ਮਹਿੰਗੀ ਬਿਜ਼ਲੀ ਤੋਂ ਪ੍ਰੇਸ਼ਾਨ ਲੋਕਾਂ ਨੇ ਇਹ ਕੰਮ ਕਰ ਦਿੱਤਾ

Поділитися
Вставка
  • Опубліковано 11 січ 2025
  • 300 unit
    ਪੰਜਾਬ

КОМЕНТАРІ • 810

  • @manjitsingh8997
    @manjitsingh8997 3 роки тому +195

    ਸਾਰੇ ਹੀ ਪੰਜਾਬ ਨੂੰ ਲੁੱਟਣ ਲੱਗਗੇ ਵੀਰ, ਪੰਜਾਬੀਆਂ ਨੂੰ ਹੁਣ ਸਖ਼ਤ ਹੋਣਾ ਪੈਣਾ, ਅਤੇ ਇੱਕੇ ਵਿਚ ਰਹੋ, ਪੰਜਾਬ ਦੀ ਬਿਜਲੀ ਪੰਜਾਬ ਨੂੰ ਹੀ ਮਹਿੰਗੀ

    • @punjabnewsno.1886
      @punjabnewsno.1886 3 роки тому

      P.r.t.c patiala diesel chor UA-cam video channel video dekho city cm patiala diesel chor YouTub channel video dekho city cm patiala

    • @harpreetmessonkaur1709
      @harpreetmessonkaur1709 3 роки тому +1

      🙏🙏👌👌

  • @gurmukhsingh9717
    @gurmukhsingh9717 3 роки тому +79

    ਵੀਰ ਜੀ ਆਪ ਨੇ ਬਹੁਤ ਵਧੀਆ ਕੰਮ ਕੀਤਾ ਹੈ ਇਹ ਬਿਜਲੀ ਵਾਲੇ ਇਦਾਂ ਹੀ ਬੱਦੇ ਬਣਦੇ ਹਨ ਹੁਣ ਸਾਰੇ ਕਿਸਾਨ ਵੀਰਾਂ ਨੂੰ ਬੇਨਤੀ ਹੈ ਸਾਰੇ ਇਕਠੇ ਹੋ ਜਾਉ ਕਿਸਾਨ ਜਥੇਬੰਦੀਆਂ ਧਿਆਨ ਨਾਲ ਚਲੋਂ ਸਾਰੇ ਕਿਸਾਨ ਕੋਈ ਕਿਸਾਨ ਜਾਂ ਮਜ਼ਦੁਰਾਂ ਨੂੰ ਬੇਨਤੀ ਹੈ ਸਾਰੇ ਇਕਠੇ ਹੋ ਲਰੋ

  • @rajratan5536
    @rajratan5536 3 роки тому +39

    ਅੱਜ ਦੇਸ਼ ਨੂੰ ਲੋੜ ਇਹੁ ਜਹੇ ਵੀਰ ਦੀ
    ਸਲੂਟ ਹੈ ਵੀਰ ਤੈਨੂੰ ਵਾਹਿਗੁਰੂ ਹਮੇਸ਼ਾ ਚੜਦੀ ਕਲਾ ਵਿਚ ਰੱਖੇ

  • @gurneksingh2680
    @gurneksingh2680 3 роки тому +19

    ਇਕ ਇਕੱਲਾ ਦੋ ਗਿਆਰਾਂ,ਲੋੜ ਹੈ ਇਨ੍ਹਾਂ ਬੇਈਮਾਨ ਸਰਕਾਰਾਂ ਨੂੰ ਸਬਕ ਸਿਖਾਉਣ ਦੀ,ਜੋ ਸਾਨੂੰ ਹਮੇਸ਼ਾ ਇਕੱਲਾ ਹੀ ਸਮਝਦੀਆਂ ਹਨ,,,ਸਦਕੇ ਜਾਈਏ ਇਸ ਵੀਰ ਦੇ ਜਿਸ ਨੇ ਇਕੱਠ ਨੂੰ ਸੰਬੋਧਨ ਕੀਤਾ ਅਤੇ ਅੱਗੇ ਹੋ ਕੇ ਸਰਕਾਰ ਨਾਲ ਦੋ ਹੱਥ ਕਰਨ ਦੀ ਹਿੰਮਤ ਦਿਖਾਈ

  • @KingHunter3597
    @KingHunter3597 3 роки тому +159

    🔥 ਏਸ ਵਾਰ ਕਿਸਾਨਾਂ ਦੀ ਸਰਕਾਰ ਬਣਨੀ ਚਾਹੀਦੀ ਹੈ 🔥
    🔥 ਮੋਦੀ, ਕੈਪਟਨ, ਬਾਦਲ ਮੁਰਦਾਬਾਦ 🔥

  • @BalwinderSingh-wm7dd
    @BalwinderSingh-wm7dd 3 роки тому +188

    ਬਾਈ ਜੀ ਜਦੋਂ ਤੱਕ ਸਾਰੇ ਇਕੱਠੇ ਨਹੀਂ ਹੁੰਦੈ ਉਦੋਂ ਤੱਕ ਕੋਈ ਹਲ ਨਹੀਂ ।ਤੁਸੀਂ ਯੂ ਪੀ ਮਧਪ੍ਰਦੇਸ਼ ਬਿਹਾਰ ਦੇ ਪਿੰਡਾਂ ਵਿੱਚ ਜਾ ਕੇ ਦੇਖੋ ਕਿਵੇਂ ਲੋਕਾਂ ਦੀਆਂ ਦਿਨੇ ਹੀ ਕੁੰਡੀਆਂ ਚਲਦੀਆਂ ਨੇ ।ਸਾਡੇ ਆਲੇ ਤਾਂ ਜਦੋਂ ਤੱਕ ਚੁਗਲੀ ਨੀ ਕਰਦੇ ਉਦੋਂ ਤੱਕ ਰੋਟੀ ਹਜ਼ਮ ਨਹੀਂ ਆਉਂਦੀ ।

    • @sunnykumarsunny8478
      @sunnykumarsunny8478 3 роки тому +9

      Apne ehi ta panga veer .apne loka vich ikta nehi hai

    • @surjitmaur9626
      @surjitmaur9626 3 роки тому +1

      Shi gall aa veer

    • @SukhdeepSingh-tr5bh
      @SukhdeepSingh-tr5bh 3 роки тому +2

      ਬੇੜਾ ਗਰਕ ਹੋਇਆ ਸਾਡੇ ਪੰਜਾਬੀਆਂ ਦਾ ਅਪਣੇ ਘਰ ਨੂੰ ਹੀ ਅੱਗ ਲਾ ਕੇ ਹੱਥ ਸੇਕੀ ਜਾਣਗੇ ਜੇ ਅਗਲਾ ਫ਼ਾਇਦਾ ਲੈ ਰਿਹਾ ਤੂੰ ਵੀ ਫ਼ਾਇਦਾ ਲੈ ਪਰ ਨਹੀਂ ਨਾ ਕਰਨਾ ਤੇ ਨਾ ਕਰਨ ਦੇਣਾ!

  • @makhankalas660
    @makhankalas660 3 роки тому +9

    ਬੀਤ ਵਧੀਆ ਵੀਰ ਜ ਆਜੋ ਸਾਰੇ ਪੰਜਾਬੀਓ ਏਕਤਾ ਬਣਾ ਕੇ ਰੱਖਿਓ ਹਰ ਇੱਕ ਪਿੰਡ ਵਿੱਚ ਏਕਤਾ ਬਣਾ ਕੇ ਰੱਖੋ ਤਾਂ ਇਹਨਾਂ ਸਰਕਾਰਾਂ ਦੀ ਅਕਲ ਟਿਕਾਣੇ ਆਵੇ ਗੀ ਜਿਹੜੇ ਇਹ ਚਿੱਪ ਵਾਲੇ ਮੀਟਰ ਲਗਾਉਣ ਆਣਗੇ ਤਾਂ ਉਹ ਲਾਉਣ ਨਾ ਦੇਵੋ ਬਹੁਤ ਬਹੁਤ ਧੰਨਵਾਦ ਵੀਰ ਜੀ ਤੁਹਾਡੇ ਇਸ ਕਦਮ ਨਾਲ ਪੂਰੇ ਪੰਜਾਬ ਹੱਲਾ ਸ਼ੇਰੀ ਮਿਲੇ ਗੀ

  • @tarsemsingh8691
    @tarsemsingh8691 2 роки тому +2

    ਬਹੁਤ ਵਧੀਆ ਕੀਤਾ ਬਾਈ ਜੀ ਬਿਜਲੀ ਵਾਲਿਆ ਨੇ ਬਹੁਤ ਗੰਦ ਪਾਇਆ ਹੋਇਆ ਧੰਨਵਾਦ ਜੀ t s c saab

  • @GurpreetSingh-xc1ds
    @GurpreetSingh-xc1ds 3 роки тому +24

    ਸਿਰਾਂ ਲਾਤਾ ਬਾਈ ਜੀ ਨੇ ❤️💖💖💕💕💖💖 ਬਹੁਤ ਵਧੀਆ ਵੀਰ ਜੀ Good ji 👌👌👌👌👌👌👌💝💞💝💞❤️💕💖👌👌👌

  • @sagarprem9831
    @sagarprem9831 3 роки тому +18

    ਅੱਤ ਹੋਈ ਪਈ ਬਾਈ ਜੀ, ਅਸੀਂ ਤੁਹਾਡੇ ਨਾਲ ਹਾਂ ਵੈਰੀ ਗੁੱਡ ਜੀ

  • @jagpal005
    @jagpal005 3 роки тому +170

    ਇਕੱਠੇ ਹੋਣ ਦੀ ਲੋੜ ਆ ਜੇ ਏਕਾ ਕਰ ਲਿਆ ਤਾ ਬਚਾਅ ਨਿ ਉਹ ਦਿਨ ਦੂਰ ਨਿ ਜਿਦਣ ਘਰਾ ਚੋ ਲਾਇਟ ਜਾਊ

  • @dhaliwal4287
    @dhaliwal4287 3 роки тому +100

    ਕੋਈ ਨਹੀਂ ਸਾਥ ਦਿੰਦਾ ਅਸੀਂ ਬਿਜਲੀ ਦਫਤਰ ਗਏ ਸੀ ਖੇਤਾਂ ਵਾਲੀ ਲਾਇਟ ਬਾਰੇ ਗੱਲ ਕਰਨ ਨਾਲ ਕੋਈ ਤੁਰਦਾ ਨੀ ਫਿਰ ਕਹਿਣ ਗਏ ਲਾਇਟ ਨੀ ਆਉਂਦੀ

    • @farmlife3304
      @farmlife3304 3 роки тому

      ਸਾਡੇ ਲੋਕ ਫੁੱਦੂ ਆ

    • @sukhjinderbal7405
      @sukhjinderbal7405 3 роки тому

      ਰਿਸਵਤ ਤੋਂ ਬਿਨਾਂ ਕੰਮ ਹੀ ਨਹੀ ਕਰਦੇ

  • @yadwrindersingh3761
    @yadwrindersingh3761 3 роки тому +42

    ਵੀਰ ਜੀ ਇਕੱਠੇ ਰਹਿਣ ਦੀ ਲੋੜ ਹੈ,ਹਰ ਚੀਜ਼ ਦਾ ਹੱਲ ਹੈ ਪਰ ਏਕੇ ਵਿੱਚ ਬਹੁਤ ਵਕਤ ਹੁੰਦੀ ਹੈ ਇਹ ਸਰਕਾਰਾਂ ਇਕ ਦੋ ਨੂੰ ਲਾਲਚ ਦੇ ਕੇ ਆਪਣੇ ਹੱਕ ਵਿੱਚ ਕਰ ਲੈਂਦੇ ਨੇ ਉਹਨਾਂ ਨੂੰ ਦੇਖ ਬਾਕੀ ਵੀ ਪਿਛੇ ਹਟ ਜਾਦੇ ਨੇ ਤੇ ਸਰਕਾਰ ਕਾਮਯਾਬ ਹੋ ਜਾਦੀ ਹੈ।
    ਵੀਰ ਜੀ ਇਕੱਠੇ ਹੋ ਕੇ ਫੈਸਲਾ ਕਰੋ। ਤੁਸੀਂ ਮੇਰੇ ਨਾਲ ਸਹਿਮਤ ਹੋ, ਧੰਨਵਾਦ ਜੀ । ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ

  • @jassasingh1379
    @jassasingh1379 3 роки тому +40

    ਸਾਰੇ ਪਿੰਡ ਨੂੰ ਇਹ ਕੰਮ ਕਰਨਾ ਚਾਹੀਦਾ ਏਕਤਾ ਰੱਖੋ🙏🙏🙏

  • @lakhvirdhillon784
    @lakhvirdhillon784 3 роки тому +6

    ਬਹੁਤ ਵਧੀਆ ਵੀਰ ਜੀ ਇਹ ਕੰਮ ਸਾਰੇ ਪਿੰਡਾ ਵਿਚ ਸਹਿਰਾ ਵਿੱਚ ਹੋਣਾ ਚਾਹੀਂਦਾ ਫੇਰ ਇਹਨਾਂ ਨੂੰ ਪਤਾ ਲੱਗੂਗਾ

  • @tejwantsingh1950
    @tejwantsingh1950 3 роки тому +101

    ਨੌਜਵਾਨੋ ਆਓ ਰਾਜਭਾਗ ਸੰਭਾਲੋ ਲੋਟੂਆਂ ਨੂੰ ਭਜਾਓ ਪੰਜਾਬ ਬਚਾਓ ਪਿਆਰਿਓ।।

    • @punjabnewsno.1886
      @punjabnewsno.1886 3 роки тому

      P.r.t.c patiala diesel chor UA-cam video channel video dekho city cm patiala diesel chor YouTub channel patiala diesel chor UA-cam video is a good video dekho city cm

  • @jagpal005
    @jagpal005 3 роки тому +61

    ਲੱਖ ਲਾਹਣਤ ਇਹੋ ਜਿਹੇ ਜੰਮਣ ਤੇ ਜੋ ਤਾਰ ਕੱਟ ਕੇ ਗਿਆ 😡😡😡😡😡😡

  • @sarabjeetkaur4486
    @sarabjeetkaur4486 3 роки тому +5

    ਸਾਰੇ ਮਸਲਿਆਂ ਦਾ ਹਲ ਅਜਾਦੀ ਹੀ ਹੈਂ ਵੀਰੋ
    ਧਰਨੇ ਸਾਡਾ ਹਲ ਨਹੀਂ ਪੰਜਾਬ ਦੀ ਅਜਾਦੀ ਹੀ ਹਲ ਹੈ ਸਾਡਾ ਪੰਜਾਬ ਦੀ ਅਜਾਦੀ ਹੀ ਹਲ ਹੈ ਸਾਡਾ

  • @chamkaursingh546
    @chamkaursingh546 3 роки тому

    ਗੁੱਡ ਸੋਹਣੇ ਬਾਈ ਬਹੁਤ ਚੰਗਾ ਕੰਮ ਕੀਤਾ। ਇਹਨਾਂ ਸਰਕਾਰਾਂ ਆਪਣੀ ਮਨ ਮਰਜੀ ਨਾਲ ਹੀ ਬਿਲਾਂ ਦੇ ਰੇਟ ਲਾ ਰੱਖੇ ਨੇ ਆਮ ਜਨਤਾ 'ਤੇ ਪਰ ਆਪ ਸਭ ਕੁਝ ਫਰੀ।

  • @amrindersinghdandiwal8135
    @amrindersinghdandiwal8135 3 роки тому +9

    ਸਰਕਾਰਾਂ ਇਹ ਗੱਲ ਚਾਹੁੰਦੀਆਂ ਨੇ ਕਿ ਬਿਜਲੀ ਚੋਰੀ ਵਧੇ ,ਲੋਕ ਬਿੱਲ ਨਾਂ ਭਰਨ ਅਤੇ ਅਸੀਂ ਬਿਜਲੀ ਮਹਿਕਮੇ ਨੂੰ ਘਾਟੇ ਵਾਲਾ ਅਦਾਰਾ ਐਲਾਨ ਕੇ ਅੰਬਾਨੀਆਂ ਅਡਾਨੀਆਂ ਦੇ ਹੱਥਾਂ ਵਿੱਚ ਦੇਈਏ

    • @lkasdbb
      @lkasdbb 3 роки тому

      ਬਿਜਲੀ ਤਾ ਪਹਿਲਾ ਹੀ ਪ੍ਰਾਈਵੇਟ ਆ ਵੀਰ 15 ਸਾਲ ਤੋਂ

    • @gurmukhsingh2059
      @gurmukhsingh2059 6 місяців тому

      ਅੰਬਾਨੀ ਨੂੰ ਦੇ ਕੇ ਇਹ ਯੂਨਿਟ 15 ਰੁਪਏ ਹੋ ਜਾਵੇਗੀ

  • @unitedcolors2920
    @unitedcolors2920 3 роки тому +2

    ਬਹੁਤ ਵਧਿਆ ਬਾਈ ਜਦੋਂ ਸਰਕਾਰਾਂ ਆਪਣੇ ਆਮ ਲੋਕਾਂ ਵਾਰੇ ਨੀ ਸੋਚ ਦੇ ਫ਼ਿਰ ਆਪਾਂ ਕਿਉ ਇਮਾਨਦਾਰੀ ਦਿਖਾਈ ਜਾਏ

  • @HarpreetSingh-dn4nx
    @HarpreetSingh-dn4nx 9 місяців тому

    ਆ ਤਾਂ ਬਹੁਤ ਵਧੀਆ ਕੰਮ ਕਰਿਆ ਵੀਰ ਯਾਰ ਮਿਲਦਾ ਮੈਥੋਂ ਵੀ ਨਹੀਂ ਭਰਿਆ ਜਾਂਦਾ ਪਰ ਸਾਰੇ ਬਿਜਣੇ ਆਉਂਦੇ ਨੇ ਤਾਰਾਂ ਘੱਟ ਜਾਂਦੇ ਨੇ ਤੁਹਾਡੇ ਨਾਲ ਆ ਵੀ ਜਦੋਂ ਦੱਸਦੇ ਦੱਸਦੇ

  • @ਮੱਕੜਗੋਨਿਆਣਾ
    @ਮੱਕੜਗੋਨਿਆਣਾ 3 роки тому +40

    ਬਹੁਤ ਵਧੀਆ ਕੀਤਾ ਜੀ

  • @rupindersinghhari7425
    @rupindersinghhari7425 3 роки тому +54

    ਬਹੁਤ ਵਧੀਆ ਬਾਈ

  • @anmolbrar3391
    @anmolbrar3391 2 роки тому

    ਵਾਹ ਜੀ ਵਾਹ ਸਾਡੇ ਮਲਵਈਆਂ ਦੇ ਹੌਂਸਲੇ ਵੀ ਵਿਸੇਸ਼ ਤੌਰ ਤੇ ਸਾਰਿਆਂ ਬਾਈਆਂ ਨੂੰ ਹੀ ਦੇਖ ਕਿ ਬਹੁਤ ਹੀ ਜਿਆਦਾ ਰੰਗੀਨ ਨਜਾਰੇ ਲਗਦੇ ਹਨ।

  • @sukhbajsidhu5373
    @sukhbajsidhu5373 3 роки тому +5

    ਵੀਰ ਜੀ ਬਹੁਤ ਵਧੀਆ ਕੰਮ ਹੈ ਸਰਕਾਰਾਂ ਵੀ ਛਿੱਤਰਾਂ ਦਿਆਂ ਹਨ

  • @GurmailSingh-nl5pz
    @GurmailSingh-nl5pz 3 роки тому +2

    ਵਾਈ ਥੋਨੂੰ ਚੱੜਦੀ ਕਲਾ ਵਿੱਚ ਰੱਖੇ ਰੱਬ ਜੀ ਆਪ ਜੀ ਦੇ ਨਾਲ਼ ਹਾਂ ਤੁਸੀਂ ਫ਼ਿਕਰ ਨਾ ਕਰੋ ਲੋਕ ਤੁਹਾਡੇ ਨਾਲ਼ ਜੋਸ਼ ਨਾਲ ਜੁੜਨਗੇ ਜੀ

  • @rupindersinghhari7425
    @rupindersinghhari7425 3 роки тому +33

    Next mla ਗਿੱਦੜਬਾਹਾਂ

    • @baljindersingh2794
      @baljindersingh2794 3 роки тому

      ਫੇਰ ਇਹ ਵੀ ਸਰਕਾਰੀ ਹੋਜੂ🙏😀

  • @jpsingh85
    @jpsingh85 3 роки тому +1

    Great veer ji
    ਚੰਗੀ ਸ਼ੁਰੂਆਤ।

  • @RavinderSingh-ql6lw
    @RavinderSingh-ql6lw 3 роки тому

    Very good ਦੇਵੋ ਬਤੀ ਵਾਲੇਆ ਦੀ ਪੈਣ ਦੀ.... ਪੰਜਾਬ ਸਰਕਾਰ ਮੁਰਦਾਬਾਦ

  • @valindersingh8415
    @valindersingh8415 3 роки тому +62

    Dilo salute a tenu

    • @amarjeetkaur6980
      @amarjeetkaur6980 3 роки тому

      both badhia cakkta put

    • @pindanahar3150
      @pindanahar3150 2 роки тому

      @@amarjeetkaur6980 chak di kam no eh oda soot ni une🙏🏻👌👌

  • @satnamsingh-rj5er
    @satnamsingh-rj5er 3 роки тому +4

    ਬਹੁਤ ਵਧੀਆ ਕੰਮ ਕੀਤਾ ਜੀ
    ਸਾਨੂੰ ਵੀ ਸਾਲਿਆ ਨੇ 7000 ਬਿਲ ਭੇਜ ਰੱਖਿਆ

  • @BhupinderSingh-gz7os
    @BhupinderSingh-gz7os 3 роки тому +1

    ਵੀਰ ਜੀ ਬਹੁਤ ਵਧੀਆ ਕੀਤਾ ਵੀਰੇ।ਧੰਨ ਵਾਦ।ਤੇਰਾ

  • @davindersinghsandhu7080
    @davindersinghsandhu7080 3 роки тому +15

    very nice ਵੀਰ ਜੀ ਬੰਬ🌾🚩👍😊

  • @Amritpal95828
    @Amritpal95828 3 роки тому

    Shi gal aa veer..... Punjab da bhot mada haal aa... ਮਾਰ ਲਿਆ ਸਾਨੂੰ ਮਾੜੀ ਨੀਤੀਆਂ ਨੇ ਉਂਜ ਪੰਜਾਬ ਮੇਰੇ ਵਰਗਾ ਕੋਈ ਦੇਸ਼ ਨਾ

  • @manshahiajk6135
    @manshahiajk6135 2 роки тому

    ਸਹੀ ਗੱਲ ਵੀਰੇ ਬਹੁਤ ਦੁਖੀ ਹੋਏ ਪਏ ਆ ਫ੍ਰੀ ਨਾਲੋਂ ਬਿਜਲੀ ਦੀ ਯੁਨਟ ਦਾ ਰੇਟ ਘੱਟ ਕਰਨ ਲੋਕਾਂ ਦਾ ਮਨ ਅੱਕੀਆਂ ਪਿਆ ਨਾ ਜਿਉਂਦੇ ਨਾ ਮਰੇ

  • @newrapidfreightcarrierr.f.6525
    @newrapidfreightcarrierr.f.6525 3 роки тому +8

    Aap Sahi bol rahe ho hum log Chhattisgarh se Hain ghar ka bil hamara 200 300 aata hai lekin Mera Gaon Punjab main hai dhaliwal sohian district gurdaspur apko Full support hai paji

  • @dalvirjassal4450
    @dalvirjassal4450 3 роки тому +1

    ਬਾਈ ਜੀ ਰੇਤਾ ਕੁਦਰਤੀ ਪਾਣੀ ਕੁਦਰਤੀ
    ਕੁਦਰਤ ਪਰਮਾਤਮਾ ਦੀਆਂ ਦਿਤੀਆ ਚੀਜਾ ਤੇ ਵੀ ਬਿਲ ਵੋਟਾਂ ਜਨਤਾ ਦੀਆ ਮਨਮਰਜੀਆ ਸਰਕਾਰਾ ਦੀਆ

  • @braramantractorloversdoda2177
    @braramantractorloversdoda2177 3 роки тому +1

    ਬਾੲੀ ਬਹੁਤ ਚੰਗਾ ਕੰਮ ਕੀਤਾ ਪਰ ਸਾਰੇ ਲੋਕਾ ਦਾ ਹਕ ਬਣਦਾ ਕੇ िੲॅਕਠੇ ਹੋਣ ਦਾ ਪਰ ਅਾਪਣੇ ਲੋਕਕ ਤਾ ਅਾਪ ਦਸਦੇ ਅਾ ਜਾ ਕੇ िਬਜਲੀ ਵਾिਲਅਾ ਨੂੰ ਲੋਕੋ ਸਮਝ ਜਾੳੁ ਕੁਝ ਨਹੀ ਦੇਣਾ िੲਹਨਾ ਅਕਾਲੀਅਾ ਤੇ ਕਾਗਰਸ ਵਾिਲਅਾ ਨੇ ਬਚ ਜਾੳੁ िੲਹਨਾ ਤੋ िਕਸਾਨ ਮਜਦੂਰ ਏਕਤਾ िਜੰਦਾਬਾਦ

  • @yogeshbhatia4468
    @yogeshbhatia4468 3 роки тому +2

    Veer ji ...ek ek gall sach kahi tusi....jeende vasde raho ....22 g 👌👌👍👍👍

  • @ਯੰਗਤੁਰਕਸੱਚਬੋਲਦੇ

    ਗਲਤ ਗੱਲ ਵੀਰ। ਕੁੰਡੀ ਲਾਈ ਦਾ ਖਰਚਾ ਪੈਣਾ ਲੋਕਾਂ ਦੇ ਸਿਰ ਹੀ ਹੈ।

  • @agath_V
    @agath_V 3 роки тому +22

    Kisan ekata jindabad💪💪💪💪💪💪💪💪

    • @princefazilka8205
      @princefazilka8205 3 роки тому

      ਪਜਾਬ। ਸਰਕਾਰ। ਮਰਦਾ ਬਾਦ।

    • @princefazilka8205
      @princefazilka8205 3 роки тому

      ਜੈ।ਕਿਸਾਨ। ਜੈ ਕਿਸਾਨ ਜੈ ਜਵਾਨ। ਕਿਸਾਨ ਏਕਤ ਜਿਦਾ ਬਾਦ ਜੈ

  • @sarabjitsinghkhakh30
    @sarabjitsinghkhakh30 3 роки тому +8

    ਬਹੁਤ ਵਧੀਆ ਵੀਰ ਜੀ

  • @GurnamSingh-wk5fe
    @GurnamSingh-wk5fe 3 роки тому

    ਚਲੋ ਕੋਈ ਤਾਂ ਪੁਲੀਸ ਨੂੰ ਚੰਗਾ ਕਿਹਦਾ 🙏 ਵਧੀਆ ਗੱਲ ਹੈ।ਬਹੁਤ ਰੇਟ ਹਨ।

  • @dhaliwal4287
    @dhaliwal4287 3 роки тому +18

    ਬਾਈ ਲੋਕਾਂ ਵੀ ਛਿੱਤਰ ਖਾ ਕੇ ਹੀ ਲੋਟ ਆਉਂਦੇ ਨੀ ਸਰਕਾਰਾਂ ਦਾ ਕੋਈ ਦੋਸ਼ ਨਹੀਂ ਮਨੋ ਚਾਹੇ ਨਾ

  • @ਪਿ੍ੰਸਕੰਬੌਜ
    @ਪਿ੍ੰਸਕੰਬੌਜ 3 роки тому +26

    7000 salery a
    6000bil a janda her 2 mhine bad

  • @sukhbajsidhu5373
    @sukhbajsidhu5373 3 роки тому

    ਏਕੇ ਵਿੱਚ ਬਰਕਤ ਹੈ ਸਾਰੇ ਹੀ ਸੰਗਤ ਨੂੰ ਇਕੱਠੇ ਹੋਣਾ ਪਹੁ ਜੀ ਜੇ ਬਚਾਅ ਕਰਨਾ ਹੈ ਸਰਕਾਰ ਬਦਲ ਦੋ ਸਾਰੇ ਜ਼ੋਰ ਲਓ ਤੀਜਾ ਫਰੰਟ ਅੱਗੇ ਲਿਆਈਏ

  • @rubaljitsingh2486
    @rubaljitsingh2486 3 роки тому +34

    Veera Waheguru Teri Chardi Kala Rakhe

  • @lkasdbb
    @lkasdbb 3 роки тому

    ਅਬਕੀ ਵਾਰ ਪੰਜਾਬ ਮੈ ਕਿਸਾਨ ਕੀ ਸਰਕਾਰ

  • @manseertsandhu6527
    @manseertsandhu6527 3 роки тому +5

    ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਨਿਰੰਕਾਰ ਪਾਤਸ਼ਾਹ ਸਾਹਿਬ ਜੀ ਧੰਨ ਧੰਨ ਧੰਨ ਧੰਨ ਧੰਨ

  • @bachittersinghaulakh4162
    @bachittersinghaulakh4162 2 роки тому

    Very good
    ਹੁਣ ਕੰਮ ਇਵੇਂ ਹੀ ਲੋਟ ਆਓ
    ਇੰਨੀ ਮਹਿੰਗੀ ਬਿਜਲੀ ਪੈਟਰੋਲ disel ਹਰ ਪਾਸੇ ਮਹਿੰਗਾਈ ਲ਼ੋਕ ਮਜਬੂਰ ਹੋ ਕੇ ਇਹ ਕੰਮ ਕਰਨ ਵਾਸਤੇ ਮਜਬੂਰ ਹੋ ਗਏ
    ਸੱਭ ਨੂੰ ਅਖੀਰ ਵਿੱਚ ਇਹ ਕੰਮ ਕਰਨ ਵਾਸਤੇ ਮਜਬੂਰ ਹੋਣਾ ਪਵੇਗਾ।

  • @PawanKumar-np7tv
    @PawanKumar-np7tv 3 роки тому +1

    Vadia kita bhai
    Mitra nu aag lagao
    Bijli Punjab di maje lok karde

  • @beantbrar6475
    @beantbrar6475 2 роки тому +7

    ਬਾਈ ਜੀ ਗਰੇਟ ਹੋ ਤੁਸੀਂ

  • @AmandeepKaur-ov2um
    @AmandeepKaur-ov2um 3 роки тому

    ਬਹੁਤ ਵਧੀਆ ਕੀਤਾ ਵੀਰੇ ਸਾਰੇ ਰਲ ਮਿਲ ਕੇ ਸਾਥ ਦਿਓ ਵੀਰ ਦਾ

  • @gursewakbahrain3549
    @gursewakbahrain3549 3 роки тому +9

    Very good boht wdya kita excellent 👍👍🇧🇭🇧🇭

  • @sonugs3437
    @sonugs3437 3 роки тому

    ਜਗਦੀਪ ਵੀਰ ਬਹੁਤ ਵਧੀਆ ਕੰਮ ਕੀਤਾ

  • @sidhuooo864
    @sidhuooo864 3 роки тому +1

    Bohat vadia mudhaa veer ji greeb lokka Da bohat he okha hoya peya billa na mat Maari Pai ji

  • @HardevSingh-yg6jx
    @HardevSingh-yg6jx 3 роки тому +2

    ਬੱਬਰ ਸ਼ੇਰ ਮਾ ਦਾ ਪੁਤਰ 👍👍💪💪💪👌👌👌🙏🙏

  • @satnamsinghdhaliwal2513
    @satnamsinghdhaliwal2513 3 роки тому +8

    ਬਾਈ ਨਾਲ ਜੁੜੇ ਗਏ ਗੱਲ ਕੋਈ ਨੀ

  • @gurvindermann9449
    @gurvindermann9449 3 роки тому +47

    Aam Aadmi party leauo punjaab bchauo 2022 aap jindabad Kejriwal jindabad Bhagwant Mann jindabad

    • @gilliqbal13
      @gilliqbal13 3 роки тому

      Oh v chawalan di aaa. Congress B Team hai

  • @GursewakSingh-pi5pw
    @GursewakSingh-pi5pw 2 роки тому +1

    ਸਤਿ ਸ੍ਰੀ ਅਕਾਲ 👳👌👍💋

  • @manpreetkhokharmanpreetkho7991
    @manpreetkhokharmanpreetkho7991 3 роки тому

    ਬਹੁਤ ਵਧੀਆ ਬਾਈ ਜੀ। ਸਾਡੇ ਪਿੰਡ ਵਿੱਚ ਵੀ ਏਹੋ ਹਾਲ ਆ

  • @vikram8236
    @vikram8236 3 роки тому

    ਮੇਰੇ ਘਰ ਵਿੱਚ ੧੫ ਦਿਨ ਤੋਂ ਹਨੇਰਾ ਹੈ, ਤਾਲਾ ਤੋੜ ਕੇ ਲਗਾਇਆ ਸੀ ਕੁਨੈਕਸ਼ਨ । ਫ਼ਿਰ ਬਿਜਲੀ ਵਾਲੇ ੧੦੦ ਮੀਟਰ ਤਾਰ ਕੱਟ ਲੈ ਗਏ।

  • @amrindersinghdandiwal8135
    @amrindersinghdandiwal8135 3 роки тому +2

    ਬਿਜਲੀ ਦੇ ਰੇਟ ਮਹਿਕਮੇ ਵਾਲਿਆਂ ਨੇ ਨਹੀਂ ਵਧਾਏ ਬਾਈ ਜੀ,ਜੇ ਐਨੀ ਜੁਰਤ ਰੱਖਦੇ ਓ ਤਾਂ ਸਰਕਾਰਾਂ ਦੀ ਹਿੱਕ ਵਿੱਚ ਵੱਜੋ ਗੁੰਡਾਗਰਦੀ ਨੂੰ ਉਤਸ਼ਾਹਿਤ ਨਾ ਕਰੋ ਤੇ ਬਾਕੀ ਜਿਸ ਪੁਲਿਸ ਦੀ ਤੁਸੀਂ ਤਾਰੀਫ਼ ਕਰ ਰਹੇ ਓ ਕਿਸੇ ਇੱਕ ਵੀ ਥਾਣੇ ਦਾ ਨਾਮ ਦੱਸ ਦੇਵੋ ਜਿੱਥੇ ਨਵੀਂ ਭਰਤੀ ਤੋਂ ਬਾਅਦ ਰਿਸ਼ਵਤ ਬੰਦ ਹੋ ਗਈ ਹੋਵੇ

    • @dhadisatnamsinghchaminda8023
      @dhadisatnamsinghchaminda8023 3 роки тому +1

      ਵੀਰ ਹਰੇਕ ਈ ਲॅਖਾ िਸਧਾਣਾ ਬਣਨ ਨੂੰ िਫਰਦਾ
      िਕ ਲੋਕ ਬॅਸ ਮੇਰੀ ਹੀ ਬॅਲੇ ਬॅਲੇ ਹੋਵੇ
      ਹੋਰ ਮਸਲਾ ਕੋਈ ਨੀ

  • @RajpalSingh-rm6gl
    @RajpalSingh-rm6gl 3 роки тому +6

    145 ਯੂਨਿਟ ਬਿੱਲ 540 + ਖਰਚੇ ਪਾਕੇ 1280 Rs ਖਰਚੇ ਟੈਕਸ ਹੋਰ ਪਤਾ ਨੀ ਕੀ ਕੀ 740Rs ੲਿਹ ਤਾਂ ਅੰਨੀ ਲੁੱਟ ਹੈ

  • @dammysingh1580
    @dammysingh1580 3 роки тому

    eh kamm bahut time pehla karna chahida c,bahut thanx veero tuhada kise ne ta shuruaat kiti.sare lokk andro andri marr rahe hun bas sharm de mare koi dasda nahi.amdni athni kharcha 1000rupees,1rupee wali kahawat v change ho gayi.

  • @narvir_4966
    @narvir_4966 3 роки тому +1

    Kisan morche to baad Hun saareya de haunsle wadd gye aa, proud on Punjab

  • @sarojrani7468
    @sarojrani7468 3 роки тому

    ਬੁਹਤ ਵਿਦਆ👍👍👍👍👍

  • @baijiexperiment1246
    @baijiexperiment1246 3 роки тому +30

    Chakde veere sb tere hak ch ne....✊✊

  • @lakhvirSidhu-w1e
    @lakhvirSidhu-w1e Рік тому

    ਹੁਣ ਨਹੀ ਕਿਸੇ ਨੇ ਲਿਖਿਆ ਭਗਵੰਤ ਮਾਨ ਸਾਹਿਬ ਜ਼ਿੰਦਾਬਾਦ

  • @anupkalsi415
    @anupkalsi415 3 роки тому

    ਆਮ ਆਦਮੀ ਪਾਰਟੀ ਨੂੰ ਵੋਟ ਪਾਉ

  • @sarbjeetmaan2224
    @sarbjeetmaan2224 3 роки тому

    Shi gaal a veer di. Ekathe hojo j bachna. Kisan majdoor ekta zindabaad

  • @gurdevgrewal7553
    @gurdevgrewal7553 3 роки тому +2

    Good 👍 job jeonda reh veer eh eda hi lot aona🙏🇨🇦

  • @rizwanbilla3613
    @rizwanbilla3613 3 роки тому +1

    Good veer.......... aive hi ikthe hon di lod ah.....

  • @boharsingh7725
    @boharsingh7725 3 роки тому

    ਕਿਸਾਨ👳💦 ਮਜਦੂਰ ਏਕਤਾ ਜਿੰਦਾਬਾਦ💯 ✌
    Modi sarkaar murdabaad murdabaad🐻🐻

  • @HeartHackerzz
    @HeartHackerzz 3 роки тому +11

    Kisaan EKTA zindabaad🙏

  • @gurvindersingh-hl7vm
    @gurvindersingh-hl7vm 3 роки тому

    ਕਾਂਗਰਸ ਅਕਾਲੀ ਭਾਜਪਾ ਦਾ ਬਾਈਕਾਟ ਕਰੋ ਨਵੀਂ ਪਾਰਟੀ ਬਾਰੇ ਸੋਚ ਇਹ ਹੱਲ ਪੰਜਾਬ ਨੂੰ ਬਚਾਉਣ ਦਾ

  • @rpsinghseattle3794
    @rpsinghseattle3794 3 роки тому

    Sira bahut vadia veer ji asi sare N R I tuhade naal a

  • @hbmnmovies474
    @hbmnmovies474 3 роки тому

    *ਕਰੋਨਾ ਪੰਜਾਬ ਵਿੱਚ ਹੀ ਹੈ,
    ਬੰ* ਗਾਲ ਵਿੱਚ ਨਹੀਂ ਕਿਉਂਕਿ ਉੱਥੇ ਇਲੈਕਸ਼ਨ ਹਨ 😂😂😂. ਚਲਾਨ ਕੱਟਣ ਦੀ ਵਜਾਏ ਲੋਕਾਂ ਨੂੰ ਮਾਸਕ ਵੰਡਣੇ ਚਾਹੀਦੇ ਨੇ ਕਰੋਨਾ ਨੂੰ ਧੱਕੇ ਨਾਲ ਲੋਕਾਂ ਦੇ ਦਿਮਾਗ ਭਰਿਆ ਜਾ ਸਕਦਾ ,
    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @AnmolSingh-er8pl
    @AnmolSingh-er8pl 3 роки тому +3

    Very very very👍👍👍 nice👍👏😊 video🎥💖💖💖 🇺🇸🇺🇸🇺🇸.
    Good👍👍👍 job🇺🇸🇺🇸🇺🇸.

  • @manoherlal2095
    @manoherlal2095 3 роки тому

    ਭਾਜੀ ਤੁਸੀਂ ਠੀਕ ਕੀਤਾ..... ਏਨਾ ਨੇ ਤਾਂ ਲੁਟ ਪਾਈ ਆ

  • @SukhvirSingh-vx8wk
    @SukhvirSingh-vx8wk 3 роки тому

    Kejriwal is very honest leader

  • @gurdvasingh5833
    @gurdvasingh5833 2 роки тому

    ਪੰਜਾਬ ਸਰਕਾਰ ਮੁੜਦਾ ਬਾਦ ਹੋਸੀ ਪਿੱਪਲ ਵਾਲੇ ਘੁਮਾੰਦੇ ਬਾਹਰੋਂ ਦਵਾਈ ਲੇ ਲਵੋ

  • @jagjitsidhu3354
    @jagjitsidhu3354 2 роки тому

    ਪੁਲਿਸ ਵਿੱਚ ਕੋਈ ਜ਼ਿਆਦਾ ਫ਼ਰਕ ਨਹੀਂ, ਓਹੀ ਹਾਲ ਐ

  • @srab1958
    @srab1958 3 роки тому +3

    ਬਿਜਲੀ + ਪਾਣੀ ਦਾ ਬਿਲ ਫ੍ਰੀ ਹੋਣਾ ਚਾਹੀਦਾ ਘੱਟੋ ਘਟ ।
    ਪਾਣੀ + ਬਿਜਲੀ ਦਾ ਬਿਲ ਜਿਵੇ ਦਿੱਲੀ ਵਿੱਚ ਫ੍ਰੀ ਹੈ ੳਵੇ ਪੰਜਾਬ ਵਿੱਚ ਕਿਉ ਨਹੀ ਹੋ ਸਕਦਾ ?

  • @prabhdhillon2348
    @prabhdhillon2348 3 роки тому

    ਬਹੁਤ ਵਧੀਆ ਕੀਤਾ ਵੀਰ ਜੀ ਨੇ

  • @jeetgill7876
    @jeetgill7876 3 роки тому

    Thank you veere bhut vadia gll kiti very nice 🙏🙏

  • @jagtarsingh4161
    @jagtarsingh4161 2 роки тому

    ਵੀਰ ਜੀ ਸਤਿ ਸ੍ਰੀ ਅਕਾਲ ਜੀ,
    ਵੀਰ ਜੀ ਤੁਸੀਂ ਆਮ ਆਦਮੀ ਪਾਰਟੀ ਦੇ ਪ੍ਰਚਾਰ ਸਮੇਂ ਪਿੰਡ ਰਾਜੋਮਾਜਰੇ ਆਏ ਸੀ,
    ਤੁਹਾਡਾ ਪ੍ਰਚਾਰ ਕਰਨ ਦਾ ਬਹੁਤ ਹੀ ਜਿਆਦਾ ਵਧੀਆ ਢੰਗ ਤਰੀਕਾ ਲੱਗਿਆ ,
    ਤੁਹਾਡਾ ਫੋਨ ਨੰਬਰ ਲੈਣ ਦੀ ਕੋਸ਼ਿਸ਼ ਕੀਤੀ ਸੀ ਪਰ ਤੁਸੀਂ ਚਲੇ ਗਏ ਸੀ,
    ਅੱਜ ਇਸ ਵੀਡੀਓ ਜਰੀਏ ਤੁਹਾਡੇ ਫਿਰ ਦਰਸਨ ਹੋਏ,
    ਪੰਜਾਬ ਸਰਕਾਰ ਵੱਲੋਂ ਤੁਹਾਨੂੰ ਕੋਈ ਵਧੀਆ ਡਿਊਟੀ 'ਤੇ ਲਾਉਣਾ ਚਾਹੀਦਾ ਹੈ, ਤਾ ਕਿ ਤੁਸੀਂ ਪੰਜਾਬ ਵਿੱਚ ਵਧੀਆ ਸਿਸਟਮ ਬਣਾ ਸਕੋਂ ਜੀ,
    ਤੁਹਾਡਾ ਫੋਨ ਨੰਬਰ ਜਰੂਰ ਦਿਉ ਜੀ,,

  • @its_farmer5359
    @its_farmer5359 3 роки тому +2

    Chk doo fttee, keep it up🔥🔥👌👌

  • @gurwindersingh2120
    @gurwindersingh2120 3 роки тому

    Kissan.ekta mazdoor zindabad

  • @gurjitsingh4102
    @gurjitsingh4102 3 роки тому +49

    Waheguru ji

  • @simerjhajj2651
    @simerjhajj2651 3 роки тому

    Kisaan ektaa zindabadh 💪🏻💪🏻💪🏻💪🏻💪🏻💪🏻

  • @singh9132
    @singh9132 3 роки тому

    ਪੰਜਾਬ ਵਿੱਚ ਬਿਜਲੀ ਬਾਕੀ ਸਟੇਟਾ ਨਾਲੋ ਮਹਿੰਗੀ ਕਿਉ ਹੈ 😡😡😡😡😡😡😡😡😡

  • @ranveervcs8366
    @ranveervcs8366 3 роки тому +5

    Nice kam kita veer ne .monthely bill nahi aunda punjab wich . Bijli mehkama 2 mahenaye baad bill bhej k v loka nu chunna laun laga hoya a.

  • @gauravmahajan5309
    @gauravmahajan5309 3 роки тому

    ਪੰਜਾਬ ਵਿਚ ਬਿਜਲੀ ਦੇ ਰੇਟਾ ਨੂੰ ਅੱਗ ਲਾਈ ਹੋਈ ਹੈ | ਪੰਜਾਬ ਨੂੰ ਕੀ ਗੱਲ ਜੋ ਬਾਕੀ ਸਟੇਟਾਂ ਨਾਲੋਂ ਮਹਿੰਗੀ ਬਿਜਲੀ ਦਿੱਤੀ ਜਾ ਰਹੀ ਹੈ।ਪੰਜਾਬ ਤਾ ਇਨਾ ਸਰਕਾਰਾ ਨੇ ਪਿਹਲਾ ਹੀ ਥੱਲੇ ਲਾ ਛਡਿਆ।

  • @BalwinderSingh-xo9mw
    @BalwinderSingh-xo9mw 3 роки тому

    ਲੋਕ ਸਾਥ ਦੇਣ ਤਾਂ ਹਰ ਕੰਮ ਮੁਮਕਿਨ ਹੈ

  • @sandeepsharmasandeepsharma1920
    @sandeepsharmasandeepsharma1920 2 роки тому

    22 ਜੀ ਸੀਰਾ ਕਰਵਾ ਦੀਤਾ

  • @sukhdialtakhar7948
    @sukhdialtakhar7948 3 роки тому

    Very good very nice 👌 thanks

  • @monugurjar6917
    @monugurjar6917 3 роки тому +1

    Bhai 1no. 👌👌👌👍👍👍🙏🏻

  • @foujisharma4813
    @foujisharma4813 3 роки тому

    ਰਹਿਦਾ ਖੁਦਾ ਪੁਲਿਸ ਵਾਲੇ ਲੁੱਟੀ ਜਾਂਦੇ ਆ ਘਰੋਂ ਨਿਕਲ ਦੇ ਚੌਕ ਚ ਫੜ ਲੈਂਦੇ ਕੰਮ ਕਾਜ ਹੈ ਨਹੀਂ ਐਨਾ ਨੇ ਸ਼ਰਮ ਲਾਈ ਹੋਈ ਆ ..ਬਾਕੀ ਬਾਬਾ ਨਾਨਕ ਦੇਵ ਜੀ ਭਲਾ ਕਰੇ 🙏🙏🙏🙏