ਪਹਿਲੀ ਵਾਰ ਸੈਂਟਰ ਦੇ ਮਾਲਕ ਦੀ ਇੰਟਰਵਿਊ | Center | Iam Hero

Поділитися
Вставка
  • Опубліковано 4 жов 2024
  • For More Videos Do Subscribe Channel
    for advertiesments
    CONTACT ME _+919878750902
    iamheropunjabi@gmail.com
    thank you
    my instagam - ....

КОМЕНТАРІ • 541

  • @jagroopSingh-ql6jx
    @jagroopSingh-ql6jx 3 місяці тому +4

    💯 % ਨਸ਼ਾ ਕੀਤਾ ਹੋਇਆ ਏਦਾ😂😂😂

  • @BhindersinghBhinder-bq9lg
    @BhindersinghBhinder-bq9lg Рік тому +30

    ਮੈਂ ਵੀ ਨਸ਼ਾ ਕਰਦਾ ਸੀ ਇਹ ਹੁਣ ਰੱਜਿਆ ਹੋਇਆ ਹੈ ਆਪ ਵੀ ਮੈ ਗਰੰਟੀ ਨਾਲ ਕਹਿ ਸਕਦਾ ਹਾਂ 100/

    • @jaswinderjassa2637
      @jaswinderjassa2637 Рік тому +2

      ਰੱਜਿਆ ਹੋਇਆ ਜਾ ਛੱਡਿਆ ਹੋਇਆ

    • @jashpalsingh1875
      @jashpalsingh1875 Рік тому +3

      ਕਮਾਈ ਵਾਲਾ ਧੰਦਾ ਬਣ ਗਿਆ ਸੈਂਟਰ

    • @HardeepSingh-l1e
      @HardeepSingh-l1e 11 місяців тому +4

      Yes bro app v set aa eh full

    • @speechlessfeelings71
      @speechlessfeelings71 11 місяців тому +3

      ਸਹੀ ਆ
      ਨਸ਼ਾ ਕਰੀ ਬੈਠਾ
      ਤਾਂਹਿ ਝੂਠ ਦੇ ਰੇਵਲ ਤੋਰੀ ਜਾਂਦਾ ।।

    • @garry6373
      @garry6373 9 місяців тому

      Shii ae veere dkkeya veya

  • @GurjeetSingh-tf3mr
    @GurjeetSingh-tf3mr Рік тому +20

    ਨੱਕ ਤੇ ਹੱਥ ਮਾਰਦਾ ਵੀਰ ਅੱਜ ਵੀ ਤੂ ਨਸ਼ਾ ਕਰਦਾ ਤੇ ਨਾਲ ਵਾਲਾ ਵੀਰ ਨੱਕ ਤੇ ਹੱਥ ਨਹੀਂ ਮਾਰਦਾ ਸਾਨੂ ਸਾਰਾ ਪਤਾ ਮੇ ਵੀ ਨਸ਼ਾ ਕਰਦਾ ਵਾ ਤਾ ਸਾਨੂ ਸਾਰਾ ਪਤਾ

    • @SRAN-gt3zt
      @SRAN-gt3zt Рік тому +1

      ਸਹੀ ਕਿਹਾ ਬਾਬੇ 😂😂🤣

    • @manibathoi8609
      @manibathoi8609 Рік тому +1

      Shi gl a bhi menu 2 sal ho gye chde nu tike v liye c hun shi a pr a y shi ni hega a nhsa krda hun v pta lgda

    • @harvindersingh2646
      @harvindersingh2646 3 місяці тому

      Chitte nal full dakeya peya eh amli aa esnu bahar kad k dang feri jawe eh ta sab kuj sach bolu

  • @jass-ww6zf
    @jass-ww6zf Рік тому +5

    ਇਹਨਾਂ ਨੇ ਨਸ਼ਾ ਕੀ ਛੁਡਾਉਣਾ ਇਹ ਆਪ ਨਸ਼ਾ ਕਰ ਕੇ ਬੈਠਾ ਵਾਰ ਵਾਰ ਨੱਕ ਨੂੰ ਰਗੜੀ ਜਾ ਰਿਹਾ ਤੁਸੀਂ ਨੋਟ ਕੀਤਾ

  • @gurmitbrar6254
    @gurmitbrar6254 Рік тому +51

    ਮਾਪਿਆਂ ਨੂੰ ਬੇਨਤੀ ਹੈ ਕਿ ਸੈਂਟਰ ਵਿਚ ਆਪਣੇ ਬੱਚੇ ਨੂੰ ਨਾਂ ਭੇਜੋ ਉਥੇ ਬਹੁਤ ਦੁਖੀ ਕਰਦੇਂ ਨੇਂ,, ਇਸ ਤੋਂ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਜਾਵੇ ਉਹ ਸੈਂਟਰ ਤੋਂ ਅੱਕੇ ਹੀ ਮਰਦੇ ਨੇ,, ਇਹ ਪਾਪ ਨਾ ਕਰੋ,,

    • @HardeepSingh-HH88
      @HardeepSingh-HH88 Рік тому +5

      ਇਹ ਸੈਂਟਰਾਂ ਵਾਲੇ ਤਾਂ ਆਪਣੇ ਟਿਕਾਣਿਆਂ ਤੋਂ ਨਸਾ ਖਰੀਦਣ ਲਈ ਕਹਿੰਦੇ ਨੇ

    • @gpssohal87
      @gpssohal87 Рік тому +3

      center ch jaan waala pehle naalo vdda nasha kru bahr a k 4 munde mre ne jihna nu janda c main chngi tra pehlo koi vdda javjyada nasha ni c krde pr bahr aoundia hi injection naal mre ne 1 te center ch hi mr gia c fever e control ni c hoya center waalia to kyu 1 dum band krti medicine yaar ghre lao medicine 5-6 hjaar ch bnda shd sakda 1 month d medicine naal drip vgera lga k te center ch 40-50 hjaar lgda te mentally ill v hunda bnda center ch reh k

    • @gpssohal87
      @gpssohal87 Рік тому +2

      @13Donx Gaming main v ehi keha veer main kuttia te ni kdi job keeti c halat dekh k shd ti c bandia naal janvra vrga slook krde c upro jyadatar center waale brake de name te mundia nu tobbaco lvounde ne jeho j bndia nu pathe vudn rakhi da oho j hukam chlounde ne

    • @gpssohal87
      @gpssohal87 Рік тому

      @13Donx Gaming sperpat pind ??

    • @nagindarjitkaur
      @nagindarjitkaur Рік тому

      ​@13Donx main v katle 9...sb toh pehla bht hard c.....jabre wala..thonu pta e hona oh center da program...hain v main odo 17 da c

  • @jass2965
    @jass2965 Рік тому +8

    ਪੰਜਾਬ ਤੇ ਏਨੀ ਮਿਹਰ ਹੋਜੇ ਦੁਬਾਰਾ ਗੰਧਲੇ ਪੰਜਾਬ ਨੂੰ ਉਹੀ ਰੰਗਲਾਂ ਪੰਜਾਬ ਬਣਾ ਲਈਏ,ਸਰਕਾਰਾਂ ਤੇ ਆਸ ਨਾਂ ਰੱਖੋ ਕੋਈ ਆਜੇ ਕਿਸੇ ਤੋਂ ਨਹੀਂ ਖਤਮ ਹੋਣਾ ਬੱਸ ਵੋਂਟਾ ਤੱਕ ਮਤਲਬ ਹੈ ਸਾਰੇ ਪਿੰਡ ਆਪਣਾ ਆਪਣਾ ਪਿੰਡ ਸਾਂਭ ਲਵੋ ਨਹੀਂ ਆਉਣ ਵਾਲਾ ਸਮਾਂ ਬਹੁਤ ਭਿਆਨਕ ਹੈ😭

  • @SRAN-gt3zt
    @SRAN-gt3zt Рік тому +7

    ਜੋ ਸੈਟਰ ਵਾਲਾ ਵੀਰ ਬੋਲ ਰਿਹਾ ਏ ਦਾ ਡੌਪ ਟੈਸਟ ਕੀਤਾ ਜਾਵੇ ਕੀਤਾ ਵੀ ਸਾਹਮਣੇ ਜਾਵੇ 101% ਕੁਝ ਖਾਂਦਾ ਫੀਮ ਜਾ ਗੋਲੀਆਂ ਖਾਂਦਾ ਪੱਕਾ ਮੰਨੇ ਜਾ ਮੰਨੇ ਬਾਕੀ ਇਸ ਨੂੰ ਬਣਦੇ ਪੈਸੇ ਏ ਸੈਟਰ ਦੀ ਤਾਰੀਫ਼ ਹੀ ਕਰੂੰ ਗਾ ਬਾਕੀ ਜਿਸ ਤਨ ਲਗੈ ਸੋ ਤਨ ਜਾਣੈ ਸਾਨੂੰ ਪਤਾ ਸੈਟਰਾਂ ਵਿੱਚ ਕੁੱਟਮਾਰ ਪ੍ਰਣਾਮ ਘੱਸਰੀ ਸਭ ਕੁਝ ਕਰੋਦੇ ਜਾਣ ਕੇ ਪ੍ਰਣਾਮ ਦਿੰਦੇ ਜੋ ਗਲਤੀ ਵੀ ਨੀ ਕਰਦਾ ਉਹ ਨੂੰ ਵੀ ਪ੍ਰਣਾਮ ਦਿੰਦੇ ਤਾਂ ਜੋ ਨਸਾਂ ਛੱਡਣ ਆਇਆ ਘਰ ਜਾਕੇ ਘਰ ਵਾਲਿਆਂ ਨਾਲ ਲੜਾਈ ਕਰੇ ਘਰਦੇ ਫ਼ੇਰ ਸੈਟਰ ਫੌਨ ਕਰਨ ਚੱਕ ਲਿਆਈ ਏ

    • @speechlessfeelings71
      @speechlessfeelings71 11 місяців тому +1

      ਸਭ ਤੋਂ ਭੈੜੇ ਸਪੇਅਰ ਪਾਰਟ

    • @harvindersingh2646
      @harvindersingh2646 3 місяці тому

      200% eh sala amli aa esdi shakal dekh akha dekh bhoot baneya peya amli aa chitte wala pakka

    • @babbukaler4598
      @babbukaler4598 Місяць тому

      Shi Kiha hnrk h center ch

  • @farminglover1656
    @farminglover1656 Рік тому +28

    ਸਾਰਿਆਂ ਨੂੰ ਬੇਨਤੀ ਹੈ ਕਿ ਆਪੌ ਆਪਣੀ ਜ਼ਿੰਦਗੀ ਦੀਆਂ ਜਰੂਰਤਾਂ ਨੂੰ ਇਕ ਪਾਸੇ ਰੱਖਕੇ ਇਕ ਵੇਲੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਜਰੂਰ ਅਰਦਾਸ ਬੇਨਤੀ ਕਰੋ ਕਿ ਸੱਚੇ ਪਾਤਸ਼ਾਹ ਵਾਹਿਗੁਰੂ ਕਿਸੇ ਦੇ ਵੀ ਧੀ ਪੁੱਤ ਨੂੰ ਨਸ਼ੇ ਤੇ ਨਾ ਲੱਗਣ ਦੇਈ ਅਤੇ ਜਿਹੜੇ ਲੱਗੇ ਹਨ ਉਹਨਾਂ ਨੂੰ ਐਨਾ ਬੱਲ ਬਖ਼ਸ਼ੀ ਕਿ ਉਹ ਨਸ਼ੇ ਦੀ ਦਲਦਲ ਚੌਂ ਬਾਹਰ ਨਿਕਲਣ । ਨਾਲ ਦੀ ਨਾਲ ਉਹਨਾਂ ਨੂੰ ਸੁਮੱਤ ਦੇਵੀਂ ਜਿਹੜੇ ਨਸ਼ਾ ਵੇਚਦੇ ਹਨ ਉਹ ਨਾ ਵੇਚਣ ।

  • @ਕੁਲਜੀਤਸਿੰਘਸਿੰਘ-ਟ3ਡ

    ਮਿਤੱਰਾਂ ਨਸ਼ਾ ਤਾਂ ਤੇਰਾਂ ਹੁਣ ਵੀ ਕੀਤਾ ਲੱਗਦਾ

  • @makhankalas660
    @makhankalas660 Рік тому +8

    ਸੈਂਟਰਾ ਵਿੱਚ ਨਜਾਇਜ਼ ਧੱਕਾ ਹੁੰਦਾ ਹੈ

    • @satnamchand
      @satnamchand 10 місяців тому

      Punjab wich khas khas beejo

    • @dannydonn2464
      @dannydonn2464 5 місяців тому

      Bhai dhakka ta nashedi karde ne apne maa peyo nal ,ta hi centre bhejde ne ghar de

  • @jeewansharma6426
    @jeewansharma6426 Рік тому +18

    ਆਪਣਾ ਮਨ ਹੋਏ ਬੰਦਾ ਆਪਣੇ-ਆਪ ਛੱਡ ਸਕਦਾ ਸੈਟਰ ਸਿਰਫ਼ ਪੈਸੇ ਕਮਾਉਣ ਦਾ ਵਧੀਆ ਸਾਧਨ ਏ ਜੇ ਕੋਈ ਆਪਣੇ ਜਵਾਕ ਨੂ ਛੱਡਣਾ ਚਾਹੁੰਦਾ ਤਾ ਪਰਖਣ ਲਈ ਜੋ ਕੋਈ ਨਸਾ ਨਹੀ ਕਰਦਾ ਉਸ ਨੂ ਸਿਰਫ ਦਸ ਪੰਦਰਾ ਦਿਨ ਸੈਟਰ ਛੱਡ ਦਿਓ ਸੈਟਰ ਵਾਲਿਆ ਨੂ ਦੱਸਿਆ ਵਗੈਰ ਕਿ ਇਹ ਕੋਈ ਨਸਾ ਨਹੀ ਕਰਦਾ ਫਿਰ ਸੱਚ ਦਾ ਪਤਾ ਲੱਗੂ ਇਹ ਗੱਲ

    • @gaggisandhu-qm9th
      @gaggisandhu-qm9th Рік тому +4

      ਹਾ ਬਈ ਸਹੀ ਗੱਲ ਆ ਜਿਸ ਨੇ ਆਪਣੇ ਮਨ ਤੇ ਕੰਟ੍ਰੋਲ ਕਰ ਲਿਆ ਉਹ ਨਸਾ ਛੱਡ ਸਕਦਾ ਸੇਟਰ ਜਾਂ ਕੇ ਨਹੀਂ ਛੱਡ ਸਕਦਾ ਕੋਈ ਬੰਦਾ ਨਸਾ ਬਾਕੀ ਆ veer ਵੀ ਰੱਜਆ ਗਿਆ ਜੋ interview de rha gya 🙏🏼

    • @jeewansharma6426
      @jeewansharma6426 Рік тому +2

      ਬਾਈ ਸੈਟਰ ਪੈਸੇ ਕਮਾਉਣ ਦਾ ਵਧੀਆ ਢੰਗ ਏ ਹੋ ਸਕਦਾ ਕੋਈ ਇਕ ਦੋ ਵਧੀਆ ਹੋਣ ਬਾਕੀ 100/ ਪਰਸੇਟ ਜਿਨਾ ਟਾਈਮ ਬੰਦੇ ਦਾ ਆਪਣਾ ਮਨ ਨਹੀ ਕਰਦਾ ਛੱਡਣਾ ਮੁਸ਼ਕਲ ਏ

    • @mcjag8265
      @mcjag8265 Рік тому

      Mere dost nu v centre chadea c. Ptandar ne baad vich aap hi 2 centre khol lye ghar vich😂😂😂😂

    • @jaswinderjassa2637
      @jaswinderjassa2637 Рік тому +1

      8 ਮਹੀਨੇ ਜਾਂ ਸਾਲ ਚ ਛੱਡਦਾ ਨਸਾ

    • @gaggisandhu-qm9th
      @gaggisandhu-qm9th Рік тому +1

      @@jaswinderjassa2637 nhi veer chite di tud phle 3 din bhut aw fir ghat jadi aw 8,9 din bad banda set hun lg jada gya

  • @MejjyrorkiWala-uv9id
    @MejjyrorkiWala-uv9id Рік тому +11

    ਦੁਕਾਨਾ ਬਣਾਈਆ

  • @GursewakSingh-bv7uj
    @GursewakSingh-bv7uj Рік тому +4

    ਪਹੇਲਾ ਤਾ ਜਿਹੜੇ ਸੇਟਰ ਵਾਲੇਏ ਇਹਨਾ ਦੀ ਡਕਟਰੀ ਕਰੋਊ ਫੇਰ

  • @GursewakSingh-bv7uj
    @GursewakSingh-bv7uj Рік тому +4

    ਬਾਈ ਏ ਕੈਪਾ ਚ ਕੋਈ ਨਸਾ ਨੀ ਅੱਜ ਤੱਕ ਛੱਡ ਸਕੇਆ ਵਹਿਗੁਰੂ ਦੀ ਮਹੇਰ ਸਦਕਾ ਹੋਲੀ ਹੋਲੀ ਘੱਟ ਕਰਕੇ ਛੱਡ ਸਕਦੇਊ ਕੇਪਾ ਵਿਚ ਕੂਛ ਨੀ ਬਿਗੜ ਕੇ ਆਉਦੇਨੇ ਸਾਡੇ 4 ਮੁਡੇ ਛੱਡੇ ਸੀ ਪਹੇਲਾ ਨਾਲੋ ਖਰਾਬ ਹੋਗੇ ਵਹਿਗੁਰੂ ਭਲਾ ਕਰੇ ਜਾ ਫੇਰ ਘਰੇ ਡਾਗ ਫੇਰੋਊ ਮਰਦਾ ਏ ਮਰਨਦੋ ਪਰ ਨਸੇੜੀ ਮੁਡੇ ਦਾ ਵਿਆਹ ਨਾ ਕਰੋਊ ਕਿਊ ਅਪਦੇ ਅਮਲੀ ਪੁੱਤ ਨਾਲ ਕਿਸੇ ਦੀ ਧੀ ਦੀ ਜਿੰਦਗੀ ਨਰਕ ਬਣਾਦੇਊ

  • @jaswinderkharoud6989
    @jaswinderkharoud6989 Рік тому +8

    Jhre bande da jeck hega usnu eh veera veera krde aa koi km ni kehnde ..bhar vi kad de aa..behke milda sb kuch..apa th 5 din apne dum te khde aa rabb di kirpa nl..nhi uthe bura hal aa sb paise da chkar aa

  • @jeewansharma6426
    @jeewansharma6426 Рік тому +5

    ਇਹ ਗੱਲ ਕਰਦਾ ਸੈਟਰ ਤੋ ਬਿਨਾ ਕੋਈ ਨਸਾ ਨਹੀ ਛੱਡ ਸਕਦਾ ਕਿਨੇ ਬੰਦੇਆ ਨੂੰ ਮਿਲਣਾ ਨਾਲੇ ਲੋਕ ਗਵਾਹੀ ਦੇਣਗੇ ਨਾਲੇ ਜੇ ਫਿਰ ਵੀ ਸੱਕ ਹੋਏ ਟੇਸਟ ਕਰਵਾ ਲਏ

    • @SRAN-gt3zt
      @SRAN-gt3zt Рік тому +1

      veere mai 6 center cute jado shadeya waheguru ji peera ji di kirpa nl bhr reh k shadeya centera ch koi nhi shd da shgo yada krda bhr aa k guse ch

    • @RameshKumar-qs4hp
      @RameshKumar-qs4hp Рік тому

      ​@@SRAN-gt3zt to

    • @monikadhiman723
      @monikadhiman723 Рік тому

      Mera bro v krda sanu smj ni aa rea asi ki kriye o. Centre bhejan de paise ni aa

  • @gupreetsingh9341
    @gupreetsingh9341 Рік тому +14

    ਸੈਟਰ ਵਾਲੇ ਬਹੁਤ ਕੱਤੋ

  • @MangaSingh-u3e
    @MangaSingh-u3e Рік тому +6

    ਮਾਪਿਆਂ ਨੂੰ ਬੇਨਤੀ ਹੈ ਕਿ ਸੈਂਟਰ ਵਿਚ ਆਪਣੇ ਬੱਚੇ ਨੂੰ ਨਾ ਭੇਜੋ ਉਥੇ ਬਹੁਤ ਦੁਖੀ ਕਰਦੇ ਨੇ ਕਪੂਰਥਲਾ ਵਿੱਚ ਸਰਕਾਰੀ ਹਸਪਤਾਲ ਵਿੱਚ ਸੈਂਟਰ ਆ ਤਿੰਨ ਮਹੀਨੇ ਫਰੀ ਸ਼ੱਡੋ ਆਪਣੇ ਬੱਚੇ ਨੂੰ

  • @gupreetsingh9341
    @gupreetsingh9341 Рік тому +5

    6 ਮਹੀਨੇ ਬਦ ਕੀ ਗੰਰਟੀ ਦਸ

  • @LovepreetSingh-fw6wp
    @LovepreetSingh-fw6wp Рік тому +24

    Ahe khud rajya hoya. Centre wale chitta shad k afeem ja buki kah rahe ne asi khud dekhya. Ah is time nashe vich bol riha. Veer tohda interview krn da treeka bht vadia

    • @mavidihatti9614
      @mavidihatti9614 Рік тому

      Gal pakki aa 22 teri

    • @jaypee8818
      @jaypee8818 Рік тому

      Afeem khn wale di tah chitte lan wale di life span ch bhaut frk hunda aah tennu pta ni hona 😂

    • @Truth-kf2np
      @Truth-kf2np 5 місяців тому

      Saie Keh raya tuu veer main hud 12 Saal Nasha kita. Chaddya 4 maheeny Hoye. Pakistan to taada veer

  • @gupreetsingh9341
    @gupreetsingh9341 Рік тому +13

    ਪੈਸ ਕਾਮਈ ਬੱਸ ਸੈਟਰ

  • @harmansaini8883
    @harmansaini8883 5 місяців тому +1

    ਜਿਨੀਆਂ ਮਰਜੀ ਇੰਟਰਵਿਊ ਕਰੋ। ਜਿਆਦਾ ਨਹੀ ਤਾ 20/ ਹੀ ਸੈਟਰ ਦੀਆਂ ਸਚੀਆਂ ਕਰਤੂਤਾਂ ਤਾ ਦਸੋ।

  • @SonuKamra-j9r
    @SonuKamra-j9r 6 місяців тому +1

    Bhai ji ਤਾਂ ਹੁਣ ਵੀ ਪੂਰਾ ਰੱਜੇ ਹੋਏ ਆ।

  • @rashapalsunny4748
    @rashapalsunny4748 Рік тому +3

    ਵੀਰ ਕਿੱਸੇ ਚ ਦਮ ਨੀ ਹੈਗਾ ਨਸ਼ਾ ਛੱਡ ਸਕਦਾ ਚਿੱਟੇ ਤੋਂ ਹਟ ਕੇ ਗੋਲੀ ਪਤੇ ਤੇ ਲੱਗ ਜਾਂਦਾ ਥੋੜੀ ਬਹੁਤੀ ਦਾਰੂ ਪੀਣ ਲੱਗ ਜਾਂਦਾ ਕੰਮ ਫੇਰ ਉੱਥੇ ਆ ਜਾਂਦਾ। ਗੁਰੂ ਗੋਬਿੰਦ ਸਿੰਘ ਜੀ ਦਾ ਹੱਥ ਸਿਰ ਤੇ ਹੋਵੇ ਫਿਰ ਨੀ ਵਿਅਕਤੀ ਨਸ਼ਾ ਕਰਦਾ। ਬਾਣੀ ਪੜ੍ਹੋ ਗੁਰੂ ਵਾਲੇ ਬਣੋ ਤੁਸੀ ਆਪਣੀ ਨਸਲ ਭੁੱਲ ਗਏ। ਗੁਰੂ ਅੱਗੇ ਅਰਦਾਸ ਕਰੋ ਮਾਹਰਜਾ ਅਸੀ ਤੁਹਾਡੇ ਪੁੱਤ ਬਣਨਾ ਆਪਣਾ ਹੱਥ ਰੱਖਿਓ ਸਿਰ ਤੇ

  • @GurjeetSingh-tf3mr
    @GurjeetSingh-tf3mr Рік тому +2

    ਈਟਰ ਵਹਿਓ ਵਾਲਾ ਵੀਰ ਨੱਕ ਤੇ ਹੱਥ ਨਹੀ ਮਾਰਦਾ

  • @honeyarorahoney7731
    @honeyarorahoney7731 Рік тому +6

    Bai ji Nasha main bhut kita e pr Bai Bina center Jan to chadeya si Bai ji aj 6 years ho gye chade nu

  • @kalwantsingh2912
    @kalwantsingh2912 7 місяців тому +1

    ਨਕ ਚੀ ਬੋਲਦਾ ਨਛੇ ਦੀ ਨਿਛਾਨੀ ਸ਼ੇਟਰ ਵਿਚ ਰਹਿ ਕੇ ਕੋਈ ਨਛਾ ਨਹੀ ਸ਼ਡ ਸ਼ਕਦਾ

  • @jiteshsarna4857
    @jiteshsarna4857 Рік тому +5

    Bhai kise din kise v center vich roti pani chah de time ja ke vekh kina mara hunda tu soch v ni sakda 15 kilo chah vich 1.5 kilo dudh hunda

  • @GurtejSingh-o1g
    @GurtejSingh-o1g 20 днів тому

    Congratulations bro love and hugs

  • @jeewansharma6426
    @jeewansharma6426 Рік тому +3

    ਕੋਈ ਵੀਰ ਨਸਾ ਛੱਡਣਾ ਚਾਹੁੰਦਾ ਹੋਏ ਆਪਣਾ ਮਨ ਬਣਾ ਲਵੇ ਤਰੀਕਾ ਦੱਸ ਦੇਵਾਗੇ ਕੁਮੇਟ ਕਰ ਦੇਣਾ

  • @majormajor-lj8hw
    @majormajor-lj8hw Рік тому +2

    ਕੋਈ ਮੁਸ਼ਕਲ ਨਹੀਂ ਕੱਚਾ ਦੁੱਧ ਜਿਨਾਂ ਪੀਤਾ ਓਨਾ ਪਿਓ ਦੁਧ ਪੀਣ ਨਾਲ ਕੋਈ ਮੁਸ਼ਕਲ ਜਾ ਟੋਟ ਨਹੀਂ ਆਉਂਦੀ

  • @KamraSons
    @KamraSons Рік тому +14

    Veer pagal ne Lok Jo ehna te yakeen krde a nale paise dinde a nale avda nyana kutonde a ave sale darai jange ghardeya nu eh marju ye hoju woh hoju center koi halh nai hega veer bnde de jina chir avde dilo nai aunda ona time koi nai Nasha shuda skdaaa veer eh saliya leera bnde nu khol k landu ya center avde app nu rab samjan lag pende a veer ik bnde nu andar band krke ohnu kutmar karni ya ohnu consiqonce Dene ohte julam karna kidi k buhadri Ali gal a fudi de sute pye bande nu chakde a oh v ik bande nu 4 Jane pickup Karan jande a gandu eh fudi deya j Gand ch dum a na Sade area ch pickup krke dikha tetho j sare pind ch L.E na krai sala landuu

    • @poojakaur5874
      @poojakaur5874 Рік тому

      Shi gal a bai ehe sale center wale panchod hunde a. Anda boht torcher krde h sale pande yaar. M v 3 vaar center gya bs ehna nu apne paise taak matlb hunda

    • @jaswinderkharoud6989
      @jaswinderkharoud6989 Рік тому

      Vere bhut gussa bhryea pya tere ch…teri pickup hyi lgdi aa 😂😂😂…gllan teriyn sachiyn ne

    • @simratkaur159
      @simratkaur159 11 місяців тому

      Eh ta pakka nasheri aa, 4 bande fulla da haar paa k lajan hor tenu, 🏆 trophy nal sanmanat krke, Dhan hunde centra wale jehde loka da eho ja gand sambalde, eho je nasheri rakhane kehda saukhe ney, kuttan naa oh hor ki ena nu pujan, ena nasheriya nu ta goli marni chahidi aa

    • @speechlessfeelings71
      @speechlessfeelings71 11 місяців тому

      ਮੇਰਾ ਵਾਹ ਨੀ ਚਲਦਾ ਮੈ ਨਹੀ ਤਾਂ ਸਾਰੇ ਸੈੰਟਰ ਆਲੇਆ ਨੂੰ ਸਪੇਅਰ ਪਾਰਟ ਚ ਰੱਖਾਂ ਮਹੀਨਾ ।।
      ਮਜਾਲ ਆ ਫੇਰ ਮੁੱੜਕੇ ਕੋਈ ਪਿਕ_ਅੱਪ ਕਰ ਜਾਣ ।।

  • @dogloveruser-ii2xm5cf7f
    @dogloveruser-ii2xm5cf7f Рік тому +1

    Himchal kine center te bina licence tu chla lenda a kothi kraye te le k jdo kam chalan lag je fe ja licence apply krde

  • @ਕੁਲਜੀਤਸਿੰਘਸਿੰਘ-ਟ3ਡ

    ਨਸ਼ਾ ਖਾਕੇ ਨੱਕ ਤੇ ਬਹੁਤ ਖੁਰਕ ਹੁੰਦੀ ਹੈ ਬਾਈ ਨਸ਼ਾ ਖਾਣ ਵਾਲੇ ਦੀ ਨਿਸ਼ਾਨੀ ਹੈ

  • @girjesh0
    @girjesh0 Рік тому +1

    JAI BABA PEER CHOUDHARY SARKAR JI BHAGWAN JI 🙏🙏🌹🙏🌹🙏🙏

  • @1tapgaming977
    @1tapgaming977 Рік тому +1

    Roj waheguru ji age ardaas kreya kro oho kirpa kr skda ana nu sirf pase da bhana lba ha

  • @jagpreet198brar3
    @jagpreet198brar3 Рік тому +3

    Center Jan nalo ta bndda mrje

  • @mandeepakdhaliwal7844
    @mandeepakdhaliwal7844 Рік тому +2

    Main Hun set aa..

  • @LuckysinghLucky-m3x
    @LuckysinghLucky-m3x Рік тому +1

    Paji jine chadna ohh 1 month ch v Chad dinda e jine nahi chadna ohh 6 month ch v nhi Chad da right ya fir tusi likh ke dyo ke 6 month la ke ahh Nasha nhi kruga

  • @PawanMaan-c6h
    @PawanMaan-c6h 24 дні тому

    Bhai ma 5 6 war cutta aw centre koi kut maar ni hoi apna naal bki hor centre da alag sab aw app ta Rasulara cutya centre jeevan jot ch avtar g ala ch ❤

  • @avtarsandhuavtarsandhu8474
    @avtarsandhuavtarsandhu8474 Рік тому +2

    Night man. Chife. Begra begra bnake khush kr dide aa ik duje nu paranam de jnde
    Bund ktae jnde aa ik dujje de

  • @jiteshsarna4857
    @jiteshsarna4857 Рік тому +6

    Bhai bas tu samajh la Jo banda ehna diya gala vich a gya o fudu ban gya eh lok zhootha diya khatiya khande

    • @SRAN-gt3zt
      @SRAN-gt3zt Рік тому

      ਸਹੀ ਗੱਲ ਆ ਵੀਰ ਮੇਰੇ ਸਾਲੇ ਬੰਦੇ ਨੂੰ ਗੱਲਾਂ ਵਿੱਚ ਲੈ ਲੈਂਦੇ ਆਪਣੇ ਘਰ ਦੇ ਭੌਲੇ ਹੁੰਦੇ ਇੰਨਾ ਦੀਆਂ ਗੱਲਾਂ ਵਿੱਚ ਆ ਜਾਂਦੇ

  • @bhindepowardajija1
    @bhindepowardajija1 Рік тому +2

    Asal ch oh rohab marde guest banke

  • @villagetovillage-
    @villagetovillage- 3 місяці тому

    Oh koi na jayo pra sarkari hospital zindabaad

  • @malkeetpannu1447
    @malkeetpannu1447 Рік тому +3

    ਵੲਈ ਜੀ ਸਭ ਦੁਕਾਨਦਾਰੀਆ ਨੇ ਸੈਂਟਰ ਨਾਲੋ ਘਰੇ ਸੰਂਗਲ ਲਾ ਦੋ ਮੈ ਸੈਂਟਰ ਕੱਟਿਆ ਵਾਈ ਜੀ ਜਿੰਨਾ ਚਿਰ ਤੁਸੀ ਸੈਂਟਰ ਚ ਓ ੳਨਾ ਚਿਰ ਨਸੇ ਤੋ ਦੂਰ ਓ ਜਦੋ ਸੈਂਟਰ ਤੋ ਘਰ ਆ ਗੲਏ ਫਿਰ ਰਿਲੈਪਸ ਹੋ ਜਾਂਦਾ ਆ ਕੇ ਬੰਂਦਾ ਜਦੋ ਫਿਰ ਨਸਾ ਕਰਦਾ ਉਹੀ ਡੌਜ ਬੰਦਾ ਲੈ ਲੈਂਦਾ ਆ ਕੇ ਫਿਰ ਮੌਤ ਹੋ ਜਾਂਦੀ ਆ ਸੈਂਟਰ ਵਾਲੇ ਸਭ ਝੂਠ ਮਾਰਦੇ ਨੇ ਆਪ ਅੰਦਰ ਟਰਾਮਾ ਡੋਲ ਖਾਕੇ ਵੱਡੀਆ ਵੱਡੀਆ ਗੱਲਾ ਕਰਦੇ ਨੇ

    • @baldevbhullar2394
      @baldevbhullar2394 Рік тому +1

      ਵਾਹਿਗੁਰੂ , ਅਜੇ ਤੱਕ ਕਿਸੇ ਨੇ ਵੀ ਨਹੀਂ ਛੱਡਿਆ ਉਥੇ ਜ਼ਰੂਰ ਉਹਨੇ,ਦਿਨ,ਹੀ, ਚਿੱਟੇ ਦੀ,੍ਫਿਟਕ,ਹੀ,ਜਦੋਂ,ਦਾਅ,ਲੱਗੇ,ਕੲਈ,ਮੌਤਾਂ,ਜਦੋ, ਛੱਡਿਆ, ਫਿਰ,ਟੀਕਾ,ਲਾ, ਲਿਆ, ਸ਼ਰੀਰ, ਝੱਲਦਾ ਨਹੀਂ ਉਵਰ‌,ਡੋਜ‌,ਹੋ,ਜਾਦੀ

  • @amrikatwal2841
    @amrikatwal2841 8 місяців тому +2

    Is all the center there for help or money ?

  • @simmu___pbx1
    @simmu___pbx1 2 місяці тому

    Eh centra wale feem ya dode khande hunde a chitta shdeya hunda ena da rajjeya baitha khaaj e kri janda

  • @SonaKumari-wn3uh
    @SonaKumari-wn3uh 4 місяці тому +2

    22 sector mein maarte hain aur pitate hain aur physical Karte Hain bandon ke sath aur unko bahut chidchidapan Mein rakhte Hain kam Karvate Hain latring bathroom saaf Karvate hain aur bartan dilva Aate Hain aur khana banate hain aur saaf Safai Karvate pahuncha jhadu Centre Mein Bhai Aisa Nahin Hota Centre mein ghar wale bhej rahe hain na bhai Apne bacchon Ko Ilaaj ke liye bhej rahe hain yah news Ko Tum physical kar rahe ho usko setup kar rahe ho yah sab chijen Nahin Hoti Hai Ki uska Manoranjan Hona chahie Agar Banda Aaya Tumhare Sanstha ke andar usko active Rakho mere bhai aur koi Sanstha ka Malik Apne Centre ki koi Burai nahin karta Mere Bhai vah To Yahi bolega bhai mere idhar se itne Bande Nasha chhodkar gaye hain aap batao na aapke Samne kaun sa Banda hai jo aapke Centre se kitne time ki recovery Lekar chal raha ho

  • @balwindersinghrandhawarand9018

    ਬਾਈ je ਕਿਸੇ ਨੇ ਤੇਰੇ ਨਾਲ ਕੁਟ ਮਾਰ ਕੀਤੀ ਹੋਈ ਆ ਏਸਦਾ ਮਤਲਬ ਇਹ ਨਹੀਂ ਕਿ ਤੁਸੀ ਵੀ ਕੁਟ ਮਾਰ ਕਰੋ ਇਹ ਸੱਭ ਕੁਝ ਪੈਸੇ ਕਮਾਉਣ ਦੇ ਤਰੀਕੇ ਨੇ

  • @MansherVaseer
    @MansherVaseer Рік тому +3

    jinne nasha shadna va onne 10 din center ch reh ghar vaapis aw k v shhad dena te jinna nai shadna chahe saal lvaa lo nai shutna

    • @shivrandwa948
      @shivrandwa948 Рік тому

      ❤ ਹੁਣਾ ਚਾਹਿਦਾ ਬਾਈ ਸਹੀ ਗੱਲ ਤੁਹਾਡੀ

  • @jaswinderjassa2637
    @jaswinderjassa2637 Рік тому +3

    ਮਰਦ ਈ ਹੁੰਦਾ ਜਿਹੜਾ ਚਿੱਟਾ ਛੱਡਦਾ , ਹਿਮਾਚਲ ਦਾ ਨੰਬਰ ਵੰਨ ਏ ਸੈਂਟਰ , ਬਹੁਤ ਤਾਰੀਫ ਸੁਣੀ

    • @JaswinderSingh-dq1ki
      @JaswinderSingh-dq1ki Рік тому +1

      Address please

    • @jaswinderjassa2637
      @jaswinderjassa2637 Рік тому

      @@JaswinderSingh-dq1ki ਦੇ ਚਿੱਟਾ ਛੁਡਵਾਉਣਾ , 8 ਮਹੀਨੇ ਜਾਂ 1 ਸਾਲ ਮਰੀਜ਼ ਨੂੰ ਮਿਲਣ ਨੀ ਜਾਓ , ਦੇ ਜਾਓਗੇ ਮਰੀਜ ਕਹੂ ਮੈਨੂੰ ਨਾਲ ਲੈ ਜ਼ੋ ਨਹੀਂ ਮੈ ਮਰਜੂ, ਐਡਰੈੱਸ ਦਾ ਤਾਂ ਮੈਨੂੰ ਵੀ ਨੀ ਪਤਾ , ਯੂ ਟਿਊਬ ਤੇ ਸਰਚ ਕਰਲਾ , ਹਿਮਾਚਲ ਦਾ ਵਧਿਆ ਨਸਾ ਛਡਾਓ ਸੈਂਟਰ, ਨਾਮ ਅਤੇ ਨੂੰ ਨੰਬਰ ਆਜੂ ਲਿਖ ਕੇ ,ਯਾਦ ਰੱਖ ਸਾਲ ਤੋਂ ਪਹਿਲਾਂ ਨਸ਼ੇੜੀ ਨੂੰ ਸੈਂਟਰ ਚੋ ਨਾ ਕਡਾਏਓ,ਓਕੇ

  • @lovelygalhotra2774
    @lovelygalhotra2774 Рік тому +3

    Ehna nu paise nl mtlb a bnde nl ni

  • @harjinderkaur4776
    @harjinderkaur4776 Рік тому +1

    veer main bina center kateya nasha shadeya 4 saal lagataar kita c apna man takda kro

  • @SatnamSingh-df6ki
    @SatnamSingh-df6ki Рік тому +1

    Palvana paji jindabad.

  • @karamjitdhillon3715
    @karamjitdhillon3715 Рік тому +14

    ਪੰਜਾਬ ਵਿੱਚ ਉਹਨਾਂ ਨਸ਼ਾ ਹੈਂ ਨੀ ਜਿੰਨਾ ਦਿਖਾ ਰਹੇ ਹੋ ਪੰਜਾਬ ਨਾਲੋਂ ਦਿੱਲੀ ਮੁੰਬਈ ਗੁਜਰਾਤ ਵਿੱਚ ਵੀ ਬਹੁਤ ਜ਼ਿਆਦਾ ਆ

    • @OGman167
      @OGman167 Рік тому +1

      Pta ki gal a veer oh ik limit ch krde ne
      Apne ale tn dakk laain ge
      Ah ckhr pe janda tan krke ay

    • @vivekbajaj2362
      @vivekbajaj2362 Рік тому

      Ok gal aa sandeep Brar

    • @farminglover1656
      @farminglover1656 Рік тому

      ​@@OGman167ਹਮਮ ।

    • @Sandeep_Sandhu
      @Sandeep_Sandhu Рік тому +3

      Punjab mar chlya nashe naal tu kehna nasha hai ni, mein addict mnu pta

    • @harvindersinghdhaliwal8369
      @harvindersinghdhaliwal8369 Рік тому

      Punjab Ch Jina Maawa De Putt Es dunia Ton Chale Gaye Hamesha Lyi Ohna Nu Puch Ki Punjab Ch Kina K Nasha Kr Dita Ehna Sarkara Leader Ne..Ethe Ta Jail Ton deal kraundi Police Bandeya Ton..Tu Veer Khere Punjab Di gal Kr reha..Kine Ghar Barbad Ho gaye Thoda Dyan De Veer Punjab Ch vi..10-11 saal de chotte-chotte munde injection launde diya video viral ne punjab ch youtube te..

  • @sukhwindersarari3918
    @sukhwindersarari3918 2 місяці тому

    10:18 galla da krah 😅 Toda Kol aa

  • @KamalMaan-t9e
    @KamalMaan-t9e 8 місяців тому +1

    MAI AAP 5 WAAR KATTE AA CENTER MENU SAB PTA 😋

  • @jeewansharma6426
    @jeewansharma6426 Рік тому +4

    ਇਸਦਾ ਮਤਲਬ ਏ ਕਿ ਛੇ ਮਹੀਨੇ ਸਾਲ ਤੱਕ ਮੂਡਾ ਛੱਡ ਜਾਓ ਪੈਸੇ ਦਾ ਮਤਲਬ ਏ ਸਿਰਫ

    • @shivrandwa948
      @shivrandwa948 Рік тому

      ਬੰਦੇ ਦਾ ਦਿਲ ਹੁਣਾ ਚਾਹਿਦਾ ਨਹੀਂ ਤਾਂ ਭਾਵੇਂ ਸਾਲ ਰੱਖੀ ਰੱਖੋ

  • @ਮੁਸ਼ਤਾਖਚੰਦ

    ਬਾਈ ਫ਼ੀਮ ਛੱਡਣ ਨੂੰ ਕਿੰਨਾ ਕ ਟਾਈਮ ਲੱਗਦਾ ਦੋ ਸਾਲ ਹੋ ਗਏ ਖਾਂਦੇ ਨੂੰ

    • @amriksingh9589
      @amriksingh9589 Рік тому +1

      ਇਹ ਆਪ ਵੀ ਫੀਮ ਖਾਕੇ ਬੋਲ ਰਿਹਾ ਹੈ

    • @balkaranpakapendu8229
      @balkaranpakapendu8229 Рік тому +2

      Dekhi bai ena kol na jayi je jana mansa kol chima pind ha sunam kol othe jo marji mangwa lyi fal fruit do doctor rehnde ha o sahi tarike nal chadude a gurdwara vich ma 2010 vich bhuki chad aya c sirf 35 din rakhde ha o best ha ena kol na jayi mar denge ma pehla Talwandi sabo gya c bhuht buri karde a latren vi ungla nal saf krande do liter nahaon nu dinde bahliya puthia saja dinde ne je koi galti na kare ta vi 18 ghante kam lende bhuht buri karde a

  • @HarjitSingh-ty4cs
    @HarjitSingh-ty4cs Рік тому +4

    Jhooth bolda eh Bina vajah kut path karde akh khule mat upar ungal Maran te bathroom vich brush reh jave ta kut mukdi gal kutan layi bahana labde ne je kise ne 5 rotian note krayaian tr 6 vi mang layi ta kuta bakvaas karda sala

  • @rajuarora3163
    @rajuarora3163 Рік тому +2

    ਪੈਸੇ ਕਮੋਨ ਦੇ ਸਾਧਨ ਆ

  • @GurSarao
    @GurSarao 2 місяці тому

    Bai asi vi center kattia va jiwandaan foundation ch bhut vadia va

  • @jaswinderkharoud6989
    @jaswinderkharoud6989 Рік тому +2

    2 paise de bnde nu sara din y y krde firde aa…mai apne aap gya c kisi center ch kisi jaankar da c..pr uthe jhre bichare munde fs jnde aa una de thpar,sara kam, ਗੰਦ sb kuch saaf kraunde aa..5 din laa k aa gya c..fhr ni apa gye..na ena fuddu bndeya kol rabb bheje kise nu

  • @amriksingh9589
    @amriksingh9589 Рік тому +1

    ਬਾਈ ਨੋ ਪੇਨ ਨੋ ਅੰਗੇਨ ਬਾਈ ਇਕ ਗੱਲ ਤਾਂ ਹੈ ਜੇ ਕੋਈ 40, ਸਾਲ ਦਾ ਬੰਦਾ ਹੈ ਉਹ ਪ੍ਰਨਾਮ ਕਰ ਕੇ 20,ਸਾਲ ਦਾ ਹੋ ਜਾਂਦਾ ਹੈ ਇਨੀ ਫੁਰਤੀ ਆ ਜਾਦੀ ਹੈ

  • @jaggadhaliwal7391
    @jaggadhaliwal7391 Рік тому +3

    Eh ta app rajya lgda mnu

  • @SinghManpreet-tp7kf
    @SinghManpreet-tp7kf Рік тому

    Bai bill kol schaye D's reha Jine nhi shadna oh hi kehda center vale marde ne

  • @ranbirbajwa6croreyahoo578
    @ranbirbajwa6croreyahoo578 6 місяців тому

    1/2 kg Heroine de case ch mubarakpur centre sealed

  • @lalisidhu8108
    @lalisidhu8108 Рік тому

    ਗੱਲਾਂ ਨਹੀ ਕਰ ਸਕਦੇ ਇਹ ਸਹੀ ਗੱਲ ਹੈ

  • @gurlalsekhon3268
    @gurlalsekhon3268 Рік тому +1

    Waheguru ji 🙏

  • @PawanKumar-is6wt
    @PawanKumar-is6wt Рік тому +4

    Kaun kaun man da topi vale da Nasha kita Hoya chitta na sahi afeem lor vich hai

  • @amansingh2609
    @amansingh2609 8 місяців тому

    parva app tuh pura set hoya piya mint piche nak rub kri jana gallan wala app full set aw

  • @KamraSons
    @KamraSons Рік тому +6

    Sab joooth bolda veer koi detox nai koi doctor nai hega ehde kol na kise center ch doctor nhi hunda fudi de app e 4 k goliya kathia karke dose jehi bnake de dinde dawai. V 4' ya 5 din dinde a veer Loka nu moorakh bnode a veer har gal ch jooth bolde a ghardeya nu jooth di khati khande a

    • @Preet_Shayari
      @Preet_Shayari Рік тому

      Hanji i know

    • @Preet_Shayari
      @Preet_Shayari Рік тому

      Roti v jhooth ch gunn k khande dlle

    • @movietv001
      @movietv001 Рік тому

      ਤੁਸੀ ਵੀ ਵੀਰ ਨਸਾ ਕਰਦੇ ਸੀ ਪਹਿਲਾ

  • @gupreetsingh9341
    @gupreetsingh9341 Рік тому +2

    ਤੂੰ ਆਪ ਨਾਸਾ ਮਾਲ ਪਏ ਦਸ

  • @SukhwinderSingh-io1ox
    @SukhwinderSingh-io1ox Рік тому +1

    Canter ch bnda kde nasa ni sad sakda

  • @balwindersinghrandhawarand9018

    ਬਾਈ ਮੈ 32ਸਾਲ ਨਸ਼ਾ ਕੀਤਾ ਆ ਪਰ ਮੈ ਦੋ ਮਹੀਨੇ ਚੋ ਛੱਡਤਾ 32ਸਾਲ ਵਾਲੇ ਦਾ ਤਜ਼ੁਰਬਾ ਕਿੰਨਾ ਹੋਵੇ ਗਾ ਮੈ ਗਰੰਟੀ ਲਾਈਨਾਂ ਛੁਡਵਾ ਦੁਗਾ ਜਿਦਾ ਮੈ ਛੱਡਤਾ

    • @kk-ql5xt
      @kk-ql5xt 5 місяців тому

      Mera bhra vi bhut karda nsha help kro je kar sakde ho

    • @BeantKaur-og9bx
      @BeantKaur-og9bx 3 місяці тому

      Veer tusi kithon chadia dasew please

    • @KulveerAbbi545
      @KulveerAbbi545 4 дні тому

      Veer mereya jdo banda dimaag agge haar jnda na odo ni chaddeya ja skda 15 din katt lo aukhe sokhe mudke saari jindagi swarg.. Mai khud chaddeya nasha

  • @VarinderSidhu-cq5my
    @VarinderSidhu-cq5my Місяць тому

    ਕੋਇ cenetr ਨੀ chidia ਸਕਦਾ ਅਪਣਾਇਆ ਮਨ ਨਾਲ਼ ਨਾਸ਼ਾ chdia ਸਕਦਾਂ

  • @1tapgaming977
    @1tapgaming977 Рік тому +1

    Esda dop test kralo je kisenu bhulkha ha ta

  • @amandeepsinghrandhawa4451
    @amandeepsinghrandhawa4451 Рік тому

    Ehna nu pucho ki jehdi sajah khand de vich patti paake de dende ne te fir ohna nu kende khand de vicho patti kaddo eh

  • @CrazyDhillon.
    @CrazyDhillon. Рік тому +1

    Bai app ta Afeem khnda lag da wa😂

  • @Sukhdeep-c4l
    @Sukhdeep-c4l Місяць тому

    Janda mai tuhanu vde centra walyea nu kuj hunda ni kol pessa fr sb mlang center khol lande ne wadu pinda ch ta hi ta rajyea betha

  • @Brown.kudi_815
    @Brown.kudi_815 Рік тому

    A taa aaappp set hoya bathaa 😅

  • @nirbhaisingh6456
    @nirbhaisingh6456 Рік тому +1

    ਇਹਨੂੰ ਮਾਂ ਪਿਓ ਦੀ ਸੁਹੌ ਖਞਾ ਕਿ ਪੁਛੋ ਕਿ ਹੁਣ ਇਹਨੇ ਕੀ ਨਸ਼ਾ ਕੀਤਾ ।

  • @mehraznigha1129
    @mehraznigha1129 6 місяців тому +1

    22 ਦਿਨ ਵਿਚ ਠੀਕ ਹੋ ਜਾਦਾ

  • @gaganmanuke2306
    @gaganmanuke2306 Рік тому

    ਮੈ ਕੱਲ ਜੰਮੂ ਕਟਰਾ ਗਿਆ ਸੀ ਓ ਕੇਂਦੇ ਸਾਡੇ ਪੰਜਾਬ ਨਾਲੋਂ ਜਾਦਾ ਨਸਾ,

  • @gillmaddokevlog17
    @gillmaddokevlog17 Рік тому

    ਮੈਂ ਕਿਤੇ ਨਹੀਂ ਗਿਆ 1 ਗ੍ਰਾਮ ਪੀਂਦਾ c ਆ ਗੱਲ ਨਹੀਂ ਸੈਂਟਰ ਬਿਨਾਂ ਸ਼ਾd ਨਹੀਂ ਹੋਣਾ

  • @PennyMutneja
    @PennyMutneja Рік тому

    Very good thinking

  • @Noor-GURU
    @Noor-GURU 8 місяців тому

    Bar bar nak kurak da ehda apna saman lagya hoya ..ehda test karwao paka postive ana

  • @sanchitgupta9493
    @sanchitgupta9493 Рік тому +2

    Eh tan aaap dakkya firda ...... saaala centre chlaaaun da

  • @Prince_khippal
    @Prince_khippal Рік тому

    Main v shdeya Yr chita bathinde doctor a sunil gupta bahut vdiya koi tod nbi lgdi 1.5 sal ho gya mainu jnva sett a hun

    • @meetsaab9472
      @meetsaab9472 Рік тому

      bhai address de daoo plz dr da num kuj send krdo thanu poun lagu ga bhai jey koi nsha shd jaye

  • @chamkaursingh9781
    @chamkaursingh9781 Рік тому

    Salute aa bai teri mehnat nu

  • @harmansaini8883
    @harmansaini8883 5 місяців тому

    ਕਈ ਸੈਟਰਾ ਦੇ ਮਾਲਕਾ ਨੂੰ ਪੁਛਿਆ ਜਾਵੇ। ਜਿਹੜੇ ਮੁੰਡੇ ਘਰਾ ਚ ਚੁਕ ਕੇ ਲੈਕੇ ਜਾਦੇ। ਉਹਨਾ ਮੁਡੀਆ ਦੀ ਜੇਬ ਚ ਜੋ ਨਸ਼ਾ ਨਿਕਲਦਾ ਉਹਦਾ ਇਹ ਕਿ ਕਰਦੇ ਨੇ। ਚੁਕਣ ਵਾਲੀਆਂ ਚ ਜਿਹਦੇ ਹੱਥ ਨਸ਼ਾ ਜੇਬ ਚੋ ਲੱਭ ਗਿਆ। ਉਹ ਆਪਦੀ ਜੀਭ 👅 ਤੋ ਲਾਰਾ ਸੁਟਣ ਲੱਗ ਜਾਦਾ।

  • @Sandeep_Sandhu
    @Sandeep_Sandhu Рік тому +2

    Mein rajshthan katya centre bdi bund paad de c yrr

  • @chamkaursinghdhaliwal2957
    @chamkaursinghdhaliwal2957 Рік тому +1

    ਬਾਈ ਜੀਸੈਟਰ ਚ ਨਸਾ ਨੀਸੁਟਦਾ

  • @Dhaliwal9211
    @Dhaliwal9211 Рік тому +1

    Aam admi waleya wangu hun eh badlaa Leon ge..
    Lotu center

  • @rinkumcrinkumc8995
    @rinkumcrinkumc8995 Рік тому

    Veere avi push la ande to ki nak te khurak kyo aaondi aa

  • @avtarsandhuavtarsandhu8474
    @avtarsandhuavtarsandhu8474 Рік тому

    Y pehla apna pind sdaro j pind vekda nasha ik mhina ghardeya nu kheke pehla baad vich nhi g 2 . Kdao nhi g 3 kdao fer gharde kapde begra mhine da bag bharke dke jaan te ander ik adha kapda da jodda dn baad ch gharde dsde aa ase ta ane kapde khan pn nu dke jaan ander saala kuch v nhi punchna 10 center kate sadeya apde marze nl aa ik center chjda nhi takreya

  • @Sukhman992
    @Sukhman992 Рік тому +1

    Babe apna munda kde center na pejo

  • @SatinderShindu-ir5pq
    @SatinderShindu-ir5pq Рік тому +1

    Ohnu ki ptaa maama kenchi ki hundi aa

  • @amanmithurajput
    @amanmithurajput 7 місяців тому

    ME fouji banda ha veer ji Center wale khud Daily nasha krde ne mere te likhwa ke le lo ME supreme court Ch hun petition pani or jata pake band jata ihna kol Daily police officer check kran jarur pejne

  • @ramandeepbrar8419
    @ramandeepbrar8419 Рік тому +1

    22 g galat das rhe o center tusi dekhia he nahi