Menu v lgg reha ,ho sakda ede ghr vala enu preshan krda hove te ena dee umar kafi lgg rahi aa es umar ch tn bacche jvab ho jnde ne ena de bacche ene chhote ne lgda der baad hoe hone aan pta ni vicharinei kini mansik pira jhhli hoegi bacche hon tk ho sakda koi dimagi tension hove pr aa bhai v menu gltlgg reha apni promotion krn lai samne vale nu jlil krna koi bhuri changi gl ni j smjona hi c tn ikkli nl gl krni c ene ikhth samne nahi menu a tarika glt lga ho sakda agli jlleel ho k koi gltkdm chuke pher bachhe v aa pal lagega dhongi pal singhh
Parchar jaroori ni mafi deni chiydi a odhe chote bache rul jane je jail ho gai iss kar k ek chance jaroor dena chiyda nooh nu je fer karege fir jo marji karo please
@@renuverma395renu ji aap ne sahi kaha jis ko apni ki hui galti ka ehsaas ho jaye usko ek moka Dena bhut jroori hai,maine bhi maaf kar diya tha usko क्योंकि उसका नाम भी रेणु ही था जिसने मुझसे प्यार करने का नाटक किया और किसी और के कारण छोड़ दिया मैं रोया भी था उसके सामनें लेकिन उसको कोई भी फर्क नहीं पड़ा अब sorry bol k mujhse baat Krna chahti hai vo pr ab मैं चाह कर भी us se baat ni Krna chahta or usko maaf kar dosti relationship tod diya maine usko use krne k liye dosti na kri thi reply jroor Krna aap मैं क्या करू उसके बारे में 😔😔
🥺🥺sja milni chaidi aw eda dya lokn nu bht madi gl aw dil dukhda eh dekh k rona aunda😔 pind waleya da thnku a jo veere da sath de rhe naa k glt bnde da❤ appreciated
Y mere daddi ji bhi manje te bethe aa te aasi bhi sambde latrine bhi chkde a o eene pyar nal bolde k waheguru thnu sukh santi rakhe tarakiya karo te skoon bohat milda ji ❤
Salute you brother....today I saw your channel....some people wasting their time in UA-cam making funny videos; dancing videos, singing videos, but you are the big heart with kindness....Greetings❤ from KERALA State. Muje Punjabi zyada bolna nahi ata lekin samnch leta hum ..GREAT GREAT Work BRO , God bless you...sure... Love You Bhai ❤..You are the Real Hero in Our country.
Baba ji m aapki sari video dekhta hu vyse m rajasthan se hu panjabi aati be nhi etni tb be m aapki sari video dekhta hu baba ji proud h aap pr ❤❤❤ Allah aapko bhut aage bdae baba ji ❤❤❤
ਪਿੰਡ ਵਾਲੇ ਹੋਣ ਇਸ ਤਰਾਂ ਦੇ ਬਹੁਤ ਵਧੀਆ ਪਿੰਡ ਦੇ ਲੋਕ ❤ ਪਰ ਲੱਖ ਲਾਹਨਤ ਇਹੋ ਜਿਹੀ ਨੰਹੂ ਪੁੱਤਰਾਂ ਦੇ ਜਿਹੜੇ ਪੰਜਾਬ ਚੋ ਆਪਣੇ ਮਾਪਿਆ ਨਾਲ ਘਟੀਆ ਸਲੂਕ ਕਰਦੇ ਆ।
Ryt g😢
punjab vich bahut kes Han
Ryt
ਇਸ ਮਾਈ ਨੇ ਬਹੁਤ ਕੰਮ ਕੀਤਾ ਬਹੁਤ ਗਰੀਬੀ ਕੱਟੀ ਹੈ ਮੈਂ ਖੁਦ ਆਪਣੀਆਂ ਅੱਖਾਂ ਨਾਲ ਇਸ ਨੂੰ ਦੇਖਦਾ ਰਿਹਾ
Kaida pind a ji ehe
Bai eh budi kyun kuttdi c bebe nu
@@shounkkhetiwaadi7160 ✊✊
Kise de Ghar eho ji ldaai na hove nhi tan tere varge kateed vi bhonkn lgg jande dalle number bnon de chkkr ch
@@daizycheston07ਖੁੱਡੀ aa ਬਰਨਾਲਾ ਜ਼ਿਲੇ ਦਾ
ਮਾਂ ਤੋਂ ਬਿਨਾਂ ਕੋਈ ਨਹੀਂ ਪੁੱਛਦਾ ਮਾਂ ਤਾਂ ਮਾਂ ਹੀ ਹੁੰਦੀ ਏ
💔💔😭😭😭
ਮੈਂ ਜੀ ਇਸ ਬਜ਼ੁਰਗ ਨੂੰ ਖੁਦ ਘੱਟਾ ਢੋਡਿਆਂ ਵੇਖਿਆ, ਅੱਜ ਤੋਂ ਪੰਜ ਕੁ ਸਾਲ ਪਹਿਲਾਂ, ਬਹੁਤ ਵਧੀਆ ਸੁਭਾਅ ਸੀ ਮਾਤਾ ਜੀ ਦਾ
Ok veer ji
ਨਿਆਣਿਆਂ ਅਤੇ ਸਿਆਣਿਆਂ ਦਾ ਸੁਭਾਉ ਇੱਕੋ ਜਿਹਾ ਹੁੰਦਾ ਹੈ 🙏
ਮੈ ਸਾਰੀ ਸੰਗਤ ਦਾ ਧੰਨਵਾਦ ਆ ਜੋ ਇਕਜੁੱਟ ਹੋਕੇ ਸਾਥ ਦਿਤਾ ਬੇਬੇ ਜੀ ਦਾ. ਬਹੁਤ ਵਧਿਆ ਲਗਿਆ ਦੇਖ ਕੇ
❤ ਬੇਬੇ ਜੀ ਦੀ ਉੱਮਰ ਕਿੰਨੀ ਜ਼ਿਆਦਾ ਹੈ ਇੰਨੇ ਬਜ਼ੁਰਗ ਹੋਣ ਤੋਂ ਬਾਅਦ ਬੇਬੇ ਜੀ ਕਿੰਨੀ ਪਿਆਰ ਨਾਲ ਗੱਲ ਕਰ ਰਹੇ ਹਨ ਤੇ ਇੰਨੀ ਕੁੱਟਮਾਰ ਹੋਣ ਤੋਂ ਬਾਅਦ ਵੀ ਬੇਬੇ ਆਪਣੇ ਬੇਟੇ ਦਾ ਤੇ ਨੂੰਹ ਦਾ ਕਿੰਨਾ ਕਰ ਰਹੀ ਹੈ ਕਾਰਵਾਈ ਕਰਨ ਤੋਂ ਜਵਾਬ ਦੇ ਰਹੀ ਹੈ ❤
❤❤
ਵਾਹਿਗੁਰੂ ਜੀ ਮੱਤ ਬਖਸ਼ੋ ਜੀ ਇਸ ਮੰਦਬੁੱਧੀ ਔਰਤ ਨੂੰ,, ਮਾਂ ਦਾ ਰਿਸ਼ਤਾ ਇੱਕੋ ਹੀ ਹੈ ਸੱਭ ਤੋਂ ਵੱਡਾ,, ਮਾਂ ਦੀ ਗੋਦ ਦਾ ਨਿੱਘ ਕਰਮਾਂ ਵਾਲਿਆ ਨੂੰ ਮਿਲਦਾ ਹੈ
ਓ ਕਾਕਾ ਮਾਂ ਨੀ ਮੁੜ ਕੇ ਨਹੀਂ ਮਿਲਣੀ ਕਿਸੇ ਬਾਬਿਆਂ ਨੂੰ ਮੱਥੇ ਟੇਕਣ ਦੇ ਕੋਈ ਫਇਦੇ ਹੋਣੇ।💚🙏🙏👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️☝️✍️✍️💯
Veer ji no.mil skda thodA
ਐਡਵੋਕੇਟ ਸਾਹਿਬ ਜੀ ਧੰਨਵਾਦ
Love you AA tuhadi soch Nu❤❤❤
@@JassSandhu-y2f
P
Sahi gal g
ਜਿਸ ਵੀ ਵੀਰ ਭਰਾ ਨੇ ਇਹ ਵਿਡਿਓ ਬਣਾਈ ਹੈ, ਵਾਹਿਗੁਰੂ ਜੀ ਉਸ ਵੀਰ ਤੇ ਮੇਹਰ ਭਰਿਆ ਹੱਥ ਰੱਖਿਓ 🙏
ਪਾਲ ਵੀਰ ਜੀ ਤੁਸੀਂ ਬਹੁਤ ਹੀ ਚੰਗਾ ਕੰਮ ਕਰ ਰਹੇ ਹੋ ਜੀ🙏🙏🙏🙏🙏
Veer ji paal veer da no. Mil sakda ji mere naal v bohot galet ho reha veer ji Plz j no. Hai ta help kro veer ji
@@prabhjotkaur3348 fcbk te pal khraud page a ohde to milju no. Yaa lachkani sewa society dekhlyo
ਪਾਲ ਭਾਜੀ ਬਹੁਤ ਵਧੀਆ ਕੰਮ ਕਰ ਰਹੇ ਹੋ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਚ ਰਖਨ ਜੀ
ਧੰਨ ਹਨ ਮਾਤਾ ਜੀ ਜੋ ਹੁਣ ਵੀ ਆਪਣੇ ਪੁੱਤਰ ਅਤੇ ਨੂੰਹ ਨੂੰ ਅਸ਼ੀਰਵਾਦ ਦਿਦੀ ਹੈ ਅਤੇ ਬੱਚਿਆ ਲਈ ਸੁਖ ਮਗ ਰਹੀ ਹੈ ਇਸ ਨੂੰਹ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ
ਦੁੱਧ ਨਾਲ ਪੁੱਤ ਪਾਲਕੇ ਪਿੱਛੋਂ ਪਾਲਕੇ ਪਿੱਛੋਂ ਪਾਣੀ ਨੂੰ ਤਰਜੀ ਦੀਆਂ ਮਾਂ ਮਾਵਾਂ ਇਹ ਗੱਲ ਸਾਵਤ ਹੋ ਗਈ ਜੇਕਰ ਮੁੰਡੇ ਨੂੰ ਕੁਝ ਸ਼ਰਮ ਕੁਝ ਸ਼ਰਮ ਹੁੰਦੀ ਤਾਂ ਮਾਂ ਨੂੰ ਕਿਵੂ ਹੱਥ ਲਾ ਸਕਦੀ ਸੀ ਨੁੰਹ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ ਵੀਰ ਅਸੀਂ ਬਿਗਾਨੀ ਧੀ ਕਿਵੇਂ ਕੁੱਟ ਸਕਦੀ ਹੈ ਮੁੰਡੇ। ਵਿੱਚ ਦੱਮ ਨਹੀਂ ਹੈ
ਅੱਜ ਜੋ ਮਾਤਾ ਦਾ ਬੇਟਾ ਕਰ ਰਿਹਾ ਉਹ ਅੱਜ ਨਾਟਕ ਕਰ ਰਿਹਾ, ਅਜੇ ਵੀ ਆਪਣੀ ਪਤਨੀ ਨੂੰ ਬਚਾਉਣ ਦੇ ਚੱਕਰ ਚ ਏ, ਅਜੇ ਵੀ ਡਰ ਏ ਕਿਤੇ ਮਾਤਾ ਨੂੰ ਫਿਰ ਨਾ ਤੰਗ ਕਰਨ, ਬੇਟੇ ਤੇ ਪਤਨੀ ਦੋਨੋ ਤੋਂ ਲਿਖ ਕੇ ਲੈ ਲਵੋ ਜੀ
ਬਿਲਕੁਲ ਸਹੀ 😭
ਇਹੋ ਜਿਹੇ ਖ਼ੁਸਰੇ ਪੁੱਤ ਜਿਹਨਾਂ ਜ਼ਨਾਨੀਆਂ ਸਿਰ ਚਾੜੀਆਂ ਹੁੰਦੀਆਂ ਮਾਪੇ ਕੁਟੌਣ ਲਈ। ਬੇੜਾ ਗਰਕ ਕਨੂੰਨ ਦੇ ਇਹੋ ਜਿਹੇ ਪੁੱਤ ਸਣੇ ਟੱਬਰ ਸੜਕ ਤੇ ਕੱਢੇ ਹੋਣ ਉਸੇ ਤਰ੍ਹਾਂ ਜੂਤ ਵਾਹ ਹੁਣ ਸਭ ਰਲ ਕੇ ਨਾਨਕ ਕਰਦੇ ਵਿਚਾਰੀ ਨੂੰ ਪੱਤਿਆਂ ਲਿਆ ਜੇ ਪੁੱਤ ਏਨੀ ਅਕਲ ਵਾਲਾ ਹੁੰਦਾ ਜਨਾਨੀ ਦੀ ਜੁਰਤ ਸੀ।
ਧੰਨ ਆ ਬੇਬੇ ਹਲੇ ਵੀ ਇਹਨਾ ਨੂੰ ਬਚਾਈ ਜਾਦੀ ਆ 🙏🏻🙏🏻🙏🏻🙏🏻
ਪਾਲ ਵੀਰ ਬਹੁਤ ਵਧੀਆ ਕੰਮ ਕਰ ਰਹੇ ਹੋ ਪ੍ਰਮਾਤਮਾ ਤੁਹਾਨੂੰ ਚੜਦੀ ਕਲਾ ਚ ਰੱਖੇ
ਵਾਹਿਗੁਰੂ ਕਿਰਪਾ ਕਰੇ ਬਹੁਤ ਹੀ ਵਧੀਆ ਹੈਲਪ ਕਰੇ ਰਹੇ ਪਰਮਾਤਮਾ ਤੁਹਾਡੀ ਮਦਦ ਕਰੇ ਹੋਰ ਤਰੱਕੀ ਕਰੋ ਤੁਸੀਂ ਰਬ ਰੂਪ ਹੋ
ਵਾਹਿਗੁਰੂ ਏਦਾਂ ਦੀ ਨੂੰਹ ਕਿਸੇ ਦੇ ਘਰ ਨਾ ਆਵੇ ਜੋ ਉਸ ਘਰ ਦੀ ਮਾਂ ਨੂੰ ਹੀ ਜਾਨਵਰ ਸਮਝ ਕੇ ਕੁੱਟੀ ਜਾਵੇ 😢 ਕੁਦਰਤ ਦਾ ਇਕ ਅਸੁਲੂ ਆ ਜੋ ਕਰੇਗਾ ਉਹ ਭਰੇ ਗਾ ਔਲਾਦ ਇੰਨ੍ਹਾਂ ਦੀ ਵੀ ਵੱਡੀ ਹੋਵੇਗੀ ਅਤੇ ਬੁਢਾਪਾ ਇਨ੍ਹਾਂ ਤੇ ਵੀ ਆਵੇਗਾ ਤੇ ਇਸ ਤੋਂ ਵੀ ਬੁਰਾ ਆਵੇਗਾ 😢🙏
ਇਸ ਮਾਂ ਦਾ ਕਿੰਨਾ ਵੱਡਾ ਦਿਲ ਵੇਖੋ ਮਾਂ ਫਿਰ ਵੀ ਤਰਸ ਖਾਂਦੀ ਪਈ ਨੂੰਹ ਤੇ
ਇੱਕ ਮਾਂ ਤਿੰਨ ਚਾਰ ਪੁੱਤ ਪਾਲ ਲੈਂਦੀ ਪਰ ਤਿੰਨ ਚਾਰ ਪੁੱਤਾਂ ਕੋਲ ਮਾਂ ਨਹੀਂ ਸਾਂਭੀ ਜਾਂਦੀ 🙏🏼🙏🏼🙏🏼
ਪਾਲ ਬਾਈ ਮੁੰਡਾ ਵੀ ਬਰਾਬਰ ਦਾ ਦੋਸ਼ੀ ਹੈ ਸਿਰਫ ਆਪਣਾ ਬਚਾ ਕਰਨ ਲਈ ਬੋਲ ਰਿਹਾ ਹੈ
ਬਹੁਤ ਗਲਤ ਗੱਲ ਆ ਇਸ ਮੁੰਡੇ ਲਈ ਤੇ ਕੁੜੀ ਲਈ ਵੀ ਵਾਹਿਗੁਰੂ ਜੀ ਇਸ ਸਤਪਾਲ ਸਿੰਘ ਖਾਲਸਾ ਜੀ ਨੂੰ ਚੜਦੀ ਕਲਾ ਵਿੱਚ ਰੱਖਣ ਬਹੁਤ ਵਧੀਆ ਬੰਦਾ ਬਾਈ
ਲੱਗਦਾ ਬਾਈ ਦੇ ਵੀ ਤੀਵੀਂ ਵੱਸ ਵਿੱਚ ਨਹੀਂ ਵਰਨਾ ਤੀਵੀਂ ਦੀ ਕੀ ਮਜ਼ਾਲ ਕਿ ਮਾਂ ਤੇ ਐਨਾ ਤਸ਼ੱਦਦ ਕਰ ਸਕੇ ਪਰ ਧੰਨ ਹੈ ਮਾਤਾ ਜੀ ਜਿਹੜੀ ਐਨਾ ਜ਼ੁਲਮ ਸਹਿ ਕੇ ਵੀ ਆਪਣੀ ਔਲਾਦ ਦਾ ਬੁਰਾ ਨਹੀਂ ਚਾਹੁੰਦੀ
Sahi keha g
ਵੀਰੇ ਏਦੇ ਜੁੱਤੀ ਫੇਰੀ ਹੁੰਦੀ ਵੀਰ ਨੇ ਤਾਂ ਇਹ ਦਿਨ ਨਾ ਦੇਖਣਾ ਪੈਂਦਾ ਇਨ੍ਹਾਂ ਨੂੰ 🙏
ਵਾਹਿਗੁਰੂ ਜੀ, ਕਲਯੁਗ ਦਾ ਜਮਾਨਾ ਹੈ ਕੁਝ ਕਹਿ ਨਹੀ ਸਕਦੇ ਪਰ 98% ਮਾਂ-ਪਿਓ ਬੱਚਿਆ ਦੇ ਚੰਗੇ ਭਵਿੱਖ ਦੀ ਕਾਮਨਾ ਕਰਦੇ ਹਨ, 15 ਸਾਲ ਪਹਿਲਾ ਦਿੱਲੀ ਤੋ ਇਕ ਬਜੁਰਗ ਨੂੰ ਘਰੋਂ ਕੱਢ ਦਿੱਤਾ ਓਹ ਕਰਨਾਲ ਸ਼ਹਿਰ ਵਿੱਚ ਆ ਗਿਆ, ਕਿਸੇ ਤੋ ਪੁੱਛਿਆ ਕਿ ਮਾਈਵਾੜਾ ਗੁਰਦੁਆਰਾ ਸਾਹਿਬ ਕਿੱਥੇ ਹੈ ਕਿ ਉੱਥੇ ਬਾਬਾ ਜੀ ਬਜੁਰਗਾ ਨੂੰ ਰੱਖ ਲੈਂਦੇ ਹਨ, ਉਹ ਗੁਰੂ ਘਰ ਵਾਲੇ ਰਸਤੇ ਤੇ ਤੁਰ ਪਿਆ,,ਪਿੱਛੋ ਆ ਰਹੀ ਇਕ ਗੱਡੀ ਵੱਡੀ ਗੱਡੀ ਨੂੰ ਹੱਥ ਓਹ ਵੀ ਸਿਆਣੀ ਉਮਰ ਦਾ ਬਜੁਰਗ ਸੀ, ਉਸ ਨੇ ਬਿਠਾ ਲਿਆ ਤੇ ਪੁੱਛਿਆ ,,ਬਜੁਰਗ ਨੇ ਦੱਸਿਆ ਕਿ ਮੈਨੂੰ ਮੇਰੇ ਮੁੰਡੇ ਨੇ ਘਰੋਂ ਕੱਢ ਦਿੱਤਾ ਹੈ ਤੇ ਇਸ ਗੁਰੂ ਘਰ ਜਾ ਰਿਹਾ ਉਥੇ ਉਤਾਰ ਦੇਣਾ,,ਮੇਰੇ ਮੁੰਡੇ ਦਾ ਕੋਈ ਕਸੂਰ ਨਹੀ 10,000 ਤਨਖਾਹ ਦਿੱਲੀ ਵਰਗੇ ਸ਼ਹਿਰ ਵਿੱਚ ਗੁਜਾਰਾ ਨਹੀ ਹੁੰਦਾ,,ਗੱਡੀ ਵਾਲੇ ਨੇ ਪੁੱਛਿਆ ਕਿ ਕੀ ਕੰਮ ਕਰਦਾ ਹੈ ਬਜੁਰਗ ਨੇ ਬਿਜਲੀ ਦੇ ਸਮਾਨ ਦੀ ਵਰਕਸ਼ਾਪ ਵਿਚ,,ਗੱਡੀ ਵਾਲਾ ਕਹਿਣ ਲੱਗਾ ਕਿ ਮੇਰੇ ਰਿਸ਼ਤੇਦਾਰ ਦੀ ਵੀ ਇਸ ਤਰਾਂ ਦੀ ਵਰਕਸ਼ਾਪ ਹੈ, ਪਰ ਓਹ ਤਾ ਹਰ ਇੱਕ ਨੂੰ 15 ਹਜਾਰ ਦਿੰਦੇ ਹਨ,,ਜਿਸ ਬਜੁਰਗ ਨੂੰ ਘਰੋ ਕੱਢਿਆ ਸੀ ਓਹ ਫਟਾਫਟ ਕਹਿਣ ਲੱਗਾ, ਸਰਦਾਰ ਜੀ ਬੇਨਤੀ ਹੈ ਮੇਰੇ ਮੁੰਡੇ ਓਸ ਵਰਕਸ਼ਾਪ ਵਿਚ ਨੌਕਰੀ ਲਵਾ ਦਿਓ, ਉਸ ਨੂੰ ਤਨਖਾਹ ਵੱਧ ਮਿਲ ਜਾਇਆ ਕਰੇਗੀ, ਬਜੁਰਗ ਨੂੰ ਭਾਵੇ ਮੁੰਡੇ ਨੇ ਕੱਢਿਆ ਸੀ ਪਰ ਓਹ ਫੇਰ ਵੀ ਪੁੱਤਰ ਨੂੰ ਤਨਖਾਹ ਮਿਲੇ ਸਿਫਾਰਸ਼ ਕਰ ਰਿਹਾ ਹੈ,,,,,,ਪਰ ਇਹ ਮਾਰਨ ਵਾਲੇ ਪਤਾ ਨਹੀ ਕਿਸ ਮਿੱਟੀ ਦੇ ਬਨੇ ਹਨ, ਆਪਣੇ ਮਾਂ-ਪਿਓ ਤੇ ਤਰਸ ਨਹੀ ਕਰਦੇ, ਇਸ ਤਰਾਂ ਦੇ ਜੋੜਿਆ ਨੂੰ ਰੱਬ ਸੁਮੱਤ ਬਖਸ਼ੇ,,,,,,
very good PAL bhai ji
ਮੈਂ ਇਹੀ ਕੂਮੈਂਟ ਕਰਨਾ ਸੀ ਸਹੀ ਲਿਖਿਆ ਵੀਰ
ਪਾਲ ਵੀਰੇ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਹਿਤੇ
ਵੀਰੇ ਨੂੰਹ ਦਾ ਵੀ ਇੱਕ ਵਾਰ ਟੈਸਟ ਕਰਵਾਇਆ ਜਾਵੇ ਮੈਟਲੀ ਪਰੇਸਾਨ ਲੱਗਦੀ ਪਈ ਬੱਚੇ ਛੋਟੇ ਸਾਰਾ ਦਿਨ ਜਦੋ ਬੱਚੇ ਸੰਭਾਲਣੇ ਹੁੰਦੇ ਸਾਰਾ ਘਰ ਵੇਖਣਾ ਹੁੰਦਾ ਇੱਕ ਵਾਰ ਦਿਮਾਗ ਦੇ ਡਾਕਟਰ ਨੂੰ ਦਿਖਾਉ ਹੱਥ ਜੋੜ ਕਿ ਬੇਨਤੀ ਹੈ ਅਰਦਾਸ ਕਰਦੇ ਹਾ ਸਾਰੇ ਪਰਿਵਾਰ ਲਈ ❤
Menu v lgg reha ,ho sakda ede ghr vala enu preshan krda hove te ena dee umar kafi lgg rahi aa es umar ch tn bacche jvab ho jnde ne ena de bacche ene chhote ne lgda der baad hoe hone aan pta ni vicharinei kini mansik pira jhhli hoegi bacche hon tk ho sakda koi dimagi tension hove pr aa bhai v menu gltlgg reha apni promotion krn lai samne vale nu jlil krna koi bhuri changi gl ni j smjona hi c tn ikkli nl gl krni c ene ikhth samne nahi menu a tarika glt lga ho sakda agli jlleel ho k koi gltkdm chuke pher bachhe v aa pal lagega dhongi pal singhh
ਸਤਪਾਲ ਸਿੰਘ ਬੇਟਾ ਜੀ ਵਾਹਿਗੂਰੁ ਜੀ ਨੇ ਡਿਊਟੀ ਲਾਈ ਹੈ ਲੰਬੀ ਉਮਰ ਬਖਸ਼ਣ ਬੇਟਾ ਜੀ
ਮੁਬਾਇਲ ਦਾ ਫਾਇਦਾ ਅੱਜ ਪਤਾ ਚੱਲਿਆ ਨਹੀਂ ਤਾਂ ਮੈਂਨੂੰ ਨੁਕਸਾਨ ਹੀ ਲਗਦਾ ਸੀ ਮੁਬਾਇਲ ਇਸ ਤਰਾਂ ਦੇ ਹੋ ਰਹੇ ਤਸ਼ੱਦਦ ਨੂੰ ਜ਼ਾਹਰ ਕਰਦਾ
ਬੇਬੇ ਕਲਯੁਗੀ ਪੁੱਤ ਨੂੰਹ ਵਾਹਿਗੁਰੂ ਜੀ ਦੁਖਦਾਈ ਖਬਰ ਮਾਂ ਬਾਪ ਰੂਪ ਰੱਬ 😢
ਵੀਰ ਜੀ ਬਹੁਤ ਚੰਗਾ ਕੰਮ ਕਰ ਰਹੇ ਓ ਵਾਹਿਗੁਰੂ ਜੀ ਤੁਹਾਡੇ ਉੱਪਰ ਮੇਹਰ ਭਰਿਆ ਹੱਥ ਰੱਖਣ 🙏🙏🙏
ਨਗਰ ਨਿਵਾਸੀਆਂ ਦਾ ਅਸੀਂ ਦਿਲੋਂ ਸਤਿਕਾਰ ਕਰਦੇ ਹਾਂ
ਇਕੱਲੀ ਨੂੰਹ ਨਹੀਂ ਕਲੈਹਣੇ ਪੁੱਤ ਨੂੰ ਵੀ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਐ ਜੀ
ਵਾਹਿਗੁਰੂ ਜੀ ਬਜੁਰਗਾ ਦੀ ਸੇਵਾ ਕਰਨਾ ਪੁਤਾ ਦਾ ਫਰਜ ਹੈ ਕੋਈ ਸਾਨ ਨਹੀ ਬੜਾ ਸੀ ਦੁਖ ਲਗਾ ਇਨੇ ਬਜੁਰਗ ਮਾਤਾ ਜੀ ਨਾਲ ਇਨਾ ਜੁਲਮ ਕੈਸੀ ਅਲਾਦ ਹੈ ਮਾਂ ਬਾਪ ਬਚਿਆ ਨੂੰ ਕਿਸ ਤਰਾ ਪਾਲਦੇ ਹਨ ਅਗੇ ਜਾ ਕੇ ਕੀ ਹੋਣਾ ਕੋਣ ਜਾਣਦਾ ਵਾਹਿਗੁਰੂ ਬਕਛ ਲਵੇ ਐਸੀ ਅਲਾਦ ਕੋਲੋ ਤੇ ਮੋਤ ਆ ਜਾਵੇ ਤਾਂ ਚੰੰਗਾ ਹੈ
ਸੀਰੇ ਵੀਰ ਜੀ ਆਪਣੀ ਘਰਵਾਲੀ ਨੂੰ ਟੈਨਸ਼ਨ ਦੀ ਮੈਡੀਸਨ ਜਰੂਰ ਦਿਵਾਓ
ਇਹ ਹਾਲਾਤ, ਘਰ ਦੀ ਗਰੀਬੀ ,ਬੇਟਾ
ਨਾ ਹੋਣਾ,ਔਰਤ ਦੀਘਰ ਵਿੱਚ ਕਦਰ ਨਾ ਹੋਣ ਕਰ ਕੇ ਬਣਦੇ ਆ ।
ਇਸ ਭੈਣ ਦਾ ਇਲਾਜ ਕਰਵਾਇਆ ਜਾਵੇ। ਇਸ ਭੈਣ ਨੇ ਬਹੁਤ ਵਧੀਆ ਬਣ ਜਾਣਾ ।
ਪਾਲ ਬਾਈ ਇੱਕ ਬੇਨਤੀ ਹੈ ਘਰ ਵਿੱਚ ਕੈਮਰੇ ਲਗਵਾਓ ਜੀ ਤੇ ਪਿੰਡ ਦੇ ਜ਼ਿੰਮੇਵਾਰ ਜਾ ਪਾਲ ਬਾਈ ਆਪਣੇ ਮੋਬਾਈਲ ਨਾਲ ਅਟੈਚ ਕਰ ਲਵੋ ਸਾਰਾ ਕੁੱਝ ਪਤਾ ਲੱਗਦਾ ਰਹੇ ਗਾ ❤
ਜਿਹੜਾ ਗੋਦੀ ਚੁੱਕਿਆ ਆਏ ਹੀ ਕੁਟਿਆ ਕਰੂ ਤਿਆਰ ਹੋਜਾ 😢
💯✅
ਵੀਰ ਜੀ ਨੂੰਹ ਤੇ ਪਰਚਾ ਦਰਜ ਕਰਾੳ ਮਾਫੀ ਦੀ ਕੋਈ ਹਲ ਨਹੀ ਕਲ ਨੂੰ ਕੋਈ ਹੋਰ ਨਾ ਕਰੇ
Parchar jaroori ni mafi deni chiydi a odhe chote bache rul jane je jail ho gai iss kar k ek chance jaroor dena chiyda nooh nu je fer karege fir jo marji karo please
@@renuverma395ji nhi apni ma nal eda hove fir ,
@@renuverma395kyu dena chahida chance.. jdo kutdi c uddo ni bacche yaad c.. je teri ma nal edda howe, fer b ehi kahegi
Waheguruji 🙏🏻
@@renuverma395renu ji aap ne sahi kaha jis ko apni ki hui galti ka ehsaas ho jaye usko ek moka Dena bhut jroori hai,maine bhi maaf kar diya tha usko क्योंकि उसका नाम भी रेणु ही था जिसने मुझसे प्यार करने का नाटक किया और किसी और के कारण छोड़ दिया मैं रोया भी था उसके सामनें लेकिन उसको कोई भी फर्क नहीं पड़ा अब sorry bol k mujhse baat Krna chahti hai vo pr ab मैं चाह कर भी us se baat ni Krna chahta or usko maaf kar dosti relationship tod diya maine usko use krne k liye dosti na kri thi reply jroor Krna aap मैं क्या करू उसके बारे में 😔😔
ਬਹੁਤ -ਬਹੁਤ ਧੰਨਵਾਦ ਪਾਲ ਵੀਰ ਰੱਬ ਮੇਰੀ ਉਮਰ ਵੀ ਤੁਹਾਨੂੰ ਲਾਵੇ ❤️😭🙏🏻
ਪਾਲ ਵੀਰ ਜੀ ਜਦੋਂ ਰਾਤ ਵੀਡੀਓ ਦੇਖੀ ਵੱਸ ਕਹਿਣ ਨੂੰ ਕੁਝ ਰੈ ਨਹੀਂ ਗਿਆ ਐਨਾ ਤਸ਼ੱਦਦ ਕੀਤਾ ਬੇਬੇ ਤੇ ਸੀਨਾ ਪਾੜ ਗਿਆ ਦੇਖਕੇ ਬਹੁਤ ਮਾੜੀ ਤੀਮੀ ਆ
Vire vdo hai ta send krio ji
Video kis chanel ta a daso ji
Instagram de account Pal khraud te aa y
ਮਾਂ ਤਾਂ ਮਾਂ ਹੁੰਦੀ ਆ ❤ ਮਾਂ ਪਿਓ ਤੋ ਬਿਨਾ ਕੋਈ ਨੀ ਪੁੱਛਦਾ ❤ ਇਹਨਾ ਨੂੰ ਵੀ ਹਿੱਕ ਨਾਲ ਲਾ ਕੇ ਰੱਖਣਾ ਚਾਹੀਦਾ ਜਦੋ ਬਜ਼ੁਰਗ ਹੋ ਜਾਂਦੇ ❤
ਸੀਰੇ ਇਹ ਤੇਰਾ ਖ਼ੂਨ ਹੈ ,ਤੇਰੀ ਘਰ ਵਾਲੀ ਦਾ ਫ਼ਰਜ਼ ਬਣਦਾ ਹੈ ,ਮੇਰੀ ਮਾਂ ਚਲੀ ਗਾਈ,ਸੀਰੇ ਵੀਰੇ ਤੇਰੀ ਆਤਮਾ ਨੇ ਤੈਨੂੰ ਜਿਓਣ ਨਹੀ ਦੇਣਾ ,ਮਾਤਾ ਦੀਆਂ ਚੀਕਾਂ ਨੇ ਤੈਨੂੰ ਸੌਣ ਨਹੀ ਦੇਣਾ ।ਮੇਰੇ ਵੀਰ ਰਾਤ ਨੂੰ ਆ ਕੇ ਦੁੱਧ ਦਾ ਗਲਾਸ ਲੈ ਕੇ ਮਾਂ ਕੋਲ ਬੈਠ ਕੇ ,ਉਹਦੇ ਨਾਲ ਸਿਰਫ ਅੱਧਾ ਘੰਟਾ ਬੈਠ ਮੇਰਾ veer
ਧੰਨਵਾਦ ਪਾਲ ਵੀਰੇ ਤੁਸੀ ਬਜ਼ੁਰਗਾਂ ਦੀ ਜ਼ਿੰਦਗ਼ੀ ਬਦਲ ਦਿੱਤੀ ❤🙏🙏🙏🙏🙏
ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ 🙏😭🙏
ਵੀਰ ਸ਼ੰਗਰੂਰ ਪੁਲਿਸ ਲਾਈਨ ਕੋਲ਼ ਇੱਕ ਪਰਿਵਾਰ ਵਿੱਚ ਬਜ਼ੁਰਗ ਮਾਤਾ ਤੇ ਤਿੰਨ ਬੱਚੇ ਉਹਨਾਂ ਦਾ ਕੋਈ ਆਸਰਾ ਨਹੀਂ ਨਾ ਕੋਈ ਘਰ ਹੈ ਇਸ ਗੱਲ ਤੇ ਗੌਰ ਜ਼ਰੂਰੀ ਕਰੋ
ਪਾਲ ਵੀਰ ਜੀ ਤੁਹਾਡਾ ਕੰਮ ਬਹੁਤ ਵਧੀਆ ਹੈ।
ਪਿੰਡ ਵਾਲੇ ਬਹੁਤ ਵਧੀਆ ਸਾਥ ਦੇ ਰਹੇ ਹਨ। ਧੰਨਵਾਦ ਜੀ।
ਵਾਹਿਗੁਰੂ ਜੀ, ਜਿਹੋ ਜਿਹਾ ਕਰੋਗੇ ਓਹੇ ਜਿਹਾ ਹੀ ਭੁਗਤਣਾ ਪੈਣਾ,
ਇਹੋ ਜਿਹੇ ਪੁੱਤ ਰੱਬ ਕਿਸੇ ਨੂੰ ਨਾ ਦਵੇ ਇਹੋ ਜਿਹੇ ਪੁੱਤਾ ਤੋ ਚੰਗਾ ਤਾਂ ਬੰਦਾ ਬੇਔਲਾਦ ਹੈ ਜੇ ਇਹੋ ਜਿਹੇ ਪੁੱਤ ਹੋਣ ਤਾਂ ਮਾਵਾਂ ਰੁਲ ਜਾਂਦੀਆਂ ਨੇ😢
❤ ਸੀਰੇ ਭਰਾ ਮਾਂ ਨਹੀਂ ਮਿਲਣੀ ਮੁੜ ਕੇ❤❤❤
ਇਸ ਤਰ੍ਹਾਂ ਕੁੱਟਣਾ ਬਹੁਤ ਬਹੁਤ ਵੱਡੀ ਗਲਤੀ ਹੈ ਵਾਹਿਗੁਰੂ ਜੀ ਕਦੇਂ ਵੀ ਨਹੀਂ ਮਾਫ਼ ਨਹੀਂ ਕਰੇਗਾ ਵਾਹਿਗੁਰੂ ਜੀ ਜਰੂਰ ਸਜ਼ਾ ਦੇਵੇਗਾ ਮਾਂ ਬਹੁਤ ਦੁੱਖ ਕੱਟ ਕੇ ਆਪਣੇ ਬੱਚਿਆਂ ਨੂੰ ਪਾਲਦੀਆਂ ਹਨ ਇਹ ਜਿਹੀਆਂ ਨੂਹਾਂ ਨੂੰ ਮੋਤ ਦੀ ਸਜ਼ਾ ਮਿਲਣੀ ਚਾਹੀਦੀ ਹੈ ਤਾਂ ਜ਼ੋ ਕੋਈ ਹੰਕਾਰੀ ਨੂੰਹ ਨੂੰ ਰੱਬ ਬਹੁਤ ਵੱਡੀ ਸਜ਼ਾ ਦੇਵੇਗਾ ਮਾਂ ਨੂੰ ਕਦੇ ਵੀ ਦੁਖ ਨਹੀਂ ਦੇਣਾ ਚਾਹੀਦਾ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣਾ ਮਾਂ ਨੂੰ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣਾ ਵਾਹਿਗੁਰੂ ਜੀ
Nek sewa pal veer ji rab tuhadi umra 101sal bakse
ਬੇਬੇ ਦਾ ਮੁੰਡਾ ਹੁਣ ਐਵੀ ਹੀ ਲੋਕਾਂ ਸਾਹਮਣੇ ਸੱਚਾਂ ਬਣਨ ਨੂੰ ਫਿਰਦਾ,ਕਸੂਰ ਮੁੰਡੇ ਦਾ ਏ ਸਾਰਾ
ਨੂੰਹ ਤੇ ਕੇਸ ਦਰਜ ਹੋਣਾ ਚਾਹੀਦਾ ਹੈ ਕੀ ਪਤਾ ਬੇਬੇ ਨੂੰ ਕੁੱਛ ਹੋਰ ਵੀ ਕਰ ਸਕਦੀ ਆ😢😢
ਬਹੁਤ ਵਧੀਆ ਸੀਰੇ ਬਾਈ ਸੇਵਾ ਕਰ ਮਾਤਾ ਦੀ ਪਰਮਾਤਮਾ ਤੁਹਾਨੂੰ ਤੱਰਕੀ ਬਖਸ਼ੇ ਗਾ
ਵੀਰ ਜੀ ਬਹੁਤ ਮੰਦਭਾਗੀ ਗੱਲ ਹੈ। ਪਰ ਵੀਰ ਇਕ ਵਾਰ ਜਿਹੜੀ ਨੂੰਹ ਹੈ ਉਹਨੂੰ ਵੀ ਚੈੱਕ ਕਰਵਾਇਆ ਜਾਵੇ ਕਈ ਵਾਰ ਸਾਡੀਆ ਭੈਣਾਂ ਵੀ ਮੈਟਲੀ ਅਪਸੈਟ ਹੁੰਦੀਆ ਹਨ ਮੈਨੂੰ ਦੇਖਣ ਨੂੰ ਨੂੰਹ ਡਿਪ੍ਰੈਸ਼ਨ ਦਾ ਸਿਕਾਰ ਲੱਗ ਰਹੀ ਹੈ।
ਵੀਰ ਤੁਸੀਂ ਸੱਚ ਬੋਲੇ ਗੁਆਂਢੀ ਬਹੁਤ ਚੰਗਾ ਕੀਤਾ ਕੋਈ ਨੀ ਸੱਚ ਬੋਲਦਾ ਸ਼ੁਕਰ ਐ ਵੀਰ ਬਰਨਾਲੇ ਦੇ ਸੱਚ ਦਾ ਸਾਥ ਦਿੱਤਾ
ਮਾਂ ਦਾ ਪੁਤ ਕਿਹਨਾਂ ਜੋਰ ਲਾ ਕੇ ਬੋਲ ਰਹਾ ਹੈ ਇਹਨਾਂ ਜੋਰ ਲਾ ਕੇ ਮਾਂ ਨੂੰ ਸਾਂਭ ਲੈਦਾਂ
ਧੰਨਵਾਦ ਵੀਰ ਪਾਲ ਖਰੌੜ ਜੀ ਜੋ ਤੁਸੀਂ ਆ ਕੇ ਬੇਬੇ ਜੀ ਦੀ ਸਾਰ ਲਈ।
ਕੱਲ੍ਹ ਦੀ ਬੇਬੇ ਨਾਲ ਨੂੰਹ ਵੱਲੋਂ ਕੀਤੀ ਕੁੱਟਮਾਰ ਦੀ ਵੀਡੀਓ ਦੇਖ ਕੇ ਮਨ ਬਹੁਤ ਉਦਾਸ ਸੀ।
ਵਾਹਿਗੁਰੂ ਅੱਗੇ ਅਰਦਾਸ ਹੈ ਕਿ ਤੁਹਾਡੇ ਤੇ ਮੇਹਰ ਕਰੇ ਤੇ ਬੇਬੇ ਦੀ ਜਿੰਦਗੀ ਵਿੱਚ ਸੁਖ ਆਵੇ।
ਬੇਬੇ ਦੀ ਜੇਲ ਵਾਲੀ ਗੱਲ ਤੈ ਅੱਖਾਂ ਭਰ ਆਈਆਂ ਵਾਹਿਗੁਰੂ ਜੀ
🥺🥺sja milni chaidi aw eda dya lokn nu bht madi gl aw dil dukhda eh dekh k rona aunda😔 pind waleya da thnku a jo veere da sath de rhe naa k glt bnde da❤ appreciated
ਭਾਜੀ ਵੀਡੀਓ ਵੇਖ ਕੇ ਮੇਰਾ ਦਿਲ ਕੰਬ ਗਿਆ😢
ਚੇਅਰਮੈਨ ਜ਼ਿਲਾ ਪ੍ਰੀਸ਼ਦ ਬਰਨਾਲਾ ਰਾਜਕਮਲ ਸਿੰਘ ਰਾਜੂ ਨੇ ਬਹੁਤ ਵੱਡਾ ਉਪਰਾਲਾ ਕੀਤਾ ਵਾਹਿਗੁਰੂ ਮੇਹਰ ਕਰੇ
ਪਾਲ ਬਾਈ ਜੀ ਦਾ ਤਾਂ ਕੋਈ ਅੰਤ ਨੀ ਸੇਵਾ ਦਾ
ਚੇਅਰਮੈਨ ਪਹਿਲਾਂ ਤਾਂ ਮੂਹਰੇ ਲੱਗਿਆਂ ਨੀ, ਜਵਾਬ ਦੇ ਗਿਆ ਸੀ ਪਰ ਹੁਣ ਆਪਣੇ ਨੰਬਰ ਬਣਾਈ ਜਾਂਦਾ ਕਹਿੰਦਾ ਮੈਂ ਰੋਜ ਵੇਖਦਾ ਸੀ ਕੁੱਟਮਾਰ ਹੁੰਦੀ, ਫੇਰ ਤਾਂ ਤਮਾਸਾ ਈ ਵੇਖਦਾ ਰਿਹਾ, ਕਾਰਵਾਈ ਨੀ ਕਰਵਾ ਸਕਿਆਂ,
ਸਤਪਾਲ ਸਿੰਘ ਪਾਲ ਵੀਰ ਇਸ ਨੂੰ ਪੁਛੋ ਕਿ ਇਸ ਜਜਾਨੀ ਨੇ ਸੱਸ ਬਣਨਾ ਹੈ ਜੀ 💚🙏👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️☝️✍️✍️💯
ਇਸ ਭੈਣ ਦੇ ਵੀ ਹਡ ਤੋੜ ਵੀਰ ਬਹੁਤ ਚਗਾ ਹੈ ❤🎉
Y mere daddi ji bhi manje te bethe aa te aasi bhi sambde latrine bhi chkde a o eene pyar nal bolde k waheguru thnu sukh santi rakhe tarakiya karo te skoon bohat milda ji ❤
ਧੰਨ ਮਾਂ ਦਾ ਜਿਗਰਾ ਲੱਖ ਲਾਹਨਤਾ ਤੁਹਾਡੇ ਵਰਗੀ ਔਲਾਦ ਲਈ
Veere ih mata te rab da roop a. Ehdi sewa te koi karma wale nu hi mil sakdi a. Kash mata mere kol hundi.
ਪਾਲ ਵੀਰ ਨੂੰ ਵਾਹਿਗੁਰੂ ਜੀ ਹਮੇਸ਼ਾ ਤੰਦਰੁਸਤ ਰੱਖਣ ਜੀ
ਬਹੁਤ ਗ਼ਲਤ ਸੋਚ ਲੋਕਾਂ ਦੀ ਜੋ ਮਾਂ ਪਿਓ ਨੂੰ ਕੁੱਟਦੇ ਆ
power of social media : a positive part🙌🏻
ਵੀਰ ਬੇਬੇ ਨੂੰ ਉੱਥੇ ਨਾ ਛੱਡੋ ਇਹ ਸੁਧਰਣ ਆਲੇ ਨਹੀਂ ਹੈਗੇ
Bai pind Waleya nu salaam aa thuhanu , waheguru ji
ਪਰਚਾ ਕਰੇ ਪੁਲਸ
ਇਹੋ ਜਾਹਿ ਮਾੜੀ ਜ਼ਨਾਨੀ ਦੇ ਮਾਂ ਪਿਓ ਮਾੜੇ ਹੋਣੇ । ਭਰਾ ਚੰਗੀ ਸੋਚ ਦੇ ਹੁੰਦੇ ਤਾ ਉਹ ਆਪ ਆ ਕੇ ਜੁੱਤੀ ਫੇਰਦੇ । ਮਾੜੇ ਪਰਿਵਾਰ ਦੀਆਂ ਮਾੜੀਆਂ ਧੀਆਂ ਥੂ ਥੂ ਕਰਵਾ ਦਿੰਦਿਆਂ ....
ਪਰਚਾ ਕਰਵਾ ਕਿ ਅੰਦਰ ਭੇਜੋ ਚਵਲ ਜਨਾਨੀ ਤੇ ਼
Yeh.janani.taxi.lagdi.ha3
ਮਾਂ - ਪਿਓ ਕਦੇ ਵੀ ਆਪਣੀ ਔਲਾਦ ਦਾ ਬੁਰਾ ਕਰਨਾ ਤਾਂ ਕੀ ਬੁਰਾ ਸੋਚਦੇ ਵੀ ਨਹੀਂ ! ਨੂੰਹ -ਪੁੱਤ ਨੂੰ ਸੋਚਣ ਦੀ ਲੋੜ ਹੈ ਕਿ ਇੱਕ ਦਿੱਨ ਤੁਸੀਂ ਵੀ ਬੁੱਡੇ ਹੋਣਾ ਹੈ ਅਤੇ ਤੁਹਾਡੇ ਨਾਲ ਵੀ ਤੁਹਾਡੀਆਂ ਨੂੰਹਾਂ ਅਤੇ ਪੁੱਤਾਂ ਨੇ ਇਹੀ ਕੁੱਝ ਕਰਨਾ ਹੈ।ਜੋ ਬੀਜ ਰਹੇ ਹੋ ਉਹ ਇੱਕ ਦਿੱਨ ਤੁਹਾਨੂੰ ਹੀ ਵੱਢਣਾ ਪੈਣਾ ਹੈ। ਇਹ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਵੀ ਬੱਚਨ ਹਨ ਕਿ ਜੋ ਬੀਜੈ ਸੋ ਲੂਣੈ ਕਰਮਾਂ ਸੰਦੜਾ ਖੇਤ।
ਅੱਜ ਕੱਲ੍ਹ ਦੇ ਸਮੇਂ ਵਿਚ ਛੋਟੇ ਬੱਚਿਆਂ ਨਾਲ ਗੁਜਾਰਾ ਔਖਾ ਬਹੁਤ ਸਾਰੀਆ ਜੁੰਮੇਵਾਰੀਆ ਹੁੰਦੀਆ ਔਰਤਾ ਡਿਪ੍ਰੈਸ਼ਨ ਵਿੱਚ ਆ ਜਾਂਦੀਆ ਹਨ ਬਜੁਰਗ ਵੀ ਬਚਿਆ ਵਰਗੇ ਹੀ ਹੋ ਜਾਂਦੇ ਹਨ ਮਦਦ ਕਰੋ ਇਲਜਾਮ ਨਾ ਲਾਵੋ 🙏
Je depression ch c ta bebe e dikhdi aa kuttan nu.. bacche na kutte kde apne..
ਬਜ਼ੁਰਗ ਬੇਬੇ ਨਾਲ ਤਸ਼ੱਦਦ ਕਰਨ ਵਾਲਿਆਂ ਵਿੱਚ ਜੋ ਜੋ ਵੀ ਸ਼ਾਮਿਲ ਸੀ ਜਿਵੇਂ ਜਿਵੇਂ ਇਹਨਾਂ ਨੇ ਬਜ਼ੁਰਗ ਬੇਬੇ ਨਾਲ਼ ਕੀਤਾ ਉਸ ਤੋਂ ਵੀ ਵਧ ਕੇ ਤਸ਼ੱਦਦ ਕਰਨ ਵਾਲਿਆਂ ਨਾਲ ਕਰਨਾ /ਹੋਣਾ ਚਾਹੀਦਾ ਹੈ।
ਵੀਰ ਲੱਖ ਦੀ ਲਾਹਨਤ ਇਹੋ ਜਿਹੀ ਨੂੰਹ ਤੇ ਇਹ ਵੀ ਤਾਂ ਸਾਡੀਆਂ ਮਾਵਾਂ ਨੇ
Salute you brother....today I saw your channel....some people wasting their time in UA-cam making funny videos; dancing videos, singing videos, but you are the big heart with kindness....Greetings❤ from KERALA State. Muje Punjabi zyada bolna nahi ata lekin samnch leta hum ..GREAT GREAT Work BRO , God bless you...sure... Love You Bhai ❤..You are the Real Hero in Our country.
❤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਪਾਲ ਬਾਈ ਸਾਰੀ ਟੀਮ ਸਾਡੀ ਦਾਦੀ ਜੀ ਤੇ ਸਾਥ ਦੇਣ ਵਾਲੇ ਸਾਰੇ ਭੈਣ ਭਰਾਵਾਂ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾਂ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾਂ ਬਖਸਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ❤
Baba ji m aapki sari video dekhta hu vyse m rajasthan se hu panjabi aati be nhi etni tb be m aapki sari video dekhta hu baba ji proud h aap pr ❤❤❤ Allah aapko bhut aage bdae baba ji ❤❤❤
ਪਤਾ ਨਹੀਂ ਕਿਉਂ ਲੋਕ ਇਸ ਤਰ੍ਹਾਂ ਕਰਦੇ ਹੈ ਕੁੜੀਆ ਨੂੰ ਉਹਨਾਂ ਹੀਂ ਪਿਆਰ ਕਰਨਾ ਚਾਹੀਦਾ ਹੈ ਜਿੰਨਾ ਆਪਣੇ ਮਾਂ ਪਿਉ ਨਾਲ ਪਿਆਰ ਕਰਦੀ ਸੱਸ ਸੁਹਰੇ ਨੂੰ ਨੂੰ ਪਿਆਰ ਕਰਨਾ ਚਾਹੀਦਾ ਹੈ ਮੇਰੀ ਸੱਸ ਵੀ ਬਹੁਤ ਚੰਗੀ ਸੀ ਬਹੁਤ ਪਿਆਰ ਕਰਦੀ ਸੀ ਤੇ ਮੈਂ ਆਪਣੀ ਮਾਂ ਨਾਲੋਂ ਜਿਆਦਾ ਕਰਦੀ ਸੀ ਉਸ ਟਾਈਮ ਮੈਂ ਕਨੇਡਾ ਸੀ ਜਦੋਂ ਉਹ ਬਿਮਾਰ ਹੋ ਗਈ ਤੇ ਮੈਂ ਉਸ ਟਾਈਮ ਕਨੇਡਾ ਛੱਡ ਕੇ ਆ ਗਈ ਫੁੱਲਾ ਵਾਂਗ ਸਾਂਭੀ ਸਾਰੇ ਪਿੰਡ ਵਾਲੇ ਅੱਜ ਵੀ ਸਿਫਤਾਂ ਕਰਦੇ
ਸਾਚੀ ਕਿਹਾ ਕਿਸੇ ਨੇ ਮਾਂ ਦਾ ਮਾਂ ਹੀ ਹੁੰਦੀ ਆ ਮਾਵਾਂ ਕਮਾਵਾਂ ਨਹੀਂ ਹੁੰਦਾਪੁੱਤ ਕੁ ਪੁੱਤ ਹੋ ਜਾਂਦੇ
❤❤ਬੇਬੇ ਜੀ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀ ਬਖਸ਼ਣ ਬੇਬੇ ਜੀ
ਬਹੁਤ ਧੰਨਵਾਦ ਵੀਰ ਜੀ. ਵਾਹਿਗੁਰੂ ਤੁਹਾਡਾ ਭਲਾ ਕਰੇ 💙🙏🏽
ਬੇਬੇ ਨੂੰ ਛੱਡ ਕੇ ਨਾ ਜਾਓ 🙏🙏🙏
ਵੀਰੇ ਬਹੁਤ ਵਧੀਆ ਕੰਮ ਕਰ ਰਹੇ ਹੋ ਪ੍ਰਮਾਤਮਾ ਉਮਰ ਲੰਮੀ ਕਰੇ ਤਰੱਕੀਆਂ ਪਾਵੇਂ
ਪਾਲ ਬਾਈ ਮਾਫੀ ਦੇ ਲਾਇਕ ਨਹੀਂ ਹਨ ਪਤਾ ਨਹੀਂ ਕਦੋਂ ਦੇ ਦਾਦੀ ਜੀ ਨੂੰ ਕੁੱਟ ਰਹੇ ਹਨ ਇਹ ਤਾਂ ਪਤਾ ਚੱਲ ਗਿਆ ਤਾਂ ਸਾਰੇ ਪਾਸੇ ਪਤਾ ਚੱਲ ਗਿਆ ਹੈ ਪਾਲ ਬਾਈ ਤੁਹਾਡੇ ਤੱਕ ਪਹੁੰਚ ਗਏ ਜਿਹਨਾਂ ਵੀਰਾ ਵਿਡੀਓ ਬਣਾ ਕੇ ਦਾਦੀ ਜੀ ਦੀ ਵਿਡੀਓ ਵਾਇਰਲ ਕੀਤੀ ਹੈ ਵਾਹਿਗੁਰੂ ਜੀ ਉਹਨਾਂ ਤੇ ਮੇਹਰ ਭਰਿਆ ਹੱਥ ਰੱਖਿਓ ਜੀ, ਅੱਜ ਤੋਂ ਬਾਅਦ ਦਾਦੀ ਜੀ ਨਾਲ ਕੁੱਟਮਾਰ ਕਰਨ ਆਪਾ ਨੂੰ ਕੀ ਪਤਾ ਲੱਗੇ ਗਾ,
ਮਗਰਮੱਛ ਦੇ ਹੰਝੂ ਰੋਣ ਦਾ ਕੀ ਫਾਇਦਾ ਜੇਲ ਇੱਕ ਮਿੰਟ ਚ ਹੋ ਸਕਦੀ ਸਬੂਤ ਸਾਰੇ ਨੇ 🙏🏻 ਪਰ ਮਾਂ ਦਾ ਦਿਲ ਕਿੱਡਾ 🙏🏻🙏🏻
ਬਾਬੇ ਨਾਨਕ ਦੀ ਧਰਤੀ ਤੇ ਇਹ ਸਭ ਹੋ ਰਿਹਾ 😥😥🙏🙏
Whaguru je
Kita bhut mada aa bhen ne.... Waheguru g sumat bhksn sanu sb nu....Mata g da beta gl nu cover kr gya..
ਇਸ ਤੇ ਕਾਰਵਾਈ ਹੋਣੀ ਚਾਹੀਦੀ ਆ
Pal veer.. tusi sachi Rabbi Rooh ho...waheguru🙏
ਵੀਰ ਜੀ ਪਰਚਾ ਕਰਵਾ ਓ ਜਨਾਨੀ ਤੇ
😂😂😂😂 ਫਿੱਟ ਲਾਹਣਤ ਫਿੱਟ ਲਾਹਨਤ ਇਹੋ ਜਾਲਮ ਜਨਾਨੀ ਨੂੰ ਇਹੋ ਜਿਹੀ ਕਲਯੁਗੀ ਜਾਲਮ ਜਨਾਨੀ ਨੂੰ ਰੱਬ ਕਦੇ ਵੀ ਮੁਆਫ ਨਾ ਕਰੇ 😂😂😂😂😂😂😂😂😂😂😂😂😂😂😂😂😂😂😂😂😂😂😂😂
ਫਿਕਰ ਨਾ ਮਾਤਾ ਦੀਏ ਨੂੰਹੇ ਇਹ ਸਮਾ ਤੇਰੇ ਵੀ ਨੇੜਿਓ ਨੀ ਲੰਘਣਾ ਹੋਣੀ ਮਾਤਾ ਤੋ ਵੱਧ ਭੈੜੀਆ ਇਸ ਔਰਤ ਨਾਲ ਜਿਸ ਬੱਚੇ ਦੀ ਤੂੰ ਮਾ ਆ ਉਸ ਬੱਚੇ ਦੀ ਜਦੋ ਤੇਰੀ ਨੂੰਹ ਆਈ ਯਾਦ ਰੱਖੀ ਤੇਰੀ ਸੱਸ ਨਾਲ ਇਸ ਤਰਾ ਦਾ ਸਲੂਕ ਕਰ ਰਹੀਆ ਇਸ ਵੱਧ ਚੜ੍ਹ ਹੋਣੀ ਬਾਬਾ ਜੀ ਧੰਨਵਾਦ ਪਿੰਡ ਦੀ ਪੰਚਾਇਤ ਦਾ ਇਸ ਦੇ ਨੰਗਰ ਨਿਵਾਸੀਆ ਦਾ ਬਹੁਤ-ਬਹੁਤ ਧੰਨਵਾਦ ਇਸ ਔਰਤ ਖਿਲਾਫ ਸਖਤ ਕਦਮ ਉਠਾਏ
Congratulations pal veere 1 million hon te and waheguru ji mehar kare ❤
ਵਾਹਿਗੁਰੂ ਜੀ ਮੇਹਰ ਕਰਨ 🙏 ਸੁਮੱਤ ਬਖ਼ਸ਼ਣ ਏਨਾ ਨੂੰ 🙏🙏
ਸ਼ਰਮ ਆਉਣੀ ਚਾਹੀਦੀ ਆ ਇਹੋ ਜਿਹੀ ਜਨਾਨੀ ਨੂੰ ਤੂੰ ਵੀ ਕਦੇ ਬਜ਼ੁਰਗ ਹੋਵੇਗੀ ਜਦ ਤੇਰੇ ਨਾਲ ਐਵੇਂ ਹੋਊ ਫਿਰ ਤੈਨੂੰ ਪਤਾ ਲਗੂਗਾ ਬੇਬੇ ਨੂੰ ਦੇਖ ਕੇ ਰੋਣਾ ਆ ਗਿਆ
ਬਹੁਤ ਮਾੜੀ ਗੱਲ ਹੈ ਬਜ਼ੁਰਗ ਤੇ ਰੱਬ ਦਾ ਰੂਪ ਹੁੰਦੇ ਹਨ।
ਤੱਵਾ ਹੋਵੇ ਚੰਗਾ ਰੋਟੀ ਸੱੜੇ ਕਿਉ ਪੁਤ ਹੋਵੇ ਚੱਗਾ ਨੂੰਹ ਲੱੜੇ ਕਿਉ ❤❤