Punjabi Virsa 2019 - Melbourne Live - Full Length

Поділитися
Вставка
  • Опубліковано 3 січ 2025

КОМЕНТАРІ • 259

  • @gagansran2682
    @gagansran2682 Рік тому +11

    ਘਰ ਨੀ ਵਸਾਈ ਦਾ ਸਰੀਕਾ ਜਾੜ ਕੇ ੳਗੀਦਾ ਏ ਪੱਥਰਾ ਦੇ ਸੀਨੇ ਪਾੜ ਕੇ ਜਿਨ੍ਹਾਂ ਦੀ ਨੀ ਕਦੇ ਵੀ ਜਮੀਰ ਵਿਕਦੀ ੳਨਾ ਦੀ ਹੀ ੲਏਥੇ ਤਸਵੀਰ ਵਿਕਦੀ ਗਿਲਾ ਰੌਤੇ ਦਿਆ ਜਿੰਦਗੀ ਨੂੰ ਜੰਗ ਮਨੀੲਏ,,,,,,,, sach likhiya

  • @amarbhullar4733
    @amarbhullar4733 Рік тому +7

    ਦਿਲੋਂ ਸਤਿਕਾਰ ਤੁਹਾਡੇ ਲਈ ..ਪੰਜਾਬੀ ਵਿਰਸੇ ਦੇ ਵਾਰਸੋ ...ਵਾਹਿਗੁਰੂ ਲੰਬੀ ਉਮਰ ਕਰੇ ਜੀ

  • @bhindamander1910
    @bhindamander1910 2 роки тому +29

    ਤਿੰਨੋ ਭਰਾਵਾਂ ਨੂ ਰਬ ਲੰਮੀ ਉਮਰ ਦੇਵੇ , ਇਹਨਾਂ ਦਾ ਅਪਣਾ ਹੀ ਸਟਾਈਲ ਰਿਹਾ. ਬਹੁਤ ਵਦੀਆਂ ਸੁਨੇਹਾ ਹੁੰਦਾ.ਪੰਜਾਬੀ ਵਿਰਸਾ ਲਾ ਕੇ ਟਾਈਮ ਦਾ ਪਤਾ ਹੀ ਨੀ ਲਗਦਾ, 👌👌👌

  • @gurmitbrar6254
    @gurmitbrar6254 2 роки тому +6

    ਬਹੁਤ ਵਧੀਆ ਵੀਰ ਜੀ ਗਾਇਕ ਸਿਰਫ ਬਹੁਤ ਘੱਟ ਹੈ ਜੋਂ ਚੰਗਾ ਹਰ ਬੰਦੇ ਦੇ ਨਾਲ ਜੁੜੇ ਗੀਤ ਗਾਉਂਦੇ ਨੇ,,ਇਕ ਵਾਰਿਸ ਭਰਾ,, ਹਰਭਜਨ ਮਾਨ,, ਗੁਰਦਾਸ ਮਾਨ,, ਹਰਜੀਤ ਹਰਮਨ,, ਬੱਬੂ ਮਾਨ,, ਆਦਿ

  • @Harpreet_Dhaliwal
    @Harpreet_Dhaliwal 2 роки тому +5

    ਪਿਆਰ ਵੇਖਿਆ ਤਾਂ ਓਹ ਵਾਰਿਸ ਭਰਾਵਾਂ ਦਾ .. ਵਾਹਿਗੁਰੂ ਤੰਦਰੁਸਤੀ ਬਖ਼ਸ਼ੇ ❤

  • @amanjotsingh7890
    @amanjotsingh7890 2 роки тому +13

    Legends of Punjabi Music
    ਕੋਈ ਰੀਸ ਨੀ ਕਰ ਸਕਦਾ

  • @altafhussein7419
    @altafhussein7419 2 роки тому +41

    ਰੱਬ ਰੱਬ ਕਿਸੇ ਕਿਸੇ ਨੂੰ ਦੇਵੇ ਗੀਤ ਬਹੁਤ ਹੀ ਖੂਬਸੂਰਤ ਤਰੀਕੇ ਨਾਲ ਤਿਆਰ ਕਰਿਆ । ਵਾਰਿਸ ਖੇਡ ਰਿਹਾ ਏਸ ਗੀਤ ਨਾਲ ਪੂਰੀ ਮਸਤੀ ਚ। i really love waris brothers ਕੋਈ ਤੋੜ ਨੀ ਇਹਨਾਂ ਭਰਾਵਾਂ ਦਾ

  • @nanakram2383
    @nanakram2383 2 роки тому +15

    ਰਬ ਕਿਸੇ ਕਿਸੇ ਨੁੰ ਬੋਹਤ ਹੀ ਸੋਹਣੀ ਲਿਖਿਤ । ਦਿਲ ਨੂੰ ਸਕੂਨ ਤੇ ਖੁਸ਼ ਕਰ ਤਾ ਬੋਹਤ ਹੀ ਸੋਹਣੀ ਆਵਾਜ਼।Legendary artist Waris brother's ❤️❤️❤️

    • @KashmirSingh-dh2gu
      @KashmirSingh-dh2gu Рік тому

      Kashmir Singh from uk l love 💕 your sister in the❤❤❤❤❤❤❤❤❤❤❤❤❤🌹🌹🌹🌹🌹🌹🌹🌹🌹🌹🌹🌹🌹🌹🌹🌹🌹🌹♥️♥️♥️♥️♥️♥️♥️♥️♥️♥️♥️💕💕💕💕💕💕💕💕💕💕💕💕💕💕🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏☝🏿☝🏿☝🏿☝🏿☝🏿☝🏿☝🏿☝🏿☝🏿☝🏿☝🏿☝🏿☝🏿☝🏿☝🏿☝🏿☝🏿☝🏿☝🏿☝🏿☝🏿☝🏿☝🏿☝🏿☝🏿☝🏿☝🏿☝🏿👍👍👍👍👍👍👍👍👍👍👍👍👍👍👍👍👍👍👍👍👍👍♥️🇬🇧🇬🇧♥️♥️♥️♥️♥️♥️♥️♥️🇬🇧🇬🇧🇬🇧🇬🇧🇬🇧🇬🇧🇬🇧🇬🇧🇬🇧🇬🇧

  • @baljitsingh1876
    @baljitsingh1876 2 роки тому +4

    ਪੰਜਾਬੀ ਬੋਲੀ ਦੀ ਸ਼ਾਨ ਹਨ ਵਾਰਿਸ ਭਰਾ

  • @sandeepthabal9922
    @sandeepthabal9922 2 роки тому +21

    ਉਸਤਾਦਾਂ ਦੇ ਉਸਤਾਦ ਵਾਰਿਸ ਭਰਾ love u bhaji

  • @gurdas_sandhu
    @gurdas_sandhu 2 роки тому +4

    ਉਡੀਕ ਸੀ … ਪਿਆਰ - ਸਤਿਕਾਰ ❤️

  • @PBX29.93
    @PBX29.93 2 роки тому +5

    🇦🇺🇦🇺🇦🇺
    ਲਵ ਯੂ ਪੰਜਾਬ ਪੰਜਾਬੀ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ

  • @gurivlogs5615
    @gurivlogs5615 Рік тому +6

    ਇਹਨਾਂ ਅੱਗੇ ਸਾਰੇ ਲੰਡੂ ਕਲਾਕਾਰ ਫੇਲ੍ਹ

  • @MehkdeepSingh-e9j
    @MehkdeepSingh-e9j Рік тому +1

    ਵਾਰਿਸ ਸਾਹਿਬ ਜੀ ਕਈ ਗੱਲਾਂ ਤੇ ਮਿੱਟੀ ਨਹੀਂ ਪੈਂਦੀ ਉਹ ਗੱਲਾਂ ਰਾਤਾਂ ਨੂੰ ਸਾਉਣ ਨਹੀਂ ਦੇਂਦਿਆਂ

  • @shiv0786
    @shiv0786 2 роки тому +11

    ਬਹੁਤ ਬਹੁਤ ਮੁਬਾਰਕਾਂ ਜੀ ਤੇ ਬਹੁਤ ਖੂਬਸੂਰਤ ਅੰਦਾਜ਼ ਗੀਤ।
    ਮੈਨੂੰ ਮਾਣ ਹੈ ਮਾਹਿਲਪੁਰੀਆ ਹੋਣ ਤੇ।

  • @JasvinderSingh-ww1sv
    @JasvinderSingh-ww1sv 2 роки тому +5

    ਸਤ ਸੀ੍ ਅਕਾਲ ਜੀ ਵਾਹਿਗੁਰੂ ਜੀ ਮੇਹਰ ਪਰਿਆ ਹੱਥ ਰੱਖਿ ਵਾਰਿਸ ਭਾਇਆ ਤੇ ਸਾਰੇ ਗੀਤ ਹੀ ਬਹੁਤ ਵਧੀਆ ਹਨ ਤੇ ਇਹਨਾਂ ਦੇ ਗੀਤਾਂ ਵਿਚ ਕੁਝ ਨਵਾਂ ਸੁਨਣ ਨੂੰ ਮਿਲਦਾ ਹੈ ਤੇ ਇਹਨਾਂ ਦੇ ਗੀਤ ਹੋਰ ਗਾਇਕਾਂ ਨਾਲੋਂ ਵੱਖਰੇ ਹਨ

  • @friendsstudiophagwara
    @friendsstudiophagwara Рік тому

    ਸਤ ਸੀ੍ ਅਕਾਲ ਜੀ ਵਾਹਿਗੁਰੂ ਜੀ ਮੇਹਰ ਪਰਿਆ ਹੱਥ ਰੱਖਿ ਵਾਰਿਸ ਭਾਇਆ ਤੇ ਸਾਰੇ ਗੀਤ ਹੀ ਬਹੁਤ ਵਧੀਆ ਹਨ ਤੇ ਇਹਨਾਂ ਦੇ ਗੀਤਾਂ ਵਿਚ ਕੁਝ ਨਵਾਂ ਸੁਨਣ ਨੂੰ ਮਿਲਦਾ ਹੈ ਤੇ ਇਹਨਾਂ ਦੇ ਗੀਤ ਹੋਰ ਗਾਇਕਾਂ ਨਾਲੋਂ ਵੱਖਰੇ ਹਨ, Satkaar Waris Brothers nu...

  • @arshjoshi727
    @arshjoshi727 2 роки тому +15

    ਪੰਜਾਬ ਦੇ ਹੀਰੇ ਜਿਓੰਦੇ ਵਸਦੇ ਰਹੋ ਜੀ 🥰❤️

  • @kakasaheri9510
    @kakasaheri9510 6 місяців тому +1

    ਵਾਹਿਗੁਰੂ ਜੀ ਮਿਹਰ ਬਣਾਈ ਰੱਖਣ ਵੀਰਾਂ ਉਁਤੇ🙏🙏

  • @harqaran
    @harqaran 2 роки тому +2

    ਬੋਲੀ ਜਿਉਂਦੀ ਰਹੀ ਤਾਂ ਪੰਜਾਬੀ ਜਿਉਂਦੇ ਰਹਿਣਗੇ।

  • @lankeshkamal79
    @lankeshkamal79 2 роки тому +23

    ਪੰਜਾਬੀ ਵਿਰਸਾ ਜ਼ਿੰਦਾਬਾਦ 👍👍♥️♥️♥️♥️💐💐💐💐⚘⚘⚘
    LEGENDARY ARTIST WARIS BROTHERS 💝💝

    • @rajvirsidhu5242
      @rajvirsidhu5242 Рік тому +1

      ਜਿਓੰਦੇ ਰਹੋ ਹੱਲੂਵਾਲ ਦੇਓ ਜੱਟੋ 👌👌👌

    • @bhindasandhu1185
      @bhindasandhu1185 Рік тому

      ⁠@@rajvirsidhu5242🎉

  • @amarjittajpuri
    @amarjittajpuri 2 роки тому +18

    ਤਿੰਨੋ ਭਰਾ ਜਿਉਂਦੇ ਵਸਦੇ ਰਹਿਣ। ਪੰਜਾਬੀ ਮਾਂ ਬੋਲੀ ਦੇ ਕੋਹਿਨੂਰ ਹੀਰੇ।

  • @gillbarwa4713
    @gillbarwa4713 2 роки тому +1

    ਮੁੱਲ ਮੋੜ ਦਿੱਤਾ ਸੁਣਨ ਤੋਂ ਪਹਿਲਾ ਹੀ ਲਿਖ ਰਿਹਾ ਹਾਂ

  • @gagansingh7165
    @gagansingh7165 Рік тому +1

    ਕੱਲ ਜਦੋਂ ਉਸਦੇ ਮੈ ਸ਼ਹਿਰ ਵੜਿਆ ਮੇਰੇ ਨਾਲ ਕੱਲਾ ਕੱਲਾ ਰਾਹ ਲੜਿਆ

  • @GameChanger-gt3ft
    @GameChanger-gt3ft 2 роки тому +7

    ਪਰਮਾਤਮਾ ਤਰੱਕੀਆਂ ਬਖਸ਼ੇ🙏🏻❤️

  • @sanjeevkumarmanakmajra8094
    @sanjeevkumarmanakmajra8094 2 роки тому +3

    ਬਹੁਤ ਸੋਹਣਾ ਸੋਅ ਸਮਾਜਿਕ ਸੇਧਾਂ
    ਕਰਦੇ ਰਹੋ ਉਪਰਾਲਾ ਏਦਾਂ

  • @gulzarsingh7417
    @gulzarsingh7417 Рік тому

    ਮੈਂ ਵਾਰਿਸ ਨਾਲ ਸਹਿਮਤ ਨਹੀਂ।ਜਿੰਨਾ ਚਿਰ ਸੋਹਣਾ ਅੱਖੀਆਂ ਨੂੰ ਨਹੀਂ ਭਾਉਂਦਾ ਉਨਾ ਚਿਰ ਤੀਰ ਕਾਲਜੇ ਨੂੰ ਨਹੀਂ ਵਿੰਨਦਾ।
    ਹੱਸਦੀਆਂ ਅੱਖੀਆਂ ਤੇ ਰੋਂਦੀਆਂ ਵੀ ਅੱਖੀਆਂ
    ਦਿਲ ਵਾਲਾ ਹਾਲ ਸਦਾ ਦੱਸਦੀਆਂ ਅੱਖੀਆਂ।
    ਅੱਖੀਆਂ 'ਚ ਜੇ ਨਾ ਖੁਮਾਰੀ ਚੜੇ ਪਿਆਰ ਦੀ
    ਦਿਲ ਦਾ ਦਰਦ ਨਾ ਵਿਖਉਣ ਅੱਖੀਆਂ।

  • @gurwindersingh6802
    @gurwindersingh6802 2 роки тому +1

    ਸੰਜਮ ਸਥਿਰ ਸਮਜ ਤੇ ਗੁਣ ਤੇ ਬਣ ਗਏ ਵਾਰਿਸ

  • @varindersingh6181
    @varindersingh6181 2 роки тому +5

    ਰੂਹ ਦੀ ਖੁਰਾਕ ਬਾਈ ਮਨਮੋਹਨ ਵਾਰਿਸ 🥰🥰💕💞🥀👍👌

  • @inderlakha3306
    @inderlakha3306 2 роки тому +3

    ਹੀਰੇ ਪੰਜਾਬ ਦੇ

  • @navinafri5110
    @navinafri5110 2 роки тому +2

    ਰੱਬ ਕਿਸੇ ਕਿਸੇ ਨੂੰ ਦੇਵੇ ਗੀਤ 👌👌👌👌👌

  • @karanbrar8733
    @karanbrar8733 7 місяців тому +3

    ਸੰਗਤਾਰ+ਤੰੂਬੀ= 🔥⚡️

  • @happy-waris9517
    @happy-waris9517 2 роки тому +8

    ਬਹੁਤ ਸੋਨਾ ਲਾਈਵ ਪਾਜੀ 🙏🙏

  • @orjeevsandhu8431
    @orjeevsandhu8431 2 роки тому +2

    ਭੋਲਿਆਂ ਦੇ ਦੇਸ਼ ਚ ਚਲਾਕ ਬਹੁਤ ਫਿਰਦੇ
    ਸੁੱਚੇ ਮੋਤੀ ਕਹਿਣ ਬੰਦੇ ਪਾਕ ਬਹੁਤ ਫਿਰਦੇ
    ਪੈਰ ਪੈਰ ਉੱਤੇ ਖਾਣ ਜੀ ਸਵਾਦ ਨਾਲ ਠੋਕਰਾਂ
    ਦਿਲੋਂ ਨੇ ਜੀ ਲੋਕੀ ਤਾਂ ਜਵਾਕ ਬਹੁਤ ਫਿਰਦੇ
    ਲਾਰਿਆਂ ਤੇ ਵਾਅਦਿਆਂ ਦੀ ਅੱਗ ਵਿੱਚ ਜਲ਼ਦੇ
    ਯਾਰ ਪਿੱਛੇ ਹੋਣ ਜਿਹੜੇ ਖ਼ਾਕ ਬਹੁਤ ਫਿਰਦੇ
    ਰਾਂਝਿਆਂ ਦੀ ਭਾਲ ਵਿੱਚ ਚੂਰੀਆਂ ਕੁੱਟਣ ਕਈ
    ਮੱਝੀਆਂ ਚਰਾਉਣ ਵਾਲੇ ਚਾਕ ਬਹੁਤ ਫਿਰਦੇ
    ਸੰਧੂ ਉਰਜੀਵ ਚੁੱਕ ਗ਼ਜ਼ਲਾਂ ਚ ਪਾ ਦਿੰਦਾ
    ਦਿਲਾਂ ਨੂੰ ਚੀਰਨ ਵਾਲੇ ਵਾਕ ਬਹੁਤ ਫਿਰਦੇ
    ਭੋਲਿਆਂ ਦੇ ਦੇਸ਼ ਚ ਚਲਾਕ ਬਹੁਤ ਫਿਰਦੇ
    ਸੁੱਚੇ ਮੋਤੀ ਕਹਿਣ ਬੰਦੇ ਪਾਕ ਬਹੁਤ ਫਿਰਦੇ
    ✍️ਸੰਧੂ ਉਰਜੀਵ ✍️❤️

  • @gaggirai3743
    @gaggirai3743 2 роки тому +19

    ਬਹੁਤ ਖੂਬ ਉਸਤਾਦ ਜੀ ❤️❤️❤️

  • @ROOP910
    @ROOP910 2 роки тому +3

    Varis brothers, kanwr grewal =entire music industry... Hai ni koi tod

  • @ravindersingh845
    @ravindersingh845 2 роки тому +3

    ਬਹੁਤ ਬਹੁਤ ਧੰਨਵਾਦ ਵੀਰ ਜੀ ਇੱਕ ਚੰਗਾ ਸੰਗੀਤ ਦੇਣ ਲਈ,ਇਸ show ਦਾ link ਆਪਣੇ ਪੁੱਤਰ ਨੂੰ ਭੇਜਣ ਲਈ ਮੈਨੂੰ ਕੁਝ ਵੀ ਸੋਚਣ ਦੀ ਲੋੜ ਨਹੀਂ ਪਈ

  • @rsrinku791
    @rsrinku791 2 роки тому +2

    Nahi reesa Punjabi virse diya manmohan waris bhaji kya he baat aa tuhadi jeunde vasde raho

  • @jasnoorhargun9748
    @jasnoorhargun9748 2 роки тому +1

    ਲਵ ਯੂ 🌹❤🌹🌹❤🌹🌹❤❤🌹🌹❤🌹🌹❤❤❤❤❤🌹❤❤❤❤❤❤❤🌹🌹❤❤❤❤❤❤❤🌹🌹❤

  • @sand1310
    @sand1310 3 місяці тому

    Mangal hatoor ji ne inni vaddi vaddi galla kinni dhaar naal kah di ti a..te tussi donve e ho skde ho is gall nu inhe pyaar te doongi feeling naal samjhaun layi...🙏🙏🙏

  • @happy-waris9517
    @happy-waris9517 2 роки тому +1

    3 ਪਰਾ ਤਾ ਯਾਰੋ ਅਸਲੀ ਵਾਰਿਸ ਵਿਰਸੇ ਦੇ ❤❤

  • @TheJassi787
    @TheJassi787 2 роки тому +2

    ਬਹੁਤ ਵਧੀਆ ਪ੍ਰੋਗਰਾਮ ਮੁਤਾਬਕਾਂ ਭਾਅ ਜੀ

    • @TheJassi787
      @TheJassi787 2 роки тому

      ਮੁਬਾਰਕਾਂ ਭਾਅ ਜੀ

  • @AmandeepSingh-lc6jl
    @AmandeepSingh-lc6jl 2 роки тому +3

    ਬਹੁਤ ਵਧੀਆ ਵਿਰਸਾ ਵੀਰ ਜੀ

  • @sand1310
    @sand1310 3 місяці тому

    Came here again....manmohan bhaji jinna sukoon milda twahdi awaaj nu sun ke ...o dasna bhi aukha aa..

  • @manpreetkaur8821
    @manpreetkaur8821 2 роки тому +4

    ਬਹੁਤ ਟਾਈਮ ਦਾ ਇੰਤਜ਼ਾਰ ਸੀ, ਬਹੁਤ ਬਹੁਤ ਧਨਵਾਦ ਵੀਰ ਜੀ

  • @jagatkamboj9975
    @jagatkamboj9975 Місяць тому +1

    Waris bhrawa noo love you ❤❤

  • @amrikbirring6421
    @amrikbirring6421 6 місяців тому +1

    ਨਹੀ ਰੀਸਾਂ ❤❤❤❤❤❤

  • @devlogwala
    @devlogwala 2 роки тому

    etho pta lagta jruri nhi hathiyara te hi geet gaake banda hit ho skda. banda saaf suthei gayaki nal vi hit ho janda. luv u waris paji.

  • @DamanBagri
    @DamanBagri 2 роки тому +2

    ਵਾਹ ਵਾਹ ਬਹੁਤ ਖੂਬ , ਨਜ਼ਾਰੇ ਬੰਨਤੇ ਜੱਟੋ ❤️❤️❤️

    • @GurdevSingh-c2f9h
      @GurdevSingh-c2f9h 11 місяців тому

      ਨਜ਼ਰ ਨਾ ਲੱਗ। ਜਾਵੇ ਮੇਰੇ ਵੀਰ। ਭਰਾਵਾਂ ਨੂੰ ❤❤❤❤❤❤💕💯👌👌👌👌👌

  • @batthchannel4612
    @batthchannel4612 2 роки тому +2

    ਬਹੁਤ ਵਧੀਆ ਗੀਤ ਨਜ਼ਾਰਾ ਆ ਗਿਆ

  • @davindersingh5293
    @davindersingh5293 2 роки тому +1

    ਬਹੁਤ ਵਧੀਆ 22g

    • @davindersingh5293
      @davindersingh5293 2 роки тому

      👌🏻👌🏻👌🏻👌🏻👌🏻🇮🇳🇮🇳👌🏻

  • @amritpalsingh3750
    @amritpalsingh3750 2 роки тому +1

    Punjabayat De Waris"Waris Brothers"

  • @heersinghdaimond875
    @heersinghdaimond875 2 роки тому +7

    Wah ji wah ghaint performance waris brother ghaint song super duper hit performance ❤️❤️❤️❤️❤️❤️❤️❤️❤️❤️❤️👌👌👌👌🙏🏻

  • @danieldaniel8125
    @danieldaniel8125 8 місяців тому +1

    Shan. punjab wars bro. ❤❤❤

  • @sukhjeetsidhu681
    @sukhjeetsidhu681 2 роки тому +2

    ਬਹੁਤ ਵਧੀਆ ਜੀ

  • @pardeepsingh-ok5jt
    @pardeepsingh-ok5jt 2 роки тому +1

    ਵਾਰਿਸ ਪੰਜਾਬ ਦੇ

  • @amarjitSingh-ep6kl
    @amarjitSingh-ep6kl 7 місяців тому +1

    Dil kussh ho gaya sun k 😊😊

  • @H-Singh76
    @H-Singh76 7 місяців тому +1

    God bless ❤ you all. Gem of Punjabi VIRSA

  • @gillbotany
    @gillbotany Рік тому +1

    ❤ you Waris brothers!
    You are really blessed by Lord almighty!

  • @surindersingh2052
    @surindersingh2052 Рік тому

    Bilkul sach ha ji.....waheguru ji..god blass you.sab parivar lai ji..

  • @sonynehal1062
    @sonynehal1062 Рік тому

    Khush raho waris bhara chardikala ch raho God bless you

  • @tarloksingh5755
    @tarloksingh5755 2 роки тому +3

    Manmohan vaaris ji and kamal heer and sangtar king singer hai ji and king song

  • @harmeshlal7300
    @harmeshlal7300 Рік тому +1

    Ji Vear Ji Tuhanu Parnam Ji Namaste Ji App Saheb Ko Sat Sire AkaL Ji Good Virusa Ji

  • @AnandGujjar-b4b
    @AnandGujjar-b4b 20 днів тому +1

    Sssssiiiirrrrrrrrrr❤❤❤❤❤❤❤

  • @Punjabi_123-b
    @Punjabi_123-b 3 місяці тому +1

    No autotune needed singer❤

  • @GolMal-v3w
    @GolMal-v3w Рік тому +2

    Thanks. ❤

  • @nazirkhan1016
    @nazirkhan1016 Рік тому +1

    What a great lost song, “Na kaddiay”
    So sesitive who can stop tears from rolling down,

  • @bittuphotography3391
    @bittuphotography3391 Рік тому +1

    ਵਸਦੇ ਰਹੋ ਪੰਜਾਬੀਓ ❤❤

  • @Mandeeproyal497
    @Mandeeproyal497 2 роки тому +7

    rab hamesha chardi kalan vich rakhe sade heerean nu 🙏

  • @GSRai-qc8kx
    @GSRai-qc8kx 2 роки тому +15

    Always great ..👌waris brothers jindabaad 👌👌👌👌

  • @zenreful
    @zenreful Рік тому

    Sat Sree Akal Sangtar Veer ji , Manmohan veer ji te Kamal veer ji tussi Daniya vich chamkde Tare ho jiunde vasde raho ❤

  • @lovepreetsingh-wh2gt
    @lovepreetsingh-wh2gt 8 місяців тому +1

    I like Punjab virsa 👍👍👍👍👍👍🙏

  • @amanjotsingh7890
    @amanjotsingh7890 2 роки тому +8

    Best thing ever seen on Plasma Records with Waris Brothers 😘

  • @KulwindersinghSra
    @KulwindersinghSra 7 місяців тому

    Bai ji KDE india be koi program la jao bdda time thuhanu dekhaya nu parmatma thuhade prawa de jodi es Tra hi bnai rakhe kulwinder sra Sirsa hrayana love u bai ji

  • @beyourself2419
    @beyourself2419 Рік тому

    MERA BHARAT MAHAN. I AM GLAD THEY BORN IN HINDUSTAN. BLESS THESE BROTHERS. MERA HINDUSTAN JINDABAD. BLESS THESE AWESOME AND INCREDIBLE BROTHERS. AWESOME SHOW. THEY DO REMIND OUR BHARAT. BLESS THESE BROTHERS.

  • @gagansingh7165
    @gagansingh7165 2 роки тому +2

    Kese kese nu deve song👌

  • @prabazeeb
    @prabazeeb 2 роки тому +1

    Shukrana upload lyi boht hi khoobsoorat

  • @ajsingh8104
    @ajsingh8104 2 роки тому +2

    ❤️waris brother

  • @harmandeepdhillon1986
    @harmandeepdhillon1986 2 роки тому +5

    Superhit show punjabi virsha 2019 keepeat up

  • @balvirsohal2662
    @balvirsohal2662 2 роки тому +2

    ਬਾ ਕਮਾਲ.....

  • @jbsingh8957
    @jbsingh8957 4 місяці тому +2

    God live long

  • @gurmansinghgill6323
    @gurmansinghgill6323 2 роки тому +6

    God bless you waris brothers ❤❤❤❤❤❤

  • @manjotchauhan4901
    @manjotchauhan4901 2 роки тому +2

    Love you Manmohan paji

  • @KuldeepSingh-oh7ms
    @KuldeepSingh-oh7ms 2 роки тому

    Bai siraa ccc show

  • @kunwercheema6277
    @kunwercheema6277 2 роки тому +2

    Waiting for virsa 2022 melbourne

  • @KulwindersinghSra
    @KulwindersinghSra 4 місяці тому

    Bai ji m harayana sirsa too ha 1995 too thuhanu sundee ha kde india aa k bee koi program la jao nhi aasi taa thuhanu dekhe bina hi mr jawage

  • @ManjitKaur-j3m
    @ManjitKaur-j3m 10 місяців тому +7

    Dont make them like these guys , luv these meanful songs, this is what young ones are missing reality checks.

  • @balbirsingh1091
    @balbirsingh1091 Рік тому +1

    This is the best song for the family you tell the truth brother God bless you

  • @GKC134
    @GKC134 2 роки тому +2

    ਵਾਹਿਗੁਰੂ ਮੇਹਰ ਕਰਨ

  • @Gurwinder24-Maan
    @Gurwinder24-Maan Рік тому +1

    Bhut Vdiya

  • @DeepGurdeep-cp7jo
    @DeepGurdeep-cp7jo 9 місяців тому +1

    Siraa❤❤

  • @DeepGurdeep-cp7jo
    @DeepGurdeep-cp7jo 9 місяців тому

    Siraa 3 bro man

  • @sarbjitsingh2815
    @sarbjitsingh2815 Рік тому +1

    Very good team

  • @manvirsingh1266
    @manvirsingh1266 2 роки тому +2

    Nice my favourite singer manmohan waris

  • @DeepakSharma-qe6tl
    @DeepakSharma-qe6tl 2 роки тому +1

    Very nice 👌 songh Rab kase kase nu

  • @jagtarghuman9891
    @jagtarghuman9891 2 роки тому +1

    Va Kamal aa ji

  • @JagjitSingh-bu1nz
    @JagjitSingh-bu1nz Рік тому

    Chardi kla veerji thanks very

  • @DeepakSharma-qe6tl
    @DeepakSharma-qe6tl 2 роки тому

    Both vedia songh Rab kisa kiss nu

  • @gurikb8fl
    @gurikb8fl Рік тому +1

    I love you brother waris punjab

  • @gurwinderbrar4039
    @gurwinderbrar4039 2 роки тому

    Bhut Bhut Dhanwad ji.. .1