ਸ਼ੇਰਾ ਖੁੱਬਣ ਦਾ Encounter ਤੇ Lawrence ਨੂੰ ਪਹਿਲੀ ਵਾਰ ਫੜ੍ਹਨ ਵਾਲੇ IPS Kuldeep Chahal ਦਾ ਵੱਡਾ Interview,

Поділитися
Вставка
  • Опубліковано 5 лют 2025
  • ਸ਼ੇਰਾ ਖੁੱਬਣ ਦਾ Encounter ਤੇ Lawrence ਨੂੰ ਪਹਿਲੀ ਵਾਰ ਫੜ੍ਹਨ ਵਾਲੇ IPS Kuldeep Chahal ਦਾ ਵੱਡਾ Interview, Jazzy B ਦੇ ਲਿੰਕ 'ਚੋਂ ਫਾਰਚੂਨਰ ਖੋਹ ਕੇ ਭੱਜੇ ਸ਼ੇਰੇ ਨੂੰ ਕਿੱਥੇ ਪਾਇਆ ਸੀ ਘੇਰਾ ? ਕਿਵੇਂ ਸ਼ੁਰੂ ਹੋਈ ਫ਼ਾਇਰਿੰਗ ?
    ਕਬੱਡੀ ਖਿਡਾਰੀ ਤੇ ਆਮ ਸਿਪਾਹੀ, ਮਿਹਨਤ ਕਰ ਕਿਵੇਂ ਬਣਿਆ ਪੰਜਾਬ ਦਾ Top ਦਾ IPS ਅਫ਼ਸਰ
    #Sherakhuban #Jaggubhagwanpuria #Gangwar #Crime #Singer #Fortuner
    #Encounter #Gangster #IPS #KuldeepChahal #Interview #JazzyB #ProPunjabTv
    Join this channel to get access to perks:
    / @propunjabtv
    Pro Punjab Tv
    Punjabi News Channel
    India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
    Like us on Facebook: / propunjabtv
    Tweet us on Twitter: / propunjabtv
    Follow us on Instagram: / propunjabtv
    Website: propunjabtv.com/
    Pro Zindagi Facebook: / prozindagitv

КОМЕНТАРІ • 465

  • @Montyjatt8603
    @Montyjatt8603 Рік тому +52

    ਕੁਲਦੀਪ ਚਾਹਲ ਜੀ ਦਿਲ ਖੁਸ਼ ਹੋ ਗਿਆ ਜੇ ਮਾਅਦਾ ਕਿਸੇ ਨੂੰ ਮਾਰਨ ਦਾ ਰੱਖਦੇ ਓ ਤਾਂ ਜੁੰਮੇਵਾਰੀ ਦਾ ਮਾਐਦਾ ਵੀ ਰੱਖੋ ਖੋਤੀਆ ਆ ਸਾਰੀਆਂ ਜਿਹੜੇ ਕੋਟ ਚ ਜਾਕੇ ਮੁੱਕਰ ਜਾਂਦੇ ਆ ,ਚਾਹਲ ਸਾਹਿਬ ਮੈ ਇਕ ਡਰਾਈਵਰ ਆ ਪਰ ਹੁਣ ਮੈ ਵੇਹਲਾ ਘਰ ਬੈਠਾ ਆ ਪਰ India ਅੱਧੇ ਨਾਲੋ ਵੱਧ ਕੁੰਮ ਲਿਆ ਨਸ਼ਾ ਪੰਜਾਬ ਨਾਲੋ ਵੱਡੇ ਵੱਡੇ ਦਿੱਲੀ ਵਰਗੇ ਸ਼ਹਿਰਾ ਚ ਹੈ ਪੰਜਾਬ ਤਾਂ ਪੰਜਾਬੀ ਗਾਣੇ ਜਾ ਫਿਲਮਾ ਚ ਬਦਨਾਮ ਕੀਤਾ ਹੋਇਆ ਪਿਆ ਹੈ,ਵਾਹਿਗੁਰੂ ਮੇਹਰ ਕਰਨ ਕੁਲਦੀਪ ਚਾਹਲ ਜੀ ਉਪਰ

  • @bhindabrar6265
    @bhindabrar6265 Рік тому +260

    ਵਾਕਿਆ ਹੀ ਚਹਿਲ ਸਾਹਿਬ ਬਹੁਤ ਵਧੀਆ ਆਫਿਸਰ ਨੇਂ ਜਦ ਇੰਨਾ ਦੀ ਡਿਊਟੀ ਸ਼੍ਰੀ ਮੁਕਤਸਰ ਸਾਹਿਬ ਸੀ। ਸਾਡੇ ਤੇ ਇੱਕ ਪੁਲਿਸ ਵਾਲ਼ੇ ਵਲੋਂ ਕਤਲ ਦਾ ਕੇਸ ਪਵਾ ਦਿੱਤਾ ਗਿਆ ਸੀ ਸਾਨੂੰ ਟਾਰਚਰ ਬਹੁਤ ਕਿੱਤਾ ਪਰ ਜਦ ਇੰਨਾ ਨਾਲ ਗੱਲਬਾਤ ਕੀਤੀ ਤਾਂ ਇੰਨਾ ਨੇਂ ਸਾਡੇ ਫੋਨ ਨੰਬਰ ਲੇ ਕੇ ਸੁਬਾ 8ਵਜੇ chd ਨੂੰ ਚਲੇ ਗਏ ਤੇ ਪੁਲੀਸ ਨੂੰ ਇਤਲਾਹ ਦਿੱਤੀ ਕਿ ਇੰਨਾ ਨੂੰ ਹੁਨ ਕੁੱਝ ਨਾ ਕਿਹਾ ਜਾਵੇਂ। ਫ਼ਿਰ 12ਵਜੇ ਨੂੰ ਪੁਲੀਸ ਨੂੰ ਫੋਨ ਕੀਤਾ ਇਨਾਂ ਨੂੰ ਛੱਡ ਦਿੱਤਾ ਜਾਵੇ ਫਿਰ ਸਾਨੂੰ 2*3ਵਾਰ ਬੁਲਾਇਆ ਗਿਆ ਤੇ ਕੇਸ ਬੰਦ ਕਰ ਦਿੱਤਾ ਗਿਆ ਜੀ। Good morning sir ji wmk ji ਤੁਹਾਡੇ ਵਰਗੇ ਲੋਕਾਂ ਤੇ

  • @harinderdhaliwal
    @harinderdhaliwal 9 місяців тому +3

    Good job DIG sahib bahut sohna interview.bahut sahi bolya punjab laye ke drug sab states ch aa punjab nu badnaam na karo

  • @harmandhillon4618
    @harmandhillon4618 Рік тому +9

    Positive energy ,hardwork ,dedication a true gem kuldeep chahal sir 🙏

  • @gurtejsinghhanda4519
    @gurtejsinghhanda4519 Рік тому +14

    ਬਹੁਤ ਹੀ ਵਧੀਆ ਅਫਸਰ ਹਨ, ਚਾਹਲ ਸਾਬ ਵਾਹਿਗੁਰੂ ਜੀ ਮੇਹਰ ਕਰਨ sir ਜੀ ਤੇ,,

  • @poonampattersurewala9817
    @poonampattersurewala9817 Рік тому +18

    दिल के बहुत ही अच्छे इंसान है और हम परमात्मा से दुआ करते हैं की सदा तरक्की दें

  • @JagsirSingh-b2c
    @JagsirSingh-b2c Рік тому +22

    ਬਹੁਤ ਵਾਦੀਆਂ ਅਫਸਰ ਚਹਿਲ ਸਾਹਿਬ 🌹

  • @Souravshukla777
    @Souravshukla777 14 днів тому +2

    Hats off to you sir..... struggle full journey......real motivation 🙏

  • @l.s.sandhu439
    @l.s.sandhu439 Рік тому +14

    Great personality,, very simple and straight point of view.. Chahal Sahib di interview Bahut inspiring and full of positivity 👍👍👍👍

  • @Naag728
    @Naag728 Рік тому +2

    First tym I saw this man but how down to earth he is really a great human being and an officer too. Hatsoff sir

  • @Hindustanpunjab5
    @Hindustanpunjab5 Рік тому +37

    ਪਲੇਅਰ ਹੁੰਦੇ ਨੇ ਜਿਹੜੇ ਉਹ ਐਹੋ ਜਿਹੇ ਈ ਹੁੰਦੇ ਨੇ, ਕਿਸੇ ਨੂੰ ਤੰਗ ਪ੍ਰੇਸਾਨ ਨਹੀਂ ਕਰਦੇ

  • @s.psandhu590
    @s.psandhu590 Рік тому +29

    ਇਹੋ ਜਿਹੇ ਅਫਸਰਾਂ ਨੂੰ ਰੋਲ ਮਾਡਲ ਬਣਾਉਣਾ ਚਾਹੀਦਾ ਹੈ ਅੱਜ ਦੀ ਪੀੜ੍ਹੀ ਕਹਿ ਲਵੋਂ ਜਾਂ ਅੱਜ ਦੀ ਨੌਜਵਾਨੀ ਨੂੰ। ""ਤੁਹਾਨੂੰ ਦਿਲ ਤੋਂ ਸਲੂਟ ਆ ਸਰ""

  • @gurjindersingh2653
    @gurjindersingh2653 5 місяців тому +4

    ਪੁਰਾਣੇ ਦਿਨ ਯਾਦ ਆਗੇ sir ਦੇ ਨਾਲ਼ ਕਾਲਜ ਵਾਲੇ 😘🥰

  • @AMANTIWANA8700
    @AMANTIWANA8700 Рік тому +14

    Banda Kaint aa kuldeep Singh .. 2017 🇺🇸👍 yaar da yaar .. he is really down to earth .. Mohali 👍🇺🇸

  • @manindermadahar24
    @manindermadahar24 Рік тому +25

    ਇਹ ਅਫ਼ਸਰ ਸਹੀ ਹੋਣ ਗੇ ਪਰ ਲੀਡਰ ਏਨਾ ਦੀ ਚੱਲਣ ਨਈ ਦਿੰਦੇ ਸਭ ਤੋਂ ਵੱਧ ਕਰਾਇਮ ਪੁਲੀਸ ਕਰਦੀ ਆ

  • @riverdreamtravel1006
    @riverdreamtravel1006 2 місяці тому +5

    ਬਹੁਤ ਚੰਗੇ ਅਫਸਰ ਨੇ ਚਾਹਲ ਸਾਬ ਵਾਹਿਗੁਰੂ ਸਦਾ ਚੜਦੀ ਕੱਲਾ ਰੱਖਣਾ ਜੀ

  • @deeprataindia1170
    @deeprataindia1170 Рік тому +20

    ਸੱਚ ਕਬੱਡੀ ਪਲੇਅਰ ਹਨ ਜਨਾਬ ਜੀ ਬਹੁਤ ਸੋਹਣੇ ਵਿਚਾਰ ਹਨ ਕਬੱਡੀ ਦੇ ਨਾਲ ਨਾਲ ਅਸੀਂ ਵੀ ਲੋੜ ਪੈਣ ਤੇ ਅਰਜ਼ ਕਰ ਸਕਦੇ ਹਾਂ ਮਾਣ ਹੈ ਜਨਾਬ ਜੀ ਤੇ।ਸੱਚੇ ਪਾਤਸ਼ਾਹ ਜੀ ਮੇਹਰ ਭਰਿਆ ਹੱਥ ਰੱਖਣਾ ਸਰ ਜੀ ਤੇ।
    ,,ballu ਰਟੈਂਡਾ,,

  • @chaudharybhupindersingh3050
    @chaudharybhupindersingh3050 Рік тому +16

    VERY INTERESTING STORY SIR, FROM VILLAGE BOY TO IPS OFFICER....ITS AMAZING ....I SALUTE SIR U R COURAGE & HARD WORK

  • @balwindergill9064
    @balwindergill9064 Рік тому +63

    ਲਾਰੈਸ ਦਾ ਕੰਮ ਖਤਮ ਕਰੋ

    • @lakhbirsingh3898
      @lakhbirsingh3898 5 місяців тому

      Bhaji yeh lander bandya to pta ni log ku darde ne...salya de jutiya yeni Maro ki gangster tan ki,ik choti jhi chori karan to ve daran...

    • @YunasMasih-sv7hu
      @YunasMasih-sv7hu 2 місяці тому +1

      Tera baap hae lorence bisnoi

  • @sonymaan331
    @sonymaan331 5 місяців тому +2

    ਬਹੁਤ ਵਧੀਆ ਅਫਸਰ ਹਨ ਚਾਲ ਸਾਹਿਬ ਤੇ ਇਨਸਾਨ ਵੀ ਬਹੁਤ ਵਧੀਆ ਹਨ ਸਾਡੇ ਮੁਕਤਸਰ ਦੇ ਵਿੱਚ ਬਤੌਰ ਐਸਐਸਪੀ ਵਾਹਿਗੁਰੂ ਚੜਦੀ ਕਲਾ ਬਖਸ਼ੇ।

  • @ChahilpreetsinghMangat
    @ChahilpreetsinghMangat Рік тому +5

    ਪੁਲਿਸ ਅਫਸਰ ਹੋਰ ਵੀ ਬਹੁਤ ਨੇਂ ਜਿੰਨਾ ਚਿਰ ਹੋਸ਼ਿਆਰਪੁਰ ਰਹੇ ਨੇ ਸੱਚੀ ਐਸਾ ਆਫ਼ੀਸਰ ਨਹੀ ਦੇਖਿਆ ਬਹੁਤ ਵਧੀਆ ਇੰਨਸਾਨ ਨੇ ਹੁਸ਼ਿਆਰ ਪੁਰ ਵਿੱਚ ਚਲਾਨ ਘੱਟ ਸਮਜਾਇਆ ਜਿਆਦਾ ਜਾਂਦਾ ਸੀ

  • @KabeerSingh-qq3kt
    @KabeerSingh-qq3kt Рік тому +14

    Jai jaat devta chahal g aap jaise jaat Haryana ki Shaan h❤

  • @brarbrar6884
    @brarbrar6884 Рік тому +21

    ਬਿਸ਼ਨੋਈ ਠੋਕ ਦਿਓ ਸਰ ਦੂਜੇ ਆਪੇ ਦਬ ਜਾਣਗੇ

    • @Brar91
      @Brar91 Рік тому +6

      chahal ne faridkot jail ch bishnoi de magar danda dita se te video banai se chahal nu chotalea ne police join karai se te bishnoi ne chotalea de munde da muder kita se ta lagdi a chahal di bishnoi nall

    • @Viratkohli18-j1n
      @Viratkohli18-j1n Рік тому

      ​@@Brar91ਚੌਟਾਲਿਆਂ ਦਾ ਬੰਦਾ ਮਰਿਆ ਨਹੀਂ ਸੀ ਹਮਲਾ ਕਰਵਾਇਆ ਸੀ ਅਬੋਹਰ ਕੋਰਟ ਵਿੱਚ ਛੋਟੂ ਭਾਟ ਤੇ ਉਹਨੂੰ ਗੋਲੀਆਂ ਵੱਜੀਆਂ ਸੀ ਉਹ ਵੀ ਅਗੋਂ ਬਦਮਾਸ਼ ਹੈ ਚੌਟਾਲਿਆਂ ਦਾ ਸ਼ੂਟਰ ਹੈ ਆਰਜ਼ੂ ਬਿਸ਼ਨੋਈ ਨੂੰ ਭੇਜਿਆ ਸੀ ਲੋਰਸ ਨੇ ਉਹਨੂੰ ਵੀ ਗੋਲੀ ਵਜੀ ਸੀ

    • @panditbhudev21
      @panditbhudev21 16 днів тому

      ​@@Brar91Chautale ke kehre munde na murder kitta?

  • @amanbhattbvlogs
    @amanbhattbvlogs Рік тому +2

    Ludhiana city nu bohat jarurat c commissioner off police 🚓 sir kuldeep chahal ji varge dhaakad officer di kuchh hi Dina vich ludhiane da mahaul peaceful karta nale Gunda Ansara da safaya kita very grateful thanks sir 🙏 salute

  • @JasvinderSinghbajwa-ny7ob
    @JasvinderSinghbajwa-ny7ob Рік тому +4

    K chahal saab bahut hi uch vichar bahut kush sikhan nu miliya hai Eshwar Allah vaheguru tuhanu chardi cala vich rakhn

  • @singhsaabpp
    @singhsaabpp Рік тому +6

    ਸਾਡੇ CP ਸਾਬ🙏❤

  • @aayushdabgotra9607
    @aayushdabgotra9607 Рік тому +8

    Interview full of Positivity ❤

  • @NikkaSingh-uk8rf
    @NikkaSingh-uk8rf 9 місяців тому +1

    ❤good sar ji

  • @Dr.SukhmanjotSandhu
    @Dr.SukhmanjotSandhu Рік тому +2

    During 2012-13 Encounter.. IPS Chahal Sir thodi os team ch mere massar ji v c.. you both have same first names, now he is serving as class 1 (privacy for other audience) in PP Bathinda.. Salute Sir 🫡

  • @mysontyson627
    @mysontyson627 Рік тому +2

    ਬਹੁਤ ਵਧੀਆ ਜੀ ਗੰਦ ਸਾਫ਼ ਕਰੋਂ ਪੰਜਾਬ ਚੋ

  • @jashanchahal3963
    @jashanchahal3963 Рік тому

    What a great officer ,,,,,bhut sohni interview aa g

  • @ParminderSingh-jv2kl
    @ParminderSingh-jv2kl Рік тому +3

    Waheguru ji very good interview and Good very good Sir ❤

  • @rahulsharma-ju3er
    @rahulsharma-ju3er Рік тому +2

    ਬਹੁਤ ਵਧੀਆ ਅਫਸਰ ਜੀ

  • @sukhvirsinghmaan4928
    @sukhvirsinghmaan4928 Рік тому +16

    ਖਾੜਕੂ ਪੁਲਿਸ ਦੀ ਬਹਾਦਰੀ ਨਾਲ ਨਹੀ ਬਦਨਾਮ ਕਰਕੇ ਖਤਮ ਕੀਤੇ ਗਏ ਆ,,,ਜੇ ਇਹ ਝੂਠ ਹੁਦਾ ਤਾ ਇਸ ਦੇ ਉਤੇ ਫਿਲਮਾ ਨਾ ਬਣਦੀਆ,,,ਕੲੀ ਫਿਲਮਾ ਚ ਇਹ ਸਚਾਈ ਦਿਖਾ ਦਿੱਤੀ ਗਈ ਆ ਕਿ

  • @akashmannakashmann20
    @akashmannakashmann20 Рік тому +2

    Very honest and good officer ha kuldeep chahal sir God bless u ji

  • @arvindkumar-mi9ql
    @arvindkumar-mi9ql 2 місяці тому

    We are proud of officers like you Sir,God may give you health and long live to serve the community

  • @gautamkanwar5507
    @gautamkanwar5507 7 місяців тому

    Very honest person kuldeep chahal ji..baba nanak aapko khoob khushiyan de

  • @RajnishKThakur
    @RajnishKThakur Рік тому +6

    V. DOWN TO EARTH GOD BLESS YOU 🙏

  • @RinkuSingh-yz1lb
    @RinkuSingh-yz1lb Рік тому +1

    Bahut hi nek afsar han kash Kuldip saab sade Amritsar de CP ban ke aaun..👍

  • @vakilsingh5387
    @vakilsingh5387 9 місяців тому +3

    ਕੁਲਦੀਪ ਚਹਿਲ ਜੀ ਸਾਡੇ ਮੁਕਤਸਰ ਸਾਹਿਬ SSP ਰਹਿ ਨੇ ਬਹੁਤ ਨੇਕ ਅਨਸਾਰ ਆ

  • @handeepkhattra7051
    @handeepkhattra7051 Рік тому +4

    Respected Kuldeep Singh Sir is Great Man 🎉🎉 God bless your family 🙏
    Regards: Handeep Singh khattra ( Sarpanch ) Nabha Patiala

  • @padamkumar1405
    @padamkumar1405 Рік тому +1

    Respected sir ji 🙏. Aapji di interwieu dekh ke bhout acha laga sir.Bhagwan shiv shankar ji apko hamesha khush rakhein. GOLDY AMRITSAR

  • @RajvirCalifornia
    @RajvirCalifornia Рік тому +4

    Sounds like a down to earth person, very impressive journey 👍

  • @montysingh882
    @montysingh882 6 місяців тому

    Look at his words..
    Ohnaney.
    He is giving a lot of respect
    WoW

  • @SSSGGG777
    @SSSGGG777 Рік тому +2

    Very nice 👍
    God give u more strength kuldeep chahal ji

  • @kuka6853
    @kuka6853 Рік тому +6

    ❤🎉❤🎉❤🎉❤🎉❤🎉❤🎉ਬਹੁਤ ਸਾਫ ਇਨਸਾਨ ਨੇ। ਬਹੁਤ ਸਾਫ ਗੱਲਾਂ ਕੀਤੀਆ। 👌👍🌹🌹✅

  • @HarjinderSingh-vq7xv
    @HarjinderSingh-vq7xv 8 днів тому +1

    Very good person Mr. Chahal. 👍🙏

  • @John97071
    @John97071 Рік тому

    Great 👍🏾 interview sir! 🫡🙏🏾 respect love from Canada 🇨🇦

  • @arshpreetkhaira1082
    @arshpreetkhaira1082 Рік тому +12

    ਵਾਹਿਗੁਰੂ ਜੀ🙏 ਵਾਹਿਗੁਰੂ ਜੀ🙏 ਵਾਹਿਗੁਰੂ ਜੀ🙏 ਵਾਹਿਗੁਰੂ ਜੀ🙏 ਵਾਹਿਗੁਰੂ ਜੀ🙏 ਵਾਹਿਗੁਰੂ ਜੀ🙏 ਵਾਹਿਗੁਰੂ ਜੀ🙏 ਵਾਹਿਗੁਰੂ ਜੀ🙏 ਵਾਹਿਗੁਰੂ ਜੀ🙏 ਵਾਹਿਗੁਰੂ ਜੀ🙏 ਵਾਹਿਗੁਰੂ ਜੀ🙏 ਵਾਹਿਗੁਰੂ ਜੀ🙏 ਵਾਹਿਗੁਰੂ ਜੀ🙏 ਵਾਹਿਗੁਰੂ ਜੀ🙏 ਵਾਹਿਗੁਰੂ ਜੀ🙏 ਵਾਹਿਗੁਰੂ ਜੀ🙏 ਵਾਹਿਗੁਰੂ ਜੀ🙏 ਵਾਹਿਗੁਰੂ ਜੀ🙏 ਵਾਹਿਗੁਰੂ ਜੀ🙏 ਵਾਹਿਗੁਰੂ ਜੀ🙏 ਵਾਹਿਗੁਰੂ ਜੀ🙏 ਵਾਹਿਗੁਰੂ ਜੀ🙏 ਵਾਹਿਗੁਰੂ ਜੀ🙏 ਵਾਹਿਗੁਰੂ ਜੀ🙏 ਵਾਹਿਗੁਰੂ ਜੀ 🙏ਵਾਹਿਗੁਰੂ ਜੀ🙏 ਵਾਹਿਗੁਰੂ ਜੀ🙏 ਵਾਹਿਗੁਰੂ ਜੀ🙏 ਵਾਹਿਗੁਰੂ ਜੀ🙏 ਵਾਹਿਗੁਰੂ ਜੀ🙏 ਵਾਹਿਗੁਰੂ ਜੀ🙏 ਵਾਹਿਗੁਰੂ ਜੀ🙏

  • @VICKYSharma-td4yo
    @VICKYSharma-td4yo Рік тому +1

    I am very proud feel this geeat guy from my village

  • @SahilSharma-vv9zd
    @SahilSharma-vv9zd Рік тому

    Dil toh salute sir...nice, down to earth and hardworking officer
    Regards ..Jatinder singh

  • @shagunrana7984
    @shagunrana7984 Рік тому +7

    2008 was different time .but after 2012 the pattern and selection changed and it became more tough

  • @KuldeepSingh-ww7nl
    @KuldeepSingh-ww7nl Рік тому +13

    Very nice Sir, Great motivation for youth, Salute you

  • @kamaldeep262
    @kamaldeep262 11 місяців тому +1

    salahoeya kale daurr da❤❤❤❤❤❤❤❤

  • @kabird4392
    @kabird4392 Рік тому +1

    A great senior for me ❤️🙏🏻.I request the channel with honour plz interview the Lion of Punjab very respectful IPS Dr.Nanak Singh(SSP MANSA)❤️its an humble request.Everyone who wants interview of very respectable Dr.Nanak singh plz comment and like the comments.Thanku everyone 🙏🏻

  • @gsdhillon7560
    @gsdhillon7560 Рік тому +5

    ਬਹੁਤ ਞਧੀਆ ਜੀ ਚਹਿਲ ਸਾਹਿਬ

  • @sukhvirsingh1706
    @sukhvirsingh1706 Рік тому +8

    Down to earth officer

  • @AmardeepBalion-w4u
    @AmardeepBalion-w4u 5 місяців тому

    ਇੱਕ ਬਹੁਤ ਵਧੀਆ ਅਫਸਰ ਹਨ ਚਾਹਲ ਸਾਹਿਬ

  • @sandu981
    @sandu981 Рік тому +5

    Anchor ਸੁਣਦਾ ਘੱਟ ਹੈ ਤੇ ਬੋਲ ਦਾ ਜਾਂਦਾ, ਗੱਲ ਤੇ ਗੱਲ ਚੜਾਈ ਜਾਂਦਾ

  • @Vikramkamboj08
    @Vikramkamboj08 22 дні тому

    Well said sir ❤

  • @kiranpreetkaur7230
    @kiranpreetkaur7230 Рік тому

    👍👍best best kuldeep sir

  • @happygholia1999
    @happygholia1999 Рік тому

    Nice video good information thanks all tem

  • @varunmehta9393
    @varunmehta9393 Рік тому +3

    Prava eda de episode leke aya kro k Punjab de youth nu pta lge k j bande ch dum hove te oh apne mulk ch tarrakki kr skda.. eho je he afsara de interview leke aya kro sanu motivation mildi aa

  • @jassarkaler1537
    @jassarkaler1537 Рік тому

    ਬੰਦਾ nice kuldeep down to earth

  • @amritsingh9675
    @amritsingh9675 5 місяців тому +2

    ਮੈਂ ਦੇਖਿਆ ਇਹ ਮਸਲਾ ਕਮਲਾ ਨਹਿਰੂ ਕਲੋਨੀ ਬਠਿੰਡਾ

  • @kuldeepmaan1173
    @kuldeepmaan1173 10 днів тому

    Good sir 🎉

  • @kindakinda6544
    @kindakinda6544 Рік тому +26

    ਸ਼ੇਰੇ ਨੂੰ ਮਰਵਾਇਆ ਕਰਮਿੱਤੀ ਨੇ ਸੀ ਓਹਨੇ ਤੁਹਾਨੂੰ ਕਿਹਾ ਸੀ ਮੈਨੂੰ ਬਖਸ਼ ਦਵੋ ਕੰਮ ਦੇ ਦਿਨਾ ਉਸ ਦਿਨ ਵੀ ਕ੍ਰਮਿੱਤੀ ਨੇ ਗੋਲੀ ਮਾਰੀ ਨਹੀਂ ਤੁਹਾਡੀ bund ਚ ਕਿੱਥੇ ਦਮ ਸੀ ਸ਼ੇਰੇ ਨੂੰ ਫੜ੍ਹ ਲੈਂਦੇ

    • @Brar91
      @Brar91 Рік тому +4

      karmiti di na chod di se jaipal ne

    • @Soaringsky379
      @Soaringsky379 Рік тому

      police j marn te ajay tan vade vade ni bachde khuban kol kedi top c ehli ,judo marna agle mar e dinde a
      Bach keda gea hun tak ?
      j bhulekha tu panga la k dekh la .

  • @amandeeprandhawa8038
    @amandeeprandhawa8038 Рік тому

    Very good job kuldeep sir ji Great Man

  • @Gurjeetdhall
    @Gurjeetdhall 6 місяців тому

    Great officer👮 police de cp sir Ludhiana. ❤❤❤

  • @kuldeep76700
    @kuldeep76700 21 день тому

    Kuldeep Singh ji khush aa aapa

  • @RamanDeep-cv8rq
    @RamanDeep-cv8rq Рік тому +1

    Me bhot Vada fan ha kuldeep sir da very honest officer ne I love chahl saab

  • @fatehfateh3322
    @fatehfateh3322 Рік тому +1

    Vry nice officer kuldip chahl

  • @patiala_news
    @patiala_news Рік тому +2

    ਜਿਵੇਂ CM ਮਾਨ ਅੱਜ ਕੱਲ ਨੌਕਰੀ ਨੀ ਦੇ ਰਿਹਾ ਪ੍ਰੋਫੈਸਰਾ ਨੂੰ ਉਸ ਟਾਈਮ ਕਾਂਗਰਸ ਨੇ ਨੌਕਰੀ ਨੀ ਦਿੱਤੀ ਸੀ ਸ਼ੇਰਾ ਸਿੰਘ ਖੁੱਬਣ ਨੂੰ ਸ਼ੇਰੇ ਚ ਜਾਨ ਸੀ ਨਵੀਂ ਉੱਮਰ ਸੀ ਨਹੀ ਪਤਾ ਸੀ ਉਸ ਨੂੰ ਕੀ ਉਹ ਕਿਸ ਰਸਤੇ ਜਾਵੇ ਓਹੀ ਕੰਮ ਅੱਜ ਦੀ ਸਰਕਾਰ ਕਰ ਰਹੀ ਆ ਬਸ ਗੱਪ ਮਾਰੋ ਗੱਡੀ ਦੇ ਟਾਇਰ ਨੀ ਥੱਲੇ ਲੱਗੇ ਸਾਰੇ ਗੱਪ ਮਾਰੀ ਜਾਂਦਾ ਤੁਹਾਡਾ CM 😂😂😂

  • @ਸਿੱਧੂਬਰਾੜ-ਟ4ਡ

    ਨੌਜਵਾਨ ਪੀੜ੍ਹੀ ਨੂੰ ਅਜਿਹੇ ਲੋਕਾਂ ਨੂੰ ਆਪਣਾ ਆਦਰਸ਼ ਬਣਾਉਣਾ ਚਾਹੀਦਾ ਨਾ ਕਿ ਸ਼ੇਰਾ ਖੁੱਭਣ ਵਰਗਿਆਂ ਨੂੰ

  • @R.G47_
    @R.G47_ Рік тому +2

    ਐਂਕਰ ਸਾਹਬ ਥੋੜਾ ਅਗਲਾ ਨੂੰ ਗੱਲ ਪੂਰੀ ਕਰ ਲੈਣ ਦਿਆ ਕਰੋ ਵਾਰ ਵਾਰ ਵਿੱਚ ਟੋਕੀ ਜਾ ਰਹੇ ਓ ਤੁਸੀਂ

  • @dg9358
    @dg9358 Рік тому +6

    A good police officer very intelligent kudos

  • @BhupinderSingh-bd4wv
    @BhupinderSingh-bd4wv 10 місяців тому +1

    ਗ੍ਰੇਟ ਨੇ ਕੁਲਦੀਪ ਸਰ 🎉

  • @MandeepMaan-j6i
    @MandeepMaan-j6i 2 місяці тому +1

    ਗਰੀਬ ਤੇ ਅਮੀਰ ਚ ਕਹਿੰਦੇ ਫਰਕ ਨੀ ਕਰਦੇ ਅਸੀਂ ਇਹ ਗੱਲ ਝੂਠ ਬੋਲੀ,,,, ਗਰੀਬ ਤੇ ਅਮੀਰ ਚ ਫਰਕ ਹੀ ਸਭ ਤੋਂ ਜ਼ਿਆਦਾ ਪੁਲਿਸ ਕਰਦੀ ਆ ਕਿਸੇ ਤੋਂ ਮਰਜ਼ੀ ਪੁੱਛ ਲਵੋ,,,ਨਾਲੇ ਇਨਸਾਫ ਉਹ ਵੀ ਪੁਲਿਸ ਕਰਦੇ ਕਦੇ ਹੋ ਹੀ ਨੀ ਸਕਦਾ 😂

  • @kamallehra6097
    @kamallehra6097 Рік тому +1

    ਸਾਡੇ ਪਿੰਡਾਂ ਦੀ ਸਾਨ ਐ ਚਾਹਲ ਸਾਬ

  • @Hindustanpunjab5
    @Hindustanpunjab5 Рік тому +3

    ਬਹੁਤ ਵਧੀਆ ਚਾਹਲ ਸਾਬ

  • @HarwinderSingh-me1tr
    @HarwinderSingh-me1tr 3 дні тому

    ਚਹਾਲ ਚੰਗੀ ਸੋਚ ਰੱਖਦੇ

  • @vishalnarula091
    @vishalnarula091 8 днів тому

    JAI HIND SIR JI

  • @SahilBadhanoSectionB
    @SahilBadhanoSectionB Рік тому

    Great Inspiration 🙏👍👌

  • @sonuchauhan2358
    @sonuchauhan2358 Рік тому +1

    Very Humble nature personality 👌

  • @navidhillon5274
    @navidhillon5274 5 місяців тому

    Chahal sahib je pag promote kiti hundi tan tusi true legend hunde.

  • @BhawanBoparai
    @BhawanBoparai Місяць тому

    Great person I salute sir

  • @raji962
    @raji962 10 місяців тому

    Excellent officer 👏 😊

  • @ManjinderSingh-ls8gh
    @ManjinderSingh-ls8gh Рік тому +10

    Sir you are great officer we salute you 👏

  • @MaanBrar7007
    @MaanBrar7007 Рік тому +1

    ਕਾਲਾ ਦੌਰ ਓਦੋਂ ਸੀ ਕਿ ਹੁਣ ਐ ਇਹ ਦੱਸੋ, ਓਦੋਂ ਬਲਾਤਕਾਰ ਜਿਆਦਾ ਸੀ ਕੇ ਹੁਣ?
    ਗੁਰੂ ਦੀ ਬੇਅਦਬੀ ਓਦੋਂ ਕਿੰਨੀ ਹੁੰਦੀ ਸੀ ਤੇ ਹੁਣ?
    ਬੋਹ ਗਿਣਤੀ ਘੱਟ ਗਿਣਤੀ ਤੇ ਦਬਾਅ ਬਣਾਉਂਦੀ ਐ ਕਿਉਂ?

    • @naviryzen7935
      @naviryzen7935 Рік тому

      odo jada si hun bas news te social media krke jaldi news ponch jandi pehla ta pta hi ni lgda si k duje pind ki hoya hun puri duniya di khabar ponch jandi ek mint ch. Pehla lok law bikul ghat mande hunde si, kid anpne hi bacheya nu marr dende si honor killing ch.

  • @MrAshwindersingh
    @MrAshwindersingh Рік тому +1

    Well deserving Chahal g tusi bahut Pyar naal gal karde o

  • @dimplechaudhary3978
    @dimplechaudhary3978 Рік тому

    Lovely interview

  • @onicagill1683
    @onicagill1683 Рік тому

    Great man.

  • @SukhwinderSingh-lx6cv
    @SukhwinderSingh-lx6cv Рік тому +4

    Gud police officer salute

  • @ਮੇਰੀਮਾਂਮੇਰਾਰੱਬ-ਢ4ਰ

    Abhindan da podcast kyu Nahi krde

  • @JasbeerSingh-u5d
    @JasbeerSingh-u5d Рік тому

    Perfectionist officer mentally physically good behaviour

  • @chandanpreetsidhu
    @chandanpreetsidhu 4 місяці тому

    Bahut Vdiyaa Bai G

  • @SurinderSingh-xy2oj
    @SurinderSingh-xy2oj 5 місяців тому

    Continue job chahal Saab 🎉

  • @princebhalla2859
    @princebhalla2859 Рік тому

    Good and great

  • @officialsidhufan0
    @officialsidhufan0 Рік тому

    Video cut kyn kri aa vichkaar .

  • @ManjitSidhu-k9v
    @ManjitSidhu-k9v Рік тому +2

    Salute Sir ji