🌈 116 ਪਹਿਲਾਂ ਜਨਮੇ ਬੁਧ ਸਿੰਘ ਤਾਨ ਦੀ ਗਾਇਕੀ / Deputy Musician of Lahore Radio Station Budh Singh Tan

Поділитися
Вставка
  • Опубліковано 25 сер 2024
  • लाहौर रेडियो स्टेशन के उप संगीतकार बुध सिंह तान
    لاہور ریڈیو اسٹیشن کے نائب موسیقار بدھ سنگھ تان

КОМЕНТАРІ • 103

  • @baldevsingh9391
    @baldevsingh9391 Рік тому +19

    ਇਨੇ ਪੁਰਾਣੇ ਤਵੇ ਨੂੰ ਸੰਭਾਲ ਕੇ ਰੱਖਣ ਵਾਲੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੀ

  • @karamjeetsingh2352
    @karamjeetsingh2352 Рік тому +14

    ਪੁਰਾਣਾ ਖਜਾਨਾ ਸਾਂਭ ਰੱਖਿਆ ਜੀ

  • @r.jawandha5343
    @r.jawandha5343 Рік тому +4

    ਬਾਈ ਜੀ ਇਸੇ ਤਰ੍ਹਾਂ ਪੰਜਾਬੀ ਦੇ ਗਵਾਚ ਚੁਕੇ ਗਾਇਕਾ ਨੂੰ ਜਿਉਂਦਾ ਰੱਖਦੇ ਰਹੋ ❤🙏

  • @gurdevsingh1847
    @gurdevsingh1847 Рік тому +11

    ਬਹੁਤ ਹੀ ਵਧੀਆ ਪੇਸ਼ਕਾਰੀ ਕੀਤੀ ਹੈ ਜੀ, ਐਸੀ ਜਾਣਕਾਰੀ ਫੋਟੋ ਅਤੇ ਆਵਾਜ਼ ਸਮੇਤ ਪੁਰਾਣੇ ਮਹਾਨ ਕਲਾਕਾਰ ਬਾਰੇ ਇਕ ਅਨਮੋਲ ਸੁਗਾਤ ਹੈ ਜੀ।

  • @JagdishSingh-be7lc
    @JagdishSingh-be7lc Рік тому +17

    ਬਹੁਤ ਹੀ ਦਿਲ ਟੱਚ ਸੰਗੀਤ ਹੈ ,!

  • @jasvirsinghladdi230
    @jasvirsinghladdi230 Рік тому +8

    ਬਹੁਤ ਵਧੀਆ ਉੱਪਰਲਾ ਹੈ ,ਜੀ ਪੁਰਾਣੇ ਲੋਕ ਗਾਇਕਾ ਦੀ ਗਾਇਕੀ ਸੁਨਣ ਨੂੰ ਦੇ ਰਹੇ ਹੋ ।

  • @warriorpunjabi44
    @warriorpunjabi44 Рік тому +6

    ਬਹੁਤ ਪਿਆਰੀ ਅਵਾਜ਼। ਬਹੁਤ ਵਧੀਆ ਕਲਾਮ । ਬਹੁਤ ਬਹੁਤ ਧੰਨਵਾਦ ਜੀ ਇੰਨੀ ਵਧੀਆ ਤੇ ਕੀਮਤੀ ਜਾਣਕਾਰੀ ਦੇਣ ਲਈ।। ਸਤਿਗੁਰ ਨਾਨਕ ਤੇਰੀ ਲੀਲਾ ਨਿਆਰੀ ਐ।।

  • @rajwantkaur8405
    @rajwantkaur8405 Рік тому +3

    ਪੰਜਾਬੀ ਸੰਗੀਤ ਪ੍ਰੇਮੀਆਂ ਨੂੰ ਇਹ ਸੁਨਹਿਰੀ ਮੌਕੇ ਨਹੀਂ ਮਿਲਣੇ ਸਨ, ਜੇ ਤੁਸੀਂ ਇਹ ਵਿਸ਼ੇਸ਼ ਉਪਰਾਲੇ ਨਾ ਕਰਦੇ। ਜਿਉਂਦੇ ਵਸਦੇ ਰਹੋ!

  • @NirmalSingh-bz3si
    @NirmalSingh-bz3si Місяць тому +1

    ਕਿਸੇ ਦਿਨ ਇਹ ਵੀ ਮਹਾਨ ਹੁੰਦੇ ਸੀ ਹੁਣ ਵੀ ਨੇ ??ਪਰ ਸਮੇ ਦੀ ਗੱਲ ਆ??ਸਮਾਂ ਆਉਦਾ ਜਾਦਾਂ ਰਹਿੰਦਾ ਮਿੱਤਰੋ???🎉🎉🎉🎉🎉ਸਸਅ

  • @SherRanwan
    @SherRanwan Місяць тому

    ❤❤❤👌👌🙏🏼🙏🏼🙏🏼## ਸਲਾਮ ਹੈ ਵੀਰ ਜੀ ਤੁਹਾਡੀ ਮਿਹਨਤ ਨੂੰ

  • @baldevsingh9391
    @baldevsingh9391 Рік тому +3

    ਬਹੁਤ ਵਧੀਆ ਤਰੀਕੇ ਨਾਲ ਜਾਣਕਾਰੀ ਦਿੱਤੀ ਗਈ ਹੈ ਬਹੁਤ ਬਹੁਤ ਧੰਨਵਾਦ ਜੀ 🌹🌹

  • @KuldeepSingh-cx2iq
    @KuldeepSingh-cx2iq Рік тому +2

    ਬਹੁਤ ਬਹੁਤ ਬਹੁਤ ਧੰਨਵਾਦ ਜੀ❤❤❤ ਸ੍ਰ ਬੁੱਧ ਸਿੰਘ ਤਾਨ ਜੀ ਦੀ ਬੁਲੰਦ ਆਵਾਜ ਦੇ ਮਾਲਕ ਸਨ ਆਪ ਜੀ ਦਾ ਕੋਟਨ ਕੋਟ ਧੰਨਵਾਦ ਜੀ ਆਪ ਏਨੇ ਸੁਪਰ ਹਿੱਟ ਸੰਗੀਤਕਾਰ ਦੇ ਬਾਰੇ ਜਾਨਕਾਰੀ ਦਿੱਤੀ ਆਪ ਜੀ ❤ ਦਿਲ ਤੌਂ ਧੰਨਵਾਦ ਜੀ ।।

  • @surjeetsingh-kt4rj
    @surjeetsingh-kt4rj Рік тому +8

    Old is gold ❤very nice song

  • @shivcharansingh550
    @shivcharansingh550 11 місяців тому +1

    VERY GOOD, OLD IS 🏆GOLD🎉

  • @nasibsingh5115
    @nasibsingh5115 Рік тому +4

    ਬਹੁਤ ਵਧੀਆ ਕੋਸ਼ਿਸ਼।

  • @faqirsingh9572
    @faqirsingh9572 10 місяців тому +1

    Thanks Bai ji

  • @JasvirSingh-gj3li
    @JasvirSingh-gj3li Рік тому +1

    ਦੇਸੀ ਰਿਕਾਰਡ ਵਲੋ ਬਹੁਤ ਵਧੀਆ ਉਪਰਾਲਾ ਕੀਤਾ ਇਨਾਂ ਪੁਰਾਣੇ ਕਲਾਕਾਰਾਂ ਦੇ ਰਿਕਾਰਡ ਰਖੇ ਹੋਏ ਹਨ

  • @sukhpalsingh4953
    @sukhpalsingh4953 Рік тому +8

    ਬਾਈ ਜੀ ਤੁਹਾਡੀ ਵੀਡੀਓ ਬਹੁਤ ਵਧੀਆ ਹੁੰਦੀ ਹੈ ਜੀ ' ਬਸ ਇਓ ਕਹਿ ਦੇਈਏ ਕਿ ਜਮਾਂ ਅੱਗ ਵਰਾਊ❤❤❤❤❤

    • @desiRecord
      @desiRecord  Рік тому +2

      ਹਾਹਾਹਾਹਾਹਾਹਾ "ਅੱਗ ਵਰਾਊ"

    • @chhinderpalsingh2119
      @chhinderpalsingh2119 Рік тому

      ਅੱਗ ਵਰਾਊ ਨਹੀਂ
      ਠੰਢਕ ਪਾਊ,

  • @kaptaansingh2942
    @kaptaansingh2942 Рік тому +4

    ਵਧੀਆ

  • @sandeepaprabanger2943
    @sandeepaprabanger2943 Рік тому +5

    ਪੰਜਾਬ ਦਾ ਅਣਮੋਲ ਵਿਰਾਸਤ ਖ਼ਜ਼ਾਨਾ

  • @RamLal-pm9lh
    @RamLal-pm9lh Рік тому +1

    Desi record wale veer love you

  • @faqirsingh9572
    @faqirsingh9572 10 місяців тому +1

    Kia batt hai

  • @rubisandhu6177
    @rubisandhu6177 Рік тому +1

    ਵੀਰ ਜੀ ਬਹੁਤ ਬਹੁਤ ਧੰਨਵਾਦ ਤੁਸੀ ਇਨਾ ਦੀ ਸਾਰੀ ਜੀਵਨੀ ਵਾਰੇ ਦਿਖਾਇਆ 🙏🙏❤️❤️🎶🎶🎶

  • @yashpalsingh4590
    @yashpalsingh4590 Рік тому +1

    Thanks for knowledge

  • @Kulwinder4767
    @Kulwinder4767 Рік тому +3

    Dil vich Shrdha jagavan wale geet, sachmuch bade pyare han

  • @Paramjeetsingh-ve4cn
    @Paramjeetsingh-ve4cn Рік тому

    Wawwww ਕੋੲੀ ਲਫਜ ਨਹੀ ਹੈ ਜੀ ਥੋਡੀ ੲੈਸ ਞੀਡਿਯੌ ਲੲੀ

  • @gurmeetsingh7427
    @gurmeetsingh7427 Рік тому +3

    Very good veer ji bahut hi sundar hai

  • @niranjansinghjhinjer1370
    @niranjansinghjhinjer1370 Рік тому +4

    Bot hi durlab jaankaari
    Waheguru ji Chardikla Bakhshey 🙏
    Punjab de Anmol Rattan

    • @desiRecord
      @desiRecord  Рік тому +2

      ਵਾਹਿਗੁਰੂ ਜੀ ਕਾ ਖਾਲਸਾ।।
      ਵਾਹਿਗੁਰੂ ਜੀ ਕੀ ਫਤਹਿ ।।

  • @lakhwinder2833
    @lakhwinder2833 Рік тому +3

    Good 👍

  • @ravinderhundal-yr6hk
    @ravinderhundal-yr6hk Рік тому

    ਕੀ ਇਸੇ ਤਰਾਂ ਲੋਕ ਯਮਲਾ ਸਦੀਕ ਮਾਣਕ ਸ਼ਿੰਦਾ ਗੁਰਦਾਸ ਦੀਦਾਰ ਰਮਲਾ ਤੇ ਹੋਰ ਨਾਮੀ ਗਾਇਕਾਂ ਨੂੰ ਵੀ ਇੰਝ ਹੀ ਭੁਲਾ ਦੇਣਗੇ ਲੋਕ ਇਹ ਸੋਚ ਕੇ ਹੀ ਬਹੁਤ ਤਕਲੀਫ ਹੋ ਰਹੀ ਹੈ ਕੇ ਮਹਾਨ ਕਲਾਕਾਰਾਂ ਨੂੰ ਵੀ ਲੋਕ ਸਮੇ ਨਾਲ ਦਰ ਕਿਨਾਰ ਕਰ ਦਿੰਦੇ ਹਨ ਕਿੰਨੀ ਪੀੜਾ ਹੁੰਦੀਂ ਹੈ ਰੂਹ ਨੂੰ

    • @desiRecord
      @desiRecord  Рік тому

      ਹਾਂ ਜੀ ਬਿਲਕੁਲ ਭੁਲਾ ਦੇਣਗੇ। ਜਿਨ੍ਹਾਂ ਕਲਾਕਾਰਾਂ ਦੀ ਆਪਣੇ ਵੇਲਿਆਂ ਵਿਚ ਪੂਰੀ ਚੜ੍ਹਤ ਸੀ ਅੱਜ ਉਨ੍ਹਾਂ ਦੇ ਕੋਈ ਨਾਮ ਵੀ ਨਹੀਂ ਜਾਣਦਾ। ਪਰ ਜਿਸ ਤਰਾਂ ਹੁਣ ਇਹ ਚੈਨਲ ਪੁਰਾਣੇ ਗਾਇਕਾਂ ਨੂੰ ਅੱਗੇ ਲਿਆਉਣ ਦਾ ਯਤਨ ਕਰ ਰਿਹਾ ਹੈ ਇਸ ਤਰਾਂ ਦੇ ਟਾਵੇਂ-ਟਾਵੇਂ ਯਤਨ ਭਵਿੱਖ ਵਿਚ ਵੀ ਹੁੰਦੇ ਰਹਿਣੇ ਹਨ।

  • @sarvjitdeol9622
    @sarvjitdeol9622 Рік тому +3

    ਬਹੁਤ ਵਧੀਆ 👏👏👏👏👏👏

  • @RamLal-pm9lh
    @RamLal-pm9lh Рік тому +1

    Purane geet sunda ha ta eh menu Desi gheyo jina asar karde ne

  • @user-fh1vi8gv6l
    @user-fh1vi8gv6l Рік тому +3

    ਵਾਹ ਜੀ ਵਾਹ ❤

  • @sukhdevsinghsohi1951
    @sukhdevsinghsohi1951 Рік тому +1

    Very good

  • @mamtakumari4981
    @mamtakumari4981 Рік тому +1

    Good job

  • @pritpalsingh2789
    @pritpalsingh2789 Рік тому +12

    ਵਾਹ ਜੀ ਕਿੱਥੋਂ ਲੱਭ ਕੇ ਲਿਓੰਦੇ ਹੋ? Reply jroor kreo🙏

    • @desiRecord
      @desiRecord  Рік тому +4

      ਪ੍ਰਿਤਪਾਲ ਸਿੰਘ ਜੀ। ਸਾਡਾ ਬਹੁਤ ਬਹੁਤ ਕੁੱਝ ਬਿੱਖਰਿਆ ਪਿਆ ਹੈ ਇਸ ਤੇ ਸਰਕਾਰਾਂ ਨੂੰ ਵੱਡਾ ਉੱਦਮ ਕਰਨ ਦੀ ਲੋੜ ਹੈ ਇਹ ਵੀ ਸੱਚ ਹੈ ਇਹ ਹੋਣਾ ਨਹੀਂ, ਅਸੀਂ ਆਪਣੇ ਹਿੱਸੇ ਦਾ ਕੰਮ ਕਰ ਰਹੇ ਹਾਂ। ਜਿਨ੍ਹਾਂ ਕੁ ਰੱਬ ਨੂੰ ਮਨਜੂਰ ਹੋਇਆ ਕਰ ਦਿਆਂਗੇ। ਅਜਿਹੇ ਅਨਮੋਲ ਖਜਾਨਾ ਵੀ ਇਕ ਥਾਂ ਤੋਂ ਨਹੀਂ ਮਿਲਦਾ। ਜਿਆਦਾ ਮੈਟਰ ਇੰਟਰਨੈੱਟ ਤੇ ਪਿਆ ਹੈ। ਕੁੱਝ ਪੁਰਾਣੇ ਰਿਕਾਰਡ ਸਾਂਭਣ ਵਾਲਿਆਂ ਕੋਲ ਹੈ, ਬਹੁਤ ਕੁੱਝ ਯੂਨੀਵਰਸਿਟੀਆਂ ਦੇ ਸੰਗੀਤ ਵਿਭਾਗਾਂ ਕੋਲ ਹੈ। ਸਾਨੂੰ ਜੋ ਕੁੱਝ ਜਿੱਥੋਂ ਵੀ ਮਿਲਦਾ ਹੈ ਉਹ ਹਰ ਹੀਲੇ ਲੈਣ ਦੀ ਕੋਸ਼ਿਸ਼ ਕਰਦੇ ਹਾਂ। ਸਾਡਾ ਹੌਸਲਾ ਵਧਾਉਣ ਲਈ ਤੁਹਾਡਾ ਧੰਨਵਾਦ

  • @dpsingh3061
    @dpsingh3061 Рік тому

    Very nice old search
    Keep it up🎉

  • @jassachattha1135
    @jassachattha1135 Рік тому +3

    You doing great job

  • @gurpreetmangat1089
    @gurpreetmangat1089 Рік тому +2

    ਬਹੁਤ ਬਹੁਤ ਧਨਵਾਦ

  • @user-xl6et6ev8u
    @user-xl6et6ev8u Рік тому +1

    ਕਿਆ ਬਾਤ ਹੈ ਜੀ ਬਹੁਤ ਵਥਿਆ ਲੱਗਾ ਜੀ

  • @bhinderduhewala2853
    @bhinderduhewala2853 Рік тому

    ਏ ਇੰਟਰਵਿਊ ਬੇਹੱਦ ਪਸੰਦ ਕੀਤੀ ਗਈ ਜੀ ਬਹੁਤ ਬਹੁਤ ਧੰਨਵਾਦ ਜੀ ਭੂਪਿੰਦਰ ਸਿੰਘ ਮੁਕਤਸਰ ਸਾਹਿਬ

  • @surjeetsingh-nh3je
    @surjeetsingh-nh3je Рік тому

    Very very good old song

  • @sidhuanoop
    @sidhuanoop Рік тому +2

    Wah ji wah bai ji ah anmol khazana kithin labh lainde o

    • @desiRecord
      @desiRecord  Рік тому

      ਧੰਨਵਾਦ ਜੀਓ। ਤੁਹਾਡਾ ਅਤੇ ਕਰਨੈਲ ਗਿੱਲ ਵਰਗੀਆਂ ਰੂਹਾਂ ਦਾ ਅਸ਼ੀਰਵਾਦ ਹੈ ਜੀ।

  • @mnohr6636
    @mnohr6636 Рік тому

    Jad sady hun da Chaldea sama 2000 sal bad nawe log sade time de kalakara nu sunia karnge ,

  • @Evening84side
    @Evening84side Рік тому +2

    ਬਹੁਤ ਖੂਬ ਜੀ ❤

  • @maheshbrar
    @maheshbrar Рік тому +1

    Bahut wadia uprala bhai sahib

  • @sukhjiwansingh3899
    @sukhjiwansingh3899 9 місяців тому

    Great

  • @harjitsinghjheetajheeta4415
    @harjitsinghjheetajheeta4415 Рік тому +2

    Awaz vich aini lai bahut ghhatt gaeka di Hindi hai Sur tal v.kamal di hai Saza vich khubh key gaundey hun Mahsn kalakar NAL milaunh laee dhanwadi ha Desi Record da

    • @desiRecord
      @desiRecord  Рік тому +1

      ਤੁਹਾਡਾ ਵੀ ਧੰਨਵਾਦ ਜੀ

  • @sukhjinderangroia9461
    @sukhjinderangroia9461 Рік тому +2

    Very good ji❤

  • @db42dilbagsinghbuttar41
    @db42dilbagsinghbuttar41 Рік тому +2

    Great 👍

  • @pannsw8516
    @pannsw8516 Рік тому +2

    Osm

  • @kuljindersingh8282
    @kuljindersingh8282 Рік тому +1

    ਬਹੁਤ ਹੀ ਕੀਮਤੀ ਸਮੱਗਰੀ ਹੈ ਜੀ।।

  • @gajjansingh4876
    @gajjansingh4876 Рік тому +1

    ਬਹੁਤ ੨ ਧੰਨਵਾਦ ਜੀ

  • @user-eg9yc9mc2i
    @user-eg9yc9mc2i Рік тому +2

    Very nice je

  • @JaswinderSingh-qo8ie
    @JaswinderSingh-qo8ie Рік тому +1

    Very nice and sweet voice ji,

  • @user-xl6et6ev8u
    @user-xl6et6ev8u Рік тому +1

    ਵੀਰ ਜੀ ਤੁਸੀਂ ਆਪਣੇ ਵਿਰਸੇ ਨੂੰ ਹੀ ਸਾਭਣਾ ਹੈ ਜੀ

  • @ManjitSingh-mn9qu
    @ManjitSingh-mn9qu Рік тому

    ਬੜੀ ਸੋਜਮਈ ਅਤੇ ਗੰਭੀਰ ਅਵਾਜ਼।❤❤❤❤❤

  • @swaranjitsingh2384
    @swaranjitsingh2384 Рік тому +1

    Old is gold v very nice songs.

  • @harjinderrallh
    @harjinderrallh Рік тому

    ਵੀਰ ਜੀ ਆਪ ਜੀ ਨੂੰ ਸਤਿ ਸ੍ਰੀ ਆਕਾਲ ਜੀ ਆਪ ਜੀ ਦਾ ਬਹੁਤ ਹੀ ਧੰਨਵਾਦ ਇਹੋ ਜਿਹੇ ਫ਼ਨਕਾਰਾਂ ਨਾਲ ਮਿਲਾਉਣ ਲਈ

  • @mukhtiarsingh6532
    @mukhtiarsingh6532 Рік тому

    ਅਨਮੋਲ ਖ਼ਜ਼ਾਨਾ ਕਿਆ ਬਾਤ ਐ ਵੀਰ ਸ਼ੁਕਰੀਆ ਜੀ

  • @harjinderjaura177
    @harjinderjaura177 Рік тому +2

    Buhat vadhia 22g.
    Purane geet sunke inj lagda hai k ohna de geet dia Lina chori kitia han auj de likharin ne

  • @hardipsingh7873
    @hardipsingh7873 Рік тому

    Sir ji thanks for presenting very old , precious, rare , interesting and very interesting informations about S Budh Singh Taan . Continue to preserve & present such rare and valuable information s about old and forgotten artists.

    • @desiRecord
      @desiRecord  Рік тому

      thank you very much You gave encouragement.

  • @mohindersidhu3270
    @mohindersidhu3270 Рік тому

    Desi Record, thank you very much for making the great effort in locating & presenting such old Punjabi music and singers.

  • @harbanslal4428
    @harbanslal4428 Рік тому

    Nice g

  • @Kuldeepsingh-gt1dj
    @Kuldeepsingh-gt1dj Рік тому +1

    ❤,,Hmv,,ਦਾ,,ਦਾਦਾ,❤

  • @karamjit.dhillon165
    @karamjit.dhillon165 Рік тому

    Good

  • @apsingh2484
    @apsingh2484 Рік тому +3

    Excellent work done by whole team of Desi records channel.👌
    Keep it up ✔️

  • @BalwinderSingh-md4is
    @BalwinderSingh-md4is Рік тому

    Puranian yaadan taaza karwaun te dhanwaad.

  • @HariSingh-ot8dn
    @HariSingh-ot8dn Рік тому

    Khraz E Akidat to a great singer bhai Budh Singh Taan

  • @HariSingh-ot8dn
    @HariSingh-ot8dn Рік тому

    Bhai Budh Singh Tan was great singer.

  • @gurmailsingh9057
    @gurmailsingh9057 11 місяців тому

    Thanks G

  • @satpalsharma341
    @satpalsharma341 Рік тому +6

    ਨਹੀਂ ਰੀਸਾਂ ਇਸ ਕਲਾਕਾਰ ਦੀਆਂ

  • @diljeetkaur5858
    @diljeetkaur5858 Рік тому

    ❤❤

  • @Sohanlal-zl4km
    @Sohanlal-zl4km Рік тому

    Very heart touching voice and music really I like

  • @shere-punjabsinghshergill3257

    very good to make such old singer to reintroduce to us.

  • @khelkhelmesikhe
    @khelkhelmesikhe Рік тому

    Guru Ravi das ji song hai bhout jyada purane song
    Par manu mil nahi rahi
    Male, female debuted song Hun Guru Ravidas Maharaj Ji de poti purane song
    Pahla geet Hai Punjabi
    tel kadaha tapda meera zad Guru nu karti hai ,tere bina menu kon bachave Koi Na Mera darti Hai

  • @gurmeetsingh7427
    @gurmeetsingh7427 Рік тому +2

    Gurmeet Singh fazilka

  • @chhinderpalsingh2119
    @chhinderpalsingh2119 Рік тому

    So beautiful & melodious.

  • @jagirsingh2221
    @jagirsingh2221 Рік тому

    ❤🙏

  • @J_s_Sidhu
    @J_s_Sidhu Рік тому

    Very nice song, old is gold

  • @aujlaj
    @aujlaj Рік тому +4

    ਜੇ ਇਸ ਕਲਾਕਾਰ ਬਾਰੇ ਪੂਰੀ ਜਾਣਕਾਰੀ ਇਕੱਠੀ ਕਰਨੀ ਤਾਂ ਇਹਨਾਂ ਦੇ ਬੇਟੇ ਅਮਰਜੀਤ ਸਿੰਘ ਤਾਨ ਨਾਲ ਸੰਪਰਕ ਕਰਿਓ ਜੋ ਅਮਰੀਕਾ ਚ ਰਹਿੰਦੇ ਨੇ

    • @desiRecord
      @desiRecord  Рік тому +3

      ਅਮਰਜੀਤ ਸਿੰਘ ਤਾਨ ਦਾ ਕੋਈ ਸੰਪਰਕ ਹੈ ਤਾਂ ਦੱਸੋ ਜੀ।

    • @aujlaj
      @aujlaj Рік тому +1

      ⁠I will try to find his contact, commend your work, thanks

  • @pargatgill8440
    @pargatgill8440 Рік тому

    Very nice song ❤

  • @Oldsangeetlover
    @Oldsangeetlover Рік тому

    Bahot vadhia jankari g

  • @balwinderkaur-nq6pe
    @balwinderkaur-nq6pe Рік тому

    I love desi record from the bottom of my heart

  • @KamalSingh-ht3fh
    @KamalSingh-ht3fh Рік тому

    Awesome memories

  • @jasvirbrar167
    @jasvirbrar167 Рік тому

    ਬਹੁਤ ਵਧੀਆ ਗੱਲ੍ਹਾਂ ਹਨ ਜੀ ਖਾਲਿਸਤਾਨ ਰਿਫਰੈਡਮ ਦੀਆਂ ਵੋਟਾਂ ਪੰਜਾਬ ਹੱਲ ਖਾਲਿਸਤਾਨ ਬਣੇ ਤੋ ਹੀ ਗੱਲ ਬਣੂਗੀ ਖਾਲਿਸਤਾਨ ਬਣੂਗਾ ਵੋਟਾਂ ਨਾਲ ਬਹੁਤ ਛੇਤੀ

  • @gbhullar8418
    @gbhullar8418 Рік тому

    Geetdilnootobdenevvnicethanks

  • @LovePreet-ld7rx
    @LovePreet-ld7rx Рік тому

    Bai youtub te haige

  • @narindersingh3555
    @narindersingh3555 6 місяців тому

    Wrong song

  • @shabadkirtan9239
    @shabadkirtan9239 Рік тому

    ❤❤