De Deo Didar (ਦੇ ਦਿਓ ਦੀਦਾਰ) Baba Gulab Singh Ji | Raja Saab Ji | Punjabi Devotional Song

Поділитися
Вставка
  • Опубліковано 23 лис 2024

КОМЕНТАРІ • 9 тис.

  • @happy_singh88
    @happy_singh88 Рік тому +613

    ,,ਬਹੁਤ ਸੋਹਣੀ ਅਵਾਜ ਵੀਰ ਦੀ ਦਿਲ ਨੂੰ ਸਕੂਨ ਮਿਲ ਗਿਆ ਮਿੱਠੀ ਤੇ ਪਿਆਰੀ ਅਵਾਜ ਵੀਰ ਦੀ

  • @ChanpreetsinghKaler
    @ChanpreetsinghKaler 26 днів тому +221

    ਮੇਰਾ ਛੋਟਾ ਬੇਟਾ 2 ਸਾਲ ਦਾ ਹੈ ਓ ਰੂਜ਼ ਸਵੇਰੇ ਅਹਿ ਸ਼ਬਦ ਸੁਣ ਦਾ ਹੈ ਤੇ ਰਾਤ ਨੂੰ ਵੀ ਸੁਣਕੇ ਹੀ ਸੋਂਦਾ ਹੈ 👏🏻👏🏻👏🏻 ਵਾਹਿਗੁਰੂ ਵਾਹਿਗੁਰੂ👏🏻👏🏻

  • @HarmanHarmansingh-bw3pz
    @HarmanHarmansingh-bw3pz 7 місяців тому +267

    ਬਾਬਾ ਜੀ ਸਾਰੀ ਦਿਹਾੜੀ ਰਿਪੀਟ ਤੇ ਚੱਲਦਾ ਸੋਗ ਮਨ ਨਹੀਂ ਅੱਕਦਾ ਸੂਣ ਸੂਣ ਕੇ ਸੋਗ ਬੋਹਤ ਸੋਹਣੀ ਅਵਾਜ਼ ਹੈ ਜੀ ਆਪ ਦੀ ਕੁਦਰਤ ਨੇ ਅਨਮੋਲ ਖਜ਼ਾਨਾ ਦਿੱਤਾ ਹੈ ਅਵਾਜ਼ ਦਾ

  • @sandeepkaur6524
    @sandeepkaur6524 11 місяців тому +150

    ਜਦੋਂ ਦਾ ਇਹ ਸ਼ਬਦ ਸੁਣਿਆ ਆ ਅੱਖਾਂ ਚੋ ਹੰਜੂ ਆਈ ਜਾਂਦੇ ਨੇ ਉਸ ਪ੍ਰੀਤਮ ਪਿਆਰੇ ਦੇ ਦੀਦਾਰ ਲਈ waheguru ji waheguru ji waheguru ji

  • @AmarjeetSingh-tg9ug
    @AmarjeetSingh-tg9ug 11 місяців тому +92

    ਯਾਚਨਾ
    ਆਪ ਜੀ
    ਦੇ
    ਦਰ
    ਤੇ
    ਆਇਆ,
    ਸੀਸ
    ਚਰਨਾਂ
    ਦੇ
    ਨਾਲ
    ਲਾਇਆ,
    ਭੁੱਲ
    ਬਕਸ਼ੌਂ
    ਮੇਰੀਆਂ.
    🙏🙏🙏🙏🙏🙏

  • @parishan5409
    @parishan5409 4 місяці тому +216

    ਗੁਲਾਬ ਸਿੰਘ ਬਾਕੇ ਗੁਲਾਬ ਆ ਐਨੀ ਸੁੰਦਰ ਅਵਾਜ ਤੇ ਫਲੋ ਬਸ ਵਾਹ ਵਾਹ ਹੀ ਆ ਮਾਹਰਾਜ ਗੁਲਾਬ ਸਿੰਘ ਨੂੰ ਚੜ੍ਹਦੀ ਕਲਾ ਬਖਸ਼ਣ❤

  • @RajuKaur-i7e
    @RajuKaur-i7e 4 дні тому +6

    ਬਹੁਤ ਸਕੂਨ ਮਿਲਦਾ ਸੁਣ ਕੇ ਬਹੁਤ ਸੋਹਣੀ ਅਵਾਜ ਰਾਜਾ ਸਾਹਿਬ ਜੀ ਦੀ ਕਿਰਪਾ ਸਭ ਤੇ ਬਣੀ ਰਹੇ ਅੱਖਾਂ ਵਿੱਚੋ ਹੰਝੂ ਆਈ ਜਾਂਦੇ ਨੇ ਉਸ ਪ੍ਰੀਤਮ ਪਿਆਰੇ ਦੇ ਦੀਦਾਰ ਲਈ ਵਾਹਿਗੁਰੂ ਜੀ 🙏🙏🙏

  • @GurmeetSingh-jc2wu
    @GurmeetSingh-jc2wu 9 місяців тому +171

    ਬਹੁਤ ਹੀ ਸੋਹਣੀ ਆਵਾਜ਼ ਦੇ ਨਾਲ ਗੁਰੂ ਸਾਹਿਬ ਜੀ ਦੀ ਸਿਫਤ ਕੀਤੀ ਬਹੁਤ ਹੀ ਵਧੀਆ ਸੌਂਗ ਗੁੱਡ ਨਾਈਸ

  • @sndhu8217
    @sndhu8217 Рік тому +77

    ਬਾਬਾ ਗੁਲਾਬ ਸਿੰਘ ਜੀ ਦੀ ਆਵਾਜ਼ ਸੁਣ ਕੇ ਦਿਲ ਨੂੰ ਬੋਹਤ ਸੁਕੂਨ ਮਿਲਦਾ ਹੈ ਤੇ ਏਨਾ ਵਦੀਆ ਗਾਇਆ ਕੇ ਦਿਲ ਕਹਿੰਦਾ ਬਸ ਸੁਣੀ ਜਾਵਾ ਰਾਜਾ ਸਾਹਿਬ ਸਭ ਉੱਤੇ ਮੇਹਰ ਕਰਨ

  • @MiracleMoM__Mrs.ManjinderKaur.
    @MiracleMoM__Mrs.ManjinderKaur. 18 днів тому +13

    ਅੱਜ ਬਾਬਾ ਗੁਲਾਬ ਸਿੰਘ ਜੀ ਦੇ ਜੱਥੇ ਦੇ ਦਰਬਾਰ ਵਿੱਚ ਹਾਜ਼ਰ ਹੋਈ ਸੀ ਤੇ ਆ ਸ਼ਬਦ ਸੁਣਿਆ ਸੀ...... ਰੂਹ ਨੂੰ ਸਕੂਨ ਮਿਲਿਆ ਵਾਹਿਗੁਰੂ ਜੀ ਦੇ ਦਰ ਹਾਜਰੀ ਲਗਵਾਈ ਅਤੇ ਸ਼ੁਕਰਾਨੇ ਨਾਲ ਮਨ ਭਰ ਗਿਆ 🙏🙏🙏🙏🙏

  • @navibhagwanpur1037
    @navibhagwanpur1037 10 місяців тому +343

    ਬਾਰ ਬਾਰ ਸੁਣ ਰਿਹਾ ਪਰ ਮੰਨ ਨਹੀਂ ਭਰਦਾ,,,, ਜਦੋਂ ਖਤਮ ਹੁੰਦਾ ਤਦ ਮੰਨ ਕਹਿੰਦਾ ਚਲਦਾ ਹੀ ਰਹੇ❤❤

  • @ajaymazara6617
    @ajaymazara6617 Рік тому +241

    🙏🏻🙏🏻 ਜੈ ਰਾਜਾ ਸਾਹਿਬ ਜੀ ਦੀ
    ਬਹੁਤ ਸੋਹਣਾ ਲਿਖਿਆ ਸਾਬੀ ਵੀਰ ਨੇ
    ਬਹੁਤ ਸੋਹਣਾ ਗਾਇਆ ਬਾਬਾ ਗੁਲਾਬ ਸਿੰਘ ਜੀ ਨੇ🙏🏻🙏🏻

  • @keshavzira-ct5im
    @keshavzira-ct5im 10 місяців тому +211

    ਗੁਲਾਬ ਸਿੰਘ ਜੀ ਜੀਵੇ ਗੁਲਾਬ ਦੇ ਫੁੱਲ ਦੀ ਮਹਿਕ ਏਵਾ ਹੀ ਥੋਡੀ ਆਵਾਜ਼ ਦਿੱਤੀ ਰੱਬ ਨੇਂ good bless you ❤❤

    • @satvirkaur1717
      @satvirkaur1717 25 днів тому

      ❤❤❤❤❤❤❤❤❤😊😊😊😊😊😊😊😊😊😊😊

  • @shamsherkumar9219
    @shamsherkumar9219 13 днів тому +12

    Mei ek baar bolu mei hu toh hindu pr Sikh cast badi achi aur ache log sikh logo ko salute dil se❤❤❤

  • @JagdeepSingh-eu6fx
    @JagdeepSingh-eu6fx 11 місяців тому +315

    ਜਦੋਂ ਮੈਂ ਇਹ ਗਾਣਾ ਪਹਿਲੀ ਬਾਰ ਸੁਣਿਆ ਤਾਂ ਮੈਨੂੰ ਲੱਗਿਆ ਸ਼ਾਇਦ ਨਛੱਤਰ ਗਿੱਲ ਦੀ ਆਵਾਜ਼ ਏ । ਵੀਰ ਦੀ ਆਵਾਜ਼ ਬਹੁਤ ਸੋਹਣੀ ਏ ਬਹੁਤ ਸੋਹਣਾ ਗਾਇਆ। ਦਿਲ ਨੂੰ ਬਹੁਤ ਸਕੂਨ ਮਿਲਿਆ ਸੁਣ ਕੇ ❤🙏🏼

    • @Punjabi_lamp
      @Punjabi_lamp 9 місяців тому +5

      Yaar aa song di composition kisse hor song nal mildi a? Menu yaad nhi aa reha

    • @rajwinderkaurraj7131
      @rajwinderkaurraj7131 9 місяців тому +1

      Mainu v ahi lga ...hun search krke pta lga ki baba gulab g d vce a

    • @iamhabibi3828
      @iamhabibi3828 9 місяців тому

      ਸਾਡਿਆਂ ਪਰਾਂ ਤੋਂ ਸਿੱਖੀ ਉੱਡਣਾ ਵਾਂਗ ਹੈ

    • @RoshanLal-u6t
      @RoshanLal-u6t 8 місяців тому +1

      Right ji eve hi lg rya🙏

    • @bikramjitsingh103
      @bikramjitsingh103 4 місяці тому

      Mainu v laga c ki nachatar gill di awaaj ae par net te search kita k nahi ae ta baba gulab Singh ji di ae... bahut he man nu skoon den wali aa...

  • @IqwinderKaurBhunga11
    @IqwinderKaurBhunga11 8 місяців тому +64

    ਬਹੁਤ ਵਧੀਆ ਰਚਨਾ ਤੇ ਅਵਾਜ਼। ਰਾਜਾ ਸਾਹਿਬ ਜੀ ਦੀ ਕਿਰਪਾ ਸਭ ਤੇ ਬਣੀ ਰਹੇ।

  • @NehuNehu-lr1uq
    @NehuNehu-lr1uq 5 днів тому +2

    ਇਸ ਗਾਣੇ ਨੂੰ ਸੁਣ ਕੇ ਬਹੁਤ ਸਕੂਨ ਮਿਲਦਾ ਏ ਵਾਰ ਵਾਰ ਦਿਲ ਕਰਦਾ ਸੁਣਨ ❤ ਨੂੰ ਅਜੀਬ ਹੀ ਖਿੱਚ ਪੈਂਦੀ ਏ ਰੱਬ ਲਈ

  • @RaviKumar-mo3vj
    @RaviKumar-mo3vj 2 місяці тому +82

    ਸਾਡਾ ਦੂਆਬਾ ਭਾਗਾ ਵਾਲਾ ਏ । ਜਿੱਥੇ ਮਸਤ ਫੱਕਰਾ ਦੇ ਪੈਰ ਪਾਏ । ਜਿੱਥੇ ਸ਼ਹਿਨਸ਼ਾਹ ਮਾਲਿਕ ਰੱਬ ਰਾਜਾ ਸਾਹਿਬ ਦੇ ਪੈਰ ਪੲਏ❤❤। ਧੰਨ ਧੰਨ ਸ਼ਹਿਨਸ਼ਾਹ ਮਾਲਿਕ ਪੂਰੀ ਕਾਇਨਾਤ ਦੇ ਸ਼ਹਿਨਸ਼ਾਹ ਮਾਲਿਕ ਰੱਬ ਰਾਜਾਂ ਸਾਹਿਬ ਜੀ ਦੇ ❤❤❤🎉🎉🎉

  • @RajdeepKaurpb978
    @RajdeepKaurpb978 6 місяців тому +405

    😢 ਬਹੁਤ ਸਕੂਨ ਮਿਲਦਾ ਸੁਣ ਕੇ ਗੀਤ ਬਹੁਤ ਸੋਹਣੇ ਹੱਥਾਂ ਨਾਲ ਲਿਖਿਆ ਏ ਤੇ ਬਹੁਤ ਹੀ ਸੋਹਣਾ ਲਿਖਿਆ ਮਨ ਨੂੰ ਬਹੁਤ ਸਕੂਨ ਮਿਲਦਾ ਸਭ ਦਾ ਭਲਾ ਕਰੇ ਵਾਹਿਗੁਰੂ

  • @charnjitkaur7569
    @charnjitkaur7569 Рік тому +309

    ਜਿਸਦੇ ਨਾਲ ਰੱਬ ਹੋਵੇ ਉਸਦਾ ਕੋਈ ਕੁੱਝ ਨਹੀਂ ਵਿਗਾੜ ਸਕਦਾ 🙏🙏

    • @nandnisharma219
      @nandnisharma219 11 місяців тому +8

      Shi a ji

    • @manroopkaur4555
      @manroopkaur4555 10 місяців тому +6

      ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

    • @SukhpalBrar-fc6wh
      @SukhpalBrar-fc6wh 8 місяців тому +3

      ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ

    • @karanshergill1258
      @karanshergill1258 8 місяців тому +2

      ❤❤❤❤❤❤❤🎉

    • @Nisha-di4sb
      @Nisha-di4sb 8 місяців тому +2

      Ko

  • @gurwindersingh2008
    @gurwindersingh2008 20 днів тому +4

    ਸਤਿਨਾਮੁ ਵਾਹਿਗੁਰੂ ਜੀ 🙏

  • @ashokathwal3833
    @ashokathwal3833 8 місяців тому +27

    ਬਹੁਤ ਵਧੀਆ ਅਵਾਜ਼ ਤੇ ਗਾਈਆਂ ਬਹੁਤ ਵਧੀਆ ਵਹਿਗੁਰੂ ਜੀ ਮੇਹਰ ਕਰੋ ਸਬ ਤੇ 🙏🌹🌹🙏

  • @onlypardeep9615
    @onlypardeep9615 11 місяців тому +479

    ਸੁਣਕੇ ਸਕੂਨ ਮਿਲਦਾ ਸੱਚੇ ਰੱਬ ਦੀ ਗੱਲ ਇੰਜ ਲਗਦਾ ਜਿਵੇਂ ਰੱਬ ਕੋਲ ਹੀ ਹੋਵੇ....❤

  • @HarpreetGill-z8l
    @HarpreetGill-z8l 11 місяців тому +24

    Bhai gulab Singh ji ਜਦੋਂ ਤੁਸੀ ਪਹਿਲੀ ਵਾਰ kotkapura ਸ਼ਹਿਰ ਵਿੱਚ ਕੀਰਤਨ ਕਰਨ ਲਈ ਆਏ ਸੀ ਮੈਂ ਉਦੋਂ ਤੋਂ ਤੁਹਾਡੀ ਸ਼ਾਗਿਰਦ ਹਾਂ ਜੀ। ਵਾਹਿਗਰੂ ਜੀ ਹਮੇਸ਼ਾਂ ਤੁਹਾਡੇ ਤੇ ਆਪਣੀ ਮਿਹਰ ਭਰੀ ਨਿਗ੍ਹਾ ਰੱਖੇ ❤

  • @LovepreetKaur-l8m
    @LovepreetKaur-l8m 3 дні тому +4

    ਰੂਹ ਖੁਸ਼ ਹੋ ਗਈ ❤❤❤❤❤❤

  • @Sabimusapuriya
    @Sabimusapuriya Рік тому +3171

    ਮਹਾਰਾਜ ਰਾਜਾ ਸਾਹਿਬ ਜੀ ਦੇ ਸਾਰੇ ਸੇਵਾਦਾਰ ਪਿਆਰਿਆ ਦਾ ਦਿਲੋ ਧੰਨਵਾਦ ਕਰਦਾ ਜੀ ਜਿਨਾ ਨੇ ਸਾਡੀ ਨਿੱਕੀ ਜਹੀ ਕੋਸ਼ਿਸ਼ ਨੂੰ ਇੰਨਾ ਪਿਆਰ ਸਤਿਕਾਰ ਬਖਸ਼ਿਆ ਜੀ। ਬਾਬਾ ਗੁਲਾਬ ਸਿੰਘ ਜੀ ਨੇ ਆਪਣੀ ਮਿੱਠੀ ਆਵਾਜ਼ ਨਾਲ ਇਸ ਸ਼ਬਦ ਨੂੰ ਗਾਇਆ ਤੇ ਅਮਦਾਦ ਅਲੀ ਭਾਜੀ ਜੀ ਨੇ ਸੰਗੀਤ ਦੇਕੇ ਬਕਮਾਲ ਕਰਤੀ ਜੀ ਦਿਲੋ ਧੰਨਵਾਦ ਸਭ ਦਾ ਜੀ ਵਲੋਂ:- ਸਾਬੀ ਮੂਸਾਪੁਰੀਆ

    • @sukhjaan8804
      @sukhjaan8804 Рік тому +106

      Jai raja sahib ji di
      Bahji bhut nice lines 👌 👍 👏

    • @pinderkaur8467
      @pinderkaur8467 Рік тому +45

      Beautiful words , music daily number of times I prefer to listen❤

    • @sonusonugaffa8127
      @sonusonugaffa8127 Рік тому +29

      ❤❤

    • @jaspalkaur8472
      @jaspalkaur8472 Рік тому +34

      Raja shib g da darbar da adress send kr do plz

    • @Sabimusapuriya
      @Sabimusapuriya Рік тому +33

      Punjab Banga city to mukandpur road near gunachaur villege to next villege mazara raja sahib ji

  • @sachinowaan2077
    @sachinowaan2077 9 місяців тому +192

    ਭੁੱਲਾ ਬਕਸ਼ੋ ਮੇਰਿਆ ਰਾਜਾ ਸਾਹਿਬ

  • @JASMAN_...
    @JASMAN_... 11 місяців тому +86

    🌺ਤੇਰੇ ਦਰ ਤੇ ਆਇਆ 🙏 ਮੱਥਾ ਚਰਨਾਂ 🙇🏻‍♀️ ਦੇ ਨਾਲ ਲਾਇਆ, ਭੁੱਲਾਂ ਬਖ਼ਸ਼ੋ ਮੇਰੀਆ 🙏🌸🤗ਬਹੁਤ ਸਕੂਨ ਮਿਲਦਾ ਜੀ ਇਹ ਪਿਆਰ ਭਰਿਆ ਸ਼ਬਦ ਸੁਣਕੇ ਜੀ, ਹੇ.! ਅਕਾਲ ਪੁਰਖ਼ ਵਾਹਿਗੂਰੂ ਜੀ ਸਭ ਨੂੰ ਤਰੱਕੀਆਂ ਬਖ਼ਸ਼ੋ ਜੀ 🙏🙇🏻‍♀️

  • @vickysarpanch2426
    @vickysarpanch2426 Рік тому +115

    ਅਵਾਜ਼ ਲਿਖਤ ਸੰਗੀਤ ਬਾ ਕਮਾਲ 🙏🏻
    ਰਾਜਾ ਸਾਹਿਬ ਕ੍ਰਿਪਾ ਕਰਨ 🙏🏻

  • @ziddigirl3158
    @ziddigirl3158 8 місяців тому +22

    ਵਾਹਿਗੁਰੂ ਜੀ ਤੁਹਾਡੀ ਆਵਾਜ਼ ਬਹੁਤ ਹੀ ਪਿਆਰੀ ਏ 🥰🙏🏻🙏🏻🙏🏻

  • @goldymanda9521
    @goldymanda9521 Рік тому +358

    ਜੈ ਰਾਜਾ ਸਾਹਿਬ ਜੀ
    ਬਾ ਕਮਾਲ ਅਵਾਜ਼ ਬਾਬਾ ਗੁਲਾਬ ਸਿੰਘ ਜੀ ❤🌹🙏

  • @SAMAR_40010
    @SAMAR_40010 4 дні тому +2

    ਜੈ❤ਰਾਜਾ🙏ਸਾਹਿਬ ਜੀ🌸

  • @InderjitSingh-is4wx
    @InderjitSingh-is4wx 6 місяців тому +1385

    🌹 ਰਾਜਾ ਬਲੀ ਕਰ ਭਲੀ🌹 ਜਿਸ ਮਾਂ ਨੇ ਤੁਹਾਨੂੰ ਜਨਮ ਦਿੱਤਾ ਜਿਸਨੇ ਸਾਰੀ ਦੁਨੀਆਂ ਦਿਖਾਈ ਜਿਸਨੇ ਰਾਜਾ ਸਾਹਿਬ ਜੀ ਦਾ ਸਹੋਣਾ ਦਰਬਾਰ ਦਿਖਾਇਆ ਸਾਰੇ ਆਪਣੀ ਮਾਂ ਲਈ ਕਰੋ ਲਾਇਕ ਜੈ ਰਾਜੇ ਦੀ ❤❤❤❤❤❤❤❤❤❤❤❤❤❤❤❤❤❤❤

    • @kultarsingh4849
      @kultarsingh4849 5 місяців тому +59

      ਵੀਰ ਜੀ ਇਹ ਦਰਬਾਰ ਕਿਥੇ ਹੈ

    • @BodhJi-ye5vc
      @BodhJi-ye5vc 5 місяців тому +29

      Juui

    • @KundlasVicky
      @KundlasVicky 5 місяців тому +11

      Na maa na baapu duniya te apne bache laye zindagi kat rahe hai sister

    • @Sahilsingh-gt8jt
      @Sahilsingh-gt8jt 5 місяців тому +1

      ❤❤😂😂😂🎉🎉🎉🎉🎉🎉🎉🎉😢😢😢😢😢😢😢😢😢😢😢😢😮😮😮😮😮😮😮😮​@@kultarsingh4849

    • @HarpreetGeet
      @HarpreetGeet 5 місяців тому +4

      😊

  • @PoojaRajput-x4h
    @PoojaRajput-x4h 8 місяців тому +274

    ਜੈ ਰਾਜਾ ਸਾਹਿਬ ਜੀ ❤
    ਸਕੂਨ ਮਿਲ਼ਦਾ ਰਾਜਾ ਸਾਹਿਬ ਜਾਂ ਕੇ ਮੱਥਾ ਟੇਕ ਕੇ ਜੀ🌺
    ਮੇਹਰ ਕਰਿਓ ਬਾਬਾ ਜੀ ਸਬ ਤੇ ❤️💫🙏

  • @lucky47276
    @lucky47276 11 місяців тому +188

    ਸ਼ਬਦ ਦਾ ਆਖਰੀ ਅੰਤਰਾ ਬਾਰ ਬਾਰ ਸੁਣ ਕੇ ਵੀ ਮਾਨ ਨਹੀਂ ਭਰਦਾ
    ❤❤❤ਜੈ ਰਾਜਾ ਸਾਹਿਬ ❤️❤️❤️

    • @jagpalsingh640
      @jagpalsingh640 11 місяців тому +3

      ਮਾਨ ਨਹੀਂ ਜੀ ਮਨ🙏🙏

    • @lucky47276
      @lucky47276 11 місяців тому +2

      @@jagpalsingh640 ਹਾਂਜੀ ਭਾਜੀ ਲਿੱਖਣ ਵਿਚ ਗ਼ਲਤੀ ਹੋਗੀ

    • @TinaMalhotra-hi1sn
      @TinaMalhotra-hi1sn 10 місяців тому +1

      Hji ❤❤❤dil nu bhut hi skoon milna dil krda bar bar suni jayayie ਸ਼ਬਦ ❤❤❤

    • @thundergaming3223
      @thundergaming3223 4 місяці тому +3

      Raja sahib ji sab te mehra bhariya hath rakho te sab diyan mano kamnawa puriyan kariyo ji

  • @jatinder7473
    @jatinder7473 Місяць тому +2

    ਦਿਲ ਨੂੰ ਬਹੁਤ ਸਕੂਨ ਮਿਲਦਾ ਆਹ ਸ਼ਬਦ ਸੁਣ ਕੇ ਸੱਚੀ ❤ ਜੈ ਰਾਜਾ ਸਾਹਿਬ ਜੀ ਦੀ🙏🙏

  • @JaspreetKaur-oi6gn
    @JaspreetKaur-oi6gn 9 місяців тому +82

    ਸੁਕੂਨ ਮਿਲਦਾ ਸੁਣ ਕੇ ਵਾਹਿਗੁਰੂ ਜੀ ਮੇਹਰ ਕਰਿਓ ਵੀਰੇ ਤੇ ❤😊

  • @amanpreetkaur195
    @amanpreetkaur195 3 місяці тому +278

    ਮੈਨੂੰ ਜਾਨ ਤੋ ਵੱਧ ਪਿਆਰਾ ਏ ਸ਼ਬਦ ਜੀ,ਪਰ ਮੈ ਅੱਜ ਤੱਕ ਰਾਜਾ ਸਾਹਿਬ ਦੇ ਦਰਸ਼ਨ ਨਹੀ ਕੀਤੇ,ਮੈ ਇਸ ਸ਼ਬਦ ਨਾਲ ਹੀ ਜੁੜੀ ਹਾਂ। ਜੈ ਰਾਜੇ ਦੀ🙏🏻🙏🏻🙏🏻🙏🏻🙏🏻💐💐💐💐💐❤❤❤❤❤

    • @GurpreetSingh-ur2sv
      @GurpreetSingh-ur2sv 2 місяці тому +13

      Same

    • @MuskanGill-x4p
      @MuskanGill-x4p 2 місяці тому +8

      Same

    • @KiranpreetKaur-c7v
      @KiranpreetKaur-c7v 2 місяці тому +4

      Barsi hundi raja shb ji di g 31,1,2 sep

    • @amritanmolsuman4451
      @amritanmolsuman4451 2 місяці тому +9

      ਕਦੇ ਵੀ ਮੌਕਾ ਮਿਲਿਆ ਤਾਂ ਪਿੰਡ ਰਾਜਾ ਸਾਹਿਬ ਦਾ ਮਜਾਰਾ ਨੇੜੇ ਬੰਗਾ ਜਿਲਾ ਨਵਾਂਸ਼ਹਿਰ ਆ ਕੇ ਦਰਸ਼ਨ ਕਰ ਸਕਦੇ ਹੋ ਉਸ ਰੱਬੀ ਰੂਹ ਪੂਰਨ ਬ੍ਰਹਮ ਗਿਆਨੀ ਰਾਜਾ ਸਾਹਿਬ ਜੀ ਦੇ । ਜੈ ਰਾਜਾ ਸਾਹਿਬ ਜੀ।

    • @amritanmolsuman4451
      @amritanmolsuman4451 2 місяці тому +4

      ਸਰੀਰਕ ਤੌਰ ਤੇ ਓਹ 86 ਸਾਲ ਪਹਿਲਾ ਹੀ ਛੱਡ ਕੇ ਚੱਲੇ ਗਏ ਪਰ ਤੁਸੀ ਮਨ ਵਿੱਚ ਸ਼ਰਧਾ ਲਈ ਕੇ ਆਉਂਗੇ ਤਾਂ ਤੁਹਾਨੂੰ ਉਥੇ ਹੀ ਮਹਿਸੂਸ ਹੋ ਜਾਣਗੇ ।

  • @komalpreetbusiness6272
    @komalpreetbusiness6272 5 місяців тому +132

    ਸਕੂਨ ਮਿਲ਼ਦਾ ਬਹੁਤ ਹੀ ਜਿਆਦਾ ਸਾਰੀਆਂ ਫ਼ਿਕਰਾਂ ਭੁੱਲ ਜਾਈਦੀਆਂ ❤

  • @Jallandhria1313
    @Jallandhria1313 10 днів тому

    ਇਕ ਦਿਨ ਗੱਡੀ ਵਿਚ ਕੰਮ ਤੇ ਜਾਂਦੇ ਜਾਂਦੇ ਸੁਣਿਆ ਸੀ ਬਾਬਾ ਗੁਲਾਬ ਸਿੰਘ ਜੀ ਨੂੰ ਹੁਣ ਤਾਂ ਪਲੇਲਿਸਟ ਬਣ ਗੇਈ ਆਪਣੇ ਆਪ ਸਵੇਰੇ ਸ਼ਾਮ ਆਹੀ ਚਲਦੇ ਨੇ❤❤❤❤❤❤

  • @SimranKaur-qc4ri
    @SimranKaur-qc4ri 9 місяців тому +180

    ਰਾਜਾ ਸਾਹਿਬ ਦੇ ਦਰਬਾਰ ਤੇ ਜਿਹੜੇ ਚੜਾਉਂਦੇ ਨੇ ਜਹਾਜ ਉਹ ਸਾਰੀ ਜਿੰਦਗੀ ਕਰਦੇ ਨੇ ਦੁਨੀਆ ਤੇ ਰਾਜ

    • @ranbiraujla9345
      @ranbiraujla9345 6 місяців тому +4

      Raja shaib khdi jga n punjab vach ji

    • @jasskumar5392
      @jasskumar5392 6 місяців тому

      Google te seach krlo 22 Sbs nagar vich ne Mazara Nauabad near Banga​@@ranbiraujla9345

    • @rsingh4179
      @rsingh4179 6 місяців тому

      ​@@ranbiraujla9345
      Pind Mazara dist Nawanshahr

    • @surinderkour9384
      @surinderkour9384 6 місяців тому

      ​@@ranbiraujla9345hnji g nava shahar bangeya vich aa

    • @AmardeepAmbedkar
      @AmardeepAmbedkar 5 місяців тому

      😊😊😊​@@ranbiraujla9345

  • @dharmpreetnigah5255
    @dharmpreetnigah5255 Рік тому +48

    ਤੂ ਹੀ ਤੂ ਮਾਲਕਾ ਧੰਨ ਧੰਨ 108 ਹਜੂਰ ਸ਼੍ਰੀ ਨਾਭ ਕੰਵਲ ਰਾਜਾ ਸਾਹਿਬ ਜੀ . ਧੰਨ ਧੰਨ ਮਹਾਰਾਜ ਪ੍ਰੀਤਮ ਪਾਤਸ਼ਾਹ ਜੀ। ਧੰਨ ਧੰਨ ਮਹੰਤ ਪੂਰਨ ਦਾਸ ਜੀ।ਧੰਨ ਧੰਨ ਅਵਧੂਤ ਸਾਹਿਬ ਜੀ ਮਹਾਰਾਜ ਜੀ।।

    • @amritgill575
      @amritgill575 Рік тому +3

      🌷🌷❤️❤️❤️❤️❤️🙏🏻🙏🏻🙏🏻🙏🏻🙏🏻

  • @ParamjeetSingh-ih3vr
    @ParamjeetSingh-ih3vr 9 місяців тому +161

    ਗੁਰੂ ਸਾਹਿਬਾਨ ਵਾਲੇ ਸ਼ਬਦ ਇੰਨੇਂ ਮਿੱਠੇ ਵੀ ਹੋ ਸਕਦੇ ਹਨ। ਇਹ ਸ਼ਬਦ ਸੁਣ ਕੇ ਦਿਲ ਨੂੰ ਸਕੂਨ ਵੀ ਮਿਲਦਾ ਹੈ।

  • @ShivaSharma-t8m
    @ShivaSharma-t8m 6 днів тому +1

    Jivan me pehli bar itna Dil ko chu Jane Bala waheguru ji ka song h ❤❤❤😊😊😊

  • @ArpanGharyala
    @ArpanGharyala 2 місяці тому +24

    ਮੈਂ ਸਿੱਖ ਨਹੀਂ ਹਾਂ ਪਰ ਫਿਰ ਵੀ ਮੈਂ ਇਸ ਗੀਤ ਨੂੰ ਮਹਿਸੂਸ ਕਰ ਸਕਦਾ ਹਾ❤❤❤

  • @bikramjitsinghtakapur7271
    @bikramjitsinghtakapur7271 11 місяців тому +153

    ਰੂਹ ਨੂੰ ਸਕੂਨ ਦੇਣ ਵਾਲਾ ਸੰਗੀਤ ਅਤੇ ਸ਼ਾਇਰੀ। ਸਭ ਤੋਂ ਉੱਤਮ ਬਾਬਾ ਜੀ ਦੀ ਮਖਮਲੀ ਆਵਾਜ਼ ❤❤❤

  • @KiranjeetKaur-g6k
    @KiranjeetKaur-g6k День тому +1

    ਸਾਤਨਾਮ ਸ੍ਰੀ ਵਾਹਿਗੁਰੂ ਜੀ

  • @ramankakrala5345
    @ramankakrala5345 9 місяців тому +241

    ਸਕੂਨ ਮਿਲਦਾ ਸੱਚੀਂ ਸੁਣਕੇ ❤ ਬਹੁਤ ਸੋਹਣੀ ਆਵਾਜ਼ ਏ❤❤

  • @rohinkumarrohinkumar5020
    @rohinkumarrohinkumar5020 11 місяців тому +63

    ਰਾਜਾ ਸਾਹਿਬ ਤੁਹਾਡੀ ਇਹ ਗੁਰਬਾਣੀ ਸੁਣ ਕੇ ਬਹੁਤ ਮਨ ਨੂੰ ਸਕੂਨ ਮਿਲਦਾ

  • @Gurnoor_kaurx
    @Gurnoor_kaurx 6 місяців тому +137

    ਜਿਨੀ ਵਾਰ ਵੀ ਸੁਣ ਲਵਾ ਮਨ ਨਹੀਂ ਭਰਦਾ 💕🥺ਬਸ ਸੁਣੀ ਹੀ ਜਵਾਂ ਬਹੁਤ ਸੁਕੂਨ ਮਿਲਦਾ ❤️❤️ਵਾਹਿਗੁਰੂ ਜੀ ਵਾਹਿਗੁਰੂ ਸਭ ਤੇ ਮੇਹਰ ਕਰਨ 😇🙏🏻🙏🏻💕💕

    • @happysinghbhk53
      @happysinghbhk53 5 місяців тому +4

      ਜੈ ਰਾਜਾ ਸਾਹਿਬ ਜੀ❤

    • @parm_rai
      @parm_rai 5 місяців тому +5

      ❤️🙏🏻🥹ਧੰਨ ਧੰਨ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਜੀ ❤️🙏🏻🥹 ਜੈ ਰਾਜਾ ਸਾਹਿਬ ਜੀ ਦੀ ❤️🙏🏻🥹

    • @innocentgurjit190
      @innocentgurjit190 5 місяців тому

      Jai raje di ❤️🥰🙏🏻

  • @shomabhattibhattishoma6378
    @shomabhattibhattishoma6378 Місяць тому +2

    ਵਾ ਵਾ ਬਹੁਤ ਵਧੀਆ ਗੀਤ ਬਾਬਾ ਮਨ ਸਕੂਨ ਮਿਲਦਾ ਮੇਰੇ ਤਾਂ ਮਨ ਕਰਦਾ ਕੀ ਬਾਰ ਬਾਰ ਸੁਣੀ ਜਾਵਾਂ ❤❤❤❤,🙏🙏🙏

  • @jashandhanda8944
    @jashandhanda8944 Рік тому +149

    ਧੰਨ ਧੰਨ ਸ਼੍ਰੀ ਹਜ਼ੂਰ ਨਾਭ ਕੰਵਲ ਰਾਜਾ ਸਾਹਿਬ ਜੀ ❤️🌍🇨🇦✈️🙏

    • @lakhvindersingh3945
      @lakhvindersingh3945 10 місяців тому

      Veer ji eh jagah kithe aa

    • @jasmeenkaur1463
      @jasmeenkaur1463 9 місяців тому +1

      @@lakhvindersingh3945veer Ji shaheed bhagat Singh vich banga da kol aa raja sahib da Mazara gunachaur to piche

    • @AmitKumar-ih2um
      @AmitKumar-ih2um 9 місяців тому

    • @innocentgurjit190
      @innocentgurjit190 25 днів тому

      @@lakhvindersingh3945 nawansehr, banga Google te Raja sahib da mzara bhr dio bs 🙏🏻❤️

  • @amanfitness8248
    @amanfitness8248 4 місяці тому +211

    ਇਹ ਸਬਦ ਅਮਰ ਹੋ ਗਿਆ. ਰੇਂਦੀ ਦੁਨੀਆ ਤਕ ਲੋਕਾ ਨੂੰ ਸਕੂਨ ਮਿਲਦਾ ਰਹਿਣਾ 🙏

  • @baljeetkaur9349
    @baljeetkaur9349 9 місяців тому +48

    ਸਕੂਨ ਬਹੁਤ ਮਿਲਦਾ ਇਹ ਸ਼ਬਦ ਸੁਣ ਕੇ। ਵਾਹਿਗੁਰੂ ਜੀ 🙏🙏🙏💐💐💐

  • @harpreetjansal2459
    @harpreetjansal2459 13 днів тому

    ਭਾਈ ਸਾਹਿਬ ਗੁਲਾਬ ਸਿੰਘ ਜੀ ਦੀ ਪਰਮਾਤਮਾ ਨੇ ਬਹੁਤ ਹੀ ਖੂਬਸੂਰਤ ਆਵਾਜ਼ ਬਖਸ਼ੀਏ ਪਰਮਾਤਮਾ ਕਰੇ ਇਹਨਾਂ ਦੀ ਉਮਰ ਹੋਰ ਲੰਮੀ ਹੋਵੇ ਹੋਰ ਲੋਕਾਂ ਨੂੰ ਸੋਹਣੀ ਸੋਹਨੀ ਆਵਾਜ਼ ਨਾਲ ਆਪਣੇ ਅੰਦਾਜ ਨਾਲ ਲੋਕਾਂ ਦੀਆਂ ਦੁਆਵਾਂ ਹਾਸਲ ਕਰਨ❤

  • @Arshpreetkaur-tk6lp
    @Arshpreetkaur-tk6lp 6 місяців тому +55

    ਸਕੂਨ ਮਿਲਦਾ ਦਿਲ ਨੂੰ ਗਾਣਾ ਸੁਣ ਕੇ
    ਜੈ ਰਾਜਾ ਸਾਹਿਬ ji 🙏🙏 ਮੇਹਰ ਕਰੇਉ ਰਾਜਾ ਸਾਹਿਬ ਜੀ❤🙏

  • @harmeshmall7713
    @harmeshmall7713 Рік тому +113

    ਧੰਨ ਧੰਨ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਜੀ

  • @Harjinder-hz3vx
    @Harjinder-hz3vx 4 місяці тому +54

    ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬਹੁਤ ਹੀ ਸੋਹਣਾ ਸ਼ਬਦ ਏ ਹਰ ਸ਼ਬਦ ਸੁਣ ਕੇ ਸੂਕਣ ਮੀਲ ਦਾ ਏ ਇਹ ਸ਼ਬਦ ਵੀ ਬਹੁਤ ਸ਼ੂਕਣ ਦੇਂਦਾ ਹੈ ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @ManpreetNahar-m6z
    @ManpreetNahar-m6z 9 місяців тому +68

    Man bhout udass cc...jida hi eh. Suneya aa na...soh rabb di Sare dukh phul gayi ma....man nu shanti Mili...raja Sahib ji 🙏 Di jai Howe😊😊 Baba ji MERI life da sukoon 🤗 aa😊😊😊

  • @JaswinderSingh-ht7cz
    @JaswinderSingh-ht7cz 8 місяців тому +41

    ਗੁਰੂ ਸਾਹਿਬਾਨ ਵਾਲੇ ਸ਼ਬਦ ਇਨੇ ਮਿੱਠੇ ਹਨ ਸ਼ਬਦ ਸੁਣ ਕੇ ਦਿਲ ਨੂੰ ਸਕੂਨ ਵੀ ਮਿਲਦਾ ਹੈ

  • @DiljeetSingh-saini
    @DiljeetSingh-saini 2 місяці тому +31

    ਅਹਾ ਸਬਦ ਸੁਣਕੇ ਤਾ ਸਾਡੇ ਸਾਰੇ ਦੁੱਖ ਦੂਰ ਹੈ ਗਏ ਏਤੋ ਚੰਗਾ ਸਬਦ ਨਹੀਂ ਸੁਣਿਆ ਕਦੇ ❤❤ ਏਹੇ ਸਬਦ ਸੁਣਕੇ ਟਾ ਮਨ ਕਰਦਾ ਸੀ ਬਾਰ ਬਾਰ ਸੁਣੀ ਜਾਓ ❤️🙏🙏

  • @user-manpreetk
    @user-manpreetk 22 дні тому +1

    ਬਕਮਾਲ ਆਵਾਜ਼ 👍🏻👍🏻ਹੈ ਵਾਹਿਗੁਰੂ ਜੀ 🙏
    ਮੇਹਰ ਕਰੋ ਦਾਤਾ ਜੀ ਸਭ ਦੁਨੀਆ ਤੇ । 🎉

  • @GurmeetKaur-oj1gp
    @GurmeetKaur-oj1gp Рік тому +66

    ਜੈ ਰਾਜਾ ਸਾਹਿਬ g di
    🙏🙏☘️☘️❤️❤️
    🙏🙏☘️☘️❤️❤️🙏🙏☘️☘️❤️❤️🙏🙏☘️☘️❤️❤️🙏🙏☘️☘️❤️❤️🙏🙏☘️☘️❤️❤️🙏🙏☘️☘️❤️❤️🙏🙏☘️☘️❤️❤️🙏🙏☘️☘️❤️❤️🙏🙏☘️☘️❤️❤️🙏🙏☘️☘️❤️❤️🙏🙏☘️☘️❤️❤️🙏🙏☘️☘️❤️❤️🙏🙏☘️☘️❤️❤️🙏🙏☘️☘️❤️❤️🙏🙏☘️☘️❤️❤️🙏🙏☘️☘️❤️❤️🙏🙏☘️☘️❤️❤️🙏🙏☘️☘️❤️❤️🙏🙏☘️☘️❤️❤️🙏🙏☘️☘️❤️❤️🙏🙏❤️❤️☘️☘️🙏🙏☘️☘️❤️❤️🙏🙏☘️☘️❤️❤️🙏🙏☘️☘️❤️❤️🙏🙏☘️☘️❤️❤️🙏🙏☘️☘️❤️❤️🙏🙏☘️☘️❤️❤️🙏🙏☘️☘️❤️❤️🙏🙏☘️☘️❤️❤️🙏🙏☘️☘️❤️❤️🙏🙏☘️☘️❤️❤️🙏🙏☘️☘️❤️❤️🙏🙏☘️☘️❤️❤️🙏🙏☘️☘️❤️❤️🙏🙏☘️☘️❤️❤️🙏🙏☘️☘️❤️❤️🙏🙏☘️☘️❤️❤️🙏🙏☘️☘️❤️❤️🙏🙏☘️☘️❤️❤️🙏🙏☘️☘️❤️❤️🙏🙏☘️☘️❤️❤️🙏🙏☘️☘️❤️❤️🙏🙏☘️☘️❤️❤️🙏🙏☘️☘️❤️❤️🙏🙏☘️☘️❤️❤️🙏🙏☘️☘️❤️❤️🙏🙏☘️☘️❤️❤️🙏🙏☘️☘️❤️❤️🙏🙏☘️☘️🙏🙏☘️☘️❤️❤️🙏🙏☘️☘️❤️❤️🙏🙏☘️☘️❤️❤️🙏🙏☘️☘️❤️❤️🙏🙏☘️☘️❤️❤️🙏🙏☘️☘️❤️❤️🙏🙏☘️☘️❤️❤️🙏🙏☘️☘️❤️❤️🙏🙏☘️☘️❤️❤️🙏🙏☘️☘️❤️❤️

    • @DineshDhami-v4h
      @DineshDhami-v4h Рік тому

      ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹

    • @001_gaming-u6v
      @001_gaming-u6v 11 місяців тому +2

      Eh jagah kithe aa ji

    • @GurmeetKaur-oj1gp
      @GurmeetKaur-oj1gp 11 місяців тому +2

      @@001_gaming-u6v me b jana aa g ,, j kite Raja Sahib mere te b mehr krn ,, te uthe drshn de nal nal ,, sewa b leni aa te kyi din reh k aana aa ,,lekin j kite Raja Sahib g mere b bhagi aapni sewa te drshn didar likh den hmesha lyi te dekho j kite meri banh frd len paapi te kuchajji d....☘️☘️☘️☘️❤️❤️😔😔baki me push k dssungi k kithe aa eh jgah...BT inna pta k pind mzare aa

    • @JagindroDevi-wh8yz
      @JagindroDevi-wh8yz 9 місяців тому

      Ji

    • @Sandeep-rw5vk
      @Sandeep-rw5vk 6 місяців тому +1

      ​@@GurmeetKaur-oj1gpnawasehar banga de kol pind mazara Raja sahib ji

  • @munishsharma1762
    @munishsharma1762 8 місяців тому +40

    ਬਹੁਤ ਸੋਹਣਾ ਗਾਇਆ

  • @JinderSingh-nm7wb
    @JinderSingh-nm7wb 11 місяців тому +82

    ਦਿਲ ਛੂਹਣ ਵਾਲ਼ੀ ਆਵਾਜ਼ ❤❤

  • @komalthakur8616
    @komalthakur8616 Місяць тому +9

    Aapki voice sun k bhi mun ko sukoon milda🎉❤❤ heart touching voice

  • @jyotirajput2285
    @jyotirajput2285 8 місяців тому +263

    ये मेरे जिवन का सबसे मन को छू लेने वाली गुरु वाणी और आवाज भी बहुत ही मधुर है सीधे दाता जी के चरणों का स्मरण हो आता है और आंखे भर आती हैं

  • @KrishmaKD-xn9ik
    @KrishmaKD-xn9ik 9 місяців тому +61

    ਇਹ ਗੁਰੂ ਬਾਣੀ ਸੁਣ ਕੇ ਦਿਲ ਨੂੰ ਸਕੂਨ ਮਿਲਦਾ ❤❤❤❤❤❤❤❤❤

  • @SukhwinderSingh-wq5ip
    @SukhwinderSingh-wq5ip 11 місяців тому +55

    ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

  • @GopiGopi-hx6hy
    @GopiGopi-hx6hy 7 днів тому +1

    ਰਾਜਾ ਜੀ❤❤❤🙏🙇

  • @tarsemsingh2484
    @tarsemsingh2484 2 місяці тому +57

    ਦਿਲ ਨੂੰ ਸਕੂਨ ਮਿਲ ਜਾਂਦਾ ਸਬਦ ਸੁਣਕੇ ❤❤ਵਾਹਿਗੁਰੂ ਬਾਬਾ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਜੀ 🙏🙏🙏🙏🙏

  • @jott-ic8pu
    @jott-ic8pu 10 місяців тому +36

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏 ਮੇਹਰ ਕਰੀ ਮੇਰੇ ਮਾਲਕਾ 🙇🏼‍♀️🙇🏼‍♀️🙇🏼‍♀️🙇🏼‍♀️

  • @bhupinderramghariya
    @bhupinderramghariya 8 місяців тому +18

    ਬਾਈ ਜੀ ਆ ਸ਼ਬਦ ਤਾ ਬੰਦ ਹੀ ਕਰਨ ਨੂੰ ਦਿਲ ਨਹੀਂ ਕਰਦਾ ਬਹੁਤ ਸੋਹਣੀ ਅਵਾਜ ਤੇ ਸ਼ਬਦ ਵੀ ਵਾਹਿਗੁਰੂ ਚੜ੍ਹਦੀਕਲਾ bhakshe ਤੰਦਰੁਸਤੀਆ bhakshe 🙏

  • @MandeepSingh-zn6sh
    @MandeepSingh-zn6sh Рік тому +39

    ਅਕਾਲ ਪੁਰਖ ਵਾਹਿਗੁਰੂ ਜੀ ਨੂੰ ਮਿਲਣ ਦੀ ਤਾਂਗ ਪੈਦਾ ਕਰਨ ਵਾਲਾ ਬਹੁਤ ਹੀ ਵਧੀਆ ਗੀਤ 🙏🙏🙏 ਵਾਹ ਜੀ ਵਾਹ ਬਾਬਾ ਗੁਲਾਬ ਸਿੰਘ ਜੀ 👍👍

  • @simrnk96
    @simrnk96 10 місяців тому +21

    ਭੁੱਲਾ ਬਕਸ਼ੋ ਮੇਰਿਆ ਰਾਜਾ ਸਾਹਿਬ🙏🏼

  • @SukhMani-t6o
    @SukhMani-t6o Місяць тому +7

    ਸਤਨਾਮ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤❤❤❤❤❤❤

  • @sahbichahal1752
    @sahbichahal1752 10 місяців тому +18

    ਮੈਨੂੰ ਬਾਬਾ ਗੁਲਾਬ ਸਿੰਘ ਜੀ ਦਾ song ਬੋਹਤ ਪਿਆਰਾ ਲੱਗਦਾ ਰਪੀਟ ਸੁਣਦੇ ਹਾ ਜੀ ❤ ਰਾਜਾ ਸਾਹਿਬ ਜੀ ਮੇਰੇ ਵੱਲ ਵੀ ਧਿਆਨ ਦੇਣਾ ਰਾਜਾ ਸਾਹਿਬ ਜੀ ❤

  • @FatehSingh-l9t
    @FatehSingh-l9t 9 місяців тому +34

    ਸ਼ਬਦ ਸੁਣ ਕੇ ਰੂਹ ਨੂੰ ਸਕੂਨ ਮਿਲ ਜਾਂਦਾ

  • @gursewaksinghmansa3259
    @gursewaksinghmansa3259 5 місяців тому +206

    ਧੰਨ ਧੰਨ ਗੁਰੂ ਰਵਿਦਾਸ ਜੀ । ਧੰਨ ਬਾਬਾ ਮੋਤੀ ਰਾਮ ਮਹਿਰਾ ਜੀ

    • @harryanmol3729
      @harryanmol3729 4 місяці тому +8

      Jai guru dev ji dhan gurudev ji jai bhim

    • @harmindersingh5944
      @harmindersingh5944 3 місяці тому +1

      ਜੈ ਗੁਰੂਦੇਵ ਧੰਨ ਗੁਰੂਦੇਵ

    • @madhukataria7397
      @madhukataria7397 3 місяці тому

      Jai gurudev ji dhan gurudev ji ❤❤ Satnam 🙏🙏

    • @ArmArmenia-k3i
      @ArmArmenia-k3i 3 місяці тому

      Wahaguru mehar kari👏🏻

  • @ManpreetKaurFjk-cr2tz
    @ManpreetKaurFjk-cr2tz 16 днів тому +3

    ਵਧੀਆ ਬਹੁਤ ਸਾਰੀਆਂ ਗੱਲਾਂ ਅੱਜ ਦੇ ਗੁਣ 😅😢🎉🎉🎉🎉🎉🎉🎉🎉🎉🎉🎉🎉❤❤❤❤❤❤❤😂😂😮😮😮😮😮😅😮😮😮😮😮😊😊😊😊😊😊😊😊😊😊😊😊😊😊😊😊😊😊❤❤❤❤❤❤❤❤❤❤❤❤❤❤❤❤❤❤❤❤❤❤❤❤❤

  • @akwinderkaur795
    @akwinderkaur795 7 місяців тому +17

    ❤ਸਤਿਨਾਮੁ ਸ਼ੀ੍ ਵਾਹਿਗੁਰੂ ਸਾਹਿਬ ਜੀ ਮਹਾਰਾਜ ਜੀਓ ❤❤❤❤❤❤❤❤❤❤❤

  • @parmjitkaur1930
    @parmjitkaur1930 9 місяців тому +17

    ਸ੍ਰੀ ਨਾਭ ਕੰਵਲ ਰਾਜਾ ਸਾਹਿਬ ਜੀ ।

  • @mannudilu3593
    @mannudilu3593 Рік тому +23

    ❤🎉ਧੰਨ ਧੰਨ ਹਜੂਰ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਜੀ ਮਹਾਰਾਜ ਜੀ ਸਰਬੱਤ ਸੰਗਤਾਂ ਤੇ ਮੇਹਰ ਭਰਿਆ ਹੱਥ ਰੱਖਿਓ🎉❤

  • @JasKaran-s6x
    @JasKaran-s6x 25 днів тому +1

    ਬਹੁਤ ਸੋਹਣੀ ਅਵਾਜ ਬਾਬਾ ਗੁਲਾਬ ਸਿੰਘ ਜੀ ਦੀ❤🎉

  • @GurpreetSingh-mf1px
    @GurpreetSingh-mf1px 9 місяців тому +39

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਮਹਾਰਾਜ ਰਾਜਾ ਸਾਹਿਬ ❤

  • @SimranKaur-qc4ri
    @SimranKaur-qc4ri 9 місяців тому +47

    ਰਾਜਾ ਸਾਹਿਬ ਦੀ ਸੰਗਤ ਕਰੇਗੀ ਰਾਜ ਰਾਜਾ ਸਾਹਿਬ ਕਦੀ ਨਹੀਂ ਕਰਦੇ ਕਿਸੇ ਨੂੰ ਨਾਰਾਜ਼

  • @DaljitKaur-r2k
    @DaljitKaur-r2k 9 місяців тому +13

    ਧੰਨ ਧੰਨ ਸ਼੍ਰੀ ਗੁਰੂ ਰਾਜਾ ਸਾਹਿਬ ਜੀ ਸਾਰਿਆਂ ਤੇ ਮਿਹਰ ਭਰਿਆ ਹੱਥ ਰੱਖਣਾ 🙏🙏🙏🙏♥️♥️🙏🙏🙏🙏🙏♥️♥️♥️

  • @narinderpal2654
    @narinderpal2654 23 дні тому

    ਬਾਈ ਜੀ ਤੁਹਾਡੀ ਆਵਾਜ਼ ਸੁਣ ਕੇ ਮੈਨੂੰ 😭😭😭ਹੀ ਆ ਗਿਆ ਬਹੁਤ ਸਕੂਨ ਆ ਤੁਹਾਡੀ ਆਵਾਜ਼ ਦੇ ਵਿੱਚ ਰਾਜਾ ਸਾਹਿਬ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ🙏🙏

  • @kamalsohian4744
    @kamalsohian4744 4 місяці тому +101

    ਜਦੋਂ ਵੀ ਸੁਣਦਾ ਰੋਣ ਨਿਕਲ ਆਉਂਦਾ ਅੱਖਾਂ ਵਿੱਚੋ😢😢😢

  • @BilaspurBilaspur-mo2vm
    @BilaspurBilaspur-mo2vm 4 місяці тому +31

    ਬਹੁਤ ਸੋਹਣਾ ਸ਼ਬਦ ਹੈ ਇਸ ਨਾਲ ਮੇਰੇ ਮਨ ਨੂੰ ਸ਼ਾਂਤੀ ਮਿਲੀ

  • @ajaynaryal8692
    @ajaynaryal8692 5 місяців тому +113

    ਭੁੱਲਾ ਬਖਸ਼ੋ ਮੇਰੀਆਂ ਰਾਜਾ ਸਾਹਿਬ ਜੀ 🙏🙏🙏🙏

  • @Resham-n1w
    @Resham-n1w 21 день тому +2

    ਵਾਹਿਗੁਰੂ ਜੀ❤

  • @MintuVishwakarma-t4h
    @MintuVishwakarma-t4h 7 місяців тому +168

    ਬਹੁਤ ਜਿਆਦਾ ਸੋਹਣੀ ਲਿਖਤਾ ਬਹੁਤ ਜਿਆਦਾ ਸੋਹਣੀ ਗਾਇਕੀ ਵੀ ਆ ਸੱਚੀ ਰੂਹ ਨੂੰ ਸਕੂਨ ਮਿਲਿਆ ਗੀ

  • @Asgamingzone93
    @Asgamingzone93 9 місяців тому +45

    ਬਹੁਤ ਵਧੀਆ ਗਾਨਾ ਲਗੇਆ ❤❤❤

  • @DavinderKaur-p9w
    @DavinderKaur-p9w Місяць тому +2

    I am not sikh but I realise this waheguru ji ka Khalsa waheguru ji ki Fateh 🙏🙏🙏

  • @vishalisharma891
    @vishalisharma891 5 місяців тому +166

    Jinni bar marji suno Dil ni barta 😊❤

  • @DaljitKaur-r2k
    @DaljitKaur-r2k 9 місяців тому +242

    ਬਾਬਾ ਗੁਲਾਬ ਸਿੰਘ ਜੀ ਤੁਹਾਡੀ ਆਵਾਜ਼ ਬਹੁਤ ਮਿੱਠੀ ਹੈ ਇਸ ਨੂੰ ਸੁਣ ਕੇ ਦਿਲ ਨੂੰ ਸੁਕੂਨ ਮਿਲਦਾ ਹੈ

  • @BalvirSingh-vg9lu
    @BalvirSingh-vg9lu 3 місяці тому +36

    ਛਾ ਗਏ ਬਾਬਾ ਗੁਲਾਬ ਸਿੰਘ ਜੀ

  • @ramanpreetkaur2007
    @ramanpreetkaur2007 5 днів тому +1

    ਵਹਿਗੁਰੂ ਜੀ

  • @ChanpreetSingh-no8ps
    @ChanpreetSingh-no8ps 3 місяці тому +45

    ਜਦੋ ਵੀ ਸੁਣਦਾ ਰੋਣ ਨਿਕਲ ਆਉਦਾ ਅੱਖਾ ਵਿੱਚੋ😢😢😢