ਸੰਤ ਕਦੋਂ ਪੈਦਾ ਹੋਏ? Bhai Sarbjit Singh Dhunda sikhi lehar tv

Поділитися
Вставка
  • Опубліковано 20 вер 2024
  • ਸੰਤ ਕਦੋਂ ਪੈਦਾ ਹੋਏ? ਭਾਈ ਸਰਬਜੀਤ ਸਿੰਘ ਧੂੰਦਾ
    ਸੰਤ ਕਦੋਂ ਪੈਦਾ ਹੋਏ? Bhai Sarbjit Singh Dhunda sikhi lehar tv
    Live sikhi lehar tv
    sikhilehar sikhilehartv
    bhai sarbjit singh dhunda
    www.sikhilehar.com | www.ikhilehartv.com
    www.ssdhunda.com

КОМЕНТАРІ • 395

  • @chamkaurdhaliwal588
    @chamkaurdhaliwal588 3 роки тому +18

    ਸਾਰੇ ਹੀ ਕੁਮੈਂਟ ਪੜਣ ਬਾਅਦ ਗੁਰੂ ਮੇਹਰ ਸਦਕਾ ਜੋ ਸੋਝੀ ਨਸ਼ੀਬ ਹੋੲੀ ਓਹ ਸਾਂਝੀ ਕਰਦਾ ਹਾਂ ਜੀ

  • @chamkaurdhaliwal588
    @chamkaurdhaliwal588 3 роки тому +10

    ਕਿ ਆਓਣ ਵਾਲੇ ਸਮੇਂ ਚ ਜਿੰਨੇ ਵੀ ਸੰਤ ਬਣੇ ਬਣਾੲੇ ਜਾਂ ਬਣਨਗੇ ਸਿੰਘਾ ਨੇ ਓਹਨਾਂ ਸਾਰਿਆਂ ਦੇ ਪਰਖਚੇ ੳੁਡਾਅ। ਦੇਣੇ ਨੇ ।ਬਾਬਾ ਬੰਦਾ ਬਹਾਦਰ । ਜਾਣੀਕਿ ਭਾੲੀ ਗੁਰਬਖਸ਼ ਸਿੰਘ ਜੀ ਵਾਲ਼ੀ ਹੀ ਕਲਾ ਵਰਤਕੇ ਰਹੁਗੀ ।

  • @gaganbrar7169
    @gaganbrar7169 5 років тому +18

    ਬਿਲਕੁਲ ਸਹੀ ਗੱਲ ਹੈ ਜੀ

  • @KuldeepSingh-kl2rw
    @KuldeepSingh-kl2rw 3 роки тому +8

    ਬਿਲਕੁੱਲ ਸਹੀ ਵਿਚਾਰ

  • @JatinderSingh-lu1cx
    @JatinderSingh-lu1cx 3 роки тому +11

    ਸੰਤਾਂ ਦੇ ਭੇਸ ਵਿੱਚ ਪਾਖੰਡੀ ਬਹੁਤ ਹੋ ਸਕਦੇ ਹਨ, ਪਰ ਇਹ ਕਹਿਣਾ ਸੰਤ ਸ਼ਬਦ ਹੈ ਨਹੀਂ,, ਇਹ ਗਲਤ ਆ,

    • @chamkaurdhaliwal588
      @chamkaurdhaliwal588 3 роки тому

      ਜਤਿੰਦਰ ਸਿਗਾ ਜਿਹੜਾ ਕੁਝ ਧੂੰਦਾ ਨੇ ਦਸਿਆ ਜਾਂ ਪੁਛਿਐ ਓਹਦੇ ਵਾਰੇ ਗਲ ਕਰ । ਹੋਰ ਪਾਸੇ ਟਟੂ ਨਾ ਭਜਾ ਵਰਨਾ ਕੁਝ ਨੀ ਸਮਝੇਗਾ ਜਿੰਦਗੀ ਚ ।

    • @JatinderSingh-lu1cx
      @JatinderSingh-lu1cx 3 роки тому +3

      ਚਮਕੌਰ ਸਿੰਘ ਜੀ ਭਾਸ਼ਾ ਸੱਭਿਅਕ ਵਰਤੋਂ, ਮੈਂ ਬੜੇ ਪਿਆਰ ਨਾਲ ਸਵਾਲ ਕੀਤਾ ਸੀ, ਟਟੂ ਨਾ ਭਜਾ ਸ਼ਬਦ ਫਿਰ ਕਿੱਥੋਂ ਆ ਗਿਆ

    • @JatinderSingh-lu1cx
      @JatinderSingh-lu1cx 3 роки тому +2

      ਜਿਸ ਇਨਸਾਨ ਦਾ ਜੀਵਨ ਹੁੰਦਾ , ਉਸ ਨੂੰ ਸੰਤ ਕਹਿ ਲਵੋ , ਭਾਈ ਕਹਿ ਲਵੋ , ਕੋਈ ਫਰਕ ਨਹੀਂ ਪੈਂਦਾ ,, ਦੂਜੀ ਗੱਲ , ਚਮਕੌਰ ਸਿੰਘ ਜੀ ਕਿਸੇ ਸੰਤ ਨੇ ਆਪ ਨੀ ਕਿਹਾਂ ਕਿ ਮੈਂਨੂੰ ਸੰਤ ਕਹੋ,, ਇਹ ਲੋਕ ਆਪਣੀ ਭਾਵਨਾਵਾਂ ਅਨੁਸਾਰ ਕਹਿੰਦੇ ਹਨ

    • @tarsemlal1986
      @tarsemlal1986 3 роки тому

      ਸਾਰੇ।ਕੂਮੈਟ।ਪੜੋ।ਆਪਸ ਵਿਚ।ਲੜੀ। ਜਾਂਦੇ। ਮੋਦੀ ਦੇ। ਵਿਰੁੱਧ ਕਾਰਵਾਈ ਕਰਨ ਦੀ ਲੋੜ ਹੈ

    • @SureshSingh-si3ry
      @SureshSingh-si3ry 3 роки тому

      ਸੰਤ ਗੁਰੂ ਅਤੇ ਸੰਗਤ ਅਤੇ ਨਾਮ ਜਪਣ ਵਾਲਿਆ ਨੂੰ

  • @pashminderkaur9947
    @pashminderkaur9947 2 роки тому +2

    ਬਹੁਤ ਵਧੀਆ ।
    ਅਗਰ ਦਸ ਬੀਹ ਇਹੋ ਜਿਹੇ ਪ੍ਰਚਾਰਕਾ ਹੋ ਜਾਂਣ ਤਾਂ ਸਿੱਖੀ ਪ੍ਰਫੁੱਲਤ ਹੋ ਜਾਵਗੀ।
    80 % ਲੋਕ ਸਿੱਖ ਸਿਧਾਂਤਾਂ ਔਰ ਸਿੱਖ ਇਤਿਹਾਸ ਤੋਂ ਅਨਜਾਣ ਹਨ ।

  • @SunriseCharan
    @SunriseCharan Рік тому +4

    ਬਾਬੇ ਨਾਨਕ ਨੂੰ ਭੀ ਨਾਸਤਕ ਤੇ ਤਰਕੀ ਲੋਕਾਂ ਨੇ ਰੱਬ ਨਹੀ ਸੀ ਮੰਨਿਆ ਇਥੇ ਕਰੋੜਾਂ ਚ ਕੋਈ ਇੱਕ ਹੈ ਜੋ ਪੂਰਨ ਸੰਤ ਹੈ ਤਾਂ ਕਰਕੇ ਲੋਕਾਂ ਨੂੰ ਲਗਦਾ ਸੰਤ ਹੁੰਦੇ ਹੀ ਨਹੀਂ।

  • @jagtarsinghmatharu2399
    @jagtarsinghmatharu2399 2 роки тому +15

    ਜਾਗਦੀ ਜ਼ਮੀਰ ਵਾਲੇ ਇਨਸਾਨ ਸਰਬਜੀਤ ਸਿੰਘ ਧੂੰਦਾ ਜੀ। ਬਿਲਕੁਲ ਠੀਕ ਪ੍ਰਚਾਰ ਕਰ ਰਹੇ ਹਨ ।

  • @garrys2558
    @garrys2558 2 роки тому +8

    Swad lya dita bhai sahib . Sun k hun tak de sab shanke dur ho gye🙏

  • @KulwantSingh-gg5qe
    @KulwantSingh-gg5qe 3 роки тому +3

    ਬਹੁਤ ਵੱਧੀਆ ਪ੍ਰਚਾਰ ਕਰ ਰਹੇ ਹੋ ਇਸ ਤਰ੍ਹਾਂ ਹੀ ਕਰਦੇ ਰਹੋ ਬਾਬਿਆਂ ਦੀਆਂ ਦੁਕਾਨਾਂ ਬੰਦ ਹੋਣ ਦਾ ਸਮਾਂ ਆ ਗਿਆ ਹੈ

    • @tarsemlal1986
      @tarsemlal1986 3 роки тому +1

      ਬਾਬਿਆਂ। ਦੀਆਂ। ਦੁਕਾਨਾਂ। ਤਾਂ।ਹੀ।ਬੰਦ। ਹੋਣਗੀਆਂ।ਦੇ।ਬੀਬੀਆਂ। ਨੂੰ।ਡੇਰੇ
      ਵਿੱਚ।ਜਾਣ। ਤੋਂ। ਰੋਕਿਆਂ।ਜਾਵੇ

    • @DasDharamAmarRahe
      @DasDharamAmarRahe 3 роки тому

      @@tarsemlal1986
      ------------------ ਧੰਨ ਨਾਨਕ -----------------
      ------ ਯਸ਼ਵੰਤੀ ਨਿਰਾਧਾਰ ਧਾਮ ਪਹਿਲਾ ------
      ਰਾਜੇ ਰਾਜ ਕਮਾਂਵਦੇ ਜੁਲਮ ਕਰਨ ਦਿਨ ਰਾਤ।।
      ਕੁੱਤਿਆਂ ਵਾਂਗੂੰ ਭੌਂਕਦੇ ਜਿਵੇਂ ਮੁਰਦਾ ਖਾਵਣ ਕਾਗ।।
      ਮਾਇਆ ਜੱਫੀਆਂ ਪਾਂਵਦੇ, ਬਣ ਬੈਠੇ ਕਾਲੇ ਨਾਗ।।
      ਦਰਗਾਹੇ ਢੋਈ ਨਾ ਮਿਲਸੀ, ਜਗਤ ਨਾ ਲਾਗੇ ਲਾਜ।।
      ਮੰਦਰ ਖਾਦੇ ਬਾਹਮਣਾ, ਭਾਈਆਂ ਗੁਰੂਦੁਆਰ।।
      ਗਿਰਜੇ ਲੁੱਟੇ ਪਾਦਰੀਆਂ, ਮਸੀਤਾਂ ਮੁਸਲਮਾਨ।।
      ਦਰਸ਼ਨ ਲੇਖਾ ਮੰਗੇਸੀ, ਸਾਹਿਬ ਦੇ ਦਰਬਾਰ।।
      ----------------------------------------(ਯਕੀਨ)

    • @KulwantSingh-gg5qe
      @KulwantSingh-gg5qe 3 роки тому

      ਬੀਬੀਆਂ ਤੇ ਅਸਰ ਹੋਲੀ ਹੋਲੀ ਹੋਵੇਗਾ ਕਿਉਂਕਿ ਬਾਬਿਆਂ ਨੇ ਸੋਚਣ ਦੀ ਤਾਕਤ ਖਤਮ ਕੀਤੀ ਹੋਈ ਹੈ

  • @HarjitSingh-il4ce
    @HarjitSingh-il4ce 4 роки тому +10

    ਜੌ ਸਾਸ ਗਰਸ। ਨਾ ਵਿੱਸਰੇ ਸੋ ਸੱਤ ਆਖਵਾਵੇ

  • @JasbirSingh-tl9xr
    @JasbirSingh-tl9xr 5 років тому +25

    ਬਹੁਤ ਵਧੀਆ ਪ੍ਰਚਾਰਕ

  • @harinderkang6312
    @harinderkang6312 3 роки тому +7

    Thank you very much Veer ji!!!

  • @prabhjotsinghrathore3365
    @prabhjotsinghrathore3365 Рік тому +2

    ਸੰਤ ਪਰਲਾਦਿ ਕੀ ਪੈਜ ਜਿਨ ਰਾਖੀ ਹਰਨਾਖਸ਼ ਨਖ ਬਿਦਰੳ ।।

  • @kuljinderbahga7139
    @kuljinderbahga7139 5 років тому +13

    ਸੰਤ ਈਕੋ ਸਾਡਾ ਗੁਰੂ ਗ੍ਰੰਥ ਸਾਹਿਬ

    • @palklair6228
      @palklair6228 4 роки тому +3

      **ਸ੍ਰੀ ਗੁਰੂ ਗ੍ਰੰਥ ਸਾ: ਜੀ* ਤਾ ਚੋਰਾਂ ਠੱਗਾਂ ਵੀ **ਸੰਤ** ਬਣਾਉਂਦੇ ਹਨ। ਪਾਪੀਆ ਨੂੰ ਪਵਿਤਰ ਕਰਦੇ ਹਨ।

  • @jaspalsinghmogapunjab1372
    @jaspalsinghmogapunjab1372 4 роки тому +15

    ਜਿਉਂਦਾ ਰਹਿ ਸ਼ੇਰਾਂ ਰੱਬ ਰਾਖਾ ਦੁਨੀਆ

  • @Sohansingh-qg7ow
    @Sohansingh-qg7ow 3 роки тому +6

    ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜੋਤੀ ਜੋਤ ਸਮਾਉਣ ਬਾਰੇ ਭੀ ਕਦੀਂ ਕਥਾ ਕਰੋ ਭਾਈ ਸਾਹਿਬ । ਸੰਗਤ ਇਸ ਬਾਰੇ ਪਤਾ ਕਰਨਾ ਚਾਹੇਗੀ । ਉਨ੍ਹਾਂ ਬਾਰੇ ਕਥਾ ਕਿਉਂ ਨਹੀਂ ਕਰਦੇ ? ਗੁਰੂ ਦਾ ਸਾਥ ਛੱਡ ਕੇ ਜਾਣ ਵਾਲਿਆ ਨੂੰ ਮਹਾਨ ਕਿਉਂ ਕਹਿਣਾ ਜਰੂਰੀ ਆ ?

  • @ranjeetsingh9978
    @ranjeetsingh9978 4 роки тому +19

    ਬਹੁਤ ਵਧੀਆ ਵਿਚਾਰ ਭਾਈ ਸਾਹਿਬ ਜੀ

  • @BalwinderSingh-ug9fe
    @BalwinderSingh-ug9fe 3 роки тому +2

    ਲੁਧਿਆਣਾ ਜਿਲਾ ਪੜਾਈ ਵਿਚ ਨੰਬਰ ਇਕ, ਲੁਧਿਆਣਾ ਜਿਲਾ ਅਨਾਜ ਪੈਦਾ ਕਰਨ ਵਿੱਚ ਨੰਬਰ ਇਕ, ਪਰ ਅਫ਼ਸੋਸ ਕਿ ਅਜ ਲੁਧਿਆਣਾ ਜਿਲੇ ਵਿੱਚ ਸਾਧ,ਬਾਬਿਆਂ ਦੇ ਡੇਰੇ ਅਤੇ ਸਾਧ, ਬਾਬੇ ਵੀ ਨੰਬਰ ਇਕ ਤੇ ਹਨ ।ਇਹ ਸਿਹਰਾ ਵੀ ਲੁਧਿਆਣੇ ਵਾਲਿਆਂ ਨੂੰ ਜਾਂਦਾ ਹੈ ।ਜਗਰਾਉਂ ਦੇ ਨੇੜੇ ਤਾਂ ਬਾਬਿਆਂ ਦੀ ਲਿਸਟ ਬਣਾਉਣੀ ਹੋਵੇ ਤਾਂ ਬਹੁਤ ਲੰਬੀ ਲਿਸਟ ਬਣ ਜਾਵੇਗੀ ।ਇਟ ਚੁੱਕੀ ਤੋਂ ਬਾਬਾ ਮਿਲਦਾ ਪੱਥਰ ਚੁੱਕੇ ਤੋਂ ਸਾਧ ਇਹ ਨਹੀਂ ਸੀ ਮੇਰੇ ਬਾਬੇ ਨਾਨਕ ਜੀ ਦਾ ਪੰਜਾਬ ।ਗੁਰੂਆਂ ਨੇ ਤਾਂ ਰਾਜੇਮਹਾਂ ਰਾਜਿਆਂ ਨਾਲ ਲੋਕਾਈ ਦੀ ਖਾਤਰ ਲੜੀ ਲੜਾਈ ਪਰ ਇਹ ਬਾਬੇ ਸਾਧਾਂ ਨੇ ਸਰਕਾਰਾਂ ਨਾਲ ਅਖ ਮਿਲਾਈ

  • @rvchopra4663
    @rvchopra4663 6 років тому +19

    ਅੈਵੇ ਤਾ ਨਹੀ ਧੂੰਦਾ ਜੀ ਤੁਹਾਢੇ ਤੋ िਵਰੋਧੀ ਸੜਦੇ

    • @bg-zj6td
      @bg-zj6td 4 роки тому

      Truth is bitter. Saying truth is hard. Sarbjit Singh Dhunda is real Sikh. He stands with Guru and Gurubani.
      We already miss Sant Singh Maskeen Ji.
      May God bless him and his family 🙏

  • @dhirajsinghchauhan7208
    @dhirajsinghchauhan7208 2 роки тому +7

    बाबा जीवन सिंह का तो नाम लिया ही नहीं ज्ञानी जी जिन्होंने इतनी बड़ी शहादत दी
    वाहेगुरु जी 💐💐💖🙏🙏

    • @shivanisharma5562
      @shivanisharma5562 9 місяців тому

      ੲਏਐਸ ਆਈ ਜੀਵਨ ਸਿੰਘ ਇਕ ਲੱਖ ਪੈਂਤੀ ਹਜ਼ਾਰ ਲੈਣ ਤੋਂ ਬਾਅਦ ਰਿਸ਼ਵਤ ਦਾ, ਜਦੋਂ ਕਪਲਏ ਟ ਹੋ ਈ, ਤਾਂ ਪੈਂਹਟ ਹਜ਼ਾਰ ਮੋੜ ਕੇ ਗਿਆ, ਪਟਿਆਲਾ ਵਾਲੇ 😢😮

  • @freemindlifereallife7920
    @freemindlifereallife7920 2 роки тому +4

    ਬਹੁਤ ਵਧੀਆ

  • @azaadkhalsatvazaadtv7626
    @azaadkhalsatvazaadtv7626 2 роки тому +2

    ਭਗਤ ਫ਼ਰੀਦ ਜੀ ਨੂੰ ਭਗਤ ਕਬੀਰ ਜੀ ਨੂੰ ਕੇੜੇ ਗੁਰੂ ਨੇ ਗਿਆਨ ਕਰਵਾਏਯਾ ਸੀ ਭਗਤ ਸੇਨ ਜੀ ਨੂੰ ਕੀਹਨੇ ਗਿਆਨ ਕਰਵਾਇਆ ਸੀ ਬਸ ਓਸੇ ਨੂੰ ਸੰਤ ਕਹਿੰਦੇ ਨੇ ਬਾਕੀ ਜਣਾ ਖਣਾ ਸੰਤ ਨੀ ਹੁੰਦਾ ਸੰਤ ਇਕ ਅਵਸਥਾਹੈ ਹੈਜਿਨ੍ਹਾਂ ਜੀਨਾ ਸਾਸ ਗਿਰਾਸ ਨਾ ਵੀਸਰੈ ਹਰ ਨਾਮਾ ਮਨ ਮੰਤ ਧੰਨ ਸੇ ਸੇੲੀ ਨਾਨਕਾ ਪੂਰਨ ਸੋੲੀ ਸੰਤ

    • @rssony840
      @rssony840 Рік тому

      Kabeer ji de guru ramanand ji si..🙏

  • @parmklair2362
    @parmklair2362 5 років тому +16

    ਗੁਰਨਾਨਕ ਜੀ ਦੇ ਸਮਕਾਲੀ, ਸੰਤੁ ਕਬੀਰ ਜੀ ਹੋਇ।
    👉🏿ਹਰਿ ਕਾ ਸੰਤੁ ਮਰੈ ਹਾੜਬੈ, ਤ ਸਗਲੀ ਸੈਨ ਤਰਾਈ।।

    • @sukhwindersingh-hf3cl
      @sukhwindersingh-hf3cl 5 років тому +5

      ਵੀਰ ਜੀ ਭਗਤ ਕਬੀਰ ਜੀ ਭਗਤ ਹੋਏ ਨੇ ਸੰਤ ਨਹੀਂ ਨਾ ਹੀ ਓਹਨਾ ਆਪਣੇ ਆਪ ਨੂੰ ਸੰਤ ਮਨਿਆ ਜੀ ਓਹਨਾ ਦੀ ਗੁਰਬਾਣੀ ਪੜ੍ਹ ਕੇ ਪਤਾ ਲੱਗਦਾ ਜੀ

    • @inderjitsingh3321
      @inderjitsingh3321 5 років тому +6

      ਸੰਤ ਪ੍ਰਹਿਲਾਦ ਕੀ ਪੈਜ ਜਿਨ ਰਾਖੀ

    • @GurkiratSingh-ue9lc
      @GurkiratSingh-ue9lc 4 роки тому

      Veer g eh sant kise hor treeke nl keha puri took pdo

    • @GurkiratSingh-ue9lc
      @GurkiratSingh-ue9lc 4 роки тому

      Gltia kdn lgg ge sach te sach hee a

    • @hssingh964
      @hssingh964 4 роки тому +3

      sukhwinder singh jekr aj de time vich pind vich koi family guru naal juri mildi a oh kisi Na kisi sant de prerna kerke e han jekr santa ne sikh peda kiti tan dunde hona nu tkleef kio hundi jekr eh sache sikh dharm de subchintek han

  • @JatinderSingh-lu1cx
    @JatinderSingh-lu1cx 3 роки тому +7

    ਗੁਰੂ ਸਾਹਿਬ ਨੇ ਭਾਈ ਸਾਹਿਬ ਜੀ ਖਾਲਸਾ ,ਸੰਤ ਸਿਪਾਹੀ ਬਣਾਇਆ ਸੀ ਜਾਂ ਭਾਈ ਸਿਪਾਹੀ ਬਣਾਇਆ ਸੀ,,

  • @palklair6228
    @palklair6228 4 роки тому +2

    ਭਾਈ ਧੂੰਦਾ ਜੀ!! ਗੁਰਬਾਣੀ ਨੂੰ ਪੜ੍ਹਕੇ ਦੇਖੋ ਕਿ !!
    ਵਾਹਿਗੁਰੂ ਜੀ ਨੇ, ਆਮ ਮਨੁਖ ਨੂੰ **ਸੰਤ** ਬਣਾਉਣ ਲਈ ਹੀ ਸ੍ਰਿਸਟੀ ਦੀ ਰਚਨਾ ਕੀਤੀ ਹੈ। *ਤੇ ਸਤਿਜੁਗ ਵਿਚ ਸੰਤ ਪ੍ਰਹਲਾਦ ਜੀ ਹੋਏ।*
    *👉🏿ਸੰਤ** ਹੇਤਿ ਪ੍ਰਭਿ ਤ੍ਰਿਭਵਣ ਧਾਰੇ।। ਆਤਮੁ ਚੀਨੈ, ਸੁ ਤਤ ਬੀਚਾਰੇ।।
    *👉🏿ਸੰਤ** ਪ੍ਰਹਲਾਦ ਕੀ ਪੈਜ ਜਿਨਿ ਰਾਖੀ, ਹਰਨਾਖਸ ਨਖ੍ ਬਿਦਰਿਓ।।

  • @Dosanjh84
    @Dosanjh84 5 років тому +16

    ਕੌਮ ਦਾ ਅਨਮੋਲ ਹੀਰਾ, ਭਾਈ ਸਾਹਿਬ

  • @jhilmansingh2
    @jhilmansingh2 Рік тому

    ਸਰਬਜੀਤ ਸਿੰਘ ਜੀ ਬਹੁਤ ਵਧੀਆ ਗੁਰਬਾਣੀ ਦੇ ਵਿਚਾਰ ਅਤੇ ਵਿਆਖਿਆਵਾਂ ਕਰ ਦੇਹਰ

  • @DasDharamAmarRahe
    @DasDharamAmarRahe 5 років тому +16

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਸਾਡੇ ਗੁਰੂ ਨੇ । ਇਸ ਵਕ਼ਤ ਦੀ ਸਰਕਾਰ ਹੈ। ਪਰ ਅਫ਼ਸੋਸ ਕਿ ਸਿੱਖ ਧਰਮ ਦੇ ਕਥਾ ਵਾਚਕਾਂ, ਪ੍ਰਚਾਰਕਾਂ ਆਦਿ ਜੋ ਕਿ ਕੱਟੜਤਾ ਫੈਲਾ ਰਹੇ ਨੇ। ਇਕ ਪਾਸੇ ਆਖਦੇ ਨੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੂੰ ਮਨੋਂ ਦੂਜੇ ਪਾਸੇ ਗੁਰੂ ਦੀ ਬਾਣੀ ਨੂੰ ਹੀ ਗੱਲਾਂ ਵਿਚ ਨਕਾਰਦੇ ਨੇ। ਹੁਣ ਇਹ ਭਾਈ ਸਾਹਿਬ ਜੀ "ਸੰਤ" ਸ਼ਬਦ ਤੋਂ ਕਿੰਨਾ ਪਰਹੇਜ ਕਰ ਰਹੇ ਨੇ ਜਿਵੇਂ ਸੰਤ ਏਹਨਾਂ ਦੇ ਚੂੰਡੀਆਂ ਵੱਢਦੇ ਨੇ। ਵੈਸੇ ਮੈਂ ਇਹਨੇ ਜੋਗਾ ਹੈਗਾ ਤੇ ਨਹੀਂ ਭੀ ਕੋਈ ਟਿਕਾ ਟਿਪਨੀ ਕਰਾਂ ਪਰ ਫਿਰ ਵੀ ਜਿਨ੍ਹਾਂ ਕਉ ਗਿਆਨ ਮੈਂਨੂੰ ਮਹਾਰਾਜ ਜੀ ਨੇ ਬਖਸ਼ਿਆ ਮੈਂ ਗਲ ਕਰਦਾ, ਹੁਣ ਸੁਖਮਣੀ ਸਾਹਿਬ ਦਾ ਪਾਠ ਸਭ ਕਰਦੇ ਨੇ। ਸੁਖਮਨੀ ਸਾਹਿਬ ਦੇ ਵਿੱਚ ਸੰਤਾਂ ਦੀ ਕਿੰਨੀ ਮਹਿਮਾ ਲਿਖੀ ਹੈ। ਪਰ ਨਾ ਮੰਨਣ ਨੂੰ ਤਿਆਰ ਨਹੀਂ। ਹੁਣ ਇਕ ਪਾਸੇ ਮਹਾਰਾਜ ਜੀ ਕਹਿੰਦੇ ਨੇ "ਸੰਤ ਕਾ ਮਾਰਗੁ, ਧਰਮੁ ਕਿ ਪਾਉੜੀ ਕਉ ਵਡਭਾਗੀ ਪਾਈਏ।।" ਪਰ ਕੀਤੇ ਗੱਲ ਕਰਨੀ ਤਾਂ ਦੂਰ ਦੀ ਗੱਲ ਸੰਤ ਦਾ ਨਾਮ ਲੈ ਕੇ ਦੇਖ ਲਓ ਖਾਣ ਨੂੰ ਪੈ ਜਾਣਗੇ ਸਾਰੇ। ਤੁਕ ਤੁਕ ਤੇ ਸੰਤਾਂ ਦੀ ਏਨੀ ਮਹਿਮਾ ਹੈ ਕਿ ਮੈਂ ਕੀ ਦਸਾਂ। ਅਗਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਵਿੱਚ ਸੰਤ ਸ਼ਬਦ ਦੀ ਏਨੀ ਮਹਤੱਤਾ ਹੈ ਤੇ ਏਦਾ ਮਤਲੱਬ ਸੰਤ ਹੈਗੇ ਨੇ। ਫਿਰ ਦੂਜੇ ਬੰਨੇ ਆਖਣਗੇ ਜੀ ਸਿੱਖ ਪੰਥ ਨੂੰ ਖ਼ਤਰਾ ਹੈ। ਕਿਸੇ ਕੌਮ ਨੂੰ ਨਹੀਂ ਖ਼ਤਰਾ, ਕਿਸੇ ਧਰਮ ਨੂੰ ਨਹੀਂ ਖ਼ਤਰਾ, ਕਿਸੇ ਮਜ਼ਹਬ ਨੂੰ ਨਹੀਂ ਖ਼ਤਰਾ। ਖ਼ਤਰਾ ਹੈ ਤੇ ਬੱਸ ਉਹਨਾਂ ਰੋਟੀ ਦੇ ਚੰਦ ਬੰਦਿਆਂ ਨੂੰ ਹੈ ਜਿਹੜੇ ਧਰਮਾਂ ਦੇ ਠੇਕੇਦਾਰ ਬਣੇ ਹੋਏ ਨੇ। ਧਰਮ ਨੂੰ ਤੁਸੀ ਚਲਾਉਣੇ ਉਹ ਬੈਠਾ ਅਕਾਲ ਪੁਰਖ਼ ਚਲਾਉਣ ਵਾਲਾ। ਓਹਦਾ ਜਦੋ ਜੀ ਕਰਦਾ ਉਹ ਆਪੇ ਵੱਧਾ ਲੈਂਦਾ ਆਪੇ ਘਟਾ ਲੈਂਦਾ। ਸਿੱਖ ਧਰਮ ਨੂੰ ਕਿਸੇ ਚੀਜ਼ ਤੋਂ ਨਹੀਂ ਖ਼ਤਰਾ ਧਰਮ ਵਿਚ ਪਿਆਰ ਦੀ ਲੋੜ ਹੈ ਅੱਜ, ਜਿੰਦਾ ਤੁਸੀ ਲੋਕ ਕੱਟੜਤਾ ਫੈਲਾਉਂਦੇ ਹੋ ਏਦਾਂ ਤੁਸੀਂ ਕੀ ਸੋਚਦੇ ਹੋ ਏਦਾਂ ਸੰਗਤ ਵੱਧਦੀ ਹੈ ਸੰਗਤ ਹਮੇਸ਼ਾ ਵਧੇਗੀ ਉਸ ਇਕ ਦੀ ਗੱਲ ਕਰਨ ਨਾਲ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਵਿਚ ਇਕ ਦੀ ਗੱਲ ਹੋਈ ਹੈ। ਬਾਣੀ ਕਹਿੰਦੀ ਹੈ " ਸੰਤ ਸਰਣਿ ਜੋ ਜਨੁ ਪਰੈ ਸੋ ਜਨੁ ਉਧਰਨਹਾਰ।।
    ਸੰਤ ਕੀ ਨਿੰਦਾ ਨਾਨਕਾ ਬਹੁਰਿ ਬਹੁਰਿ ਅਵਤਾਰ।।੧।।"
    ਤੇ ਏਥੇ ਤੁਸੀਂ ਸੰਤ ਸ਼ਬਦ ਨੂੰ ਨਕਾਰਦੇ ਹੋ ਆਪਣੇ ਹੈ ਤਰਕ ਵਿਤਰਕ ਕੱਢਣ ਚ ਲੱਗੇ ਹੋ, ਏਨਾ ਹੈ ਜੇ ਪਿਆਰ ਜੇ ਬਾਣੀ ਸਮਝਣ ਵਿਚ ਲਗਾ ਲਵੋ ਤੇ ਫਿਰ ਨਿੰਦਿਆ ਨਹੀਂ ਹੋਵੇਗੀ ਕਿਸੇ ਦੀ ਉਹ ਵੀ ਖਾਸ ਕਰ ਮਹਾਰਾਜ ਜੀ ਦੀ ਹਜੂਰੀ ਵਿੱਚ। ਫਿਰ ਤਾਂ ਹਰੇਕ ਬੰਦੇ ਵਿਚੋਂ ਰੱਬ ਦਿਸੁ ਭਾਈ ਕਨ੍ਹਈਏ ਵੰਗਰਾ। ਬਾਣੀ ਤਾਂ ਇਹ ਵੀ ਫਰਮਾਉਂਦੀ ਹੈ "ਹਮ ਨਹੀਂ ਚੰਗੇ ਬੁਰਾ ਨਹੀਂ ਕੋਇ।।"
    ਪਰ ਆਪਾਂ ਮੰਨਦੇ ਕਿਥੇ ਆਂ। ਬਾਕੀ ਪ੍ਰਚਾਰਕ ਹੋ ਤੁਹਾਨੂੰ ਮੇਰੇ ਤੋਂ ਵੱਧ ਗਿਆਨ ਹੈ। ਅਸੀਂ ਤਾਂ ਨਿਕੰਮੇ ਜਿਹੇ ਬੰਦੇ ਹਾਂ। ਜੋਰ ਨਾਲ ਕੋਈ ਨਹੀਂ ਬਦਲਿਆ। ਹਮੇਸ਼ਾ ਪਿਆਰ ਨਾਲ ਬਦਲਿਆ ਜੋ ਵ ਬਦਲਿਆ। ਬਾਕੀ ਅਖੀਰ ਵਿੱਚ ਇਕ ਗੱਲ ਕਹਿਣੀ ਚਾਹਾਂਗਾ "ਸੰਤ ਚੰਗੇ ਲਗਦੇ ਨੇ ਉਹਨਾਂ ਨੂੰ, ਜਿਹਨਾਂ ਨੇ ਸੰਤਾਂ ਦੀ ਚੋਟ ਖਾਦੀ ਹੋਵੇ, ਸੰਤ ਓਹਨਾਂ ਨੂੰ ਚੰਗੇ ਨਹੀਂ ਲੱਗਦੇ, ਜਿਹਨਾਂ ਨੂੰ ਸੰਤ ਦਾ ਪਤਾ ਨਾ ਹੋਵੇ" ਬਾਕੀ ਜੇ ਕੁਝ ਵਾਧਾ ਘਾਟਾ ਬੋਲ ਹੋ ਗਿਆ ਹੋਵੇ ਤੇ ਮਾਫ ਕਰਨਾ।
    ਨਾਨਕ ਨਾਮ ਚੜ੍ਹਦੀ ਕਲ੍ਹਾ, ਤੇਰੇ ਭਾਣੇ ਸਰਬੱਤ ਦਾ ਭਲਾ।।

    • @manjinderbuttar8834
      @manjinderbuttar8834 5 років тому +2

      Right g

    • @parmklair2362
      @parmklair2362 5 років тому +6

      Sharan Gill ਜੀ! ਤੁਹਾਡੀ ਬਹੁਤ ਵਧੀਆ ਵਿਚਾਰ ਹੈ ਜੀ, ਪਰ ਇਹ ਕੁਝ ਕੁ ਮਿਸ਼ਨਰੀ ਪਰਚਾਰਕ ਢੀਠ ਨੋ ਜੋ *ਜਾਣਬੁਝ ਕੇ ਸੰਤਾਂ ਦੇ ਖਿਲਾਫ ਨੇ ਜੀ।*

    • @raju68282
      @raju68282 4 роки тому +1

      Sharan veer ji, tusi kinni gehri gal keh gye jisnu thodi boht akal hai oh samajh jawega, Parmatma tuhnu Chardhikala bakshe, tuhnu Sadh Sangat mile

    • @palklair6228
      @palklair6228 4 роки тому +3

      Sharan Gill ਜੀ ਤੁਹਾਡਾ ਕੁੰਮੈਂਟ ਪੜਿਆ, ਤੇ ਸੰਕਾ ਵਾਲੀ ਕੋਈ ਗੁੰਜੈਸ ਨਹੀ ਰਹੀ ਜੀ। ਧੰਨਵਾਵਾਦ ਜੀ।
      ਪਰ ਇਹ ਧੂੰਦਾ ਪ੍ਰਚਾਰਕ ਨੂੰ **ਸੰਤ ਲਫਜ ਨਾਲ ਵੀ ਅਲਰਜੀ ਹੈ ਜੀ*

    • @chamkaurdhaliwal588
      @chamkaurdhaliwal588 3 роки тому

      @@parmklair2362 ਜੋ ਧੂੰਦਾਂ ਜੀ ਨੋ ਬੋਲਿਐ ਓਹਦਾ ਜਵਾਬ ਹੈ ਤੇਰੇ ਕੋਲ ਕਅ ਤੂੰ ਡੁਨ ੲੀ
      ਐਂ ।

  • @manpreetkaur5161
    @manpreetkaur5161 3 роки тому +3

    Sach te rehnde bhai sahib boht vdia soch aa sahib di te bilkul sachi suchi soch 🙏

  • @beantsingh3333
    @beantsingh3333 4 роки тому +8

    Great man vir

  • @satwantsingh5187
    @satwantsingh5187 3 роки тому

    ਕਰਾਂਤੀਕਾਰੀ ਵਿਚਾਰਾਂ ਨੂੰ ਅੰਧ ਵਿਸ਼ਵਾਸ਼ੀ ਤੇ ਗੁਰੂ ਸਾਹਿਬ ਤੋਂ ਜਿਆਦਾ ਸੰਤਾਂ ਤੇ ਬਾਬਿਆਂ ਦੇ ਸੋਹਲੇ ਗਾਉਣ ਵਾਲੇ ਭਗਤਾਂ ਨੂੰ ਇਹ ਸਭ ਸੁਣਨਾ ਬੜਾ ਔਖਾ ਲੱਗ ਰਿਹਾ ਹੋਣਾ ਭਾਈ ਸਾਹਿਬ ਜੀ

  • @SurjitSingh-tc4ij
    @SurjitSingh-tc4ij 3 роки тому +3

    ਸਹੀ ਗੱਲ ਆ

  • @kuljinderbahga7139
    @kuljinderbahga7139 5 років тому +6

    ਬਿਲਕੁਲ ਸਹੀ ਦੱਸਿਆ ਤੁਸੀਂ

  • @BalbirSingh-uh6lq
    @BalbirSingh-uh6lq Рік тому +1

    ਸੰਤ ਪ੍ਰਹਿਲਾਦ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਹੈ।

  • @pritpalsingh4008
    @pritpalsingh4008 4 роки тому +4

    Pehla koi sikh parchaarak aya jehra sach bolda. After such long time

  • @devendersinghsikh4246
    @devendersinghsikh4246 3 роки тому +4

    Waa ji waa 🙏🙏🙏🙏🙏

  • @Lovenature-nt8zm
    @Lovenature-nt8zm 2 роки тому +8

    ਅਸਲੀ ਗੁਰੂ ਤਾਂ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਹੀ ਹਨ 🙏

  • @SunriseCharan
    @SunriseCharan Рік тому

    ਸੰਤ ਕਹਲੋ ਭਾਈ ਕਹਲੋ ਨਾ ਰੱਬ ਨੂੰ ਫਰਕ ਪੈਂਦਾ ਨਾ ਕਿਸੇ ਬੰਦੇ ਨੂੰ।
    ਬਾਜ਼ਾਵਾਲੇ ਨੇ ਤਾਂ ਸਿੱਖ ਨੂੰ ਸੰਤ ਸਿਪਾਹੀ ਮਨੋਨਾ ਚਾਹਿਆ ਸੀ ਪਰ ਹੁਣ ਕੋਈ ਭੇੜ ਹੀ ਰਹਿਕੇ ਰਾਜੀ ਹੈ ਸ਼ੇਰ ਬਣਨ ਦੀ ਇੱਛਾ ਹੀ ਹੈਣੀ ਤਾਂ ਬਾਪੂ ਕੀ ਕਰੇ

  • @MandeepSingh-lp3hc
    @MandeepSingh-lp3hc 4 роки тому +6

    ਕੋਈ ਆਵੈ ਸੰਤੋ ਹਰਿ ਕਾ ਜਨੁ ਸੰਤੋ ਮੇਰਾ ਪ੍ਰੀਤਮ ਜਨੁ ਸੰਤੋ ਮੋਹਿ ਮਾਰਗੁ ਦਿਖਲਾਵੈ ॥
    ਪਰ ਜੋ ਅਸਲ ਵਿੱਚ ਪਰਮਾਤਮਾ ਦੇ ਭਗਤ ਹੁੰਦੇ ਨੇ ਓਹ ਕਦੇ ਆਪਣੇ ਨਾਮ ਨਾਲ ਸੰਤ ਨਹੀਂ ਲਗਾਉਂਦੇ।ਸਗੋਂ ਸਭ ਦੀ ਧੂੜ ਬਣਕੇ ਰਹਿੰਦੇ ਨੇ।ਜਿੰਨੇ ਵੀ ਆਪਣੇ ਆਪ ਨੂੰ ਸੰਤ ਅਖਵਾਉਂਦੇ ਨੇ ,ਇਹ ਪਾਖੰਡੀ ਨੇ

  • @ashokklair811
    @ashokklair811 6 років тому +22

    ਸਤਿਕਾਰਯੋਗ ਧੂੰਦਾ ਜੀ, ਸ੍ਰੀ ਗੁਰੂ ਗ੍ਰੰਥ ਸਾ: ਜੀ ਤਾ *856 ਅੰਗ* ਤੇ ਕਹਿੰਦੇ ਕਿ **ਸੰਤੁ** ਤਾਂ ਸਤਜੁਗ ਦੇ ਸਮੇ ਤੋ ਹੀ ਪੈਦਾ ਹੋਏ ਨੇ।
    👉🏿{{ **ਸੰਤੁ*ਪ੍ਰਹਲਾਦ** ਕੀ ਪੈਜ ਜਿਨਿ ਰਾਖੀ, ਹਰਨਾਖਸ ਨਖ੍ਹ ਬਿਦਰਿਓ।। *੮੫੬* }}
    & 👉🏿 *ਗੁਰੂ ਗੋਬਿੰਦ ਸਿੰਘ ਜੀ* ਦਾ ਬਚਨ:-
    ਯਾਹੀ ਕਾਜ ਧਰਾ ਜਨਮੰ।। ਸਮਝ ਲੇਹੁ ਸੇਧੂ ਸਭ ਮਨਮੰ।।
    ਧਰਮ ਚਲਾਵਨ, **ਸੰਤ** ਉਬਾਰਨ।। ਦੁਸਟ ਸਬਨ ਕੋ ਮੂਲ ਉਪਾਰਨ।।
    ☬☬☬☬☬

    • @singhitaly5508
      @singhitaly5508 6 років тому

      veer A DASAMGRANTH DHI TUKK AA

    • @ashokklair811
      @ashokklair811 6 років тому +7

      singh italy ਜੀ, ਜੇ ਦਸਮਗਰੰਥ ਡੰਗ ਮਾਰਦੈ, ਤਾ ਸ੍ਰੀ ਗੁਰੂ ਗ੍ਰੰਥ ਸਾ: ਜੀ, ਡੰਗ ਨਹੀ ਮਾਰਦੇ। ਅੰਗ ੮੫੬:- **ਸੰਤ** *ਪ੍ਰਹਲਾਦ* ਕੀ ਪੈਜ ਜਿਨ ਰਾਖੀ-----' ।।

    • @dilmansinghdamdamitaksal1706
      @dilmansinghdamdamitaksal1706 5 років тому +2

      Very good answer

    • @dilmansinghdamdamitaksal1706
      @dilmansinghdamdamitaksal1706 5 років тому +1

      Thanks veer g

    • @kuljinderbahga7139
      @kuljinderbahga7139 5 років тому

      ਵੀਰ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰ

  • @BalwinderSingh-ug9fe
    @BalwinderSingh-ug9fe 3 роки тому

    ਰੌਲੀ ਜਿਲਾ ਮੋਗਾ ਵਿਖੇ ਇਕ ਬਾਬਾ ਜੁ100ਏਕੜ ਤੋ ਉੱਪਰ ਬਣਾਈ ਬੈਠਾ ।ਪਤਾ ਨਹੀਂ ਲੱਗਦਾ ਅਸੀਂ ਕਦੋਂ ਸਿਆਣੇ ਹੋਵਾਂਗੇ?ਭਾਈ ਸਾਹਿਬ ਜੀ ਇਸੇ ਤਰ੍ਹਾਂ ਜਾਣਕਾਰੀ ਦਿੰਦੇ ਰਹੋ ਜੇ ਸਾਨੂੰ ਕੋਈ ਮਾੜੀ ਮੋਟੀ ਸਮਝ ਆ ਜਾਵੇ ।ਤੁਹਾਡਾ ਬਹੁਤ ਬਹੁਤ ਧਨਵਾਦ ਹੈ ਜੀ ।

  • @mamrajsingh2799
    @mamrajsingh2799 Рік тому

    ਬਿਲਕੁੱਲ ਸੱਚ ਤੇ ਸਹੀ ਗਲ਼ ਹੈ ਜੀ

  • @harcharansingh1737
    @harcharansingh1737 11 місяців тому

    ਭਾਈ ਸਾਹਿਬ ਸੰਤ ਤੇਰੇ ਜੰਮਣ ਤੋਂ ਬਹੁਤ ਪਹਿਲਾਂ ਵੇਲੇ ਦੇ ਪੈਦਾ ਹੋਏ ਨੇ
    ਪ੍ਰਹਿਲਾਦ ਜੀ ਨੂੰ ਵੀ ਗੁਰਬਾਣੀ ਵਿਚ ਸੰਤ ਲਿਖਿਆ ਹੈ
    ਐਵੇਂ ਬਕਵਾਸ ਕਰੀ ਜਾਂਦਾ ਹੈ

  • @devendersinghsikh4246
    @devendersinghsikh4246 3 роки тому +3

    Waheguru🌹🙏 waheguru🌹🙏 waheguru🌹🙏 waheguru🌹🙏 waheguru🌹🙏

  • @lakhilopon2277
    @lakhilopon2277 6 років тому +13

    ਸਹੀ ਗੱਲ ਆ ਵੀਰ

  • @surjitsinghshahabpur9637
    @surjitsinghshahabpur9637 4 роки тому +3

    ਨਾਸਤਿਕ

  • @paramjeetsingh6764
    @paramjeetsingh6764 5 років тому +3

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @sarbisarbi3987
    @sarbisarbi3987 4 роки тому +5

    Wah ji wah akhana khol tian tusi

  • @JagjitSingh-lw8fm
    @JagjitSingh-lw8fm Рік тому +2

    ਗੁਰਬਾਣੀ ਕਦੇ ਤੈਂ ਤੇ ਤੇਰੇ ਨਾਲ ਦਿਆਂ ਕਦੇ ਧਿਆਨ ਨਾਲ ਨੀ ਪੜ੍ਹੀ। ਸੰਤ ਸਰਣ ਜੋ ਜਨ ਪਰੈ ਸੋਜਨ ਉਦਰਨ ਹਾਰ । ਸੰਤ ਕੀ ਨਿੰਦਾ ਨਾਨਕਾ ਬਾਹੁਰ ਬਹੁਰ ਅਵਤਾਰ, ਸੁਖਮਨੀ ਸਹਿਬ

    • @ramankaur188
      @ramankaur188 Рік тому +5

      ਲੳ ਜੀ ਕਰਤੇ ਅਰਥ।😂😂। ਤੈਨੂੰ ਚਾਂਸਲਰ ਲਾਉਣ ਦੀ ਸਿਫਾਰਸ਼ ਕੀਤੀ ਜਾਣੀਂ ਚਾਹੀਦੀ ਆ 😅😅

    • @harmandeepharman-js6gx
      @harmandeepharman-js6gx Рік тому

      @@ramankaur188 ehna ne ser te chdaye ajkl De flush sheet mtha tikaun wale sant.

  • @ramankaur188
    @ramankaur188 Рік тому

    ਧੰਨਵਾਦ ਜੀ

  • @amandhuggasingh7442
    @amandhuggasingh7442 4 роки тому +5

    waheguru g

  • @gurjitsingh5469
    @gurjitsingh5469 5 років тому +6

    ਭਾਈ ਧੂੰਦਾ ਜੀ ਪਾਖੰਡੀਆਂ ਦੀ ਗੱਲ ਕਰ ਰਹੇ ਨੇ ਸੰਗਤ ਜੀ ਜਿਨ੍ਹਾਂ ਦਾ ਜ਼ਿਕਰ ਬਾਣੀ ਵਿੱਚ ਹੈ ਉਹ ਤਾਂ ਰੱਬ ਰੂਪ ਸੀ ਉਹਨਾਂ ਨੇ ਭਗਤੀ ਕੀਤੀ ਹੈ ਇਹ ਪਾਖੰਡੀ ਬਾਬਿਆਂ ਦੀ ਗੱਲ ਹੋ ਰਹੀ ਹੈ ਜੀ ਗੱਲ ਨੂੰ ਚੰਗੀ ਤਰ੍ਹਾਂ ਸਮਝ ਕੇ ਫਿਰ ਕੁਮੈਟ ਕਰਿਆ ਕਰੋ ਜੀ

    • @parmklair2362
      @parmklair2362 5 років тому +3

      ਗੁਰਜੀਤ ਸਿੰਆ, ਧੂੰਦੇ ਉਤੇ ਪੜਦਾ ਨਾ ਪਾਉ, ਤਾ ਚੰਗੈ☠️☠️☠️☠️

    • @ManjeetSingh-rb2rm
      @ManjeetSingh-rb2rm 5 років тому

      @@parmklair2362 pehli gal taan Sikh kade apna got nahi landa. Punjab de lokan nu puthe rah Jan di adat pai chuki hai, jeda ena nu samjhaya onu galan kadan lag jande Han. Jeda ena nu puthe rah pa ke loot ke lai jawe oh bada mahan, jiwen ki Congress Party.

    • @palklair6228
      @palklair6228 4 роки тому

      @@ManjeetSingh-rb2rm ਜੀ! ਭਾਈ ਨੰਦ ਲਾਲ ਜੀ , ਗੁਰੂ ਜੀ ਦੇ ਅੰਨਿਨ ਸਿਖ ਸੇਵਕ ਹਨ।

  • @satnamsingh6451
    @satnamsingh6451 2 роки тому +1

    ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਕਿਸਨੇ ਕਿਹਾ ਸੀ ਤੁਸੀਂ ਕਹਿਦੇ ਹੋ ਪਹਿਲਾਂ ਕਿਸੇ ਨੇ ਨਹੀਂ ਕਿਹਾ

  • @sulakhansingh9539
    @sulakhansingh9539 3 роки тому +1

    ਵੀਰ ਜੀ ਬਾਬਾ ਜੀਵਨ ਸਿੰਘ ਜੀ ਬਾਰੇ ਵੀ ਕੁੱਝ ਬੋਲਣ ਦੀ ਹਿੰਮਤ ਕਰ ਲਿਆ ਕਰੋ

  • @binnysharma7017
    @binnysharma7017 2 роки тому +1

    2: 25 ਸੰਤ ਭਿੰਡਰਾਂਵਾਲਾ 😂 ਵੀ ਨਾਮ ਨਾਲ ਲੱਗਾ ਹੋਇਆ , ਉਹ ਗੁਰੂ ਦਾ ਸਿੱਖ ਨਹੀਂ 😢

  • @avtarsingh928
    @avtarsingh928 5 років тому +9

    ਵਾਹਿਗੁਰੂ

  • @ਜਰਨੈਲਸਿੰਘ-ਘ8ਹ

    ਉਹਧਉੰਦਇਆ ਕਿਤੇ ਸੁਖਮਣੀ ਸਾਹਿਬ ਦਾ ਪਾਠ ਦੀ ਗੁਰੂ ਪੰਜਵੇਂ ਪਾਤਸ਼ਾਹ ਪੂਰਤੀ ਕਿੰਨੀ ਬਾਣੀ ਸੰਤਾਂ ਦੀ ਰਚੀਗੁਰੂ ਗ੍ਰੰਥ ਸਹਿਬ ਵਿੱਚ ਕਿਨੀ੍ ਬਾਣੀ ਸੰਤਾਂ ਦੀ ਹੈ ਸੰਤਾਂ ਦੀ ਨਿੰਦਿਆ ਦੇ ਫਲ ਦਾ ਤੈਨੂੰ ਪਤਾ ਹੈ ਸੰਤ ਤਏਰਏਕਈ ਢਿੱਡ ਪੀੜ ਕਰਦੇ ਹਨ

  • @prabhjotgill4688
    @prabhjotgill4688 6 років тому +21

    Great pracharak bhai dhunda ji.

  • @BalbirSingh-uh6lq
    @BalbirSingh-uh6lq Рік тому +1

    ਸੰਤ ਪ੍ਰਹਲਾਦ ਕੀ ਪੈਜ ਜਿਨ ਰਾਖੀ
    ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ੮੫੬ ( 856) ਅੰਗ ਤੇ ਦਰਜ ਆ। ਪ੍ਰਹਲਾਦ ਕੳਣ ਸੀ ਬੰਦਾ ਨੀ ਸੀ?
    ਕਿਉਂ ਬੁੱਧੂ ਬਣਾਉਣੇ ਆ ?

  • @dildarsingh705
    @dildarsingh705 2 роки тому +1

    ਸੰਤ ਮਹਾਰਾਜ ਸਿੰਘ ਨਰੰਗਾਬਾਦ ਜਿਥੇ ਮਹਾਰਾਜਾ ਰਣਜੀਤ ਸਿੰਘ ਦੇ ਬੇਟਿਆਂ ਨੇ ਸ਼ਰਨ ਲਈ ਸੀ

  • @Paramjitkaur-xh2mb
    @Paramjitkaur-xh2mb Рік тому

    ਬਹੁਤ ਵਧੀਆ ਵਿਚਾਰ ਹੈ ਜੀ

  • @kirpalsingh7715
    @kirpalsingh7715 5 років тому +6

    ਸੰਤਨ ਕੈ ਦੁਖਨ ਸਰਪ ਜੋਨ ਪਾਏ l !ਇਹ ਸੰਤਾ ਦੀ ਨਿਦਿਆਂ ਕਰਦਾ ਜਰੂਰ ਸੱਪ ਬਣੇਗਾ ਸੰਤ ਹੀ ਸੰਸਾਰ ਨੂੰ ਰਬ ਨਾਲ ਜੋੜ ਦੇ ਹਨ ਰਬ ਨੇ ਕਦੇ ਨੀ ਕਿਹਾ ਮੇਰਾ ਨਾਮ ਜਪੋ ਰਬ ਦੇ ਪਿਆਰੇ ਹੀ ਹੋਕਾ ਦੇਂਦੇ ਹਨ ਰਾਮ ਜੋ ਦਾਤਾ ਮੁਕਤਿ ਕੋ ਸੰਤ ਜਪਾਵਹਿ ਨਾਮ

    • @raju68282
      @raju68282 4 роки тому

      Bhai Ji boht wadia samjhaya hai tusi, par eh bewauf lok han, eh sab malech khalsa hai, eh malech khalsa boht wadhega, Eh Dhunda, Dhahrianwala, IK oh New Zealand wala, eh Ghagga, eh sab narakan nu jaange

    • @raju68282
      @raju68282 4 роки тому

      Bhai sahib tuhade warge vidvaan guru pyare naal mai jarur milna chahunga, plz reply

    • @tarsemlal1986
      @tarsemlal1986 3 роки тому +1

      ਜਿਹੜਾ। ਬੰਦਾਂ। ਬਾਣੀਂ।ਫੜ।ਕੇ।ਅਰਥ।ਸਮਝ।ਲਵੇ।ੳਹ।ਕਦੀ।ਵੀ। ਸੰਤਾਂ।ਕੋਲ। ਨਹੀਂ। ਜਾਂਦਾ,,,,,ਸੱਪ।ਕੋਣ।ਬਣਦਾ।,,,, ਮਾਇਆਂ ਧਾਰੀ

    • @SunriseCharan
      @SunriseCharan Рік тому

      ​@@tarsemlal1986ਬਾਬਾ ਕਬੀਰ ਕੇਂਦਾ ਮੈ ਸੰਤਾਂ ਕੋਲੇ ਜਾਂਦਾ ਹੁੰਦਾ ਸੀ ਤਾਂ ਲੋਕਾਂ ਨੇ ਮੇਰੀ ਬਹੁਤ ਨਿੰਦਿਆ ਕੀਤੀ। ਪਰ ਮੈ ਜਾਨਾ ਨਹੀ ਛਡਿਆ ਤੇ ਓਨਾ ਨੇ ਮੈਨੂੰ ਰਾਮ ਮਨਾਤਾ।।

  • @SunriseCharan
    @SunriseCharan Рік тому

    ਸੰਤ ਸਿਪਾਹੀ ਕਲਗੀਧਰ ਜੀ

  • @SukhvinderSingh-sl6zv
    @SukhvinderSingh-sl6zv Рік тому

    Waheguru ji

  • @paramjeetkaur2462
    @paramjeetkaur2462 5 років тому +20

    Sarbjit singh dunda kyo sach bol rhe ho aj de santa nu mircha badia lagne

  • @avtarsingh896
    @avtarsingh896 4 роки тому +3

    ਸੰਤ ਸਬਦ ਦੇ ਸਹੀ ਅਰਥ ਸਿਖ ਭਾਈ ਪਹਿਲਾ ਫੇਰ ਪ੍ਰਚਾਰ ਕਰੀ ਸੰਤ ਸਬਦ ਦਾ

    • @simranjeetsinghbedi4799
      @simranjeetsinghbedi4799 3 роки тому

      Veer ji tusi dasdyo ji

    • @SureshSingh-si3ry
      @SureshSingh-si3ry 3 роки тому

      ਤੂੰ ਤਾਂ ਸੰਤਾ ਦਾ ਚੇਲਾ ਲਗਦਾ

    • @SunriseCharan
      @SunriseCharan Рік тому

      ​@@simranjeetsinghbedi4799ਜਿੰਨਾ ਸਾਸ ਗਰਾਸ ਨਾ ਵਿਸਰੈ ਹਰਿ ਨਾਮਾ ਮਨ ਮੰਤ।।
      ਧੰਨ ਸਿ ਸੇਈ ਨਾਨਕਾ ਪੂਰਨ ਸੋਈ ਸੰਤ।।

  • @maankhushwinder7934
    @maankhushwinder7934 2 роки тому

    ਸੰਤਾਂ ਦੇ ਵੱਗ ਫਿਰਦੇ,ਕਿਸ ਕਿਸ ਦੇ ਪੈਰੀ ਹੱਥ ਲਾਈਏ😅
    ਸੱਚ ਕਿਹਾ ਭਾਈ ਸਾਹਿਬ ਤੁਸੀ। ਬੇੜਾ ਗਰਕ ਸਾਡਾ ਹੋਇਆ ਆ,ਜਿਹੜੇ ਅਸੀ ਜਾਂਦੇ ਹਾਂ ਇਨਾ ਕੋਲ਼

  • @Amandeepsingh-ht5oh
    @Amandeepsingh-ht5oh 4 роки тому +3

    Shri Waheguru ji

  • @abdulwajid9142
    @abdulwajid9142 5 років тому +5

    I m pakistani. I like ur religion speach.kashmir and khalistan zinda bad.

    • @saathi464sshrishti-punjab2
      @saathi464sshrishti-punjab2 5 років тому +2

      We all are one and same

    • @kamalkishore7680
      @kamalkishore7680 5 років тому

      Pakistani Halala ki ulaad murdha baad

    • @chamkaurdhaliwal588
      @chamkaurdhaliwal588 3 роки тому

      @@kamalkishore7680 ਓਹ ਕਿਓ ਬੋਲਣ ਨੂੰ ਮਰਦੇ ਹੋਂ ਥੋਡਾ ਤਾਂ ਬਰਹਮਾ ਜੀ ਵੀ ਅਪਣੀ ਬਚੀ ਨਾਲ ਕੀ ਕਰਦਾ ਸੀ ਕਿਸੇ ਪੰਡਤ ਨੂੰ ਜਾਕੇ ਪੁਛ ਲੈਣਾ ।ਕੁਝ ਸੁਰਤ ਆਜੂਗੀ ।

  • @joysachdeva3018
    @joysachdeva3018 Рік тому

    Waheguru ji ka khalsa waheguru ji ki fateh ♥️🙏❤️🙏❤️🙏❤️🙏❤️🙏

  • @kishansinghbhalla1883
    @kishansinghbhalla1883 3 роки тому

    वाहेगुरु जी धूंडा साहिब.
    बाबे किस्मा वाले. 1. कार सेवा वाले संत,
    जिन्होंने सारे यादगारी स्थान गिरा कर संगमरमर लगादी यह हैं सिख कौम के दुश्मन न. एक.
    मुग़ल हकूमत ने इतने स्थान नहीं तोड़े जितने इन संतों ने तोड़े, वो भी श्रोमणी कमेटी से मिलकर.

  • @pardeeppandher4113
    @pardeeppandher4113 4 роки тому +3

    ਸੰਤ ਬਣਕੇ ਤਾਂ ਵੇਖ ਗਲਾਂ ਮਾਰਨੀਆਂ ਬਹੁਤ ਸੌਖਿਆਂ ਨੇ ਬਾਈ ਜੀ।

    • @raju68282
      @raju68282 4 роки тому +1

      22g eh sikh missionary sirf gallan karde han, ehna de palle kuj v nhi, eh khali bhande do tarah han, boht wajde han, Agar Sant kol gye hon ta akal aa jani c

  • @kuljinderbahga7139
    @kuljinderbahga7139 5 років тому +3

    ਤੁਹਾਡੀ ਕਲਾਸ ਲੱਗਾ ਕੇ ਪਤਾ ਲੱਗ ਜਾਂਦਾ ਜੀ

  • @charansinghkaunke6297
    @charansinghkaunke6297 3 роки тому +1

    Satnamweheguruweheguruweheguruweheguruweheguruweheguruweheguruweheguru Ji

  • @dilshanpreet7587
    @dilshanpreet7587 2 роки тому

    ਬਹੁਤ ਵਧੀਆ ਜੀ

  • @sukhdevsdhillon7815
    @sukhdevsdhillon7815 Рік тому +1

    Excellent analysis discussion live long

  • @tarloksinghpunia7888
    @tarloksinghpunia7888 4 роки тому +2

    A sarir sarobr e Santo ਇਸਨਾਨ ਕਰੈ ਲਿਵ ਲਾਵੈ ਨਾਮ ਇਸਨਾਨ ਕਰੈ ਸੇ ਜਨ ਨਿਰਮਲ ਸਬਦੈ ਮੈਲ ਗਵਾਵੈ mera gyan murakh ਨੂੰ mat devo ਰੱਬ ਕੋਈ ਬੰਦਾ ਨਹੀਂ ਹੈ ਇਕ ਜੋਤ ਹੈ ਜੋ ਸਭ ਦੇ ਅੰਦਰ ਅੱਖਾਂ ਪਿਛੇ ਧੂਨਕਾਰਾ ਦੇ ਰਹੀ ਹੈ ਆਪਣੇ ਖਿਆਲ ਨੂੰ ਦਸਮੇ ਦਵਾਰ ਵਿੱਚ ਸਬਦ ਗੁਰੂ ਨਾਲ ਜੋਡੋ ਉਸ ਵਿੱਚ ਆਮ੍ਰਿਤ ਹੈ

    • @tarloksinghpunia7888
      @tarloksinghpunia7888 3 роки тому +1

      ਬਹੂਤ ਵਧਿਆ ਲਗਿਆ ਸੂਣ ਕੇ

    • @tarloksinghpunia7888
      @tarloksinghpunia7888 2 роки тому

      ਗੂਡੇ ਬੀ,,,,ਪੀ ਦੇ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਕਲੋਨੀ ਵਾਲੇ ਇਕ ਲੱਖ ਰੁਪਏ ਮੰਗਦੇ ਹਨ ਗੂਡਾ ਪਰਚੀ ਦਾ ਜੈ ਨਕਸਾ ਪਾਸ ਹੋ ਗਿਆ ਹੈ ਕੋਈ ਬੋਲਣ ਵਾਲਾ ਨਹੀ ਹੈ ਜਿਲਾ ਮੋਹਾਲੀ ਪੰਜਾਬ ਭਾਰਤ ਨਕਸਾ ਫੀਸ ਅਲੱਗ ਹੈ ਗੂਡਾ ਪਰਚੀ ਅਲੱਗ ਹੈ ਇਹ ਕਲੋਨੀ ਬੀ,,,ਪੀ ਦੇ ਲੀਡਰ ਦੀ ਹੈ

  • @gurmeetmalka4007
    @gurmeetmalka4007 2 роки тому

    ਸ਼ਹੀਦ ਸ ਸ਼ਾਮ ਸਿੰਘ ਅਟਾਰੀਵਾਲਾ ਪਿੰਡ ਫਤਿਹਗੜ੍ਹ ਸਭਭਾ ਵਿਖੇ ਗੁਰਦੁਆਰਾ ਸ਼ਸ਼ੋਬਿਤ ਹੈ

  • @sukhpalsingh-zx7qs
    @sukhpalsingh-zx7qs 6 років тому +10

    True 👍👍👍👍👍

  • @balrajsingh5727
    @balrajsingh5727 4 роки тому +2

    ਭਾਈ ਸਾਹਿਬ ਜੀ। ਸੰਤ। ਨਿੰਦਾ।ਕਰੀਜਾਨੈ।।ਕਦੇ। ਸਰਕਾਰਾਂ।।ਦੇ।ਖਿਲਾਫ।।ਬੋਲਨਾ।ਵੀ। ਸਿੱਖ।।ਸੱਚ।ਦੀਵੀਂ।।ਅ ਵਾਜ।।ਬੋਲੋ। ਤੁਸੀਂ। ਕੇਹੜਾ। ਕਿਸੇ। ਗਰੀਬ।ਘਰ। ਕੀਰਤਨ। ਕਰਦੇ।ਹੋਵੋ।ਗੇ।।। ਪੈਸਾ ਕਮਾਉਣ।ਲੲੀ।।ਸਭ। ਰੋਟੀ ਆ।ਕਾਰਨ।ਪੂਰੇਤਾਲ।।ਵਾਲੀ।ਗੱਲਾਂ।ਆ।ਨਾਮ।ਜਪਨਾ। ਗੁਰੂ।ਦੀ।ਬਾਣੀ।ਪੜਣੀ। ਵਹਿਗੁਰੂ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁ ਵਾਹਿਗੁਰੂ' ਵਾਹਿਗੁਰੂ ਵਾਹਿਗੁਰੂ ਜਪੋ।ਜੀ। ਪਰਮੇਸ਼ੁਰ।।ਕੀਰਪਾ।ਕਰਗ।ਜੀ

  • @palklair6228
    @palklair6228 4 роки тому +2

    ਧੂੰਦਾ ਜੀ ਨੂੰ **ਸੰਤ** ਲਫਜ ਨਾਲ ਇਤਨੀ **ਅਲਰਜੀ** ਹੈ, ਜਿਵੇ ਸੰਨ 1746 ਵਿਚ *ਜਕਰੀਆ ਖਾਂ* ਨੂੰ **ਗੁਰੂ** ਲਫਜ ਨਾਲ ਅਲਰਜੀ ਸੀ। ਤੇ ਗੁਰੂ ਦੇ ਨਾਲ ਮਿਲਦੇ ਜੁਲਦੇ, **ਗੁੜ** ਕਹਿਣ ਉਤੇ ਵੀ ਪਾਬੰਦੀ ਲਾ ਦਿਤੀ ਸੀ।

  • @garry1968
    @garry1968 2 роки тому

    Good

  • @satnamsandhu3196
    @satnamsandhu3196 3 роки тому +1

    ਵੱਡਿਆਂ ਸਿਆਣੇਆ ਭਿੰਡਰਾਂਵਾਲੇ ਨੂੰ ਲੋਕ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਕਿਉਂ ਕਹਿੰਦੇ ਆ ਇਸ ਦਾ ਮਤਲਬ ਕੇ ੳੁਹ ਸੰਤ ਨਹੀਂ ਸਨ

    • @simranjeetsinghbedi4799
      @simranjeetsinghbedi4799 3 роки тому

      Logan Di Marji vese Sant da MATLAB sangat hunda hai ji.

    • @SunriseCharan
      @SunriseCharan Рік тому

      ​@@simranjeetsinghbedi4799ਤੇ ਸੰਤਸੰਗਤਿ ਦਾ ਮਤਲਬ?

  • @shivanisharma5562
    @shivanisharma5562 Рік тому +1

    😢 ਮੇਰਾ ਕੂਮੈਂਟ ਹਰ ਇੱਕ ਵੀਡਿਓ ਵਿੱਚ ਮਿਲੇਗਾ, ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ, ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਭਾਰਤ, ਨਕਸ਼ਾ ਫ਼ੀਸ ਅਲੱਗ ਹੈ 90 ਹਜ਼ਾਰ ਰੁਪਏ ਇਸ ਗੂੰਡੇ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਧੰਨਵਾਦ ਸਹਿਤ,

    • @shivanisharma5562
      @shivanisharma5562 Рік тому

      ਇਸ ਗੂੰਡੈ ਗੋਲਡੀ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਧੰਨਵਾਦ ਸਹਿਤ,😢😮

    • @shivanisharma5562
      @shivanisharma5562 Рік тому +1

      ਸੰਤ ਦਾ ਮਾਰਗ 😢😮ਹਾਸਾ ਆਉਂਦਾ ਹੈ 😢😮😂😂😂😂

    • @shivanisharma5562
      @shivanisharma5562 9 місяців тому

      ਇਸ ਗੂੰਡੈ ਗੋਲਡੀ ਨੂੰ ਨੰਥ ਰੱਬ ਵੀ ਨਹੀਂ ਪਾ ਸਕਦਾਂ ਇਹ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ, ਇਸ ਗੂੰਡੈ ਦੀ ਆਤਮਾ ਔਰੰਗਜ਼ੇਬ ਜੇਵ ਦੀ ਹੈ 😢😮

  • @amanchouhan8688
    @amanchouhan8688 3 роки тому +2

    Waheguru waaah

  • @parmklair2362
    @parmklair2362 5 років тому +13

    ਜਿਵੇਂ ਧੂੰਦਾ ਜੀ ਨੂੰ **ਸੰਤ** ਲਫਜ ਨਾਲ ਅਲਰਜੀ ਹੇ, ਜਿਸ ਤਰਾਂ *ਸੰਨ 1746* ਵਿਚ *ਜਕਰੀਆਂ ਖਾਂ* ਨੂੰ **ਗੁਰੂ** ਲਫਜ ਨਾਲ ਵੀ ਇਤਨੀ ਅਲਰਜੀ ਸੀ ਕਿ, ਗੁਰੂ ਨਾਲ ਮਿਲਦੇ ਜੁਲਦੇ ਲਫਜ **((ਗੁੜ))** ਕਹਿਣ ਵਾਲੇ ਨੂੰ ਕਤਲ ਕਰਵਾ ਦਿੰਦਾ ਸੀ। ਪਰ ਜਕਰੀਆਂ ਖਾਂ ਕੋਲ ਹਕੂਮਤ ਸੀ।
    ਅਗਰ ਧੂੰਦਾ ਜੀ ਕੋਲ ਆਪਣੀ **ਹਕੂਮਤ** ਹੁੰਦੀ, ਫਿਰ---- **???????**
    ੍ਫਿਰ ਰੱਬ ਹੀ ਰਾਖਾ ਜੀ, ਲਫਜ **ਸੰਤ** ਕਹਿਣ ਵਾਲਿਆ ਦਾ ਵੀ।

    • @raju68282
      @raju68282 4 роки тому +1

      Eh kattar missionary sikhan ne sikh kaun da beda gark kar dita

  • @kapoorsinghsingh3623
    @kapoorsinghsingh3623 2 роки тому

    Very good ji
    Sachi hai gurbani ji

  • @amandhuggasingh7442
    @amandhuggasingh7442 4 роки тому +1

    nyc g

  • @satwantkaur3370
    @satwantkaur3370 4 роки тому +4

    Sant gunwan no khya ja sakda hai santosh shabd to sant bnya sant ek quality hai jo kise vich ho sakdi hai

  • @palwindersingh4949
    @palwindersingh4949 6 років тому +10

    you are great veer g

    • @KaramjeetSingh-mq4pg
      @KaramjeetSingh-mq4pg 6 років тому +1

      ਜ਼ਿਥੇ ਡੇਰੇ ਨੇ ੲਿਹ ਕੁਤੇ ੳੁਥੇ ਜਾ ਕੇ ਤਾਂ ਭੌਂਕਦੇ ਨੀਂ

  • @hssingh964
    @hssingh964 4 роки тому +5

    ਧੂੰਦਾ ਜੀ ਕੀ ਤੁਸੀਂ ਕਦੇ ਇਹ ਵੀ ਕਿਹਾ ਕਿ ਸ਼ਰਾਬ ਮੀਟ ਛੱਡੋ ਨਾਮ ਜਪੋ ਅੰਮ੍ਰਿਤ ਛੱਕੋ ਜਾ ਜਬਲੀਆਂ ਮਾਰਨ ਨੂੰ ਸੁੱਧ ਪ੍ਰਚਾਰ ਕਹਿੰਦੇ ਨੇ ਵਾਹ ਵਾਹ ਕਰਨ ਵਾਲਿਓ ਕਦੇ ਸੋਚਿਆ ਕਿ ਜੇਕਰ ਅਕਾਲੀਆਂ ਅਤੇ ਸਾਰੇ ਸੰਤ ਜਾ ਟਕਸਾਲਾਂ ਦੀ ਪ੍ਰੇਰਨਾ ਸਦਕਾ ਗੁਰੂ ਨਾਲ ਜੁੜੇ ਸਿਘਾ ਨੂੰ ਪੰਥ ਵਿੱਚੋਂ ਪਾਸੇ ਕਰ ਦਿੱਤਾ ਜਾਵੇ ਪਿੱਛੇ ਕੀ ਬੱਚਦਾ ਆਪਣੇ ਆਪਣੇ ਪਿੰਡਾਂ ਵਿੱਚ ਨਿਗਾ ਮਾਰ ਕਿ ਦੇਖੋ ਜੇ ਕੋਈ ਪਰਵਾਰ ਗੁਰੂ ਨਾਲ ਜੁੜਿਆ ਉਸਦਾ ਪ੍ਰੇਰਨਾ ਸਰੋਤ ਕੋਈ ਸੰਪਰਦਾ, ਟਕਸਾਲ ਜਾ ਅਕਾਲੀ ਹੋਵੇਗਾ ਇਸੇ ਕਰਕੇ ਇਹਨਾਂ ਪੰਥ ਦੋਖੀਆਂ ਨੂੰ ਤਕਲੀਫ਼ ਹੁੰਦੀ ਹੈ

    • @rajdavindersingh5422
      @rajdavindersingh5422 4 роки тому

      Veer ji lagda tuhanu vi Akalion valo koi dhanda karan da mauka milya hovega panth de na te chite ,sand mafia,transport mafia ya koi hor

    • @hssingh964
      @hssingh964 4 роки тому

      Manmeet Kamboj y ji ki tusi ds skde ho kiven sikhi to doore ho rhe han ohna di vjha krke

    • @hssingh964
      @hssingh964 4 роки тому

      Rajdavinder Singh thanu sutya nu be Akali desi jande hone aa lgda gal kisi prchark di ho rhi aa kali vich kithu aagye veer

    • @RajinderSingh-mh4tg
      @RajinderSingh-mh4tg 4 роки тому

      Manmeet veer absolutely right

  • @BALWINDERSINGH-sb7cv
    @BALWINDERSINGH-sb7cv 4 роки тому +1

    ਉਤੱਮ ਵਿਚਾਰ ਹਨ । ਗੁਰਮੰਰ ਬਾਰੇ ਕੀ ਵੀਚਾਰ ਹਨ ।

  • @vanshmomi736
    @vanshmomi736 2 роки тому +2

    Sant Jarnail Singh Khalsa bhindranwale

  • @tvchannelsingh7058
    @tvchannelsingh7058 Рік тому

    Sahi kiha ji❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @reyanshharsh8445
    @reyanshharsh8445 5 років тому +2

    Good very good

  • @jasbirkaurmalhi4968
    @jasbirkaurmalhi4968 3 роки тому +2

    🙏🙏🙏❤️🙏

  • @SatnamsingGill833
    @SatnamsingGill833 4 роки тому +3

    Kaum da heera bhai sarbjit singh dhunda

  • @surendersingh7970
    @surendersingh7970 Рік тому

    Waheguru ji Mehar karan

  • @tejindersingh8692
    @tejindersingh8692 4 роки тому +5

    ਤੇਰੇ ਵਰਗੇ ਲਾਹਨਤੀ ਕਿਉਂ ਪੈਦਾ ਹੋਏ