КОМЕНТАРІ •

  • @gillshavinder9790
    @gillshavinder9790 3 місяці тому +7

    ਬਹੁਤ ਹੀ ਖਜਾਨਾਂ ਸਾਂਭਿਆਂ ਵੀਰ ਨੇ ਜੇ ਕਰ ਪੁਰਾਣੇ ਰੀਕਾਰਡ ਲੈਣੇ ਹੋਣ ਤਾਂ ਪੰਜਾਬ ਵਿੱਚ ਕਿੱਥੋਂ ਮਿਲ ਸਕਦੇ

  • @sandysinghsadhowalia
    @sandysinghsadhowalia 3 місяці тому +7

    ਸਤਿ ਸ੍ਰੀ ਆਕਾਲ ਜੀ ਪ੍ਰੋ ਪੰਜਾਬ ਦੀ ਪੂਰੀ ਟੀਮ ਤੇ ਸਰਦਾਰ ਸਾਹਿਬ ਨੂੰ , ਜਿਨ੍ਹਾਂ ਨੇ ਇਮਾਨਦਾਰੀ ਵਾਲਾ ਜੀਵਨ ਜਿਉਂ ਕੇ ਵੀ ਐਨੀ ਵੱਡੀ ਕੁਲੈਕਸ਼ਨ ਕੀਤੀ। ਸਭ ਤੋਂ ਪਹਿਲਾਂ ਤਾਂ ਮਹਿਮਾਨ ਦਾ ਨਾਮ, ਪੂਰਾ ਪਤਾ, ਅਤੇ ਫੋਨ ਨੰਬਰ ਜ਼ਰੂਰ ਦੱਸਿਆ ਕਰੋ। ਵੀਡੀਓ ਅੱਪ ਲੋਡ ਕਰਨ ਲਈ ਸ਼ੁਕਰੀਆ ਜੀ।

  • @ShamLal-oc8xx
    @ShamLal-oc8xx 3 місяці тому +8

    ਜੇਕਰ ਕਿਸੇ ਨੂੰ ਦੁਕਾਨ ਦਾ ਪੂਰਾ ਪਤਾ ਹੋਵੇ ਤਾਂ ਕਿਰਪਾ ਕਰਕੇ ਮੁਕੰਮਲ ਪਤਾ ਗਲੀ ਮੁਹੱਲਾ ਸ਼ਹਿਰ ਦਾ ਨਾਮ ਕੂਮੈਂਟ ਵਿੱਚ ਲਿਖ ਦਿਓ ਜੇ ਕੋਈ ਇਨ੍ਹਾਂ ਦਾ ਜਾਣਕਾਰ ਕੂਮੈਂਟ ਪੜੇ ਤਾਂ ਉਹ ਪੂਰਾ ਪਤਾ ਲਿਖ ਦਿਓ ਜੀ

    • @MoolchandSharma-u6w
      @MoolchandSharma-u6w Місяць тому +1

      ਜਸਪਾਲ ਸਿੰਘ ਪਿੰਡ ਕੁੱਥਾ ਹੇੜੀ ਤਹਿਸੀਲ ਰਾਜਪੁਰਾ ਜ਼ਿਲ੍ਹਾ ਪਟਿਆਲਾ ।

  • @mann062
    @mann062 3 місяці тому +17

    ਹੁਣ ਤਾ ਇਹ ਸ਼ੋਕ ਮਹਿੰਗਾਂ ਗਿਆ ਲੋਕ ਇਕ ਤਵੇ ਦਾ ਦਸ ਦਸ ਹਜਾਰ ਮੰਗੀ ਜਾਂਦੇ ਆ

    • @khosasaab3464
      @khosasaab3464 3 місяці тому +8

      ਮੰਗੀ ਜਾਣ ਦਿਓ ਰੁਕ ਜਾਓ ਪੰਜ ਸੱਤ ਸਾਲ ਆਉਣ ਵਾਲੀ ਪੀੜ੍ਹੀ ਨੇ ਫਰੀ ਚ ਇਹ ਸਮਾਨ ਨਹੀਂ ਲੈਣਾ ਜਿਨਾ ਮੇਰੇ ਵਰਗਿਆਂ ਨੇ ਇਹ ਸੰਗੀਤਕ ਖਜ਼ਾਨਾ ਸੰਭਾਲਿਆ ਹੋਇਆ ਹੈ ਜਵਾਕਾਂ ਨੇ ਕਦਰ ਨਹੀਂ ਕਰਨੀ

    • @mann062
      @mann062 3 місяці тому +1

      @@khosasaab3464 ਨਹੀਂ ਦਿੰਦੇ ਜੀ ਜਿਨੇ ਪੁਰਾਣੇ ਕਈ ਸੰਗੀਤ ਪਰੇਮੀ ਚੜਾਈ ਕਰ ਗਏ ਹੁਣ ਉਨਾ ਦੇ ਵਾਰਸ ਹੀ ਮੰਗਦੇ ਨੇ ਏਨੇ ਪੈਸੇ ,ਲੋਕਾ ਨੂੰ ਹੁਣ ਪਤਾ ਲਗ ਗਿਆ ਕਿ ਏਨਾ ਦਾ ਕਿ ਮੁਲ ਹੈ ਸ਼ੋਸਲ ਮੀਡੀਆ ਨੇ ਕੰਮ ਚਕਤਾ

    • @rallasaab5522
      @rallasaab5522 3 місяці тому

      ​@@mann062ਇਹ ਸਭ ਕੁਛ ਦੇ ਕਬਜ਼ਾ ਪੰਜਾਬ ਦੇ ਕੁਛ ਸਰਮਾਏਦਾਰਾਂ ਦਾ ਹੈ ਓਹਨਾ ਨੇ ਸਮਾਨ ਸਸਤੇ ਰੇਟਾਂ ਦੇ ਇਕੱਠਾ ਕਰ ਲਿਆ ਹੁਣ ਗਰੀਬ ਬੰਦਾ ਤਾਂ ਆਪਣਾ ਸ਼ੌਂਕ ਵੀ ਪੂਰਾ ਨਹੀਂ ਕਰ ਸਕਦਾ ਕਿਉੰ ਕੇ ਹੈ ਓਹਨਾ ਤੋਂ ਕਿਸੇ ਵੀ ਚੀਜ਼ ਦਾ ਰੇਟ ਪੁੱਛੋ ਗੇ ਤਾਂ ਦੌਰਾ ਪੈਣ ਵਾਲਾ ਕਰ ਦਿੰਦੇ ਨੇ। ਇਕ ਦੋ ਤਾਂ ਗੱਲ ਕਰਨ ਦੇ ਵੀ ਪੈਸੇ ਮੰਗਦੇ ਨੇ ਜੇ ਕੋਈ ਜਾਣਕਾਰੀ ਲੈਣੀ ਹੋਵੇ।ਤਵੇ ਪੁੱਛ ਕੇ ਦੇਖੋ 5 ਤੋ 10 ਹਜ਼ਾਰ ਘੱਟੋ ਘੱਟ ਮਗਦੇ ਆ ਤਵੇ ਦਾ।ਬਹੁਤ ਦੁੱਖ ਹੁੰਦਾ।

    • @HANS_MUSIC_HUB
      @HANS_MUSIC_HUB 2 місяці тому +2

      ​@@khosasaab3464 Jruri nhi thude jwak kadar nhi krde ta doosre a ne vi nhi krni mere father saab ne bhut smaan ektha krta menu vi shonk a dilo

    • @khosasaab3464
      @khosasaab3464 2 місяці тому +1

      @@HANS_MUSIC_HUB ਚੱਲ ਵਧੀਆ ਆ ਤੈਨੂੰ ਸੌਕ ਆ ਤਾਂ ਸੰਭਾਲ ਕੇ ਰੱਖੋ ਏਸ ਨੂੰ ਵੇਚੋ ਨਾ ਫਿਰ ਸੋਨਾ ਹੈ ਵਿਰਾਸਤ ਆ

  • @tondonbaljit9881
    @tondonbaljit9881 Місяць тому

    ਸਾਡੇ ਮਿੱਤਰ ਨੇ ਜਸਪਾਲ ਸਿੰਘ ਜੀ ਅਸੀਂ ਵੀ ਰਕਾਡ ਲੈਕੇ ਆਏ ਸੀ ਬਾਈ ਤੋਂ ਬਹੁਤ ਨੇਕ ਵਧੀਆ ਇਨਸਾਨ ਹੈ ਜੀ।
    ਸਾਡੇ ਕੋਲ ਵੀ ਬਹੁਤ ਹੀ ਰਕਾਡ ਹੈ । ਬਹੁਤ ਬਿਆਰ ਨਾਲ ਸਾਭੇਂ ਹੋਏ ਹਨ ਜੀ 🙏

  • @narindersingh3081
    @narindersingh3081 2 місяці тому +2

    ਬਹੁਤ ਵਧੀਆ ਜੀ

  • @Gurnoorsingh-zz3oj
    @Gurnoorsingh-zz3oj 3 місяці тому +5

    Wah ji ❤

  • @manmohansingh1953
    @manmohansingh1953 2 місяці тому +1

    Purana time geet and gyak Bapu kol hai very nice ji

  • @labhsingh2944
    @labhsingh2944 3 місяці тому +2

    Kamaal karti Kaya baat a ji🎉

  • @nathasingh116
    @nathasingh116 3 місяці тому +2

    Very good 👍👍 very nice

  • @RoopSingh-qx7qi
    @RoopSingh-qx7qi 3 місяці тому +3

    Kiya baat hai 👌

  • @Dr.mehtas
    @Dr.mehtas 2 місяці тому +1

    Very nice❤❤

  • @NarinderSingh-j4h
    @NarinderSingh-j4h 2 місяці тому +3

    Narindersingh❤❤❤❤ 5:23

  • @dilrajdhillon3636
    @dilrajdhillon3636 2 місяці тому +2

    Nice bapu ji

  • @humanbody580
    @humanbody580 3 місяці тому +3

    Badshah bapu ji

  • @ministories_narinder_kaur
    @ministories_narinder_kaur 3 місяці тому +1

    ਸਤਿ ਸ੍ਰੀ ਅਕਾਲ ਪਾਪਾ ਜੀ

  • @deepstudio6012
    @deepstudio6012 3 місяці тому +4

    ਕੀ ਵੇਚਣ ਤੇ ਮਿਲ਼ ਜਾਣਗੇ? ਜੇਕਰ ਹਾਂ ਹੈ ਤਾਂ ਕ੍ਰਿਪਾ ਕਰਕੇ ਕੀਮਤਾਂ ਵੀ ਦੱਸ ਦੇਣਾ। ਬਹੁਤ ਧੰਨਵਾਦ ਜੀ।

    • @hathuriqbal6914
      @hathuriqbal6914 3 місяці тому +2

      ਹੈ ਜੀ ਸਿਰਸਾ ਦੇ ਕੋਲ ਹੈ ਇੱਕ ਪਿੰਡ ਬਹੁਤ ਤਵੇ ਹੈ ਉਸ ਕੋਲ, ਸਾਰੇ ਵੇਚਦਾ, ਬਿਲਕੁਲ ਨਵਾਂ

  • @sunilsoma456
    @sunilsoma456 3 місяці тому +2

    Golden Collection

  • @puranchand3632
    @puranchand3632 3 місяці тому +2

    salaam aa babe nu

  • @Sanghera-pe1wu
    @Sanghera-pe1wu 3 місяці тому +7

    ਕਿਸੇ ਮਿੱਤਰ ਨੂੰ ਬਾਬਾ ਜੀ ਦਾ ਪਿੰਡ/ਸ਼ਹਿਰ ਪਤਾ ਹੋਵੇ ਜਰੂਰ ਦੱਸਣਾ ਜੀ

    • @alltech9175
      @alltech9175 3 місяці тому +2

      ਰਾਜਪੁਰਾ ਨੇੜੇ ਕੁਥਾਖੇੜੀ

    • @BaljindersinghBaljinders-tv1rj
      @BaljindersinghBaljinders-tv1rj 2 місяці тому

      Jila Kheda bhai

    • @bansilaltanwar3813
      @bansilaltanwar3813 2 місяці тому +1

      पिंड दा नाम है कुदाहेड तहसील राजपुरा
      जिला पटियाला

    • @MoolchandSharma-u6w
      @MoolchandSharma-u6w Місяць тому

      ​@@BaljindersinghBaljinders-tv1rjਜਿਲ੍ਹਾ ਪਟਿਆਲਾ ।

  • @paraspreetsinghsingh3157
    @paraspreetsinghsingh3157 2 місяці тому +2

    Baba ji da pura adrrss daso asi v milna chahundy h

  • @niranjansinghjhinjer1370
    @niranjansinghjhinjer1370 3 місяці тому +1

    Satsriakal Ustad ji 🙏
    Dr.M.S.Jassaal ji ne you tube te bapu ji de rakaat loaded kithey hoye ni

  • @gurnamsingh6043
    @gurnamsingh6043 2 місяці тому +2

    ਮੇਰੇ ਕੋਲ 2000ਪੁਰਾਣੀ ਕੈਸੇਟ ਪਈ ਹੋਈ ਹੈ ਬਾਪੂ ਜੀ ਲੈ ਲੈਣ ਸੀ ਡੀ ਪਲੇਅਰ ਵੀ ਪਏ ਹਨ ਜੀ 1985ਤੋਂ ਪਹਿਲਾ ਦੇ ਹਨ made in japan,,, koria

    • @sushilpawar1122
      @sushilpawar1122 2 місяці тому

      Adress sir

    • @HANS_MUSIC_HUB
      @HANS_MUSIC_HUB 2 місяці тому

      Tuhada address deyo

    • @Daljitsingh-qr3xh
      @Daljitsingh-qr3xh 2 місяці тому

      ਦੋ ਹਜ਼ਾਰ ਸਾਲ ਪਹਿਲਾਂ ਵੀ ਕੈਸੇਟ ਰਿਕਾਰਡ ਹੁੰਦੀ ਸੀ ਇਹ ਸਭ ਤੋਂ ਵੱਡਾ ਝੂਠ ਆ

    • @HANS_MUSIC_HUB
      @HANS_MUSIC_HUB 2 місяці тому

      @@Daljitsingh-qr3xh yea 100%

    • @shpindersandhu6172
      @shpindersandhu6172 Місяць тому

      Bro apna no send karo ji

  • @parmindersingh9448
    @parmindersingh9448 3 місяці тому +2

    Very nice

  • @Hastinderbhaker
    @Hastinderbhaker 2 місяці тому +1

    👍

  • @ParamjitSingh-xv9yc
    @ParamjitSingh-xv9yc 3 місяці тому +1

    Very nice video ❤

  • @AjmerSingh-er1kl
    @AjmerSingh-er1kl 3 місяці тому +2

    ਮੈ ਚਮਕੀਲੇ ਦਾ ਤਵਾ ਤਿੰਨ ਹਜਾਰ ਦਾ ਲਿਆ ਸੀ ਦਿਲੀ ਤੋ

  • @binderdhaliwal1346
    @binderdhaliwal1346 3 місяці тому +2

    Narinder biba gurmeet baba ji surinder kaor ji

  • @lklk1034
    @lklk1034 3 місяці тому +1

    ਇਹ ਵੀਡੀਓ ਅੱਜ ਦੀ ਆ ਕੇ ਕੁੱਝ ਸਮਾਂ ਪਹਿਲਾਂ ਦੀ ਆ ਜੀ
    ਤਾਂ ਕੇ ਪਤਾ ਲੱਗ ਜਾਵੇ ਕਦਰ ਦਾਨ ਵੀਰਾਂ ਨੂੰ ਇਹ ਜਰੂਰ ਦੱਸਣਾ ਜੀ ਧੰਨਵਾਦ ਜੀ

  • @RamPravesh-cm5cq
    @RamPravesh-cm5cq 3 місяці тому +1

    Beautiful🌹 and hansham🌹👍 Sundar hai jee

  • @bhupindersinghrayat8761
    @bhupindersinghrayat8761 3 місяці тому +1

    ❤❤❤❤❤❤❤❤❤

  • @hardeepchohan2134
    @hardeepchohan2134 Місяць тому +1

    Hanji paji eh bech de ne

  • @kuldipsingh6448
    @kuldipsingh6448 2 місяці тому +1

    Interview krn walio address bhee dasya kro foki tv channel di add na kro .half interview without address mobile no

  • @balwinderbal5125
    @balwinderbal5125 2 місяці тому +1

    I had 1965 stone record !

  • @Sanghera-pe1wu
    @Sanghera-pe1wu 3 місяці тому +4

    ਕਿਹੜਾ ਪਿੰਡ ਹੈ ਬਾਬਾ ਜੀ ਦਾ ?

    • @alltech9175
      @alltech9175 3 місяці тому +1

      ਰਾਜਪੁਰਾ ਨੇੜੇ ਆ ਕੁਥਾਖੇੜੀ

    • @alltech9175
      @alltech9175 3 місяці тому +2

      ਨੰਬਰ ਲੈਣਾ ਤਾ ਦੱਸਦਾ ਜੀ

    • @GagandeepSingh-tn8yh
      @GagandeepSingh-tn8yh 3 місяці тому

      Dso g​@@alltech9175

    • @vickykhalsag
      @vickykhalsag 3 місяці тому

      ​@@alltech9175 Paji bapu ji da number send kr sakde ho

    • @vickykhalsag
      @vickykhalsag 3 місяці тому

      ​@@alltech9175veer ji bapu ji da number send kr sakde ho

  • @mukhachaudhry5369
    @mukhachaudhry5369 2 місяці тому +1

    🇮🇳👍👌🇮🇳👍👌🇮🇳👍👌🕺💯

  • @Sattekaking
    @Sattekaking 2 місяці тому +2

    KHA LE MAA DIAN PAKKIAN VE DHOLA ADD HO JA JAROOR SUNA DEO

  • @BalvirSingh-pl4zt
    @BalvirSingh-pl4zt 3 місяці тому +1

    ❤❤❤❤

  • @hakamsingh1940
    @hakamsingh1940 2 місяці тому +1

    ਮੇਰੇ ਕੋਲ 1950 ਮਾਡਲ ਕੈਮਰਾ ਪਿਆ ਵਿਕਾਊ ਹੈ

  • @balwinderbal5125
    @balwinderbal5125 2 місяці тому +1

    He is showing 1983 series

  • @binderdhaliwal1346
    @binderdhaliwal1346 3 місяці тому +1

    Veer ji yaama riscorat tarector da si 🙏🙏

  • @ballumahi4935
    @ballumahi4935 3 місяці тому +1

    VHF convertar mene apne hathi bahut tiyar kite ae.

  • @gursewaksingh-yp4up
    @gursewaksingh-yp4up 2 місяці тому +1

    । ਬਾਬੇ ਦਾ ਪਤਾ ਦੱਸੋ

  • @GurpreetSingh-oz9kv
    @GurpreetSingh-oz9kv 3 місяці тому +1

    Bapu ji geani man singh jhur de video he ji

  • @parkash5596
    @parkash5596 3 місяці тому +1

    Mediya walio pind sheha das Diya kro

  • @AjmerSingh-er1kl
    @AjmerSingh-er1kl 3 місяці тому +1

    ਹੁਣ ਤਾ ਬਹੁਤ ਪੈਸੇ ਮੰਗਦੇ ਆ

  • @binderdhaliwal1346
    @binderdhaliwal1346 3 місяці тому +1

    Harcharn grewal karamjit duri chandi ram chandi da hega koyi bhapu ji 🙏🙏🙏🙏

  • @lakhwirsingh9593
    @lakhwirsingh9593 3 місяці тому +1

    Odo v mehanga c Paisa Banda kithe c
    Veer

  • @karnailsingh6664
    @karnailsingh6664 Місяць тому

    baba ji da village kutha kheri Teh Rajpura Distt patiala Jaspal singh s/o Natha singh

  • @sonuchaudhary8578
    @sonuchaudhary8578 3 місяці тому +1

    Shreef insan lagde sardar ji par anchor bilkul hi anjan aa koi research ni kiti bas ainwe moonh chuk aa gia interview karan aa gia

  • @BhagwanSingh-ky8ep
    @BhagwanSingh-ky8ep 3 місяці тому +1

    HAR IK DE VAS DA ROG NI DIHARI DAR BANDEA DE 2 NOMBER DA PAISA HOVE VAKHRI GALL AA BAI NU SALAAMAN
    JE KOI IKATHAA KARLU TAA INJ SAMBEA NI JANDA BAHUT AUKHA LAGDAI CHHARA HOVE TAA VI DIHARI KARDA HOYE NAAL BACHE DAR HOYE SAMAAN VI SARA CHALDA HOYE KI SIFT KARAAN MERE VAS DA ROG NI KOI SHABAD NI MIL KE DEKH KE AAOONGA JAROOR

  • @AjmerSingh-er1kl
    @AjmerSingh-er1kl 3 місяці тому +1

    ਜੇ ਕਿਸੇ ਕੋਲ ਨਾਮ ਜਪ ਲਾ ਰਿਕਾਰਡ ਹੋਵੇ ਤਾ ਦੱਸਿਉ

    • @harjotsingh8222
      @harjotsingh8222 3 місяці тому +1

      ❤ਚਮਕੀਲੇ ਦਾ ਗਾਇਆ ਕਿ ਕਿਸੇ ਹੋਰ ਨੇ ਵੀ ਗਾਇਆ ਤਵਾ ਤਾਂ ਹੋਵੇ ਗਾ ਚਮਕੀਲੇ ਦਾ

  • @NarinderSingh-j4h
    @NarinderSingh-j4h 2 місяці тому +1

    M

  • @Satnamsingh-r1j
    @Satnamsingh-r1j Місяць тому

    Baba da village sa nd karoo ji

  • @lakhwirsingh9593
    @lakhwirsingh9593 3 місяці тому +1

    Shonk da koi mul nai hunda

  • @amitojcgamer456
    @amitojcgamer456 3 місяці тому +3

    baba g punjabi film yaari jatt di mil gu g apna phone numbers send karo g

    • @GurmukhSingh-k9z
      @GurmukhSingh-k9z 3 місяці тому

      ਮੇਰੇ ਕੋਲ ਹੈ ਜੀ ਬਿਲਕੁੱਲ new ਪ੍ਰਿੰਟ ਸਾਫ ਸੁਥਰੀ DVD

    • @amitojcgamer456
      @amitojcgamer456 3 місяці тому

      @@GurmukhSingh-k9z bay g only palco video wich chaise ha punjabi film yaari jat di ok

  • @RamPravesh-cm5cq
    @RamPravesh-cm5cq 3 місяці тому +2

    Sir contect number🌹 sir🙏🌹

  • @GulzarSingh-ux3en
    @GulzarSingh-ux3en 3 місяці тому +3

    Very good Please give mobile number I want to meet this brother

  • @jasveersivian2977
    @jasveersivian2977 2 місяці тому +1

    Baba da number send jii

  • @amitojcgamer456
    @amitojcgamer456 3 місяці тому +1

    kise kol punjabi film yaari jat di palco video wich hove apna phone number karo g

  • @amanvirsinghtoor9143
    @amanvirsinghtoor9143 3 місяці тому +2

    ❤❤❤❤❤❤❤❤❤

  • @manikhambra5979
    @manikhambra5979 3 місяці тому +1

    ❤❤❤

  • @RanbirSingh-d7f
    @RanbirSingh-d7f 3 місяці тому +1

    ❤❤❤❤❤❤❤