Babbu Maan - Jogiya | Latest Punjabi Songs 2016

Поділитися
Вставка
  • Опубліковано 27 вер 2016
  • Download Full Song From iTunes - itunes.apple.com/album/jogiya...
    Subscribe Official Channel - goo.gl/6HLLiV
    Song - Jogiya
    Singer/Music/Lyrics - Babbu Maan
    Facebook - / babbumaan
    Twitter - / babbumaan
    Digital Partner - BULL18 [ / bull18network ]
    Website : [ www.bull18.com ]

КОМЕНТАРІ • 7 тис.

  • @dhanoaboy2012
    @dhanoaboy2012 3 роки тому +250

    ਬੁੱਢਿਆ ਦਾ ਹੀ ਕਰਮ ਹੈ ਸਬ ਬਾਬਿਆਂ ਦੇ ਨਾਮ ਕਰਾਂ
    ਸਿੱਖ ਮਿਸਲਾਂ ਦੇ ਜਰਨੈਲਾਂ ਨੂੰ ਝੁੱਕ ਕੇ ਸਲਾਮ ਕਰਾਂ
    ਲਾਈਨ ਕੱਢ ਕੇ ਪਿਰਤ ਜਹਾਨ ਤੇ ਨਵੀਂ ਓ ਪਾਂ ਗਿਆ ਸੀ
    80 ਸਾਲ ਦਾ ਬਾਬਾ ਦੀਪ ਸਿਓਂ ਨੇਹਰੀ ਲਿਆ ਗਿਆ ਸੀ

  • @Harmandhillonyt
    @Harmandhillonyt 4 роки тому +24

    ਜਿਹੜੇ ਬਾਈ ਨੂੰ ਬਾਕੀਆਂ ਨਾਲ ਰਲਾ ਕੇ ਦੇਖਦੇ ਆ ਓਹਨਾ ਨੂ ਬੇਨਤੀ ਆ ਅਹ ਸੁਣਲੋ ਉਹ ਕਦੇ ਮਾਨ ਨੀ ਬਣ ਸਕਦੇ , ਲੋਕਾਂ ਦਾ ਕਲਾਕਾਰ ❤️

  • @HarpreetSingh-sg9vm
    @HarpreetSingh-sg9vm 3 роки тому +72

    ਬਾਈ ਜੀ ਇਕ ਵਾਰੀ ਫਿਰ ਜੋਗੀਆਂ song ਗਾ ਦਿਓ ਇਕ ਘੰਟੇ ਦਾ ਹੋਵੇ ਬਹੁਤ ਸਕੂਨ ਰੂਹ ਨੂੰ ਦਿੰਦਾ

  • @jashanmomi2069
    @jashanmomi2069 2 роки тому +314

    ਮਾਨ ਸਬ ਦੇ ਸਾਰੇ ਹੀ ਗੀਤ ਬਹੁਤ ਵਧੀਆ ਨੇ ਪਰ ਜੋਗੀਆ ਵਾਰਿਸ ਨਲੂਆ ਦੇ ਅਡਬ ਪਂਜਾਬੀ ਸਰਦਾਰ ਬੋਲਦਾ ਗਾਨਿਆ ਦੇ ਸੁਨਨ ਦਾ ਮਜਾ ਹੀ ਕੁਝ ਹੋਰ ਵਾ ਇਸ ਵਿਚ ਇਤਿਹਾਸ ਬਾਰੇ ਪਤਾ ਚਲਦਾ ਵਾ ਮਾਨ ਸਾਬ ਜਿਂਦਾਬਾਦ ਬਸ ਇਸ ਤਰਾ ਦੇ ਗੀਤ ਗਾਉਦੇ ਰਹੋ ਵਾਹਿਗੁਰੂ ਜੀ ਮੇਹਰ ਕਰਨ

  • @jassabindra7481
    @jassabindra7481 3 роки тому +88

    ਬਾਈ ਦੇ ਗੀਤ ਵਿਚ ਪੂਰੀ ਸਚਾਈ ਹੁੰਦੀ ਜਦੋਂ ਮੈ 10 ਸਾਲ ਦਾ ਹੁੰਦਾ ਸੀ ਮੈਨੂੰ ਬਈ ਦੇ ਗੀਤਾਂ ਦੀ ਸਮਝ ਨਹੀਂ ਸੀ ਪਰ ਹੁਣ ਪਤਾ ਲਗਦਾ ਬੱਬੂ ਮਾਨ ਦੇ ਹਰ ਇਕ ਬੋਲ ਦੀ ਸਮਝ ਪੈਂਦੀ ਆ ਇਸ ਗਾਇਕ ਦੀ ਕੋਈ ਜਗ੍ਹਾ ਨਹੀਂ ਲੇ ਸਕਦਾ ਚਾਹੇ 7 ਜਨਮ ਲੇ ਲੈਣ♥️👍🏻
    #ਕਿਸਾਨਮਜਦੂਰਏਕਤਾਜਿੰਦਾਬਾਦ

  • @yadwinderyadu3185
    @yadwinderyadu3185 3 роки тому +106

    ਤੁਹਾਨੂੰ ਗ਼ਲਤ ਕਹਿਣ ਵਾਲੇ ਦਾ ਕੱਖ ਨਾ ਰੇਹੇ.,.. ਲਵ ਯੂ,,.,

  • @sajankhera2219
    @sajankhera2219 Рік тому +69

    ਕੁਝ ਲੋਕ ਮਾਨ ਸਾਬ ਨਾਲ ਬਹੁਤ ਨਫਰਤ ਕਰਦੇ ਪਰ ਮੈਂ ਮਾਨ ਸਾਬ ਨੂੰ ਬਹੁਤ ਪਸੰਦ ਕਰਦਾ ਮਾਨ ਸਾਬ ਦਾ ਹਰ ਸ਼ਬਦ ਹਰ ਗਨਾ ਹਿਟ ਅਤੇ ਪੰਜਾਬ ਦੀ ਅਵਾਜ ਹੁੰਦੀ love you maan saab❤

  • @Topwrost
    @Topwrost 2 роки тому +123

    ਜਦੋਂ ਮਾਨ ਨੂੰ ਸੁਣੀ ਦਾ ਤਾਂ ਸੁਰਤੀ ਰੱਬ ਨਾਲ ਲੱਗ ਜਾਂਦੀ ਏ #ਉਤਲਾ ਲੈਵਲ #ਅਸਤਾਦ ਬੱਬੂ ਮਾਨ ਜਿੰਦਾਬਾਦ🦅♠️

  • @mani4382
    @mani4382 7 років тому +21

    ਰਹੇ ਖੰਟ ਵਾਲਾ ਮਾਨ ਸਾਡਾ ਵੱਸਦਾ
    ਲਿੱਖੇ ਸੱਚ ਤੇ ਨਾਲੇ ਰਹੇ ਹੱਸਦਾ
    #babbumaan = sirra

  • @ajnabi867
    @ajnabi867 4 роки тому +344

    ਸ਼ਬਦ ਗੁਰੂ ਨਾਲ ਲੱਗ ਗਈ ਸੁਰਤੀ, ਮਾਨਾ ਤੇਰੇ fan ਆ

    • @rajwindersarari2192
      @rajwindersarari2192 4 роки тому +6

      Ahi line sunan lyi spcl song kdhya💓💓💓

    • @heer1579
      @heer1579 3 роки тому +2

      @@rajwindersarari2192 mavi ji eh line sunle

    • @daljitbrar9749
      @daljitbrar9749 3 роки тому +4

      I wish every sikh should understand and follow Shabad guru nai ta bass puja joge reh jana. Nice song

    • @rajwindersarari2192
      @rajwindersarari2192 3 роки тому +2

      @@daljitbrar9749 Meaning of Shabd guru nal lgg gi surti ehda bda groor jogiya ????

    • @daangtv
      @daangtv 3 роки тому +2

      @@rajwindersarari2192 Main Guru Nanak Da Mureed han mainu is Gall da Garoor (Maan) hai

  • @SMehmi
    @SMehmi 2 роки тому +55

    ਇਸ ਤੋਂ ਉਪਰ ਹੁਣ ਕੀ ਹੋ ਸਕਦਾ... Love u maan saab ❤❤🌹

    • @MrSoahl
      @MrSoahl Рік тому +4

      Once in a lifetime song

  • @HardeepSingh-zp3bd
    @HardeepSingh-zp3bd Рік тому +10

    2023 ਚ ਕੌਣ ਕੌਣ ਸੁਣ ਰਿਹਾ 🇨🇦🇮🇹🇮🇹🇮🇹

  • @samardeepsingh6152
    @samardeepsingh6152 4 роки тому +532

    Jo Babbu Maan nu Like Karda ho ta like taa deo 😘😘😜

  • @narinderkaur7051
    @narinderkaur7051 5 років тому +461

    ਬੱਬੂ ਮਾਨ ਇੱਕੋ ਇੱਕ ਅਜਿਹਾ ਗਾਇਕ ਹੈ ਜਿਸਦੇ ਗੀਤ ਵਿੱਚ ਸਾਰੀ ਦੁਨੀਆ ਦਾ ਜਿਕਰ ਅਾਂੳੁਦਾ ਹੈ

  • @deepcheema96
    @deepcheema96 Рік тому +30

    12 june 2022
    Babbu Maan G tusi ik hi Punjabi industry de singer ho jina de geet 5 saal 10 saal nahi rehndi duniya tak sune jane . RESPECT 🙏🏻🙏🏻

    • @eltonymontana9975
      @eltonymontana9975 Рік тому +4

      🥰🥰🥰🥰 babbumaan only

    • @shaandeepputt8210
      @shaandeepputt8210 Рік тому +3

      101% right , mere vlo v same thinking brother , pr pishle kus dina to lok Maan sahb ji nu boht ava tva bol rhe ne , duniya jma dogli hoy py aa . Pr apa ta jma Katad fan aa Maan sahb de . Salut aa Maan sahb ji di soch nu 🙏🙏🙏🙏🙏

    • @billubraar4436
      @billubraar4436 Рік тому +2

      Baiee eh bndaaa rjeaaa, sbbbr sntokh, sobbr, aala,,, liyaaaktt boldi maan di, Babbu Jaan saadi,

  • @HarpreetSingh-sg9vm
    @HarpreetSingh-sg9vm 3 роки тому +9

    ਜਿਹੜਾ 28 ਮਈ 2021 ਵਿੱਚ ਸੁਣ ਦਾ ਉਹ like ਜਰੂਰ ਕਰੇ ਰੂਹ ਨੂੰ ਸਕੂਨ ਦੇਣ ਵਾਲਾ song

  • @GurpreetSingh-ic4xk
    @GurpreetSingh-ic4xk 3 роки тому +83

    24 ਜੁਲਾਈ 2020 ਜੋਗੀਆ
    ਆਜੋ ਲਵਾਦੋ ਹਾਜਰੀ....ਮਾਨ ਫੈਨਪਾਵਰ ਅੰਮ੍ਰਿਤਸਰ ਵਾਲੇ

  • @Valmikiaandolan
    @Valmikiaandolan 3 роки тому +401

    ਲੋਕੀ ਕਹਿੰਦੇ ਲੰਘ ਗਿਅਾ ਦੌਰ, ਮੈਂ ਤਾਂ ਅੱਜ ਵੀ ਸੁਣਦਾ ਅਾਂ,
    ਉਹਦੇ ਬੋਲ ਹੀ ਅੈਸੇ ਨੇ, ਲੱਖਾਂ ਚੋਂ ਚੁਣਦਾ ਅਾ |

    • @IS-lm9tb
      @IS-lm9tb 3 роки тому +20

      ਕਿਹੜਾ ਕੰਜਰ ਆਖਦਾ ਦੋਰ ਲੰਗ ਗਿਆ ਖਾਦ ਪੋਣੇ ਆ ਸਾਰਾ ਦਿਨ ਚਲਦਾ ਆਪਣਾ ਭਰਾ

    • @MandeepSingh-yp5wc
      @MandeepSingh-yp5wc 3 роки тому +12

      Sachi bai meri bhut bandiya nal ladiya hoyi es gal nu le ke but Maan saab da dur kadi v khatam ho sakda

    • @MandeepSingh-yp5wc
      @MandeepSingh-yp5wc 3 роки тому +2

      Nai

    • @Valmikiaandolan
      @Valmikiaandolan 3 роки тому +4

      @@MandeepSingh-yp5wc Bilkul veer ji eve e ni duniya ustaad kendi

    • @punjab-records451
      @punjab-records451 3 роки тому +7

      Bai Dirbe Da Ikath Hi dass da. Main Kise naal Compare Nahi Karda. Par Ikath Kinna C Bai Nu Dekhan Aaleyan da.

  • @JonaManares
    @JonaManares 25 днів тому +7

    2024 ਚ ਕੌਣ ਸੁਣਦਾ ਹੈ ❤

  • @parmkaurkhera7207
    @parmkaurkhera7207 2 роки тому +64

    ਬਾਬਾ ਨਾਨਕ ਸਾਹ ਵਿੱਚ ਵੱਸਦਾ ਚਿੱਤੋ ਪੇਰ ਸਰੂਰ ਜੋਗੀਏ ਆ ❤🙏🙏🙏🙏

  • @jeetrai4470
    @jeetrai4470 3 роки тому +143

    ਜਿਹੜਾ ਧਰਮ ਲਈ ਮਰਦਾ ਉਹਨੂੰ ਕਿਹੜਾ ਚੇਤੇ ਕਰਦਾ ਜਿਹੜਾ ਪਾਵਰ ਵਿੱਚ ਹੁੰਦਾ ਉਹਦਾ ਹਰ ਕੋਈ ਪਾਣੀ ਭਰਦਾ.......

    • @MrSoahl
      @MrSoahl Рік тому +4

      ਸਾਡੀ ਹਾਲਤ ਏਦਾਂ ਦੀ ਜਿੱਦਾਂ ......
      ਪੂਰੀ ਐਲਬਮ ਸੋਹਣੀ ਤੇ ਬਾਕਮਾਲ ਸੀ ਪਰ ਲੋਕ ਆਪਣੇ ਸੁਣਕੇ ਰਾਜੀ ਨੀ ਸਿਰਫ ਚੀਕਾਂ ਤੇ ਬੇਸੁਰਾ ਸੁਨਣ ਦੇ ਆਦੀ

    • @MrSoahl
      @MrSoahl Рік тому +3

      ਜਿਹੜੇ ਕੌਮ ਦੇ ਹੀਰੇ ਸੀ ਦੱਸੋ ਉਹ ਕਿਉਂ ਸੂਲੀ ਟੰਗੇ

    • @MrSoahl
      @MrSoahl Рік тому +3

      ਜਿਹੜੇ ਕੌਮ ਦੇ ਕਾਤਿਲ ਸੀ ਉਹ ਲਹਿਰਾਉਂਦੇ ਫਿਰਦੇ ਝੰਡੇ

    • @jai43855
      @jai43855 8 місяців тому

      👌👌👌👌👌👌maan Saab g 👌👌😘

  • @Randhawa548
    @Randhawa548 4 роки тому +147

    💪22ਮਿੰਟ ਦਾ ਗਾਣਾ ਸੀ
    ਅੱਧਾ ਕਰਕੇ 12 ਮਿੰਟ ਦਾ Record ਕੀਤਾ🔥💥

    • @MrSoahl
      @MrSoahl Рік тому +3

      25 ਮਿੰਟ ਸੀ ਇੰਟਰਵਿਊ ਚ ਦੱਸਿਆ ਹੋਇਆ

    • @officialmaan2279
      @officialmaan2279 4 місяці тому

      👉25 🕒 Mint Da c.. Broo😊

    • @bikramjitsingh4990
      @bikramjitsingh4990 Місяць тому

      Sab veer comment kro bai nu request kro k es geet da unreleased pehre unplugged release krn

  • @bhangurepoterjagraon5467
    @bhangurepoterjagraon5467 2 роки тому +27

    ਬਹੁਤ ਵਧੀਆ ਲਿਖਿਆ ਤੇ ਗਾਇਆ ਸਿਫ਼ਤ ਲਈ ਕੋਈ ਸ਼ਬਦ ਨੀ ਮੇਰੇ ਕੋਲ ਜਿਉਂਦਾ ਰਹਿ ਤੰਦਰੁਸਤੀ ਬਖ਼ਸ਼ੇ ਰੱਬ 🙏

  • @gurlalpatwar1874
    @gurlalpatwar1874 3 роки тому +38

    ਅਮਰ ਲਿਖਤ। ਅਮਰ ਗਾਇਕ 💛💛

  • @Tarksheelsocietyfazilka
    @Tarksheelsocietyfazilka 7 років тому +36

    ਜੋੜੇ ਝਾੜਨ ਦੀ ਥਾਂ ਕਿਰਤ ਕਰਨ ਦੀ ਗੱਲ ਹੁੰਦੀ ਤਾਂ / ਵੰਡ ਛੱਕਨ .......... ਪਰ ਬਹੁਤ ਵਧੀਆ ਗਾਇਆ । ਸ਼ਬਦਾਂ ਦੀ ਚੋਣ ਬਹੁਤ ਵਧੀਆ ਹੈ । ਚੱਕ ਦੋ ਫੱਟੇ

    • @yadwindersingh_official
      @yadwindersingh_official 7 років тому +6

      Don't worry sewa di gall hi kiti gyi aa.. N kirat krn di gall khet ch toomba vajjda keh k ishara kr ditta hai bai g.. Jiyo..

    • @pannu174
      @pannu174 7 років тому +34

      ਵੀਰ ਜੀ ਜੋੜੇ ਝਾੜਨ ਦਾ ਭਾਵ ਹੈ ਮਨ ਦੀ ਹਲੀਮੀ , ਮਨ ਨੀਵਾਂ ਮੱਤ ਉੱਚੀ

    • @GurpreetSingh-ve4tf
      @GurpreetSingh-ve4tf 7 років тому +8

      Surinder Ganjuana janab oh rab to eh mng riha Menu ehi mil jawe Boht a and baad kirat krn ware and payar naal rehan ware v kiha a

  • @vijaykumar21129
    @vijaykumar21129 3 роки тому +119

    ये गाना उस्ताद जी का पहली बार सुना ,,,सच मे यकीन नहीं होता हर गाने का अलग सब्जेक्ट,,अलग music,, ये सब मान शाब का कमाल है ,, में यहा उनका अभी रिलीज़ हुआ गाना ' वारिस नलवे दा ' सून के यहां आया हूं ,,मान जी सबसे अलग है ,,मुझे नहीं लगता उन्होंने ऐसा कोई विषय छोड़ा होगा ,,जिस पर उन्होंने गाया नहीं होगा ,,पंजाब पंजाबियत ,,,। किसान मजदूर एकता जिंदाबाद,, उनके नारे ने एकता का जुनून भर दिया ,,
    जलद ही दिल्ली आंदोलन जीतेंगे ।।
    किसान मजदूर एकता जिंदाबाद ❣️❣️
    उस्ताद बब्बू मान ❣️❣️
    Kattad फैन
    विजय
    झुंझुनूं ,राजस्थान ❣️❣️

  • @amandeepkaur6613
    @amandeepkaur6613 3 роки тому +69

    🙏🙏🙏🙏🙏 ਸੱਚ ਕਈਆ ਨੂੰ ਚੁਬਿਆ ਤੇ ਬੁਹਤ ਹੋਣਾ ਪਰ ਸੱਚ ਬੋਲਣ ਦੀ ਹਿੰਮਤ ਸਿਰਫ ਬੱਬੂ ਮਾਨ ਜੀ ਹੀ ਕਰ ਸਕਦੇ ਨੇ

  • @gurdassingh6760
    @gurdassingh6760 3 роки тому +95

    ਇਸ ਤੋਂ ਉੱਪਰ ਕੀ ਹੋ ਸਕਦਾ 👌👌👌👌👌👌👌👌👌👌👌👌👌
    ਮਾਨ ਸਾਹਿਬ ਜੀ
    ਹੀਰਾ ਹੋ ਤੁਸੀਂ ♥️

  • @user-sw6tc4qu3q
    @user-sw6tc4qu3q 5 років тому +178

    ਮੈਂ ਆਸ਼ਿਕ਼ ਹਾਂ ਏਸ ਕਲਮ ਦਾ,
    ਜ਼ੋ ਸੱਚ ਦੇ ਰਾਹ ਤੇ ਚੱਲਦੀ ਹੈ,
    ਕਦੇ ਤਾਂ ਮੈਨੂੰ ਜੋਸ਼ ਚ ਘੱਲਦੀ,
    ਕਦੇ ਬੱਲਦੀ ਅੱਗ ਨੂੰ ਠੱਲਦੀ ਹੈ |

  • @agamjotsingh7341
    @agamjotsingh7341 5 років тому +238

    ਡੇਰਾਵਾਦ ਤਾ ਪੰਥ ਦੀ ਜੜ੍ਹ ਚ ਬਣ ਗਿਆ ਨਾਸੂਰ ਜੋਗੀਆ ਬੱਬੂ ਮਾਨ

  • @baldishkaur5954
    @baldishkaur5954 2 роки тому +26

    Waooo maan veer ji ਕਮਾਲ ਕਰਤੀ ਬਹੁਤ ਬਹੁਤ ਆਨੰਦ ਆਇਆ ਜੀਂਦੇ ਵਸਦੇ ਰਹੋ ਵਾਹਿਗੁਰੂ ਹੇਮਸ਼ਾ ਤੁਹਾਨੂੰ ਖੁਸ਼ੀਆਂ ਦੇਵੇ ji 🙏🙏💝💝💝

  • @ManmeetSandhu-Music
    @ManmeetSandhu-Music 2 роки тому +52

    ਕਿਸੇ ਦਾ ਸਾਈ ਵੱਸੇ ਨਕੋਦਰ ਕਿਸੇ ਦਾ ਵਸੇ ਕਸੂਰ ਜੋਗੀਆ,, ਬਾਬਾ ਨਾਨਕ ਸਾਂਹ ਚ ਵੱਸਦਾ ਚੱਤੋ ਪਹਿਰ ਸਰੂਰ ਜੋਗੀਆ 🙏❤
    Love you Maan Saab 😘

  • @gurpreetdhillon4411
    @gurpreetdhillon4411 4 роки тому +165

    ਬਾਬਾ ਨਾਨਕ ਸਾਹ ਚ ਵੱਸਦਾ ਇਹਦਾ ਬੜਾ ਸਰੂਰ ਜੋਗੀਆ

  • @sachinkundal4073
    @sachinkundal4073 3 роки тому +42

    ਨਾਮ ਨਸ਼ੇ ਚ ਕੁੱਲ ਸ੍ਰਿਸਟੀ ਦੇਖ ਲਾ ਚੂਰ ਜੋਗੀਆ🙏🤲

  • @beimaanlikhari4135
    @beimaanlikhari4135 Рік тому +11

    Happy Birthday maan sabb
    Waheguru Ji tuhanu chardikla ch rakhan , ਤੱਤੀ ਵਾਅ ਨਾ ਲੱਗੇ ਤੁਹਾਨੂੰ , ❤️❤️❤️

  • @jassisingh-sz3dj
    @jassisingh-sz3dj Рік тому +5

    ਮਾਨਾ ਨਾਨਕ ਸਾਹ ਚ ਵਸਦਾ ਚੱਤੋ ਪੇਹਰ ਸਰੂ,ਰ ਯੋਗੀਆ ਅੱਜ ਵੀ 2023ਸਮਾ 9.13 pm ਚੱਲ ਰਿਹਆ

  • @sukhsukh8179
    @sukhsukh8179 7 років тому +52

    ਲੰਡੂ singer ਸੁਣੋ ਧਿਆਨ ਨਾਲ ਤੁਸੀਂ ਰਫਲਾਂ ਵਾਲੇ song ਹੀ ਬੋਲ ਸਕਦੇ. ਅੱਜ ਤੱਕ ਨਾ ਗਾਇਆ ਕਿਸੇ ਨੇ ਏਦਾਂ ਦਾ ਨਾ ਗਾਉਣਾ ਕਿਸੇ ਨੇ ਏਦਾਂ ਦਾ ਗੀਤ ਏਦਾ ਦੇ ਗੀਤ ਦਿਲ ਵਿੱਚ ਘਰ ਕਰ ਜਾਂਦੇ ਨੇ ਮਜਾ ਆ ਗਿਆ ""ਮਾਨ ਸਾਹਿਬ "" lovbu yaar

  • @vickygill8224
    @vickygill8224 7 років тому +19

    ਿੲਹ ਹੁੰਦੀ ਹੈ ਕਲਮ ਦੀ ਤਾਕਤ 💪🏼💪🏼💪🏼👌🏼👌🏼

  • @mafia_maan143
    @mafia_maan143 3 роки тому +7

    Kon kon jogiya song sun Raha hai Ustaad Babbu Maan Saab nu 1/05/2021

  • @singhjaspal9793
    @singhjaspal9793 3 роки тому +15

    ਮੇਰਾ ਸੱਭ ਤੋਂ ਜਿਆਦਾ ਪਸੰਦੀਦਾ ਗੀਤ ਜੋਗੀਆ ਜੀਓ ਮਾਨ ਸਾਬ ਲੋਕਾਂ ਦਾ ਪਿਆਰ ਤੁਹਾਡੇ ਨਾਲ ਹੈ💜💜💜💜

  • @beinghumans6699
    @beinghumans6699 7 років тому +29

    Jogiya Jogiya Jogiya::::
    ਇੱਕ ਲੇਖਕ,ਗੀਤਕਾਰ, ਸ਼ਾਇਰ, ਗਾਇਕ, ਸੰਗੀਤਕਾਰ ਨੂੰ ਮਿਲਾ ਕੇ ਇੱਕ ਚੀਜ਼ ਬਣੀ ਆ ਉਹ ਹੈ #ਬੱਬੂ_ਮਾਨ :::
    ਜੋਗੀਆਂ ਗੀਤ ਨੇ ਸਭ ਕੁਝ ਬਿਆਨ ਕਰਤਾ , ਜੇ ਹੁਣ ਵੀ ਕਿਸੇ ਨੂੰ ਕੁਝ ਸਮਝ ਨਾ ਆਇਆ ਤਾਂ ਉਹ ਗੀਤ ਸੁਣਨੇ ਬੰਦ ਕਰਦੇ ਤੇ ਉਹ ਬੰਦਾ ਲੱਖ ਕਿਤਾਬਾਂ, ਲੱਖਾਂ ਗੀਤ ਸੁਣ ਕੇ ਵੀ ਕੁਝ ਸਮਝ ਨਹੀਂ ਸਕਦਾ ::::
    ਇਸ ਗੀਤ ਦਾ ਇਕ ਇਕ ਸ਼ਬਦ ਰੱਬ ਦੀਆਂ ਗੱਲਾਂ ਕਰਦਾ ਤੇ ਹਰ ਉਹ ਬੰਦੇ ਨੂੰ ਰੱਬ ਦੀ ਹਜੂਰੀ ਚ ਲੈ ਜਾਦਾ ਜੋ ਇਸ ਨੂੰ ਰੂਹ ਤੋਂ ਮਹਿਸੂਸ ਕਰਦਾ:::
    ਖੰਟ ਵਾਲੇ ਵਰਗੀ ਗਾਇਕੀ ਤੇ ਕਲਮ ਨਾ ਤੇ ਪੰਜਾਬ ਚ ਆਈ ਆ ਤੇ ਅੱਜ ਦੇ ਗੀਤ ਸੁਣ ਕੇ ਤਾਂ ਆਉਣੀ ਕੀ ਆ :::
    ਬੱਬੂ ਮਾਨ ਬਾਈ ਜਿੰਦਾਬਾਦ 😍😍😘😘😘

  • @gkfans3534
    @gkfans3534 3 роки тому +37

    ਬੱਬੂ ਮਾਨ ਦੇ ਫੈਨ ਕਰਦੋ ਫੇਰ ਲਾਈਕ

  • @jimmyahmedgarh1052
    @jimmyahmedgarh1052 Рік тому +26

    ਏਹ ਗੀਤ ਜਦੋਂ ਵੀ ਸੁਣੀ ਦੈ ਮਾਨ ਸਾਬ੍ਹ , ਅੱਖਾਂ ਵਿੱਚ ਪਾਣੀ ਆ ਜਾਂਦੈ , ਰੱਬ ਨੂੰ ਹੱਥ ਲਾ ਕੇ ਮੁੜਨ ਵਾਲੀ ਗੱਲ ਹੈ ਇਸ ਗੀਤ ਵਿੱਚ | ਲਵ ਯੂ ਬਾਈ ਜੀ ♥️

  • @sarbjitthapar8752
    @sarbjitthapar8752 Рік тому +108

    ਮੈਂ ਦੌਰੇ ਪਾ ਦੇਉਂ ਓਹਨਾਂ ਨੂੰ , ਜੋ ਕਹਿਣ ਮੁੰਡੇ ਦਾ ਦੌਰ ਗਿਆ, ਮਾਨ ਸਾਬ ❣️❣️❣️❣️🥰🥰🥰

  • @makhankalas660
    @makhankalas660 5 років тому +305

    12 ਮਿੰਟ ਦਾ ਗਾਣਾ ਇੱਕ ਗੱਲ ਵੀ ਰਪੀਟ ਨੀ ਕਰੀ . ਖੂਦਕੁਸੀ ਨਾ ਕਰੇ ਕਿਸੇ ਪਿਓ ਸੀਰਆ ਵਿੱਚ ਬੰਬ ਵਾਲੀ ਕਿਰਸਾਨ ਬਾਰੇ ਨਸ਼ੇ ਵਾਰੇ ਮਾਨਾ ਜਿਉਦਾ ਰਹਿ ਵਾਹਿਗੁਰੂ ਜੀ ਤੈਨੂੰ ਹਮੇਸ਼ਾ ਚੱੜਦੀ ਕਲਾ ਵਿੱਚ ਰੱਖੇ

    • @salmansalmang4075
      @salmansalmang4075 4 роки тому +1

      Hello

    • @shindashonki2480
      @shindashonki2480 4 роки тому +5

      ਬੱਬੂ ਮਾਨ ਤੇਰੀ ਰੀਸ ਕੋਈ ਨਹੀ਼ ਕਰ ਸਕਦਾ

  • @jaswindersingh1459
    @jaswindersingh1459 5 років тому +86

    ਬੱਬੂ ਮਾਨ ਜੀ ਤੁਸੀਂ ਪੰਜਾਬੀ singing ਦੇ ਮੀਲ ਪੱਥਰ ਹੋ, ਬੱਸ ਤੁਸੀਂ ਅਪਣਾ ਸਟਾਇਲ ਨਾ ਬਦਲਣਾ

  • @Ajay_Sharma
    @Ajay_Sharma 2 роки тому +58

    ❤️❤️ ਸਾਡੀ ਜ਼ਿੰਦ ਜਾਨ ਤੇ
    ਪੰਜਾਬ ਦੀ ਸਾਨ ਸਾਡੇ ਬੱਬੂ ਮਾਨ ਜੀ 😊😊
    🏴🏴 ਕਿਸਾਨਾਂ ਮਜਦੂਰ ਏਕਤਾ ਜਿੰਦਾਬਾਦ 🌾🌾

  • @singhsukhwinder
    @singhsukhwinder 2 роки тому +11

    ਮੇਰਾ ਬਾਬਾ ਨਾਨਾਕ ਜੀ ਸਾਂਹ ਚ ਵਸਦਾ
    ਚੱਤੋ ਪਹਿਰ ਸਰੂਰ ਬਾਬਾ ਜੀ

  • @deepusialka6440
    @deepusialka6440 3 роки тому +27

    👉ਸੱਡਿਆ ਨੀ ਕੋਈ ਵਿੱਸਾ
    ਪੰਜਾਬਣੇ ਸਾਰੇ ਹੀ ਗਾ ਦਿਤੇ 👈

  • @nirmalsingh1146
    @nirmalsingh1146 3 роки тому +114

    ਮੈਂ ਤਾਂ ਹਰ ਰੋਜ਼ ਸੁਣ ਰਿਹਾ ਯਾਰੋ
    ਮੈਨੂੰ ਇੱਕ ਵਾਰ ਮੌਕਾ ਮਿਲਿਆ ਸੀ ਮਾਨ ਵਾਈ ਜੀ ਨਾਲ ਮਿਲਣ ਦਾ।ਮੇਰੇ ਪਿੰਡ ਪਨਿਆਲੀ ਕਲਾਂ (ਸ਼ ਭ ਸ ਨਗਰ) ਵਿੱਚ Love you maan bay

  • @ankitchauhan2016
    @ankitchauhan2016 2 роки тому +20

    Alag he duniyan mein,🕉️
    Maan saab🎀
    Bholenath hamesha kripa karein🕉️
    lv from Himachal 🕉️

  • @johalfreedish1278
    @johalfreedish1278 2 роки тому +3

    2022 ਮਾਨ ਸਾਬ ਦੇ ਇਸ ਗੀਤ ਨੂੰ ਸੁਣਨ ਵਾਲੇ ਲਾਈਕ ਕਰੋ

  • @mahavirsingh538
    @mahavirsingh538 5 років тому +185

    ਚੱਲੋ ਅਕਲ ਨਾਲ ਲਿਖੀਏ ਗਾਈਏ :; ਚਾਰ ਕਿਤਾਬਾਂ ਪੜੀਏ = ਬਾਕੀ ਸਿੰਗਰਾਂ ਨੂੰ ਮਾਨ ਸਾਹਬ ਜੀ ਦਾ ਸੰਦੇਸ਼ 🙏🙏🙏🙏💖💖

  • @kdvalleyjannta8332
    @kdvalleyjannta8332 3 роки тому +178

    ਇੱਥੇ ਏਕ 'ਹੇਕ' ਲਈ ਸਿੰਗਰ ਲਾਲ ਪੀਲੇ ਹੋ ਜਾਂਦੇ , ਪਰ bai ਨੇ ਹਰ step ਬਾਦ ਹੇਕ ਲਾਈ ਹੈ ,ਓ ਬੀ 12 mn.....

    • @wwcheef686
      @wwcheef686 Рік тому

      fr kehra taan seyn bn jana

    • @Er_DineshChauhan
      @Er_DineshChauhan 9 місяців тому +4

      @@wwcheef686 jinna oh seyaana aa, tera bapu v ni hona. Apne bapu nu puchi ke babbu maan da gaana suneya si kde? Je oh haan kahega taan samj lwi tu hor aulaad da bacha aa.

  • @sukhjitsingh2897
    @sukhjitsingh2897 3 роки тому +9

    2021 ch kon kon sunda 💙

  • @hardeepkaur9269
    @hardeepkaur9269 3 роки тому +8

    Treef da hrr lfzzz ghtt aa maan saab lyi🙏🙏💯💯💯

  • @Newlive95136
    @Newlive95136 4 роки тому +291

    ਜੋ ਅਪ੍ਰੈਲ2020 ਚ ਸੁਣ ਰਿਹਾ ਲਾਇਕ ਕਰੋ। ਬੱਬੂ ਮਾਨ ਜਿੰਦਾਬਾਦ

  • @akashdeepsingh4244
    @akashdeepsingh4244 4 роки тому +99

    *ਆਪਸ ਦੇ ਵਿੱਚ ਲੜਨ ਤੋਂ ਚੰਗਾ ਚੱਲੋ ਹੱਕਾ ਲਈ ਲੜੀਏ ਚਲੋ ਅਕਲ ਨਾਲ ਲਿਖੀਏ ਗਾਈਏ ਚਾਰ ਕਿਤਾਬਾ ਪੜੀਏ ਖੁਦਖੁਸੀ ਨਾ ਕਰੈ ਪਿਓ ਕੋਈ ਕੀ ਪੰਜਾਬ ਤੇ ਕੀ ਲਾਤੂਰ ਜੋਗੀਆਂ*
    #bmfanlove #babbbumaan #ustaad

  • @MohinderSingh-kc4lq
    @MohinderSingh-kc4lq 3 роки тому +21

    Banda of Polywood,Hollywood,Legend Maan Saab🙏🌹👍🌹🙏

  • @VarinderSingh-uv9tm
    @VarinderSingh-uv9tm 3 роки тому +18

    Bhut hi shaant rooh nal gaya bai ne song 👌🏻👌🏻✍🏻✍🏻😊

  • @vishalsaini3291
    @vishalsaini3291 4 роки тому +49

    2020 ਇਸ ਰੂਹਾਨੀ ਗੀਤ ਨੂੰ ਸੁਣ ਵਾਲੇ ਹਾਜ਼ਰੀ ਲਾਵੋ
    👇👇👇

  • @goguisukwinder617
    @goguisukwinder617 5 років тому +179

    ਸੇਬਾਂ ਦੇ ਖੇਤਾਂ ਵਿੱਚ ਪੂਰਾ ਦਿਨ ਚੱਲਿਆ ਬਾਬੇ(GURU NANAK) ਦਾ ਗਾਣਾ from ਇਟਲੀ

  • @gillsaab6193
    @gillsaab6193 3 роки тому +1

    ਤੋੜ ਜੱਟ ਦਾ ਆਇਆ ਨਹੀ ੨੩ਸਾਲ ਹੋ ਗਏ ❤️ ਉਸਤਾਦ ਬੇਇਮਾਨ

  • @maansaab170
    @maansaab170 2 роки тому +24

    Oscar winning song 😍🙏❤️

  • @user-oh7zi4mu2w
    @user-oh7zi4mu2w 4 роки тому +44

    ਬੱਬੂ ਮਾਨ ਭਾਜੀ ਸੰਤ ਭਿੰਡਰਾਂਵਾਲਿਆਂ ਤੇ ਗਾਣਾ ਗਾਓ ਸਿੱਧਾ ਸੰਤਾਂ ਨਾਮ ਲੈਕੇ ਗੀਤ ਲਿਖੋ ਤੇ ਗਾਓ।
    ਨੇਕੀ ਬਾਂਦਰ ਨਿਊਜੀਲੈਂਡ ਵਾਲੇ ਬਹੁਤ ਗੰਦ ਪਾਇਆ

  • @user-oh7zi4mu2w
    @user-oh7zi4mu2w 4 роки тому +116

    ਬਹੁਤ ਵਧੀਆ ਮਾਨ ਸਾਬ ਅੱਜ ਵੀ ਬਹੁਤ ਲੋੜ ਹੈ ਐਸੇ ਗੀਤਾਂ ਦੀ
    ਹੋਰ ਕ੍ਰਿਪਾ ਕਰੋ ਐਸੇ ਗੀਤਾਂ ਦੀ

  • @reasatalirana6568
    @reasatalirana6568 3 роки тому +11

    History Da No 1 Only Babbu Maan

  • @ManjitSingh-cq4tj
    @ManjitSingh-cq4tj 2 роки тому +3

    ਸ਼ਬਦ ਗੁਰੂ ਨਾਲ ਲੱਗ ਗਈ ਸੁਰਤਿ,,
    ਸਿੰਮੂ ਤੂੰ ਮੇਰੇ ਵਿਚ ਬੋਲਦਾ,, ਸੜੀਅਲ ਜਿਹਾ

  • @harveerkaur2895
    @harveerkaur2895 3 роки тому +13

    Babbu maan Saab ਜਨਮ-ਦਿਨ ਮੁਬਾਰਕ

  • @maansandhu2143
    @maansandhu2143 4 роки тому +219

    Kon Kon 2020 vich Sunda hae g maan Saab de geet ❤️❤️👍👍👍👍👍👍👍👍👍👍

  • @sunnysingh-hf3jo
    @sunnysingh-hf3jo 2 роки тому +6

    Mahaan Alfaaz sirf maan di kalam hi likh skdi.... Ghoosebumps 🔥🔥

  • @JotaSingh-jg5ow
    @JotaSingh-jg5ow 9 місяців тому +1

    ਬਾਬਾ ਨਾਨਕ ਸਾਹ ਚ ਵਸਦਾ ਚੱਤੋਂ ਪਹਿਰ ਸਰੂਰ ਯੋਗੀਆਂ 🙏

  • @Beingsardar2232
    @Beingsardar2232 4 роки тому +84

    Kon ajj v sunda USTAAD da ehh song kro fr like 💯💯🔥🔥💯🔥💯

    • @balfarmer838
      @balfarmer838 4 роки тому +1

      Mai sun rha hune veer sroor onda poora sun k

    • @ajaypuri5513
      @ajaypuri5513 4 роки тому +1

      bai g ajj v dil ch ustaad

    • @MandeepKaur-et6yr
      @MandeepKaur-et6yr 3 роки тому

      💪💪💪💪💪🌷🌷🌷🌷🍰🍰🎂🎂🎂🎂🎂🥳🥳🥳🤩🤩🤩🌹🌹🤴🤴🤴👸🤴

    • @GurpreetSingh-io7zl
      @GurpreetSingh-io7zl 3 роки тому

      Rf

  • @Randhawa548
    @Randhawa548 3 роки тому +75

    loka di 12 Mint di sari Album hundi Maan saab da ik geet 12Mint da hunda

  • @MikaPuri
    @MikaPuri 2 роки тому +8

    Salute hai MAAN SAAB TUHANU LOVE YOU MAAN SAAB LOVE YOU FOREVER 😍❤😘

  • @vikramsarangal2358
    @vikramsarangal2358 2 роки тому +3

    ਹਕੁ ਪਰਾਇਆ ਨਾਨਕਾ ਉਸੁ ਸੂਅਰ ਉਸੁ ਗਾਇ
    Haq paraya nanka kise li Gaa kise lyi सूर jogiya

  • @sahilgymfreak
    @sahilgymfreak 3 роки тому +55

    ਜਦੋਂ ਵੀ ਸੁਣ ਲਓ ਮਾਨ ਸਾਬ੍ਹ ਨੂੰ ਇੱਕ ਅਲੱਗ ਹੀ ਸੁਕੂਨ ਮਿਲਦਾ ਰੂਹ ਨੂੰ...ਸਲੂਟ ਆ ਮਾਨ ਸਾਬ੍ਹ ਨੂੰ👌👍

  • @harpalsandhu6091
    @harpalsandhu6091 3 роки тому +18

    Jogiya 1ਘੰਟੇ ਦਾ ਹੋਣਾ ਚਾਹੀਦਾ ਸੀ

  • @varindersinghdhaliwal4305
    @varindersinghdhaliwal4305 11 місяців тому +3

    ਵਾਹ ਜੀ ਵਾਹ ਮਾਨ ਸਾਬ ਹੱਕ ਪਰਾਇਆ ਨਾਨਕਾ ਕਿਸੇ ਲਈ ਗਾਂ ਕਿਸੇ ਲਈ ਸੂਰ ਯੋਗੀਆਂ 🐎🐎🐎🦅🦅🦅💪🏻💪🏻✌🏻✌🏻🚩🚩🚩🙏🏻🙏🏻

  • @KuldeepSingh-xb7gf
    @KuldeepSingh-xb7gf 2 роки тому +4

    Jio maan saab apde waarga likhaari te gaayk koi hor ni ho sakddaa(bobby paonta sahib te) meri jaan khaant wala maan

  • @9176694134
    @9176694134 6 років тому +442

    ਦੁਨੀਆ ਦਾ ਇਕੋ ਇਕ ਗੀਤ ਆ ਜਿਸਦਾ ਇੱਕ ਵੀ ਸ਼ਬਦ ਅੱਜ ਤੱਕ ਹੋਰ ਗੀਤ ਚ ਨੀ ਆਇਆ... ਇਹਨੂੰ ਕਹਿਦੇ ਨੇ ਕਲਾਕਾਰੀ👌👌👌👌

    • @lovejeetsingh8964
      @lovejeetsingh8964 5 років тому +1

      Shi gal aa veer g

    • @aarysaab5927
      @aarysaab5927 5 років тому +5

      Bhaji "Jogiya" Gurdas Maan Saab Ne Kafi Saal Pehla eh Shabad Apne Geeta Ch Gaya Si Ji🙏

    • @akash6243
      @akash6243 4 роки тому +2

      @@aarysaab5927 veere os shabd de bol sunno te ess de suno. Bahut fark aa veer

    • @jashansidhu2999
      @jashansidhu2999 4 роки тому +1

      Correct yr

    • @NavThapar.
      @NavThapar. 4 роки тому +1

      @@aarysaab5927 ayde te udee vuch bout fark aa bhra

  • @ruhiiisahanikattadfanofbm6075
    @ruhiiisahanikattadfanofbm6075 3 роки тому +293

    ਬੱਬੂ ਮਾਨ ਸਾਬ੍ਹ ਜ਼ਿੰਦਾਬਾਦ ❤️
    ਪੰਜਾਬ ਪੰਜਾਬੀ ਜ਼ਿੰਦਾਬਾਦ ❤️
    ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ❤️
    (13 - NOV - 2020)

    • @baburajput7237
      @baburajput7237 3 роки тому +8

      Hlo

    • @vikramsaini36
      @vikramsaini36 3 роки тому

      @@baburajput7237 😁

    • @gopyaulakh1262
      @gopyaulakh1262 3 роки тому

      Haji

    • @mafia_maan143
      @mafia_maan143 3 роки тому +1

      Thanks 🙏🏻❤️ ji 👍🏻👍🏻🤟🏻🤟🏻💯💯💯💝💝✍️✍️✍️🌹🌹🌹🌷🌷🌷🌷🌷🌾🌾🌾🌾🌾🌾🌾

    • @mafia_maan143
      @mafia_maan143 3 роки тому +1

      Ustaad ke fan walo shukriya ji 👍🏻

  • @rohithiran9730
    @rohithiran9730 2 роки тому +3

    Mann mann only bai babbu mann bai ji varga na koi hoiea na hona. .🙏 bana Nanak ji kirpa kare 👍

  • @jeetrai4470
    @jeetrai4470 2 роки тому +1

    ਪੰਜਾਬ punjabiyat ਜ਼ਿੰਦਾਬਾਦ.

  • @sandeepkhairwa3300
    @sandeepkhairwa3300 5 років тому +367

    Babbu Maan ji ne ek interview ch kiha si ki eh 25 mint da ganna si, cut karke 12 mint da karna paiya.
    Hun je tusi vi chaunde ho ki ehda ek hor part aave tan please like my comment, and make some noise.
    #babbumaan
    #WeWantJogiyaPart2

  • @jagrajsinghjagraj4122
    @jagrajsinghjagraj4122 3 роки тому +26

    ਅੱਜ 28ਜੁਲਾਈ ਨੂੰ ਕੌਣ ਕੌਣ ਸੁਣ ਰਿਹਾ ਹੈ ਮਾਨ ਸਾਬ ਦਾ ਇਹ ਗਾਣਾ plz like kro ji

  • @user-mo2eo4pp3u
    @user-mo2eo4pp3u 5 місяців тому +1

    22 ਜੀ ਇਕ ਹੋਰ ਕਰੋ ਏਦਾ ਦਾ ਗੀਤ ਬਹੁਤ ਮਜਾ ਆ ਰਿਹਾ ਸੁਣਨ ਦਾ ਅਵਾਜ ਬਹੁਤ ਸੋਹਣੀ ਆ ਇਹ ਗਾਣੇ ਚ ਬਹੁਤ ਵਧੀਆ ਗਇਆ ਇਹ ਗੀਤ 27.12.2023

  • @sunnysingh-hf3jo
    @sunnysingh-hf3jo 2 роки тому +4

    Waheguru... Rooh di khuraak a... Eh song ❤️🔥🔥

  • @passionateshayar
    @passionateshayar 3 роки тому +117

    Babbu Maan Saab ❤️🙏🏻 ਸੱਚ ਦਾ ਤੂਫਾਨ 🔥

  • @ParamThaper
    @ParamThaper 4 роки тому +199

    💗ਰੂਹ ਨੂੰ ਸਕੂਨ ਦੇਣ ਵਾਲਾ ਗੀਤ , ਦਿੱਲ ਕਰਦਾ ਬਸ ਵਾਰ-ਵਾਰ ਸੁਣੀ ਜਾਈਏ🙏🙏

  • @tejpalbhangu6373
    @tejpalbhangu6373 2 роки тому +1

    ਜਿਉਂਦਾ ਰਹਿ ਮਾਨ ਸਾਹਿਬ । ਤੇਰੀ ਲਿਖਣੀ ਅਤੇ ਤੇਰੇ ਜਜ਼ਬਾਤਾਂ ਦੀ ਕੋਈ ਰੀਸ ਨਹੀਂ।

  • @csbhangu
    @csbhangu 2 роки тому +11

    Mann Saab ,it’s very rare those can go so deep with such real valuable thoughts specially nowadays , really god gift, waheguru mehar kare

  • @ParveenSingh-cx1vs
    @ParveenSingh-cx1vs 6 років тому +670

    जितने पंजाब में चाहने वाले हैं मान साहब को उतने ही हरियाणा में है ऐंडी जट है भाई जी को दिल से सलाम

    • @sandeepbansal4016
      @sandeepbansal4016 5 років тому +1

      Parveen Singh ji mere bachpan Ke dost kehte hai babbu maan ab fail ho gaya pahle vadiya tha

    • @sandeepbansal4016
      @sandeepbansal4016 5 років тому

      Aapko kya lagta hain

    • @user-oz8hk1sc7q
      @user-oz8hk1sc7q 5 років тому +11

      Nahi nahi bai g babbu maan kadi vi fail nahi ho sakda

    • @sunilkumar-mj2eu
      @sunilkumar-mj2eu 5 років тому +10

      Parveen Singh भाई सही कहा ,मान साहेब हरियाणा आला के भी दिल प राज करे ह

    • @jasvirsinghkamboj6085
      @jasvirsinghkamboj6085 5 років тому +8

      All time favorite hit.. Forever Legend Punjabi Music Industry

  • @jaspalSingh-rh5gc
    @jaspalSingh-rh5gc 3 роки тому +48

    ਮੈ ਸੁਣ ਰਿਹਾ ਹਾਂ29 ਅਗਸਤ 2020👌👌🙏🙏

  • @deepusialka6440
    @deepusialka6440 2 роки тому +1

    ਸੱਡਿਆ ਨੀ ਕੋਈ ਵਿੱਸਾ ਪੰਜਾਬਣੇ ਸਾਰੇ ਹੀ ਗਾ ਦਿਤੇ👌✔️

  • @deepbajwa6677
    @deepbajwa6677 2 роки тому +1

    ਕਿਸੇ ਦਾ ਸਾਈ ਵਸੇ ਨਕੋਦਰ ਕਿਸੇ ਦਾ ਵਸੇ ਦੂਰ ਜੋਗੀਆ
    ਬਾਬਾ ਨਾਨਕ ਕਿਰਤੀ ਲੋਕਾਂ ਦੇ ਸਾਹ ਵਿਚ ਵਸਦਾ

  • @monusidhu8537
    @monusidhu8537 5 років тому +66

    ਬਹੁਤ ਵਧੀਆ ਮਾਨ ਸਹਿਬ ਰੱਬ ਤਹਾਨੂਂ ਹਮੇਛਾ ਚੜਦੀ ਕਲਾ ਵਿੱਚ ਰੱਖੇ I love u bro

  • @harmansekhons7983
    @harmansekhons7983 6 років тому +262

    ਪੰਜਾਬ ਦਾ ਇੱਕੋ ਇੱਕ ਕਲਾਕਾਰ ਆ ਜੀਹਨੇ ਪੂਰੀ ਦੁਨੀਆਚ ਖੁੱਤ ਪੱਟੀ ਪਈ ਆ। ਜੀੳ ਬਾਬਿੳ ਜੀੳ

  • @varindersingh525
    @varindersingh525 Рік тому +4

    Eve hi ni Jatt 🤘🤘💪💪nu ustaad kehde , Ajj kal jwake apne AAP nu hi legend kahi jande sale. Ustaad babbu maan Zindabaad 🎉❤❤❤❤❤

  • @pindaaujla6213
    @pindaaujla6213 2 роки тому +2

    ❤️Babbu maan love you❤️