ਆਹ ਬਜ਼ੁਰਗ ਨੇ ਗੁਰੂ ਨਾਨਕ ਦੇਵ ਜੀ ਬਾਰੇ ਜੋ ਗੱਲਾਂ ਦੱਸੀਆਂ, ਅੱਜ ਦੇ ਸਾਧਾਂ ਨੂੰ ਚੰਗੀਆਂ ਨਹੀਂ ਲੱਗਣੀਆਂ।

Поділитися
Вставка
  • Опубліковано 9 січ 2025

КОМЕНТАРІ • 238

  • @baldevsinghbansal2270
    @baldevsinghbansal2270 Місяць тому +30

    ਜਿਹੜਾ ਵੀ ਮਨੁੱਖ ਗੁਰਬਾਣੀ ਪੜ੍ਹਦਾ ਹੈ
    ਸੁਣਦਾ ਹੈ
    ਸਮਝਦਾ ਹੈ
    ਉਨ੍ਹਾਂ ਨੂੰ ਇਹ ਬਾਬਾ ਜੀ ਦੀਆਂ ਗੱਲਾਂ ਚੰਗੀਆਂ ਲੱਗਣਗੀਆਂ। ਪੱਤਰਕਾਰ ਅਤੇ ਬਾਬਾ ਜੀ ਦਾ ਬਹੁਤ ਬਹੁਤ ਧੰਨਵਾਦ ਜੀ।
    ਧੰਨ ਧੰਨ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ।
    ਕਿਵ ਸਚਿਆਰਾ ਹੋਈਐ
    ਕਿਵ ਕੂੜੇ ਟੁੱਟੇ ਪਾਲ।।
    ਹੁਕਮ ਰਜਾਈ ਚਲਣਾ ਨਾਨਕ ਲਿਖਿਆ ਨਾਲਿ।।
    ਹੁਕਮ ਪਛਾਣੇ ਤ ਇੱਕੋ ਜਾਣੇ
    ਬੰਦਾ ਕਹੀਐ ਸੋਈ।।

  • @RamSingh-gg2no
    @RamSingh-gg2no 3 дні тому

    ਪੱਤਰਕਾਰ ਬਾਈ ਦਾ ਬਹੁਤ ਬਹੁਤ ਧੰਨਵਾਦ ਹੈ ਜਿੰਨਾਂ ਨੇ ਅਜਿਹੇ ਵਧੀਆ ਖੋਜੀ ਵਿਚਾਰਾਂ ਦੇ ਸੁਣਨ ਵਾਲਿਆਂ ਨੂੰ ਰੂਬਰੂ ਕੀਤਾ,ਸ਼ੁਕਰੀਆ ਜੀ,ਲੱਗੇ ਰਹੋ,ਤੁਹਾਡੀ ਮਿਹਨਤ ਰੰਗ ਲਿਆਵੇਗੀ।
    ਇਕ ਦਿਨ ਲੋਕ ਵਹਿਮਾਂ,ਭਰਮਾਂ,ਅੰਧਵਿਸ਼ਵਾਸ, ਅੰਧ ਸ਼ਰਧਾ ,ਲਾਈਲੱਗਤਾ ਅਤੇ ਰੂੜੀਵਾਦੀ ਕਲਜਗਣ ਅਤੇ ਜਹਾਲਤ ਦੇ ਹਨੇਰੇ ਵਿੱਚੋ ਜਰੂਰ ਨਿਕਲੇਗੀ।

  • @baljitsingh6957
    @baljitsingh6957 Місяць тому +34

    ਅੱਜ ਤੱਕ ਦਾ ਸਭ ਵਧੀਆ ਤੇ ਵਿਲੱਖਣ ਵਿਚਾਰਾਂ ਲਈ ਬਹੁਤ ਧੰਨਵਾਦ ਜੀ। ਅਜੋਕੇ ਸਮੇਂ ਵਿੱਚ ਜਾਤਪਾਤ ਨੂੰ ਖ਼ਤਮ ਕਰਨ ਲਈ ਇਹੋ ਜਿਹੀਆਂ ਵਿਚਾਰ ਚਰਚਾਵਾਂ ਕਰਨ ਦੀ ਹੋਰ ਵੀ ਲੋੜ ਹੈ।

  • @balwinderbrar1709
    @balwinderbrar1709 Місяць тому +19

    ਬਾਈ ਜੀ ਤੁਹਾਡੇ ਨਾਲ ਅਸੀਂ 100% ਸਹਿਮਤ ਹਾਂ ਜੀ।ਪਰ ਅਫਸੋਸ ਕਿ ਸਾਧਾਂ ਨੇ ਬਾਣੀ ਦੇ ਨੇੜੇ ਤੇੜੇ ਵੀ ਨਹੀਂ ਲੱਗਣ ਦਿੱਤਾ ਆਮ ਬੰਦੇ ਨੂੰ।ਪੂਰਾ ਡਰਾ ਕੇ ਰੱਖਿਆ ਲੋਕ ਜ਼ਿਆਦਾਤਰ ਅਨਪੜ੍ਹ ਸੀ ਇਸ ਲਈ ਡਰ ਗਏ ਤੇ ਬਾਬਿਆਂ ਦੇ ਕੰਮ ਲੋਟ ਆਈ ਗਿਆ। ਤੁਹਾਡੇ ਵਰਗੇ ਵਿਚਾਰਾਂ ਦੀ ਅੱਜ ਬਹੁਤ ਲੋੜ ਹੈ ਜੀ। ਧੰਨਵਾਦ ਜੀ।

  • @hardialsingh5972
    @hardialsingh5972 Місяць тому +16

    ਅੱਜ ਸਿੱਖੀ ਬਾਣੇ ਵਿੱਚ ਸਾਰੇ ਡੇਰੇਦਾਰ ਬਾਬੇ ਬਿਨਾਂ ਮਤਲਬ ਤੋਂ ਆਮ ਲੋਕਾਂ ਨੂੰ ਆਪਦੀ ਤਾਕਤ ਦਾ ਬਹੁਤ ਡਰਾਵਾ ਦਿੰਦੇ ਹਨ

  • @sonymaan331
    @sonymaan331 Місяць тому +18

    ਪੱਤਰਕਾਰ ਵੀਰ ਸਲਾਗਾ ਦਾ ਪਾਤਰ ਹੈ, ਇਸ ਤਰ੍ਹਾਂ ਦੀ ਚਰਚਾ ਕਰਨ ਵਾਸਤੇ ਵੀਰ ਮੇਰਿਆ ਬਹੁਤ ਚੰਗਾ ਕੰਮ ਆ ਤੁਹਾਡਾ ਇਸੇ ਤਰ੍ਹਾਂ ਹੋਰ ਵੀ ਬਾਬਾ ਜੀ ਨਾਲ ਵਿਚਾਰ ਵਟਾਂਦਰੇ ਜਰੂਰ ਕਰੋ

  • @jasveersingh3632
    @jasveersingh3632 Місяць тому +10

    ੍ ਬਿਲਕੁਲ ਠੀਕ ਇਤਿਹਾਸ ਸੁਣਾਇਆ ਜਾ ਰਿਹਾ ਹੈ ਜਸਵੀਰ ਸਿੰਘ ਰਾਮਗੜ੍ਹੀਆ ਪੀਲੀ ਬੰਗਾਂ ਰਾਜਸਥਾਨ ਜ਼ਿਲ੍ਹਾ ਹਨੂੰਮਾਨਗੜ੍ਹ

  • @balourbrar3498
    @balourbrar3498 Місяць тому +26

    ਸਹੀ ਕਹਿ ਰਹੇ ਹਨ ।ਅਸਲ ਧਰਮ ਮਨੁੱਖਤਾ ਹੈ ਕੁਲ ਦੁਨੀਆ ਵਿੱਚ ਜਾਤ ਪਾਤ ਨੂੰ ਕੋਈ ਥਾਂ ਨਹੀ ਹੈ ।

  • @RamSingh-gg2no
    @RamSingh-gg2no 3 дні тому

    ਬਿਲਕੁਲ ਠੀਕ ਆਖਿਆ ਵਿਦਵਾਨ ਅਤਰਜੀਤ ਸਿੰਘ ਜੀ ਨੇ,ਕਿ ਜਿਵੇਂ ਅੱਜ ਪੁਜਾਰੀ ਟੋਲਾ,ਪਾਖੰਡੀ ਸਾਧ,ਅਤੇ ਉਹਨਾਂ ਪ੍ਰਚਾਰਕ ਅੰਧਵਿਸ਼ਵਾਸੀ ਅਗਿਆਨੀ ਲੋਕ ਕਿਸੇ ਨਵੀਂ ਗੱਲ ,ਤਰਕ ਦੀ ਗੱਲ, ਵਿਗਿਆਨਕ ਵਿਚਾਰਾਂ ਦੀ ਗੱਲ, ਖੋਜ ਭਰਪੂਰ ਗੱਲ ਕਰਨ ਵਾਲਿਆਂ ਦੇ ਗਲ ਪੈਂਦੇ ਹਨ,ਗਾਹਲਾਂ ਕਢਦੇ ਮੰਦਾ ਬੋਲਦੇ ਹਨ,ਉਸੇ ਤਰਾਂ ਗੁਰੂਨਾਨਕ ਜੀ ਦੇ ਸਮੇਂ ਵਿੱਚ ਇਹੋ ਜਿਹੇ ਵਿਵਹਾਰ ਇਹੋ ਜਿਹੇ ਰੋਟੀਆਂ ਕਾਰਣ ਤਾਲ ਪੂਰਨ ਵਾਲੇ ਉਹਨਾਂ ਮਹਾਨ ਰਹਿਬਰਾਂ ਨਾਲ ਕਰਦੇ ਸਨ।ਉਹਨਾਂ ਤੋਂ ਪਹਿਲਾਂ ਅਜਿਹਾ ਵਿਵਹਾਰ ਕਬੀਰ ਜੀ,ਰਵਿਦਾਸ ਜੀ ਹੁਰਾਂ ਨਾਲ ਕੀਤਾ ਗਿਆ ਕਿਉਂਕਿ ਉਹ ਵੀ ਮੌਕੇ ਦੇ ਬ੍ਰਾਹਮਣ ਵਾਦ ਦੀਆਂ ਗੈਰ ਮਨੁੱਖੀ ਕੁਰੀਤੀਆਂ ਖਿਲਾਫ ਬੋਲਦੇ,ਤਰਕ ਕਰਦੇ ਤੇ ਨਵੀਆਂ ਗੱਲਾਂ ਲੋਕਾਂ ਨੂੰ ਦਸਦੇ ਸਨ।
    ਅੱਜ ਦੇ ਦੌਰ ਵਿੱਚ ਤਰਕ ਕਰਨ ਵਾਲੇ ਤਰਕਸ਼ੀਲ ਵਿਚਾਰ ਵਾਨਾਂ ਦੀ ਗੱਲ ਨੂੰ ਵੀ ਇਹ ਰੂੜੀਵਾਦੀ ਤਰਕਹੀਣ ਸੋਚ ਵਾਲੇ ਲਾਈਲੱਗ ਬੰਦੇ ਦਲੀਲ ਨਾਲ ਬਹਿਸ ਕਰਨ ਦੀ ਬਜਾਏ ਮੰਦਾ ਬੋਲਦੇ ਹਨ ਅਤੇ ਕਾਮਰੇਡ ਆਖਕੇ ਨਫਰਤ ਫੈਲਾਉਂਦੇ ਹਨ।
    ਇਹ ਬਹੁਤ ਵਧੀਆ ਯਤਨ ਕੀਤਾ ਹੈ,ਅਤਰਜੀਤ ਜੀ ਨੇ।ਸ਼ਲਾਘਾਯੋਗ ਹੈ।❤

  • @AmarjitSingh-md8gl
    @AmarjitSingh-md8gl Місяць тому +20

    ਭਾਈ ਸਾਹਿਬ ਜੀ ਬਹੁਤ ਜ਼ਿਆਦਾ ਸੱਚ ਬੋਲ ਰਿਹਾ ਹੈ ਪਰ ਸੱਚ ਮੰਨਣ ਵਾਲੇ ਨੂੰ ਚੰਗਾ ਲੱਗਦਾ ਹੈ ਤੇ ਭੇਖੀ ਸਾਧਾਂ ਨੂੰ ਚੰਗਾ ਨਹੀਂ ਲੱਗਦਾ ਹੈ ਜੀ 🙏🙏

  • @LalSingh-df2kq
    @LalSingh-df2kq Місяць тому +12

    ਬਹੁਤ ਬਹੁਤ ਧੰਨਵਾਦ ਬਾਬਾ ਜੀ , ਬਹੁਤ ਵਧੀਆ ਵਿਚਾਰ ਤੇ ਸੇਧ ਦਿਤੀ ਹੈ। ਜੀ

  • @JASWINDERSINGH-lp9pd
    @JASWINDERSINGH-lp9pd Місяць тому +15

    ❤❤❤ ਬਾਬਾ ਜੀ ਨੇ ਬਿਲਕੁਲ ਠੀਕ ਕਿਹਾ ਹੈ

  • @baldevsinghbaldevsinghmakk5615
    @baldevsinghbaldevsinghmakk5615 Місяць тому +18

    ਸਿਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀਉ , ਆਪਣੇ ਵਿਚਾਰ ਸਭ ਨੂੰ ਦਸਣ ਲਈ , ਅਤੇ ਸਭਨਾ ਦੇ ਵਿਚਾਰ ਜਾਣਨ ਲਈ , ਆਪਣੀ ਜਿੰਦਗੀ ਦੇ ਬੇਸ਼ਕੀਮਤੀ ਸਮੇ ਯਾਤਰਾਵਾਂ ਕੀਤੀਆਂ ਹਨ . ਮਹਾਰਾਜ ਜੀਉ ਦਾ ਹੁਕਮ ਹੈ ਕਿ * ਜਬ ਲਗ ਦੁਨੀਆਂ ਰਹੀਏ ਨਾਨਕ , ਕਿਛੁ ਕਹੀਏ ਕਿਛੁ ਸੁਣੀਏ * . ਸੋ ਸਿਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਉ ਦੀ ਬਾਣੀ ਵਿੱਚ , ਸਰਬ ਸਾਂਝੀਵਾਲਤਾ ਦਾ ਸੁਨੇਹਾ ਦਰਜ ਕੀਤਾ ਗਿਆ ਹੈ .

    • @NirmalladherLadhersaab
      @NirmalladherLadhersaab Місяць тому

      Tusi Kala Majhi sikh baradri NH target nahi Kar sakde saria baradria he ajehe putthe Kam kardiane

  • @saadaafsar1279
    @saadaafsar1279 Місяць тому +5

    ਬਹੁਤ ਵਧੀਆ ਵੀਚਾਰ ਸਹੀ ਗੱਲ🙏

  • @rampal33e65
    @rampal33e65 Місяць тому +11

    ਸਤਿਨਾਮ ਜੀ ਵਾਹਿਗੁਰੂ ਜੀ, ਸਤਿਨਾਮ ਜੀ ਵਾਹਿਗੁਰੂ ਜੀ। ਧੰਨ ਨਾਨਕ ਤੇਰੀ ਵੱਡੀ ਕਮਾਈ ਜੀ।

  • @gurtejmaan3057
    @gurtejmaan3057 27 днів тому +4

    ਬਹੁਤ ਵਧੀਆ ਜੀ

  • @lashmansingh9994
    @lashmansingh9994 Місяць тому +6

    ਬਿਲਕੁਲ ਸਹੀ ਕਿਹਾ ਬਜੁਰਗ ਨੇ

  • @BaljindersinghBaljinder-gg9ur
    @BaljindersinghBaljinder-gg9ur Місяць тому +5

    ਅਤਰਜੀਤ ਜੀ ਧੰਨ ਹੈ ਤੁਹਾਡੀ ਸੋਚ 👍🙏🙏

  • @BootaLalllyan-no6bu
    @BootaLalllyan-no6bu Місяць тому +7

    ਬਾਬਾ ਜੀ ਬਾਣੀ ਦੇ ਤਾਂ ਕਿਸੇ ਨੂੰ ਲਾਗੇ ਨੀ ਜਾਣ ਦਿੱਤਾ ਤੇ ਨਾ ਸੱਚ ਸੁਣਾਇਆ ਬਾਬਾ ਜੀ ਉਦਾਸ ਬੰਦਾ ਤਾਂ ਘਰੋਂ ਨੀ ਨਿਕਲਦਾ ਜੀ 🙏🙏👍👍

  • @manindersingh5897
    @manindersingh5897 13 днів тому

    ਭਾਈ ਸਾਹਿਬ ਜੀ ਬਹੁਤ ਡੂੰਘਾ ਗਿਆਨ ਧੰਨਵਾਦ ਜੀ

  • @ajmerdhillon3013
    @ajmerdhillon3013 Місяць тому +6

    ਸਾਡੇ ਕੱਥਾਂ ਵਾਚਕਾਂ ਨੇ ਤਾਂ ਗੁਰੂ ਨਾਨਕ ਦੇਵ ਜੀ ਨੂੰ ਕਰਾਮਾਤੀ ਬਣਾ ਦਿੱਤਾ ਹੈ । ਜੋ ਬਿਲਕੁਲ ਗਲਤ ਹੈ। ਅਸਲ ਵਿੱਚ ਖੱਬੇ ਪੱਖੀ ਸੀ ,ਪਰ ਅੱਜ ਕੱਲ ਦੇ ਖੱਬੇ ਪੱਖੀ ਵਰਗਾ ਨਹੀਂ। ਸ਼ਬਦ ਕਰਮ ਅਤੇ ਕਿਰਤ ਦਾ ਬਹੁਤ ਮਹੱਤਵ ਹੈ ਬਾਬੇ ਨਾਨਕ ਦੀ ਬਾਣੀ ਵਿਚ।

  • @MANJITSINGH-vg8rl
    @MANJITSINGH-vg8rl День тому

    Veer ji bahut vadiya jaankari diti tusi 🙏🙏🙏🙏🙏dhanvaad

  • @knowlittle65
    @knowlittle65 Місяць тому +4

    ਗੱਲ ਵਧੀਆ ਹੈ ਜੀ ।

  • @jagmeetbhullar5391
    @jagmeetbhullar5391 Місяць тому +41

    ਸੱਚ ਹਮੇਸ਼ਾ ਕੌੜਾ ਹੁੰਦਾ

    • @RanjitSingh-xw4nu
      @RanjitSingh-xw4nu 4 дні тому

      Sardar ji us vele rupees nhi ci chalda so rupees sabad nu lokan ne bad vich kehan lage ne rupees coin tan shershah suri ne 1541 vich suru kita ci tusi vi sab ni jande,

  • @krishansingh786
    @krishansingh786 Місяць тому +7

    ਬਿਲਕੁਲ ਸਹੀ ਜੀ

  • @RajkumarSansarchand
    @RajkumarSansarchand 8 днів тому

    Jai Bheem 💯💯💯💯💯👌👌

  • @sarbbrar4173
    @sarbbrar4173 Місяць тому +8

    ਵਾਹਿਗੁਰੂ ਜੀ

  • @Malwa_modify
    @Malwa_modify Місяць тому +10

    ਵਾਹਿਗੁਰੂ ਜੀ ਸੁਮੱਤ ਬਖਸ਼ਣ ਹਰ ਇੱਕ ਨੂੰ

  • @Aatmitv
    @Aatmitv Місяць тому +9

    ਵਾਹਿਗੁਰੂ ਜੀ 🙏

  • @mangasingh8313
    @mangasingh8313 6 годин тому

    Very guru nanak dev ja devta nahi guru nanak te pattsha ne ji❤❤❤❤❤

  • @surjitseet797
    @surjitseet797 Місяць тому +7

    ਬਿਲਕੁਲ ਸਹੀ ਆ ਜੀ ਇਹ ਤਾਂ ਬਾਬੇ ਨੂੰ ਕਈ ਦਿਨ ਨਦੀ ਚ ਡਬੋ ਕੇ ਰੱਖਦੇ ਨੇ।

  • @bhupindersinghjoshi3733
    @bhupindersinghjoshi3733 Місяць тому +3

    Thank you so much for good knowledge 🙏

  • @lashmansingh9994
    @lashmansingh9994 Місяць тому +4

    ਨੋਰਮਲ ਲੋਕਾਂ ਨੂੰ ਇਹ ਗੱਲਾਂ ਸਹੀ ਲੱਗਣਗੀਆਂ ਪਰ ਜਿਹੜੇ ਆਪਣੇ ਆਪਨੂੰ ਬਾਬੇ ਅਖਵਾਉਂਦੇ ਨੇ ਤੇ ਬਹੁਤੇ ਸਿਆਣੇ ਕਹਾਉਂਦੇ ਨੇ ਉਹਨਾਂ ਨੂੰ ਇਹ ਗੱਲਾਂ ਸਹੀ ਨਹੀਂ ਲੱਗਣਗੀਆਂ।

  • @neenak3795
    @neenak3795 26 днів тому +2

    Thank you Singh Sahib ji for the detailed information about guru ji.

    • @JarnailSingh-dv1hw
      @JarnailSingh-dv1hw 26 днів тому

      ਗੁਰੂ ਨਾਨਕ ਸਾਹਿਬ jatra ਤੇ Gea ਜ਼ਰੂਰ ਜੁੱਤੀ ਜ਼ੋਰਾਂ ਲੈ ਕੇ ਆਏ ਅਤੇ Gea ਤਿਆਰੀ ਕੀਤੀ ਹੋਵੇਗੀ ਪੈਰਾ ਵਿਚ sale ਕਿਉ ਪੈਣਗੇ ਬੁਰਾ ਹਾਲ
      ਕਿਉ ਹੋਵੇਗਾ

  • @joginderpal745
    @joginderpal745 Місяць тому +19

    ਬਾਬਾ ਸੱਚ ਬੋਲਦਾ ਪਰ ਕੌੜਾ ਬਹੁਤ ਲੱਗਦਾ ਜੇ

    • @ashokklair2629
      @ashokklair2629 Місяць тому +2

      ਸ੍ਰੀ ਗੁਰੂ ਗ੍ਰੰਥ ਸਾ: ਜੀ ਝੂਠੇ, ਜਾਂ ਇਹ ਬਜੁਰਗ ਝੂਠਾ?
      👉🏿ਆਪ ਹੀ ਮੰਦਰੁ, ਆਪਹਿ ਸੇਵਾ।। ਆਪ ਹੀ ""_ਪੂਜਾਰੀ""" ਆਪ ਹੀ ਦੇਵਾ।।(ਬਿਲਾਵਲੁ,ਮ:੫)

    • @ashokklair2629
      @ashokklair2629 Місяць тому +1

      ਗੁਰੂ ਸੱਚਾ ਜਾਂ ਇਹ ਬਜੁਰਗ,?
      ਦੋਨਾ ਚੋ ਇਕ ਇਕ ਝੂਠਾ ਹੈ!
      ਫੈਸਲਾ ਤੇ ਹਥ:-
      ਆਪ ਹੀ‌ਮੈਦਰੁ, ਆਪਹਿ ਸੇਵਾ।। ਆਪ ਹੀ ""₹ਪੂਜਾਰੀ"" ਆਪ ਹੀ ਦੇਵਾ।।(ਮਹਲਾ ੫)

  • @KulwinderSingh-sh2jk
    @KulwinderSingh-sh2jk Місяць тому +6

    ਸਹੀ 👍👍👍👍✅🙏🏽🙏🏽

  • @channpardesi5444
    @channpardesi5444 26 днів тому +1

    ਇਹ ਗੱਲਾਂ ਹੀ ਸੱਚੀਆਂ ਨੇ ਅੱਜ ਸਾਨੂੰ ਹੋਰ ਈ ਵਿਚਾਰ ਸਣਾ ਰਹੇ ਨੇ

  • @kuldipsingh9222
    @kuldipsingh9222 28 днів тому +2

    ਬਾਬਾ ਨਾਨਕ ਜੀ ਨੇ ਧਰਮਾਂ ਨੂੰ ਨਕਾਰਿਆ ਸੀ।ਉਹ ਨਵੇਂ ਧਰਮ ਦੀ ਸ਼ੁਰੂਆਤ ਕਿਵੇਂ ਕਰ ਸਕਦੇ ਸੀ।

  • @jaswantsingh2460
    @jaswantsingh2460 15 днів тому

    Sahi gal hai 💯 baba ji

  • @DaljitKaur-nl1fr
    @DaljitKaur-nl1fr Місяць тому +1

    ਵਾਹਜੀਵਾਹਜੀਵਾਹ

  • @RajSingh-tx1bb
    @RajSingh-tx1bb Місяць тому +2

    Bahut badhiya vichar Baba ji 🙏

  • @dharmindersingh59
    @dharmindersingh59 Місяць тому +3

    Good information thanks

  • @GurmailSingh-ri8ri
    @GurmailSingh-ri8ri 19 днів тому

    ਇਹਨਾ ਸਨਮਾਨ ਅਤਰ ਜੀਤ ਜੀ ਨੂੰ ਸਤਿ ਸ਼੍ਰੀ ਅਕਾਲ ਬਹੁਤ ਡੂਗਾ ਗਿਆਨ ਹੈ ਇਹਨਾਂ ਦੀ ਸੇਵਾ ਦੁਆਰਾ ਲਾਈ ਜਾਵੇ ਅਤੇ ਇਹਨਾਂ ਦਾ ਫੋਨ ਨਬਰ ਦੱਸੋ ਅਸੀ ਧੰਨਬਾਦ ਕਰ ਸਕੀਏ

  • @sohansinghnaffri7309
    @sohansinghnaffri7309 Місяць тому +3

    Appreciable efforts please continue this type of podcast , thanks to Attarjit Singh ji as well as Lok Aawaj chennel

  • @GobindSingh-ns8ip
    @GobindSingh-ns8ip Місяць тому +1

    Appreciatiable Attarjit Singh ji.You spoke the truth fearlessly.

  • @govinddarshan3
    @govinddarshan3 16 днів тому

    ❤jaa Guru ravedahs ji

  • @balbirmann9638
    @balbirmann9638 Місяць тому +2

    V nice

  • @SukhwinderSingh-jb2oy
    @SukhwinderSingh-jb2oy Місяць тому +2

    Satnam waheguru
    Khalsa Raj jindabad

  • @GurbachanSingh-ph5mo
    @GurbachanSingh-ph5mo Місяць тому +1

    I appreciate the guest’s deep knowledge about gurus’ history

  • @bikramjitsingh9609
    @bikramjitsingh9609 Місяць тому +10

    ਡੇਰਾ ਵਾਦ ਨੂ ਹਜ਼ਮ ਨਹੀ ਹੋਨੀ

  • @ParamjeetKaur-xe7bq
    @ParamjeetKaur-xe7bq Місяць тому +6

    Bot tarkik vichara kitiya.❤ Waheguru sareya nu eho jehi budhh bakhshe. Gurbani de aasey anusaar sab to pehla "ਅਕਲੀ ਸਾਹਿਬ ਸੇਵਿਐ" ਦੀ ਗੱਲ ਕੀਤੀ ਹੈ।

  • @PritamSingh-t5s
    @PritamSingh-t5s 25 днів тому

    Very good information

  • @Grewal0007
    @Grewal0007 Місяць тому +1

    Bilkul Sahi gallan ✅✅✅

  • @gurjindersinghsaini
    @gurjindersinghsaini Місяць тому +8

    Thank you sir so much learn

  • @KashmirJohal
    @KashmirJohal Місяць тому +2

    Very very very very very very very very very very very nice ji

  • @BabbarKhalsa-h8r
    @BabbarKhalsa-h8r Місяць тому +45

    ਵਾਹਿਗੁਰੂ ਜੀ। ਫੌਜਾਂ ਨੇ ਆਖਿਆ ਹੈ।ਬਾਬੇ ਨਾਨਕ ਵਾਂਗੂੰ। ਜੇਲ੍ਹ ਵਿਚ ਬੰਦ ਜੱਜ ਅਫਸਰਾਂ ਰਾਜਿਆਂ ਨੂੰ ਮੂੰਹ ਤੇ ਰਾਜਾ ਸ਼ੀਂਹ ਮੁਕਦਮ ਕੁਤੇ ਆਖਿਆ ਹੈ। ਸਹਿਬਜ਼ਾਦਿਆਂ ਵਾਂਗੂੰ ਕਚਹਿਰੀ ਵਿੱਚ ਗਜ ਕੇ ਫਤਿਹ ਬੁਲਾਈ ਹੈ। ਕੋਈ ਵਕੀਲ ਨਹੀਂ ਕੀਤਾ। ਚਾਰਾ ਕਤਲਾ ਦਾ ਦੋਸ਼ ਕਬੂਲ ਕੀਤਾ।ਵਾਰ ਵਾਰ ਫਾਂਸੀ ਮੰਗੀ ਭਗਤ ਸਿੰਘ ਵਾਂਗੂੰ।ਬਰੀ। ਹੁਣ ਵੀ ਜ਼ਮਾਨਤ ਹਾ।ਬਾਬੇ ਨਾਨਕ ਦੇ ਮਾਰਗ ਤੁਰੇ ਹਾ। ਚੰਗੇ ਵੀਚਾਰਾ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

    • @shivanisharma5562
      @shivanisharma5562 Місяць тому

      ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ, ਪੂੰਡਾ ਅਪਰੂਵਡ ਕਲੋਨੀ 😮 ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ, ਇਸ ਗੂੰਡੇ ਗੋਲਡੀ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਗੋਲਡੀ ਤੋਂ ਸਰਕਾਰ ਤੇ ਰੱਬ ਵੀ ਥਰ ਥਰ ਕੰਬਦਾ ਹੈ,

    • @shivanisharma5562
      @shivanisharma5562 Місяць тому

      ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ, ਪੂੰਡਾ ਅਪਰੂਵਡ ਕਲੋਨੀ 😮 ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ, ਇਸ ਗੂੰਡੇ ਗੋਲਡੀ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਗੋਲਡੀ ਤੋਂ ਸਰਕਾਰ ਤੇ ਰੱਬ ਵੀ ਥਰ ਥਰ ਕੰਬਦਾ ਹੈ,

    • @shivanisharma5562
      @shivanisharma5562 Місяць тому

      ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ, ਪੂੰਡਾ ਅਪਰੂਵਡ ਕਲੋਨੀ 😮 ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ, ਇਸ ਗੂੰਡੇ ਗੋਲਡੀ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਗੋਲਡੀ ਤੋਂ ਸਰਕਾਰ ਤੇ ਰੱਬ ਵੀ ਥਰ ਥਰ ਕੰਬਦਾ ਹੈ,

    • @shivanisharma5562
      @shivanisharma5562 Місяць тому +1

      ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ, ਪੂੰਡਾ ਅਪਰੂਵਡ ਕਲੋਨੀ 😮 ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ, ਇਸ ਗੂੰਡੇ ਗੋਲਡੀ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਗੋਲਡੀ ਤੋਂ ਸਰਕਾਰ ਤੇ ਰੱਬ ਵੀ ਥਰ ਥਰ ਕੰਬਦਾ ਹੈ,

    • @shivanisharma5562
      @shivanisharma5562 Місяць тому

      ਇਸ ਗੂੰਡੈ ਗੋਲਡੀ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਇਕ ਵੀਡੀਓ ਬਣਾਈ ਜਾਵੇ ਧੰਨਵਾਦ ਸਹਿਤ

  • @SurinderSingh-bp3iy
    @SurinderSingh-bp3iy Місяць тому +2

    ਸਤਿ ਸ੍ਰੀ ਆਕਾਲ ਜੀ

  • @VijaySharma-s6n
    @VijaySharma-s6n Місяць тому +4

    ਅੱਲਾ ਦਾ ਨਾਮ ਨਾ ਲੈ ਉਹਨਾ ਸਾਡੇ ਗੁਰੂ ਸ਼ਹੀਦ ਕਰਤੇ

    • @rajput5751
      @rajput5751 Місяць тому +1

      Acha far ta ram walia ne ve sade shaed karte te hale ve kre jande

  • @balwinderbal9929
    @balwinderbal9929 28 днів тому

    Very good

  • @gurlabhsingh8072
    @gurlabhsingh8072 12 днів тому

    ਸੌ ਫੀਸ ਸੱਚਾਈ ਬਿਆਨ ਕੀਤੀ ਗਈ ਹੈ

  • @pritpal-ws7vo
    @pritpal-ws7vo Місяць тому +13

    ਇਹ ਲੋਕ ਆਪਣੀ ਸੋੜੀ ਸੋਚ ਦਾ ਤਰਕ ਹੁਣ ਗੁਰੂ ਨਾਨਕ ਦਾ ਸਹਾਰਾ ਲੈ ਦਿੰਦੇ ਆ। ਤਾ ਜੋ ਲੋਕਾਂ ਗਾਲ੍ਹਾਂ ਵੀ ਨਾ ਕਢਣ ਤੇ ਅਸੀਂ ਵੀ ਰੱਜ ਕੇ ਆਪਣੇ ਅੰਦਰ ਦਾ ਗੰਦ ਬਾਹਰ ਕੱਢ ਲਈਏ। ਇਹਨਾਂ ਨੂੰ ਪਤਾ ਬਾਣੀ ਕੋਈ ਪੜ੍ਹਦਾ ਨਹੀਂ, ਇਤਿਹਾਸ ਕਿਸੇ ਨੂੰ ਕੋਈ ਪਤਾ ਨਹੀਂ. ਜੋ ਮਰਜ਼ੀ ਕੁਫਰ ਤੋਲੀ ਜਾਉ ਬਾਬੇ ਨਾਨਕ ਦੇ ਓਲ੍ਹੇ ਹੋਕੇ ਲੋਕਾਂ ਕਹੀ ਜਾਣਾ "ਬਾਬਾ ਸੱਚੀਆਂ ਗੱਲਾਂ ਕਰਦਾ "।

    • @saiboutique7869
      @saiboutique7869 Місяць тому

      path ge bund thudi selao sach sano sikho tusi 😂😂 ta hun tusi jutti pa rahi bayia to thuda

  • @AmrikSingh-fi1mn
    @AmrikSingh-fi1mn Місяць тому +2

    ਅਸਾਮ ਦੇ ਰਾਜਾ ਰਤਨ ਰਾਏ ਨੇ ਹੀ ਦਿੱਤੇ ਸੀ । ਪ੍ਰਸ਼ਾਦੀ ਹਾਥੀ ਪੰਚਕਲਾ ਸ਼ਾਸ਼ਤ੍ਰ ਚਾਨਣੀ। ਪੀਹੜਾ ਸਾਹਿਬ ਅਤੇ ਚੌਰ ਸਾਹਿਬ ।

  • @KashmirJohal
    @KashmirJohal Місяць тому +1

    Very nice

  • @AvtarSingh-z4i
    @AvtarSingh-z4i Місяць тому +2

    ਚਾਕਰੀਆ ਚੰਗਿਆਈਆ ਅਵਰ ਸਿਆਣਪ ਕਿਤ
    ਬਾਬਾ ਨਾਨਕ ਜੀ।
    ਮੰਦੇ ਖਿਆਲ ਤਿਆਗ ਕਰਿ ਮਨੁਖ ਦਾ ਮਨੁਖਤਾ ਲਈ ਚੰਗਿਆਈਆ ਵਾਲੇ ਨਿਰਮਲ ਕਰਮ ਕਰਨ ਨੂੰ ਗੁਰਬਾਣੀ ਗੁਰੂ ਸਬਦੁ ਗੁਰੂ ਜੀਵਨ ਦੀ ਸਫਲ ਯਾਤਰਾ ਮੰਨਿਆ ਹੈ ਮਨੁਖ ਲਈ।
    ਜੇ ਐਸਾ ਨਹੀ ਜੀਵਿਆ ਤਾਂ ਪਸੂ ਬਿਰਤੀ ਜੂਨ ਵਿਚ ਹੈ।
    ਭਾਈ ਗੁਰਦਾਸ ਜੀ ਦੇ ਨਾਮ ਤੇ ਵੀ ਗਲਤ ਮਲਤ ਲਿਖਿਆ ਗਿਆ ਜਾਪਦਾ ਹੈ।

  • @InderjitSingh-nl2zr
    @InderjitSingh-nl2zr Місяць тому

    Awesome ❤

  • @nazarbhangu1008
    @nazarbhangu1008 Місяць тому +5

    ਕਰੋੜ ਕਰੋੜਾਂ ਦੀਆਂ ਗੱਲਾਂ

  • @tarloksinghpunia7888
    @tarloksinghpunia7888 Місяць тому +7

    ਰਿਸਵਤ ਖੋਰੀ ਜੋਰਾ ਤੈ ਹੈ ਪੰਜਾਬ ਵਿਚ ਪੂੰਡਾ ਅਪਰੂਵਡ ਕਲੋਨੀ ਵਿਚ ਨਕਸਾ ਪਾਸ ਹੋਣ ਤੋ ਬਾਦ ਵੀ ਮਕਾਨ ਬਣਾਉਣ ਨਹੀ ਦਿਦਾ ਗੂੰਡਾ ਬਖਸੀਸ ਬਿਲਡਰ ਵਾਲਾ ਸਤਵਿਦਰ ਸਿਘ ਗੋਲਡੀ ਤੇ ਸੁਖਵਿਦਰ ਸਿਘ ਗੋਲਡੀ ਬੀਜੈਪੀ ਲੀਡਰ ਇਕ ਲੱਖ ਲੈਦਾ ਹੈ ਕੈਸ ਜਿਲਾ ਮੋਹਾਲੀ ਖਰਡ ਗੂਲ ਮੋਹਰ

    • @ashokklair2629
      @ashokklair2629 Місяць тому +3

      ਹੁਣ ਬਥੇਰਾ ਸਮਾ ਹੋ ਗਿਐ, ਇਨਾ ਚੋ ਨਿਕਲ, ਤੇ ""ਨਾਮੁ"" ਦੀ ਪਰਾਪਤੀ ਕਰ!!

    • @tarloksinghpunia7888
      @tarloksinghpunia7888 Місяць тому +2

      @ashokklair2629 ਨਾਮ ਜਪਣ ਨਾਲ ਸਰੀਰ ਦੇਵਿਚੋ ਆਤਮਾ ਸਿਮਟ ਕਰ ਦਸਮ ਦਵਾਰ ਵਿਚ ਚਲੀ ਜਾਦੀ ਹੈ ,ਨੋ ਦਰ ਫੀਕੈ ਰਸ ਆਮਰਿਤ ਦਸਮੈ ਚੂਈਜੈ,

  • @jagtarsingjh6261
    @jagtarsingjh6261 Місяць тому +2

    Finally somebody got the guts to tell the truth about Mata Sundri’s history. What your host is saying is 100% true. I hope he can bring out more of the hidden truth about Sikh history

  • @kuldipsingh5345
    @kuldipsingh5345 Місяць тому +1

    ਸ.ਅਤਰਜੀਤ ਸਿੰਘ ਜੀ ! ਮੈਂ ਇੱਕ ਜਾਣਕਾਰੀ ਲੈਣਾ ਚਾਹੁੰਦਾ ਹਾਂ ਕਿ ਸਾਰੇ ਕਹਿ ਰਹੇ ਹਨ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦਾ 555 ਵਾਂ ਗੁਰਪੁਰਬ ਮਨਾ ਰਹੇ ਹਾਂ। ਜੇ 555 ਸਾਲ ਪੂਰੇ ਹੋ ਗਏ ਹਨ ਤਾਂ ਇਸ ਦਾ ਮਤਲਬ ਇਹ ਨਹੀਂ ਬਣਦਾ ਕਿ 555 ਜਨਮ ਦਿਹਾੜੇ ਮਨਾ ਚੁੱਕੇ ਹਾਂ‌‌ ਅਤੇ 556 ਵਾਂ ਜਨਮ ਦਿਹਾੜਾ ਮਨਾਇਆ ਜਾਣਾ ਹੈ।।ਮੈਂ ਇਸ ਸੰਬੰਧੀ ਕਈਆਂ ਨੂੰ ਲਿਖ ਕੇ ਭੇਜਿਆ ਹੈ,ਪਰ ਕਿਸੇ ਨੇ ਵੀ ਮੇਰੀ ਸ਼ੰਕਾ ਜਾਂ ਨਿੱਜੀ ਰਾਏ ਬਾਰੇ ਕੋਈ ਵੀ ਜਵਾਬ ਨਹੀਂ ਦਿੱਤਾ। ਮੇਰੀ ਨਿਮਰਤਾ ਸਹਿਤ ਬੇਨਤੀ ਹੈ ਕਿ ਇਸ ਸੰਬੰਧੀ ਮੇਰੇ ਮਨ ਦੀ ਦੁਬਿਧਾ ਨੂੰ ਦੂਰ ਕਰਨ ਦੀ ਕਿਰਪਾਲਤਾ ਕਰਨੀ ਜੀ।ਯੋਗ ਜਵਾਬ ਦੀ ਉਮੀਦ ਵਿੱਚ ਰਹਾਂਗਾ। ਧੰਨਵਾਦ ਸਹਿਤ।🙏🙏

  • @s.k.haridas6726
    @s.k.haridas6726 26 днів тому

    ਰਾਮ ਜਪੋ ਜੀ ਐਸੇ ਅੈਸੇ

  • @jaswinderkaurdhillon6832
    @jaswinderkaurdhillon6832 Місяць тому +2

    ਪੰਜਵੇ ਪਾਤਸ਼ਾਹ ਤਕ ਵਾਹਿਗੁਰੂ ਸ਼ਬਦ ਨਹੀਂ ਸੀ ਪਤਾ ਨਹੀ ਸਾਰੇ ਸਿਖ ਵਾਹਿਗੁਰੂ ਸ਼ਬਦ ਪਿਛੇ ਹੱਥ ਧੋ ਕੇ ਕਿਉਂ ਪਿਛੇ ਪਏ ਹੋਏ ਹਨ ਏਨੈ ਅਖੰਡਪਾਠਾਂ ਦੇ ਢੇਰ ਲਾ ਲਾ ਕੇ ਫਿਰ ਵੀ ਸਤਿਨਾਮ ਗੁਰਪਰਸਾਦਿ ਦਿਸਦਾ ਹੀ ਨਹੀ ਧੰਨਵਾਦ ਭਾਈ ਸਾਹਿਬ ਇਸ ਉਪਰਾਲੇ ਲਈ ਸ਼ਾਇਦ ਕੋਈ ਗੁਰੂ ਦਾ ਸਿਖ ਜਾਗ ਜਾਵੇ

    • @atruetopic9917
      @atruetopic9917 Місяць тому

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਬਾਬੇ ਦੀ ਸਾਰੀਆਂ ਗੱਲਾਂ ਸਾਰੀਆਂ ਠੀਕ ਹ ਪਰ ਜਿਹੜਾ ਇਹ ਵਾਹਿਗੁਰੂ ਸ਼ਬਦ ਤੇ ਕਿੰਤੂ ਪ੍ਰੰਤੂ ਆ ਇਹ ਬੜੀ ਮੋਟੀ ਬੁੱਧੀ ਦਾ ਪਤਾ ਲੱਗਦਾ ਹੈ ਵਾਹਿਗੁਰੂ ਜੀ ਦਸਵੇਂ ਪਾਤਸ਼ਾਹ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਵਾਹਿਗੁਰੂ ਸ਼ਬਦ ਦੀ ਸੰਖੇਪ ਵਿੱਚ ਪੂਰੀ ਤਰ੍ਹਾਂ ਵਿਆਖਿਆ ਕੀਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਫਤਹ ਦਾ ਬੋਲ ਦਸਵੇਂ ਪਾਤਸ਼ਾਹ ਨਹੀਂ ਦਿੱਤਾ ਹੋਇਆ ਅੱਜ ਤੱਕ ਇਨੇ ਊਚੇ ਵੱਡੇ ਸੰਤ ਮਹਾਂਪੁਰਖ ਹੋਏ ਨੇ ਬ੍ਰਹਮ ਗਿਆਨੀ ਹੋਏ ਨੇ ਸਾਰਿਆਂ ਨੇ ਹੀ ਵਾਹਿਗੁਰੂ ਸ਼ਬਦ ਦੀ ਮਹਿਮਾ ਗਾਈ ਹੈ ਕਿਸੇ ਵੀ ਸੰਤ ਮਹਾਂਪੁਰਖ ਨੇ ਵਾਹਿਗੁਰੂ ਸ਼ਬਦ ਨੂੰ ਨਿਖੇਧਿਆ ਨਹੀਂ ਹੈ ਤੁਸੀਂ ਇਕ ਤੋਂ ਥਾਂ ਤੇ ਸਪਸਟੀਕਰਨ ਪੁੱਛਦੇ ਹੋ ਜਦ ਕੀ ਵਾਹਿਗੁਰੂ ਸ਼ਬਦ ਤੇ ਹਜ਼ਾਰਾਂ ਹੀ ਅਸਲੀ ਪਰੂਫ ਮਿਲਦੇ ਹਨ ਗੱਲ ਬਹੁਤ ਲੰਬੀ ਹੋ ਜਾਣੀ ਹ

    • @Voiceoftruthxf88g
      @Voiceoftruthxf88g Місяць тому

      ​@@atruetopic9917ਭਾਈ ਸਾਹਿਬ 1900ਤੋ ਪਹਿਲਾਂ ਇੱਕ ਵੀ ਗ੍ਰੰਥ ਦਾ ਨਾਂ ਦੱਸ ਦਿਉ ਜਿਸ ਵਿਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਿਖਿਆ ਹੋਵੇ ਤੁਸੀਂ ਬਾਕੀ ਗੱਲਾਂ ਛੱਡੋ ਕਵੀ ਸੈਨਾਪਤਿ ਜੋ ਗੁਰੂ ਸਾਹਿਬ ਜੀ ਦਾ ਕਵੀ ਸੀ ਉਸਨੇ 1711ਈ ਵਿੱਚ ਗੁਰੂ ਸ਼ੋਭਾ ਗ੍ਰੰਥ ਲਿਖਿਆ ਹੈ ਉਸ ਗ੍ਰੰਥ ਵਿੱਚ ਵੀ ਕਿਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਬਿਲਕੁਲ ਵੀ ਨਹੀਂ ਲਿਖਿਆ

    • @sukhrajsingh4767
      @sukhrajsingh4767 23 дні тому

      ਬਹੁਤ ਵਧੀਆ ਗੱਲ ਹੈ ਜੀ। ਇਸ ਬਰਗਾ ਗਿਆਣ ਹੋਰ ਫਿਲਮਾਓ ਜੀ

  • @GurmailSingh-ri8ri
    @GurmailSingh-ri8ri 19 днів тому

    ਅਸੀ ਤਾਂ ਆਪਜੀ ਦੇ ਨਾਲ ਮਿਲਣਾ ਵੀ ਚਾਹੁਦੇ ਹਾ ਫਾਜ਼ਿਲਕਾ ਤੋਂ ਗੁਰਮੇਲ ਸਿੰਘ ਓਂਕਾਰ ਮੋਟਰ ਮਲੋਟ ਚੌਂਕ ਫਾਜ਼ਿਲਕਾ

  • @balbirsingh1328
    @balbirsingh1328 Місяць тому

    ❤ good 👍

  • @SarbjeetSingh-ej9to
    @SarbjeetSingh-ej9to 27 днів тому

    ਅੱਜ ਦੀ ਸਿੱਖੀ ਆਰ ਆਰ ਐਸ ਦੀ ਹੈ।

  • @KarnailKarnail-si2tc
    @KarnailKarnail-si2tc Місяць тому

    Good Viekhia

  • @atruetopic9917
    @atruetopic9917 Місяць тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਇਹ ਬਜ਼ੁਰਗ ਬਹੁਤ ਸਹੀ ਵਧੀਆ ਗੱਲਾਂ ਕਰ ਰਹੇ ਹ ਪਰ ਜਿਹੜਾ ਵਾਹਿਗੁਰੂ ਸ਼ਬਦ ਦੇ ਉੱਤੇ ਕਿੰਤੂ ਪ੍ਰੰਤੂ ਹੈ ਉਥੇ ਇਹਨਾਂ ਦੀਆਂ ਸਾਰੀਆਂ ਗੱਲਾਂ ਗਿਆਨ ਜੀਰੋ ਹੋ ਜਾਂਦਾ ਦਸਵੇਂ ਪਾਤਸ਼ਾਹ ਤੋਂ ਲੈ ਕੇ ਜਿੰਨੇ ਸ਼ਹੀਦ ਸਿੰਘ ਹੋਏ ਜਿੰਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲਾ ਗਾਜਰ ਨੇ ਜਿੰਨੇ ਸੰਤ ਮਹਾਂਪੁਰਖ ਬ੍ਰਹਮ ਗਿਆਨੀ ਹੋਏ ਹ ਜਿਨਾ ਨ ਵਾਹਿਗੁਰੂ ਸ਼ਬਦ ਦੀ ਮਹਿਮਾ ਦੱਸੀ ਹੈ ਤੇ ਤੁਹਾਡੇ ਕਹਿਣ ਅਨੁਸਾਰ ਦਸਵੇਂ ਪਿਤਾ ਤੋਂ ਲੈ ਕੇ ਬਾਕੀ ਸਾਰੇ ਸੰਤ ਮਹਾਂਪੁਰਖ ਬ੍ਰਹਮ ਗਿਆਨੀ ਜਿਹੜੇ ਅਸਲ ਵਿੱਚ ਸੱਚੇ ਬ੍ਰਹਮ ਗਿਆਨੀ ਸੀ ਸ਼ਹੀਦ ਸਿੰਘ ਜਿਹੜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾ ਬੁਲਾ ਕੇ ਸ਼ਹੀਦੀਆਂ ਦਿੰਦੇ ਰਹੇ ਹ ਉਹ ਸਭ ਝੂਠੇ ਸੀ ਬਾਬਾ ਮਸਕੀਨ ਜੀ ਪਤਾ ਨਹੀਂ ਕਿੰਨੇ ਕੁ ਅਸਲ ਪੁਰਾਤਨ ਸੱਚੇ ਬ੍ਰਹਮ ਗਿਆਨੀ ਦਾਸ ਉਹਨਾਂ ਸੰਤਾਂ ਮਹਾਂਪੁਰਖਾਂ ਦੇ ਕਿੰਨੇ ਆ ਦੇ ਨਾਮ ਗਣਾ ਵਾ ਜਿਹੜੇ ਵਾਹਿਗੁਰੂ ਸ਼ਬਦ ਦੇ ਗੁਣ ਗਾਉਂਦੇ ਰਹੇ ਵਾਹਿਗੁਰੂ ਜੀ ਇਹੀ ਕਿੰਤੂ ਪ੍ਰੰਤੂ ਕਾਰਨ ਹੀ ਸਿੱਖੀ ਦਾ ਅਜਹਾ ਹਾਲ ਹੈ ਇਹਦਾ ਮਤਲਬ ਅੱਜ ਤੱਕ ਦੀਆਂ ਜਿੰਨੀਆਂ ਗਦਰ ਲਹਿਰਾਂ ਹੋਈਆਂ ਜਿਨੀਆ ਸ਼ਹੀਦੀਆਂ ਹੋਈਆਂ ਵਾਹਿਗੁਰੂ ਸ਼ਬਦ ਦੇ ਨਾਲ ਦੁਨੀਆਂ ਦੇ ਕੋਨੇ ਕੋਨੇ ਵਿੱਚ ਉਚਾਰਿਆ ਜਾਂਦਾ ਹੈ ਤੁਹਾਡੇ ਕਹਿਣ ਮੁਤਾਬਿਕ ਉਹ ਸਭ ਝੂਠੇ ਆ ਸਾਰੀ ਦੁਨੀਆ ਝੂਠੀ ਹ ਵਾਹਿਗੁਰੂ ਜੀ ਦਾਸ ਨੂੰ ਮਾਫ ਕਰਨਾ ਪਰ ਬੋਲਣ ਤੋਂ ਪਹਿਲਾਂ ਕੁਝ ਸੋਚਿਆ ਕਰੋ

  • @harbanssingh1329
    @harbanssingh1329 Місяць тому

    Guru nanak sahib ji ne jo kirat kro nam jpo vand shko de sidhat di sikhea diti te khud kiti .waheguru ji

  • @kulwantsingh2986
    @kulwantsingh2986 Місяць тому +3

    ❤❤❤❤❤❤❤❤

  • @AmarjitSingh-md8gl
    @AmarjitSingh-md8gl Місяць тому +4

    ਕੰਧ ਵਾਲੀ ਫੋਟੋ ਦਿਖਾਓ ਜੀ 🙏

  • @gurdialchand8068
    @gurdialchand8068 Місяць тому +6

    ਨੀਚਾ। ਅੰਦਰ। ਨੀਚ। ਜਨਮ। ਤੋ। ਕੋਈ। ਨੀਮਾ ਨਹੀ। ਹੁੱਦਾ

    • @gurwindersingh6504
      @gurwindersingh6504 Місяць тому +1

      Baba nanak ji khadar da lmba kurta t sar t khadar parna ban de ji

  • @gurlabhsingh8072
    @gurlabhsingh8072 12 днів тому

    ਸੱਚ ਬੋਲ ਰਹੀਆ ਵੀਰ

  • @harmeetsingh7332
    @harmeetsingh7332 Місяць тому +1

    Very good babba ji

  • @P.Babrah58
    @P.Babrah58 Місяць тому +9

    ਇਹ ਗੱਲ ਬਿਲਕੁਲ ਸਹੀ ਹੈ ਕਿ 6 ਗੁਰੂ ਸਾਹਿਬਾਨ ਨੇ ਆਪਣੀ ਬਾਣੀ ਵਿੱਚ ਕਿਧਰੇ ਵੀ "ਵਾਹਿਗੁਰੂ" ਸ਼ਬਦ ਦਾ ਉਚਾਰਣ ਨਹੀਂ ਕੀਤਾ। ਇਹ ਭੱਟਾਂ ਨੇ ਆਪਣੇ ਸਵੱਯੀਆਂ ਵਿੱਚ ਗੁਰੂ ਰਾਮਦਾਸ ਜੀ ਲਈ ਵਰਤਿਆ ਹੈ ਤੇ ਗੁਰੂ ਗ੍ਰੰਥ ਸਾਹਿਬ ਸ਼ਾਇਦ 9 ਵਾਰ ਆਇਆ ਹੈ।

    • @ashokklair2629
      @ashokklair2629 Місяць тому +3

      ਤੇਰੇ ਬਾਪ, ਗੁਰੂ ਰਾਮਦਾਸ ਜੀ & ਰੱਬ ਵਿਚ ਫਰਕ ਹੈ? ਕਿਉ ਭੰਭਲਭੂਸੇ ਪਿਐ?
      ਗੁਰ ,ਪਰਮੇਸਰੁ ਏਕੋ ਜਾਣ।।
      ੍ਹਤਾ ਭਰਮ ਚੋ ਨਿਕਲੇਗਾ!

    • @P.Babrah58
      @P.Babrah58 Місяць тому

      @@ashokklair2629 ---- ਪਹਿਲਾਂ ਤਾਮੀਜ਼ ਸਿੱਖ ਗੱਲ ਕਰਨ ਦੀ। ਮੇਰਾ ਤਾਂ ਬਾਪ ਹੈ ਹੀ ਗੁਰੂ ਰਾਮਦਾਸ, ਕੋਈ ਸ਼ੱਕ ਨ੍ਹੀਂ ਪਰ ਤੂੰ ਜਿਸ ਐਂਗਲ ਤੋਂ ਭਕਾਈ ਕੀਤੀ ਉਹ ਠੀਕ ਨਹੀਂ। ਮੈਂ ਸਿਰਫ ਜਾਣਕਾਰੀ ਦੀ ਗੱਲ ਕੀਤੀ ਕਿ ਵਾਹਿਗੁਰੂ ਸ਼ਬਦ ਗੁਰੂ ਸਾਹਿਬਾਨ ਨੇ ਇਸਤੇਮਾਲ ਨਹੀਂ ਕੀਤਾ। ਇਸ ਵਿੱਚ ਤੇਰੇ ਪਿਛਵਾੜੇ ਮਿਰਚਾਂ ਕਿਓਂ ਲੱਗੀਆਂ ? ਅਰਦਾਸ ਰੋਜ਼ ਕਰਨੀ ਕਿ ਸਿੱਖਾਂ ਦਾ ਮਨ ਨੀਵਾਂ ਮੱਤ ਉੱਚੀ ਪਰ ਅਸਲ ਵਿੱਚ ਮੱਤ ਗਿੱਟਿਆਂ ਤੋਂ ਉਤਾਂਹ ਨਹੀਂ ਆਈ। ਬੋਲਣ ਦੀ ਤਾਮੀਜ਼ ਭੋਰਾ ਨਹੀਂ, ਗੱਲਾਂ ਭਰਮ ਚੋਂ ਨਿਕਲਣ ਦੀਆਂ ਕਰਨੀਆਂ। ਪਹਿਲਾਂ ਹਾਓਮੈ ਚੋਂ ਬਾਹਰ ਨਿਕਲ , ਦੂਜਿਆਂ ਨੂੰ ਉਪਦੇਸ਼ ਬਾਅਦ ਵਿੱਚ ਦੇਈਂ।

    • @Voiceoftruthxf88g
      @Voiceoftruthxf88g Місяць тому

      ​@@P.Babrah58ਬਿਲਕੁਲ ਠੀਕ ਹੈ ਜੀ ਤਮੀਜ਼ ਨਾਲ ਗੱਲ ਕਰਨੀ ਚਾਹੀਦੀ ਹੈ ਜੀ
      ਵਾਹਿਗੁਰੂ ਸ਼ਬਦ ਸਿਰਫ ਭੱਟ ਗੁਯੰਦ ਜੀ ਨੇ 1402ਪੰਨੇ ਤੋਂ ਲੈਕੇ 1404ਪੰਨੇ ਤੱਕ ਸਿਰਫ 13ਵਾਰ ਉਚਾਰਿਆ ਹੈ।ਇਸਤੋਂ ਬਿਨਾਂ ਸਾਡੇ ਕਿਸੇ ਵੀ ਗੁਰੂ ਨੇ ਕਿਸੇ ਵੀ ਭਗਤ ਨੇ ਅਤੇ 11ਭੱਟਾਂ ਵਿਚੋਂ 10ਭੱਟਾਂ ਨੇ ਕਿਸੇ ਨੇ ਵੀ ਵਾਹਿਗੁਰੂ ਸ਼ਬਦ ਨੂੰ ਆਪਣੇ ਮੁਖ ਵਿਚੋਂ ਨਹੀਂ ਉਚਾਰਿਆ
      ਪਰ ਇਹਨਾਂ ਪਖੰਡੀਆਂ ਨੇ ਇਸਨੂੰ ਟੀਸੀ ਵਾਲਾ ਬੇਰ ਬਣਾ ਰੱਖਿਆ ਹੈ

  • @Gurcharan-k8q
    @Gurcharan-k8q Місяць тому

    Good.ji

  • @Muktsar40
    @Muktsar40 Місяць тому +6

    ਵਾਹਿਗੁਰੂ ਜੀ ਗੁਰੂ ਨਾਨਕ ਦੇਵ ਜੀ ਨੇ ਜੇਹੜੇ ਨਾਮ ਦੀ ਗਲ ਕਿਤੀ ਹੈ ਗੁਰਬਾਣੀ ਵਿਚ ਓਸ ਨਾਮ ਦਾ ਭੇਦ ਦੀਓ ਸੰਗਤ ਨੂੰ ਜੇਹੜਾ ਨਾਮ ਲਿਖਣ ਪੜਨ ਵਿਚ ਨਹੀ ਆਉਦਾ ਤੈ ਅਸੀ ਆਪਣੇ ਆਪ ਦੀ ਖੋਜ ਕਿਵੇਂ ਕਰਨੀ ਏ ਸਚ ਨਾਲ ਮਿਲਾਪ ਕਿਵੇਂ ਕਰੀਏ ਮਾਫ ਕਰਨਾ ਏਹ ਗੁਰਬਾਣੀ ਦੀ ਵੀਚਾਰ ਨਹੀਂ ਦੁਨੀਆਵੀ ਵਿਚਾਰ ਹੈ ।

    • @ashokklair2629
      @ashokklair2629 Місяць тому +2

      ਇਹ ਸੁਆਹ ਚੁਲ੍ਹਿਆ ਦੀ ਦੇਊ ""ਨਾਮੁ'' ਬਾਰੇ ?? ਜਿਸਦੇ ਮੂੰਹ ਚੋ ਨਿੰਦਿਆ ਝੱਗ ਜਹਿਰ ਨਿਕਲਦੀ ਹੈ!!

    • @ashokklair2629
      @ashokklair2629 Місяць тому +1

      ਇਹ ਸਵਾਹ ਦੇਊ, ਨਾਮੁ ਦਾ ਭੇਤ??

  • @MandeepSingh-fi9uo
    @MandeepSingh-fi9uo 22 дні тому

    ਬਾਈ ਜੀ ਇਹੋ ਜਿਹੀ ਗੱਲ ਬਾਤ ਲੈ ਕੇ ਆਇਆ ਕਰੋ,ਐਵੇ ਸਿੰਗਰਾ ਪਿਛੇ ਨਾ ਭੱਜਿਆ ਕਰੋ,ਬਹੁਤ ਲੋੜ ਹੈ ਸਿੱਖੀ ਵਿੱਚ ਪੰਜਾਬ ਵਿੱਚ।ਧੰਨਵਾਦ 🙏🙏

  • @AikPunjab
    @AikPunjab Місяць тому

    Waheguru ji 🙏

  • @hardialsingh5972
    @hardialsingh5972 Місяць тому

    👌❤️🌹🙏🙏

  • @KuldipSingh-bt4rq
    @KuldipSingh-bt4rq 15 днів тому

    God bless both of you waheguru ji from malysia

  • @ManjeetSingh-mr1oj
    @ManjeetSingh-mr1oj Місяць тому +1

    🎉🎉❤🎉🎉

  • @SurjeetSingh-sy8pc
    @SurjeetSingh-sy8pc Місяць тому +1

    ❤❤

  • @KarnailKarnail-si2tc
    @KarnailKarnail-si2tc Місяць тому

    Good remarks belong to original therri

  • @m.goodengumman3941
    @m.goodengumman3941 Місяць тому +1

    It's a big fault for creating pictures of our Gurus based on IMAGINATIONS " AND THEY SHOULD BE BANNED 🚫 BECAUSE STOPS PEOPLE FROM DISCOVERING THE TRUTH HIDDEN IN GURU SHABAD. GURU BHANI IS THE PATH TO REALISATION OF TRUTH. Wahaguru ji kirpa Karen sab ta Ji 🙏💫🪯🚩

  • @KarnailKarnail-si2tc
    @KarnailKarnail-si2tc Місяць тому

    Very vood

  • @KaramSingh-v1o
    @KaramSingh-v1o 26 днів тому

    Ih baba sarkar yog hai akhauti garib jat vicho hai koi akhauti uchi jat wala iho jahi uchi bat nahi kar sakda waheguru ji ka Khalsa waheguru ji ki Fateh

  • @sukhwinderkaur3227
    @sukhwinderkaur3227 Місяць тому

    🙏

  • @parmjitsingh3658
    @parmjitsingh3658 Місяць тому

    Sahi gal ha baba ji ethe sabad Guru nu Chad ke mati,piple,jathere ehi puji jande ha

  • @harneksingh414
    @harneksingh414 Місяць тому +4

    Jini marji magaz khapai kari javo gurbani bina guru ton koee samjh nahin sakda " jise bujhaye soee bujhe".

  • @KarnailKarnail-si2tc
    @KarnailKarnail-si2tc Місяць тому

    Verii good (vikhyia)

  • @manjitbedi5836
    @manjitbedi5836 Місяць тому +1

    Guru Nanak Sahib SAID , that, 2:54 GOD IS IN YOUR HEART , there is no other PLANET ( HEAVEN/ HELL).
    MOOL MANTRA Is a "Picture" of God.
    Guru Nanak have started "Saccha Sauda".
    Langar was started by Guru Amar Das ji.
    These days, most of the People can Afford their Food, but today most of the Food is eaten by Wealthy people, hardly by Needy.