Babbu Maan - Waaris Nalwe Da | Singh Better than King Volume 2 | Latest Punjabi Songs 2021

Поділитися
Вставка
  • Опубліковано 2 січ 2025

КОМЕНТАРІ • 136 тис.

  • @mehakdeekaur7381
    @mehakdeekaur7381 4 роки тому +305

    ਮਾਨਸਿਕ ਤੌਰ ਤੇ ਯੋਧਾ ਹੋਊ ਜਿਹੜਾ ਓਹੀ ਸੁਣੂ ਪੂਰਾ ਗੀਤ
    ਭੇਡਾਂ ਦੇ ਤਾਂ ਉਪਰ ਦੀ ਟੱਪਣਾ 🔥🔥

    • @veerpalkaur2500
      @veerpalkaur2500 4 роки тому +2

      Hhhh ryt

    • @harmeetdhandari3780
      @harmeetdhandari3780 4 роки тому +3

      Right brother 👍

    • @kamalbrar852
      @kamalbrar852 4 роки тому +2

      Right

    • @harpreetdhaliwal2190
      @harpreetdhaliwal2190 3 роки тому +2

      Yes

    • @jaspritsingh7594
      @jaspritsingh7594 3 роки тому +7

      ਸਹੀ ਗੱਲ ਵੀਰ ਜਿਹਨੂੰ ਆਪਣੇ ਅਸਲੀ ‌ਹੀਰੋਆਂ ਦਾ ਪਤਾ ਨਹੀਂ ਜਿਹੜੇ ਪਾਬਲੋ ਵਰਗਿਆਂ ਨੂੰ ਹੀਰੋ ਮੰਨਦੇ ਓਹਨਾ ਦੇ ਤਾਂ ਕਿਥੇ ਸਮਝ ਆਓਣੇ ਉਸਤਾਦ ਦੇ ਗੀਤ।

  • @himanshuabaaz7571
    @himanshuabaaz7571 4 роки тому +810

    -ਹਰਿ ਸਿੰਘ ਨਲਵਾ (੧੭੯੧-੧੮੩੭) ਸਿੱਖ ਖਾਲਸਾ ਫੌਜ ਦੇ ਮਿਲਿਟ੍ਰੀ ਕਮਾਂਡਰ ਲਈ ਕਿੰਨੇ ਲਾਇਕ ?????
    ਬੋਲੇ ਸੋਨਿਹਾਲ ____ਸਤਸ਼੍ਰੀਅਕਾਲ ♡♡♡♡-

    • @mrsingh5314
      @mrsingh5314 4 роки тому +9

      Sat Sri akal

    • @sewakrandhawa6133
      @sewakrandhawa6133 3 роки тому +6

      waheguru ji

    • @AmarSingh-jy5fz
      @AmarSingh-jy5fz 3 роки тому +5

      Like 2

    • @pankajbhatt8924
      @pankajbhatt8924 3 роки тому +12

      Yr hamare desh ke itne mahaan yodhayon ko Kyu syllabus se gayab kr Diya gya..... Hame jinke baare mein padh ke seekhna chahiye tha .... Wo syllabus mein hai hi nhi kbhi..... Unki jagah faltu see logo ke baare mein pdhaa the Hain

    • @babber2536
      @babber2536 3 роки тому +5

      ਸੱਤ ਸ਼੍ਰੀ ਅਕਾਲ 🌸 ਖ਼ਾਲਿਸਤਾਨ ਜ਼ਿੰਦਾਬਾਦ

  • @amandeepchechi2182
    @amandeepchechi2182 4 роки тому +151

    ਇਹ ਹੁੰਦੀ ਆ ਕਲਾਕਾਰੀ
    ਨਾ ਕੋਈ ਐਲਾਨ ਨਾ ਕੋਈ ਐਡ
    ਬਿਨਾ ਮਸ਼ਹੂਰੀ ਤੋਂ ਮਸ਼ਹੂਰ ਸਾਡਾ ਉਸਤਾਦ , ਨਵਾਂ ਰਿਕਾਰਡ ਬਣਾਤਾ ਜੱਟ ਨੇ
    24ਮਿੰਟਾਂ ਦਾ ਗਾਣਾ wmk babbu man❤❤❤❤❤❤

  • @bawajiproductions1161
    @bawajiproductions1161 2 роки тому +43

    ਕੋਈ ਤੋੜ ਨੀ ਉਸਤਾਦ ਤੇਰੀ ਕਲਮ ਦਾ।।। ਸਲਾਮ ਆ ਤੈਨੂੰ ਤੇ ਤੇਰੀ ਕਲਮ ਨੂੰ!!

  • @princerai0002
    @princerai0002 4 роки тому +212

    Babbu maan ਹੁਣ ਉਹ ਨਾਮ ਬਣ ਚੁੱਕਾ ਏ ਜਿਸਦਾ ਜ਼ਿਕਰ all world ਵਿਚ ਹੋਇਆ kru ਰਹਿੰਦੀ ਦੁਨੀਆ ਤਕ

  • @JazzyB
    @JazzyB 4 роки тому +1995

    Ikale ikale gul sunan wali ah 🔥 ghaint bro

    • @navdeepsingh9631
      @navdeepsingh9631 4 роки тому +30

      👌👌

    • @JATTGAMIING
      @JATTGAMIING 4 роки тому +61

      ਰਿਕਾਰਡ ਬਣਾ ਦਿੱਤਾ ਮਾਨ ਸਾਬ ਜੀ ਤੁਸੀ ਦਿਲੋਂ ਦੁਆਵਾਂ ਬਹੁਤ ਹੀ ਖੂਬਸੂਰਤ ਗਾਣਾ ਹਰ ਇਕ ਲਾਇਨ ਵਿੱਚ ਕੁਝ ਨਾ ਕੁਝ ਸਿਖਣ ਨੂੰ ਮਿਲਦਾ ਹੈਂ ਮਾਲਕ ਚੜਦੀਕਲਾ ਵਿੱਚ ਰੱਖੇ ਤੁਹਾਨੂੰ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

    • @JATTGAMIING
      @JATTGAMIING 4 роки тому +47

      ਮੇਰੇ ਸ਼ਬਦ ਬਾਰੂਦ ਜਿਹੇ ਬਈ ਮੈਂ ਕਲਮ ਬੰਦੂਕ ਬਣਾਵਾਂ✍️
      ਨੰਗੇ ਕਰਾਂ ਦੋਗਲੇ ਮੈਂ ਨਵੀਂਆਂ ਪਿਰਤਾਂ ਪਾਵਾਂ👆👆👆👆
      ਸੁਰ ਥਿੜ੍ਹਕਣ ਬੁੱਲਾਂ ਤੇ ਉਂਗਲਾਂ ਬਣਦੀਆਂ ਜਾਣ ਰਬਾਬਾਂ🎙
      💪🏻💪🏻💪🏻💪🏻
      ਤੂੰ ਵਾਰਿਸ ਨਲੂਏ ਦਾ, ਸ਼ੇਰ ਦੀਆਂ ਫੜਕੇ ਪਾੜਦੇ ਜਾਬਾਂ

    • @PbPb-jp5pn
      @PbPb-jp5pn 4 роки тому +40

      Jazzy paji i m ur big fan 🙏🙏🙏❤️

    • @PbPb-jp5pn
      @PbPb-jp5pn 4 роки тому +38

      Jazzy paji tnx for supporting 🙏❤️

  • @HarinderSamra
    @HarinderSamra 3 роки тому +275

    ajj takk na te babbu maan vrga koi geetkar ayea te na hi ayu ga 🙏

  • @Karanrajputkambi
    @Karanrajputkambi Рік тому +84

    ਐਨਾ ਕਿਸੇ ਨੇ ਨਹੀਂ ਗਾਇਆ ਸਿੱਖੀ ਤੇ ਪੰਜਾਬ ਲਈ ਕੌਣ ਕੌਣ ਮੰਨਦਾ ਇਹ ਗੱਲ ❤

    • @amankhattra4799
      @amankhattra4799 3 місяці тому +1

      Shi a

    • @krishnatravels9560
      @krishnatravels9560 2 місяці тому

      13:18 13:19 13:19 13:19 13:19 13:20 13:20 13:21 13:21 13:21 13:21 13:22 13:22 13:22 13:23 13:23 13:23 13:23 13:24 13:24 13:24

  • @beekeepinggallery9108
    @beekeepinggallery9108 4 роки тому +1097

    ਮੈਨੂੰ ਮਾਣ ਹੈ, ਮੇਰੀ ਬੇਬੇ ਨੇ ਮੇਰਾ ਨਿਕ ਨਾਮ ਬੱਬੂ ਰੱਖਿਆ ਹੈ, ਇਕ ਲਾਇਕ ਮੇਰੀ ਮਾਤਾ ਦੇ ਨਾਮ ਤੇ

    • @Palwinder_Singh_123
      @Palwinder_Singh_123 4 роки тому +31

      ਵੀਰ ਚੰਗੇ ਕੰਮ ਵੀ ਕਰੀਂ
      ਬਾਕੀ like ਤਾ ਲੋੜ ਹੀ ਨਹੀਂ
      ਕਰਮਾ ਵਾਲੇ ਪੁੱਤ ਨੇ ਜੋ ਕੋਲ ਮਾਵਾਂ ਦੇ ਰਹਿੰਦੇ 🙏

    • @ਬੱਬੂ-ਣ9ਗ
      @ਬੱਬੂ-ਣ9ਗ 4 роки тому +18

      ਮੇਰੀ ਬੇਬੇ ਨੇ ਵੀ ਮੇਰਾ ਨਾਮ ਬੱਬੂ ਰਖਿਆ ਬਾਈ ਜੀ ਬਹੁਤ ਮਾਣ ਏ ਮਾਨ ਸਾਬ ਦਾ ਫੈਨ ਮੈਂ ਲਵ ਯੂ ਮਾਨ ਸਾਬ ਜੀ

    • @gopysaroy4450
      @gopysaroy4450 4 роки тому +6

      Ghat gall batt aa

    • @navdeepdhillon0001
      @navdeepdhillon0001 4 роки тому +6

      🙏💯

    • @a.kkhartol8506
      @a.kkhartol8506 4 роки тому +2

      ua-cam.com/video/gYySePc2fxg/v-deo.html

  • @ashish-dv3jh
    @ashish-dv3jh 4 роки тому +96

    ਕੋਈ ਮੁਕਾਬਲਾ ਨਹੀਂ ਇਹ ਗੀਤ ਦਾ, ਇਕ ਗੀਤ ਚ ਅਧਾ ਇਤਿਹਾਸ ਪਰੋਤਾ ਬਾਈ ਨੇ | Salute 🙇🙇

  • @jattboot2744
    @jattboot2744 4 роки тому +399

    ਜਿਹੜੀਆਂ ਗੱਲਾਂ ਸਾਡੀ ਸਰਕਾਰ ਨੂੰ ਸਕੂਲਾਂ ਚ ਪੜੋਣੀਆ ਚਾਹੀਦਿਆਂ ਉਹ ਬੱਬੂ ਮਾਨ ਦੇ ਗੀਤਾ ਚੋ ਸਿੱਖਣ ਨੂੰ ਮਿਲਦਿਆਂ ਆ ਜਿਉਂ ਮਾਨ ਸਾਬ

  • @ਡੀਮਨਮੁੰਡਾ
    @ਡੀਮਨਮੁੰਡਾ 2 роки тому +37

    ਇਹ ਮੁਲਕ ਆ ਜਿਨਾਂ ਦਾ ਉਹਨਾਂ ਦੇ ਮੱਥੇ ਜੜ ਤਿਆ ਜਾਤਾ
    ਬੁਝ ਹੀ ਜਾਵਨ ਗੇ ਸਿਆਣੇ ਗੁੱਝੀਆਂ ਮਾਨ ਦੀਆਂ ਬਾਤਾਂ excellent bro👍

  • @lakhbirgill5590
    @lakhbirgill5590 4 роки тому +86

    ਵਾਹ ਓਏ ਮਾਨਾ ਸਲੂਟ ਆ ਤੇਰੀ ਕਲਮ ਨੂੰ, ਅੱਜ ਤੱਕ ਦਾ ਸਭ ਤੋਂ ਵੱਡਾ ਗੀਤ ।

  • @gurpreetsinghshimlapuri8470
    @gurpreetsinghshimlapuri8470 4 роки тому +292

    ਬੱਬੂ ਮਾਨ 22 ਜੀ ਦੇ ਗਾਣੇ ਦੀ ਕਿਸ-ਕਿਸ ਨੂੰ ਉਡੀਕ ਰਹਿੰਦੀ ਹੈ?
    ਬਹੁਤ ਖੂਬਸੂਰਤ

  • @cricket-world-federation67
    @cricket-world-federation67 3 роки тому +138

    ਰੱਬ ਉਮਰ ਲੰਮੀ ਕਰੇ ਬਹੁਤ ਜ਼ਰੂਰਤ ਹੈ ਪੰਜਾਬ ਨੂੰ ਇਹੋ ਜਿਹੇ ਗਾਇਕ ਦੀ ਸਦੀਆਂ ਬਾਅਦ ਕੋਈ ਇਹੋ ਜਿਹੀ ਰੱਬੀ ਰੂਹ ਜਨਮ ਲੈਂਦੀ ਹੈ ਧੰਨਵਾਦ ਉਸ ਮਾਂ ਦਾ ਜਿਸ ਨੇ ਇਸ ਰੱਬੀ ਰੂਹ ਨੂੰ ਜਨਮ ਦਿੱਤਾ

  • @vikasjat1657
    @vikasjat1657 Рік тому +30

    में राजस्थान का जाट, फिर भी पंजाबी कल्चर रिती रिवाज और बबू मान जी बहुत पसंद हैं।

  • @jagjeetsinghkhosa7406
    @jagjeetsinghkhosa7406 4 роки тому +411

    ਉੲਏ ਆ ਗਿਆ, ਉੲਏ ਆ ਗਿਆ, ਮੇਰੇ ਪੰਜਾਬੀ ਵੀਰਿਉ ਤਾੜੀਆਂ ਰੁਕਣੀਆਂ ਨੀ ਚਾਹੀਦੀਆਂ.. ਉਨਲੀ ਕੱਟਡ ਫੈਨ ਹਿੱਟ ਲੈਕ... 🤗

  • @gurinderkhangura7222
    @gurinderkhangura7222 4 роки тому +167

    ਇਹ ਗੀਤ ਭਾਵੇਂ 24 ਮਿੰਟ ਦਾ ਪਰ ਇਸ ਗੀਤ ਦੀ ਡੂੰਘਾਈ ਨੂੰ ਸਮਝਣ ਲਈ 24 ਸਾਲ ਵੀ ਘੱਟ ਨੇ 🙏🙏 ਜੀ ਓ ਮਾਨਾਂ

  • @VickyDhaliwal
    @VickyDhaliwal 4 роки тому +4965

    ਉਹ ਸੁਣ ਲੈਣ ਜੋ ਕਹਿੰਦੇ ਰੰਗ ਜਵਾਨੀ ਦਾ ਫਿੱਕਾ ਜੀ
    ਸਮਝ ਆਉਣ ਵਿੱਚ ਵਖਤ ਲੱਗੂ ਮਾਨ ਦਿਆ ਗੀਤਾਂ ਦੀ
    ਕੱਲੇ ਕੱਲੇ ਵਰਕੇ ਤੇ ਜਖਮ ਲਿਖਿਆ ਐ ਪੰਜਆਬ ਦਾ
    ਬਾਡਰ ਵਾਹ ਕੇ ਦੁਨੀਆਂ ਨੂੰ ਇੱਕ ਕਰਨੇ ਦਾ ਖੁਆਬ ਆ
    ਜਵਾਨੀ ਤੇ ਬਜੂਰਗੀ ਉਏ ਪੂਰੇ ਕਰਨ ਲੱਗੇ ਨੇ ਖਆਬਾ
    ਤੂੰ ਵਾਰਿਸ ਨਲੂਏ ਦਾ , ਸ਼ੇਰ ਦੀਆਂ ਫੜ ਕੇ ਪਾੜ ਦੇ ਜਾਬਾ- ਵਿੱਕੀ ਰੱਤੋਵਾਲ, ਇਹਨਾਂ ਗੀਤਾਂ ਤੇ ਇਹਨਾਂ ਅੱਖਰਾ ਦਾ ਕੋਈ ਮੁੱਲ ਨਹੀ ਬਾਈ ❤️🙏

    • @kakajipbx1
      @kakajipbx1 4 роки тому +51

      Ustaad Babbu Maan 👑 🤟🙏👌

    • @checkthisout3001
      @checkthisout3001 4 роки тому +46

      bai sira la ta yaar 👌👌👍👍

    • @buttarharry9730
      @buttarharry9730 4 роки тому +47

      Jan fr oustad oustad ea ..chibba muh wali sidhu thori

    • @vickysingla0843
      @vickysingla0843 4 роки тому +33

      Sirrrraaaa hi ae babbu Mann ji tan📚📚📚📚📚📚📚📚📕✍️💪💪💪✌✌✌✌👌👌👌👌👌🙏🙏🙏🙏🙏🙏🙏

    • @bemaan
      @bemaan 4 роки тому +20

      Sahi gal a vir 💪💪

  • @jellykhan6093
    @jellykhan6093 2 роки тому +104

    ਗਾਣਾ ਉਹ ਹੁੰਦਾ ਜੋ ਦਿਲ ਦੀਆ ਗਹਰਾਈਆ ਵਿਚ ਬੈਠ ਜਾਵੇ ਧੰਨ ਧੰਨ ਕਰਵਾਤੀ

  • @sarbjeetkaur1006
    @sarbjeetkaur1006 4 роки тому +170

    ਬੱਬੂ maaਨ ਸਿਰਫ ਇੱਕ ਗਾਇਕ ਨਹੀਂ, ਉਹ ਪੰਜਾਬ ਦੇ ਇਤਿਹਾਸ ਦੀ ਲਾਇਬ੍ਰੇਰੀ ਹੈ

  • @ਸਿੰਘਸੂਰਮੇ-ਢ8ਟ
    @ਸਿੰਘਸੂਰਮੇ-ਢ8ਟ 4 роки тому +126

    ਆ ਗਿਆ ਜੀ ਆ ਗਿਆ ਪੰਜਾਬੀਆਂ ਦਾ ਮਾਣ ਅੱਤ ਕਰਾਉਣ ਲਈ ਮਾੜਾ ਬੰਦਾ ਤਾ ਇੰਨੇ ਮਿੰਟਾਂ ਦੀ ਫਿਲਮ ਹੀ ਬਣਾਉਂਦਾ ਏ ਸ਼ੇਰ ਨੇ ਗੀਤ ਹੀ ਬਣਾ ਛੱਡਿਆ ਹਰ ਇੱਕ ਸ਼ਬਦ ਨੂੰ ਸਮਝਣ ਦੀ ਲੋੜ ਹੈ

    • @sikhchannel018
      @sikhchannel018 4 роки тому +1

      100%right kiha bro

    • @bheemkumar841
      @bheemkumar841 4 роки тому

      ਨੁਸਰਤ ਫਤਹਿ ਅਲੀ ਖਾਨ ਅੱਧੇ ਘੰਟੇ ਤੋਂ ਵੱਧ ਸਾ ਰੇ ਗਾ ਮਾ ਹੀ ਬੋਲਦਾ ਸੀ

  • @kuldipsingh5096
    @kuldipsingh5096 3 роки тому +372

    ਜਦੋਂ ਸਰਦਾਰ ਹਰੀ ਸਿੰਘ ਨਲੂਆ ਜੀ ਸ਼ਹੀਦ ਹੋਏ ਮਹਾਰਾਜਾ ਰਣਜੀਤ ਸਿੰਘ ਜੀ ਕਈ ਦਿਨ ਤਕ ਰੋਂਦੇ ਰਹੇ ਇਹ ਪਹਿਲੀ ਵਾਰ ਹੋਇਆ ਕਿ ਇੱਕ ਰਾਜਾ ਆਪਣੇ ਸੈਨਿਕ/ਸੈਨਾਪਤੀ ਲਈ ਇੰਨਾ ਜ਼ਿਆਦਾ ਦੁਖੀ ਹੋਏ ....ਸਲਾਮ

  • @jagpalsanghera6381
    @jagpalsanghera6381 Рік тому +30

    ਇਤਿਹਾਸ ਨਾਮ ਦਰਜ਼ ਕਰਵਾ ਦਿਤਾ (ਤਜਿੰਦਰ ਸਿੰਘ )ਬੱਬੂ ਮਾਨ ਨੇ ਜੁਗ ਜੁਗ ਜੀਓ

  • @jassratol7766
    @jassratol7766 4 роки тому +2320

    ਬਾਬਾ ਹਰੀ ਸਿੰਘ ਨਲੂਆ ਜੀ ਦੇ ਨਾਂਮ ਤੇ ਇੱਕ ਲਾਈਕ 🙇🙇

    • @s.lrecords6660
      @s.lrecords6660 4 роки тому +12

      ਲਾਜਵਾਬ ਸ਼ਬਦ

    • @jassratol7766
      @jassratol7766 4 роки тому +12

      @@s.lrecords6660 hji y🙇🙇

    • @jagrajsingh6981
      @jagrajsingh6981 4 роки тому +10

      Koti koti parnam Mahan Sikh yodhe nu ji

    • @manjindersingh8809
      @manjindersingh8809 4 роки тому +6

      Mahaan brave jairnail jina apni pehchan eda di shadi ki ohna da gaya geet #1 te har gal shikhar te hundi ehna di🙏🙏

    • @fuckoffhaters8811
      @fuckoffhaters8811 4 роки тому +8

      Koti koti parnaam punjab sikh yodhe nu 🙏🙏

  • @ਪੰਜਾਬੀਮੀਡੀਆ-ਨ1ਦ

    ਜੇ ਤੁਸੀਂ ਇਸ ਗਾਣੇ ਨੂੰ ਇੱਕ new record ਮੰਨ ਦੇ ਊ ਤਾਂ likeਕਰੋ

  • @amardeepsingh-yp9zp
    @amardeepsingh-yp9zp 4 роки тому +152

    ਬਾਈ ਜਦੋ ਵੀ ਲਿਖਦਾ ਸੱਚ ਹੀ ਲਿਖਦਾ।
    ਜਿਸਨੂੰ ਗੀਤ ਵਧਿਆ ਲੱਗਿਆ
    ਲਾਇਕ ਕਰੋ।

  • @jagpalsanghera6381
    @jagpalsanghera6381 Рік тому +43

    ਇਸ song ਦਾ ਰਿਕਾਰਡ ਕੋਈ ਨਹੀਂ ਤੋੜ ਸਕਦਾ ਅਗਰ ਕੋਈ ਤੋੜ ਸਕਦਾ ਹੈ ਤਾਂ ਉਹ ਵੀ ਖੁਦ ਬੱਬੂ ਮਾਨ ਹੀ ਹੋ ਸਕਦਾ ਹੈ

  • @lakhisaranawali.ikrejhadhu9874
    @lakhisaranawali.ikrejhadhu9874 4 роки тому +136

    ਸੁਣਦੇ ਸੁਣਦੇ ਲੁਧਿਆਣੇ ਤੋਂ ਜਗਰਾਓ ਆ ਗਿਆ ਪਰ ਆਨੰਦ ਨਹੀਂ ਹਟਿਆ ਆਉਣੋ। ਲਵ ਯੂ ਮਾਨ ਬਾਈ।

  • @KULDIP5
    @KULDIP5 4 роки тому +144

    ਬਹੁਤ ਆਏ ਗਏ, ਪਰ ਬੱਬੂ ਮਾਨ ਦੀ ਕੋਈ ਰੀਸ ਨਹੀਂ, ਪ੍ਰਮਾਤਮਾ ਕਲਮਾਂ ਨੂੰ ਚੜ੍ਹਦੀ ਕਲਾ ਬਖਸ਼ੇ

  • @inderjit1900
    @inderjit1900 4 роки тому +77

    ਗੀਤ ਨੂੰ ਸੁਣ ਕੇ ਹਰ ਇਕ ਇਤਿਹਾਸ ਅੱਖਾਂ ਅੱਗੇ ਨਜਰ ਆ ਜਾਂਦਾ, ਬਹੁਤ ਵਧੀਆ ਲਿਖਿਆ, ਗਾਇਆ। ਧੰਨਵਾਦ ਬੱਬੂ ਵੀਰ ਦਾ

  • @sardarjivlogs24
    @sardarjivlogs24 2 роки тому +59

    ਸਿਰਾ ਹੀ ਕਰ ਦਿੱਤਾ ਉਸਤਾਦ ਜੀ. ਸਾਲ ਬਾਅਦ ਵੀ ਦਿਲ ਵਿਚ ਵੱਜਦਾ. ਹੋਰ ਕਿਸਦੇ ਦਿਲ ਵਿਚ ਵੱਜਦਾ ਲਾਇਕ ਕੰਮੈਂਟ ਠੋਕੋ

  • @harjotbanwait5681
    @harjotbanwait5681 4 роки тому +116

    ਕਦੇ ਵੀ , ਕੋਈ ਵੀ, ਕਿਸੇ ਸਮੇਂ ਵੀ, . ਮਾਨਾ ਤੇਰੀ ਰੀਸ ਨੀ ਹੋਣੀ ........ਜੀਓ ਉਸਤਾਦ
    𓅓Bαɳɯαιƚ♧

    • @bharatbhushan3570
      @bharatbhushan3570 4 роки тому +1

      ਮੇਰੇ ਸ਼ਬਦ ਬਾਰੂਦ ਜਿਹੇ ਬਈ ਮੈਂ ਕਲਮ ਬੰਦੂਕ ਬਣਾਵਾਂ✍️
      ਨੰਗੇ ਕਰਾਂ ਦੋਗਲੇ ਮੈਂ ਨਵੀਂਆਂ ਪਿਰਤਾਂ ਪਾਵਾਂ👆👆👆👆
      ਸੁਰ ਥਿੜ੍ਹਕਣ ਬੁੱਲਾਂ ਤੇ ਉਂਗਲਾਂ ਬਣਦੀਆਂ ਜਾਣ ਰਬਾਬਾਂ🎙
      💪🏻💪🏻💪🏻💪🏻
      ਤੂੰ ਵਾਰਿਸ ਨਲੂਏ ਦਾ, ਸ਼ੇਰ ਦੀਆਂ ਫੜਕੇ ਪਾੜਦੇ ਜਾਬਾਂ

    • @MaanFansIndustry
      @MaanFansIndustry 4 роки тому +3

      ❤❤❤❤❤❤❤❤❤❤❤❤❤
      Sidhu Tampu ਜੀ ਨੂੰ ਬੇਨਤੀ ਹੈ ਕਿ ਹੁਣ ਮਾਨ ਸਾਹਿਬ ਨੂੰ ਪਿਛੇ ਕਰਨ ਲਈ ਸਿੱਖ ਇਤਿਹਾਸ ta 24 ਮਿੰਟ ਦਾ songs ਲਿਖਣ ਦੀ ਕੋਸ਼ਿਸ਼ ਨਾ ਕਰੇ ਕਿਉਂਕਿ ਪਹਿਲਾਂ ਪੰਜਾਬ song ਵਿਚ ਬਹੁਤ ਰੰਗ la ਦਿੱਤੇ ਹਨ ਪੋਰਸ ਬਾਰੇ ਲਿਖ ਕੇ......24 ਮਿੰਟ ਦਾ song ਸਿੱਧੂ ਨੇ ਲਿਖ ਦਿੱਤਾ ਤਾਂ ਜੁੱਤਿਆਂ ਖਾ ਲਏ ਗਾ।। ਇਤਹਾਸ ਹੀ ਬਦਲ ਦੇਣਾ ਏਨੇ ।।। ਸਾਡੇ ਬਾਰੇ ਪੂਛਲੀ ਜਾ ਨਲੂਏਆ ਤੋ 🤣🤣🤣।।।। ਮਾਨ ਸਾਹਿਬ ਦੀ ਕੋਈ ਰੀਸ ਨਹੀ ਕਰ ਸਕਦਾ ।।।।ਵੀਰੋ ਜੇ Comment ਵਧਿਆ ਲਗਾ ਤਾ ਮੇਰੀ ਫੋਟੋ ਉਤੇ ਕਲਿਕ ਕਰ Channel Subscribe ਕਰਨਾ ।।ਮਾਨ ਸਾਹਿਬ ਦਿਆ ਕਾਫੀ ਵਡਿਉ ਪਾਉਣੇ ਆ ਆਪਾ ।।। ❤❤Babbu maan jindabad

  • @Sunilghali
    @Sunilghali 4 роки тому +123

    ਲੋਹੇ ਦੀ ਮੰਡੀ ਚ ਕਦੇ ਹੀਰਾ ਨਹੀਂ ਵਿਕਦਾ ..
    ਜਦੋ ਗਾਵੇ ਉਸਤਾਦ ਮਾਨ ਫਿਰ ਕੋਈ ਨਹੀਂ ਟਿਕਦਾ .. ❤️❤️

  • @harvinder76133
    @harvinder76133 4 роки тому +99

    ✍️ਸ਼ਬਦਾਂ ਦਾ ਇੱਕ ਦਿਨ ਮੈਂ ਆਕਾਸ਼ ਬਣਾਦੁਗਾ,
    ਜਿਦਣ ਵੀ ਦਿਲ ਕਿਤਾ ਇਤਿਹਾਸ ਬਣਾਦੁਗਾ...

  • @SUNILKUMAR-vm3uz
    @SUNILKUMAR-vm3uz 2 роки тому +59

    बब्बू मान शान्ति व क्रान्ति के आधार को सामाजिक स्तर पर समझने वाले संघर्षशील विकसित कलाकार🐅

  • @jassbeiman7690
    @jassbeiman7690 4 роки тому +225

    👉🏻 ਸੁਰਮੇ ਮਾਰੇ ਨੀਂ ਮਰਦੇ👉🏻 ਬਲਕਿ ਸ਼ਹੀਦ ਹੋ ਕੇ ਲੋਕਾਂ ਦੇ ਦਿਲਾਂ ਵਿੱਚ ਵੱਸਦੇ ਨੇ 💪🙏🏼

  • @kulvirsainikulrian5498
    @kulvirsainikulrian5498 4 роки тому +519

    ਬਾਬਾ ਹਰੀ ਸਿੰਘ ਨਲੂਏ ਜੀ ਦੇ ਨਾਮ ਉੱਤੇ ਇਕ Like
    👍👍👍👍

    • @RajuRam-xf1rs
      @RajuRam-xf1rs 4 роки тому +4

      ਬਾਬਾ ਹਰੀ ਸਿੰਘ ਨਲੂਏ ਜੀ ਦੇ ਨਾਮ ਉੱਤੇ ਇਕ Like

  • @KSSINGH13
    @KSSINGH13 4 роки тому +92

    ਬੱਬੂ ਬਾਈ ਹੀ ਆ ਜੋ ਇੱਕ ਗਾਣੇ ਦੀ ਹੀ 2 ਘੰਟੇ ਦੀ ਫਿਲਮ ਬਣਾ ਸਕਦਾ💪🏼🔥 ਕਮਾਲ ਕਮਾਲ ਕਮਾਲ ❤

  • @SanjeevKumar-tg7ns
    @SanjeevKumar-tg7ns 2 роки тому +43

    ਅੱਜ ਦੇ ਬੱਚੇ ਕਿੱਥੇ ਰੀਸ ਕਰ ਲੈਣਗੇ ਮਾਨ ਸਾਹਿਬ ਦੀ,,,
    ਆ ਸਿਰਫ ਗੀਤ ਨਹੀਂ ਇਕ ਇਤਿਹਾਸ ਹੈ ਸਿੱਖੀ ਦਾ।।।
    ਜੌ ਸਿਰਫ ਮਾਨ ਸਾਹਿਬ ਹੀ ਲਿਖ ਤੇ ਗਾ ਸਕਦਾ।।
    ਏਸੇ ਲਈ ਤਾਂ ਕੱਟੜ ਫੈਨ ਮਾਨ ਸਾਹਿਬ ਜੀ ਦਾ।।
    ਪਰਮਾਤਮਾਂ ਤੰਦਰੁਸਤ ਰੱਖੇ ਹਮੇਸ਼ਾਂ ਚੜਦੀ ਕਲਾ ਬਖਸ਼ੇ।।।
    👑👑👑🎤🎤🎤🎤🎤🎤🔥🔥🔥🔥🔥🔥🔥🔥👌👌👌👌👌👌

  • @GurinderSingh-yl5gw
    @GurinderSingh-yl5gw 4 роки тому +1254

    ਅਸਤਾਦ ਦੀ ਹੇਕ ਨੂੰ ਪਸੰਦ ਕਰਨ ਵਾਲੇ ਠੋਕੋ ਲਾਈਕ 🔥🔥(Beimaan)

  • @buntydeol84
    @buntydeol84 4 роки тому +82

    ਅੰਤ ਮਾੜਾ ਦੋਖੀਆਂ ਦਾ ਪੜ੍ਹ ਕੇ ਦੇਖ ਲਾ ਯਾਰ ਕਿਤਾਬਾਂ
    ਲੈਂਜਡ ਜੱਟ ਆ ਬੱਬੂ ਮਾਨ 🙏🙏

  • @prsandhu4234
    @prsandhu4234 4 роки тому +498

    ਮੇਰੇ ਵਾਂਗੂੰ ਕਿਸ ਕਿਸ ਨੂੰ ਆਪਣੇ ਤੇ ਮਾਣ ਆਂ ਕਿ ਅਸੀਂ ਉਸਤਾਦ ਜੀ ਦੇ ਫੈਨ ਹਾਂ

  • @sskhurmi2927
    @sskhurmi2927 2 роки тому +170

    ਪੰਜਾਬ ਦਾ ਪੁੱਤਰ ਬੱਬੂ ਮਾਨ ਬਾਕਮਾਲ਼ ਗੀਤ ਲਿਖਣਾ ਫਿਰ ਗੁਉਣਾ ਇਹ ਕਲਾ ਬੱਬੂ ਮਾਨ ਵਿੱਚ ਹੈ ਦਿਲੋਂ ਸਲੂਟ ਹੈ ਪ੍ਰਮਾਤਮਾ ਲੰਬੀ ਉਮਰ ਕਰੇ 🙏🙏🙏🙏

  • @jashanpreetsingh2452
    @jashanpreetsingh2452 4 роки тому +89

    ਹਰੀ ਸਿੰਘ ਨਲਵੇ ਨੇ ਕੀਤਾ ਰਾਜ ਅਤੇ ਤੋੜੇ ਨੱਕੇ, ਸੌਂ ਜਾ ਪੁੱਤਰਾ ਸੌਂ ਜਾ - ਸਿੰਘਾਂ ਦੇ ਹੱਥ ਬੜੇ ਭਾਰੀ ਨੇ🙏🏻🙏🏻🙏🏻🙏🏻🙏🏻

  • @rinkubudhabaria6729
    @rinkubudhabaria6729 4 роки тому +583

    ਘਰਦੇ ਕਹਿੰਦੇ ਰੋਟੀ ਖਾ ਲੈ, ਮੈਂ ਕਿਹਾ ਅੱਜ ਮੈਂ ਲੇਟ ਖਾਉਂਗਾ , ਗੀਤ 24 ਮਿੰਟ ਦਾ ਏ

    • @gurjantsingh3079
      @gurjantsingh3079 4 роки тому +6

      Mera v aahi haal y

    • @jassigill1460
      @jassigill1460 4 роки тому +8

      Very nice song veer

    • @GurpreetSingh-uq4wq
      @GurpreetSingh-uq4wq 4 роки тому +9

      Ustaad Babbu Maan jindabad jdo v koi bahr mnu mera pind puchhda m shaan nl kehnda khant kol sandhari majra pind aw. Babbu maan bai jindabad

    • @preetjass5253
      @preetjass5253 4 роки тому +5

      ਬਾਈ ਜੀ ਖਾਂ ਲੇਨੀ ਸੀ

    • @harmeshlal5669
      @harmeshlal5669 4 роки тому +2

      VERY GOOD MESSAGE

  • @manviraulakh3847
    @manviraulakh3847 4 роки тому +345

    ਨਾ ਸੂਫ਼ੀ ਤੇ ਨਾ ਸੰਤ ਕੁੜੇ
    ਨਾ ਸਾਧ ਤੇ ਨਾ ਮਹੰਤ ਕੁੜੇ
    ਜੱਟ ਬਿਗੜਿਆ ਹੋਇਆ ਮੈ ਬੱਲੀਏ
    ਪਿੰਡ ਆ ਮੇਰਾ ਖੰਟ ਕੁੜੇ

    • @ranjodhsingh2391
      @ranjodhsingh2391 4 роки тому +4

      ਉਠ ਸ਼ੇਰ ਪੰਜਾਬੀਆਂ ਓਏ ਅਜਾ ਕਰਦੇ ਤਰਕ ਸ਼ਰਾਬਾ ।।।
      ਇਸ ਦੇ ਕੀ ਅਰਥ ਹਨ

    • @kingsaab1428
      @kingsaab1428 4 роки тому +1

      @@ranjodhsingh2391 ਸ਼ਰਾਬ ਛੱਡ ਕੇ ਬਜੁਰਗਾਂ ਵਾਂਗ ਪੰਜਾਬ ਲਈ ਲੜੋ

    • @AS-uv7xh
      @AS-uv7xh 4 роки тому

      @@ranjodhsingh2391 tarak karna ja tarkauana matlab garak krna, Mins kisa cheez nu khatam ja ghatiya(ganda) kar dna Mins sharab ghatiya(low(ghatiya) Lvl krna sharab da
      Mins sharab nu shadna(tyagna)

    • @ranjodhsingh2391
      @ranjodhsingh2391 4 роки тому

      @@AS-uv7xh ok

    • @gaggusandhu5102
      @gaggusandhu5102 4 роки тому

      Very nice song maan Saab ji🎙️

  • @manibharwal3427
    @manibharwal3427 2 роки тому +114

    ਓਹ ਕਿਹੜੇ ਬੰਦੇ ਨੇਂ ਜਿਹੜੇ ਕੱਲ ਦੇ ਜਵਾਕਾਂ ਨਾਲ ਜੱਟ ਦੀ ਕਲਮ ਦਾ ਮੁਕ਼ਾਬਲਾ ਕਰਦੇ ਅਾ ਕੋਈ ਤੋੜ ਨੀ ਬਾਈ ਦੀ ਕਲਮ ਦਾ ⛳⛳⛳🙏💯💥

    • @bawasabbbawasabb4499
      @bawasabbbawasabb4499 2 роки тому +2

      Love you ustaad Babbu Maan ji

    • @djgamer9588
      @djgamer9588 2 роки тому +2

      Kal jwaak bai ethaas likh gya

    • @harpreet9394
      @harpreet9394 2 роки тому +3

      @@djgamer9588 tu vi kal da jawak hi aa oh ethaas ni jealousy vich jalan vich aa k uut patang likhda sii oh vi babbu de song sunan to waad aa vaar gana hi dekh la ohda 🙃 na sir na pair Babbu 🙏 ta dunia da ethaas janda

    • @manibharwal3427
      @manibharwal3427 Рік тому +3

      @@djgamer9588 j Tainu oh itihas lggda fer veer tu aapna dimagi ilaaj karva tainu pta lgge ki itihas hunda ki aa asal ch

    • @djgamer9588
      @djgamer9588 Рік тому

      @@manibharwal3427 tenu vi pta vi kina k Dam aa sode asaatd di gaand ch. Nale moose Wale di vaar te jake dekh 2 month ch 40 million views NE .. Nale jeda banda sarkaar naal matha lon to darda hove o loka nu ki itsaas das sakda... Soda astaad kudiyan di izat karda jado o kudiyan nu ਕਮਾਦਾਂ wich bhejda odo ni ono izat da pta honda ਵੱਡੇ dabbu maan de ਚਮਚੇ ...nale ik gal hor vi moose Wale de ਜਿਓਂਦੇ ਜੀ ਵੀ ਤੁਸੀ ਲੰਨ ਨੀ ਫੜ ਸਕੇ ..ਹੁਣ ਵੀ ਸੋਥੋ ਕਖ ਨੀ ਹੋਣਾ

  • @kd9306
    @kd9306 4 роки тому +87

    har ik ਪੰਜਾਬੀ ਦਾ ਫਰਜ਼ ਬਣਦਾ es ਗੀਤ ਨੂੰ ਲਾਇਕ ਤੇ comment ਕਰਨ.... ਚਾਹੇ ਉਹ ਕਿਸੇ ਦਾ v fan aa...ਏਕੇ ਚ ਹੀ ਭਲਾਈ ਆ ਹੁਣ...
    ਰੱਬ ਰਾਖਾ

  • @PreetChhinder
    @PreetChhinder 3 роки тому +136

    Maan Saab da Andaaz e niraala a... Dsso kihne kihne full song sunya 👌👌👌👌👍

    • @kakajipbx1
      @kakajipbx1 3 роки тому +1

      ✍️🔥🤟🙏👌

    • @shanusohal4756
      @shanusohal4756 3 роки тому +1

      Repeat chalda

    • @babber2536
      @babber2536 3 роки тому

      1) 1947 ਵਿੱਚ ਇੰਡੀਆ ਆਜ਼ਾਦ ਹੁੰਦੇ ਹੀ ਜ਼ਰਾਇਮ ਪੇਸ਼ਾ ਕੌਮ ਦਾ ਖ਼ਿਤਾਬ ਮਿਲਿਆ।
      2) 1955 ਵਿੱਚ ਦਰਬਾਰ ਸਾਹਿਬ ਤੇ ਪਹਿਲਾ ਹਮਲਾ। 200 ਦੇ ਕਰੀਬ ਲੋਕ ਸ਼ਹੀਦ।
      3) ਬਹੁਤ ਲੜਾਈ ਤੋਂ ਬਾਅਦ ਛੋਟਾ ਜਿਹਾ ਪੰਜਾਬੀ ਸੂਬਾ ਮਿਲਿਆ। ਪਰ ਚੰਡੀਗੜ੍ਹ ਖੋਹ ਲਿਆ।
      4) ਪਾਣੀ ਤੇ ਬਿਜਲੀ ਖੋਹ ਲਏ।
      5)ਫਿਰ ਅਨੰਦਪੁਰ ਸਾਹਿਬ ਮਤੇ ਦੇ ਸੰਘਰਸ਼ ਨੂੰ ਖ਼ਤਮ ਕਰਨ ਲਈ ਦਰਬਾਰ ਸਾਹਿਬ ਤੇ ਟੈਂਕਾਂ ਨਾਲ ਹਮਲਾ। ਹਜ਼ਾਰਾਂ ਲੋਕ ਸ਼ਹੀਦ।
      6) ਫਿਰ operation blackthunder ਤੇ woodrose। ਹਜ਼ਾਰਾਂ ਸ਼ਹੀਦ।
      7) ਨਵੰਬਰ 84 ਵਿੱਚ ਭਾਰਤ ਦੇ 110 ਸ਼ਹਿਰਾਂ ਵਿੱਚ 30 ਹਜ਼ਾਰ ਦਾ ਕਤਲ। ਦਿੱਲੀ ਵਿੱਚ ਵਿਧਵਾ ਕਲੋਨੀ ਬਣਾਈ। ਹਰਿਆਣੇ ਦੇ ਪਿੰਡ ਹੋਂਦ ਚਿੱਲੜ ਦੀ ਹੋਂਦ ਰਾਤੋ ਰਾਤ ਖ਼ਤਮ।
      8) ਡੇਢ ਲੱਖ ਤੋਂ ਜਿਆਦਾ ਨੌਜ਼ਵਾਨ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰੇ। ਤੇ ਮਾਰਨ ਵਾਲਿਆਂ ਨੂੰ ਇਨਾਮ ਮਿਲੇ।
      9)ਸਜ਼ਾ ਪੂਰੀ ਹੋਣ ਦੇ ਵਾਬਜ਼ੂਦ ਵੀ ਬਹੁਤ ਸਾਰੇ ਨੌਜਵਾਨ ਜੇਲ੍ਹਾਂ ਵਿੱਚ ਬੰਦ। ਕਿਤਾਬਾਂ ਰੱਖਣ ਦੇ ਦੋਸ਼ ਵਿੱਚ ਉਮਰ ਕੈਦ।
      10) ਹਰ ਸਮੇਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਵੀ।
      11) ਹੁਣ ਕਾਨੂੰਨ ਬਣਾ ਕੇ ਜ਼ਮੀਨਾਂ ਖੋਹਣ ਦੀ ਕੋਸ਼ਿਸ਼ ਹੋ ਰਹੀ ਹੈ।
      ਸੂਚੀ ਬਹੁਤ ਲੰਮੀ ਹੈ।
      ਏਨਾ ਕੁਛ ਹੋਣ ਦੇ ਬਾਅਦ ਬਹੁਤ ਲੋਕਾਂ ਨੂੰ ਇਸਦਾ ਹੱਲ ਆਜ਼ਾਦੀ ਲੱਗਦਾ ਹੈ, ਤੇ ਕੁਛ ਲੋਕਾਂ ਨੂੰ ਇਸਦਾ ਹੱਲ ਤਿਰੰਗੀ ਚੁੱਕ ਕੇ ਧਰਨਾ ਦੇਣਾ ਲੱਗਦਾ ਹੈ। ਸੋਚ ਆਪੋ ਆਪਣੀ ਹੈ।
      referendum2020 ..90 ਦੀ ਦਹਾਈ ਵਿਚ ਜਦੋਂ ਸੋਵੀਅਤ ਯੂਨੀਅਨ ਟੁੱਟਿਆ ਉਦੋਂ ਹੀ ਯੂਗੋਸਲਾਵੀਆ ਵੀ ਟੁੱਟਾ । ਯੂਗੋਸਲਾਵੀਆ ਵਿਚੋਂ ਹੀ ਸਰਬੀਆ ਵੀ ਆਜ਼ਾਦ ਹੋਇਆ , ਕੋਸੋਵੋ ਦਾ ਖਿੱਤਾ ਸਰਬੀਆ ਦੇ ਕੋਲ ਚਲਾ ਗਿਆ । ਕੋਸੋਵੋ ਦੇ ਲੋਕ ਵੀ ਆਜ਼ਾਦੀ ਚਾਹੁੰਦੇ ਸੀ । ਲੇਕਿਨ ਸਰਬੀਆ ਨੇ ਕੋਸੋਵੇ ਦੇ ਲੋਕਾਂ ਦੀ ਆਜ਼ਾਦੀ ਦੀ ਮੰਗ ਨੂੰ ਨਾ ਪ੍ਰਵਾਨ ਕਰ ਕੇ ਕੋਸੋਵੋ ਲੋਕਾਂ ਦੀ ਨਸਲਕੁਸ਼ੀ ਸ਼ੁਰੂ ਕਰ ਦਿੱਤੀ । ਲੱਖਾਂ ਕੋਸੋਵੋ ਲੋਕ ਸਰਬੀਅਨ ਫੌਜ ਨੇ ਮਾਰ ਦਿੱਤੇ । ਸਰਬੀਆ ਦੇ ਜ਼ਬਰ ਜ਼ੁਲਮ ਕੋਸੋਵੋ ਦੀ ਆਜ਼ਾਦੀ ਨੂੰ ਰੋਕ ਨਾ ਸਕੇ । ਜਦੋਂ ਜ਼ਬਰ ਹੱਦੋਂ ਵੱਧ ਗਿਆ 1991 ਵਿਚ ਯੂ ਐਨ ਓ ਨੇ ਕੋਸੋਵੋ ਵਿਚ ਰਿਫਰੈਡਿੰਮ ਕਰਵਾਇਆ । 99.98 % ਲੋਕਾਂ ਨੇ ਆਜ਼ਾਦੀ ਦੇ ਹੱਕ ਵਿਚ ਵੋਟ ਪਾਈ । ਰਿਫ਼ਰੈਡਿੰਮ ਤੋਂ ਬਾਅਦ ਵੀ ਸਰਬੀਆ ਨੇ ਕੋਸੋਵੋ ਨੂੰ ਗੁਲਾਮ ਰੱਖਿਆ । ਅਖੀਰ ਸਰਬੀਅਨ ਫੌਜ ਦੇ ਜ਼ਬਰ ਕਾਰਨ ਸਰਬੀਆ ਤੇ ਬਾਹਰਲੇ ਮੁਲਕਾਂ ਨੇ ਦਬਾਅ ਪਾਇਆ ਕਿ ਉਹ ਕੋਸੋਵੋ ਨੂੰ ਆਜ਼ਾਦ ਕਰੇ । 17 ਫਰਵਰੀ 2008 ਨੂੰ ਕੋਸੋਵੋ ਇਕ ਆਜ਼ਾਦ ਮੁਲਕ ਵਜੋਂ ਦੁਨੀਆ ਦੇ ਨਕਸ਼ੇ ਤੇ ਵਿਖਾਈ ਦੇਣ ਲੱਗ ਪਿਆ ਹੈ ।
      ਕੋਸੋਵੇ ਦਾ ਖੇਤਰਫਲ 10,908 ਵਰਗ ਕਿਲੋਮੀਟਰ ਹੈ । ਆਬਾਦੀ 19,58000 ਹੈ । ਕੋਸੋਵੋ ਜ਼ਮੀਨਬੰਦ ਦੇਸ਼ ਹੈ ਇਸ ਦੀਆਂ ਸਰਹੱਦਾਂ ਸਰਬੀਆ , ਮਕਦੂਨੀਆ , ਅਲਬੇਨੀਆ , ਮੋਨਤੀਨੈਗਰੋ ਨਾਲ ਲਗਦੀਆਂ ਹਨ । ਕੋਸੋਵੋ ਨਾਲ ਸਮੁੰਦਰ ਨਹੀਂ ਲਗਦਾ ਆਜ਼ਾਦੀ ਲੈਣ ਵੇਲੇ ਕੋਸੋਵੇ ਦੇ ਲੋਕ ਨਾ ਸਮੁੰਦਰ , ਰਕਬੇ , ਆਬਾਦੀ ਦੀ ਦੁਚਿਤੀ ਵਿਚ ਨਹੀਂ ਪਏ । ਕੇਵਲ ਆਜ਼ਾਦ ਹੋਣ ਨੂੰ ਪਹਿਲ ਦਿੱਤੀ । ਕੋਸੋਵੋ ਦੀ ਆਜ਼ਾਦ ਹੈਸੀਅਤ ਨੂੰ ਦੁਨੀਆ ਦੇ 112 ਦੇਸ਼ਾਂ ਨੇ ਪ੍ਰਵਾਨ ਕਰ ਲਿਆ ਹੈ । ਭਾਰਤ ਸਰਬੀਆ ਨੇ ਕੋਸੋਵੋ ਨੂੰ ਮਾਨਤਾ ਨਹੀਂ ਦਿੱਤੀ । ਜਿਵੇਂ ਭਾਰਤ ਦੀ ਜ਼ਹਿਨੀਅਤ ਨੇ ਪਾਕਿਸਤਾਨ ਦੇ ਵਜੂਦ ਨੂੰ ਦਿਲੋਂ ਕਦੇ ਕਬੂਲ ਨਹੀਂ ਕੀਤਾ । ਇਹੋ ਜ਼ਹਿਨੀਅਤ ਸਰਬੀਆ ਕੋਸੋਵੋ ਲਈ ਰੱਖਦਾ ਹੈ । ਜੇ ਭਾਰਤ ਕੋਸੋਵੋ ਦੀ ਆਜ਼ਾਦੀ ਨੂੰ ਮਾਨਤਾ ਦਿੰਦਾ ਹੈ ਇਸ ਨਾਲ ਭਾਰਤ ਦਾ ਕਸ਼ਮੀਰ ਵਾਰੇ ਨਜ਼ਰੀਆ ਗਲਤ ਸਾਬਿਤ ਹੁੰਦਾ ਹੈ । ਕੋਸੋਵੋ ਦੀ ਅੰਬੈਸੀ ਭਾਰਤ ਵਿਚ ਨਹੀਂ ਹੈ ਜਦਕਿ ਪਾਕਿਸਤਾਨ ਵਿਚ ਮੌਜੂਦ ਹੈ । ਕੋਸੋਵੋ ਦੀ 96 % ਆਬਾਦੀ ਮੁਸਲਮਾਨ ਹੈ । 4 % ਦੂਸਰੇ ਮਜ਼ਬਾਂ ਦੇ ਲੋਕ ਵੱਸਦੇ ਹਨ । ਕੋਸੋਵੋ ਦੀ ਮੁਸਲਮਾਨ ਆਬਾਦੀ ਘੱਟ ਗਿਣਤੀਆਂ ਨੂੰ ਤੰਗ ਪਰੇਸ਼ਾਨ ਨਹੀਂ ਕਰਦੀ ।
      2002 ਤੋਂ ਕੋਸੋਵੋ ਵਿਚ ਯੂਰੋ ਕਰੰਸੀ ਚਲਦੀ ਹੈ । ਜਦਕਿ ਕੋਸੋਵੋ ਯੂਰਪੀ ਯੂਨੀਅਨ ਦਾ ਮੈਂਬਰ ਨਹੀਂ ਹੈ । ਕੋਸੋਵੋ ਦੇ ਸ਼ਹਿਰੀ 48 ਦੇਸ਼ਾਂ ਵਿਚ ਬਗੈਰ ਵੀਜ਼ਾ ਤੋਂ ਦਾਖਲ ਹੋ ਸਕਦੇ ਹਨ । ਅੱਜ ਕੋਸੋਵੋ ਵਿਚ ਡੈਮੋਕਰੇਟਿਵ ਹਕੂਮਤ ਹੈ । ਕੋਸੋਵੋ ਦਾ ਆਪਣਾ ਕੌਮੀ ਝੰਡਾ ਆਪਣੀ ਫੌਜ ਹੈ । Final assualt ek vaar jaroor Dekho g
      #supportrefrendum2020 #aazadpanjab #freedom register #vote

  • @singhbaljit6959
    @singhbaljit6959 4 роки тому +273

    ਜਿਹਨਾ ਜਿਹਨਾ ਨੇ ਸਾਰਾ ਗੀਤ ਸੁਣਿਆ ਉਹ ਠੁਕੋ ਲਾਈਕ

    • @singhbaljit6959
      @singhbaljit6959 4 роки тому

      ਕਰੋ ਲਾਈਕ ਵੱਧ ਤੋਂ ਵੱਧ ਵੀਰੋ।
      ਆਪਣੇ ਮਿੱਤਰਾ ਨਾਲ ਸ਼ੇਅਰ ਵੀ ਕਰੋ ਜੀ

  • @surinderpal5682
    @surinderpal5682 Рік тому +24

    ਬਹੁਤ ਕੁਝ ਹੈ ਗੀਤ ਵਿੱਚ ਸੁਨਣ ਕੇ ਬਹੁਤ ਸਾਰੇ ਇਤਿਹਾਸ ਬਾਰੇ ਪਤਾ ਚਲਿਆ ਵਾਹਿਗੁਰੂ ਮੇਹਰ ਕਰਨ ਪਿਆਰੀ ਅਵਾਜ ਅਤੇ ਕਲਮ ਦੇ ਮਾਲਕ ਤੇ
    ਬਹੁਤ ਬਹੁਤ ਪਿਆਰ❤

  • @MalkeetSingh-langewalia
    @MalkeetSingh-langewalia 3 роки тому +95

    ਦੱਸੋ ਕਿਹਨੂੰ ਕਿਹਨੂੰ ਵਧੀਆ ਲੱਗਿਆ ਗੀਤ ਬਾਈ ਬੱਬੂ ਮਾਨ ਦਾ ਵਾਰਿਸ ਨਲੂਏ ਦਾ like ਕਰਕੇ ਦੱਸਣਾ ਫੈਨ ਬਾਈ ਦੇ

  • @goldensparrow1079
    @goldensparrow1079 4 роки тому +328

    ਜਿੰਨਾ ਦਾ 3 ਮਿੰਟ ਦਾ ਗੀਤ ਗਾਉਣ ਵੇਲੇ ਸਾਹ ਚੜ ਜਾਂਦਾ ਐ
    ਉਹ ਮਾਨ ਸਾਹਬ ਦਾ ਮੁਕਾਬਲਾ ਕਰਨ ਲਈ ਫਿਰਦੇ ਨੇ
    24:36 ਮਿੰਟ ਦਾ
    🌹🌹🌹🌹♥️♥️♥️♥️🙏🙏🙏🙏

    • @inderpal5852
      @inderpal5852 4 роки тому +4

      Sahi gall aa ji love yu mann sabb

    • @rajaulakh2465
      @rajaulakh2465 4 роки тому +4

      ਬਿੱਲਕੁਲ ਸਹੀ ਅਾ ਜੀ ।

    • @gurvindersinghguri8808
      @gurvindersinghguri8808 4 роки тому +3

      Ryt gji

    • @sukhwindermultani7243
      @sukhwindermultani7243 4 роки тому +3

      ਕਰ ਲੈਣ ਦੇ ਚੋੜ ਨਿਆਨੇਆਂ ਨੂੰ

    • @sukhveersinghsandhu6248
      @sukhveersinghsandhu6248 4 роки тому +2

      ਥਾਂ ਥਾਂ ਤੇ ਤੁਲਨਾ ਕਰਨਾ ਸਮਝਲੋ ਇਕ ਭਾਰਤੀ ਦੀ ਮੱਤ ਆ

  • @gurmeet643
    @gurmeet643 4 роки тому +130

    ਇੱਥੇ 5 ਮਿੰਟ ਦਾ ਗਾਣਾ ਲਿਖਦਿਆਂ ਦੇ ਸਾਹ ਫੁੱਲ ਜਾਂਦੇ ਐ ਜੁਆਕਾਂ ਦੇ,, ਜੱਟ 24:36 ਦਾ ਲਿਖੀ ਬੈਠਾ 👑💥 baap of music industry

  • @GurmukhSingh-d6p
    @GurmukhSingh-d6p 9 місяців тому +22

    ਲੰਮੇ ਰੂਟ ਤੇ ਗੱਡੀ ਚ ਚਲਾਉਣ ਵਾਲਾ ਗੀਤ,,, ਮੈਂ ਪਿੰਡ ਤੋਂ ਜਗਰਾਉਂ ਚੌਵੀ ਮਿੰਟਾਂ ਵਿੱਚ ਪਹੁੰਚ ਜਾਂਦਾ ਹਾਂ ❤❤❤❤

  • @karanjitsingh1329
    @karanjitsingh1329 4 роки тому +684

    ਜਿਨ੍ਹਾ ਨੇ ਆਪਣੀਆਂ ਗੱਡੀਆਂ ਮੋਟਰਸਾਈਕਲ ਟਰੈਕਟਰ ਤੇ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਲਿਖਿਆ ਉਹ ਲਾਈਕ ਕਰਨ

    • @ranjitjamba884
      @ranjitjamba884 4 роки тому +2

      🙏🙏🙏🙏🙏

    • @jasbhatti9947
      @jasbhatti9947 4 роки тому +1

      Sirra song a

    • @BeimaanCreation
      @BeimaanCreation 4 роки тому +1

      Bai Apna Channel V Subscribe Krlo Maan Saab De Gaaneya De Status Aaunde Aa ❤️🙏

    • @AkashdeepSingh-fm8dz
      @AkashdeepSingh-fm8dz 4 роки тому

      @@BeimaanCreation Done veer

    • @preetpb06..
      @preetpb06.. 4 роки тому +1

      Bhai Kishan majdur ekta jindabad tan har jaga hi likheya geya.. kheti da national nahra ban geya .......

  • @lovepunjab3932
    @lovepunjab3932 4 роки тому +203

    ਜਿੰਨੇ ਕੇ ਟਾਇਮ ਦੇ ਬਾਕੀਆਂ ਦੇ ਗੀਤ ਹੁੰਦੇ ਓਨੇ ਕੁ ਟਾਇਮ ਦੀਆਂ ਤਾਂ ਹੇਕਾ ਈ ਲਾਤੀਆ ਬਾਈ ਨੇ

    • @guruuppal6657
      @guruuppal6657 4 роки тому +3

      ਉਨੇ ਟਾਈਮ ਦਿਆ ਮ਼ਸੂਰੀਆ ਆ ਗਿਆ

    • @lalimavi7898
      @lalimavi7898 4 роки тому +1

      ਹਾ ਹਾ ਹਾ ਸਹੀ ਆ ਵੀਰ

    • @ravneetkaur2290
      @ravneetkaur2290 4 роки тому +3

      Sahi keha g

    • @Gursaini0007
      @Gursaini0007 4 роки тому +1

      Sahii aa bro

  • @johalgs1986
    @johalgs1986 3 роки тому +287

    ਨਮਸਕਾਰ ਹੈ ਸਭ ਗੁਰੂ ਸਾਹਿਬਾਨ, ਖ਼ਾਲਸਾ ਪੰਥ, ਭਗਤਾਂ, ਯੋਧੇ ਸੂਰਬੀਰਾਂ, ਸ਼ਹੀਦਾਂ ਸਿੰਘਾਂ ਨੂੰ ਜਿਨ੍ਹਾਂ ਨੇ ਸੱਚ ਦੀ ਗਵਾਹੀ ਭਰੀ ਹੈ।
    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ

  • @ankitpunia1266
    @ankitpunia1266 2 роки тому +51

    सारा इतिहास गाता भाई मान साहब जी ने

  • @punjabigaming1139
    @punjabigaming1139 4 роки тому +128

    ਬੱਸ ਹੁਣ ਸਵੇਰੇ ਉੱਠ ਕੇ ਇਹੀ ਗੀਤ ਸੁਣਿਆ ਕਰਨਾ ਹਰ ਰੋਜ
    ਸਾਰਾ ਦਿਨ ਜੋਸ਼ ਭਰਿਆ ਬਤੀਤ ਹੋਇਆ ਕਰਨਾ
    ਪਿਆਰ ਅਤੇ ਸਤਿਕਾਰ ਸਿਰਫ ਬੱਬੂ ਮਾਨ ਜੀ ਲਈ

    • @BeimaanCreation
      @BeimaanCreation 4 роки тому +1

      Bai Apna Channel V Subscribe Krlo Maan Saab De Gaaneya De Status Aaunde Aa ❤️🙏

    • @punjabigaming1139
      @punjabigaming1139 3 роки тому +1

      @@BeimaanCreation krta bro

  • @rajveersingh1534
    @rajveersingh1534 3 роки тому +117

    ਮੇਰੀ ਸਾਰੀ ਮੈਂ ਮੈਂ ਮੁੱਕ ਗਈ ਯਾਰੋ. ਬਾਬੇ ਨਾਨਕ ਦੇ ਖੂਹ ਤੇ ਪਾਣੀ ਪੀ ਆਈਆ.🙏🏻❤
    ਮੇਰਾ ਕੁਝ ਨੀ ਸਭ ਕੁਝ ਬਾਬਾ ਤੇਰਾ ਇਹ
    ਇਕੋ ਘੁੱਟ ਵਿੱਚ ਸੱਤ ਜਨਮ ਮੈਂ ਜੀ ਆਇਆ..🙏🏻🙏🏻✅0

  • @jotdhanoa3204
    @jotdhanoa3204 4 роки тому +154

    ਬੱਬੂ ਮਾਨ ਖੁੱਲੀ ਕਿਤਾਬ ਵਰਗਾ,
    ਤਾਂ ਹੀ ਇਹਦੀ ਲਿਖਤ ਉੱਤੇ ਮੈਂ ਮਰਦਾ।

    • @aaryanch7865
      @aaryanch7865 4 роки тому

      ua-cam.com/video/F8sZHO9ex0s/v-deo.html ......

    • @MaanFansIndustry
      @MaanFansIndustry 4 роки тому +4

      ❤❤❤❤❤❤❤❤❤❤❤❤❤
      Sidhu Tampu ਜੀ ਨੂੰ ਬੇਨਤੀ ਹੈ ਕਿ ਹੁਣ ਮਾਨ ਸਾਹਿਬ ਨੂੰ ਪਿਛੇ ਕਰਨ ਲਈ ਸਿੱਖ ਇਤਿਹਾਸ ta 24 ਮਿੰਟ ਦਾ songs ਲਿਖਣ ਦੀ ਕੋਸ਼ਿਸ਼ ਨਾ ਕਰੇ ਕਿਉਂਕਿ ਪਹਿਲਾਂ ਪੰਜਾਬ song ਵਿਚ ਬਹੁਤ ਰੰਗ la ਦਿੱਤੇ ਹਨ ਪੋਰਸ ਬਾਰੇ ਲਿਖ ਕੇ......24 ਮਿੰਟ ਦਾ song ਸਿੱਧੂ ਨੇ ਲਿਖ ਦਿੱਤਾ ਤਾਂ ਜੁੱਤਿਆਂ ਖਾ ਲਏ ਗਾ।। ਇਤਹਾਸ ਹੀ ਬਦਲ ਦੇਣਾ ਏਨੇ ।।। ਸਾਡੇ ਬਾਰੇ ਪੂਛਲੀ ਜਾ ਨਲੂਏਆ ਤੋ 🤣🤣🤣।।।। ਮਾਨ ਸਾਹਿਬ ਦੀ ਕੋਈ ਰੀਸ ਨਹੀ ਕਰ ਸਕਦਾ ।।।।ਵੀਰੋ ਜੇ Comment ਵਧਿਆ ਲਗਾ ਤਾ ਮੇਰੀ ਫੋਟੋ ਉਤੇ ਕਲਿਕ ਕਰ Channel Subscribe ਕਰਨਾ ।।ਮਾਨ ਸਾਹਿਬ ਦਿਆ ਕਾਫੀ ਵਡਿਉ ਪਾਉਣੇ ਆ ਆਪਾ ।।। ❤❤Babbu maan jindabad

  • @himanshubohemia4794
    @himanshubohemia4794 2 роки тому +27

    Mann sahab is more than a singer, He is a real teacher. A true historian and philosopher.

  • @ਬੇਈਮਾਨਅੰਮ੍ਰਿਤ

    ਆਗਿਆ ਉਸਤਾਦ ਵਾਪਿਸ ਜਿਹੜਾ ਲੱਭਦੇ ਸੀ❤️ਸ਼ੁਕਰੀਆ ਉਸਤਾਦ ਜੀ🙇❤️

  • @amarsingh-gh8bk
    @amarsingh-gh8bk 3 роки тому +235

    ਬਾਈ ਮਜਾ ਆ ਗਿਆ ਬੀਰ ਰਸ ਗੀਤ ਦਾ । ਵਾਹਿਗੁਰੂ ਤੇਰੀ ਲੰਬੀ ਉਮਰ ਕਰੇ ਪੰਜਾਬ ਦੀਆ ਅਸਲੀ ਪੁੱਤਰਾ ।

  • @tohar_pb_39
    @tohar_pb_39 4 роки тому +74

    ਹੁੰਦਾ ਵਿਆਹ ਜਿੰਨਾ ਚਾਅ ਸੋਹਣੀਏ ...ਇੱਕਲੇ ਬੈਠ ਤੇ earphones ਲਗਾ ਕੇ ਸੁਣੀ ਦੇ ਆ ਮਾਨ ਦੇ ਗੀਤ ਨੀ ਤੇ ਨਾਲੇ ਪੀਈਦੀ ਆ ਚਾਹ ਸੋਹਣੀਏ .....

    • @gopyrandhawa2063
      @gopyrandhawa2063 4 роки тому +2

      😁😁😁ryt bro

    • @bajbhullar685
      @bajbhullar685 4 роки тому +1

      M v cha pee rha nla headphones laa k song sunda pya ❤️🔥

  • @Ashwani1989
    @Ashwani1989 10 місяців тому +5

    ਜਿੰਨੀ ਵਾਰ ਮਰਜ਼ੀ ਸੁਣ ਲਵੋ, ਸਵਾਦ ਹੀ ਆ ਜਾਂਦਾ, ਮਾਨ ਸਾਹਿਬ ਨੇ ਬਕਮਾਲ ਲਿਖਿਆ ਤੇ ਗਾਇਆ ਹੈ ਪੰਜਾਬ ਦਾ ਇਤਿਹਾਸ।
    ਇਹਦੇ ਪਿੰਡੇ ਲੱਗੀਆਂ ਨੇ ਆਜੋ ਰਲ ਕੇ ਯੋਕਾ ਤਰੋ,❤❤❤❤❤

  • @buntydeol84
    @buntydeol84 4 роки тому +155

    24 ਮਿੰਨਟ ਦਾ ਗਿਆਨ ਆ ਇਕੱਠਾ ਕਰਲੋ
    ਲੈਂਜਡ ਜੱਟ ਆ ਬੱਬੂ ਮਾਨ 🙏🙏

    • @RajinderSingh-gr5uc
      @RajinderSingh-gr5uc 4 роки тому +4

      24 ਮਿੰਨਟ ਦਾ ਗਿਆਨ ਆਪਣੇ ਇਕੱਠਾ ਲੈਂਡ ਜੱਟ ਆ ਉਸਤਾਦ ਬੱਬੂ ਮਾਨ 🔥🔥🔥🔥🔥🔥🔥🔥🔥🔥🔥🔥🔥

  • @maninderwaris8860
    @maninderwaris8860 4 роки тому +82

    ਤੂੰ ਵਾਰਿਸ ਨਲੂਏ ਦਾ,
    ਸ਼ੇਰ ਦੀਆਂ ਫੜਕੇ ਪਾੜਦੇ ਜਾਬਾਂ ✍️👌🙏💪

  • @penduthings7954
    @penduthings7954 4 роки тому +489

    World Record By Babbu Mann Again 🙏Video Also out 👉ua-cam.com/video/FF8jcaS1HFo/v-deo.html

  • @gaggidhillon
    @gaggidhillon Рік тому +5

    ਕੋਈ ਤੋੜ ਨਿ ਜੱਟਾ ਤੇਰਾ ਓਏ love u always

  • @amarjeetkaur4754
    @amarjeetkaur4754 3 роки тому +376

    ਬੇਟਾ ਗਾਣੇ ਦਾ ਇੱਕ ਇੱਕ ਸ਼ਬਦ ਦਿਲ ਨੂੰ ਛੂੰਹਦਾ ਹੈ।ਮਯੂਜਕ ਤਾਂ ਬਹੁਤ ਜ਼ਿਆਦਾ ਵਧਿਆ ਲੱਗਾ। ਪਰਮਾਤਮਾ ਤੇਰੀ ਉਮਰ ਲੰਬੀ ਕਰੇ।

    • @sunnysingh-hf3jo
      @sunnysingh-hf3jo 3 роки тому +6

      Mahaan kalakaar❤️

    • @dhillon_records_
      @dhillon_records_ 3 роки тому +5

      Tuc bde ho k maan ustaad to

    • @sikhchannel0167
      @sikhchannel0167 3 роки тому +5

      Bai babbu maan jiha duja singr hi koi ni haiga na koi paida ho skda hai age vi babbu bai di rees nhi koi vi kr skda

    • @dhillon_records_
      @dhillon_records_ 3 роки тому

      @@sikhchannel0167 Shi h or ehe beta khi janda pta ni kon h 👍

    • @guratwal1939
      @guratwal1939 3 роки тому

      @@sikhchannel0167 a5

  • @855satgur9
    @855satgur9 4 роки тому +97

    ਬਹੁਤ ਕੁਝ ਸਿੱਖਣ ਨੂੰ ਮਿਲਦਾ ਉਸਤਾਦ ਦੇ ਗੀਤ ਵਿੱਚ

  • @pavittersidhu8035
    @pavittersidhu8035 4 роки тому +145

    ਮਾੜੇ ਐਕਟਰ ਦੀ ਫ਼ਿਲਮ ਜਿੰਨਾ ਤਾਂ ਗੀਤ ਏ ਮਾਨ ਸਾਬ 🙏🏻🙏🏻🙏🏻🙏🏻🙏🏻

  • @gurvinderrandhawa2427
    @gurvinderrandhawa2427 2 роки тому +10

    ਮਾਨਾਂ ਜ਼ਿੰਦਗੀ ਵਿੱਚ ਇੱਕ ਵਾਰ ਤੈਨੂੰ ਮਿਲਣ ਦਾ ਸੁਪਨਾ ਆ
    ਪਤਾ ਨਹੀ ਏਹ ਸੁਪਨਾਂ ਕਦੋ ਪੂਰਾ ਹੋਊਗਾ

  • @kirtbhullar4810
    @kirtbhullar4810 4 роки тому +172

    ਇੱਕ ਲਾਇਕ ਉਨ੍ਹਾਂ ਕਿਸਾਨਾ ਲਈ ਜੋ ਦਿੱਲੀ ਬੈਠੇ ਐਨੀ ਠੰਢ ਚ 💪🧡ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ 💪💪💪💪💪💪💪💪💪💪💪💪💪

  • @kinderkinder9698
    @kinderkinder9698 4 роки тому +91

    End ਹੀ ਕਰਾਤਾ ਇਹ ਗਾਣੇ ਨੇ
    ਹੁਣ ਕਿੱਥੇ ਲੁਕ ਕੇ ਬੈਠ ਗਏ ਨੇ ਨਿਆਣੇ ਨੇ 👌😘😘

  • @rajvanshsingh4688
    @rajvanshsingh4688 3 роки тому +67

    No Fan
    No Hater
    Love Sikh History
    Like for
    Waheguru
    Waheguru
    Waheguru
    Waheguru
    Waheguru
    .................

  • @jagroopdhillion7529
    @jagroopdhillion7529 Рік тому +16

    ਬੱਲੇ ਮਾਨਾ ♥️, ਜਦੋ ਸੁਣਦਾ ਏਹ song ਏਦਾ ਲਗਦਾ ਜਿਦਾ ਹੁਣੇ ਆਇਆ ਹੁੰਦਾ ,,ਪਤਾ ਨਹੀਂ 50 ਵਾਰ ਸੁਣ ਲਿਆ ਹੁਣਾ ,,👉 ਬੇਈਮਾਨ ♥️🦅🙏⛳wmk ਬਾਈ ਤੇ 🥰

  • @jattboot2744
    @jattboot2744 4 роки тому +104

    ਨਫ਼ਰਤ ਕਰਨ ਵਾਲੇ ਵੀ ਬਾਈ ਨੇ ਆਪਣੇ ਨਾਲ ਜੋੜ ਲਏ ਇਹ ਗੀਤ ਨਾਲ

  • @ramanbenipal
    @ramanbenipal 4 роки тому +119

    ਕਿਸ ਕਿਸ ਨੂੰ ਲੱਗਦਾ ਇਸ ਗੀਤ ਤੋਂ ਉਪਰ ਕੋਈ ਗੀਤ ਨਹੀਂ ਬਣਿਆ ਅੱਜ ਤੱਕ ❤️
    ਕਰੋ like ਦੱਸੋ ਫੇਰ ❤️

  • @meetdeep1571
    @meetdeep1571 4 роки тому +81

    ਇਹ ਹੁੰਦੀ ਆ ਕਲਾਕਾਰੀ
    ਨਾ ਕੋਈ ਐਲਾਨ ਨਾ ਕੋਈ ਐਡ
    ਬਿਨਾ ਮਸ਼ਹੂਰੀ ਤੋਂ ਮਸ਼ਹੂਰ ਸਾਡਾ ਉਸਤਾਦ , ਨਵਾਂ ਰਿਕਾਰਡ ਬਣਾਤਾ ਜੱਟ ਨੇ
    ੨੪ ਮਿੰਟਾਂ ਦਾ ਗਾਣਾ

  • @Efootballgameming
    @Efootballgameming Рік тому +8

    ਦੁਨੀਆਂ ਦੀ ਸਭ ਤੋਂ ਵੱਡਾ ਧਾਰਮਿਕ ਗੀਤ ਅੱਜ ਤੱਕ ਕਿਸੇ ਨੇ ਵੀ ਨਹੀਂ ਗਾਇਆ ਬਾਈ ਬੱਬੂ ਮਾਨ ❤❤❤❤❤

  • @bassibaimaan4562
    @bassibaimaan4562 4 роки тому +121

    ਬਾਈ ਦੀ ਹੇਕ ਲਈ ਇਕ like ਜਰੂਰ ਕਰਿਓ ..
    ਸਵਾਦ ਆ ਗਿਆ ਹੇਕ ਸੁਣ ਕੇ

  • @bforbabbu
    @bforbabbu 4 роки тому +88

    ਹੁਸਨ ਇਰਾਨ ਦਾ
    ਦਿਮਾਗ ਜਾਪਾਨ ਦਾ
    ਤੇ ਗਾਣਾ ਬੱਬੂ ਮਾਨ ਦਾ
    ਅੱਤ ਈ ਨੇ

  • @RajveerSingh-mw3dp
    @RajveerSingh-mw3dp 4 роки тому +478

    ਇੱਕ ਲਾਈਕ ਬੱਬੂ ਮਾਨ ਜੀ ਲੀਖਤ, ਸੌਚ, ਆਵਾਜ ਲਈ ਕਰੋ 👍👍👍👍👍👍

    • @BeimaanCreation
      @BeimaanCreation 4 роки тому

      Bai Apna Channel V Subscribe Krlo Maan Saab De Gaaneya De Status Aaunde Aa ❤️🙏

  • @lovepreetsingh-kz2vt
    @lovepreetsingh-kz2vt 2 роки тому +12

    Maan saab tuhanu bhut sara pyaar te respect
    Rabb tuhanu chardi kala ch rakhe te lammbbi umar bakhshe

  • @pannujeevan7989
    @pannujeevan7989 3 роки тому +158

    aj 26 january ਆ ਲਾਇਕ ਕਰੋ ਜਿਹੜਾ ਚਾਹੁੰਦਾ ਮੋਰਚਾ ਫਤਹਿ ਹੋਜੇ ਵਾਹਿਗੁਰੂ ਜੀ

  • @sandhusaab9211
    @sandhusaab9211 3 роки тому +192

    ਬਾਬਾ ਹਰੀ ਸਿੰਘ ਨਲੂਆ ਜੀ ਵਾਸਤੇ ਲਾਈਕ ਕਰੋ

  • @mundafanbabbumannda8062
    @mundafanbabbumannda8062 4 роки тому +160

    ਇਸ ਨੂੰ ਕਹਿੰਦੇ ਆ ਗਾਣਾ ਕੋਂਣ ਕੋਂਣ ਫ਼ੈਨ ਆ ਬਾਈ ਦਾ ਕਰੋਂ ਲਾਇਕ

    • @anmolanu9807
      @anmolanu9807 4 роки тому +2

      Only babbu .only babbuuuuuuuuu

    • @a.kkhartol8506
      @a.kkhartol8506 4 роки тому +2

      ua-cam.com/video/gYySePc2fxg/v-deo.html

  • @gursahibsingh7369
    @gursahibsingh7369 8 місяців тому +5

    ਇਹ ਇਕ ਗੀਤ ਨਹੀਂ ਇਸ ਵਿਚ ਲਗਭਗ ਸਾਰਾ ਹੀ ਇਤਿਹਾਸ ਦੱਸ ਦਿੱਤਾ। ਇਸ ਇਕ ਗੀਤ ਤੋਂ ਬਹੁਤ ਇਤਿਹਾਸਕ ਫਿਲਮਾਂ ਬਣ ਸਕਦੀਆਂ ਹਨ।

  • @kattadfankhantiyede4735
    @kattadfankhantiyede4735 4 роки тому +877

    ਹਾਜ਼ਰੀ lwaaja ਕੱਟੜਾ ਜੇ ਪੂਰਾ ਸੁਣੇਗਾ ਕਿਸਾਨ ਮਜਦੂਰ ਏਕਤਾ ਜਿੰਦਾਬਾਦ 👍👍

    • @sidnazz5415
      @sidnazz5415 4 роки тому +5

      Kisaan Mazdoor ekta zindabad 🙏

    • @jashanpreet8907
      @jashanpreet8907 4 роки тому +3

      ❤️❤️

    • @evenkumar8957
      @evenkumar8957 4 роки тому +5

      Kisaan majdoor ekta zindabad 🙏🏻

    • @sidnazz5415
      @sidnazz5415 4 роки тому +4

      ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

    • @MANJITSINGH-mc4qw
      @MANJITSINGH-mc4qw 4 роки тому +4

      👉ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ👈

  • @jaspalSingh-rh5gc
    @jaspalSingh-rh5gc 4 роки тому +110

    ਪੂਰਾ ਗੀਤ ਕੀਹਨੇ ਸੁਣਿਆ💪💪ਉਸਤਾਦ ਮਾਨ ਸਾਬ 👌👌🙏🙏🙏

  • @pawangill7037
    @pawangill7037 4 роки тому +134

    This man should be awarded as a best truth lyricist in the world

  • @SatishKumar-rc3jx
    @SatishKumar-rc3jx Рік тому +7

    21:52 Love u mann sab
    ਤਾਹੀਂ ਤੈਨੂੰ ਪਿਆਰ ਕਰਦੇ ਲੋਕ ਸੱਚ ਬੋਲਦਾ ਗੀਤਾਂ ਰਾਹੀਂ
    ਕਦੀਂ ਤਾਂ ਸਮਝਣ ਗਏ ਲੋਕ

  • @deepgill1602
    @deepgill1602 4 роки тому +127

    ਅੱਜਕੱਲ੍ਹ ਤਾਂ ਇੰਨੇ ਮਿੰਟਾਂ ਦੇ ਵਿੱਚ ਪੂਰੀ ਇੱਕ ਕੈਸਟ ਹੁੰਦੀ ਆਂ ਪਰ ਸਾਡੇ ਆਲੇ ਮਾਨ ਦਾ ਤਾ ਗੀਤ ਹੀ ਇੱਕ ਕੈਸਟ ਵਰਗਾ .....😍😍😍😍

    • @Palwinder_Singh_123
      @Palwinder_Singh_123 4 роки тому +3

      ਸਹੀ ਗੱਲ ਆ 😂

    • @bawasabbbawasabb4499
      @bawasabbbawasabb4499 2 роки тому

      ਸਹੀ ਕਿਹਾ ਵੀਰ ਜੀ ਦਿਲ ਕਰਦਾ ਵਾਰ ਵਾਰ ਸੁਣੀ ਜਾਈਏ

    • @happyhothi4859
      @happyhothi4859 Рік тому

      Right bro.💯💯🙏🙏

  • @ajnabi867
    @ajnabi867 4 роки тому +123

    ਅੱਜ ਤਾ ਸਾਨੂੰ ਵੀਂ ਮਾਣ ਹੋ ਗਿਆ
    ਅਸੀ ਮਾਨ ਦੇ ਫੈਨ ਆ ❤😍🙏

  • @Tiwana1033
    @Tiwana1033 4 роки тому +306

    ਜਿੰਨੇ ਜਿੰਨੇ ਪੂਰਾ ਗਾਣਾ ਸੁਣੀਆਂ ਕਰਦੋ ਲਾਈਕ,

  • @sunnysingh-hf3jo
    @sunnysingh-hf3jo Рік тому +7

    Ehna vadda mahaan geet... sirf mahaan bbabu maan hi likh skda c❤❤❤
    Me son khana apne maa peo di... es geet ch keyian da poora carrier aaa jaaye ❤❤