ਦੇਖੋ ਕਿਵੇ ??👉 ਇਸ ਮੱਦਬੁੱਧੀ ਭੈਣ ਨੂੰ ਗੁਲਾਮ ਬਣਾ ਕੇ ਕਰਦੇ ਸੀ ਤਸੱਦਦ.! ਪਿੰਡ ਕੱਕੜ ਤਹਿ ਅਜਨਾਲਾ ਅੰਮ੍ਰਿਤਸਰ ਸਾਹਿਬ

Поділитися
Вставка
  • Опубліковано 8 жов 2023
  • Plz follow are social media accounts….
    Apna farz seva society, Pind lachkani
    Snapchat: pkharoud66
    / 9wvq1ywk
    Instagram: pal_kharoud66
    pal_kharoud66?i...
    Facebook: pal kharoud
    Palkharoudof...
    UA-cam: pal kharoud
    youtube.com/@palkharoud6004?s...

КОМЕНТАРІ • 4,5 тис.

  • @palkharoud6004
    @palkharoud6004  8 місяців тому +728

    Apna Farz Sewa Society Vill Lachkani Disit Patiala PB M: +917307000085 +919408000085

    • @Hunter-sr1kt
      @Hunter-sr1kt 8 місяців тому +53

      ਪੰਜਾਬ ਦੀ ਧਰਤੀ ਤੇ ਜੰਮ ਕੇ ਪਾਲ ਵੀਰ ਤੁਸੀ ਇਹ ਧਰਤੀ ਨੂੰ ਧੰਨਭਾਗ ਕੀਤਾ ਵੀਰ ਜੀ

    • @sandhu56519
      @sandhu56519 8 місяців тому +11

      very good work paji...Mere lgy ee aa pind kakkar manj name aa pind da ..bahut khoob kam krde veer ji

    • @nonicheema214
      @nonicheema214 8 місяців тому +4

      ਵੀਰੇ next video

    • @thewhitedaynews7094
      @thewhitedaynews7094 8 місяців тому

      ਜਨਾਨੀ ਬਹੁਤ ਚਵਲ ਤੇ ਛੱਟਣ ਲੱਗਦੀ ੲਿਸ ਤੇ ਪਰਚਾ ਕਰਵਾ ਕਿ ਪੁਲਿਸ ਕੋਲੋਂ ਛਿੱਤਰ ਪਰੇਡ ਕਰਵਾਓ ੲਿਹੋ ਜਿਹੇ ੲਿੰਨਸਾਨੀਅਤ ਤੋਂ ਗਿਰੇ ਤੇ ਦੱਲੇ ਲੋਕਾਂ ਨੂੰ ਸਜਾ ਜਰੂਰੀ ਹੈ ਜਨਾਨੀ ਬਦਮਾਸ਼ਣੀ ਤੇ ਸਿਰੇ ਦੀ ਛੱਟਣ ਤੇ ਦੱਲੀ ਲੱਗਦੀ ਬੇੜਾਗਰਕ ਹੀ ਹੋਣਾ ੲਿਹੋ ਜਿਹੇ ਲੋਕਾਂ ਦਾ ਦੱਲੇ ਕੰਜਰ

    • @user-cp8bn4nd6n
      @user-cp8bn4nd6n 8 місяців тому

      ​@@sandhu56519qa😊qasq1qa
      Q

  • @RavinderSingh-ve5hr
    @RavinderSingh-ve5hr 8 місяців тому +382

    ਪਾਲ ਵੀਰ ਵਾਹਿਗੁਰੂ ਤਹਾਨੂੰ ਚੜਦੀ ਕਲਾ ਵਿੱਚ ਰੱਖਣ, ਏਨਾ ਪਾਪੀਆਂ ਦਾ ਬੇੜਾ ਗਰਕ ਹੋਣਾਂ।

  • @GurpreetSingh-oo3ov
    @GurpreetSingh-oo3ov 8 місяців тому +296

    ਸਾਰੇ ਸੇਵਾਦਾਰਾਂ ਨੂੰ ਰੱਬ ਤੰਦਰੁਸਤ ਰੱਖੇ
    ਮਾਤਾ ਜੀ ਦੀ ਹਿੰਮਤ ਨੂੰ ਸਲਾਮ
    ਵਾਹਿਗੁਰੂ ਮੇਹਰ ਕਰੇ ਸਾਰਿਆ ਤੇ🙏

  • @rajkaur3436
    @rajkaur3436 2 місяці тому +29

    ਲੱਖ ਲਾਹਨਤ ਹੈ ਇਸ ਪਰਿਵਾਰ ਦੇ। ਇਸ ਭੈਣ ਨਾਲ ਏਨਾ ਗ਼ਲਤ ਵਰਤਾਵ ਕਰਦੇ ਰਹੇ ਏਨਾਂ ਨੁੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦਾ ਵੀਰ ਜੀ ਤੁਹਾਡਾ ਬਹੁਤ। ਬਹੁਤ ਧੰਨਵਾਦ ਭੈਣ ਨੂੰ ਨਰਕ ਚੋਂ ਕਡੇਆ ਭੈਣ

  • @user-bw9bj6yq4y
    @user-bw9bj6yq4y 4 місяці тому +36

    ਬਾਬਾ ਪਾਲ ਜੀ ਮਾਤਾ ਨੂੰ ਨਾਲ ਰੱਖਿਆ ਕਰੋ ਬੀਬੀਆ ਨੂੰ ਸਿਥੀਅਆ ਕਰਨ ਵਾਸਤੇ

  • @lashmansingh2422
    @lashmansingh2422 8 місяців тому +138

    ਪਾਲ ਵੀਰ ਜੀ ਇਸ ਤਰ੍ਹਾਂ ਦੀ ਸੇਵਾ ਸਭ ਤੋਂ ਵੱਡੀ ਸੇਵਾ ਹੈ ਇਹ ਅਸਲ ਅਨਸਾਨੀਅ ਆ ਸਤਿਨਾਮ ਵਾਹਿਗੁਰੂ

  • @lakhbirsingh801
    @lakhbirsingh801 8 місяців тому +294

    ਇਸ ਤਰ੍ਹਾਂ ਦੇ ਲੋਕਾਂ ਨੂੰ ਫਾਂਸੀ ਦੇਣੀ ਚਾਹੀਦੀ ਹੈ ਸਤਿਪਾਲ ਸਿੰਘ ਵੀਰ ਜੀ

  • @user-lw5wg2zb5e
    @user-lw5wg2zb5e 18 днів тому +3

    ਧਿਆ ਭੈਣਾਂ ਦੀ ਮਦਤ ਕਰਨ ਲਈ ਵਹਿਗੁਰੂ ਤਹਾਨੂੰ ਚੜ੍ਹਦੀ ਕਲਾ ਵਿਚ ਰਹਿਣ ਵੀਰ ਜੀ

  • @tarsemchauhan9947
    @tarsemchauhan9947 Місяць тому +5

    ਖੱਚ ਜਨਾਨੀ ਗੁਰੂ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦਾ ਵਾਸਤਾ ਦੇਣ ਲੱਗ ਜਾਣ ਗੇ ਪਹਿਲਾਂ ਤਾਂ ਉਹਨਾਂ ਨੂੰ ਸੱਦੋ ਜਿਨ੍ਹਾਂ ਬਾਬੇਇਆ ਦਾ ਨਾਮ ਲੈ ਰਿਆ

  • @GurpreetSingh-lf9kr
    @GurpreetSingh-lf9kr 8 місяців тому +253

    ਦਿਲ ਪੱਥਰ ਹੋ ਗਏ ਲੋਕਾਂ ਦੇ ਵਾਹਿਗੁਰੂ ਜੀ ਮੇਹਰ ਕਰੋ🙏

  • @KuldeepSingh-vv6dm
    @KuldeepSingh-vv6dm 8 місяців тому +49

    ਪਤਾ ਹੈ ਪਾਲ ਵੀਰ ਜੀ ਅਸੀ ਸਮਝ ਗਏ ਇਹ ਬੰਦਾ ਤੇਇਹ ਔਰਤ ਪਰਚੇ ਦੇ ਹੱਕ ਦਾਰ ਹੈ

  • @user-io5vu4ok2y
    @user-io5vu4ok2y 22 дні тому +4

    ਪੰਜਾਬੀ ਸਰਦਾਰ ਹੋਕੇ ਲੱਖ ਲੱਖ ਲਾਹਨਤਾ ਸਾਰੇ ਪਰਿਵਾਰ ਨੂੰ ਵਹਿਗੁਰੂ ਜੀ ਐਸੀ ਸਜ਼ਾ ਦਿਉਂ ਜੀ ਸਾਰੀ ਉਮਰ ਨਾ ਭੁੱਲਣ ਜੀ ਜਗਰੂਪ ਸਿੰਘ ਫਰੀਦਕੋਟ

  • @harleenkaur9951
    @harleenkaur9951 5 місяців тому +14

    ਪਾਲ ਵੀਰੇ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਸਾਨੂੰ ਤੁਹਾਡੇ ਤੇ ਮਾਣ ਹੈ ਤੁਸੀਂ ਸੱਚੇ ਸਿੱਖ ਦਾ ਫਰਜ਼ ਨਿਭਾ ਰਹੇ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਬਖਸ਼ਿਸ਼ ਤੰਦਰੁਸਤੀ ਬਖਸ਼ੇ🙏

  • @partapsingh6298
    @partapsingh6298 8 місяців тому +30

    ਮਾਤਾ ਜੀ ਨੂੰ ਨਾਲ ਲੈਕੇ ਆਇਐ ਬਾਬਾ ਜੀ ਬਹੁਤ ਵਧੀਆ ਕੀਤਾ ਚੰਗੀ ਠੰਡ ਪਾਈ ਜਨਾਣੀ ਨੂੰ ।

  • @hawksaab8049
    @hawksaab8049 8 місяців тому +104

    ਪਾਲ ਵੀਰ ਜੀ ਇਸ ਜਨਾਨੀ ਨੂੰ ਸਖਤ ਤੋ ਸਖਤ ਸਜ਼ਾ ਦਿਵਾਉ ਹੱਥ ਜੋੜ ਕਿ ਬੇਨਤੀ ਹੈ ਮੈ ਵੀ ਇੱਕ ਔਰਤ ਹਾ 😢😢😢😢😢😢😢😢😢😢😢😢😢

    • @tauqeeranwar7275
      @tauqeeranwar7275 Місяць тому +1

      I am from Lahore Pakistan.
      I am very much pleased to see your efforts for the humanity.
      May Allah grant you long life with perfect health

  • @simerrandhawa7281
    @simerrandhawa7281 6 місяців тому +13

    ਵੀਰੇ ਦਿਲ ਫਟਦਾ ਏ ਵੀਰੇ ਜਿਉਦੇ ਰਹੋ ਕੁਝ ਨਹੀ ਕਹਿ ਹੁੰਦਾ

  • @ranamalhi8055
    @ranamalhi8055 8 місяців тому +21

    ਵੀਰ ਜੀ ਮੈਂ ਅੰਬਰਸਰ ਤੌ ਆ ਪਹਿਲਾਂ ਤਾਂ ਵੀਰ ਜੀ ਤੁਹਾਡੇ ਬਹੁਤ ਬਹੁਤ ਧੰਨਵਾਦ ਜੀ ! ਇਹੋ ਜਿਹੇ ਲੋਕਾਂ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਐ ਫਿਰ ਇਹਨਾਂ ਘੜੱਮ ਚੋਧਰੀਆ ਨੂੰ ਅਕਲ ਆਵੇਗੀ। ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ।

  • @RohtasKumar-ks4hf
    @RohtasKumar-ks4hf 5 місяців тому +12

    ਪਾਲ ਵੀਰੇ ਧੰਨ ਵਾਦ ਰੱਬ ਰੱਬ ਤੁਹਾਨੂੰ ਤੰਦਰੁਸਤੀ ਬਖਸ਼ੇ 🙏🙏🙏🙏🙏

  • @gurbaxcheema9899
    @gurbaxcheema9899 6 місяців тому +8

    ਚੱਕੀ ਵਾਲੇ ਵਰਗਾ ਹਾਲ ਹੋਣਾਇਹਨਾ ਦਾ ਦੇਖਿਉ ਪਰਮਾਤਮਾ ਸੱਜਾ ਦਿੰਦਾ

  • @rupinderpalsingh369
    @rupinderpalsingh369 8 місяців тому +119

    ਬੰਧੂਆ ਮਜਦੂਰਾਂ ਦਾ god, ਆ ਗਿਆ ਪਾਲ khroad

    • @Jas55737
      @Jas55737 8 місяців тому +1

      🙏🏼🙏🏼🙏🏼🙏🏼

    • @GuraseesSingh-mf8vi
      @GuraseesSingh-mf8vi 8 місяців тому +2

      veer ji God 1 hi a ji🙏🏿❤️🙏🏿🙌
      pr veer ji gl vese tuhadi vi theek ii a k ehna lai ta pal veer ii a rabb ji 🙏🏿🙌

    • @louiethe1662
      @louiethe1662 8 місяців тому +4

      @@GuraseesSingh-mf8vi God nimitt bnaunda ji aise mahapurkha nu

    • @kkpunjabpolice89
      @kkpunjabpolice89 8 місяців тому +2

      Rab da Roop pal veer ji ❤

  • @gurmukhsingh9717
    @gurmukhsingh9717 8 місяців тому +104

    ਪਾਲ ਵੀਰ ਬਹੁਤ ਵਧੀਆ ਕੰਮ ਕਰਦਾ ਵਹਿਗੁਰੂ ਜੀ ਮੇਹਰ ਕਰਨੀ ਸਦਾ ਚੜ੍ਹਦੀ ਕਲਾ ਵਿੱਚ ਰੱਖੀਂ ਵਾਹਿਗੁਰੂ ਜੀ ਇਦਾਂ ਹੀ ਗਰੀਬ ਲੋਕਾਂ ਦੀ ਸੇਵਾ ਕਰਦੇ ਰਹਿਣ ਵੀਰ ਹੋਣੀ

  • @abdulkhailq6046
    @abdulkhailq6046 Місяць тому +4

    اسلام علیکم سردار جی آپ جو کچھ کرتے ہیں آپ انسانیت کی پہچان ھے آپ بابا گرو نانک صاحب کے اصولوں کے مطابق وہ کام کر رہے ہیں اللہ پاک آپ کو لمبی زندگی عطا فرمائے آمین آپ کے والدین کو سلام پیش کرتے ہیں آپ کی تربیت اچھی کی جو آج لاکھوں افراد اچھی زندگی بسر کرتے ہیں

  • @galaxyksa2844
    @galaxyksa2844 Місяць тому +2

    Salute from Pakistan baiee gee bhuhat wadiya banday ho Allah app ki hifazat keray

  • @user-nu6dq9px5w
    @user-nu6dq9px5w 8 місяців тому +68

    ਪਾਲ ਵੀਰ ਬੀਬੀ ਨੂੰ ਨਾਲ ਲੈ ਕੇ ਜਾਇਆ ਕਰੋ ਜਦੋਂ ਵੀ ਕਿਸੇ ਨੂੰ ਛੁਡਵਾਉਣ ਜਾਓ ਬੀਬੀ ਵਕੀਲਾਂ ਵਰਗੇ ਆ ਗੱਲ ਬਹੁਤ ਵਧੀਆ ਕਰਦੇ ਆ

  • @Shakyajiraj563
    @Shakyajiraj563 8 місяців тому +23

    ਮਾਤਾ ਜੀ ਨੂੰ ਸਲਾਮ ਹੈ ਜੀ ।। ਅੱਜ ਤਾਂ ਮਾਤਾ ਜੀ ਨੇ ਚੰਗੀ ਕੱਤ ਲਾਹੀ ਹੈ ਇਹਨਾਂ ਬੇਰਹਿਮੀ ਦਰਿੰਦਿਆਂ ਦੀ

  • @mandeepgill8302
    @mandeepgill8302 5 місяців тому +3

    ਜੀਅ ਮਾਂ, ਏਦਾਂ ਸੂਤਰ ਆਉਂਦੇ ਇਹੋ ਜਹੇ ਲੋਕ, ਨਿਰਮਤਾ ਨਾਲ ਨਹੀਂ ਮੰਨਣ ਵਾਲੇ ਇਹ ਲੋਕ, ਸਤਿਗੁਰੂ ਜੀ 🙏 ਇਸ ਮਾਂ ਤੇ ਤੰਦਰੁਸਤੀ ਤੇ ਆਪਣੀ ਮੇਹਰ ਬਣਾਈ ਰੱਖਣਾ ।

  • @SPLENDOR__LOVER___
    @SPLENDOR__LOVER___ 7 місяців тому +21

    ਲੱਖ ਲਾਹਨਤਾਂ ਇਸ ਪਰਿਵਾਰ ਤੇ ਜਿਹੜਾ ਕਿਸੇ ਧੀ ਭੈਣ ਨਾਲ ਏਦਾ ਦਾ ਜੁਰਮ ਕਰ ਰਹੇ ਆ

  • @HarwinderSingh-kw5gp
    @HarwinderSingh-kw5gp 8 місяців тому +49

    ਗੁਲਾਮ ਰੱਖਣ ਦੀ ਪ੍ਰਥਾ ਜੜ ਚੋ ਖਤਮ ਕਰਨੀ ਪੈਣੀ ਆ ਖਾਸਕਰ ਮਾਝੇ ਦੁਆਬੇ ਚੋ। ਵੱਧ ਤੋ ਵੱਧ ਸਾਥ ਦੇਓ ਵਾਹਿਗੁਰੂ ਜੀ

  • @GurtejSingh-zz3rj
    @GurtejSingh-zz3rj 5 місяців тому +3

    ਬਾਲ ਬਾਈ ਸਲਾਮ ਹੈ ਤੇਰੀ ਸੋਚ ਦੇ ਗੁਰੂ ਤੈਨੂੰ ਚੜਦੀ ਕਲਾ ਬਖਸ਼ੇ ਭੈਣ ਜੀ ਨੂੰ ਵੀ ਗੁਰੂ ਚੜਹਦੀ ਕਲਾ ਬਖਸ਼ੇ ਬਹੁਤ ਹਿੰਮਤ ਵਾਲੇ ਹਨ ਸਫਲਤਾ ਬਖਸ਼ੇ ਪਰਿਵਾਰ ਨੂੰ ਗੁਰੂ ਸਜ਼ਾ ਦੇਵੇ ਪਰਮਾਤਮਾ ਆ ਇਕ ਵੀਰ ਹੋਰ ਨਾਲ ਖੜਾ ਕਿ ਰੋਟੀ ਤਾਂ ਦਿੰਦੇ ਨੇ ਇਹ ਚਮਚਾ ਜਿਹੜੇ ਇਦਾਂ ਦੇ ਲੋਕ ਹੁੰਦੇ ਚਮਚਾਗੀਰੀ ਕਰਦੇ ਆ ਇਹਨਾਂ ਨੂੰ ਗੁਰੂ ਗਲੀ ਤੋਂ ਘੜੀ ਸਜ਼ਾ ਦੇਵੇ ਪਰਮਾਤਮਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @jabarindubai
    @jabarindubai 2 місяці тому +2

    ماشاءالله سنگھ صاحب بڑا ودیا کم کردے پے ھو انسانیت آپ جیسے لوگوں کی وجہ سے ذندہ ھے❤❤❤❤

  • @bikramsingh9585
    @bikramsingh9585 8 місяців тому +18

    ਪਾਲ ਵੀਰ ਜੀ ਤੁਹਾਡੀ ਬਹੁਤ ਮਿਹਰਬਾਨੀ ਜੀ ਤੁਸੀਂ ਇਸ ਭੈਣ ਨੂੰ ਨਰਕਾਂ ਵਿੱਚੋਂ ਬਾਹਰ ਕੱਢਿਆ ਵਾਹਿਗੁਰੂ ਤੂੰਹਾਨੰ ਚੜ੍ਹਦੀ ਕਲਾ ਵਿੱਚ ਰੱਖਣ 🙏🙏

  • @user-gq7jn9rq7f
    @user-gq7jn9rq7f 7 місяців тому +18

    ਆ ਵਧੀਆ ਕੰਮ ਵੀਰੇ ਜੌ ਨਾਲ ਤੁਸੀ ਇਕ ਮਾਤਾ ਜੀ ਨੂੰ ਵੀ ਲੈਕੇ ਜਾਨੇ ਓ ਕਿਉੰਕਿ ਜਿਵੇਂ ਅੱਗੋ ਘਰੋ ਜਨਾਨੀਆ ਗੱਲ ਪੈਂਦੀਆਂ ਮਾਤਾ ਜੀ ਨੇ ਬਹੁਤ ਚੁੱਪ ਕਰਾਇਆ ਉਹ ਜਨਾਨੀ ਨੂੰ ਵਾਹਿਗੁਰੂ ਮੇਹਰ ਕਰੇ ਵੀਰ ਜੀ

  • @sattitaprianwala
    @sattitaprianwala 8 місяців тому +182

    ਹੈ ਸਿੱਖ ਕੋਮ ਦਾ ਇੱਕ ਅਨਮੋਲ ਹੀਰਾ...ਕਰੇ ਮਨੁੱਖਤਾ ਦੀ ਸੇਵਾ ਸਾਡਾ ਪਾਲ ਖਰੌੜ ਵੀਰਾ...❤❤

  • @NaveediqbalTahir
    @NaveediqbalTahir 4 дні тому +1

    Good job carry on from pakistan

  • @syedhassanraza6382
    @syedhassanraza6382 6 місяців тому +3

    Every religion gives you the lessons of humanity so you are doing the right job Every body in your community should support you

  • @vinitsharma1747
    @vinitsharma1747 4 місяці тому +7

    You are real Guru ke Sikh 🙏🙏🙏

  • @luckychumber9641
    @luckychumber9641 8 місяців тому +46

    ਅਸਲ ਸੱਚ ਇਹ ਹੈ ।ਇਹ ਲੋਕ ਸਿਰਫ ਗੀਤਾ ਚ ਵੱਡੇ ਬਣਦੇ ਨੇ ਕਹਿੰਦੇ ਨੇ ਅਸੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਆ ।ਅਸਲ ਚ ਇਹ ਹੁੰਦੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ।

    • @GurdevSingh-jr9xb
      @GurdevSingh-jr9xb 7 місяців тому +2

      ਸ਼ੁਕਰ ਸਿੱਖ ਜਥੇਬੰਦੀਆਂ ਲੱਗੀਆਂ ਬੇਸਹਾਰਾ ਲੋਕਾਂ ਦੀ ਜ਼ਿੰਦਗੀ ਬਚਾਉਣ, ਦਰਿੰਦੇ ਲੋਕ ਕਦੋਂ ਸਮਝਣ ਗੇ

  • @nonicheema214
    @nonicheema214 8 місяців тому +19

    ਵਾਹ ਜੀ ਵਾਹ ਖਿੱਚ ਕੇ ਰੱਖ ਜੱਟਾ ਵਾਹਿਗੁਰੂ ਮੇਹਰ ਕਰੇ ਵੀਰਾਂ ਤੇ ਬਟਾਲਾ ਗੁਰਦਾਸਪੁਰ ਤੋਂ 🍎🍎👍🏻👍🏻👍🏻👍🏻👍🏻👍🏻👍🏻

  • @lalharbans838
    @lalharbans838 5 місяців тому +2

    ਵਾਹਿਗੁਰੂ ਜੀ ਵਾਹਿਗੁਰੂ ਜੀ
    ਇਹ ਤਾਂ ਸ਼ਕਲਾ ਤੋਂ ਬਈਮਾਨ ਲੱਗਦੇ ਜਿਨਿਆ ਗੱਲਾਂ ਕਰਦੇ ਹਨ।
    ਇਹੋ ਜਿਹਾ ਵੀਡੀਉ ਵੈਖ ਰੂਹ ਕੰਬ ਉੱਠਦੀ ਹੈ।
    ਇਹਨਾਂ ਲਾਲਚੀ ਲੋਕਾਂ ਨੂੰ ਕਿਹੜੇ ਸ਼ਬਦ ਵਰਤਿਆ ਜਾਵੇ।
    ਇਹ ਵਾਹਿਗੁਰੂ ਜੀ ਹੀ ਬਦਲਾਂ ਲਉਗਾ
    ਵੀਰ ਜੀ ਭੈਣ ਤੁਹਾਡਾ ਬਹੁਤ 2 ਧੰਨਵਾਦ।

  • @shaganindia858
    @shaganindia858 5 місяців тому +3

    ਮਾਤਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਨੂੰ ਲੱਗਦਾ ਮਾਤਾ ਜੀ ਇਹ ਭੈਣ ਹਿੰਦੀ ਸਮਝ ਦੀ ਹੋਣੀ ਹੈ ਜੀ

  • @8425
    @8425 8 місяців тому +49

    ਇਹ ਲੋਕ ਪਰਚੇ ਤੋ ਬੱਚਣੇ ਨਹੀ ਚਾਹਿਦੇ ਪਾਲ ਵੀਰ ਜੀ ਅਸੀ ਤੁਹਾਡੇ ਨਾਲ ਹਾ ਤੁਸੀ ਬਹੁਤ ਬੱਦੀਆ ਕੰਮ ਕਰ ਰਹੇਉ ਤੁਹਾਡਾ ਕੋਟੀ ਕੋਟੀ ਧੰਨਵਾਦ ਬਾਈ ਜੀ ਸਾਰੀਆ ਦਾ ਵਾਹਿਗੁਰੂ ਤੁਹਾਨੂੰ ਅਤੇ ਤੁਹਾਡੇ ਸਾਰੇ ਪਰਵਾਰ ਨੂੰ ਖੂਸੀਆ ਬਖਸੇ ਮੇਰੇ ਕੋਲ ਸਬਦ ਵੀ ਮੁੱਕ ਗਏ ਤੁਹਾਡਾ ਸੁਕਰੀਆ ਕਿਵੇ ਕਰਾ ਵਾਹਿਗੁਰੂ ਵਾਹਿਗੁਰੂ ਜੀ

  • @rajveerrori749
    @rajveerrori749 8 місяців тому +24

    ਮਾਤਾ ਨੇ ਬਹੁਤ ਵਧੀਆ ਕੀਤਾ God bless you mata ji ਤੂਸੀ ਵੀ ਵੀਰੇ ਦੇ ਨਾਲ ਆਇਆ ਕਰੋ

  • @kamalbains9042
    @kamalbains9042 Місяць тому +1

    ਪਾਲ ਵੀਰੇ ਪਰਚਾ ਕਰਵਾਓ ਇਹਨਾਂ ਬੇਸ਼ਰਮ ਇਨਸਾਨੀਅਤ ਦਾ ਘਾਣ ਕਰਨ ਵਾਲੇ ਜਲਾਦ ਘਟੀਆ ਪਰਿਵਾਰ ਤੇ

  • @rajwinderdhaliwal5227
    @rajwinderdhaliwal5227 4 місяці тому +3

    ਵੀਰੇ ਤਵਾਡੀ ਮਾਤਾ ਜੀ ਨੂੰ ਪ੍ਰਨਾਮ ਜਿਨੇ ਤਵਾਡੇ ਵਰਗੇ ਪੁੱਤ ਨੂੰ ਜਨਮ ਦਿੱਤਾ

  • @amanjeetsingh730
    @amanjeetsingh730 8 місяців тому +27

    ਨਾਲ ਥੋੜੇ ਬਹੁਤ ਹਥਿਆਰ ਰਖਿਆ ਕਰੋ ।ਵਾਹਿਗੁਰੂ

  • @Rajkumar10101
    @Rajkumar10101 8 місяців тому +71

    ਪਾਲ ਜੀ ਸਾਡੇ ਕੋਲੇ ਕੋਈ ਲਫ਼ਜ ਹੀ ਨਹੀ ਪੰਜਾਬ ਲਈ ਇਹਨਾ ਕੁਝ ਕਰ ਰਹੇ ਹੋ ਤੁਸੀ ਕਿਸ ਤਰਹ ਤੁਹਾਡਾ ਧੰਨਵਾਦ ਕਰੀਏ ਪਰ ਇਹਨਾਂ ਜ਼ਰੂਰ ਕਹਾਂਗੇ ਦਿਲੋ ਸਲੂਟ ਕਰਦੇ ਆ ਜੀ 🙏👍🇮🇳

  • @lovepreetdhillon5854
    @lovepreetdhillon5854 4 місяці тому +1

    ਵਾਹਿਗੁਰੂ ਜੀ ਚੜ੍ਹਦੀ ਕਲਾ ਰੱਖਣਾ ਵੀਰ ਨੂੰ

  • @user-dg7oi1zj6f
    @user-dg7oi1zj6f 3 місяці тому +1

    Baba ji eho je loka te sakht karvai honi chahi de a

  • @Theveer911
    @Theveer911 8 місяців тому +11

    ਪਾਲ ਵੀਰ ਬਹੁਤ ਦੁੱਖ ਲੱਗਿਆ ਵੀਡੀਓ ਦੇਖ ਕੇ ਅਸੀਂ ਪੰਜਾਬੀ ਤਾਂ ਜਾਤ ਪਾਤ ਤੋਂ ਉੱਪਰ ਉੱਠ ਕੇ ਧੀਆਂ ਭੈਣਾਂ ਦੀ ਇੱਜ਼ਤ ਬਚਾਉਂਦੇ ਰਹੇ ਹਾਂ ਹੁਣ ਤੱਕ ਪਰ ਅੱਜ ਕੱਲ ਅਸੀਂ ਕੀ ਕਰ ਰਹੇ ਹਾਂ ???? ਕੀ ਇੰਨਾਂ ਲੋਕਾਂ ਦੀ ਜ਼ਮੀਰ ਬਿੱਲ-ਕੁੱਲ ਮਰ ਚੁੱਕੀ ਹੈ ???
    ਧੰਨਵਾਦ ਪਾਲ ਵੀਰ ਤੁਹਾਡਾ ਬਹੁਤ-ਬਹੁਤ ਸ਼ੁਕਰਾਨਾ ਤੁਸੀਂ ਅੱਜ ਜੋ ਕਿੱਤਾ ਉਸ ਲਈ ਮੇਰੇ ਕੋਲ ਲਫਜ਼ ਨਹੀਂ ਤੁਹਾਡਾ ਸ਼ੁਕਰਾਨਾ ਕਰਨ ਲਈ 🙏🏻🙏🏻🙏🏻ਵਹਿਗੁਰੂ ਹਮੇਸਾ ਚੜਦੀਕਲਾ ਵਿੱਚ ਰੱਖੇ ਵੀਰੇ ਤੁਹਾਨੂੰ 🙏🏻🙏🏻🙏🏻

  • @kewalsingh4609
    @kewalsingh4609 8 місяців тому +44

    ਪਾਲ ਵੀਰ ਜੀ ਇਹਨਾਂ ਬੁੱਚੜਾਂ ਤੇ ਪੁਲਿਸ ਕਾਰਵਾਈ ਜਰੂਰ ਕਰਾਇਆ ਕਰੋ । ਮੈਂ ਵੀ ਸ੍ਰੀ ਅੰਮ੍ਰਿਤਸਰ ਸਾਹਿਬ ਜਿਲੇ ਨਾਲ ਸੰਬੰਧਤ ਹਾਂ ਸ਼ਰਮ ਆਉਂਦੀ ਇਸ ਪਵਿੱਤਰ ਧਰਤੀ ਤੇ ਏਹੋ ਜਿਹੇ ਕਸਾਈ ਲੋਕ ਰਹਿੰਦੇ । ਬੰਦੇ ਜਨਾਨੀਆਂ ਸਭ ਨੇ ਜੁਲਮ ਦੀ ਹੱਦ ਕਰ ਦਿੱਤੀ । ਸਭ ਤੋਂ ਵੱਧ ਭੋਲੇ ਭਾਲੇ ਮੰਦਬੁੱਧੀ ਲੋਕਾਂ ਤੇ ਇਸ ਏਰੀਏ ਚ ਬੰਧਕ ਬਣਾ ਕੇ ਰੱਖੇ ਹੋਏ ਹਨ ।

  • @nandkishoretandon2866
    @nandkishoretandon2866 Місяць тому +1

    बहुत बढ़िया काम करते हो सरदार जी और बहन जी यह सच्ची सेवा है नानक देव जी बहुत खुश होंगे आपसे

  • @simrandeepkaur5663
    @simrandeepkaur5663 5 днів тому

    Waheguruji Waheguruji Waheguruji Waheguruji Waheguruji Waheguruji Waheguruji Waheguruji Waheguruji Waheguruji Waheguruji Waheguruji Waheguruji Waheguruji Waheguruji Waheguruji Waheguruji

  • @dhillonjatt7650
    @dhillonjatt7650 8 місяців тому +81

    ਦਿਲ ਰੋਂ ਰਿਹਾ ਹੈ ਵੀਡੀਓ ਵਿਚ ਇਸ ਭੈਣ ਦੀ ਹਾਲਤ ਵੇਖ ਕੇ। ਵਾਹਿਗੁਰੂ ਸੱਚੇ ਪਾਤਸ਼ਾਹ ਭੈਣ ਦਾ ਘਰ ਪਰਿਵਾਰ ਭਾਲਣ ਵਿਚ ਸਹਾਈ ਹੋਣ। ਪਾਲ ਸਿੰਘ ਖਰੋੜ ਅਤੇ ਸਰਪੰਚ ਸਾਹਿਬ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਜੋ ਇਸ ਤਰ੍ਹਾਂ ਦੇ ਲੋਕਾਂ ਨੂੰ ਸਹਾਰਾ ਦੇ ਰਹੇ ਹੋ ਅਤੇ ਜਮਦੂਤਾ ਤੋਂ ਇਨ੍ਹਾਂ ਨੂੰ ਛੁਡਾ ਕੇ ਨਵੀ ਜਿੰਦਗੀ ਦੇ ਰਹੇ ਹੋ ਜੀ ਬਹੁਤ ਬਹੁਤ ਦੁਆਵਾਂ ਜੀ ।

  • @preetpalsingh1557
    @preetpalsingh1557 8 місяців тому +121

    ਵਾਹਿਗੁਰੂ ਜੀ ਪਾਲ ਵੀਰ ਨੂੰ ਹਮੇਸਾ ਚੜਦੀ ਕਲਾ ਵਿੱਚ ਰੱਖੀ

  • @manisidhu625
    @manisidhu625 День тому

    ਯਰ ਪਰਚਾ ਦੇਵੋ ਇਹਨਾਂ ਤੇ ਮੈਡੀਕਲ ਕਰਵਾਓ ਇਸ ਭੈਣ ਨਾਲ ਬੌਤ ਸੋਸ਼ਨ ਹੋਇਆ ਹੋਵੇ ਗਾ

  • @sukhwindersinghkhattra616
    @sukhwindersinghkhattra616 4 місяці тому +2

    ਇਹਨਾ ਜ਼ਾਲਮਾਂ ਦੇ 100 ਛਿੱਤਰ ਐਨਕਾਂ ਵਾਲੀ ਬੀਬੀ ਦਾ ਬਹੁਤ ਧੰਨਵਾਦ ਜੀ

  • @GurtejSingh-zz3rj
    @GurtejSingh-zz3rj 5 місяців тому +2

    ਭਾਲ ਵੀਰ ਜੀ ਮੈਂ ਪਹਿਲਾਂ ਵੀ ਬਹੁਤ ਵੀਡੀਓ ਦੇਖਦੀ ਹਾਂ ਇਹਨਾਂ ਨੂੰ ਸਜ਼ਾ ਜਰੂਰ ਦਵਾ ਕੇ ਰਿਹਾ ਕਰੋ ਮੈਂ ਬਹੁਤ ਧੰਨਵਾਦੀ ਹੋਵਾਂਗੀ ਗੁਰੂ ਸਾਡੇ ਬਹੁਤ ਕਰੀਬ ਹੋਣਗੇ ਵੀਰ ਜੀ ਮੈਂ ਅਰਦਾਸ ਕਰਦੀ ਹਾਂ ਗੁਰੂ ਸੋਨੂੰ ਚੜਦੀ ਕਲਾ ਰੱਖਣ

  • @tarsemsinghtarsam1731
    @tarsemsinghtarsam1731 8 місяців тому +20

    ਵਾਹਿਗੁਰੂ ਤੋ ਡਰੋ ਲੋਕੋ ਲੇਖਾ ਦੇਣਾ ਪੈਣਾ ਏ ਰੱਬ ਨੂੰ

  • @sukhisukhi7128
    @sukhisukhi7128 8 місяців тому +28

    ਓ ਮੇਰੇ ਵਾਹਿਗੁਰੂ 😭😭😭😭😭😭 ਇਸ ਭੈਣ ਦਾ ਮੈਡੀਕਲ ਕਰਾਓ ਜੀ ਪਰਚਾ ਕਰਵਾਓ ਆਹ ਪੂਰੇ ਕੰਜ਼ਰ ਪਰਿਵਾਰ ਤੇ

  • @malookmasih-kk6jc
    @malookmasih-kk6jc 5 місяців тому +1

    ਧੰਨਵਾਦ ਕਰਦਿਆਂ ਮਨੁੱਖਤਾਂ ਸੇਵਾ ਵਾਲਿਆਂ ਦਾ❤❤❤ਜੈ ਯਿਸੂ ਮਸੀਹ ਕੀ ਜਿਸ ਨੇ ਕਹਾ ਮਾਰਗ ਸਤਿਆ ਜੀਵਨ ਮੈਂ ਹੂ

  • @AhmedAbbasi-ei9xp
    @AhmedAbbasi-ei9xp 4 місяці тому +1

    Salute pall Singh ji❤❤❤from Pakistan ❤❤❤

  • @HarjinderSingh-ce2be
    @HarjinderSingh-ce2be 8 місяців тому +29

    ਲੱਖ ਦੀ ਲਾਹਣਤ ਇਸ ਪਰਿਵਾਰ ਤੇ।

  • @barinderkaurhundal9856
    @barinderkaurhundal9856 8 місяців тому +89

    ਲੋਕਾਂ ਨੇ ਸ਼ਰਮ ਲਾਈ ਆ ਰੱਬ ਤੋ ਨੀ ਡਰਦੇ ਉਦਾ ਕਹਿੰਦੇ ਅਸੀਂ ਗੁਰੂ ਘਰ ਨੂੰ ਮੰਨਦੇ ਆ ਵੀਰ ਜੀ ਇਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਆ

  • @kulwantsingh7693
    @kulwantsingh7693 2 місяці тому +1

    ਸਤਿਪਾਲ ਵੀਰ ਜੀ ਵਾਹਿਗੁਰੂ ਮਾਤਾ ਜੀ ਨੂੰ ਲੰਬੀਆਂ ਉਮਰਾਂ ਬਖਸ਼ਣ

  • @sukhrajsukh7352
    @sukhrajsukh7352 3 місяці тому +1

    dil hil gya 22 jii

  • @amitsinghamit1534
    @amitsinghamit1534 8 місяців тому +15

    ਪਾਲ ਵੀਰੇ ਤੁਹਾਡੇ ਸਾਰੇ ਸੇਵਾਦਾਰਾਂ ਬਹੁਤ ਬਹੁਤ ਧੰਨਵਾਦ ਤੁਹਾਡੀ ਗੱਲ ਬਿਲਕੁੱਲ ਸਹੀ ਹੈ ਅੰਮ੍ਰਿਤਸਰ ਸਟੇਸ਼ਨ ਤੋਂ ਲੈਕੇ ਆਉਂਦੇ ਨੇ ਬਹੁਤ ਦਲਾਲ ਹੁੰਦੇ ਸਟੇਸ਼ਨ ਤੇ ਮੈਂ ਵੀ ਅੰਮ੍ਰਿਤਸਰ ਜਿਲ੍ਹੇ ਤੋਂ ਹਾਂ ਗੁਰੂ ਸਾਹਿਬ ਆਪਣਾ ਫ਼ਰਜ਼ ਸੇਵਾ ਸੁਸਇਟੀ ਵਾਲੇ ਵੀਰਾਂ ਭੈਣਾਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ

  • @jasmailsinghjassygill00
    @jasmailsinghjassygill00 8 місяців тому +22

    ਮੇਰੇ, ਮਨ ਵਿੱਚ,, ਬਹੁਤ ਗੁੱਸਾ ਆਇਆ,, ਗਾਲਾਂ ਕੱਢਣ ਨੂੰ ਮਨ ਕਰਦਾ ਸੀ,, ਪਰ ਵਾਹਿਗੁਰੂ ਸਾਹਿਬ ਜੀ ਬਖ਼ਸ਼ ਲਓ,, ਬਹੁਤ ਵਧੀਆ ਜੀ, ਸੱਚੇ ਪਾਤਸ਼ਾਹ ਵਾਹਿਗੂਰੁ ਸਾਹਿਬ ਜੀ ਕਿਰਪਾ ਕਰਨ

  • @kalgidhardashmesh7288
    @kalgidhardashmesh7288 2 місяці тому +1

    ਸੱਚੇ ਪਾਤਸ਼ਾਹ ਜੀ ਇਹ ਵੀ ਹੁੰਦਾ ਆ ਤੇਰੀ ਏਸ ਧਰਤੀ ਤੇ

  • @user-qu3mk1yd9p
    @user-qu3mk1yd9p 3 місяці тому +1

    Bahut vdia uprala khalsa g

  • @user-dj2di1ld6c
    @user-dj2di1ld6c 8 місяців тому +23

    ਪਾਲ ਭਾਜੀ ਤੁਹਾਡੇ ਵਿੱਚੋਂ ,,,ਸੱਚੀ ਮੁੱਚੀ ਰੱਬ ਨਜ਼ਰ ਆ ਰਿਹਾ, ਵਾਹਿਗੁਰੂ ਚੜਦੀ ਕਲਾ ਚ ਰੱਖਣ,, ਜਿੱਥੇ ਵੀ ਰੇਟ ਮਾਰਦੇ ਉਹ ਸਭ ਤੋਂ ਪਹਿਲਾਂ ਜੁਤੀ ਫੇਰਿਆ ਕਰੋ,, ਇਨ੍ਹਾਂ ਮੁਗਲਾਂ ਦੀਆਂ ਨਸਲਾਂ ਨੂੰ ਠਾਣੇ ਫੜਾ ਉ,,

  • @omkarkharoud108
    @omkarkharoud108 8 місяців тому +73

    ਕਿਨੇ ਪੱਥਰ ਦਿਲ ਨੇ ਇਹ ਲੋਕ। ਗੁਰੂਘਰ ਕਿਹੜਾ ਮੂੰਹ ਲੈਕੇ ਜਾਂਦੇ ਹੋਣਗੇ।

  • @ParamjitKaur-ve7vn
    @ParamjitKaur-ve7vn 16 днів тому

    Good job gulam bna ke rakhan waliya ਨੂੰ ਸਜਾ ਦਿੱਤੀ ਇਆਵੇ ਭਿਤ ਸ਼ਰਮ ਦੀ ਗੱਲ ਹੈ ਬੋਲਣ ਵਾਲੀ ਔਰਤ ਨੂੰ ਸਖ਼ਤ ਕਾਰਵਾਈ ਕੀਤੀ ਜਾਵੇ ਉਪਰਾਲਾ ਕਰਨ ਲਈ ਧੰਨਵਾਦ

  • @dimplebains121
    @dimplebains121 24 дні тому

    Love you veere ❤ god bless you waheguru chardi Kala Bakshi

  • @maninderjitsinghlehal5731
    @maninderjitsinghlehal5731 8 місяців тому +30

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਵੀਰ ਜੀ ਇਹੋ ਜਿਹੇ ਲੋਕਾਂ ਨੂੰ ਜਿਊਣ ਦਾ ਕੋਈ ਹੱਕ ਨਹੀ ਭਾਜੀ ਮੇਰੇ ਕੋਲ ਕੋਈ ਹੱਥਿਆਰ ਹੋਵੇ ਤਾਂ ਮੈਂ ਗੋਲ਼ੀ ਮਾਰ ਦਾਂ ਵੀਰ ਜੀ ਸੌਂਹ ਲਗੇ ਭਾਜੀ ਮੇਰਾ ਕੁਛ ਕਰ ਵੀ ਨਾਂ ਸਕਣ ਵੀਰ ਜੀ ਮੈਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਚਰਨਾਂ ਦੀ ਸੌਂਹ ਖਾ ਕੇ ਕਹਿੰਦਾ ਮੈਨੂੰ ਜੈ ਕਿੱਧਰੋਂ ਹੱਥਿਆਰ ਮਿਲ ਜਾਵੇ ਤਾਂ ਵੀਰ ਜੀ ਮੈਂ ਮਰਾਂਗਾ ਇਹੋ ਜਿਹੇ ਲੋਕਾਂ ਨੂੰ ਚਾਹੇ ਉਹ ਹਿੰਦੂ ਹੋਵੇ ਜਾਂ ਫਿਰ ਸਿੱਖ ਕਿਉਂਕਿ ਸਿੱਖ ਹੋਵੇ ਤਾਂ ਸਾਰੀ ਕੌਮ ਨੂੰ ਬਦਨਾਮੀ ਮਿਲ਼ਦੀ ਹੈ ਵੀਰ ਜੀ ਮੈਂਨੂੰ ਸਮਜ ਨਹੀਂ ਆ ਰਹੀ ਕਿ ਮੈਂ ਕੀ ਕਰਾਂ ਮੇਰਾ ਵੱਸ ਨਹੀਂ ਚੱਲਦਾ ਵੀਰ ਜੀ

  • @Obi1to1
    @Obi1to1 2 місяці тому

    This man is beautiful... I pray for this beautiful man. I don't know Punjabi or what he is saying, I know he's protecting and saving people who being used as slaves.
    Never believed the Sikh farmers could or would even do this based on the principals of Sikhism.

  • @tahiratoor248
    @tahiratoor248 Місяць тому +1

    Nice of social worker lady,

  • @rupindersingh1950
    @rupindersingh1950 8 місяців тому +262

    ਮੈਂ ਐਨਕਾਂ ਵਾਲੇ ਆਂਟੀ ਜੀ ਦਾ ਫੈਨ ਹੋ ਗਿਆ 🙏🙏🙏

    • @BaldevSingh-zu7jn
      @BaldevSingh-zu7jn 6 місяців тому

      ❤❤❤

    • @LoveSarhali-ix5hq
      @LoveSarhali-ix5hq 6 місяців тому +7

      mata g ahh saade veer di

    • @gurpreetkaur228
      @gurpreetkaur228 5 місяців тому +2

      sahi aa veer ji

    • @proplayers307
      @proplayers307 5 місяців тому +3

      hanji bai main v sachi fan ho gya mata ji da ehna har ikk case ch laike jayo bai paal ji🙏🙏🙏
      Mata ji da IPS Aala rutba bilkul

    • @xprofessor-ud5ce
      @xprofessor-ud5ce 5 місяців тому

      sahi gal aa veer ji

  • @ashwanisharda6924
    @ashwanisharda6924 8 місяців тому +24

    ਪਾਲ ਭਾਜੀ ਸੱਤ ਸ਼੍ਰੀ ਆਕਾਲ ਜੀ
    ਮੇਰੀ ਰੂਹ ਕੰਬ ਉੱਠਦੀ ਹੈ ਇਸ ਤਰ੍ਹਾਂ ਦੀਆਂ ਗੱਲਾਂ ਦੇਖ ਕੇ ਤੁਸੀਂ ਬਹੁਤ ਹੀ ਵਧੀਆ ਕੰਮ ਕਰ ਰਹੇ ਹੋ ਵਹਿਗੁਰੂ ਜੀ ਤੁਹਾਨੂੰ ਬੱਲ ਬਖਸ਼ਣ ਤੇ ਚੜ੍ਹਦੀ ਕਲਾ ਵਿਚ ਰੱਖਣ 🙏🙏

  • @SurinderSingh-wy1lf
    @SurinderSingh-wy1lf 6 місяців тому +2

    Waheguru ji waheguru ji waheguru ji waheguru ji waheguru ji waheguru ji

  • @sharnjitsingh891
    @sharnjitsingh891 6 місяців тому +2

    Waheguru ji veere tuhanu Puri team nu hamesha khush rakhe ji 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @gurjeetsinghchahal5054
    @gurjeetsinghchahal5054 8 місяців тому +20

    ਸੱਚੇ ਪਾਤਸ਼ਾਹ ਜੀ ਵੀਰ ਪਾਲ ਨੂੰ ਲੰਮੀਆਂ ਉਮਰਾਂ ਬਖਸ਼ਣਾ ਜੀ। ਮਾਤਾ ਜੀ ਨੂੰ ਵੀ ਸਿਰ ਝੁਕਾ ਕੇ ਦਿਲੋਂ ਸਲੂਟ। ਰੱਬ ਤੁਹਾਨੂੰ ਹਮੇਸ਼ਾ ਤੰਦਰੁਸਤੀਆਂ ਬਖਸ਼ੇ ਮਾਤਾ ਜੀ। 🙏🙏

  • @gaganmangla2204
    @gaganmangla2204 8 місяців тому +12

    ਪਾਲ ਵੀਰੇ ਤੇਰਾ ਦਰਸ਼ਨ ਕਰਨ ਨੂੰ ਬਹੁਤ ਦਿਲ ਕਰਦਾ ਤੈਨੂੰ ਦੇਖ ਕੇ ਲਗਦਾ ਰੱਬ ਧਰਤੀ ਤੇ ਆ ਗਿਆ
    ਵਾਹਿਗਰੂ ਵਾਹਿਗੁਰੂ ਵਾਹਿਗੁਰੂ ਜੀ

  • @malookmasih-kk6jc
    @malookmasih-kk6jc 5 місяців тому +5

    ਇਹੋ ਜਿਹੇ ਫੋਜੀ ਸੁਰਗ ਦੇ ਰਾਜ ਦੇ ਵਾਰਿਸ ਹੋਣਗੇ ਯਿਸੂ ਮਸੀਹ ਨੇ ਕਹਾ ਮਾਰਗ ਸਤਿਆ ਜੀਵਨ ਮੈਂ ਹੂ ਜੈ ਮਸੀਹ ਕੀ ❤ਤੋ

  • @JasbirSingh-rq2xw
    @JasbirSingh-rq2xw 29 днів тому

    Sewa society Mata ji bhot vadia kaha

  • @navdeepsinghsandhu2562
    @navdeepsinghsandhu2562 8 місяців тому +33

    ਪਾਲ ਵੀਰੇ ਇਸ ਗੰਦੀ ਜਨਾਨੀ ਤੇ ਇਸ ਗੰਦੇ ਇਨਸਾਨ ਨੂੰ ਸਜ਼ਾ ਜਰੂਰ ਦਿਵਾਇਓ। ਹੱਥ ਜੋਡ਼ ਕੇ ਬੇਨਤੀ ਆ।

  • @MS-ho3yf
    @MS-ho3yf 8 місяців тому +117

    ਇਨ੍ਹਾਂ ਅਮ੍ਰਿਤਸਰ ਵਾਲਿਆਂ ਨੇ ਹਰਮੰਦਿਰ ਸਾਹਿਬ ਦਾ ਨਾਮ ਬਦਨਾਮ ਕੀਤਾ ਹੈ ਇਨ੍ਹਾਂ ਦੇ ਛਿੱਤਰ ਪਰੇਡ ਕੀਤੀ ਜਾਵੇ

    • @jagasingh8627
      @jagasingh8627 8 місяців тому +4

      Sada area bhau aye gal naal mey agree kar da ena nu chittar tey parcha hove har ik te

    • @user-lx2gw3fo5w
      @user-lx2gw3fo5w 3 місяці тому

      ​@@jagasingh8627soda area bahut sohna aa me kdi nhi aaya sode area vich amritsar sahib jana o v gaddi te sode pind vich sohne aa me haryana to talwandi sabo border te pind aa

    • @Kabaldigpal
      @Kabaldigpal 3 місяці тому +1

      Tu kitho da oye bihaar da lgda Mainu Amritsar nu Kyu maada Keh rha

    • @TurdeyTurdey
      @TurdeyTurdey Місяць тому

      ਆਜਾ ਫਿਰ ਡੀਕਦਾ ਕਿੰਨੂ ਆ, ਤੇਨੂੰ ਭਲੇਖਾ ਕੋਈ ਅੰਬਰਸਰ ਵਾਲਿਆਂ ਦਾ। ਤੁਸੀਂ ਠੇਕਾ ਲੈ ਲਿਆ ਅੰਬਰਸਰ ਨੂੰ ਬਦਨਾਮ ਕਰਨ ਦਾ। ਜਿਸ ਦੀ ਗਲਤੀ ਉਹਨੂੰ ਕਹੋ। ਤਾਡ੍ਹੇ ਮਾਲਵੇ ਜੋ ਕੁੱਛ ਹੁੰਦਾ ਓਹਤੇ ਵੀ ਝਾਤੀ ਮਾਰਲੋ,ਤੇ ਜਿਹੜਾ ਗਲਤ ਆ ਉਹਦੇ ਬਾਰੇ ਕਰੋ ਗੱਲਾਂ ਸਾਰੇ ਮਾਲਵੇ ਨੂੰ ਨਾ ਨਿੰਦਣ ਲੱਗ ਜਾਇਓ।

  • @liberationyogi
    @liberationyogi 5 місяців тому +1

    You ar doing gods work . Thank you

  • @tinkugill8892
    @tinkugill8892 2 місяці тому

    ਵੀਰੇ ਸਲੂਟ ਹੈ ਤਹਾਨੂੰ 🙏

  • @Theveer911
    @Theveer911 8 місяців тому +50

    ਧੰਨਵਾਦ ਪਾਲ ਵੀਰ ਤੁਹਾਡਾ ਬਹੁਤ-ਬਹੁਤ ਸ਼ੁਕਰਾਨਾ ਤੁਸੀਂ ਅੱਜ ਜੋ ਕਿੱਤਾ ਉਸ ਲਈ ਮੇਰੇ ਕੋਲ ਲਫਜ਼ ਨਹੀਂ ਤੁਹਾਡਾ ਸ਼ੁਕਰਾਨਾ ਕਰਨ ਲਈ 🙏🏻🙏🏻🙏🏻ਵਹਿਗੁਰੂ ਹਮੇਸਾ ਚੜਦੀਕਲਾ ਵਿੱਚ ਰੱਖੇ ਵੀਰੇ ਤੁਹਾਨੂੰ 🙏🏻🙏🏻🙏🏻

    • @GurpreetKaur-yi2yj
      @GurpreetKaur-yi2yj 8 місяців тому +1

      ਇਸ ਬੀਬੀ ਨੂੰ ਆਪਣੇ ਨਾਲ ਲੇੈ ਚੱਲੋ ਇਸ ਤੋਂ ਕੰਮ ਕਰਾਉ ਫ਼ੇਰ ਪਤਾ ਲੱਗਾ ਇਹਨੂੰ

  • @happymand1244
    @happymand1244 8 місяців тому +23

    ਆ ਵੀਡਿਓ ਵੇਖ ਕੇ ਮਨ ਬਹੁਤ ਦੁੱਖੀ ਹੋਇਆ ਇਹੋ ਜਿਹੇ ਲੋਕਾਂ ਨੂੰ ਕੁੱਝ ਨਾ ਕਰੇ
    ਪੁੱਠਾ ਟੰਗ ਕੇ ਡਾਂਗ ਫੇਰੇ
    ਜਿਉਂਦਾ ਰਹਿ ਪਾਲ ਵੀਰ ਰਬ ਤੈਨੂੰ ਹਮੇਸ਼ਾ ਖੁਸ਼ ਰੱਖੇ ਤੰਦਰੁਸਤੀ ਬਖਸ਼ੇ 🙏

  • @Kamal_Dhaliwal-fc1lv
    @Kamal_Dhaliwal-fc1lv 20 днів тому

    Sukar aa Guru Ramdas ji sade pind eve da koi nhi hai waheguru ji

  • @vishal-ry9qr
    @vishal-ry9qr 6 місяців тому +1

    Never give up keep helping god bless u

  • @chanchalsingh9938
    @chanchalsingh9938 8 місяців тому +68

    ਇਨਾ ਹਰਾਮਦਿਆ ਨੂੰ ਗੁਰੂ ਰਾਮਦਾਸ ਸਾਹਿਬ ਜੀ
    ਇਨਾ ਨੂੰ ਸਜਾ ਦੇਣ

  • @taranpalsinghtoor7406
    @taranpalsinghtoor7406 8 місяців тому +28

    ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਪਾਲ ਵੀਰ ਤੋਂ ਸੇਵਾ ਕਰਵਾਉਂਦੇ ਨੇ ਤਾਂ ਕਿ ਕੋਈ ਗੁਰੂਆਂ ਦੀ ਧਰਤੀ ਵੱਲ ਨੂੰ ਉਂਗਲ ਨਾ ਕਰ ਸਕੇ । ਬਾਕੀ ਇਹਨਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਹੋਵੇ

  • @user-io5vu4ok2y
    @user-io5vu4ok2y 22 дні тому

    ਵੀਰ ਜੀ ਬਹੁਤ ਵਧੀਆ ਜੀ ਵਾਹਿਗੁਰੂ ਜੀ ਆਪ ਜੀ ਨੂੰ ਸਾਰੇ ਪਰਿਵਾਰ ਸਾਰੀ ਟੀਮ ਨੂੰ ਚੜਦੀ ਕਲਾ ਵਿੱਚ ਰੰਖਣ ਜੀ ਇਸ ਸਾਰੇ ਪਰਿਵਾਰ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿਵਾਉਣ ਦੀ ਖੇਚਲ਼ ਕਰੋ ਜੀ ਜਗਰੂਪ ਸਿੰਘ ਫਰੀਦਕੋਟ

  • @sherasingh8506
    @sherasingh8506 2 місяці тому

    ਬਾਂਹ ਰੱਬ ਦਿਆ ਬੰਦਿਆ ਰੱਬ ਤੈਨੂੰ ਤੰਦਰੁਸਤੀ ਵੱਖਸੇ।

  • @honeygill4965
    @honeygill4965 7 місяців тому +71

    I am a born and brought up Canadian and I didn’t know Punjab was like this, I salute Mr. khroad for what he does and what he stands for, people like him are the real hero’s of society, when I come to Punjab I want to help and support this angel of a man.

    • @zubanku3271
      @zubanku3271 7 місяців тому +3

      It's so nice of you brother but I think you can still support him from canada ❤ if u want to help you don't need to go to that place and help or maybe by the time you go to India it's too late to help

    • @honeygill4965
      @honeygill4965 7 місяців тому

      @@zubanku3271 how can I help bro?

    • @narayansingh9407
      @narayansingh9407 6 місяців тому

      Don't conclude that this is what Punjab is all about. I know this is worst of humanity. But Punjab has lot more than this. It has more bad than this and even such an acts of sweetness and kindness that will tell you what punjab actually is.

  • @jagroopbrar9111
    @jagroopbrar9111 2 місяці тому +1

    Salute a veer a ❤❤❤

  • @ShaluSharma-fz1rq
    @ShaluSharma-fz1rq 10 днів тому

    Aap bahut achcha kaam kar rahe ho paji insaniyat jinda h toh sirf aap jaise logon ki wajah se

  • @balwinderkaursembhi803
    @balwinderkaursembhi803 8 місяців тому +17

    ਪੁੱਤ ਤੁਹਾਡੀਆਂ ਗੱਲਾਂ ਸਾਡੇ ਕੋਲ ਜਬਾਬ ਨਹੀ ਪੁੱਤ ਸ਼ਰਮ ਅੋਦੀਆ ਤੁਹਾਨੂੰ ਦੱਸਣ ਨੂੰ ਵਾਹਿਗੁਰੂ ਪਾਤ ਪੁੱਤ ਦੀ ਸਾਰੀ ਟੀਮ ਨੂੰ ਚੜਦੀ ਕੱਲਾ ਰੱਖੇ 🫢🫢😟😟