Taau Khasme Milna | Shabad | Babbu Maan | Hey Yolo & Swag Music

Поділитися
Вставка
  • Опубліковано 19 гру 2024

КОМЕНТАРІ • 6 тис.

  • @kuldipsingh6567
    @kuldipsingh6567 Рік тому +17

    ਕਾਸ਼ ਪੂਰਾ ਸਿੱਖ ਜਗਤ
    ਏਹ ਸੁੰਦਰ ਪੰਗਤੀ ਨੂੰ ਆਪਣੀ ਜੀਵਨ ਜਾਚ ਬਣਾ ਲਵੇ

  • @harneksingh3933
    @harneksingh3933 2 роки тому +122

    ਬੱਬੂ ਮਾਨ ਦੇ ਮੁੱਖ ਤੋਂ ਇਹ ਸ਼ਬਦ ਸੁਣ ਕੇ ਮੰਨ ਖੁਸ਼ ਹੋ ਗਿਆ ਵਾਹਿਗੁਰੂ ਵੀਰ ਨੂੰ ਚੜਦੀਕਲਾ ਵਿਚ ਰੱਖੇ

  • @teamaas3730
    @teamaas3730 7 років тому +39

    ਅਖਾਂ ਭਰ ਆਈਆਂ ਗੁਰਬਾਣੀ ਰਸ ਜੀਵਨ ਜਾਚ ਨੂੰ ਸੁਣ ਕੇ..ਵੀਰ ਵਧੀਆ ਗਾਉਂਦਾ ਰਹਿ..ਤੇਰੀ ਕੋਈ ਨਿੰਦਿਆ ਨਹੀਂ ਕਰੂੰਗਾ ..

  • @farmingsuccess4485
    @farmingsuccess4485 4 роки тому +146

    ਮੈਂ ਜਦੋਂ ਵੀ ਬਹੁਤ ਖੁਸ਼ ਹੁੰਦਾ ਅਤੇ ਜਦੋ ਬਹੁਤ ਦੁੱਖੀ ਹੁੰਦਾ ਉਸ ਸਮੇਂ ਆਹ ਗਾਣਾ ਸੁਣਦਾ
    ਰੂਹ ਸਕੂਨ ਵਿੱਚ ਆ ਜਾਂਦੀ ਹੈ

  • @lovesaini3633
    @lovesaini3633 5 років тому +206

    ਮੇਨੂੰ ਮੋਤ ਆਵੇ ਤੇ ਬੱਬੂ ਮਾਨ ਦੇ ਏਹੇ ਸ਼ਬਦ ਸੁਨੰਣਦਾ ਹੋਵਾ
    Waheguru ji 💕💕💕💕

    • @thindthind4317
      @thindthind4317 5 років тому +3

      Sahi keha tusi paji

    • @sonygoswami1467
      @sonygoswami1467 2 роки тому +3

      Bhai ji aap bhi khus raho or malik Maan saab ji ko bhi khush rakhe

  • @satnamsinghmahalam1300
    @satnamsinghmahalam1300 Рік тому +23

    ਅਦੁੱਤੀ ਸ਼ਖ਼ਸੀਅਤ ਹੈ 22 ਬੱਬੂ ਮਾਨ ਜੀ। ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਵੀਰ ਜੀ ਨੂੰ।

  • @nirmalaulakh622
    @nirmalaulakh622 5 років тому +226

    ਜਿਉਂਦਾ ਰਹਿ ਮਾਨ ਵੀਰ। ਇਸ ਤਰਾਂ ਦੇ ਹੋਰ ਸ਼ਬਦ ਗਾਉਂਦਾ ਰਹਿ। ਜੀਵੋ।।

  • @teethsinghsidhu8433
    @teethsinghsidhu8433 Рік тому +4

    ਬੱਚੇ ਦਾ ਖੁੰਢ ‘ਤੇ ਬੈਠਣਾ , ਹੋਏ ਮਜ਼ਾਕ ਨੂੰ ਸਹਿ ਲੈਣਾ ਤੇ ਨੀਲੀ ਛੱਤ ਵਾਲੇ ਵੱਲ ਵੇਖ ਕੇ ਘਰ ਦੇ ਰਾਹੇ ਪੈ ਜਾਣਾ❤❤❤

  • @inderpreetjassal5491
    @inderpreetjassal5491 7 років тому +30

    ਬਾ-ਕਮਾਲ ਮਾਨ ਸਾਹਬ.. ਰੂਹ ਨੂੰ ਸਕੂਨ ਆ ਗਿਆ ਸ਼ਬਦ ਸੁਣਕੇ.. ਇੱਕ ਵਾਰ ਤਾਂ ਅੱਖਾਂ ਚ ਪਾਣੀ ਆ ਗਿਆ... ਅਖੀਰ ਤੇ ਜਦੋਂ ਬੱਚਾ ਘਰ ਆਉਂਦਾ ਤੇ ਸ਼ੈਕਲ ਦੇਖਦਾ ਉਹ ਸੀਨ ਤਾਂ ਬਸ... ਕੋਈ ਸ਼ਬਦ ਹੀ ਨਹੀਂ

  • @karamjeetsingh1082
    @karamjeetsingh1082 5 років тому +65

    ਬੱਬੂ ਮਾਨ ਭਾਜੀ ਤੁਸੀਂ ਇਹ ਵੀਡਿਓ ਬਹੁਤ ਹੀ ਸੋਹਣੀ ਬਣਾਈ ਹੈ । ਇਹ ਵੀਡਿਓ ਵੇਖ ਕੇ ਅੱਖਾਂ ਭਰ ਆਉਂਦਿਆ ਨੇ ਤੇ ਸੋਚ ਬਹੁਤ ਡੂੰਘਾਈ ਤੱਕ ਚੱਲੀ ਜਾਂਦੀ ਹੈ ਤੇ ਗਾਉਣ ਦਾ ਤਾਂ ਕਿ ਕਹਿਣਾ ਬਾਕਮਾਲ ਗਾਇਆ। ਇਹੋ ਜਿਹਾ ਸ਼ਬਦ ਸਾਡੀ ਝੋਲੀ ਵਿਚ ਪਾਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ 🙏🙏

  • @HeavenonEarth-b4w
    @HeavenonEarth-b4w 2 роки тому +6

    ਬਾਬਾ ਨਾਨਕ ਜੀ ਨੇ ਇਸ ਵਚਨ ਚ ਨਾਮ ਦੀ ਮਹਿਮਾ ਕੀਤੀ ਹੈ ਬਹੁਤ ਉੱਚੀ ਬਾਣੀ ਹੈ ਪਰ ਅਸੀਂ ਰਟੇ ਮਾਰਣ ਲਗ ਗਏ ਮਤਲਬ ਕਿਸੇ ਵਿਰਲੇ ਨੂੰ ਹੀ ਪਤਾ ਏਕੁ ਹੁਕਮ ਨਾਮ ਹੈ ਨਾਨਕ

  • @brahmandearth3842
    @brahmandearth3842 2 роки тому +23

    ਹੇ ਵਾਹਿਗੁਰੂ ਜੀ । ਅਜਿਹੇ ਸ਼ਬਦਾਂ ਨਾਲ ਅਜਿਹਾ ਸੰਗੀਤ। ਮਨ ਵੀ ਵੈਰਾਗ ਨਾਲ ਭਰ ਜਾਂਦਾ ਹੈ ਤੇਰੀ ਬਹੁਤ ਯਾਦ ਆਉਂਦੀ ਹੈ।ਮਨ ਦਰਸ਼ਨ ਨੂੰ ਤਰਸਦਾ ਹੈ।ਮੇਹਰ ਕਰੀਓ 🙏🙏🙏🙏🙏

  • @AmrinderSingh-wu9fy
    @AmrinderSingh-wu9fy 7 років тому +451

    ਬੱਚੇ ਨੇ ਬਹੁਤ ਸੋਹਣੀ ਐਕਟਿੰਗ ਕੀਤੀ ਯਾਰ ਇਮੋਸ਼ਨਲ ਕਰਤਾ
    ਸਾਈਕਲ ਸ਼ਡ ਕੇ ਪਹਿਲਾਂ ਡੈਡੀ ਨੂੰ ਜੱਫੀ ਪਾਈ
    ਮਾਨ ਸਾਹਬ ਕੁਤੇ ਭੌਂਕਦੇ ਰਹਿਣਗੇ
    ਤੁਹਾਡੇ ਵਰਗਾ ਕੋਈ ਨਹੀਂ ਗਾ ਸਕਦਾ

    • @THELEGENDOFPUNJAB
      @THELEGENDOFPUNJAB 6 років тому +4

      😊😊

    • @sethisaa948
      @sethisaa948 6 років тому +15

      amrinder singh 22 emotional taa tu krta yr maan saaß aali gal krke
      gippy sippy roj jamne
      babbu maan ni kisse bn jana
      bai SONALIKA WARGA TRACTOR NI 17 warga SECTOR ni
      kheti warga dhanda ni
      te BABBU MAAN warga banda nhi

    • @gurpreetdhillon8820
      @gurpreetdhillon8820 6 років тому +4

      @@sethisaa948 Shi gal a vr

    • @mahavirhayer4650
      @mahavirhayer4650 5 років тому +3

      Good

    • @karanbrar8733
      @karanbrar8733 5 років тому +2

      Right Said

  • @AmandeepSingh-ob5lc
    @AmandeepSingh-ob5lc 6 років тому +68

    ਮਾਨ ਸਾਬ੍ਹ ਤੁਸੀਂ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸੱਚੇ ਸਿੱਖ ਹੋਣ ਦਾ ਫਰਜ਼ ਨਿਭਾਇਆ ਹੈ

  • @Desitech87
    @Desitech87 7 років тому +13

    ਨਹੀਂ ਰੀਸਾਂ ਤਜਿੰਦਰ ਸਿੰਘ ਵੀਰ ਜੀ ਬਾ ਕਮਾਲ ਬਿਆਨ ਕੀਤਾ ਜਿੰਦਗੀ ਦਾ ਸੱਚ ਵੀਰ ਅੱਖਾਂ ਚ ਪਾਣੀ ਆ ਗਿਆ।

  • @rashpalsingh6634
    @rashpalsingh6634 4 роки тому +198

    ਅਰਥ: ਜੇ ਅੱਖਾਂ ਤੋਂ ਬਿਨਾ ਵੇਖੀਏ (ਭਾਵ, ਜੇ ਪਰਾਇਆ ਰੂਪ ਤੱਕਣ ਦੀ ਵਾਦੀ ਵਲੋਂ ਇਹਨਾਂ ਅੱਖਾਂ ਨੂੰ ਹਟਾ ਕੇ ਜਗਤ ਨੂੰ ਵੇਖੀਏ) , ਕੰਨਾਂ ਤੋਂ ਬਿਨਾ ਸੁਣੀਏ (ਭਾਵ, ਜੇ ਨਿੰਦਾ ਸੁਣਨ ਦੀ ਵਾਦੀ ਹਟਾ ਕੇ ਇਹ ਕੰਨ ਵਰਤੀਏ) , ਜੇ ਪੈਰਾਂ ਤੋਂ ਬਿਨਾ ਤੁਰੀਏ (ਭਾਵ, ਜੇ ਮੰਦੇ ਪਾਸੇ ਵਲ ਦੌੜਨ ਤੋਂ ਪੈਰਾਂ ਨੂੰ ਵਰਜ ਰੱਖੀਏ) , ਜੇ ਹੱਥਾਂ ਤੋਂ ਬਿਨਾ ਕੰਮ ਕਰੀਏ (ਭਾਵ, ਜੇ ਪਰਾਇਆ ਨੁਕਸਾਨ ਕਰਨ ਵਲੋਂ ਰੋਕ ਕੇ ਹੱਥਾਂ ਨੂੰ ਵਰਤੀਏ) , ਜੇ ਜੀਭ ਤੋਂ ਬਿਨਾ ਬੋਲੀਏ, (ਭਾਵ ਜੇ ਨਿੰਦਾ ਕਰਨ ਦੀ ਵਾਦੀ ਹਟਾ ਕੇ ਜੀਭ ਤੋਂ ਬੋਲਣ ਦਾ ਕੰਮ ਲਈਏ) , = ਇਸ ਤਰ੍ਹਾਂ ਜਿਊਂਦਿਆਂ ਮਰੀਦਾ ਹੈ। ਹੇ ਨਾਨਕ! ਖਸਮ ਪ੍ਰਭੂ ਦਾ ਹੁਕਮ ਪਛਾਣੀਏ ਤਾਂ ਉਸ ਨੂੰ ਮਿਲੀਦਾ ਹੈ (ਭਾਵ, ਜੇ ਇਹ ਸਮਝ ਲਈਏ ਕਿ ਖਸਮ ਪ੍ਰਭੂ ਵਲੋਂ ਅੱਖਾਂ ਆਦਿਕ ਇੰਦ੍ਰਿਆਂ ਨੂੰ ਕਿਵੇਂ ਵਰਤਣ ਦਾ ਹੁਕਮ ਹੈ, ਤਾਂ ਉਸ ਪ੍ਰਭੂ ਨੂੰ ਮਿਲ ਪਈਦਾ ਹੈ) ।1।

  • @shayardildhillon9789
    @shayardildhillon9789 7 років тому +27

    [1] ਸ਼ਬਦ ਸੁਣ ਕੇ ਰੂਹ ਨੂੰ ਸਕੂਨ ਮਿਲਿਆ 🙏🙏
    [2] ਆਵਾਜ ਸੁਣ ਕੇ ਵੱਖਰਾ ਆਨੰਦ ਆਇਆ 🎤🎤
    [3] ਵੀਡੀਓ ਦੇਖ ਇਕ ਨੇਕ ਤੇ ਸੁੱਚੀ ਜੀਵਨਸ਼ੈਲੀ ਅਪਨਾਉਣ ਦੀ ਸੇਧ ਮਿਲੀ 🎥🎥☺👳
    [4] ਅਦਾਕਾਰੀ ਦੇਖ ਮਾਣ ਮਹਿਸੂਸ ਹੋਇਆ 🙋🙋
    ਸਭਿਆਚਾਰ , ਸ਼ਬਦ , ਗੁਰੂਘਰ , ਤੇ ਚੰਗੀ ਸੋਚ ਆਵਾਜ, ਅਦਾਕਾਰੀ ਦੇ ਦਰਸ਼ਨ ✔✔✔👏👏👏🙏

    • @mgarry9603
      @mgarry9603 7 років тому +1

      Sahi gal veer kuch ni dunia ta yr only payr a

    • @shayardildhillon9789
      @shayardildhillon9789 7 років тому +1

      Babbu maan saab Babbu maan
      Thanks g God bless you
      Veer ji duniya te pyaar insaniyaat nu samj sachi zindgi lok jioun tan Swarg ethe hi aa par lok veer bahut zalim ho gyi
      Mera ik hor comment aa oh vi ethe comments ch lab k dekh lena
      Sharif di koi zindgi nhi rah gyi
      Bas rabb hi rakha aa par ....
      *Zindgi di ghol v ajeeb aa*
      *Sada hi shareef jave haar da*
      *Par chit na dolaeo eve sureo*
      *Dekheo naazaara jaandi vaar da*
      *Sach te emaan vale bande di*
      *AKHAR'N nu utte hundi latt g*
      *Daolatan tan jagg te batheriyan*
      *Par pesse ton zarrori hundi patt g*
      *Baki tusi mere ton syane oo*
      *main tan Ehi kadeya eh tatt G*

  • @HarjeetSingh-km5zo
    @HarjeetSingh-km5zo 6 років тому +110

    "ਧੁਰ ਕੀ ਬਾਣੀ ਆਈ।।
    ਤਿਨ ਸਗਲੀ ਚਿੰਤ ਮਿਟਾਈ।। "
    ਵਧੀਆ ਉਪਰਾਲਾ ਹੈ "ਗੁਰਬਾਣੀ " ਪ੍ਰਚਾਰ ਦਾ

  • @gurwindercheema2748
    @gurwindercheema2748 6 років тому +134

    िੲਹ ਹੁਦਾ ਅਾ ਸ਼ਬਦ ਕੋਈ िਜਨਾ ਵਧੀਆ ਸ਼ਬਦ ੳੁਨੀ ਹੀ ਵਧੀਆ ਆਵਾਜ िਵਚ ਗਾਇਅਾ ਸੁਣਨ ਨੂੰ ਵੀ िਫਰ ਵਾਰ ਵਾਰ िਦਲ ਕਰਦਾ ਆ.. Waheguru waheguru....

    • @majersingh8783
      @majersingh8783 6 років тому +2

      ਵੀਡੀਓ ਵੇਖ ਕੇ ਆਪਣੇ ਦਿਨ ਚੇਤੇ ਆਗੇ ਜਿਉਂਦੇ ਰਹੋਂ ਮਾਨ ਸਾਹਿਬ ਜੀ ਵਾਹਿਗੁਰੂ ਜੀ ਮੇਹਰ ਰੱਖਣ ਬਹੁਤ ਵਧੀਆ

  • @SardarKarmveer
    @SardarKarmveer Рік тому +3

    ਵਾਹਗੁਰੂ ਮੇਰੇ ਵੀਰ ਨੂੰ ਸਦਾ ਸਲਾਮਤ ਰੱਖੀਂ ਸਦਾ ਆਪਣੇ ਪਰਵਾਰ ਤੇ ਆਪਣੇ ਫੈਨ ਵਿਚ ਸਦਾ ਸਲਾਮਤ ਰਹੇ ਸਦਾ ਸੱਚੇ ਗਾਣੇ ਗੰਦਾ ਰਹੇ ਸਦਾ ਵੀਰ ਦਾ ਸਾਥ ਐਵੇਂ ਹੀ ਬਣਿਆਂ ਰਹੇ ❤🎉❤❤❤❤❤❤❤

  • @SKumar-gs7rh
    @SKumar-gs7rh 5 років тому +59

    Bahut maan a maan sahib te...main khusnaseeb Haan k maan sahib de samay ch janam liya....a ta ni bolda main k maan sahib da bda fan haan pr a jarur sach aa k sirf maan sahib da hi song sun k din di suruaat krda haan... love you aa dilo ✍️✍️🙏🙏

  • @sattisamrao5422
    @sattisamrao5422 Рік тому +18

    ਬਾਈ ਤੇਰੇ ਲਈ ਬਹੁਤ ਇਮੋਸ਼ਨਾਲ ਆ ਮੈਨੂੰ ਰੋਣਾ ਆ ਗਿਆ ਸ਼ਬਦ ਸੁਣ ਕੇ🙏

  • @darshanchuharmajra729
    @darshanchuharmajra729 6 років тому +224

    ਜਦ ਵੀ ਮੈਂ ਇਹ ਵੀਡੀਓ ਵੇਖਦਾਂ ਹਨ ਤਾਂ ਅੱਖਾਂ ਵਿਚ ਪਾਣੀ ਆ ਜਾਂਦਾ ਹੈ !

  • @Psk93677
    @Psk93677 Рік тому +4

    Jdo shabad aaya c 23 december 2017 i think, main canada ton punjab gyaa hoyaa c , shaam da time c , mummy kehnde main dhaara chon da time hogyaa, os shaam di hwaaa , maata kol behke ek youtube te laa lyaa , ajj bhi ohi khushbooo aundi , oye maaana❤❤

  • @harveersinghaulakh2893
    @harveersinghaulakh2893 6 років тому +58

    ਰੂਹ ਨੂੰ ਸਕੂਨ ਮਿਲਦਾ ਸ਼ਬਦ ਨੂੰ ਸੁਣ ਕੇ। Love you Babbu Maan bai g

    • @kuldeeprai7772
      @kuldeeprai7772 Рік тому

      ਰੂਹ ਨੂੰ ਸਕੂਨ ਮਿਲਦਾ ਸ਼ਬਦ ਨੂੰ ਸੁਣ ਕੇ

  • @Brarbajakhana
    @Brarbajakhana Рік тому +7

    ਜਿੰਦਗੀ ਕਿਵੇਂ ਜਿਉਣੀਂ ਆਂ ਗੁਰਬਾਣੀਂ ਪੜ੍ਹਕੇ ਸੁਣਕੇ ਸਮ੍ਹਝਕੇ ਕਿਤੇ ਜਾਣ ਦੀ ਲੋੜ ਨੀ . ਵਾਹਿਗੁਰੂ ਭਲਾ ਕਰੇ ਸਭ ਦਾ ਸੁਮੱਤ ਬਖਸ਼ੇ . ਸਭ ਪਿਆਰ ਨਾਲ ਰਹਿਣ .
    ਕਿਰਤ ਕਰੋ ,ਨਾਮ ਜਪੋ ,ਵੰਡ ਛਕੋ

  • @gavysandhu6976
    @gavysandhu6976 6 років тому +26

    Heart tuching shabad ...PUNJAB DA IKO IK SINGER A JO GURBANI DA EHNA GIYAAN RAKHDA EE ...TE JO DIL TO RESPECT KRDA GURBANI DA WAHEGURU BAI TE MHER KRE

  • @manjindersinghlubanki9964
    @manjindersinghlubanki9964 2 роки тому +4

    ਇਨ੍ਸਾਨ੍ ਦੇ ਕਰਮ ਹੀ ਸਭ ਕੁੱਝ ਨੇ....ਸਾਨੂੰ ਸਭ ਨੂੰ ਆਪਣੇ ਕਰਮਾਂ ਦਾ ਹੀ ਮਿਲਦਾ ਹੈ....ਵਾਹਿਗੁਰੂ 🙏🏻

  • @iravi2133
    @iravi2133 7 років тому +156

    eh shabad me har din sunnda te har din eh menu chnga insan bnan lyi prerda hai.. babbu maan nu malik charhdi kalaa cha rakhe. ikko ikk gayak punjab da jinu sunan lyi tangh lgi rehndi hai.

  • @Ranveer_Singh_sangha03
    @Ranveer_Singh_sangha03 4 роки тому +69

    ਬੋਲਣੁ ਫਾਦਲੁ ਨਾਨਕਾ ਦੁਖੁ ਸੁਖੁ ਖਸਮੈ ਪਾਸਿ

    • @jarmanpalsingh2546
      @jarmanpalsingh2546 Рік тому

      ਸਾਰੇ ਸ਼ਬਦ ਚੋ ਸਿਰਫ ਇਕ ਲਾਈਨ ਹੀ ਸਮਜ ਲੱਗੀ?

  • @sukhjeetchahal9236
    @sukhjeetchahal9236 7 років тому +18

    ਅੱਖਾ ਵਿੱਚੋ ਪਾਣੀ ਵਹਿ ਤੁਰਿਅਾ ਦੇਖ ਕੇ....ਕੋੲੀ ਸਬਦ ਨੀ ਮਿਲ ਰਹੇ ਤਾਰੀਫ ਲੲੀ

  • @harpreetsinghjammu6557
    @harpreetsinghjammu6557 2 місяці тому +4

    ਕੋਣ ਕੋਣ ਸੁਣਦਾ 7 ,10 2024 10 pm night ਮਾਨ ਸਾਬ ਦੇ ਸਾਰੇ ਸੋਗ ਦਿਲ ਨੂੰ ਬਹੁਤ ਸਕੂਨ ਦਿੰਦੇ ਵਾਹਿਗੁਰੂ ਜੀ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ

    • @singhcommunicationjb6848
      @singhcommunicationjb6848 19 днів тому

      ਹਫ਼ਤੇ ਵਿੱਚ 2-3 ਵਾਰੀ ਸੁਣ ਲਈਦਾ, 1-12-24, 5.43 ਸ਼ਾਮ

  • @maansaab2463
    @maansaab2463 5 років тому +150

    ਉਸਤਾਦ ਦੀਆ ਗੱਲਾ ਫੂਦੂ ਬੰਦਿਆ ਨੂੰ ਸੱਮਝ ਨਈ
    ਆਉਣੀ ਡਿਸਲਾਈਕ ਕਰਨ ਵਾਲਿਓ ਸ਼ਰਮ ਕਰੋ
    ਗੁਰਬਾਣੀ ਵਿੱਚ ਕੀ ਮਾੜਾ ਦੱਸੋ 🙏🙏
    Ustaad all time jindabad 💕💕🙏

    • @harrybadist949
      @harrybadist949 3 роки тому

      Bhed chal aa bhaji

    • @KuldeepSingh-kj1sd
      @KuldeepSingh-kj1sd 8 місяців тому

      ਸਬਦ ਗਇਆ ਬਹੁਤ ਸੋਹਣਾ ਪਰ ਉਦੋ ਕਿਤੇ ਜਿਆਦਾ ਸੋਹਣਾ,, ਪਰ ਸਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਾ ਕਿ ਬੱਬੂ ਮਾਨ ਦਾ😊

  • @kuldeepjhinjir1819
    @kuldeepjhinjir1819 6 років тому +9

    ਰੱਬ ਤੈਨੂੰ ਹੋਰ ਵੀ ਅੱਗੇ ਵਧਾਵੇ ਮਾਨ ਸਾਬ ਜੀ

  • @loveaustralia9157
    @loveaustralia9157 7 років тому +8

    Wah g wah lafza ch byan nhi kr skde eni sohni awaaz ena sohna shabad..maan saab tusi great ho..waheguru mehar kre...

  • @Arsh_readbooks
    @Arsh_readbooks 2 роки тому +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਬਹੁਤ ਵਧੀਆ ਸ਼ਬਦ ਬੁੱਬ ਮਾਨ ਜੀ ਵਾਹਿਗੁਰੂ ਬਹੁਤ ਮਨ ਖ਼ੁਸ਼ ਹੋ ਗਿਆ

  • @jadoublet9106
    @jadoublet9106 7 років тому +424


    ਅਖੀ ਬਾਝਹੁ ਵੇਖਣਾ ਵਿਣੁ ਕੰਨਾ ਸੁਨਣਾ ॥
    ਪੈਰਾ ਬਾਝਹੁ ਚਲਣਾ ਵਿਣੁ ਹਥਾ ਕਰਣਾ ॥
    ਜੀਭੈ ਬਾਝਹੁ ਬੋਲਣਾ ਇਉ ਜੀਵਤ ਮਰਣਾ ॥
    ਨਾਨਕ ਹੁਕਮੁ ਪਛਾਣਿ ਕੈ ਤਉ ਖਸਮੈ ਮਿਲਣਾ ॥੧॥
    ਅਗੀ ਪਾਲਾ ਕਿ ਕਰੇ ਸੂਰਜ ਕੇਹੀ ਰਾਤਿ ॥
    ਚੰਦ ਅਨੇਰਾ ਕਿ ਕਰੇ ਪਉਣ ਪਾਣੀ ਕਿਆ ਜਾਤਿ ॥
    ਧਰਤੀ ਚੀਜੀ ਕਿ ਕਰੇ ਜਿਸੁ ਵਿਚਿ ਸਭੁ ਕਿਛੁ ਹੋਇ ॥
    ਨਾਨਕ ਤਾ ਪਤਿ ਜਾਣੀਐ ਜਾ ਪਤਿ ਰਖੈ ਸੋਇ ॥੨॥
    ਨਾਲਿ ਇਆਣੇ ਦੋਸਤੀ ਕਦੇ ਨ ਆਵੈ ਰਾਸਿ ॥
    ਜੇਹਾ ਜਾਣੈ ਤੇਹੋ ਵਰਤੈ ਵੇਖਹੁ ਕੋ ਨਿਰਜਾਸਿ ॥
    ਹੋਇ ਇਆਣਾ ਕਰੇ ਕੰਮੁ ਆਣਿ ਨ ਸਕੈ ਰਾਸਿ ॥
    ਜੇ ਇਕ ਅਧ ਚੰਗੀ ਕਰੇ ਦੂਜੀ ਭੀ ਵੇਰਾਸਿ ॥
    ਸਤੀ ਪਹਰੀ ਸਤੁ ਭਲਾ ਬਹੀਐ ਪੜਿਆ ਪਾਸਿ ॥
    ਓਥੈ ਪਾਪੁ ਪੁੰਨੁ ਬੀਚਾਰੀਐ ਕੂੜੈ ਘਟੈ ਰਾਸਿ ॥
    ਓਥੈ ਖੋਟੇ ਸਟੀਅਹਿ ਖਰੇ ਕੀਚਹਿ ਸਾਬਾਸਿ ॥
    ਬੋਲਣੁ ਫਾਦਲੁ ਨਾਨਕਾ ਦੁਖੁ ਸੁਖੁ ਖਸਮੈ ਪਾਸਿ ॥

  • @khantwoodfans1801
    @khantwoodfans1801 7 років тому +217

    Taau Khasme Milna Da Arth
    ਅਖੀ ਬਾਝਹੁ ਵੇਖਣਾ ਵਿਣੁ ਕੰਨਾ ਸੁਨਣਾ ॥
    ਪੈਰਾ ਬਾਝਹੁ ਚਲਣਾ ਵਿਣੁ ਹਥਾ ਕਰਣਾ ॥
    ਜੀਭੈ ਬਾਝਹੁ ਬੋਲਣਾ ਇਉ ਜੀਵਤ ਮਰਣਾ ॥
    ਨਾਨਕ ਹੁਕਮੁ ਪਛਾਣਿ ਕੈ ਤਉ ਖਸਮੈ ਮਿਲਣਾ ॥੧॥
    ਇਹਨਾ ਸਤਰਾਂ ਦੀ ਵਿਆਖਿਆ ਵਿੱ ਚ ਇਹ ਦੱਸਿਆ ਗਿਆ ਹੈ ਕਿ , ਜੇ ਅੱਖਾਂ ਤੋੰ ਬਿਨਾ ਵੇਖੀਏ (ਭਾਵ, ਜੇ ਪਰਾਇਅਾ ਰੂਪ ਤੱਕਣ ਦੀਂ ਵਾਦੀ ਵਲੋਂ ਇਹਨਾਂ ਅੱਖਾਂ ਨੁੂੰ ਹਟਾ ਕੇ ਜਗਤ ਨੂੰ ਵੇਖੀਏ) ਕੰਨਾਂ ਤੋਂ ਬਿਨਾ ਸੁਣੀਏ (ਭਾਵ, ਜੇ ਨਿੰਦਾ ਸੁਣਨ ਦੀ ਵਾਦੀ ਹਟਾ ਕੇ ਇਹ ਕੰਨ ਵਰਤੀਏਂ), ਜੇ ਪੈਰਾਂ ਤੋਂਬਿਨਾ ਤੁਰੀਏ (ਭਾਞ, ਜੇ ਮੰਦੇ ਪਾਸੇ ਵਲ ਦੌੜਨ ਤੋਂ ਪੈਰਾਂ ਨੂੰ ਵਰਜ ਰੱਖੀਏ), ਜੇ ਹੱਥਾਂ ਤੋਂ’ ਬਿਨਾ ਕੰਮ ਕਰੀਏ (ਭਾਵ,ਜੇ ਪਰਾਇਅਾ ਨੁਕਸਾਨ ਕਰਨ ਵਲੋਂ ਰੋਕ ਕੇ ਹੱਥਾਂ ਨੂੰ ਵਰਤੀਏ), ਜੇ ਜੀਭ ਤੋੰ ਬਿਨਾ ਬੋਲੀਏ,(ਭਾਵ ਜੇ ਨਿੰਦਾ ਕਰਨ ਦੀ ਵਾਦੀ ਹਟਾ ਕੇ ਜੀਭ ਤੋਂ ਬੋਲਣ ਦਾ ਕੰਮ ਲਈਏ),ਇਸ ਤਰ੍ਹਾਂ ਜਿਉਂਦਿਆਂ ਮਰੀ ਦਾ ਹੈਂ | ਹੇ
    ਨਾਨਕ !ਖਸਮ ਪ੍ਰਭੂ ਦਾ ਹੁਕਮ ਪਛਾਣੀਏ ਤਾਂ ਉਸਨੁੂੰ
    ਮਿਲੀਦਾ ਹੈਂ (ਭਾਵ,ਜੇ ਇਹ ਸਮਝ ਲਈਏ ਕਿ ਖਸਮ ਪ੍ਰਭੂ ਵੱਲੋ ਅੱਖਾਂ ਆਦਿਕ ਇੰਦ੍ਰੀਆਂ ਨੂੰ ਕਿਵੇਂ ਵਰਤਣ ਦਾ ਹੁਕਮ ਹੈ | ਤਾਂ ਉਸ ਪ੍ਰਭੂ ਨੂੰ ਮਿਲ ਪਈਦਾ ਹੈ |
    ਸ਼ਬਦ
    ਅਗੀ ਪਾਲਾ ਕਿ ਕਰੇ ਸੂਰਜ ਕੇਹੀ ਰਾਤਿ ॥
    ਚੰਦ ਅਨੇਰਾ ਕਿ ਕਰੇ ਪਉਣ ਪਾਣੀ ਕਿਆ ਜਾਤਿ ॥
    ਧਰਤੀ ਚੀਜੀ ਕਿ ਕਰੇ ਜਿਸੁ ਵਿਚਿ ਸਭੁ ਕਿਛੁ ਹੋਇ ॥
    ਨਾਨਕ ਤਾ ਪਤਿ ਜਾਣੀਐ ਜਾ ਪਤਿ ਰਖੈ ਸੋਇ ॥੨॥
    Explanation -ਅੱਗ ਨੂੰ ਪਾਲਾ ਕੀ ਕਰ ਸਕਦਾ ਹੈਂ (ਭਾਵ ਪਾਲਾ ਅੱਗ ਦਾ ਕੋਈ ਵਿਗਾੜ ਨਹੀਂ ਕਰ ਸਕਦਾ ) ਰਾਤ ਸੂਰਜ ਦਾ ਕੋੲੀ ਵਿਗਾੜ ਨਹੀ ਕਰ ਸਕਦੀ ਹਨੇਰਾ ਚੰਦਰਮਾ ਦਾ ਕੋਈ ਨੁਕਸਾਨ ਨਹੀਂ ਕਰ ਸਕਦਾ,(ਕੋਈ ਉਚੀ ਨੀਵੀਂ) ਜਾਤਿ ਹਵਾ ਤੇ ਪਾਣੀ ਨੂੰ ਵਿਗਾੜ ਨਹੀਂ ਸਕਦੀ (ਭਾਞ,ਕੋਈ ਨੀਵੀਂ ਜਾਤਿ ਇਹਨਾਂ ਤੱਤਾਂ ਨੁੂੰ ਭਿੱਟ ਨਹੀਂ ਸਕਦੀ) ਜਿਂਸ ਧਰਤੀ ਵਿਚ ਹਰੇਕ ਚੀਜ਼ ਪੈਦਾ ਹੁੰਦੀ ਹੈ ਇਹ ਚੀਜ਼ਾਂ ਇਸ ਧਰਤੀ ਦਾ ਕੋਈ ਵਿਗਾੜ ਨਹੀਂ ਕਰ ਸਕਦੀਆਂ (ਇਹ ਤਾਂ ਪੈਦਾ ਹੀ ਧਰਤੀ ਵਿਚੋਂ ਹੋਈਆਂ ਹਨ|) (ਇਸੇ ਤਰ੍ਹਾਂ) ਹੇ ਨਾਨਕ ਉਹੀ ਇੱਜ਼ਤ (ਅਸਲੀ) ਸ੍ਯਝੋ (ਭਾਵ,ਸਿਰਫ ਉਸੇ ਇੱਜ਼ਤ ਨੁੂੰ ਕੋਈ ਵਿਗਾੜ ਨਹੀਂ ਸਕਦਾ)ਜੋ ਇੱਜ਼ਤ ਪ੍ਰਭੂ ਵੱਲੋਂ ਮਿਲੀ ਹੈ ਪਰਮਾਤਮਾ ਦੇ ਦਰ ਤੋਂ ਜੋ ਅਾਦਰ ਮਿਲੇ ਉਸ ਨੂੰ ਕੋਈ ਜੀਵ ਵਿਗਾੜ ਨਹੀਂ ਸਕਦਾ | ਇਸ ਦਰਗਾਹੀ ਆਦਰ ਲਈ ਉਦਮ ਕਰੋ |
    ਸਬਦ
    ਨਾਲਿ ਇਆਣੇ ਦੋਸਤੀ ਕਦੇ ਨ ਆਵੈ ਰਾਸਿ |
    ਜੇਹਾ ਜਾਣੈ ਤੇਹੋ ਵਰਤੈ ਵੇਖਹੁ ਕੋ ਨਿਰਜਾਸਿ |
    ਹੋਇ ਇਆਣਾ ਕਰੇ ਕੰਮੁ ਆਣਿ ਨ ਸਕੈ ਰਾਸਿ |
    ਜੇ ਇਕ ਅਧ ਚੰਗੀ ਕਰੇ ਦੂਜੀ ਭੀ ਵੇਰਾਸਿ |
    Explanation - ਕੋਈ ਵੀ ਮਨੁੱਖ ਪਰਖ ਕੇ ਵੇਖ ਲ ਕਿਸੇ ਅੰਞਵਾਣ ਨਾਲਲਾਈ ਹੌਈ ਮਿੱਤਰਤਾ ਕਦੇ ਸਿਰੇ ਨਹੀ ਚੜ੍ਹਦੀ ਕਿਉਕਿ ਉਸ ਔਂਞਵਾਣ ਦਾ ਰਵੱੲੀਅਾ ਉਹੋ ਜਿਹਾ ਹੀ ਰਹਿੰਦਾ ਹੈ ਜਿਹੋ ਜਹੀ ਉਸਦੀ ਸਮਝ ਹੁੰਦੀਹੈਂ, ਇਸੇ ਤਰ੍ਹਾਂ ਇਸ ਮੂ਼ਰਖ ਮੰਨ ਦੇ ਆਖੇ ਲੱਗਿਆ ਕਦੇ ਲਾਭ ਨਹੀਂ ਹੁੰਦਾ ਇਹ ਮਨ ਅਾਪਣੀ ਸਮਝ ਅਨੁਸਾਰ ਵਿਕਾਰਾਂ ਵਲ ਹੀ ਲਈ ਫਿਰਦਾ ਹੈ |ਜੇ ਕੋਈ ਅੰਞਵਾਣ ਹੋਵੇ ਤੇ ਉਹ ਕੋਈ ਕੰਮ ਕਰੇ ਉਹ ਕੰਮ ਨੂੰ ਸਿਰੇ ਨਹੀ ਚਾੜ੍ਹ ਸਕ੍ਦਾ |ਜੇ ਭਲਾ ਉਹ ਕਦੇ ਕੋੲੀ ਮਾੜਾ-ਮੋਟਾ ਇਕ ਕੰਮ ਕਰ ਭੀ ਲਵੇ, ਤਾਂ ਭੀ ਦੂਜੇ ਕੰਮ ਨੂੰ ਵਿਗਾੜ ਦਵੇਗਾ|
    ਸਬਦ
    ਸਤੀ ਪਹਰੀ ਸਤੁ ਭਲਾ ਬਹੀਐ ਪੜਿਆ ਪਾਸਿ |
    ਓਥੈ ਪਾਪੁ ਪੁੰਨੁ ਬੀਚਾਰੀਐ ਕੂੜੈ ਘਟੈ ਰਾਸਿ |
    ਓਥੈ ਖੋਟੇ ਸਟੀਅਹਿ ਖਰੇ ਕੀਚਹਿ ਸਾਬਾਸਿ |
    ਬੋਲਣੁ ਫਾਦਲੁ ਨਾਨਕਾ ਦੁਖੁ ਸੁਖੁ ਖਸਮੈ ਪਾਸਿ |
    Explanation ਅਠਵਾਂ
    ਪਹਰ ਅੰਮ੍ਰਿਤ ਵੇਲਾ ਪ੍ਰਭੂ ਚਰਨਾਂ ਵਿਚ ਵਰਤ ਕੇ ਬਾਕੀ
    ਦੇ ਸੱਤ ੫ਹਰ ਭੀ ਭਲਾ ਅਾਚਰਨ ਬਨਾਣ ਦੀ ਲੋਡ਼ ਹੈ |
    ਗੁਰਮੁਖਾਂ ਪਾਸ ਬੈਠਣਾ ਚਾਹੀਦਾ ਹੈ |ਉਹਨਾਂ ਦੀ ਸੰਗਤਿ
    ਵਿਚ ਬੈਠਿਆਂ ਚੰਗੇ ਮੰਦੇ ਕੰਮ ਦੀ ਵਿਚਾਰ ਹੁੰਦੀ ਹੈ, ਝੂਠ ਦੀ ਪੂੰਜੀ ਘਟਦੀ ਹੈਂ ਕਿਉੱਕਿ ਉਸ ਸੰਗਤਿ ਵਿਚ ਖੋਟੇ ਕੰਮਾਂ ਨੂੰ ਸੁੱਟ ਦੋਈ ਦਾ ਹੈ ਤੇ ਖਰੇ ਕੰਮਾਂ ਦੀ ਸ਼ਲਾਘਾ ਕੀਤੀ ਜਾਂਦੀ ਹੈ|ਅਤੇ ਹੈ ਨਾਨਕ ਓਥੇ ਇਹ ਭੀ ਸਮਝ ਪੈ ਜਾਂਦੀ ਹੈ ਕਿ ਕਿਸੇ ਵਾਪਰੇ ਦੁੱਖ ਦਾ ਗਿਲਾ ਕਰਨਾ ਵਿਅਰਥ ਹੈ ਦੁੱਖ ਸੁਖ ਉਹ ਖਸਮ ਪੁਭੂ ਅਾਪ ਹੀ ਦਿੰਦਾ
    ਹੈ|

  • @MrPerrymaan
    @MrPerrymaan 4 роки тому +16

    ਸ਼੍ਰੀ ਗੁਰੂ ਅੰਗਦ ਦੇਵ ਦਾ ਜੀ ਦਾ ਸ਼ਬਦ

  • @BhupinderSingh-ui5wb
    @BhupinderSingh-ui5wb Рік тому +1

    ਬਾਈ ਬਬੁਮਾਨ ਦਾ ਜੌ ਗੀਤ ਗੁਰਬਾਣੀ ਅਾਸਾਦੀਵਾਰ ਵਿਚੋ ਸ਼ਬਦਲਏ ਹਨ ਜੀ ਤੇ ਮਨ ਨੂਬਹੁਤ ਵਧਿਅਾ ਲਗਅਾ ਜੀ (ਏਸ ਰੁਹ ਦੀਖੁਰਾਕ ਬਬੁਮਾਨ ਨੁ ਵਾਹੇਗੁਰੂ ਜੀ ਚੜਦੀਕਲਾ੍ ਚ ਰਖਨ ਜੀ)

  • @jontypandher3273
    @jontypandher3273 7 років тому +8

    Gurbani nu ene rag ch gona bohit muskal kam hai ji..har kise de vas de gal ne ji..mann sabb tusi great ho..guru nanak dev ji da hatt aa tuhade upper...waheguru mehar karan mann sabb

  • @queenshernipubgty2741
    @queenshernipubgty2741 7 років тому +22

    Aa hoyi na gal baaki saare singer shote Sahibzaade te Mata g di shahidi bhulke daru te viyah shaadiya de geet ga rhe ne pr saade Maan saab ne shabd gaya... Thnx Babbu Maan g :)

  • @GurpreetSingh-pf3ie
    @GurpreetSingh-pf3ie 7 років тому +32

    ਮਾਨ ਵੀਰ ਸ਼ਬਦ ਬਹੁਤ ਸੋਹਣ ਗਾਇਆ ਤੇ ਵੀਡੀਉ ਵੀ ਬਹੁਤ ਵਧੀਆ। ਇੱਕ ਕਾਮੇ ਦਾ ਰੋਲ, ਛੋਟਾ ਬੱਚਾ, ਸਾਇਕਲ ਦਾ ਸੁਪਨਾ, ਦਿਲ ਨੂੰ ਛੋਹ ਗਿਆ ਇਹ ਸਬਜੈਕਟ। ਨਈਂ ਤਾਂ ਆਮ ਤੌਰ ਤੇ ਹੋਰ ਗਾਇਕ ਆਪਦੀਆਂ ਵੀਡੀਉਜ਼ ਵਿੱਚ ਮਹਿੰਗੀਆਂ ਗੱਡੀਆਂ ਤੇ ਮਹਿੰਗੇ ਸੁਪਨੇ ਲੈਂਦੇ ਹੀ ਦਿਖਾਉਂਦੇ ਨੇ।

    • @Bsukhdips
      @Bsukhdips 6 років тому +3

      ਬਿਲਕੁੱਲ ਸੱਚ ਕਿਹਾ ਬਾਈ ਜੀ

  • @Harpreet0025
    @Harpreet0025 3 місяці тому +2

    ਜਿਨਾਂ ਸਮਝ ਆਇਆ ਸੋ ਆਇਆ, ਪਰ ਅੱਖਾਂ ਚੋਂ ਪਾਣੀ ਬੋਹਤ ਆਇਆ, ਆਖਿਰ ਰੂਹ ਤੱਕ ਪਹੁੰਚ ਗਿਆ ਹੋਏਗਾ।
    2024

  • @jassmehra1631
    @jassmehra1631 2 роки тому +9

    ਸਕੂਨ ਹਿ ਸਕੂਨ ਆ ਇਹ ਸਬਦ ਚ ਰੂਹ ਖੁਸ਼ ਹੋ ਜਾਂਦੀ ਆ ਜਦੋਂ ਬੀ ਸੁਣਦਾ 👏👏👏👏👏 ਰਬ ਲਮਬਿਆ ਉਮਰਾ ਬਖਸ਼ੇ ਮਾਨ ਐਵੇਂ ਹੀ ਸਦਾ ਗਾਵੇ

  • @bhaigurshersinghamritsar3662
    @bhaigurshersinghamritsar3662 7 років тому +26

    Guru ghar de kirtaniye eh Gurbani shabad nitt gayan karde ne...oh v sarvan krna chahida a....Naale eh koi song ni sab nu benti karda han ....eh Guru Granth sahib ji da Shabad hai......Baut vadiya uprala hai mr. babbu maan da ....khushi hoyi ajj di youth babbu maan di awaaz ch Gurbani tan sarvan karegii...Kiyun k parcharkan naalon ajj zyada youth singers nu follow kardi a......

    • @arshgill7608
      @arshgill7608 7 років тому +4

      Bhai Gursher Singh Amritsar bdi wadia gal kri tuc paaji, rooh khush hogi aj shabad sunn k, mein kale kale shabad da matlab translate krea vehle beh k.

  • @virdimechanicalworks31
    @virdimechanicalworks31 2 роки тому +6

    M is Shabd nu roj svere sham sun da sara din vdia lgda Jio Maan Saab bhhtt sohna gaeya

  • @mskachura5133
    @mskachura5133 6 років тому +18

    Veer babbu maan ji chote hunda to tuhanu sun rhe aa tuhada koi sani nhi is pujabiyat ander Waheguru ji di mehar aa tuhade te tusi punjabi ma boli de Chanan munara o Waheguru chaddi kala ch rakhan

  • @sukhjeetchahal9236
    @sukhjeetchahal9236 7 років тому +17

    ਸੁਣ ਕੇ ਰੂਹ ਨੂੰ ਸਕੂਨ ਮਿਲਦਾ...ਜੀੳੁ ਮਾਨ ਸਾਹਬ

  • @sunilmalik6554
    @sunilmalik6554 6 років тому +17

    दुनिया से हटकर गाने के कारण ही तो ये बब्बुमान जी है

  • @Natures_Wayfarers
    @Natures_Wayfarers 4 місяці тому +1

    ਹੈ ਕਿਸੇ ਕਲਾਕਾਰ ਦੀ ਸੋਚ ਏਦਾ ਦੀ ਕੋਈ ਸ਼ਬਦ ਨਹੀਂ ਬਾਈ ਬੱਬੂ ਮਾਨ ਲਈ

  • @ManpreetSingh-kd4jb
    @ManpreetSingh-kd4jb 7 років тому +178

    "ਇਸ ਵਿੱਚ ਕੋਈ ਸ਼ੱਕ ਨਹੀਂ ਬੱਬੂ ਮਾਨ ਬਹੁਤ ਹੀ ਵਧੀਆ ਲੇਖਕ ਅਤੇ ਗਾਇਕ ਆ.. Pr ਏਸ ਸ਼ਬਦ ਨੂ ਤਾਂ ਬੱਬੂ ਮਾਨ ਬਹੁਤ ਜ਼ਿਆਦਾ ਵਧੀਆ ਗਾਇਆ ਤੇ ਫਿਲਮਾਇਆ.. ਅੱਥਰੂ ਵਹਿ ਰਹੇ ਨੇ ਮੇਰੇ ਤਾਂ

  • @rajapawar682
    @rajapawar682 7 років тому +34

    Ise karke babbu bai dil ch vasda waheguru chardi kalah ch rakhe bai nu 🙏🏻❤️

    • @hardeepchohan1375
      @hardeepchohan1375 7 років тому +1

      Ise karke babbu Mann dil vich basda waheguru g Chad di cla rakhe

  • @Randhawa548
    @Randhawa548 4 роки тому +84

    ਸਤਿੰਦਰ ਸਰਾਤਾਜ ਕੋਲੋ ਜਫਰਨਾਮੇ "ਚ ਗਾੳੁਣ ਵਾਲੇ ਕਾਫੀ ਗਲਤੀਅਾ ਹੋ ਗੲੀਅਾ ਸੀ ਜੋ ੳੁਹਨੇ ਮੰਨੀਅਾ ਪਰ ਅੈਨੀ ਕਿਰਪਾ ਮਾਲਕ ਦੀ ਬੱਬੂ ਮਾਨ ਸਾਬ ਤੇ ੲਿਕ ਗਲਤੀ ਨੀ ਲੱਭੀ ਕਿਸੇ ਨੂੰ

    • @ArmaanBeimaan
      @ArmaanBeimaan 3 роки тому +5

      Ptta bai ki chakar a eh shabad bai da hega punjabi vich te satinder gaya zafarnama farsi de vich ta krke shabda da fark bohot pai janda

    • @harrybadist949
      @harrybadist949 3 роки тому

      @@ArmaanBeimaan hnji ho sakda shayad

    • @BalkarSingh-ci8vu
      @BalkarSingh-ci8vu 5 місяців тому

      ਸੁਣਨਾ ਨਹੀਂ ਸੁਨਣਾ ਹੈ। ਬੱਬੂ ਮਾਨ ਉਚਾਰਨ ਠੀਕ ਨਹੀਂ

    • @GurmeetSingh-le9ti
      @GurmeetSingh-le9ti 4 місяці тому

      Nahi veer punjabi vich es tra hi likhiya te boliya janda hai

    • @Jkulwinder14S
      @Jkulwinder14S 2 місяці тому

      To ahmb lane babbu maan dalea​@@BalkarSingh-ci8vu

  • @tanvirsingh9642
    @tanvirsingh9642 2 роки тому +3

    Eh aa vedio maan saab eh ta suba uth k roj dekhni chaidi aa waheguru ji 🙏

  • @lovepunjab2939
    @lovepunjab2939 7 років тому +8

    Sirrrraa laa ge ustad g Khant aaleyo....Es level te koi v punjabi singer ni gaa skda

  • @prabhjotsingh6269
    @prabhjotsingh6269 7 років тому +8

    Hath jorh ke benti a ke eh koi geet nai hega jo dislike kari janne a e gurbani chon shabad a te tusi apne guru di beadbi kar raheo idda kharke 🙏🙏 Waheguru ji 🙏🙏

  • @randhirsingh4569
    @randhirsingh4569 6 років тому +24

    bahut wadiya shabad.. Satguru. Sri Angad Dev Jee Maharaj da..
    we need more and more gurbaani related stuff in our society..
    much respect to Babbu Maan and team for making this..

  • @JaswinderSingh-yd3wj
    @JaswinderSingh-yd3wj Рік тому +1

    🙏🏻🙏🏻🙏🏻🙏🏻🙏🏻 Babbu Maan Sahab aap Di Umar lambi Karen Waheguru ji🤲🤲🤲🤲🤲🤲💐💐🍁🌹

  • @manjotsidhu3423
    @manjotsidhu3423 7 років тому +20

    Chota baccha kina innocent a bhut hi piyara.....Babbu maan saab nu salute a Dilo bhut vdia Shabab gaya.....video v bhut vdia.....Respect🙏🙏🙏🙏

  • @Why_u_karam
    @Why_u_karam 7 років тому +34

    ਇਹ ਸ਼ਬਦ ਸੁਨਣ ਤੇ ਸਮਜਨ ਦਾ ਵਿਸ਼ਾ ਹੈ।
    Enjoyment ਦਾ ਨਹੀਂ

    • @manpreetnahar5747
      @manpreetnahar5747 7 років тому

      Karamjeet Singh ਸਹੀ ਕਿਹਾ ਬਾਈ ਤੁਸੀਂ

  • @harjindersingh112
    @harjindersingh112 7 років тому +45

    Dil kar riha suni java. 😅ruh nu sukun milda. Love you babbu maan.

  • @manpreetcheema9233
    @manpreetcheema9233 4 роки тому +1

    ਮਾਨ ਸਾਬ ਤੁਹਾਡੀ ਕੋਈ ਰੀਸ ਨੀ ਹੋਣੀ ਕਿਸੇ ਕੋਲੋ 👏👏🙏🙏

  • @SatnamSingh-rm5eh
    @SatnamSingh-rm5eh 7 років тому +36

    Shabad Gurbani Vargi te rees koi nhi, par vekheya jaave te Es bhai saab te att hi kraati ehna sohna gaa k , .. Edan hi gaaynde raho

  • @arshgill7608
    @arshgill7608 7 років тому +5

    Dislikers be like- chlo krta dislike
    But jdo shabad sunea- yaar dil jit lea babbu maan ne,
    Maan is one in a lifetime artist.
    May baba nanak bless him.🙏🙏

  • @parveenkashyap3572
    @parveenkashyap3572 7 років тому +18

    ਘੇੰਟ ਜਨਾਬ ਜੀ ਅਾਏ ਹਾਏ ਸੋ ਰਬ ਕਸਮ ਨਾਲ ..
    िਦਲ ਤੇ ਵਜਦਾ ਸੀਦੇ ਜੀ ਲਵ ਯੋ ♥ 😘

  • @sUkH036
    @sUkH036 3 роки тому +1

    ਸਵੇਰ ਦੀ ਸ਼ੁਰੂਆਤ ਮਾਨ ਦੇ ਸ਼ਬਦ ਨਾਲ

  • @Garry_FR
    @Garry_FR 7 років тому +40

    Ajj kal ch pta ni kine song te kinia video ban diya ne .Pr babbu 22 ji wang na ta kdi koi song likh sakda te na kdi likh huna kisi kolo
    Love u Bai 200 saal umer howe

  • @preethundal4542
    @preethundal4542 6 років тому +10

    super maan saab tsi great ho rab tanu hamesa chardikla ch rakhe🙏🙏🙏🙏

  • @jaspreetsingh-lz9xo
    @jaspreetsingh-lz9xo 6 років тому +197

    ਬੱਬੁ ਮਾਨ ਸਾਡੇ ਵਿਗੜੇ ਕਲਚਰ ਨੁ ਕਲਮ ਨਾਲ ਸੁਧਾਰਨ ਦੀ ਤਾਕਤ ਰੱਖਦੇ ਮੈਨੁ ਪੁਰੀ ਆਸ ਹੈ ਮਾਨ ਤੋ?।👏

  • @arshgill3294
    @arshgill3294 4 роки тому +10

    Video Bahut Sohni Bani
    Maan Saab
    Love Babbu Maan

  • @sharndeepkaur5628
    @sharndeepkaur5628 6 років тому +34

    Bohat sweet voice hai,hmesha edha te motivational and inspirational songs ee gaaney chahidey singers nu jinna naal youth nu koi lesson milley,scchi bohat shanti Milli eh gurbaani da shabad sun.k

  • @kullukulbir2200
    @kullukulbir2200 7 років тому +9

    Yarrr kmall karti bai ne.or chote bache da masum chera dekh ke roon aa gya yarr ..eh rabbba eh Dunia te koi gareeb na hove ...SALUTE MANN SABBB NUU..MANN. ATT SI .ATT HE. TE ATT RAHEGA

  • @nishannishan3867
    @nishannishan3867 6 років тому +18

    ਰੂਹ ਨੂੰ ਸਕੂਨ ਦੇ ਗਈ ਇਹ ਵੀਡਿਓ।

  • @gursahab07sandhu
    @gursahab07sandhu 7 років тому +8

    Sache Patshah Ji mehar kro...
    Ardaas krda....Saare Punjab de Singers ese traa Gurbani de Shabad Gaun...

  • @babagbroadcast8072
    @babagbroadcast8072 7 років тому +45

    khantwood fans ਵਾਹਿਗੁਰੂ ਜੀ
    ਜਿਵੇਂ ਆਪਾਂ ਸੁਪਨੇ ਵਿੱਚ ਆਪਣੇ ਆਪ ਨੂੰ ਦੇਖਦੇ ਹਾਂ ਪਰ ਸਾਡਾ ਸਰੀਰ bed ਤੇ ਹੁੰਦਾ ਹੈ
    ਉਸ ਸਮੇਂ ਸਾਨੂੰ ਇਧਰ ਲੋਕ (ਭਾਵ)ਸਰੀਰ ਦਾ ਗਿਆਨ ਨਹੀਂ ਤੇ ਅਸੀਂ ਸਰੀਰ ਤੋ ਵੱਖ ਹੋ ਕੇ ਚੱਲਦੇ ਹਾ ਉਥੇ ਅਸੀਂ (ਅੱਖਾਂ ਕੰਨਾਂ ਪੈਰਾਂ ਹੱਥਾਂ ) ਦਾ ਇਸਤੇਮਾਲ ਨਹੀ ਕਰਦੇ ਉਸੇਤਰ੍ਹਾਂ ਅਸੀਂ ਆਪ ਪਉਣ ਤੋਂ ਵੱਖ ਹੋ ਕੇ ਮਾਲਕ ਦੇ ਮੁੱਖ ਦੀ ਆਵਾਜ਼ ਨੂੰ ਸੁਣ ਦੇ ਹੋਏ ਜਿਸਨੂੰ ਗੁਰਬਾਣੀ ਗੁਰੂ ਵਿੱਚ ( ਅਨਹਦ ਬਾਣੀਹੈ,ਨਾਮ, ਸਬਦੁ, ਸਹਿਜ ਧੁੰਨ, ਨਾਦ, ਤੂਰ, ਪੰਜ ਸ਼ਬਦ ਕਿਹਾ ਗਇਆ ਹੈ) ਤੇਰਾ ਮੁੱਖ ਸਹਾਵਾ ਜੀਉ ਸਹਿਜ ਧੁੰਨ ਬਾਣੀ
    ਉਹ ਬਾਣੀ ਧੁੰਨਾ ਦੇ ਰੂਪ ਵਿੱਚ ਸਾਡੇ ਅੰਦਰ ਲਗਾਤਾਰ ਚੱਲ ਦੀ ਹੈ ਜਿਸ ਨੂੰ ਨਾਮ ਵੀ ਕਿਹਾ ਹੈ ਜਿਸਨੂੰ ਪੰਜਵੇਂ ਪਾਤਸ਼ਾਹ ਸਮਝਾਉਂਦੇ ਹਨ
    ਨੋ ਨਿਧਿ Amrit prab ka naam ਦੇਹੀ ਮਹਿ ਇਸ ਕਾ ਬਿਸ੍ਰਾਮ
    ਤੇ ਜਦੋ ਅਸੀਂ ਨਾਮ ਨੂੰ ਸੁਣ ਕੈ ਪਹਿਚਾਣ ਲੈਦੇ ਹਾ
    ਜਿਸ ਨਾਮ ਨੂੰ ਗੁਰਬਾਣੀ ਗੁਰੂ ਸਮਝਾਉਣਾ ਕਰਦੇ ਹਨ
    ਏਕੋ ਨਾਮ ਹੁਕਮ ਹੈ ਨਾਨਕ ਸਤਿਗੁਰੂ ਦੀਆ ਬੁਝਾਏ ਜੀਉ
    ਨਾਮ ਨੂੰ ਹੀ ਹੁਕਮ ਕਹਿੰਦੇ ਹਨ ਪਾਤਸ਼ਾਹ ਨੇ ਆਪਾ ਨੂੰ ਦੱਸ ਦਿੱਤਾ ਹੈ
    ਹੁਣ ਅਸੀਂ ਹੁਕਮ ਦੀ ਪਛਾਣ ਕਰਦੇ (ਨਾਮ ਨੂੰ ਸੁਣ ਦੇ ਹੋਏ ) ਪਰਮਾਤਮਾ ਨਾਲ ਮਿਲਾਪ ਕਰਨਾ ਹੈ
    :::::::::::::::::::::::::::::::::::::::::::::
    ਭੁੱਲ ਚੁੱਕ ਦੀ ਖਿਮਾ ਕਰਨੀ ਗੁਰਮੁਖ ਪਿਆਰਿਓ
    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਹਿ

    • @kamaljeetsingh7332
      @kamaljeetsingh7332 6 років тому

      Waheguru Ji

    • @jatgee5195
      @jatgee5195 6 років тому

      Jehdi anhad bani hai, ohi hukam hai. Hukam & anhad bani (bani, not gurbani) ch koi fark nahi. Hukam vich hi sabh kuch hai. Hukam ik force or Icha shakti hai Parmeshar di. Gurbani Hukam da Vikhian hai. Gurbani samjh bujh ke hi Hukam tak pohnchna. Jo ke, raag - dholki, vaaja, language - ton vi pre hai.

  • @avizira3016
    @avizira3016 7 років тому +15

    Gurbani To uper ta koi chiz nhi... Bakmaal music apne app ban janda gurbani chiz hi asiy hai... Te parmatma di dain hai mithi awaz babbu bai kol.... Bht sohna sabad gayea.. Ohnu Film ch utareya... Bmk

  • @lovepreetsingh-kz2vt
    @lovepreetsingh-kz2vt Рік тому

    ਮਾਨ ਸਾਬ ਤੁਹਾਨੂੰ ਬਹੁਤ ਸਾਰਾ Pyaar ਤੇ Respect.
    ਤੁਸੀ seriously ਬਹੁਤ ਹੀ ਸਮਝਦਾਰੀ ਤੇ िਜ਼ਮੇਦਾਰੀ ਨਾਲ ਪੰਜਾਬੀ ਮਾਂ ਬੋਲੀ ਦੀ ਸੇਵਾ ਕੀਤੀ ਹੈ, ਰॅਬ ਤੁਹਾਨੂੰ ਹਮੇਸ਼ਾ ਚ੍ੜਦੀ ਕਲਾ ਚ ਰਖੇ ਅਤੇ ਲੰਬੀ ੳੁਮਰ ਦਵੇ.......
    Waheguru waheguru waheguru

  • @ATVVideosNews
    @ATVVideosNews 7 років тому +33

    ਪ੍ਮਾਤਮਾ ਸਭਨਾਂ ਦਾ ਭਲਾ ਕਰੇ.. ਮਾਨ ਜੀ ਦੀ ਆਵਾਜ਼,ਸ਼ਬਦ ਦੇ ਬੋਲ ਅਤੇ ਵੀਡੀਓ ਰੂਹ ਨੂੰ ਬਹੁਤ ਸਕੂਨ ਦਿੰਦੇ ਨੇ ਇਸ ਖੂਬਸੂਰਤ ਤੇ ਅਰਥਭਰਪੂਰ ਸ਼ਬਦ ਲਈ ਦਿਲ ਦੀਆਂ ਗਹਿਰਾਈਂਆਂ ਤੋਂ ਬੱਬੂ ਮਾਨ ਬਾਈ ਜੀ ਨੂੰ ਧੰਨਵਾਦ.. ਹੁਣ ਬਹੁਤੇ ਬੰਦਿਆਂ ਨੂੰ ਜਵਾਬ ਮਿਲ ਗਿਆ ਹੋਵੇਗਾ ਕਿ ਮੈਂ ਜਾਂ ਹੋਰ ਬਹੁਤੇ ਦੋਸਤ ਮਾਨ ਬਾਈ ਜੀ ਦੇ ਐਨੇ ਕੱਟੜ ਸਮਰਥਕ ਕਿਉਂ ਨੇ ਕਿਉਂਕਿ ਬਾਈ ਜੀ ਹਰ ਵਾਰ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਲਈ ਬਹੁਤ ਵਧੀਆ ਉਪਰਾਲੇ ਕਰਦੇ ਨੇ.. ਜੋ ਵੀ ਸੱਜਣ ਇਸ ਵੀਡੀਓ ਨੂੰ ਡਿਸਲਾਈਕ ਕਰ ਚੁੱਕੇ ਨੇ ਜਾਂ ਕਰਨਗੇ ਉਨ੍ਹਾਂ ਦੀ ਸੋਚ ਦੀ ਸੰਕੀਰਣਤਾ ਤੇ ਤਰਸ ਆਉਂਦਾ ਹੈ ਮੈਨੂੰ.. ਪ੍ਮਾਤਮਾ ਹੋਰ ਤਰੱਕੀਆਂ ਬਕਸ਼ੇ ਮਾਨ ਬਾਈ ਜੀ ਨੂੰ

  • @manpreetsingh-cv1pu
    @manpreetsingh-cv1pu 4 роки тому +11

    Maan Saab god bless you ........plzz live Ch Ve ehh shabad ga leya Karo. Ta Jo hor sangta wich Burbani paddne DA housla howe

  • @AmandeepSingh-gq9rs
    @AmandeepSingh-gq9rs 7 років тому +21

    Very nice Maan saab.. Same e Condition c meri v.. Pinda ch ayda he hunda c.. Aje v haige ne avein de bache pinda ch. Bhole te imandaar... .. Lub u bro

  • @GurpreetSingh-nt2fm
    @GurpreetSingh-nt2fm 3 місяці тому +1

    ਸਾਡੀ ਜਿੰਦ ਜਾਨ ਹੈ ਬੱਬੂ ਮਾਨ ਬਾਈ 💙

  • @Gurbani__page
    @Gurbani__page 7 років тому +57

    Real view real like, love u maan saab, bohut bdia ji

  • @mgarry9603
    @mgarry9603 7 років тому +6

    Koi lafaz ni y g baba mahr kare mari omr v tahnu lag je 🙏🏻

    • @SunnyKumar-mc6ys
      @SunnyKumar-mc6ys 7 років тому +1

      Babbu maan saab Babbu maan bro song nice wehguru veer ji

  • @rajgill7466
    @rajgill7466 7 років тому +212

    ਉੱਚੀਆਂ ਨੇ ਗੱਲਾਂ ਬੱਬੂ ਮਾਨ ਦਿਆਂ ☝️💯🙏

    • @jatindersingh6292
      @jatindersingh6292 6 років тому

      Babbu mann kadi pakoda parontha... Babbu mann is pinkaa

    • @jatindersingh6292
      @jatindersingh6292 6 років тому

      @@amandeepsaini7458 kyn apna introduction de reha

    • @amandeepsaini7458
      @amandeepsaini7458 6 років тому +2

      Jatinder Singh o ja fudi deya..thonu glaan e aundiya gasti de putra

    • @davindersingh4662
      @davindersingh4662 6 років тому +1

      Jatinder Singh sharam karo sikha de putt oh lakha lanhtain guru de shabad thalle gallain kadde o sharam karo

    • @jatindersingh6292
      @jatindersingh6292 6 років тому

      @@davindersingh4662 babbu mann karrhi pakoda parontha. Babbu mann looks like pinka in turban

  • @ggn_1
    @ggn_1 2 роки тому +2

    🌹ਸਿੰਘੋ ਜਿੰੳਦੇ ਜੀ ਸਾਨੂੰ ਦੋਹਰਾ ਜਨਮ ਲੈਣਾ ਹੀ ਪੈਣਾ ਨਈ ਤਾਂ ਪੱਲੇ ਪਛਤਾਵੇ ਤੋਂ ਕੱਖ ਨਈ ਰਹਣਾ🌹

  • @gurusaria9376
    @gurusaria9376 7 років тому +42

    ਰੂਹ ਨੂੰ ਸਕੂਨ ਅਾ ਜਾਂਦਾ ਸੁਣ ਕੇ

  • @amanmaan258
    @amanmaan258 7 років тому +17

    maan Saab mai respect karda thuhade idda de song gaya karo last year thuhade 2 songs gaint ne ena to lokaa nu ik sade mildi aa love you bro

  • @rajbirkaur7112
    @rajbirkaur7112 7 років тому +18

    Bhoot bhoot khoob 22g... Great singing n video... Love you forever maan saab

    • @janiahmad1547
      @janiahmad1547 7 років тому

      Rajbir Kaur 565billion I imjmmvvc6hszzZ@*%

  • @kahlonbaljeetsingh3720
    @kahlonbaljeetsingh3720 2 роки тому

    ਵਾਹਿਗੁਰੂ ਜੀ ਮਾਣ ਸਾਬ ਜੀ ਨੂੰ ਚੜਦੀ ਕਲਾ ਵਿੱਚ ਰੱਖੇ

  • @sachinkamboj4811
    @sachinkamboj4811 7 років тому +13

    woww yr jo mrzi keh lo yr kch ku bnde is insaan nu smj skde aa. he dont need fame...soch nu salaam aa...punjabi music industry is unique bcoz of maan saahb....

  • @sandeepkatariya6164
    @sandeepkatariya6164 6 років тому +16

    Satnam shiri wahe guru 🙏🙏Babbu Maan my Best Singar superrrr👌👌👌👌

  • @NIGHT.DIAMOND
    @NIGHT.DIAMOND 7 років тому +6

    Message bhot wadia milya ees video cho.... jehnu samaz aaa gya oo ta theek aaa... jehnu nai samaz aya ooo ja k POGO dekho nd SHU SHAAA te nacho ja k salyeo....

  • @HardeepSingh-dc6fg
    @HardeepSingh-dc6fg Рік тому +1

    Satnam Sri Waheguru Ji 🙏🏻🙏🏻🙏🏻🙏🏻

  • @Randhawa548
    @Randhawa548 4 роки тому +22

    ੲਿਹ ਵੀ💝 ਬੱਬੂ ਮਾਨ💞 ੲੀ ਅਾ ਦੇਖਲੋ ਯਰ ਫਿਰ ਕਹਿੰਦੇ ਮਾੜੇ ਗੀਤ ਅਾੳੁਦੇ ਅਾ ਅੈਨੇ👌ਸੋਹਣੇ ਪਿਅਾਰੇ🙏ਸ਼ਬਦ ਨੂੰ ਲੋਕਾ Dislike ਕੀਤਾ ਅਾ ਤੇ ਕੁੱਝ ੲਿਕ ਦੋ ਲੋਕ ਕਮੈਂਟਾ "ਚ ਵੀ ਗਲਤ ਬੋਲ ਰਹੇ ਦੱਸੋ ਬੰਦਾ ਕਰੇ ਕੀ ਮਾਨ ਦੇ 1-2 ਗੀਤਾ ਦੀਅਾ 1-2 ਲਾੲਿਨਾ ਸਭ ਨੂੰ ਪਤਾ ਅਾ ਪਰ ੲਿਹੋ ਜਹੇ ਕੲੀ ਸ਼ਬਦ ੳੁਹਨਾ ਵਿਚੋ ੲਿਕ ੲਿਹ ਸ਼ਬਦ ਕਿਸੇ ਨੂੰ ਨੀ ਚੇਤੇ ਫਿਰ ਕਹਿੰਦੇ ਕਲਾਕਾਰ ਚੰਗਾ ਨੀ ਗਾੳੁਦੇ ਯਰ ਸੁਣਦੇ ਅਾਪ ਨੀ ੳੁਹ ਗਾ ਕੇ ਜੀ ਕਰਨ ਭਲਾ ਕਸੂਰ ਸਾਡੇ ਲੋਕਾ ਦਾ ਜਿਅਾਦਾ ਅਾ ਮਾਨ ਨੇ ਤਾ ਅਾਪਣਾ ਫਰਜ ਨਿਭਾ ਤਾ

  • @JaggieTv
    @JaggieTv 7 років тому +127

    Bai meri edi aukat tan hai ni es song nu smj skan
    but jo v tusi gya te likhia te dkhya o end hunda y luv u 😘

    • @nishantsharma5340
      @nishantsharma5340 7 років тому +2

      Jaggie Tv Ah Babbu Maan Ne Nai Likhia

    • @JagtarSingh-cp8gs
      @JagtarSingh-cp8gs 7 років тому +2

      Jaggie Tv Samjo veer gurbani shabd

    • @JaggieTv
      @JaggieTv 7 років тому +2

      hnji y jo v a track bahut sohna lgea🙏😍

    • @JaggieTv
      @JaggieTv 7 років тому +3

      hnji y g koshish krde rhi da jini k aukat a oi k smjn di🙏

    • @JaggieTv
      @JaggieTv 7 років тому +2

      okey veer ji 🙏

  • @_MAN_000
    @_MAN_000 7 років тому +7

    Hun pta lag hi gya hona babbu maan kyu super star hai...god job.waheguru ji chardi kala ch rahke..

  • @Psk93677
    @Psk93677 Рік тому +1

    Dil nu aaram aa rihaa, zindagi dian trnsion nu dooor kr rihaaa bai ,andrr vdd gyaa shabad de, dhanwaad zindagi ch sakoon den lyi ❤, 13 may 2023❤ raat da time

  • @arunb17
    @arunb17 7 років тому +8

    Kya baat hai Maan sahb. Aaj kal jithe baki log lachar gaane gai jande tussi Babe Nanak di Bani bare loga nu jaanu karaya.hats off to you. GBU

  • @jassibath126
    @jassibath126 6 років тому +10

    bhut sohna maan saab ne gaya shabad nu te video de vich ik bhut hi sohna msg waheguru mehr kre🙏🏻🙏🏻