Babbu Maan - ਬਾਬੇ ਦਾ ਖੂਹ | Babe Da Khooh

Поділитися
Вставка
  • Опубліковано 10 бер 2021
  • Song - Babe Da Khooh
    Singer/Lyrics/Music - Babbu Maan
    © Babbu Maan
    Download / Listen Full Audio From
    Itune - apple.co/3yBtQjV
    apple- apple.co/3yBtQjV
    Hungama - bit.ly/2RJ0Q9k
    Gaana- bit.ly/2RIlXbP
    wynk - bit.ly/3yDRagQ
    kkbox - bit.ly/3fFGCW4
    Tidal - bit.ly/2TkNUqN
    youtube - bit.ly/3uifpOu
    amazon- amzn.to/3fKNOAc
    Spotify - spoti.fi/3hLHcnP
    Subscribe Official Channel - goo.gl/6HLLiV
    Facebook - / babbumaan
    Twitter - / babbumaan
    Instagram - / babbumaaninsta
    Digitally Powered By - Bull18 [ / bull18network ]

КОМЕНТАРІ • 47 тис.

  • @amankhinda1538
    @amankhinda1538 3 роки тому +382

    ਕੌਣ ਕੌਣ ਚੋਂਦਾ ਇਹ ਸ਼ਬਦ ਦੀ ਵੀਡਿਉ ਨਨਕਾਣਾ ਸਾਹਿਬ ਤੇ ਕਰਤਾਰਪੁਰ ਸਾਹਿਬ ਬਣਾਵੇ ਬੱਬੂ ਬਾਈ

  • @HarshKumar-nv2nd
    @HarshKumar-nv2nd 3 роки тому +425

    ਸਿੱਧਾ ਕਾਲਜੇ ਵਿੱਚ ਵੱਜਦਾ ਹੈ ਕੇ ਨਹੀਂ
    ਜਿਹਦੇ ਵੱਜਦਾ like ਕਰੋ

  • @user-ek8li8fw9s
    @user-ek8li8fw9s 2 роки тому +101

    ਇੰਨੀ ਚੰਗੀ ਸੋਚ ਦਾ ਮਾਲਿਕ ਆ ਬਾਈ
    ਸਲੂਟ ਆ ਤੈਨੂੰ
    ਤੇ ਤੇਰੀ ਲਿਖਤ ਨੂੰ
    ਧੰਨ ਗੁਰੂ ਨਾਨਕ

  • @Amardeep45416
    @Amardeep45416 Рік тому +44

    ਮੇਰਾ ਕੁਝ ਨਈ ਸਭ ਕੁੱਝ ਬਾਬਾ ਤੇਰਾ ਏ,ਇਕੋ ਘੁੱਟ ਵਿੱਚ ਸੱਤ ਜਨਮ ਮੈਂ ਜੀਅ ਆਇਆ,
    ਮੇਰੀ ਸਾਰੀ ਮੈਂ ਮੈਂ ਮੁੱਕ ਗਈ ਯਾਰੋ ਬਾਬੇ ਨਾਨਕ ਦੇ ਖੂਹ ਤੇ ਪਾਣੀ ਪੀ ਆਇਆ 🙏✍️❤️

  • @ishquraviahusanpura4958
    @ishquraviahusanpura4958 3 роки тому +1803

    ਬਾਡਰ ਤੇ ਬੇਠੈ ਕਿਸਾਨ ਲਈ ਇਕ ਲਾਇਕ ਤਾ ਬਣਦਾ👍

    • @ravalsahota9990
      @ravalsahota9990 3 роки тому +3

      👍👍👍

    • @babbumaanfan9489
      @babbumaanfan9489 3 роки тому +2

      🙏🙏

    • @babbu3801
      @babbu3801 3 роки тому +4

      Jasnoor ji big fan ❤️

    • @ishqpurapb0712
      @ishqpurapb0712 3 роки тому +5

      ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ

    • @babbumaanamry7844
      @babbumaanamry7844 3 роки тому +5

      Kisan majdur ekta jindabad ustad babbu maan jindabad love you usteed ji

  • @randhawa772
    @randhawa772 3 роки тому +787

    ਅਜਤਕ ਦਾ ਪੰਜਾਬੀ ਇੰਡਸਟਰੀ ਦਾ ਸਬਤੋ ਸੋਹਣਾ ਗਾਣਾ ਕੋਣ ਕੋਣ ਮਨਦਾ ਏਹ ਗੱਲ ਨੁੰ......

    • @KuldeepSingh-mc3yv
      @KuldeepSingh-mc3yv 3 роки тому +7

      👌🏻👌🏻👌🏻👌🏻👌🏻💯💯

    • @JARMANJEET_SINGH1
      @JARMANJEET_SINGH1 3 роки тому

      ua-cam.com/video/U-qrW2X-QdQ/v-deo.html

    • @randhawa772
      @randhawa772 3 роки тому +16

      ਧੰਨਬਾਦ ਮਾਨ ਸਾਬ ਦੇ ਫੈਨਸ ਦਾ.100 ਲਾਇਕ ਕਰਤੇ ਮੇਰੇ ਕਮੈਂਟ ਤੇ.ਮਾਨ ਸਾਬ ਜਿੰਦਾਬਾਦ

    • @sanddeepkumar5078
      @sanddeepkumar5078 3 роки тому +8

      Babu maan de koi rees ne

    • @mandeepSingh-jn9kc
      @mandeepSingh-jn9kc 3 роки тому +6

      🙏🙏🙏

  • @harvindersingh2235
    @harvindersingh2235 2 роки тому +85

    ਕੋਈ ਵੀ ਰੀਸ ਨਹੀਂ ਕਰ ਸਕਦਾ ਤੇਜਿੰਦਰ ਸਿੰਘ ਮਾਨ ਜੀ ਦੀ ਬਾਬਾ ਨਾਨਕ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ
    ਧੰਨ ਬਾਬਾ ਨਾਨਕ ਤੂੰ ਹੀ ਨਿਰੰਕਾਰ

  • @baljeetsidhu7652
    @baljeetsidhu7652 2 роки тому +41

    "ਧੰਨ ਬਾਬਾ ਨਾਨਕ "👏👏
    ਧੰਨ ਹਨ ਮਿਹਮਾ ਗਾਉਣ ਵਾਲੇ🙏🙏

  • @gagandeep8099
    @gagandeep8099 3 роки тому +142

    ਅੱਜ ਕਿਸ ਕਿਸ ਨੇ ਗੀਤ ਸੁਣਿਆ ਬਾਬਾ ਨਾਨਕ ਤੇ ਕਿੰਨੀ ਵਾਰ ਸੁਣਿਆ ਨਾਲੇ ਮੇਰੇ ਵਾਂਗੂੰ ਕੌਣ ਕੌਣ ਉਸਤਾਦ ਜੀ ਨੂੰ ਪਿਆਰ ਕਰਦਾ ਅਾ ਜਿਹੜੇ 22 ਦੇ kattad ਫੈਨ ਮੇਰੇ ਵਾਂਗੂੰ ਖਿੱਚ ਕੇ ਰੱਖੋ ਕੰਮ ਨੂੰ ਲਾਈਕ ਕਮੇਂਟ ਸ਼ੇਅਰ ਦੱਬ ਕੇ ਰੱਖੋ ਲਵ ਯੂ ਉਸਤਾਦ ਜੀ ਲਵ ਯੂ ਮਾਨ ਫੈਨ ਕਿਸਾਨ ਮਜਦੂਰ ਏਕਤਾ ਜ਼ਿੰਦਾਬਾਦ🙏🙏

  • @punjabiss
    @punjabiss 3 роки тому +6174

    Salute ਆ ਤੇਰੀ ਲਿਖਤ ਨੂੰ ਮਾਨਾਂ । ਕੋਣ ਕੋਣ ਫੈਨ ਆ ਬਾਈ ਦਾ ? ⤵️

    • @pb77_reels
      @pb77_reels 3 роки тому +37

      ❤🔥👌🔥👌🔥👌🔥👌🔥❤🔥👌🔥👌🔥❤🔥❤🔥❤🔥❤🔥❤🔥❤🔥❤🔥👌🔥👌🔥🔥👌🔥❤🔥❤🔥❤🔥👌🔥❤🔥❤🔥🔥❤🔥❤🔥❤❤🔥❤🔥👌🔥👌🔥👌🔥👌🔥❤🔥👌🔥👌🔥❤🔥❤🔥❤🔥❤🔥❤🔥❤🔥❤🔥👌🔥👌🔥🔥👌🔥❤🔥❤🔥❤🔥👌🔥❤🔥❤🔥🔥❤🔥❤🔥❤❤🔥❤🔥👌🔥👌🔥👌🔥👌🔥❤🔥👌🔥👌🔥❤🔥❤🔥❤🔥❤🔥❤🔥❤🔥❤🔥👌🔥👌🔥🔥👌🔥❤🔥❤🔥❤🔥👌🔥❤🔥❤🔥🔥❤🔥❤🔥❤❤🔥❤🔥👌🔥👌🔥👌🔥👌🔥❤🔥👌🔥👌🔥❤🔥❤🔥❤🔥❤🔥❤🔥❤🔥❤🔥👌🔥👌🔥🔥👌🔥❤🔥❤🔥❤🔥👌🔥❤🔥❤🔥🔥❤🔥❤🔥❤❤🔥❤🔥👌🔥👌🔥👌🔥👌🔥❤🔥👌🔥👌🔥❤🔥❤🔥❤🔥❤🔥❤🔥❤🔥❤🔥👌🔥👌🔥🔥👌🔥❤🔥❤🔥❤🔥👌🔥❤❤🔥👌🔥👌🔥👌🔥👌🔥❤🔥👌🔥👌🔥❤🔥❤🔥❤🔥❤🔥❤🔥❤🔥❤🔥👌🔥👌🔥🔥👌🔥❤🔥❤🔥❤🔥👌🔥❤🔥❤🔥🔥❤🔥❤🔥❤❤🔥🔥❤🔥🔥❤🔥❤🔥❤❤🔥❤🔥👌🔥👌🔥👌🔥👌🔥❤🔥👌🔥👌🔥❤🔥❤🔥❤🔥❤🔥❤🔥❤🔥❤🔥👌🔥👌🔥🔥👌🔥❤🔥❤🔥❤🔥👌🔥❤🔥❤🔥🔥❤🔥❤🔥❤❤🔥❤🔥👌🔥👌🔥👌🔥👌🔥❤🔥👌🔥👌🔥❤🔥❤🔥❤🔥❤🔥❤🔥❤🔥❤🔥👌🔥👌🔥🔥👌🔥❤🔥❤🔥❤🔥👌🔥❤🔥❤🔥🔥❤🔥❤🔥❤❤🔥❤🔥👌🔥👌🔥👌🔥👌🔥❤🔥👌🔥👌🔥❤🔥❤🔥❤🔥❤🔥❤🔥❤🔥❤🔥👌🔥👌🔥🔥👌🔥❤🔥❤🔥❤🔥👌🔥❤🔥❤🔥🔥❤🔥❤🔥❤❤🔥

    • @ajystar
      @ajystar 3 роки тому +27

      Kattadd hai bhai ji
      🔥🔥🔥🔥🔥🔥🔥

    • @ramandeepsingh391
      @ramandeepsingh391 3 роки тому +22

      🔥🔥🔥🔥

    • @NikhilVermaStatus
      @NikhilVermaStatus 3 роки тому +31

      Pendu series bhi fan a maan saab di❤️❤️❤️❤️

    • @virsingh6108
      @virsingh6108 3 роки тому +27

      Only babbu maan saaab

  • @Gora_Brar
    @Gora_Brar 2 роки тому +56

    ਬਹੁਤ ਵਧੀਆ ਲਿਖਿਆ ਗਿਆ ਮਾਨ ਸਾਬ੍ਹ ਵਹਿਗੁਰੂ ਤੈਨੂੰ ਸੱਦਾ ਚੜ੍ਹਦੀ ਕਲਾ ਵਿੱਚ ਰੱਖੇ
    ਤੇਰੀ ਵਰਗਾ ਇਨਸਾਨ ਪੁਰੀ ਦੁਨੀਆਂ ਵਿੱਚ ਨਹੀਂ

  • @GurjitSingh-xn4fu
    @GurjitSingh-xn4fu 6 місяців тому +16

    ਬਾਬਾ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਆਪ ਸਭ ਸੰਗਤਾਂ ਬਹੁਤ ਬਹੁਤ ਮੁਬਾਰਕਾਂ ਹੋਵਣ ❤ 27..11..2023 🎉❤️

  • @gagansidhu7593
    @gagansidhu7593 3 роки тому +2903

    ਜੋ ਵੀ ਇਸ ਸੋਗ ਨੂੰ ਲਗਾਤਾਰ ਰਪੀਟ ਤੇ ਸੁਣ ਰਿਹਾ ਠੋਕੋ ਲਾਇਕ

    • @KamalDeep-pe7pb
      @KamalDeep-pe7pb 3 роки тому +7

      Ustad g ssa g te good morning g jado da song aya edq hi chal da g 7 war sun chuka g adab punjabi song da next volume g jaldi leke ayeo ustad g

    • @mandeepchopra5461
      @mandeepchopra5461 3 роки тому +7

      Good morning brother

    • @user-sidhu346
      @user-sidhu346 3 роки тому +5

      Good morning ustaad g

    • @bootadaleh9152
      @bootadaleh9152 3 роки тому +5

      💗💗💗💗

    • @dhaliwaltimes4206
      @dhaliwaltimes4206 3 роки тому +7

      22 tusi ferozpur aa rahe ho 15 march
      Nu

  • @jakhmidil8114
    @jakhmidil8114 3 роки тому +122

    ਕੌਣ ਕੌਣ ਬਾਈ ਦੇ ਕੱਟੜ ਇੱਟ ਤੋ ਵੀ ਪੱਕੇ ਫੈਨ ਆ 1 ਲਾਈਕ ਬੱਬੂ ਮਾਨ ਸਾਹਿਬ ਲਈ।
    👇
    👇

    • @Sarbat.da.bhla9859
      @Sarbat.da.bhla9859 3 роки тому +1

      Bai tan Jaan aa Sadi pkke fan ni hege ohde rooh naal pyar krde aa Bai di ... 😘

  • @Ramgahia_1313
    @Ramgahia_1313 2 роки тому +15

    ਗੀਤ ਦੀ ਡੂੰਘਾਈ ਬਹੁਤ ਹੈ ਗੀਤ ਤੋਂ ਪਹਿਲਾਂ ਹੀ ਜੋ ਸੰਗੀਤ ਚਲਦਾ ਹੈ ਉਹ ਸੁਣ ਕੇ ਹੀ ਮਨ ਨੂੰ ਸਕੂਨ ਮਿਲ ਜਾਂਦਾ ਜੇ ਕੋਈ ਚੰਗੀ ਤਰਾਂ ਸੋਚ ਸਮਝ ਕੇ ਅਹ ਸ਼ਬਦ ਸੁਣ ਲਵੇ ਵਾਰ ਵਾਰ ਇਹੀ ਗੀਤ ਸੁਣਦਾ ਬੱਬੂ ਬਾਈ ਦੇ ਚਰਨਾਂ ਵਿਚ ਪ੍ਰਣਾਮ ਰੋਣਾ ਆਉਂਦਾ ਗਾਣਾ ਸੁਣ ਕੇ ਪਤਾ ਨੀ ਕਿਹੜਾ ਸੁਰ ਤੇ ਸਾਜ ਪਾਇਆ ਗੀਤ ਵਿਚ 😍😍😍😍😭😭😭😭😭😭 I LOVE YOU #MAAN SAAB

  • @angrejrathi3206
    @angrejrathi3206 Рік тому +11

    ਇੱਕ ਗੱਲ ਸੁਣ ਰੱਬਾ ਤੂੰ ਜਿਸਮ ਵਿੱਚੋ #jaan ਕੱਢ ਸਕਦਾ ਪਰ ਦਿਲ ਵਿਚੋਂ #babbu_maan ਨਹੀਂ ਮੇਰਾ ਪਿਆਰ, ਮੇਰਾ ਇਮਾਨ, ਮੇਰਾ ਸੁਪਨਾ, ਮੇਰਾ ਅਰਮਾਨ, ਮੇਰੀ,ਜਿੰਦ ਜਾਨ ਸਿਰਫ ਬੱਬੂ ਮਾਨ ❤❤

  • @ranjodhsingh8987
    @ranjodhsingh8987 3 роки тому +683

    ਜਿਹਦੀ ਆਤਮਾ ਨੂੰ ਸੁਕੂਨ ਮਿਲਿਆ ਸੁਣਕੇ like ਕਰੋ 🤍🌼👇

  • @bhindabharoli231
    @bhindabharoli231 3 роки тому +117

    ਜਿੰਨੀ ਬੰਦੇ ਦੀ ਚੜ੍ਹਾਈ ਹੁੰਦੀ ਜਾਂਦੀ
    ਉਨਾਂ ਇਹ ਬੰਦਾ ਨੀਵਾਂ ਹੁੰਦਾ ਜਾਂਦਾ... ਮੈਂ ਬਿਲਕੁਲ ਨੀ ਏਸ ਬੰਦੇ ਚ... ਸਲਾਮ

  • @amanbuttar124
    @amanbuttar124 Рік тому +48

    Waheguru ji🙏Bhut hi pyara shabad superb maan saab👌

  • @garrygillgill8781
    @garrygillgill8781 2 роки тому +13

    Thadi awaz sun ka dil nu ek azeeb jaha sakoon milda hai parmatma thanu hamesha kush rakhe kada ve koyi dukh na laga

  • @hniinbh
    @hniinbh 3 роки тому +92

    ਬੱਬੂ ਮਾਨ ਦੇ ਕੱਟੜ ਫ਼ੈਨ ਲਾਇਕ ਕਰੋਂ 👍😊

  • @SukhwinderSingh-su7mq
    @SukhwinderSingh-su7mq 3 роки тому +323

    ਓਸ ਮਾਂ ਤੇ ਓਸ ਪਿਤਾ ਦੇ ਚਰਨਾਂ ਵਿੱਚ ਲੱਖ ਲੱਖ ਪ੍ਰਣਾਮ ਜਿਹਨਾਂ ਤਜਿੰਦਰ ਸਿੰਘ ਬੱਬੂ ਮਾਨ ਨੂੰ ਜਨਮ ਦਿੱਤਾ ❤️❤️❤️❤️❤️

  • @vijaykumar21129
    @vijaykumar21129 2 роки тому +47

    में जब भी ये गाना सुनता हूं मान साहब का ,,सच बताऊं तो बहुत सुकून मिलता है ।। दिमाग एकदम रिलैक्स हो जाता है ।। ❣️❣️

  • @DeepSidhuAnimalRescueNGO
    @DeepSidhuAnimalRescueNGO Рік тому +16

    ਰੂਹ ਨੂੰ ਸਕੂਨ ਦੇਣ ਵਾਲਾ ਸਬਦ❤

  • @MangiVermaVlogs
    @MangiVermaVlogs 3 роки тому +246

    #1 trending ਵਿੱਚ ਲਿਆਓ ਇਸ ਗੀਤ ਨੂੰ
    ਜੋ ਜੋ ਮਾਨ ਸਾਬ ਨੂੰ ਪਿਆਰ ਕਰਦੇ ਹਨ
    ❤️

    • @ustaad0075
      @ustaad0075 3 роки тому

      29 March nu twitter te trend krwauna, #happybirthdaybabbumaan
      #happybirthdayustaadji
      Dowe hashtag yaad rakheyo kattdo,,, twitter te Account bnalo bhul na jayo, att krwauni puri

    • @bgmiplayer8688
      @bgmiplayer8688 2 роки тому

      Nyc veer

  • @kuldeepsidhu2536
    @kuldeepsidhu2536 3 роки тому +119

    ਕੌਣ ਕੌਣ ਕੱਟੜ ਫੈਨ ਪਾਗਲ ਮੇਰੇ ਵਾਂਗ ਵਿਊ। ਲਾਇਕ। ਕਮੈਂਟਸ ਵਾਰ ਵਾਰ ਚੈੱਕ ਕਰਦਾ???

  • @VikasKumar-yt4ez
    @VikasKumar-yt4ez Рік тому +6

    ਭੁੱਲੇ ਭੱਟਕੇ ਸੁਣਨ ਵਾਲੇ ਦਾ ਅੱਜ ਜਨਮ ਸਫਲਾ ਹੋ ਗਿਆ ਭਾਊ❤❤❤❤❤❤❤❤❤❤❤❤

  • @rj13waalamaan75
    @rj13waalamaan75 2 роки тому +24

    ਸਤਿ ਗੁਰੂ ਨਾਨਕ ਪ੍ਰਗਟਿਆ ਮਿਟੀ ਧੁੰਧ ਜਗ ਚਾਨਣ ਹੋਆ 🙏
    ਧੰਨ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ 🙏
    Happy Birthday 🎂🎂 bapu ji 😘🙏🏻 Mehar bnayi rakhyo 🙏🏻🤗
    ਅੱਜ ਦੇ ਦਿਨ ਕੌਣ ਕੌਣ ਸੁਣ ਰਿਹਾ like hare👍😊

  • @noordeephayer4418
    @noordeephayer4418 3 роки тому +387

    ਜਿਹੜੇ ਵੀ ਬੱਬੂ ਮਾਨ ਦੀ ਗਾਇਕੀ , ਗੀਤਕਾਰੀ ਤੇ ਸੰਗੀਤ ਨੂੰ ਪਿਆਰ ਕਰਦੇ ਨੇ , ਉਹਨਾਂ ਨੂੰ ਧੰਨ ਗੁਰੂ ਨਾਨਕ ਚੜਦੀ ਕਲਾ ਵਿੱਚ ਰੱਖਣ ।

    • @ustaad0075
      @ustaad0075 3 роки тому

      29 March nu twitter te trend krwauna, #happybirthdaybabbumaan
      #happybirthdayustaadji
      Dowe hashtag yaad rakheyo kattdo,,,, twitter te Account bnalo bhul na jayo, att krwauni puri

    • @sanddeepkumar5078
      @sanddeepkumar5078 2 роки тому

      @@ustaad0075 satnam waheguru ji🙏🙏

    • @universeinfnite
      @universeinfnite 2 роки тому

      Baba Sarbatt da bhala kare Deep Singh

  • @agayapalkang4454
    @agayapalkang4454 3 роки тому +48

    ਦਿੱਲੀ ਮੋਰਚੇ ਲੲੀ ੲਿੱਕ ਲਾੲਿਕ❤Hit👍 Like👍👍

  • @ravipal3818
    @ravipal3818 Рік тому +20

    Babbu Mann saab jindawad 🙏❤️🙏❤️ Kishan majdoor Ekta jindawad 🙏❤️🙏 wahe guru mhar kariyo 🙏🙏

  • @lovepreetsingh-kz2vt
    @lovepreetsingh-kz2vt Рік тому +16

    Maan saab bhut bhut pyaar te respect
    Rabb tuhadi umaar lammbi kare🙏

  • @rajbhangu54
    @rajbhangu54 3 роки тому +81

    ਕੌਣ ਕੌਣ ਕੱਟੜ ਫੈਨ ਆ ਬਾਈ ਦਾ 🙏🏻

  • @narindersinghjattana816
    @narindersinghjattana816 3 роки тому +83

    ਇਹੋ ਜਿਹਾ ਸੰਗੀਤ ਗਾਓਣਾ ਹਰੇਕ ਕਲਾਕਾਰ ਦੇ ਬੱਸ ਦੀ ਗੱਲ ਨਹੀ 🙏

  • @SANDEEPSINGH-ll8ub
    @SANDEEPSINGH-ll8ub 2 роки тому +2

    ਜਦੋਂ ਵੀ ਕਿਆਮਤ ਮੇਰੀ ਆਵੇ ਮਾਨਾ ਸੰਗੀਤ ਤੇਰਾ ਚਲਦਾ ਹੋਵੇ ❤️

  • @gurmukhsingh8166
    @gurmukhsingh8166 2 роки тому +6

    ਮੇਰਾ ਵੀਰ ਬੱਬੂ ਮਾਨ ਬੁਹਤ ਵਧੀਆ ਬੋਲ ਬੋਲ ਦਾ🙏🙏👍👍❤️❤️

  • @gurtejrayia3276
    @gurtejrayia3276 3 роки тому +107

    29 March ਦਾ ਦਿਨ ਖ਼ਾਸ ਬੱਲੀਏ ਉਸ ਦਿਨ ਜੰਮਿਆ ਸੀ ਸਾਰੇ ਕਲਾਕਾਰਾਂ ਦਾ ਬਾਪ ਬੱਲੀਏ ❤️ ਬੱਬੂ ਮਾਨ ❤️

    • @ranjodhsingh8987
      @ranjodhsingh8987 3 роки тому +4

      😂😂😂💪💪💪😆😆

    • @Maanvlogs577
      @Maanvlogs577 3 роки тому +3

      Sahi keha bai baap of industry 🔥🔥🔥🔥 Maan Saab zindabad 🔥🔥🔥

    • @hindadhaliwal7482
      @hindadhaliwal7482 3 роки тому

      ਨਾਲੇ ਵੀਰ ਕਹਿੰਦੇ ਨੇ 26 ਮਾਰਚ ਦਾ ਜਨਮ ਦਿਨ ਆ

    • @gurtejrayia3276
      @gurtejrayia3276 3 роки тому

      @@hindadhaliwal7482 29 a y

    • @ustaad0075
      @ustaad0075 3 роки тому +1

      29 March nu twitter te trend krwauna, #happybirthdaybabbumaan
      #happybirthdayustaadji
      Dowe hashtag yaad rakheyo kattdo,, twitter te Account bnalo bhul na jayo, att krwauni puri

  • @SandeepSingh-on4de
    @SandeepSingh-on4de 3 роки тому +156

    ਸਹੀ ਗੱਲ ਆ ਜੀ ਲੋਕੀ ਗੀਤਾਂ ਵਿੱਚ ਐਂਮੇ ਹੀ ਮੈਂ ਮੈਂ ਕਰੀ ਜਾਦੇ ਨੇ ਮਨ ਨੀਵਾਂ ਮੱਤ ਉੱਚੀ ਰੱਖੋ । ਵਾਹ ਉਏ ਮਾਨਾਂ ਨਹੀ ਰੀਸਾਂ ਤੇਰੀਆਂ ।

  • @sksaab7605
    @sksaab7605 Рік тому +36

    ਸੱਚੀ ਯਾਰ ਆ ਗੀਤ ਸੁਣ ਕਿ ਬਹੁਤ ਸਕੂਨ ਮਿਲਦਾਂ
    🙏🙏🙏🙏🙏🙏🙏🙏🙏🙏
    ਵਹਿਗੁਰੂ ਸਦਾ ਚੜ੍ਹਦੀ ਕਲਾ ਚ ਰੱਖਣ ਬਾਈ ਮਾਨ ਸਾਹਿਬ ਨੂੰ ❤️

  • @Gurpreetsingh-mw4cf
    @Gurpreetsingh-mw4cf 2 роки тому +2

    ਵਾਹ ਜੀ ਜਨਾਬ ਆਹ ਹੁੰਦਾ ਗੀਤ ਤੇ ਗਾਉਣਾ ❤❤jandpur dist mohali wale fans🙏

  • @GurpreetSingh-ox4jb
    @GurpreetSingh-ox4jb 3 роки тому +84

    ਦਿਲੋਂ ਤਾਂ ਬਾਈ ਬੱਬੂ ਮਾਨ ਹੀ ਗਾ ਸਕਦਾ ਹੈ ਸਿਜਦਾ ਆ

  • @ramanbenipal
    @ramanbenipal 3 роки тому +417

    ਹਰ ਸਵੇਰੇ ਉੱਠ ਕੇ ਇਹ ਗੀਤ ਸੁਣ ਸਕੂਨ ਲੈਣ‌ ਵਾਲੇ ਖੁਸ਼ ਰਹੋ ਸਾਰੇ ❤️❤️❤️

    • @ustaad0075
      @ustaad0075 3 роки тому +9

      29 March nu twitter te trend krwauna, #happybirthdaybabbumaan
      #happybirthdayustaadji
      Dowe hashtag yaad rakheyo kattdo,, twitter te Account bnalo bhul na jayo, att krwauni puri

    • @jaspreetsingh-gf2iv
      @jaspreetsingh-gf2iv Рік тому +1

      Waheguru

  • @BaljeetKaur-lh7yt
    @BaljeetKaur-lh7yt Рік тому +3

    ਵੀਰ ਜੀ ਬਹੁਤ ਵਧੀਆ ਹੈ ਜੀ ਬਹੁਤ ਸਾਰੇ FriendLoveyouThankyouBabbumaanJisongbest

  • @ekamjeetsingh8098
    @ekamjeetsingh8098 Рік тому +2

    ਕੋਈ ਮੁਕਾਬਲਾ ਨੀ ਮਾਨਾਂ ਤੇਰਾ ਬਹੁਤ ਸਕੂਨ ਮਿਲਦਾ ਰੂਹ ਨੂੰ ਗੀਤ ਸੁਣਕੇ ਲਵ ਯੂ ਮਾਨਾ

  • @rajdeepchhina9723
    @rajdeepchhina9723 3 роки тому +57

    🥰BABBU MAAN ਦੇ ਦਿਲੋਂ ਫੈਨ ਇਸ comment ਨੂੰ LIKE ਕਰਨ 🙏🙏

  • @BatthSandhuaWala723
    @BatthSandhuaWala723 3 роки тому +148

    430 ਕੁੱਤੇ dislike ਕਰ ਚੁੱਕੇ ਜੋ ਗੁਰੂ ਨਾਨਕ ਦੇਵ ਜੀ ਨੂੰ ਨਹੀਂ ਮੰਨਦੇ ਉਹਨਾਂ ਨੇ ਹੀ ਕੀਤੇ ਆ dislike 🙏ਬਾਬਾ ਜੀ ਸੁਮੱਤ ਬਖਸੇ ਐਹੋ ਜੇ ਲੋਕਾਂ ਨੂੰ

    • @maanstudio19
      @maanstudio19 3 роки тому +6

      Sahi gal aa

    • @MandeepSingh-nu7oj
      @MandeepSingh-nu7oj 3 роки тому +4

      🙏ਸੱਤਨਾਮ ਸੀਂ ਵਾਹਿਗੁਰੂ ਜੀ 😢🙏

    • @sanddeepkumar5078
      @sanddeepkumar5078 3 роки тому +2

      Bhaji aj loka nu changa song vaday ne lengda

  • @neetu.shatraa.aalaaa
    @neetu.shatraa.aalaaa 2 роки тому +2

    ਮੇਰੀ ਸਾਰੀ ਮੈ ਮੈ ਮੁਕ ਗਈ ਯਾਰੋ ਬਾਬੇ ਨਾਨਕ ਦੇ ਖੂਹ ਤੇ ਪਾਣੀ ਪੀ ਆਇਆ 🙏🏻

  • @sukhjandu6537
    @sukhjandu6537 Рік тому +11

    Waheguru ji 🙏🙏❤️🥰

  • @beimaandeep4495
    @beimaandeep4495 3 роки тому +87

    ਮੇਰੀ ਸਾਰੀ ਮੈ ਮੈ ਮੁੱਕ ਗਈ ਯਾਰੋ🙏🏻
    ਬਾਬੇ ਨਾਨਕ ਦੇ ਖੂਹ ਤੇ ਪਾਣੀ ਪੀ ਆਇਆ✍🏻

  • @akashfitness3397
    @akashfitness3397 3 роки тому +172

    Jo v babbu Mann de ganne Sunda oh ਰੱਬ ਨੇ ਖਾਸ ਬਣਾਏ ਆ ਕਿਉਂਕਿ ਬੱਬੂ ਮਾਣ ਦੇ ਗਾਣੇ ਹਰ ਕੋਈ ਨਹੀਂ ਸਮਝ ਸਕਦਾ

  • @ramandeepsecure4568
    @ramandeepsecure4568 2 роки тому +6

    Waheguru ji Waheguru ji Waheguru ji Waheguru ji Waheguru ji Waheguru ji

  • @JagdevSingh-gd9om
    @JagdevSingh-gd9om 6 місяців тому +6

    ਅੱਜ ਸ਼੍ਰੀ ਗੁਰੁ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਤੇ ਕੀਹਨੇ ਕੀਹਨੇ ਇਹ ਗੀਤ ਸੁਣਿਆ ਮਾਨ ਸਾਬ੍ਹ ਦਾ
    27-11-2023

  • @gurpreetdhillon4923
    @gurpreetdhillon4923 3 роки тому +313

    ਕੌਣ ਕੌਣ ਮੰਨਦਾ ਬੱਬੂ ਮਾਨ ਪੰਜਾਬੀ ਗਾਇਕੀ ਦਾ ਥੰਮ੍ਹ ਆ❤

  • @sukhdevgrewal978
    @sukhdevgrewal978 6 місяців тому +2

    Happy gurpurb to all of you
    ਬਾਬਾ ਨਾਨਕ ਚੜਦੀ ਕਲਾ ਵਿਚ ਰੱਖੇ ਸਾਰਿਆ ਨੂੰ🙏

  • @Shot_movies_123
    @Shot_movies_123 6 місяців тому +4

    2023 ਚ ਕੌਣ ਕੌਣ ਸੁਣ ਰਿਹਾ ਇਹ ਗਾਣਾ

  • @user-od8dh7wc4d
    @user-od8dh7wc4d 3 роки тому +89

    ਇੱਕ ਅਰਜ ਆ ਵੀਰੋ ਜਿਸ ਨੇ ਵੀ ਗੀਤ ਨੂੰ ਸੁਣਨਾ ਇੱਕ ਵਾਰ ਅੱਖਾਂ ਬੰਦ ਕਰਕੇ ਜਰੂਰ ਸੁਣਿਓ ਤੇ ਫਿਰ ਕੁਮੈਂਟ ਚ ਦੱਸਣਾ ਕੇ ਕਿਵੇਂ ਦਾ ਮਹਿਸੂਸ ਹੋਇਆ 🌹

    • @jassidosanjh3775
      @jassidosanjh3775 3 роки тому +4

      Sachi gl aa vr rooh kush hundi aa vr sun k zindabad usatda ji

    • @vijaykumar-wq4cx
      @vijaykumar-wq4cx 3 роки тому +1

      Thanks bhai l like Babbu maan good

    • @hemant88h
      @hemant88h 3 роки тому +2

      bai kehn da matlab aa , hai tan sansar te kuj vi ni , bas rabb ee eh ek, bhut vadiya comment veer ji tuhada

    • @deepakminhas5748
      @deepakminhas5748 3 роки тому +1

      🙏🙏🙏🙏

  • @rajveersingh1534
    @rajveersingh1534 3 роки тому +77

    ਮੇਰੀ ਸਾਰੀ ਮੈਂ ਮੈਂ ਮੁੱਕ ਗਈ ਯਾਰੋ. ਬਾਬੇ ਨਾਨਕ ਦੇ ਖੂਹ ਤੇ ਪਾਣੀ ਪੀ ਆਈਆ.🙏🏻❤9

  • @mamatamohanthy1444
    @mamatamohanthy1444 Рік тому +7

    I have not heard such a fascinating and devotional voice yet in my life. Salute to you Maan Sir.

  • @babbuchahal1552
    @babbuchahal1552 9 місяців тому +6

    2023 ਵਿੱਚ ਕੌਣ ਕੋਣ ਸੁਰੂਆਤ ਇਸ ਸਬਦ ਤੋਂ ਕਰਦਾ ਜੀ ਮਾਨ ਸਾਬ ਲਵ ਯੂ ❤❤❤❤

  • @rajbhupindersingh7357
    @rajbhupindersingh7357 3 роки тому +117

    ਬਾਬੇ ਨਾਨਕ ਦੇ ਖੂਹ ਤੇ ਪਾਣੀ ਪੀ ਆਇਆ ਮਾਨ ਦੇ ਸ਼ਬਦ ਲਾਈ like pls ਕੱਟੜ fan

  • @shammidhaliwall614
    @shammidhaliwall614 3 роки тому +98

    ਬੱਬੂ ਮਾਨ ਦੀ ਕੋਈ ਰੀਸ ਨਹੀਂ,,🔥🔥🔥🔥
    ਕਰੋ like ਮਾਨ ਸਾਬ ਦੇ ਫੈਨ

  • @lovepreetsingh-kz2vt
    @lovepreetsingh-kz2vt Рік тому +1

    Maan saab tuhanu bhut sara pyaar te respect
    Rabb tuhanu chardi kala ch rakhe te lammbbi umar bakhshe

  • @insane6368
    @insane6368 Рік тому +1

    The great living legend world's no 1 Babbu Maan saab zindabaad ♥️♥️👌🙏💕💞💞💞

  • @user-if7qw7gy2x
    @user-if7qw7gy2x 3 роки тому +119

    ਬੜੇ ਆਏ , ਬੜਿਆ ਨੇ ਆਉਣਾ
    ਬੜਿਆ ਨੇ ਗਾਏ, ਬੜਿਆ ਆ ਨੇ ਗਾਉਣਾ ਏ
    ਪਰ ਸੋਖਾ ਨੀ ਬੁੱਬੁ ਮਾਨ ਜਿਹਾ ਰੁਤਬਾ ਕਮਾਉਣਾ।
    ਕਿੰਨੀ ਸੋਹਣੀ ਲਿਖਤ ਆ ਮਾਨਾ ❤️ ਸਿਰਾਂ ਗੱਲ ਬਾਤ ❤️❤️❤️❤️❤️❤️❤️❤️

  • @vijaykadyan6509
    @vijaykadyan6509 3 роки тому +138

    29 मार्च का कौन कौन wait कर रहा है ??
    मान साहब का जन्मदिन है ❤️❣️💕🎂

  • @singhsukhwinder
    @singhsukhwinder 2 роки тому +7

    Dhan dhan baba ji guru nanak dev ji nanak ji koti kote parnam rehnde sah tak tuhade chrna da sahara hove sanu 🌹🌹🌹

  • @ParamjitSingh-nn2jt
    @ParamjitSingh-nn2jt Рік тому +10

    Dhan Dhan Guru Govind Singh ji🙏🙏🙏

  • @sukhidubb6846
    @sukhidubb6846 3 роки тому +107

    ਯਾਰ ਕਿੰਨਾ ਮਾਣ ਮਹਿਸੂਸ ਹੁੰਦਾ ਵੀ ਅਸੀ ਬੱਬੂ ਮਾਨ ਸਾਬ ਦੇ ਫ਼ੈਨ ਆ 🙏

  • @kuldeepram3562
    @kuldeepram3562 3 роки тому +102

    ਸਿੱਖ ਧਰਮ ਦੇ ਪਹਿਲੇ ਗੁਰੂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ🙏🙏

  • @sukhyboyal7640
    @sukhyboyal7640 2 роки тому +2

    🌹ੴWaheguru ji ੴ🌹

  • @dilbagsinghrandhawa6427
    @dilbagsinghrandhawa6427 2 роки тому +2

    Maan sahib chardi kla ch raho god bless Big Bro 🎧🎶💓

  • @kuldeepsidhu2536
    @kuldeepsidhu2536 3 роки тому +167

    ਭੇਡਾ ਵਿੱਚ ਅਜੇ ਵੀ ਮੈ ਮੈ ਬੋਲਦੀ ਆ।
    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ।
    ਉਸਤਾਦ ਬੱਬੂ ਮਾਨ ਜਿੰਦਾਬਾਦ।

    • @SandeepSingh-tb6qf
      @SandeepSingh-tb6qf 3 роки тому +2

      right bro

    • @ajnabi867
      @ajnabi867 3 роки тому +4

      ਬੱਚੇ ਆ ਯਾਰ, ਦੁੱਧ ਵਾਲੇ ਦੰਦ ਨਹੀ ਚੜ੍ਹੇ ਤੇ ਸਹੀ ਗਲਤ ਕਰਦੇ ਆ

    • @brarsaab8752
      @brarsaab8752 3 роки тому +1

      Right bro

  • @simransingh89
    @simransingh89 3 роки тому +136

    ਹੈਡਫੋਨ ਲਾਕੇ ਗਾਣਾ ਸੁਣੋ... ਤੁਹਾਨੂੰ ਹੋਰ ਦੁਨੀਆਂ ਚ ਲੈ ਜਾਵੇਗਾ.. Salute a ਬੱਬੂ ਮਾਨ ਸਾਬ.. ਤੁਹਾਡੀ ਆਵਾਜ਼ ਤੇ ਕਲਮ ਦਾ ਕੋਈ ਸਾਨੀ ਨਹੀਂ.. ਧਨ ਗੁਰੂ ਨਾਨਕ 🙏🙏🙏

  • @jetindersingh1904
    @jetindersingh1904 Рік тому +6

    Best song of punjabi music industry🙏❤️

  • @ramneetbrar65brar92
    @ramneetbrar65brar92 2 роки тому +3

    ਇਹ ਗੀਤ ਵਾਰ ਵਾਰ ਸੁਣਨ ਨੂੰ ਜੀਅ ਕਰਦਾ ਐ ❤️❤️ ਰੂਹ ਖੁਸ਼ ਹੋ ਜਾਂਦੀ ਐ, ਇਹ ਗੀਤ ਸੁਣ ਕੇ ❤️❤️ ਧੰਨਵਾਦ ਮਾਨ ਸਾਬ੍ਹ🙏🙏

  • @sahibpannu99
    @sahibpannu99 3 роки тому +127

    ਕੋਈ ਧਾਰਮਿਕ 🙏 ਗੀਤ 💿ਨੂੰ ਕਿਦਾਂ Dislike ਕਰ ਸਕਦਾ ਹੈ ,, ਬੇੜਾ ਗ਼ਰਕ ਹੋਇਆ ਪਿਆ ਦੁਨੀਆਂ ਦਾ

  • @akashmoga9526
    @akashmoga9526 3 роки тому +62

    ਅੱਗੇ ਵਧਣ ਲਈ ਮਾੜੇ ਰਾਹ ਵੱਲ ਨਹੀ ਤੱਕੀਦਾ……
    ਮਿਹਨਤ ਦੀ ਕਮਾਈ ਤੇ ਬਾਬੇ ਨਾਨਕ ਤੇ ਵਿਸ਼ਵਾਸ਼ ਰੱਖੀਦਾ…..
    ਬੋਲੋ ਵਾਹਿਗੁਰੂ ਜੀਓ

  • @sukhyboyal7640
    @sukhyboyal7640 2 роки тому +10

    Mann Saab ji I listen to this shabad every day there’s something about this shabad every time I listen to this shabad I feel I’m in a different world🙏🏻🌟 seriously no words🙌🏻 stay blessed and please keep bringing your Magic into this world✨🙌🏻✊🏻❤️

  • @Dhanju_Boyz
    @Dhanju_Boyz Рік тому +1

    ਬਾ ਕਮਾਲ ਲਿਖਿਆ ਤੇ ਲਿਖਿਆ ਤੇ ਗਾਇਆ ਏ ਬੱਬੂ ਮਾਨ ਨੇ।ਲੋਕ ਗੀਤ ਵਾਂਗ ਇਹ ਗੀਤ ਲੱਗਦਾ ਐ ਕਿ ਅਮਰ ਹੋਵੇਗਾ।
    ਧੰਨ ਬਾਬਾ ਨਾਨਕ 🙏🙏🙏🙏

  • @fanbabbumaandi8629
    @fanbabbumaandi8629 3 роки тому +458

    Kon kon sun reha repeat te krdo like❤❤

  • @kamaljeetkaurdhaliwal3856
    @kamaljeetkaurdhaliwal3856 3 роки тому +143

    ਜਿਸ ਦੀ ਕਲਮ ਵਿੱਚ ਪੂਰੀ ਦੁਨੀਆ ਦੀ ਸਚਾਈ ਬਿਆਨ ਹੋਵੇ ਇਹੋ ਜਿਹਾ ਬਣਨਾ ਹਰ ਇੱਕ ਦੇ ਬਸ ਵਿੱਚ ਨਹੀ

    • @manibharwal3427
      @manibharwal3427 3 роки тому +4

      Sahi gall aa bai ji eho jehe fankaar sadiyan baad aaunde aa dharti te ♥️♥️♥️

  • @sukhyboyal7640
    @sukhyboyal7640 2 роки тому +6

    Stay blessed Maan Saab 🙌🏻❤️🙌🏻

  • @pindawale7623
    @pindawale7623 2 роки тому +3

    Love you maan Saab waheguru mehar kre thunde te 🙏

  • @balwinderchankoian6482
    @balwinderchankoian6482 3 роки тому +127

    ਬੱਬੂ ਮਾਨ ਦਾ ਗੀਤ ਸੁਣ ਕੇ ਸੱਚੀ ੲੇਦਾਂ ਲੱਗਿਆ ਕਿ ਖੂਹ ਵਿੱਚ ਪਾਣੀ ਪਿਲਿਆ ਹੁੰਦਾ ਜਿਊਂਦਾ ਰਹਿ ਮਾਨ ਸਾਬ੍ਹ 🙏🙏🙏👌👌
    👇

  • @jaspalkang5016
    @jaspalkang5016 Рік тому +1

    So sweet voice Babbu veere
    Love you God bless you
    Veere teri koi Rees nahi kar sakda
    Rooh nu sakoon milda ah shabd sunn ke
    Waheguru ji

  • @InderjitSingh-up8fd
    @InderjitSingh-up8fd 2 роки тому +2

    wah o babbu maana, rab tainu lambi umar deve,ki kalam aa teri,jeeonda Reh ❤️

  • @sukhchahalvlog1312
    @sukhchahalvlog1312 3 роки тому +111

    ,ਜਦੋਂ ਗੋਣਾ ਰੂਹ ਨਾਲ ਗਾਇਆ ਉਸਤਾਦ ਨੇ
    ਪੱਕੇ ਮਾਝੇ ਵਾਲੇ ਫੈਨ

  • @deepalakhi2349
    @deepalakhi2349 3 роки тому +74

    ਜਿਹੜੇ ਬਾਈ ਨੂੰ ਉਸਤਾਦ ਮੰਨਦੇ ਆ. Like krke hajri lgvayo g....

  • @manibharwal3427
    @manibharwal3427 2 роки тому +2

    Bai ne bahut rooh naal gaaeya te likheya aah geet bahut sohni rachana ae,✍️🙏🙏

  • @ManmeetSandhu-Music
    @ManmeetSandhu-Music Рік тому +1

    ਰੋਮ ਰੋਮ ਵਿੱਚ ਵੱਸ ਗਿਆ ਅਮ੍ਰਿਤ ਬਾਣੀ ਦਾ
    ਪਾ ਲਿਆ ਮਿੱਤਰੋ ਭੇਤ ਮੈ ਕੁੱਲ ਘਹਾਣੀ ਦਾ 🙏

  • @user-mz7vu6my8j
    @user-mz7vu6my8j 3 роки тому +57

    ਇਕ “ਬਾਬਾ ਨਾਨਕ ਸੀ, ਬਈ ਜਿੰਨੇ ਤੁਰਕੇ ਦੁਨੀਆ ਗਾਹਤੀ”🌏💫
    ਉਹੀ ਮਾਨ ਆ ਅੱਜ ਵੀ💯

    • @mysteriouspunjabchannel6383
      @mysteriouspunjabchannel6383 3 роки тому +2

      ਸਹੀ ਗੱਲ ਹੈ ੨੨

    • @ustaad0075
      @ustaad0075 3 роки тому

      29 March nu twitter te trend krwauna, #happybirthdaybabbumaan
      #happybirthdayustaadji
      Dowe hashtag yaad rakheyo kattdo,, twitter te Account bnalo bhul na jayo, att krwauni puri

  • @pawandeepdm2030
    @pawandeepdm2030 3 роки тому +47

    ਸਾਰੇ ਸਿੰਗਰ ਜਰੂਰ ਸਿੱਖੋ। ਇਹ ਅਸਲ ਇਤਿਹਾਸ ਆ। ਬੱਬੂ ਮਾਨ ਅਸਲ ਪੰਜਾਬੀ ਸਿੰਗਰ।🙏❤✌

  • @sunnysingh-hf3jo
    @sunnysingh-hf3jo Рік тому +1

    Baba Nanak ji ❤️❤️❤️
    Gurupurab di mubarakha sbna nu

  • @AmmandeepSingh-ru4gn
    @AmmandeepSingh-ru4gn Рік тому +1

    👏Waheguru ji👏 bahut hi skoon milda maan saab di awaaz vich is geet nu sun ke❤️🙏

  • @akashmoga9526
    @akashmoga9526 3 роки тому +79

    ਮੋਰ ਨੂੰ ਕੌਣ ਪੁੱਛਦਾ ਜੇ ਪੱਲੇ ਨਾ ਪੈਲ ਹੋਵੇ
    ਸਵੇਰੇ ਉੱਠ ਕੇ ਪਾਠ ਕਰਨ ਨਾਲ ਕੁੱਛ ਨੀ ਹੁੰਦਾ
    ਜੇ ਮਨਾਂ ਚ ਮੈਲ ਹੋਵੇ......... ਸਾਫ਼ ਦਿਲ ਦਾ ਬੰਦਾ ਸਾਡਾ ਬਾਈ ਬੱਬੂ ਮਾਨ.......................

    • @BaljinderSingh-xy4ik
      @BaljinderSingh-xy4ik 3 роки тому +1

      Paath man saaf karan lai hi karida aa.... Bus samjan di gal aa...

  • @gurdeepsingh601
    @gurdeepsingh601 3 роки тому +102

    ਕੋਈ ਸ਼ਬਦ ਨੀ ਇਸ ਗੀਤ ਦੀ ਸਿਫਤ ਕਰਨ ਲਈ 100% ਸਚਾਈ ਬਿਆਨ ਕੀਤੀ ਆ ਸਲੂਟ ਆਂ ਤੁਹਾਨੂੰ ਇਸ ਗੀਤ ਲਈ ਵੰਡ ਤਾ ਮੇਰਾ ਪੰਜਾਬ ਸਿਆਸਤਦਾਨਾ ਨੇ

    • @ustaad0075
      @ustaad0075 3 роки тому +1

      29 March nu twitter te trend krwauna, #happybirthdaybabbumaan
      #happybirthdayustaadji
      Dowe hashtag yaad rakheyo kattdo,,,, twitter te Account bnalo bhul na jayo, att krwauni puri

    • @GurpreetSingh-hx7sq
      @GurpreetSingh-hx7sq 3 роки тому

      (p

  • @ParamjitSingh-nn2jt
    @ParamjitSingh-nn2jt Рік тому +24

    Dhan Dhan Guru Nanak Dev ji 🙏🙏🙏

  • @harpreetSingh-ii3hd
    @harpreetSingh-ii3hd Рік тому +2

    🙏🏻 ਸਤਿਨਾਮ ਸ੍ਰੀ ਵਾਹਿਗੁਰੂ ਜੀ 🙏🏻

  • @pinderbhullar7914
    @pinderbhullar7914 3 роки тому +100

    ਦਿੱਲੀ ਗੲੇ। ਭਰਾਵਾਂ ਲੲੀ ਬਾਬਾ ਨਾਨਕ ਅੱਗੇ ਅਰਦਾਸ ਕਰੋ ਜਿੱਤ ਹੋਵੇਗੀ

  • @prahbjot1268
    @prahbjot1268 3 роки тому +57

    ਬੱਬੂ ਮਾਨ ਦਾ ਗਾਣਾ 1ਨੰ ਟਰੈਡੀ ਵਿੱਚ ਆਉਣਾ ਚਾਹੀਦਾ ਮਿੱਤਰੋ

    • @randhawa772
      @randhawa772 3 роки тому +1

      Yr 3to 5 te hogya yr.pta ni kyu

    • @prahbjot1268
      @prahbjot1268 3 роки тому +1

      ਕੋਈ ਨਾ ਵੀਰ ਬਾਬਾ ਕਰਾਉ ਗਾਨੇ ਨੂੰ ਅੱਗੇ