ਬਿਜਲੀ ਵਾਲੀ ਸਕੂਟਰੀ ਜੇਕਰ ਕਈ ਸਾਲ ਚਲਾਉਣੀ ਤਾਂ ਆਹ ਗੱਲ ਤੇ ਗੋਰ ਕਰਿਓ ਤੁਹਾਡਾ ਫਾਇਦਾ ਹੋ ਜਾਉ || Ebike Charger

Поділитися
Вставка
  • Опубліковано 26 жов 2024

КОМЕНТАРІ • 148

  • @djjasu99
    @djjasu99 2 місяці тому +17

    ਬਹੁਤ ਵਧੀਆ ਜਾਣਕਾਰੀ ਜੀ
    13 ਨਵੇਂ ਸੈੱਲਾਂ ਨੂੰ 13 ਲਾਈਨਾਂ ਚ 1,1 ਕਰਕੇ adjust kar ਦੀਓ।
    ਬਾਕੀ ਰਹੀ ਚਾਰਜਰ ਦੀ ਗੱਲ ਤਾਂ ਜੇਕਰ ਓਸੇ capesti ਦਾ ਨਾਂ ਮਿਲੇ ਤਾ ਇੱਕ ਦੋ ਅੰਪਾਇਰ ਛੋਟਾ ਲੇ ਸਕਦੇ ਹਾਂ ਜੀ। ਵੈਸੇ ਭੀ ਬੈਟਰੀ ਨੂੰ 100% ਚਾਰਜ ਨਹੀਂ ਕਰਨਾ ਚਾਹੀਦਾ ।

  • @JaswinderSingh-qh6ss
    @JaswinderSingh-qh6ss 2 місяці тому +20

    ਬਹੁਤ ਵਧੀਆ ਜਾਣਕਾਰੀ ਦਿੱਤੀ ਇਸ ਵੀਡੀਓ ਵਿੱਚ ਕੈਮਰਾਮੈਨ ਨੇ ਬਹੁਤ ਵਧੀਆ ਕੰਮ ਕੀਤਾ

  • @dharamsinghganday4603
    @dharamsinghganday4603 2 місяці тому +9

    ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ ਜੀ ਧੰਨਵਾਦ ਸਤਿ ਸ੍ਰੀ ਆਕਾਲ ❤

    • @sewakmechanical
      @sewakmechanical  2 місяці тому +1

      ਸਤਿ ਸ੍ਰੀ ਆਕਾਲ ਜੀ ਧੰਨਵਾਦ ਜੀ

  • @HarpreetSingh-ux1ex
    @HarpreetSingh-ux1ex 2 місяці тому +5

    ਬਹੁਤ ਮਹੱਤਵਪੂਰਨ ਜਾਣਕਾਰੀ ਭਰਪੂਰ ਵੀਡੀਓ ਲਈ ਧੰਨਵਾਦ ਸੇਵਕ ਵੀਰ

  • @lakhwinderdhillon4484
    @lakhwinderdhillon4484 2 місяці тому +4

    ਬਹੁਤ ਵਧੀਆ ਜਾਣਕਾਰੀ ਸੇਵਕ ਸਿੰਘ ਜੀ

  • @MotiLal-qj9sp
    @MotiLal-qj9sp 2 місяці тому +4

    ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ ਵੀਰ ਜੀ ਬਹੁਤ ਬਹੁਤ ਧੰਨਵਾਦ

  • @babblysidhu5273
    @babblysidhu5273 2 місяці тому +2

    ਬਹੁਤ ਬਹੁਤ ਧੰਨਵਾਦ ਵੀਰ ਜੀ ਜਾਣਕਾਰੀ ਹਰ ਇੱਕ ਲਉ

  • @bobbybrar6225
    @bobbybrar6225 2 місяці тому +2

    ਧੰਨਵਾਦ ਜੀ ਜਾਣਕਾਰੀ ਵਧੀਆ ਲੱਗੀ ਵਾਹਿਗੁਰੂ ਜੀ

  • @alamdeep1
    @alamdeep1 2 місяці тому

    ਜੇ ਤੁਸੀ active balancing ਨਹੀਂ ਕਰ ਸੱਕਦੇ, ਉਸਦੀ ਥਾਂ ਤੇ top balancing ਕਰੋ, ਸਾਰੇ ਸੈੱਲ ਖੋਲ ਕੇ 1S configuration |

  • @mindaelectronics
    @mindaelectronics 2 місяці тому +5

    ਬਹੁਤ ਵਧੀਆ ਭਾਜ਼ੀ
    ਬਹੁਤ ਡੂੰਘੀ ਜਾਣਕਾਰੀ ਤਾਂ ਜ਼ੋ ਕਿਸੇ ਵੀ ਗ੍ਰਾਹਕ ਨੂੰ ਦਿੱਕਤ ਨਾ ਪੇਸ਼ ਆਵੇ 👍

  • @brar_punjab
    @brar_punjab 2 місяці тому +3

    ਸੇਵਕ ਸਿੰਘ ਵੀਰ ਬਹੁਤ ਵਧੀਆ ਜਾਣਕਰੀ... ਆਮਤੌਰ ਤੇ ਕੋਲ ਇਨ੍ਹਾਂ ਗੱਲਾਂ ਦਾ ਧਿਆਨ ਨਹੀਂ ਰੱਖਦੇ....

  • @shamlal1218
    @shamlal1218 2 місяці тому +8

    Petrol wali hi badhiya Activa

  • @preetkalsi9907
    @preetkalsi9907 2 місяці тому +3

    ਵੀਰੇ.... EV 2 wheeler and 3 wheeler ਬੋਹਤ ਵੱਡਾ ਸਕੈਮ ਨਿਕਲੂ ਦੇਖ ਲਿਓ ਤੁਸੀਂ... ਲੋਕੀ ਵੀ ਭੇੜ ਚਾਲ ਚ ਆ ਜਾਂਦੇ ਆ

    • @balkarfitness2172
      @balkarfitness2172 28 днів тому

      Nhi y koi scam lok saste nu bhj lnde a mera kol ola 1.5 lkh di 2 sal hoge njare lya rakhe a

  • @NinderGurre
    @NinderGurre 2 місяці тому +2

    ਵੀਰ ਜੀ ਆਪ ਨੇ ਵਧੀਆ ਜਾਣਕਾਰੀ ਦਿੱਤੀ ਧੰਨਵਾਦ

  • @varindermirok7199
    @varindermirok7199 2 місяці тому +3

    ਬਹੁਤ ਵਧੀਆ ਜਾਣਕਾਰੀ ਜੀ 🙏🏻

  • @Baljeet8algon
    @Baljeet8algon 2 місяці тому +10

    Electric master seavk Singh so great 🎉

  • @chamkaurbajwa8569
    @chamkaurbajwa8569 2 місяці тому +5

    ਵਧੀਆ ਜਾਣਕਾਰੀ ਦਿੱਤੀ ਜੀ

  • @sarbjeetmahalsabhi6407
    @sarbjeetmahalsabhi6407 2 місяці тому +1

    ਬਾਈ ਇਲੈਕਟ੍ਰਿਕ ਵਹੀਕਲਾਂ ਦਾ ਹਜੇ ਬਚਪਨ ਆ,, ਫੇਰ ਜਵਾਨੀ ਆਊ,, ਫੇਰ ਬੁਢਾਪਾ।। ਬੁਢਾਪੇ ਚ ਪਤਾ ਲੱਗੂ ਕੀ ਭਾਅ ਵਿਕਦੀ।।। ਕੂੜਾ ਤਾ ਸਰਕਾਰ ਤੋ ਸਬਜ਼ੀਆਂ ਦਾ ਨੀ ਸਾਭਿਆ ਜਾਂਦਾ ਬੈਟਰੀਆਂ ਕਿੱਥੇ ਡਿਸਟਰੋਆਏ ਕਰਨੀਆਂ।।। ਸਮਾਰਟ ਫੋਨ ਹੁਣ ਵਧੀਆ ਬੈਕਅੱਪ ਵਾਲੇ ਹੋਏ ਆ।। ਪਹਿਲਾ ਵਾਲੇ ਅੱਧਾ ਦਿਨ ਚ ਡਾਊਨ ਹੋ ਜਾਂਦੇ ਸੀ

  • @jaswindersingh6776
    @jaswindersingh6776 2 місяці тому

    ਵੀਰ ਜੀ ਸਤਿ ਸ੍ਰੀ ਅਕਾਲ ਵੀਰ ਜੀ ਤੁਸੀ ਕੁਝ ਦਿਨ ਪਹਿਲਾਂ ਬਿਜਲੀ ਵਾਲੇ ਚੁਲਿਆਂ ਦੀ ਵੀਡੀਓ ਪਾਈ ਸੀ ਤੇ ਮੈਂ ਪੁਛਣਾ ਚਾਹੁੰਦੀ ਹਾਂ ਕਿ ਜਿਹੜੇ ਚੁਲਿਆਂ ਤੇ ਮਿਟੀ ਦੇ ਭਾਂਡੇ ਰੱਖੇ ਜਾਂਦੇ ਹਨ ,ਪਿੱਤਲ ਦੇ ਭਾਂਡੇ ਰੱਖੇ ਜਾਂਦੇ ਹਨ ਕੀ ਉਹ ਚੁਲੇ ਕਾਮਯਾਬ ਹਨ ਕਿ ਨਹੀਂ ਤੇ ਉਹ ਬਿਜਲੀ ਪਰ -ਯੂਨਿਟ ਕਿੰਨੀ ਖਾਂਦੇ ਹਨ,ਕੰਮਪੈਰੇਟਿਵਲੀ ਮਿਹਰਬਾਨੀ ਹੋਵੇਗੀ

  • @dhillonelectrical466
    @dhillonelectrical466 2 місяці тому

    ਸੇਵਕ ਬਾਈ ਜੀ ਕਿਹੜੀ ਬੈਟਰੀ ਵਧੀਆ ਲੀਥੀਅਮ ਜਾ ਕੋਈ ਦੂਸਰੀ

  • @balwinderbrar3739
    @balwinderbrar3739 2 місяці тому +1

    ਧੰਨਵਾਦ ਵੀਰ ਜੀ ਬਹੁਤ ਵਧੀਆ ਜਾਣਕਾਰੀ

  • @DeepakChaudhary-n8i
    @DeepakChaudhary-n8i Місяць тому

    5 battery vali te bhaji kini input output vala charger hona chahida charger kive jada dhyan rakh sakde

  • @Satnamsingh-cg1hb
    @Satnamsingh-cg1hb 2 місяці тому +4

    ਨੋਲੀਜ ਵਾਲੀ ਬਿਡੀਓ ਹੁਦੀਆ ਨੇ ❤❤❤❤

  • @jarnailsinghJarnailbal-mk9jw
    @jarnailsinghJarnailbal-mk9jw 2 місяці тому +6

    ਮੈਂ ਵੀ ਲੈਣੀ ਵਾ ਦੱਸਿਆ ਜੈ ਕਿਹੜੀਆਂ ਬੈਟਰੀਆਂ ਸਹੀ ਹੈ

    • @ManpreetSingh-v9z
      @ManpreetSingh-v9z 2 місяці тому +1

      B chetak la la base model

    • @punjab3773
      @punjab3773 Місяць тому

      ਧੱਕੇ ਜੇ ਮਾਰਨ ਲੱਗ ਗਈ ਸੀ ਕਹਿੰਦੇ ਮੋਟਰ (ਸੈਂਸਰ) ਖਰਾਬ ਹੋ ਗਏ 1.5 ਸਾਲ ਹੀ ਹੋਏ ਨਵੀ ਸਕੂਟਰੀ ਲਈ ਨੂੰ

  • @chainybhathalchainy7516
    @chainybhathalchainy7516 Місяць тому

    Y ji asi v led tu bad lithium rakhwai aa 60 volt di charge phele wala 5 battery led charge krda c change krna oao

  • @DilbagSingh-db6zp
    @DilbagSingh-db6zp 2 місяці тому +1

    ਬਹੁਤ ਹੀ ਵਧੀਆ ਜਾਣਕਾਰੀ

  • @BatthPartap-ot6re
    @BatthPartap-ot6re 2 місяці тому +18

    ਭੁੱਲ ਕੇ ਵੀ ਨਾ ਲਿਓ ਬੈਟਰੀ ਵਾਲੀ ਸਕੂਟਰੀ ਬਾਡੀ ਵੀ ਬੇਕਾਰ ਹੈ ਬੈਟਰੀਆਂ ਇਕ ਜਾਂ ਡੇਢ ਸਾਲ ਤੋਂ ਵੱਧ ਨਹੀਂ ਚਲਦੀਆਂ ਪੈਟਰੋਲ ਵਾਲੀ ਠੀਕ ਹੈ

    • @Tractor_mehkma-b2z
      @Tractor_mehkma-b2z 2 місяці тому +1

      Asi lyi se 11 months chali aa bass kwad aa

    • @vickysandhu770
      @vickysandhu770 2 місяці тому +1

      Bai mere kol ampere magnus aa 2 saal hoge 40000 km chlgi bs ek tyre bdlya hor koi problem nhi ayi aj tk baki jedia thodia sastia jida 40 50 waliya o sal 6 Month chaldia

    • @sanmeetsingh7128
      @sanmeetsingh7128 Місяць тому

      Veer local shi aa

    • @vickysandhu770
      @vickysandhu770 Місяць тому

      @@sanmeetsingh7128 bro 120 km chldi sade to Amritsar 45km vdiya up down kr lendi baki local ta boht vdiya

  • @SanjeevKumar-kc3br
    @SanjeevKumar-kc3br 2 місяці тому +1

    Good knowledge thanks 🙏

  • @kashmirilal1497
    @kashmirilal1497 Місяць тому

    Thanks for useful information.

  • @charanjitdhaliwal4479
    @charanjitdhaliwal4479 2 місяці тому

    Bayi ji jo ghar vich inveter te bty 150ah di c hun 240 ah di laga dete koy nuksan wali ਗੱਲ nahi

  • @GurwinderSingh-zi4fd
    @GurwinderSingh-zi4fd 2 місяці тому +3

    Bhut wadhia jankari .bhaji

  • @balbirsinghgill1595
    @balbirsinghgill1595 Місяць тому

    54 ਵਾਟ ਨੇ, ਵੋਲਟ ਨਹੀ,ਵੋਲਟ 48 ਹੈ,,input ਵਾਟ ਨੇ ,ਬੈਟਰੀ 12 ਵੋਲਚ ਹੋਵੇ ਤਾ 14,7 ਤੱਕ ਪਹੁੰਚ ਸਕਦੀ ਹੈ,,, ਵੋਲਟਜ ਨਹੀ ਜਿਆਦਾ ਹੋਏ,ਵਾਟ 4 ਵੱਧ ਨਾਲ ਕੁਝ ਨਹੀਂ ਹੁੰਦਾ,, ਮਾਸ਼ੀਬੁਗਰੇ ਵਾਲੀਆਂ ਨਾ ਮਾਰਿਆ ਕਰ ਵੀਰ,,ਪੜਾਈ ਕਰ,

    • @sewakmechanical
      @sewakmechanical  Місяць тому

      Watt w ਨਾਲ ਲਿਖੇ ਜਾਂਦੇ ਹੁੰਦੇ ਆ, ਵੋਲਟ v ਨਾਲ ਲਿਖੇ ਜਾਂਦੇ ਹਨ ਵਿਦਵਾਨ ਸਾਬ , ਵੀਡਿਓ ਦੁਬਾਰਾ ਚੈੱਕ ਕਰੋ ਸਾਇਦ watt ਤੇ ਵੋਲਟ ਦਾ ਅੰਤਰ ਪਤਾ ਲੱਗ ਜਾਵੇ

  • @dalvirboparai6471
    @dalvirboparai6471 2 місяці тому +1

    ਬਹੁਤ ਵਧੀਆ ਵੀਰ ਜੀ 🙏🙏

  • @manoharsingatia9379
    @manoharsingatia9379 2 місяці тому

    Veer g meri scooty di battery full charge hon to baad v dubara charge hon lag jandi ha

  • @OfficialGurivloger999
    @OfficialGurivloger999 2 місяці тому +2

    Nice information

  • @paulsingh4593
    @paulsingh4593 2 місяці тому

    It is must important information , great thanks

  • @punjab3773
    @punjab3773 Місяць тому

    ਧੱਕੇ ਜੇ ਮਾਰਨ ਲੱਗ ਗਈ ਸੀ ਕਹਿੰਦੇ ਮੋਟਰ ਸੈਂਸਰ ਖਰਾਬ ਹੋ ਗਏ

  • @hsahsa-q2z
    @hsahsa-q2z 2 місяці тому +1

    Bhut vdhia jankari

  • @gurjeetboparai62
    @gurjeetboparai62 2 місяці тому

    ਸਤਿ ਸ੍ਰੀ ਆਕਾਲ ਵੀਰ ਜੀ ❤ ਮੇਰੇ ਕੋਲ ਵੀ ਅਮਪੈਅਰ ਦੀ ਮੈਗਨਸ ਈ ਐੱਕਸ ਹੈ । ਦਿੱਕਤ ਤਾਂ ਆਉਂਦੀ ਹੈ ਪਰ ਏਜੰਸੀ ਵਾਲਿਆਂ ਦੀ ਬਹੁਤ ਜਾਨ ਖਾਣੀ ਪੈਂਦੀ ਹੈ ਬਾਕੀ ਇਹਨਾਂ ਸਕੂਟਰੀਆਂ ਦੀ ਸੁਣਵਾਈ ਬਹੁਤ ਹੁੰਦੀ ਹੈ। ਪਰ ਚਾਈਨੀ ਸਕੂਟੀ ਲੈਣ ਦਾ ਕੋਈ ਫਾਇਦਾ ਨਹੀਂ ਹੈ । ਕੰਪਨੀ ਦੀ ਸਕੂਟਰੀ ਲੈਣ ਦਾ ਫਾਇਦਾ ਹੈ । ਹੁਣ ਤੱਕ ਮੈ ਸਕੂਟਰੀ 26000 ਕਿਲੋਮੀਟਰ ਚਲਾ ਦਿੱਤੀ ਹੈ ਸਵਾ 2 ਸਾਲ ਵਿੱਚ। ਹੁਣ ਤੱਕ 75000 ਦਾ ਪੈਟਰੋਲ ਬਚਾ ਲਿਆ ਹੈ ਤੇ ਬਿੱਲ 0 ਹੀ ਆ ਰਿਹਾ ਹੈ।

  • @gurjindersandhu8190
    @gurjindersandhu8190 2 місяці тому

    Bai g lithium battery repair ho jandi ji ja tussi kr. Dende j

  • @955-e2e
    @955-e2e 2 місяці тому

    Thank you 🙏

  • @remambersourich9337
    @remambersourich9337 2 місяці тому +5

    Thanks Gyani ji.

  • @harjindersinghbamrah4130
    @harjindersinghbamrah4130 2 місяці тому +1

    Very nice veer ji

  • @karamsinghkharoud8626
    @karamsinghkharoud8626 2 місяці тому

    ਬਹੁਤ ਵਧੀਆ

  • @nahalamarjeet
    @nahalamarjeet 2 місяці тому

    THANKS VERY MUCH

  • @dineshchoudharydcpodvr9
    @dineshchoudharydcpodvr9 Місяць тому

    Nice information veer g

  • @sarbjitsingh3102
    @sarbjitsingh3102 2 місяці тому

    6s 72v 30 ah. Lead acid bms chaida c

  • @vikasrattan2806
    @vikasrattan2806 2 місяці тому +1

    Dhanvaad Veer

  • @bhattisaab301
    @bhattisaab301 2 місяці тому +2

    ਕਿਰਪਾ ਕਰਕੇ ਹੋਰ ਵੀ ਜਾਣਕਾਰੀ ਦਿਓ ਜੀ, ਈ-ਬਾਈਕ ਬਾਰੇ

  • @alamdeep1
    @alamdeep1 2 місяці тому

    ਤੁਸੀਂ ਸਾਰੇ ਸੈੱਲਾਂ ਦੀ active balancing kardo ਇਕ ਵਾਰ |

    • @alamdeep1
      @alamdeep1 2 місяці тому

      ਜੇ ਤੁਸੀ active balancing ਨਹੀਂ ਕਰ ਸੱਕਦੇ, ਉਸਦੀ ਥਾਂ ਤੇ top balancing ਕਰੋ, ਸਾਰੇ ਸੈੱਲ ਖੋਲ ਕੇ 1S configuration |

  • @raisinghraisingh7791
    @raisinghraisingh7791 2 місяці тому +1

    Good acknowledge h veer

  • @balkarfitness2172
    @balkarfitness2172 28 днів тому

    Lok saste nu bhj lnde ne vdia scotry ev lakh di aundi y ola vrgi 8 sal di granty a

  • @PrabhjitSingh-mj8fb
    @PrabhjitSingh-mj8fb Місяць тому +1

    ਪਰ ਮੈਨੂੰ ਨੀ ਲਗਦਾ ਜੀ ਇਸ 3 4 ਵੋਲਟਿਜ ਨਾਲ ਕੋਈ ਖਾਸ ਫਰਕ ਪੈਂਦਾ ਹੋਵੇ ਕਿਉ ਕੇ ਸਾਰੇ ਮੋਬਾਈਲ ਦਾ charger 5 voltage ਦਾ ਹੁੰਦਾ ਜਦੋਂ ਆਪਾਂ ਕੋਈ ਹੋਰ ਫੋਨ ਨੂੰ ਲਗੋਂਦੇ ਹਾਂ ਤਾਂ ਮੋਬਾਈਲ ਦੀ ਬੈਟਰੀ ਵੀ ਖਰਾਬ ਹੋ ਜਾਂਦੀ ਆ voltage te same rendi

    • @sewakmechanical
      @sewakmechanical  Місяць тому

      ਬਹੁਤ ਜ਼ਿਆਦਾ ਫਰਕ ਪੈਂਦਾ ਜਨਾਬ ਜੀ

  • @GurpreetMaan-be6bo
    @GurpreetMaan-be6bo 2 місяці тому +2

    Very nice video bhai ji

  • @DarshanKhaira-oy5zp
    @DarshanKhaira-oy5zp 2 місяці тому

    Tan sal ho ga theke chalde a good a

  • @Love_Punjaab
    @Love_Punjaab 2 місяці тому +1

    Good Job...............

  • @djstarferozepur9348
    @djstarferozepur9348 2 місяці тому

    Galti bai customer di aa lead acid da battery charger cheap aa te lithium da costly hunda aa customer ne sasta le liya double lagne aa

  • @dvdr_sidhu
    @dvdr_sidhu 2 місяці тому

    Carry on sewak Singh ji

  • @amriksinghheer2523
    @amriksinghheer2523 2 місяці тому +1

    Very nice

  • @ChandmasihAlam-r6r
    @ChandmasihAlam-r6r 2 місяці тому +3

    ਮੈਂ ਵੀ ਲਿਆਉਣੀ ਆ,, ਸਲਾਹ ਦਿਓ,, ਲਿਆਵਾਂ ਜਾਂ ਨਹੀਂ...

    • @jagpreetofficial
      @jagpreetofficial 2 місяці тому

      ਜੇਕਰ ਰੋਜ਼ ਘੱਟੋ ਘਟ 20-3 0 ਕਿਲੋਮੀਟਰ ਚਲਾਉਣੀ ਹੈ ਤਾਂ ਹੀ ਲੈਣ ਦਾ ਫਾਇਦਾ ਹੈ ਜੀ

    • @jagdeeppanag5396
      @jagdeeppanag5396 2 місяці тому +2

      J koi vehicle hai ni te travelling daily 20km avobe aa fer lai lao, j vehicle hai te oh Changi condition ch hai te tusi ehe soch k lai rahe ho vyi vekhde haan kive rehndi aa fer rehan deo, j vehicle hai te oho Madi condition ch hai fer vekho tusi travel kinna krna roz j 10-15 km to ghat hai fer petrol hi lao j 20 km roz travel krna fer electric lao oh v kisse company da kyonke ehna desi aleya ne tind fodi chak k bhaj jana tusi labhi jana, saade pind 2 showroom khulle c electric de donne bhaji gye, ola ather tvs Cho lailo ehna da price range 70000 to 200000 de wich wich hai, apni pahunch mutabik lai lao bas hub motor ali ni laini koi, ola ch features te range jyada hai, tvs te ather built quality vall Dhyan de rhe ne range hisab di hai ohna di

    • @rajusinghsroya
      @rajusinghsroya 2 місяці тому

      ਜੈ ਧੱਕਾ ਨਹੀਂ ਕਰਨਾ ਫਿਰ ਤਾਂ ਲੈ ਲਈ ਜੈ ਧੱਕਾ ਕਰਕੇ ਚਲਾਉਣੀ ਆ ਫਿਰ ਨਾ ਲਈ ਪਿਆਰ ਨਾਲ ਚੱਲਣ ਵਾਲੀ ਆ

  • @NewsChapa
    @NewsChapa 2 місяці тому +1

    वाह पंजाबी भाषा, बढ़िया अंकल जी

  • @harjitsingh539
    @harjitsingh539 2 місяці тому +3

    ਜਾਣਕਾਰੀ ਭਰਪੂਰ ਵੀਡੀਓ

  • @Randeepwarring
    @Randeepwarring 2 місяці тому

    Lithium battery na lavo veer koi v problem da ghar

  • @apnalocaltv
    @apnalocaltv 2 місяці тому

    paji kuj vadiya electric scooty di video bano ... keri scooty leni chaidi hai ... meharbani

    • @balsingh5965
      @balsingh5965 2 місяці тому

      ਸਭ ਕਬਾੜ ਨੇ

  • @ParamjitSingh13517
    @ParamjitSingh13517 2 місяці тому

    Very good job 💐🌹💕🙏

  • @sarbjitsingh3102
    @sarbjitsingh3102 2 місяці тому

    22g lead acid bettery lai bms mil ju

  • @hardeepsinghnandra-bj2no
    @hardeepsinghnandra-bj2no 2 місяці тому +1

    Satshriakal ji
    Sweet virji

    • @sewakmechanical
      @sewakmechanical  2 місяці тому

      ਸਤਿ ਸ੍ਰੀ ਅਕਾਲ ਜੀ

  • @GurdasDhillon-go7ko
    @GurdasDhillon-go7ko 2 місяці тому

    Very very good ji 👍

  • @HarjitBala-pt7ks
    @HarjitBala-pt7ks 2 місяці тому +1

    Very good

  • @ਪਿੰਡਾਂਦੀਭੜਾਸ
    @ਪਿੰਡਾਂਦੀਭੜਾਸ 2 місяці тому

    Good information Ji 👍

  • @ParmjitSingh-v5k
    @ParmjitSingh-v5k 2 місяці тому

    Very nice ji

  • @BalvirSingh21475
    @BalvirSingh21475 2 місяці тому

    ਜਮਾਂ ਨਾਲਿਉ

  • @Jindgi_Jindabad
    @Jindgi_Jindabad Місяць тому

    Gud

  • @amarbirsingh9327
    @amarbirsingh9327 2 місяці тому +2

    Nice 👍

  • @iqbalsidhu6651
    @iqbalsidhu6651 2 місяці тому

    Well done ji

  • @HardeepSandhu-ms1ln
    @HardeepSandhu-ms1ln 2 місяці тому

    Good 👍

  • @JasbirSingh-b3g
    @JasbirSingh-b3g 2 місяці тому

    Petrol, hero, hai

  • @MultiMrGP
    @MultiMrGP 2 місяці тому

    well done

  • @KhuspreetKaur-o2z
    @KhuspreetKaur-o2z 2 місяці тому

    Mere lithium battery down home Gaye hair repair lithe karvaama

  • @afterschool6426
    @afterschool6426 2 місяці тому

    ਸਸਤੀ ਸਕੂਟਰੀ ਨਾ ਲਵੋ, ਇਹਨਾਂ ਦੇ ਵਿੱਚ ਲੀਥੀਅਮ ਬੈਟਰੀ ਨੂੰ ਅੱਗ ਜ਼ਿਆਦਾ ਲੱਗਦੀ ਹੈ

  • @anmolmaan3023
    @anmolmaan3023 2 місяці тому +4

    ਧਨਵਾਦ Bai ਹਜੇ ਲੈ ਕੇ ਆਉਣੀ ਆ 2-4 ਦਿਨਾਂ ਤੱਕ

    • @singhranjit5261
      @singhranjit5261 2 місяці тому +1

      Activa6g ਲੈ ਆਓ

    • @anmolmaan3023
      @anmolmaan3023 2 місяці тому

      @@singhranjit5261 ਬੈਟਰੀ ਆਲੀ ਲੇ ਕੇ ਆਉਣੀ ਆ ਬੲਈ

    • @ManpreetSingh-v9z
      @ManpreetSingh-v9z 2 місяці тому

      ​@@anmolmaan3023y Chetak la la vdiya wa

    • @daljeetsingh9255
      @daljeetsingh9255 2 місяці тому

      Rehn do 22g

    • @satnamchahal2523
      @satnamchahal2523 2 місяці тому

      Scootery laini a g kihri battery a best a g

  • @GurpreetSingh-n8x5p
    @GurpreetSingh-n8x5p 2 місяці тому +2

    🎉

  • @JaskaranSingh-vz5dl
    @JaskaranSingh-vz5dl 2 місяці тому

    ❤❤

  • @BaljeetSingh-fr3by
    @BaljeetSingh-fr3by 2 місяці тому

    🙏🙏

  • @bhajansinghbhajansingh797
    @bhajansinghbhajansingh797 2 місяці тому

    ਵੀਰ ਜੀ ਸਬ ਕੁਝ ਤੁਹਾਨੂੰ ਹੀ ਪਤਾ ਹੈ ਬਾਕੀ ਸਾਰੇ ਤੁਹਾਡੇ ਪਾਗਲ ਨੇ

  • @JS50108
    @JS50108 2 місяці тому

    Good video. Camera man 📷 📸good job 🫡

  • @suraj35.
    @suraj35. 2 місяці тому +1

    ❤👌

  • @jitsingh8827
    @jitsingh8827 2 місяці тому +1

    ਗੁੱਡ ਜਾਣਕਾਰੀ

  • @balsingh5965
    @balsingh5965 2 місяці тому +1

    ਪੈਟਰੋਲ ਵਾਲੀ ਵਧਿਆ
    ਏਹ ਕਦੀ ਬੈਟਰੀ
    ਕਦੀ ਚਾਰਜਰ
    ਤੰਗ ਕਰਦੇ ਰਹਿਣਾ

  • @YaadBrar-u8u
    @YaadBrar-u8u 2 місяці тому +1

    बहुत चंगी जानकारी असीं, वीं चार्ज करदे हां पर, इस बारे पता नहीं सी, जी

  • @bhagwandas62
    @bhagwandas62 2 місяці тому

    ਬਾ ਕਮਾਲ ਜਾਣਕਾਰੀ।

  • @JasbirSingh-b3g
    @JasbirSingh-b3g 2 місяці тому

    😂😂😂

  • @jagbirsinghrandhawa8063
    @jagbirsinghrandhawa8063 2 місяці тому

    Paji contact no

  • @shindasingh2760
    @shindasingh2760 2 місяці тому

    ਤੁਸੀ ਆਪਣਾ ਨੰਬਰ ਦੇਣਾ ਜੀ

  • @lakhvirgandham8629
    @lakhvirgandham8629 2 місяці тому +3

    Nice information

    • @sewakmechanical
      @sewakmechanical  2 місяці тому

      ਧੰਨਵਾਦ ਜੀ

    • @sukhdipsingh1643
      @sukhdipsingh1643 2 місяці тому

      ​@@sewakmechanical bai g apa nu Lazer leveler d batery da chrger with batery bna deo

  • @vickybeniwal602
    @vickybeniwal602 2 місяці тому

    Very nice

  • @Pannubrother3772
    @Pannubrother3772 2 місяці тому +1

    Good information