Sarkar ke krrra dsssi jarrroor 50 carore naam lvvva dvvve apne Km ta othe ve jake karna he pnna Je ethe ve Km kar lvva ta ethe he amrica …. Dimmag kharab ho gya tuhade wargya da tuhanu free da khatam de adat pe gyi 56 lakh lagda usa da kitho onda india vich hou ta lagda kolo
@@SabhiVerma-gt5rx oh hlo mainu lgda tu politics ch aa bda tenu dukh lgda sarkar nokri dwe har ik nu j tu ina he lga prdhan mntri ta dwa nokria glan krda
@@AanchaldhillonAanchaldhillon ke kita jehra har 1 nu nokri mill jvvva amrica vich kehra tenu jandi nu sarkari nokri mill jnnni jehra 50 lakh lake amrica jnna har 1 gl ta sarkar nu dosh dnna sahi va dss
@@AanchaldhillonAanchaldhillon ma khud apni workshop chalonda punjab vich Km thoda aukha pr ghar da vdia chalda pya te osa workshop de sir te canada uk pttta ne kiniya county ghum aya tourist visa te
@@SabhiVerma-gt5rx oh hlo who r u mainu kio Tng kr rhe a fr reply u da aya ok Mera ni main just avdi thinking shear kiti a na k kise di advice mngi a I don't need of your advice oky because i have my own thinking which can be different from others
Bhai voht changi salah diti jail vicho nikal ke India vich fir umerkaid tusi bhala kar do tusi mar do agent nu te fir Khalsa raaj bnao usde kolo te Banda ni na kisay hor toh
40 lakh ch bohat kuj Ho janda Amrica jan di lod he ni Invest kro pg bna lo mohali Chandigarh Showroom khird lo te rent te dedo vehle baith k khao Aram nal Par Loka nu invest ni krna a rhya
Sare log Is Tarah dehan ki Jado Tak unhen Khud Te Nahin bhitari vah use Nu Nahin Mande Aaj Punjab Di Halat Dekho 1947 beet Chuke 78 Sal ho gaye hain Te Aaj Sade Log Musalman new Apne para banaa rahe hain Sikhi da Itihaas Dekho
Veer parwinder lasan garlich nu shil k ous da kut k Pani kad k raat nu pati kapde te pa k Pani aapne nail te lgao te morning saaf kar lyi 3 ja 7 din vich bilkul set ho Jana tuhda nail bai
Sasta ajant eda krde a hun ta km bay air chal da Roj 500 Munda America enter hunda Apa v by air gai c America di foj kde tag ni krde Apa 3 din choki ch la ky shad dide a sal ho gya America ch
ਇਹਨੀ ਸੋਹਣੀ ਜਿੰਦਗੀ ਦਿੱਤੀ a waheguru ji ne... Jane hi kio ho bhr donkey laa kee .. bhr jan lyi jine paise khrch krde a othe punjb ch hi avda business khol lo ...
ਜਿਸ ਨੂੰ ਮਿਹਨਤ ਕਰਕੇ ਬਿਜਨੈਸ ਕਰਨ ਦਾ ਤਰੀਕਾ ਉਸ ਲਈ ਪੰਜਾਬ ਹੀ ਅਮਰੀਕਾ!
Right veer. Ji
Aa aQ😊❤❤@@ManpreetSingh-hg3of
ਬਹੁਤ ਵਧੀਆ ਼ਜਾਣਕਾਰੀ
Donkey da Punjabi meaning
ਗਧਾ ਹੈ।
ਗਧਾ ਏਕ ਬੇਵਕੂਫ ਜਾਨਵਰ ਮੰਨਿਆਂ ਜਾਂਦਾ ਹੈ।
ਗਧੇ ਡੋਂਕੀ ਤੇ ਚੜ ਜਾਂਦੇ ਨੇ।
ਅਮਰੀਕਾ ਦੇ ਸੁਪਨੇ ਲੈਣ ਦਾ ਪਾਗਲਪਨ ਹੈ।
ਪੰਜਾਬ ਵਿੱਚ ਇਹੀ ਕੰਮ ਕਰ ਲੈਣ ਤਾਂ ਵਧੀਆ ਕਮਾਈ ਕਰ ਕੇ ਭਈਏ ਪਿੰਡਾਂ ਦੇ ਸਰਪੰਚ ,ਜਮੀਨਾਂ ਦੇ ਮਾਲਕ ਬਣ ਗਏ।
ਪਰ ਇਹਨਾ ਮੂਰਖਾਂ ਨੂੰ ਕੌਣ ਸਮਝਾਏ??
ਸਿਤਮ ਦੀ ਗੱਲ ਇਹ ਆ ਕਿ ਕੁੜੀਆਂ ਵੀ donkey ਲਾਉਣ ਲੱਗ ਪਈਆਂ ਨੇ।
Donker ਇਹਨਾ ਨੂੰ sexually ਏਨਾ ਖਰਾਬ ਕਰਦੇ ਨੇ ਹਾਲਤ ਖਰਾਬ ਕਰਦੇ ਨੇ ਕਿ ਤੁਰ ਵੀ ਨਹੀਂ ਸਕਦੀਆਂ ਰਾਹ ਵਿੱਚ ਗੋਲੀ ਮਾਰ ਦਿੰਦੇ ਨੇ ਕਿ complaint ਨਾ ਕਰਨ
Bai donker laindy a rasty ch kudiya di ?
@@bhupinderroadways4483😂😂😂
@@bhupinderroadways4483bond marde a pehla ik fodhi ik muhh ch paonda 😂
apni pehan nu kla ke dekh la
ਬਹੁਤ ਵਧੀਆ ਜਾਣਕਾਰੀ ਬਾਹਰ ਜਾਣ ਦੀ ਹੋੜ ਦੀ ਲਾਈਨ ਵਿੱਚ ਲੱਗਣ ਵਾਲਿਆਂ ਵਾਲੀਆਂ ਲੲੀ ਬਹੁਤ ਵਧੀਆ ਮੈਸਜ ਇਸ ਬੀਡੀਓ ਤੋਂ ਸਬਕ ਲੈਣ ਦੀ ਲੋੜ ਹੈ ਹਾਂ ਜੇ ਜਾਣਾਂ ਹੀ ਐ ਤਾਂ ਸਹੀ ਤਰੀਕੇ ਨਾਲ ਜਾਓ ਤਾਂ ਕਿ ਪਿਛਲਿਆਂ ਨੂੰ ਹੰਝੂ ਨਾ ਬਹਾਓਣੇ ਪੈਣ🙏 ਵੀਰ ਆਪਣੇ ਘਰ ਸਹੀ ਸਲਾਮਤ ਪਹੁੰਚ ਗਿਆ ਬਹੁਤ ਖੁਸ਼ੀ ਹੋਈ ਏ ਜੀ ਮਿਹਨਤੀ ਲੋਕਾਂ ਨੂੰ ਤਾਂ ਪੰਜਾਬ ਵਿੱਚ ਵੀ ਕੋਈ ਘਾਟ ਨਹੀਂ ਹੈ
22, ਜੀ ਹੁਣ ਤਾਂ ਲੋਕ ਬਾਹਰ ਦੇ ਚੱਕਰ ਵਿੱਚ ਅਪਣੇ ਪਰਿਵਾਰ ਛੱਡ ਕੇ 40,ਲੱਖ ਦੋਂਕੀ ਲਾਕੇ ਵੀ
ਕੋਈ ਟਾਈਮ ਐਸਾ ਆਏ ਗਾ ਕੇ ਸਾਨੂੰ ਅਪਣਾ ਪੰਜਾਬ ਲੈਣ ਲਈ ਬੀ ਲੜਾਈ ਲੜ੍ਹਨੀ ਪੈਣੀ ਹੈ ਕਿਉ
ਕੇ ਭਾਈਆ ਦਾ ਕਬਜਾ ਹੋ ਰਿਹਾ ਹੈ ਅਪਣੇ ਪੰਜਾਬ ਵਿੱਚ ਹੀ ਰਹੋ
Good ji sahi gall hai ji😂😊
Sahi keha ji@@chatwantsinghdeol2848
Bayeay da v te himcliaa da v sab kma c himacli te bayeay brti ho gy n naly punjab c mouja krday n naly akhaa dikhounday n
ਇਕ ਦਿਨ ਐਸਾ ਆਉਣਾ ...ਬਾਹਰ ਵਾਲੇ ਪੰਜਾਬੀ ...ਪੰਜਾਬ ਵਿਚ ਆਉਣ ਲਯੀ ਓਹਨਾ ਨੁ ਡੋਕੀ ਲਾਉਣੀ ਪੈਣੀ ....ਪਰ ਭਈਆ ਨੇ ਪੰਜਾਬ ਵਿਚ ਵੜਨ੍ ਨਹੀਂ ਦੇਣਾ ....ਬਿਹਾਰੀ ਆ ਦਾ ਰਾਜ ਹੋਣਾ ਪੰਜਾਬ ਤੇ 😂😂
ਹਾਏ ਰੱਬਾ ਜੇਕਰ ਸਾਡੀ ਸਰਕਾਰ ਚੰਗੀ ਹੋਵੇ ਕਿ ਲੋੜ ਏਦਾ ਦੇ ਧੱਕੇ ਖਾਣ ਦੀ 😢
Sarkar ke krrra dsssi jarrroor 50 carore naam lvvva dvvve apne Km ta othe ve jake karna he pnna Je ethe ve Km kar lvva ta ethe he amrica …. Dimmag kharab ho gya tuhade wargya da tuhanu free da khatam de adat pe gyi 56 lakh lagda usa da kitho onda india vich hou ta lagda kolo
@@SabhiVerma-gt5rx oh hlo mainu lgda tu politics ch aa bda tenu dukh lgda sarkar nokri dwe har ik nu j tu ina he lga prdhan mntri ta dwa nokria glan krda
@@AanchaldhillonAanchaldhillon ke kita jehra har 1 nu nokri mill jvvva amrica vich kehra tenu jandi nu sarkari nokri mill jnnni jehra 50 lakh lake amrica jnna har 1 gl ta sarkar nu dosh dnna sahi va dss
@@AanchaldhillonAanchaldhillon ma khud apni workshop chalonda punjab vich Km thoda aukha pr ghar da vdia chalda pya te osa workshop de sir te canada uk pttta ne kiniya county ghum aya tourist visa te
@@SabhiVerma-gt5rx oh hlo who r u mainu kio Tng kr rhe a fr reply u da aya ok Mera ni main just avdi thinking shear kiti a na k kise di advice mngi a I don't need of your advice oky because i have my own thinking which can be different from others
ਵੀਰ ਕਹਿੰਦਾ ਸਾਨੂੰ ਬਿਨਾਂ ਕਸੂਰ ਤੋਂ ਜੇਲ ਕੀਤੀ ਗਈ ,ਇਸ ਵੀਰ ਨੂੰ ਪੁੱਛੋ ਕਿ ਕੋਈ ਬੇਗਾਨਾ ਬੰਦਾ ਤੇਰੇ ਤੋਂ ਪੁੱਛੇ ਬਿਨਾਂ ਤੇਰੇ ਘਰ ਵਿੱਚ ਵੜ ਜਾਵੇ ਤਾਂ ਤੁਸੀਂ ਉਸ ਬੰਦੇ ਨੂੰ ਜੇਲ ਕਰੋਗੇ ਜਾਂ ਉਸਨੂੰ ਹਾਰ ਪਾਉਗੇ
ਬਹੁਤ ਤਕੜੀ ਗੱਲ ਕੀਤੀ ਵੀਰ ਤੁਸੀਂ
Bilkul right bro tusi bilkul theek boleya
😢 in
ਕੲਈ ਵਾਰੀ ਤੁਰੰਤ ਵਾਪਸ ਭੇਜ ਦਿੰਦੇ ਹਨ
U.S laws de according ah koi v illigal kam nahi hai. Tuci U.S. illigal ja ke Asilam di mang kar sakte ho. Ah U.S. de laws kehnde ne.
ਲਾਲਚ ਬੁਰੀ ਬੁਲਾ ਹੈ ਵਾਹਿਗੁਰੂ ਜੀ
ਡੌਕੀ ਮਤਲਬ ਇੱਕ ਵੱਖਰੀ ਕਿਸਮ ਦਾ ਗਧਾ ਜੋ ਕਿ 40 ਲੱਖ ਲਾ ਕੇ ਫਿਰ ਪੰਜਾਬ ਵਾਪਸ ਪਰਤ ਆਉਂਦਾ ਹੈ
😂😂😂
Fer jrur bund pange lene hai.
😂😂😂
True 😂😂😂😂
Very nice
ਡੋਕੀ ਦਾ ਮਤਲਬ ਹੈ ਜੀ ਖੋਤਾ ਬੰਦੇ ਤੋ ਖੋਤੇ ਬਣਨਾ
😄😄Sahi keha aap ji Ney इहो जेहे बन्दे खोते बने फिरदे ने सिर्फ डालर कमौन वास्ते जिहड्रे रुपये नाल नही रज्ज सके ओह डालर नाल वी नही रज्ज सकदे
😂😂
@@manojkamboj2929sela mujbari vich aa ka Banda aa kam karda aa ouda nai
ਬਹੁਤ ਬਹੁਤ ਧੰਨਵਾਦ ਲੋਕਾਂ ਨੂੰ ਇਸ ਵੀਡੀਓ ਤੋਂ ਸਬਕ ਲੈਣਾ ਚਾਹੀਦਾ
ਜੇਕਰ ਜੱਟ ਦਾ ਪੁੱਤ ਐ ਤਾਂ ਉਸ ਏਜੰਟ ਨੂੰ ਖਤਮ ਕਰਦੇ ਤਾਂਕਿ ਅੱਗੇ ਕਿਸੇ ਹੋਰ ਨਾਲ ਧੋਖਾ ਨਾ ਹੋਊ ਖਾਲਸਾ ਰਾਜ ਬਣਾਵੋ ਕਿਤੇ ਜਾਣ ਦੀ ਲੋੜ ਨੀ
ਬਣਾਵੇ ਕੌਣ
Bhai voht changi salah diti jail vicho nikal ke India vich fir umerkaid tusi bhala kar do tusi mar do agent nu te fir Khalsa raaj bnao usde kolo te Banda ni na kisay hor toh
😁😁😁@@VickeyKumar-f6l
ਆਪਾਂ ਰੱਲਕੇ
Khalsa raj vich bahr Jaan di lod kio ni peni? 🤣🤣 Loka ne Ravi bhaj jana
ਚਾਲੀ ਲੱਖ ਦਾ ਪੰਜਾਬ ਦੇ ਬੈਕ ਵਿੱਚ ਰੱਖ ਦਿੰਦਾ ਆਪ ਕੋਈ ਕੰਮ ਕਰਦਾ ਇਹ ਲਾਲਚੀ ਬਿਰਤੀ ਵਾਲੇ ਲੋਕ ਹਨ
bai G ਪਿੰਡ ਵਾਲਿਆਂ ਨੇ ਪੈਸਾ ਲਾਇਆ c a ਬੰਦਾ ਅਪਣੇ ਪਿੰਡ ਦੀਆਂ ਕਰਕੇ ਗਿਆ ਸੀ america
ਜ਼ਿੰਦਗੀ ਤੋਂ ਵਧੀਆ ਕੋਈ ਚੀਜ਼ ਨਹੀਂ ਵੀਰ ਜੀ ਆਪਣੇ ਦੇਸ਼ ਵਿਚ ਰਹਿ ਕੇ ਥੋੜ੍ਹਾ ਖਾ ਲਓ
ਆਪਣੇ ਦੇਸ਼ ਵਿਚ ਹੀ ਰਹੋ ਕੰਮ ਕਰਨ ਵਾਲੇ ਆ ਲੲਈ ਪੰਜਾਬ ਵਿੱਚ ਵੀ ਬਹੁਤ ਕੰਮ ਹੈ
Manu kamm ni mill reha y je hoyea koi kamm ta dseo plz
ਕਮੇਟ ਤਾ ਸਾਰੇ ਹੀ ਕਰੀ ਜਾ ਦੇ ਨੇ ਪਰ ਬਹਾਰ ਜਾਣ ਨੂੰ ਸਭ ਉਤਾਵਲੇ ਨੇ ਭਾਵੇਂ ਮਰ ਜਾਣ 🤨
ਡੋਂਕੀ ਦਾ ਅਰਥ ਹੈ ਜਦੋਂ ਕੋਈ ਜਾਨ ਦੀ ਬਾਜ਼ੀ ਲਾ ਕੇ ਰੋਜ਼ੀ ਰੋਟੀ ਲਈ ਬਾਹਰਲੇ ਮੁਲਕ ਨੂੰ ਜਾਂਦਾ ਹੈ
@@rajinderbhardwaj312 ਜਾਨ ਤੇ ਖੇਡਣ ਦਾ ਇਨਾ ਸ਼ੌਕ ਹੈ ਤੇ ਕਿਸੇ ਚੱਜ ਦੇ ਕੰਮ ਲਈ ਜਾਨ ਦਿਓ।
ਸਿਰਫ ਰੋਟੀ ਦੀ ਖਾਤਰ ਜਿਹੜੀ ਰਾਤ ਨੂੰ ਖਾ ਕੇ ਸਵੇਰੇ ਹੱਗ ਦੇਣੀ ਹੈ, ਜਾਨ ਦੀ ਬਾਜ਼ੀ ਲਾ ਦੇਣੀ।
ਅੱਗੇ ਕਿਹੜੀ ਭੂਆ ਬੈਠੀ ਆ ਪਰੌਠੇ ਤਲ ਕੇ ਖਵਾਉਣ ਨੂੰ??
ਅਸਲੀ ਫਿਲਮ ਤਾਂ ਫੇਰ ਚਲਦੀ ਆ ਜਦੋਂ ਇਹ ਡੌਂਕੀ ਵਾਲੇ ਅਮਰੀਕਾ ਪਹੁੰਚ ਜਾਂਦੇ ਨੇ।
ਇਥੋਂ ਦਾ ਪ੍ਰਧਾਨ ਕਹਿੰਦਾ ਕਿ ਫੌਜ ਲਾ ਕੇ ਜਿਹੜੇ ਜਿਹੜੇ 15-20 , 30 ਸਾਲਾਂ ਦੇ ਵੀ ਇੱਥੇ ਵਿਦਆਊਟ ਪੇਪਰ ਗੈਰ ਕਾਨੂਨੀ ਬੈਠੇ ਆ , ਸਾਰੇ ਕੱਢ ਦੇਣੇ ਆ।
ਇਸੇ ਗੱਲ ਤੇ ਵੋਟਾਂ ਪਈਆਂ ਉਹਨੂੰ।
60-65 ਲੱਖ ਲਾ ਕੇ ,
ਆਪਣੇ ਮਾਂ ਪਿਓ ਨੂੰ ਕਰਜਾਈ ਕਰਕੇ, ਕੱਖੋਂ ਹੌਲੇ ਕਰਕੇ, ਆਪਣੇ ਰਿਸ਼ਤੇਦਾਰਾਂ ਤੋਂ
ਉਧਾਰ ਲੈ ਕੇ ਆਪਣੀ ਜਾਨ ਤੇ ਖੇਡ ਕੇ ਔਰ ਰਾਹ ਵਿੱਚ ਜੋ ਹੁੰਦਾ ਉਹ ਬਿਆਨ ਨਹੀਂ ਕੀਤਾ ਜਾ ਸਕਦਾ ਬੰਦਾ ਧੱਕੇ ਧੁੱਕੇ ਖਾ ਕੇ ਇਥੋਂ ਪੱਕਾ ਡਿਪੋਰਟ ਹੋ ਜਾਣਾ।
ਉਹ ਮੁੜ ਕੇ ਦੁਬਾਰਾ ਅਮਰੀਕਾ ਵਿੱਚ ਨਹੀਂ ਵੜ ਸਕਦਾ।
ਮੈਂ ਤਾਂ ਇਸ ਗੱਲ ਨੂੰ ਸਿਆਣਪ ਨਹੀਂ ਮੰਨਦਾ।
ਜਿਹੜੇ ਮੰਨਦੇ ਨੇ, ਉਹ ਥੱਲੇ ਕਮੈਂਟ ਕਰਕੇ ਜਰੂਰ ਦੱਸਿਓ
ਜੇ ਭਾਰਤ ਨਾ ਹੋ ਕੇ ਖਾਲਸਾ ਰਾਜ ਕਾਇਮ ਰਹਿੰਦਾ ਇਹ ਮੁਸੀਬਤਾਂ ਨਹੀਂ ਸੀ ਆਉਣੀਆਂ।
Han, fir katora le ke ghumna c Pakistan di tarah ,unha nu v bada shounk c nwa desh banoun di
ਮੂਤ ਪੀਣੇ ਤਾਂਗ ਕਰਦੇ ਸੀ ਅਗਲਿਆਂ ਨੇ ਤਾਂ ਬਣਇਆ @@Amitkumarak-dl3re
Lol
🙏🙏
40 lakh ch bohat kuj Ho janda
Amrica jan di lod he ni
Invest kro pg bna lo mohali Chandigarh
Showroom khird lo te rent te dedo vehle baith k khao Aram nal
Par Loka nu invest ni krna a rhya
Kine ch banju pg chandigah
ਕੁਝ ਵੀ ਦੁਸ ਲਵੋ ਪਰ ਪੰਜਾਬੀ ਸੁਦਰ ਨਹੀਂ ਸਕਦੇ
ਜਿਹੜਾ ਬੰਦਾ 30/40 ਲੱਖ ਲਾ ਕਿ ਡੌਕੀ ਦੀ ਤਿਆਰੀ ਕਰਦਾ ਫੇਰ ਪਤਾ ਨੀ ਮਰਨਾ ਕਿ ਬਚਣਾ ਸਾਰਿਆਂ ਨੂੰ ਪਤਾ ਹੁੰਦਾ ਅੱਜ ਕੱਲ ਫੇਰ ਆਪਣਾ ਕੰਮ ਕਿਉ ਨੀ ਕਰ ਸਕਦੇ ਜਦੋ ਨਹੀਂ ਪਹੁੰਚਦੇ ਬਚ ਜਾਂਦੇ ਨੇ ਫੇਰ ਵੀ ਤਾਂ ਉੱਥੇ ਹੀ ਰਹਿਣਾ ਪੈਸੇ ਵੀ ਗਏ ਤੇ ਨਾਲ ਸਰੀਰ ਵੀ
🎉lopppooiuyooovgfhkopeRReoOelWEOE9Euuujj£8EKei)rifkr😊❤😅
ਜਨਤਾ ਫੇਰ ਵੀ ਨਹੀਂ ਰੁਕਦੀ
Sare log Is Tarah dehan ki Jado Tak unhen Khud Te Nahin bhitari vah use Nu Nahin Mande Aaj Punjab Di Halat Dekho 1947 beet Chuke 78 Sal ho gaye hain Te Aaj Sade Log Musalman new Apne para banaa rahe hain Sikhi da Itihaas Dekho
ਬਿਆਨ ਸਹੀ ਰੱਖੋ ਮਜਬੂਤ ਚੋਂਕੀ ਤੋ ਬਾਅਦ 15 ਦਿਨ ਬਾਅਦ ਛੱਡ ਦਿੰਦੇ ਗਰਾੰਟਰ ਹੋਣਾ ਚਾਹੀਦਾ ਬੰਦੇ ਕੋਲ ਬਾਕੀ ਹਰ ਕਿਸੇ ਦੀ ਆਪਣੀ ਕਿਸਮਤ ਆ 💔
ਕੁੱਝ ਨਹੀਂ ਹੋਇਆ ਪੰਜਾਬ ਨੂੰ ਸ਼ਰਮ ਕਰੋ ਅਤੇ ਮੇਹਨਤ ਕਰੋ 😊
ਜਿਸ ਨੂੰ ਜ਼ਿੰਦਗੀ ਦਾ ਹੈ ਤਰੀਕਾ ਉਸ ਦਾ ਭਾਰਤ ਹੀ ਅੰਮਰੀਕਾ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 😢
ਪੱਕੀ ਗੱਲ ਆ ਬਾਈ।
Jis de pale na hove kush oh vichara kida amrica bnayu ethe
@@kjgaming1066 ।
।।
।
।।।।
।
।
@@kjgaming1066
।
।
।
@@kjgaming1066
।
।
।
ਲੋਕਾਂ ਨੂੰ ਇਹ ਗੱਲਾਂ ਚੰਗੀਆਂ ਨਹੀ ਲੱਗ ਦੀਆਂ ਮਾਂ ਪਿਓ ਤਰਸਯੋਗ ਹਾਲਤ ਵਿੱਚ ਮਰ ਜਾਂਦੇ ਨੇ ਉਡੀਕਦੇ। ਹੁਣ ਪੰਜਾਹ ਲੱਖ ਰੁਪਏ ਦਿੱਤੇ ਜਾਦੇ ਨੇ ਫਿਰ ਮਰਨ ਜਾਂਦੇ ਨੇ । ਪੰਜਾਹ ਲੱਖ ਰੁਪਏ ਬਹੁਤ ਹੁੰਦੇ ਹਨ ਇਥੇ ਵਧੀਆ ਕੰਮ ਚੱਲ ਸਕਦਾ ਹੈ । ਵਾਹਿਗੁਰੂ ਜੀ ਇਨ੍ਹਾਂ ਲੋਕਾਂ ਨੂੰ ਸਮੱਤ ਬਖਸ਼ੋ ਜੀ ।
ਵੀਰ ਜੀ ਅਸੀ ਵੀ ਪਨਾਮਾ ਲੱਗ ਕੇ ਆਏ ਮੈ ਸਮਝਦਾ ਬਹੁਤ ਮੁਸਕਲਾ ਭਰਿਆ ਸਫਰ ਆ
Bai sddla mainu
@@preetxeditz07_Veer Europe Jana ta das
@@dimpyaulakh3311 Europe sddlo kite ta sddo🫡😂
Ma jana
@@preetxeditz07_lok ni smjde
ਕਿਸੇ ਦੇ ਦੇਸ ਵਿੱਚ ਬਿਨਾ ਵੀਜੇ ਤੋਂ ਇੰਟਰ ਹੋ ਜਾਣਾ ਬਹੁਤ ਵੱਡਾ ਜ਼ੁਲਮ ਵਾਂ
ਜਿਹੜੇ ਲੋਕ ਪੰਜਾਬ ਚ ਮੱਝਾਂ ਗਾਵਾਂ ਦਾ ਗੋਹਾ ਸੁੱਟਣ ਵਾਲਿਆਂ ਨੂੰ ਮਜ਼ਾਕ ਕਰਦੇ ਹਨ ਓਹ ਲੋਕ ਬਾਹਰ ਅੰਗਰੇਜ਼ਾਂ ਦੀ ਟੱਟੀ ਅਤੇ ਟੱਟੇ ਵੀ ਸਾਫ਼ ਕਰਦੇ ਹਨ ਓਹ ਵੀ ਵੱਧ ਪੈਸੇ ਦੇ ਲਾਲਚ ਵਿੱਚ ਇਹ ਬਹਾਨੇ ਹਨ ਬੱਚਿਆਂ ਯਾ ਪਿੰਡ ਅਤੇ ਹੋਰ ਚੰਗਾ ਕੁੱਝ ਕਰਨ ਦੇ
ਜਿਸ ਨੂੰ ਕੰਮ ਕਰਨ ਦਾ ਤਰੀਕਾ
ਉਸਦਾ ਇੱਥੇ ਹੀ ਅਮਰੀਕਾ 💯
22 ਗੱਲ ਤੁਹਾਡੇ ਈ ਸਵਾਲ ਦਾ ਦਾ ਇੱਕ ਜਵਾਬ ਆ ਪਰ ਕੀ ਕਰਾ ਦੁੱਖ ਹੁੰਦਾ ਕਰ ਨੀਂ ਸਕਦਾ ਤੇ ਗੁੱਸਾ ਵੀ ਤੁਹਾਡੇ ਨਾਲ ਆ ਤਾ ਨੀਂ ਕਰ ਰਿਹਾ
ਰਿਪੋਰਟਰ ਨੂੰ ਸਲੀਕਾ ਨਹੀਂ ਆਇਆ ਇੰਟਰਵਿਊ ਲੈਣ ਦਾ ਖਿਚੜੀ ਪਕਾ ਦਿੱਤੀ
😂
@@harjinderkaur7802😅
ਬਾਈ ਬੱਚੀਆ ਦਾਫਿਉਚਰ ਯੂਪੀ ਬਿਹਾਰ ਆਲ ਇੰਡੀਆ ਪੰਜਾਬ ਵਿੱਚ ਆਕੇ ਬੱਚੀਆ ਦਾ ਭੱਵਿਖ ਬਣੁਦੇ ਨੇ ਪਰ ਥੋਡੇ ਬੱਚੇ ਸਪੈਸ਼ਲ ਨੇ
Bai ਏ ਸੱਚ ਏ ਸਭ ਕੁਛ ਮੈਨੂੰ ਡੌਂਕੀ ਲਈ ਨੂੰ ਅੱਜ 14-15 ਸਾਲ ਹੋਗੇ ਅੱਜ ਵੀ ਭਰਾਵਾਂ ਮੇਰਾ right side ਦੇ ਪੈਰ ਦਾ ਨੋਹ ਬਲੈਕ ਹੋਇਆ ਏ ice ਲੱਗਣ ਨਾਲ ਅੱਜ ਵੀ pain ਹੁੰਦੀ ਏ ਬਾਈ ਰੱਬ ਭਲਾ ਕਰੇ ਸਭ ਤੇ 🙏🙏
ਕੀ ਹੋਇਆ ਸੀ ਬਾਈ ਨਹੁੰ ਨੂੰ??
@@theracethe4076 Black ho geya bro and continue pain hundi jado shoes pauna
Veer parwinder lasan garlich nu shil k ous da kut k Pani kad k raat nu pati kapde te pa k Pani aapne nail te lgao te morning saaf kar lyi 3 ja 7 din vich bilkul set ho Jana tuhda nail bai
@@malwabeltpatiala.Europe Dhanvaad bro
ਮਾੜੀਆਂ ਕਿਸਮਤ ਦੀਆਂ ਨਿਸ਼ਾਨੀਆਂ
Bilkul sahi gall hai ji😂😊
Let’s everyone else can learn some lesson.
Thanks for sharing.
Waheguru ji ka khallsa waheguru ji ki fattey rab app noo trakia devey god bless you
ਇਸ ਚ ਜਾਣਕਾਰੀ ਪਤਰਕਾਰ ਜਿਆਦਾ ਦੱਸ ਰਿਹਾ ਤੇ ਬਾਈ ਪਿੱਛੇ ਪਿੱਛੇ ਸੇਮ ਚੀਜ ਰਪੀਟ ਕਰ ਰਿਹਾ, ਪਤਰਕਾਰ ਨੂੰ ਚਾਹੀਦਾ ਸੀ ਕਿ ਖੁੱਲ ਕੇ A-z ਹੱਡਬੀਤੀ ਸੁਣਾਉ..
ਓ ਬਾਈ ਜੀ ਤੁਸੀਂ ਪੈਸੇ ਦੇ ਕੇ ਮੌਤ ਖਰੀਦਦੇ ਹੋ ਤੁਸੀਂ ਕਹਿੰਦੇ ਹੋ ਸਾਡੇ ਤੋਂ ਕੋਈ ਗਲਤੀ ਨਹੀਂ ਹੋਈ ਬਿਨਾਂ ਗਲਤੀ ਤੋਂ ਅਮਰੀਕਾ ਪਹੁੰਚ ਕੇ ਤੁਸੀਂ ਇੱਕ ਨੰਬਰ ਚ ਥੋੜੀ ਗਿਆ ਭਰਾ ਦੋ ਨੰਬਰ ਚ ਗਏ ਹੋ ਤੁਹਾਡੇ ਘਰ ਕੋਈ ਚੋਰ ਰਾਜੇ ਨਾ ਗੋਲੀ ਮਾਰੋਗੇ ਤੁਸੀਂ ਜਾਂ ਉਹਨੂੰ ਪੁਲਿਸ ਹਵਾਲੇ ਕਰੋਗੇ ਘਰ ਦੀ ਗੱਲ ਹੈ ਵੀਰ ਉਹ ਤਾਂ ਫਿਰ ਦੇਸ਼ ਹੈ ਉਹ ਵੀ ਸਾਰੇ ਦੇਸ਼ਾਂ ਦਾ ਸਰਪੰਚ ਹੈ ਉਥੇ ਤੁਸੀਂ ਦੋ ਨੰਬਰ ਚ ਜਾਂਦੇ ਹੋ ਤੇ ਆਪਣੇ ਆਪ ਨੂੰ ਕਸੂਰਵਾਰ ਬਣਦੇ ਹੋ ਵੀਰ ਤੁਸੀਂ ਬਚ ਕੇ ਆ ਗਏ ਉਹ ਗੋਲੀ ਵੀ ਮਾਰ ਸਕਦੇ ਆ ਤੁਸੀਂ ਕਹਿੰਦੇ ਹੋ ਕਿ ਅਸੀਂ ਕ੍ਰਿਮਨਲ ਨੀ ਤੁਸੀਂ ਕ੍ਰਿਮਨਲ ਤੋਂ ਵੀ ਜਿਆਦੇ ਹੋ ਸੋਰੀ ਵੀਰ ਅਸੀਂ ਤੁਹਾਡਾ ਭਾਸ਼ਣ ਬਹੁਤ ਵਧੀਆ ਸੁਣਿਆ ਆਪਣੀ ਮੱਤ ਨੂੰ ਆਪਣੇ ਕੋਲ ਰੱਖੋ ਕਿਉਂਕਿ ਭਾਜੀ ਜਿਹਨੇ 354 ਲੱਖ ਰੁਪਈਆ ਲਾ ਕੇ ਜਾਣਾ ਨਾ ਉਹ ਇੱਥੇ ਹੀ ਬਿਜਨਸ ਕਰ ਲਿਓ ਉਹਦੇ ਵਾਸਤੇ ਇਥੇ ਅਮਰੀਕਾ ਬੇੜਾ ਪੇਪਰਾਂ ਤੋਂ ਤੁਸੀਂ ਅਮਰੀਕਾ ਜਾ ਰਹੇ ਹੋ ਤੇ ਤੁਸੀਂ ਕਹਿ ਰਹੇ ਸੀ ਕਸੂਰਵਾਰ ਹੀ ਨਹੀਂ ਵਾਹ ਵਾਹ
ਬਾਈ ਇਹ ਜੀ ਇਹ ਮੇਰੇ ਇਲਾਕੇ ਦੀ ਪਿੰਡ ਸੇਹਰਾ ਸਹਿਰੀ ਘਨੌਰ ਹਲਕਾ ਜਿਲ੍ਹਾ ਪਟਿਆਲਾ ਦੀ ਵੀਡੀਓ ਹੈ
ਵਾਹਿਗੁਰੂ ਜੀ ਵਾਹਿਗੁਰੂ
ਅਪਣੇ ਘਰ ਵਿੱਚ ਅਚਾਰ ਨਾਲ ਰੋਟੀ ਖਾ ਲਵੋ ਡੋਕੀ ਨਾਂਹ ਲਾਉ ਵੀਰੋ 🙏
ਵੀਰ ਜੀ ਅਸੀਂ ਤਾਂ ਐਕੂਆਡੋਰ ਤੱਕ ਵੀ ਨਹੀਂ ਗਏ ਸੂਰੀਨੇਮ ਤੋਂ ਡੌੰਕੀ ਸ਼ੁਰੂ ਹੋ ਗਈ ਅਜੇ ਵੀ ਮਹੀਨਾ ਹੋ ਗਿਆ ਪੂਰਾ ਪਨਾਮਾ ਬੈਠੇ ਆ ਜੀ🙏
He is pretending that he is innocent he didn’t do anything wrong besides he knows each and every thing about the wrong way
ੲੇਜੰਟ ਕਿਸੀ ਦੇ ਪੁੱਤ ਨੀ ਅਾ
ਸ਼ਰਮਨਾਕ ਕਾਂਢ ਕਰਕੇ ਵੀ ਖੁਸ਼ ਰਹਿੰਦੇ ਨੇ ੳੁਸ ਰੱਬ ਤੋਂ ਕਦ ਡਰਨਾ
ਸਾਰੀ ਮਿਹਨਤ ਮੁਹੱਬਤ ਪੰਜਾਬ ਦਾ ਹਿਰਾ ਪੁੱਤ ਦਰਦਨਾਕ ਸਫ਼ਰ ਤਹਿ ਕਰਤੇ ਅਾੲਿਅਾ ਕੀ ਸਿੱਖ ਮਿਲੁ ਪੰਜਾਬ ਨੂੰ
ਸਰਕਾਰਾ ਨੂੰ ੲੇ ਨੁਕਰੇ ਅਾ ਤੁਸੀਂ ਸਮਝ ਦੇ
ਸਾਡੇ ਲੲੀ ਪਹਿਲਾ ਧੀਅਾਂ ਪੁੱਤਰ ਨੇ ਫਿਰ ਕੰਮ ਦਾ ਸਫ਼ਰ ਸ਼ੁਰੂ ੲੇਜੰਟ ਕੀ ਪੁੱਤਰ. ਨੀ ਧੀ ਨੀ ਅਾ ਕੀ ਕੰਮ ਕਰਦੇ ਮਹਾਪੁਰਸ਼ ਬਣਾ ਜਾਂਦੇ ਪੈਸੇ ਕਮਾੳੁਣੇ ਤੇ ਮਹਿੰਗੀਅਾਂ ਗੱਡੀਅਾਂ ਚ ਘੁੰਮਣਾ ਤੇ ੲਿਕ ਭਰਾ ਦੀ ਤਰਲਾ ਮਿਣਤਾ ਕਰਕੇ ਅਮੀਰੀ ਦੇ ਰਾਹ ਪਾੲਿਅਾ 😢ਤੁਸੀਂ ਖੁਦਾ ਨੇ ਤੁਹਾਨੂੰ ਦੋ ਪੈਰ ਦਿਤੇ ਵਾ ਹਡ ਦਿਤੇ ਵਾ ਗਲਤ ਵਾ ❤ਰੱਬ ਵਹਿੰਦਾ ਵਾ ਸਭ ਪਤਾ ੳੁਸਨੂੰ ਸਦਾ ਤੰਗੂਅਾਂ ਦੋਰ ਨੲੀ ਪਰ ਸਮਾਂ ਮਾਵਾ ਧੀਅਾ ਅਾਟਾ ਗੁੰਨਗੀਅਾ. ਂੇ ਫਿਰ ਰੋਟੀ ਦਾ ਤਵੇ ਕਾੲੀ ਲਾੲੀ ਪਕਾੲੀ ਜਾਦੀ ❤ਮਿਹਨਤ ਲਗੀ ਅਾ ੳੁਸ ਮਾਂ ਦੀ ਧੀ ਜਾਂ ਪੁੱਤਰ ਦੀ
😢😢ਤੂੰ ਘੋਸ਼ਿਤ ਹੋਨਾ ਪਰ ਸਜ਼ਾ ਜ਼ੱਜ਼ ਪਰ ੲਿਨਸਾਫ ਵਾਹਿਗੁਰੂ ੳੁਸ ਮਾਲਕ ਨੇ ਕੀ ਗੱਲ ਸੁਣ ਗੁੱਸਾ ਨੀ ਅਾੳੁਦਾ ੲੇਜੰਟ ਸਾਬ ਅੱਜ ਲਾੲਿਅਾ ਬਦਲ ਜਾਓ
..ਸਭ Grand ਦੇ ਹੱਥ ਵਾ ਡਰੋ ੳੁਸ ਮਾਲਕ ਤੋਂ ..ਸ਼ੁਕਰਨੇ ਅਾ ਮਾਲਕ ਦੇ
ਭੋਲੇ ਲੋਕਾਂ ਨੂੰ ਦੱਸੋ ਕਿ ਜੇਲ੍ਹ ਕੱਟਣੀ ਪੈਂਦੀ ਹੈ ਜੇਕਰ ਕਿਸੇ ਮੁਲਖ ਦਾ border illegal cross ਕਰੋਗੇ
ਲਾਲਚੀ ਲੋਕ ਮਾਤ ਭੂਮੀ ਪੰਜਾਬ ਨੂੰ ਛੱਡ ਕੇ ਆਪਣੇ ਮਾਸੂਮ ਗਰੀਬ ਪਰਿਵਾਰਾਂ ਨੂੰ ਦੋਸ਼ੀ ਠਹਿਰਾ ਰਹੇ ਹਨ
ਵਾਹਿਗੁਰੂ ਜੀ
ਪੰਜਾਬੀ ਹੀ ਜਾਂਦਾ ਜਾਂਦੇ ਹਨ ਗੈਰਕੰਨੂਨੀ ਲਾਲਚੀ ਬਿਰਤੀ ਵਾਲੇ ਲੋਕ ਹਾ
ਚਲੋ ਘਟੋ ਘਟ ਖੁਸ਼ੀ ਕੀਤੀ
17:07 kise desh de border nu cross krna ek Crime hi hai Sir
ਕੋਮੈਟ ਜਰੂਰ ਕਰਨਾ ਜੀ ❤
*ਵੱਡੇ ਮੁਲਖਾ ਨੂੰ ਏਨਾ ਪੈਸਾ ਲਗਾ ਕੇ ਜਾਣਾ, ਇਹ ਮਜਬੂਰੀ ਨਹੀਂ, ਮਜਬੂਰੀ ਵਾਲੇ ਸਾਰੇ ਅਰਬ ਦੇਸ਼ਾਂ ਵਿੱਚ ਬੈਠੇ ਆ, ਕੋੜਾ ਆ ਪਰ ਸੱਚ ਐ*
ਤੁਸੀਂ ਲਾਲਚੀ ਲੋਕ ਆ ਸਾਡੇ ਕੋਲ ਆਪਦਾ ਘਰ ਦਰ ਵੀ ਨੀ ਪਰ ਪਰਮਾਤਮਾ ਦੇ ਸਹਾਰੇ ਬੈਠੇ ਆ ਨਾ ਹੀ ਕਿਸੇ ਸਰਕਾਰ ਨੂੰ ਮਾੜਾ ਕਿਹਾ ਨਾ ਹੀ ਕਦੇ ਕੋਈ ਧਰਨਾ ਲਾਈ ਆ ਕੋਈ ਕੁੱਝ ਨਾਲ ਲੈ ਕੇ ਮਰੀਆ ਲਾਲਚ ਬੁਰੀ ਬਲਾ
ਕੋਈ ਬਾਹਰਲਾ ਬੰਦਾ ਤੇਰੇ ਘਰ ਧੇੱਕੇ ਨਾਲ਼ ਬੜਕੇ ਕੇਸ ਫਾਈਲ ਕਰੇ ਕੀ ਸਾਨੂੰ ਇਥੋਂ ਨਾਂ ਕੱਡੀਆਂ ਜਾਵੇ, ਕੀ ਤੂੰ ਮੰਨ ਜਾਏਂਗਾ, ਬੜਾ ਭੋਲ਼ਾ ਬਣ ਰਿਹਾ, ਤੇ ਅਜੇ ਵੀ ਕਹੀ ਜਾਂਦਾ ਕੀ ਅਸੀਂ ਕੋਈ ਕ੍ਰਾਈਮ ਨੀ ਕੀਤਾ, ਬੱਲੇ ਓ ਚਲਾਕ ਸੱਜਣਾ,
ਕ੍ਰਾਈਮ ਕਿਉ ਨੀ ਕੀਤਾ ਬਾਈ ਕਿਸੇ ਦੇ ਘਰ ਵਿੱਚ ਵੜਨਾ ਕ੍ਰਾਈਮ ਆ ਤੁਸੀ ਤਾਂ ਫੇਰ ਪੂਰੇ ਦੇਸ਼ ਵਿੱਚ ਚੱਲੇ ਗਏ ਸੀ
Wmk❤❤
Waheguru ji bless all 🙏
ਜੋ ਵੀ ਇਸ ਨੇ ਦਸਿਆ ਹੈ ਉਸ ਨੂੰ ਕਿਤੇ ਹਲਕੇ ਵਿਚ ਨਾ ਲੈ ਜਾਣਾ ਕਿਉਂਕਿ ਇਹ ਤੁਹਾਨੂੰ ਅਪਣੇ ਨਾਲ ਪੂਰੀ ਹੱਡਬੀਤੀ ਮੋਟੀ ਮੋਟੀ ਹੀ ਸੁਣਾ ਸਕਦਾ ਹੈ ਪਰ ਜੋ ਇਸ ਨਾਲ ਬੀਤੀ ਹੈ ਅਤੇ ਜੋ ਇਸਨੇ ਡੋਂਕੀ ਰਾਹੀਂ ਅਮਰੀਕਾ ਜਾਣ ਸਮੇਂ ਬਰਦਾਸ਼ਤ ਕੀਤਾ ਹੈ ਉਹ ਅਸਹਿਣ ਯੋਗ ਹੈ
ਜਾਂਦੇ ਕੀ ਲੰਨ ਫੜਨ ਉ।ਪਹਿਲਾ ਤੈਨੂੰ ਵੀ ਡਾਲਰ ਦਿਖਦੇ ਨੇ ।ਹੁਣ ਜਦੋਂ ਗਾਂਡ ਫਟਗੀ ਚੀਕਾਂ ਮਾਰਦਾ ।ਇਹਨੂੰ ਸੁਹਰਿਆ ਜਾਂ ਨਾਨਕਿਆਂ ਤੋਂ ਜਮੀਨ ਆਉਂਦੀ ਹੋਣੀਆਂ ।
Bahut hi jyada vadia interview tha
Bilkul sahi gll veere
Apne Punjab ch rawo
Apne Bharat ch rawo
Ehh Saadi dharti maa hai
Ethhe assi hr vakt raje haa.
Gurdeep pai waheguru tuhannu khush rakkhe
Paji ਡੋਕੀ ਲਾ ਕੇ ਮੈਵੀ ਗਿਆ ਸੀ ਪਨਾਮਾ ਵਾਲੇ ਜੰਗਲ ਵਿੱਚ ਤਿੰਨ ਦਿਨ ਲਗਦੇ ਆ
Paji tusi usa vich ho ji
Bai jigra boht aa wmk
Waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji waheguru Ji
Thanks bro
ਜੇ ਵੀਜਾ leke ਜਾ ਸਕਦੇ ਹੋ ਜ਼ਰੂਰ ਜਾਓ ਜੇ dunki ਲਾਕੇ ਜਾਨਾਂ ਹੈ ਅਪਣੇ ਘਰ ਅਪਣੇ ਪੰਜਾਬ ਰਹੋ
Bil kul sahi
ਪੰਜਾਬ ਦੀ ਧਰਤੀ ਗੁਰੂਆਂ ਪੀਰਾਂ ਦੀ ਧਰਤੀ ਹੈ ਬਾਈ ਕਿਉਂ ਜਾਂਦੇ ਜੇ ਵਿਦੇਸ਼ਾਂ ਵਿੱਚ ਅੱਧੀ ਖਾ ਲਓ ਰੋਟੀ ਇੱਥੇ ਗੁਰੂ ਘਰ ਦੀਆਂ ਬਹੁਤ ਸਹੂਲਤਾਂ
ਬੇਕਾਰ ਇੰਟਰਵਿਊ , ਇਸ ਇੰਟਰਵਿਊ ਚ ਸਵਾਲ ਕਰਨੇ ਠੀਕ ਨਹੀਂ ਇਹ ਇੱਕ ਕਹਾਣੀ ਹੈ ਅਸਲੀਅਤ ਜਿਸ ਨੂੰ ਇੱਕ ਕਹਾਣੀ ਦੀ ਤਰ੍ਹਾਂ ਸੁਣਾਇਆ ਜਾਵੇ ਸਟੈਪ ਵਾਏ ਸਟੈਪ
Satnam Shri Waheguru ji mehar karna ji sariyan te ji 🙏
ਤੂੰ ਭਰਾਵਾ ਕਿਥੇ ਫਸ ਗਿਆ ਲੋਕ ਧੜਾਧੜ ਜਾ ਰਹੇ ਹਨ ਅਤੇ ਪਹੁੰਚ ਰਹੇ ਹਨ। ਲੋਕਾਂ ਨੂੰ ਨਿਰੳਤਸਾਹਤ ਨਾ ਕਰੋ।
ਡੋੱਕੀ 😂 ਮੱਤਲਬ 40 ਲੱਖ ਆਲਾ ਗਧਾ
ਵੀਰ ਓਥੇ ਬੈਠਾ ਵੀਡਿਓ ਦੇਖ ਰਿਹਾ ❤
Bina visa kise Desh vich Jana sabh to barra jurm a bai ji ,tuhada kasoor kio nahi ?sabh tuhada hi a kasoor
❤ bro
Sasta ajant eda krde a hun ta km bay air chal da Roj 500 Munda America enter hunda Apa v by air gai c America di foj kde tag ni krde Apa 3 din choki ch la ky shad dide a sal ho gya America ch
Waheguru ji Waheguru ji 🙏
O my good
ਹੁਣ ਅੱਜ-ਕੱਲ੍ਹ ਤਾਂ ਡੌਂਕੀ ਪਹਿਲਾਂ ਵਾਲੀ ਨਹੀਂ ਰਹਿ,
ਹੁਣ ਤਾਂ ਡੌਂਕੀ ਵੀ ਸਿੱਧੀ ਜਹਾਜ ਉੱਤੇ ਲਗਦੀ ਆ,
ਜਹਾਜ ਉੱਤੇ ਬਹਿਕੇ ਅਮਰੀਕਾ ਜਾਇਆ ਜਾਂਦਾ ਹੈ ਜੀ
ਜਿਸ ਨੂੰ ਪੈਸਾ ਕਮੌਣ ਦਾ ਤਰੀਕਾ ਉਸਦਾ ਏਥੇ ਹੀ ਅਮਰੀਕਾ
ਵਿਦੇਸ਼ ਜਾਣ ਲਈ ਪੰਜਾਬ ਨੁ ਨਾ ਨਿੰਦੋ ਬਾਈ ਡੋਕੀ ਲਾਉਣਾ ਸਹੀ ਨਹੀ
ਬਹੁਤ ਹੀ ਬੇਵਕੂਫ ਲੋਕ 35-40 ਲੱਖ ਲਾ ਕਿ ਜ਼ਿੰਦਗੀ ਖਤਰੇ ਵਿੱਚ ਪਾ ਰਹੇ ਆ ਇਹਨਾ ਪੈਸਾ ਲਾ ਕਿ
ਫਿਰ ਕੇਹੜਾ ਲੋਕਾਂ ਨੂੰ ਮੱਤ ਆਉਣੀ
Bhaut mada hal asi dekhya
How can USA deport anyone without passport? I thought passport needed
ਹਾਂਜੀ ਮੈਂ ਵੀ ਗਯਾ ਸੀ ਤੇ ਮੇਰਾ ਦੋਸਤ ਮੇਰਾ ਪੜੋਸੀ ਮੇਰਾ ਜਿਮ ਟਰੇਨਰ 😭😭😭 ਗਵਾ leya 😩🙏🙏🙏🙏
Ki Hoya c bro ona nal
🙏🙏
Waheguru
Waheguru. Ji
Waheguru Ji ki Banu Duniya da sacche padshah Waheguru Ji janna 🙏😪🙏
ਵੀਰੇ ਤੁਸੀਂ ਕਹਿੰਦੇ ਹੋ ਅਸੀਂ ਕੀ ਮਾੜਾ ਕੀਤਾ ਅਸੀਂ ਕੁਝ ਨਹੀਂ ਕੀਤਾ ਪਰ ਅਮਰੀਕਾ ਜਾਂ ਬਾਹਰਲੇ ਮੁਲਕਾਂ ਵਿੱਚ ਇੱਕ ਸੱਚਾ ਕਾਨੂੰਨ ਹੈ ਹਰ ਇੱਕ ਬੰਦਾ ਸੱਚੇ ਕਾਨੂੰਨ ਦੀ ਪਾਲਣਾ ਕਰਦੇ ਹਨ ਉਨ੍ਹਾਂ ਲਈ ਤਾਂ ਤੁਸੀਂ ਅੱਤਵਾਦੀ ਵਾਂਗ ਸੀ
22 Luciana camp jail bhut maadi a Jo v othe janda depot hoke hi janda kise da v byan pass nhi hunda
Waheguru ji mehar kariyo sab te 🙏🙏
Paji tundi gal sahi hai par tundi timing galat c because karona
Many of my friends in usa gone by Donkey
Shukr waheguru 🙏🙏da sardar ji tusi wapis agyee oo🙏🙏
🙏🏻🙏🏻🙏🏻
Start video 02:36 😊
ਇਹਨੀ ਸੋਹਣੀ ਜਿੰਦਗੀ ਦਿੱਤੀ a waheguru ji ne... Jane hi kio ho bhr donkey laa kee .. bhr jan lyi jine paise khrch krde a othe punjb ch hi avda business khol lo ...