25-30 ਮੱਝਾਂ ਦਾ ਗੋਹਾ ਕੁੜਾ ਚੁਕਾਉਣ ਲਈ ਬੰਦੇ ਨੂੰ 15 ਸਾਲ ਤੋਂ ਗੁਲਾਮ ਬਣਾ ਸੰਗਲ ਨਾਲ ਬੰਨ ਕੇ ਰੱਖਦਾ ਸੀ ਇਹ ਬਜੁਰਗ…

Поділитися
Вставка
  • Опубліковано 16 лип 2022
  • Plz follow are social media accounts….
    Apna farz seva society, Pind lachkani
    Snapchat: pkharoud66
    / 9wvq1ywk
    Instagram: pal_kharoud66
    pal_kharoud66?i...
    Facebook: pal kharoud
    Palkharoudof...
    UA-cam: pal kharoud
    youtube.com/@palkharoud6004?s...

КОМЕНТАРІ • 10 тис.

  • @shaileshsonwani7234
    @shaileshsonwani7234 Рік тому +61

    भाई जी जीवन के सारे संघर्षों से लड़ने के लिए परमात्मा आपको सदैव शक्ति दे ।यह वह लोग हैं जिनमें मानवता समाप्त हो चुकी है

  • @VISHALSHARMA-fc8sk
    @VISHALSHARMA-fc8sk Рік тому +161

    पाल भाई प्रणाम 🙏🙏आपके काम की जितनी प्रशंसा की जाए उतनी कम होगी।आप जैसे सच्चे और ईमानदार लोगो की वजह से ये दुनिया बची हुई हैं।♥️👍

  • @ranaprincethakur9589
    @ranaprincethakur9589 7 місяців тому +33

    I am hindu but I have too much respect for sadars because of these people❤

  • @justice570
    @justice570 13 днів тому +1

    UK Pakistani watching this and proud of this brother in Punjab freeing innocent people ❤❤❤❤❤

  • @KuldeepKuldeep-wu1qd
    @KuldeepKuldeep-wu1qd Рік тому +154

    ਤੁਸੀਂ ਬਹੁਤ ਭਲਾਈ ਦਾ ਕੰਮ ਕਰਦੇ ਹੋਂ ਵੀਰ ਜੀ
    ਜੋ ਨੌਜਵਾਨ ਵੀਰ ਤੁਹਾਡੇ ਨਾਲ ਇਸ ਭਲਾਈ ਦੇ ਕੰਮ ਵਿੱਚ ਸਾਥ ਦਿੰਦੇ ਨੇ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਅਤੇ ਸਭ ਨਾਲੋਂ ਵੱਧ ਤੁਹਾਡਾ ਧੰਨਵਾਦ ਪਾਲ ਖਰੌੜ ਵੀਰ ਜੀ
    ਕਿਉਂਕਿ ਇਸ ਨੇਕ ਕੰਮ ਦਾ ਨੀਂਹ ਪੱਥਰ ਤੁਸੀਂ ਰੱਖਿਆ ਜੀ
    ਵਾਹਿਗੁਰੂ ਜੀ ਮਿਹਰ ਕਰਨ ਜੀ 🙏

    • @cheema4278
      @cheema4278 Рік тому +3

      Waheguru ji

    • @RavinderKaur-gu6jm
      @RavinderKaur-gu6jm Рік тому +1

      Paji tuci bhut vadia kam ker rahey ho inha loga nu saja jarur dawao meri they ruh kamb gai h dekh k

  • @HarpreetKaur-or1gk
    @HarpreetKaur-or1gk Рік тому +176

    ਆਜ਼ਾਦੀ ਦਾ ਕੋਈ ਮੁੱਲ ਨਹੀਂ ਸਾਰੀ, ਜਵਾਨੀ ਤੇ ਬਚਪਨ ਖ਼ਰਾਬ ਕਰ ਦਿੱਤਾ ਪਾਲ ਵੀਰ ਤੈਨੂੰ ਰੱਬ ਲੰਬੀ ਉਮਰ ਦੇਵੇ

    • @ragunandanthakur5278
      @ragunandanthakur5278 Рік тому

      Bio

    • @shahbazshahzada8398
      @shahbazshahzada8398 Рік тому +1

      ਅਲ੍ਹਾ ਤਹਾਨੂੰ ਏਸ ਕੰਮ ਦਾ ਅੱਛਾ ਬਦਲਾ ਦਵੇ

    • @kishordas716
      @kishordas716 Рік тому +1

      Bahut acha kam kar rho ji

    • @kishordas716
      @kishordas716 Рік тому +1

      Panjab me a kam hota ha

    • @jeetmannobuttar
      @jeetmannobuttar 2 місяці тому

      Ajaadi nai bhaine eh fukarpuna .. mande eh majhe ale kise time khad de c.. ose proud to eh gand nikal rahe ne .. gareeb lokka nal dhakka te gareeb maar jini majhe ch ho rahi kite nai..

  • @meenurajput254
    @meenurajput254 10 місяців тому +30

    ਓ ਬੱਲੇ ਓਏ ਸਾਡੇ ਤਾਂ ਗਲ਼ ਸੁੱਕ ਜਾਂਦੇ ਨੇ ਆਪਣੇ ਪੰਜਾਬ ਖਾਸ ਕਰ ਪਿੰਡਾ ਦੀਆਂ ਸਿਫਤਾਂ ਕਰਦੇ ਵਾਹਿਗੁਰੂ ਵਾਹਿਗੁਰੂ ਓ ਭਲਾ ਹੋਵੇ ਥੋਡਾ ਏਦਾਂ ਤਾਂ ਕੋਈ ਜਾਨਵਰ ਨਾਲ਼ ਵੀ ਨੀਂ ਕਰਦਾ ਬਾਕੀ ਬਾਈ ਮੈ ਤੁਹਾਡਾ ਅਤੇ ਤੁਹਾਡੀ ਟੀਮ ਦਾ ❤ਦਿਲੋਂ ਧੰਨਵਾਦ ਕਰਦਾਂ ਹਾਂ ਮੈਂ ਇੱਕ ਸ਼ਹਿਰੀ ਵਸਨੀਕ ਹਾਂ ਮੈਂ ਕਦੇ ਸੁਪਨੇ ਚ ਵੀ ਨੀਂ ਸੋਚਿਆ ਸੀ ਕਿ ਪਿੰਡਾ ਵਿੱਚ ਇਹ ਹਾਲ ਹੋਊ ਧੰਨਵਾਦ ਸਹਿਤ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸਰਬੱਤ ਦਾ ਭਲਾ ਜੀ ਅੰਤ ਭਲੇ ਦਾ ਭਲਾ। ਜੈ ਭੋਲੇ ਸ਼ੰਕਰ🙏 👈✍️

  • @user-im8nw3hw1y
    @user-im8nw3hw1y 11 днів тому +1

    पत्रकार जी आप बड़ा ही पुण्य का काम कर रहे हो,,बड़ी रिस्क लेकर,,भगवान आप को हमेशा खुश रखे

  • @salimahmedbaig
    @salimahmedbaig Рік тому +62

    Real Sikh person with knowledge of religion 💯 👏 👌 🙌

  • @vickydauniya8021
    @vickydauniya8021 Рік тому +170

    ਰੱਬ ਪਾਲ ਵੀਰ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਸਾਰੀ ਟੀਮ ਦੀ ਉਮਰ ਲੰਬੀ ਕਰੇ ਵਿੱਕੀ ਦੌਣ ਖੁਰਦ

  • @edwinblades285
    @edwinblades285 4 місяці тому +2

    These is true khalsa.hats off god bless you all.

  • @theprophecies1847
    @theprophecies1847 2 місяці тому +2

    Bhut bhut Dhanyawad veer g tuhada bhut mahaan ho tusi iswer tuhanu bhut tarrkyean den agge lie💫💫🙏🙏

  • @JAAT_19849
    @JAAT_19849 Рік тому +53

    मुझे तो वीडियो देख कर रोना आ गया, कोई कैसे किसी इंसान को ऐसे बांध कर रख सकता है,
    वाहेगुरु ऐसे लोगो को जरूर सजा देंगे जो ऐसे लोगो को कैद में रखते है

    • @AmandeepKaur-gk1pr
      @AmandeepKaur-gk1pr Рік тому +1

      Canoon kion nahin

    • @JAAT_19849
      @JAAT_19849 Рік тому +1

      @@AmandeepKaur-gk1pr माफ करना बहन मैं समझा नहीं आपने क्या लिखा है

    • @sgofficial9220
      @sgofficial9220 Рік тому +1

      @@AmandeepKaur-gk1pr kanoon hai bandua majdoor pe.Is buddhe ko sja milni chahiye

    • @JAAT_19849
      @JAAT_19849 Рік тому

      @@sgofficial9220 bhai kanoon ki galti nahi hai, yeh sab galti hai polititions ki, agar kanoon kuch action leta hai to next day job se nikaal diya jaata hai ya transfer

  • @JaswantSingh-iq1rg
    @JaswantSingh-iq1rg Рік тому +146

    ਲੱਖ ਲਾਹਨਤ ਹੈ ਏਹੋ ਜਹੇ ਜਿੰਮੀਦਾਰਾਂ ਦੇ, ਤੁਹਾਡਾ ਬੇੜਾ ਗਰਕ ਹੋ ਜਾਏ, ਬੇ ਸ਼ਰਮੋ,
    ਪਾਲ ਸਿੰਘ ਵੀਰ ਜੀ ਇਸ ਬੰਦੇ ਨੂੰ ਇਨਸਾਫ਼ ਦਿਵਾਓ,,, ਸਜ਼ਾ ਤੋਂ ਇਲਾਵਾ, ਪੂਰੇ ਪੈਸੇ ਦਿਵਾਓ

    • @anenlightenedmisfit6262
      @anenlightenedmisfit6262 Рік тому +2

      ਸਹੀ ਕਿਹਾ ਜੀ। ਸਖ਼ਤ ਤੋਂ ਸਖ਼ਤ ਸਜ਼ਾ ਹੋਣੀ ਚਾਹਦੀ ਇਸ ਬੰਦੇ ਨੂੰ। ੨੦-੩੦ ਲੱਖ ਦਾ ਜੁਰਮਾਨਾ ਵੀ ਲਾਓ ਤੇ ਓਹ ਪੈਸੇ ਇਸ ਗਰੀਬ ਬੰਦੇ ਨੂੰ ਦੁਆਉ।
      ਇਸ ਤਰ੍ਹਾਂ ਦੇ ਕਿੰਨੇ ਗਰੀਬ ਸਲੇਵ ਬਣਾ ਕੇ ਰੱਖੇ ਹੋਣੇ ਪਾਪੀਆਂ ਨੇ ਜਿਹਨਾਂ ਦੀ ਅਜੇ ਕੋਈ ਖ਼ਬਰ ਨੀ।
      ਲੋਕ ਕਾਨੂੰਨ ਤਾ ਕੀ ਰੱਬ ਤੋਂ ਵੀ ਨੀ ਡਰਦੇ। ਕਲਯੁਗ ਆ 😐

    • @gaggumattu2699
      @gaggumattu2699 11 місяців тому

      ❤️❤️❤️❤️👍🙏🙏

  • @gursidhu895
    @gursidhu895 10 місяців тому +20

    ਸਲਾਮ ਆ ਸਤਪਾਲ ਵੀਰੇ ਗੁਰੂ ਨਾਨਕ ਸਾਹਿਬ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ 🙏🙏 ਭਾਈ ਸਾਹਿਬ ਜੀ ਦੋਸ਼ੀ ਲੋਕਾਂ ਨੂੰ ਕਾਨੂੰਨੀ ਸਜ਼ਾ ਜਰੂਰ ਦਵਾਇਆ ਕਰੋ

  • @rashidmirza-md3kz
    @rashidmirza-md3kz 8 місяців тому +3

    Great job, dear Aj bhi insaniat zinda ha, love you from Punjab Pakistan

  • @GM-yk7xw
    @GM-yk7xw Рік тому +37

    न जाने और कितने लोगों की राह उनके घरवाले देख रहे होंगे। ईश्वर ने अपने बंदे को भेजने में 10 साल देर कर दी, देर ही सही आकर इंसानियत पर हमारा फिर से भरोसा कायम किया।

  • @bajiraopeshwafan3136
    @bajiraopeshwafan3136 Рік тому +382

    आप बहुत अच्छा काम कर रहे हो पाल जी, महादेव आपकी भी रक्षा करें 🙏 हर हर महादेव

    • @satwinderrealyouristrueisa9647
      @satwinderrealyouristrueisa9647 Рік тому +3

      Very very shameful to this person being Sikh. Such person should be punished to defaulter and compensation to man working without pay be given. Very very
      Shameful to such inhuman. Good job by the Singh sahib detecting this man
      Being sewa society. God bless you .keep it up. Thanks

    • @SandeepSingh-vw3wn
      @SandeepSingh-vw3wn Рік тому +1

      ਭਬਪਵ
      ਇਹ ਓ

    • @user-mp7fy8wz9b
      @user-mp7fy8wz9b 4 місяці тому

      Твой махадев себя несможет. Помоч как его поможет

  • @irshadahmad8396
    @irshadahmad8396 7 місяців тому +5

    I love you Paji from my bottom of the heart ❤️ you are doing great work releasing innocent people unsound people Allah give you highest place in janat and this world 🌍 I’m from Dubai if need any kind of help and support from my side I will be thankful you my dear brother plz let me know 🙏🙏

  • @user-gurijatana0786
    @user-gurijatana0786 7 місяців тому +4

    ਕਿਸੇ ਦੇ ਘਰ ਜਾ ਕੇ ਕਿਸੇ ਗੁਲਾਮ ਨੂੰ ਅਜਾਦ ਕਰਵਾਉਣ ਆ ਇਹ ਪਾਲ ਬਾਈ ਜੀ ਕਰ ਸਕਦੇ ਆ ਬਾਬਾ ਜੀ ਨੂੰ ਸੈਕੁਆਰਟੀ ਮਿਲਣੀ ਚਾਹੀਦੀ ਆ 🙏

  • @vickysandhu2225
    @vickysandhu2225 Рік тому +22

    ਬਾਈ ਜੀ ਸਿਰ ਝੁਕਦਾ ਏਹੇ ਜੀ ਸੇਵਾ ਦੇਖ ਕੇ, ਬਹੁਤ ਹਿੰਮਤ ਤੇ ਨਿਮਰਤਾ ਚਾਹੀਦੀ ਆ ਇਹ ਕੰਮ ਕਰਨ ਲਈ
    ਵਾਹਿਗੁਰੂ ਏਵੇਂ ਈ ਸਦਾ ਤੁਹਾਡੇ ਅੰਗ-ਸੰਗ ਰਹਿ ਕੇ ਸੇਵਾ ਲੈਂਦਾ ਰਹੇ 🙏🙏🙏🙏🙏🙏

    • @RanjitSingh-lt6lw
      @RanjitSingh-lt6lw Рік тому

      ਜੀ ਤੁਸੀਂ ਸਹੀ ਕਿਹਾ ਵੀਰ ਜੀ ਵਧੀਆ ਕੰਮ ਕਰਦੇ ਹਨ

  • @sukhabakshi7970
    @sukhabakshi7970 Рік тому +21

    पाल बाई जी तुसी नेक इंसान हो मालिक आपको हमेशा खुश रखे गा

  • @CLDhupar
    @CLDhupar 2 місяці тому +1

    ਮੰਨੂ ਸਿਮਰਤੀ ਵਾਂਗ ਕਾਲੇ ਕਾਨੂੰਨ ਚਲਾਉਣ ਵਾਲੇ ਗਦਾਰ ਬਿਪਰਵਾਦੀ ਲੋਕਾਂਨੂੰ ਗੁਰੂ ਦੀਵੀ ਸ਼ਰਮ ਨਹੀਂ।
    ਬੇਦ ਕੀ ਪੁਤ੍ਰੀ ਸਿਮ੍ਰਿਤਿ ਭਾਈ ।
    ਸਾਂਕਲ ਜੇਵਰੀ ਲੈ ਹੈ ਆਈ ।।🌹ਗੁਰਬਾਣੀ 🌹🙏

  • @himmatvirk2822
    @himmatvirk2822 10 місяців тому +5

    😢😢 ਪਾਪੀ ਲੋਕ ਕਿਥੇ ਭੱਲਾ ਹੋਉ 😮😭😭😱😱 ਧੱਨ ਵੀਰ ਜੀ 🙏🙏

  • @surkhmandermaanmaan3935
    @surkhmandermaanmaan3935 Рік тому +28

    ਬਹੁਤ ਵੱਡਾ ਪਾਪੀ ਹੈ ਇਹੋ ਜਿਹੇ ਲੋਕਾਂ ਨੂੰ ਜੇਲ੍ਹ ਭੇਜਿਆ ਜਾਵੇ

  • @sudagarsingh1476
    @sudagarsingh1476 Рік тому +12

    ਲਾਹਨਤ ਆ ਇਹੋ ਜਿਹੇ ਪੰਜਾਬੀਆਂ ਤੇ ਜਿਹੜੇ ਜ਼ਲਾਦਾਂ ਤੋਂ ਵੀ ਟੱਪ ਗਏ ਇਨੀ ਦਰਿੰਦਗੀ

  • @gurdevsinghrandhawa6571
    @gurdevsinghrandhawa6571 21 день тому +1

    ਬਹੁਤ ਵਧੀਆ ਪਾਲ ਵੀਰ ਜੀ, ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ। ਪਰਮਾਤਮਾ ਤੁਹਾਡੀ ਅਤੇ ਤੁਹਾਡੀ ਸਾਰੀ ਟੀਮ ਦੀ ਲੰਮੀ ਉਮਰ ਕਰੇ, ਤਾਂ ਕਿ ਤੁਸੀਂ ਏਦਾਂ ਹੀ ਮਨੁੱਖਤਾ ਦੀ ਸੇਵਾ ਕਰਦੇ ਰਹੋ।

  • @Kshatma
    @Kshatma 11 місяців тому +7

    Shocked to see this happening in Punjab.
    Lots of strength to you paaji.

  • @MANREET702
    @MANREET702 Рік тому +46

    *ਪਾਲ ਵੀਰ ਜੀ ਬਹੁਤ ਧੰਨਵਾਦ ਇਹੋ ਜਿਹੇ ਕਾਰਜ਼ ਕਰਨ ਲਈ ਰੱਬ ਹੋ ਤੁਸੀਂ ਗਰੀਬਾਂ ਲਈ ਧੰਨਵਾਦ ਜੀ ਆਪਣਾ ਫਰਜ਼ ਸੇਵਾ ਸੁਸਾਇਟੀ ਪਿੰਡ ਲਚਕਾਣੀ ਪਟਿਆਲਾ*

  • @Panjab54
    @Panjab54 Рік тому +89

    क्या हों रहा हैं , ये हमारे पंजाब में , कोई आवाज उठाने के लिए सच के साथ नही आ रहा, सब मुर्दा लाश बने हुए है। पाल खरोड जैसे महान पुरष को कोटि कोटि प्रणाम।🙏

    • @Pb09vlogs53
      @Pb09vlogs53 Рік тому +1

      Punjabi bol

    • @Panjab54
      @Panjab54 Рік тому +11

      @@Pb09vlogs53 पंजाबी बोलो अंग्रजी बोलो हिंदी बोलो या उर्दू बोलो कोई फर्क नही पड़ता , बात का मतलब होना चाहिए , अफसोस की बात है की आज भी हम भाषा को लेके फसें हुए लोग हैं।

    • @dhanpal6032
      @dhanpal6032 Рік тому +1

      पाजी आप को शत-शत नमन आप बहुत अच्छा काम कर रहे हो हम राजस्थान से हैं

    • @SMoneyT
      @SMoneyT Рік тому +5

      @@Pb09vlogs53 tainu ki dikkat aaa...

    • @satyakijeet1815
      @satyakijeet1815 Рік тому +2

      ਸਭ ਆਈਲਟ ਵਿੱਚ ਲੱਗੈ ਨੈ ਗੋਰਿਆ ਦੈ ਨੋਕਰ ਬਣਨ ਲਈ ਕਾਹਲੈ ਨੈ ਮਾਲਕ ਜਮੀਨਾ ਦੈ 😀 ਡਾਲਰਾਂ ਦੇ ਭੁਖੈ

  • @true.livingmicky6683
    @true.livingmicky6683 7 місяців тому +4

    Thankyou for helping these people respect for you . SATNAM WAHEGURU JI🙏🙏🙏

  • @kamleshyadav9803
    @kamleshyadav9803 6 місяців тому +1

    Respect for him and the whole team. वाहेगुरु सद्बुद्धि दे

  • @deepaksamdole8562
    @deepaksamdole8562 Рік тому +65

    Sardar ji in my 50 years of age ,i have not seen god personally ,but I look at you as a god.i salute you one lakh times. God bless you.

  • @amardeepchauhan2446
    @amardeepchauhan2446 Рік тому +532

    Aa hunda hai real Sikh 🙏🙏🙏🙏🙏

    • @ix__rahul
      @ix__rahul Рік тому +7

      👍sahi gal aa veer ❤️👍

    • @Jenvlogs404
      @Jenvlogs404 Рік тому +6

      but most cases here that’s why

    • @satyakijeet1815
      @satyakijeet1815 Рік тому +5

      ਵੀਰੈ ਅਸੀ ਵੀ ਤਰਨਤਾਰਨ ਤੋਂ ਜਿਮੀਦਾਰ ਹਾ ਪਰ ਰੱਬ ਤੋ ਡੱਰਕੈ ਰਹੀ ਦਾ ਜਾਨੇ ਅਨਜਾਨੈ ਦੀ ਗਲਤੀ ਦੀ ਭੁੱਲ ਬਕਸੋਦੇ ਰਹੀ ਦਾ ਸਾਰੈ ਇਕੋ ਜੈ ਨਹੀਂ ਹੁਦੈ ਇਸ ਲੀ ਸਾਰਿਆਂ ਨੂੰ ਗਲਤ ਬੋਲਣ ਵਾਲੇ ਧੀਆਨ ਰੱਖਣ ਵਾਹਿਗੁਰੂ

    • @kamleshrani9159
      @kamleshrani9159 Рік тому +2

      @@ix__rahul à

    • @m.knutritionhealthcare4606
      @m.knutritionhealthcare4606 Рік тому +1

      Fully agree bro

  • @3CCC385
    @3CCC385 6 місяців тому +2

    🙏 great work, Manab Kalyan. This kind of work is done by the peoples who have their heart and soul dedicated towards Great Gurus. Love you.

  • @balwindersinghbhullar9415
    @balwindersinghbhullar9415 Рік тому +11

    ਪਾਲ ਵੀਰ ਵਾਹਿਗੁਰੂ ਜੀ ਤੂਹਾਨੂੰ ਬਹੁਤ ਵੱਡੀ ਉਮਰ ਬਖ਼ਸ਼ੇ ਤਾਂ ਜੋਨ ਤੁਸੀ ਇਸ ਤਰਾਂ੍ਹ ਸੇਵਾ ਕਰਦੇ ਰਹੋ

    • @jagsirkumar870
      @jagsirkumar870 Рік тому +2

      👍🏻👍🏻🙏🏻🙏🏻🙏🏻🙏🏻😭😭😭🤲🤲👌👌👌

    • @jagsirkumar870
      @jagsirkumar870 Рік тому +1

      🙏🏻🙏🏻🙏🏻

  • @hearttoheart1095
    @hearttoheart1095 Рік тому +143

    जितने साल इसको बांध कर रखा उतने ही साल उस सरदार को बांधा जाए सजा मिलनी चाहिए 10 साल की 🙏🙏🙏... वाहेगुरु.. 🙏🙏🙏

    • @kuljitsingh3600
      @kuljitsingh3600 Рік тому +10

      Very good veer g

    • @sattibains4818
      @sattibains4818 Рік тому +2

      Sambhal ke rakho apne apno ko ghar me khane ko nahi milta hai es liye ye hal hai, kahan hai modi jogi inka parband kre, ha rakhne walo ki galti hai , apno ki tarah rakhna chahiye

    • @narangkumarjha4762
      @narangkumarjha4762 Рік тому +1

      saale sardaar aese hote h kya yakin nhi hota

    • @mansinghpoonia4078
      @mansinghpoonia4078 Рік тому +1

      @@sattibains4818 sale ko dailypito

    • @sattibains4818
      @sattibains4818 Рік тому

      @@mansinghpoonia4078 aajo milke peet te hain

  • @noor-ul-hikmat1210
    @noor-ul-hikmat1210 22 дні тому

    veer jee------you are not only proud for punjab but for humanity.

  • @AjayKumar-tx6mj
    @AjayKumar-tx6mj 5 місяців тому +1

    Salute to Pal Brother ji and his team. You done very good job.

  • @gui1386
    @gui1386 Рік тому +419

    ਜਿਨੇ ਵੀਰ Comments ਦੇਖ ਰਹੇ ਸਭ ਦੇ ਪਰਿਵਾਰ ਨੂੰ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ

    • @baljeetkaur5085
      @baljeetkaur5085 Рік тому +5

      ਵਹਿਗੁਰ ਵਹਿਗੁਰ ਵਹਿਗੁਰ ਵਹਿਗੁਰ ਵਹਿਗੁਰ ਵਹਿਗੁਰ

    • @GurvinderSingh-xu9mt
      @GurvinderSingh-xu9mt Рік тому +5

      Jyounda bsda reh broo

    • @amritpalsinghchahal8259
      @amritpalsinghchahal8259 Рік тому +5

      ਵਾਹਿਗੁਰੂ ਜੀ

    • @prabhjotsingh1831
      @prabhjotsingh1831 Рік тому +3

      ਸਤਿਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਾਰਾਜ ਜੀ ਕਿਰਪਾ ਕਰਨ ਸਾਰਿਆਂ ਨੂੰ ਤੰਦਰੁਸਤੀਆਂ ਬਖਸ਼ਣ , ਲੰਬੀਆਂ ਉਮਰਾਂ ਬਖਸ਼ਣ ।

    • @gafoord9259
      @gafoord9259 Рік тому +3

      Me Himachal Pradesh se Hu apki videos bhut Achi h Acha Kita ye SB Baba g ko sja honi chahiye

  • @anjanabhatnagar460
    @anjanabhatnagar460 Рік тому +192

    गुरु का सच्चा सेवादार सिख ... ये है वाहे गुरूजी का असली खालसा... और ये है वाहे गुरूजी की असली फतह.. गुरूजी आपसे बहुत ही राजी होंगे वीरजी 🙏🙏🙏🙏

  • @RohtasKumar-ks4hf
    @RohtasKumar-ks4hf 5 місяців тому +1

    ਪਾਲ ਵੀਰੇ ਤੁਹਾਡੀ ਲੰਮੀ ਉਮਰ ਹੋਵੇ 🙏🙏🙏

  • @bhanuthakur6965
    @bhanuthakur6965 5 місяців тому +1

    बहुत बहुत धन्यवाद लाख लाख दुआ है मेरी सदा खुश रहो सलामत रहो आप ऐसे ही सेवा करते रब से सदा दुआ करता रहूंगा आप सच्चे लोगों की मदद कर रहे उसे भाई की तरफ से मैं आपसे थैंक्यू कहना चाहता हूं

  • @m.idreesshah7727
    @m.idreesshah7727 Рік тому +30

    Allah aapko kamyab kare🇵🇰

    • @rakeshsahani4901
      @rakeshsahani4901 Рік тому

      जिसने जुल्म किया
      उसी को सम्मान दे रहे हो
      क्या कोई हिंदू। करता त
      ऐसे ही छोड़ देते
      सिख करें तो सही
      हिंदू करें तो गलत यह पहले जैसा भारत ना रहा

    • @shehzadahmad8448
      @shehzadahmad8448 Рік тому

      @@rakeshsahani4901 Waha par to Muslim be buhat zyada hay AP log serf Hindu ko focus kartay ho Kay Hindu acha hay Lekin Muslim ka nam kaby nahi leya

  • @paramgill8393
    @paramgill8393 Рік тому +60

    ਪਾਲ ਵੀਰ ਤੁਹਾਨੂੰ ਤੇ ਤੁਹਾਡੀ ਟੀਮ ਨੂੰ ਰੱਬ ਹਮੇਸ਼ਾ ਚੜਦੀ ਕਲਾਂ ਚ ਰੱਖੇ

  • @SwaranSinghsoni
    @SwaranSinghsoni 6 місяців тому +1

    ਇਹ ਬਹੁਤ ਵਧੀਆ ਕੰਮ ਕਰ ਰਹੇ ਇਸ ਬਾਬੇ ਦੇ ਸੰਗਲ ਲਾਜ਼ਮੀ ਲਾਉ ਜੀ ਖਵਾਜੇ ਦੇ ਅਗਵਾ ਡੱਡੂ ਵੀ ਆ ਗਏ ਵਹਿਗੁਰੂ ਤੁਹਾਡੀ ਸੇਵਾ ਬਹੁਤ ਵਧੀਆ ਹੈ ਜੀ

  • @SonaBhullar-vs8it
    @SonaBhullar-vs8it 21 день тому

    Pal vere nu trkyan bkhshn waheguru ji

  • @SS-rp7sc
    @SS-rp7sc Рік тому +137

    Another brother free from slavery. Thank you Pal Veerji and his team. May Shri Bholenath ji shower is utmost blessings on Pal Veerji and his team.

  • @irfanmasood7350
    @irfanmasood7350 Рік тому +21

    I am from Pakistan 🇵🇰 and I praise your love for humanity

  • @KalaKala-ep4vg
    @KalaKala-ep4vg 9 місяців тому +1

    Bhai app ne bhaut acha Kiya bagwan app ko kush Rakhe

  • @sandeepmalhotra728
    @sandeepmalhotra728 Рік тому +10

    Ae aa asli sikhi sikh kewal Punjab da nahi poori duniya da hai
    Shat shat Patnam aa veer ji

  • @dhansinghrawat5535
    @dhansinghrawat5535 Рік тому +27

    सरदार जी आपको आपके परिवार को भगवान शक्ति दे और आपके बच्चो को भगवान बहुत बड़ा एवम शक्तिशाली बनाए।

  • @Keepsmiling567
    @Keepsmiling567 2 місяці тому

    Humanity still alive 🎉🎉🎉
    Jai sikh brothers 🎉

  • @HardipKaur-pn9gq
    @HardipKaur-pn9gq Місяць тому

    Thanks pal veer ji Greeb dehelp Karen layi

  • @harjinderkavisher7322
    @harjinderkavisher7322 Рік тому +70

    ਵਾਹਿਗੁਰੂ ਵਾਹਿਗੁਰੂ ਗੁਰੂ ਨਾਨਕ ਦੇਵ ਜੀ ਕ੍ਰਿਪਾ ਕਰਿਉ ਸਰਬੱਤ ਦਾ ਭਲਾ ਕਰਿਉ

  • @starxbgmi475.
    @starxbgmi475. Рік тому +47

    ਪਾਪੀ ਲੋਕ ਇਨਾ ਨੂੰ ਬਖਸ਼ੋ ਨਾ ਇਕ ਬਾਰ ਸਾਰੇ ਪੰਜਾਬ ਚ ਅਲੋਸਮੇਂਟ ਕਰਦੋ ਜਿਸ ਕਿਸੇ ਕੋਲ ਕੋਈ ਵੀ
    ਏਕ ਬਾਰ ਸਾਰੇ ਪੰਜਾਬ ਵਿਚ ਅਲੋਸਮੇਂਤ ਕਰ ਦੇਵੋ ਜਿਨਾ ਕੋਲ
    ਇਸ ਤਰਾ ਦਾ ਇਨਸਾਨ ਉਸ ਨੂੰ ਆਪਣੇ ਆਪ ਛੱਡ ਦੇਵੋ ਨਹੀਂ ਤਾਂ ਫੇਰ 10 ਸਾਲ ਦੀ ਰਿਕਵਰੀ ਹੋਵੇਗੀ ਜਿਨਾ ਮਰਜੀ ਟਾਈਮ ਲਗਾ ਹੋਵੇ ਚਾਹੇ ਇਕ ਸਾਲ
    ਲਗਾ

  • @gurdiyalsingh748
    @gurdiyalsingh748 11 місяців тому +2

    Veer ji Waheguru hamesha tuhade naal hai

  • @GurmeetSingh-go8nh
    @GurmeetSingh-go8nh 7 місяців тому +1

    ਇਹ ਆਪਣੇ ਆਪ ਨੂੰ ਸਿੱਖ ਕਹਿੰਦੇ ਆ ਵੱਡੇ ਜਿੰਮੀਦਾਰ ਲੱਖ ਦੀ ਲਾਹਨਤ ਆ ਤੁਹਾਡੀ ਸਰਦਾਰੀ ਤੇ ਵਾਹਿਗੁਰੂ ਪਾਲ ਵੀਰ ਨੂੰ ਚੜਦੀ ਕਲਾ ਵਿਚ ਰੱਖੇ 🙏

  • @fitnessinfinity.0
    @fitnessinfinity.0 Рік тому +41

    आप एक सच्चे इंसान हैं आप की जितनी भी तारीफ की जाए उतनी कम है, आप वास्तव में गरीबों के मसीहा हो। 🙏🙏

    • @babaamriksappanwali3572
      @babaamriksappanwali3572 Рік тому

      ਰੱਬ ਪਾਲ ਵੀਰ ਨੂੰ ਅਤੇ ਸਾਰੀ ਟੀਮ ਨੂੰ ਹਮੇਸ਼ਾ ਖੂੱਸ਼ ਰਖੇ 🙏🙏🙏🙏🙏🙏🙏🙏🙏👏

  • @vkstudioandmovies9357
    @vkstudioandmovies9357 Рік тому +25

    सरदार जी स्लाम है आप को और आपकी पुरी टीम को 👍👍👍👌👌👏👏👏👏👏👏🙏🙏🙏🙏🙏🙏🙏🙏🙏

    • @makulakhan2097
      @makulakhan2097 Рік тому

      And you will have the time As well soon bro please send us your feedback the app

  • @user-lj8vv7iz4r
    @user-lj8vv7iz4r 9 місяців тому

    ਸਲੂਟ ਆ ਜੀ
    ਵਾਹਿਗੁਰੂ ਜੀ ਹਮੇਸ਼ਾਂ ਚੜ੍ਹਦੀਕਲਾ ਵਿੱਚ ਰੱਖਣ

  • @sahilsaini9673
    @sahilsaini9673 8 місяців тому +4

    Real sikh, this is bhagat singh footprints ❤

  • @gautamkumarbawa4242
    @gautamkumarbawa4242 Рік тому +427

    ਬਾਪੂ ਹੱਕ ਲੈਣ ਸਰਕਾਰਾਂ ਕੋਲ ਪਹੁੰਚ ਜਾਂਦੇ ਹੋ ਇਹਨਾਂ ਦੇ ਹੱਕ ਕੋਣ ਦਊਗਾ ਲੱਖ ਲਾਨਤਾ ਤੇਰੇ ਤੇ ਤੇਰੇ ਪੂਰੇ ਟੱਬਰ ਤੇ ਕਈ ਵੀਡੀਓ ਵੇਖਣ ਵਾਲਿਆਂ ਨੇ ਵੀ ਰੱਖੇ ਹੋਣਗੇ ਐਸੇ ਮਨਬੂਦੀ ਲੋਕ ਮੇਰੀ ਉਹਨਾਂ ਨੂੰ ਸਲਾਹ ਹੈ ਆਪਣੇ ਪਰਿਵਾਰ ਵਾਸਤੇ ਬਾਦਵਾਂ ਮੱਤ ਲਿਊ ਨਹੀਂ ਤੇ ਰੱਬ ਮਾਰ ਪਈ ਤਾਂ ਜ਼ਰੀ ਨੀ ਜਾਣੀ🙏🙏 ਵਾਹਿਗੁਰੂ

  • @gui1386
    @gui1386 Рік тому +57

    ਸੱਬ ਤੋ ਪਵਿੱਤਰ ਧਰਤੀ #ਅਮ੍ਰਿਤਸਰ_ਸਾਹਿਬ ਦੀ ਮੰਨੀ ਗਈ ਇਹਨਾ ਲੋਕ ਨੇ ਬਦਨਾਮ ਕਰਤਾ #ਅਮ੍ਰਿਤਸਰ_ਸਾਹਿਬ ਨੂੰ ਲੱਖ ਲਾਹਣਤ ਇਹਨਾ ਲੋਕਾ ਤੇ ਜਿਹੜੇ ਰੱਬ ਨੂੰ ਵੀ ਭੁੱਲ ਗਏ ਇਹਨਾ ਨੂੰ ਰੱਬ ਈ ਸਜਾ ਦੇਵੇਗਾ
    #Love_U_Pal_Veere_God_Bless_You

    • @gurpreetkaur1734
      @gurpreetkaur1734 Рік тому +1

      Tusi v rabb nu bhulle firde o, jaat nu promote kar rahe o, tuhaha naam mannan singh hona chahida na k mannan jatt

  • @rupamasihbleesinggirl4699
    @rupamasihbleesinggirl4699 4 місяці тому

    God blesss to alll khudawand tanu baut bless kare hallelujah

  • @dr.jaswantsinghkhator4036
    @dr.jaswantsinghkhator4036 Рік тому +43

    बहुत ही शर्म वाली बात है। इन लोगों को कड़ी से कड़ी सजा मिलनी चाहिए।

  • @karmjeetkaur618
    @karmjeetkaur618 Рік тому +151

    ਲੋਕਾਂ ਦੀ ਇਨਸਾਨੀਅਤ ਜਮੀ ਖਤਮ ਹੋ ਗਈ ਵਾਹਿਗੁਰੂ ਮਹਿਰ ਕਰਿਓ ਏਦਾਂ ਦੇ ਲੋਕਾਂ ਤੇ 🙏🏻

    • @gautamkumarbawa4242
      @gautamkumarbawa4242 Рік тому +7

      ਭੈਣ ਕਿੱਦਾਂ ਦੇ ਲੋਕਾਂ ਵਾਸਤੇ ਤੂੰ ਮੇਹਰ ਮੰਗ ਦੀਏ ਏਦਾਂ ਦੇ ਪੇਂਡੂ ਖੇਤਰ ਦੇ ਲੋਕਾਂ ਦੀਆਂ ਫੋਟੋਆਂ ਖਿੱਚ ਕੇ ਪੂਰੇ ਪੰਜਾਬ ਚਲਾ ਦੇਣੀਆਂ ਚਾਹੀਦੀਆਂ ਨੇ ਤਾਂ ਕਿ ਕੋਈ ਵੀ ਵੇਖੇ ਤੇ ਲੱਖ ਲਾਨਤਾ ਪਾਵੇ

    • @RanjitSingh-lt6lw
      @RanjitSingh-lt6lw Рік тому +2

      @@gautamkumarbawa4242 ਤੁਸੀਂ ਠੀਕ ਕਹਿ ਰਹੇ ਹੋ

    • @Jenvlogs404
      @Jenvlogs404 Рік тому

      And if they claimed sardars are targeting their community they wouldn’t be wrong as it has the highest cases but they have a lot to say about the rest and claim minority being land owners in a billion, what ego, they’re still humbIe nor retaliate.

    • @blitzbavi8391
      @blitzbavi8391 Рік тому

      @@RanjitSingh-lt6lw tu saliye dekh ke boliya kar sali kutti

    • @karmalakra8892
      @karmalakra8892 Рік тому

      Waheguru ji mer kro 🙏🙏🙏

  • @lachhmansinghsingh2069
    @lachhmansinghsingh2069 5 місяців тому

    Pal Veer Ji Good Waheguru ji Karp Karn 🙏🙏🙏

  • @majorsingh7474
    @majorsingh7474 8 місяців тому +1

    👍👍👍👍👍pal vir g god bless you 😂😂😂😂 ਵੀਰ ਜੀ ਇਸ ਏਰੀਰੇ ਦੇ ਸਾਰੇ ਬੰਦੇ ਕਸਾਈ ਨੇ ਵੀਰ ਜੀ ਇਸ ਏਰੀਰੇ ਦੇ ਸਭ ਲੋਕ ਜਮਦੁਦ ਨੇ ਇਹਨਾਂ ਦੀ ਇਨਸਾਨੀਅਤ ਹੀ ਨਹੀ ਸਭ ਤੋਂ ਵੱਧ ਕਸਾਈ ਲੋਕ ਅੰਮ੍ਰਿਸਰ ਅਤੇ ਗੁਰਦਾਸਪੁਰੀਏ ਹੀ ਮਿਲਦੇ ਨੇ ਜੋ ਇਨਸਾਨ ਨੂੰ ਆਪਣੇ ਕੰਮ ਕਾਰ ਲਈ ਵਾਹਿਗੁਰੂ ਜੀ ਇਹਨਾਂ ਨੂੰ ਕਸਾਈਆਂ ਵਾਂਗ ਕੰਮ ਲੇਦੇ ਨੇ ਗੁਰੂ ਜੀ ਇਹਨਾਂ ਨੂੰ ਜਰੁਰ ਸਜਾ ਦੇਣਗੇ ਵੀਰ ਜੀ ਮੈਨੂੰ ਬਹੁਤ ਗੁੱਸਾ ਆ ਰਿਹਾ ਹੈ ਵੀਰ ਜੀ ਤੁਸੀ ਬਹੁਤ ਨਰਮ ਦਿਲੀ ਹੋ ਗੁਰੂ ਜੀ ਦੀ ਤੁਹਾਡੇ ਤੇ ਮੇਹਰ ਹੈ ਸਭ ਟੀਮ ਨੂੰ ਮੇਰਾ ਸ਼ੀਰ ਝੁਕਦਾ ਹੈ😂😂😂😂😂😂😂👍👍👏👏👏👏

  • @aishrajasthani7178
    @aishrajasthani7178 Рік тому +46

    ਅੱਲਾਹ ਪਾਕ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਜੀ ,

  • @jeediladeeb2057
    @jeediladeeb2057 Рік тому +16

    ਦਿਲ ਤੋ ਦੁਆ ਨਿਕਲਦੀ ਹੈ ਪਾਲ ਵੀਰ ਬਾਈ ਥੋਡੇ ਤੇ ਥੋਡੀ ਟੀਮ ਲੇਇ । ਮਾਲਕ ਚੜਦੀ ਕਲਾ ਵਿੱਚ ਰੱਖੇ ਵੀਰ ਥੋਨੂੰ ।

  • @nobelfriend5429
    @nobelfriend5429 6 місяців тому +1

    سلام سردار جی آپ بہت اچھا کام کر رہے ہیں۔ یہ دیکھ کر بہت افسوس ہوتا ہے کہ 21ویں صدی میں لوگ غلام ہیں۔ بہت دکھ کی بات. بہت افسوسناک رویہ😢😢😢😢😢

  • @sudhirgupta2354
    @sudhirgupta2354 2 місяці тому +1

    Sir doing very good job keep it up from Lucknow love your videos and you also have a great time U.P ❤❤❤

  • @narinderpalsingh6582
    @narinderpalsingh6582 Рік тому +232

    ਪਾਲ ਵੀਰ ਜੀ ਤੁਸੀਂ ਬਹੁਤ ਬਹੁਤ ਹੀ ਚੰਗੇ ਕਰਮ ਕਰ ਰਹੇ ਹੋ ਵਾਹਿਗੁਰੂ ਜੀ ਦੀ ਤੁਹਾਡੇ ਤੇ ਮੇਹਰ ਹੈ ਪਰ ਵੀਰ ਜੀ ਤੁਸੀਂ ਆਪਣੇ ਨਾਲ ਇੱਕ ਰੀਵਾਲਵਰ ਰਖੇਆ ਕਰੋਂ ਤੇ ਨਾਲ ਬੌਨਸਰ ਰਖੇਆ ਕਰੋਂ ਪਾਲ ਵੀਰ ਜੀ ਤੁਹਾਡੀ ਬੇਹੱਦ ਲੋੜ ਹੈ 👍👍🙏🙏

    • @sandeepbadhan2304
      @sandeepbadhan2304 Рік тому +7

      22tu bilkul sahi keha ,yr 22nu kam se kam 10 gunman chide de par kithe yr change bande nu ene gudman milde a ,eh sade Punjab de hire a 22waheguru🙏

    • @Sndhu._.Gamingz
      @Sndhu._.Gamingz Рік тому +4

      ਬਿਲਕੁਲ ਸਹੀ ਕਿਹਾ ਵੀਰ ✅👍👍👍👍

    • @craftwithpreet2232
      @craftwithpreet2232 Рік тому +3

      Waheguru ji Waheguru ji 🙏

    • @gurchaininsan777
      @gurchaininsan777 Рік тому +1

      Sahi keha 22 financial Help karni chahi di inhan di

    • @referalcode-nc7bzbzn721
      @referalcode-nc7bzbzn721 Рік тому

      Shai gall bai ji👍👍

  • @loveputt1862
    @loveputt1862 Рік тому +96

    ਧੰਨਵਾਦ ਪਾਲ ਵੀਰ ਜੀ ਗਰੀਬਾਂ ਦੀ ਮਦਦ ਕਰਨ ਲਈ ਏਹੋ ਜਿਹੇ ਬਾਪੂ ਆ ਨੂੰ ਜੇਲ੍ਹ ਪਹਚਾਓ

    • @shivlalsinghdhanjal6972
      @shivlalsinghdhanjal6972 Рік тому

      Mr Pal veer ji , file police case to put such Bapu in jails, get full compensation, for 10 years. Thanks for serving humanity. Waheguru kirpa Kare tusa per.

    • @meerameera3331
      @meerameera3331 Рік тому

      Tuhanu himat deve rab

    • @tsmehra3363
      @tsmehra3363 Рік тому

      @@shivlalsinghdhanjal6972 iiiiiiiiiiiiiiiiiiiiiiiiiiiiiiiiiiii

    • @saniamasih9126
      @saniamasih9126 Рік тому

      @@shivlalsinghdhanjal6972 \

    • @jaswantsingh4306
      @jaswantsingh4306 Рік тому

      Babu nu bathinda jail bajo kare babe de v seva

  • @MemoonaWrites
    @MemoonaWrites Місяць тому

    Men Muslim Hu subhanallaha Allah Apko is Naik kam ka bht bht ajr dy Ghulam Azad krwana bht Bri neki h AAP bht bra kaam kr rhy hn

  • @Barajee_Tribe
    @Barajee_Tribe 7 місяців тому +2

    Humanity First - Respect human being and care for human life without religious,social, cultural and ethnic discrimination 😢

  • @ahmadrasool5417
    @ahmadrasool5417 Рік тому +13

    I am from Pakistan and bro you are such a great job big respect,❤️❤️❤️❤️❤️

  • @SurajKumar-jm8qn
    @SurajKumar-jm8qn 7 місяців тому +1

    ਬਾਈ ਜੋ ਕਹਿੰਦੇ ਆ ਨਾ ਕੀ ਤੁਸੀ ਧੱਕਾ ਕਰਦੇ ਊ ਤੁਸੀ ਕਰੋ ਧੱਕਾ ਯੂਥ ਤੁਹਾਡੀਆਂ ਬਾਹਾਂ ਬਣਕੇ ਮੋਢੇ ਨਾਲ ਮੋਢਾ ਲਾਕੇ ਖੜੇ ਆ ਅਸੀ ਜੇ ਆਏ ਕਰਦੇ ਆ ਨਾ ਤਾਂ ਆਏ ਹੀ ਚਲੋ ਵਾਹਿਗੁਰੂ ਜੀ 🙏🏼🙏🏼ਸਚੇ ਬੰਦੇ ਤੇ ਹਮੇਸ਼ਾ ਆਪਣਾ ਮੇਹਰ ਭਰਿਆ ਹੱਥ ਰੱਖਦੇ ਆ ❤❤😢😢

  • @kapilpiploda3668
    @kapilpiploda3668 Рік тому +48

    Real sikh 💛
    Proud of you veere

  • @vidhusharma1227
    @vidhusharma1227 8 місяців тому +2

    Thank u so much for rescuing these people and showing the truth of humanity and exposing such in human activities... It feel sad for them who don't the dark truth behind the walls ..... Such people should get worse punishment by the law

  • @surinderksharma
    @surinderksharma 7 місяців тому

    वीर जी बहुत बढ़िया काम करते हो परमात्मा लंबी उम्र दे आपको इससे अच्छा इंसानियत का काम नहीं हो सकता कोई

  • @kamalkantsharma9588
    @kamalkantsharma9588 Рік тому +163

    Good work by a true Sikh .
    Hats off to his best work for humanity.
    Sat Nam, Shri Wahe Guru ji.

    • @user-kd7pm4qc3j
      @user-kd7pm4qc3j Рік тому +4

      That old age one was also a sikh

    • @deepkaur4454
      @deepkaur4454 Рік тому +1

      @@user-kd7pm4qc3j oookioaoaookooooooooooooooooaoooooaoooooooooooooooooooooooooooooooookaooooooaoaoaoaoooaooaoooooooooooooooooiooaooaooooooooooooooooooooooaoaooooaoooaoooooaooaooaoooooooaoooaoooaooaooooooaooaoaooooaoooooioooaooooooooaooooooooooooooooooooooooooooooooooooooaoaoioooooooooaoaooaooooooaooooooooaooioo oooooooo ok oooooooaoooaoooooaooaooooooooooooooooooooooaooaooaoooaoooaoooooooooooooooooooooooooooo

    • @ashishtiwari9135
      @ashishtiwari9135 Рік тому +1

      @@user-kd7pm4qc3j right bro

    • @ashishtiwari9135
      @ashishtiwari9135 Рік тому +2

      Old one is also sikh so don't bring religion into this good and bad people can be in every religion

    • @amanrautx
      @amanrautx Рік тому +1

      @@user-kd7pm4qc3j we ourself have many bad people in our hindu faith dont judge whole community based on few people

  • @jass8431
    @jass8431 Рік тому +45

    Rab tohanu hmesha khush rkhn 🙏🏾 waheguru ji 🙏🏾

    • @manjinderkaurlakhesar0786
      @manjinderkaurlakhesar0786 10 місяців тому +2

      ਪਾਲ ਵੀਰ ਜੀ ਰੱਬ ਤੁਹਾਨੂੰ ਤਰੱਕੀਆਂ ਬਖਸ਼ਨ ਜਿਹੜਾ ਇੰਨਾ ਵੱਡਾ ਪੁੰਨ ਖੱਟ ਰਹੇ ਹੋ

    • @mohindergill7478
      @mohindergill7478 8 місяців тому

      Very sorry

  • @user-xl7qr9wl1v
    @user-xl7qr9wl1v 6 місяців тому +1

    सरदार जी आपको गुरु नानक देव की कृपा प्राप्त होती रहे भगवान आपकी हर मनोकामना पूर्ण करे ❤❤❤

  • @arushikumari7611
    @arushikumari7611 3 місяці тому

    waheguru ji ka khalsa waheguru ji ki fateh ji 🙏

  • @Jugni__07
    @Jugni__07 Рік тому +50

    Eda da kam karn lai jigra chida.... God bless you sardar bhaji and all team..... Sachi rona onda dakh k😢😢

  • @KamalJeet-lu2po
    @KamalJeet-lu2po Рік тому +70

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ 🌺 ਚੜ੍ਹਦੀਕਲਾ ਵਿਚ ਰਖੇ always ❤️ 🙏 ਪਾਲ bro... Bls u

  • @veeruveeru892
    @veeruveeru892 20 днів тому

    Good work bhaji waheguru tuhanu Chad di kalah Vich rakhe

  • @SIKANDARALI-fe4lx
    @SIKANDARALI-fe4lx Місяць тому

    very good job love u sir please dont stop this job help to every body again lovely work love u sir

  • @shabnumkausar6600
    @shabnumkausar6600 Рік тому +11

    U r fighting 💪 against cruelty and un justice pray 🙏 for ur long and safe life (from Pakistan 🇵🇰)

  • @manaksalvi8678
    @manaksalvi8678 Рік тому +14

    वाहे गुरुजी का खालसा, वाहै गुरूजी की फतह🙏

  • @jassis5315
    @jassis5315 9 місяців тому

    Big wadda karam hai 22 hammesha angsang hai sewadar ji. Suwinder Singh

  • @AnilKumar-yy6ox
    @AnilKumar-yy6ox 5 місяців тому

    भाई (वीरा) ऐसे काम को सत सत नमन 🙏🙏

  • @aviral_flanker
    @aviral_flanker Рік тому +58

    Ee hunda baba nanak da baccha saccha sikh ❤️

  • @rajbirdhaliwal3262
    @rajbirdhaliwal3262 Рік тому +20

    ਪਾਲ ਵੀਰ ਤੈਨੂੰ ਵਾਹਿਗੁਰੂ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰਖੇ 🙏🙏🙏🙏🙏

  • @gurpalsingh5634
    @gurpalsingh5634 8 місяців тому

    S. Pal. Khrour. Zindabad

  • @KITABEISLAM7838
    @KITABEISLAM7838 5 місяців тому

    Jo b zulm ky khilaf khara hota hy Wohi asal hero hy . Allah sab mazlomo pr rehm farmay.

  • @LoveKumar-kg7mx
    @LoveKumar-kg7mx Рік тому +24

    ਵਾਹਿਗੁਰੂ ਵਾਹਿਗੁਰੂ ਪੰਜਾਬ ਤੇ ਕਹਿਰ ਟੁੱਟਿਆ ਪਿਆ ਮੇਹਰ ਕਰੋ ਸੱਚੇ ਪਾਤਸ਼ਾਹ ਜੀ ਪਾਲ ਵੀਰ ਜੀ ਨੂੰ ਵੀ ਚੜਦੀ ਕਲਾਂ ਚ ਰੱਖਣ ❤️❤️

  • @ashwanidixit8597
    @ashwanidixit8597 Рік тому +7

    Very great service 🙏
    परमात्मा साक्षात आपके साथ है 🙏