Part -3 Jap Vichar ( ਜਪੁ ਵੀਚਾਰ) Prof Inder Singh Ghagga and Jagsir Singh. 2023

Поділитися
Вставка
  • Опубліковано 16 вер 2024

КОМЕНТАРІ • 34

  • @reshamlal4589
    @reshamlal4589 Рік тому +1

    ਬਾਪੂ ਜੀ ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ

  • @RavinderSingh-tp4gi
    @RavinderSingh-tp4gi Рік тому +1

    Wah g wah

  • @jasvindersingh4571
    @jasvindersingh4571 Рік тому +1

    💐🌷🌺🌺🌷💐🙏🙏🙏🙏

  • @RajveerSingh-lh2mr
    @RajveerSingh-lh2mr Рік тому +1

    Dhanwaad professor saab ji

  • @avtarnagra3464
    @avtarnagra3464 Рік тому +1

    🙏🌅

  • @Harpreetsingh74216
    @Harpreetsingh74216 Рік тому +2

    Babu Inder Singh Ji 🙏

  • @RavinderSingh-nz6wz
    @RavinderSingh-nz6wz Рік тому +1

    Bahut vadhiya uprala ker rhe ho bapu ji bahut bahut dhanyawad ji

  • @apasinghratore
    @apasinghratore Рік тому

    Waheguru ji 🙏

  • @sukhvindersingh1385
    @sukhvindersingh1385 Рік тому +1

    ਭਾਵੇਂ ਚਾਚਾ ਜੀ ਨੂੰ ਇਸ ਸੱਚ ਬੋਲਣ ਲਈ ਖਮਿਆਜ਼ਾ ਭੁਗਤਣਾ ਪਿਆ ਏ ਸਮੇਂ ਦੇ ਪੁਜਾਰੀ ਲਾਣੇ ਦਾ ਪਰ ਆਪਣੇ ਨਾਨਕ ਵਾਲੇ ਰਾਹ ਚਲਦੇ ਹੀ ਰਹੇ ਨੇ ਧੰਨਵਾਦ ਪ੍ਰਗਟ ਕਰਦੇ ਹਾਂ ਜੀ

  • @dalvirsingh2354
    @dalvirsingh2354 Рік тому

    ਬਹੁਤ ਵਧੀਆ ਜੀ

  • @jonykalerkaler6787
    @jonykalerkaler6787 Рік тому

    🙏🙏❤️❤️🙏🙏

  • @RanjitSingh-rn9uc
    @RanjitSingh-rn9uc Рік тому +5

    ਧੰਨਵਾਦ ਭਾਜੀ ਘੱਗਾ ਜੀ ਦਾ । ਰਿਸਕ ਲੈ ਕੇ ਵੀ ਗੁਰਬਾਣੀ ਦੀ ਸਹੀ ਵਿਚਾਰਧਾਰਾ ਲੋਕਾਂ ਤੱਕ ਪਹੁੰਚਾਉਣ ਲਈ ।

  • @balvirsingh8463
    @balvirsingh8463 Рік тому

    🙏🙏🙏🙏🙏

  • @jagjitkhalsa8991
    @jagjitkhalsa8991 Рік тому

    Prof Sahib ji may you a long life. So We are guided by you.

  • @gsvirk3919
    @gsvirk3919 Рік тому

    ਬਾਪੂ ਜਿੰਦਾਬਾਦ।

  • @electrickinggaming2403
    @electrickinggaming2403 4 місяці тому

    BEST

  • @apsmanak7656
    @apsmanak7656 Рік тому +1

    ਪ੍ਰੋ ਇੰਦਰ ਸਿੰਘ ਜੀ ਘੱਗਾ, ਵੀਰ ਹਰਨੇਕ ਸਿੰਘ ਜੀ ਰੇਡੀਉ ਵਿਰਸਾ ਨਿਊਜ਼ੀਲੈਂਡ, ਭਾਈ ਰਣਜੀਤ ਸਿੰਘ ਜੀ ਢੱਡਰੀਆਂ ਵਾਲੇ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ

  • @tajinderpalsingh305
    @tajinderpalsingh305 Рік тому

  • @kirankaur6465
    @kirankaur6465 Рік тому

    🙏🏼🙏🏼

  • @surinder84
    @surinder84 Рік тому +7

    ਆਪਣੀ ਰੋਜ਼ੀ ਰੋਟੀ ਦੀ ਖਾਤਰ ਪੁਜਾਰੀ ਨੇ
    ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਨੂੰ ਹੀ ਬਦਲ ਕੇ ਰੱਖ ਦਿੱਤਾ। ੍ਹਸਲੂਟ ਏ ਬਾਪੂ ਜੀ ਤੁਹਾਨੂੰ ਸਹੀ ਰਸਤਾ ਦਿਖਾਉਣ ਲਈ 🙏👍👍👍

  • @sarbatdabhala1m450
    @sarbatdabhala1m450 Рік тому

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਆਪ ਜੀ ਨੇ ਬਹੁਤ ਹੀ ਵਧੀਆ ਵੀਚਾਰ ਸਾਂਝੇ ਕੀਤੇ ਹਨ ਧੰਨਵਾਦ ਜੀ

  • @sarabjitsingh9785
    @sarabjitsingh9785 Рік тому

    ਘਗਾ ਜੀ ਬਕਮਾਲ ਜੀ

  • @MonuSingh-po7sj
    @MonuSingh-po7sj Рік тому

    100/shai

  • @jaswinderbahra1572
    @jaswinderbahra1572 Рік тому +2

    Bahut vadia viakhya keeti thanks Bapu ji👍🙏

  • @gkour6618
    @gkour6618 Рік тому

    ਧੰਨਵਾਦ ਘਘਾ ਜੀ ਦਾ ਤੇ ਪਤਰਕਾਰ ਦਾ ਬਹੁਤ ਪਿਆਰੀ ਆਵਾਜ ਚ ਜਪੁ ਜੀ ਦੀਆ ਪੰਕਤੀਆ ਪੁਛਦੇ ਨੇ, ਵੀਰ ਘਘਾ ਜੀ ਖੋਜ-ਭਰਪੂਰ ਸਹੀ ਅਰਥਾ ਚ ਜਵਾਬ ਦਿੰਦੇ ਨੇ, ਜੋ ਯਾਦ ਵੀ ਰਹਿਦੇ ਹਨ ਧੰਨਵਾਦ Social media you tube ਦਾ ।

  • @gotasingh3500
    @gotasingh3500 Рік тому +3

    ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਇਦਰਸਿਘਘੱਗਾ ਜੀ ਨੂੰ

  • @Creatorsworldz
    @Creatorsworldz Рік тому

    ਬਾਬਾ ਜੀ ਇਹ ਦੱਸੋ ਵੀ ਗੁਰੂ ਨਾਨਕ ਸਾਹਿਬ ਜੀ ਨੂੰ ਇਹ ਸਾਰਾ ਗਿਆਨ ਕਿੱਥੋਂ ਆਇਆ ਅਤੇ ਕਿਵੇਂ ਆਇਆ 🙏🙏

  • @jasbirsingh9789
    @jasbirsingh9789 Рік тому +2

    ਹੁਣ ਤੱਕ ਤਿੰਨ ਦਿਨ ਸੁਣਿਆ 1-2-3 ਗੁਰਬਾਣੀ ਦੇ ਅਰਥ ਗੁਰਬਾਣੀ ਵਿੱਚ ਹਨ ।ਤੁਸੀਂ ਵਿਦਵਾਨ ਹੋ ਗੁਰਮਤਿ ਪ੍ਰੇਮ ਦੀ ਖੇਡ ਹੈ ।ਗੁਰੂ ਗ੍ਰੰਥ ਸਾਹਿਬ ਜੀ ਗਿਆਨ ਦੇ ਸਮੁੰਦਰ ਹਨ ਬਾਹਰ ਬੈਠ ਕੇ ਘੋਗੇ ਚੁਣ ਸਕਦੇ ਹਾਂ ਮੋਤੀ ਨਹੀਂ ।ਜਪੁ ਕਰਕੇ ਸਤਿਗੁਰ ਵਾਲੀ ਮਤਿ ਲੈਣੀ ਸੀ ਉਸ ਤੋਂ ਬਿਨਾਂ ਅਰਥ ਅਧੂਰੇ ਹਨ। ਜਪੁ ਬਾਣੀ ਦਾ ਕਰਕੇ ਸਵੈ ਪੜਚੋਲ ਕਰਨੀ ਹੈ ਪੁਜਾਰੀ ਸ਼੍ਰੇਣੀ ਹੋਰਨਾਂ ਨੂੰ ਉਪਦੇਸ਼ ਕਰ ਰਹੀ ਹੈ ।।ਜਿਸ ਨੇ ਸਿਖਿਆ ਲੈ ਕੇ ਤਿੰਨ ਗੁਣਾਂ ਵਾਲਾ ਸੁਭਾਅ ਨਹੀਂ ਬਦਲਿਆ ਉਹ ਬਾਣੀ ਅਨੁਸਾਰ ਸਾਕਤ ਹੈ ਨਿਗੁਰਾ ਹੈ ।ਸੁਤਿਆ ਹੀ ਟੀਕੇ ਕੀਤੇ ਗਏ ਤਾਂ ਹੀ ਸਿਖਾਂ ਵਿੱਚ ਭਟਕਣਾ ਹੈ ।ਮਨੁ ਦੀ ਭਾਵਨਾ ਲਿਖੀ ਹੈ ਕਿਸੇ ਹੋਰ ਦੀ ਨੁਕਤਾਚੀਨੀ ਨਾ ਸਮਝ ਲੈਣਾ ।

  • @osariyeapunjab
    @osariyeapunjab Рік тому

    ਗੁਰਮਤਿ ਦੇ ਜਗਿਆਸੂਆ ਲਈ ਸਭ ਨੂੰ ਇਸ ਬਾਣੀ ਨੂੰ ਸਮਝਣ ਦੀ ਬਹੁਤ ਲੋੜ ਹੈ ।
    ਗੁਰਮਤਿ ਦੇ ਮੁਢਲੇ ਤੇ ਮੁੱਖ ਸਿਧਾਂਤ ਇਸ ਵਿਚ ਹਨ ਜੋ ਜਾਨਣ ਨਾਲ ਬਾਣੀ ਸ੍ਰੀ ਗੁਰੂਗਰੰਥ ਸਾਹਿਬ ਜੀ ਦੀ ਬਾਣੀ ਦੇ ਪਾਠ ਸਮਝਣ ਜਾਨਣ ਦੀ ਉਤਸੁਕਤਾ ਵਧੇਗੀ ।ਤੇ ਗੁਰਮਤਿ ਨਾਲ ਜੁੜਨ ਦਾ ਵਧੇਰੇ ਲਾਭ ਹੋਏਗਾ।

  • @osariyeapunjab
    @osariyeapunjab Рік тому +2

    ਕੁਝ ਸਮਾ ਪਹਿਲਾਂ ਘੱਗਾ ਜੀ ਨੂੰ ਜਪ ਬਾਣੀ ਦੀ ਵਿਆਖਿਆ ਕਰਨ ਲਈ ਬੇਨਤੀ ਕੀਤੀ ਸੀ ਜੋ ਉਹਨਾ ਪ੍ਰਵਾਨ ਕਰਦਿਆ ਇਹ ਆਰੰਭ ਕੀਤੀ ਗਈ ਹੈ ਧੰਨਵਾਦ ਕਰਦੇ ਹਾਂ
    ਸਰੋਤਿਆ ਨੂੰ ਵੀ ਬੇਨਤੀ ਕਰਦੇ ਹਾ ਕਿ ਵਧ ਤੋ ਵਧ ਸ਼ੇਅਰ ਕਰਨ।

  • @BaljinderSingh-xy4ik
    @BaljinderSingh-xy4ik Рік тому

    Asli Rabi nizam, law of nature aa... (Hukam)

  • @balapritamhealsclinic7489
    @balapritamhealsclinic7489 Рік тому

    Bhai Sahab Ji Jaap Sahib Ji di vyakhya v karna ji