ਕੇਬਲ ਚੋਰਾਂ ਦਾ ਧੰਨਵਾਦ ਜੀਹਦੇ ਕਰਨੇ ਇਹ ਜੁਗਾੜ ਕਰਨਾ ਪਿਆ

Поділитися
Вставка
  • Опубліковано 19 сер 2024
  • ਕੇਬਲ ਚੋਰਾਂ ਦਾ ਧੰਨਵਾਦ ਜੀਹਦੇ ਕਰਨੇ ਇਹ ਜੁਗਾੜ ਕਰਨਾ ਪਿਆ #sewakmechanical

КОМЕНТАРІ • 223

  • @jagveersingh693
    @jagveersingh693 2 роки тому +30

    ਇਹ ਬਸ ਆਪਣੇ ਜੱਟਾ ਦਾ ਈ ਦਿਲ ਹੁੰਦਾ ਜਿਹੜੇ ਕਿ ਹੋਏ ਨੁਕਸਾਨ ਨੂੰ ਵੀ ਹੱਸ ਹੱਸ ਕੇ ਬਿਆਨ ਕਰਦੇ ਕਦੇ ਪ੍ਰਵਾਹ ਨਹੀਂ ਮੰਨਦੇ ਵਾਹਿਗੁਰੂ ਮਿਹਰ ਕਰੇ ਸਭ ਤੇ ਚੜਦੀਕਲਾ ਵਿੱਚ ਰੱਖੇ ਹਮੇਸ਼ਾ 🙏🙏

  • @jasbir10333
    @jasbir10333 2 роки тому +30

    ਕੁਝ ਵੀ ਹੋਵੇ , ਪਰ ਜੱਟ ਹੈ ਪੂਰਾ ਜੁਗਾੜੀ, ਤੁਹਾਡੀ ਹੈਲੀਕਾਪਟਰ ਦੀ ਗੱਲ ਤੋ ਯਾਦ ਆ ਆਇਆ ਜਿਵੇ ਦੇ ਤੁਸੀ ਜੁਗਾੜੀ ਹੋ, ਤੁਸੀ ਹੈਲੀਕਾਪਟਰ ਵੀ ਬਣਾ ਸਕਦੇ ਹੋ, ਬੱਲੇ ਓ ਜੱਟਾ ਨਹੀ ਰੀਸਾਂ, ਜਿੳਦਾ ਵੱਸਦਾ ਰਹਿ , ਰੱਬ ਤੈਨੂੰ ਹਿੰਮਤਾਂ ਬਖ਼ਸ਼ੇ, ਖੁਸ਼ ਰਹੋ 👌👌👌👌👌

  • @birsbhansingh9691
    @birsbhansingh9691 2 роки тому +2

    ਬਹੁਤ ਅੋਖੀ ਕਿਸਾਨੀ ਵੀਰ ਕਦੇ ਮੀਂਹ ਕਦੇ ਸੋਕਾ ਕਦੇ ਚੋਰਾਂ ਦੀ ਮਾਰ ਕੀ ਕਰੇ ਕਿਸਾਨ ਵਹਿਗੁਰੂ ਹੀ ਰਾਖਾ ਕਿਸਾਨ ਦਾ

  • @starxbgmi475.
    @starxbgmi475. 2 роки тому +6

    ਵੀਰ ਤੁਹਾਡੀ ਆਪਣੀ ਖੂਹੀ ਦੀ ਕੋਈ ਸੇਫਟੀ ਨਹੀਂ
    ਤੁਸੀ ਦੂਸਰਿਆਂ ਨੂੰ ਯਾਦਾ ਸਲਾਹਾਂ ਦੇ ਦਿੰਦੇ ਹੋ

  • @peetsingh6900
    @peetsingh6900 2 роки тому +9

    ਵੀਰ ਜੀ ਤੁਸੀ ਜ਼ਿਮੀਦਾਰ ਭਰਾ ਬੁਰਾ ਨਾ ਸਮਝ ਲਿਓ ਕਿਤੇ, ਮੇਰਾ ਇੱਕ ਸੁਝਾਅ ਇਆ, ਕੀ? ਸਰਕਾਰ ਦੇ ਵਰਖਿਲਫ ਤੁਸੀ ਓਦੋਂ ਹੀ ਉਠਦੇ ਓ ਜਦੋਂ ਤੁਹਾਡੀਆਂ ਜ਼ਮੀਨਾਂ ਤੇ ਕੋਈ ਗੱਲ ਆਉਂਦੀ ਇਆ, ਤੁਸੀ ਪੰਜਾਬ ਵਿਚ ਫੈਲਾਏ ਜਾ ਰਹੇ ਨਸ਼ੇ ਦੇ ਬਰਖਿਲਾਫ਼ ਵੀ ਅਗਰ ਮੋਰਚੇ ਲਾ ਦੇਵੋਂ ਤਾਂ ਇਹ ਕੰਮ ਪੰਜਾਬ ਚ ਬੰਦ ਹੀ ਹੋ ਜਾਣਗੇ

  • @diljitkaur7667
    @diljitkaur7667 2 роки тому +27

    ਬਾਈ ਜੀ ਇਸਦੀ ਚਾਰਦੀਵਾਰੀ ਕਰੋ ਕਲ ਨੂੰ ਕਿਸੇ ਜਾਨਵਰ ਜਾਂ ਹੋਰ ਕਿਸੇ ਦਾ ਨੁਕਸਾਨ ਨਾ ਹੋਵੇ ਇਸਨੂੰ ਉਪਰੋ ਵੀ ਢੱਕ ਕੇ ਰੱਖੋ ਧੰਨਵਾਦ ਕਰਦਾ ਹਾਂ ਯਾਦਵਿੰਦਰ ਸਿੰਘ

    • @GurwinderSingh-vo7xb
      @GurwinderSingh-vo7xb 2 роки тому +1

      Right

    • @TSBADESHA
      @TSBADESHA 2 роки тому

      Right

    • @gurpreetsinghsidhu9861
      @gurpreetsinghsidhu9861 2 роки тому +1

      ਵਾਈ ਮੋਨੋਬਲਾਕ ਮੋਟਰਾ ਵੇਲੇ ਚਾਲੀ ਫ਼ੁਟ ਪੰਜਾਹ ਫ਼ੁਟ ਹਰੇਕ ਕਿਸਾਨ ਦਾ ਬੋਰ ਹੁੰਦਾ ਸੀ ਕਿਿੰਨੇ ਕੁ ਪਸੂ ਤੇ ਲੋਕ ਡਿਗੇ ਨੇ ਇੰਨਾ ਵਹਿਮ ਨਹੀ ਕਰੀਦਾ ਗਲ ਸਿਰਫ਼ ਇੰਨੀ ਹੁਣ ਬੋਰ ਇੰਨੇ ਹੈਣੀ ਕਰਕੇ ਲਗਦਾ ਅਲ਼ੱਗ ਜਾ

  • @peetsingh6900
    @peetsingh6900 2 роки тому +4

    ਇੱਕ ਦਿਨ ਤਾਂ ਜ਼ਰੂਰ ਆਏਗਾ ਜਦ ਤੁਸੀਂ ਆਪਣੇ ਹੱਥੀਂ ਆਪਣੇ ਗੁਰੂਆਂ ਪੀਰਾਂ ਦੀ ਛੋਹ ਪ੍ਰਾਪਤ ਧਰਤੀ ਨੂੰ ਥੱਲੇ ਦਾ ਪਾਣੀ ਖਤਮ ਕਰਕੇ ਪੂਰੇ ਪੰਜਾਬ ਨੂੰ ਬੰਜਰ ਬਣਾ ਦੇਣਾ ਇਆ , ਅਜੇ ਵੀ ਮੌਕਾ ਹੈ , ਕੁਦਰਤੀ ਪਾਣੀ ਦੇ ਲਈ ਸਰਕਾਰ ਨਾਲ ਲੜ ਲਉ, ਨਹੀਂ ਤਾਂ ਸੋਡੇ ਬੱਚਿਆਂ ਲਈ ਜ਼ਮੀਨਾਂ ਚ ਵਾਹੁਣ ਨੂੰ ਕੁਛ ਨਹੀਂ ਬਚਣਾ , ਤੁਸੀ ਆਪੇ ਹੀ ਅਡਾਨੀ ਅੰਬਾਨੀ ਨੂੰ ਵੇਚਦੇ ਫਿਰੋਗੇ , ਫਿਰ ਓਹਨੇ ਵੀ ਬੰਜਰ ਦਾ ਕੁਛ ਨਹੀਂ ਦੇਣਾ , ਜਿਵੇਂ ਤੁਸੀ ਖੁਦ ਓਹਨਾ ਦੇ ਵਰਖਿਲਫ਼ ਦਿੱਲੀ ਘੇਰ ਕੇ ਰੱਖੀ ਸੀ ਤੇ ਫਿਰ ਮਗਰੋਂ ਤੁਸੀ ਆਪਣੀ ਫਸਲ ਆਪੇ ਹੀ ਓਹਦੇ ਗੁਦਾਮ ਚ ਦੇ ਕੇ ਆਏ ਤੇ ਏਦਾਂ ਹੀ ਜ਼ਮੀਨਾਂ ਵੀ ਖੁਦ ਓਸੇ ਨੂੰ ਹੀ ਵੇਚੋਂਗੇਤੇ ਫਿਰ ਅਗਲਾ ਸਾਰੀਆਂ ਨਹਿਰਾਂ ਆਪਣੇ ਖੇਤਾਂ ਚ ਲੈਕੇ ਖੇਤੀ ਕਰੂ, ਫਿਰ ਤੁਸੀ ਕਿਹਾ ਕਰੋਂਗੇ ਕੇ ਔਹ ਵੇਖੋ ਓਥੇ ਮੇਰੇ ਦਸ ਕਿੱਲੇ ਸੀ

  • @shivrajsingh1669
    @shivrajsingh1669 2 роки тому +3

    ਸੇਵਕ ਸਿੰਘ ਇਹ ਦੱਸੋ ਕਿ ਜੋ ਖੂਹ ਵਿੱਚ ਪਉੜੀਆਂ ਹਨ ਕਿਸ ਚੀਜ਼ ਦੀਅ ਹਨ ਸ਼ਾਇਦ ਟਾਇਰਾਂ ਦੀ ਕਿਨਾਰੇ ਤਾਂ ਨਹੀਂ ਜਰੂਰ ਦੱਸੋ ਜੀ

  • @JasbirSingh-mw1vr
    @JasbirSingh-mw1vr 2 роки тому +3

    ਸੇਵਕ ਸਿੰਘ ਜੀ ਤੁਸੀਂ ਜੁਗਾੜ ਬਣਾ ਲਿਆ। ਪਰ ਜੇ ਚੋਰ ਵੀ ਦਿਮਾਗ ਲੜਾ ਗਿਆ

  • @peetsingh6900
    @peetsingh6900 2 роки тому +2

    ਮੁੱਖ ਮੰਤਰੀ ਪੰਜਾਬ ਦੇ ਸਾਰੇ ਦੇ ਸਾਰੇ ,ਬੇਅੰਤ ਸਿੰਘ, ਬਾਦਲ, ਕੈਪਟਨ, ਭਗਵੰਤ ਮਾਨ, ਜੋਂ ਵੀ ਹੋਰ ਰਹਿ ਚੁੱਕੇ ਨੇ ਤੇ ਸਾਰੇ ਹੀ ਜੱਟ ਭਰਾ ਸੀ , ਤੇ ਪੰਜਾਬ ਦੀ ਹਾਲਤ ਦੇਖਲੋ

    • @chatwantsinghdeol2848
      @chatwantsinghdeol2848 2 роки тому

      fer hunh chamar banhay ki chuhre c. m.😁😁😁😁😁😁😁😁😁😁😁😁😁

  • @jagdeepsingh6758
    @jagdeepsingh6758 2 роки тому +5

    ਵੀਰ ਜੀ ਆਪ ਜੀ ਦੀ ਤਾਰ ਵੱਡੀ ਗੲਈ ਬਹੁਤ ਦੁਖ ਹੈ, ਨੇੜੇ ਤੇੜੇ ਦੇ ਪਿੰਡਾਂ ਦੇ ਚਿੱਟਾ ਪੀਣ ਵਾਲੇਆਂ ਨੂੰ ਲਾਲਚ ਦੇ ਕੇ ਪੁੱਛਿਆ ਜਾਵੇ ਕਿ ਇਹ ਤਾਂਰਾ ਕਿਸ ਦਾ ਕੰਮ ਹੈ, ਪਤਾ ਲੱਗ ਸਕਦਾ ਹੈ

  • @gurpreetsinghsidhu9861
    @gurpreetsinghsidhu9861 2 роки тому

    ਸੇਵਕ ਵੀਰੇ ਹੋਰ ਗੱਲ਼ਾ ਦੀਆ ਗੱਲਾ ਕਾਇਮ ਆ ਤੂੰ ਦੋਸਤਾ ਕਈ ਵਾਰ ਬੋਰ ਵਿੱਚ ਗੇੜਾ ਕੱਢ ਆਏਆ ਜੁਗਾੜੀ ਵੀ ਪੂਰਾ ਵਾਹਿਗੁਰੂ ਜੀ ਚੜਦੀ ਕਲਾ ਵਿਚ ਰੱਖਣ ਤਹਾਨੂੰ ਤੇ ਤੁਹਾਡੇ ਪਰਿਵਾਰ ਨੂੰ

    • @chatwantsinghdeol2848
      @chatwantsinghdeol2848 2 роки тому

      na. nal singh likhnh lai dhanbad ji
      sardar ji❤️❤️❤️❤️❤️🌹🌹🌹🌹🌹🌹🙏🇨🇦🐕

  • @lovepreet-xi4nz
    @lovepreet-xi4nz 2 роки тому +4

    ਬਹੁਤ ਵਧੀਆ ਚੀਜ਼ ਬਣਾਈ ਵੀਰ ਜੀ ਨੇ, ਜਿਹੜੇ ਵੱਡ ਕੇ ਕੇਵਲ ਲੈ ਗੲੇ, ਆਓ ਉਹਨਾਂ ਨੂੰ ਪਾਈਏ ਕੀਰਨੇ ।ਚੋਰਾਂ ਅੱਗੇ ਵਿਜੇ ਥਾਨਵਾਲੀਆ ਕਹਿੰਦੇ ਜਿਦੇ ਨਹੀਂ ਹੁੰਦੇ। ਮਾੜੀ ਸੋਚ ਵਾਲਿਆਂ ਲਈ ,ਇਹੋ ਜਿਹੇ ਕੰਮ ਚੰਗੇ ਨਹੀ ਹੁੰਦੇ।

  • @RavinderSingh-to2sx
    @RavinderSingh-to2sx 2 роки тому

    ਗੁਜਰਾਤ ਕੇਰਲਾ ਮਹਾਂਰਾਸ਼ਟਰ ਪੂਰੇ ਸਾਊਥ ਕੋਈ ਚੋਰੀ ਲੁੱਟ ਖੋਹ ਨਹੀਂ, ਇਹ ਤਾਂ ਸਾਡਾ ਰੰਗਲਾ ਪੰਜਾਬ ਹੈ

  • @jogagill2445
    @jogagill2445 2 роки тому +17

    ਵੀਰ ਜੀ ਤੁਸੀਂ ਖੁਦ ਸਮਝਦਾਰ ਹੋ ਪਹਿਲਾਂ ਖੂਹੀ ਨੂੰ ਮਿੱਟੀ ਨਾਲ ਭਰੋ ਜਾਂ ਉੱਪਰ ਢੱਕਣ ਰੱਖੋ ਨਿਰਾ ਈ ਮੌਤ ਦਾ ਘਰ ਬਣਾਇਆ ਜੇ ਧੰਨਵਾਦ

    • @singhkaur5196
      @singhkaur5196 2 роки тому +1

      Sahi gal ji

    • @kulwindersinghninda375
      @kulwindersinghninda375 2 роки тому +1

      ਢੱਕਣ,ਵੀ,ਨਹੀਂ,ਛੱਡਣਾ,ਵੀਰੇ,ਕਿਸੇ,ਨੇ,ਕੀ,ਕਰੇਆਜਾਵੇ,ਯਾਰ

  • @XEnFarmer1974
    @XEnFarmer1974 2 роки тому +17

    ਨਹਿਰੀ ਪਾਣੀ ਸਾਂਭ k ਲਾਇਆ ਕਰੋ ਵੀਰ ਜੀ, ਨਹੀਂ ਤਾਂ ਪਾਣੀ 500 ਕੀ 1500 ਫੁੱਟ ਤੇ ਵੀ ਨੀ ਮਿਲਣਾ

    • @kulwindersinghninda375
      @kulwindersinghninda375 2 роки тому

      ਕੀ,ਹੋ,ਜਾਂਦਾ,ਵੀਰੇ,ਦੱਸਣਾ,ਜ਼ਰੂਰ,

    • @XEnFarmer1974
      @XEnFarmer1974 2 роки тому

      @@kulwindersinghninda375 ਬਾਈ ਜੀ j, ਨਹਿਰ ਦਾ ਪਾਣੀ ਸਾਂਭ ਕੇ ਲਾਓਗੇ ਤਾਂ motor bahut ਘੱਟ ਚਲਾਉਣੀ ਪਊਗੀ, ਪਾਣੀ ਦਾ ਲੈਵਲ ਹੇਠਾਂ ਨੀ ਜਾਊਗਾ। ਜੇਹੜੇ ਇਲਾਕੇ ਚ ਨਹਿਰੀ ਪਾਣੀ ਨਹੀਂ ਸੰਭਾਲਿਆ ਜਾਂਦਾ ਓੱਥੇ ਇਕ ਲੀਟਰ ਪਾਣੀ ਲਈ ਵੀ ਮੋਟਰ ਚਲਾਉਣੀ ਪੈਂਦੀ ਏ, ਸਾਡੇ ਏਰੀਏ ਚ ਝੋਨੇ time v ਪਾਣੀ down ਨੀ ਜਾਣ ਦਿੰਦੇ ਅਸੀਂ

  • @Busbodybuilder
    @Busbodybuilder 2 роки тому +10

    ਇੱਥੇ ਕੈਮਰਾ ਲਗਾਓ ਇਕ ਲਕੋ ਕੇ ਜੇ । ਕੈਮਰਾ ਸਭ ਦੇਖੇ ਪਰ ਕੈਮਰਾ ਨੂੰ ਚੋਰ ਨਾ ਦੇਖ ਸਕੇ

    • @jaspreetgrewalbittu4028
      @jaspreetgrewalbittu4028 2 роки тому +1

      Bai ਚੋਰ ਕੈਮਰਾ ਵੀ ਨਾਲ ਹੀ ਲੈ ਜਾਣਗੇ।

    • @Busbodybuilder
      @Busbodybuilder 2 роки тому

      @@jaspreetgrewalbittu4028 ਓਹ ਤਾਂ ਲੈ ਜਾਣ ਪਰ ਰਿਕਾਰਡਿੰਗ ਤਾਂ ਮੋਬਾਈਲ ਚ ਰਹਿ ਜਾਊ ਨਾ । 😁

  • @jasdeepsidhu7230
    @jasdeepsidhu7230 2 роки тому

    ਜੱਟ ਤੇਰੀ ਧੰਨ ਕਮਾਈ ਪਰ ਮੁੱਲ ਨਹੀਂ ਪੈਂਦਾ j chor ਦੇਖਦੇ ਹਨ ਤਾਂ ਇਹਨਾਂ ਤੇ ਤਾ ਤਰਸ ਕਰ ਲਿਆ ਕਰੋ

  • @deepasingh1455
    @deepasingh1455 2 роки тому

    ਜੀਮੀਦਾਰਾ ਕੰਮ ਬਹੁਤ ਸਖਤ ਮਿਹਨਤ ਵਾਲਾ ਹੈ ਪਰ ਜੋ ਲੋਕ ਤਾਰਾ ਚੋਰੀਆਂ ਕਰਕੇ ਕੁਆੜੀਆ ਕੋਲ ਵੇਚ ਦਿੰਦੇ ਹਨ, ਪੁਲਿਸ ਰਾਹੀਂ ਕੁਆੜੀਆ ਨੂੰ ਫੜਾਇਆ ਜਾਵੇ।

  • @kulwindergill7483
    @kulwindergill7483 2 роки тому +2

    ਸੇਵਕ ਜੀ ਦਰੱਖਤ ਕੋਈ ਲਾਇਆ ਹੀ ਨਹੀਂ ਲੱਗਦਾ ਮੋਟਰ ਤੇ

  • @jagvirsinghsandhu5610
    @jagvirsinghsandhu5610 2 роки тому +2

    Sir g helicopter hwa ch ruk sakda hai plane nhi

  • @parmjitbhandal5249
    @parmjitbhandal5249 2 роки тому +3

    Sewak Singh Ji , this is one of the best post you made & I have been seen. Theft of Motor tubewel related are most tensioner and costly. It’s becoming big evil. We have to think about it, how to redress the problem.

  • @mann-kg4pg
    @mann-kg4pg 2 роки тому +2

    ਸੇਵਕ ਸਿੰਘ ਤੁਹਾਡੀ ਖੁਦ ਦੀ ਤਾਰ ਚੋਰੀ ਹੋਈ ਜਾਂ ਵੀਡੀਓ ਬਨਾਉਣ ਲਈ ਕਿਸੇ ਹੋਰ ਦੇ ਟਿਊਵੈੱਲ ਤੇ ਹੋ।।

  • @sukhwindersidhu9105
    @sukhwindersidhu9105 2 роки тому

    ਵੀਰ ਜੀ ਜਦੋਂ ਮੱਛੀ ਮੋਟਰ ਪਾ ਦਿੱਤੀ ਫਿਰ ਪਾਈਪ ਪਾ ਉਪਰ ਲੈ ਆਉ ਅਤੇ ਖੂਹੀ ਬੰਦ ਕਰ ਦਿਉ ਕੱਲ ਨੂੰ ਫਿਰ ਚੋਰ ਕੇਵਲ ਚੋਰੀ ਕਰਨ ਆਏ ਤਾ ਉਪਰੋ ਚਾਰ ਪੰਜ ਫੁੱਟ ਹੀ ਵੱਢਣਗੇ ਦੂਜੀ ਕੋਈ ਵਾਰਾ ਪਸ਼ੂ ਨਹੀ ਡਿੱਗਣ ਦਾ ਡਰ ਨਹੀਂ ਅਤੇ ਨਾ ਗੈਸ ਬਣਨ ਦਾ ਡਰ ਅਤੇ ਨਾ ਹੀ ਸੱਪ ਸਲੂਗੇ ਦਾ ਡਰ ਰਹੇਗਾ ਸਿਆਣੇ ਆਖਦੇ ਜੱਟ ਗੰਨਾ ਨਹੀ ਦਿੰਦਾ ਗੁੜ ਦੀ ਰੋੜੀ ਦਿੰਦਾ ਹੈ।ਰਹੀ ਗੱਲ ਹੁਣ ਵੀ ਅਗਲੇ ਵੱਡ ਕੇ ਸਿੱਧੀ ਖਿੱਚ ਕੇ ਲੈ ਜਾਣਗੇ ਵੀਰ ਸਾਡੇ ਵੀ ਸਾਲ ਵਿਚ ਦੋ ਤਿੰਨ ਵਾਰ ਕੇਵਲਾ ਵੱਡਦੇ ਹਨ ਉਹ ਵੀ ਸੱਤ ਸੱਤ ਫੁੱਟ ਦੇ ਦੋ ਟੋਟੇ। ਅਤੇ ਸਿਆਲ ਵਿੱਚ ਟਰਾਸਫਰਮ ਦਾ ਇੱਕ ਜਾ ਦੋ ਵਾਰ ਤੇਲ ਕੱਢ ਕੇ ਲੈ ਜਾਂਦੇ ਹਨ। ਵੀਰ ਜੀ ਪਿਛਲੀ ਵਾਰ ਇੱਕ ਕਿਲੇ ਦੀਆ ਖੰਬਿਆ ਤੋਂ ਤਿੰਨੇ ਤਾਰਾ ਵੀ ਵੱਢ ਕੇ ਲੈ ਗਏ ਸਨ। ਵੀਰ ਜੀ ਚੋਰ ਤਾਂ ਦੋਸ਼ੀ ਹੈਗੇ ਨੇ ਹੀ ਪਰ ਕਬਾੜੀਏ ਵੀ ਬਰਾਬਰ ਦੇ ਦੋਸ਼ੀ ਹਨ । ਵੀਰ ਜੀ ਕਬਾੜੀਆ ਨੂੰ ਸਭ ਪਤਾ ਹੁੰਦਾ ਹੈ ਕਿਹੜਾ ਵਿਆਕਤੀ ਚੋਰ ਹੈ। ਕਿਉਂਕਿ ਆਮ ਬੰਦਾ ਜੇਕਰ ਕਬਾੜੀਏ ਨੂੰ ਕੋਈ ਚੀਜ਼ ਵੇਚਣ ਵੀ ਜਾਵੇਗਾ ਇੱਕ ਦਿਨ ਚੜ੍ਹੇ ਜਾਵੇਗਾ ਦੂਜਾ ਚੰਗੀ ਤਰ੍ਹਾਂ ਰੇਟ ਪੁੱਛੇਗਾ ਇਥੋਂ ਤੱਕ ਇੱਕ ਦੋ ਹੋਰ ਕਬਾੜ ਦੀਆਂ ਦੁਕਾਨਾਂ ਤੇ ਟਰਾਈ ਮਰੇਗਾ ਕਿਤੇ ਰੇਟ ਘੱਟ ਤਾ ਨਹੀਂ ਲਾ ਰਿਹਾ। ਦੂਜੀ ਗੱਲ ਆਪ ਪਹਿਲੀ ਗੱਲ ਤਾਂ ਸਾਲ ਵਿੱਚ ਇੱਕ ਅੱਧੀ ਵਾਰ ਕਬਾੜ ਵੇਚਣ ਜਾਣ ।ਚੋਰ ਚੱਕੇ ਦਾ ਤਾਂ ਰੋਜ਼ ਦਾ ਕੰਮ ਹੈ

  • @jagdishsingh9965
    @jagdishsingh9965 2 роки тому +4

    ਅੱਜ ਕੱਲ੍ਹ ਬਾਈ ਗੈਸ ਬਹੁਤ ਬਣਦੀ ਹੈ ਖੂਹੀਆਂ ਵਿਚ ਇਸ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ। ਵਾਹਿਗੁਰੂ ਜੀ ਸਭ ਦਾ ਭਲਾ ਕਰਨ,,,,

  • @jagtarsingh319
    @jagtarsingh319 2 роки тому +2

    ਵੀਰ ਜੀ ਚੋਰਾੰ ਨੁ ਪਤਾ ਸੀ ਆਪ ਹੀ ਆਲ ਪੰਜਾਬ ਦਾ िਮਸਤਰੀ ਹੇਗਾ ਆਪੇ ਫੇਰ ਬਨਾਲੳਗਾ ਚਲੋ ਕੋਇ ਨਇ िਕਸੇ ਗਰੀਬ ਦਾ ਸਰ ਗਯਾ ਹੋਣਾਏ ਵੀਰੇ

  • @mindhivirkmindhuvirk8958
    @mindhivirkmindhuvirk8958 2 роки тому +2

    Vahh

  • @harjitsingh9853
    @harjitsingh9853 2 роки тому

    ਬਾਈਆ ਦਾ ਚਾਲੂ ਜਿਹਾ ਕੰਮ ਆ ਨਾਲ ਵੀ ਪਲਾਸਟਿਕ ਦੀ ਖੂਹੀ ਦੇ ਉਪਰ ਪੰਜ ਸੱਤ ਰਦੇ ਨੋ ਇੰਚੀ ਦੇ ਦਿਦੇ ਥੋੜੀ ਜਹੀ ਮਜਬੂਤੀ ਹੋ ਜਾਦੀ

  • @manmohankaur3559
    @manmohankaur3559 2 роки тому +1

    Khuh naal jurda ik kamra bna lao cable lai tala lake rakho vehli museebat to bachoge.

  • @gurpritsingh9301
    @gurpritsingh9301 2 роки тому +4

    ਚੋਰਾਂ ਲਈ ਕੋਈ ਵੀ ਜੁਗਾੜ ਕਰ ਲਓ, ਉਹ ਹਰ ਹਾਲਤ ਵਿਚ ਨਵਾਂ ਚੰਦ ਚਾੜ ਦੇਣਗੇ ll

  • @JOHALDESIWEB
    @JOHALDESIWEB 2 роки тому +2

    ਬਾਈ ਜਿਥੇ ਟੋਆ ਮਾਰਿਆ ਉਪਰੋਂ ਸੀਮੈਟ ਨਾਲ ਬੰਦ ਕਰਦੀਂ ਨਹੀਂ ਤਾਂ ਰੋਣ ਪੈ ਕਿ ਖੂਹੀ ਬੰਦ ਹੋ ਜਾਣੀ ਹੈ

  • @gurmeetsingh7314
    @gurmeetsingh7314 2 роки тому +1

    ਚੋਰ ਸਾਹਿਬ ਜੀਆਂ ਨੂੰ ਕਿੰਨੀ ਵਾਰ ਬੇਨਤੀ ਕਰ ਚੁੱਕੇ ਕੇ ਫੁੱਟ ਦੋ ਫੁੱਟ ਛੱਡ ਕੇ ਪੁੰਨ ਦਾ ਕੰਮ ਕਰ ਲਿਆ ਕਰੋ।

  • @HarjinderSINGH-gh6hr
    @HarjinderSINGH-gh6hr 2 роки тому +1

    ਹਾਹਾਹਾ ..
    ਚੋਰ GST ਲੱਗ ਗਿਆ ਬਾਈ ਨੂੰ ..
    ਬਹੁਤ ਤੰਗ ਕਰਦੇ ਆ ਯਾਰ ਏਹ ਚੋਰ ਵੀ ।

  • @balkarbarkandi1569
    @balkarbarkandi1569 2 роки тому +2

    ਜੱਟ ਦੀ ਉਮਰ ਏਹ ਈ ਲੰਘ ਜਾਂਦੀ ਆ,, ਕੋਈ ਸੇਠ ,dr ਲੱਖ ਰੁਪਏ ਚ ਏਹ ਕੰਮ ਨੀਂ ਕਰਦਾ,, ਪਰ ਜੱਟ ਨੂੰ ਸਾਰੇ ਖਾਂਦੇ ਆ,, ਪਰ ਮੋਜ਼ਾ ਕਰਦਾ

  • @jagjitsingh2267
    @jagjitsingh2267 2 роки тому

    ਵੀਰੇ ਸਤਿ ਸ੍ਰੀ ਆਕਾਲ ਵੀਰੇ ਯਾਰ ਵਧੀਆ ਕੀਤਾ ਹੁਣ ਚੋਰ ਵੀ ਇਸ ਤਰਾਂ ਦੀ ਕੁੰਡੀ ਬਣਾ ਲੈਣ ਗੇ ਵਧੀਆ ਵਧੀਆ ਚੋਰੀ ਕਰਨੀ ਹੋਰ ਸੌਖੀ ਕਰ ਦਿੱਤੀ

  • @harpreet_99
    @harpreet_99 2 роки тому +8

    ਸਾਰੇ ਪਾਸੇ ਹੀ ਚੋਰ ਹਨ

  • @happysingh1896
    @happysingh1896 2 роки тому +16

    🙏ਸੇਵਕ ਸਿੰਘ ਸਾਰੇ ਵਿਰਾ ਦਾ ਧੰਨਵਾਦ ਜੀ

  • @rajveeraulakh2853
    @rajveeraulakh2853 2 роки тому +1

    ਚਿੱਟੇ ਦੀ ਭੇਟ ਜੇ ਚੱਲਦੀ ਹੋਵੇ ਭੂਕੀ ਕੇਵਲ ਵੱਡਣੀ ਤਾਂ ਦੁਰ ਦੀ ਗੱਲ ਬਾਲਟੀਆਂ ਨਾਲ ਪਾਣੀ ਪਾਉਣ ਜਮੀਨ ਚ

  • @karampreetsingh1616
    @karampreetsingh1616 2 роки тому +7

    ਸਿਰਾ ਗੱਲ ਬਾਤ 👍

  • @PARMJATT-gj1nl
    @PARMJATT-gj1nl 2 роки тому +1

    Sira bai

  • @HarwinderMaan1965
    @HarwinderMaan1965 2 роки тому +4

    10ਫੁੱਟ ਹੇਠਾਂ ਤੋਂ step (ਪੋਡੇ) ਵੀ ਕੱਟ ਦਿਉ
    ਆਪਾਂ ਤਾਂ ਲੋੜ ਮੌਕੇ ਉਪਰੋਂ ਹੇਠਾਂ ਰਸੀ ਨਾਲ
    ਪੌੜੀ ਉਤਾਰ ਕੇ ਕੰਮ ਕਰ ਲਵਾਂ ਗੇ,,MAAN,, ਸਤਿ ਸ੍ਰੀ ਆਕਾਲ
    ਅੱਗੇ ਪਿੱਛੇ ਕੌਈ ਗੈਰ ਬੰਦਾ ਪੌੜੀ ਲਈ ਜਾਂਦਾ ਹੋਵੈ, ਤਾਂ ਸਮਝੋ ਓਹ ਚੋਰ ਹੈ। ,!!!

  • @Gurdeep22G
    @Gurdeep22G 2 роки тому +4

    ਕੇਬਲ ਟਾਈ ਨਾਲ ਬੰਨ ਸਕਦੇ ਆ ਪਲਾਸਟਿਕ ਦੇ ਪਾਈਪ ਨਾਲ ।। ਜਿਆਦਾ ਥੱਲੇ ਨੀ ਜਾਂਦੀ

    • @chatwantsinghdeol2848
      @chatwantsinghdeol2848 2 роки тому

      😡singh kider gia tuhade na. nalo😡😡😡😡😡😡😡😡😡😡😡

  • @suryakantthakur8254
    @suryakantthakur8254 2 роки тому

    Sewak singh u r intelligent,U can solve any problem

  • @SS-ct4hv
    @SS-ct4hv 2 роки тому +3

    Bohot vadia jaankari bai ji. Par chora nu koi dar kof nahi

  • @deepusingh2877
    @deepusingh2877 2 роки тому +3

    ਵੱਧ ਤੋ ਵੱਧ ਸ਼ੇਅਰ ਕਰੋ ਤਾਂ ਜੋ ਕਿ ਚੋਰ ਵੀਡੀਓ ਵੇਖ ਸਕੇ

  • @MalkitSingh-gq4uc
    @MalkitSingh-gq4uc 2 роки тому +1

    ਵੀਰ ਜੀ ਖੂਹੀ ਨੂੰ ਬੰਦ ਨਾ ਕਰਨਾ ਕੲਈ ਵਾਰ ਵਾਰ ਵਾਰਿਸਾਂ ਵੱਧ ਪੈ ਜਾਣ ਕਾਰਨ ਤੂਸੀਂ ਵਾਰਿਸ ਦਾ ਪਾਣੀ ਖੂਹੀ ਵਿਚ ਪਾ ਸਕਦੇ ਹੋ ਅਰਥ ਵੀ ਕਰ ਦਿੳ।

  • @jaspreetgrewalbittu4028
    @jaspreetgrewalbittu4028 2 роки тому +1

    ਬਾਈ ਤੇਰੀ ਤਾਂ ਤਾਰ ਬਹੁਤ ਲੰਮੀ ਹੈ ਮੇਰੀ ਮੋਟਰ ਦੀ ਸੀ ਸਾਰੀ 4 ਫੁਟ ਦੇ ਡਬਲ ਟੋਟੇ ਲਾ ਕਿ ਲੈਗੇ ।ਆਪਣੇ ਏਰੀਏ ਦਾ ਬਹੁਤ ਬੁਰਾ ਹਾਲ ਹੈ।

  • @DaljeetBhullar5502
    @DaljeetBhullar5502 2 роки тому +1

    ਚੋਰਾਂ ਨੇ ਵੀਡੀਓ ਦੇਖ ਲਈ ਤਾਂ ਫਿਰ ਲੈ ਜਾਣੀ ਉਨਾਂ ਸਾਰਾ ਕੁੱਝ ਤਾਂ ਦੱਸ ਤਾ ਕਿਧਰੋ ਕਿਧਰ ਨੂੰ ਪਾਈ ਆ

  • @japnoorkiller
    @japnoorkiller 2 роки тому +3

    ਬਾਈ ਸੈਂਸਰ ਵਾਲੀ ਸੋਲਰ ਲਾਈਟ ਲਗਾ ਦਿਓ ਜਦੋ ਕੋਈ ਆਵੇ ਤਾ ਆਪ ਹੀ ਜਗ ਪਏ ਚੋਰ ਡਰ ਜਾਦੇ ਆ ਮੇਰੀ ਕੇਵਲ ਚਾਰ ਪੰਜ ਵਾਰ ਲੈ ਗਏ ਸੀ ਜਦੋ ਦੀ ਲਾਈਟ ਲਗਾਈ ਆ ਰਾਮ ਦਾਰੀ ਆ

  • @rajuaulakh7055
    @rajuaulakh7055 2 роки тому +2

    ਸੇਵਕ ਵੀਰ ਜੀ ਸੁੰਬਰਸੀ ਬਲ ਮੋਟਰ ਪਾਈ ਤੇ 5 ਦਾ ਪਾਈਪ ਪਾ ਕੇ ਕਲੈਂਪ ਉਪਰ ਲੇ ਆਉਣਾ ਸੀ ਖੁਈ ਦੇ ਵਿਚ ਉਤਰਨ ਦੀ ਲੋੜ ਨਹੀਂ ਪੈਂਦੀ

    • @sonuram4583
      @sonuram4583 2 роки тому

      Uperla tota pvc da Lagda bro ta karke vich jana peya

  • @HarjeetSingh-yz3ql
    @HarjeetSingh-yz3ql 2 роки тому +1

    ਵੀਰ ਜੀ ਕੋਈ ਬੰਦ ਨਾ ਕਰਨੀ ਖੂਹੀ ਦੇ ਉੱਪਰ ਟੱਕ ਲਾ ਕੇ ਚੰਗੀ ਤਰ੍ਹਾਂ ਲਾਓ ਕਰ ਕੇ ਰੱਖਿਆ ਕਰੋ

  • @pindadalifestyle682
    @pindadalifestyle682 2 роки тому

    ਕਿਸਾਨ ਬਹੁਤ ਦੁਖੀ ਨੇ ਚੋਰਾਂ ਤੋਂ

  • @ManjeetSingh-se1zs
    @ManjeetSingh-se1zs 2 роки тому +2

    Bai ji chor dekh ke hasn ge nal dekhan ge 22 nu sahh charhia

  • @leelawanti8064
    @leelawanti8064 2 роки тому

    hak halal ki kamae yeh ha beta apna dhian rakho👌👌👍👍🌹🌹

  • @ravinderthind1443
    @ravinderthind1443 2 роки тому +3

    veerji khuhi puryo na es nu water harvesting vaste isde utte cement di jali nal dhakk deo pani barishan da over flow es wich pa deo,🙏

  • @kingyuvraj47
    @kingyuvraj47 2 роки тому +1

    Sewak singh Bhai ji 🙏.aap sach main bahut bade Dil wale and khush mizaj insaan ho..aise time par har koi choro ko galiya jrur deta.but aap ekdum cool mind dikh rahe ho.. 👍 nice

  • @JagjeetSingh-oe8ex
    @JagjeetSingh-oe8ex 2 роки тому +2

    ਵੀਰ੍ਹ ਹੁਣ ਤਾਂ ਬੰਨ ਲੈ

  • @GurbirBatthAlgon
    @GurbirBatthAlgon 2 роки тому

    ਵਧੀਆ 22ਜੀ

  • @MQHFAUNDATIONhelping
    @MQHFAUNDATIONhelping 2 роки тому +1

    System he esa howe sam nu moter ch current suru howe toda toda jera jatka mare chor nu fer pta na lage kese current bnd h ya chlu

  • @vikramsinghrana4669
    @vikramsinghrana4669 2 роки тому +4

    ਵੀਰ ਤੁਸੀਂ ਕੇਵਲ ਕਹਿਨੇ ਸਾਡੇ ਤਾ ਤੇਲ ਨਹੀ ਛੱਡਦੇ ਟਰਾਸਫਾਰਮਰ ਦਾ ਦੁਖੀ ਕੀਤਾ ਪਿਆ

  • @baljindersingh2983
    @baljindersingh2983 2 роки тому +1

    ਇਸ ਖੂਹ ਨਾ ਪੂਰਨਾ ਇਸ ਵਿੱਚ ਬਾਰਿਸ਼ ਦਾ ਪਾਣੀ ਪਾ ਦਿਓ ਤਾਂ ਜੋ ਜ਼ਮੀਨ ਹੇਠ ਪਾਣੀ ਜਾ ਸਕੇ ਅਤੇ ਪਾਣੀ ਦਾ ਪੱਧਰ ਉੱਚਾ ਹੋਵੇ

  • @manmohankaur3559
    @manmohankaur3559 2 роки тому

    Khuh band ma kreo jaldi Punjab da pani Rab d kirpa nal ucha hoyega.

  • @GurpreetSingh-qv3op
    @GurpreetSingh-qv3op 2 роки тому +3

    22 ਖੂਹ ਚ ਪਾਣੀ ਪੈਣ ਲੱਗ ਜੂ ਗਾ, ਖੂਹ ਨਾ ਡਿੱਗ ਜੇ

  • @thepunjabtimes29
    @thepunjabtimes29 2 роки тому

    Veer floods layi saare khetaan wich khoonjeyaa te 1 do borewell kardeo taanjo paani tuttje yaa upooron paani chhad den Himachal waale dharti wich paani rej hoke baad wich tussi paani Vartan layi Punjaab d dharti thalle paani kaafi ho jaave

  • @batthpoultry9256
    @batthpoultry9256 2 роки тому +1

    ਵੀਰ ਜੀ ਹੁਣ ਤੁਸੀਂ ਹੋਰ ਵੀ ਅਸਾਨ ਕਰਤਾ ਸਾਰਾ ਕੁਝ ਤੁਸੀ ਫੇਰ ਚੋਰਾ ਨੂੰ ਦਿਖਾ ਦਿੱਤਾ ਲਗਦਾ ਹੁਣ ਵੀ ਜਾਉ ਤੁਸੀ ਚੈਲੰਜ ਕਰਤਾ ਚੋਰਾ ਨੂੰ 🤣🤣🤣

  • @GurdevSingh-jr9xb
    @GurdevSingh-jr9xb 2 роки тому

    ਜਿਹੜੇ ਚੋਰ ਫੱੜੇ ਜਾਂਦੇ ਨੇ ਕਿਰਪਾ ਕਰਕੇ ਉਹਨਾਂ ਦਾ ਪਿੰਡ ਜ਼ਾਤ ਪਾਤ ਬਾਰੇ ਪੁਰਾ ਵਿਡਿਓ ਵਿਚ ਪਾਈਆਂ ਕਰੋਂ ਤਾਕੀ ਉਸਦੀ ਬਰਾਦਰੀ ਹੀ ਫੱੜਕੇ ਛਿੱਤਰ ਫੇਰੇ,

  • @currencypedia_5aab
    @currencypedia_5aab 2 роки тому +2

    5 d pipe ch kihdi machhi motar payi aa veer ji

  • @baljeetkaur2072
    @baljeetkaur2072 2 роки тому +1

    Cable di chori sirf kisanan di nahin hundi chandigarh vich sadian school transport dian busan thaly vadke sarian taran vadke naly busan de batare vi kadke lai jande han sare pase mada kam hai menhgai or gareebi kise nu vi jiun nahin devegi

  • @GurmelSingh-qx8er
    @GurmelSingh-qx8er 2 роки тому

    Very Very Lower Standard Work. Purchaser And Re -seller's Present In The Market Of These Cables Are Also Mix Up With Such Thieves. Strict Action And Amendment In Law Is Must For Strict And Quick Punishment. Police Should Be Honest And Impartial For Timely Punishment To The Criminals Transparently.Adopt The Policy Of No Excuse In Favour Of Thieves.

  • @onkarsingh7608
    @onkarsingh7608 2 роки тому

    CM Sahib upper 2 chaley gaye!##

  • @user-qn2ei1fo8p
    @user-qn2ei1fo8p 2 роки тому

    ਵੀਰ ਜੀ ਸੂਤੱਲੀ ਨਾਲ ਬੰਨਣੀ ਚਾਹੀਦੀ ਹੈ

  • @HarpreetSingh-vz9sm
    @HarpreetSingh-vz9sm 2 роки тому

    Sewak Singh JEE poorio na khoohi

  • @punjabi3648
    @punjabi3648 2 роки тому +2

    22 ਜੀ ਕਿਹੜਾ ਇਲਾਕਾ ਆਪਣਾ

  • @jaspreetsidhu5572
    @jaspreetsidhu5572 2 роки тому

    ਵੀਰ ਖੂਹੀ ਬੰਦ ਕਰ ਨੀ ਪੈਣੀ ਅ ਚੋਰਾਂ ਕਰਕੇ 🙏

  • @GurjeetSingh-yo5bn
    @GurjeetSingh-yo5bn 2 роки тому

    ਤੁਸੀਂ ਤਾਂ ਚੋਰਾਂ ਨੂੰ ਆਪ ਹੀ ਦੱਸੀ ਜਾਦੇ ਓ

  • @linkabroad7422
    @linkabroad7422 2 роки тому

    केबल चोर नहीं कोई दुश्मनी सधाने के लिए काट ले गया ।किसी ने परेशान करने के लिए किया है ।मोटर बचाने का प्रवन्ध जल्दी कर लो ।

  • @ratta_amli
    @ratta_amli 2 роки тому

    Good sir g 🙏

  • @preetsingh8926
    @preetsingh8926 2 роки тому +1

    O Yara si sare aaiae motor kar vaste angreji mein lagaye the

  • @baljitsangra6274
    @baljitsangra6274 2 роки тому +1

    ਜੋੜ ਬਾਹਰ ਛੱਡ ਦਿਉ ਅਗਲੀ ਵਾਰੀ ਜੋੜ ਖੋਲ ਕੇ ਦੇ ਜਾਇਆ ਕਰਨ ਗੇ ਖੇਚਲ ਘੱਟ ਹੋਉ

  • @jashanpreet5225
    @jashanpreet5225 2 роки тому

    Chora daa bohat mahri gall keti

  • @JagtarSingh-fh1xz
    @JagtarSingh-fh1xz 2 роки тому +18

    ਇਹ ਸੂਤਲੀ ਨਾਲ਼ ਬਨਣੀ ਚਾਹੀਦੀ ਹੈ ਜੀ

  • @suchetsingh2250
    @suchetsingh2250 2 роки тому

    Very good idia

  • @kewalkrishankambojkoku3241
    @kewalkrishankambojkoku3241 2 роки тому +1

    ਕਈ ਥਾਵਾਂ ਤੋਂ ਬੰਨਿਆਂ ਕਰੋ

  • @adventures7999
    @adventures7999 2 роки тому

    Waheguru Ji

  • @satnambawa0711
    @satnambawa0711 2 роки тому

    साढे एरिया विच ते 8-10फुट ते पाइप नाल केबल बन देंदे ने। बाकी खुह वी पूर देओ इस दा कोई काम नहीं है।

  • @balkaransinghsaharan8690
    @balkaransinghsaharan8690 2 роки тому

    Wireless camera aunda veer ik kothe uppar chhupa ke la deo phone nal connect karke

  • @prabhdialsingh3157
    @prabhdialsingh3157 2 роки тому

    ਭਾਜੀ ਖੇਤਾਂ ਚ ਪਾਇਪ ਲਾਈਨ ਪਾਉਣੀ ਆ ਕੇੜੀ ਪਾਈਏ ਪਲਾਸਟਿਕ ਵਾਲੀ ਜਾਂ ਸੀਮਿੰਟ ਵਾਲੀ

  • @saabsingh5981
    @saabsingh5981 2 роки тому

    Jeni punjab de khuh band kita boht galt kita waris da pani dharti vich paion nu rakh lande tan punjab de rukh sukan ton bach jande 🙏

  • @jagpreetsingh2022
    @jagpreetsingh2022 2 роки тому

    5 de pipe vich kade sumersebal moter pie ae bai ji jankari dao bai ji plz reply ji

  • @gurmeetgill4393
    @gurmeetgill4393 2 роки тому

    Moter kadn lai helicopter aa gya🤣🤣

  • @sanjeevkumarkaundal9742
    @sanjeevkumarkaundal9742 2 роки тому +1

    Khuyee band na kro ehnu water harvesting bna leo

  • @BhupinderSinghBadesha
    @BhupinderSinghBadesha 2 роки тому +2

    🙏🙏

    • @hhibadshahgroup96
      @hhibadshahgroup96 2 роки тому

      Please send mob no

    • @harnamsinghdalla5189
      @harnamsinghdalla5189 2 роки тому

      ਵੀਰ ਬਹੁਤ ਖੁਸ਼ੀ ਨਾਲ ਕੰਮ ਕਰ ਰਹੇ ਹਨ। ਚੋਰਾਂ ਨੂੰ ਮਾਫ ਕਰ ਕੇ ਆਪਣਾ ਕੰਮ ਕਰੀ ਜਾਂਦੇ ਹਨ।

  • @gsrrandhawa7212
    @gsrrandhawa7212 2 роки тому +1

    Lantern ON kar ke neeche laa ke jao. Gas hoai gi teh off ho Jai gi

  • @saabsingh5981
    @saabsingh5981 2 роки тому

    Khuhi band na karo bai khuhi nu Darin pulg bana lao bai vado waris da pani es vich sut deyo bai ji 🙏

  • @rajvirsingh2342
    @rajvirsingh2342 2 роки тому

    Nasedi lok hunde ne eho jihe

  • @GurmeetSingh-yd6zn
    @GurmeetSingh-yd6zn 2 роки тому

    Kho cho gas v chek barot kro bhut mota gas nal hoeia

  • @ramsharma8679
    @ramsharma8679 2 роки тому +2

    Bahut mehnat krni prhi aapko.

  • @lakhidhaliwal6446
    @lakhidhaliwal6446 2 роки тому +2

    Thank

  • @rupindersingh1052
    @rupindersingh1052 2 роки тому

    Hrek length nal sutli nal bann deya karo.. Jado vi kadi hove fer cable thale ni digdi..

  • @JagjitSingh-jz8pu
    @JagjitSingh-jz8pu 2 роки тому

    Bhaji bahut marhi gl a jo kabel vdke legye chor pr hun k kr skde ha ena bura hall a punjab da bs pusho na. Mere v sala g da koi motorcycle chori krke le geya sunday wale din .
    iQatar vich eda diya news h sun ne mildiya ne punjab wich nsha jayda ho geya hai.