ਦਰਬਾਰ ਸਾਹਿਬ ਵਿਖੇ ਅੱਜ ਦੁੱਖ ਭੰਜਣੀ ਬੇਰੀ 'ਗੁਰੂ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਚਣੌਤੀ ਦੇ ਰਹੀ ਹੈ! SSDhunda

Поділитися
Вставка
  • Опубліковано 13 тра 2021
  • ਦਰਬਾਰ ਸਾਹਿਬ ਵਿਖੇ ਅੱਜ ਦੁੱਖ ਭੰਜਣੀ ਬੇਰੀ 'ਗੁਰੂ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਚਣੌਤੀ ਦੇ ਰਹੀ ਹੈ! SSDhunda
    Website:
    www.ssdhunda.com
    Page:
    / sarbjitsinghdhunda

КОМЕНТАРІ • 204

  • @majhewalleshorts628
    @majhewalleshorts628 Рік тому

    ਸੱਚ ਦਾ ਪ੍ਰਚਾਰ ਕਰਨ ਵਾਲੇ... ਭਾਈ ਸਰਬਜੀਤ ਸਿੰਘ ਧੂੂਦਾ ਜੀ... ਸਲੂਟ ਵਾ... 🌹 🌹 🌹 🌹 🌹 🌹 🌹 🌹 🌹 🌹

  • @harmeshsingh4085
    @harmeshsingh4085 Рік тому +3

    ਬਹੁਤ ਹੀ ਖੂਬਸੂਰਤ ਵਿਚਾਰ ਪੇਸ਼ ਕੀਤੀ ਹੈ ਜੀ,ਪਰ ਕਦੇ ਸੁਧਰਨਗੇ ਸਾਡੇ ਲੋਕ

  • @inderjitsingh5453
    @inderjitsingh5453 2 роки тому +2

    ਬਿੱਲਕੁਲ ਸਹੀ ਗੱਲ ਹੈ ਜੀ,,,, ਇਹ ਸਾਰੀਆਂ ਬੇਰੀਆਂ ਛਾਵਾਂ ਲਈ ਲਗਾਈਆਂ ਹੋਣਗੀਆਂ,,,,,, ਕਿਉਂਕਿ ਕਿ ਪਹਿਲਾਂ ਵਰਾਂਡੇ ਨਹੀਂ ਸਨ ਬਣੇ,,,, ਗਰਮੀ, ਸਰਦੀ ਵਿੱਚ ਬੈਠਣ ਲਈ,,,,, ਪਰ ਆਪਾਂ ਇਹਨਾਂ ਨੂੰ ਮੱਥੇ ਟੇਕਣੇ ਸ਼ੁਰੂ ਕਰ ਦਿੱਤੇ,,,,,, ,,,, ਵਾਹਿਗੁਰੂ ਭਲੀ ਕਰਨ,,,,, ਸਿੱਖ ਕੌਮ ਨੂੰ ਸਮੱਤ ਬਖਸ਼ਣ,,,, ਸ਼ਬਦ ਗੁਰੂ ਨਾਲ ਜੋੜ ਕੇ ਰੱਖਣ,,,,,, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @mamrajsingh2799
    @mamrajsingh2799 2 роки тому +1

    ਬਹੁਤ ਹੀ ਵਧੀਆ ਤਰੀਕੇ ਨਾਲ ਸਿੱਖਾਂ ਨੂੰ ਸਮਝਾਇਆ ਕਿ ਗੁਰਬਾਣੀ ਨਾਲ ਜੁੜੋ। ਵਾਹੁ ਵਾਹੁ ਬਾਣੀ ਨਿਰੰਕਾਰ ਹੈ।

  • @tannusandhu8700
    @tannusandhu8700 2 роки тому +2

    ਬਹੁਤ ਵਧੀਆ ਵਿਚਾਰ

  • @ishansingh169
    @ishansingh169 2 роки тому +1

    ਹਰਿਮੰਦਿਰ ਇਹ ਸਰੀਰ ਹੈ। ਗਿਆਨ ਰਤੰਨ ਪਰਗਟ ਹੋਏ।।ਬਾਣੀ ਸ੍ਰੀ ਗੁਰੂ ਰਾਮਦਾਸ ਜੀ। ਗੁਰੂ ਜੀ ਕਹਿ ਰਹੇ ਹਨ। ਪਰਮਾਤਮਾ ਨੂੰ ਮਿਲਣ ਦੀ ਇਕੋ ਹੀ ਜਗ੍ਹਾ ਹੈ ਤੇ ਉਹ ਹੈ ਆਪਣਾ ਸਰੀਰ। ਪ੍ਰਭੂ ਜਿਨੂੰ ਵੀ ਕਦੇ ਮਿਲਿਆ ਹੈ ਆਪਣੇ ਹੀ ਸਰੀਰ ਚੋ ਮਿਲਿਆ ਹੈ ਤੇ ਜਿਨੂੰ ਵੀ ਕਦੇ ਮਿਲੇਗਾ ਆਪਣੇ ਹੀ ਸਰੀਰ ਚੋ ਮਿਲੇਗਾ।। ਅੱਗੇ ਸਤਿਗੁਰੂ ਜੀ ਕਹਦੇ ਹਨ। ਸਾਚਾ ਹਰਿਮੰਦਿਰ ਕਾਇਆ ਮਾਹੀ।। ਇਨਸਾਨ ਦਾ ਆਪਣਾ ਹੀ ਸਰੀਰ ਸੱਚਾ ਹਰਿਮੰਦਿਰ ਹੈ ਕਿਓ ਕੇ ਇਹ ਜਗ੍ਹਾ ਹਰਿ ਨੇ ਖੁਦ ਆਪਣੇ ਰਹਿਣ ਲਈ ਬਣਾਈ ਹੈ। ਸਤਿਗੁਰੂ ਜੀ ਦਾਵਾ ਕਰਦੇ ਹਨ ਕਿ ਨਾ ਤਾਂ ਪਰਮਾਤਮਾ ਕਿਸੇ ਨੂੰ ਬਾਹਰੋ ਅੱਜ ਤਕ ਮਿਲਿਆ ਹੈ ਅਤੇ ਨਾ ਹੀ ਕਦੇ ਬਾਹਰੋ ਕਦੇ ਮਿਲੇਗਾ। । ਕਿਓ ਕਿ ਜਿਹੜੀ ਚੀਜ਼ ਜਿੱਥੇ ਪਈ ਹੈ ਉਥੋਂ ਹੀ ਮਿਲਦੀ ਹੈ।

  • @user-iq2ej2nj2d
    @user-iq2ej2nj2d 2 роки тому +3

    ਕਾਂ ਗੋਲਕਾਂ ਪਿੱਛੇ ਲੜੀ ਜਾਂਦੇ ਨੇ 😆😆 ਗੱਲਾਂ ਸੱਚੀਆਂ ਬਾਬਾ ਜੀ ਤੁਹਾਡੀਆਂ

  • @SurinderKaur-hv4py
    @SurinderKaur-hv4py Рік тому +1

    ਬਿਲਕੁਲ ਸਹੀ ਹੈ ਜੀ ਵਾਹਿਗੁਰੂ ਮੇਹਰ ਕਰਨ ਜੀ

  • @BalkarSingh-ko2qy
    @BalkarSingh-ko2qy Місяць тому

    ਧੂੰਦਾ ਸਾਹਿਬ ਜੀ ਦਰਬਾਰ ਸਾਹਿਬ ਏਕ ਹੋਰ ਬੇਰੀ ਜਿੱਸ ਹੇਠਾਂ ਬੈਠ ਕੇ ਬਾਬਾ ਬੁੱਢਾ ਸਾਹਿਬ ਜੀ ਭਜਨ ਬੰਦਗੀ ਕਰਦੇ ਸਨ ਉੱਥੇ ਵੀ ਪੈਸੇ ਮੱਥਾ ਟੇਕਿਆ ਜਾਂਦਾ ਹੈ ਤੇ ਮਾਇਆ ਮੱਥਾ ਟੇੱਕੀ ਜਾ ਜਾਂਦੀ ਹੈ ਜੀ

  • @chahatdeepvlog6739
    @chahatdeepvlog6739 2 роки тому +1

    ਵਹਿਗੁਰੂ ਜੀ

  • @premkaur7183
    @premkaur7183 2 роки тому +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਭਾਈ ਜੀ

  • @manjinderkaur3016
    @manjinderkaur3016 10 місяців тому

    Wah ji wah chaddhi kla bakhshe waheguru ji aap ji nu

  • @saabsandhu7368
    @saabsandhu7368 3 роки тому +12

    ਭਾਈ ਸਾਹਿਬ ਜੀ ਤੁਸੀਂ ਲੋਕਾਂ ਦੀ ਸ਼ਰਧਾ ਨੂੰ ਮਜ਼ਾਕ ਬਣਾ ਰਹੇ ਹੋ

  • @Never_Forget84
    @Never_Forget84 3 роки тому +12

    ਸਿੱਖ ਕੌਮ ਦੀ ਚੜਦੀ ਕਲਾ ਹੋਵੈ ਜੀ ਵਾਹਿਗੁਰੂ

  • @kuldipmouhar8257
    @kuldipmouhar8257 2 роки тому +4

    ਸਤਿਨਾਮ ਵਾਹਿਗੁਰੂ ਸਾਹਿਬ ਜੀ

  • @param2098
    @param2098 3 роки тому +9

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ🙏🙏🌹🌹

  • @happysandhuhappy2258
    @happysandhuhappy2258 2 роки тому +1

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @pushpindervar8366
    @pushpindervar8366 3 роки тому +9

    ਵਾਹਿਗੁਰੂ ਜੀ

  • @parmjeetsinghraisikhjbd8856
    @parmjeetsinghraisikhjbd8856 2 роки тому +9

    ਧੰਨ ਗੁਰੂ ਨਾਨਕ ਦੇਵ ਜੀ👏👏ਤੇਰਾ ਸ਼ੁਕਰ ਹੈ,☝🏻☝🏻ਸਰਬੱਤ ਦਾ ਭਲਾ ਕਰਨਾ ਜੀ,

  • @samaheerAPS19
    @samaheerAPS19 2 роки тому +4

    ਵਾਹਿਗੁਰੂ ਜੀ 🙏

  • @RamSingh-ez9yk
    @RamSingh-ez9yk 2 роки тому +1

    V.v.v.nice.b.shaib

  • @dsnagi
    @dsnagi 3 роки тому +9

    ਸਤਿਗੁਰੂ ਜੀ ਦੀ ਬਾਣੀ ਸਾਨੂੰ ਨਾਮ ਜਪਣ ਨੂੰ ਤਰਜੀਹ ਦੇਣ ਬਾਰੇ ਪ੍ਰੇਰਨਾ ਦਿੰਦੀ ਹੈ। ਪਰ ਮੇਰੇ ਵਰਗੇ ਦਿਨ ਦਾ ਸਮਾਂ ਗੱਲਾਂ ਚ ਤੇ ਰਾਤ ਸੌਣ ਚ ਗੁਜ਼ਾਰ ਲੈਂਦੇ । ਜੀਵਨ ਲੰਘ ਜਾਂਦਾ ਫਿਰ ਹੱਥ ਕੁੱਝ ਨਹੀਂ ਰਹਿੰਦਾ

    • @tarloksinghpunia7888
      @tarloksinghpunia7888 2 роки тому +1

      ਵਿਰੇ ਰਾਮ ਰਾਮ ਸਭ ਭਜੈ ਠਗ ਠਾਕਰ ਚੋਰ ਜਿਸ ਰਾਮ ਕੋ ਸਾਧੂ ਭਜੈ ਉਹ ਰਾਮ ਹੈ ਹੋਰ ਰਾਮ ਕੋਈ ਬੰਦਾ ਨਹੀਂ ਹੈ ਉਹ ਇਕ ਜੋਤ ਹੈ ਜੋ ਸਭ ਦੇ ਅੰਦਰ ਅੱਖਾਂ ਪਿਛੇ ਧੂਨਕਾਰਾ ਦੇ ਰਹੀ ਹੈ ਆਪਣੇ ਖਿਆਲ ਨੂੰ ਦਸਮੇ ਦਵਾਰ ਵਿੱਚ ਸਬਦ ਗੁਰੂ ਨਾਲ ਜੋਡੋ ਉਸ ਵਿੱਚ ਆਮ੍ਰਿਤ ਹੈ ਊਹ ਚੋਰਾ ਅੰਦਰ ਵੀ ਹੈ ਤੇ ਸੰਤਾ ਵਿੱਚ ਵੀ ਹੈ ਇਥੈ ਕੋਮ ਯਾ ਮਜਬ ਦਾ ਸਵਾਲ ਪੈਦਾ ਨਹੀਂ ਹੋਦਾ

  • @RaviKumar-jg4my
    @RaviKumar-jg4my Рік тому

    Sat naam ji 🙏

  • @gurpreetgurpreetsingh4891
    @gurpreetgurpreetsingh4891 2 роки тому +1

    ਸ਼ਬਦ ਗੁਰੂ ਸੁਰਤ ਧੁਨ ਚੇਲਾ

  • @jsranajsrana5263
    @jsranajsrana5263 2 роки тому +2

    ਇੱਕ ਇੱਕ ਗੱਲ ਸੱਚ ਤੇ ਸਿਰਫ ਸੱਚ.

  • @mamrajsingh2799
    @mamrajsingh2799 Рік тому

    ਆਪ ਬਿਲਕੁਲ ਨਿਰੋਲ ਗੁਰਬਾਣੀ ਦੀ ਵਿਆਖਿਆ ਕਰਦੇ ਹੋ ਜੀ। ਧੰਨਵਾਦ ਜੀ

  • @kulwindersingh-du6lt
    @kulwindersingh-du6lt 3 роки тому +7

    ਬਹੁਤ ਵਧੀਆ ਬੱਸ ਏਸੇ ਤਰ੍ਹਾਂ ਹੀ ਗੁਰਬਾਣੀ ਨਾਲ ਜੋੜੀ ਜਾਓ 🙏

  • @satwantsingh5187
    @satwantsingh5187 3 роки тому +35

    ਭਾਈ ਸਾਹਿਬ ਜੀ ਸੱਚ ਸੁਣ ਕੇ ਪਖੰਡੀਆਂ ਦੇ ਬੜੀ ਢਿੱਡ ਪੀੜ ਕਰਦੀ ਆ

  • @akwinderkaur7694
    @akwinderkaur7694 2 роки тому +1

    Yes bilkul theek gal aa ji

  • @manjitkour5139
    @manjitkour5139 2 роки тому +1

    Waheguru jii 🙏🙏🙏🌷🌷🌷🌷⚘⚘⚘⚘🥀🥀🥀🌹🌹🌹

  • @gurmitsingh1132
    @gurmitsingh1132 2 роки тому +5

    ਸੱਚ ਹੈ.... ਜਿਸ ਦਾ ਦਿਮਾਗ ਕੰਮ ਕਰਦਾ ਸੱਭ ਮਨਣਗੇ.... ਜੋ ਬਿਮਾਰ ਹਨ ਤੁਹਾਨੂੰ ਬੁਰਾ ਭਲਾ ਕਹਿਣਗੇ... ਸੱਚ ਬੋਲਣਾ ਔਖਾ ਹੈ... ਤੁਸੀਂ ਬੋਲਦੇ ਹੋ ਤੁਹਾਨੂੰ ਬਹੁੱਤ ਬਹੁੱਤ ਵਧਾਈ ਹੋਵੇ... ਚੜ੍ਹਦੀ ਕਲਾ ਰਹੇ 💯

  • @HarjinderSingh-bi6ry
    @HarjinderSingh-bi6ry 2 роки тому +5

    ਭਾਈ ਸਾਬ ਤੁਸੀ ਬਹੁਤ ਵਧੀਆ ਪਰਚਾਰ ਕਰਦੇ ਹੋ ਸਿਖੀ ਦਾ ਬੰਦੇ ਦੀਆ ਅੱਖਾਂ ਖੋਲ ਦਿੰਦੇ ਹੋ

  • @user-vh9di8mk7s
    @user-vh9di8mk7s 2 роки тому +4

    ਵਹਾ ਜੀ ਵਾਹ ਭਾਜੀ ਬਹੁਤ ਹੀ ਵਧੀਆ ਜੀ 💎🙏🙏

  • @kulwindersingh-du6lt
    @kulwindersingh-du6lt 2 роки тому +6

    ਸਿੱਖਾਂ ਨੂੰ ਸਿਰਫ਼ ਗੁਰਬਾਣੀ ਦੀ ਵਿਚਾਰ ਕਰਨੀ ਚਾਹੀਦੀ ਹੈ।

  • @techzone209
    @techzone209 2 роки тому +4

    Waheguru ji💓💓 👏👏👏🙏🙏Waheguru ji🙏WmK🌹🌹🙏🙏

  • @gurbrindersingh8383
    @gurbrindersingh8383 Рік тому +1

    sab Sach....bhut wadhia...

  • @apsingh6923
    @apsingh6923 Рік тому

    Bahut vadiya vichaar ji.. eh gal mainu pehla nhi c pata .. sun Bahut vadia laga .. sach sun ke akha khul gyiaan ji ..

  • @manjeetkaur9094
    @manjeetkaur9094 2 роки тому

    Waheguru ji

  • @nachhatarsingh5048
    @nachhatarsingh5048 2 роки тому +1

    Right Baba g

  • @nishansinghmehra28
    @nishansinghmehra28 2 роки тому +1

    Waheguru Ji waheguru ji waheguru Ji waheguru ji

  • @nirbhaiuppal7271
    @nirbhaiuppal7271 Рік тому +1

    I do praise Mr. Sarbjit S because he talks based on logic and with good explanation

  • @gurtazzsingh2773
    @gurtazzsingh2773 2 роки тому +3

    Wahegur g Ka Khalsa Wahegur g ki Fateh.

  • @satnamsekhon9202
    @satnamsekhon9202 3 роки тому +9

    ਧੁੰਧਾ ਸਾਹਿਬ ਜੀ ਸਤਿ ਸ੍ਰੀ ਅਕਾਲ ਜੀ ਬੇਨਤੀ ਹੈ ਕਿ ਅਸੀਂ ਆਪਣੇ ਘਰ ਦੀ ਮਿੱਟੀ ਆਪ ਨ ਪਟੀਏ ਆਓ ਅਕਠੇ ਬੈਠ ਕੇ ਇਹ ਸੁਲਝਾ ਲਈਏ

    • @satwantsingh5187
      @satwantsingh5187 2 роки тому +1

      ਬਿਲਕੁੱਲ ਸਹੀ ਕਿਹਾ ਬਾਈ ਜੀ , ਜੇ ਗੁਰੂ ਦੇ ਸਿੱਖ ਹੋ ਤਾਂ ਨਾਮ ਨਾਲ ਸਿੰਘ ਜਰੂਰ ਲਗਾਇਆ ਕਰੋ ,ਆਪਣੇ ਭਰਾਵਾਂ ਭੈਣਾਂ ਨੂੰ ਸਮਝਾਉਣਾ ਕੋਈ ਮਿੱਟੀ ਪੁਟਨਾ ਨਹੀਂ ਹੁੰਦਾ ਜੀ

  • @BalwinderSingh-ov6kt
    @BalwinderSingh-ov6kt 2 роки тому +2

    Dhunda SAB great aa

  • @manpreetkourbrar5466
    @manpreetkourbrar5466 3 роки тому +8

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @tpsinghbhullar6254
    @tpsinghbhullar6254 2 роки тому +7

    ਗੂਰੂ ਸਾਹਿਬ ਦੇ ਦਰਬਾਰ ਦੀ ਹਰ ਜਗਹ ਹਰ ੜਸਤੂ ਜੀਸਨੂ ਗੂਰੂ ਦੀ ਸ਼ੋਹ ਪਰਾਪਤ ਹੋਵੇ ੳਹ ਹਰ ਦੁਖ ਦੂਰ ਕਰਦੀ ਹੈ ।

  • @RohitSingh-ik3hd
    @RohitSingh-ik3hd 3 роки тому +5

    ਵਾਹਿਗੁਰੂ ਜੀ ਕੀ ਤੂਸੀ ਅਪਣੀ ਅਾਵਾਜ਼ ਵਿੱਚ ਸ਼ਲੋਕ ਸੂਣਾ ਸਕਦੇ ਹੋ ਕਿੳੂਕਿ ਤੁਹਡੀ ਅਾਵਾਜ਼ ਵਿੱਚ ੲਿੱਕ ਖਿੱਚ ਜਹੀ ਹੈ

  • @RajbirSingh-rn5md
    @RajbirSingh-rn5md 3 роки тому +9

    🙏💯✅❤Satnam WAHEGURU ji ❤✅💯🙏👍

    • @parmatmasingh8662
      @parmatmasingh8662 2 роки тому

      ਜਿਵੇਂ ਸੰਤ ਸਿੰਘ ਮਸਕੀਨ ਜੀ ਕੋਮ ਨੂੰ ਜਗਾ ਗੲ ਮਾਲਕ ਐਸੀ ਹੀ ਕਲਾ ਵਰਤਾ ਕੇ ਰਖੇ ਤੁਹਾਡਾ ਧੰਨਵਾਧ

  • @jasmeetgomra5847
    @jasmeetgomra5847 2 роки тому +1

    Wehaguru ji true

  • @varindersinghkahlon1798
    @varindersinghkahlon1798 2 роки тому +1

    ਬਾਬਾ ਜੀ ਬਹੁਤ ਵਧੀਆ ਜੀ । ਪਰ ਧੂਤੇ ਨਹੀਂ ਮੰਨਦੇ

  • @harjits.heirrealtor6296
    @harjits.heirrealtor6296 2 роки тому +23

    It is true and very effective Katha for us. Must listen it

  • @415Msingh
    @415Msingh 3 роки тому +5

    Satnam Waheguru ji

  • @saabsandhu7368
    @saabsandhu7368 3 роки тому +13

    ਗੁਰੂ ਗ੍ਰੰਥ ਸਾਹਿਬ ਜੀ ਤਾਂ ਕਹਿੰਦੇ ਹਨ ਨਿੰਦਿਆ ਚੁਗਲੀ ਨਹੀਂ ਕਰਣੀ ਚਾਹੀਦੀ ਤੁਹਾਡੀ ਤਾਂ ਸਾਰੀ ਕਥਾ ਹੀ ਨਿੰਦਿਆ ਦੀ ਹੈ

    • @seepaseepa6600
      @seepaseepa6600 10 місяців тому

      ਸਹੀ ਗੱਲ ਵਾਈ ਤੇਰੀ❤

  • @malkitsingh4791
    @malkitsingh4791 2 роки тому

    Waheguru ji 🙏

  • @sanpreet994
    @sanpreet994 Рік тому

    Wmk

  • @santokhsinghbhatia3843
    @santokhsinghbhatia3843 2 роки тому +1

    Wahaguhu ji ki Fateh 👍🌿❤️🌴🌹🌲🌷👍👍

  • @RanjitKaur-hs6cs
    @RanjitKaur-hs6cs 3 роки тому +12

    ਵਹਿਮਾ ਭਰਮਾ ਵਿਚੋ ਕਢੋ ਭਾਈ ਸਾਬ ਦੁਨੀਆ ਨੂ ਤੇ ਕਢਦੇ ਰਹੋ

  • @415Msingh
    @415Msingh 3 роки тому +4

    SATNAM WAHEGURU JI

  • @santsinghgandiwind6960
    @santsinghgandiwind6960 3 роки тому +5

    Good

  • @hajursingh_7089
    @hajursingh_7089 2 роки тому +2

    Very good veer ji sahi gall kiti hai

  • @SURJITKUMAR-jw5zy
    @SURJITKUMAR-jw5zy 2 роки тому +3

    Pure truth

  • @simmibhardwaj1668
    @simmibhardwaj1668 2 роки тому +1

    Waheguruji waheguruji

  • @sukhjinderkaur3002
    @sukhjinderkaur3002 2 роки тому +4

    ਬਹੁਤ ਵਧੀਆ ਵਿਚਾਰ ਨੇ ਬਾਬਾ ਜੀ 🙏🙏🙏

  • @MalkitSingh-sm4og
    @MalkitSingh-sm4og 3 роки тому +3

    Waheguru

  • @HarshSingh-qe9kg
    @HarshSingh-qe9kg 2 роки тому +1

    Good ji

  • @puneet_mahla4558
    @puneet_mahla4558 2 роки тому +1

    ਗੁਰਮੁਖੋ ਬਹੁਤ ਸਾਰੀਆਂ ਵੀਡੀਓ ਹੁਣ ਵੀ ਦਰਬਾਰ ਸਾਹਿਬ ਦੇ ਚਮਤਕਾਰ ਦੀਅਾਂ ਆ ਰਹੀਆਂ ਨੇ ਕੋਈ ਰਿੜ੍ਹ ਕੇ ਆਉਂਦਾ ਰਾਜੀ ਹੋਕੇ ਜਾਂਦਾ ਕੋਈ ਕਿਸੇ ਬਿਮਾਰੀ ਦਾ ਰੋਗੀ ਤੰਦਰੁਸਤ ਹੁੰਦਾ ਉਹ ਕਿਵੇਂ ??..

    • @khushveersingh1315
      @khushveersingh1315 2 роки тому

      ਅੱਖੀਂ ਵੇਖਣ ਤੋਂ ਬਿਨ ਯਕੀਨ ਨਾ ਕਰੇਉ

  • @MandeepSingh-ej6zq
    @MandeepSingh-ej6zq 2 роки тому +1

    Gal sahi hai

  • @Shamshersingh-kk1rx
    @Shamshersingh-kk1rx 2 роки тому +1

    Good work 22 ji

  • @SunnySingh-th7rm
    @SunnySingh-th7rm 11 місяців тому

    👍👍👍💪💯✔️

  • @charanjeetkaur4241
    @charanjeetkaur4241 3 роки тому +4

    Sahi gal

  • @RajinderSingh-le7lc
    @RajinderSingh-le7lc 2 роки тому

    Waheguru ji ka khalsa waheguru ji ki Fateh

  • @sunnysidhu7549
    @sunnysidhu7549 Рік тому +1

    Waheguru ji bhai ji tuhade do din diwan sun ke mein apni jingdi badal lyi sade bathinda ch diwan lgayo tuhade vrga parchark ni hona

  • @santoshchahal1198
    @santoshchahal1198 2 роки тому +1

    Veheguru ji Mehar karn 🙏🏻🙏🏻🙏🏻🙏🏻🙏🏻 100% Right

  • @SukhdevSingh-yf1kd
    @SukhdevSingh-yf1kd 2 роки тому +2

    ਅੱਜ ਸਰਬਜੀਤ ਸਿੰਘ ਧੂੰਆਂ ਵਰਗੇ ਪ੍ਰਚਾਰਕਾਂ ਦੀ ਹੀ ਸਿੱਖ ਕੌਮ ਨੂੰ ਲੋੜ ਹੈ ਇਹ ਟਕਸਾਲੀ ਲਾਣਾ ਤੇ ਲੈਕੇ ਬਹਿ ਗਿਆ ਕੌਮ ਨੂੰ ਬੇੜਾ ਗਰਕ ਕਰਤਾ ਇੰਨਾ ਪੁਜਾਰੀਆਂ ਨੇ

  • @ranjitakour6876
    @ranjitakour6876 2 роки тому

    Bilkul sahi vichara ne Veerji aaj andh viswas te duniya kaayam h

  • @jatindersandhujinder7836
    @jatindersandhujinder7836 3 роки тому +4

    ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏🏻

  • @parwindersingh8107
    @parwindersingh8107 2 роки тому +1

    right babba g

  • @babybaby8654
    @babybaby8654 3 роки тому +1

    Ram ram ji

  • @karmdeepsingh7961
    @karmdeepsingh7961 2 роки тому +1

    Bilkul sahi gal a

  • @kamleshinder5248
    @kamleshinder5248 2 роки тому +1

    Rom rom meh bashay gopal

  • @Deepa.295
    @Deepa.295 2 роки тому

    Waheguru ji 🙏🌹🌹

  • @gaggisahota2445
    @gaggisahota2445 2 роки тому

    Dhan ho baba ji sach bolan laye bhut himat chahiye 🙏🙏 mircha lagiya hon gya pakhiyan nu

  • @ravinderkaur1828
    @ravinderkaur1828 3 роки тому +4

    Keep it up sir👍

  • @jasbirkaur4917
    @jasbirkaur4917 2 роки тому

    Wahguru g🙏🙏

  • @americaningenuity9732
    @americaningenuity9732 2 роки тому +3

    Mr Keep up the good work that’s why I call u a fearless Soldier

  • @AmarSingh-bt4xq
    @AmarSingh-bt4xq 3 роки тому +1

    Sachi gal hai ji

  • @PawanSingh-jz8ue
    @PawanSingh-jz8ue 2 роки тому +1

    Right

  • @bhaipalwindersingh5719
    @bhaipalwindersingh5719 2 роки тому +3

    ਆਪਾਂ ਗੁਰਬਾਣੀ ਵੀ ਜ਼ਰੂਰ ਪੜ੍ਹਨੀ ਹੈ ਤੇ ਨਾਲ ਦੀ ਨਾਲ ਜਿਸ ਤਰ੍ਹਾਂ ਗੁਰੂਆਂ ਦੇ ਸਥਾਨ ਤੇ ਗੁਰੂ ਦੇ ਚਰਨਾਂ ਦੀ ਛੋਹ ਪ੍ਰਾਪਤ ਹੈ ਉਹ ਸਾਰੀਆਂ ਚੀਜ਼ਾਂ ਪੂਜਣ ਯੋਗ ਹਨ .ਭਾਵੇਂ ਦੁੱਖ ਭੰਜਨੀ ਬੇਰੀ ਹੈ ਤੇ ਨਾਲ ਹੀ ਸਰੋਵਰ ਹੈ ਇਹ ਸਾਰੀਆਂ ਚੀਜ਼ਾਂ ਪੂਜਣਯੋਗ ਹਨ ਜੇ ਵਿਸ਼ਵਾਸ ਹੈ ਤਾਂ ਸਭ ਕੁਝ ਹੈ

    • @humanbeing3155
      @humanbeing3155 2 роки тому +1

      Har ik Cheej ch Akaal purakh hai.......Ki Harik di Pooja Karan Lagjoge...??????
      Ki Tuhade Ghar di Diwaara Ch Akaalpurakh Nahi....?
      Poja sirf Akaal purakh di...Usda Naam Jap Jap ke .
      Thats It....!!!!!

  • @angrejsingh-cu7nj
    @angrejsingh-cu7nj Рік тому

    Vicharbahut.sahihai....dhanwad

  • @sonia8528
    @sonia8528 2 роки тому +1

    Bilkul sahi parchar
    Bin nave mukat na hoi

  • @manveerkaur3171
    @manveerkaur3171 2 роки тому +1

    👏👏👍🙏🙏🙏❤❤

  • @karanpreet5900
    @karanpreet5900 2 роки тому +4

    ਤੋਂ ਗਲਤ 😡🤬

  • @charanpreetsingh3913
    @charanpreetsingh3913 3 роки тому +2

    🙏🙏🙏🙏🙏

  • @sattasandha1313
    @sattasandha1313 3 роки тому +1

    🙏🙏🙏🙏🙏🙏

  • @amandhugga613
    @amandhugga613 2 роки тому +1

    SSA g

  • @bittasingh344
    @bittasingh344 2 роки тому +1

    RIGHT 👍 BABA JI

  • @Gurigill05911
    @Gurigill05911 2 роки тому +1

    Kya baat hai bhai saahb ji

  • @ilovefarming4788
    @ilovefarming4788 2 роки тому

    🙏🙏🙏🙏🙏🙏🙏🙏🙏🙏🙏🙏🙏🙏🙏

  • @harpreetsharmahappy444
    @harpreetsharmahappy444 3 роки тому +2

    👏👏👏👏gurdwara sahib ch v andhwishwash hon laggya ajj kall

  • @HarwinderSingh-qs4oh
    @HarwinderSingh-qs4oh 2 роки тому +2

    Sharda wale hun v Guru kirpa theek ho rahe han

    • @Gurigill05911
      @Gurigill05911 2 роки тому +1

      Oh rehn do bhai bas kro

    • @preet7264
      @preet7264 2 роки тому

      Main khud thik hoya bhai meri poori body khraab ho gai c
      Baki Sharda di gall a ego ik passé rakh ke jao guru aap Mehar barsaunda baki guru Ramdas ji Bhalli Kare