ਦਰਬਾਰ ਸਾਹਿਬ ਨੇੜੇ ਖੁਦਾਈ ਦੌਰਾਨ ਮਿਲੀ ਇਮਾਰਤ ਦਾ ਸੱਚ ਕੀ ? ਭਾਈ ਜਸਬੀਰ ਸਿੰਘ ਰੋਡੇ ਨੇ ਕੀਤੇ ਕਈ ਅਹਿਮ ਖੁਲਾਸੇ !

Поділитися
Вставка
  • Опубліковано 12 вер 2024

КОМЕНТАРІ • 46

  • @KulwantSingh-fu4bg
    @KulwantSingh-fu4bg 3 роки тому +20

    ਕਾਰ ਸੇਵਾ ਵਾਲੇ ਬਾਬਿਆਂ ਨੇ ਆਪਣੇ ਲਾਲਚ ਕਰਕੇ ਸਿੱਖ ਇਤਿਹਾਸ ਦਾ ਬਹੁਤ ਵੱਡਾ ਨੁਕਸਾਨ ਕੀਤਾ ਹੈ।

  • @jugjagsingh6108
    @jugjagsingh6108 3 роки тому +15

    ਪੁਰਾਤਨ ਬਿਲਡਘਾ ਸੰਭਾਲ ਕਰਨੀ ਚਾਹੀ ਦੀ ਹੈ

  • @singhharmail6079
    @singhharmail6079 3 роки тому +11

    Waheguru ji Bhaei Baldev singh wadala ji nu chardikla ch, rakhe..

  • @bhupendersingh648
    @bhupendersingh648 3 роки тому +1

    ਵਾਹਿਗੁਰੂ ਸਾਹਿਬ ਜੀ

  • @sudarshansingh4402
    @sudarshansingh4402 3 роки тому +1

    ਹੁਣ ਖੁਦਾਈ ਸਮੇ ਇਮਾਰਤ ਨਿਕਲ ਆਈ ਏ ਤੇ ਹਰ ਕੋਈ ਅਦਾਰੇ ਕਦੀਮਾ ਦੇ ਮਾਹਰ ਬਣੇ ਬੈਠੇ ਨੇ। ਅੱਜ ਤੱਕ ਕਿਸੇ ਸਿੱਖ ਵਿਦਵਾਨ, ਕਿਸੇ ਇਤਿਹਾਸਕਾਰ ਜਾਂ ਦਰਬਾਰ ਸਹਿਬ ਬਾਰੇ ਇਤਿਹਾਸਿਕ ਜਾਣਕਾਰੀ ਰੱਖਣ ਵਾਲੇ ਕਿਸੇ ਵਿਦਵਾਨ ਨੂੰ ਚੇਤੇ ਕਿਉਂ ਨਹੀਂ ਆਇਆ । ਇਹ ਗੱਲ ਸਾਬਤ ਕਰਦੀ ਏ ਸਿੱਖ ਕੌਮ ਆਪਣੇ ਇਤਿਹਾਸ ਬਾਰੇ ਕਿੰਨੀ ਅਵੇਸਲੀ ਏ । ਤੇ ਫੋਕੀ ਸ਼ੁਹਰਤ ਹਾਸਲ ਕਰਨ ਲਈ ਕਿਵੇਂ ਬਿਨਾ ਕਿਸੇ ਸੋਚ ਵਿਚਾਰ ਤੋਂ ਵਾਅ ਵਵੇਲਾ ਅਖਾਉਤੀ ਆਪੇ ਬਣੇ ਸਿੱਖ ਕੌਮ ਦੇ ਲੀਡਰ ਮਚਾ ਰਹੇ ਹਨ । ਹਜ਼ਾਰਾਂ ਸਿੱਖ ਇਤਿਹਾਸਿਕ ਇਮਾਰਤਾਂ, ਯਾਦਗਾਰਾਂ ਢਾਹ ਕੇ ਸਿੱਖ ਕੌਮ ਦਾ ਇਤਿਹਾਸ ਮਿੰਟਾਂ ਦਿੱਤਾ ਗਿਆ ਹੈ ।

  • @parminderjitsingh3096
    @parminderjitsingh3096 3 роки тому +6

    Kal ਚੈਨਲ waleo dr ਸੁਖਪ੍ਰੀਤ ਸਿੰਘ ਦੀ ਇੰਟਰਵਿਊ ਕਰੋ, ਜਿਸ ਨੇ ਹਿਸਟਰੀ ਤੇ ਕੰਮ ਕੀਤਾ ਹੈ, tohanu ਇੰਟਰਵਿਊ ਹਿਸਟਰੀ study ਕਰਨ ਵਾਲਿਆ ਦੀ ਕਰਨੀ ਚਾਹੀਦੀ ਸੀ

  • @navindersinghpardhan2463
    @navindersinghpardhan2463 3 роки тому +1

    ਬਲਦੇਵ ਸਿੰਘ ਵਡਾਲਾ ਵੀ ਓਘੇ ਰਾਗੀ ਤੇ ਚੰਗੇ ਵਿਦਵਾਨ ਸਿਖ ਧਰਮ ਦੇ ਹਨ ਓਨਾ ਨੂੰ ਵੀ ਅਖੋ ਓਲਾ ਨਾ ਕੀਤਾ ਜਾਵੇ ਸਰੋਮਣੀ ਕਮੇਟੀ ਦੇ ਅਾਹੁਦੇਦਾਰ ਜਾਣ ਬੁਝ ਕੇ ਬਲਦੇਵ ਸਿੰਘਦੀ ਬਦਨਾਮੀ ਕਰਦੇ ਜੋ ਬਹੁਤ ਹੀ ਮਾੜੀ ਗਲ ਹੈ ੳੁਨਾ ਨੂੰ ਿੲਗਨੋਰ ਨਹੀ ਕਰਨਾ ਚਾਹੀਦਾ

  • @chamkauraulakh8036
    @chamkauraulakh8036 3 роки тому +8

    ਇਹ ਬਾਦਲ ਦੇ ਬੰਦਾ ਆ।ਜਸਵੀਰ ਸਿੰਘ ਰੋਡੇ।

    • @virtuosoproductions4589
      @virtuosoproductions4589 3 роки тому

      Yes, please read my comment about his refusal to get good lawyers for sukha and jinda.

  • @jagtarkhaira0006
    @jagtarkhaira0006 3 роки тому +4

    ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤੱਤ

  • @ranjtgrewal6470
    @ranjtgrewal6470 3 роки тому +1

    Please save this golden history 🙏🙏🙏 . This is our religious history. Don’t destroy anything please

  • @RanjeetSingh-pz9qi
    @RanjeetSingh-pz9qi 3 роки тому

    Waheguru ji

  • @parampalsingh2340
    @parampalsingh2340 3 роки тому +6

    ਇਹ ਸਾਰੇ ਬਾਦਲ ਦੇ ਹੀ ਮੁਤਾਬਕ ਬੋਲਣ ਵਾਲੇ ਹਨ । ਗਲ ਵਿੱਚ ਦਮ ਹੀ ਨਹੀਂ। ਜਿਨ੍ਹਾਂ ਨੇ ਇਹ ਸੇਵਾ ਆ ਕਿ ਰੁਕਵਾਈ ਉਹਦਾ ਨਾਂ ਕੌਣ ਲੈਂਦਾ ਹੈ।

    • @gagandeepkumar2787
      @gagandeepkumar2787 3 роки тому

      ਸਰਦਾਰ ਜੀ ਕਹਿੰਦੇ ਨੇ ਰਾਜਨੀਤੀ ਵਿੱਚ ਧਰਮ ਹੋਣਾ ਚਾਹੀਦਾ ਪਰ ਇਹ ਧਰਮ ਵਿੱਚ ਰਾਜਨੀਤਕ ਮੋਹਰੀ ਕੀਤੇ ਨੇ ਬਾਦਲਾਂ ਤੋ ਅਜਾਦ ਕਰਵਾਉਣੇ ਚਾਹੀਦੇ ਹਨ

  • @anindersupdates7999
    @anindersupdates7999 3 роки тому

    jasbir singh ji rode zindabaad

  • @kashmirsingh9225
    @kashmirsingh9225 3 роки тому

    🙏🙏🙏🙏

  • @gurmukhsingh5499
    @gurmukhsingh5499 3 роки тому

    ਪੁਰਾਤਨ ਬਿਲਡਿਗਾਂ ਨਾਲੋਂ ਆਉਣ ਵਾਲੀਆਂ ਪੀੜ੍ਹੀਆਂ ਸੰਭਾਲਣੀਆਂ ਜ਼ਿਆਦਾ ਜ਼ਰੂਰੀ। ਬਿਲਡਿਗਾਂ ਵਿਚ ਬੈਠਣ ਵਾਲੇ ਵੀ ਚਾਹੀਦੇ ਆ।

  • @bupindersingh8788
    @bupindersingh8788 3 роки тому +2

    Sikhi da Leaders Ne bara Garak kar ka rakh deeta hai jii

  • @navjotsinghnagra5885
    @navjotsinghnagra5885 3 роки тому

    Bahut vadiya suja g

  • @AmritpalSingh-cf4iv
    @AmritpalSingh-cf4iv 3 роки тому

    ਬੁੰਗੇ ਦੀ ਬਣਤਰ ਦੇ ਨਾਲ ਨਕਸ਼ਾ ਵੀ ਤਿਆਰ ਕਰਵਾਇਆ ਜਾਣਾ ਚਾਹੀਦਾ ਹੈ ਜੀ ਬਜੁਰਗ ਗਿਆਨੀਆਂ ਦੀ ਜਾਣਕਾਰੀ ਦੇ ਹਿਸਾਬ ਨਾਲ

  • @sukhjitsingh-gu5em
    @sukhjitsingh-gu5em 3 роки тому +1

    ਭਾਈ ਜੀ ਇਕ ਬੱਡਾ ਇਕਥ ਕਰੋ ਤਾ ਹੀ ਗਾਲ, ਬਨੁਗੀ ਹੇਦਾ ਤਾ ਸਾਰਾ ਇਤਹਾਸ ਖੱਤਮ ਕਰ ਦੇਨਾ

  • @anindersupdates7999
    @anindersupdates7999 3 роки тому

    dhan dhan eh baba g att kra gaye speach eh asli sant mahapursh

  • @ramanpalkaur1433
    @ramanpalkaur1433 3 роки тому +3

    🙏🏻🙏🏻🙏🏻🙏🏻🙏🏻

  • @gagandeepkumar2787
    @gagandeepkumar2787 3 роки тому +1

    ਤੁਹਾਡੀ ਜਿਨ੍ਹਾ ਨਾਲ ਗੱਲ ਜਰੂਰੀ ਸੀ ਉਨ੍ਹਾਂ ਨਾਲ ਗੱਲਬਾਤ ਕਰਲੀ

  • @sukhsharankaur4817
    @sukhsharankaur4817 3 роки тому

    ਜਸਬੀਰ ਸਿੰਘ ਰੋਡੇ ਨੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦਾ ਨਾਮ ਨੂੰ ਵੇਚ ਵੇਚ ਕੇ ਸਿੱਖ ਕੌਮ ਨੂੰ ਦੋਵੇਂ ਹੱਥੀਂ ਲੁਟਿਆ।
    ਜਸਬੀਰ ਸਿੰਘ ਰੋਡੇ ਨੇ ਸਿੱਖ ਕੌਮ ਨਾਲ ਸੰਤਾਂ ਨਾਮ ਵਰਤ ਬਹੁਤ ਵੱਡੀਆਂ ਗਦਾਰੀਆਂ ਕੀਤੀਆਂ ਅਤੇ ਅੱਜ ਤੱਕ ਕਰ ਰਿਹਾ ਹੈ ਜੀ ਸ਼ਕਲ ਮੋਮਨਾ ਕੰਮ ਕਾਫਰਾਂ।
    ਪਹਿਰਾਵਾ ਸ਼ਰੀਫਾਂ ਵਾਲਾ ਕੰਮ ਗਦਾਰਾਂ ਵਾਲੇ ਭੋਲਿਓ ਸਿੱਖੋ ਪਹਿਰਾਵਾ ਵੇਖ ਨਾ ਫਸ ਜਾਇਆ ਜੇ।

  • @ajaypalsingh5445
    @ajaypalsingh5445 3 роки тому

    m

  • @gurcharansingh1660
    @gurcharansingh1660 3 роки тому +2

    SINGH SAB JI SUKHE GUPPY TE JANGIRO SADHNI KAUN HN SIKH SANGAT TON WADE HN EHNA NE SGPC SIKH KAUM NAUJWANA DA DHARM DA BERHA GARK KITA DHINDSA PRIWAR EHNA DA V PIO H ES KM NU ROK K SOCH SAMAJH K PURANI IMART RKHNI CHAHDI H BDL TE DHINDSA JNGIRO MASHAND HN EHNA DA HAAL BAHUT MADA HOEGA EH AKAL TAKHAT SAB NU WANGARDE HN MITI CH MIL JANGAY GS DHILLON PIND UGRAHAN SANGRUR

  • @GurpreetSingh-ub9ju
    @GurpreetSingh-ub9ju 3 роки тому

    ਭਾਈ ਸਾਹਿਬ ਜੀ ਸੁਖਬੀਰ ਬਾਦਲ ਕੌਣ ਹੁੰਦਾ ਕੋਈ ਵੀ ਫੈਸਲਾ ਕਰਨ ਵਾਲਾ ਇਹੋ ਤਾਂ ਪਾਪੀ ਆ ਕੰਜਰ ਬਾਦਲ । ਸਿਆਸੀ ਪਾਰਟੀਆਂ ਦਾ ਕੋਈ ਕੰਮ ਨਹੀਂ ਦਰਬਾਰ ਸਾਹਿਬ ਵਿੱਚ

  • @SurinderSingh-dq4lu
    @SurinderSingh-dq4lu 3 роки тому

    Good.singh.sabb

  • @1punjabradiojacksboro861
    @1punjabradiojacksboro861 3 роки тому

    ਦੌਰਾਨ
    ਗੁਰਮੁਖੀ ਤਾਂ ਸਹੀ ਲਿਖੋ। ਜਾਂ ਨਾਮ ਬਦਲ ਲਵੋ ਪ੍ਰਣਾਲੀ ਦਾ

  • @gurbajsingh4119
    @gurbajsingh4119 3 роки тому +5

    ਇਹ ਸਾਰੇ ਬਾਦਲ ਦੇ ਚਮਚੇ

  • @JaySinghIsImmature
    @JaySinghIsImmature 3 роки тому

    Hard to believe that SGPC doesn't have an archeological team on staff. SGPC is the "Wazir" of the Sikh Panth's most revered historical Darbar Sahib and yet fails to have an archeological "wazir" who can ensure that our Guru Ghar is properly studied, catalogued, and preserved.

  • @ASingh1699k
    @ASingh1699k 3 роки тому +1

    Raj Bina Nahi Dharam Challe Hai Dharam Bina Sab Dalle Malle.

  • @jarnailsinghkhalsanadalon4627
    @jarnailsinghkhalsanadalon4627 3 роки тому

    waheguru ji masley ral mil ke hal karo

  • @ranjtgrewal6470
    @ranjtgrewal6470 3 роки тому

    SGPC ruined Sikh history. They should serve honestly not politically.

  • @harpreetsandhu69
    @harpreetsandhu69 3 роки тому

    3H

  • @ravindersawhney7887
    @ravindersawhney7887 3 роки тому +1

    JITHA KHUDI.HO RAI.HA.UTHA SAB TO PEHLA.EK BADI SARI GOLAK.RAKO,JO PUNJAB.DA.SIKHA.DA RULE,TA MAYA EKATI KARO,BAKI.SAB.KAM BAD.VIVH.

  • @jaswantmann1713
    @jaswantmann1713 3 роки тому

    ਸੁਖਵੀਰ ਬਾਦਲ ਕੌਣ ਕਾਲੀ ਦਲ ਵਖਰੀ ਬੌਡੀ ਹੈ ਕੁਤੇ ਬਾਦਲਾ ਨੂੰ ਸਿਖੀ ਕਾਰਜਾ ਤੋ ਪਾਸੇ ਕਰੋ ਕਾਲੀ ਦਲ ਨੂੰ ਬਹਾਲ ਕਰਾਓ

  • @manmohankaur3559
    @manmohankaur3559 3 роки тому

    Vadala Sahib di mushaakat da natija hai panth valon ohna da vade padhar te istikbal hona chahida hai.

  • @hsingh9180
    @hsingh9180 3 роки тому

    Fuddu kaar seva vale nd same a interview vala, damdami taksal da mukhi te eh khach sare sale badal de chamche

  • @hsingh9180
    @hsingh9180 3 роки тому

    Badal da tatta rode

  • @hsingh9180
    @hsingh9180 3 роки тому

    Rode saka fuddu banda