ ਬਣਿਆ ਹੋਇਆ ਪ੍ਰਾਣੀ ਹੈ ,, ਭੂਕਣਾ ਬਿੱਟੂ ਇਹੋ ਜਿਹੇ ਪ੍ਰੇਤ ਦੀ ਇੰਟਰਵਿਊ ਲੈਣ ਦੀ ਕਿਹੜੀ ਲੋੜ ਸੀ ਦੋ ਮਿੰਟ ਸੁਣਕੇ ਬੰਦ ਕਰ ਦਿੱਤੀ ,, ਅੱਜ ਤੱਕ ਇਨ੍ਹਾਂ ਦੀਆਂ ਗੱਲਾਂ ਸੁਨ ਸੁਨ ਕੇ ਥੱਕ ਗਏ ਨਿਕਲਿਆ ਕੁਝ ਵੀ ਨਹੀਂ , ਇਹ ਲੋਕ ਲੋਕਾਂ ਨੂੰ ਬਿਨ ਮੰਗਿਆ ਸਲਾਹਾਂ ਦਿੰਦੇ ਹਨ ਇਹਨੂੰ ਪੁੱਛਣ ਵਾਲਾ ਹੋਵੇ ਦਾਨੀ ਦਾਨ ਕਰੇ ਇਹਦੀ ਕਿਉ ਗਾਂਡ ਫਟੇ ਯਾਰ ਇਹੋ ਜਿਹੇ ਘਟੀਆ ਲੋਕ ਆਪਾ ਨੂੰ ਬਿਲਕੁਲ ਪਸੰਦ ਨਹੀਂ ਇਹ ਲੱਕੜ ਸਰਕਾਰੀ ਸੁੰਡੀ ਏ

  • @kultarsingh8463
    @kultarsingh8463 4 роки тому +1

    ਬਿੱਟੂ ਜੀ ਬਹੁਤ ਵਧੀਆ ਵਿਸ਼ਾ

  • @sukhchainsinghkang1313
    @sukhchainsinghkang1313 4 роки тому +17

    ਬਹੁ਼ਤ ਵਧੀਆ ਬਿੱਟੂ ਵੀਰੱ । ਬਹੁ਼ਤ ਵਧੀਆ ਸੁਨੇਹਾ ਸਮਾਜ ਨੂੰ ਇਹਨਾਂ ਗੱਲਾਂ ਤੋਂ ਸੇਧ ਲੈਣ ਦੀ ਲੋੜ ਆ।

  • @anandpursahib1699
    @anandpursahib1699 4 роки тому +63

    ਗੁਰਬਾਣੀ ਵਿੱਚ ਲਿਖਿਆ ਹੋਇਆ ਕਈ ਕੋਟਿ ਭੂਤ ਪ੍ਰੇਤ ਸੂਕਰ ਮ੍ਰਿਗਾਚ ਹੈ ਜੇ ਗੁਰਬਾਣੀ ਕਿਹ ਰਹੀ ਹੈ ਤਾਂ ਮਨਨਾ ਚਾਹੀਦਾ ਹੈ

    • @gabr0o
      @gabr0o 4 роки тому +6

      Bilkul sahi veerji bhoot'an di hond kayam hai. Eh uncle gurbani toh anjano hai.

    • @harinderkaur1624
      @harinderkaur1624 4 роки тому

      @@gabr0o shi a ji eh gurbani nu v nhi mnnde.

    • @edwardking2404
      @edwardking2404 4 роки тому +3

      Kis vani witch likhya

    • @anandpursahib1699
      @anandpursahib1699 4 роки тому

      @@edwardking2404 ਸੁਖਮਨੀ ਸਾਹਿਬ ਵਿੱਚ

    • @gurjitphotographingchannel4038
      @gurjitphotographingchannel4038 4 роки тому +2

      ਪਰ ਤੂਸੀ ਚੰਗੀ ਤਰ੍ਹਾਂ ਗੁਰਬਾਣੀ ਨਹੀ ਸੁਨੀ ਨਾ ਸਮਜੀ ਇਸ ਦਾ ਅਰਥ ਕੀ ਹੈ

  • @jagdeepkaurwarraich5197
    @jagdeepkaurwarraich5197 4 роки тому +1

    Thanks bittu ji...bhut wdhiya jaannkari a...thanks Master ji

  • @gurpreetsidhubobbysidhu399
    @gurpreetsidhubobbysidhu399 Рік тому

    Knowledgeable interview thanks 🙏🙏

  • @tejinderpalsingh9539
    @tejinderpalsingh9539 4 роки тому +5

    ਬਾਣੀ ਕਹਿੰਦੀ ਭੂਤ ਪਿਚਾਂਸ ਹੈ ਪਰ ਲੋਕਾਂ ਵਿੱਚ ਪਖੰਡ ਵੀ ਬਹੁਤ ਹੈ

  • @sukhsingh1294
    @sukhsingh1294 3 роки тому

    Bittu bai ji bilkul sahi gal aa koi bhut nahi hunda

  • @kamalbains9042
    @kamalbains9042 Рік тому +3

    14 ਸਾਲ ਹੋਗੇ ਡਰਾਈਵਿੰਗ ਕਰਦੇ ਨੂੰ ਮੈ ਕਦੇ ਕੁੱਝ ਨਹੀਂ ਦੇਖਿਆ ਸਭ ਮਨ ਘੜਤ ਗੱਲਾ ਹੁੰਦੀਆ,ਜਿਹੜੀਆਂ ਰਾਤ ਨੂੰ ਜ਼ਨਾਨੀਆਂ ਹੁੰਦੀਆਂ ਪਤਾ ਹੀ ਕੋਣ ਹੁੰਦੀਆਂ

    • @jujharsingh747
      @jujharsingh747 7 місяців тому

      ਜੀ ਤੁਹਾਡੀ ਗੱਲ ਸਹੀ ਹੈ । ਪਰ ਜੇ ਮੈਂ ਨਹੀਂ ਦੇਖਿਆ ਤਾਂ ਇਸ ਦਾ ਮਤਲਵ ਇਹ ਨਹੀਂ ਹੋ ਹੀ ਨਹੀਂ ਸਕਦਾ ।

  • @sukhabrar2279
    @sukhabrar2279 4 роки тому

    ਬਹੁਤ ਵਧੀਆ ਜਾਣਕਾਰੀ ਭਰਪੂਰ

  • @to5547
    @to5547 4 роки тому

    Boooo ਮੈਂ ਤਾਂ ਡਰ ਗਈ🙄🙄😮😯😯

  • @VeerSingh-mj7bv
    @VeerSingh-mj7bv 4 роки тому +37

    2001 2002 ਦੀ ਗੱਲ ਹੈ ਮੈਂ ਉਸ ਸਮੇਂ 12 ਕਲਾਸ ਵਿੱਚ ਪੜਦਾ ਸੀ ਗਰਮੀਆਂ ਦੇ ਦਿਨ ਸਨ ਦੁਪਿਹਰ ਦਾ ਸਮਾਂ ਸੀ ਮੈਂ ਘਰੋ ਬਾਹਰ ਨਿਕਲ ਕੇ ਖੇਤ ਵੱਲ ਪਹੀੇ ਜਾਦੀਂ ਸੀ ਮੈਂ ਉਥੇ ਵੇਸੇ ਹੀ ਖੜ ਅਚਾਨਕ ਮੇਰੀ ਨਜ਼ਰ ਉਪਰ ਪਈ ਇਕ ਘੜਾ ਸਫੈਦੇ ਜਿਨੀ ਉਚਾਈ ਤੇ ਹਵਾ ਵਿੱਚ ਉਡਦਾ ਜਾਵੇ ਮੈਂ ਆਸ ਪਾਸ ਕਿਸੇ ਨੂੰ ਲੱਭਾ ਕਿ ਮੈਂ ਉਸ ਨੂੰ ਦਿਖਾਵਾ ਪਰ ਓਥੇ ਕੋਈ ਨਹੀਂ ਸੀ ਥੋੜੇ ਸਮੇਂ ਬਾਅਦ ਇੱਕ ਬਜ਼ੁਰਗ ਖੇਤ ਤੋਂ ਆ ਰਿਹਾ ਸੀ ਮੈਂ ਉਸ ਨੂੰ ਸਾਰੀ ਗੱਲ ਦੱਸੀ ਉਹ ਕਿਹਦਾ ਇਹ ਕਿਸੇ ਸਿਆਣੇ ਨੇ ਸਿਟ ਛੱਡੀ ਹੈ

    • @simranjot7793
      @simranjot7793 4 роки тому +1

      Sit chaddi mtlb???

    • @ਸਾਡਾਪਿੰਡਸਾਡੇਖੇਤ
      @ਸਾਡਾਪਿੰਡਸਾਡੇਖੇਤ 4 роки тому +1

      ਬਿਲਕੁਲ

    • @technicaltouch9637
      @technicaltouch9637 4 роки тому

      Sit ki hunda ?

    • @raysahota6033
      @raysahota6033 4 роки тому

      Kayi jane muth chadna v kehnde

    • @VeerSingh-mj7bv
      @VeerSingh-mj7bv 4 роки тому +1

      @@technicaltouch9637 ਇਹ ਕਿਸੇ ਦਾ ਨੁਕਸਾਨ ਕਰਨ ਲਈ ਜਾ ਉਸਨੂੰ ਜਾਨੋਂ ਮਾਰਨ ਲਈ ਛੱਡੀ ਜਾਂਦੀ ਹੈ ਜੇਕਰ ਉਹ ਇਨਸਾਨ ਉਥੇ ਮਜੂਦ ਨਾ ਹੋਵੇ ਜਾਂ ਕਿਸੇ ਤਰੀਕੇ ਨਾਲ ਇਸ ਨੂੰ ਵਾਪਸ ਮੋੜ ਦੇਵੇ ਤਾਂ ਇਹ ਮੁੜ ਜਿਸ ਨੇ ਛੱਡੀ ਹੈ ਉਸ ਦਾ ਨੁਕਸਾਨ ਕਰਦੀ ਹੈ ਇਸ ਕਰਕੇ ਛੱਡਣ ਵਾਲੇ ਕੋਲ ਇਸ ਨੂੰ ਕੰਟਰੋਲ ਕਰਨ ਦੀ ਪਾਵਰ ਹੋਣੀ ਚਾਹੀਦੀ ਹੈ

  • @Rajkumar-nl1gg
    @Rajkumar-nl1gg 4 роки тому +3

    ਬਾਣੀ ਖੁਦ ਦੱਸਦੀ ਆ ਇਹਨਾਂ ਚੀਜ਼ਾਂ ਨੂੰ ‌ਬਸ ਨਾਮ ਜੱਪਿਆ ਕਰੋ ਸਮੇਂ ਚੋ ਸਮਾਂ ਕੱਢਕੇ ...ਵਾਹਿਗੁਰੂ।

  • @mandeepkaur-md7uk
    @mandeepkaur-md7uk 4 роки тому +6

    ਵੀਰ ਜੀ ਸਾਡਾ ਮਸਲਾ ਵੀ ਹੱਲ ਕਰ ਦੋ ਜੀ ਸਾਡੇ ਘਰ ਦੇ ਮੈਨ ਦਰਵਾਜੇ ਤੇ ਕਿਸੇ ਦਾ ਪੈਰ ਲਗਾ ਹੋਇਆ ਹੈ ਫ਼ਰਸ ਤੇ ਜਦ ਕੀ ਪਹਿਲਾ ਨਹੀਂ c

    • @grewal7018
      @grewal7018 4 роки тому

      Pair chak dao ji

    • @mandeepkaur-md7uk
      @mandeepkaur-md7uk 4 роки тому

      ਨਹੀਂ ਚੁੱਕਿਆ ਜਾਣਾ ਜੀ ਫਰਸ ਦੇ ਵਿਚ ਹੈ 15 ਦਿਨ ਹੋ ਗਏ ਹੈ

    • @grewal7018
      @grewal7018 4 роки тому

      @@mandeepkaur-md7uk ok ji tarkshell wale bulao tusi

    • @mandeepkaur-md7uk
      @mandeepkaur-md7uk 4 роки тому

      ਇਸ ਕਰਕੇ ਹੀ ਕਮੈਂਟਸ ਕੀਤਾ ਜੀ ਤਾਂ ਕੀ ਤਰਕਸੀਲ ਵਾਲਿਆ ਨਾਲ ਗੱਲ ਹੋ ਜਾਵੇ ਜਾ ਉਨ੍ਹਾਂ ਦਾ ਫੋਨ ਨੰਬਰ ਮਿਲ ਜਾਵੇ ਜੀ

  • @jagjotsingh6479
    @jagjotsingh6479 4 роки тому +1

    100% right. mastr ji soojwan ne boht . Jassar style rkhya 👍🏼

  • @jaggasingh5252
    @jaggasingh5252 4 роки тому +8

    ਭੂਤਾਂ ਪ੍ਰੇਤਾਂ ਦੀ ਜੂਨੀ ਹੁੰਦੀ ਆ।ਜਿੰਨ੍ਹਾਂ ਨੇ ਬਹੁਤ ਭਿਆਨਕ ਕਰਮ ਕੀਤੇ ਹੁੰਦੇ ਹਨ ,ਉਹਨਾਂ ਨੂੰ ਭੂਤਾਂ ਦੀ ਜੂਨੀ ਪਾਇਆ ਜਾਂਦਾ,ਪਰ ਉਹਨਾਂ ਨੂੰ ਦੂਸਰੇ ਖੰਡਾਂ ਉਪਰ ਛੱਡਿਆ ਜਾਂਦਾ ਹੈ ।ਜਾ ਕਿਸੇ ਨੇ ਖੁਦਕੁਸ਼ੀ ਕੀਤੀ ਹੁੰਦੀ ਆ,ਉਸਦੀ ਜਿੰਨੀ ਉਮਰ ਹੁੰਦੀ ਆ,ਉਸ ਵਿਚੋਂ ਜਿੰਨੀ ਉਮਰ ਰਹਿੰਦੀ ਹੁੰਦੀ ਆ ਉਹ ਉਸਨੇ ਭੋਗਣੀ ਹੁੰਦੀ ਆ ।ਗੁਰਬਾਣੀ ਵਿੱਚ ਵੀ ਭੂਤਾਂ ਦਾ ਜਿਕਰ ਹੁੰਦਾ ਹੈ ।ਭੂਤ 100%ਹੁੰਦੇ ਹਨ ਪਰ ਧਰਤੀ ਤੇ ਨਹੀਂ ਹੁੰਦੇ, ਹੋਰ ਖੰਡਾਂ ਉਪਰ ਰੱਖਿਆ ਜਾਂਦਾ ।

  • @Rajkumar-nl1gg
    @Rajkumar-nl1gg 4 роки тому +11

    ਹਰ ਚੀਜ ਦਾ ਵਿਰੋਧੀ ਸ਼ਬਦ ਹੁੰਦਾ ਬਾਈ ਜੇ ਸੱਚ ਆ ਤਾਂ ਝੂਠ ਵੀ ਆ,ਜੇ ਧਰਤੀ ਆ ਤਾਂ ਆਸਮਾਨ ਵੀ ਆ 👍ਜੇ ਚੰਗਾਈ ਆ ਤਾਂ ਬੁਰਾਈ ਵੀ ਆ ਬੱਸ ਕਿਸੇ ਮਾੜੇ ਕਰਮਾਂ ਨੂੰ ਕਈ ਵਾਰ ਦਿਖ ਜਾਂਦਾ.....ਬਾਕੀ ਇਹਦਾ ਸਬੂਤ ਤਾਂ ਰੱਬ ਕੋਲ ਈ ਆ ਬੰਦਾ ਕਦੇ ਵੀ ਸਬੂਤ ਨੀ ਦੇ ਸਕਦਾ ਇਹਨਾਂ ਚੀਜ਼ਾਂ ਦੇ ।👍👍👍👍

  • @Svp745
    @Svp745 4 роки тому +1

    Bahut vadiya information diti ji

  • @Jagsirrana
    @Jagsirrana 4 роки тому +20

    ਆਹ ਬਾਬੇ ਨੂੰ ਸਬੂਤ ਦੇਣਾ ਪੈਣਾ,, ਪਤੰਦਰ ਚੈਨਲ ਨੂੰ ਚਲਾਉਣ ਵਾਸਤੇ ,, ਕਿ ਕਿ ਕਰ ਰਹੇ ਆ।। ਜੈ ਰੱਬ ਤਾਂ ਸੇਤਾਨ ਵੀ ਹੈ,,,, 👍🙏🏾 ਵਾਹਿਗੁਰੂ ਮੇਹਰ ਕਰੇ ਸਬ ਤੇ

    • @jaggi6146
      @jaggi6146 4 роки тому +1

      Bilkul sach kiaa tusi jagsir ji

    • @Jagsirrana
      @Jagsirrana 4 роки тому

      Hji bhra

    • @tajinderjandu
      @tajinderjandu 4 роки тому

      ਸਹੀ ਗੱਲਾਂ ਨੇ ਤਰਸ਼ੀਲ ਵਾਲੇ ਦੀਆ

  • @rajkaur6599
    @rajkaur6599 3 роки тому +1

    God👍

  • @jagga3715
    @jagga3715 4 роки тому +2

    Bittu da trika bhot vadia bolen da 👍

  • @manjeetgill6582
    @manjeetgill6582 4 роки тому +4

    This person is answering all questions according to his mindset. He is not religious or compassionate karma is real you will get what you will do

    • @deepsingh2966
      @deepsingh2966 2 роки тому +1

      Jime Mai 1st time Rista dekhn gya
      Jwab dita os naalo sohni Laban vaste
      But os naalo maadi mili 10 saal vaddi os naalo
      And 2 kudia ho gyia mere osda 1 hi munda 5 saal da Hogya

  • @gurdeepsingh3267
    @gurdeepsingh3267 3 роки тому

    ਬਿਲਕੁਲ ਸੱਚ

  • @Ggf-b3j
    @Ggf-b3j 7 місяців тому

    ਬਾਈ ਜੀ ਮਾਸਟਰ ਜੀ ਤੋ ਪੁੱਛਿਓ ਜੌ ਥਾਵਾਂ ਤੇ ਮਨੋ ਕਾਮਨਾ ਪੂਰਿਆ ਹੁੰਦੀਆ ਓਨਾ ਦਾ ਕੀ ਕਾਰਨ ਆ

  • @ਪੰਜਆਬ-ਬ8ਫ
    @ਪੰਜਆਬ-ਬ8ਫ 4 роки тому

    ਇਹ ਸਭ ਕੁਝ ਅਚਾਣਕ ਹੁੰਦਾ ਯਾ ਦਿੱਖਦਾ ਮਿੱਥ ਕੇ ਨਹੀਂ, ਇਹ ਚਾਰ ਪੰਜ ਜਾਨੇ ਕੱਠੇ ਹੋਕੇ ਚੀਜਾਂ ਜਗਾ ਨੂੰ expolre ਕਰਦੇ ਨੇ ਉਹ ਵੀ ਮਿੱਥ ਕੇ ,

  • @VivoY-ty1yp
    @VivoY-ty1yp 4 роки тому

    ਬਾਬਾ ਜੀ ਤੁਸੀਂ ਭੁਤ ਦੇਖਣ ਤਾ ਮੈਨੂੰ ਮਿਲੋ 🤳🤳🤳

  • @gurdeepchahal7915
    @gurdeepchahal7915 4 роки тому

    Bahut vadia jannkari diti a veer ji.. 👍👍👍👍👍

  • @ramanrampal662
    @ramanrampal662 4 роки тому +11

    ਇਹ ਬੰਦਾ ਆੱਪਨੀ ਮਸ਼ਹੂਰੀ ਕਰੀ ਜਾੰਦਾ ... ਅਸੀ ਹੀ ਹਾਂ ... ਉਮਰ ਵੇਖ ਭਰਾ ਰੱਬ ਨੂੰ ਟੱਬ ਦੱਸੀ ਜਾੰਦਾ ...

    • @gurjitphotographingchannel4038
      @gurjitphotographingchannel4038 4 роки тому

      ਅਸੀ 5 ਲੱਖ ਦਾ ਇਨਾਮ ਰੱਖਿਆ ਜੇ ਕੋਈ ਭੁਤ ਵੇਖਾ ਦੇਵੇ ਤੂਸੀ ਪੱਜ ਲੱਖ ਰੁਪਏ ਲਵੋ

    • @ramanrampal662
      @ramanrampal662 4 роки тому +2

      ਕੋਈ ਚੱਕਰ ਨੀ ਜਨਾਬ ਜੇ ਮੈਂ ਇੰਜੀਆ ਹੁਦਾ ਤਾਂ ਜਰੂਰ ਇਸ ਚੈਲੇੰਜ ਦਾ ਮੱਖ ਭੰਨ ਦਿੰਦਾ ਤੇ ਪੰਜ ਲੱਖ ਦਾ ਇਹ ਚੈਲੰਜ ਮੈਂ ਪੈਸੇ ਲਈ ਨਂਹੀ ਪਰ ਹੰਕਾਰ ਤੋੜਨ ਲਈ ਕਬੂਲ ਕਰਦਾ ਹਾਂ ... ਦਲੇਰ ਜੀ ਲਾ ਲਵੋ ਉਿਰ ਭੱਟਾਂ ਨੂੰ ਤੇਲ .. ਅਗਲੀ ਜਾਨਕਾਰੀ ਦਿੰਨੇ Satsriakal

    • @ajmersingh6177
      @ajmersingh6177 4 роки тому

      ਮੱਧ ਪ੍ਰਦੇਸ਼ ਵਾਲੇ ਬਾਬੇ ਨੂੰ ਜ਼ਰੂਰ ਮਿਲੋ ਮੈਂ ਨੂੰ ਆਪਣਾ ਨੰਬਰ ਦਿਉ ਮੇਰੇ ਕੋਲ ਉਸਦਾ ਇਡਰਿਸਹੈ

    • @harmeetkaur1615
      @harmeetkaur1615 4 роки тому

      Khera mp vala baba aa dso

    • @ajmersingh6177
      @ajmersingh6177 4 роки тому

      ਪਿੰਡ ਪਡੋਖਰ ਤਹਸੀਲਭਡੋਰ ਜ਼ਿਲ੍ਹਾ ਦੱਤੀਆ ਐਮ ਪੀ 7610100002*8959111992*96301*18128 ਬਾਬੇ ਦਾਨਾਮ ਸ਼ਰਨ ਬਾਬਾ ਮੁਬੈਲ ਤੇ ਡਾਉਨਲੋਡ ਕਰੋ

  • @tajinderjandu
    @tajinderjandu 4 роки тому

    ਸਹੀ ਗੱਲ ਅਾ ਕੋਈ ਕਿਤੇ ਕੁਝ ਨੀ

  • @mintubangar2562
    @mintubangar2562 4 місяці тому

    Ghost is truth real truth

  • @Maninderpulcia
    @Maninderpulcia 4 роки тому +2

    Bittu veer gud job

  • @brandedfouji9558
    @brandedfouji9558 4 роки тому +1

    Jis tn lage us tn jane
    Veer ji....

  • @teji2782
    @teji2782 3 роки тому +3

    Punjabi Ghostbuster. He is a neurologist scientist...so respectable person.

  • @mahadevsewadalregt69
    @mahadevsewadalregt69 4 роки тому +2

    Paji bhoot pret hai dunia ch

  • @armaangill1662
    @armaangill1662 3 роки тому

    ਬਾਬਾ ਜੀ👍✅ ਤੁਸੀਂ ਸਮਾਜ ਨੂੰ ਸਿੱਧੇ ਰਾਹ ਤੇ ਪਾ ਰਹੇ ਹੋ ਤੁਹਾਡੇ ੲਿੱਕ ੲਿੱਕ ਲਵਜ ਬਹੁਤ👍💯👍💯 ਚੰਗੇ ਹਨ 👌👌🙏🙏🙏👍👍

  • @Charansingh-qv5yn
    @Charansingh-qv5yn Рік тому

    Very good

  • @im_randeepghudda
    @im_randeepghudda 4 роки тому

    Bahagta bai ka storey manu ajj patta lgi thxx g sach dasan layi butta wala khoooo😂😂

  • @sonifirozpuria7776
    @sonifirozpuria7776 4 роки тому +3

    Bittu chakk sir ji very good massage

  • @harpalsandhu7279
    @harpalsandhu7279 4 роки тому +12

    ਰਜਿੰਦਰ ਜੀ ਭੂਤਾਂ ਵਾਲਾਂ ਕਾਰੋਬਾਰ ਤਾਂ ਸਮੇ ਦੇ ਵਹਿਣ ਚ ਵਹਿ ਚੁੱਕਾ But ਕਾਲਾ ਇਲਮ ਮੁੱਠ ਕਰਨੀ ਆਦਿ ਅਜਕਲ ਬਹੁਤ ਪਰਫੁਲਤ ਹੋ ਰਿਹਾ ਇਸ ਬਾਰੇ ਚਾਨਣਾ ਜਰੂਰ ਪਾਉ

  • @acrepairpunjabilive9932
    @acrepairpunjabilive9932 4 роки тому

    ਬਹੁਤ ਵਧੀਆ ਜੀ

  • @arshguraya8406
    @arshguraya8406 4 роки тому +6

    Je achhayi aa taan burayi vi aa. Je parmatma taan bhoot vi ne.

  • @mangimahorana420
    @mangimahorana420 4 роки тому +1

    ਤੁਹਾਡੀਆਂ ਗੱਲਾਂ ਬਹੁਤ ਵਧੀਆਂ ਲੱਗੀਆਂ ਜੀ // ਪਰ ਸਿਤਾਨ ਵੀ ਹੈ (ਪਰ ਬਹਿਮ ਭਰਮ ਵੀ ਹਨ) ਤੁਹਾਡੀ ਭਾਸ਼ਾ ਚ ਕੇਨਾਂ ਭੂਤ ਹੁੰਦੇ ਹਨ 100%

  • @DavinderSingh-sr8hk
    @DavinderSingh-sr8hk 4 роки тому +5

    Most interesting interview i have ever seen 👌

  • @balveermann9946
    @balveermann9946 2 роки тому

    Very nice g 🙏

  • @chullatarka4530
    @chullatarka4530 4 роки тому +7

    She is so innocent,intelligent and curelistic about her future...

  • @JaswinderSingh-dq1ki
    @JaswinderSingh-dq1ki 3 роки тому +1

    Kai war insan da dimag ch far wi pe janda jisda ilaz babe nahi sirf Dr to dwai🙏

  • @jaspreetkumar7259
    @jaspreetkumar7259 3 роки тому

    Je eh chija NAI hundiya a ta kyu log Apne ijat nu KHRAB Karan ge KYUNKI already eh chija hundiya NE 100%

  • @harpalkaur3615
    @harpalkaur3615 4 роки тому +11

    ਭੂਤ ਤਾਂ ਹੈਗੈ ਨੇ ਜੀ ਪਰ ਤੁਸੀ ਵੀ ਠੀਕ ਹੋ ਜੀ

  • @buntysafri5441
    @buntysafri5441 4 роки тому +4

    Bohat wadia veere nyc interview

  • @lovelykurar
    @lovelykurar 4 роки тому +1

    Very good Ji and Bittu bai good interview

  • @jasmeetsingh3060
    @jasmeetsingh3060 Рік тому

    Nice video

  • @vaaidee7991
    @vaaidee7991 2 роки тому

    Awsm

  • @sukhaulakh4959
    @sukhaulakh4959 4 роки тому +1

    Baba ji bani pado sab kuj haa sab javab miln ge🙏🙏🙏🙏

    • @tajinderjandu
      @tajinderjandu 4 роки тому

      22 ji ki kariye kise nu gurbani di sahi ਵਿਆਖਿਆ ਪਤਾ ਹੀ ਨੂੰ

  • @tajinderjandu
    @tajinderjandu 4 роки тому

    ਲੋਕ ਬਹੁਤ ਹੁਸਿਆਰ ਹੋਗਏ ਇਕ ਦੂਜੇ ਨੂੰ ਚੱਕਰਾਂ ਵਿੱਚ ਪਾਈ ਫਿਰਦੇ ਅਾ

  • @sheetalarora5282
    @sheetalarora5282 2 роки тому

    Waheguru ji

  • @SM.Music-1313
    @SM.Music-1313 4 роки тому +2

    Nice bittu veer

  • @simarranwan5082
    @simarranwan5082 4 роки тому +1

    Bittu chak ala sira banda

  • @BalrajSingh-ty1sb
    @BalrajSingh-ty1sb 3 роки тому +1

    ਰਾਜਿੰਦਰ ਜੀ ਤੂਸੀਂ ਉਹਨਾਂ ਨੂੰ ਤਾਂ ਨਹੀਂ ਦੱਸਿਆ ਕਿ ਪ੍ਰਵਾਰ ਦਾ ਕਿਹੜਾ ਮੈਬਰ ਆ ਪਰ ਹੁਣ ਵੀਡੀਓ ਵਿੱਚ ਸਭ ਕੁੱਝ ਦੱਸ ਤਾਂ ਹੁਣ ਜਦੋਂ ਉਹੀ ਪ੍ਰਵਾਰ ਕਦੇ ਵੀਡੀਓ ਦੇਖਣ ਗੇ ਤਾਂ ਹੁਣ ਪਤਾ ਚਲ ਗਿਆ ਹੋਵੇ ਗਾ।

  • @rashmeenkaur3269
    @rashmeenkaur3269 4 роки тому +5

    ਬਹੁਤ ਵਧੀਆ ਗੱਲਾ ਕਹੀਆਂ ਜੀ

  • @vijayrai8422
    @vijayrai8422 4 роки тому +2

    Thanks 22 g es topic te video bnaun lyi

  • @dilshadgill9842
    @dilshadgill9842 4 роки тому +12

    ਬਕਵਾਸ ਕਰੀ ਜਾਂਦਾ

  • @yarpunjabi7280
    @yarpunjabi7280 4 роки тому +15

    Tarkseel walea nu mai bekoof samjda
    Jihnu lge ohi jane

    • @djmaanpatiala4049
      @djmaanpatiala4049 4 роки тому +2

      M v bevkuf szmjda veer sale MERI zndgi khrab ho gae e es pnge Ch thi theek ho reha

    • @Akaa93
      @Akaa93 4 роки тому +1

      Sahi gal a ..j a Gurbani nu mande hunde ta..shayad aida diyan gallan na krde hunde

    • @djmaanpatiala4049
      @djmaanpatiala4049 4 роки тому

      Veer m Halle v theek nai 40 pse jehda Banda har roj 30ja 40 hjar kmanda hove te 10 rupye nu v tarse ek dam menu mile edi Bolte band na kitte na Mera nam badl deo veere

  • @AmrikSingh-kd8bf
    @AmrikSingh-kd8bf Рік тому +1

    ਕੋਲੋਂ ਹੀ ਗੱਲਾਂ ਬਣਾਈ ਜਾ ਰਹੇ ਜੀ।ਇਕ ਪਾਸੇ ਭਗਤੇ ਵਾਲੇ ਵੈਦ ਨੂੰ ਪਰੳਪਕਾਰੀ ਕਹੀ ਜਾ ਰਹੇ ਹੋ। ਦੂਜੇ ਪਾਸੇ ਲਾਲਚੀ

  • @rakeshkumra610
    @rakeshkumra610 3 роки тому

    Good job veer

  • @hardialsingh3989
    @hardialsingh3989 4 роки тому +1

    ਜਿਹੜੇ ਬੱਚੀ ਵਾਲਾਂ ਤੋਂ ਫੜਕੇ ਲਿਅਾੲੇ ਸੀ। ੳੁਹਨਾਂ ਮੂਰਖਾਂ ਨੂੰ ੲਿਹ ਵੀ ਪੁੱਛ ਲੈਂਦੇ ਕਿ ਜਦੋਂ ਚਾਚੀ ਰਾਹ ਵਿੱਚ ਰਹਿ ਜਾਂਦੀ ਹੈ।ਫੇਰ ਤੁਸ਼ੀ ਹੁਣ ਬੱਚੀ ਦੇੇ ਵਾਲ ਫੜਕੇ ਬੱਚੀ ਨੂੰ ਕਿੳੁਂ ਦੁਖੀ ਕਰਦੇ ਹੋ।

  • @RamSingh-be3rt
    @RamSingh-be3rt Рік тому

    ਮੈਂ ਕਿਸੇ ਨੂੰ ਸਵਰਗ ਦਾ ਲਾਲਚ ਨਹੀ ਦੇਂਦਾ ਹਾਂ ਨਾ ਮੈਂ ਨਰਕ ਦਾ ਡਰ ਨਾ ਮੈਂ ਆਤਮਾ ਪ੍ਰਮਾਤਮਾ ਦੀ ਹੋਂਦ ਦਾ ਦਾਅਵਾ ਕਰਦਾ ਹਾਂ
    ਮੈਂ ਤਾਂ ਇਨਸਾਨ ਨੂੰ ਅਸਲ ਜਿੰਦਗੀ ਜਿਊਣ ਦਾ ਰਾਹ ( ਮਾਰਗ) ਦਾਤਾ ਹਾਂ
    1 ਸੱਚ ਬੋਲੋ
    2 ਵਿਵਚਰ ਨਾ ਕਰੋ
    3 ਹੱਤਿਆ ਨਾ ਕਰੋ
    4 ਚੋਰੀ ਨਾ ਕਰੋ
    5 ਨਸ਼ਾ ਨਾ ਕਰੋ
    ਤਥਾਗਤ ਬੁੱਧ

  • @IbadatKids
    @IbadatKids 4 роки тому +8

    Bittu paji Bhut sohnia interview lai k onde tuc Bai ji Rab lambi umara deve

  • @modify_mekhma_5911
    @modify_mekhma_5911 Рік тому

    Pap pun v hunda master ji

  • @rajwindermann1737
    @rajwindermann1737 4 роки тому +1

    Baba ji bhoota nu visse di lod nahi hundi.oh hava hai jithe marji ja sakdi va.

  • @pritpalsingh2789
    @pritpalsingh2789 3 роки тому +1

    ਭੂਤ ਪ੍ਰੇਤ ਦਾ ਜ਼ਿਕਰ ਗੁਰਬਾਣੀ ਵਿਚ ਵੀ ਹੈ ਹੁਣ ਦੱਸੋ ਤਾਰਕਸ਼ੀਲ ਵਾਲੇ ਕੀ ਕਹਿਣਗੇ

  • @jdhaliwal4783
    @jdhaliwal4783 4 роки тому +1

    boht vdia explain kita

  • @amansandhu8086
    @amansandhu8086 4 роки тому +2

    Very good bro

  • @Bahia007
    @Bahia007 4 роки тому +1

    👌👌👌👌👌👌👌👌👍👍👍👍👍👍👍👌👌👌👌good job