ਪੋਸਤੀ ਲੰਡਨ ਵਿੱਚ - ਫੁੱਲ ਐਲ ਪੀ - ਰਿਕਾਰਡ ਨੰਬਰ ECSD 3023 - HMV - Saregama ਸਾਲ 1979

Поділитися
Вставка
  • Опубліковано 9 кві 2024
  • ਸਾਈਡ ਏ
    ਮਾਈ ਮੋਹਣੋਂ - Part 1
    ਸਾਈਡ ਬੀ
    ਮਾਈ ਮੋਹਣੋਂ - Part 2
    ਕਲਾਕਾਰ - ਕੇ ਦੀਪ ਜਗਮੋਹਣ ਕੌਰ।
    ਲੇਖਕ - ਕੇ ਦੀਪ।
    ਸੰਗੀਤ - ਚਰਨਜੀਤ ਆਹੂਜਾ।
    ਰਿਕਾਰਡਿੰਗ ਇੰਜਨੀਅਰ - ਐਨ ਆਰ ਦਾਸ ਅਧਿਕਾਰੀ।
    ਡਰਾਇਕਸ਼ਨ - ਜ਼ਹੀਰ ਅਹਿਮਦ।
    ਅਗਲੀ ਪੇਸ਼ਕਸ਼ - ਜੱਟ ਮਿਰਜ਼ਾ ਖਰਲਾਂ ਦਾ।

КОМЕНТАРІ • 46

  • @PML00024
    @PML00024 3 місяці тому +4

    ਬਹੁਤ ਵਧੀਆ ਸ. ਪਰਮਜੀਤ ਸਿੰਘ ਗਰੇਵਾਲ ਸਾਬ੍ਹ।।
    ਪੋਸਤੀ ਦੇ ਟੋਟਕੇ

  • @user-ql7ou6mu6h
    @user-ql7ou6mu6h 3 місяці тому +7

    ਸਭ ਤੋਂ ਵਧੀਆ ਕਮੇਡੀ ਕਲਾਕਾਰ ਸੀ ਪਿਆਰੇ ਪਿਆਰੇ ਚੁਟਕਲੇ ਪੇਸ਼ ਕੀਤੇ ਹਨ ਜੀ ਥੈਂਕਯੂ ਵੀਰ ਜੀ ਧੰਨਵਾਦ ਜੀ 📢🙏🙏🙏🙏

  • @jassimahallambardar3315
    @jassimahallambardar3315 3 місяці тому +3

    Paramjit veere:: Kya baat aa mere bai::: kamaal dee peshkash

  • @gurmelram5171
    @gurmelram5171 2 місяці тому +5

    ❤❤❤❤❤❤❤❤❤❤❤❤

  • @Kuldeepsingh-gt1dj
    @Kuldeepsingh-gt1dj 3 місяці тому +4

    ❤, Hmv, ਦਾ ਦਾਦਾ,ਦਾਦੀ❤

  • @sukhdarshansingh9093
    @sukhdarshansingh9093 3 місяці тому +3

    K deep jagmohan kaur di jori no one si

  • @harpreet2331
    @harpreet2331 3 місяці тому +8

    Bachpan deeyan yaddan

  • @beetubeetu3797
    @beetubeetu3797 Місяць тому +3

    Very very good comady ❤😅

  • @SurjeetSandhuSukhewala
    @SurjeetSandhuSukhewala 3 місяці тому +3

    Very Nice Bai Ji

  • @BalvirSingh-pl4zt
    @BalvirSingh-pl4zt 3 місяці тому +3

    VERY NICE SONG BHAI JI

  • @nachhattarsinghgill4968
    @nachhattarsinghgill4968 2 місяці тому +3

    ❤❤

  • @lalitdevgan1501
    @lalitdevgan1501 2 місяці тому +3

    Very nice

  • @jaskaranSingh-kq3hf
    @jaskaranSingh-kq3hf 3 місяці тому +4

    HMV nice

  • @gurjitgrewal8832
    @gurjitgrewal8832 2 місяці тому +3

    Sunder comedy

  • @ravinderbraich7628
    @ravinderbraich7628 2 місяці тому +5

    ਬਹੁਤ ਬਹੁਤ ਵਧੀਆ

  • @SandhuManjit-pq7nq
    @SandhuManjit-pq7nq Місяць тому +1

    LP,,, long platform

  • @Eatshitoo
    @Eatshitoo 3 місяці тому +3

    Please upload full vinyl sehban da tarla

    • @paramjeetgrewal3222
      @paramjeetgrewal3222  3 місяці тому

      ਬਹੁਤ ਜਲਦੀ ਅਪਲੋਡ ਕਰ ਦੇਵਾਂਗੇ ਜੀ।

  • @raisingh9792
    @raisingh9792 2 місяці тому +3

    Pudna upload plz

  • @RavinderBheley-qv7bx
    @RavinderBheley-qv7bx 3 місяці тому +3

    K deep maai mono

  • @gurjitgrewal8832
    @gurjitgrewal8832 3 місяці тому +5

    Bahut sunder comedy

  • @bittasandhu6693
    @bittasandhu6693 2 місяці тому +5

    very nice

  • @TarsemSingh-kn7vj
    @TarsemSingh-kn7vj Місяць тому +1

    9:30 9:33

  • @user-qi7xw4nu5i
    @user-qi7xw4nu5i Місяць тому +1

    ❤❤❤❤❤❤❤

  • @GurmeetSingh-nz9nt
    @GurmeetSingh-nz9nt Місяць тому +1

    SPEED FAST HAI
    THODI JEHI

    • @paramjeetgrewal3222
      @paramjeetgrewal3222  Місяць тому +1

      ਹਾਂ ਜੀ ,ਬਾਅਦ ਵਾਲ਼ੇ ਰਿਕਾਰਡਾਂ ਵਿੱਚ ਠੀਕ ਕਰ ਦਿੱਤੀ ਗਈ ਹੈ।

    • @GurmeetSingh-nz9nt
      @GurmeetSingh-nz9nt Місяць тому +1

      @@paramjeetgrewal3222 Sir ji
      Please Narinder biba ji ka eh Song upload kro
      Chunni Vekh Ke Kudi Te Peeley Rang Di
      Baharaan V Haraan Ho Gaeyaan
      Old Song Hai eh

  • @sidhurureke
    @sidhurureke 3 місяці тому +27

    ਪੁਰਾਣੇ ਕਲਾਕਾਰਾਂ ਚੋੰ ਮੇਰੇ ਖਿਆਲ ਚ ਕੇ.ਦੀਪ. ਜੀ ਸਭ ਤੋਂ ਵੱਧ ਪੜਿਆ ਲਿਖਿਆ ਦੂਜਾ ਬੰਦਾ ਸੀ ਜਿਸਦਾ HMV ਕੰਪਨੀ ਪੂਰਾ ਦਬਦਬਾ ਸੀ ਇਸੇ ਕਰਕੇ ਤਕਰੀਬਨ ਮਾਣਕ ਛਿੰਦੇ ਚਮਕੀਲੇ ਵਾਂਗੂ ਹਰ ਸਾਲ ਬਾਅਦ ਇੱਕ ਐਲ ਪੀ ਕੱਢਦੀ ਸੀ ਕੰਪਨੀ ਗਰੇਵਾਲ ਸਾਹਿਬ ਤਵਾ ਲੋਡ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ ❤❤❤❤

    • @paramjeetgrewal3222
      @paramjeetgrewal3222  3 місяці тому +5

      ਸ਼ੁਕਰੀਆ ਸਿੱਧੂ ਸਾਹਿਬ ਜਾਣਕਾਰੀ ਸਾਂਝੀ ਕਰਨ ਲਈ।

    • @RavinderBheley-qv7bx
      @RavinderBheley-qv7bx 3 місяці тому +3

      Hmv gaun wala pehla chamkila, k deep, paaras

    • @RavinderBheley-qv7bx
      @RavinderBheley-qv7bx 3 місяці тому +1

      Aa tavy ali gal te sira e kra ta

    • @RavinderBheley-qv7bx
      @RavinderBheley-qv7bx 3 місяці тому +2

      Veere geet labo chaad k chubare kichni tere waste changi naio gal ni

    • @user-ql7ou6mu6h
      @user-ql7ou6mu6h 3 місяці тому

      ਧੰਨਵਾਦ ਸਿੱਧੂ ਸਾਹਿਬ ਜੀ ❤❤❤❤

  • @babaiqbalsinghnanaksarjhor6501
    @babaiqbalsinghnanaksarjhor6501 3 місяці тому +4

    ਵੈਰੀ ਗੁੱਡ। ਪੋਸਤੀ ਠਾਣੇ ਵਿੱਚ ਡਾਊਨਲੋਡ ਕਰੋ ਪਲੀਜ਼

    • @paramjeetgrewal3222
      @paramjeetgrewal3222  3 місяці тому

      ਬਾਬਾ ਜੀ ਪੋਸਤੀ ਥਾਣੇਂ ਵਿੱਚ ਕੈਸਿਟ ਆਈ ਸੀ ਰਿਕਾਰਡ ਨਹੀਂ, ਮੈਂ ਸਿਰਫ ਰਿਕਾਰਡ ਹੀ ਅਪਲੋਡ ਕਰਦਾ ਹਾਂ।ਪਰ - ਪੋਸਤੀ ਕਨੇਡਾ ਵਿੱਚ ਬਹੁਤ ਜਲਦੀ ਅਪਲੋਡ ਕਰਾਂਗੇ ਕਿਉੰਕੇ ਉਹ ਰਿਕਾਰਡ ਮੇਰੇ ਕੋਲ਼ ਹੈ।

  • @SurinderSingh-jw1cc
    @SurinderSingh-jw1cc Місяць тому +1

    Very nice