Розмір відео: 1280 X 720853 X 480640 X 360
Показувати елементи керування програвачем
Автоматичне відтворення
Автоповтор
ਪੰਨੂੰ ਸਾਹਿਬ ਟੀ ਟਵੰਟੀ ਦੀ ਜਿੱਤ ਦੀ ਲਖ ਲਖ ਵਧਾਈ ਸਭ ਨੂੰ ਹੋਵੇ ਕੈਪਟਨ ਨੂੰ ਵਧ ਤੋਂ ਵੱਧ ਵਧਾਈ। ਤੁਗਲਵਾਲ ਗੁਰਦਾਸਪੁਰ, ਆਪ ਨੂੰ ਵਧ ਤੋਂ ਵੱਧ ਪਿਆਰ।
ਪੰਨੂੰ ਸਾਹਬ ਜੀ ਜੇਕਰ ਆਪ ਪਾਰਟੀ ਤੀਜ਼ੀ ਧਿਰ ਪੰਜਾਬ ਵਿੱਚ ਨਾ ਆਉਂਦੀ ਤਾਂ ਕਾਂਗਰਸ ਅਤੇ ਅਕਾਲੀ ਦਲ ਵਾਲੇ 5 ਸਾਲ ਮੈਂ 5 ਸਾਲ ਤੂੰ ਰਲ ਮਿਲ ਕੇ ਪੰਜਾਬ ਨੂੰ ਲੁੱਟ ਰਹੇ ਸਨ। ਅਜੇ 2 ਸਾਲ ਹੀ ਹੋਏ ਹਨ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਨੂੰ ਬਣਿਆਂ । ਸੈਂਕੜੇ ਘੁਟਾਲੇ ਸਾਹਮਣੇ ਆ ਗਏ ਹਨ। ਆਉਂਣ ਵਾਲੇ ਸਮੇਂ ਵਿੱਚ ਬਹੁਤ ਕੁੱਝ ਸਾਹਮਣੇ ਆ ਸਕਦਾ ਹੈ 👍👍🙏🙏😁😁
ਬਿਲਕੁਲ ਸਹੀ ਕਿਹਾ ਬਈ ਜੀ
ਲੋਹ ਪੁਰਸ਼ ਸਰਦਾਰ ਜਤਿੰਦਰ ਸਿੰਘ ਪੰਨੂ ਜੀ ਵਾਹਿਗੁਰੂ ਜੀ ਆਪ ਜੀ ਨੂੰ ਅਤੇ ਸਮੁੱਚੀ ਪ੍ਰਾਈਮ ਏਸ਼ੀਆ ਟੀਮ ਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖਣ ਜੀ
ਮਾਨਯੋਗ ਪੰਨੂ ਸਾਹਿਬ ਅਤੇ ਨਵਜੀਤ ਸਿੰਘ ਜੀ ਸਤਿ ਸ਼੍ਰੀ ਅਕਾਲ। ਅਸੀਂ ਆਪਦੀ ਸਾਰੀ ਟੀਮ ਦੇ ਬਹੁਤ ਬਹੁਤ ਧੰਨਵਾਦੀ ਹਾਂ ਕਿਉਂਕਿ ਤੁਹਾਡਾ ਪ੍ਰੋਗਰਾਮ ਹਮੇਸ਼ਾਂ ਹੀ ਬਹੁਤ ਵਧੀਆ ਹੁੰਦਾ ਹੈ। ਪੰਨੂ ਸਾਹਿਬ ਵਰਗੇ ਨਿਧੜਕ, ਨਿਡਰ, ਸੱਚੇ, ਸੁੱਚੇ ਮਹਾਨ ਸਮਾਜ ਸੇਵੀ ਲੱਭਣੇ ਬੜੇ ਮੁਸ਼ਕਿਲ ਹਨ। ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਵਿਚ ਰੱਖਣ, ਜੁਗ ਜੁਗ ਜੀਉ ਅਤੇ ਇਸੇ ਤਰ੍ਹਾਂ ਸਮਾਜ ਦੀ ਸੇਵਾ ਕਰਦੇ ਰਹੋ।
😊
ਪੰਨੂ ਸਾਹਿਬ ਜੀ ਤੇ ਆਪ ਜੀ ਦੀ ਟੀਮ ਨੂੰ ਭਾਰਤ ਦੀ ਕ੍ਰਿਕਟ ਟੀਮ ਦੇ ਜਿੱਤ ਦੀਆਂ ਢੇਰ ਸਾਰੀਆਂ ਵਧਾਈਆਂ ਦਿੰਦੇ ਹਾਂ। ਪੰਜਾਬ ਦੇ ਖਿਡਾਰੀ ਅਰਸ਼ਪ੍ਰੀਤ ਸਿੰਘ ਨੂੰ ਵੀ ਇਸ ਜਿੱਤ ਤੇ ਖ਼ਾਸ ਕਰਕੇ ਵਧਾਈਆਂ ਦਿੰਦੇ ਹਾਂ। ਅੰਗ੍ਰੇਜ਼ੀ ਖੇਡ ਤੋਂ ਬਿਨਾਂ ਵੀ ਬਾਕੀ ਖੇਡਾਂ ਵੱਲ ਵੀ ਧਿਆਨ ਦੇਣ ਦੀ ਲੋੜ ਹੈ ਜੀ। 👌👍🖕🤙🪷✌️🙏
ਪੰਨੂੰ ਸਾਹਿਬ ਜੀ,,,, ਨਵਜੀਤ ਸਿੰਘ ਜੀ,,,,ਅਤੇ ਸਾਰੇ ਪ੍ਰਾਈਮ ਏਸ਼ੀਆ ਦੇ ਪਰਿਵਾਰ ਨੂੰ ਸਤਿ ਸ੍ਰੀ ਆਕਾਲ ਜੀ।
Yes
ਸਤਿ ਸ੍ਰੀ ਅਕਾਲ ਜਤਿੰਦਰ ਪੰਨੂ ਜੀ 🙏
ਪੰਨੂੰ ਸਾਹਿਬ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ । ਸਾਡੀ ਸੋਚ ਦਾ ਦਵਾਲਾ ਨਿਕਲਿਆ ਪਿਆ ਹੈ , ਚੋਰ ਜ਼ਿਆਦਾ ਸਾਧ ਥੋੜੇ ਨੇ , ਕੀ ਬਣੂੰ ਪੰਜਾਬ ਦਾ । ਕੁਰੱਪਟ ਅਫਸਰ ਸ਼ਾਹੀ ਤੇ ਸ਼ਖਤ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਕਿ ਦੂਸਰਿਆਂ ਨੂੰ ਵੀ ਸਬਕ ਮਿਲ ਸਕੇ ।
ਪੰਨੂ ਸਾਹਿਬ ਜੀ ਸਤਿ ਸ੍ਰੀ ਅਕਾਲ
ਬਹੁਤ ਵਧੀਆ ਪ੍ਰੋਗਰਾਮ ਹੈ ਜੀ।
ਪੰਨੂੰ ਸਾਹਿਬ ਜੀ ਨਵਜੀਤ ਜੀ ਸਤਿ ਸ਼੍ਰੀ ਅਕਾਲ ਜੀ ❤❤❤🎉🎉🎉
ਪੰਜਾਬ ਦਾ ਸਭ ਤੋਂ ਕਰੱਪਟ ਵਿਭਾਗ ਸਥਾਨਕ ਸਰਕਾਰ ਵਿਭਾਗ ਪੰਜਾਬ ਹੈ ਜਿਸ ਅਧੀਨ ਨਗਰ ਕੌਂਸਲਾਂ ਨਗਰ ਪੰਚਾਇਤਾਂ ਤੇ ਨਗਰ ਨਿਗਮਾਂ ਆਉਦੀਆਂ ਹਨ ਇਨ੍ਹਾਂ ਦੇ ਕਾਰਨ ਹੀ ਪੰਜਾਬ ਦੇਸ ਦੀ ਅਜਾਦੀ ਤੋਂ ਬਾਅਦ ਗਲੀਆਂ ਨਾਲੀਆਂ ਤੇ ਛੱਪੜਾਂ ਦੇ ਵਿਕਾਸ ਵਿੱਚੋਂ ਹੀ ਨਹੀਂ ਨਿਕਲ ਸਕਿਆ ਮੈਂ ਨਗਰ ਕੌਂਸਲ ਨੂਰਮਹਿਲ ਤੇ ਬਿਲਗਾ ਜ਼ਿਲ੍ਹਾ ਜਲੰਧਰ ਵਿੱਚ ਹੋਏ ਭਿਰਸ਼ਟਾਚਾਰ ਦੀਆਂ 3 ਸਕਾਇਤਾਂ ਕੀਤੀਆਂ ਨੂੰ 2 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਮੈਂ ਮੰਤਰੀ ਸਾਹਿਬ ਜੀ ਨੂੰ ਵੀ ਮਿਲਿਆ ਤੇ ਚੰਡੀਗੜ੍ਹ ਦੇ ਵਾਰ-ਵਾਰ ਚੱਕਰ ਵੀ ਮਾਰੇ ਪਰ ਭਿ੍ਰਸਟ ਤੰਤਰ ਦੀਆਂ ਜੜਾਂ ਬਹੁਤ ਡੁੰਘੀਆਂ ਹਨ ਕਾਲੀ ਕਮਾਈ ਦਾ ਹਿੱਸਾ ਉਪਰ ਤੱਕ ਪਹੁੰਚਦਾ ਹੈ ਜਿਸ ਕਾਰਨ ਲੋਕਾਂ ਵੱਲੋਂ ਕੀਤੀਆਂ ਗਈਆਂ ਸਕਾਇਤਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ ਪੰਜਾਬ ਵਿੱਚ ਵਿਕਾਸ ਸਿਰਫ ਰਾਜਨੀਤਕ ਲੋਕਾਂ ਤੇ ਅਫਸਰਸ਼ਾਹੀ ਦਾ ਹੀ ਹੋਇਆ ਹੈ ਪੰਜਾਬ ਦਾ ਵਿਕਾਸ ਜੋ ਹੋਇਆ ਹੈ ਪੰਜਾਬ ਦੇ ਲੋਕਾਂ ਨੂੰ ਦਿਖਾਈ ਦੇ ਰਿਹਾ ਹੈ। ਮੇਰਾ ਮੋਬਾਇਲ ਨੰਬਰ 9888247881 ਹੈ ਮੈਂ ਸਹਿਯੋਗ ਕਰਨ ਵਾਲੇ ਵੀਰ ਦਾ ਧੰਨਵਾਦੀ ਹੋਵਾਂਗਾ ਜੀ
😊😊
Sat sri aakal pannu sahib and navjit
ਪੰਨੂ ਸਾਹਿਬ ਅਰਸ਼ਦੀਪ ਦੀ ਤੇ ਬਾਕੀ ਸਾਰੀ ਗੱਲ ਡੁਘਾਂਈ ਨਾਲ ਕਰਨ ਲਈ ਧੰਨਵਾਦ ਜੀ
ਟੀਮ ਇੰਡੀਆ ਨੂੰ ਤੇ ਸਾਰੇ ਦੇਸ਼ ਵਾਸੀਆਂ ਨੂੰ ਮੁਬਾਰਕਾਂ। ਖੇਡ ਖੇਡਣ ਲਈ ਖੇਡੀ ਜਾਣੀ ਚਾਹੀਦੀ ਹੈ ਨਾਂ ਕਿ ਜਿੱਤਣ ਲਈ।
Satsiriakal ji aap sb nu ji
ਬਹੁਤ ਵਧੀਆ ਲੱਗਿਆ ਪ੍ਰੋਗਰਾਮ ਜੀ
ਵਿਸਥਾਰ ਸਹਿਤ ਖ਼ਬਰਾਂ ਲਈ ਧੰਨਵਾਦ ਪੱਨੂੰ ਸਾਹਿਬ !!
ਪੰਨੂ ਸਾਹਿਬ ਸਤਿ ਸ੍ਰੀ ਅਕਾਲ ਤੁਹਾਡੇ ਰੋਜਾਨਾ ਹੀ ਪ੍ਰੋਗਰਾਮ ਬਹੁਤ ਸੋਹਣੇ ਹੁੰਦੇ ਨੇ ਅੱਜ ਦਾ ਬਹੁਤ ਹੀ ਵੱਡੀ ਖੁਸ਼ਖਬਰੀ ਦੱਸੀ ਹ ਕਿ ਜਿਹੜੇ ਇੰਡੀਆ ਦੀ ਟੀਮਾਂ ਜਿੱਤ ਗਈਆਂ ਨ ਉਹਨਾਂ ਦੇ ਹੌਸਲਾ ਵਧਾਉਣ ਵਿੱਚ ਬੜਾ ਤੁਸੀਂ ਯੋਗਦਾਨ ਬਹੁਤ ਵਧੀਆ ਕਮੈਂਟਸ ਕੀਤੇਨ ਤੇ ਮੈਂ ਕਹਿੰਦਾ ਇੰਡੀਆ ਗੌਰਵ ਨੂੰ ਇਹਨਾਂ ਨੂੰ ਫਾਲੋ ਕਰਨਾ ਚਾਹੀਦਾ ਤੁਹਾਡਾ ਧੰਨਵਾਦ ਜੀ
Sat Shri Akal Pannu Saab g and Navneet g
ਬਹੁਤ ਵਧੀਆ ਪ੍ਰੋਗਰਾਮ
ਅੱਜ ਐਗਰੀਕਲਚਰ ਦੀ ਪੜ੍ਹਾਈ ਕਰਵਾਉਣ ਵਾਲੇ ਕਾਲਜਾਂ ਦੀ ਮਾਨਤਾ ਸੰਬੰਧੀ ਜੋ ਖ਼ਬਰ ਸਾਂਝੀ ਕੀਤੀ ਗਈ ਉਸ ਬਾਰੇ ਬੜੀ ਹੈਰਾਨੀ ਹੋਈ ਪਰ ਇੱਕ ਪ੍ਰਸ਼ਨ ਦਿਮਾਗ ਵਿੱਚ ਆਇਆ ਕਿ ਨਾ ਨੌਂ ਮਣ ਤੇਲ ਹੋਵੇ ਤੇ ਨਾ ਰਾਧਾ ਨੱਚੇ।ਇਸ ਲਈ ਕਾਲਜਾਂ ਵਿੱਚ ਐਗਰੀਕਲਚਰ ਦੀ ਪੜ੍ਹਾਈ ਖ਼ਤਮ ਕਿਉਂ ਕਿ ਕੀ ਸਰਕਾਰ ਨੇ 40 ਏਕੜ ਜ਼ਮੀਨ ਦਾ ਕੋਈ ਪ੍ਰਬੰਧ ਨਹੀਂ ਕਰ ਕੇ ਦੇਣਾ ਪਰ ਇਸਦਾ ਇੱਕ ਹੱਲ ਹੈ ਜਿਵੇਂ ਮੇਰੇ ਸ਼ਹਿਰ ਅਬੋਹਰ ਵਿਖੇ ਦੋ ਕਾਲਜਾਂ ਵਿੱਚ ਇਹ ਪੜ੍ਹਾਈ ਚਲਦੀ ਸੀ ਪਰ ਉਹਨਾਂ ਕੋਲ ਇੱਕ ਕਿੱਲਾ ਵੀ ਜ਼ਮੀਨ ਨਹੀਂ ਪਰ ਅਬੋਹਰ ਦੇ ਨਾਲ ਹੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦਾ 72 ਏਕੜ ਦਾ ਬਹੁਤ ਵਧੀਆ ਖੋਜ ਫਾਰਮ ਹੈ ਇਹ ਜ਼ਰੂਰੀ ਕਰਨਾ ਚਾਹੀਦਾ ਹੈ ਕਿ ਉਸ ਫਾਰਮ ਵਿੱਚ ਜਾ ਕੇ ਬੱਚੇ ਪਰੈਕਟੀਕਲ ਕਰਨ ਅਤੇ ਉਥੋਂ ਦਾ ਡਾਇਰੈਕਟਰ ਪਰੈਕਟੀਕਲਾਂ ਦੀ ਲਿਖ਼ਤੀ ਰਿਪੋਰਟ ਲਿਖ ਕੇ ਦੇਵੇ ਨਾ ਕਿ ਕਾਲਜਾਂ ਦੀ ਮਾਨਤਾ ਰੱਦ ਕੀਤੀ ਜਾਵੇ।
ਫਾਡੀ ਲਫ਼ਜ਼ ਬਹੁਤ ਦੇਰ ਬਾਅਦ ਸੁਣਿਆ। 20 ਸਾਲ ਪਹਿਲਾਂ ਇਸ ਲਫ਼ਜ਼ ਦੀ ਬਹੁਤ ਵਰਤੋਂ ਕੀਤੀ ਜਾਂਦੀ ਸੀ। 2:20
ਬਹੁਤ ਵਧੀਆ ਜੀ 🙏🙏🙏🙏🙏
ਸਾਡੇ ਮਾਨ ਯੋਗ ਸੰਸਦ ਕੰਗਨਾ ਜੀ ਦੀ ਜ਼ੁਬਾਨ ਤੇ ਸੋਚ ਜੋ ਸਾਰੇ ਦੇਸ਼ ਵਿਚ ਪੁਆੜਿਆਂ ਦੀ ਜੜ੍ਹ ਨੂੰ ਸਮਝਾਓ ਜ਼ਰਾ
ਪੰਨੂ ਸਾਹਿਬ ਅਜ ਦੇ ਪੰਜਾਬੀ ਟ੍ਰਿਬਿਊਨ ਚ ਅਫਸਰ ਦੇ ਨਾਂਮ ਸਮੇਤ ਖਬਰ ਪੂਰੀ ਵੇਰਵੇ ਨਾਲ ਛਪ ਗਈ ਹੈ ਜੀ!
ਕਿਹੜਾ ਅਫਸਰ ਹੈ । ਨਾਮ ਵੀ ਦੱਸ ਦਿਓ।
ਸਾਨੂੰ ਵੀ ਦੱਸ ਦੇ ਵੀਰ ਅਸੀਂ ਵੀ ਤਰਨ ਤਾਰਨ ਸਾਹਿਬ ਤੋਂ ਆ
@@amrindersingh8817❤😊😊aaaaNi😅⁰
ਕੌਣ?
ਪੰਨੂ ਸਾਹਿਬ ਜੀ ਉਸ ਮਹਾਨ ਆਦਮੀ ਦਾ ਨਾਮ ਰੌਸ਼ਨ ਕਰ ਦਿਓ
ਅਰਸ਼ਦੀਪ ਸਿੰਘ ਮਾਮਲੇ ਵਾਰੇ ਬਹੁਤ ਵਧੀਆ ਡਾਂਗ ਨਾਲ ਵਿਚਾਰ ਰੱਖੇ ਆ।
ਪੰਨੂੰ ਸਾਹਿਬ ਜੀ ਜਦੋਂ ਡਿਗਰੀ ਕਮਰੇ ਵਿੱਚ ਬੈਠ ਕੇ ਬਿਨਾਂ ਕਿਸੇ ਟ੍ਰੇਨਿੰਗ ਦੇ ਮਿਲਦੀ ਹੈ ਤਾਂ ਖੇਤੀਬਾੜੀ ਦੀਆਂ ਨੀਤੀਆਂ ਵੀ ਕਮਰੇ ਵਿੱਚ ਬੈਠ ਕੇ ਹੀ ਬਣਦੀਆਂ ਹਨ ਫ਼ੀਲਡ ਵਿੱਚ ਲੋਕਾਂ ਨਾਲ ਸਲਾਹ ਮਸ਼ਵਰਾ ਕਰਕੇ ਨਹੀਂ
ਪੰਨੂੰ ਸਾਹਿਬ ਬਹੁਤ ਵਧੀਆ ਜਾਣਕਾਰੀ ਦੇਂਦੇ ਹਨ।
ਬਹੁਤ। ਵਧੀਆ।ਜੀ। ਖ਼ਬਰਾਂ।ਠੋਡੀਆ
Pannu ji navjeet ji sat Shri akal ji ❤❤❤❤❤
ਇਸ ਪ੍ਰੋਗਰਾਮ ਨੂੰ ਬਿਨਾਂ ਮਸ਼ਹੂਰੀ ਦੇ ਹੀ ਚੱਲਣ ਦਿਓ ਜੀ ਪ੍ਰੋਗਰਾਮ ਦਾ ਸੁਆਦ ਹੀ ਕਿਰਕਿਰਾ ਹੋ ਜਾਂਦਾ
564 ਨੰਬਰ ਕਿਉੰ ਬੰਦ ਹੈ ? , ਕਿਰਪਾ ਕਰਕੇ ਕੋਈ ਸਹਾਇਤਾ ਕਰੋ l ਮੰਨੂ ਸਾਹਿਬ ਜੀ ਤੁਹਾਡਾ ਪ੍ਰੋਗਰਾਮ ਬਹੁਤ ਗਿਆਨ ਵਰਧਕ ਹੈ l ਮਨੁੱਖ ਦੀ ਨੈਤਿਕ ਆਸਾ ਅਤੇ ਵਾਪਰਦੀਆਂ ਘਟਨਾਵਾਂ ਵਿਚ ਹੈਰਾਨੀਜਨਕ ਅੰਤਰ ਹੁੰਦਾ ਹੈ। ਮਨੁੱਖ ਦਾ ਨੈਤਿਕ ਪਤਨ ਹੀ ਅਪਰਾਧਿਕ ਘਾਨਾਵਾਂ ਲਈ ਜਿੰਮੇਵਾਰ ਹੁੰਦਾ ਹੈ। ਵਧੀਆ ਪ੍ਰੋਗਰਾਮ ਪੇਸ਼ ਕਰਨ ਲਈ ਬਹੁਤ ਬਹੁਤ ਧੰਨਵਾਦ ਪੰਨੂ ਸਾਹਿਬ ਜੀ|
ਇਹ ਗੱਲਾਂ ਬਾਦਲਕਿਆ ਤੇ ਕਾਗਰਸ ਸਮੇਂ ਦੀਆ ਹਨ ਇਹਨਾਂ ਨੇ ਬੇੜਾ ਡੋਬ ਦਿੱਤਾ ਹੈ
ਹੁਣ ke ਹੋ ਰਿਹਾ ਹੈ
ਸਰਕਾਰ ਨੌ ਦੇਸ਼ ਨਾ ਦੌ ਪਜਾਬਿਆ ਨੇ ਪੰਜਾਬ ਦਾ ਬੇਡਾ ਗਰਕ ਦਿੱਤਾ ਹੈ
SSA ji
HARI SiNGH JUC 🙏🙏
ਸਤਿ ਸ੍ਰੀ ਅਕਾਲ ਜੀ
ਸਤਿਕਾਰ ਯੋਗ ਜਤਿੰਦਰ ਪੰਨੂ ਜੀ ਬਰਜਿੰਦਰਾ ਕਾਲਜ ਫਰੀਦਕੋਟ ਵਿਖੇ ਵੀ ਐਗਰੀਕਲਚਰ ਦੀ ਪੜ੍ਹਾਈ ਕਰਵਾਈ ਜਾਂਦੀ ਹੈ ਉੱਥੇ ਜ਼ਮੀਨ ਭਾਵੇਂ ਥੋੜ੍ਹੀ ਹੋਵੇ ਪਰ ਬਹੁਤ ਵਧੀਆ ਅਫਸਰ ਉਸ ਕਾਲਜ ਵਿੱਚੋਂ ਨਿਕਲੇ ਹਨ। ਸਰਕਾਰ ਥੋੜੀ ਬਹੁਤ ਜ਼ਮੀਨ ਸਰਕਾਰੀ ਕਾਲਜਾਂ ਨੂੰ ਲੈ ਕੇ ਦੇ ਸਕਦੀ ਹੈ।ਇਹ ਸਰਕਾਰ ਦਾ ਕੰਮ ਹੈ।ਚਮਕੌਰ ਸਿੰਘ ਬਾਘੇਵਾਲੀਆ
ਮੁਆਫ਼ ਕਰਨਾ, ਖੇਡਾਂ ਬੱਚਿਆਂ ਜਾਂ ਖ਼ੁਦਾ ਦੀਆਂ ਹਨ, ਬਾਕੀ ਸਭ ਵਪਾਰਕ ਅਦਾਰਿਆਂ ਦੀਆਂ ਗੱਲਾਂ ਹਨ।। ਵਾਹਿਗੁਰੂ।।
ਪੰਨੂ ਸਾਹਿਬ NRI’s ਨਾਲ ਇਹੋ ਜੇਹੀਆਂ ਹੋਈਆ ਜਾਂ ਹੋ ਰਹੀਆਂ ਲੁੱਟਾਂ ਤੋ ਦੁੱਖੀ ਹੋਏ NRI’s ਪੰਜਾਬ ਵੱਲ ਹੁਣ ਆਉਣ ਲਈ ਮੂੰਹ ਹੀ ਨਹੀਂ ਕਰ ਰਹੇ NRI’s ਨਾਲ ਪੰਜਾਬ ਵਿੱਚ ਵਤੀਰਾ ਬਹੁਤ ਮਾੜਾ ਕੀਤਾ ਜਾ ਰਿਹਾ ਹੈ ਲੁੱਟ ਰਹੇ ਨੇ NRI’s ਨੂੰ !
❤🎉ਸਤ ਸ੍ਰੀ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ 🎉❤ 0:43
40 ਏਕੜ ਵਾਲਾ ਨਿਯਮ ਹੀ ਗਲਤ ਹੈ ਜੇ ਪ੍ਰੈਕਟਿਸ ਵੀ ਕਰਨੀ ਹੈ ਤਾਂ ਕਿ ਸਾਰਿਆਂ ਨੂੰ ਇੱਕ ਇੱਕ ਏਕੜ ਵੰਡ ਕੇ ਦੇਣਾ ਇਹ ਤਾਂ 4 ਏਕੜ ਹੀ ਬਹੁਤ ਜ਼ਿਆਦਾ ਹੋਵੇਗੀ ਇਸ ਲਈ ਇਹਨੂੰ 40 ਤੋ ਬਦਲ ਕੇ 4 ਏਕੜ ਕਰਨਾ ਚਾਹੀਦਾ ਹੈ
ਪੰਨੂੰ ਸਾਬ ਜੀ ਅੱਜ ਕਦੇ ਕਦੇ ਤੁਹਾਡੀ ਆਵਾਜ਼ ਡਬਲ ਆਉਂਦੀ ਆ ॥
Good and balanced comments . Thanks .
Sat Shri akal Pannu Saab ji nd Navjit ji Waheguru ji chardi Kala vich Rakhan 🙏
Thnk u, respect 🌿
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
Navjeet g thanks
ਬਾਦਲ ਨੂੰ ਭਗਾਓ ਪੰਜਾਬ ਨੂੰ ਬਚਾਓ ਫਿਰੱਕੂ ਸੋਚ ਵਾਲੀ ਪਾਰਟੀ ਹੈ ਜੀ ਹਾਂ
SatSriAkal
Very good analysis ji
ਪੰਨੂ ਸਾਹਿਬ ਜੀ ਜਦੋ ਪਰਚਾ ਦਰਜ ਹੋ ਗਿਆ ਫਿਰ ਨਾਮ ਦੱਸਣ ਤੋਂ ਗੁਰੇਜ ਕਿਓ ਜੀ
ਵੈਹੇ ਪਰਚਾ ਤੇ ਜਾਅਲੀ ਵੀ ਦਰਜ ਹੋ ਜਾਂਦਾ ਜੀ। ਓਹਦੇ ਨਾਲ ਦੋਸ਼ੀ ਸਾਬਤ ਨੀ ਹੁੰਦਾ।
Sat shri akal ji pannu shaib and navjeet ji good work good news
Jatinder pannu g thanks
Jatinder ji great personality
Jatinder Pannu g sat shri akal
ਪੰਨੂ ਸਾਹਿਬ ਜੀ ਜਿਹੜੇ ਲਾਇਸੈਂਸ ਰੱਦ ਕਰ ਦਿੱਤੇ ਗਏ ਕੀ ਉਨ੍ਹਾਂ ਦੇ ਹਥਿਆਰ ਜਵਤ ਕੀਤੇ ਜਾਣਗੇ। ਧੰਨਵਾਦ ਜੀ
ਕਿ੍ਕਟ ਲਈ ਕੀਤੀ ਵਿਚਾਰ ਚਰਚਾ ਚੰਗੀ ਲੱਗੀ,, ਵੱਲੋਂ ਨੇਕਾ ਮੱਲ੍ਹਾਂ ਬੇਦੀਆ 🐘🐘🐘🐘🐘
Sat.shri.akal.g.🙏🌹🌹😊 Banga
ਪੰਨੂ ਸਾਹਬ ਜਦੋ ਦਾ ਸਿੱਖਿਆ ਦਾ ਨਿਜੀਕਰਨ ਹੋਇਆ ਹੈ ਉਦੋ ਦੀਆ ਪੜਾਈ ਦੀਆਂ ਦੁਕਾਨਾਂ ਖੁੱਲ ਗਈਆਂ ਹਨ। ਇਹ ਕੰਮ 2005 ਤੋ ਬਾਅਦ ਸ਼ੂਰੂ ਹੋਇਆ ਸੀ। ਇਨਾ ਵਿਚ ਜ਼ਿਆਦਾ ਪ੍ਰਾਪਰਟੀ ਡੀਲਰ ਹਨ , ਜਿਨਾ ਨੇ 2005 ਤੋ 2008 ਤੱਕ ਦੇ ਪ੍ਰਾਪਰਟੀ ਬੂਮ ਵਿਚ ਪੈਸਾ ਕਮਾਇਆ ਸੀ।
ਮੇਰੇ ਬਹੁਤ ਹੀ ਸਤਿਕਾਰ ਯੋਗ ਮੁੱਖ ਮੰਤਰੀ ਸਾਹਿਬ ਜੀ 🙏 ਨਿਮਰਤਾ ਸਾਹਿਤ ਬੇਨਤੀ ਹੈ ਕਿ ਸ਼ੀ੍ ਮੁਕਤਸਰ ਸਾਹਿਬ ਦੇ ਪਿੰਡਾਂ ਦੇ ਵਿੱਚ ਬਹੁਤ ਲੁੱਟਾ ਖੋਹਾ ਬਹੁਤ ਹੋ ਰਹੀਆਂ ਨੇ,ਅਤੇ ਲੋਕਾਂ ਦਾ ਜਾਨੀ ਮਾਲੀ ਬਹੁਤ ਨੁਕਸਾਨ ਹੋ ਰਿਹਾ ਹੈ,ਕਿਰਪਾ ਕਰਕੇ ਪਰਸ਼ਾਸ਼ਨ ਅਤੇ ਪੁਲਿਸ ਨਾਲ ਗੱਲ ਬਾਤ ਕਰਕੇ ,ਇਸ ਗਭੀਰ ਮਸਲੇ ਨੂੰ ਸਖਤੀ ਨਾਲ ਲਿਆ ਜਾਵੇ ਤਾ ਕਿ ਲੁੱਟਾ ਖੋਹਾ ਵਾਲਿਆਂ ਨੂੰ ਬਹੁਤ ਜਲਦੀ ਨਾਲ ਪਕੜ ਕੇ ਸਖਤ ਤੋ ਸਖਤ ਸਜਾ ਦਿੱਤੀ ਜਾਵੇ 🙏🙏🙏
Satshreea. Akal.ji bapu.ji.😊
ਪੰਨੂੰ ਸਾਹਿਬ ਦੀ ਆਵਾਜ ਡਬਲ ਊਨ ਦੀ ਵਾ ਜੀ ਕਦੇ ਕਦੇ
Sat Sri akal ji pannu saav
Good 👍👍👍
Pannu sab bna news ta churcha kitti bahut bahut shukriya
Panuu ji and navjeet ji sat shri akal ji
ਹੈਲੋ ਪੰਨੂ ਸਾਹਿਬ ਜੀ ਸਤਿ ਸ੍ਰੀ ਅਕਾਲ ਜੀ ਕੀ ਤੁਸੀਂ ਇਹ ਪ੍ਰੋਗਰਾਮ ਟੀਵੀ ਓਪਰ ਕਰਨਾ ਬੰਦ ਕਰ ਦਿੱਤਾ ਹੈ ਮੈ ਜਰਮਨ ਵਿੱਚ ਰਹਿੰਦਾ ਹਾਂ ਅਸੀਂ ਰੋਜਾਨਾ ਪ੍ਰੋਗਰਾਮ ਦੇਖਦੇ ਹਾਂ ਪਰ ਅੱਜ ਕੱਲ ਸਿਰਫ਼ ਐਤਵਾਰ ਹੀ ਆਉਦਾ ਹੈ ਕੀ ਤੁਸੀਂ ਸਾਨੂੰ ਆਪਣੇ ਪ੍ਰੋਗਰਾਮ ਦੇ ਟਾਈਮ ਦੱਸੋ ਸਾਨੂੰ ਦੱਸੋ ਜਰਮਨੀ ਵਿੱਚ ਕਿਹੜੇ ਟਾਈਮ ਆਉਦੇ ਹਨ ਪਲੀਜ 🙏🙏
Pannu ji SSA 🙏
ਬਣਾ ਕੇ ਛੱਡ ਜਾਂਦੇ ਨੇ ,ਆਪਣੇ ਵਜੂਦ ਦਾ ਆਦੀ .! ਕੁਝ ਲੋਕ ਮੁਹੱਬਤ ਦਾ ਇੰਝ ਇਨਾਮ ਦਿੰਦੇ ਨੇ.!
ਮੰਤਰੀ ਦਾ ਨਾਂ ਫਰਾਡ ਵਿਚ, ਹੁਣ ਇਸ ਖ਼ਬਰ ਵਿੱਚ ਕੀ ਨਵਾਂ ਹੈ।
SAT SRI AKAL JI TO ALL CONG☆☆☆ FOR CRICKET ❤❤❤❤
👌🌹🙏
Very good pannu shiab and navjeet ji thanks
Pannu Sahab u are great
ਪੰਨੂ ਸਾਹਿਬ ਜੀ ਇਹਨਾਂ ਅਪਰਾਧੀਆਂ ਕੋਲ ਨਾਜਾਇਜ਼ ਹਥਿਆਰ ਵੀ ਹੋਣਗੇ ਕਿ ਨਹੀਂ?।
ਸਾਬਕਾ ਛੱਡੋ ਜੇ ਜਾਂਚ ਸਹੀ ਢੰਗ ਨਾਲ ਹੋਵੇ ਤਾਂ ਕਈ ਮੋਜੂਦਾ ਵੀ ਰਗੜੇ ਜਾਣਗੇ
ਲੁਧਿਆਣਾ ਖੇਤੀ ਬਾੜੀ ਯੁਨੀਵਰਸਿਟੀ ਵਿਚ ਇਹੋ ਜਿਹੇ ਮਾਹਿਰ ਹਨ ਜਿੰਨਾ ਨੂੰ ਅਦਰਕ ਅਤੇ ਸੁੰਢ ਵਿਚ ਫਰਕ ਨਹੀਂ ਪਤਾ ।ਉਹ ਅਦਰਕ ਨੂੰ ਹੀ ਸੁੰਢ ਮੰਨਦੇ ਹਨ ।
Thanks prime aisa team good
ਜੇ ਸੁਖਪਾਲ ਸਿੰਘ ਖਹਿਰਾ ਨੇ ਚੰਡੀਗੜ੍ਹ ਦੇ ਗ਼ਲਤ spelling ਬੋਲੇ ਹੁੰਦੇ ਤਾਂ ਪੰਨੂ ਸਾਬ ਨੇ ਛੱਜ ਚ ਪਾ ਕੇ chatna c
Thanks prime aisa team thanks
🙏🏻👌
ਪੰਨੂ ਸਾਹਿਬ ਸਤਿ ਸ਼੍ਰੀ ਅਕਾਲ ਉਹ ਟੀਵੀ ਚੈਨਲ ਚਲਾਓ ਟੀਵੀ ਚੈਨਲ ਬੰਦ ਹੋ ਗਿਆ ਵਾ ਮਜ਼ਾ ਨਹੀਂ ਆ ਰਿਹਾ ਸੁਣਦਾ
ਪੰਨੂ ਸਾਹਿਬ ਜੀ ਸਤਿ ਸ੍ਰੀ ਅਕਾਲ ਸਾਰੀ ਪ੍ਰਾਈਮ ਏਸ਼ੀਆ ਪ੍ਰਾਈਮ ਫੋਕਸ ਦੀ ਟੀਮ ਨੂਂ
ਆਵਾਜ ਦੀ ਕੁਆਲਿਟੀ ਮਾੜੀ ਸੀ ਜੀ ਅੱਜ ਦੇ ਪ੍ਰੋਗਰਾਮ ਵਿੱਚ
Prime discussion very good
ਪੰਨੂ ਸਾਹਿਬ ਜੀ ਏਸ ਮੁੱਖ ਮੰਤਰੀ ਤੋਂ ਕੋਈ ਉਮੀਦ ਨਹੀਂ ਕੀਤੀ ਜਾ ਸਕਦੀ ਜਿਹੜਾ ਆਵਦੇ ਜਵਾਕਾਂ ਦਾ ਨੀ ਬਣਿਆ ਕਿਸੇ ਦਾ ਕੀ ਬਣੂ
ਬਾਦਲ ਪਰਿਵਾਰ ਤੋਂ ਉਮੀਦ ਰੱਖ ਲਓ ਕਿਉਂਕਿ ਇੱਕ ਉਹੀ ਪਰਿਵਾਰ ਹੈ ਜਿਹਨਾਂ ਨੇ ਪੰਜਾਬ - ਪੰਜਾਬੀ , ਸਿੱਖ - ਸਿੱਖੀ , ਬਾਣੀਂ - ਬਾਣੇ ਅਤੇ ਸਰਕਾਰੀ ਮਹਿਕਮਿਆਂ ਨੂੰ ਖ਼ਤਮ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ। ਕੀ ਇਹ ਪੰਜਾਬ ਅਤੇ ਪੰਜਾਬ ਦੇ ਲੋਕਾਂ ਦੀ ਤਰੱਕੀ ਕਰਵਾ ਸਕਦੇ ਹਨ ❓❓❓❓😁
@@harjindersinghThind450714 lakh ਮੋਟਰ connection dite a akalia te ਕਾਂਗਰਸੀ ਸਰਕਾਰਾਂ ਨੇ ਹੁਣ ਤੁਸੀ ਦੱਸੋ 2022 ਤੋਂ ਬਾਅਦ kine connection kile a
@@mandeepsandhu7811 ਓਏ ਅੰਧ ਭਗਤ ਤੁਸੀਂ ਬਿਜਲੀ ਕੁਨੈਕਸ਼ਨ ਨੂੰ ਰੋਈ ਜਾਂਦੇ ਹੋ। ਦੂਜੇ ਪਾਸੇ ਤੁਹਾਡਾ ਧਿਆਨ ਨਹੀਂ ਗਿਆ। ਬਾਦਲ ਸਰਕਾਰ ਨੇ ਖੇਤੀਬਾੜੀ ਮੁਫ਼ਤ ਬਿਜਲੀ, ਸਸਤੇ ਕੁਨੈਕਸ਼ਨ ਦੇ ਕੇ ਕਿਸਾਨਾਂ ਦਾ ਧਿਆਨ ਭੜਕਾਇਆ ਗਿਆ। ਉਹਨਾਂ ਨੇ ਇਸ ਕੰਮ ਦੀ ਆੜ੍ਹ ਹੇਠ ਪੰਜਾਬ ਦਾ ਨਹਿਰੀ ਪਾਣੀ ਰਾਜਸਥਾਨ ਨੂੰ ਦੇ ਦਿੱਤਾ। ਉਹ ਵੀ ਮੁਫ਼ਤ ਵਿੱਚ। ਜਿਸ ਦਾ ਅੱਜ਼ ਤੱਕ ਇੱਕ ਵੀ ਪੈਸਾ ਪੰਜਾਬ ਸਰਕਾਰ ਨੂੰ ਨਹੀਂ ਮਿਲਿਆ।ਮੁਫਤ ਬਿਜਲੀ ਹੋਣ ਕਾਰਨ ਕਿਸਾਨਾਂ ਨੇ ਝੋਨੇ ਦੀ ਫ਼ਸਲ ਜ਼ਿਆਦਾ ਬੀਜਣੀ ਸ਼ੁਰੂ ਕਰ ਦਿੱਤੀ। ਜਿਸ ਕਾਰਨ ਰਾਤ ਦਿਨ ਇੱਕ ਕਰਤਾ ਧਰਤੀ ਹੇਠਲੇ ਪਾਣੀ ਨੂੰ ਖ਼ਤਮ ਕਰਨ ਲਈ।ਅੱਜ਼ ਪੰਜਾਬ ਦੇ ਜ਼ਮੀਨ ਹੇਠਲਾ ਪਾਣੀ ਦਾ ਪੱਧਰ ਰਾਜਸਥਾਨ ਦੇ ਬਰਾਬਰ ਪਹੁੰਚ ਗਿਆ ਹੈ। ਆਉਣ ਵਾਲੇ ਕੁੱਝ ਕੁ ਸਾਲਾਂ ਵਿੱਚ ਪੰਜਾਬ ( ਜੇਹੜਾ ਪੰਜ + ਆਬ ਦੇ ਕਾਰਨ ਨਾਂਮ ਪਿਆ )ਬੰਜਰ ਜ਼ਮੀਨਾਂ ਹੋਣ ਵੱਲ ਧੱਕਿਆ ਜਾ ਰਿਹਾ ਹੈ।ਭਗਵੰਤ ਮਾਨ ਸਰਕਾਰ ਦਾ ਧੰਨਵਾਦ ਕਰਨਾ ਬਣਦਾ ਹੈ ਜਿਸ ਨੇ ਲੰਮੇ ਸਮੇਂ ਤੋਂ ਬੰਦ ਪਈਆਂ ਨਹਿਰਾਂ , ਸੂਏ , ਨਾਲੇ ਮੁੜ ਤੋਂ ਚਾਲੂ ਕਰਕੇ ਪੰਜਾਬ ਦਾ ਪਾਣੀ ਬਚਾਉਣ ਦੀ ਕੋਸ਼ਿਸ਼ ਕੀਤੀ ਹੈ। 🙏🙏🙏👍👍👍
Bhand is worst CM of punjab.
ਜਿਹੜੇ ਅਨਪੜ ਲੀਡਰ ਦੇਸ਼ ਨੂੰ ਲੁੱਟ ਕ ਖਾ ਗਏ , ਉਹਨਾਂ ਨੇ ਆਪਣਾ ਜਾ ਆਪਣੇ ਚਮਚਿਆ ਦਾ ਬੁਣਿਆ . ਪ੍ਰਿੰਸ ਚਾਰਲਸ ਦਾ , ਜਸਟਿਨ treadau ਦਾ ਐਂਡ ਮੋਦੀ ਜੀ ਦਾ ਹੋਇਆ. ਉਹ ਦੇਸ ਲਾਏ ਬਹੁਤ ਕੁਝ ਕਰ ਰਹੇ ਹਨ. ਕਿਸੇ ਦੀ ਅਕਲ ਨੂ ਪਰਖ ਦੀ ਕਸਵਟੀ ਦੇ ਚਾੜਨ ਲਾਏ ਵਿਆਹ ਹੀ ਇਕ ਪੈਮਾਨਾਂ ਹੈ, ਦੇਸ਼ ਅਜ਼ਾਦ ਹੋਣ ਵੇਲੇ ਜੇਮਸ ਚਰਚ ਹਿੱਲ ਨੇ ਕਿਹਾ ਸੀ ਕ ਦੇਸ ਗੁੰਡਿਆ ਅਤੇ ਕ੍ਰਿਮਿਨਲ ਦੇ ਹੱਥਾ ਵਿਚ ਹੇਵੇਗਾ. ਜੇ ਉਹਨਾਂ ਤੋ ਸ਼ੜਵਿਆ ਤਾ ਹੁਣ ਫੇਰ ਉਹ ਹੀ ਸੱਪ ਫੇਰ ਡੱਸਣ ਲਾਏ ਤਿਆਰੀ ਕਰ ਰਹੇ ਹਨ. ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਬਹੁਤ ਇਮਾਨਦਾਰੀ ਨਾਲ ਸਟੇਟ ਦਾ ਪ੍ਰਬੰਧ ਚੂਲਾ ਰਹੀ ਹੈ. ਕੁਦਰਤ ਓਸ ਨੂੰ ਹੋਰ ਹਿੰਮਤ ਦੇਵੇ.
Bahut bahut dhanyvad
ਪੁਨੂੰ ਸਾਹਿਬ ਜੀ,ਮੁਆਫ ਕਰਨਾ ਜੀ,ਭਾਰਤ ਨੇ 2011ਵਿੱਚ ਕੱਪ ਜਿਤਿਆ ਸੀਅਤੇ ਹੁਣ 2024 ਵਿੱਚ ਜਿਤਿਆ ਹੈ,17 ਬਾਅਦ ਨਹੀ 13 ਸਾਲਾ ਜਿਤਿਆ ਹੈ ਜੀ,ਆਪ 17ਸਾਲ ਦਸ ਰਹੇ ਹੋ ਜੀ,ਜੋ ਕਿ ਗਲਤ ਹੈ, ਕਿਰਪਾ ਸੁਧਾਰ ਕਰੋ ਜੀ,
Veer g dhyaan nll suno 17 saal baad T20 world cup jeetya aa pehla 2007 ch jittya c 2011 wala odi world cup c g
ਸ਼੍ਰੀਮਾਨ ਜੀ ਕ੍ਰਿਕਟ ਖੇਡਣ ਵਾਲੇ ਕਰੋੜਾ ਲੇ ਕੇ ਕਦੇ ਨਸ਼ੇ ਪੱਤੇ ਦੀਆ ਮਸ਼ਹੂਰੀਆ ਕਰਦੇ ਆ , ਹੁਣ ਆਲੇ ਮੋਬਾਈਲ ਫੋਨ ਤੇ ਪੈਸੇ ਲੱਗਣ ਵਾਲੀਆ ਖੇਡਾ ਲਈ ਆਖਦੇ ਆ। ਬੇਨਤੀ ਜੀ ਗੱਲ ਜਰੂਰ ਕਰਨਾ 🙏।
Sat Sri akaal to all 🙏❤️
Thanks thanks
Good news
🙏🙏🌷🌷
🙏🙏
Very good program
THANK you
Good
ਪਨੂ ਸਾਹਿਬ ਸਤ ਸਰੀ ਅਕਾਲ ???ਉਹ ਕਿਹੜੀ ਸਰਕਾਲ ਹੋਵੈਗੀ ਜੋ ਬਾਕੀ ਰਹੇ ਗੲਏ ਪੈਨਸਰਾ ਕਿਹੜੀ ਸਰਕਾਰ ਤੋ ਮਿਲਵਾਉਗੈ PRTC PATIALAਸੂਣੈਆ ਹੈ ਸਪ ਅਤੇ ਸਰਕਾਰਾ ਦੈ ਕਨ ਨਹੀ//ਆਪਣੈ ਲਾਭ ਝਟਪਟ/ਤਤਕਾਲ //700 ਬਾਕੀ ਸੀ/350/ਬਿਨਾ ਆਈ ਕਾਰਡ /ਬਾਕੀਆ ਤੇ ਰਹਿਮ 2006ਦੈ ਵੀ ਇਕ ਰੂਪੈਆ ਪੈਨਸਨ ਨਹੀ ਦੈਖੀ//ਕੀ ਸਿਮਰਤ ਬਾਦਲਾ/ਨੂ ਹੀ ਖੁਲੀ ਪਰਵਾਨਗੀ ਹੈ/ਆਪ ਵੀ ਅਧੇਪਣ /ਬੋਲੈਪਣ ਦਾ ਜਬਰਟਸਤ /ਰਾਜਸੀ ਨਸੈ ਚਕਰਾ 36 ਸਾਲ ਗਰਮੀਆ ਠਡ 200 ਰੁਪੈ ਮਹੀਨੇ ਤੇ ਦੁਖ ਵੈਖੇ /??ਕੀ ਵਜੀਰ ਛੋਟੂ ਰਾਮ /ਸੂਣਨਗੈ /ਸਹਬੈ ਗੋਬਿਦ ਜਯੋਤ ਦੀ ਭੀਖ/ਮਿਨਤ/ਹਕਾ ਵਾਸਤੈ ਅਰਦਾਸੀ ਏਜ 78 ਬਰਸ ਪਹਚੈ ਦੀਆ ਦੈਖ ਰੋ ਰੋ ਰੋ ਕੇ ਹਾਲ ਜਾਣੋ /ਕੋਈ ਸਹਿਨਸਾਹ ਵੀ ਹੈ ਸਚ ਮਾਰਗੀ ਪਾਧੀ UNIVERSAL LINK
Sat shri akal ji 🙏🙏 kolkata
ਪੰਨੂੰ ਸਾਹਿਬ ਟੀ ਟਵੰਟੀ ਦੀ ਜਿੱਤ ਦੀ ਲਖ ਲਖ ਵਧਾਈ ਸਭ ਨੂੰ ਹੋਵੇ ਕੈਪਟਨ ਨੂੰ ਵਧ ਤੋਂ ਵੱਧ ਵਧਾਈ। ਤੁਗਲਵਾਲ ਗੁਰਦਾਸਪੁਰ, ਆਪ ਨੂੰ ਵਧ ਤੋਂ ਵੱਧ ਪਿਆਰ।
ਪੰਨੂੰ ਸਾਹਬ ਜੀ ਜੇਕਰ ਆਪ ਪਾਰਟੀ ਤੀਜ਼ੀ ਧਿਰ ਪੰਜਾਬ ਵਿੱਚ ਨਾ ਆਉਂਦੀ ਤਾਂ ਕਾਂਗਰਸ ਅਤੇ ਅਕਾਲੀ ਦਲ ਵਾਲੇ 5 ਸਾਲ ਮੈਂ 5 ਸਾਲ ਤੂੰ ਰਲ ਮਿਲ ਕੇ ਪੰਜਾਬ ਨੂੰ ਲੁੱਟ ਰਹੇ ਸਨ।
ਅਜੇ 2 ਸਾਲ ਹੀ ਹੋਏ ਹਨ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਨੂੰ ਬਣਿਆਂ । ਸੈਂਕੜੇ ਘੁਟਾਲੇ ਸਾਹਮਣੇ ਆ ਗਏ ਹਨ। ਆਉਂਣ ਵਾਲੇ ਸਮੇਂ ਵਿੱਚ ਬਹੁਤ ਕੁੱਝ ਸਾਹਮਣੇ ਆ ਸਕਦਾ ਹੈ 👍👍🙏🙏😁😁
ਬਿਲਕੁਲ ਸਹੀ ਕਿਹਾ ਬਈ ਜੀ
ਲੋਹ ਪੁਰਸ਼ ਸਰਦਾਰ ਜਤਿੰਦਰ ਸਿੰਘ ਪੰਨੂ ਜੀ ਵਾਹਿਗੁਰੂ ਜੀ ਆਪ ਜੀ ਨੂੰ ਅਤੇ ਸਮੁੱਚੀ ਪ੍ਰਾਈਮ ਏਸ਼ੀਆ ਟੀਮ ਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖਣ ਜੀ
ਮਾਨਯੋਗ ਪੰਨੂ ਸਾਹਿਬ ਅਤੇ ਨਵਜੀਤ ਸਿੰਘ ਜੀ ਸਤਿ ਸ਼੍ਰੀ ਅਕਾਲ। ਅਸੀਂ ਆਪਦੀ ਸਾਰੀ ਟੀਮ ਦੇ ਬਹੁਤ ਬਹੁਤ ਧੰਨਵਾਦੀ ਹਾਂ ਕਿਉਂਕਿ ਤੁਹਾਡਾ ਪ੍ਰੋਗਰਾਮ ਹਮੇਸ਼ਾਂ ਹੀ ਬਹੁਤ ਵਧੀਆ ਹੁੰਦਾ ਹੈ। ਪੰਨੂ ਸਾਹਿਬ ਵਰਗੇ ਨਿਧੜਕ, ਨਿਡਰ, ਸੱਚੇ, ਸੁੱਚੇ ਮਹਾਨ ਸਮਾਜ ਸੇਵੀ ਲੱਭਣੇ ਬੜੇ ਮੁਸ਼ਕਿਲ ਹਨ। ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਵਿਚ ਰੱਖਣ, ਜੁਗ ਜੁਗ ਜੀਉ ਅਤੇ ਇਸੇ ਤਰ੍ਹਾਂ ਸਮਾਜ ਦੀ ਸੇਵਾ ਕਰਦੇ ਰਹੋ।
😊
ਪੰਨੂ ਸਾਹਿਬ ਜੀ ਤੇ ਆਪ ਜੀ ਦੀ ਟੀਮ ਨੂੰ ਭਾਰਤ ਦੀ ਕ੍ਰਿਕਟ ਟੀਮ ਦੇ ਜਿੱਤ ਦੀਆਂ ਢੇਰ ਸਾਰੀਆਂ ਵਧਾਈਆਂ ਦਿੰਦੇ ਹਾਂ। ਪੰਜਾਬ ਦੇ ਖਿਡਾਰੀ ਅਰਸ਼ਪ੍ਰੀਤ ਸਿੰਘ ਨੂੰ ਵੀ ਇਸ ਜਿੱਤ ਤੇ ਖ਼ਾਸ ਕਰਕੇ ਵਧਾਈਆਂ ਦਿੰਦੇ ਹਾਂ। ਅੰਗ੍ਰੇਜ਼ੀ ਖੇਡ ਤੋਂ ਬਿਨਾਂ ਵੀ ਬਾਕੀ ਖੇਡਾਂ ਵੱਲ ਵੀ ਧਿਆਨ ਦੇਣ ਦੀ ਲੋੜ ਹੈ ਜੀ। 👌👍🖕🤙🪷✌️🙏
ਪੰਨੂੰ ਸਾਹਿਬ ਜੀ,,,, ਨਵਜੀਤ ਸਿੰਘ ਜੀ,,,,ਅਤੇ ਸਾਰੇ ਪ੍ਰਾਈਮ ਏਸ਼ੀਆ ਦੇ ਪਰਿਵਾਰ ਨੂੰ ਸਤਿ ਸ੍ਰੀ ਆਕਾਲ ਜੀ।
Yes
ਸਤਿ ਸ੍ਰੀ ਅਕਾਲ ਜਤਿੰਦਰ ਪੰਨੂ ਜੀ 🙏
ਪੰਨੂੰ ਸਾਹਿਬ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ।
ਸਾਡੀ ਸੋਚ ਦਾ ਦਵਾਲਾ ਨਿਕਲਿਆ ਪਿਆ ਹੈ , ਚੋਰ ਜ਼ਿਆਦਾ ਸਾਧ ਥੋੜੇ ਨੇ , ਕੀ ਬਣੂੰ ਪੰਜਾਬ ਦਾ । ਕੁਰੱਪਟ ਅਫਸਰ ਸ਼ਾਹੀ ਤੇ ਸ਼ਖਤ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਕਿ ਦੂਸਰਿਆਂ ਨੂੰ ਵੀ ਸਬਕ ਮਿਲ ਸਕੇ ।
ਪੰਨੂ ਸਾਹਿਬ ਜੀ ਸਤਿ ਸ੍ਰੀ ਅਕਾਲ
ਬਹੁਤ ਵਧੀਆ ਪ੍ਰੋਗਰਾਮ ਹੈ ਜੀ।
ਪੰਨੂੰ ਸਾਹਿਬ ਜੀ ਨਵਜੀਤ ਜੀ ਸਤਿ ਸ਼੍ਰੀ ਅਕਾਲ ਜੀ ❤❤❤🎉🎉🎉
ਪੰਜਾਬ ਦਾ ਸਭ ਤੋਂ ਕਰੱਪਟ ਵਿਭਾਗ ਸਥਾਨਕ ਸਰਕਾਰ ਵਿਭਾਗ ਪੰਜਾਬ ਹੈ ਜਿਸ ਅਧੀਨ ਨਗਰ ਕੌਂਸਲਾਂ ਨਗਰ ਪੰਚਾਇਤਾਂ ਤੇ ਨਗਰ ਨਿਗਮਾਂ ਆਉਦੀਆਂ ਹਨ ਇਨ੍ਹਾਂ ਦੇ ਕਾਰਨ ਹੀ ਪੰਜਾਬ ਦੇਸ ਦੀ ਅਜਾਦੀ ਤੋਂ ਬਾਅਦ ਗਲੀਆਂ ਨਾਲੀਆਂ ਤੇ ਛੱਪੜਾਂ ਦੇ ਵਿਕਾਸ ਵਿੱਚੋਂ ਹੀ ਨਹੀਂ ਨਿਕਲ ਸਕਿਆ
ਮੈਂ ਨਗਰ ਕੌਂਸਲ ਨੂਰਮਹਿਲ ਤੇ ਬਿਲਗਾ ਜ਼ਿਲ੍ਹਾ ਜਲੰਧਰ ਵਿੱਚ ਹੋਏ ਭਿਰਸ਼ਟਾਚਾਰ ਦੀਆਂ 3 ਸਕਾਇਤਾਂ ਕੀਤੀਆਂ ਨੂੰ 2 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਮੈਂ ਮੰਤਰੀ ਸਾਹਿਬ ਜੀ ਨੂੰ ਵੀ ਮਿਲਿਆ ਤੇ ਚੰਡੀਗੜ੍ਹ ਦੇ ਵਾਰ-ਵਾਰ ਚੱਕਰ ਵੀ ਮਾਰੇ ਪਰ ਭਿ੍ਰਸਟ ਤੰਤਰ ਦੀਆਂ ਜੜਾਂ ਬਹੁਤ ਡੁੰਘੀਆਂ ਹਨ ਕਾਲੀ ਕਮਾਈ ਦਾ ਹਿੱਸਾ ਉਪਰ ਤੱਕ ਪਹੁੰਚਦਾ ਹੈ ਜਿਸ ਕਾਰਨ ਲੋਕਾਂ ਵੱਲੋਂ ਕੀਤੀਆਂ ਗਈਆਂ ਸਕਾਇਤਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ ਪੰਜਾਬ ਵਿੱਚ ਵਿਕਾਸ ਸਿਰਫ ਰਾਜਨੀਤਕ ਲੋਕਾਂ ਤੇ ਅਫਸਰਸ਼ਾਹੀ ਦਾ ਹੀ ਹੋਇਆ ਹੈ ਪੰਜਾਬ ਦਾ ਵਿਕਾਸ ਜੋ ਹੋਇਆ ਹੈ ਪੰਜਾਬ ਦੇ ਲੋਕਾਂ ਨੂੰ ਦਿਖਾਈ ਦੇ ਰਿਹਾ ਹੈ। ਮੇਰਾ ਮੋਬਾਇਲ ਨੰਬਰ 9888247881 ਹੈ ਮੈਂ ਸਹਿਯੋਗ ਕਰਨ ਵਾਲੇ ਵੀਰ ਦਾ ਧੰਨਵਾਦੀ ਹੋਵਾਂਗਾ ਜੀ
😊😊
Sat sri aakal pannu sahib and navjit
ਪੰਨੂ ਸਾਹਿਬ ਅਰਸ਼ਦੀਪ ਦੀ ਤੇ ਬਾਕੀ ਸਾਰੀ ਗੱਲ ਡੁਘਾਂਈ ਨਾਲ ਕਰਨ ਲਈ ਧੰਨਵਾਦ ਜੀ
ਟੀਮ ਇੰਡੀਆ ਨੂੰ ਤੇ ਸਾਰੇ ਦੇਸ਼ ਵਾਸੀਆਂ ਨੂੰ ਮੁਬਾਰਕਾਂ। ਖੇਡ ਖੇਡਣ ਲਈ ਖੇਡੀ ਜਾਣੀ ਚਾਹੀਦੀ ਹੈ ਨਾਂ ਕਿ ਜਿੱਤਣ ਲਈ।
Satsiriakal ji aap sb nu ji
ਬਹੁਤ ਵਧੀਆ ਲੱਗਿਆ ਪ੍ਰੋਗਰਾਮ ਜੀ
ਵਿਸਥਾਰ ਸਹਿਤ ਖ਼ਬਰਾਂ ਲਈ ਧੰਨਵਾਦ ਪੱਨੂੰ ਸਾਹਿਬ !!
ਪੰਨੂ ਸਾਹਿਬ ਸਤਿ ਸ੍ਰੀ ਅਕਾਲ ਤੁਹਾਡੇ ਰੋਜਾਨਾ ਹੀ ਪ੍ਰੋਗਰਾਮ ਬਹੁਤ ਸੋਹਣੇ ਹੁੰਦੇ ਨੇ ਅੱਜ ਦਾ ਬਹੁਤ ਹੀ ਵੱਡੀ ਖੁਸ਼ਖਬਰੀ ਦੱਸੀ ਹ ਕਿ ਜਿਹੜੇ ਇੰਡੀਆ ਦੀ ਟੀਮਾਂ ਜਿੱਤ ਗਈਆਂ ਨ ਉਹਨਾਂ ਦੇ ਹੌਸਲਾ ਵਧਾਉਣ ਵਿੱਚ ਬੜਾ ਤੁਸੀਂ ਯੋਗਦਾਨ ਬਹੁਤ ਵਧੀਆ ਕਮੈਂਟਸ ਕੀਤੇਨ ਤੇ ਮੈਂ ਕਹਿੰਦਾ ਇੰਡੀਆ ਗੌਰਵ ਨੂੰ ਇਹਨਾਂ ਨੂੰ ਫਾਲੋ ਕਰਨਾ ਚਾਹੀਦਾ ਤੁਹਾਡਾ ਧੰਨਵਾਦ ਜੀ
Sat Shri Akal Pannu Saab g and Navneet g
ਬਹੁਤ ਵਧੀਆ ਪ੍ਰੋਗਰਾਮ
ਅੱਜ ਐਗਰੀਕਲਚਰ ਦੀ ਪੜ੍ਹਾਈ ਕਰਵਾਉਣ ਵਾਲੇ ਕਾਲਜਾਂ ਦੀ ਮਾਨਤਾ ਸੰਬੰਧੀ ਜੋ ਖ਼ਬਰ ਸਾਂਝੀ ਕੀਤੀ ਗਈ ਉਸ ਬਾਰੇ ਬੜੀ ਹੈਰਾਨੀ ਹੋਈ ਪਰ ਇੱਕ ਪ੍ਰਸ਼ਨ ਦਿਮਾਗ ਵਿੱਚ ਆਇਆ ਕਿ ਨਾ ਨੌਂ ਮਣ ਤੇਲ ਹੋਵੇ ਤੇ ਨਾ ਰਾਧਾ ਨੱਚੇ।ਇਸ ਲਈ ਕਾਲਜਾਂ ਵਿੱਚ ਐਗਰੀਕਲਚਰ ਦੀ ਪੜ੍ਹਾਈ ਖ਼ਤਮ ਕਿਉਂ ਕਿ ਕੀ ਸਰਕਾਰ ਨੇ 40 ਏਕੜ ਜ਼ਮੀਨ ਦਾ ਕੋਈ ਪ੍ਰਬੰਧ ਨਹੀਂ ਕਰ ਕੇ ਦੇਣਾ ਪਰ ਇਸਦਾ ਇੱਕ ਹੱਲ ਹੈ ਜਿਵੇਂ ਮੇਰੇ ਸ਼ਹਿਰ ਅਬੋਹਰ ਵਿਖੇ ਦੋ ਕਾਲਜਾਂ ਵਿੱਚ ਇਹ ਪੜ੍ਹਾਈ ਚਲਦੀ ਸੀ ਪਰ ਉਹਨਾਂ ਕੋਲ ਇੱਕ ਕਿੱਲਾ ਵੀ ਜ਼ਮੀਨ ਨਹੀਂ ਪਰ ਅਬੋਹਰ ਦੇ ਨਾਲ ਹੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦਾ 72 ਏਕੜ ਦਾ ਬਹੁਤ ਵਧੀਆ ਖੋਜ ਫਾਰਮ ਹੈ ਇਹ ਜ਼ਰੂਰੀ ਕਰਨਾ ਚਾਹੀਦਾ ਹੈ ਕਿ ਉਸ ਫਾਰਮ ਵਿੱਚ ਜਾ ਕੇ ਬੱਚੇ ਪਰੈਕਟੀਕਲ ਕਰਨ ਅਤੇ ਉਥੋਂ ਦਾ ਡਾਇਰੈਕਟਰ ਪਰੈਕਟੀਕਲਾਂ ਦੀ ਲਿਖ਼ਤੀ ਰਿਪੋਰਟ ਲਿਖ ਕੇ ਦੇਵੇ ਨਾ ਕਿ ਕਾਲਜਾਂ ਦੀ ਮਾਨਤਾ ਰੱਦ ਕੀਤੀ ਜਾਵੇ।
ਫਾਡੀ ਲਫ਼ਜ਼ ਬਹੁਤ ਦੇਰ ਬਾਅਦ ਸੁਣਿਆ। 20 ਸਾਲ ਪਹਿਲਾਂ ਇਸ ਲਫ਼ਜ਼ ਦੀ ਬਹੁਤ ਵਰਤੋਂ ਕੀਤੀ ਜਾਂਦੀ ਸੀ। 2:20
ਬਹੁਤ ਵਧੀਆ ਜੀ
🙏🙏🙏🙏🙏
ਸਾਡੇ ਮਾਨ ਯੋਗ ਸੰਸਦ ਕੰਗਨਾ ਜੀ ਦੀ ਜ਼ੁਬਾਨ ਤੇ ਸੋਚ ਜੋ ਸਾਰੇ ਦੇਸ਼ ਵਿਚ ਪੁਆੜਿਆਂ ਦੀ ਜੜ੍ਹ ਨੂੰ ਸਮਝਾਓ ਜ਼ਰਾ
ਪੰਨੂ ਸਾਹਿਬ ਅਜ ਦੇ ਪੰਜਾਬੀ ਟ੍ਰਿਬਿਊਨ ਚ ਅਫਸਰ ਦੇ ਨਾਂਮ ਸਮੇਤ ਖਬਰ ਪੂਰੀ ਵੇਰਵੇ ਨਾਲ ਛਪ ਗਈ ਹੈ ਜੀ!
ਕਿਹੜਾ ਅਫਸਰ ਹੈ । ਨਾਮ ਵੀ ਦੱਸ ਦਿਓ।
ਸਾਨੂੰ ਵੀ ਦੱਸ ਦੇ ਵੀਰ ਅਸੀਂ ਵੀ ਤਰਨ ਤਾਰਨ ਸਾਹਿਬ ਤੋਂ ਆ
@@amrindersingh8817❤😊😊aaaa
Ni😅⁰
ਕੌਣ?
ਪੰਨੂ ਸਾਹਿਬ ਜੀ ਉਸ ਮਹਾਨ ਆਦਮੀ ਦਾ ਨਾਮ ਰੌਸ਼ਨ ਕਰ ਦਿਓ
ਅਰਸ਼ਦੀਪ ਸਿੰਘ ਮਾਮਲੇ ਵਾਰੇ ਬਹੁਤ ਵਧੀਆ ਡਾਂਗ ਨਾਲ ਵਿਚਾਰ ਰੱਖੇ ਆ।
ਪੰਨੂੰ ਸਾਹਿਬ ਜੀ ਜਦੋਂ ਡਿਗਰੀ ਕਮਰੇ ਵਿੱਚ ਬੈਠ ਕੇ ਬਿਨਾਂ ਕਿਸੇ ਟ੍ਰੇਨਿੰਗ ਦੇ ਮਿਲਦੀ ਹੈ ਤਾਂ ਖੇਤੀਬਾੜੀ ਦੀਆਂ ਨੀਤੀਆਂ ਵੀ ਕਮਰੇ ਵਿੱਚ ਬੈਠ ਕੇ ਹੀ ਬਣਦੀਆਂ ਹਨ ਫ਼ੀਲਡ ਵਿੱਚ ਲੋਕਾਂ ਨਾਲ ਸਲਾਹ ਮਸ਼ਵਰਾ ਕਰਕੇ ਨਹੀਂ
ਪੰਨੂੰ ਸਾਹਿਬ ਬਹੁਤ ਵਧੀਆ ਜਾਣਕਾਰੀ ਦੇਂਦੇ ਹਨ।
ਬਹੁਤ। ਵਧੀਆ।ਜੀ। ਖ਼ਬਰਾਂ।ਠੋਡੀਆ
Pannu ji navjeet ji sat Shri akal ji ❤❤❤❤❤
ਇਸ ਪ੍ਰੋਗਰਾਮ ਨੂੰ ਬਿਨਾਂ ਮਸ਼ਹੂਰੀ ਦੇ ਹੀ ਚੱਲਣ ਦਿਓ ਜੀ ਪ੍ਰੋਗਰਾਮ ਦਾ ਸੁਆਦ ਹੀ ਕਿਰਕਿਰਾ ਹੋ ਜਾਂਦਾ
564 ਨੰਬਰ ਕਿਉੰ ਬੰਦ ਹੈ ? , ਕਿਰਪਾ ਕਰਕੇ ਕੋਈ ਸਹਾਇਤਾ ਕਰੋ l ਮੰਨੂ ਸਾਹਿਬ ਜੀ ਤੁਹਾਡਾ ਪ੍ਰੋਗਰਾਮ ਬਹੁਤ ਗਿਆਨ ਵਰਧਕ ਹੈ l ਮਨੁੱਖ ਦੀ ਨੈਤਿਕ ਆਸਾ ਅਤੇ ਵਾਪਰਦੀਆਂ ਘਟਨਾਵਾਂ ਵਿਚ ਹੈਰਾਨੀਜਨਕ ਅੰਤਰ ਹੁੰਦਾ ਹੈ। ਮਨੁੱਖ ਦਾ ਨੈਤਿਕ ਪਤਨ ਹੀ ਅਪਰਾਧਿਕ ਘਾਨਾਵਾਂ ਲਈ ਜਿੰਮੇਵਾਰ ਹੁੰਦਾ ਹੈ। ਵਧੀਆ ਪ੍ਰੋਗਰਾਮ ਪੇਸ਼ ਕਰਨ ਲਈ ਬਹੁਤ ਬਹੁਤ ਧੰਨਵਾਦ ਪੰਨੂ ਸਾਹਿਬ ਜੀ|
ਇਹ ਗੱਲਾਂ ਬਾਦਲਕਿਆ ਤੇ ਕਾਗਰਸ ਸਮੇਂ ਦੀਆ ਹਨ ਇਹਨਾਂ ਨੇ ਬੇੜਾ ਡੋਬ ਦਿੱਤਾ ਹੈ
ਹੁਣ ke ਹੋ ਰਿਹਾ ਹੈ
ਸਰਕਾਰ ਨੌ ਦੇਸ਼ ਨਾ ਦੌ ਪਜਾਬਿਆ ਨੇ ਪੰਜਾਬ ਦਾ ਬੇਡਾ ਗਰਕ ਦਿੱਤਾ ਹੈ
SSA ji
HARI SiNGH JUC 🙏🙏
ਸਤਿ ਸ੍ਰੀ ਅਕਾਲ ਜੀ
ਸਤਿਕਾਰ ਯੋਗ ਜਤਿੰਦਰ ਪੰਨੂ ਜੀ ਬਰਜਿੰਦਰਾ ਕਾਲਜ ਫਰੀਦਕੋਟ ਵਿਖੇ ਵੀ ਐਗਰੀਕਲਚਰ ਦੀ ਪੜ੍ਹਾਈ ਕਰਵਾਈ ਜਾਂਦੀ ਹੈ ਉੱਥੇ ਜ਼ਮੀਨ ਭਾਵੇਂ ਥੋੜ੍ਹੀ ਹੋਵੇ ਪਰ ਬਹੁਤ ਵਧੀਆ ਅਫਸਰ ਉਸ ਕਾਲਜ ਵਿੱਚੋਂ ਨਿਕਲੇ ਹਨ। ਸਰਕਾਰ ਥੋੜੀ ਬਹੁਤ ਜ਼ਮੀਨ ਸਰਕਾਰੀ ਕਾਲਜਾਂ ਨੂੰ ਲੈ ਕੇ ਦੇ ਸਕਦੀ ਹੈ।ਇਹ ਸਰਕਾਰ ਦਾ ਕੰਮ ਹੈ।
ਚਮਕੌਰ ਸਿੰਘ ਬਾਘੇਵਾਲੀਆ
ਮੁਆਫ਼ ਕਰਨਾ, ਖੇਡਾਂ ਬੱਚਿਆਂ ਜਾਂ ਖ਼ੁਦਾ ਦੀਆਂ ਹਨ, ਬਾਕੀ ਸਭ ਵਪਾਰਕ ਅਦਾਰਿਆਂ ਦੀਆਂ ਗੱਲਾਂ ਹਨ।। ਵਾਹਿਗੁਰੂ।।
ਪੰਨੂ ਸਾਹਿਬ NRI’s ਨਾਲ ਇਹੋ ਜੇਹੀਆਂ ਹੋਈਆ ਜਾਂ ਹੋ ਰਹੀਆਂ ਲੁੱਟਾਂ ਤੋ ਦੁੱਖੀ ਹੋਏ NRI’s ਪੰਜਾਬ ਵੱਲ ਹੁਣ ਆਉਣ ਲਈ ਮੂੰਹ ਹੀ ਨਹੀਂ ਕਰ ਰਹੇ NRI’s ਨਾਲ ਪੰਜਾਬ ਵਿੱਚ ਵਤੀਰਾ ਬਹੁਤ ਮਾੜਾ ਕੀਤਾ ਜਾ ਰਿਹਾ ਹੈ ਲੁੱਟ ਰਹੇ ਨੇ NRI’s ਨੂੰ !
❤🎉ਸਤ ਸ੍ਰੀ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ 🎉❤ 0:43
40 ਏਕੜ ਵਾਲਾ ਨਿਯਮ ਹੀ ਗਲਤ ਹੈ ਜੇ ਪ੍ਰੈਕਟਿਸ ਵੀ ਕਰਨੀ ਹੈ ਤਾਂ ਕਿ ਸਾਰਿਆਂ ਨੂੰ ਇੱਕ ਇੱਕ ਏਕੜ ਵੰਡ ਕੇ ਦੇਣਾ ਇਹ ਤਾਂ 4 ਏਕੜ ਹੀ ਬਹੁਤ ਜ਼ਿਆਦਾ ਹੋਵੇਗੀ ਇਸ ਲਈ ਇਹਨੂੰ 40 ਤੋ ਬਦਲ ਕੇ 4 ਏਕੜ ਕਰਨਾ ਚਾਹੀਦਾ ਹੈ
ਪੰਨੂੰ ਸਾਬ ਜੀ ਅੱਜ ਕਦੇ ਕਦੇ ਤੁਹਾਡੀ ਆਵਾਜ਼ ਡਬਲ ਆਉਂਦੀ ਆ ॥
Good and balanced comments . Thanks .
Sat Shri akal Pannu Saab ji nd Navjit ji Waheguru ji chardi Kala vich Rakhan 🙏
Thnk u, respect 🌿
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
Navjeet g thanks
ਬਾਦਲ ਨੂੰ ਭਗਾਓ ਪੰਜਾਬ ਨੂੰ ਬਚਾਓ ਫਿਰੱਕੂ ਸੋਚ ਵਾਲੀ ਪਾਰਟੀ ਹੈ ਜੀ ਹਾਂ
SatSriAkal
Very good analysis ji
ਪੰਨੂ ਸਾਹਿਬ ਜੀ ਜਦੋ ਪਰਚਾ ਦਰਜ ਹੋ ਗਿਆ ਫਿਰ ਨਾਮ ਦੱਸਣ ਤੋਂ ਗੁਰੇਜ ਕਿਓ ਜੀ
ਵੈਹੇ ਪਰਚਾ ਤੇ ਜਾਅਲੀ ਵੀ ਦਰਜ ਹੋ ਜਾਂਦਾ ਜੀ। ਓਹਦੇ ਨਾਲ ਦੋਸ਼ੀ ਸਾਬਤ ਨੀ ਹੁੰਦਾ।
Sat shri akal ji pannu shaib and navjeet ji good work good news
Jatinder pannu g thanks
Jatinder ji great personality
Jatinder Pannu g sat shri akal
ਪੰਨੂ ਸਾਹਿਬ ਜੀ ਜਿਹੜੇ ਲਾਇਸੈਂਸ ਰੱਦ ਕਰ ਦਿੱਤੇ ਗਏ ਕੀ ਉਨ੍ਹਾਂ ਦੇ ਹਥਿਆਰ ਜਵਤ ਕੀਤੇ ਜਾਣਗੇ। ਧੰਨਵਾਦ ਜੀ
ਕਿ੍ਕਟ ਲਈ ਕੀਤੀ ਵਿਚਾਰ ਚਰਚਾ ਚੰਗੀ ਲੱਗੀ,, ਵੱਲੋਂ ਨੇਕਾ ਮੱਲ੍ਹਾਂ ਬੇਦੀਆ 🐘🐘🐘🐘🐘
Sat.shri.akal.g.🙏🌹🌹😊 Banga
ਪੰਨੂ ਸਾਹਬ ਜਦੋ ਦਾ ਸਿੱਖਿਆ ਦਾ ਨਿਜੀਕਰਨ ਹੋਇਆ ਹੈ ਉਦੋ ਦੀਆ ਪੜਾਈ ਦੀਆਂ ਦੁਕਾਨਾਂ ਖੁੱਲ ਗਈਆਂ ਹਨ। ਇਹ ਕੰਮ 2005 ਤੋ ਬਾਅਦ ਸ਼ੂਰੂ ਹੋਇਆ ਸੀ। ਇਨਾ ਵਿਚ ਜ਼ਿਆਦਾ ਪ੍ਰਾਪਰਟੀ ਡੀਲਰ ਹਨ , ਜਿਨਾ ਨੇ 2005 ਤੋ 2008 ਤੱਕ ਦੇ ਪ੍ਰਾਪਰਟੀ ਬੂਮ ਵਿਚ ਪੈਸਾ ਕਮਾਇਆ ਸੀ।
ਮੇਰੇ ਬਹੁਤ ਹੀ ਸਤਿਕਾਰ ਯੋਗ ਮੁੱਖ ਮੰਤਰੀ ਸਾਹਿਬ ਜੀ 🙏 ਨਿਮਰਤਾ ਸਾਹਿਤ ਬੇਨਤੀ ਹੈ ਕਿ ਸ਼ੀ੍ ਮੁਕਤਸਰ ਸਾਹਿਬ ਦੇ ਪਿੰਡਾਂ ਦੇ ਵਿੱਚ ਬਹੁਤ ਲੁੱਟਾ ਖੋਹਾ ਬਹੁਤ ਹੋ ਰਹੀਆਂ ਨੇ,ਅਤੇ ਲੋਕਾਂ ਦਾ ਜਾਨੀ ਮਾਲੀ ਬਹੁਤ ਨੁਕਸਾਨ ਹੋ ਰਿਹਾ ਹੈ,ਕਿਰਪਾ ਕਰਕੇ ਪਰਸ਼ਾਸ਼ਨ ਅਤੇ ਪੁਲਿਸ ਨਾਲ ਗੱਲ ਬਾਤ ਕਰਕੇ ,ਇਸ ਗਭੀਰ ਮਸਲੇ ਨੂੰ ਸਖਤੀ ਨਾਲ ਲਿਆ ਜਾਵੇ ਤਾ ਕਿ ਲੁੱਟਾ ਖੋਹਾ ਵਾਲਿਆਂ ਨੂੰ ਬਹੁਤ ਜਲਦੀ ਨਾਲ ਪਕੜ ਕੇ ਸਖਤ ਤੋ ਸਖਤ ਸਜਾ ਦਿੱਤੀ ਜਾਵੇ
🙏🙏🙏
Satshreea. Akal.ji bapu.ji.😊
ਪੰਨੂੰ ਸਾਹਿਬ ਦੀ ਆਵਾਜ ਡਬਲ ਊਨ ਦੀ ਵਾ ਜੀ ਕਦੇ ਕਦੇ
Sat Sri akal ji pannu saav
Good 👍👍👍
Pannu sab bna news ta churcha kitti bahut bahut shukriya
Panuu ji and navjeet ji sat shri akal ji
ਹੈਲੋ ਪੰਨੂ ਸਾਹਿਬ ਜੀ ਸਤਿ ਸ੍ਰੀ ਅਕਾਲ ਜੀ ਕੀ ਤੁਸੀਂ ਇਹ ਪ੍ਰੋਗਰਾਮ ਟੀਵੀ ਓਪਰ ਕਰਨਾ ਬੰਦ ਕਰ ਦਿੱਤਾ ਹੈ ਮੈ ਜਰਮਨ ਵਿੱਚ ਰਹਿੰਦਾ ਹਾਂ ਅਸੀਂ ਰੋਜਾਨਾ ਪ੍ਰੋਗਰਾਮ ਦੇਖਦੇ ਹਾਂ ਪਰ ਅੱਜ ਕੱਲ ਸਿਰਫ਼ ਐਤਵਾਰ ਹੀ ਆਉਦਾ ਹੈ ਕੀ ਤੁਸੀਂ ਸਾਨੂੰ ਆਪਣੇ ਪ੍ਰੋਗਰਾਮ ਦੇ ਟਾਈਮ ਦੱਸੋ ਸਾਨੂੰ ਦੱਸੋ ਜਰਮਨੀ ਵਿੱਚ ਕਿਹੜੇ ਟਾਈਮ ਆਉਦੇ ਹਨ ਪਲੀਜ 🙏🙏
Pannu ji SSA 🙏
ਬਣਾ ਕੇ ਛੱਡ ਜਾਂਦੇ ਨੇ ,ਆਪਣੇ ਵਜੂਦ ਦਾ ਆਦੀ .!
ਕੁਝ ਲੋਕ ਮੁਹੱਬਤ ਦਾ ਇੰਝ ਇਨਾਮ ਦਿੰਦੇ ਨੇ.!
ਮੰਤਰੀ ਦਾ ਨਾਂ ਫਰਾਡ ਵਿਚ, ਹੁਣ ਇਸ ਖ਼ਬਰ ਵਿੱਚ ਕੀ ਨਵਾਂ ਹੈ।
SAT SRI AKAL
JI TO ALL
CONG☆☆☆
FOR CRICKET ❤❤❤❤
👌🌹🙏
Very good pannu shiab and navjeet ji thanks
Pannu Sahab u are great
ਪੰਨੂ ਸਾਹਿਬ ਜੀ ਇਹਨਾਂ ਅਪਰਾਧੀਆਂ ਕੋਲ ਨਾਜਾਇਜ਼ ਹਥਿਆਰ ਵੀ ਹੋਣਗੇ ਕਿ ਨਹੀਂ?।
ਸਾਬਕਾ ਛੱਡੋ ਜੇ ਜਾਂਚ ਸਹੀ ਢੰਗ ਨਾਲ ਹੋਵੇ ਤਾਂ ਕਈ ਮੋਜੂਦਾ ਵੀ ਰਗੜੇ ਜਾਣਗੇ
ਲੁਧਿਆਣਾ ਖੇਤੀ ਬਾੜੀ ਯੁਨੀਵਰਸਿਟੀ ਵਿਚ ਇਹੋ ਜਿਹੇ ਮਾਹਿਰ ਹਨ ਜਿੰਨਾ ਨੂੰ ਅਦਰਕ ਅਤੇ ਸੁੰਢ ਵਿਚ ਫਰਕ ਨਹੀਂ ਪਤਾ ।ਉਹ ਅਦਰਕ ਨੂੰ ਹੀ ਸੁੰਢ ਮੰਨਦੇ ਹਨ ।
Thanks prime aisa team good
ਜੇ ਸੁਖਪਾਲ ਸਿੰਘ ਖਹਿਰਾ ਨੇ ਚੰਡੀਗੜ੍ਹ ਦੇ ਗ਼ਲਤ spelling ਬੋਲੇ ਹੁੰਦੇ ਤਾਂ ਪੰਨੂ ਸਾਬ ਨੇ ਛੱਜ ਚ ਪਾ ਕੇ chatna c
Thanks prime aisa team thanks
🙏🏻👌
ਪੰਨੂ ਸਾਹਿਬ ਸਤਿ ਸ਼੍ਰੀ ਅਕਾਲ ਉਹ ਟੀਵੀ ਚੈਨਲ ਚਲਾਓ ਟੀਵੀ ਚੈਨਲ ਬੰਦ ਹੋ ਗਿਆ ਵਾ ਮਜ਼ਾ ਨਹੀਂ ਆ ਰਿਹਾ ਸੁਣਦਾ
ਪੰਨੂ ਸਾਹਿਬ ਜੀ ਸਤਿ ਸ੍ਰੀ ਅਕਾਲ ਸਾਰੀ ਪ੍ਰਾਈਮ ਏਸ਼ੀਆ ਪ੍ਰਾਈਮ ਫੋਕਸ ਦੀ ਟੀਮ ਨੂਂ
ਆਵਾਜ ਦੀ ਕੁਆਲਿਟੀ ਮਾੜੀ ਸੀ ਜੀ ਅੱਜ ਦੇ ਪ੍ਰੋਗਰਾਮ ਵਿੱਚ
Prime discussion very good
ਪੰਨੂ ਸਾਹਿਬ ਜੀ ਏਸ ਮੁੱਖ ਮੰਤਰੀ ਤੋਂ ਕੋਈ ਉਮੀਦ ਨਹੀਂ ਕੀਤੀ ਜਾ ਸਕਦੀ ਜਿਹੜਾ ਆਵਦੇ ਜਵਾਕਾਂ ਦਾ ਨੀ ਬਣਿਆ ਕਿਸੇ ਦਾ ਕੀ ਬਣੂ
ਬਾਦਲ ਪਰਿਵਾਰ ਤੋਂ ਉਮੀਦ ਰੱਖ ਲਓ ਕਿਉਂਕਿ ਇੱਕ ਉਹੀ ਪਰਿਵਾਰ ਹੈ ਜਿਹਨਾਂ ਨੇ ਪੰਜਾਬ - ਪੰਜਾਬੀ , ਸਿੱਖ - ਸਿੱਖੀ , ਬਾਣੀਂ - ਬਾਣੇ ਅਤੇ ਸਰਕਾਰੀ ਮਹਿਕਮਿਆਂ ਨੂੰ ਖ਼ਤਮ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ।
ਕੀ ਇਹ ਪੰਜਾਬ ਅਤੇ ਪੰਜਾਬ ਦੇ ਲੋਕਾਂ ਦੀ ਤਰੱਕੀ ਕਰਵਾ ਸਕਦੇ ਹਨ ❓❓❓❓😁
@@harjindersinghThind450714 lakh ਮੋਟਰ connection dite a akalia te ਕਾਂਗਰਸੀ ਸਰਕਾਰਾਂ ਨੇ ਹੁਣ ਤੁਸੀ ਦੱਸੋ 2022 ਤੋਂ ਬਾਅਦ kine connection kile a
@@mandeepsandhu7811 ਓਏ ਅੰਧ ਭਗਤ ਤੁਸੀਂ ਬਿਜਲੀ ਕੁਨੈਕਸ਼ਨ ਨੂੰ ਰੋਈ ਜਾਂਦੇ ਹੋ। ਦੂਜੇ ਪਾਸੇ ਤੁਹਾਡਾ ਧਿਆਨ ਨਹੀਂ ਗਿਆ।
ਬਾਦਲ ਸਰਕਾਰ ਨੇ ਖੇਤੀਬਾੜੀ ਮੁਫ਼ਤ ਬਿਜਲੀ, ਸਸਤੇ ਕੁਨੈਕਸ਼ਨ ਦੇ ਕੇ ਕਿਸਾਨਾਂ ਦਾ ਧਿਆਨ ਭੜਕਾਇਆ ਗਿਆ। ਉਹਨਾਂ ਨੇ ਇਸ ਕੰਮ ਦੀ ਆੜ੍ਹ ਹੇਠ ਪੰਜਾਬ ਦਾ ਨਹਿਰੀ ਪਾਣੀ ਰਾਜਸਥਾਨ ਨੂੰ ਦੇ ਦਿੱਤਾ। ਉਹ ਵੀ ਮੁਫ਼ਤ ਵਿੱਚ। ਜਿਸ ਦਾ ਅੱਜ਼ ਤੱਕ ਇੱਕ ਵੀ ਪੈਸਾ ਪੰਜਾਬ ਸਰਕਾਰ ਨੂੰ ਨਹੀਂ ਮਿਲਿਆ।
ਮੁਫਤ ਬਿਜਲੀ ਹੋਣ ਕਾਰਨ ਕਿਸਾਨਾਂ ਨੇ ਝੋਨੇ ਦੀ ਫ਼ਸਲ ਜ਼ਿਆਦਾ ਬੀਜਣੀ ਸ਼ੁਰੂ ਕਰ ਦਿੱਤੀ। ਜਿਸ ਕਾਰਨ ਰਾਤ ਦਿਨ ਇੱਕ ਕਰਤਾ ਧਰਤੀ ਹੇਠਲੇ ਪਾਣੀ ਨੂੰ ਖ਼ਤਮ ਕਰਨ ਲਈ।
ਅੱਜ਼ ਪੰਜਾਬ ਦੇ ਜ਼ਮੀਨ ਹੇਠਲਾ ਪਾਣੀ ਦਾ ਪੱਧਰ ਰਾਜਸਥਾਨ ਦੇ ਬਰਾਬਰ ਪਹੁੰਚ ਗਿਆ ਹੈ। ਆਉਣ ਵਾਲੇ ਕੁੱਝ ਕੁ ਸਾਲਾਂ ਵਿੱਚ ਪੰਜਾਬ ( ਜੇਹੜਾ ਪੰਜ + ਆਬ ਦੇ ਕਾਰਨ ਨਾਂਮ ਪਿਆ )ਬੰਜਰ ਜ਼ਮੀਨਾਂ ਹੋਣ ਵੱਲ ਧੱਕਿਆ ਜਾ ਰਿਹਾ ਹੈ।
ਭਗਵੰਤ ਮਾਨ ਸਰਕਾਰ ਦਾ ਧੰਨਵਾਦ ਕਰਨਾ ਬਣਦਾ ਹੈ ਜਿਸ ਨੇ ਲੰਮੇ ਸਮੇਂ ਤੋਂ ਬੰਦ ਪਈਆਂ ਨਹਿਰਾਂ , ਸੂਏ , ਨਾਲੇ ਮੁੜ ਤੋਂ ਚਾਲੂ ਕਰਕੇ ਪੰਜਾਬ ਦਾ ਪਾਣੀ ਬਚਾਉਣ ਦੀ ਕੋਸ਼ਿਸ਼ ਕੀਤੀ ਹੈ। 🙏🙏🙏👍👍👍