ਬੰਦੇ ਨੂੰ ਬੰਦਾ ਨਹੀਂ ਸਮਝਦੇ |

Поділитися
Вставка
  • Опубліковано 7 сер 2022
  • ਬੰਦੇ ਨੂੰ ਬੰਦਾ ਨਹੀਂ ਸਮਝਦੇ | #Casteism | Bhai Sarbjit Singh Dhunda | Tegh TV & Radio 2022
    Bhai Sarbjit Singh Dhunda | Tegh TV & Radio 2022
    Tegh TV & Radio
    Email: tvtegh@gmail.com
    9780535410, 9855598851

КОМЕНТАРІ • 154

  • @sardajijagmohan3191
    @sardajijagmohan3191 17 днів тому +1

    ਸਹੀ ਕਿਹਾ ਵਾਹਿਗੁਰੂ ਜੀ। ਮੇਰਾ ਛੋਟਾ ਭਰਾ ਜੱਟਾ ਦੇ ਗੁਰੂ ਘਰ ਦੀ ਕਮੇਟੀ ਦਾ ਮੈਂਬਰ ਸੀ ਨੌਜਵਾਨ ਮੁੰਡੇ ਸੀ ਨਾ ਕੋਈ ਪ੍ਧਾਨ ਨਾ ਸੈਕਟਰੀ ਸਿਰਫ਼ ਸੇਵਕ ਸਨ। ਵਾਹਿਗੁਰੂ ਜੀ ਕੁਝ ਬੂਜੜ ਜੱਟ ਕਹਿੰਦੇ ਚਮਾਰ ਨੂੰ ਕਮੇਟੀ ਚੋ ਕੱਢੋ ਸਲੂਟ ਆ ਵੀਰਾ ਨੂੰ ਚਮਾਰ ਦਾ ਸਾਥ ਦਿੱਤਾ❤❤ । ਜੱਟਾ ਦਾ ਗੁਰੂ ਧੰਨਾ ਜੱਟ ਆ ਪਿੱਛੇ ਜਹੇ ਉਨ੍ਹਾ ਦਾ ਪਰਬ ਲੰਘ ਕੇ ਗਿਆ ਕਿਸੇ ਜੱਟ ਨੇ ਨੀ ਮਨਾਇਆ। ਗੁਰੂ ਜੀ ਦਾ ਸੀਸ ਲੈਕੇ ਆਇਆ ਜੀਵਨ ਸਿੰਘ ਜੀ ਸੀਸ ਦੇਣ ਵੇਲੇ ਕਿੱਥੇ ਸੀ ਜੱਟ।

  • @balwinderdhaliwal8157
    @balwinderdhaliwal8157 9 місяців тому +5

    ਸਰਦਾਰ ਸਰਬਜੀਤ ਸਿੰਘ ਧੂੰਦਾ ਜੀ ਸਦਕੇ ਜਾਈਏ ਆਪ ਜੀ ਦੇ ਸੱਚ ਬੋਲਣ ਤੇ ਐਸ਼ੀ ਹਿੰਮਤ ਕੋਈ ਮਰਦ ਸੂਰਮਾ ਹੀ ਰੱਖ ਸਕਦਾ। ਧੂੰਦਾ ਵੀਰ ਜੀ ਜਿੰਦਾਬਾਦ। ਔਕੜਾਂ ਆਉਣਗੀਆ ਡਟੇ ਰਹਿਣਾ

  • @user-tl3ku8jv7p
    @user-tl3ku8jv7p 8 місяців тому +3

    ਭਾਈ ਸਾਬ ਜੀ ਵਾਹਿਗੁਰੂ ਜੀ ਆਪ ਜੀ ਨੂੰ ਇਸ ਤਰ੍ਹਾਂ ਸੱਚ ਬੋਲਣ ਦੀ ਹਿੰਮਤ ਬਣਾਈ ਰੱਖੇ।

  • @jaswindernamberdar2844
    @jaswindernamberdar2844 4 місяці тому

    ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਜੀ 🙏🙏🙏🙏🙏🙏🙏🌹🌹🌹🌹

  • @kanwardeepsingh9819
    @kanwardeepsingh9819 8 місяців тому +5

    ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕਰਿ 🙏🙏

  • @dilbagsingh4857
    @dilbagsingh4857 Рік тому +1

    ਸੱਚ ਬੋਲਣ ਦੀ ਹਿੰਮਤ ਰੱਖਦੇ ਕੋਈ ਕੋਈ ਪ੍ਰਮਾਤਮਾ ਸਭ ਦੀ ਸੋਚ ਇਸਤਰਾਂ ਦੀ ਕਰਨ

  • @balwindersingh700
    @balwindersingh700 Рік тому

    BK 🙏 ਜਾਤ ਪਾਤ ਸਿਆਸੀ ਪਾਰਟੀਆਂ ਨਹੀਂ ਖ਼ਤਮ ਹੋਣ ਜ਼ਿਲਿਆਂ ਜੀ ਬੋਟਾ ਦੀ ਰਾਜਨੀਤੀ ਜੀ ਪਪੜੌਦੀ ਸਮਰਾਲਾ ਨਿਊ ਸਤਲੁਜ ਟਰਾਂਸਪੋਰਟ ਬਰਕਰਜ ਜਲੰਧਰ 🙏🚌🚌🚌🚌🚌🚌🚌🌳💥🥦

  • @BalwinderSingh-lr2tf
    @BalwinderSingh-lr2tf Рік тому +6

    RESPECTEBLE BHAI SARABJIT SINGH JI app ji da bahut bahut dhanvaad tuci bilkul sach keh Rehey ho...baki ta sabh Dollar akathey karn te Lge hoey ne .. jive pinderpal hoyea. Oh banta singh hoeya A sabh paese de putt aa. A MASAND sach kahan noo tiyar nhi ..pr tuci sach keh ditta.

  • @baljinderkumar8343
    @baljinderkumar8343 Рік тому +6

    ਵਾਹਿਗੁਰੂ ਜੀ ਸਾਨੂੰ ਸੁਮੱਤ ਬਖਸ਼ਣ

  • @bhaiharinderps
    @bhaiharinderps 8 місяців тому

    Jug jug jio bhai sahib ji.waheguru sda ang-sng.

  • @AmrikSingh-fi1mn
    @AmrikSingh-fi1mn Рік тому +3

    ਵਾਹਿਗੁਰੂ ਜੀ

  • @rajvinderkaur7333
    @rajvinderkaur7333 11 місяців тому +3

    Waheguru ji 🙏🙏

  • @BalkarSingh-gx8gi
    @BalkarSingh-gx8gi Рік тому +30

    ਸਤਿਕਾਰ ਯੋਗ ਸਰਦਾਰ ਸਰਬਜੀਤ ਸਿੰਘ ਧੂੰਦਾ ਸਾਹਿਬ ਜੀ ਆਪ ਜੀ ਸੱਚ ਬੋਲਣ ਦੀ ਹਿੰਮਤ ਰੱਖਦੇ ਹੋ ਅਸੀ ਚਾਲਕ ਜਿਆਦਾ ਸਾਮਜਦੇ ਹੈ ਪਰ ਰੱਬ ਅੱਗੇ ਕੋਈ ਵੀ ਚਤਰਾਈ ਨਹੀਂ ਚਲਦੀ ਪੱਤਾ ਸਭ ਨੂੰ ਹੈ ਪਰ ਹਟਦੇ ਫਿਰ ਵੀ ਨਹੀਂ

    • @serjitgill3405
      @serjitgill3405 Рік тому +1

      Sach bolan wala je labana howey tan oh Bhai Sarabjit Singh Ji han

    • @jaipaljaipaul7449
      @jaipaljaipaul7449 Рік тому +1

      ਹਿੰਦੂ ਮੁਸਲਿਮ ਸਿੱਖ ਇਸਾਈ , ਕੰਮ ਕਰਨ ਦੀ ਵਿਧੀ ਦਰਸਾਈ...?

    • @jaipaljaipaul7449
      @jaipaljaipaul7449 Рік тому

      ਹਿੰਦੂ ਮੁਸਲਿਮ ਸਿੱਖ ਇਸਾਈ , ਲਾਈਲੱਗ ਜ਼ਾਤ ਕਹਾਂ ਸੇ ਆਈ...?

    • @jaipaljaipaul7449
      @jaipaljaipaul7449 Рік тому +1

      ਆਮ ਰਾਜ਼ , ਖ਼ਾਸ ਰਾਜ਼ , ਮਹਾਂ ਰਾਜ਼, ਮਹਾਂ ਭਾਰਤ ਦੀ ਸਭਿਅਤਾ ਵਰਤਮਾਨ ਕਾਲ, ਭੂਤ ਕਾਲ , ਭਵਿੱਖ ਕਾਲ ਨਹੀਂ ਸਥਿਰਤਾ ਅਕਾਲ ਤੋਂ ਸ਼ੁਰੂ ਹੁੰਦੀ ਹੈ, ਹੁੰਦੀ ਸੀ ਤੇ ਹੁੰਦੀ ਰਹੇਗੀ ❓

    • @jaipaljaipaul7449
      @jaipaljaipaul7449 Рік тому +1

      ਕੁਦਰਤ ਦਰਬਾਰ , ਨਿਰਵਸਤਰ ਆਹਾਰ...?

  • @daljeetmaan123
    @daljeetmaan123 2 місяці тому

    ਵਾਹਿਗੁਰੂ ਜੀ ਵਾਹਿਗੁਰੂ ਜੀ

  • @plessrocok8229
    @plessrocok8229 22 дні тому

    Waheguru ji waheguru ji waheguru ji waheguru ji

  • @dilpreetkaur6468
    @dilpreetkaur6468 11 місяців тому

    Sat sri akal ji

  • @nishansingh7008
    @nishansingh7008 Рік тому +1

    Baba ji bani parn Wale Bhai nafert falah rahe

  • @sardargpb13
    @sardargpb13 Рік тому +10

    ਸੱਚੀ ਭਾਈ ਜੀ ਤੁਸੀ ਸਾਡੀ ਸੋਚ ਵਿੱਚ ਤਰਕ ਨਾਲ ਦੀ ਚੀਜ਼ ਸ਼ਾਮਿਲ ਕਰ ਦਿੱਤੀ 🙏🙏🙏🙏🙏👌👌👌👌

  • @alhequoqcrp3205
    @alhequoqcrp3205 Рік тому +1

    ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ

  • @user-zd6gw6wj5n
    @user-zd6gw6wj5n 3 місяці тому

    Wahegur ji 🙏 🎉🎉

  • @Cajuevsbkecsnks
    @Cajuevsbkecsnks Рік тому

    Beautiful speech
    Kash apa guru sahib ton jada siyane nA baniye

  • @dukhbhanjanteranaamji2266
    @dukhbhanjanteranaamji2266 Рік тому

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @vikasgupta5200
    @vikasgupta5200 Рік тому

    Waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru waheguruwaheguru

  • @jeeta6466
    @jeeta6466 5 місяців тому

    Waheguru ji 🙏 🙏very true ji 🙏🙏

  • @amanveersingh750
    @amanveersingh750 10 місяців тому

    Wahaguru g

  • @sarabjeetsingh8574
    @sarabjeetsingh8574 7 місяців тому

    🙏 Waheguru ji 🙏

  • @kulbirsinghdeol1236
    @kulbirsinghdeol1236 Рік тому +12

    Waheguru ji ਜ਼ਰੂਰੀ ਤਾਂ ਨਹੀਂ ਜਿਨਾਂ ne ਬਾਣੀ ਪੜ੍ਹ ਲਈ ਉਹ ਭਰੋਸਾ ਵੀ ਕਰ ਲੈਣ ਗੇ

    • @Vicky-xv9ct
      @Vicky-xv9ct Рік тому +1

      bharosa kr ke hi 84 de chakkr cho bahr niklya ja skda veer ji ...🙏

    • @Vicky-xv9ct
      @Vicky-xv9ct Рік тому +1

      baani zindgi jeeon da tarika sikhodi a ....

    • @inder532
      @inder532 Рік тому

      @@Vicky-xv9ct bilkul sahi keha tusi

    • @Vicky-xv9ct
      @Vicky-xv9ct Рік тому

      @@inder532 hnji

    • @bobbymalaysiaklcccity1470
      @bobbymalaysiaklcccity1470 Рік тому

      Tuhada ki matlab baba ji main samzya nhi

  • @topsearchedtuber8088
    @topsearchedtuber8088 Рік тому +2

    Bohot badhiya baba ji thode vichar par Punjab de gareeb varag di sacheyai bari daradnaak he.insaniyat di Pooja sab to vadi Pooja hai. Thanks 👍

  • @sewasingh5369
    @sewasingh5369 3 місяці тому +1

    Punjab wich Ek Pind wich Ek Gurudwara Sahib howe. Amrit Chhakan wele Ek Khanda Wata Kar ditta jawe.Ek Pind wich Ek Samshan howe. Shikhi da Parchar karwaya jawe. Punjab wich Ek Subject Punjabi Parai Jawe.

  • @butalallian6930
    @butalallian6930 Рік тому

    Nirol bani di vichar krn vale bhai sahb ji khush rho ji 🙏🙏❤❤🎉🎉🎉

  • @jswarwal2014
    @jswarwal2014 4 місяці тому

    Waheguru ji ❤🎉

  • @lovelylovely9483
    @lovelylovely9483 Рік тому +2

    Sardar Sarbjit Singh.. looks as if. well educated..amen

  • @channansingh1721
    @channansingh1721 Рік тому +1

    Giani Sarbit Singh G Achi Tuhadi Katha Nu Parmatama De Charna Di Pareet Mande Han Jo Tusi Parmarma De Dase Hue Bachan Janta Tak Das Rahe Ho Waheguru G Khalsa Waheguru G Ke Fatah

  • @user-pq7ze6qg7i
    @user-pq7ze6qg7i Рік тому

    Satnam sari. Wahugru. g

  • @jilesingh831
    @jilesingh831 Рік тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @waheguruji3281
    @waheguruji3281 9 місяців тому +1

    ਵੀਰ ਜੀ ਹੁਣ ਵੀ ਸਿੱਖਾਂ ਦੀਆਂ ਬਹੁਤ ਸੰਪਰਦਾ ਵਾਲੇ ਜਾਤ ਪਾਤ ਦਾ ਵਿਤਕਰਾ ਕਰਦੇ ਹਨ। ਗੁਰੂ ਸਾਹਿਬ ਦੇ ਇੱਕ ਬਾਟੇ ਦਾ ਸਿਧਾਂਤ ਤਾਂ ਅਧੂਰਾ ਹੈ।

  • @jeetsingh4775
    @jeetsingh4775 Рік тому +1

    Sch di vichar krna ji Dhnvad ji.bahut vdhia ji.

  • @jasbirkaur4917
    @jasbirkaur4917 Місяць тому

    Wahguru g 🙏 ❤️

  • @jswarwal2014
    @jswarwal2014 4 місяці тому

    Waheguru ji

  • @parkashsingh7014
    @parkashsingh7014 Рік тому +2

    वाहेगुरु जी सत्य वचन खालसा जी 👍👍👍👍👍🙏🙏🙏🙏🙏🙏🙏

  • @HarpreetSingh-br1mz
    @HarpreetSingh-br1mz Рік тому +2

    Waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g

  • @RajinderSingh-yt1hp
    @RajinderSingh-yt1hp Рік тому +1

    Satnam Shri waheguru ji

  • @user-dx1qn4fe8c
    @user-dx1qn4fe8c 8 місяців тому

    Waheguru

  • @arvindersingh6712
    @arvindersingh6712 Рік тому +2

    Waheguru Ji Ka khalsa Waheguru Ji ki Fateh

  • @ladduranaladdurana4255
    @ladduranaladdurana4255 Рік тому

    Nice baba bhut nice ahkde tusi

  • @ausindians84
    @ausindians84 9 місяців тому

    Good job

  • @sharanjitsingh6614
    @sharanjitsingh6614 Рік тому +6

    ਬਹੁਤ ਵਧੀਆ ਕਿਹਾ

  • @AmritpalSingh-pe3kj
    @AmritpalSingh-pe3kj Рік тому +2

    Nice

  • @sukhrajgill4542
    @sukhrajgill4542 Рік тому +2

    Waheguru.ji

  • @SukhdevSingh-he4vh
    @SukhdevSingh-he4vh Рік тому +1

    Veer sarbjeet Singh ji eh Sach di vichar Karn vaste bahut bahut mehar Bani ji waheguru sahib ji Meher karn ji 🙏🙏💯

  • @gurjeetsingh9370
    @gurjeetsingh9370 Рік тому +4

    ਸਹੀ ਵਿਚਾਰ ਭਾਈ ਸਾਹਿਬ ਜੀ ,, ਜੇਕਰ ਤਖਤਾਂ ਦੇ ਜਥੇਦਾਰ ਵੀ ਮੰਤਰੀਆਂ ਦੇ ਹੱਕ ਵਿੱਚ ਬਿਆਨ ਦੇਣ ਲੱਗ ਜਾਣ ਸਾਡੇ ਵਾਸਤੇ ਇਸ ਤੌ ਸਰਮ ਦੀ ਗੱਲ ਹੋਰ ਕੋਈ ਨਹੀ

  • @pradeepkarn7724
    @pradeepkarn7724 Рік тому +1

    Maharaj ji aap ang 1082 aur 1402 ka arth batayenge

  • @AshokKumar-cb9sv
    @AshokKumar-cb9sv Рік тому +3

    Dhunda sahib
    You are great,pls continue your efforts to bring public on right track

  • @KuldeepSingh-lp4bb
    @KuldeepSingh-lp4bb Рік тому +1

    You are great Sir, good message

  • @user-pd6hg2yd6l
    @user-pd6hg2yd6l 3 місяці тому +1

    🆗💪

  • @channanchannan8222
    @channanchannan8222 Рік тому +1

    SATENAM WAHAGURU G ☺️😊

  • @mithubhagat8306
    @mithubhagat8306 9 місяців тому

    🙏🙏🙏🙏🙏

  • @gurmejsingh7780
    @gurmejsingh7780 Рік тому

    Babba..jee.de.bichar.bahot.wadia.karrhe.ne

  • @tejindersingh890
    @tejindersingh890 Рік тому +10

    ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖਿਆ ਬਹੁਤ ਮਹਾਨ ਹੈ।

  • @gurvindermultani3787
    @gurvindermultani3787 Рік тому +1

    🙏🙏🙏

  • @shootergaming9362
    @shootergaming9362 Рік тому +1

    WAHEGURU G

  • @gurdeepkaur2806
    @gurdeepkaur2806 Рік тому +4

    🙏 ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ 🙏
    ਸਤਿਕਾਰ ਯੋਗ ਵੀਰ ਜੀ 🙏
    ਇੱਕ ਤੁਸੀ ਹੀ ਸੱਚ ਬੋਲਣ ਦੀ ਹਿੰਮਤ ਰੱਖਦੇ ਉ

    • @AmarjitSingh-lh3xc
      @AmarjitSingh-lh3xc Рік тому

      ਚੰਦ ਕਛਡ ਕੇ ਹਰ ਪ੍ਰਚਾਰ ਹਰ ਮੀਡੀਆ ਸਿਖ ਧਰਮ ਨੂੰ ਬਦਨਾਮ ਨਾਲ ਤੇਲੰਗਾਪਿਆ ਅਕਾਲ। ਦਲ ਨੂੰ ਮੋਹਰਾ ਬਣਾ ਕੇ

  • @RabbRehmatBakhsoValmekiChannel
    @RabbRehmatBakhsoValmekiChannel Рік тому +13

    ਆਪ ਜੀ ਨੇ ਬਿਲਕੁਲ ਸਹੀ ਕਿਹਾ ਜੀ - ਜੈ ਵਾਲਮੀਕਿ ਜੀ , ਜੈ ਭੀਮ

  • @TestTest-vz7yj
    @TestTest-vz7yj Рік тому +1

    100 sahi he

  • @BalwinderSingh-ov8hh
    @BalwinderSingh-ov8hh Рік тому +1

    Bilkul Such

  • @lakhvindersingh9844
    @lakhvindersingh9844 Рік тому +1

    Dhunda ji fir batte 2 kion

  • @sardargpb13
    @sardargpb13 Рік тому +1

    ਤਰਕਸ਼ੀਲ ਸੋਚ👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌

  • @gamerthrills7181
    @gamerthrills7181 Рік тому +2

    👌

  • @hardevkaur5316
    @hardevkaur5316 Рік тому +2

    Gurdwara ch eh hunda bahar dinda garib nu ander nhi jaan dinda

  • @Harikevalamonu
    @Harikevalamonu Рік тому +1

    and sir Neki tuhadian ricoding and KFc de chicken 🍗 vali kafi vadiaa tarike nal sunaundaa sidhaa kaho Ki Guruduware vich tu c jatt frak karde ho 🙏🏻🙏🏻🙏🏻🙏🏻🙏🏻

  • @wordofgod5910
    @wordofgod5910 Рік тому +3

    ਵੀਰ ਜੀ ਇਹ ਗੱਲ ਬੁੱਕ ਵਿਚ ਤੱਕ ਹੈ

  • @harpreetsinghalamgir234
    @harpreetsinghalamgir234 Рік тому

    Sikh jaat nahi shadd sakda hankaar naal labha labh bhriyaa hon karkay. nai jaat de naal sabandh rakhday sahib singh ji pehlay punj piyarey hon da maan hasal hai per afsos oss da jaati kita ban hai. Badlay ch panth ne ki ditaa. Apna kita kurban baki v karn.

  • @baljindersingh6115
    @baljindersingh6115 Рік тому +2

    ਭਾਈ ਸਾਹਿਬ ਜੀ ਕਮਾਲ 👌👌👌👌

  • @sardargpb13
    @sardargpb13 Рік тому +1

    ਵਾਹ 👌👌👌👌👌👌👌👌👌👌👌👌👌👌👌👌👌👌

  • @bigilbeast4689
    @bigilbeast4689 Рік тому +3

    Punjab vich zaat da hankr Sirf te sirf hankre jatt krde va...
    Jatta nu dekh dekh Bc and ObC wale vi
    Sc/St nu mada samaj de va...

  • @Sidharth-cv5lh
    @Sidharth-cv5lh Рік тому +1

    ਆਪਣੇ ਨਾਮ ਨਾਲ ਗੋਤ ਲਾਉਣਾ ਵੀ ਆਪਣੀ ਉੱਚੀ ਜਾਤ ਦਾ ਹੀ ਵਿਖਾਉਣਾ ਹੈ

  • @krishanlal8338
    @krishanlal8338 Рік тому +5

    बाहे गुरु जी इसे करके सिख धर्म को बहुत लाईक करदै हां पर सिखा बिच भी बिधकरा आ गया है, सिखां बिच भी मनबाद छा गया है, यदि कबीर साहेब जी ने कहा है सब एक का सारा परिवार है फिर, सब एक हो जाओ,, मगर नहीं हो सकते हैं मन की रचना में जल्दी बैहक जाते हैं,, बाहे गुरु जी

  • @ravichumber1809
    @ravichumber1809 Рік тому

    🤔

  • @AjayKumar-rv6uf
    @AjayKumar-rv6uf Рік тому +7

    सच तो यह है की पंजाबी जाट पंजाबी मजबी मै जात्त पात बहुत है पहले उन्हें समजाए सबका भला होगा

    • @superstar62518
      @superstar62518 Рік тому

      Sahi kiha par sach to apse bardast nahi hua

  • @krishanlal8338
    @krishanlal8338 Рік тому +2

    बाहे गुरु जी एक बार, इक सिख नु कुछ गुरु जी के लिए संदेश अकाल पुरूख का सिख खालसा पंथ के बोला, तो सिख ने जबाब दिया, की आप खुद गुरु दुआरे जाओ ओर बताओ, फिर कहा हम गुरु गोविंद सिंह के खालसे हां, हम किसी भी गुरु देहि धारी को नहीं मानते हैं, बह तो ठीक है, मगर गुरु गोविंद सिंह जी ने ये भी कहा था कि अकाल पुरूख किसी भी भेस में धरती पर आ कर उपदेश दे सकता है, जिस तरह आप परसादै बांट रिऐ हां ओर आपसे कोई परसादै मांग लेबे तो आप कया ये कहोगे कि आप खुद जाओ खुद बना लो या लै लो, भाई गुरु सिखि सिर निमां जुबान मिठी ओर मत,, सोच समझ कर बरताब करना, पुरे विश्व के धर्म का सेवा दार शशि किरण, अकाल पुरूख जी का रूहानियत मार्ग का छानना, ,,, बाहे गुरु जी,,,,

  • @malkitsingh7305
    @malkitsingh7305 Рік тому

    Apni jaat pul gye ne Lok Hun har koi pandat ban gya .....

  • @goldymangat468
    @goldymangat468 Рік тому +3

    ਪਿਛਲੇ ਦਿਨੀਂ ਨੈੱਟ ਤੇ ਇੱਕ ਫੋਟੋ ਵੇਖੀ ਗਰਵਾ ਚਾਂਦੀ ਦਾ ਵਾਲਾ ਭੁੱਚੈ ਵਾਲਾ ਸੰਢਾ ਸੁੱਖਦੇਵ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਕੁਰਸੀ ਤੇ ਬੈਠਾ ਹੈ। ਕਿਸੇ ਟਕਸਾਲੀ ਦੀਆਂ ਮਿਸ਼ਨਰੀ ਨਿਹੰਗ ਜਾਗਰੂਕ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਨਹੀਂ ਵੱਜੀ ਜੇ ਢੱਡਰੀਆਂ ਵਾਲਾ ਅਜਿਹੀ ਹਰਕਤ ਕਰ ਦਿੰਦਾ ਸਭ ਚਿੜੀ ਆਂ ਜਨੌਰਾਂ ਨੇ ਬੋਦੀਆਂ ਪੱਟ ਲੈਣੀਆਂ ਸਨ। ਨਾਧੁੰਮਾ ਨਾ ਮਰੀਕਾ ਨਾ ਅਕਾਲੀ ਨਾ ਪੰਥ ਪ੍ਰੀਤ ਨਾ ਹੈਪੀ ਕਿਸੇ ਦੇ ਕੰਨ ਤੇ ਭਾਵਨਾਵਾਂ ਦੀ ਕੁਕਰੀ ਨਹੀਂ ਸਰਕੀ।

  • @bigilbeast4689
    @bigilbeast4689 Рік тому +1

    Bhai g odo tusi kithe hune va jado
    Gareeb Dalit Sikh Mazdoor samaj de loka de khilaf maate pass krde va O vi Gurudwara sahib vich

  • @HariSingh-wn3mp
    @HariSingh-wn3mp Рік тому +47

    ਸਰਕਾਰ ਵੱਲੋਂ ਕਨੂਨ ਬਣਾ ਕੇ ਜਾਤ ਪਾਤ ਦਾ ਖਾਤਮਾ ਹੀ ਕਰ ਦੇਣਾ ਚਾਹੀਦਾ ਹੈ ਕਿਸੇ ਵੀ ਕਾਗਜ਼ ਤੇ ਕਿਸੇ ਦੀ ਕੋਈ ਜਾਤ ਨਹੀਂ ਲਿਖੀ ਜਾਵੇਗੀ ਜਾਤ ਦਾ ਖਾਨਾ ਹੀ ਨਹੀਂ ਹੋਣਾ ਚਾਹੀਦਾ ਜੀ 🙏🙏🙏 ਵਾਹਿਗੁਰੂ ਜੀ

    • @dilbagsinghsekhon4852
      @dilbagsinghsekhon4852 Рік тому

      ਵੀਰ ਜੀ ਸਿਆਸਤਦਾਨ ਕਦੇ ਵੀ ਨਹੀਂ ਚਾਹੁਣਗੇ ਕਿ ਜ਼ਾਤ ਪਾਤ ਖ਼ਤਮ ਹੋ ਜਾਵੇ ਕਿਉਂਕਿ ਕਿ ਜਾਤਪਾਤ ਤੇ ਧਰਮ ਤੇ ਲੜਾ ਕੇ ਵੋਟਾਂ ਵਟੋਰਨੀਆਂ ਹੁੰਦੀਆਂ ਨੇ।

    • @sardargpb13
      @sardargpb13 Рік тому +1

      Wah g ..... Tushi ta sachhi mere dil di go keh diti .... Solute 👌👌👌

    • @reshamsingh5530
      @reshamsingh5530 Рік тому +1

      ਤੁਸੀਂ ਠੀਕ ਕਿਹਾ ਜੀ ਜਾਤ ਪਾਤ ਦਿਲਾਂ ਵਿੱਚੋਂ ਵੀ ਕੱਢਣੀ ਚਾਹੀਦੀ ਹੈ ਅਤੇ ਬੱਚਿਆਂ ਦੇ ਵਿਆਹ ਵੇਲੇ ਵੀ ਜਾਤ ਪਾਤ ਨਹੀਂ ਪੁੱਛਣੀ ਚਾਹੀਦੀ ਆਪਸੀ ਰਿਸ਼ਤੇ ਜੋੜਨੇ ਚਾਹੀਦੇ ਹਨ
      ਵੀਰ ਜੀ ਜੇ ਜਾਤ ਪਾਤ ਦਿਲਾਂ ਵਿੱਚੋਂ ਕੱਢ ਦਿਤੀ ਤਾਂ ਕਾਗਜਾਂ ਵਿੱਚੋਂ ਆਪਣੇ ਆਪ ਖਤਮ ਹੋ ਜਾਵੇਗੀ

    • @veetdhillon4477
      @veetdhillon4477 Рік тому +2

      bahman ne sarkar nal ral k hi ta 295 dhara shuru kiti c tah k koi gal tak na kar sake ! dharmik bhawna da name lyi k apne pkhand nu jaari rakhna chaal c bahman di ! sarkara v dogliya ne bai g

    • @devindersingh4621
      @devindersingh4621 Рік тому

      Veer je sheer kise bande nu khaan layi aave te oh akhaa band kar lave ta usda matlab eh v ni ke akhaa band Karan naal khatra tal javega

  • @RajeshSharma-hd3dt
    @RajeshSharma-hd3dt Рік тому +1

    Kabheer g ki waanhi padh kar logho ko badhkaa rahaa hai bhai tusi kudh jeher ughall rahe ho. Apni achhi dukaan chalhaa rahey ho. Madhav kaa Hari kaa naam khudh lay rahey ho, pathaa hai Madhav aur Hari kiskey naamh hai. Shri Krishan Baghwaan kay.

  • @user-bk3nr7fd3v
    @user-bk3nr7fd3v 10 місяців тому

    Eata studar he sab jamda
    Bramn kaha to i
    Ravi das bhgat ke davta ful brsae❤100 hankar sab ko ha

  • @coolpeople1622
    @coolpeople1622 Рік тому

    Sardar ji bade jamindar sardar seeriyon ke saath bura bartaav karde hain ,,,jara uss par bhi bolo ,,,,,

  • @gurmejsingh7780
    @gurmejsingh7780 Рік тому +1

    Chalaki.karan.wala.kade.vi.kamyab.nahai.ho
    .sakda

  • @clubinfotech731
    @clubinfotech731 Рік тому +3

    😂😂 pandit agar kharab thy...te sagat g😀 guru teg bahadur g kiss vaste sahid hoye si

  • @banusinha932
    @banusinha932 Рік тому

    Aapne dharam Di gal kro. Kise dharam nu Vich na leaayao. Koi vart rakhe na rakhe kise nu ki koi bagve kapde pave chite pave hare pave kale pave us Te comment na kro. Koi v Katha. Bina dusre dharm nu Vich na leyao. Waheguru Ji ka khalsa Waheguru ji Ki Fateh. sat shri aakal

  • @hardevkaur5316
    @hardevkaur5316 Рік тому +4

    Sikh to Sikh da dusman h

  • @VipinSingh-gy3ng
    @VipinSingh-gy3ng Рік тому

    Hinduo se jyada caste Sikhism m hai ..mazbhi sikh ....

  • @Harikevalamonu
    @Harikevalamonu Рік тому

    One qouetion plz Dhunda saahib thumnail vich kise pandit nu showe karan nalo kise granthi ya apni photo laa lainde i means kise turban vale di jiadaa Better nahi c 🖕🏻🖕🏻

  • @DarshanSingh-zs2qk
    @DarshanSingh-zs2qk 11 місяців тому

    ਮੇਹਰਬਾਨੀ ਬਾਬਾ ਜੀ

  • @hardevkaur5316
    @hardevkaur5316 Рік тому

    Sucha Pani c o

  • @darkdevil9752
    @darkdevil9752 Рік тому

    Angrej vampanthi te isai missionaries ki farzi comic book ki kahani sei yo

  • @gurdeepdamohali1281
    @gurdeepdamohali1281 9 місяців тому

    ਕੌੜੀ ਸੱਚਾਈ।

  • @ranjitsingh9462
    @ranjitsingh9462 Рік тому

    Tusi.parcharak.hi.jaatan.nu.padde.ho.bani.naaĺ.nahi.jod.de.tusi.ag.hi.laoni.la.deo.salan.ton.sunna.bekaar.

  • @jaipaljaipaul7449
    @jaipaljaipaul7449 Рік тому

    ਹਰਿ ਭਾਸ਼ਾ ਦਾ ਇਕਲਾ ਅਕਸ਼ਰ ਨਾਂਮ , ਦੋ ਅਕਸ਼ਰਾ ਦਾ ਜੋੜ ਸ਼ਬਦ...? ਇੱਕ ਤੋਂ ਸਵਾਇਆ ਵੀ ਹੋ ਜਾਏ ਤਾਂ, ਸ਼ਬਦ ਕਹਾਉਂਦਾ ਹੈ...? ਸ਼ਬਦ ਨੂੰ ਨਾਂਮ ਕਹਿਣ ਵਾਲੇ , ਕਦੋਂ ਜਾਗਣ ਗੇ...? ਹਰਿ ਸ਼ਬਦ ਦੇ ਤਿੰਨ ਤੋਂ ਤੇਰਾਂ ਤੇ ਤੇਰਾਂ ਤੋਂ ਆਨੰਤ ਅਰਥ.....? ਅਧੂਰੇ ਸ਼ਬਦਾਂ ਕੀਤਾ ਹਨੇਰਾ , ਸੰਕੇਤ ਭਾਸ਼ਾ ਵਿਚ ਰਹੇ ਸਵੇਰਾ....?

    • @GagandeepSingh-rc3kc
      @GagandeepSingh-rc3kc Рік тому

      ιρ кн ʝкккккк ʝк σ кιℓℓ к ιкн ккℓк кιℓℓ кω ιик ιк ʝк

  • @arvindrajan7093
    @arvindrajan7093 Рік тому +1

    Stop this nonsense. We love casts. We are still sanatani not Sikh