Lun da honshla hun boleya@@dalwindersinghsony Deepa hera wale te gurnek singh neka ne katel de jumedare hekk thok lete c oh bad vitch police maqubale vitch mare v gae pehla 34 years hoge ona jejea nu kehnda na v lutereya ne .areya c kahdku singha ne nahe dende ena de bund vitch dang ena de Jeja g hera wale wargeya de cehle hun ena loundea nu ehe a v appa he char sabd bol ke bah bah kaht laeya jes den ena de Jeja g koe singh jag pae ek. Cehthe a gae ena dea tateya lageya nu bund. Vitch danda de ke rokna pena
Chamkila gane pahla hi likh da si aur us nu Rab Ne gayKi da bhi hunar Parmatma neus nu pahle hi Bakhshiyà c aur tumbi bhi harmonium dholak Sindhe kol aane to pahle hi sikhe hoe san parampara anusar usne sinde nu ustad banaya si Sinde kol jade hi Chamkila Ji Ne apna gana record karne nu bhi dita c gana si ni mai digi Tilk ke chhade jeth ne chuki
ਵੀਰੋ ਏਸ ਬਾਈ ਨੇ ਫਿਲਮ ਦੇਖ ਕੇ ਅੰਦਾਜ਼ਾ ਲਾਇਆ ਬਾਕੀ ਗੱਲ ਸਹੀ ਹੈ ਬਾਈ ਦੀ
Fflm ch nahi dikhaya shinde nu qatil ulta well-wishers dikhaya
ਚਮਕੀਲਾ ਮਰਵਕੇ ਸ਼ਿੰਦੇ ਨੂੰ ਕਿ ਮਿਲਗਿਆ
ਚਮਕੀਲਾ ਟਾ ਮਰ ਕੇ ਵੀ ਜਿਉਂਦਾ ਹੈ ਲੋਕਾਂ ਦੇ ਦਿਲਾਂ ਚ
Bilkul 22theek keha
ਅਮਰਜੋਤ ਕੁਲਦੀਪ ਮਾਣਕ ਦੀ ਚੇਲੀ ਸੀ,ਇਸ ਕਰਕੇ ਮਾਣਕ ਵੀ ਚਮਕੀਲੇ ਨਾਲ ਨਫ਼ਰਤ ਕਰਦਾ ਸੀ ਸਿੰਦਾ ਅਤੇ ਸੰਦੀਲਾ ਵੀ ਚਮਕੀਲੇ ਨਾਲ ਨਫਰਤ ਕਰਦੇ ਸਨ ,
@@jagdishsingh9965 ਅੱਛਾ ਤੈਨੂੰ ਚਮਕੀਲਾ ਦੱਸ ਗਿਆ ਹੋਣਾ
ਉਹ ਕਾਹਦਾ ਉਸਤਾਦ ਜਿਹੜਾ ਚੇਲੇ ਨੂੰ ਮਰਵਾ ਦੇਵੇ,
ਫ਼ਿਲਮ ਵਿੱਚ ਸਾਫ਼ ਦਿਖਾਇਆ ਹੈ, ਸਵਰਨ ਸਿੰਘ ਸਿਵੀਆ ਦੀ ਕਿਤਾਬ ਵਿੱਚ ਸ਼ਪੱਸ਼ਟ ਹੋ ਜਾਵੇਗਾ। ਬਾਕੀ ਟਿੱਕੀ ਨੂੰ ਸਾਰਾ ਪਤਾ ਹੈ। ਉਸ ਸਮੇਂ ਛਿੰਦੇ ਦੀ ਲੱਤ ਟੁੱਟੀ ਹੋਈ ਸੀ। ਛਿੰਦੇ ਅਤੇ ਮਾਣਕ ਦੀ ਜਾਰੀ ਵੀ ਸੀ। ਉਸ ਸਮੇਂ ਛਿੰਦੇ ਦੀ ਲੱਤ ਟੁੱਟੀ ਸੀ। ਸਾਡੇ ਪਿੰਡਾਂ ਵਿੱਚ ਲੱਤ ਟੁੱਟੀ ਕਰਕੇ ਕੁਰਸੀ ਉਤੇ ਬੈਠ ਕੇ ਗਾਇਆ ਸੀ। ਚਮਕੀਲੇ ਦੀ ਅਵਾਜ਼ ਛਿੰਦੇ ਤੋਂ ਕਈ ਗੁਣਾਂ ਉਚੀ ਸੀ।
ਓਕੇ ਬਾਈ ਜੀ ਸਪੋਰਟ ਕਰਨਾ ਧੰਨਵਾਦ
ਬਾਈ ਨੇ ਮੇਰੇ ਦਿਲ ਦੀ ਗੱਲ ਬੋਲ ਦਿੱਤੀ ਕੋਈ ਵੀ ਪੰਜਾਬੀ ਮੇਰੇ ਸਵਾਲ ਦਾ ਜਵਾਬ ਦੇਵਾਂਗਾ ਇੱਕ ਫਿਲਮ ਆਈ ਸੀ ਜੱਟ ਤੇ ਜਮੀਨ ਉਹ ਪੁਰੀ ਫਿਲਮ ਬਣਾਉਣ ਤੋਂ ਬਾਦ ਵਿੱਚ ਇੱਕ ਗਾਨੇ ਦਾ ਰੋਲ ਕਰਵਾਇਆ ਗਿਆ ਸੀ ਵਰਿੰਦਰ ਕੋਲੋਂ ਵਰਿੰਦਰ ਨੂੰ ਪੁਰੀ ਫਿਲਮ ਬਣਨ ਤੋਂ ਬਾਦ ਵਿੱਚ ਗੋਲੀਆਂ ਕਿਉਂ ਮਾਰੀਆਂ ਗਈਆਂ ਉਹ ਵੀ 1988 ਵਿੱਚ ਜਦੋਂ ਚਮਕੀਲਾ ਵੀ 1988 ਵਿੱਚ ਕਤਲ ਹੁੰਦਾ ਹੈ ਮੇਰੇ ਕਾਮੇਟ ਵਿੱਚ ਬਹੁਤ ਵੱਡਾ ਰਾਜ ਹੈ
ਦੱਸਾਂਗੇ ਵੀਰ ਜੀ ਮੌਕਾ ਆਉਣ ਤੋਂ ਵੀਡੀਓ ਭੇਜਾਂਗੇ
ਤੂੰ ਦੱਸ ਈ ਦੇ ਰਾਜ ਐਵੇਂ ਕਿਉਂ ਛੁਪਾਈ ਬੈਠਾਂ
ਕਲਾਕਾਰਾ ਨੇ ਮਰਞਿਆ ਨੈ ਫਿਰੌਤੀ ਦੇ ਕੇ. ਬੁਚੜਾ ਤੋ
ਕਾਕਾ ਤੇਰੀ ਐਨੀ ਉਮਰ ਹੈਨੀ ਜਿੰਨਾ ਤੂੰ ਕਿਸੇ ਤੇ ਦੋਸ਼ ਲਗਾਉਣ ਨਾਲ ਗੱਲ ਸੱਚ ਨਹੀਂ ਹੁੰਦੀ
Chuti gl ha ku bakvaas krda guru edha nai krda ji
ਬਾਈ ਜੀ ਛਿੰਦੇ ਨੇ ਨਹੀਂ ਕੀਤਾ ਜੇੜੇ ਪੈਸੇ ਮੰਗਦੇ ਹੁੰਦਾ ਸੀ ਓਨਾ ਨੇ ਮਾਰੀਆਂ ਚਮਕੀਲਾ ਤੇ ਅਮਰਜੋਤ ਕੌਰ ਜੀ ਓਨਾ ਨੇ ਪੈਸੇ ਦੇਣ ਤੋਂ ਮਣਾ ਕਰਤਾ ਓਨਾ ਨੇ ਸਾਡੀ ਦਿਲਾ ਦੀ ਅਵਾਜ਼ ਖੌਲੀ ਸਾਡੇ ਦਿਲਾਂ ਦੀ ਧੜਕਨ ਹੈ ਤੇ ਰਹੇ ਗੀ ਅੱਜ ਤੱਕ ਵੀ ਨਹੀਂ ਭੁੱਲਦੇ ਯਾਰ ਦੀਆਂ ਯਾਦਾਂ
ਓਕੇ ਬਾਈ ਜੀ ਧੰਨਵਾਦ
Veer g depe hera ne marea c@@devasidhu
ਕਿਉਂ ਐਵੇਂ ਭਕਾਈ ਮਾਰੀ ਜਾਨੈ ਗੁਰੂ ਤਾਂ ਮਿੱਟੀ ਦਾ ਮਾਣ ਨੀ ਹੁੰਦਾ ਤੇਰਾ ਆਪਦਾ ਵੀ ਹੱਥ ਚਮਕੀਲੇ ਦੇ ਕਤਲ ਚ ਹੋਊਗਾ ਐਵੇਂ ਨੀ ਕੋਈ ਕਿਸੇ ਦਾ ਟੌਪਿਕ ਛੇੜਦਾ
ਕੂੜ ਪ੍ਰਚਾਰ ਇਹ ਉਸ ਸਮੇ ਜੱਮਿਆ ਨਹੀਂ ਸੀ ਕੋਈ ਉਸਤਾਦ। ਲੋਕ ਆਪਣੇ ਚੇਲਿਆਂ ਨੂੰ ਨਹੀਂ ਮਰਵਾ ਸਕਦਾ ਸੁਣਿਆਂ ਸਣਾਈ ਗੱਲਾਂ ਕਰੀ ਜਾਂਦੇ
ਨਾ ਤੈਨੂੰ ਸਲਿਆ ਹੁਣ ਪਤਾ ਲੱਗਿਆ ਉਪ ਡੇਡ ਨਹੀਂ ਹੁੰਦੀ ਅਪਡੇਟ ਹੁੰਦੀ ਆ ਵੱਡਾ ਇੰਜੀਨੀਅਰ
ਪਹਿਲਾਂ ਸੁੱਤਾ ਪਿਆ ਸੀ
ਦੋਸਤੋ ਸੱਚੀ ਗੱਲ ਦੱਸ ਰਿਹਾ ਰੱਬ ਨੂੰ ਹਾਜਰ ਨਾਜਰ ਕਰਕੇ। ਮੈਂ ਵੀ ਉਸ ਮਾਰਕੀਟ ਦੇ ਵਿੱਚ ਕਾਫੀ ਦੇਰ ਰਿਹਾ ਲੁਧਿਆਣੇ ਬੱਸ ਸਟੈਂਡ ਦੇ ਸਾਹਮਣੇ। ਚਮਕੀਲਾ ਜੀ ਉਦੋਂ ਚੱਕਰ ਲਾਉਂਦੇ ਹੁੰਦੇ ਸੀ, ਸਿੰਗਰਾਂ ਦੀ ਮਾਰਕੀਟ ਚ, ਗਾਇਕੀ ਦਾ ਬਹੁਤ ਸ਼ੌਕ ਸੀ। ਸ਼ਿੰਦਾ ਜੀ ਨੂੰ ਉਸਤਾਦ ਮੰਨਦਾ ਸੀ, ਧਨੀ ਰਾਮ, ਅਮਰ ਸਿੰਘ ਚਮਕੀਲਾ ਨਾਮ ਰੱਖਿਆ ਸੀ, ਮਰਹੂਮ ਕਮੇਡੀਕਿੰਗ ਇਧਰ ਦੇ ਸਟੇਜ ਸੈਕਟਰੀ ਸਤਿਕਾਰਯੋਗ ਸਨਮੁਖ ਸਿੰਘ ਆਜ਼ਾਦ ਜੀ ਨੇ, ਚਮਕੀਲਾ ਸ਼ਿੰਦਾ ਜੀ ਦੇ ਦਫਤਰ ਆ ਕੇ ਬੈਠਦਾ ਹੁੰਦਾ ਸੀ, ਤੇ ਕਦੇ ਕਦੇ ਰਾਤ ਵੀ ਰਹਿ ਜਾਂਦਾ ਸੀ, ਪਰ ਸ਼ਿੰਦਾ ਜੀ ਉਹਨੂੰ ਦਫਤਰ ਵਿੱਚ ਨਹੀਂ ਸੀ ਸੌਣ ਦਿੰਦੇ, ਬਾਹਰ ਪਾਰਕ ਦੇ ਵਿੱਚ ਬੋਰੀ ਪੱਲੀ ਵਿਛਾ ਕੇ ਉਹਦੇ ਉੱਤੇ ਸੌਂਦਾ ਸੀ ਚਮਕੀਲਾ ਜੀ। ਚਮਕੀਲਾ ਉਹਨੂੰ ਆਪਣਾ ਉਸਤਾਦਾਂ ਵਾਂਗ ਮੰਨਦਾ ਸੀ,ਪਰ ਸਿੰਦਾ ਜੀ ਸ਼ਾਇਦ ਨਹੀਂ, ਸਹੀ ਮੈਨੇ ਉਹ ਸਤਿਕਾਰਯੋਗ ਚਰਨਜੀਤ ਅਹੂਜਾ ਜੀ ਨੂੰ ਆਪਣਾ ਗੁਰੂ ਮੰਨਦੇ ਸੀ, ਸ੍ਰੀ ਚਰਨਜੀਤ ਅਹੂਜਾ ਜੀ ਨੇ ਹੀ ਚਮਕੀਲਾ ਜੀ ਦੇ ਸੁਪਰ ਡੁਪਰ ਹਿੱਟ ਗਾਣਿਆਂ ਦਾ ਮਿਊਜਿਕ ਕਰਦੇ ਸੀ।ਪੱਗ ਵਾਲੀ ਰਸਮ ਕਰਨੀ ਸੀ, ਅਸਲੀ ਗੁਰੂ ਉਹਨਾਂ ਦੇ ਚਰਨਜੀਤ ਅਹੂਜਾ ਸਾਹਿਬ ਜੀ ਨੇ, ਬਾਦ ਮਾਰਕੀਟ ਦੇ ਵਿੱਚ ਉਹਨਾਂ ਨੂੰ ਸ਼ਿੰਦਾ ਜੀ ਦਾ ਸ਼ਗਿਰਦ ਕਹਿੰਦੇ ਸੀ ਕਿਉਂਕਿ ਸ਼ਿੰਦਾ ਜੀ ਦੇ ਦਫਤਰ ਚ ਬਹਿੰਦਾ ਸੀ, ਵੀਰ ਜੀ ਸੱਚ ਕੌੜਾ ਹੁੰਦਾ ਮੈਂ ਨਹੀਂ ਲਿਖ ਸਕਦਾ, ਕਿਉਂਕਿ ਸ਼ਿੰਦਾ ਜੀ ਵੀ ਆਪਣੇ ਸਤਿਕਾਰਯੋਗ ਸਨ। ਸੁਣਦੇ ਸੀ, ਕਿ ਮਹਿਸਮ ਪੁਰ ਵਾਲਾ ਪ੍ਰੋਗਰਾਮ ਲਾ ਕੇ, ਚਮਕੀਲਾ ਜੀ ਨੇ, ਚਰਨਜੀਤ ਅਹੂਜਾ ਸਾਬ ਨੂੰ ਹੀ ਪੱਗ ਦੇਣੀ ਸੀ। ਕੀ ਪਤਾ ਸੀ ਕੁਲੱਖਣੀ ਘੜੀ ਦਾ ਕਿ , ਉਹ ਪ੍ਰੋਗਰਾਮ ਉਹਨਾਂ ਦੀ ਜ਼ਿੰਦਗੀ ਦਾ ਆਖਰੀ ਪ੍ਰੋਗਰਾਮ ਹੋਵੇਗਾ? ਜਿਸ ਤਰ੍ਹਾਂ ਵੀ ਮਾਲਕ ਨੇ ਲਿਖਿਆ ਸੀ ਉਸ ਤਰ੍ਹਾਂ ਹੋ ਗਿਆ। ਵੀਰੋ ਇਥੇ ਸਭ ਲੇਖੇ ਜੋਖੇ ਦੇ ਸਰਬੰਧ ਹੈ, ਸਾਨੂੰ ਵੀ ਮਾਲਕ ਦੇ ਭਾਣੇ ਵਿੱਚ ਰਹਿਣਾ ਚਾਹੀਦਾ ਹੈ। ਮੌਤ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ, ਦੁਨੀਆ ਤੇ ਅਗਰ ਸੱਚ ਹੈ ਤਾਂ ਸਿਰਫ ਮੌਤ ਹੈ, ਬਾਕੀ ਸਭ ਝੂਠ, ਜਾਣਾ ਸਭ ਨੇ, ਚਮਕੀਲਾ ਜੀ ਨੇ ਥੋੜੀ ਜਿੰਦਗੀ ਦੇ ਵਿੱਚ ਆਪਣਾ ਨਾਮ ਬਣਾਇਆ, ਪਰ ਰਹਿੰਦੀ ਦੁਨੀਆ ਤੱਕ ਆਪਣਾ ਨਾਮ ਅਮਰ ਕਰ ਗਏ, ਅਗਰ ਕਿਸੇ ਵੀਰ ਨੂੰ ਮੇਰੇ ਇਹ ਲਫਜ਼ ਸੁਣ ਕੇ ਕਿਸੇ ਤਰ੍ਹਾਂ ਦਾ ਵੀ ਕੋਈ ਇਤਰਾਜ਼ ਹੋਇਆ ਹੋਵੇ, ਉਹਨਾਂ ਹੱਥ ਜੋੜ ਕੇ ਮਾਫੀ ਮੰਗਦਾ ਹਾਂ। ਪਰਮਾਤਮਾ ਸਭ ਦਾ ਭਲਾ ਕਰੇ,HL HEERA
Thik vola pa ji tusi jida likhi ode hoiea eho gl te svr krna pena pani ch mdhani pa k kya krna hun
ਆਹੂਜਾ ਸਾਬ੍ਹ ਨੂੰ ਪੱਗ ਹਿੱਟ ਹੋਣ ਤੋਂ ਅੱਠ ਸਾਲ ਬਾਅਦ ਦੇਣੀ ਸੀ
🌹❤️🌹Chamkila❤amarjot uhna de male lagde 🌹❤️🌹
35ਸਾਲਾਂ ਬਾਦ ਚਮਕੀਲੇ ਅਤੇ ਸੁਰਿੰਦਰ ਛਿੰਦੇ ਦੇ ਪਰਿਵਾਰ ਨੂੰ ਕਾਹਤੋਂ ਪਾੜਨ ਲਗਿਆ ਹੈ ਅਤੇ ਮੈ ਵੀ ਸਿੰਗਰ ਹਾਂ ਸਰਿੰਦਰ ਛਿੰਦਾ ਵਦਿਆ ਬੰਦਾ ਸੀ ਇਹਨਾਂ ਦਾ ਗੁਰੂ ਚੇਲੇ ਵਾਲਾ ਵਦਿਆ ਰਿਸਤਾ ਸੀ ਵਦਿਆ ਨਿਭਾ ਰਹੇ ਸੀ
Koe gal nahin. Doshi taan lab he janay han.
@@HarvinderSingh-yy8thਤੂੰ ਫਿਰ ਜਿਓੰਦੇ ਸੁਰਿੰਦਰ ਛਿੰਦੇ ਤੇ FIR ਕਿਉਂ ਨਹੀਂ ਕਰਵਾਈ ?
ਪਹਿਲਾ ਕਿਥੇ ਸੀ ਹੁਣ ਮੌਕਾ ਮਿਲਿਆ
ਹੁਣ ਦੱਬੇ ਮੁਰਦੇ ਕਿਓ ਫੁਟਦੇ ਓ । ਹੁਣ ਤ ਦੋਨੋਂ ਜਹਾਨ ਤੋਂ ਤੁਰ ਗਏ ਹਨ ।
ਜਿੰਨਾ ਚਿਰ ਛਿੰਦਾ ਜੀ ਜਿਉਂਦੇ ਸੀ ਉਦੋਂ ਤਾਂ ਕੋਈ ਬੋਲਿਆ ਨੀਂ
ਸੱਚੀ ਗੱਲ ਆ ਵੀਰ ਜੀ
@@@@kulwinderkaurkulwinder6624
ਚਮਕੀਲੇ ਨੂੰ ਟਾਇਮ ਪ੍ਰਚਾਰਨਾਂ ਚਾਹਿਦਾ ਸੀ
Veri good❤❤❤❤
ਇਹ ਗੱਲ ਤੀਹ ਪੈਂਤੀ ਸਾਲ ਪੁਰਾਣੀ ਹੈ ਤੂੰ ਅੱਜ ਤੱਕ ਕਿਉਂ ਨਹੀਂ ਕੀਤੀ ਅੱਜ ਛਿੰਦੇ ਦੇ ਮਰਨ ਤੋਂ ਬਾਅਦ ਕਰਨ ਲੱਗ ਪਿਆ
Ghatto ghatt y kr ta Ditti a v ikk honsla hunda bolan da o v sach
Lun da honshla hun boleya@@dalwindersinghsony Deepa hera wale te gurnek singh neka ne katel de jumedare hekk thok lete c oh bad vitch police maqubale vitch mare v gae pehla 34 years hoge ona jejea nu kehnda na v lutereya ne .areya c kahdku singha ne nahe dende ena de bund vitch dang ena de Jeja g hera wale wargeya de cehle hun ena loundea nu ehe a v appa he char sabd bol ke bah bah kaht laeya jes den ena de Jeja g koe singh jag pae ek. Cehthe a gae ena dea tateya lageya nu bund. Vitch danda de ke rokna pena
Baaki main ni kehnda k hr hafte nahaya kr pr vedio poun lggia e nha lia kr
ਇਹ ਓਦੋਂ ਜੰਮਿਆ ਨੀ ਹੋਣਾ ਗੱਪ ਮਾਰਦਾ
ਇਹ ਜਿਹੜੀਆਂ ਚਵਲਾਂ ਬਕਵਾਸ ਕਰਦੀਆਂ ਜੇ ਇਹਨਾਂ ਕੋਲ ਜੇ ਕੋਈ ਸਬੂਤ ਸੀ ਤਾਂ ਇਹਨਾਂ ਨੇ ਜਿਓੰਦੇ ਸੁਰਿੰਦਰ ਛਿੰਦੇ ਤੇ FIR ਕਿਉਂ ਨਹੀਂ ਕਰਵਾਈ
ਜਿੰਨੇ ਮੂਹ ਓਨੀਆਂ ਹੀ ਗੱਲਾਂ।
ਛਿੱਦੇ ਦੇ ਜਿਉਂਦੇ ਤੋਂ ਬੋਲ ਦੇ ਯਾਰ
O bhrava sare andaje hi lai jande ,tuvi ranja raji karleya ,kise chawal ne ve marvata par chamkila amar hi rhohun ta ❤❤❤
ਬੱਸ ਜ਼ਾਰ ਕਿਓ ਖਚਾਂ ਮਾਰੀ ਜਨੈ ਇਹ ਗ਼ੱਲ ਬਿਲਕੁਲ ਨਹੀ ਤੈ ਨੂੰ ਜਾ ਜਦੋ ਪਤਾ ਨੀ ਤਾਂ ਬੋਲਣਲੱਗਿਆ ਸੋਚ
ਫਿਲਮ ਤੋਂ ਬਾਅਦ ਭੌਂਕਿਆ।
Sunya aa c veer ji 🙏🏼 💖 ❤️ par Sach aa ki Rabb nu pata 😢😢😢
ਹਾਂਜੀ ਬਾਈ ਜੀ ਤੁਹਾਡਾ ਵੀ ਧੰਨਵਾਦ ਆਪਣੇ ਚੈਨਲ ਤੇ ਆਉਣ ਲਈ ਆਪਣੀ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਤਾਂ ਕਿ ਆਪਣੇ ਪੰਜਾਬ ਦੇ ਵਿੱਚ ਜਿਹੜਾ ਕਿ ਪੰਜਾਬ ਦੇ ਮੁੱਦਿਆਂ ਤੇ ਆਪਾਂ ਵੀਡੀਓ ਪਾਉਂਦੇ ਹਾਂ ਹਰ ਭੈਣ ਭਰਾ ਕੋਲ ਪਹੁੰਚਣ ਸੋ ਧੰਨਵਾਦ ਬਾਈ
Singer Lakhi Deon wala 🙏🏼
Fine Chmkle da
ਜੇੜੇ ਬਾਈ ਕਮੈਟ ਕਰਕੇ ਇਹ ਕਹਿ ਰਹੇ ਨੇ ਕੀ ਪੈਲਾ ਕਿਉ ਨੀ ਬੋਲਿਆ ਬਾਈ ਪੈਲਾ ਸਰਕਾਰਾਨੇ ਮਹੌਲ ਹੀ ਐਜੇਆ ਬਣਾਤਾ ਸੀ ਕੋਈ ਬੰਦਾ ਡਰਦਾ ਹੀ ਨੀ ਸੀਬੋਲਦਾ ਏ ਤਾ ਹੁਣ ਬੋਲਣ ਲੱਗੇਆ ਲੋਕ
ਧੰਨਵਾਦ ਵੀਰ ਜੀ ਸਪੋਰਟ ਕਰਨਾ ਦੱਬ ਕੇ ਲਾਇਕ ਅਤੇ ਸ਼ੇਅਰ ਜਰੂਰ ਕਰ ਦਿਆ ਕਰੋ ਆਪਣੀ ਵੀਡੀਓ
Chamkila de kattal di entry honi chahdi haa
ਗੱਲ ਸੁਣ ਉਹ ਮਰਿਆ ਕਦੋ ਚਮਕੀਲਾ ਤੇ ਇਹ ਗੱਲ ਕਦੋ ਦੀ
ਵੀਰ ਜੀ 1988
Right
ਧੰਨਵਾਦ ਲਾਲ ਸਿੰਘ ਜੀ ਤੁਹਾਡਾ ਬਹੁਤ ਬਹੁਤ ਆਪਣੇ ਚੈਨਲ ਤੇ ਜੁੜਨ ਲਈ ਵੀਡੀਓ ਅੱਗੇ ਤੱਕ ਸ਼ੇਅਰ ਕਰ ਦਿਆ ਕਰੋ ਤਾਂ ਕਿ ਪੰਜਾਬ ਦੇ ਲੋਕਾਂ ਨੂੰ ਆਪਣੀ ਪੰਜਾਬ ਦੀਆਂ ਕਹਾਣੀਆਂ ਦਾ ਪਤਾ ਚੱਲਰੇ
ਜੋਗ ਰਾਜ ਗੋਗੂ ਗੈਲ ਤੇ ਬਾਕੀ ਕਲਾਕਾਰਾਂ ਤੇ ਸੁਹੀ ਕੁਮਦੀ ਹੇ
Ho skda ae
❤❤
Veer bach ke reh tu v....😮
ਕਿਉ ਬਾਈ ਗੱਪ ਮਾਰਦਾ ਪਹਿਲਾਂ ਕੋਈ ਨਹੀਂ ਬੋਲਿਆ
Hardeep deea hai katil bhai
ਐਵੇਂ ਹੀ ਗੱਲਾਂ ਬਣਾ ਰਹੇ ਹੋ ਚਮਕੀਲਾ ਇੰਨਾ ਵੱਡਾ ਕਲਾਕਾਰ ਨਹੀਂ ਸੀ ਤੁਸੀਂ ਕਦੇ ਮਾਣਕ ਕਦੇ ਚਮਕੀਲਾ ਕਦੇ ਜੀਹਦਾ ਨਾਂ ਲਾ ਰਹੇ ਹੋ ਸਾਡੇ ਸਰਸੇ ਜ਼ਿਲ੍ਹੇ ਚ ਚਮਕੀਲਾ ਆਇਆ ਕਿਸੇ ਨਹੀਂ ਸੁਣਿਆ
👍
ਨਾਂ ਮਿੱਟੀ ਪੁੱਟੀ ਚਲੋ ਹੁਣ ਐਵੇਂ ਫਿਲਮ ਵੇਖਕੇ ਅੰਦਾਜ਼ੇ ਲਾਈ ਜਾਨਾਂ ਲੱਗਦਾ subscribe ਦਾ
Bilkul. Sahi. Aa.
Sahi veer
ਚਬਲਾ ਤੇਰਾ ਚਿਹਰੇ ਤੋਂ ਲੱਗਦਾ ਤੇਅ ਕੋਈ ਨਸ਼ਾ ਕੀਤਾ ਏ ਤੂੰ ਪਹਿਲਾਂ ਕਿੱਥੇ ਸੀ ਅੱਜ ਛਿੰਦਾ ਮਰ ਗਿਆ ਏ ਤੈਨੂੰ ਗੱਲਾਂ ਕਰਨੀਆਂ ਆ ਗਈਆਂ ਨੇ
Y di jajement 100 percent Sahi lagdi hai es nu Bura Bhala na aakhon
ਇਹ ਕੋਈ ਜੱਜ ਏ ਇਹਦੀ ਜੱਜਮੈਂਟ ਸਹੀ ਲੱਗਦੀ ਏ
Good
Aap kehda shinda jahan ute aa hun chamkila saab jindabad
ਵੈਰੀ ਗੁੱਡ ਵੀਰ ਜੀ ਧੰਨਵਾਦ
ਜਿਉਦੇ ਸਿਦਾ ਵੱਲ ਕੋਈ ਝਾਗਤਾ ਨਹੀ ਸੀ
Shinde de naal hi rahinda c chamkila ja ih gal hundi ta shinda ohdi awaz khraab karn lai kujh v de sakda c baki kujh v ho sakda
Bai tu kon ay. ????
Singar. ?
Politician. ?
X Gangster ?
Music director ?
Hai kon veer tu. ????
Fuddu oh v sire da eh hor kuj ni
@@gpssohal87 Bai eh koi Nasedi ay ,,,vehlad Lok dekh Ki Kari jande ne ,,,koi len Ni den Ni
Is naal pata lagda ay Ki haal ay Apne punjabiya da 👎👎👎👎
ਫੇਰ ਤੈਨ੍ਹੇ ਇਹ ਵੀ ਪਤਾ ਹੋਣਾਂ ਵੀ ਇਹ ਕਿਹੜੇ ਪਿੰਡ ਦੀ ਘਟਨਾ ਪਿੰਡ ਦਾ ਨਾ ਦੱਸ ਕਿਉਂ ਯਾਰ ਦੋ ਵਿਉ ਲੈਣ ਵਾਸਤੇ ਮਹਾਨ ਕਲਾਕਾਰਾ ਨੂੰ ਬਦਨਾਮ ਕਰਦੇ ਹੋ
ਹਰੇਕ ਦਾ ਸਮਾਂ ਹੁੰਦਾ ਹੈ ਤੇ ਪਹਿਲਾ ਕਿਥੇ ਸੀ ਤੂੰ
🙏
Te jehara jaat medical student tuhade chamar gurmail Singh ne (patiala medical college wich)Maria see nihakka usde wich kisda kasoor see.
ਈਰਖਾ ਕੁਦਰਤੀ ਵਰਤਾਰਾ ਹੈ
O my God
ਓਕੇ ਬਾਈ ਜੀ ਸਪੋਰਟ ਕਰਨਾ ਦੱਬ ਕੇ ਧੰਨਵਾਦ ਤੁਹਾਡਾ ਵੀ ਆਪਣੀ ਵੀਡੀਓ ਯਾਰਾ ਦੋਸਤਾਂ ਵਿੱਚ ਸ਼ੇਅਰ ਕਰ ਦੇਣਾ
Chamkila gane pahla hi likh da si aur us nu Rab Ne gayKi da bhi hunar Parmatma neus nu pahle hi Bakhshiyà c aur tumbi bhi harmonium dholak Sindhe kol aane to pahle hi sikhe hoe san parampara anusar usne sinde nu ustad banaya si Sinde kol jade hi Chamkila Ji Ne apna gana record karne nu bhi dita c gana si ni mai digi Tilk ke chhade jeth ne chuki
Kise da dosh nahi zadda trakki v insane di dusman ban zaddi hi dukh da legda per koi kush nahi kar scakda
Usha number 1
Chamkila yaro chamkila ce pata ne pattu kitho kitho Geeta de bol lab leonda ce
ਜਦੋਂ ਸ਼ਿੰਦਾ ਜਿਉਂਦਾ ਸੀ,ਉਦੋਂ ਕਿਉ ਨਹੀਂ ਬੋਲਿਆ। ਹਣ ਸਪ ਦੀ ਲੀਹ ਕਟਣ ਦਾ ਕੀ ਫਾਇਦਾ।ਬਸ ਚੈਨਲ ਚਲਾਉਣਾ ਹੀ ਤੇਰਾ ਮਕਸਦ ਹੈ। .....ਕੋਈ ਸਬੂਤ ਤਾਂ ਇਕੱਠੇ ਕਰ ਲੈਂਦਾ।
Kuldeep manak te surinder shinda .te hor vi kalakar katal ch shamil
ਤੇਰਾ ਜਨਮ ਨਹੀਂ ਹੋਇਆ ਹੋਣਾ ਕਿਓ ਗੱਪ ਮਾਰਦਾ ਲਿਖਿਆ ਹੋਰ ਦੱਸਦਾ ਹੋਰ
छिदां जदां सी ऊस टा ईम,कैहदां ता पता लगदा हूण कैहण दा कि फा ईदा,जी
Shahid da darja ta bhave na par kise dee 8jaan laini mahan paap hai ji.
ਪੱਟ ਕੇ ਲੀਰੇ ਸਰਿੰਦਰ ਛਿੰਦਾ ਸਾਹਿਬ ਹੁੰਦਾ
Deepa hara bale da khush bhi nahi rahina koi ni pushda sale nu
ਹਾਂਜੀ ਭੈਣ ਜੀ ਤੁਹਾਡਾ ਵੀ ਆਪਣੇ ਚੈਨਲ ਤੇ ਸਵਾਗਤ ਹ ਤੇ ਜਿਹੜਾ ਕਿ ਦੀਪਾਹਿਰਾਂ ਵਾਲੇ ਦਾ ਨਾਮ ਹੈ ਬਿਲਕੁਲ ਵੈਸੇ ਉ ਤਾਂ ਸਹੀ ਗੱਲ ਹ ਵੈਸੇ ਕਈ ਲੋਕ ਕਹਿ ਰਹੇ ਨੇ ਕਿ ਸਿੰਘ ਖਾੜਕੂਆਂ ਨੇ ਮਾਰਿਆ ਜਾਂ ਫਿਰ ਹੋਰਾਂ ਦਾ ਨਾਂ ਲੈ ਰਹੇ ਨੇ ਕਈ ਅਮਰਜੋਤ ਦੇ ਭਰਾਵਾਂ ਦਾ ਵੀ ਨਾਮ ਲੈ ਰਹੇ ਨੇ ਚਲੋ ਕੋਈ ਗੱਲ ਨਹੀਂ ਆਪਣੀ ਵੀਡੀਓ ਪੰਜਾਬ ਦੇ ਸਾਰੇ ਆਪਣੇ ਭੈਣ ਭਰਾਵਾਂ ਦੇ ਵਿੱਚ ਸ਼ੇਅਰ ਕਰ ਦਿਆ ਕਰੋ ਤਾਂ ਕਿ ਆਪਣੇ ਪੰਜਾਬ ਦੀਆਂ ਗਾਇਕੀ ਬਾਰੇ ਪਤਾ ਚੱਲੇ ਸੋ ਧੰਨਵਾਦ ਬਾਈ
Shinda hi main Doshi c. 99% SaCh
ਤੂੰ ਦਰਖ਼ਾਸਤ ਦੇਣੀ ਸੀ ਛਿੰਦਾ ਜੀ ਤੇ
Sinda is the great
Shinda is good singer and good human. He did not killed chamkila.
Sinda is
Nhi ji a nhi ho sckdha bina sbhut gall nhi krni cahide
ਤੂੰ ਉਦੋਂ ਕੋਲੇ ਸੀ,,,ਵਕਵਾਸ਼ ਮਾਰੀ ਜਾਨਾ ਬਿਨਾਂ ਗੱਲ ਤੋੰ
Koi ta vja c jina ne mara fr kya mil gya mar k hun kya krna glla krke. Moke d kisi ne ni kiti enquiry os time v sv khus ho skda c
ਹਾਂਜੀ ਵੀਰੇ ਤੁਹਾਡਾ ਧੰਨਵਾਦ ਆਪਣੇ ਚੈਨਲ ਤੇ ਆਉਣ ਲਈ ਆਪਣੀ ਵੀਡੀਓ ਨੂੰ ਲੋਕਾਂ ਦੇ ਵਿੱਚ ਸ਼ੇਅਰ ਕਰ ਦਿਆ ਕਰੋ ਆਪਣੇ ਭੈਣ ਭਰਾਵਾਂ ਤੱਕ ਆਪਣੇ ਪੰਜਾਬ ਦੀ ਜੋ ਗੱਲ ਹੈ ਉਹ ਪਹੁੰਚੇ ਅਤੇ ਜਿਹੜਾ ਕਿ ਸਬਸਕ੍ਰਾਈਬ ਕਰਨਾ ਹੈ ਉਹ ਨੋਟੀਫਿਕੇਸ਼ਨ ਤੁਹਾਡੇ ਕੋਲ ਪਹੁੰਚਦਾ ਰਹੂਗਾ ਸੋ ਧੰਨਵਾਦ ਭਾਈ
Surendra sinde ne hi marwaya h chamkile nu waheguru ji
🙏🥲🙏
ShindA। Greet। Singer। Hai। Kamal naa। Maro
Ja pahilna na k aa
Tu nawa ki dasiya a taa Sara film which dekhiya tu aiwe galey nu zor ditta
ਓਕੇ ਵੀਰ ਜੀ ਧੰਨਵਾਦ ਤੇਰਾ ਵੀ
ਵਾਈ ਜੀ ਸਿਆਪਾ ਇਥੋ ਛੜੀਆ ਸਿੰਦਾ ਕਨੇਡਾ ਸੋਹ ਲਗਾਉਣ ਕਨੇਡਾ ਮੇਡਮ ਸੋਨੀਆ ਚਮਕੀਲੇ ਨਾਲ ਗਾਉਣ ਲੱਗ ਗਈ ਸਿੰਦੇ ਦੇ ਅਤੇ ਪੰਜਾਬ ਦੇ ਹੋਰ ਗਾਈਕਾ ਦੇ ਦਫਤਰ ਬੰਦ ਹੋ ਗਏ ਹਾਕਮ ਬਖਤੜੀ ਅਤੇ ਮਹੰਮਦ ਸਦੀਕ ਬੱਕਰੀਆ ਚਾਰਣ ਲਾਹ ਦਿਤੇ
ਓਕੇ ਵੀਰ ਜੀ ਜਰਾ ਸਪੋਰਟ ਕਰਨਾ ਤੁਹਾਡੀ ਗੱਲ ਠੀਕ ਹੈ
Ma boli c
Bakwaas
Esh vich koi sahk ni
Ke kahiye hun tenu
salia meria pehlan kithe c
ਏਵੇ ਘੁਟ ਪੀ ਵਿਉ ਖਾਤਰ ਸਿੰਦਾ ਵਧੀਆ ਗਾਈਕ ਸੀ
Jo ho gea thik aa hun chip kr
Shinde da spna last time Bahaout bura aaya si bheri mot marya oh vi
Jhotal
Jhooth
Bay.mari.umar.57.sal.de.aa.me.chamkala.nu.bhoot.bar.malia.sinda.1challak.banda.si.par.maria.atbadia.ne.
Jhod
ਕਿਉਂ ਭੋਂਕੀ ਜਾਨਾਂ ,ਮਸੇ ਰੰਗੜ ਦੀ ਔਲਾਦ, ਦੁਕੀ ਦੀ ਕਤੀੜ ਬਿਨਾ ਕਿਸੇ ਗੱਲ ਤੋਂ ,ਫੇਮ ਭਾਲਦੇ ਫਿਰਦੇ ਨੇ , ਨਾ ਗੁਰੂ ਚੇਲੇ ਦੀ, ਮਿੱਟੀ ਪਲੀਤ ਕਰੋ , ਭੌਂਕਣ ਤੋਂ ਗੁਰੇਜ ਕਰੋ , ਸੁਰਿੰਦਰ ਛਿੰਦਾ ਜੀ ਅਤੇ, ਅਮਰ ਸਿੰਘ ਚਮਕੀਲਾ ਜੀ ਮੈਮ ਅਮਰਜੋਤ ਜੀ ,ਲੋਕਾਂ ਦੇ ਬਹੁਤ ਸਤਿਕਾਰਤ ਹਨ, ਆਪਣਾ ਹੀ, ਘਰ ਸੰਭਾਲ ਲਿਆ ਕਰੋ ,ਗੰਦ ਨਾ ਪਾਓ
ਜਨਤਾ ਸਭ ਤੋਂ ਵੱਡੀ ਹੁੰਦੀ ਹੈ ਪਹਿਲਾਂ ਜਨਤਾ ਦੇ ਕਮੈਂਟ ਪੜ੍ਹ ਲੈ ਬੁਚੜਾ
Eho jia roohan pehla kehdi kabar ch c
Chamklia.maria.march.de.traik.gazz.ni.par.sall.1988.march.mahina
ਹਾਂਜੀ ਬਾਈ 1988 ਦੇ ਵਿੱਚ ਮਾਰੇ ਗਏ ਸੀ ਚਮਕੀਲਾ ਜੀ ਅਤੇ 1980 ਦੀ ਆਪਾਂ ਗੱਲ ਕੀਤੀ ਹ। ਸੋ ਧੰਨਵਾਦ ਬਾਈ ਸਪੋਰਟ ਕਰਨਾ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਜੀ
Right