@satvjit what about 10 Fake guru ..... jehre nanak nu jande nahi, Oh desh jyada taraki kar rahe aa Te khud sikh vi daud daud ke ohna desha vich wasna chahunde aa😊
Salute to Greatest Bhai Baba Nirmal Singh and Also salute to Dear Rohit Sardana g TV Anchor g God give place in his lap to both of Bharats Sons and Bharat Rattan
Are time rahnde sant rampal g de satsang suno g nhi ta baad bhut pachtana pena bandishod Kabir parmeshwar satguru Rampal g bhagwan g k charno mein koti koti dandwat pranam hai g
very very good subject Ager NASTIK Ki Jagh JIGASU word replace Kerke Dobara Es Ko Edit kerke release kiya Jaye Tou Jayda PUBLIC Ko FIT Badhega Vassey NASTIK ka ARTH ES SUBJECT MEY Swal Kerney Wala hi Bataya Hi ESLIYE JIGASU word Theek hai NASIK word Se Public Ko ELERGY hai. Bhuat hi .good & important subject hai KIRPA Karke isno Edit Kerke JIGASU word replace Kerke dobara Net youtube Te dobara release keso ji. ❤❤❤❤❤❤
ਸਰਬ ਧਰਮ ਮਹਿ ਸ੍ਰੇਸਟ ਧਰਮੁ ।।
ਹਰਿ ਕੋ ਨਾਮੁ ਜਪਿ ਨਿਰਮਲ ਕਰਮੁ।।
WAHEGURU JI 🙏🙏
ਵਿਗਿਆਨੀ ਸਾਬ੍ਹ ਦੀਆਂ ਗੱਲਾਂ ਬਿਲਕੁਲ ਸਹੀ ਹਨ, ਦੁਨੀਆ ਕਾਰਪੋਰੇਟ ਘਰਾਣਿਆਂ ਦੀ ਗ਼ੁਲਾਮ ਹੋ ਗਈ ਹੈ ਸਭ ਕੁਝ ਕਾਰਪੋਰੇਟ ਘਰਾਣਿਆਂ ਦੀ ਮਰਜ਼ੀ ਨਾਲ ਚੱਲਦਾ
Dunia mudh kdeemo corpreta di gulam hi Rahi hai,history check kro koi nvi gll ni
ਲੋਕ ਪੂਜਾ ਪਾਠ ਕਰਕੇ ਹੀ ਪ੍ਰਾਪਤੀਆ ਕਰਨਾ ਚਾਹੁੰਦੇ ਹਨ॥ ਵਿਚਾਰ ਸਾਫ ਸੁਥਰੇ ਨਹੀਂ ਅੰਦਰ ਗੰਦਗੀ ਨਾਲ ਭਰਿਆ ਪਿਆ ਪਰ ਆਸਾ ਕਰੋੜਾ ਦੀਆ ਕੰਮ ਚੋਰਾ ਦੀਆ॥
ਵੈਸੇ ਇਕ ਗੱਲ ਜਰੂਰ ਕੇ ਬੜਦਾ ਜਿਸ ਵੀ ਦੇਵੀ ਦੇਵਤੇ ਪਿੱਛੇ ਲੱਗ ਗਿਆ ਉਸ ਨੂੰ ਉਧਰੋ ਕੋਈ ਮੋੜ ਨਹੀ ਸਕਦਾ ਬਸ ਉਸ ਲਈ ਉਹੀ ਸਭ ਕੁਝ ਹੈ॥
@satvjit what about 10 Fake guru ..... jehre nanak nu jande nahi, Oh desh jyada taraki kar rahe aa Te khud sikh vi daud daud ke ohna desha vich wasna chahunde aa😊
ਬਹੁਤ ਬਹੁਤ ਧੰਨਵਾਦ
ਇਨਸਾਨੀਅਤ ਦੇ ਰਾਹ ਤੇ ਚੱਲਣ ਲਈ ਤੁਸੀਂ ਬਹੁਤ ਵਧੀਆ ਸਰਲ ਤਰੀਕੇ ਨਾਲ਼ ਵਾਹਿਗੁਰੂ ਕੋਲ ਪਹੁਚ ਸਕਦੇ ਹੋ
ਰੱਬ ਇਕ ਬਾਬੇ ਬਹੁਤ ਸਾਰੇ ਨਕਲੀ ਗੁਰੂਆਂ ਨੇ ਸਮੁੱਚੀ ਮਾਨਵਤਾ ਨੂੰ ਗਲਤ ਰਾਹ ਦਿਖਾਏ
ਭਾਈ ਘਨਈਆ ਜੀ ਸਮਝੋ!
ਪੱਤਰਕਾਰ ਭਾਜੀ ਤੁਸੀਂ ਜਪਜੀ ਸਾਹਿਬ ਪੜ੍ਹ ਲਓ ਤੁਹਾਨੂੰ ਇਹਨਾਂ ਸਾਰਾ ਕੁਝ ਹੀ ਸਾਰੇ ਅਨਸਰ ਮਿਲ ਜਾਣਗੇ ਕੱਲਾ ਜਪਜੀ ਸਾਹਿਬ ਉਹਦੇ ਅਰਥ ਕਰਕੇ ਵੇਖ ਲਿਓ ਤੁਹਾਨੂੰ ਸਾਰੇ ਹੀ ਇਹਦੀ ਸਵਾਲ ਮਿਲ ਜਾਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
🤦🏻♂️ te fer koi gal hogea , pujari Mekma , path krke kehra hal karlea , 84 da hogea , Guru Grant sahib di beadbi da hogea,
ਤੁਸੀ ਬਿਲਕੁਲ ਠੀਕ ਗੱਲ ਕਰ ਰਹੇ ਹੋ ਜੀ, ਏਨਾ ਨੇ ਤਾਲੀ ਥਾਲੀ ਦੇ ਨਾਂ ਤੇ ਮੂਰਖ ਹੀ ਬਣਾਇਆ
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਧੰਨਵਾਦ
ਬਲਵਿੰਦਰ ਸਿੰਘ ਜੀ ਤੁਹਾਡੀ ਬੜ੍ਹੀ ਮਿਹਰਬਾਨੀ
ਬਾਬਾ ਨਾਨਕ ਸਭ ਕੁਝ ਦੱਸ ਦਿੱਤਾ ਹੈ
@@CharanButtar-gk4ej jehre nanak nu jande nahi, Oh desh jyada taraki kar rahe aa Te khud sikh vi daud daud ke ohna desha vich wasna chahunde aa😊
ਸਾਇੰਟਿਸਟ ਸ.ਬਲਵਿੰਦਰ ਸਿੰਘ ਔਲਖ ਸਾਹਿਬ ਜੀ,,,ਆਪ ਜੀ ਨੇ ਸਾਨੂੰ ਬਹੁਤ ਹੀ ਸਟੀਕ ਜਾਣਕਾਰੀਆਂ ਦਿੱਤੀਆਂ ਹਨ,ਆਪ ਜੀ ਨੂੰ ਸਲੂਟ ਹੈ ਜੀ 👍
ਸੋ ਪਰਸੈਂਟ ਸਹੀ ਗੱਲ ਹੈ ਬਾਈ ਜੀ ਲਵ ਯੂ
Scientist S.Balvinder Singh Aulakh ji tussi great ho.... ਬਹੁਤ ਵਧੀਆ ਤਰੀਕੇ ਨਾਲ ਸਮਝਾਇਆ।❤
ਇਨਸਾਨੀਅਤ ਜਿੰਦਾਬਾਦ ਜਿੰਦਗੀ ਜਿੰਦਾਬਾਦ ❤
ਆਪਜੀ ਸਤਿਕਾਰਯੋਗ ਹੋ🙏 ਆਪਜੀ ਨੇ ਹਰ ਵਿਸ਼ੇ ਨੂੰ ਬੜੇ ਤਰਕ ਦੇ ਆਧਾਰ ਤੇ ਸਮਝਾਇਆ ਹੈ ਬਹੁਤ ਚੰਗਾ ਲੱਗਿਆ ਸਾਨੂੰ ਜਗਾਉਣ ਲਈ ਬਹੁਤ ਬਹੁਤ ਮੇਹਰਬਾਨੀ ਅਸੀਂ ਚੰਗੇ ਸਿੱਖਿਆਰਥੀ ਤੇ ਈਮਾਨਦਾਰ ਨਾਗਰਿਕ ਬਣ ਸਕਿਏ
ਜੀ,! ਐਵੇ ਨਹੀ ਕਿਸੇ ਨੂੰ ਫੁੱਲੀਆ ਪਾਈ ਦੀਆਂ! ਕਿਉਕਿ ਅਜੇ ਤਿੰਨਾ ਗੁਣਾਂ ਚ. ਸੁੱਤਾ ਹੀ ਹੈ, ਜਾਗਿਆ ਨਹੀ । ਜੇ ਜਾਗਣਾ ਹੀ ਹੈ ਤਾ
👉🏿ਜਾਗਨਾ ਜਾਗਨੁ ਨੀਕਾ, ਹਰਿ ਕੀਰਤਨ ਮਹਿ ਜਾਗਨਾ।। (ਮਾਰੂ,ਮ:੫)
ਬਹੁਤ ਹੀ ਵਧੀਆ ਗੱਲਬਾਤ 👍👍
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਧੰਨਵਾਦ ਵਾਹਿਗੁਰੂ ਜੀ ਸਭਨਾਂ ਨੂੰ ਤੰਦਰੁਸਤੀਆ ਬਖਸ਼ਣ ਜੀ
❤❤❤❤ਬਿਲਕੁਲ ਸੱਚ ਆ ਬਹੁਤ ਵਧੀਆ ਵੀਚਾਰ ਆ ❤❤❤❤❤❤❤❤❤ ਇਨਸਾਨ ਬਣੋ
I am right there with you 100%.
ਬਹੁਤ ੱਘੱਟ ਚੈਨਲ ਤਰਕ, ਵਾਲੂੀ ਗੱਲ, ਬਾਤ, ਕਰਦੇ ਹਨ । ਜਿਆਦਾ ਅੰਧ, ਵਿਸ਼ਵਾਸ, ਹੀ ਫੈਲਾਉਂਦੇ, ਵਿੱਚ, ਸਹਾਈ, ਹੁਦੇ ਹਨ। ਤਰਕ ਤੇ ਖਰੀ ਉਤਰਦੀ ਦੀਆਂ ਗੱਲਾਂ ਸਹੀ ਹੁੰਦੀਆਂ ਹਨ
ਨੱਕ ਕੱਟਣ ਦਾ ਮਤਲਬ ਭਗਤ ਕਬੀਰ ਜੀ ਨੇ ਕਿਹਾ ਨਾਕੋ ਕਾਟੀ ਕਾਨੋਂ ਕਾਟੀ ਕਾਟ ਕੂਟ ਕੇ ਡਾਰੀ ਇਸ ਸ਼ਬਦ ਦੇ ਅਰਥ ਦਸਦੇ ਹਨ 🙏
Waheguru ji maherr karnge ji ❤🎉🎉🎉🎉🎉
ਬਹੁਤ ਹੀ ਚੰਗੇ ਵਿਚਾਰ ਪੇਸ਼ ਕੀਤੇ
ਜੀਹਦੇ ਅੰਦਰ ਰੱਬ ਵੱਸਦਾ ਉਹੋ ਈ ਧਰਮ ਦੇ ਰਸਤਾ ਚੱਲਦਾ।ਰੱਬ ਅੰਦਰੋਂ ਖੋਜੋ ਭਾਈ ।ਬਾਬਿਆਂ ਸਰੀਰਾਂ ਵਾਲ਼ਿਆਂ ਦੇ ਅੜਿੱਕੇ ਨਾ ਆਉ।ਕਿਰਤ ਕਰੋ ਨਾਮ ਜਪੋ ਵੰਡ ਸ਼ਕੋ ਲੋੜਵੰਦ ਨਾਲ ਦਾ ਫ਼ਲਸਫ਼ਾ ਅਪਣਾਉ।ਸਤਿਯੁਗ ਆ ਜਾਵੇਗਾ
ਸਰੀਰ ਵਿੱਚ ਆਪਣੀ ਆਤਮਾ ਵੇਖੋ ਉਹ ਹੀ ਰੱਬ ਹੈ
ਜਦੋ ਗੁਰੂ ਨਾਨਕ ਦਾ ਸਰੀਰ ਸੀ, ਉਦੋ ਵੀ ਬਹੁਤ ਵਿਦਵਾਨ, ਸਿਧ ਲੋਕ, ਬ੍ਰਾਹਮਣ, ਪੰਡਤ, ਕਹਿੰਦੇ ਸਨ, ਨਾਨਕ ਦੇ ਅੜਿਕੇ ਨਾ ਆਓ !
@ ਗੁਰੂ ਨਾਨਕ ਨੇ ਆਪਣੇ ਸਰੀਰ ਦੀ ਨਾ ਪੂਜਾ ਕਰਾਈ ਨਾ ਆਪਣੇ ਨਾਲ ਜੋੜਿਆ ਨਾ ਅਸੀਂ ਭਾਈ ਨਾਨਕ ਦੇ ਸਰੀਰ ਨਾਲ ਜੁੜਦੇ ਆਂ ।ਗੁਰਬਾਣੀ ਵਿੱਚ ਦੁਨਿਆਵੀ ਧਰਮ ਦੀ ਨਹੀਂ ਜੋ ਸਾਰਿਆਂ ਦਾ ਇੱਕ ਧਰਮ ਆ ਉਹਦੀ ਗੱਲ ਆ।ਜੀਹਦੇ ਤੇ ਆਪਣੀ ਸੁਰਤ ਨੇ ਚੱਲਣਾ।ਨਾਮ ਦੇਵ ਪੜੋ ਰਵਿਦਾਸ ਪੜੋ ਕਬੀਰ ਫ਼ਰੀਦ ਪੜੋ ਸਾਰੇ ਇੱਕ ਈ ਗੱਲ ਆ ਪਰਮਾਤਮਾ ਨਾਲ ਜੋੜਦੇ ਆ।ਵੀਡੀਉ ਭੇਜਦਾਂ ਵੀਰੇ ਵੇਖਿਉ ਕਿੱਥੋਂ ਟੁੱਟਕੇ ਕਿੱਥੇ ਜੁੜਨਾ
ਪ੍ਰੇਮ ਹੀ ਪ੍ਰਮੇਸ਼ਵਰ ਹੈ ਜਿਹੜਾ ਪ੍ਰੇਮ ਕਰਦਾ ਹੈ ਉਹ ਪਰਮੇਸ਼ੁਰ ਨੂੰ ਜਾਣਦਾ ਹੈ
ਰੱਬ ਨੂੰ ਕੌਣ ਮੰਨਦਾ ਰੱਬ ਸੱਚ ਦਾ ਨਾਮ ਹੈ ਸੱਚ ਤੇ ਕਰੋੜਾਂ। ਵਿੱਚੋ ਇੱਕ ਅੱਧਾ ਹੁੰਦਾ ਬਾਕੀ ਤਾਂ ਆਪਣੇ ਮਤਲਬ ਮੁਤਾਬਕ ਮੰਨਦੇ ਹਾ ਧਰਮ ਇੱਕ ਹੈ ਉਹ ਹੈ ਸੱਚ। ਜੇ ਪਤਾ ਨਾ ਹੋਵੇ ਤਾਂ ਬਹਿਸ ਨਾ ਕਰੋ
Red salute Bai ji alukh sahib ji
ਬਹੁਤ ਵਧੀਆ ਜਾਣਕਾਰੀ ਹੈ,ਅਜਿਹੇ ਜਾਣਕਾਰੀ ਵਾਲੇ ਪ੍ਰੋਗਰਾਮ ਹਰੇਕ ਨੂੰ ਸੁਨਣੇ ਚਾਹੀਦੇ ਹਨ।ਤਾ ਜੋ ਸਮਾਜ ਤੰਦਰੁਸਤ ਹੋ ਸਕੇ।
U R Great 👍 Dr Sahib
Dr ji good ji
ਬਲਵਿੰਦਰ ਸਿੰਘ ਔਲਖ ਜੀ ਸਲਾਮ ਹੈ ਤੁਹਾਡੀ ਸੋਚ ਨੂੰ
ਗੁਰਬਾਣੀ ਦਾ ਰਬ ਤਾਂ ਸਚ ਦਾ ਗਿਆਨ, ਕੁਦਰਤੀ ਗੁਣ, ਕੁਦਰਤੀ ਨਿਯਮ
ਗੁਰਬਾਣੀ ਜੀਵਨ ਜਾਂਚ ਹੈ
Good imformation 🙏Thank you so much Aulkh sir g
ਮੈਂ ਤੁਹਾਡੇ ਸਾਰੇ ਵਿਚਾਰਾਂ ਨਾਲ ਸਹਿਮਤ ਹਾਂ ਵੱਲੋਂ ਹਰਿੰਦਰ ਸੰਧੂ
ਪੱਤਰਕਾਰ ਸਾਬ ਜੀ ਪਰ ਮੇਰਾ ਇੱਕ ਸਵਾਲ ਹੈ ਕਰੋ ਜ਼ਰੁਰ ਲੱਖਾ ਕਿਸਾਨ ਦਿੱਲੀ ਧਰਨੇ ਵਿੱਚ ਬੈਠੇ ਸੀ ਪਰ ਇੱਕ ਨੂੰ ਕਰੋਨਾ ਨਹੀ ਹੋਇਆ ਸਰਕਾਰ ਦੀ ਚਾਲ ਸੀ ਪਰ ਆਪਾ ਜਾਗੋ
ਜਿਵੇਂ ਔਲਖ ਸਾਬ੍ਹ ਨੇ ਦੱਸਿਆ ਕਿ ਵਾਇਰਸ ਖ਼ਤਰਨਾਕ ਨਹੀਂ ਸੀ ਮਰੀਜ਼ਾਂ ਨੂੰ ਡਰਾ ਕੇ ਤੇ ਗਲਤ ਅਤਿਹਾਤ ਕਰਨ ਕਰਕੇ ਜਿਵੇਂ ਮਾਸਕ ਲਵਾ ਦਿੱਤੇ ਜਦਕਿ ਸਾਹ ਖੁੱਲ੍ਹੇ ਰੂਪ ਵਿੱਚ ਲੈਣਾ ਸੀ, ਮਤਲਬ ਵਾਇਰਸ ਨਾਲ ਨਹੀਂ ਡਰ ਤੇ ਦਮ ਘੁੱਟਣ ਨਾਲ ਮੌਤਾਂ ਹੋਈਆਂ ਸਨ। ਕਿਸਾਨ ਅੰਦੋਲਨ ਵਿੱਚ ਸਭ ਖੁੱਲ੍ਹੇ ਅਸਮਾਨ ਹੇਠ ਰਹੇ ਜਿਸ ਨਾਲ ਬਿਮਾਰੀ ਦਾ ਕੋਈ ਅਸਰ ਹੀ ਨਹੀਂ ਹੋਇਆ ਜੇ ਜ਼ੁਕਾਮ ਹੋਇਆ ਵੀ।
Sahi gal bai
ਜਿੱਦਾਂ ਉਹ ਕਿਸਾਨ ਆਗੂ ਜਾਗੇ ਜਾਗੇ ਸੀ ਕਮਾਈ ਮੋਟੀ ਕਰੀ ਗੱਲਾਂ ਕਰਨੀਆਂ ਸਰਕਾਰਾਂ ਨਾਲ ਲੜਨ ਦੀਆਂ ਤੇ ਟਿਡ ਆਪਦੇ ਭਰ ਲੋ ਪਹਿਲਾਂ ਜੇ ਸਰਕਾਰਾਂ ਨਾਲ ਲੜਨ ਦੀਆਂ ਗੱਲਾਂ ਕਰਨੀਆਂ ਤਾਂ ਫਿਰ ਹੱਥ ਜੋੜ ਕੇ ਲੋਨ ਮਾਫ ਕਰਜੇ ਮਾਫ ਨਹੀਂ ਕਰਾਈ ਦੇ ਬਾਈ
@@dharmveerdharma8289ਜਿਹੜੇ ਵੱਡੇ ਵੱਡੇ ਕਾਰਪੋਰੇਟ ਕਰੋੜਾਂ ਰੁਪਿਆ ਲੈ ਕੇ ਦੂਜੇ ਦੇਸ਼ਾਂ ਵਿਚ ਭੱਜਗੇ , ਕਾਰਪੋਰੇਟ ਘਰਾਣੇ ਦੇ ਕਰਜੇ ਮਾਫ਼ ਕਰ ਦਿੰਦੇ ਜ਼ੋ ਸਾਰਿਆ ਨਾਲੋ ਵਧ ਕਮਾਈ ਕਰਦੇ ਆ ਤੇ ਕਰਜਾ ਵੀ ਇਹਨਾ ਨੂੰ ਹੀ ਮਿਲਦਾ , ਆ ,ਕਿਸਾਨ ਨੂੰ ਆਮਦਨ ਕਿੰਨੀ ਕੋ ਆ , ਤੂੰ ਗੱਡੀਆਂ ਦੀ ਗੱਲ ਕਰੇਗਾ ਵੱਡੀਆਂ ਗੱਡੀਆਂ ਵੱਡੇ ਕਿਸਾਨਾਂ ਕੋਲ ਆ ਜਾ ਫੇਰ ਜਿਹਨਾਂ ਦੇ ਪਰਿਵਾਰ ਬਾਹਰ ਨੇ
@@dharmveerdharma8289ਲੋਣ ਕਿਸੇ ਸਰਕਾਰ ਨੇਂ ਅਪਣੀ ਜ਼ੇਬ ਵਿਚੋਂ ਨਹੀਂ ਦਿਤੇ ਹੁੰਦੇ ਲੋਕਾਂ ਨੂੰ,ਦੇ ਸਮਝ ਨਾਂ ਹੋਵੇ ਵੀਰ ਕਿਸੇ ਮੁਦੇ ਦੀ ਤਾਂ ਉਸ ਉਪਰ ਮਾਹਿਰ ਹੋਣ ਦਾ ਰੋਲਾਂ ਨਹੀਂ ਪਾਈਦਾ
100% ਸੱਚ ਹੈ
ਸਾਡੇ ਕੋਲ ਕਿਤਨੇ ਮਹਾਨ ਹੀਰੇ ਹਨ ਕਿਰਪਾ ਕਰਕੇ ਸਾਡੇ ਲਈ ਸਾਡੇ ਦੇਸ਼ ਦੀ ਅਗਵਾਈ ਕਰੋ ਲੋਕੋ ਇਹ ਕੀ ਕਿਹ ਰਹੇ ਹਨ ਇਹਨਾਂ ਬਾਰੇ ਸੋਚੋ
ਜਿੰਨੀਆਂ ਸਰਕਾਰਾਂ ਅੱਜ ਤੱਕ ਆਈਆਂ ਨੇ ਤਾਂ ਆਉਣਗੀਆਂ ਇਹ ਲੋਕਾਂ ਨਾਲ ਧੱਕਾ ਕਰਦੀਆਂ ਹਨ
ਸਰਬ ਧਰਮੁ ਮਹਿ ਸ੍ਰੇਸ਼ਟ ਧਰਮੁ ਹਰਿ ਕੋ ਨਾਮੁ ਜਪਿ ਨਿਰਮਲ ਕਰਮੁ(ਮ:5 ਪੰਨਾ 266)
Great Logic of world 👍
Good very unique topic
ਔਲਖ ਸਰ ਜੀ ਤੁਸੀਂ ਡਾਕਟਰ ਗਰਗ ਜੀ ਨੂੰ ਜ਼ਰੂਰ ਮਿਲੋਂ ਜੀ ਪੰਜਾਬ ਨੂੰ ਬਚਾਉਣ ਲਈ 2027 ਲਈ ਤੁਸੀਂ ਪੰਜਾਬ ਦੀ ਸਰਕਾਰ ਬਣਾਉਣ ਦਾ ਯਤਨ ਕਰੋਂ ਜੀ । ਸਿੱਖ ਕੌਮ ਤੇ ਸਾਰੇ ਪੰਜਾਬੀ ਤੁਹਾਡੇ ਨਾਲ ਖੜੇ ਹੋ ਜਾਣਗੇ ।
ਵੀਰ ਜੀ ਕਿਹੜੀ ਦੁਨੀਆਂ ਵਿੱਚ ਰਹਿੰਦੇ ਹੋ ? ਔਲਖ ਸਾਬ ਸਾਨੂੰ ਲੁਧਿਆਣੇ ਕਾਲੇ ਪਾਣੀ ਦੇ ਮੋਰਚੇ ਵਿੱਚ ਮਿਲੇ ਸੀ ਇਨ੍ਹਾਂ ਨੂੰ ਮਿਲਣ ਤੇ ਸੁਣਨ ਵਾਲੇ ਦੋ ਚਾਰ ਹੀ ਸਨ ।ਉਹ ਵੀ ਸਟੇਜ ਤੋਂ ਥੱਲੇ ਇੱਕ ਸਾਈਡ ਬੈਠੇ ਸੀ। ਉੱਥੇ ਤਾਂ ਲੋਕ ਵੱਡੇ ਵੱਡੇ ਤੇ ਫੋਕੇ ਨਾਅਰੇ ਵਾਲਿਆਂ ਨੂੰ ਸਣਨ ਤੇ ਦੇਖਣ ਵਾਲੇ ਸੀ ।ਫਿਰ ਕਿਵੇਂ ਸੰਭਵ ਹੈ ਕਿ ਅਸੀਂ ਪੰਜਾਬੀ ਔਲਖ ਸਾਬ ਵਰਗੇ ਲੋਕਾਂ ਨੂੰ ਪੰਜਾਬ ਦੀ ਵਾਗਡੋਰ ਸੰਭਾਲ ਦੇਵਾਂਗੇ???
ਬਾਈ ਜੀ ਭੋਲੀਆਂ ਗੱਲਾਂ ਕਰਦੇ ਹੋ ਤੁਸੀਂ, ਪੰਜਾਬ ਵਿੱਚ ਸਰਕਾਰ ਬਣੋਣ ਨਾਲ ਕੀ ਹੋ ਜਾਏਗਾ? ਕੁਝ ਨਹੀਂ ਹੋਣਾ, ਕਿਉਂਕਿ ਸਾਡੇ ਭਾਰਤ ਵਿਚ ਸਾਰੀ ਪਾਵਰ ਸੈਂਟਰਲਾਇਜਡ ਹੈ,ਸੁਵੇਆ ਦੇ ਕੋਲ ਕੋਈ ਪਾਵਰ ਹੀ ਨਹੀਂ ਹੈ ਕਿ ਉਹ ਅਪਣੇ ਹਿਸਾਬ ਨਾਲ ਕੋਈ ਫ਼ੈਸਲਾ ਕਰ ਸਕਦੇ ਹੋਣ।
ਪੱਤਰਕਾਰ ਵੀਰ ਜੀ ਤੁਹਾਡੀ ਸੋਚ ਨੂੰ ਵਾਹਿਗੁਰੂ ਜੀ ਹੋਰ ਭਾਗ ਲਾਉਣਗੇ ਜੀ । ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
WAHEGURU JI 🙏🙏
ਉਏ ਲੋਕੋ ਜਾਗੋ ਜਾਗੋ ਸਹੀ ਗੱਲ ਹੈ ਬਾਈ ਜੀ ਧੰਨਵਾਦ
Salute to Greatest Bhai Baba Nirmal Singh and
Also salute to Dear Rohit Sardana g TV Anchor g
God give place in his lap to both of Bharats Sons and Bharat Rattan
Bilkul sachiya gala virr ji diya
Good.sar.ji
WAHEGURU MEHAR KARN AAP UTE WERY.GUD.WORK.BAI.JI
Thank you 🙏 for good advice
Great argument
ਅੱਸਲ ਧਰੱਮ ਧਾਰੱਮਕ ਗਰੰਥਾ ਵਿੱਚ ਹੈ ਓਸ ਧਰੱਮ ਨੂੰ ਧਾਰੱਕ ਪਰੱਚਾਰੱਕ ਹੀ ਸਪਾ ਰੱਹੇ ਹੱਨ । ਸਰਬ ਧਰਮ ਮਹਿ ਸਰੇਸਟ ਧਰਮੁ ਹਰ ਕੋ ਨਾਮੁ ਜਪਿ ਨਿਰਮਲ ਕਰਮੁ। ਗਿਆਨ। ਧਰੱਤੀ ਤੇ ਸਬ ਦੇ ਬਣੱਦੇ ਹੱਕ ਨੂੰ ਬਹਾਲ ਰੱਖਣਾ ਅਸਲ ਧਰੱਮ ਹੈ। ਨਾਮ ਗਿਆਨ ਹੈ ਜਾਪ ਗਿਆਨ ਨੂੰ ਲਾਗੂ ਕਰਨਾ ਹੈ।
Bahut vadia inssan sinchit bahut good vigiani a waheguru ji chardikala rakhi ehna nu
ਸਹੀ ਗੱਲਾਂ ਆ ❤❤❤
Bahut vadhia charcha lagi bahut 2 dhanvad aise hi aage bhee galbaat ko or bhaashao me kia jaana chahie maanav vaad jindabaad
Thanks for sharing this information
Are time rahnde sant rampal g de satsang suno g nhi ta baad bhut pachtana pena bandishod Kabir parmeshwar satguru Rampal g bhagwan g k charno mein koti koti dandwat pranam hai g
Sahi kaha
Very Very Very Nice Sir
Bohat bohat dhanwadh veer ji, bohat vadiya knowledge diita a tusi
ਬਿਲਕੁਲ ਸਚ ਕਿਹਾ ਵੀਰ ਜੀ
Keep it up...good discussion.
Sir your views are scientific and rational young of today need the people like you.
ਗੂਰੂਆਂ ਦੀ ਲੜਾਈ ਜੂਲੱਮ ਨਾਲ ਸੀ ਕਿਸੇ ਧਰੱਮ ਦੇ ਊਲਟ ਨਹੀ
Very clever man 🎉🎉🎉🎉🎉🎉🎉🎉🎉🎉🎉🎉
Very very very nice sir g
boht badia knowledge mitti channel nu mubark himat krk sach dikhaun di
ਰੱਬ ਇਕੋ ਹੀ ਹੈ... ਸ਼ੈਤਾਨ ਹਜਾਰਾਂ ਦੀ ਗਿਣਤੀ ਵਿਚ ਹਨ।।।
Sir you give me answer I was looking for long time.thank you sir
Thank you so much sir 🙏
Thanks sir
Great 👍 this is doctor ਸਾਈਨਿਸ✅
Good to know
Great
Very good views ,pls do more podcast to create awareness
Sir hats off to to you
Aeh hundi interview
ਪ੍ਰੱਤਕਾਰ ਸਾਹਿਬ ਜੀ ਸੋਨੂੰ ਦਿਲੋਂ ਸਲੂਟ ਕਰਦੇ ਆ ਤੁਸੀਂ ਸੂਝਵਾਨ ਇੱਕ ਸਾਇੰਟਿਸਟ ਕਹਿ ਲਵੋ ਚਾਹੇ ਇੱਕ ਸੰਤ ਵੀ ਕਹਿ ਲੲਈਏ ਤਾਂ ਵੀ ਗਲਤ ਨੀ ਹੋਵੇਗਾ ਔਲਖ ਸਾਹਿਬ ਨੇ ਜ਼ਿੰਦਗੀ ਜਿਊਣ ਦਾ ਤਰੀਕਾ ਹੀ ਬਦਲ ਕੇ ਰੱਖ ਦਿੱਤਾ ਗੱਲਾਂ ਸੁਣਕੇ ਬਹੁਤ ਕੁਝ ਸਿੱਖਣ ਨੂੰ ਮਿਲਿਆ ਜੇ ਮੇਰੇ ਮੁਤਾਬਕ ਔਲਖ ਸਾਹਿਬ ਹਫਤੇ ਵਿਚ ਇਕ ਪੌਂਡ ਕਾਸਟ ਵੀ ਕਰਕੇ ਪਾਇਓ ਕਰੋ ਜਿਹੜੇ ਦੇਹ ਧਾਰੀ ਗੁਰੂ ਬਾਬੇ ਬਣੇ ਬੈਠੇ ਨੇ ਉਨ੍ਹਾਂ ਤੋਂ ਲੋਕਾਂ ਦਾ ਖਹਿੜਾ ਛਡਵਾ ਸਕਦੇ ਜਿੰਨੀਆਂ ਵੀ ਗੱਲਾਂ ਕੀਤੀਆਂ ਨੇ ਇੱਕ ਇੱਕ ਗੱਲ ਦੀ ਕੋਈ ਕੀਮਤ ਨੀ ਦੇ ਸਕਦਾ ਔਲਖ ਸਾਹਿਬ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਜਿਹੜੇ ਸੂਝਵਾਨ ਲੋਕ ਉਨ੍ਹਾਂ ਨੂੰ ਬਹੁਤ ਸਮਝ ਲੱਗ ਗੲਈ ਹੋਣੀ ਹੈ ਪ੍ਰਮਾਤਮਾ ਤਹਾਨੂੰ ਦੋਨਾ ਨੂੰ ਤੰਦਰੁਸਤੀ ਤੇ ਤਰੱਕੀਆਂ ਬਖਸੇ ਅੱਗੇ ਵੀ ਇਹੋ ਜਿਹੇ ਪ੍ਰੋਗਰਾਮ ਪੇਸ਼ ਕਰਦੇ ਰਹੋ
*@SatnamSingh--* ਜੀ! ਹਫਤੇ ਇਕ ਪੌਂਡਕਾਸਟ ਮਿੱਠਾ ਲਗਦੈ, ਗੁਰਬਾਣੀ ਕੌੜੀ ਲਗਦੀ ਐ???
ਜੇ ਇਹੀ ਬੰਦਾ ਅੱਜ ਲੰਮਾ ਚੋਲਾ ਪਾਕੇ, ਗੋਲ ਪੱਗ ਬੰਨ੍ਹਕੇ, ਇਹੋ ਜਿਹੇ ਬਚਨ ਕਰਨ।
ਉਸੇ ਵਕਤ ਇਸਨੂੰ ਬੂਬਨਾ ਸਾਧ ਕਹਿਕੇ ਭੰਡਣਾ ਸੁਰੂ ਕਰ ਦੇਣਾ!
ਕਿਉਕਿ ਬਾਹਰਲੇ ਭੇਖ ਤੇ ਲਫਜ ,""ਬਾਬਾ, ਸੰਤ, ਸਾਧ"", ਨਾਲ ਨਫਰਤ ਦੀ ਆੱਗ 🔥🔥🔥 ਫੈਲਗੀ!
ਸੋ ਢਢਰੀਆ ਵਾਲੇ ਨੇ ਇਸੇ ਗੱਲ ਦਾ "ਨਜਾਇਜ" ਫਾਇਦਾ ਉਠਾ ਕੇ ਢਢਰੀਆ ਵਾਲਾ ਸੰਤ ਬਾਬਾ ਤੋ ""ਭਾਈ"" ਬਣ ਕੇ ਨਜਾਇਜ ਲਾਭ ਉਠਾ ਕੇ, ਤੁਹਡੇ ਬਰਗਿਆ ਦੀਆ ਅੱਖਾ ਚ ਘੱਟਾ ਪਾ ਗਿਆ।
Very nice 👍
True Sikh ਵਾਹਿਗੁਰੂ ਜੀ Rabb nu har time yaad karda and koi hor religion bare galat nahi bolda
Good ji ✔️💯🙏
Very good information 🙏
Beautiful
ਜੇ ਅੱਸੀ ਸਹੀ ਜੀਵਨ ਜੀਣਾ ਹੈ ਤਾਂ ਕੁਦਰੱਤ ਦੇ ਬਣਾਏ ਆਪ ਨਿਰੱਬਰੱ ਸਬ ਵਾਸਤੇ ਖਾਣਾ ਤੇ ਸਾਅ ਨੂੰ ਬਣੌਣ ਵਿੱਚ ਜੀਵਾਂ ਤੇ ਪੌਦਿਆ ਦੇ ਪਾਏ ਯੋਗਦਾਨ ਨੂੰ ਸਮਜੱਕੇ ਧਰੱਤੀ ਮਾਂ ਤੇ ਓਹੱਨਾ ਦੇ ਬਣੱਦੇ ਹੱਕ ਨੂੰ ਬਹਾਲ ਕਰਨਾ ਹੋਵੇਗਾ ਤਾਂ ਹੀ ਸਹੀ ਜੀਵਨ ਜੀ ਸਕਾਂਗੇ।
ਕਦੀ ਕਿਸੇ ਨੇ ਸੋਚਿਆ ਕਿ ਧਰਮ ਦੀ ਕੀ ਜ਼ਰੂਰਤ ਹੈ ਮਨੁੱਖ ਨੂੰ.... ਧਰਮ ਦੀ ਮਨੁੱਖ ਨੂੰ ਕੋਈ ਵੀ ਜਰੂਰਤ ਨਹੀਂ ਹੈ... ਸਿਰਫ ਆਤਮਾ ਨੂੰ ਸਾਫ ਕਰਕੇ ਪਰਮਾਤਮਾ ਨਾਲ ਜੋੜਨ ਦੀ ਕੋਸ਼ਿਸ਼ ਕਰੋ... ਏਹੋ ਹੀ ਧਰਮ ਹੈ
Very Very good job sir ji
Very nice information
Karam hi Dharam hai .kanm hi pooja hai . Balwinder Singh Aolakh Jindabad jindabad.
Very god vechar veer je god deep think je such gala hn je❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
Good 👍 22
Good work sir
Great scholar
ਸਚਿ ਸਬਨਾਂ ਕਾ ਖਸਮ ਹੈ ਪਾਪ ਕਡੈ ਧੋਇ ਰਬ ਇਕ ਸਚਾਈ ਹੈ ਗੁਰਬਾਣੀ ਜੀਵਨ ਜਾਂਚ ਹੈ
ਰੱਬ ਏਕ ਹੈ ਤੇ ਉਸਦਾ ਨਾਮ ਯਿਸੂ ਮਸੀਹ ਜਲਦੀ ਆ ਰਿਹਾ ਹੈ
, ਕ੍ਰੋੜਾ ਹੀ ਬ੍ਰਹਮਾ ਬਿਸਨ ਮਹੇਸ ਕ੍ਰੋੜਾ ਹੀ ਯਸੂ ਮਸੀਹ ਉਡਦੇ ਫਿਰਦੇ ਹਨ ਜੀ!
ਇੱਕ ਓਂਕਾਰ ਪਰਮਾਤਮਾ ਇੱਕ ਹੈ ਇਹ ਗੁਰੂ ਨਾਨਕ ਸਾਹਿਬ ਜੀ ਦਾ ਪਹਿਲਾ ਸਬਦ ਹੈ
WAHEGURU ji 🙏🙏
*@mampreetsingh--* ਜੀ! ਦ੍ਰਿਸਮਾਨ ਵੀ ਇਕ ਓਆੰਕਾਰ ਹੀ ਹੈ।
ਦ੍ਰਿਜਸਟਮਾਨ ਜਾਂ ਸਰਗੁਣ ਤੋ ਬਿਨਾ, ਇਕ ਓਆੰਕਾਰ ਵੀ ਅਧੂਰਾ ਹੈ।
ਜਨਤਾ ਕਠਪੁਤਲੀ ਹੈ ਸਰਕਾਰ ਦੀ। ਸਰਕਾਰ ਕਠਪੁਤਲੀ ਹੈ ਰਾਜਨੀਤਕ ਅਮੀਰ ਘਰਾਣਿਆਂ ਦੀ
Such a 100%
very very good subject
Ager NASTIK Ki Jagh JIGASU word replace Kerke Dobara Es Ko Edit
kerke release kiya Jaye Tou Jayda
PUBLIC Ko FIT Badhega
Vassey NASTIK ka ARTH ES SUBJECT MEY Swal Kerney Wala hi Bataya Hi
ESLIYE JIGASU word Theek hai
NASIK word Se Public Ko ELERGY hai.
Bhuat hi .good & important subject
hai
KIRPA Karke isno Edit Kerke JIGASU word replace Kerke dobara Net youtube Te dobara
release keso ji.
❤❤❤❤❤❤
Very good
God for sale 99% discount for everybody . Very valuable project ❤
ਅਫਸੋਸ ਕਿ ਸਾਡੇ ਲੋਕ ਵੀ ਤੁਹਾਡੇ ਵਰਗੇ ਸਾਇੰਸਦਾਨ ਨੂੰ ਕੁੱਝ ਨਹੀ ਸਮਝਦੇ? ਅਸੀ ਤਾਂ ਅਕਾਲੀ ਹਾਂ, ਕਾਂਗਰਸੀ ਹਾਂ,ਆਮ ਆਦਮੀ ਪਾਰਟੀ ਹਾਂ, ਧਾਰਮਿਕ ਹਾਂ, ਹਿੰਦੂ ਹਾਂ, ਸਿੱਖ ਹਾਂ, ਮੁਸਲਿਮ ਹਾਂ,,, ਵੰਡੇ ਹੋਏ ਹਾਂ