ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਅੱਗੇ ਪਾਣੀ ਤਰੌਕਣਾ | Bhai Sarbjit Singh Dhunda | Sikhi Lehar TV
Вставка
- Опубліковано 5 гру 2019
- ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਅੱਗੇ ਪਾਣੀ ਤਰੌਕਣਾ | Bhai Sarbjit Singh Dhunda | Sikhi Lehar TV 2019
Sikhi Lehar TV & Radio
www.sikhilehar.com | www.sikhilehartv.com
www.ssdhunda.com
ਪੂਰੀ ਸੱਚੀ ਗੱਲ ਏ ਧੁੰਦ ਸਾਹਿਬ
ਬਹੁਤ ਸੋਹਣੀ ਵੀਚਾਰ ਜੀ
ਬਹੁਤ ਸੋਹਣੀ ਵਿਚਾਰ ਕੀਤੀ
ਬਹੁਤ ਵਧੀਆ ਵਿਚਾਰ ਹੈ ਭਾਈ ਸਾਹਿਬ ਜੀ ਦੇ
ਬਹੁਤ ਵਧੀਆ ਬਾਬਾ ਜੀ ਤੁਹਾਡੇ ਬਚਨ
ਵਾਹਿਗੁਰੂ ਜੀ waheguruji
ਜਿਹਨਾ ਨੂੰ ਅਜੇ ਤਕ ਬੋਲਣ ਲਿਖਣ ਦੀ ਅਕਲ ਨਹੀਂ ਆਈ ਓਹ ਕੀ ਜਾਨਣ ਗੁਰਬਾਣੀ ਨੂੰ ਤੇ ਗੁਰੂ ਸਿਖਿਆ ਨੂੰ
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਅੱਗੇ ਜਲ ਛਿੜਕਣਾ ਭਾਵ ਕਿ ਗੁਰੂ ਸਾਹਿਬ ਜੀ ਦਾ ਸਤਿਕਾਰ ਕਰਨਾ ਹੈ।
Bahi aina ki ptha satkar da
@@jaspalsinghsinghjaspal8645qq
Fr baaki sari mriada shadd k paani traonki Jaya kro Sara din guru ganth sahib agge Sara tappr vari-2.. shaid aven de satikar nal rab v mil jave
Satkaar oh hunda jad nirol bani padh ke man nu nirmal kariye.....na ki guru sahb mohre dikhawa kariye ki asin satkar kar rahe aa....Sri Guru Granth sahb ji da satkaar dasham pita ne hi kar ditta hai, sada shabd guru nawaz ke.....
Very good baba ji badi meharbani
Very good veer g
ਵਾਹ ਜੀ ਵਾਹ 🙏
Nila wali gal ta siraaaaa he la ta bahi sahib g ne ....
ਪਖੰਡੀ ਲੋਕਾਂ ਨੂੰ ਸਾੜਾ ਹੋ ਰਿਹਾ
ਕੋਈ ਪੁੱਛ ਲਵੇ ਕਿ ਇਸ ਦਾ ਮਤਲਬ ਕੀ ਹੈ ਤਾਂ ਸ਼ਾਇਦ ਅਸੀਂ ਕੋਈ ਜਵਾਬ ਨਾ ਦੇ ਸਕੀਏ ।
ਭਾਈ ਧੁੰਦਾ ਜੀ ਤੁੱਸੀ ਵੀ ਕਮਾਲ ਕਰਦੇਉ ਤੁੱਹਾਡੀਆ ਗੱਲਾ ਹਰ ਇਕ ਨੂੰ ਹੱਜਮ ਨੀ ਆਉਦੀਆ ਹੋਣਗੀਆ ਜੋ ਇਹ ਕੰਮ ਕਰਦੇ ਹੋਣਗੇ
Holi Holi sari mareyda band Kar Devo ge tusi
Nice ji jug jug jio
Very good ji
ਬਹੁਤ ਦਿਮਾਗ ਹੈ ਭਾਈ ਸਾਹਿਬ ਦਾ
EH. KIRPA. GURU GRANTH SAHIB JI DI HE
ਧੰਨਵਾਦ ਵੀਰ ਜੀ
Waheguru ji🙏🙏🙏🙏
ਬੱਲੇ ਜੀ ਕਮਾਲ ਗੱਲ ਬਾਤ
Very good baba ji sai katha thodi
Good luck
Waheguru ji ka khalsa Waheguru ji fte
Wehaguru gg
ਬਹੁਤ ਗਿਆਨ ਬਖਸ਼ਿਸ਼ ਕੀਤਾ ਗੁਰੂ ਨੇ
Waheguru ji
People are not so aware to understand you my dear but u r great 👍
Great.great
ਵਾਹਿਗੁਰੂ ਜੀ
Nice ji
V good
True 👍
Bilkul thik haaa bahi
👍👍👍👍👍
Sach bolna te sun na bahut ohka hai ji
Kom mul nai de sakdi dhunda ji thuda v v v v v v v v v v v v v v v v NYC
Aware sikh
Dhan ho ap ji
Waheguru ji waheguru ji
ਸਹੀ ਜੀ
Pori video da link hega kise kol please
Mahan kathavacakh.
ਭਾਈ ਸਰਬਜੀਤ ਸਿੰਘ ਜੀ ਧੰਨਵਾਦ ਤੁਹਾਡਾ ਵਹਿਮ ਭਰਮ ਤੋ ਦੂਰ ਕੀਤਾ ਸਾਰੀ ਖੇਡ ਅੰਦਰ ਦੀ ਹੈ ਵਖਾਵੇ ਦੀ ਨਹੀਂ
Bhai sab aaj kal te Tant te khursiya lagan da Rawaj vi bhut ho geya gurudware sahib vich bhut karam kand je kise De ghar Marag Moit ho jande te guru ghar vich Tant laake Bhog da Langar pani farton lagpaye ne Salempur Muslimana jalandhar De guru sahib ander eis tra hi ho reha hain dhan dhan Sri guru Granth sahib ji da Saroop Neevi jaga hain te marag De Bhog da parband Uche jaga kyun ki New gurudware sahib Di build uchi hain te aaje tak dhan dhan Sri guru Granth sahib ji maharaj neevi jga brajman hain par je koi parbandka nu shmjoda hain te sare laran nu paide eik ton eik syanan hain ethe
🙏🙏🙏🙏nice
Simply one of best boy
Bhut vdia ji
Good
Paji sound ch eco bahut jyada hundi aa samajh hi nhi ondi ki bol rhe ho, sound sirf goonj di a ki bol rahe o pata nhi lgda 😰😰
Right bhaut vadia
Chor sahib, kara parshad, shester in front of guru granth sahib, perfume, flowers, dessi ghee di jot, rumala sahib etc. it is all part respect of guru granth sahib ji same as water. But if u don’t have don’t teach us what to do. We respect Guru Granth Sahib ji from our hearts.
Guru Granth Sahib Ji di respect de nal nal Gurbani prni v bahut jruri hai bhai saab
TUSI WAPSI VELE JAL TRONKYA VE IMAANDARI NAAL. DASNA
Sahi gal a verr
J guru granth shaib g nu guru manya h ta guru de baney kande h guru de satkar nalo har mantar chhota h
kehda siyana banda meeh painde ch saroop lai k janda...ja lai k aunda...🙏
ਅਸੀਂ ਨਹੀਂ ਮੰਨਣਾ ਅਸੀਂ ਤਾਂ ਗੁਰੂ ਦੀ ਸਿਖਿਆ ਤੋਂ ਉਲਟ ਕੰਮ ਕਰਨਾ
ੳ ਤੇਰਾ ਕੀ ਮਤਲਬ ਆ?
Right
Bai sahib j guru Daware cha har pathii nu ehh gallan dasniya chahiyaa ne ja borad lagna chahida wa
ਆ ਹਾਹਾ ਬਾਬਾ ਜੀ ਬਾਹ ਆ ਤਾ ਸੁਆਦ ਆਗਿਆ ਜੀ ਤੁਹਾਡੀ ਸੱਤਸੰਗ ਸੁਣ ਕੇ ਇਹੋ ਜਿਹਾ ਅਨੰਦ ਕਿਤੋ ਨਹੀ ਆਇਆ ਜੀ ਕਰਦੈ ਤੁਹਾਡੇ ਚਰਨਾ ਰਹਾ ਪਰ ਮਜਬੂਰ ਹਾ
ਧੰਨਵਾਦ ਭਾਈ ਸਾਬ
ਪਰ ਕਹਿ ਕੇ ਤਾ ਵਿਖਾਓ ਏਦਾ ਕਿਸੇ ਨੂੰ,ਕਮੇਟੀ ਵਾਲੇ ਸਿਰ ਦੇ ਵਾਲਾਂ ਨੂੰ ਪੈਂਦੇ ਆ
ਗੁਰਦੁਆਰਾ ਸਾਬ ਦੀ ਕਮੇਟੀ ਦਾ ਪ੍ਹਧਾਨ ਤਾ ਆਪ ਗਲਾਸੀ ਲਾਉਦਾ 🥴
Have to go
Spgc mandee hai mariadanu dunda Sahib
Bhai sahib very very good ji.
ਗਾਲਾਂ।ਨਾ। ਕੱਢੋ ਗ਼ਲਤ ਨਹੀਂ ਹੈ ਇਸ ਵਿਚਾਰ ਚਰਚਾ ਵਿੱਚ
Ihnu ih ni pta ke jdo rashtrpri janda os De opr chhatri kiti hundi aa bhave mosm kina hi suhavna hove oh ta ik bnda. Pr guru sahb ta sde vaste rb da rup aa kujh smj ke gl kr oye
Per sade gurudaware vich koi nahi dasde pathi singh sanu ta jive khehnde asi keetee jane
ਮੇਰਾ ਕੂਮੈਂਟ ਹਰ ਇੱਕ ਵੀਡਿਓ ਵਿੱਚ ਮਿਲੇਗਾ ਮਕਾਨ, ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ, ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😢😮
Right Vichar pr Tabya +sangat nu apne pair jarur saf krne chahide ne
jithe Guru ji da saroop l jana h
aaj d time sirf pani di for malti reh gai h ji
Pahle aadr stkar honda c
TN ---MN ---Dhan
aaj kl ta sirf Janam V Marn t hi Guru sahib nu yaad kita janda h
Koi apne Gurudware ji v nhi vekhda
Gyani veera n bhi yeh ik bijnish bna liya
waheguru ji Mahar kre
Paney chhrkna chor shaib karna agar bate karney jore la ke jana a satkar h keo ke o kitab nahe guru granth shaib g hun
shib
Mainu eh samaj nai aundi ethe views million kyon nai hunde
Bilkul sahi singh saab ji sach hai
ਨਿਲਾ ਬਾਬਾ ਤੇਰੇ ਨਾਲੋਂ ਸੌ ਗੁਣਾ ਚੰਗਾ ਕਿਸੇ ਨੂੰ ਚੰਗਾ ਨੀ ਸਰਦਾ ਮਾੜਾ ਵੀ ਨਾ ਕਹੋ
ਅਵਰ ਉਪਦੇਸੈ ਆਪਿ ਨਾ ਕਰੈ
Kaljug andar ik guru h guru granth shaib guru da satkar karna kaey wham pram nahey
AAP g likhat Sikh marada da parchar wadh toan wadh Karo g par kie thawa te agayanta vas sangat Galt v hundi ha us nu apne parchar rahi wadh toan wadh Gyan deo g tich na Karo g AAP g da kad bhoot wada ha g
Tusey guru granth shaib g nu ik kitab wagu parde ho te samgde ho ta te tanu koey atmik giyn nahey
ਅੱਜ ਦੇ ਇਨਾ ਬਾਬਿਆਂ ਨੇ ਡਰਾ ਡਰਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਛੋਟੀ ਜਾਤੀ ਦੇ ਲੋਕਾਂ ਨੂੰ ਬਹੁਤ ਦੂਰ ਕਰ ਦਿੱਤਾ। ਲੋਕਾਂ ਨੇ ਪਿੰਡਾਂ ਵਿਚ ਵਖਰੇ ਗੁਰੂ ਘਰ ਬਣਾ ਲਏ ਦੂਰ ਹੀ ਕੀਤਾ ਏਕਾ ਨਹੀਂ ਕਰਾਇਆ ਸਚ ਹੈ
Sudhariyia nahi hale tak kasar baki hale
ਲੁਲੂ ਨਾ।ਬੋਲ
ਸਿੱਖੀ ਤਾਂ ਉਦੋਂ ਉਲ਼ਟ ਹੋ ਗਈ ਸੀ ਜਦੋਂ ਗ੍ਰੰਥ ਨੁੰ ਗੁਰੂ ਸਾਬਿਤ ਕਿਤਾ ਗਿਆ ਸੀ
ਗ੍ਰੰਥ ਸਾਹਿਬ ਵਿੱਚ ਲਿਖਿਆ ਹੈ
ਬਾਣੀ ਗੁਰੂ ਗੁਰੂ ਹੈ ਬਾਣੀ ।।
ਪੋਥੀ ਪ੍ਰਮੇਸ਼ਰ ਕਾ ਥਾਨੁ।।
😆😆😆😆😆
Punjab bachao veero, je evm use hoi ta BJP aa jani punjab ch
#INDIASTOPEVM
A tunda bout tang h guru de satkar to j guru da satkar nahey karna ta fir guru nu kitab samgde ho tusey
tusi satkar ehna karma kanda nu samjde aa ya ehnu parn ch samjde aa
Tu sarbat khalse to pagya hoya pagora h tu joda nahe ik gidar h j himt h ta mare nal gal kar
Tere kangra soch puthi ha
ਸਤਿਕਾਰ ਕਰਨ ਵਾਲੇ ਦਿਲ ਵਿੱਚ ਕਰਦੇ ਹਨ
ਕੋਈ ਅਕਲ ਨੂੰ ਹੱਥ ਮਾਰ ਧੂੰਦੀਆ
ਲੁਲੂ,,
ੲਿਹ ਜਨਵਰ ਕਥਾ ਕਰਦਾ ਕੇ ਮੂਹੋ ਝੱਗ ਛੱਡ ਰਿਹਾ ਨਿੰਦਕ ਡੱਬੂ
Sach changa ni lgda
Tusi lok babea de tlwe chaten wale o
Animal🐵🐔🐶🐷 ta tu a
Sach chubda h bhaisab
ਬਕਵਾਸ ਕਰਨ ਦੀ ਲੋੜ ਨਹੀਂ ਸੀ
Tu apni syanp nu lol rakh eh koi Katha Nahi mainu lagda tera koi guru n Katha wachak ji Bani nal juro Katha Karo dhanwad
Tu bakvasss na karrrr
ਕੁੱਤੇ ਦੀ ਪੂਛ ਬਕਵਾਸ ਕਰ ਨਾ
Kutta salaa
ਬਹੁਤ ਸੋਹਣੀ ਵਿਚਾਰ ਕੀਤੀ
Waheguru ji 🙏🙏🙏🙏🙏
👍👍👍👍👍
Dhunda sahib tusi sach kehnde ho.Tuhade verge parchark verle hi hn.God bless you.
ਸਹੀ ਜੀ