Chamkila Amarjot ਨੇ ਕਿੰਨੀ ਸ਼ਿੱਦਤ ਨਾਲ ਗਾਇਆ ਗੀਤ ਕੱਲੀ ਨੂੰ ਲੈ ਜਾ ਕਿਤੇ ਦੂਰ Live Akhada

Поділитися
Вставка
  • Опубліковано 4 бер 2023
  • #amarchamkila #liveakhada #kalinulaijakitedoor
    Chamkila Amarjot ਨੇ ਕਿੰਨੀ ਸ਼ਿੱਦਤ ਨਾਲ ਗਾਇਆ ਗੀਤ ਕੱਲੀ ਨੂੰ ਲੈ ਜਾ ਕਿਤੇ ਦੂਰ Live Akhada
    ਅਮਰ ਸਿੰਘ ਚਮਕੀਲਾ-ਅਮਰਜੋਤ ਦਾ ਇਹ ਅਖਾੜਾ ਜ਼ਿਲਾ ਸੰਗਰੂਰ ਤਹਿਸੀਲ ਧੂਰੀ ਦੇ ਪਿੰਡ ਹਰਚੰਦਪੁਰ ਦਾ ਸੰਨ੍ਹ 1988 ਦਾ ਸਿਰਫ 4 ਦਿਨ ਪਹਿਲਾਂ ਦਾ ਹੈ ਇਹ ਅਖਾੜਾ ਵੇਖ ਕੇ ਅੰਦਾਜਾ ਲਾਇਆ ਜਾ ਸਕਦਾ ਹੈ ਕਿ ਦੋਵਾਂ Chamkila Amarjot ਨੂੰ ਇਸ ਗੱਲ ਦਾ ਬਿਲਕੁੱਲ ਵੀ ਆਭਾਸ ਨਹੀਂ ਸੀ ਕਿ 2,4 ਦਿਨਾਂ ਵਿੱਚ ਹੀ ਉਹਨਾਂ ਨਾਲ ਇੰਨਾਂ ਵੱਡਾ ਭਾਣਾ ਵਰਤਣ ਵਾਲਾ ਸੀ।
    Amar Singh Chamkila Live Show Village Harchandpur Tehsil Dhuri District Sangrur Year 4‐3‐1988
    Singer ; Amar Singh Ji Chamkila Amarjot
    Location ; Dhuri, Harchandpur, Sangrur
    Year ; 4 March 1988
    Video ; Live Show VHS cassette
    We Don't Promotes any illegal activities from this Channel
    Music Is a part of our life
    Please like, Share and Subscribe the Channel
    #chamkilasongs #viralvideo #tiwanamusicevolution
  • Розваги

КОМЕНТАРІ • 319

  • @jagseernumberdar8827
    @jagseernumberdar8827 Рік тому +131

    ਚਮਕੀਲਾ ਜੀ ਦੇ ਬੜੇ ਹੀ ਅਖਾੜੇ ਸੁਣਨ ਤੇ ਦੇਖਣ ਦਾ ਮੌਕਾ ਮਿਲਿਆ ਬੜਾ ਹੀ ਨਜ਼ਾਰਾ ਹੁੰਦਾ ਸੀ ਲੋਕ ਕਈ ਦਿਨ ਪਹਿਲਾਂ ਆਪਣਾ ਕੰਮ ਧੰਦਾ ਨਵੇੜ ਕੇ ਅਖਾੜਾ ਤੇ ਜਾਣ ਲਈ ਵਿਓਤਾਂ ਬਣਾਉਣ ਲੱਗ ਜਾਂਦੇ ਦੂਰ ਦੂਰ ਤੱਕ ਚਮਕੀਲੇ ਦਾ ਅਖਾੜਾ ਸੁਣਨ ਲਈ ਜਾਂਦੇ ਬਹੁਤ ਹੀ ਜ਼ਿਆਦਾ ਰਿਕਾਰਡ ਤੋੜ ਇਕੱਠ ਹੁੰਦਾ ਸੀ ਬੜਾ ਹੀ ਨਜ਼ਾਰਾ ਹੁੰਦਾ ਸੀ ਦੋਸਤੋ ਇਹ ਬੀਤਿਆ ਸਮਾਂ ਕਦੇ ਵੀ ਮੁੜ ਵਾਪਿਸ ਨਹੀ ਆਉਣਾ ਇਹ ਕੀ ਪਤਾ ਸੀ ਕਿ ਆਉਣ ਵਾਲੀ 8 ਮਾਰਚ ਦਾ ਚੰਦਰਾ ਦਿਨ ਚਮਕੀਲਾ ਤੇ ਅਮਰਜੋਤ ਦਾ ਜ਼ਿੰਦਗੀ ਦਾ ਆਖਰੀ ਦਿਨ ਹੋਵੇਗਾ ,ਮਾਰਨ ਵਾਲਿਆਂ ਨੂੰ ਰੱਤਾ ਵੀ ਤਰਸ ਨਹੀਂ ਆਇਆ ਪਾਪੀਆਂ ਨੂੰ ਦਰਗਾਹ ਵਿੱਚ ਢੋਈ ਨਹੀਂ ਮਿਲਣੀ

    • @chamkaursing411
      @chamkaursing411 Рік тому +7

      ਬਾਈ ਜੀ ਸਿਫਤ ਕਰਨ ਨੂੰ ਕੋਈ ਲਫਜ਼ ਨੀ ਮਨ ਭਰ ਭਰ ਆਉਂਦਾ ਹੈ

    • @jasvirhanda2236
      @jasvirhanda2236 Рік тому +1

      🙏 😭😭🙏

    • @DhillonEra
      @DhillonEra Рік тому +1

      Marya kis ne c te kyu ?? Agr real stry pta ta ds skde ho ??

    • @kuldipbadyal1013
      @kuldipbadyal1013 11 місяців тому +4

      सही बोल रहे हो वीर जी आप

    • @shubhambilla6565
      @shubhambilla6565 10 місяців тому +4

      Sachi bhai rona aunda Aaahh 🥺🥺

  • @bajwa4032
    @bajwa4032 Рік тому +27

    ਅੱਜ ਕੱਲ੍ਹ ਤੇ ਪਾਠੀ ਨੂੰ ਪਾਠੀ ਦੇਖ ਕੇ ਨਹੀਂ ਜਰਦਾ ਉਸ ਟਾਈਮ ਚਮਕੀਲੇ ਨੂੰ ਕੁਲਦੀਪ ਮਾਣਕ ਦੇਖ ਕੇ ਨਹੀਂ ਜਰਦਾ ਸੀ

    • @_.dhallvlogs
      @_.dhallvlogs 11 місяців тому

      Shinda also donaaa de hare gadhe da lannn badiyaaaa

  • @avtarsarari7826
    @avtarsarari7826 Рік тому +23

    ਦੇਖ ਲਵੋ ਸਿਰਫ ਚਾਰ ਦਿਨ ਬਾਦ ਹੀ ਜ਼ਾਲਿਮਾਂ ਨੇ ਇਕ ਰੱਬੀ ਰੂਹ ਸਾਡੇ ਕੋਲੋਂ ਖੋਹ ਲਈ ਚਮਕੀਲਾ ਸਰੀਰ ਕਰ ਕੇ ਦੁਨੀਆਂ ਵਿੱਚ ਨਹੀਂ ਪਰ ਇਹਨਾਂ ਦੀ ਅਵਾਜ ਏਸੇ ਤਰਾਂ ਹੀ ਗੂੰਜਦੀ ਰਹੇ ਗੀ

  • @dilbagsandhu-bc1he
    @dilbagsandhu-bc1he 9 місяців тому +22

    ਅਮਰ ਸਿੰਘ ਚਮਕੀਲਾ ਅਮਰ ਸਿੰਘ ਚਮਕੀਲਾ ਹੀ ਸੀ, ਹੈ ਅਤੇ ਰਹੇਗਾ !
    ਜੈ ਅਮਰ ਸਿੰਘ ਚਮਕੀਲਾ ਜੀ, ਜੈ ਮਾਤਾ ਅਮਰ ਜੋਤ ਜੀ 🌱

  • @RanjitSingh-515
    @RanjitSingh-515 Рік тому +31

    ਪੰਜਾਬ ਦੇ ਲੋਕਾਂ ਦੀ ਮਹਿਬੂਬ ਜੋੜੀ ਜਿਸਨੂੰ ਪੰਜਾਬੀ ਅੱਜ ਤੱਕ ਭੁਲਾ ਨਹੀਂ ਸਕੇ

  • @NirmalSingh-bz3si
    @NirmalSingh-bz3si Рік тому +4

    ਓ ਯਾਰ ਅੱਜ ਵੀ ਯਾਦ ਆਉਦੀਂ ਜਦੋ ਚਮਕੀਲਾ ਸਾਹਿਬ ਨੇ ਮੈਨੂੰ ਕੋਲ ਖੜੇ ਨੂੰ ਅਖਾੜਾ ਖਤਮ ਹੋਣ ਤੋ ਬਾਅਦ ਮੈਂ ਉਦੋ19 ਸਾਲ ਦਾ ਸੀ ਵਿਛੜਨ ਵੇਲੇ ਮੇਰੀ ਠੋਡੀ ਤੇ ਹੱਥ ਲਾਕੇ ok( ਨਿੱਕੇ ) ਕਿਹਾ ਸੀ ਯਾਦ ਰਹਿ ਜਾਂਦੀ ਆ ਕੋਈ ਰੱਬੀ ਰੂਹ ਸੀ

  • @Science-Music
    @Science-Music Рік тому +38

    ਸੰਗੀਤ ਵਜਾਉਣ ਵਾਲੇ ਕਲਾਕਾਰਾਂ ਨੂੰ ਸਲਾਮ

  • @SamairaInsu
    @SamairaInsu 11 місяців тому +28

    legends nu salute aa ji,,, ਗਾਣ ਵਾਲਿਆਂ ਦੇ ਨਾਲ ਨਾਲ ਸੁਨਣ ਵਾਲੇ ਵੀ ਕਿੰਨੇ ਸਾਦੇ ਲਗਦੇ ਨੇ

  • @sukhwindersingh997
    @sukhwindersingh997 Рік тому +20

    22 G ਉਸਤਾਦ ਉਸਤਾਦ ਹੀ ਹੁੰਦਾ। ਕੋਈ ਪਰਵਾਹ ਨਹੀ ਸੀ ਕਰਦਾ 22 ਚਮਕੀਲਾ। ਹਰ ਦਿਲ ਵਿਚ ਧੜਕਦਾ ਹੈ ਕੌਣ ਕਹਿੰਦਾ ਚਲਿਆ ਗਿਆ 22 G

  • @JaspalSingh-fd1yq
    @JaspalSingh-fd1yq Рік тому +97

    ਸੋਨੇ ਵਰਗੀ ਜੋੜੀ ਨੇ ਦੁਨੀਆ ਵਿਚ ਰਿਕਾਰਡ ਬਣਾ ਦਿੱਤਾ ਜੋ ਕੋਈ ਤੋੜ ਨੀ ਸਕਦਾ ਲਵ ਯੂ ਜੋੜੀ ਨੂੰ 👍👍👍💪💪💪😊😊💪

  • @user-lu8hz1kk3h
    @user-lu8hz1kk3h 3 місяці тому +5

    ਬਾਈ ਚਮਕੀਲਾ ਦੀ ਜੋੜੀ ਦੁਨੀਆ ਭਰ ਦੇ ਵਿੱਚ ਐਨੀ ਜਿ਼ਆਦਾ ਹਿੱਟ ਹੋ ਜਾਣ ਦੇ ਬਾਵਜੂਦ ਪਰ ਫਿਰ ਵੀ ਭੋਰਾ ਭਰ ਵੀ ਹੰਕਾਰ ਨਹੀਂ ਸੀ।
    ਧੰਨਵਾਦ ਜੀਉ।

  • @Ramsinghbhangal
    @Ramsinghbhangal Рік тому +16

    ਬਾਈ ਟਿਵਾਣਾ ਜੀ ਬਹੁਤ ਸ਼ਾਫ ਵੀਡੀਓ ਵਾਲਾ ਅਖਾੜਾ ਹੈ ਜੀ । ਧੰਨਵਾਦ ।

  • @balwantsingh6251
    @balwantsingh6251 Рік тому +12

    ਇਹ ਸੀ ਸਾਡਾ ਪੰਜਾਬ ਪਹਿਲਾਂ ਸਾਡੇ ਪੰਜਾਬੀ ਕਿਵੇਂ ਇਕੱਠੇ ਖੁਸ ਬੈਠੇ ਹਨ ਜੀ

  • @anmolbrar3391
    @anmolbrar3391 Рік тому +21

    ਅੱਜ ਤੋਂ ਪਹਿਲਾਂ ਲੋਕ ਪੱਗਾਂ ਵੀ ਬਹੁਤ ਜਿਆਦਾ ਵੀਰ ਬੰਨਦੇ ਸਨ।ਧੰਨਵਾਦ ਜੀਉ

  • @kakabrar8029
    @kakabrar8029 Рік тому +22

    ਸਦਾ ਬਹਾਰ ਗੀਤਾਂ ਦੋਗਾਣਿਆਂ ਦੇ ਬਾਦਸ਼ਾਹ ਅਮਰ ਚਮਕੀਲਾ ਤੇ ਅਮਰਜੋਤ 🌹🌹

  • @rajpaltiwana9249
    @rajpaltiwana9249 Рік тому +97

    ਬਹੁਤ ਵਧੀਆ ਜੋੜੀ ਸੀ ਜਦੋਂ ਪੰਜਾਬ ਕਿੰਨਾ ਸੋਹਣਾ ਸੀ ਸਾਰੇ ਪੱਗਾਂ ਵਾਲੇ ਸਰਦਾਰ ਸਨ

    • @TiwanaMusicEvolution
      @TiwanaMusicEvolution  Рік тому +4

      ਬਿਲਕੁੱਲ ਜੀ।

    • @SurjitSingh-kx5wu
      @SurjitSingh-kx5wu Рік тому +1

      ਵੀਰ ਜੀ
      ਇਹਨਾਂ ਗੀਤਾਂ ਨੂੰ ਸੁਣਦੇ ਸੀ ਇਸ ਕਰਕੇ ਹੀ ਫੌਜ ਵਿੱਚ ਭਰਤੀ ਹੋਣਾ ਪਿਆ ਸੀ ਅਵਾਜ਼ ਬਹੁਤ ਹੀ ਵਧੀਆ ਸੀ।

    • @SurjitSingh-kx5wu
      @SurjitSingh-kx5wu Рік тому +1

      ਵੀਰ ਜੀ
      ਇਹਨਾਂ ਗੀਤਾਂ ਨੂੰ ਸੁਣਦੇ ਸੀ ਇਸ ਕਰਕੇ ਹੀ ਫੌਜ ਵਿੱਚ ਭਰਤੀ ਹੋਣਾ ਪਿਆ ਸੀ ਅਵਾਜ਼ ਬਹੁਤ ਹੀ ਵਧੀਆ ਸੀ।

    • @SUKHDEVSingh-ve8me
      @SUKHDEVSingh-ve8me Рік тому +3

      ਿੲਹ ਗਲ ਮੈ ਵੀ ਕੲੀ ਵਾਰ ਸੋਚਦਾ ਹਾਂ। ਹੁਣ ਤਾਂ ਕੁਭੀਅਾ ਵੀ ਪੱਗਾ ਵਾਲਿਅਾ ਨੂੰ ਪਸੰਦ ਨਹੀ ਕਰਦੀਅਾ। ਕੲੀ ਿੲਸ ਕਰਕੇ ਸਿਰੇ ਨਹੀ ਚੜਦੇ ਕਹਿੰਦੀਅਾ ਕਲੀਨ ਸ਼ੇਪ ਚਾਹੀਦਾ ਹੈ।

    • @GurpreetSingh-bv8uu
      @GurpreetSingh-bv8uu 29 днів тому

      ਸਹੀ ਕਿਹਾ

  • @gagansidhu8262
    @gagansidhu8262 Рік тому +19

    ਅੱਖਾਂ ਕਿੰਨੀਆ ਕਾਇਮ ਸੀ ਅਮਰਜੋਤ ਦਿਆ❤

  • @harjinder7435
    @harjinder7435 Рік тому +13

    ਵਹਿਗੁਰੂ ਕਿਤੇ ਦੁਬਾਰਾ ਏਸ ਜੋੜੀ ਨੂੰ ਭੇਜ ਦੇਵੇਂ ਤਾਂ ਜਿਉਂਦੇ ਜੀਅ ਦੁਬਾਰਾ ਮਿਲਣ ਨੂੰ ਜੀਅ ਕਰਦਾ

  • @balvinderkumar805
    @balvinderkumar805 Рік тому +72

    ਬਾਕਮਾਲ ਜੋੜੀ
    ਚਮਕੀਲੇ ਵਰਗੀ ਤੂੰਬੀ ਅੱਜ ਤੱਕ ਕੋਈ ਨਹੀਂ ਵਜਾ ਸਕਿਅਾ

    • @Ashokkumar-gb7jj
      @Ashokkumar-gb7jj Місяць тому

      Mai Chamkila veer ji de sara song te Live Akhade vekhe ne te hale tak kuwara ha,😢Bahut chete aunde ne oh purane din 😢😮😢😮😢😮😢😮😢😮😢

  • @dilbagbassi5952
    @dilbagbassi5952 Рік тому +29

    ਬਹੁਤ ਵਧੀਆ ਗੀਤ ਗਾਇਆ ਜੋੜੀ ਸਰੋਤੇ ਸਾਰੇ ਮੁਹਰੇ ਭਲਾ ਕੰਜਰ ਬੈਠੇ ਆ ਸਾਰੇ ਸਮਝਦਾਰ ਵਿਅਕਤੀ ਹੰਨ ਉਹਨਾਂ ਨੂੰ ਬਧੀਆ ਲਗਦਾ ਫਿਰ ਕਿਓਂ ਇਸ ਜੋੜੀ ਦੀ ਪਾਪੀਆਂ ਹੱਤਿਆ ਕੀਤੀ

    • @TiwanaMusicEvolution
      @TiwanaMusicEvolution  Рік тому +3

      ਇਸੇ ਗੱਲ ਦੀ ਤਾਂ ਅੱਜ ਤੱਕ ਸਮਝ ਨਹੀਂ ਲੱਗੀ ਬਾਈ ਜੀ।

    • @RaviKumar-to9nl
      @RaviKumar-to9nl Рік тому +2

      Fuktay si salay delay si hairn pind day

  • @davindersingh-zb5hd
    @davindersingh-zb5hd Рік тому +23

    ਦੁਨੀਆਂ ਕਿੰਨੀ ਵਾ ਜੀ ਵਾ ਬਹੁਤ ਲੋਕ ਆਖਾੜਾ ਦੇਖਣ ਆਏ ਦੂਰੋ ਦੂਰੋ ਗੱਲ ਬਾਤ ਲਾਈਵ ਸਟੈਜ ਤੇ ਜੋੜੀ ਦੀ ਜੀ

  • @JaspalSingh-fd1yq
    @JaspalSingh-fd1yq Рік тому +43

    ਜਿਵੇਂ ਜਿਵੇਂ ਮੌਤ ਦੇ ਦਿਨ ਨੇੜੇ ਆ ਰਹੇ ਸੀ,, ਗਾਇਕੀ ਦੇ ਥੰਮ ਸਰਦਾਰ ਅਮਰ ਸਿੰਘ ਚਮਕੀਲਾ ਜੀ ਤੇ ਅਮਰਜੋਤ ਕੌਰ ਜੀ ਦੀ ਅਵਾਜ਼ ,ਸਟਾਇਲ, ਸਿਹਤ,ਪਿਆਰ,ਤੇ ਛੱਡ ਕੇ ਜਾਣ ਵਾਲਾ ਮੋਹ ਵੱਧ ਦਾ ਹੀ ਗਿਆ ਲਵ ਯੂ ਅਮਰ ਜੋੜੀ ਨੂੰ 💕💕💕💕❤️🌹🌹

  • @navneetsingh6317
    @navneetsingh6317 Рік тому +10

    ਕਲੀ ਨੂ ਲੈ ਗਿਆ ਸਚ ਮੇ ਦੂਰ ਜਵਾਨੀ ਚ ਚਲੇ ਗਏ ਮਿਸ ਜੂ ਚਮਕੀਲਾ ਬਾਈ ਜੀ

  • @HarjinderSingh-ui7pv
    @HarjinderSingh-ui7pv Рік тому +9

    ਕਸਾਈਆਂ ਨੇ ਮਾਰ ਦਿੱਤੇ ਸੀ ਪੰਜਾਬ ਦੇ ਹੀਰੇ, ਪੰਜਾਬ ਉਜਾੜਨ ਵਾਲੇ ਖੁਦ ਹੀ ਉਜੜ ਗਏ ਪੰਜਾਬ ਗੁਰਾਂ ਦੀ ਕਿਰਪਾ ਦੇ ਨਾਲ ਵੱਸਦਾ ਏ,

  • @bilwinderbillu2776
    @bilwinderbillu2776 Рік тому +20

    ਬਹੁਤ ਵਧੀਆ ਗੀਤ

  • @davindersingh-zb5hd
    @davindersingh-zb5hd Рік тому +43

    ਵਾ ਜੀ ਵਾ ਬਹੁਤ ਖੂਬਸੂਰਤ ਡਾਈਮਿੰਡ ਜੋੜੀ ਦਾ ਗਾਣਾ

  • @Lovepreetsingh-xf5rz
    @Lovepreetsingh-xf5rz 11 місяців тому +13

    ਬਹੁਤ ਵਧੀਆ ਜੋੜੀ ਸੀ

  • @Butagappy
    @Butagappy Рік тому +25

    ਬਹੁਤ ਵਧੀਆ ਗਾਇਕੀ👍

  • @punjabitone5765
    @punjabitone5765 Рік тому +22

    ਸਟਾਰ ਕਲਾਕਾਰ ਅਮਰ ਜੋੜੀ ਮਰਕੇ ਵੀ ਸਾਡੇ ਵਿੱਚ ਐਂ ਕੁਤਿਆਂ ਨੂੰ ਕੋਈ ਨਹੀਂ ਪੁੱਛਦਾ

  • @sukhmindersingh7880
    @sukhmindersingh7880 Рік тому +56

    ਸੋਨੇ ਵਰਗੀ ਮਹਾਨ ਜੋੜੀ ਸਾਲੀਆਂ ਕਤੀੜ੍ਹਾ ਨੇ ਫਰੋਤੀ ਪਿੱਛੇ ਮਾਰ ਦਿੱਤੀ ਪਰ ਅਵਾਜ ਰਹਿੰਦੀ ਦੁਨੀਆ ਤੱਕ ਅਮਰ ਹੋਗੀ 👍❤❤❤👍👍🌹🌹🌹🌹👌👌👌👌

    • @avtarbanger9003
      @avtarbanger9003 5 місяців тому

      Sahi kiha veer ji,Punjab nu parmatma to miliyan eho jehian naiaab bakhshisha asi bhang de bharhe hi gua laiyia- rabb khair kre Punjab te.

    • @user-ro5ug4jd1l
      @user-ro5ug4jd1l Місяць тому +1

      True

    • @BaljinderKaur-gu1kd
      @BaljinderKaur-gu1kd Місяць тому

      ਓਹੀ ਫਿਰੌਤੀ ਦੇ ਪੈਸੇ ਦਾ ਕਫ਼ਨ ਪੈ ਜਾਂਦਾ ਮਾਰਨ ਵਾਲਿਆਂ ਦੇ ਪਰਿਵਾਰ ਤੇ

  • @charanjeetsinghuppal8012
    @charanjeetsinghuppal8012 Рік тому +12

    ਅਮਨਜੋਤ ਅਤੇ ਚਮਕੀਲਾ ਪੰਜਾਬ ਦੇ ਹੀਰੇ ਸੀ

  • @RajSingh-cv3uu
    @RajSingh-cv3uu 10 місяців тому +6

    2023ਵਿਚ ਵੀ ਸਿਰਫ ਚਮਕੀਲੇ ਦਾ ਹੀ ਮੁਰੀਦ ਆ

  • @attwadibhadaur7649
    @attwadibhadaur7649 Рік тому +10

    ਬਾਈ ਸਾਜੀਆਂ ਨੂੰ ਸਲਾਮ ਆ ਯਰ...🙏🙏👍👍

  • @baljindersingh6008
    @baljindersingh6008 10 місяців тому +10

    ਨਾਂ ਕੋਈ ਆਏਆ ਅੱਜ ਤੱਕ ਇਸ ਜੋੜੀ ਵਰਗਾ ਗਾਇਕ ਤੇ ਨਾਂ ਹੀ ਆਉਣਾ ਤੇ ਰਹਿਦੀ ਦੁਨੀਆਂ ਤੱਕ ਨਾਂਮ ਰਹਿਣਾ ਇਸ ਜੋੜੀ ਦਾ ਅਮਰ ਸਿੰਘ ਚਮਕੀਲਾ ਤੇ ਬੀਬੀ ਅਮਰਜੋਤ ਦਾਂ 💕💕💕🤞🤞🤞🤞

  • @davindersingh-zb5hd
    @davindersingh-zb5hd Рік тому +11

    ਟਿਵਾਣਾ ਵੀਰ ਜੀ ਕੋਈ ਫੋਟੋਆਂ ਭੇਜੋ ਧੰਨਵਾਦ ਜੀ

  • @rajeshkumarmahiya1527
    @rajeshkumarmahiya1527 Рік тому +11

    अमर सिंह चमकीला जी अमर रहे

  • @shindersingh5708
    @shindersingh5708 Рік тому +11

    ਬਹੁਤ ਵਧੀਆ ਗੀਤ ❤❤❤

  • @kashmirattalan2538
    @kashmirattalan2538 Рік тому +9

    ਸਿਰਾ ਬਾਈ ਚਮਕੀਲਾ ਜੀ

  • @balvirsidhu1271
    @balvirsidhu1271 8 місяців тому +2

    ਮੇਰੇ ਕੋਲ ਸ਼ਬਦ ਮੁੱਕ ਜਾਂਦੇ ਐ ਪਰ ਏਸ ਮਹਾਨ ਅਮਰ ਜੋੜੀ ਵਰਗਾ ਨਾਂ ਕੋਈ ਹੋਇਆ ਤੇ ਨਾਂ ਹੀ ਹੋਣਾ❤❤❤❤❤

  • @SukhwinderSinghBabluTurnakj5hd
    @SukhwinderSinghBabluTurnakj5hd Рік тому +12

    ਪੰਜਾਬ ਦੀ ਲੀਜੈਂਡ ਜੋੜੀ

  • @dilbagsandhu-bc1he
    @dilbagsandhu-bc1he 9 місяців тому +2

    ਅਮਰ ਸਿੰਘ ਚਮਕੀਲਾ, ਚਮਕੀਲਾ ਹੀ ਸੀ, ਹੈ ਅਤੇ ਰਹੇਗਾ, ਜੈ ਅਮਰ ਸਿੰਘ ਚਮਕੀਲਾ, ਜੈ ਮਾਤਾ ਅਮਰ ਜੋਤ ਜੀ 🌱

  • @jaspalmehak1770
    @jaspalmehak1770 Місяць тому +2

    ਲੋਕਾਂ ਦੇ ਦਿਲਾਂ ਤੇ ਅੱਜ ਵੀ ਰਾਜ ਕਰਦੇ ਹਨ ਚਮਕੀਲਾ ਅਮਰਜੋਤ ਮੇਰਾ ਸਲਾਮ ਹੈ ਮਹਾਨ ਜੋੜੀ ਨੂੰ 🎉🎉🎉

  • @rajindersingh6060
    @rajindersingh6060 Рік тому +13

    Hor sunao yaar....eni dunia ikathi hoyi aa...udo loka kol ene saadan v ni hunde c aun Jaan nu ta v ena vadda ikath...kamaal aa

  • @attwadibhadaur7649
    @attwadibhadaur7649 Рік тому +17

    ਅਮਰਜੋਤ ਗਾਉਂਦੀ ਹੋਈ ਕਿੰਨਾ ਘੈਂਟ ਹੱਸੀ ਸੀ...🥰🥰🌹🌹❤️❤️

  • @gurindersingh3073
    @gurindersingh3073 Рік тому +4

    ਜੋੜੀ ਨੂੰ ਵਾਹਿਗੁਰੂ ਜੀ ਫੇਰ ਵਾਪਸ ਭੇਜਣ

  • @JatinderKumar-np7mu
    @JatinderKumar-np7mu Рік тому +17

    ਹਰ ਇਕ ਸਿਰ ਤੇ ਦਸਤਾਰ ਸੀ ਓਦੋਂ ❤️❤️❤️❤️

    • @TiwanaMusicEvolution
      @TiwanaMusicEvolution  Рік тому +3

      ਬਿਲਕੁੱਲ ਜੀ ਇਹਨਾਂ ਦੇ ਹਰ ਇਕ ਅਖਾੜੇ ਵਿੱਚ ਦਸਤਾਰਾਂ ਵਾਲੇ ਗੱਭਰੂ ਵੱਡੀ ਗਿਣਤੀ ਵਿੱਚ ਬੈਠੇ ਹੁੰਦੇ ਸੀ, ਸ਼ਾਇਦ ਇਹਨਾਂ ਰੂਹਾਂ ਦੀ ਕਰੋਪੀ ਹੀ ਕਹਿ ਸਕਦੇ ਹਾਂ ਜੋ ਪੰਜਾਬ ਤੇ ਪੈ ਗਈ, 88 ਤੋਂ ਬਾਅਦ ਦਸਤਾਰਾਂ ਘਟਣੀਆਂ ਵੱਡੇ ਪੱਧਰ ਤੇ ਸ਼ੁਰੂ ਹੋ ਗਈਆਂ ਸਨ, ਬਹੁਤ ਭਿਆਨਕ ਦੌਰ ਆ ਗਿਆ ਸੀ ਪੰਜਾਬ ਉੱਤੇ।

  • @NISHANATV
    @NISHANATV Рік тому +17

    ਇਹਨਾਂ ਪੁਰਾਣੀਆਂ ਵੀਡੀਓ ਨੂੰ ਵੇਖ ਕੇ ਵੱਡੀ ਗੱਲ ਇਹੀ ਪਤਾ ਲੱਗਦੀ ਹੈ ਕਿ 1995 ਤੱਕ ਪੰਜਾਬ ਦੇ ਸਿੱਖਾਂ ਦੇ ਨੋਜਵਾਨ ਮੁੰਡੇ ਸਾਰੇ ਹੀ ਸਰਦਾਰ ਸੀ ਅਤੇ ਸਾਰੇ ਪੱਗਾਂ ਬੰਨਦੇ ਸੀ
    ਪਰ ਅੱਜ ਦੇ ਪੰਜਾਬ ਵਿੱਚ ਇਹੋ ਜਿਹਾ ਆਨੰਦਮਈ ਲਿਬਾਸ ਨਹੀਂ ਰਿਹਾ
    ਵਾਹਿਗੁਰੂ ਰਾਖਾ ਹੁਣ ਤਾਂ

    • @kaurkaur7621
      @kaurkaur7621 Місяць тому

      Bhaiya koi nai dikh riha..os time..note karn wali gal hai...😂..

  • @SomalJobPlacementNearGovtAyurv
    @SomalJobPlacementNearGovtAyurv Рік тому +20

    Real King of Punjabi singer

  • @GurdeepSingh-zt9je
    @GurdeepSingh-zt9je Рік тому +7

    ਬਾਈ ਜੀ ਕੋਈ ਸ਼ਬਦ ਨੀ ਕਿਥੇ ਚਲੇ ਗੲਏ ਹੀਰੇ ਧੰਨਵਾਦ

  • @shivdeepkartik5032
    @shivdeepkartik5032 10 місяців тому +7

    ਬਹੁਤ ਖੂਬਸੂਰਤ ਵੀਡੀਓ 💛❤️❤️💜💜

  • @harinderbilling2643
    @harinderbilling2643 Рік тому +24

    ਬੰਦਾ ਤਾ ਹਮੇਸਾ ਖੁਸ ਹੀ ਰਹਿੰਦਾ ਹੈ ਪਰ ਮੌਤ ਦਾ ਪਤਾ ਨੀ ਹੁੰਦਾ ਕਦ ਭੈੜੀ ਆ ਜਾਵੇ ।

  • @shokysingh3137
    @shokysingh3137 7 місяців тому +23

    ਕੀੜੇ ਪੈਣ ਸਾਲਿਆਂ ਦੇ ਜਿਨ੍ਹਾਂ ਨੇ ਗੋਲੀਆਂ ਮਰਵਾਇਆ ਇੰਨੀ ਸੋਹਣੀ ਜੋੜੀ ਦੇ

    • @IqbalSingh-lr5rq
      @IqbalSingh-lr5rq Місяць тому +1

      20 din ch ona da police mukabla hoya marte c vr

  • @darshanchahal5911
    @darshanchahal5911 Рік тому +19

    ਪੱਗਾਂ ਵਾਲੇ ਪੰਜਾਬ ਨੂੰ ਨਜ਼ਰ ਲੱਗ ਗਈ ਬਹੁਤ ਸਿੰਪਲ ਲੋਕ ਸੀ

  • @punjabitone5765
    @punjabitone5765 Рік тому +6

    ਅਮਰ ਜੋੜੀ

  • @sukhwindersingh997
    @sukhwindersingh997 Рік тому +13

    ਹੁਣ ਤੱਕ ਨਾ ਕਿਸੇ ਤੋਂ ਬਾਈ ਚਮਕੀਲਾ ਸਾਹਿਬ ਅਤੇ ਬੀਬਾ ਅਮਰਜੋਤ ਵਰਗਾ ਅਖਾੜਾ ਲੱਗਿਆ ਅਤੇ ਨਾ ਹੀ ਲੱਗਣਾ। ਮੇਰੇ ਪਿੰਡ ਢੋਲਣ ਬਾਈ ਜੀ ਦਾ ਪ੍ਰੋਗਰਾਮ ਸੀ ਸਪੀਕਰ ਖਰਾਬ ਹੋ ਗਿਆ ਸੀ ਬਾਈ ਅਤੇ ਬੀਬਾ ਜੀ ਨੇ ਬਿਨਾ ਸਪੀਕਰ ਤੋਂ ਗਾਇਆ ਸੀ । ਬਾਈ ਜੀ ਹੁਰਾਂ ਨੇ ਸਪੀਕਰ ਨੂੰ ਮਾਤ ਪਾ ਦਿਤੀ ਸੀ। ਸਾਡਾ ਇਸ ਮਹਾਨ ਜੋੜੀ ਨਾਲ ਸਾਹ ਅਤੇ ਧੜਕਣ ਦਾ ਰਿਸ਼ਤਾ ਹਮੇਸ਼ਾ ਬਣਿਆ ਰਹੇਗਾ। ਜਦ ਤੱਕ ਦੁਨੀਆਂ ਅਬਾਦ ਰਹੇਗੀ ਤਾਂ ਤੱਕ ਇਸ ਜੋੜੀ ਦਾ ਨਾਮ ਅਕਾਸ਼ ਵਿੱਚ ਸਤਰੰਗੀ ਪੀਘ ਵਾਂਗ ਚਮਕੇਗਾ।

  • @bholasingh2919
    @bholasingh2919 Рік тому +8

    ਧੂਰੀ ਕੋਲ ਕਿਹੜਾ ਪਿੰਡ ਹੈ ਜੀ

  • @davindersingh-zb5hd
    @davindersingh-zb5hd Рік тому +6

    ਇਸ ਅਖਾੜੇ ਦੀਆਂ ਜਾ ਕੋਈ ਹੋਰ ਜੀ

  • @gurnamsingh5820
    @gurnamsingh5820 Рік тому +12

    Love you chamkila saab ਜੀ

  • @arvindersingh2421
    @arvindersingh2421 Рік тому +10

    Ina down to earth bnda chamkila hi ho skda❤❤

  • @JaswantSingh-sw9qi
    @JaswantSingh-sw9qi 9 місяців тому +9

    ਪਿੰਡ ਚੋਂ ਸਿਰਫ ਕੱਢ ਘਰਾਣੇ ਦੀ ਧੀ ਹੈਂ ਤੂੰ ਧੀ ਹਾਣਨੇ ਕਲਯੁੱਗ ਮੂੰਹ ਅੱਡੀ ਖੜਾ ਬੁਲੀਆਂ ਨੂੰ ਸੀ ਹਾਣਨੇ।ਇੱਕ ਧੀਨੂੰ ਕਿਂਡੀ ਵੱਡੀ ਨਸੀਅਤ ਹੈ ਜੋ ਸਿਰਫ ਚਮਕੀਲਾ ਹੀ ਲਿਖ ਸਕਿਆ।

  • @hpsmoga9775
    @hpsmoga9775 Рік тому +9

    Marr v Gye ta Jeon da gum nhi , uper Bhai g da akhra sunan milluga ❤❤❤❤❤ marna manzoor as

  • @sayamlal4314
    @sayamlal4314 Рік тому +5

    ਬਹੁਤ ਵਧੀਆ ਸੀ ਜੋੜੀ

  • @salindernarr1864
    @salindernarr1864 Рік тому +7

    22 Amar singh chamkila legend always

  • @sukjindersingh3948
    @sukjindersingh3948 Рік тому +3

    Chamkila 22 att nice song

  • @1tapgaming977
    @1tapgaming977 Рік тому +5

    Jo ajj khde lachr geet guda c oho dekhn ki urta vi bath sundya c te ohna bnde rokde nhi c chamkila is great baba ji

    • @TiwanaMusicEvolution
      @TiwanaMusicEvolution  Рік тому +2

      Bilkul thik keha ji tuc..Sago jekar eh jodi reh jandi taan ajj jehra televisions te gand penda oh ni c pena

  • @royalpunjab9207
    @royalpunjab9207 Рік тому +3

    V , v v , very. Good chamkila

  • @iqbalsandhu9344
    @iqbalsandhu9344 Рік тому +19

    ਕਿੰਨਾਂ ਉਤਸਾਹ ਸ਼ੋਂਕ ਸੀ ਉਸ ਟਾਈਮ ਲੋਕਾਂ ਵਿੱਚ ਅਖਾੜਾ ਵੇਖਣ ਦਾ ਸ਼ਾਂਤਮਈ ਨਾਲ ਵੇਖ ਰਹੇ ਲੋਕ

  • @RanjitSingh-dj3pm
    @RanjitSingh-dj3pm 5 днів тому

    ਇਸ.ਮਹਾਨ.ਜੋੜੀ..ਵਰਗਾ.ਜੇ.ਕਿਸੇ.ਬਣਨਾ.ਹੋਵੇ.ਤੇ100..ਵਾਰ.ਜਨਮ.ਲੈਣਾ..ਪੳਊ

  • @mohindermohi-ut1be
    @mohindermohi-ut1be Рік тому +5

    o papi v nahi rahe jina ne chamkila maria

  • @harmeshsingh4085
    @harmeshsingh4085 7 місяців тому +1

    ਇਸ ਮਹਾਨ ਜੋੜੀ ਨੇ ਹਮੇਸ਼ਾ ਹੀ ਚਮਕਦਾ ਹੀ ਰਹਿਣਾ ਹੈ ਜੀ

  • @bhurasingh1871
    @bhurasingh1871 Рік тому +7

    ਚਮਕੀਲਾ ਅਮਰਜੋਤ ਦਾ ਸਭ ਤੋਂ ਵੱਡਾ ਵਿਰੋਧੀ ਹਾਕਮ ਬਖਤੜੀ ਵਾਲਾ ਸੀ

  • @nathunathu2103
    @nathunathu2103 9 місяців тому +2

    Waheguru.ji.mehar.karo.ji.❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉🎉🎉🎉🎉🎉

  • @HarpalSingh-gh8zf
    @HarpalSingh-gh8zf Рік тому +5

    Legend kalakaar chamikila

  • @ranarana6497
    @ranarana6497 Рік тому +3

    Nice pic video Amar Singh chamkila and Amar jot ji my favorite singer Balraj france

  • @sahabsinghdhaliwal6068
    @sahabsinghdhaliwal6068 Рік тому +5

    Bahut. Lovey. Jodi

  • @vickysingh8071
    @vickysingh8071 Рік тому +2

    Chamkila jodi Sab de bap San very nice good chamkil Amarjit Kia bata

  • @KuldeepSingh-tw6cf
    @KuldeepSingh-tw6cf 9 місяців тому +1

    Songs superb music best
    Amar singh chamkila
    Amarjot singers star❤❤❤❤❤🎉🎉🎉🎉🎉🎉🎉🎉

  • @followmeitsme6674
    @followmeitsme6674 Рік тому +16

    ਬਾਕਮਾਲ 🎉❤

  • @Fresh__clicks
    @Fresh__clicks Рік тому +5

    very nice song jassi kanakwal 👍👌❤️👏

  • @ParminderSingh-zm5te
    @ParminderSingh-zm5te Рік тому +5

    Good. Singer. Jodi

  • @karma573
    @karma573 Рік тому +45

    ਕੀ ਪਤਾ ਸੀ ਸਾਡੇ ਚੰਨ ਨੂੰ ਵੀ ਮੈਂ ਵਸ ਚਾਰ ਦਿਨਾਂ ਦਾ ਪ੍ਰਾਹੁਣਾ। ਵੀਰ ਵਾਲਾ ਮਨ ਔਖਾ ਹੁੰਦਾ

    • @sukjindersingh3948
      @sukjindersingh3948 Рік тому +2

      Sahi gal a veer

    • @avtarbanger9003
      @avtarbanger9003 Рік тому +3

      Very good,sabadan da jadugar c Chan Chamkila,live dekhan da mauka nhi mileya ,u- tube te dekhya pta lagda k Chamkila nu Lok kyon pyar karde sn,Chamkila Amarjot di maut yaad karde hoe Mann bahut dukhi ho janda ha ,injh mehsoos ho riha ha jive bahut hi vadmulli an roohan Sade to sda lye vichherh gyeian hn,rabb ehna pavitter roohan nu aapne charms ch nivas bakhse ji.

    • @TiwanaMusicEvolution
      @TiwanaMusicEvolution  Рік тому +1

      @@avtarbanger9003 hanji bilkul sahi keha tuc

    • @HarjinderSingh-ez6ur
      @HarjinderSingh-ez6ur Рік тому +1

      Ki kita jave veer ji .
      Soh rabb di Dil Ronda ji.
      Honke bhar bhar .

  • @gaganharika6318
    @gaganharika6318 Рік тому +4

    Sira end

  • @prithamgill6350
    @prithamgill6350 Рік тому +4

    Wa oy malka tere rang

  • @HarpalSingh-jl1qc
    @HarpalSingh-jl1qc Рік тому +4

    Kash Mai v dekh skda live koi akhara

  • @JasbirKesri062-el6wb
    @JasbirKesri062-el6wb 7 днів тому +1

    Amar singh chamkila🙏🙏🙏🙏

  • @devbhatti4612
    @devbhatti4612 11 місяців тому +1

    Ajj tak kise ne record ni break kita veer sa ...
    Pura,sira banda c

  • @GurmailSingh-kw5wn
    @GurmailSingh-kw5wn Рік тому +9

    ਬਾਕਮਾਲ

  • @gurjantaulakh1791
    @gurjantaulakh1791 Рік тому +5

    Very very very nice song ji 👍👍🥰

  • @amrikpannu1545
    @amrikpannu1545 11 місяців тому +1

    Legend c chamkila

  • @RanjitSingh-cp1qd
    @RanjitSingh-cp1qd 24 дні тому

    ਬਹੁਤ ਬਹੁਤ ਵਧੀਆ ਪੱਗਾ ਵਾਲੇ ਸਿੰਘ ਸਰਦਾਰ👌👌👌💪🏻💪🏻💪🏻💪🏻

  • @a.kelectrical9374
    @a.kelectrical9374 Рік тому +4

    Chamkila ji da koi javab ni

  • @HarwinderSingh-en3og
    @HarwinderSingh-en3og 5 місяців тому +1

    I love a s chamkila and amarjot jee

  • @GurmailSingh-rf6sv
    @GurmailSingh-rf6sv Рік тому +1

    ਜਿਉਂਦੇ ਰਹੇ।

  • @jajbirsingh2947
    @jajbirsingh2947 Рік тому +4

    very nice g

  • @rakeshchander9170
    @rakeshchander9170 Рік тому +4

    Amar Awaza Zindabad

  • @gurbaxdhillon9752
    @gurbaxdhillon9752 Рік тому +3

    Amar jodi nu salute

  • @sukhjeetsinghdhillon3038
    @sukhjeetsinghdhillon3038 Рік тому +8

    ਨਹੀ ਰੀਸ ਕੋਈ ਕਰ ਸਕਿਆ ਤੁਹਾਡੀ

  • @nirmaldhillon757
    @nirmaldhillon757 Рік тому +3

    Aty

  • @JagjitSingh-kt9rf
    @JagjitSingh-kt9rf Рік тому +2

    Super super bahi G hun name he rahga hai wahgurou G bala Kari

  • @sukhdeepsinghclass-7broll-442
    @sukhdeepsinghclass-7broll-442 11 годин тому

    Bahut vadhia o samya c