Amar Singh Chamkila And Amarjot - Ki Jor Gareeban Da

Поділитися
Вставка
  • Опубліковано 30 вер 2024

КОМЕНТАРІ • 1,8 тис.

  • @talhaali4512
    @talhaali4512 5 місяців тому +360

    who is here after watching Chamkila on Netflix??

  • @dipakjoshi4088
    @dipakjoshi4088 5 місяців тому +1229

    Who is here after netflixs Chamkila movie 🎬

  • @jindervirk9429
    @jindervirk9429 4 роки тому +624

    Ajj v kon sunda
    Like kro

  • @ravindergautam2973
    @ravindergautam2973 2 роки тому +209

    This is not a studio dubbed artificial music ,,every thing is live & true ...Punjab da chamkila sitara Amar Sing Chamkila ✨

  • @KamalSingh-bh5oo
    @KamalSingh-bh5oo 4 роки тому +75

    ਜ਼ੋ ਸੱਚਾ ਆਸ਼ਿਕ ਹੁੰਦਾ ,,,ਕੁੱਤੇ ਲੋਕ ਉਸ ਨੂੰ ਮਾਰ ਦਿੰਦੇ

  • @hemumoni
    @hemumoni 5 місяців тому +48

    What an artist man...chamkila extraordinary movie👌..thanks for introducing an incredible singer to present generation imtiaz ali sir🙏

  • @mandeepgill51
    @mandeepgill51 5 років тому +132

    ਆਵਜ ਦੋਨਾ ਦੀ ਪਿਆਰੀ ਸੀ

  • @-msd7
    @-msd7 3 місяці тому +5

    One jealous kill talented and hardworking man of India respect to Amar singh chamkila ji😢😢

  • @newkalakar8722
    @newkalakar8722 4 роки тому +524

    Kon kon 2020 vich sun rha

  • @SidSunnyOfficials47
    @SidSunnyOfficials47 3 роки тому +94

    2021 to b slam a chamkile Legend nu

  • @sandeep-hm7uf
    @sandeep-hm7uf 6 років тому +657

    ਲੀਜੈਂਡ ਅਮਰ ਸਿੰਘ ਚਮਕੀਲਾ ਅਤੇ ਬੀਬਾ ਅਮਰਜੋਤ ਨੂੰ 30 ਵਰ੍ਹੇ ਤੋਂ ਵੀ ਜਿਆਦਾ ਹੋ ਗਏ ਨੇ ਇਸ ਦੁਨੀਆਂ ਨੂੰ ਅਲਵਿਦਾ ਕਹੇ । ਪਰ ਓਹਨਾ ਦੇ ਗੀਤ ਅੱਜ ਵੀ ਪੰਜਾਬ ਤੇ ਪੰਜਾਬੀਆਂ ਵਿਚ ਜਿਉਂਦੇ ਨੇ । ਉਹਦੀ ਇਕ ਵੱਡੀ ਵਜ੍ਹਾ ਸ੍ਰੀ ਅਮਰ ਸਿੰਘ ਚਮਕੀਲਾ ਦੇ ਗੀਤ ਪੰਜਾਬ ਦੇ ਅਤੇ ਖ਼ਾਸ ਕਰਕੇ ਪੇਂਡੂ ਸੱਭਿਆਚਾਰ ਨਾਲ਼ ਜੁੜੇ ਹੋਏ ਨੇ।ਚਮਕੀਲਾ ਜੀ ਨੇ ਆਮ ਲੋਕਾਂ ਦੀ ਜ਼ਿੰਦਗੀ ਵਿਚੋਂ ਹੀ ਗੀਤ ਲਿਖੇ। ਪੰਜਾਬੀ ਬੋਲੀਆਂ ਵਿਚ ਵੀ ਜੀਜਾ ਸਾਲ਼ੀ, ਦਿਓਰ ਭਰਜਾਈ ਹੋਰ ਅਨੇਕਾਂ ਹੀ ਰਿਸ਼ਤਿਆਂ ਦਾ ਜ਼ਿਕਰ ਵਿਅੰਗਮਈ ਤੇ ਵੱਖ 2 ਤਰੀਕਿਆ ਰਾਹੀ ਆਉਂਦਾ ਹੈ,ਇਸ ਲਈ ਚਮਕੀਲੇ ਦੇ ਗੀਤ ਲੱਚਰ ਨਹੀਂ ਹਨ।ਓਹਨਾ ਦੇ ਗੀਤ ਸਾਡੇ ਸਮਾਜ ਦੀ ਸਚਾਈ ਹੀ ਬਿਆਨ ਕਰਦੇ ਨੇ। ਜਿਹੜੇ ਓਹਨਾ ਨੇ ਧਾਰਮਿਕ ਗੀਤ ਗਾਏ, ਓਸ ਤਰ੍ਹਾਂ ਦੇ ਗੀਤ ਦੁਬਾਰਾ ਕਿਸੇ ਕੋਲੋਂ ਨਾ ਲਿਖੇ ਗਏ ਤੇ ਨਾਂ ਹੀ ਗਾਏ ਗਏ। ਚਮਕੀਲੇ ਦੇ ਗੀਤ ਠੇਠ ਪੰਜਾਬੀ ਵਿਚ ਹਨ, ਓਹਨਾ ਵਿਚ ਸੰਜੀਵਤਾ ਹੈ।ਓਹਨਾ ਨੇ ਪੰਜਾਬੀ ਗੀਤਾਂ ਵਿਚ ਨਵੀਂ ਸ਼ਬਦਾਵਲੀ ਵੀ ਲਿਆਂਦੀ। ਅੱਜ ਵੀ ਕਿੰਨੇ ਹੀ ਮਿਊਜ਼ਿਕ ਡਾਇਰੈਕਟਰ ਓਹਨਾ ਦੇ ਗੀਤ ਰਿਮਿਕ੍ਸ ਕਰ ਰਹੇ ਹਨ।ਚਮਕੀਲੇ ਵਰਗਾ ਦਮਦਾਰ ਪ੍ਰਫਾਰਮਰ ਪੰਜਾਬੀ ਸੰਗੀਤ ਜਗਤ ਵਿਚ ਅੱਜ ਤਕ ਪੈਦਾ ਨਹੀਂ ਹੋਇਆ। ਪਿੱਛਲੇ 30 ਸਾਲਾਂ ਤੋਂ ਕਿੰਨੇ ਹੀ ਪੰਜਾਬੀ ਗਾਇਕਾਂ ਨੇ ਚਮਕੀਲੇ ਦੀਆਂ ਤਰਜ਼ਾਂ ਤੇ ਗੀਤ ਚੋਰੀ ਕਰਕੇ ਪੰਜਾਬੀ ਸੰਗੀਤ ਜਗਤ ਵਿਚ ਆਪਣਾ ਨਾਮ ਬਣਾਇਆ ਹੈ। ਪਿੱਛਲੇ 30 ਸਾਲਾਂ ਵਿਚ ਕਿੰਨੇ ਹੀ ਲੱਲੀ-ਛੱਲੀ ਗਾਇਕ ਆਏ ਤੇ ਗਏ ਕੀ ਉਹਨਾਂ ਦਾ ਕੋਈ ਨਾਮ ਅੱਜ ਹੈ ਜਾ ਗੀਤ ਸੁਣਦਾ ਹੈ? ਨਾ ਹੀ ਅੱਜ ਦੇ ਇਹਨਾ ਗਾਇਕਾਂ ਨੂੰ ਅੱਜ ਤੋਂ 10-15 ਸਾਲ ਬਾਅਦ ਕਿਸੇ ਨੇ ਯਾਦ ਕਰਨਾ ਹੈ ਤੇ ਨਾ ਹੀ ਸੁਣਨਾ ਹੈ।
    ਦੋਸਤੋ ਉਸ ਸਮੇਂ ਦੌਰਾਨ ਪਬਲਸਿਟੀ ਦੇ ਜ਼ਿਆਦਾ ਸਾਧਨ ਨਹੀਂ ਸਨ ਤੇ ਨਾ ਹੀ ਅੱਜ ਦੇ ਸਾਜ਼ ਤੇ ਨਾ ਹੀ ਅੱਜ ਦੀ ਤਰ੍ਹਾਂ ਗੀਤਾਂ ਦੇ ਵੀਡੀਓ ਬਣਾਏ ਜਾਂਦੇ ਸਨ।ਇਸ ਦੇ ਬਾਵਜੂਦ ਇਸ ਜੋੜੀ ਨੇ ਨਵੇਂ ਰਿਕਾਰਡ ਕਾਇਮ ਕੀਤੇ ।ਓਹਨਾ ਨੇ ਇਕ ਸਾਲ ਵਿਚ 366 ਅਖਾੜੇ ਲਾਏ।ਚਮਕੀਲਾ ਹੀ ਪੰਜਾਬ ਦਾ ਅਜਿਹਾ ਸਿੰਗਰ ਹੈ, ਜਿਸ ਦੀਆਂ ਅੱਜ ਤੱਕ ਸਭ ਤੋਂ ਜਿਆਦਾ ਕੈਸਟਾਂ ਵਿਕੀਆਂ ਹਨ।
    ਸਿੱਧਾ ਸਾਦਾ ਤੇ ਫੁਕਰਬਾਜੀ ਤੋਂ ਦੂਰ ਸੀ ਚਮਕੀਲਾ
    ਕਾਸ਼ ਇਹ ਜੋੜੀ ਜਿਉਂਦੀ ਰਹਿੰਦੀ ਤੇ ਪੰਜਾਬੀ ਸੰਗੀਤ ਨੂੰ ਬਹੁਤ ਉਚੇ ਮੁਕਾਮ ਤੇ ਲੈ ਜਾਂਦੀ।
    ਸ੍ਰੀ ਅਮਰ ਸਿੰਘ ਚਮਕੀਲਾ ਤੇ ਉਹਨਾਂ ਦੇ ਗੀਤ ਰਹਿੰਦੀ ਦੁਨੀਆ ਤੱਕ ਪੰਜਾਬੀਆਂ ਵਿਚ ਜਿਉਂਦੇ ਰਹਿਣਗੇ।

    • @kamkama9842
      @kamkama9842 4 роки тому +9

      Bhut wadiya veere, Sach Hai

    • @harjeetsingh4483
      @harjeetsingh4483 4 роки тому +6

      Right. Ji

    • @avtarsingh929
      @avtarsingh929 4 роки тому +3

      Hanji 22ji

    • @bhupindersidhu3545
      @bhupindersidhu3545 4 роки тому +9

      Bhai ji ek saal vich 366 nahin 410 akharayan da record see Amar Singh Chamkilay da. Par ulna nu marna bahut galat see. Hun tan dharmic geet ve gaun lag paye san. Rozi roti lye bahut kuch karna painda hai. Par lok uhna day geet sunkay khush ho janday san. Kissan, majdooran nu kam kardian nu pta nahin see lagda kam kadon shuru hoya atay kadon khatam hoya. Aj ve eho haal hai.

    • @keematlal9158
      @keematlal9158 4 роки тому +3

      Very nice singer salute bhaiji

  • @obaidullahahanger
    @obaidullahahanger 4 роки тому +103

    He was considered as best live stage performer, RIP

  • @deepboudh3103
    @deepboudh3103 4 роки тому +61

    जे चमकीला चमार ना हुँदा ता कदे नी मर्दा😭😭

    • @happysheemar4911
      @happysheemar4911 4 роки тому +7

      Ki eh sachi gll hai g

    • @mandersingh9153
      @mandersingh9153 3 роки тому +1

      Chmar.nhi.boria.sikh.si

    • @SK-pv5ch
      @SK-pv5ch 3 роки тому +4

      Bai ji onu cast karke ni mareya ota sab singers di akh ma radk Da tha chamkile ne sabde gal gutha deya ba tha or aj b deya ba 😭😭

    • @punjabidecenthulk784
      @punjabidecenthulk784 3 роки тому

      @@SK-pv5ch bhai tu mohali side da? 😃

    • @SK-pv5ch
      @SK-pv5ch 3 роки тому

      @@punjabidecenthulk784 nahi g himachal pradesh

  • @jasveerkumar4060
    @jasveerkumar4060 3 роки тому +39

    Ehnu kehnde legend
    Mic 🎤ton door reh k v gaunde poore hik de jor nal
    Miss you ustad amar singh chmkila g &miss amarjot g
    💞💕💓❤😭rehndi duniya tak tussi amar ho

  • @Dimpleladhar369
    @Dimpleladhar369 5 років тому +158

    ਪੰਜਾਬੀ MUSIC ਦਾ ਰੱਬ ਅਮਰ ਸਿੰਘ ਚਮਕੀਲਾ

  • @kuldeepsinghkuldeepsingh9650
    @kuldeepsinghkuldeepsingh9650 4 роки тому +333

    ਕਿਸੇ ਦੀ ਜੂਰਤ ਨਹੀਂ ਸੀ ਕਿ ਕੋਈ ਹਿਟ ਜੋ ਜਾਂਦਾ ਕਿਉਂਕਿ ਉਸ ਟਾਈਮ ਲੋਕ ਅਮਰ ਸਿੰਘ ਚਮਕੀਲਾ ਨੂੰ ਬਹੁਤ ਜ਼ਿਆਦਾ ਪਸੰਦ ਕਰਦੇ ਸਨ ਅਤੇ ਲੋਕ ਆਪਣੇ ਵਿਆਹ ਸ਼ਾਦੀਆਂ ਲਈ ਅਖਾੜੇ 3-4 ਮਹੀਨੇ ਪਹਿਲਾਂ ਹੀ ਬੁੱਕ ਕਰਵਾਉਂਦੇ ਸਨ। ਇਥੇ ਤੱਕ ਕਿ ਵਿਆਹ ਵੀ ਬੁਕਿੰਗ ਕਰ ਕੇ ਰਖਦੇ ਸਨ।

  • @SurjeetSingh-io2vu
    @SurjeetSingh-io2vu 6 років тому +133

    wah kitna khubsurat kalakar see. main us vakat army wich 1982 which enrollment hoya see ate Arunachal Pradesh duty te tayanat. main tap record te sirf us de hi gane sunda see. 1988 wich jado is veer dee sahadat hoi aseen bahut roye see. Asade ik Subedar di wife jayada hi roi ate Karan lagi Ki mai apne put de viyah te is kalakar da Akhara lawayana see. mere cha Mann wich hi reh jange. Main ajkal Subedar Major to rtd han, Aaj vee jado khetan which rat noo door 🚜 tractor te CHAMKILE veer de gane sunda han tan lagada hai chandni raat🌙 which uh jodi gaudi firdi hai. Papio maran ton pahila ik War soch laide aisa fir paida nahi hona.Rab tuhadi Rooh noo shakun bakhse.🎻🎤🎤🎤 *

    • @ਲਵਪੰਜਾਬ
      @ਲਵਪੰਜਾਬ 5 років тому +3

      Surjeet Singh ਸ਼ਹੀਦ ਚਮਕੀਲਾ ਜੀ ਬਾਰੇ ਬਹੁਤੇ ਹੋਰਪੰਜਾਬੀਆਂ ਦੇ ਏਸੇ ਤਰ੍ਹਾਂ ਦੇ ਜਜ਼ਬਾਤ ਹਨ।

    • @sandeepdogra996
      @sandeepdogra996 5 років тому +1

      Jai durge saab ji
      ...ji shadat kidda g

    • @amrjitsinghamarjitsingh3132
      @amrjitsinghamarjitsingh3132 5 років тому

      BAGASFRE

    • @surjansingh25
      @surjansingh25 5 років тому +6

      1986 .87 vich asi by post Chamkiley de ganiya dee kitab by post mony order ker ke mengvaai c te ohh punjabi vaaley master de hth lgg gei ohne kei den baad ped ke saanu diti tey naale pushdey rehna k hor nvi book da order kita k nhi kanjro

    • @parvindersingh-qo2bc
      @parvindersingh-qo2bc 4 роки тому +2

      Thanks .sm. sab. Ji

  • @sukhmanrai7968
    @sukhmanrai7968 4 роки тому +368

    ਅਖਾੜਿਆਂ ਦਾ ਇੱਕਠ ਦੱਸਦਾ ਕੋਣ ਕਿੰਨੇ ਪਾਣੀ ਚ ਮੁਟਿਆਰੇ 💪💪👑ਚਮਕੀਲਾ ਬਾਈ 👑

  • @simarhanjra4471
    @simarhanjra4471 7 років тому +179

    Original Talent
    Real Audience👌👌

    • @Aisdcms
      @Aisdcms Рік тому

      Main bachpan mein ike geet sunta tha

  • @vishalpatiyal3858
    @vishalpatiyal3858 5 місяців тому +9

    Aj chamkila ustaad zinda hote to chamkila or moosewala ka collaboration world wide hit hota❤

    • @Abuhuraira1f
      @Abuhuraira1f 5 місяців тому

      Isko mara kisne tha aur q mara

  • @amarjeetdhillon8248
    @amarjeetdhillon8248 5 років тому +89

    ਬਾਬਾ।ਬੋਹੜ।ਸੀ।ਚਮਕੀਲਾ।ਰੈਹ।ਨੂ।ਝਜੋੜ।ਦਿਦੇ।ਨੇ।ਇਹਜੇ।ਗਿਤ।🙏

  • @K_CO_GurvinderSingh
    @K_CO_GurvinderSingh 3 роки тому +50

    The best live stage performer🙏🙏

  • @parmjitsingh9928
    @parmjitsingh9928 4 роки тому +26

    ਕੋਈ ਐਸਾ ਹੀ ਵਿਆਹ ਹੋ ਵੇਡਗਾਜਿਥੇ੍
    ਬਾਈਚਮਕੀਲੇਗਾਣਾਨਾਲੱਗੇ

  • @harpreetrathore2076
    @harpreetrathore2076 2 роки тому +79

    46 thousand likes not 1 dislike ,
    Thats the power of legend chamkila 👌👌👌

    • @ultimatewarrior15
      @ultimatewarrior15 2 роки тому +10

      UA-cam has disabled the dislike button for all UA-cam videos now lol.

    • @surinderpalsingh4208
      @surinderpalsingh4208 Рік тому +2

      Bilkul ji

    • @skud187
      @skud187 5 місяців тому

      Lela apni bond vich Chamkila di power

  • @amarjitsinghtiwana613
    @amarjitsinghtiwana613 5 років тому +67

    ਸਦਾ ਬਹਾਰ ਜੋੜੀ ਸਦਾ ਬਹਾਰ ਗੀਤ

  • @gurpreetdosanjh6496
    @gurpreetdosanjh6496 4 роки тому +118

    ਸੁਣਦੇ ਰਹਾਂਗੇ ਜਦੋਂ ਤੱਕ ਜਿਉਂਦੇ ਹਾਂ

  • @Tiocad
    @Tiocad 6 років тому +228

    Artists will come and go, no one will ever reach the heights of Chamkila. There are 365 days in a year, he did 366 shows in a year. So many people tried pulling him down, but his popularity shot to the sky.

  • @Jagtarsingh-pd2jg
    @Jagtarsingh-pd2jg 4 роки тому +51

    ਪਰਮਾਤਮਾ ਇਸ ਜੋੜੀ ਨੂੰ ਆਪਣੇ ਚਰਨਾ ਚ ਨਿਵਾਸ ਬਖਸ਼ਣ ।

  • @jaswindersingh4621
    @jaswindersingh4621 6 років тому +52

    Chmkila ta chmkila c
    koe ni bn sakda
    dunya te nam rahuga
    chmkile 22 da

  • @FatehSingh-fv6ip
    @FatehSingh-fv6ip 4 роки тому +233

    ਸਦੀਆਂ ਤੱਕ ਜਿਉਂਦੇ ਰਹਿਣਗੇ ਚਮਕੀਲੇ ਬਾਈ ਦੇ ਗੀਤ

  • @manindersharma1174
    @manindersharma1174 7 років тому +263

    ਇਸ ਤਰਾ ਦੀ ਕਲਮ ਅਵਾਜ ਦੁਵਾਰੇ ਨੀ ਜੰਮਦੀ ।।।।

  • @shreeharibhakt5650
    @shreeharibhakt5650 Рік тому +78

    1000 years passed but this legend is still remembered

  • @RandhirSingh-kh7rb
    @RandhirSingh-kh7rb 4 роки тому +46

    ਚਮਕੀਲੇ ਵੀਰ ਤੂੰ ਜਿਉਂਦਾ ਰਹਿ ਪਰ ਅੱਜ ਲਚੱਰਤਾ ਇਥੋਂ ਤੱਕ ਪਹੁੰਚ ਗਈ ਕਿ ਅੱਜ ਦੇ ਲੁਚਪੁਣੇ ਨੂੰ ਘਰ ਘਰ ਦਿਖਾਇਆ ਜਾ ਰਿਹਾ ਹੈ... ਚਮਕੀਲੇ ਨੂੰ ਮਾਰ ਕੇ ਵੀ ਨਹੀਂ ਮਾਰ ਨਾ ਸਕੇ ਸਦਾ ਖੁਸ਼ ਰਹੋ ਚਮਕੀਲੇ ਨੂੰ ਮਾਰਨ ਵਾਲਿਓ 🙏ਦੱਸੋ ਕੀ ਅੱਜ ਤਾਂ ਘਰ ਘਰ ਵਿੱਚ ਪਹੁੰਚਦਾ ਕਰ ਦਿੱਤਾ ਹੈ ਲੁਚਪੁਣਾ 😥ਅੱਜ ਕਿਓਂ ਨਹੀਂ ਗੋਲੀ ਮਾਰ ਕੇ ਮਾਰ ਦਿੱਤਾ ਜਾਂਦਾ ਇਹਨਾਂ ਲੁੱਚਿਆਂ ਨੂੰ....???

    • @HappySingh-ss4ig
      @HappySingh-ss4ig 3 роки тому +1

      Cklia diya khia gallan aj sch hi rhia ne bhai g

    • @jindermalsian3692
      @jindermalsian3692 2 роки тому

      T

    • @KuldeepSingh-fo8wo
      @KuldeepSingh-fo8wo 2 роки тому

      @@HappySingh-ss4ig ਕੰਜਰਾਉਹਲੁਚਪੁਣੇਗਾਣੇਨਹੀਗਾਏਚਮਕੀ

    • @bholasingh8140
      @bholasingh8140 2 роки тому

      ਬਿਲਕੁਲ ਸਹੀ ਗੱਲ ਆ ਬਈ ਜੀ

    • @kisankaur4459
      @kisankaur4459 5 місяців тому

      TikTok Full Of Dirty Videos, Of Punjabi Girls

  • @gurmukhsangha3559
    @gurmukhsangha3559 4 роки тому +177

    ਜੇ ਚਮਕੀਲਾ ਅੱਜ ਵੀ ਹੁੰਦਾ ਤਾਂ ਗੱਲ ਵੱਖਰੀ ਹੀ ਕਰਦਾ
    ਸਦਾਬਹਾਰ ਗਾਇਕ

  • @tripatcheema871
    @tripatcheema871 4 роки тому +176

    ਏਦਾਂ ਦੀ ਜੋੜੀ ਦੁਬਾਰਾ ਨਹੀਂ ਜੰਮਣੀ। ਬਹੁਤ ਵਧੀਆ ਸੀ।

    • @johnylohgarh9020
      @johnylohgarh9020 4 роки тому +1

      Sai gal ha veer

    • @parmjitsingh3900
      @parmjitsingh3900 4 роки тому +1

      Nic song

    • @hardevsingh7014
      @hardevsingh7014 4 роки тому +1

      Nice song bro

    • @ManjitSingh-lt4rq
      @ManjitSingh-lt4rq 4 роки тому +1

      ਬਹਤ ਵਧੀਆ ਕਲਾਕਾਰ ਸੀ ਅਮਰ ਸਿੰਘ ਚਮਕੀਲਾ ਤੇ ਅਮਰਜੋਤ ਅੱਜ ਦੇ ਗਾਣੇ ਨਹੀ ਰੀਸ ਕਰ ਸਕਦੇ ਚਮਕੀਲੇ ਦੇ ਗੀਤਾ ਦੇ ਬਰਾਬਰ ਅਖਾੜੇ ਚਮਕੀਲੈ ਦੇ ਵੇਖੀ ਦੇ ਸੀ ਅਸੀ ਤੇ ਕਰਦੇ ਸੀ ਲੋਕ ਇਸ ਜੋੜੀ ਨੂੰ ਬਹੁਤ ਪਸੰਦ ਕਰਦੇ ਸੀ

    • @kirandeepkaur1464
      @kirandeepkaur1464 4 роки тому +1

      😭😭hor ki

  • @JaswantSingh-iz5nv
    @JaswantSingh-iz5nv 4 роки тому +141

    ਚਮਕੀਲੇ ਦੇ ਗੀਤਾਂ ਵਿਚ ਰਸ ਹੈ ਅੱਜ ਵੀ ਗੱਡੀ ਚਲਾਉਣ ਲੱਗਿਆਂ ਨੀਦ ਆਵੇ ਤਾਂ ਗੀਤ ਸੁਣਨ ਤੋਂ ਬਾਅਦ ਨੀਦ ਉੱਡਣ ਨੀ ਦਿਲ ਉਡ ਜੋਂ ਉਡ ਕਰਦਾ ਹਾਏ ਉਏ ਰੱਬਾ ਕਿਹੜੇ ਕੰਜਰਾਂ ਨੇ ਮਾਰਿਆ

  • @RanjitSingh-fg8dw
    @RanjitSingh-fg8dw 5 років тому +52

    ਬਾਈ ਚਮਕੀਲੇ I LOVE YOU

  • @surinderpal9680
    @surinderpal9680 3 роки тому +14

    ਬਾਬਾ ਬੌਹੜ ਅਮਰ ਸਿੰਘ ਚਮਕੀਲਾ ਜੀ ਬੀਬੀ ਅਮਰ ਜੋਤ ਗਾਇਕੀ ਦਾ ਥਮ ਸਦਾ ਸਦਾ ਲਈ ਅਮਰ ਹੈ ਤੇ ਅਮਰ ਰਹੇ ਗਾ

  • @sukhbirsingh4942
    @sukhbirsingh4942 3 роки тому +33

    Chamkila is ,was and will great .Nobody beat him ever

  • @lyricsbindabangarmoranwali2685
    @lyricsbindabangarmoranwali2685 3 роки тому +87

    ਉਸਦਾ ਨਾਂ ਹੀ ਅਮਰ ਸਿੰਘ ਹੀ ਨਹੀਂ ਸੀ ਸਗੋਂ ਉਹ ਹਮੇਸ਼ਾ ਲਈ ਅਮਰ ਹੋ ਗਿਆ ਹੈ ਆਵਾਜ਼ ਕਦੇ ਵੀ ਕਤਲ ਨਹੀਂ ਹੁੰਦੀ

  • @StatusaDakarkhana
    @StatusaDakarkhana 6 років тому +148

    ਹੁੰਦਾ ਜੇ ਚਮਕੀਲਾ ਜਿਉਂਦਾ ਓਏ ਦਿੰਦਾ ਕਈਆ ਨੂੰ ਘਰੇ ਬਿਠਾ ਬਾਪੂ,
    ਖੰਟ ਵਾਲਾ ਖੁੱਲ੍ਹੇ ਦਿਲ ਦਾ ਏ ਕਹਿੰਦਾ ਕਰ ਲੈਣ ਦੇ ਚੋੜ ਨਿਆਣਿਆ ਨੂੰ,

    • @sandeepvirk2641
      @sandeepvirk2641 4 роки тому +3

      Best of chamakila.. Always

    • @dhimanstunts9473
      @dhimanstunts9473 4 роки тому +3

      ryt

    • @PBX29Studio
      @PBX29Studio 4 роки тому +9

      ਹੁੰਦਾ ਜੇ ਚਮਕੀਲਾ ਜਿਉਂਦਾ ਓਏ ਦਿੰਦਾ ਕਈਆ ਨੂੰ ਘਰੇ ਬਿਠਾ ਬਾਪੂ,
      ਮੂਸੇ ਵਾਲਾ ਖੁੱਲ੍ਹੇ ਦਿਲ ਦਾ ਏ ਕਹਿੰਦਾ ਕਰ ਲੈਣ ਦੇ ਚੋੜ ਨਿਆਣਿਆ ਨੂੰ,

    • @indianarmygreat2161
      @indianarmygreat2161 4 роки тому +3

      👌

    • @indianarmygreat2161
      @indianarmygreat2161 4 роки тому +3

      @@PBX29Studio tusi oh lok ho jihna diyan ghar diyan auratan
      Dheean bheana nu Aaun aale samay ch Hindu tanashahan ne Gazni diyan bazaran ch tain nahi ,
      Per bharat diyan bazaran ch jarur bech naa .
      Kyon k tuhade jameer marr Gaye ne .
      Bus aahi massle bache tuhade kol khant wala, musse aala .
      Lakh lahnat oye

  • @sharryboparai
    @sharryboparai Рік тому +2

    Loki chamkila de akhade krke apne vaih age kr lende c ❤

  • @ermonty
    @ermonty 6 років тому +72

    Real music without autotone

  • @yuvi_multani
    @yuvi_multani Рік тому +63

    ਰਹਿੰਦੀ ਦੁਨੀਆ ਤੱਕ ਪੰਜਾਬ ਚ ਨਾਮ ਰਹੋ ਗਾ ਚਮਕਿਲਾ ਜੀ ਦਾ ਤੇ ਦੁਜਾ ਬਾਈ ਸਾਡਾ ਸਿੰਧੂ ਮੂਸੇਵਾਲਾ ਜੀ💔🔥 🙏🏻

    • @anilpatihar
      @anilpatihar 6 місяців тому

      Punjab main hi nhi Jammu aur Himachal main bhi

  • @SmartBoy-bz7ez
    @SmartBoy-bz7ez 3 роки тому +12

    Unfuckwithable was good ...
    But No one Can Match Chamkila level..

  • @bgmilivesidhu5861
    @bgmilivesidhu5861 4 роки тому +40

    This songs are never old 😍😍😍😍🤗

  • @luckydeol3331
    @luckydeol3331 3 роки тому +69

    Legends never died.. u r the ultimate God of punjabi..! Songs chamkila jiiiiii...!your and your wife’s voice is too much sweet ..! Respect for u from deeps of my heart 💓..! Jai hind Jai Bharat,Jai Jawan Jai Kissan ...!

  • @CrescentMoon566
    @CrescentMoon566 5 місяців тому +2

    Amarjeet looks so much confident here than under confident parineeti in the movie

  • @HighestStudy
    @HighestStudy 4 роки тому +78

    Lagend Chamkila.even now people can't beat his creativity in music as a singer , writer and composer..chamila ok super star c Punjab da.

  • @shikhadhillon6299
    @shikhadhillon6299 5 місяців тому +2

    Chamkila ji ko abhdr songs k lye maar dene ki dhmki milti rhi..aur unko maar b dya..taki wo smaj mai aur vulgar gane na bnaye..pr log to aj b sunte h unko...to smaaj iska mtlb aj b gnda ho rha h..kya mila chmkila ji aur unki wife ko maar kr

    • @amit1547
      @amit1547 5 місяців тому

      Jo ajkl songs aa rhe ha usme inse yada vulgar words use ho rhe h

  • @Desivibes-2837
    @Desivibes-2837 4 роки тому +235

    ਚਮਕੀਲੇ ਦੀ ਕਲਮ ਕਰਕੇ ਅੱਜ ਦੇ ਬਹੁਤ ਸਾਰੇ ਸਿੰਗਰਾ ਦੀ ਰੋਟੀ ਚੱਲ ਰਹੀ ਆ 🔥👌

  • @rohitmahey8724
    @rohitmahey8724 2 роки тому +21

    legend never dies amar singh chamkila and sidhu moosewala

  • @manojjagtap7806
    @manojjagtap7806 4 місяці тому +2

    Why Punjab is so intolerant to dalit communities in the Punjab.😢

  • @GurdevSingh-yi8mr
    @GurdevSingh-yi8mr 5 років тому +17

    Yad hi reh gi mud k ni auni jodi

  • @YaranaDil5577
    @YaranaDil5577 4 місяці тому +4

    This is called stage performance ❤❤
    Amar Singh Chamkila and Amarjot ❤

  • @mtech3370
    @mtech3370 5 років тому +46

    ਨਹੀਂ ਰੀਸਾਂ ਬਾਈ ਦੀਆਂ

  • @UnaHP-799
    @UnaHP-799 5 місяців тому +2

    I am here when I know about music. Because no one is better than CHAMKILA❤❤❤❤❤❤

  • @noorkhalsa9600
    @noorkhalsa9600 3 роки тому +4

    Who's after sidhu moose wala Unfuckwithable song and same vibe giving today time sidhu moose wala 🔥 🔥 🔥

    • @bobydhanoa8643
      @bobydhanoa8643 3 роки тому

      Me👍👍

    • @wanderer_bunny_1458
      @wanderer_bunny_1458 3 роки тому

      Chamkila de rees ni kr skda sidhu bhai ...sidhu jaise bde aaye bhai punjab mai iss se pele ...miss pooja ka naam suna hai, amar arshi , babbu mann , jazzy b ,surjit bindarkahia...but inn sbka baap Chamkila hai uski koi rees ni hai bhai...jo songs Chamkila g ne uss time gaaye woh baad mai singers ne apne way mai gaaye...so no one is like CHAMKILA 💥

    • @ramanmaan1865
      @ramanmaan1865 3 роки тому +1

      Sharam karlao kehnu compare karde chamkile naal

    • @ramanmaan1865
      @ramanmaan1865 3 роки тому

      Naale geet amar a time jawakan da hunda agle 1000 saal tak v chamkila chlu sidhu nu 5 saal baad kise ne pushna ni

  • @KADDmt
    @KADDmt 5 місяців тому +2

    Netflix me movie dekh kon kon aaya hai

  • @warraich6601
    @warraich6601 4 роки тому +12

    mera fav singer from pakistan punjab

  • @waqarsheikh6785
    @waqarsheikh6785 5 місяців тому +5

    Legend chamkila jodri love from 🇵🇰

  • @amandhillon8711
    @amandhillon8711 3 роки тому +16

    Eh hunde ne bai gaane te eh he hunde c zamane jdd sbkuch original hunda c singer b te sunan wale bhi. Gone so early legend ❤️

  • @adventurousmughal2577
    @adventurousmughal2577 5 місяців тому +1

    Why punjab police never investigated its murder...were they useless?

  • @navirandhawa81
    @navirandhawa81 2 роки тому +21

    with just a simple microphone chamkila sang like this!! What a legend

  • @gursewaksingh8533
    @gursewaksingh8533 3 роки тому +40

    ਇਨੀ ਪਿਆਰੀ ਆਵਾਜ ਕਿਦੇ ਦੀ ਹੈ ਨਹੀ ਹੈ ਚਮਕੀਲਾ ਤੇ ਅਮਰਜੋਤ ਗਰੇਟ ਨੇ

  • @suchamazingtreesthatstunne5443
    @suchamazingtreesthatstunne5443 11 місяців тому +5

    ਸਿਰਾ ਬੰਦਾ ਸੀ ਬਾਈ,, ਜੋੜੀ ਬਹੁਤ ਸੋਹਣੀ ਸੀ ਦੋਵਾਂ ਦੀ,,, ਸਾਰੇ singers ਓਹਨਾ ਦੀ ਗੱਲ ਕਰਦੇ ਨੇ ਆਪਣੇ ਆਪਣੇ songs ਸੀ,,

  • @manpreetsharma2061
    @manpreetsharma2061 3 роки тому +17

    ਅਕਾਸ਼ ਕਿਤੇ ਉਹੀ ਸਮਾਂ ਵਾਪਸ ਆ ਜਾਏ👍

  • @harmindersingh8910
    @harmindersingh8910 6 років тому +10

    Chamkila nice gentleman also nice person down to earth chamkila je amarjot kaur Je best jodi India Punjab world

  • @baljitsingh8394
    @baljitsingh8394 3 роки тому +16

    The Legend ❤️❤️❤️Chamkila & Amarjot ❤️❤️❤️

  • @sukhrajaulakh7870
    @sukhrajaulakh7870 6 років тому +51

    King of voice CHAMKILA

  • @goracharaniya4257
    @goracharaniya4257 4 роки тому +33

    Atty g 2020 kon son ria like you

  • @parabhjotsingh8522
    @parabhjotsingh8522 5 років тому +9

    Usstada de Usstade baba chamkella je te amarjot je jo ajj v amar hoge duniate i love you babio thudda bhute wadda truck driver fann ha ma

  • @pacificmotel3649
    @pacificmotel3649 3 роки тому +3

    Chamkila Amar aa 😍😍😍😍😍👍👍👍👍👍👍👍🙋‍♀️🙏🙏🙏🙏🙏🙏🙏🙏🙏🙏.
    Best singer forever

  • @gurmeetsingh5671
    @gurmeetsingh5671 6 років тому +39

    Top of Punjab singer nobody beat him until now after 30 year he was god gifted

  • @AmanUnion
    @AmanUnion 3 роки тому +15

    Tribute Sidhu chamkila bai
    Unfucwithable... Ajj da Chamkila ✍️ sidhu

  • @jassisingh2885
    @jassisingh2885 6 років тому +18

    Mr. chamkila sahib the legend evergreen miss you

  • @HarjinderSingh-yv7oz
    @HarjinderSingh-yv7oz 3 роки тому +2

    All world number hit Jodi chamkila bhai

  • @davindarkumardavindar4083
    @davindarkumardavindar4083 6 років тому +12

    att chamkila bai ji day I love you song

  • @Indopakreact9
    @Indopakreact9 3 роки тому

    ਮੈ ਵੀ legend ਚਮਕੀਲਾ ਜੀ ਦੇ songs ਤੇ short ਵੀਡੀਓ ਬਣਾਉਂਦਾ ਹਾਂ please ਚੈੱਕ ਜਰੂਰ ਕਰਨਾ 🙏🙏🙏

  • @arjunmalik4226
    @arjunmalik4226 3 роки тому +7

    Sala na koi system na koi production fer bhi tarja 😳🔥👌🏻

  • @praveshsmmaunick2406
    @praveshsmmaunick2406 5 місяців тому +2

    who is here after watching chamkila trailer only!

  • @preetrangi001
    @preetrangi001 4 роки тому +19

    Miss u chamila g. Koi hor ni jamna tere warga.

  • @ZahoorAhmad-ir2fp
    @ZahoorAhmad-ir2fp 5 місяців тому +7

    Imagine their memory, they performed so much lengthy lyrics with so ease.. 👏

  • @basantsingh4812
    @basantsingh4812 Рік тому +4

    Baba chamkila
    And sidhu moose wala
    Legend in power

  • @AmandeepKaur-ur5sv
    @AmandeepKaur-ur5sv 3 роки тому +6

    Hikk de jor naal gaa gya chamkila bai...❤️❤️❤️❤️ee songa jine marji waar sun lo bore ni hunde😍😍🔥🔥🔥koi tod ni Chamkile da ❤️❤️❤️❤️❤️❤️👍💪 sira ,end🔥🔥🔥💪💪💪💪

  • @pungalboy4326
    @pungalboy4326 4 роки тому +6

    Punjab the Babbar Sher

  • @Ankitwadhwa21
    @Ankitwadhwa21 3 роки тому +2

    Kina kath hunda c dekhlo program te... Jina ne goli mari hai ehna nu bhut glt kam kita hai... Rabb kdi maff ni kare ga ohna nu ... 🙏🙏🙏🙏🙏

  • @nasticpapu1396
    @nasticpapu1396 Рік тому +8

    VERY SWEET🍬🍭🍬 VOICE OF PUNJAB ❤
    🙏🏼🙏🏼🙏🏼

  • @RanjitSingh-dj3pm
    @RanjitSingh-dj3pm 5 місяців тому +1

    ਚਮਕੀਲਾ.ਸਾਬ.ਜੀ.ਤੇ.ਮਾਤਾ.ਅਮਰਜੋਤ.ਜੀ.ਦੀ.ਜੁੱਤੀ.ਦੀ.ਕੋਈ.ਬਰਾਬਰੀ.ਵੀ.ਨਹੀ.ਕੋਈ.ਕਰ.ਸਕਦਾ..ਉਹ.ਜੋੜੀ.ਜਿਦਾਬਾਦ.ਸੀ.ਤੇ.ਅਜ.ਵੀ.ਨੇ.ਹੁਣ.ਫਿਲਮ.ਆ.ਗੲਈ.ਉਸ.ਮਹਾਨ.ਜੋੜੀ.ਦੀ.ਕਰੋੜਾ.ਅਰਬਾ.ਦਰਸ਼ਕ.ਪਿਆਰ.ਕਰਨ.ਡੲਏ.ਉਨਾ.ਨੂ..ਤੇ.ਕਰਨਗੇ.ਉਹ.ਸਾਡੀ.ਜਿਦ.ਜਾਨ.ਨੇ.ਚਮਕੀਲਾ.ਸਾਬ.ਤੇ.ਮਾਤਾ.ਅਮਰਜੋਤ.ਦੀ❤😂🎉😢😮😅😊

  • @KulwinderSingh-pr8mi
    @KulwinderSingh-pr8mi 5 років тому +17

    I miss u 22 g

  • @masihullahkhankhamosh3246
    @masihullahkhankhamosh3246 5 місяців тому +1

    Who is here after amar sing chamkila movie 😢

  • @raceofknowledge5070
    @raceofknowledge5070 Рік тому +5

    Wooow what a wonderful voice...
    Punjab ka durrr bhagya hai ki
    Chamkila aur sidhu moosa jawani mein dunia chood gaye..... Warna aaj punjab dunia tee raaaj karda hunda 🙏

    • @navneeshkumar9169
      @navneeshkumar9169 Рік тому

      Bro can you tell me which criminal gang of Punjab murdered chamkila

  • @Aligujjar937
    @Aligujjar937 5 місяців тому +2

    I m here after watching Amar Singh chamkila movie

  • @robdhillon3582
    @robdhillon3582 3 роки тому +14

    Ajjj v jdo chamkile 22 da geet sunida tan eda lgda k jive pehli vari sunia hove ..nai ressan es jodi dia ..🙏❤️❤️❤️❤️❤️king of punjabi music industry

  • @gurjindersingh3016
    @gurjindersingh3016 2 роки тому +1

    Jado chamkile di sift karni pawe sachi shabad ni labhde🙏🙏🙏

  • @jitendargill6749
    @jitendargill6749 4 роки тому +5

    Aj de time vich chamkila jekar akharha londa ta fess 1 krore to jyada honi c punjabiyan di jaan h ajj v chamkila sahib🙏🙏🙏

  • @nishantshakya9511
    @nishantshakya9511 5 місяців тому +1

    Who is here after watching chamkil movie😅

  • @RajveerSingh-xh1yt
    @RajveerSingh-xh1yt 3 роки тому +6

    500 saal baad bhi aidan hi chamkila sunn huna kyonki amar aa ohde geet

  • @sanpathania
    @sanpathania Рік тому +2

    No vulgarity no dancers.. people only listening song.. Audiance were matured at that time..

    • @gurtejnijjar5928
      @gurtejnijjar5928 Рік тому

      😂have you actually listened to most of chamkila's songs. He is a great singer for sure but most of his songs were vulgar.

    • @sanpathania
      @sanpathania Рік тому +1

      @@gurtejnijjar5928 it wasn't about lyrics.its about today's show of and patience of Audiance of that time..

  • @rekharani2945
    @rekharani2945 2 роки тому +3

    हरियाणा में दादा लखमीचंद
    पंजाब में उस्ताद अमर सिंह चमकीला
    🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
    इनके बारे में बताने के ज़रूरत ही नहीं 🙏🏻 बस नाम ही काफी है