Debi Makhsoospuri | Life Stories | Exclusive Interview | | Harjit Singh Gill | Sher E Punjab
Вставка
- Опубліковано 15 вер 2022
- Debi Makhsoospuri | Life Stories | Exclusive Interview | | Harjit Singh Gill | Sher E Punjab
#debimakhsoospuri #songs #punjabimusic #punjabinews #sherepunjabnews #harjitsinghgill #canada #surrey
ਪੰਜਾਬੀ ਗੀਤਕਾਰੀ ਦਾ ਬਾਬਾ ਬੋਹੜ ਦੇਬੀ ਮਖਸੂਸਪੁਰੀ ਜੀ ਸਦਾ ਸਲਾਮਤ ਰਹੇ ✌✌🙏🙏🙏🙏
ਕੁੱਝ ਕਿਸੇ ਨਾਲ ਨਹੀਂ ਮਿਲ਼ਦਾ ਦੇਬੀ ਵੱਖ਼ਰਾ ਸਾਰਿਆਂ ਤੋਂ,🙏🙏❤️❤️
👍👍👍👍
ਦੇਬੀ ਬਾਈ ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀਕਲਾ ਵਿਚ ਰੱਖਣ ਜੀ 🙏🙏🙏🙏🙏
ਤੇਰੇ ਜਿਨ੍ਹਾਂ ਨਾ ਕੋਈ ਸੋਹਣਾ, ਤੇਰੇ ਜਿਨ੍ਹਾਂ ਨਾਂ ਕੋਈ ਪਿਆਰਾ।
ਜੇ ਇਤਰਾਜ਼ ਨਾਂ ਹੋਵੇ, ਤੇਨੂੰ ਰੱਬ ਕਿਹ ਦਿਆਂ ਯਾਰਾਂ 🙏
ਤੇਰੇ ਜਿਨਾਂ ਨਾ ਕੋਈ ਸੋਹਣਾ, ਤੇਰੇ ਜਿਨਾਂ ਨਾ ਕੋਈ ਪਿਆਰਾ।ਦੇ ਇਤਰਾੑਜ ਨਾ ਹੋਵੇ, ਤੈਨੂੰ ਰੱਬ ਕਿਹ ਦਿਆ ਯਾਰ੍ਹਾ।
ਬਹੁਤ ਵਧੀਆ ਬਾਈ ਜੀ
ਉਸਤਾਦ ਜੀ ਅੱਗਲੀ ਕਿਤਾਬ ਦਾ ਇੰਤਜ਼ਾਰ ਕਰ ਰਹੇ ਆਂ ਜੀ 🙏🙏🙏
What a wonderful person he is!
ਤੁਹਾਡੀ ਕਲਮ ਦਾ ਕੋਈ ਬਦਲ ਨਹੀਂ,
ਤੁਹਾਡੀਆਂ ਲਿਖਤਾਂ ਦਾ ਕੋਈ ਤੋੜ ਨਹੀਂ,
ਗੀਤਕਾਰ ਤੇ ਸ਼ਾਇਰ ਭਾਵੇ ਨੇ ਹੋਰ ਬੜੇ,
ਪਰ ਸੱਚੀ ਦੇਬੀ ਵਰਗਾ ਕੋਈ ਹੋਰ ਨਹੀਂ,
ਢੇਰ ਪਿਆਰ,ਸਤਿਕਾਰ, ਮੁਹੱਬਤਾਂ ਬਾਬਿਓ,
🙏🙏🙏🙏🙏❤️❤️❤️❤️
Nice 👍
ਬਾਈ ਜੀ❤❤🙏
Legende person of the world,,,, debi ustab ji da muride han 🙏🙏🙏🙏🙏🙏🙏🙏🙏🙏🙏🙏🙏
ਖੁਸ਼ ਕਰਤਾ ਜਿਉਦੇ ਵੱਸਦੇ ਰਹੋ ਚੜਦੀ ਕਲਾ
ਦੇਬੀ ਮਖਸੂਸਪੁਰੀ ਦੀ ਕ਼ਲਮ ਜਦੋਂ ਵੀ ਲਿਖਦੀ ਹੈ ਬਾ ਕਮਾਲ ਗੀਤ ਲਿਖਦੀ ਹੈ ਸਲੂਟ ਮਾਰਦੇ ਹਾਂ ਪਾਜੀ
Debi makhsoospuri legend punjabi song ✍ Writer God bless you 🙏
Debi ji nu bahut bahut Dillon pyar bhari Sat shari akal
Debi bhaji u r. Great boss
Bahut hi sohni galbaat Debi g 🙏🏻 di kalm da koi jwab hi nhi 🙏🏻
Saaf suthri shayri ghara ch beh ke sun sakda har koi...shabda da jaadugar Debi...a legendry shayar though singing was a bit on grey side but lyrics awesome ...long live Debi ji..
Great 👍 Love with respect Baba ji May God bless you Baba ji ❤️❤️❤️❤️❤️❤️❤️❤️❤️❤️❤️❤️❤️❤️❤️❤️
God bless you debi ji
Debi ❤ 🙏🏻
Love you veer g 🙏😎 jai ho 🌹
Dabbi is great🌹👏🏼👏🏼👌🏼❤️❤️
Love u ustaad Saab
Best Writer of Punjab ❤❤❤
Debi ustaad ji 🙏
Hsde vsde rho debi y g rab meri umar b tuhanu de dewe ( pinder mahilpuria ))
ustad ji peri pena ji 🙏🏻🙏🏻🌹
✍️💥💥❤️❤️⚽️⚽️debi Bai ji 🙏🏼🙏🏼❤️❤️
❤❤
ਉਸਤਾਦ ਦੇਬੀ ❤️🌺
Jeyooo babeooo
ਉਸਤਾਦ ਜਨਾਬ ਦੇਬੀ ਮਖਸੂਸਪੁਰੀ ਜੀ ਵਾਹਿਗੁਰੂ ਜੀ ਮੇਹਰ ਕਰੇ ਜੀ
Debi bhaji nice
❤
7:50min❤❤
Maa Boli de Sache Pehredar Debi ji nu Salute hai ji Dhanbad ji
Ustad ji waheguru ji mehar kare aap ty
❤ਬਹੁਤ ਵਧੀਆ ਹੈ ਗਿੱਲ ਦੋਵੇਂ ਜੀ ਗਿੱਲ ❤
Schi bht zyada pyara insan, ਕਲਮ ਆਸਮਾਨ ਤੋਂ ਵੀ ਉੱਚੀ🎉
Waheguru Waheguru g 🙏
Debi brother parmatma teri lami umar bakhshe
Very good both of you
Debi paaji, luv u aa ji…from Phagwara
Punjabi geetkari da thamm Debi Makhsoospuri❤
Sada salamat raho u r great
Very good 👍DEBI SINGER I LOVE YOU 💘
ਵਾਹ ਕਿਆ ਬਾਤ ਆ ਵੀਰ ਜੀ ਤੁਹਾਡੀ ਗਾਇਕੀ 🙏🏻
Debi saab di shaayari copy te likh k yaad kar k jalandhar khalsa college vich kuri nu sunayi jaane 2003
Baba Debi sabb
Beautiful sab g ❤️ 💖
ਚਰਨਜੀਤ ਆਹੂਜਾ ਸਾਹਿਬ ਬਹੁਤ ਮਹਾਨ ਹਸਤੀ ਹਨ ਮੈਨੂੰ ਮਾਣ ਹੈ ਮੇਰਾ ਲਿਖਿਆ ਗੀਤ ਅਹੂਜਾ ਸਾਹਿਬ ਜੀ ਦੇ ਸੰਗੀਤ ਸਤਵਿੰਦਰ ਬੁੱਗਾ ਜੀ ਦੀ ਅਵਾਜ਼ ਰਿਕਾਰਡ ਹੋਇਆ ਸੀ
Punjabi de mahan Sayer Debi Saab ji
🙏👌🌟👍
Sardar g very nice
ਬਾਬਾ ਜੀ
Bai ji ,question da answer nai leya v jinna noo song likh k ditta hun ohna de braber gaoun lgg gye ,jealous krde nalde nalde n compition??
Mai Bai g nu mhaan sayr Manda..
19:2o Surjit patter
patarkar veer debi 22 da answer sunn to pehla hi next question puchii janda
Baba ji ,,,
master g 13 ,,plz search and sher plz
Bebi veer meri ummar 43 di ho gyii ma8 tuhade geet shayar sun sun k likhn lag pia c ,,,pr sachi tsi bkamall ho ji ,,hasde rhoo jyude vasde rhoo ji ,, ik vri milna tuhanu ustadd ji
9:05
ਮੈਂ ਸਬਦ ਭੁੱਲ ਗਿਆ
ਫੇਰ ਕੀ ਲੋੜ ਆ ਓਹਨਾ ਸਬਦਾਂ ਨੂੰ ਬੋਲਣ ਦੀ ਜਦੋ ਯਾਦ ਹੀ ਨਹੀਂ
😁😁😁
ਸਵ ਸਾਜਨ ਰਾਏਕੋਟੀ ਜੀ 😢😢😢
Koi sabda ta ant ni sabda da samundar usstad ji,,,,,,,,,
Bucho mandi de resort vich v recording hundi si
Debi ji love you❤❤❤❤❤
My jaan❤❤❤❤❤❤
Me ustad manda c. Bade new year .devali de card send kare. Basra palase phavbhDa.but koi Response nai mila. Ei jo bahron ne indro nai
Baba ji jo tuci bolya oo koe nhi bol skde jo tuci soh de oo hor koe nhi soh shk da
Love you debi paji apna po no dio pliz
Loko Mein Pak Mohabbat Hai yah gana Kisne gaya bhai ji
😂
Vir ji mere nal buri kiti
ਉਹ ਕਿਵੇ ਜੀ???????
sar Anna nabar bejo
ਕਾਂਸ਼,,,,ਪੰਜਾਬ ਦੇ ਗਾਇਕ ਤੇ ਲਿਖਾਰੀ ਪਿਛਲੇ ਪੱਚੀ ਤੀਹ ਸਾਲਾਂ ਚ ਸਾਦਗੀ,ਪੜ੍ਹਾਈ ਦੀ ਮਹੱਤਤਾ,ਨਿਮਰਤਾ, ਦਸਤਾਰ ਅਤੇ ਦੁਪੱਟੇ ਦੀ ਲੋੜ ਤੇ ਸੰਭਾਲ ਤੇ ਗਾਉਦੇ ਤੇ ਲਿਖਦੇ,,,,ਗੰਦ ਅਤੇ ਅਸ਼ਲੀਲਤਾ ਤੋ ਗੁਰੇਜ ਕਰਦੇ,,,ਗੁਸਤਾਖੀ ਮਾਫ।
Very good any time jindabad Jindabad Jindabad I love you ❤
❤️❤️
❤️
Beautiful sab g ❤️ 💖