Chajj Da Vichar (1971) || ਕਿਹੜੀ ਗੱਲੋਂ ਕਲਪਿਆ ਕਰਤਾਰ ਚੀਮਾ | 500 ਰੁਪਏ 'ਚ ਕਿਉਂ ਬਣਦਾ ਸੀ ਬਾਊਂਸਰ

Поділитися
Вставка
  • Опубліковано 1 лют 2024
  • #PrimeAsiaTv #ChajjDaVichar #SwarnSinghTehna #HarmanThind #gurnambhullar #punjabisinger #punjabifilm #punjabimovie #khadari #newpunjabimovie #player #interview #exclusive
    Subscribe To Prime Asia TV Canada :- goo.gl/TYnf9u
    24 hours Local Punjabi Channel
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    UA-cam: goo.gl/TYnf9u
    FACEBOOK: / primeasiatvcanada
    WEBSITE: www.primeasiatv.com
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

КОМЕНТАРІ • 71

  • @satinderpal7856
    @satinderpal7856 4 місяці тому +17

    ਮੁਬਾਰਕਾਂ ਕਰਤਾਰ ਬਾਈ ਖਿਡਾਰੀ ਫਿਲਮ ਨੂੰ 🎉🎉

  • @VarinderSingh-he7wo
    @VarinderSingh-he7wo 4 місяці тому +21

    ਕਰਤਾਰ ਚੀਮਾਂ ਜੀ ਬਹੁਤ ਵਧੀਆ ਗੱਲ ਕਰਦੇ ਹਨ। ਮਜਾ ਆ ਗਿਆ।ਇੰਟਰਵਿਊ ਬਹੁਤ ਚੰਗੀ ਲੱਗੀ। ਪ੍ਰਾਈਮ ਏਸ਼ੀਆ ਨੂੰ ਵਧਾਈ

  • @deepbrar.
    @deepbrar. 4 місяці тому +22

    ਸ਼ਖਸ਼ੀਅਤ ਚੰਗੀ ਹੋਵੇ ਤਾ ਹੀ ਦੁਸ਼ਮਣ ਬਣਦੇ ਨੇ🚩
    *ਨਹੀ ਤਾ ਅੱਜ ਕੱਲ ਮਾੜੇ ਵੱਲ ਕੌਣ ਦੇਖਦਾ*

  • @SukhwinderSingh-wq5ip
    @SukhwinderSingh-wq5ip 4 місяці тому +10

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤

  • @deepbrar.
    @deepbrar. 4 місяці тому +17

    ਉਹ ਅੱਜ ਮਸ਼ਹੂਰ ਹੋ ਗਏ ਜਿਹੜੇ ਇਸ ਕਾਬਲ ਵੀ ਨਹੀਂ ਸੀ
    *ਮੰਜ਼ਿਲ ਓਹਨਾ ਨੂੰ ਮਿਲੀ ਜਿਹੜੇ ਦੌੜ ਚ ਸ਼ਾਮਲ ਨਹੀਂ ਸੀ*

  • @purisaurabh
    @purisaurabh 4 місяці тому +3

    ਤੁਸੀਂ ਸੱਚਮੁੱਚ ਇੱਕ ਮਹਾਨ ਵਿਅਕਤੀ ਹੋ....ਕਰਤਾਰ....ਤੁਹਾਡੇ 'ਤੇ ਮਾਣ ਹੈ...ਨਵੀਂ ਆਉਣ ਵਾਲੀ ਫਿਲਮ ਲਈ ਸ਼ੁਭਕਾਮਨਾਵਾਂ.. ਮੈਨੂੰ ਤੁਹਾਡੇ ਨਾਲ ਕਾਲਜ ਅਤੇ ਯੂਨੀਵਰਸਿਟੀ ਵਿੱਚ ਬਿਤਾਏ ਸਮੇਂ ਨੂੰ ਹਮੇਸ਼ਾ ਯਾਦ ਹੈ।

  • @user-kf2ff9cr1c
    @user-kf2ff9cr1c 4 місяці тому +13

    ਕਰਤਾਰ ਚੀਮਾ ਵੀਰ ਬਹੁਤ ਉੱਚੀ ਸੋਚ ਰਖਦਾ 🙏

  • @balramdhaliwal6389
    @balramdhaliwal6389 4 місяці тому +8

    ਬਹੁਤ ਹੀ ਵਧੀਆ ਵਿਚਾਰ ਵਟਾਂਦਰਾ ਪੇਸ਼ ਕੀਤਾ ਗਿਆ ਹੈ ਜੀ ❤❤❤❤❤❤❤❤❤❤❤❤❤❤❤❤❤❤❤

  • @deepbrar.
    @deepbrar. 4 місяці тому +15

    ਮੂਰਖ ਨਾਲ ਕਦੀ ਬਹਿਸ ਨਾ ਕਰੋ, ਸਾਹਮਣੇ ਵਾਲਾ ‬
    ‪ *ਦੋਵਾਂ ਨੂੰ ਵੇਖ ਕੇ ਅੰਤਰ ਨਹੀਂ ਦੱਸ ਸਕੇਗਾ*

  • @dalbirsingh9467
    @dalbirsingh9467 4 місяці тому +5

    ਵੀਰ ਜੀ ਤੁਹਾਡੀ ਇੰਟਰਵਿਊ ਸੁਣ ਕੇ ਬਹੁਤ ਖੁਸ਼ੀ ਹੋਈ ਹੈ

  • @davindersingh-hj7jx
    @davindersingh-hj7jx 4 місяці тому +4

    Hello Kartar, Cheema, veer he is the good man good luck this person❤️❤️❤️❤️❤️🪯🪯🪯🪯🪯🙏🙏

  • @ranakangkang8599
    @ranakangkang8599 4 місяці тому +7

    Bahut sohnian gallan veer Kartar dian.

  • @ramandeepmarok8798
    @ramandeepmarok8798 Місяць тому

    I love chajj da vichar

  • @gurpreetsinghdhaliwal807
    @gurpreetsinghdhaliwal807 4 місяці тому +5

    ਬਾਈ ਜੀ ਹਰਮਨ ਜੀ ਬਹੁਤ ਸੋਹਣਾ ਪ੍ਰੋਗਰਾਮ ਸੀ nice

  • @jasis6492
    @jasis6492 3 місяці тому

    Bahut hi wadhiya gallbaat

  • @gurpreetriar3790
    @gurpreetriar3790 4 місяці тому +6

    John Abraham ਪੰਜਾਬੀ ਇੰਡਸਟਰੀ ਦਾ ❤

  • @smartfarmarkisan1977
    @smartfarmarkisan1977 4 місяці тому +5

    Apna ikko ikk favourite actor Bhai kartaar cheema

  • @veerindersingh6809
    @veerindersingh6809 4 місяці тому +3

    Very nice interview

  • @dharmitungan5114
    @dharmitungan5114 4 місяці тому +4

    ਬਹੁਤ ਹੀ ਵਧੀਆ ਜੀ 🙏

  • @gurivarpal
    @gurivarpal 4 місяці тому +1

    ਸਹੀ ਗੱਲ ਆ ਟਹਿਣਾ ਸਾਬ ਜਦੋਂ ਬਾਪੂ ਹੁੰਦਾ ਓਦੋਂ ਨੀ ਪਤਾ ਲਗਦਾ ਓਨਾ ਦੀਆਂ ਗੱਲਾਂ ਦਾ । ਜਦੋਂ ਨਈ ਹੁੰਦਾ ਓਦੋਂ ਹੀ ਪਤਾ ਲਗਦਾ ਕੇ ਗੱਲ ਸਹੀ ਸੀ।

  • @fariaadsaab125
    @fariaadsaab125 4 місяці тому +7

    11:20 very nice, ਸਹੀ ਗੱਲ ਆ ਅੱਜ ਕੱਲ ਭਰਾ ਦੇ ਵਿੱਚ ਪੈਲੀ ਬੰਨੇ ਤਾਂ ਲੈ ਕੇ, ਜਾਇਦਾਤ ਤੋਂ ਲੈ ਕੇ ਰੌਲੇ ਰੱਪੇ ਨੇ , ਉਦਾਹਰਣ ਸਤਵਿੰਦਰ ਬੁੱਗੇ ਦਾ ਲਾ ਲਓ।

    • @MySukhjit
      @MySukhjit 4 місяці тому

      ਓਹੀ ਲਾਇਆ ਟਹਣੇ ਬਾਈ ਨੇ।। ਬੰਬੀ ਪਿੱਛੇ ਲੜ੍ਹਦੇ ਨੇ।।

    • @Brar728
      @Brar728 4 місяці тому

      ​@@MySukhjitਬਿਲਕੁਲ ਸਹੀ ਕਿਹਾ ਜੀ... ਬੁੱਗੇ ਤੇ ਉਸਦੇ ਭਰਾ ਬਾਰੇ ਈ ਆਖਿਆ ਟਹਿਣਾ ਵੀਰ ਨੇ ❤️❤️👍🏻👍🏻👍🏻👍🏻

  • @sjmahal5
    @sjmahal5 4 місяці тому +14

    ਪੁਰਾਣੀਆਂ ਪੰਜਾਬੀ ਫਿੱਲਮਾਂ ਵਾਂਙੂੰ ਜੀ ਸੱਦਕੇ ਕਾਮਡੀ ਰੱਖੋ ਪਾਓ ਪਰ ਨਿਰੀ ਕਾਮਡੀ ਤੋ ਵਾਪਿਸ ਮੁੜੋ , D ਗ੍ਰੇਡ ਕਾਮਡੀ ਆਪਣਾ ਤੇ ਸਮਾਜ ਦਾ ਕੁੱਝ ਨੀ ਸੁਆਰਦੀ ਖਿਡਾਰੀ ਵਿਸ਼ੇ ਨੇ ਸੇਧ ਵੀ ਦਿੱਤੀ ਧੰਨ ਵੀ ਕਮਾਇਆ !

    • @jashanlalton8800
      @jashanlalton8800 4 місяці тому +2

      Main poori Tarah sehmat aan

    • @savepunjab-lm2db
      @savepunjab-lm2db 4 місяці тому +2

      Hanji bro hon te hassa v nahi ohda banda ohdan hi hassi janda k paise lage hunde 😂😂😂😂😂😂

  • @kulbirsingh7078
    @kulbirsingh7078 4 місяці тому +2

    Sikander movie my favourite movie 👍❤️💪

  • @indersidhu3212
    @indersidhu3212 4 місяці тому +2

    Bohat vadhia bhai kartar

  • @Raisaab911
    @Raisaab911 4 місяці тому +2

    Very nice 👍👍❤❤🎉🎉

  • @jagroopsingh5686
    @jagroopsingh5686 4 місяці тому +6

    ਬਿੱਲਕੁਲ ਭਰਾ ਭਰਾਵਾਂ ਦੀਅਾਂ ਬਾਂਹਵਾ ਹੁੰਦੇ ਅਾ ਵੀਰੋ.

  • @sattibains4818
    @sattibains4818 2 місяці тому

    Bahut badhiya banda aa veer

  • @GurmeetSingh-mf2fw
    @GurmeetSingh-mf2fw 4 місяці тому +5

    Kartar Cheema Bai saade sunam sheed udham singh wala ton hai ji

  • @user-ip1ot2ey1d
    @user-ip1ot2ey1d 3 місяці тому

    Hello kartar cheema veer he is the good man good luck this person❤❤❤❤❤❤

  • @gursangatsinghmanku2184
    @gursangatsinghmanku2184 4 місяці тому +4

    Ik dushman movie bahut vadhiya c

  • @Sukh_sidhu49
    @Sukh_sidhu49 4 місяці тому +4

    ਸਤਿ ਸ਼੍ਰੀ ਅਕਾਲ ਜੀ

  • @pammasandhu5768
    @pammasandhu5768 4 місяці тому

    ਜਿਗਰਾ ਵੱਡਾ ਹੋਣਾ ਚਾਹੀਦਾ ਕਰਤਾਰ ਵੀਰ ਸਾਡੇ ਦੋਵਾ ਭਰਾਵਾ ਵਿੱਚ ਵੀ ਕੋਈ ਫਰਕ ਨੀ

  • @BalwinderSingh-wq7pg
    @BalwinderSingh-wq7pg 4 місяці тому +2

    ਬਹੁਤ ਵਧੀਆ ਜੀ।

  • @swarangill5017
    @swarangill5017 4 місяці тому +1

    Ba kmal program he aaj da kartar cheema veer Ji tohadi kamyabi lai dilon doawan ne many many blessings for you bahut kush sikhan nu milea aaj ❤❤❤❤❤❤❤

  • @vickybham4642
    @vickybham4642 4 місяці тому +3

    Very nice

  • @174yearsold
    @174yearsold 4 місяці тому +4

    John Abraham ਬਾਈ ਮੇਰਾ best ਆ।

  • @Gurbhejsing..
    @Gurbhejsing.. 4 місяці тому +4

    ਸਤਿ ਸ੍ਰੀ ਆਕਾਲ ਜੀ

  • @arnavsoragami1310
    @arnavsoragami1310 3 місяці тому

    Good cheema ji

  • @remyk198
    @remyk198 3 місяці тому

    kartar bhai sir Banda yar

  • @narindersandhu9460
    @narindersandhu9460 4 місяці тому

    Very nice 👍 interview

  • @user-kk7gj9lg1k
    @user-kk7gj9lg1k 4 місяці тому +2

    good❤❤❤❤❤🎉🎉🎉🎉

  • @jibanmahatara338
    @jibanmahatara338 3 місяці тому

    Love u papa😅

  • @arpandeepsandhu.9394
    @arpandeepsandhu.9394 4 місяці тому +3

    ❤❤

  • @ManjitSingh-ey5gv
    @ManjitSingh-ey5gv 4 місяці тому +4

    🙏🙏 ਸਤਿ ਸ੍ਰੀ ਆਕਾਲ ਜੀ 🙏🙏

  • @WisdomJahan
    @WisdomJahan 4 місяці тому

    22 di bhut vadia nature hai , down to earth

  • @kirankaur4504
    @kirankaur4504 4 місяці тому +4

    ਸਤਿ ਸ੍ਰੀ ਅਕਾਲ ਜੀ 🙏🙏🙏

  • @jpsamra6308
    @jpsamra6308 4 місяці тому +3

    Pehalwan’s budh Singh Asia medal Rustamy hind bhutta wale Heere di v interview karao dunya nu pata lagg jao pehalwan ji usa tu punjab apde pind bhutta aae hoie ah

  • @G.k1120
    @G.k1120 3 місяці тому

    Nice

  • @baljidersingh-ep1ef
    @baljidersingh-ep1ef 4 місяці тому +2

    God bless you 3

  • @narinderdhanda1899
    @narinderdhanda1899 4 місяці тому

    ❤❤❤

  • @pardeepkaile2991
    @pardeepkaile2991 4 місяці тому

  • @boharsingh7725
    @boharsingh7725 4 місяці тому +3

    ਸਤਿ ਸ੍ਰੀ ਅਕਾਲ਼ ਜੀ 🙏🙏🙏🙏🙏

  • @Babbukamboj509
    @Babbukamboj509 4 місяці тому

    Nice information❤

  • @Ducki7514
    @Ducki7514 4 місяці тому

    👌❤

  • @baljinderkaurhans760
    @baljinderkaurhans760 4 місяці тому +2

    🙏🙏🙏🙏🙏

  • @azadwinderdhindsa3672
    @azadwinderdhindsa3672 4 місяці тому

    Good

  • @manoharsinghindian8677
    @manoharsinghindian8677 4 місяці тому +2

    ❤❤❤❤❤❤❤❤

  • @karanshergill4992
    @karanshergill4992 4 місяці тому

    2 kille jehde vehche ne bai

  • @sonuralhansingh1913
    @sonuralhansingh1913 3 місяці тому

    Plae 10 tu khon tu haw 2222

  • @DeepSingh-tx1kr
    @DeepSingh-tx1kr 4 місяці тому +2

    Tehna saab Es nu e ta pucho 16 sec aali madam da ki hoye .us nal vaih karv ly ya shadti.🙋‍♀️🙋‍♀️🙋‍♀️🙋‍♀️🙋‍♀️

  • @balvirsingh-il3eb
    @balvirsingh-il3eb 4 місяці тому +4

    ਖੇਤਰਫਲ ਤਾਂ ਵਧਦਾ ਹੀ ਹੈ ਫਿਰ ਭੂਂਗ ਵਾਲੀ ਟਰਾਲੀ ਵਾਂਗੂੰ ਤੁਰਦਾ ਹੈ ਜੇ ਜ਼ਿਆਦਾ ਖਾ ਲੲਈਏ ਧੰਨਵਾਦ ਟਹਿਣਾ ਤੇ ਕਰਤਾਰ ਵੀਰ ਸਤਸ੍ਰੀਅਕਾਲ ਵਲੋਂ ਬਲਵੀਰ

  • @Garrypannu055
    @Garrypannu055 4 місяці тому +3

    Madam viah kraao

  • @ankushbansal8191
    @ankushbansal8191 4 місяці тому +2

    Tehne nu shi kia c moose waale ne, ehh hai ta show. Jnania mal beh krde ne chuglian.. Tusi mainu blao kde.. Mere vega aam bnda v kuj khe😂

    • @baljitsingh-yf8iy
      @baljitsingh-yf8iy 4 місяці тому +1

      ki gal mari kahi tehn ne bakki sidhu kehra baba nanak si pehla punjabi gane chald nhi si 2017 tu pehla ki sunde si bakki 10 saal baad dekhi navi mandeer ki kardi ikla sidhu nhi bakki singer vi ki deen wait and watch mandeer social media te lari jandi ina singer piche wait and watch brother

    • @Brar728
      @Brar728 4 місяці тому

      ਵੀਰੇ ਕੀ ਚੁਗਲੀ ਕੀਤੀ ਆ..... ਯਰ ਐਵੇਂ ਨਾਂ ਬਾਤ ਦਾ ਬਤਾਗੜ ਨਾਂ ਬਣਾਇਆ ਕਰੋ.......... ਅਸੀਂ ਵੀ ਮੂਸੇ ਵਾਲੇ ਨੂੰ ਪਿਆਰ ਕਰਦੇ ਹਾਂ.. ਪਰ ਟਹਿਣਾ ਸਾਬ ਨੂੰ 2005-06 ਤੋਂ ਪੜਦੇ ਆ ਰਹੇ ਆ.... ਬਹੁਤ ਵਧੀਆ ਇਨਸਾਨ ਆ ਇਹ ਵੀ....... ਬਾਕੀ ਆਪੋ ਆਪਣੀ ਸੋਚ ਆ... ❤️❤️❤️❤️🙏🏻🙏🏻🙏🏻🙏🏻🙏🏻🙏🏻

  • @JaswantSingh-cz3cm
    @JaswantSingh-cz3cm 4 місяці тому +2

    Very nice