Punjabi Podcast - Sangtar and Sarbjit Cheema (EP15)

Поділитися
Вставка
  • Опубліковано 26 вер 2024
  • Punjabi Podcast - Sangtar and Sarbjit Cheema (Episode 15)
    In this episode of Punjabi Podcast Sarbjit Cheema shares pivotal moments of his life with Sangtar. Situations and seemingly normal events that lead to his amazing career.
    More at www.PunjabiPod...
    - Thanks for supporting, sharing and following Punjabi Podcast.
    Subscribe to this Podcast in your favorite Podcast app:
    Apple Podcasts:
    podcasts.apple...
    Google Podcasts:
    podcasts.googl...
    Spotify:
    open.spotify.c...
    Connect with Sangtar
    Website: www.sangtar.com
    Facebook: www. San...
    Twitter: / sangtar
    Instagram: / sangtar
    UA-cam: / sangtarheer
    © 2021 Plasma Records.
    #PunjabiVirsa #PunjabiPodcast #SangtarPodcast

КОМЕНТАРІ • 110

  • @raavieu
    @raavieu 2 роки тому +14

    ਬਹੁਤ ਵਧੀਆ ਉਪਰਾਲਾ ਸੰਗਤਾਰ ਵੀਰਜੀ ! ਇਕੱਲਾ ਇਕੱਲਾ episode ਸੁਣਨ ਵਾਲਾ ! ਆਸ ਕਰਦਾਂ ਕਿ ਤੁਸੀ podcast ਨੂੰ ਹੋਰ expand ਕਰੋਗੇ !

  • @Mandeep_shergill17
    @Mandeep_shergill17 2 роки тому +3

    ਕਿੱਦਾ ਸੰਗਤਾਰ ਭਾਜੀ ਚੱੜਦੀ ਕਲਾ ਜੀ
    ਭਾਜੀ ਆਪਾ ਵਾਰਿਸ ਸਾਬ ਦੇ ਤਕੜੇ ਫੈਨ ਹਾ ਜੀ ਵੈਸੇ ਵੀ ਸਰੀਰਕ ਪੱਖੋ ਹੈਲਥੀ ਆ ਵੀਰੇ ਵਾਰਿਸ ਭਾਜੀ ਨੂੰ ਮਿਲਣਾ ਬੜੀ ਤਾਂਘ ਹੈ ਦੇਖੋ ਕਦੋ ਚੰਨ ਨੂੰ ਹੱਥ ਲਾ ਕੇ ਛੂਹ ਕੇ ਦੇਖਣ ਦੀ ਕਿਰਪਾ ਰੱਬ ਕਰਦਾ

  • @Musafirontruck
    @Musafirontruck 2 роки тому +5

    With due respect bai ji saun lge bai aye lgda c sun k jive tuhaade kol beth k gllan sun reha rooh nu khushi mili bhut bhut dhanwad 🙏

    • @rajindersingh9172
      @rajindersingh9172 Місяць тому

      Shi gall a bai mainu ve lgga ve kol baith k sune bai wargiya de

  • @gurdeepsinghpindbagrianusa4550
    @gurdeepsinghpindbagrianusa4550 2 роки тому +1

    Bhot Bhot Thanks Veer Sagtar or Sarbjeet Cheema ji. Tohade Song Son k Anund aa janda. Bhaji. Manmohan waris g Kamal heer. Veer g Great Great 👍 👌 🌹🌹🙏🙏

  • @happyheer7774
    @happyheer7774 2 роки тому +3

    Thora late jarror ho jayi da kyibaar podcast sunn nu par suni da poori dhyaan naal tey par sakoon poora milda gallan sun k jee 🙏

  • @jasvirsahotatalwania8539
    @jasvirsahotatalwania8539 3 роки тому +4

    ਭਾਜੀ ਮਜ਼ਾ ਆ ਗਿਆ ਜੀ ਗੱਲਾਂ ਸੁਣਕੇ

  • @ਪੰਜਾਬਗੁਰੂਆਂਦੀਧਰਤੀ

    ਮੈ 2002ਤੋਂ ਅਜ਼ਾਦੀ ਦਿਵਸ ਅਤੇ ਗਣਤੰਤਰ ਦਿਵਸ ਮੌਕੇ ਹੋਣ ਵਾਲ਼ੇ ਸਮਾਗਮ ਵਿੱਚ ਬਤੌਰ ਸਟੇਜ ਸੈਕਟਰੀ ਅਤੇ ਕਲਚਰਲ ਪ੍ਰੋਗਰਾਮ ਸੇਲੈਕਸ਼ਨ ਕਮੇਟੀ ਵਿੱਚ ਕੰਮ ਕਰਦਾ ਆ ਰਿਹਾ ਹਾਂ ਲਗ ਭਗ 12-13 ਵਾਰ ਰੰਗਲਾ ਪੰਜਾਬ ਗੀਤ ਤੇ ਮੁੰਡਿਆ ਦਾ ਭੰਗੜਾ ਪਵਾਇਆ, ਹਰ ਵਾਰ ਲੋਕਾਂ ਵਾਹ ਵਾਹ ਕੀਤੀ ਪਰ ਪ੍ਰਬੰਧਕ ਅਕਸਰ ਮੈਨੂੰ ਕਹਿੰਦੇ, ਯਾਰ ਬੜੀ ਵਾਰ ਹੋ ਗਿਆ ਛੱਡ ਪਰ੍ਹੇ ਹੁਣ, ਪਰ ਜਿਵੇਂ ਇਹ ਚੀਮੇ ਨੂੰ ਪਿਆਰਾ ਹੈ ਗੀਤ ਉਵੇਂ ਹੀ ਮੈਨੂੰ ਇਹ ਗੀਤ ਜਦੋਂ ਵੀ ਸੁਣਦਾ ਹਾਂ ਪਿੰਡੇ ਤੇ ਇੱਕ ਝਰਨਾਹਟ ਜਿਹੀ ਫਿਰਦੀ ਆ, ਬੜਾ ਮਜ਼ਾ ਅਨੰਦ ਜਿਹਾ ਆਉਂਦਾ। ਚੀਮਾ ਸਾਹਿਬ ਧਨਵਾਦ ਤੁਹਾਡਾ ਜਿੰਨ੍ਹਾ ਇਹ ਗੀਤ ਰਿਕਾਰਡ ਕਰਵਾ ਕੇ ਸਾਹ ਲਿਆ

  • @JaswantSingh-f5r1l
    @JaswantSingh-f5r1l Місяць тому

    ਬਹੁਤ ਵਧੀਆ ਜੀ ਆਨੰਦ ਆ ਗਿਆ ਰੂਹ ਸਰਾਸਰ ਹੋ ਗਈ।

  • @pritpalsingh7108
    @pritpalsingh7108 3 роки тому +5

    Bhaji mazaa a gya.. Mera Dil khirh janda a jad nve episode da notification onda a.. bhaji kirpa krke week ch 2 episode jaroor kro Ji..

  • @bikramjeetgill4657
    @bikramjeetgill4657 3 роки тому +2

    ਦਿਲ ਖੁਸ ਹੋਆ

  • @Balbirsinghusa
    @Balbirsinghusa 2 роки тому +2

    ਚੀਮਾ ਸਾਹਿਬ ਨੂੰ ਸੈਕਰਾਮੈਂਟੋ ਵੇਖਿਆ ਸੀ ਉੱਚੀਆਂ ਸ਼ਾਲਾਂ ਮਾਰਕੇ ਗਾਉਂਦੇ ਨੂੰ ।1999 ਵਿੱਚ।

  • @sukhsagargakhal
    @sukhsagargakhal 2 роки тому +2

    ਰੂਹ ਦੀਆਂ ਗੱਲਾਂ .... 👍

  • @rockybalboa7153
    @rockybalboa7153 Рік тому

    Sangtaar ji please keep this program alive forever

  • @simba13ish
    @simba13ish 2 роки тому +4

    Love ur podcasts thank u for entertaining us ❤️🙏🏼

  • @happyheer7774
    @happyheer7774 2 роки тому +1

    Bhaji jee bare sakoon naal suni di thuadi Punjabi podcast jee asi v bahut charcha krde haan jee thuadi podcast di asi doh tin janye fan haan jee 👌🙏

  • @LOVISH-yq4oe
    @LOVISH-yq4oe 3 роки тому +7

    sangtaar ji i want to speak punjabi like you. doaba dialect

  • @harmitsingh2342
    @harmitsingh2342 3 роки тому +2

    Sangtaar ji bhut sohna kamm ji

  • @TaraChand-ec7gc
    @TaraChand-ec7gc 3 роки тому +3

    ਤੁਸੀਂ ਵਸਦੇ ਰਹੋ ਪਰਦੇਸੀਓ ਥੋਡੇ ਨਾਲ ਵਸੇ ਪੰਜਾਬ 😃

  • @vickyabab1200
    @vickyabab1200 2 роки тому +1

    ਪਾਜੀ ਬੜੀਆਂ ਵਧੀਆ ਗੱਲਾਂ ਜ਼ਿੰਦਗੀ ਦੀਆਂ ਤੁਸੀਂ ਸਾਂਝੀਆਂ ਕੀਤੀਆਂ ਹਨ ਜੀ, 🙏

  • @laxmikant5009
    @laxmikant5009 2 роки тому +2

    Two great Legend g salute Ji🙏🙏

  • @TheJohan2900
    @TheJohan2900 2 роки тому +1

    One of the best motivational podcast 👏❤️

  • @roadwayscarrier6344
    @roadwayscarrier6344 2 роки тому

    Bahut vadia g!!

  • @amarjordan3327
    @amarjordan3327 3 роки тому +2

    sangtar sir ji please 2 vaar krya kro week vich

  • @me_manjeetsingh
    @me_manjeetsingh 2 роки тому

    jabardast aa bhaji , saare sun rea mai , ik ik krke

  • @jaswindersingh6410
    @jaswindersingh6410 2 роки тому

    ਬਹੁਤੀ ਵਾਰ ਓਹੀ ਚੀਜ਼ ਚੱਲਦੀ ਹੈ,ਜਿਹਨੂੰ ਅਸੀਂ ਸ਼ੁਰੂ ਚ ਬਿਲਕੁਲ ਪਸੰਦ ਨਹੀਂ ਕਰਦੇ ਹੁੰਦੇ ਜਾਂ ਜਿਸਤੋਂ ਬਿਲਕੁਲ ਉਮੀਦ ਨਹੀਂ ਹੁੰਦੀ!

  • @LoveSingh8
    @LoveSingh8 2 роки тому +2

    Paaji bot changa lagga... main Cheema paaji te waris paaji dova nu Kapurthala wich mileya c...

  • @sukhdeepgill6911
    @sukhdeepgill6911 2 роки тому

    nice programme

  • @kamaalkhattra8436
    @kamaalkhattra8436 2 роки тому

    You are doing commendable job for promoting punjabi culture and really remarkable job for the Punjab, Punjabi and punjabiat. I admire your work and valuable knowledge through Punjabi podcast. God bless you always

  • @gurjantsingh170
    @gurjantsingh170 Рік тому

    Good thoughts

  • @surdipkaur5909
    @surdipkaur5909 Рік тому

    Sat shri akal bhaji very beautiful video

  • @dalwindersingh6323
    @dalwindersingh6323 Рік тому

    ਚੀਮੇ ਦੀਆਂ ਗੱਲਾਂ 0-00% ਸੱਚੋ-ਸੱਚ ਲੱਗੀਆਂ,,,,ਸੁਆਦ ਆ ਗਿਆ,,,,,,ਵਾਹ!!👍

  • @dhesientertainmentmusiccompany
    @dhesientertainmentmusiccompany 2 роки тому +1

    Nice bhaji

  • @iam_sk
    @iam_sk 3 роки тому +1

    khullian te dungian gallan.. baut wadiya

  • @navdipsingh8568
    @navdipsingh8568 2 роки тому +3

    ਸੰਗਤਾਰ ਭਾਜੀ ਕ੍ਰਿਪਾ ਕਰਕੇ ਪ੍ਰੋਗਰਾਮ ਇੱਕ ਘੰਟੇ ਦਾ ਕਰੋ।

  • @ssg9462
    @ssg9462 2 роки тому

    ਬਹੁਤ ਖੂਬ

  • @amarjeetsinghnarain2350
    @amarjeetsinghnarain2350 2 роки тому

    Very Nice 👍

  • @amarjordan3327
    @amarjordan3327 3 роки тому +2

    kamal paji nal kro ik hor episode sangtar sir

  • @varinderkalyanpuri2645
    @varinderkalyanpuri2645 Рік тому

    ਤੁਸੀਂ ਲਾਜਵਾਬ ਹੋ ਸੰਗਤਾਂਰ ਜੀ

  • @LOVISH-yq4oe
    @LOVISH-yq4oe 3 роки тому +20

    two greats musicians . please invite babbu maan in podcast

    • @balpreetgill8402
      @balpreetgill8402 3 роки тому +4

      I also request of Babbu Maan in every podcast

    • @amarjordan3327
      @amarjordan3327 3 роки тому +3

      aangey jaroor

    • @amarjordan3327
      @amarjordan3327 3 роки тому +3

      paji honaa de vadia relation ne babbu maan saab nal v jaroor aungey

    • @varinder3847
      @varinder3847 Рік тому +1

      Oh ta fuqra ay ,,,oh naa hi kahuga

  • @Balbirsinghusa
    @Balbirsinghusa 2 роки тому

    ਅੱਜ ਵੀ ਵੱਜਦਾ ਰੰਗਲਾ ਪੰਜਾਬ ਦਾ ਧਰਤੀ ਪੰਜ ਦਰਿਆ ਦਾ ਪਾਣੀ

  • @harpindersingh5454
    @harpindersingh5454 3 роки тому +2

    Sangtar Bhaji je ho ske ta Debi Makhsoospuri bhaji nal bi kro ji podcast talk 🙏🙏

  • @harbanslal4428
    @harbanslal4428 3 роки тому

    Thanks

  • @jasmerbanger1530
    @jasmerbanger1530 3 роки тому +4

    Doabe wale 😎👌

  • @prof.kuldeepsinghhappydhad5939
    @prof.kuldeepsinghhappydhad5939 2 роки тому +1

    Nice 👍

  • @gurjeetsingh5877
    @gurjeetsingh5877 2 роки тому

    ਬਹੁਤ ਵਧੀਆ

  • @mikeb6476
    @mikeb6476 3 роки тому +1

    2 legends

  • @ManjitSingh-zu5wx
    @ManjitSingh-zu5wx Рік тому

    Good

  • @karnaillodhipuria24274
    @karnaillodhipuria24274 2 роки тому

    ਬਹੁਤ ਖੂਬ ਜੀ

  • @seniorrazr1654
    @seniorrazr1654 2 роки тому

    Paji great 👍

  • @dharmitungan5114
    @dharmitungan5114 2 роки тому +1

    Good bro🙏

  • @ssg9462
    @ssg9462 2 роки тому +1

    ਚੀਮੇ ਬਾਈ ਨੇ ਸਮਾਂ ਖੜਾਤਾ

  • @australianpunjabinetwork
    @australianpunjabinetwork 2 роки тому +3

    ਬਹੁਤ ਸੋਹਣਾ ਲੱਗਾ ਭਾਜੀ ਤੁਹਾਡੀਆਂ ਗੱਲਾਂ-ਬਾਤਾਂ ਸੁਣ ਕੇ… ਤੁਹਾਡੀਆਂ ਗੱਲਾਂ ਤੇ ਤੁਹਾਡੇ ਗੀਤ ਬੋਰ ਨੀ ਹੋਣ ਦਿੱਦੇ । ਨਹੀਂ ਤਾਂ ਤੁਹਾਨੂੰ ਪਤਾ ਹੀ ਆ ਅੱਜ-ਕੱਲ ਸੋਸ਼ਲ ਮੀਡੀਆ ਦਾ ਕੀ ਰੇਪ ਹੋ ਰਿਆ ॥ 😁
    ਜੀਉ ਭਾਜੀ 🙏🏻

  • @Ramniwasjassalbopur
    @Ramniwasjassalbopur 3 роки тому

    ਸਾਨ ਏ ਪੰਜਾਬ

  • @sanghaparminder7070
    @sanghaparminder7070 3 роки тому

    Best episode

  • @happyheer7774
    @happyheer7774 2 роки тому

    Great work sangtar bhaji jee 👌🙏

  • @beatesingh4149
    @beatesingh4149 2 роки тому

    I am Sukhdeep Singh frum garmany thanks veer g

  • @Balbirsinghusa
    @Balbirsinghusa 2 роки тому

    Love 💕

  • @raaglovers880
    @raaglovers880 3 роки тому

    Waaaah

  • @luckysidhwanofficial8422
    @luckysidhwanofficial8422 Рік тому

    Bhot Haunsla Milda Tuhada Podcast Sun K

  • @Balbirsinghusa
    @Balbirsinghusa 2 роки тому

    ਲਾਈਫ਼ ਨੂੰ ਏਸੇ ਤਰਾਂ ਮੋੜਾ ਲਾਉਂਦਾ ਵਾਹਿਗੁਰੂ ਭਾਈ।

  • @marinaahir2070
    @marinaahir2070 2 роки тому +1

    Sangtar ji , do podcast with Harbhajan maan ji plz

  • @AvtarSingh-pe1sl
    @AvtarSingh-pe1sl 2 роки тому

    Punjabi virsa sirra sirra

  • @AD.akashdeep
    @AD.akashdeep 3 роки тому

    Maama Ji

  • @kuldeepjoshi4258
    @kuldeepjoshi4258 3 роки тому +2

    Sarbjeet cheema ji ne punjab di gal apne geeta vich keti parmatma meher kare veer te

  • @sachinmehta3971
    @sachinmehta3971 3 роки тому

    Bot Vadiaa ji

  • @jagwindersingh4492
    @jagwindersingh4492 3 роки тому

    V.nic g

  • @MADMAXX1239
    @MADMAXX1239 3 роки тому

    bai ji very nice

  • @GurpreetSingh-ob8mh
    @GurpreetSingh-ob8mh 2 роки тому +1

    Ghar to office da rasta 15 mnt da aa par bhaji hona dian gallan lyi adha ghanta la lyida te episode v vdia complete ho janda aa

  • @jasvirsahotatalwania8539
    @jasvirsahotatalwania8539 3 роки тому +2

    ਸੰਗਤਾਰ ਭਾਜੀ ਆਪਣਾ ਫ਼ੋਨ ਨੰਬਰ ਵੀ ਦੇ ਦਿਉ ਜੀ

    • @sunilgujjargujjar6209
      @sunilgujjargujjar6209 2 роки тому

      ਭਾਜੀ ਦੇ ਇਨਸਟਾਗਰਾਮ ਸਰਚ ਕਰ ਕੇ ਕਾਲ ਕਰ ਲਿਆ ਜੀ

    • @sunilgujjargujjar6209
      @sunilgujjargujjar6209 2 роки тому

      ਇਨਸਟਾਗਰਾਮ ਤੇ ਅੰਗਰੇਜ਼ੀ ਵਿਚ ਸੰਗਤਾਰ ਭਰ ਲੳ ਜੀ

  • @beatesingh4149
    @beatesingh4149 2 роки тому

    God bllas bro

  • @Tanuj_Sabherwal
    @Tanuj_Sabherwal 2 роки тому

    Saa rukh da😂😂😂😂

  • @com.89
    @com.89 3 роки тому

    Nice

  • @jaswkahlon6666
    @jaswkahlon6666 2 роки тому

    Mitran da shah rukh da😂😂😂👌

  • @jaswinderdhillon3680
    @jaswinderdhillon3680 Рік тому

    Sat sri akal bhaji , swagat Hindi da lafaz ae g Tusi JI AAYAN NU keha karo please.

    • @sangtarheer
      @sangtarheer  Рік тому +1

      ਧੰਨਵਾਦ ਜੀ। ਆਪਾਂ ਜੇ ਇਸ ਚੱਕਰ ‘ਚ ਨਾ ਪਈਏ ਤਾਂ ਵਧੀਆ। ਇੱਕ ਆਉਣ ਵਾਲੀ ਪੌਡਕਾਸਟ ਵਿੱਚ ਗੁਰਭਜਨ ਗਿੱਲ ਹੁਣਾਂ ਨਾਲ ਇਸ ਵਿਸ਼ੇ ਤੇ ਵਿਚਾਰ ਵਿਟਾਂਦਰਾ ਹੋਇਆ ਕਿ ਜੇ ਅਸਲੀ ਪੰਜਾਬੀ (ਜਾਂ ਕੋਈ ਵੀ ਭਾਸ਼ਾ) ਬੋਲਣੀ ਹੋਵੇ ਤਾਂ ਅਸੀਂ ਇੱਕ ਵੀ ਸ਼ਬਦ ਨਹੀਂ ਬੋਲ ਸਕਦੇ। ਹਰ ਇੱਕ ਸ਼ਬਦ ਉਧਾਰਾ ਹੁੰਦਾ ਏ ਕੋਈ ਹੁਣ ਦਾ ਕੋਈ ਸੌ ਸਾਲ ਪਹਿਲਾਂ ਦਾ। ਦੇਖਣਾ ਇਹ ਹੈ ਕਿ ਜੋ ਲੋਕ ਆਪਣੀ ਬੋਲੀ ਤੇ ਸੱਭਿਆਚਾਰ ਲਈ ਕੁੱਝ ਕਰ ਰਹੇ ਨੇ ਉਨ੍ਹਾਂ ਨੂੰ ਹੱਲਾਸ਼ੇਰੀ ਦੇਣੀ ਹੈ ਕਿ ਗਲਤੀਆਂ ਕੱਢ ਕੇ ਉਨ੍ਹਾਂ ਨੂੰ ਵੀ ਚੁੱਪ ਕਰਾਉਣਾ ਹੈ 🙏

    • @jaswinderdhillon3680
      @jaswinderdhillon3680 Рік тому +1

      @@sangtarheer bhaji tuhadian purania gallan te references bahut vadiya lagde aa g , we throughly enjoy thé every conversation,galti koi nai g , it was just a suggestion. But you are doing great as always. Love from Fresno.

  • @vakhrekaraj9948
    @vakhrekaraj9948 2 роки тому

    Veer babbu mann hora di v bnao podcast

  • @deeplovely5245
    @deeplovely5245 Рік тому

    Harbans lal kaaku ji da son jolly bawa b vadia bjaunda c dhol . But hun o b poora ho gaya 😒

  • @jeetkumar5771
    @jeetkumar5771 2 роки тому

    ਮਿੱਤਰਾਂ ਦਾ ਸ਼ਾਹਰੁਖ ਦਾ 😀😀😀

  • @bobbyhothian2495
    @bobbyhothian2495 2 роки тому

    bhaji please invite Malkit Singh Golden Star..

  • @punjabireels139
    @punjabireels139 2 роки тому

    ਬਾਈ ਜੀ ਸਤਿ ਸ੍ਰੀ ਅਕਾਲ ਜੀ ਬੱਬੂ ਮਾਨ ਨਾਲ ਗੱਲਬਾਤ ਕਰੋ

  • @ManjeetSingh-iq1hp
    @ManjeetSingh-iq1hp 2 роки тому

    Veer ji sidhu mosewale nal v karo gal

  • @lakhbirsingh8132
    @lakhbirsingh8132 2 роки тому

    ਚੀਮਾ U Are ........?

  • @pricekk
    @pricekk 5 місяців тому

    Purane lokaan da kirdaar hundi sii.
    Jiwen saade maa pe

  • @simransinghbhoma
    @simransinghbhoma 3 роки тому

    Manjit pappu naal v karo mulakaat sangtar bhaji

  • @gurbakshsingh3797
    @gurbakshsingh3797 3 роки тому

    Enu nal rala lo madanga thode te aa

  • @praveenthapar3574
    @praveenthapar3574 2 роки тому +1

    Lajwaab gallbaat

  • @daljitsood8098
    @daljitsood8098 2 роки тому +1

    he is not a singer

  • @amanramgharia1289
    @amanramgharia1289 Рік тому

    @sukhpalsuk legend music director

  • @gurpreetsingh-tw3gd
    @gurpreetsingh-tw3gd 2 роки тому +1

    Nice 👍🏽

  • @PrabhjotSingh-px7bp
    @PrabhjotSingh-px7bp 2 роки тому +1

    Sangtar g ik gl kehni pawegi es nu bhawe tusi jis marzi trike naal lawo pr mein gl kehna chahunda k beshak tuhade subscriber te views baki ajj de singer naalo ght ne pr mein eh v zrur Kahanga k jinne v eh podcast sunde ne oh asli punjabi ne kyuke ajj de singer pta nhi ki ki gande ne gaane d ABC ni aundi asli singer ta tuhade warge ne beshak tuhade dona de gaane bhut ghat aaunde ne pr jo quality hai evergreen song d oh ajj da singer ni kr paaunda

  • @surjitrandhwa4017
    @surjitrandhwa4017 2 роки тому

    Good

  • @dharmvirsinghshaunki5062
    @dharmvirsinghshaunki5062 3 роки тому

    Nice

  • @Balbirsinghusa
    @Balbirsinghusa 2 роки тому

    ਪੇਂਟਰ ਵਾਲੀ ਗੱਲ ਸੁਣਕੇ ਯਾਰ ਮੈਨੂੰ ਆਪਣਾ ਚੇਤਾ ਆ ਗਿਆ ਲੋੜ ਦਾ ਕੋਈ ਮੁੱਲ ਨਹੀਂ ।ਜਿੱਥੇ ਮੈਂ ਸੈਵਨ ਅਲੈਵਨ ਤੇ ਕੰਮ ਕਰਦਿਆਂ ਲਾਗੇ ਇੱਕ ਪਾਰਕਿੰਗ ਸੀ ਉਹ ਮੈਂ ਕੰਮ ਤੋਂ ਹੱਟਕੇ 45 ਡਾਲਰ ਮਹੀਨੇ ਵਾਸਤੇ ਰੋਜ ਸਾਫ਼ ਕਰਨਾ।

  • @shamimmir361
    @shamimmir361 2 роки тому

    From .Kashmir... lovely language.... punjabi...

  • @lifeofpandhers1638
    @lifeofpandhers1638 2 роки тому +1

    purane singra ch bahut respect c bahut vadya gal a ❤️❤️❤️baba aye e bnyi rakhe nwe singer ta ik ganne toh baad e pair chadhta

  • @saivik2397
    @saivik2397 2 роки тому

    Rangla punjab song roshan cheema ne likhea c

  • @gurbakshsingh3797
    @gurbakshsingh3797 3 роки тому

    Pbi version

  • @harwindersingh8641
    @harwindersingh8641 3 роки тому

    Very nice ji