@@MalkeetSingh-ry6jn eh lorudas ne ehna nu lun ni pta jihde ac lga oh bill v bhar sakda nale je 3 mahine je bill bhar dita ki gand patju uda sara saal free hi hou
Vire jruri eh v ni v jo 300. Unit tkk. Chlonda oh Ameer hi aw. Meri family ch asi 3 member an. Prr j 1hove ja. 7hon. Fridge chlo ga raat nu coller. V lounge aw lite. V chldi aw. Inkcome meri. 7 8. Hzar. Aw jmeen. 1 kila ki hun asi raat nu coller na lyie fridge na chlyie. Dngra nu kakh pon te. Machine nll tukna (penda ki eh na kriye hun ehna cho. 1 cheez dsdo. V jo na chlyie. V sar jo.
@@sharryturna prawa eda ta fr sc ,bc boht loka de ghar ac lagge 2,2 ohna nu v maaf a eh kitho di equality hoi fr, sab sarakara general catergory nal discriminate kardia, sirf ik jatt category nu chad k baqi sab nu har ik field vich quota milda job lai ,Raula na te free da te na e kese nal koi problem par free nalo unit rate sasta karn o vadia ja fr bill cycle ik month da kar den ta v vadia nale inj koi bijli chori na karu
@@DR.910 sai gall aa veer toke vali machine bot bijli khandi a nale aj de time ch zimidara de 30 percnt ac lagge hongeh par fr v apne nal inj kardia sarkara, Vota vele dsna chaida 😄
Pehliya sarkara ne ki dita c gen. walia nu .ehna ta phir 600 unit free diti...bhave 1 unit v free na den phir v akali..congress..nu ta vote kdi nhi pavage
Jehre income tax dinde ,ohna nu koi muafi nahi, menu daso jehre tax dinde hun ohna da ki kassor hai,ke tax dinde. Eh sabh sahulta sirf mufatkhora lai hun, jehne apni income te tax de dita ta fir sahulta milnia chahidia
Meri gal da koi b bura na manio par saria countrian ne apne kanoon (savidhaan) badal dite han par india eho jeha desh hai jithe purane riti riwazan wala kanoon (savidhaan) chlda a reha hai. Student general category da hove and usde number b sohne hon fir b usnu fees deni pendi,usnu koi scholarship nhi mildi. Hun sab kuj badal gya koi amir greeb nhi pr sadian srkaran ate kanoon sanu ehna behma paunde han.Harek nu usdi quality de hisab nal job deo na k jaat paat de hisab nal
Harbhajan Singh modi ne corporate gharane nu 11Lakh crore maff karta push sakda kyon je grib nu bijli maff ho rahi mircha lagdyan assi aapas vich hi sittro sittri ho sakde aa 3parsent bahman 49 parsent aarakshan kha riha nahi te search karke vekh la tusi aakhde o aarthik aadhar te aarakshan hove ohh v bachda ohna ne hi khana tenu fer ni kujh milna
@@balkaransingh5872 bilkul sahi keha ina nu apna nhi pta k sanu ki ki milda .eh dekhan aya c k vota hathi nu paia jan jhaddu nu.j jhaddu shi kre tan sada j galat kre tan hor da.ghtia soch de lok eh.sare loka ne vote pai.
tu dekhan aya c k vote hathi nu pai.teria vota nl jitt gyi aap party.teri vote tan bhagat singh ji nu attwadi kehan vale nu pai honi.aam loka dia vota gyia aap nu.gallan krda.tusi lok apas vich hi ladan vale.tuhade aata daal hi larda mircha vangu.jehde dharne la la karje maaf kraunde oh nhi disde.
keh govt nu k daane bnd kro te bijli free bnd kro.nle motra di v bnd kro krje maaf krne bnd kro jehde avagon krja maaf krde.fr shi hou sarea lai.aah govt v jado di ayi aam loka lai ki kita.jdo dekhlo kisana lai aah maaf kisana lai eh maaf.
There is no finefit in bijli bill.ALL finefit are give to SC and BC category and no concession to General category people.SC category in election giving their votes to BSP. ALL GENERAL people giving their votes to AAM PARTY. and discrimination to general ਲੋਕਾਂ.
aah chuko bai di gal k sc valea ne tan bsp nu pai vote.tu dekhan gya c bai.jan tere kol koi data.eda tan general valea ne akalidal nu pai hou.fr aap kina dia vota nl jit gyi.oh bharava koi chuj di gal krea kro
Brother, kyun dukhi ho rahe o. PSPCL di notification padho, Kise SC BC nu fayda nahi je oh Income tax payer hai, mulazam hai, Engineer hai, Advocate hai, us di limit vi General vangu 600 unit hai. Je general category BPL hai usnu 600 unit to zyada da laabh vi milega.
Sir ikk Video proper Soler valiya lai Banao ji.Jin ghara vich Soler lagge hoe hai unna nu ki fayda hoya te ki Nuksan.Ki lag pehlan di tarah Soler lavange ja nai?
Metre reader apne correct time te reading lain Ave chitti vich eh vi likeya ke nahi je nahi tan sab to wadi problem ehi aa sade tan kai wari 70 din baad vi metre reader aunda
Bizli de bill ghat karne chahide han. Maffi kisse nu v nahi chahidi . Ekk bill wtch 500 to wadh units de khappat karn walle nu greeb nahi keh sakde. Moters de bill v 50 jaa 100/- per h.p Lagne chahide han. Muffat ta sirf health & education he chahidi hai. Man dukhi hunda hai jado sarde pujde ghar greeba wali kank hee lae jande han jamera marian wale te 40/50 sal de age walle budhapa pension lai rahe han ji. .
Agar 1mahina 350 unit aur 2 mahina249 unit humdi hai total599 hundi hai.una noo webill dena pave ga. Kyoki 1 mahina which 300 di jagah 350 unit use kiti hai.
7 ਕਿੱਲੋਵਾਟ ਲੋੜ ਵਾਲਾ Ac BC ਗਰੀਬ ਕਿਵੇ ਹੋਇਆ ਫਿਰ ਜਰਨਲ ਨਾਲ ਧੱਕਾ ਕਿਊ
bai ji dhakka koi ni.motra da v free kita hoea.jehdia lagataar chldia
ਤੈਨੂੰ ਮੋਟਰਾਂ ਹੀ ਦਿਸਦੀਆਂ sc ਵਾਲੇਇਆ ਨੂੰ ਮੁਫ਼ਤ ਰੋਟੀ ਦਾਲ ਹੋਰ ਕਿਨਿਆ ਸੁਹਲਤਾ ਨੇ
tu v le la muft roti daal jehdi mildi.tu dhakke di gal kiti .ohda tenu juwaab milea.
tuhanu ki nhi mildi.gareeba nu jehde daane milde ohi chubde tere.
oh v sc ikallea nu nhi sarea nu milde.sare gareeba nu chahe oh general vale kyn na hon.
ਕੲੀ ਜਨਰਲ ਵਿਚ ਵੀ ਅਤਿ ਗਰੀਬ ਤੇ ਼ਭੋਲੇ ਭਾਲੇ ਹਨ ਉਨ੍ਹਾਂ ਵਿਚਾਰਿਆਂ ਦਾ ਵੀ ਸੋਚੋ ਸਰਕਾਰ ਜੀ
600 unit bhut hunde aa jekar ac na laga hove
BPL category ch apply kar sakde..
ਵੀਰ ੳਹਨਾ ਦੇ AC ਨਹੀਂ ਹੈ ਜਿਸ ਘਰ ਵਿਚ AC ਨਹੀਂ ਹੈ ਉਨ੍ਹਾਂ ਦੀ ਖਪਤ 600 ਤੋਂ ਬਹੁਤ ਘੱਟ ਆ
Right
ਸਤਿ ਸ਼੍ਰੀ ਆਕਾਲ ਸੇਵਕ ਸਿੰਘ ਜੀ 🙏
ਬਹੁਤ ਵਧੀਆ ਜਾਨਕਾਰੀ ਦਿੱਤੀ ਹੈ ਜੀ 🙏
ਹੁਣ ਜੁੰਟ ਬਚਾਉਣ ਦੇ ਚੱਕਰ ਲੋਕ ਬਿਜਲੀ ਚੋਰੀ ਕਰਨ ਬਲ ਜਿਆਦਾ ਧਿਆਨ ਦੇਣਗੇ ਫਰੀ ਦੀ ਬਜਾਏ ਜੂੰਟ ਰੇਟ ਘਟ ਕਰ ਦੇਣੇ ਚਾਹੀਦੇ🙏
ਬਹੁਤ ਹੀ ਵਧੀਆ ਸੁਝਾਅ
Pehla hi 7-8 to ₹3 ho chuka hai. Es to ght ki kita jaye
@@MalkeetSingh-ry6jn eh lorudas ne ehna nu lun ni pta jihde ac lga oh bill v bhar sakda nale je 3 mahine je bill bhar dita ki gand patju uda sara saal free hi hou
ajjkal meter box bahar hn, hun kundi ni lgni!
ਚੋਣਾਂ ਵੇਲੇ ਤਾਂ ਕੇਜਰੀਵਾਲ ਅਤੇ ਭਗਵੰਤ ਮਾਨ ਇਹ ਕਹਿੰਦੇ ਸੀ ਕਿ 600 ਯੂਨਿਟ ਹਰੇਕ ਨੂੰ ਮੁਫ਼ਤ ਮਿਲੇ ਗੀ। ਹੁਣ ਜੋ ਸ਼ਰਤਾਂ ਲਾਈਆਂ , ਇਸ ਹਿਸਾਬ ਨਾਲ ਤਾਂ ਪੰਜਾਬ ਦੇ 80% ਲੋਕਾਂ ਨੂੰ ਇਹ ਸਹੂਲਤ ਮਿਲਣੀ ਹੀ ਨਹੀਂ ਨਹੀਂ।
ਇਹ ਵੀ ਬਾਦਲਕਿਆਂ ਤੇ ਕਾਂਗਰਸੀਆਂ ਮੁਤਾਬਕ ਹੀ ਝੂੱਠੇ ਨਿਕਲ਼ੇ
Free. Electricity should not given to any one because punjab Govt is already has given Three lac. Crore
@@jaloursidhu3258 ਗਲ ਠੀਕ ਹੈ ਵੀਰ, ਪਰ ਫੇਰ ਚੋਣਾਂ ਵੇਲੇ ਕਿਉਂ ਇਹ ਸਭ ਐਲਾਨ ਕੀਤੇ ਗਏ? ਉਦੋਂ ਤਾਂ 20 ਹਜ਼ਾਰ ਕਰੋੜ ਸਿਰਫ ਰੇਤ ਮਾਫੀਆ ਤੋਂ ਵਸੂਲਣ ਦੀ ਗਲ ਕਰਦੇ ਸੀ ਲਾਲਾ ਜੀ। ਕਿੱਥੇ ਗਿਆ? ਕਰਜਾ ਨਾਲੇ ਤਿੰਨ ਲੱਖ ਕਰੋੜ ਨਹੀ ਹੈ, ਤਿੰਨ ਮਹੀਨੇ ਚ ਆਪ ਸਰਕਾਰ ਨੇ 7 ਹਜ਼ਾਰ ਕਰੋੜ ਹੋਰ ਕਰਜਾ ਲੈ ਲਿਆ ਹੈ। ਕਰੋੜਾਂ ਰੁਪਏ, ਰਾਜਸਥਾਨ ਗੁਜਰਾਤ ਕੇਰਲ ਹਿਮਾਚਲ ਵਿੱਚ, ਕੇਜਰੀਵਾਲ ਅਤੇ ਭਗਵੰਤ ਦੇ ਪ੍ਰਚਾਰ ਤੇ ਖਰਚਿਆ ਜਾ ਰਿਹਾ, ਉਹਨਾ ਦੇ ਅਖਬਾਰਾਂ ਚ, ਉਹਨਾ ਦੀ ਭਾਸ਼ਾ ਚ, ਪੰਜਾਬ ਵਿੱਚ ਕੀਤੇ ਐਲਾਨ ਛਾਪੇ ਜਾ ਰਹੇ ਹਨ। ਪੇਮੈਂਟ ਪੰਜਾਬ ਸਰਕਾਰ ਕਰ ਰਹੀ ਹੈ। ਲੋਕਾਂ ਨੇ ਇੱਕ ਆਸ ਦੇ ਨਾਲ ਸਰਕਾਰ ਚੁਣੀ ਪਰ ਕੀ ਪਤਾ ਸੀ ਕੀ ਮੁਗਲਾਂ ਕੱਡਾਂਗੇ ਤੇ ਅਫਗਾਨ ਧਾੜਵੀ ਆ ਕੇ ਬਹਿ ਜਾਣ ਗੇ। ਰੱਬ ਹੀ ਰਾਖਾ ਪੰਜਾਬ ਦਾ ਤਾ
ਜਦੋਂ ਵੀ ਕੋਈ ਵੀ ਪਾਰਟੀ ਆਉਂਦੀ ਉਸਨੂੰ ਕਹੋ ਪਰਿਵਾਰ ਦੇ ਕਿਸੇ ਵੀ ਮੇਂਬਰ ਨੂੰ ਉਸਦੀ ਜੋਗਤਾ ਮੁਤਾਵਕ ਸਰਕਾਰੀ ਨੌਕਰੀ, ਪਰ ਸਰਕਾਰੀ ਨੌਕਰੀ ਖ਼ਤਮ ਕਰ ਦਿੱਤੀ ਹੈ ਸੈਂਟਰ ਗੌਰਮਿੰਟ ਨੇ ਕਿਉਂਕ, ਸਟੇਟ ਗੌਰਮਿੰਟ ਨੂੰ ਵੀ ਸਰਕਾਰੀ ਨੌਕਰੀਆਂ ਦੇਣ ਲਈ ਸੈਂਟਰ ਗੌਰਮਿੰਟ ਦੀ ਸਹਾਇਤਾ ਦੀ ਲੋਡ ਪੈਂਦੀ ਹੈ, 60% ਸੈਂਟਰ ਤੇ 40%ਪੰਜਾਬ ਸਰਕਾਰ, ਨਾ ਪੰਜਾਬ ਗੌਰਮਿੰਟ ਥਲੇ ਲਗਦੀ ਹੈ ਨਾ ਸੈਂਟਰ ਗੌਰਮਿੰਟ, ਪਰ ਇਸ ਵਿੱਚ ਗਰੀਬ ਇਨਸਾਨ ਦਾ ਨੁਕਸਾਨ ਹੈ, ਅਮੀਰ ਦਾ ਨਹੀਂ, ਜਿਂਵੇ ਮੈਂ ਚੁੱਲੇ ਦਾ ਅਪ੍ਰੇਸ਼ਨ ਕਰਾਨਾ ਹੈ, ਪੰਜਾਬ ਗੌਰਮਿੰਟ ਨੇ ਅਉਸਮਾਨ ਜੋਜਣਾ ਦੇ ਪੈਸੇ ਪ੍ਰਾਈਵੇਟ ਹਸਪਤਾਲ ਨੂੰ ਜਮਾ ਨਹੀਂ ਕਰਾਏ ਤੇ ਪ੍ਰਾਈਵੇਟ ਹਸਪਤਾਲ ਵਾਲਿਆਂ ਨੇ ਇਲਾਜ ਬੰਦ ਕਰ ਦਿੱਤਾ,
@@gulzarsingh893 ਅਕਾਲੀ ਦਲ ਨੇ ਥੋੜ੍ਹੇ ਘਰਾ ਲਈ ਕਿਹਾ ਵੀ ਤੇ ਕੀਤਾ ਵੀ
ਕੁਲ ਮਲਾ ਕੇ ਸਰਕਾਰ ਕੂੰਡੀ ਲਾਉਣ ਨੂੰ ਕਿਹੇ ਰੀ ਏ
ਵੀਰ ਜੀ ਤੁਹਾਡਾ ਬਹੁਤ ਹੀ ਧਨਵਾਦ ਤੁਸੀ ਬੜੀ ਚੰਗੀ ਤੇ ਅਤੀ ਵਡਮੁੱਲੀ ਜਾਣਕਾਰੀ ਦਿਤੀ ਹੈ ਜੀ
General category wale v greeb hunde ne sare ameer ni hunde,, galat decision sarkaar da
ਜਿਹੜਾ ਗਰੀਬ ਹੈ ਉਹ ਮਹੀਨੇ ਦੇ 300 ਨਹੀਂ ਫੂਕਦਾ
ਜੋ 300 ਤੋਂ ਉਪਰ ਜਾਏਗਾ ਉਹ ਗਰੀਬ ਨਹੀਂ ਹੋ ਸਕਦਾ
Vire jruri eh v ni v jo 300. Unit tkk. Chlonda oh Ameer hi aw. Meri family ch asi 3 member an. Prr j 1hove ja. 7hon. Fridge chlo ga raat nu coller. V lounge aw lite. V chldi aw. Inkcome meri. 7 8. Hzar. Aw jmeen. 1 kila ki hun asi raat nu coller na lyie fridge na chlyie. Dngra nu kakh pon te. Machine nll tukna (penda ki eh na kriye hun ehna cho. 1 cheez dsdo. V jo na chlyie. V sar jo.
@@DR.910 y ena nu ahi gal ta smj nhi aundi
@@sharryturna prawa eda ta fr sc ,bc boht loka de ghar ac lagge 2,2 ohna nu v maaf a eh kitho di equality hoi fr, sab sarakara general catergory nal discriminate kardia, sirf ik jatt category nu chad k baqi sab nu har ik field vich quota milda job lai ,Raula na te free da te na e kese nal koi problem par free nalo unit rate sasta karn o vadia ja fr bill cycle ik month da kar den ta v vadia nale inj koi bijli chori na karu
@@DR.910 sai gall aa veer toke vali machine bot bijli khandi a nale aj de time ch zimidara de 30 percnt ac lagge hongeh par fr v apne nal inj kardia sarkara, Vota vele dsna chaida 😄
ਜਨਰਲ ਤੇ ਮੁਲਾਜ਼ਮਾਂ ਖਾਸ ਕਰਕੇ ਰੋਡਵੇਜ਼ ਵਾਲਿਆਂ ਨੇ ਸਰਕਾਰ ਬਣਾਉਣ ਲੲੀ ਫੁੱਲ ਸਪੋਟ ਕੀਤੀ ਉਨ੍ਹਾਂ ਨੂੰ ਹਾਲੇ ਦੋ ਦੋ ਮਹੀਨੇ ਤਨਖਾਹ ਨਹੀਂ ਮਿਲੀ
ਕੀ ਜਨਰਲ ਕੈਟੇਗਰੀ ਵਾਲਿਆਂ ਨੇ ਭਗਵੰਤ ਮਾਨ ਨੂੰ ਵੋਟਾਂ ਨਹੀਂ ਪਾਈਆਂ ਹਨ, ਮੇਰੀ ਜਰਨਲ ਕੈਟੇਗਰੀ ਵਾਲਿਆਂ ਨੂੰ ਇਹ ਬੇਨਤੀ ਹੈ ਕਿ ਆਉਣ ਵਾਲੇ ਸਮੇਂ ਵਿੱਚ ਮਿਊਂਸਪਲ ਚੋਣਾਂ, ਸਰਪੰਚਾਂ ਦੀਆ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੂੰ ਜਨਰਲ ਕੈਟੇਗਰੀ ਵੋਟਾਂ ਨਾਂ ਪਾਇਉ।
Bilkul g
@@davinderkaurkang4340 thanks
ਕੀ ਪਹਿਲਾਂ ਕਿਸੇ ਵੀ ਸਰਕਾਰ ਨੇ ਇਹ ਜਰਨਲ ਕੈਟਾਗਿਰੀ ਨੂੰ ਕੋਈ ਸਹੂਲਤ ਦਿੱਤੀ ਸੀ। ਇਕ ਗੱਲ ਦੱਸਾ ਸਾਡੇ ਦੋ ਕੂਲਰ ਚਾਰ ਪੱਖੇ ਬਲਬ, ਫਰਿੱਜ, ਪੰਪ, ਪ੍ਰੈਸ,ਮਿਕਸੀ ਚਲਦੀ ਏ ਫਿਰ ਵੀ 450-500 ਯੂਨੀਟ ਫੁਕਦੀ ਏ।
@@satwinderpawar9532 🤔🤔🤔🤔🤔
Pehliya sarkara ne ki dita c gen. walia nu
.ehna ta phir 600 unit free diti...bhave 1 unit v free na den phir v akali..congress..nu ta vote kdi nhi pavage
ਜਰਨਲ 601 ਯੂਨਿਟ ਹੋਣ ਤੇ ਪੂਰਾ ਬਿੱਲ ਤਾਂ ਦੇਣਾ ਹੀ ਪੈਣਾ ਪਰ ਿੲੱਕ ਚੰਗੀ ਖਬਰ ਵੀ ਹੈ
ਜਰਨਲ ਵਰਗ ਲਈ ਖੁਸ਼ਖਬਰੀ ੲੇ ਹੈ
600 ਯੁਨਿਟ ਤੋਂ ਬਾਅਦ ਆਉਣ ਵਾਲੇ ਬਿਲ ਵਿੱਚੋਂ ਚਰਨਜੀਤ ਚੰਨੀ ਸਰਕਾਰ ਦੁਆਰਾ ਦਿੱਤੀ ਤਿੰਨ ਰੁਪਏ ਯੂਨਿਟ ਦੀ ਛੋਟ ਵੀ ਜਾਰੀ ਰਹੇਗੀ!
ਚੰਨੀ ਨੇ ਛੋਟ ਵੀ ਆਮ ਪਾਰਟੀ ਦੀ ਆਉਂਦੀ ਸਰਕਾਰ ਦੇ ਡਰ ਨਾਲ ਦਿੱਤੀ ਸੀ। ਸੋ ਇਹ credit ਵੀ AAP ਨੂੰ ਜਾਂਦਾ ਹੈ।
@@roshanenterprises007 aap ne ki dita genral category nu
@@PANJAB-13 600 unit
ਮੈਂ ਆਮ ਆਦਮੀ ਪਾਰਟੀ ਦਾ ਵੋਟਰ ਹਾਂ, ਤੁਸੀਂ ਜਦੋਂ ਵੋਟਾਂ ਲੈਣੀਆਂ ਸੀ, ਉਸ ਸਮੇਂ ਤੁਸੀਂ ਕਿਹਾ ਸੀ, ਛੇ ਸੌ ਜੁਇਟ ਮਾਫ਼ ਕਰਾਗੇ, ਪਰ ਹੁਣ ਸ਼ਰਤਾਂ ਬੜੀਆਂ ਰੱਖ ਦਿੱਤੀਆਂ, ਧੰਨਵਾਦ ਤੁਹਾਡਾ ਆਮ ਆਦਮੀ ਪਾਰਟੀ ਵਾਲਿਓ
Making foolish.
Very good and powerful thought
Aam aadmi party making fool 😂😂😂😂😂 of general public nothing else🙏🙏🙏🙏🙏.
ਧੰਨਵਾਦ ਜੀ, ਸ਼ਰਤਾਂ ਬਹੁਤ ਹੀ ਮਹੱਤਵਪੂਰਨ ਅਤੇ ਗੁੰਝਲਦਾਰ ਹਨ, ਇਸ ਤਰ੍ਹਾਂ ਐਸ ਸੀ ਬੀ ਸੀ ਆਦਿ ਦੇ ਬਹੁਤ ਪਰਿਵਾਰ ਵੀ ਜਨਰਲ ਕੈਟਾਗਰੀ ਦੇ ਅਨੁਸਾਰ ਹੀ ਆਉਣਗੇ ।
Sammaua
I m impress in India first time income nu mudda bnaya na k colour, cast, religious ena sab nu chaddya
Jehre income tax dinde ,ohna nu koi muafi nahi, menu daso jehre tax dinde hun ohna da ki kassor hai,ke tax dinde. Eh sabh sahulta sirf mufatkhora lai hun, jehne apni income te tax de dita ta fir sahulta milnia chahidia
@@j.l.clairelecturer5816 ਸਹੁਲਤਾਂ ਸਿਰਫ਼ ਗਰੀਬ ਲੋਕਾਂ ਨੂੰ ਹੀ ਮਿਲਣੀਆਂ ਚਾਹੀਦੀਆਂ ਹਨ, ਭਾਵੇਂ ਕਿਸੇ ਵੀ ਵਰਗ ਨਾਲ ਸਬੰਧਿਤ ਹੋਣ, ਇਸ ਫੈਸਲੇ ਨਾਲ ਖਾਸ ਕਰ ਉਹਨਾਂ ਲੋਕਾਂ ਨੂੰ ਸਕੂਨ ਮਿਲਿਆ ਹੈ, ਜਿਹੜੇ ਕਹਿੰਦੇ ਸੀ ਕਿ ਸਭ ਐਸ ਸੀ ਬੀ ਸੀ ਆਦਿ ਵਰਗਾਂ ਨੂੰ ਹੀ ਫ਼ਾਇਦਾ ਹੋਇਆ ਹੈ, ਹੁਣ ਇਹਨਾਂ ਵਰਗਾਂ ਦੇ ਬਹੁਤ ਲੋਕ ਵੀ ਜਨਰਲ ਕੈਟਾਗਰੀ ਦੇ ਅਨੁਸਾਰ ਹੀ ਆਉਣਗੇ ।
@@mandeepdhillon7625 SC OBC CAST NHI TA HOR KI AA😂😂
ਬਹੁਤ vadiaa ਜਾਣਕਾਰੀ ਦਿੱਤੀ veer g ਤੁਸੀਂ ਬਹੁਤ vadiaa ਤਰੀਕੇ ਨਾਲ ਸਮਝਾ ਦੇ ਹੋ g
ਭਾਜੀ ਕੀ ਮੀਟਰ ਰੀਡਿੰਗ ਦੀ ਕੋਈ ਤਰੀਕ ਪੱਕੀ ਕੀਤੀ ਗਈ ਹੈ ? ਜੇਕਰ ਇੱਕ ਤਰੀਕ ਨੂੰ ਰੀਡਿੰਗ ਨਹੀਂ ਹੁੰਦੀ ਤਾਂ ਦੋ ਤਰੀਕ ਨੂੰ ਛੇ ਸੋ ਯੂਨਿਟ ਤੋਂ ਉਪਰ ਵੀ ਜਾ ਸਕਦੇ ਹਨ।
Ham eh bilkul shi kea
No 1 👌👌👌
ਮੰਨ ਲਵੋ ਤੁਹਾਡੀ 65 ਦਿਨਾਂ ਦੀ ਰੀਡਿੰਗ ਲਈ ਗਈ ਹੈ 'ਤੁਹਾਡੇ 640 ਯੂਨਿਟ ਬਣਦੇ ਹਨ ਤੁਹਾਡਾ ਬਿੱਲ ਮਾਂਫ ਹੋ ਜਾਵੇਗਾ ਬਾਕੀ 40 ਯੂਨਿਟ ਅਗਲੇ ਮਹੀਨੇ ਚਲੇ ਜਾਣਗੇ 'ਤੁਹਾਡਾ 60 ਦਿਨਾ ਦਾ ਭਾਗ 600 ਤੋਂ ਘੱਟ ਹੋਣਾ ਚਾਹੀਦਾ ਹੈ
@@goldendragongamer5015 ਵਾਹ
ਵਧੀਆ ਜਾਣਕਾਰੀ ਸੇਵਕ ਸਿੰਘ ਜੀ ।ਧੰਨਵਾਦ ।
ਸੱਭ ਤੋਂ ਚੰਗੀ ਗੱਲ ਸੀ ਯੂਨਿਟ ਦਾ ਰੇਟ ਘੱਟ ਕਰਦੇ ਫ੍ਰੀ ਕਿਸੇ ਨੂੰ ਬਿਜਲੀ ਮਿਲਣੀ ਨਹੀਂ ਚਾਹਦੀ ਸੀ ਕਿਉਂਕਿ ਕਿਸਾਨ 3-4 ਏਕੜ ਵਾਲਾ ਵੀ ਇਸ ਟਾਇਮ ਬਹੁਤ ਥੱਲੇ ਲੱਗਾ ਏ
ਬਹੁਤ ਵਧੀਆ ਜਾਣਕਾਰੀ ਦਿੱਤੀ ਜੀ, ਮੈਨੂੰ ਖ਼ੁਦ ਸਮਝ ਨਹੀਂ ਸੀ, ਤੁਹਾਡੀ ਸੰਪੂਰਨ ਜਾਣਕਾਰੀ ਲਈ ਬਹੁਤ ਧੰਨਵਾਦ ਜੀ।
ਗਾਰੰਟੀਆ ਇੰਨ-िਬੰਨ ਲਾਗੂ ਨਾ ਹੋਣ ਕਰਕੇ , 2024 िਵॅਚ ਲੋਕ ਸ਼ਰਤਾਂ ਨਾਲ ਹੀ ਵੋਟਾ ਪਾਉਣਗੇ,ਲॅਗਦਾ ਹੈ िਕ ਆਮ ਆਦਮੀ ਪਾਰਟੀ ਦੀਆ ਸੀਟਾ ਜੀਰੋ ਹੀ ਰिਹਣਗੀਆ,ਸਰਕਾਰ ਨੇ ਗਰੀਬਾ ਤੇ ਮॅਧਵਰਗੀ ਗਰੀਬਾ ਤੇ ਛੋਟੇ ਦੁਕਾਨਦਾਰਾ ਦੇ ਮਸਲੇ ਹॅਲ ਨਹੀ ਕੀਤੇ
ਪਿਛਲੇ ਸਾਲ ਦਸੰਬਰ 2021 ਦਾ ਬਿਲੱ ਮਾਫ ਹੋਵੇਗਾ ਜੀ ਕਿ ਨਹੀਂ ਜੀ ਜਰੂਰ ਦੱਸਿਓ , ਕਹਿੰਦੇ ਸੀ ਮਾਫ ਹੋਵੇਗਾ ਪਰ ਕੁਛ ਪਤਾ ਨਹੀਂ ਲਗ ਰਿਹਾ
ਹੋਵੇਗਾ ਜੀ
ਪਰ ਸਰਕਾਰ ਦਾ ਏਹ ਫ਼ੈਸਲਾ ਕੋਈ ਵਧੀਆ ਗੱਲ ਨੀ, ਇਹਨਾਂ ਨੂੰ ਯੂਨਿਟ ਰੇਟ ਘੱਟ ਕਰ ਦੇਣਾ ਚਾਹੀਦਾ ਸੀ, ਏਹ ਆਮ ਲੋਕਾਂ ਨੂੰ ਹੋਰ ਨਿਕੰਮੇ ਬਣਾ ਰਹੇ ਹਨ, ਪਹਿਲਾਂ ਆਟਾ ਹੁਣ ਬਿਜਲੀ ਫਿਰ ਮੂੰਹ ਚ ਬੁਰਕੀ ਵੀ ਪਾਉਣਗੇ। ਬਾਕੀ ਜਿੰਨਾਂ ਨੇ ਰਿਟਰਨਸ ਭਰੀਆਂ ਨੇ ਚਾਹੇ ਨਿੱਲ ਦੀਆਂ, ਉਹ ਤਾਂ ਗਏ ਫਿਰ
ਸਹੀ ਗੱਲ ਆ ਬਾਈ ਜੀ ਰੇਟ ਈ ਘਟਾ ਦੇਣਾ ਸੀ ਥੋੜਾ ਜਾ
10,15 Years to jo Motar Da Free Chal Raha Oh ta 100 Nikamya De Ve Nikama Ho Gya Hona
ਮੈਂ ਕੱਲ੍ਹ ਹੀ ਰਿਟਰਨ ਭਰਨ ਦੀ ਹੈ ਜੀ ।
ਧੰਨਵਾਦ ਵੀਰ ਜੀ। ਜਿਹੜਾ ਘੋਸ਼ਣਾ ਪੱਤਰ ਹੈ ਓਹ ਜਨਰਲ ਕੈਟਾਗਰੀ ਨੂੰ ਵੀ ਦੇਣਾ ਪਵੇਗਾ।
ਨਹੀਂ ਜੀ
@@sewakmechanical thanks bai ji
ਬਹੁਤ ਵਧੀਆ ਵੀਡਿਓ ਸੀ ਵੀਰ ਜੀ ਤੁਸੀ ਸਾਰਾ ਕੁਸ਼ ਕਲੀਅਰ ਕਰਤਾ ਧੰਨਵਾਦ ਜੀ 🙏🙏🙏🙏
ਸੇਵਕ ਸਿੰਘ ਜੀ ਜਾਣਕਾਰੀ ਦੇਣ ਲਈ ਧੰਨਵਾਦ .ਅਜਕਲ੍ਹ ਸਭ ਦੇ ਘਰ ਐਲ ਈ ਡੀ ਬਲਬ ਲੱਗੇ ਹਨ .ਪਰ ਜੇ ਤੁਹਾਡੇ ਘਰ ਏਸੀ ਲੱਗੇ ਹਨ ਤਾ ਪਰਮਾਤਮਾ ਦਾ ਧੰਨਵਾਦ ਕਰੋ
ਧੰਨਵਾਦ ਵੀਰ ਜੀ ਬਹੁਤ ਵਧੀਆ ਤਰੀਕੇ ਨਾਲ ਸਮਝਾਇਆ ਹੈ
ਧੰਨਵਾਦ ਵੀਰ ਜੀ ਤੁਸੀਂ ਬਹੁਤ ਵਧੀਆ ਜਾਣਕਾਰੀ ਦਿੱਤੀ ਰੱਬ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ
ਬਹੁਤ ਵਧੀਆ ਜਾਨਕਾਰੀ ਵੀਰ ਪਹਿਲੀ ਵਿਡੀਓ ਵੇਖੀ ਲਾਈਕ ਕੀਤਾ
ਬਹੁਤ ਵਧੀਆ ਜਾਣਕਾਰੀ ਵੀਰ ਜੀ
ਸੇਵਕ ਸਿੰਘ ਜੀ ਸਤਿ ਸ੍ਰੀ ਆਕਾਲ ਜੀ ਧੰਨਵਾਦ ਜੀ
Sub cidi Tan koi na sab nu braabar samjya changi gall aw first time. Cast , color ,religious nu chadd k income nu mudda banaya I m impress.
ਬਾਈ ਜੀ ਗਰੀਬ ਲੋਕਾਂ ਨੂੰ ਵੀ ਜਮੀਨ ਦਵਾ ਦਿਉ ਗਰੀਬ ਅਤੇ ਅਮੀਰ ਦੇ ਰੂਲ ਇਕੋ ਜੇ ਕਰਦੋ
ਪਹਿਲੀ ਤਾਂ ਗੱਲ ਇਹ ਹੈ ਕੇ ਸਭ ਸਕੀਮਾਂ ਜਾਂ ਸਹੂਲਤਾਂ, ਕਿਸਾਨਾਂ ਲਈ ਹੀ ਕਿਉਂ ਨੇ? ਪੰਜਾਬ ਚ 60% ਅਜਿਹੇ ਕਿਸਾਨੀ ਪਰਿਵਾਰ ਹਨ, ਜਿੰਨ੍ਹਾਂ ਕੋਲ 5 ਏਕੜ ਤੋਂ ਜਿਆਦਾ ਜਮੀਨ ਏ ਤੇ ਇਹਨਾਂ ਦੇ ਧੀ, ਪੁੱਤ ਸਭ ਵਿਦੇਸ਼ਾਂ ਚ ਗਏ ਹੋਏ ਨੇ, ਇਹਨਾਂ ਲਈ ਕੋਈ ਕਾਨੂੰਨ ਨਹੀਂ ! ਸਰਕਾਰਾਂ ਨੂੰ ਮੁਲਾਜ਼ਮ, ਜਾਂ ਹੋਰ ਕਿਤੇ ਵਾਲੇ ਤਾਂ ਅਮੀਰ ਲੱਗਦੇ ਨੇ ਪਰ ਅਮੀਰ ਕਿਸਾਨ ਗਰੀਬ ! ਜਾਂ ਤਾਂ ਬਿੱਲ ਸਭ ਨੂੰ ਲਾਗੂ ਹੋਣ ! ਮੈਂ ਵੀ ਜਨਰਲ ਵਰਗ ਨਾਲ ਸੰਬੰਧਿਤ ਹਾਂ ਪਰ ਜਿਆਦਾ ਆਮਦਨ ਵਾਲਾ ਨਹੀਂ, ਪਰ ਸਾਡੀ ਸਰਕਾਰ ਆਮਦਨ ਨਹੀਂ ਵੇਖਦੀ ਸਿਰਫ਼ ਮੋਟੇ ਕਿਸਾਨ ਪਰਿਵਾਰ ਦੇਖਦੀ ਏ
ਸਰ ਘੋਸ਼ਣਾ ਪੱਤਰ ਵਿੱਚ 9 ਨੰਬਰ ਬਾਰੇ ਦੱਸੋ ਜੀ ਦਰਜਾ 4 ਕਰਮਚਾਰੀ ਨੂੰ ਫਾਇਦਾ ਹੋਵੇਗਾ ਜਾਂ ਨਹੀਂ
ਸਰਕਾਰ ਬਿਜਲੀ ਮੁਫ਼ਤ ਦੇ ਰਹੀ ਹੈ ਕਿ ਸਜਾ ਦੇ ਰਹੀ ਹੈ ਕਿ ਜਾਂ ਸਾਰੇ ਲੋਕਾਂ ਨੂੰ ਚੋਰ ਬਣਾ ਰਹੀ ਹੈ ਇਕ ਘਰ ਚ ੨--੨ ਮੀਟਰ ਲਵਾ ਕੇ ? ਇਸ ਤਰ੍ਹਾਂ ੮੦% ਲੋਕ ਮੁਫ਼ਤ ਵਾਲੇ ਹੋਣਗੇ
PSPCL ਨੂੰ ਡੋਬਣ ਦਾ ਬਹੁਤ ਵਧੀਆ ਤੇ ਆਸਾਨ ਤਰੀਕਾ ਹੈ
।ਸੱਭ ਵਾਸਤੇ ਬਿਜਲੀ ਰੇਟ ਘਟਾ ਕੇ ਪਹਿਲੀ ਸਰਕਾਰ ਕਾਂਗਰਸ ਨੇ ਬਹੁਤ ਵਧੀਆ ਕੰਮ ਕੀਤਾ ਸੀ ।
ਬਹੁਤ ਹੀ ਵਧੀਆ ਜਾਣਕਾਰੀ ਜੀ।
600 ਯੂਨਿਟ ਬਚਾਉਣ ਦੇ ਚੱਕਰ ਚ ਲੋਗ ਹੁਣ ਘੱਟ ਬਿਜਲੀ use ਕਰਨਗੇ।
600 free use de chaker vich use jada krn ge bro.
Kio ki 600 units bhot jada hundi aa
ਬਹੁਤ ਵਧੀਆ ਜਾਣਕਾਰੀ
ਧੰਨਵਾਦ ਵੀਰ ਜੀਓ 😊
Nice jankari
ਸਾਨੂੰ ਮੁਫ਼ਤ ਬਿਜਲੀ ਦੀ ਲੋੜ ਨਹੀਂ ਗ਼ਰੀਬਾਂ ਨੂੰ ਰੋਜ਼ਗਾਰ ਦਿਉ ਜਿਹੜਾ ਕੰਮ ਕਰਨ ਦੀ ਲੋੜ ਹੈ
ਬਹੁਤ ਵਧੀਆ ਜੀ ਬਿਜਲੀ ਘੱਟ ਤੋਂ ਘੱਟ ਵਰਤੋਂ ਜੀ ਧੰਨਵਾਦ ਜੀ
Bht vadia video veer jii 🙏🙏 dhanwad waheguru chardikala bakshe 🙏🙏🙏
ਜਾਣ ਕਾਰੀ ਬਹੁਤ ਵਧੀਆ ਬਾਈ ਜੀ
Meri gal da koi b bura na manio par saria countrian ne apne kanoon (savidhaan) badal dite han par india eho jeha desh hai jithe purane riti riwazan wala kanoon (savidhaan) chlda a reha hai. Student general category da hove and usde number b sohne hon fir b usnu fees deni pendi,usnu koi scholarship nhi mildi.
Hun sab kuj badal gya koi amir greeb nhi pr sadian srkaran ate kanoon sanu ehna behma paunde han.Harek nu usdi quality de hisab nal job deo na k jaat paat de hisab nal
SC ਨੇ ਤਾਂ ਵੋਟ ਸਿਰਫ ਤੇ ਸਿਰਫ ਹਾਥੀ ਨੂੰ ਹੀ ਪਾਈ ਹੈ ਜੇ ਆਮ ਆਦਮੀ ਪਾਰਟੀ ਜਿਤੀ ਹੈ ਤਾ ਸਿਰਫ ਜਨਰਲ ਕੈਟਾਗਰੀ ਦੀ ਵੋਟ ਨਾਲ ਹੀ ਜਿਤੀ ਹੈ ਤਾ ਫਿਰ ਐੱਸ ਸੀ ਨੂੰ ਸਾਰੀਆਂ ਸਹੂਲਤਾ ਦੇ ਕੇ ਜਨਰਲ ਨੂੰ ਵਾਂਝਾ ਰਖੁ ਕੇ ਨਾ ਇਨਸਾਫੀ ਕਿਉਂ?
Kaka atinderpal singh khalistani di new video aaye ohh dekhla kya tenu thorri akal aaje hindu raster vare hai video dekh le
Harbhajan Singh modi ne corporate gharane nu 11Lakh crore maff karta push sakda kyon je grib nu bijli maff ho rahi mircha lagdyan assi aapas vich hi sittro sittri ho sakde aa 3parsent bahman 49 parsent aarakshan kha riha nahi te search karke vekh la tusi aakhde o aarthik aadhar te aarakshan hove ohh v bachda ohna ne hi khana tenu fer ni kujh milna
@@balkaransingh5872 bilkul sahi keha ina nu apna nhi pta k sanu ki ki milda .eh dekhan aya c k vota hathi nu paia jan jhaddu nu.j jhaddu shi kre tan sada j galat kre tan hor da.ghtia soch de lok eh.sare loka ne vote pai.
tu dekhan aya c k vote hathi nu pai.teria vota nl jitt gyi aap party.teri vote tan bhagat singh ji nu attwadi kehan vale nu pai honi.aam loka dia vota gyia aap nu.gallan krda.tusi lok apas vich hi ladan vale.tuhade aata daal hi larda mircha vangu.jehde dharne la la karje maaf kraunde oh nhi disde.
keh govt nu k daane bnd kro te bijli free bnd kro.nle motra di v bnd kro krje maaf krne bnd kro jehde avagon krja maaf krde.fr shi hou sarea lai.aah govt v jado di ayi aam loka lai ki kita.jdo dekhlo kisana lai aah maaf kisana lai eh maaf.
ਵੀਰ ਜੀ ਮੇਰੇ ਪਲਾਟ ਵਿੱਚ ਬਿਜ਼ਲੀ ਦਾ ਖੱਬਾ ਲੱਗੀਆਂ ਹੈ ਓਨਊੱ ਕਿਵੇਂ ਪੂਟਾਯੇ ਕੀ ਕਰਨਾਂ ਪੇਵੇਗਾ
Bhut bhut vadiya jankari ,sab daut safe kr dite , BHUT bhut shukriya veer g
ਕੱਮਲ ਦੀ ਗੱਲ ਹੈ ਸਾਡੇ ਪਰਿਵਾਰ👨👦👧👩👴👵👨👦👧👩👴👵👨👦👧👩👴👵 ਠੱਰਾ ਜੀੀਆ ਤੱੜਕੇ ਚਾਹ🍵 ਮੱਗਰੇ ਪੱੱਦੇ ਪਹਿਲਾਂ ਮੀਟਰ ਦੇਖ ਦੇ🔴 ਆਦੇ ਫਿਰ ਸਾਰ ਦਿਨ ਸਾਹਬ ਲੈਦੇ ਪੈਤਾ ਨਹੀਂ ਮੱਫ ਹੋਣ ਕਿ ਨਹੀਂ 😀😀😀🤣
ਮੇਰੇ ਘਰੇ ਤੇ ਮੋਟਰ ਵੀ ਸੋਲਰ ਤੇ ਹੈ
ਮੈ ਮੰਨਦਾ ਹਾ ਕਿ ਕਿਸੇ ਨੂੰ ਵੀ ਕੁਝ ਮੁਫ਼ਤ ਨਹੀਂ ਦੇਣੀ ਚਾਹੀਦੀ
ਗੌਰਮਿੰਟ ਨੂੰ ਚਾਹੀਦਾ ਹੈ ਕਿ ਘਰ ਘਰ ਸੋਲਰ ਪੈਨਲ ਲਾਉਣੀ ਚਾਹੀਦੀ ਹੈ ਇਕ ਵਾਰੀ ਹੀ ਪੈਸਾ ਲਾ ਦੇਵੇ ਕੁਝ ਮੁਫ਼ਤ ਨਹੀਂ ਵੈਸੇ ਵੀ ਸੋਲਰ ਨਾਲ ਪੰਜਾਬ ਚ ਬਿਜਲੀ ਵਾਧੂ ਹੋ ਜਾਵੇਗੀ
Bahut achhi jaankari diti aap ji da dhanyavaad ji.
ਬਹੁਤ ਵਧੀਆ ਜਾਣਕਾਰੀ ਦਿੱਤੀ ਜੀ
ਬਹੁਤ ਵਧੀਆ ਜਾਣਕਾਰੀ ਦਿਤੀ ਵੀਰ ਜੀ🙏
Bahut vadiya vichar hon Aap ji de Veer ji dhanwad
ਬਾਈ ਜੀ ਪੀਡੀਐੱਫ ਪਹਿਲਾਂ ਹੀ ਫਾਈਲ ਹੁੰਦੀ ਹੈ।ਸੋਲਰ ਵਾਲੇ ਨੂੰ ਕੋਈ ਫਾਇਦਾ ਨਹੀਂ ਹੋਵੇਗਾ।ਸੋਲਰ ਵਾਲੇ ਦੀ ਬਿਜਾਈ ਖਪਤ ਜੇ 300 ਯੁਨਿਟਾਂ ਤੋਂ ਘੱਟ ਹੋਵੇਗੀ ਤਾਂ ਮੁਆਫ ਹੋਵੇਗੀ ਪਰ ਜਿਹੜੀ ਬਿਜਲੀ ਸੋਲਰ ਤੋਂ ਪੈਦਾ ਕਰਕੇ ਦੇ ਰਹੇ ਹਾਂ ਉਸ ਦੀ ਕੀਮਤ ਵਾਪਸ ਦੇਣਗੇ?
ਜੇ ਪੰਜਾਬ ਨੂੰ ਤਰਕੀ ਦੇ ਰਾਹ ਪਾਉਣਾ ਹੈ ਤਾਂ ਮੁਫਤ ਖੋਰੀ ਬਿਲਕੁਲ ਹੀ ਬੰਧ ਕਰਨੀ ਕਰਨੀ ਪਵੇਗੀ।
ਬਿੱਜਲੀ ਦੇ ਰੇਟ ਘੱਟ ਕਰੋ ਤੇ ਬਿੱਲ ਸਭ ਤੋਂ ਲਵੋ। ਇਹ ਦਿੱਲੀ ਨਹੀ ਪੰਜਾਬ ਹੈ। ਜਿੰਮੀਦਾਰਾਂ ਦੀ ਬਿੱਜਲੀ ਮੁਆਫ ਕਿਉ ਹੈ? ਮੇਰੀ ਸਮਝ ਤੋ ਬਾਹਰ ਹੈ ਇਨ੍ਹਾਂ ਤੋ ਵੀ ਬਿੱਜਲੀ ਦੀ ਕੀਮਤ ਲਵੋ।
There is no finefit in bijli bill.ALL finefit are give to SC and BC category and no concession to General category people.SC category in election giving their votes to BSP. ALL GENERAL people giving their votes to AAM PARTY. and discrimination to general ਲੋਕਾਂ.
Ustad motor di 1lakh rupees subsidies krdiya aa sarkar.......hun ghar di v free mangn lg gye
aah chuko bai di gal k sc valea ne tan bsp nu pai vote.tu dekhan gya c bai.jan tere kol koi data.eda tan general valea ne akalidal nu pai hou.fr aap kina dia vota nl jit gyi.oh bharava koi chuj di gal krea kro
Sab nu free hai paji...just thoda dhiaan nal vartan di lorh hai bijli nu
Brother, kyun dukhi ho rahe o. PSPCL di notification padho, Kise SC BC nu fayda nahi je oh Income tax payer hai, mulazam hai, Engineer hai, Advocate hai, us di limit vi General vangu 600 unit hai. Je general category BPL hai usnu 600 unit to zyada da laabh vi milega.
Bilkul shi shartan ne.....hun economic well off family SC vi bill denge
ਅਗਰ ਤੁਹਾਡਾ ਬਿਜਲੀ ਯੂਨਿਟ 2 ਮਹੀਨੇ ਦਾ 600 ਤੋਂ ਵੱਧ ਆਉਂਦਾ ਹੈ ,ਮੰਨ ਲਵੋ ਬਾਰਾਂ ਸੌ ਆਉਂਦਾ ਹੈ ,ਪੰਜ ਕਿਲੋ ਵਾਟ ਦਾ ਸੋਲਰ ਪੈਨਲ ਲਗਾ ਲਵੋ, ਡਰੈਕਟ A. C ਪੈਨਲ ਲਗਾ ਦਵੋ' ,ਤਾਂ Bi॥ ਫਰੀ ਹੋ ਜਾਵੇਗਾ,60 ਰੁਪਏ ਯੂਨਿਟ ਦੇ ਹਿਸਾਬ ਨਾਲ ਪੈਨਲ ਮਿਲ ਜਾਂਦਾ ਹੈ ਜੀ,
Sir genral cast ch jo oundai ohna nu v svai ghosna patter jama karvona paina
ਧੰਨਵਾਦ ਜੀ ਜਾਣਕਾਰੀ ਦੇਣ ਲਈ।
ਵੀਰ ਜੀ, ਜਿੰਨਾ ਦੇ ਪਰਿਵਾਰ ਦੇ ਮੈਂਬਰ ਵਿਦੇਸ਼ ਗਏ ਹਨ, ਉਹ ਕਿਸ category ਵਿੱਚ ਆਉਣਗੇ, ਕਿਉਂਕਿ ਇਨਕਮ ਤਾਂ ਓਹਨਾਂ ਨੂੰ ਵੀ ਜਿਆਦਾ ਹੁੰਦੀ ਹੈ india ਨਾਲੋਂ
ਜਿਹੜੇ ਬਾਹਰਲੇ ਦੇਸ਼ਾਂ ਵਿੱਚ ਗੲਏ ਐ ਓਹ ਸਾਰੇ ਹੀ BPL
category ਵਿਚ ਹੀ ਆਉਂਦੇ ਹਨ।
Solar valeya lyi sirf ta maaf hovega jekar ohna da (import) unit 300 ton ghat hon gyia net units ni. ਉਸ ਵਿਚ ਆਯਾਤ ਸ਼ਬਦ ਲਿਖਿਆ ਹੋਇਆ।ਜੇਕਰ ਸੋਲਰ ਵਾਲੇ 300ਯੂਨਿਟ ਵਾਪਿਸ ਕਰਦੇ ਪਰ import (ਆਯਾਤ)400 ਕੀਤੀਆ ਤਾ ਓਹਨਾ ਨੂੰ ਮਾਫ਼ੀ ਨਹੀਂ ਮਿਲੂ।ਕਯੋਂ ਕਿ import ਯੂਨਿਟ ਵੱਧ ਗਈਆਂ ।
Solar consumers not yet cleared. That sould be done on net consumption
REPLY JRURU DENA Veer ji from har ik nu fill kar k dena pauga cast jedi marzi howe
ਅਸੀਂ ਜਰਨਲ ਵਰਗ ਦੇ ਹਾਂ ਪਰ ਕੋਈ ਫਾਇਦਾ ਨਹੀਂ ਹੋਇਆ ਹੈ
ਜਿਹੜੇ ਦੇਸ਼ ਲਈ ਟੈਕਸ ਦਿੰਦੇ ਹਨ ਕਿ ਸਰਕਾਰ ਉਹਨਾ ਨੂੰ ਪਾਗਲ ਸਮਝਦੀ ਹੈ
ਬਾਈ ਜੀ ਸਾਡੇ ਮੀਟਰ ਦੀ ਸਕਰੀਨ ਖਰਾਬ ਹੈ ਇਕ ਮਹੀਨਾ ਪਹਿਲਾ ਮੀਟਰ ਰੀਡਰ d ਕੋਡ ਨਾਲ ਬਿਲ ਦੇ ਕੇ ਗਿਆ ਸੀ ਪਰ ਹੁਣ ਤਕ ਮੀਟਰ ਨਹੀਂ ਬਦਲਿਆ ਤਾਂ ਮੇਰੇ ਮੀਟਰ ਦਾ ਕੀ ਹਿਸਾਬ ਬਣਾਓ ਬੋਰਡ ਬਿੱਲ ਮਾਫ਼ੀ ਦਾ
ਦੋ ਤਿੰਨ ਏਕੜ ਜ਼ਮੀਨ ਵਾਲਿਆਂ ਦਾ ਗਲ ਘੋਟੂ ਤਾਂ ਉਤਲਾ ਬਿਲ ਲੈਣਾ ਸੀ ਜਾਂ ਜੂਨਿਟ ਸਸਤੀ ਕਰਨੀ ਸੀ ਐਵੇਂ ਨੀ ਲੋਕ ਬਾਦਲ ਨੂੰ ਬਾਪੂ ਕਹਿੰਦੇ ਹਿੰਮਤ ਵਾਲਿਆਂ ਦੇ ਖੇਤ ੨੦ ਪਾਵਰ ਤੀਹ ਪਾਵਰ ਕਿੱਡੀ ਮੋਟਰ ਹੋਏ ਪਾਣੀ ਮੁਕਤ
Very good thanks sardaar Ji. Sat shari akal ji
#ਬਾਈ_ਜੀ_ਇੱਕ_ਹੋਰ_ਵੀਡੀਓ_ਬਣਾਊ_ਸਵੈਘੋਸਨਾ_ਪੱਤਰ ਕਿਵੇ ਤੇ ਕਿਥੇ ਲਾਇਆ ਜਾਵੇਗਾ ਕਿਰਪਾ ਕਰਕੇ ਜਰੂਰ ਬਣਾਊ🙏🏼🙏🏼
ਬਾੲੀ ਲਾਗੇ िਚੜੀਅਾ ਨੇ ਖਪ ਪਾੲੀ ਅਾ ,ਏਨਾ ਦਾ ਵੀ ਮਸਲਾ ਹਲ ਕਰੋ ਜੀ .
Thanks ji waheguru thede te mehar kare
Sanu ta 22 july tk da bill v aa gya. Sadiyan 496 unit machiyan c..64 din da bill aya . Fer eh bill 0 kyo ni hoya
ਬਹੁਤ ਵਧੀਆ ਜਾਣਕਾਰੀ ਮਿਲੀ ਹੈ
ਧੰਨਵਾਦ ਜੀ
ਮੁਫ਼ਤ ਕਿਵੇਂ ਹੋਈ ਇਸ ਲਈ ਪੈਸੇ ਕਿਥੋਂ ਆਉਣਗੇ ਲੋਕਾਂ ਨੂੰ ਸਮਝਣਾਂ ਚਾਹੀਦਾ
ਬਹੁਤ ਵਧੀਆ ਲੱਗੀਆ ਗੱਲਾਂ ਵੀਰ ਜੀ
Sat shri akal veer jii bht vdyiea jankari hundii tuhadi videoss ch
Ik question hai ki induction cooker
Raahii bnyea khana shi haai
SINGH,,,,VEER JI APP JI DA V THANKS GOOD JI
ਇਹ ਤਾਂ ਨਕਲ ਵੀ ਨਹੀਂ ਕਰ ਰਿਹਾ ਨਾਲੇ ਜੱਟ ਰਜਾਤੇ ਨਾਲੇ ਬਾਦਲ ਆਪ ਰੱਜ ਲਿਆ ਠੱਗੇ ਠੱਗੇ ਮਹਿਸੂਸ ਕਰ ਰਹੇ ਹਾਂ
Jaankari den vaste tuhada bahut dhanwaad
Ver je on grid solr sestm waleya de lod te fex kharcha maf ho gea ke nhe
ਵੀਰ ਜੀ ਜਿਹੜੇ ਸਰਕਾਰੀ ਮੁਲਾਜ਼ਮ ਨੇ ਜਾਂ 10000 ਤੋਂ ਜ਼ਿਆਦਾ Pension ਲੈਂਦੇ ਨੇ ਕਿ ਉਹਨਾਂ ਨੇ ਇਹ ਸਵੈ- ਘੋਸ਼ਣਾ ਪੱਤਰ ਭਰਨਾ ਜੀ।
ਭਾਜੀ ਸੋਲਰ ਵਾਲਿਆਂ ਬਾਰੇ ਚੰਗੀ ਤਰਾਂ ਸਮਝ ਨਹੀਂ ਆਇਆ
ਜਿਸ ਤਰਾਂ ਮੇਰੇ ਕੋਲ ਹਮੇਸਾਂ ਸੋਲਰ ਦੀਆਂ ਕੁੱਝ ਕੀ ਯੂਨਿਟਾਂ ਅਗਲੇ ਮਹੀਨੇ ਲਈ ਕੈਰੀ ਹੀ ਹੁੰਦੀਆਂ ਹਨ ਅਤੇ ਜੇਕਰ ਮੈਂ ਸੋਲਰ ਤੋਂ ਇਲਾਵਾ ਛੇ ਸੌ ਤੋਂ ਘੱਟ ਯੂਨਿਟ ਹੋਰ ਖਰਚ ਕਰ ਲੈੰਦਾ ਹਾਂ ਤਾਂ ਕੀ ਮੈਨੂੰ ਕੋਈ ਬਿੱਲ ਜਾਂ ਕੋਈ ਮੀਟਰ ਖ਼ਰਚਾ ਭਰਨਾ ਪਵੇਗਾ ਜਿਸ ਤਰਾਂ ਹੁਣ ਮੈਂ ਤਕਰੀਬਨ ਸਿਰਫ ਮੀਟਰ ਖ਼ਰਚਾ ਵਗੈਰਾ ਹੀ ਸਾਡੇ ਪੰਜ ਸੌ ਦੇ ਕਰੀਬ ਦੇ ਰਿਹਾ ਹਾਂ
ਵਧੀਆ ਜਾਣਕਾਰੀ ਦਿੱਤੀ 🙏🏻
ਜਰਨਲ ਵਰਗ ਚੋਥੀ ਪਾਰਟੀ ਨੂੰ ਮੋਕਾ ਦੋਣਗੇ ਨਗਰ ਕੌਂਸਲ ਦੀਆਂ ਵੋਟਾਂ ਵਿਚ ਪਤਾ ਲੱਗ ਜਾਉ
ਸੈਵ ਘੌਸ਼ਨਾ ਪੱਤਰ ਜਰਨਲ ਨੇ ਵੀ ਦੇਣਾ ਹੈ ਜਾ ਨਹੀ
ਧੰਨਵਾਦ ਜੀ
ਧੰਨਵਾਦ ਵਾਹਿਗੁਰੂ ਜੀ
ਜੇ ਮੀਟਰ ਦੀ ਰੀਡਿੰਗ ਲੈਣ ਲੇਟ ਆਉਣ 2 ਮਹੀਨੇ ਤੋ ਫਿਰ ਜੀ
ਸੱਭ ਫ਼ਰੀ ਦੀਆਂ ਸਕੀਮਾਂ ਬੰਦ ਕਰਕੇ, ਰੇਟ ਘੱਟ ਕਰਨੇ ਚਾਹੀਦੇ hn
ਸਤ ਸ੍ਰੀ ਅਕਾਲ ਬੜੇ ਵੀਰ ਜੀ,ਮੇਰੇ ਇਕ ਸਵਾਲ ਦਾ ਜਵਾਬ ਦੇਣਾ ਜੀ, ਮੈਨੂੰ ਅੱਜ ਜਾਣੀ ਕੇ 23 ਜੁਲਾਈ 2022 ਨੂੰ ਬਿਜਲੀ ਦਾ 60ਦਿਨਾਂ ਦਾ ਬਿਲ ਆਇਆ ਯੂਨਿਟ ਖਪਤ ਹੋਈ 501 ,ਬਿਲ ਆਇਆ 1550 ਰੁਪਏ ਮਤਲਵ ਕੇ ਜਿਹੜੀ ਜੁਲਾਈ ਮਹੀਨੇ ਚ 23ਦਿਨਾਂ ਚ ਜੋਂ ਯੂਨਿਟ ਖਪਤ ਹੋਈ ਉਸਦਾ ਬਿਲ ਕਿਓ ਆਇਆ,c,m ਪੰਜਾਬ ਨੇ ਐਲਾਨ ਕੀਤਾ ਸੀ ਕੇ 1 ਜੁਲਾਈ ਤੋ 0 ਬਿਲ ਅਉ ਗਾ 600 ਯੂਨਿਟ ਤਕ
Hun ta koi circle hi nhi ????july August da bill auna ja tuhada new metre aa ??
@@Harmankaler bro bpl kere hunde ne plz reply
Paji good information hundi aw tuhadi harr ikk video thanks paji
Vir ji income tx bharn Wale es vicho bahar na ya fir Jo normal itr bharde ne tx nhi bharde oh vi plz answer
Lalach buri bla he 600 ve thoda lagda sade lai ta bhut aa pehla ta eh vi nahi si milda thanks maan saab
Bai ji mere solar lgyaa menu fr v fix charges lgde ne menu kiwe pta lgu is ware
Sir ikk Video proper Soler valiya lai Banao ji.Jin ghara vich Soler lagge hoe hai unna nu ki fayda hoya te ki Nuksan.Ki lag pehlan di tarah Soler lavange ja nai?
Sewak g,,, ਫਲਾਈ ਵੀਲ ਫਰੀ ਬਿਜਲੀ ਜਨਰੇਟਰ ਤੇ ਜਾਣਕਾਰੀ ਦਿਓ ਜੀ
Metre reader apne correct time te reading lain Ave chitti vich eh vi likeya ke nahi je nahi tan sab to wadi problem ehi aa sade tan kai wari 70 din baad vi metre reader aunda
Sat shri Akal y g Bahut vadhia jankari
Bizli de bill ghat karne chahide han. Maffi kisse nu v nahi chahidi . Ekk bill wtch 500 to wadh units de khappat karn walle nu greeb nahi keh sakde. Moters de bill v 50 jaa 100/- per h.p
Lagne chahide han. Muffat ta sirf health & education he chahidi hai. Man dukhi hunda hai jado sarde pujde ghar greeba wali kank hee lae jande han jamera marian wale te 40/50 sal de age walle budhapa pension lai rahe han ji.
.
Agar 1mahina 350 unit aur 2 mahina249 unit humdi hai total599 hundi hai.una noo webill dena pave ga. Kyoki 1 mahina which 300 di jagah 350 unit use kiti hai.
ਪਾਉ ਝਾੜੂ ਨੂੰ ਵੋਟਾਂ ਪੰਜਾਬ ਵਿੱਚ ਕੇਜਰੀਵਾਲ ਜੀ ਦਾ ਹੁਕਮ ਚਲਦਾ ਹੈ, ਨੰ 1ਅਕਾਲੀ ਦਲ 2ਕਾਗਰਸ ਨੇ ਇਹ ਸ਼ਰਤਾਂ ਨਹੀਂ ਲਗਾਇਆ
ਹੁਣ ਕੁੰਡੀ ਬਹੁਤ ਜਿਆਦਾ ਲੱਗਣੀ ਬਿੱਲ ਕਿਸੇ ਨੀ ਦੇਣਾ