ਸੀਨੀਅਰ ਅਫ਼ਸਰ AIG Gurmeet Chauhan ਦਾ Exclusive Interview | Pro Punjab Tv

Поділитися
Вставка
  • Опубліковано 15 лис 2024

КОМЕНТАРІ • 197

  • @KuldeepSingh-n7t5c
    @KuldeepSingh-n7t5c Рік тому +8

    ਬਹੁਤ ਵਧੀਆ ਅਫ਼ਸਰਾਂ ਵਿੱਚੋਂ ਇੱਕ ਨੇ ਚੌਹਾਨ ਸਾਹਿਬ

    • @KamalSingh-td8sk
      @KamalSingh-td8sk 3 місяці тому +1

      50 ਤੋਂ ਜ਼ਿਆਦਾ ਮੁੰਡੇ ਮਾਰੇ ਹਨ ਵਧੀਆ ਅਫਸਰ ਨੇ

    • @gurpreetkaur-zl2ie
      @gurpreetkaur-zl2ie 27 днів тому

      ​@@KamalSingh-td8skMaare to mare bandeya nu kujh nhi kehinde sarkara de gundeya nu vi bachaunde han te kai war choti jihi gall te najayez bande maar dinde han sarkar de kehan te hi

  • @gursewaksingh5352
    @gursewaksingh5352 Рік тому +12

    ਪੱਤਰਕਾਰੀ ਵਿੱਚ ਵਧੀਆ ਉਹਦੇ ਤੇ
    ਵੀਰ ਦੇ ਚਿਹਰੇ ਤੋ ਝਲਕ ਪੈਦੀ ਕਿਸੇ ਵੀ ਗੱਲ ਦਾ ਹੰਕਾਰ ਨਹੀ ਏ
    ਕਿਸੇ ਰੱਜੇ ਪਰਿਵਾਰ ਦਾ ਲੱਗਦਾ ਭਰਾ

  • @gurdevsinghbrar982
    @gurdevsinghbrar982 3 місяці тому +2

    ਬਹੁਤ ਹੀ ਵਧੀਆ interview 👍👍👍

  • @gurpreetsidhubobbysidhu399
    @gurpreetsidhubobbysidhu399 Рік тому +8

    Very Humble and Outstanding Officer Chauhan Sahib God bless him with good health and happiness always .

  • @sikandersidhu8881
    @sikandersidhu8881 Рік тому +11

    ਬਹੁਤ ਵਧੀਆ ਇਨਸਾਨ ਹਨ ਚੌਹਾਨ ਸਾਹਿਬ ਬਹੁਤ ਚੰਗਾ ਖ਼ਾਨਦਾਨ ਹੈ ਇਹਨਾਂ ਦਾ

  • @SukhpalSingh-ez3ym
    @SukhpalSingh-ez3ym Місяць тому

    ਮੈਨੂੰ ਲਕਦਾ ਸੀ ਬਹੁਤੀ ਪੁਲਿਸ corrupt ਹੈ ਮਾੜੀ ਹੈ । 10% ਚੰਗੀ ਹੈ ਪਰ ਤੁਹਾਡੇ ਕੋਲ ਅਲੱਗ -੨ਪੁਲਿਸ ਅਫਸਰਾ ਨੇ ਕੀਤੀਆ ਜਾਣਕਾਰੀਆ ਤੇ ਪਤਾਂ ਲਗਦਾ ਹੈ ਬਹੁਤ ਜਿਆਦਾ ਪੁਲਿਸ ਚੰਗੀ ਹੈ । ਇਨ੍ਹਾਂ ਅਫਸਰਾ ਕਰਕੇ ਪੰਜਾਬ ਭਾਰਤ ਦੀ democracy ਬਚੀ ਹੋਈ ਹੈ । ਕ੍ਰਿਪਾਂ ਕਰਕੇ ਵੱਧ ਤੋ ਇਸ ਤਰਾਂ ਦੇ ਅਫਸਰ ਹੋਰ ਲਾ ਕੇ ਆਵੋ ਤਾ ਕਿ ਸਾਡੇ ਲੋਕਾ ਦਾ ਵੀ ਪੁਲਿਸ ਪ੍ਰਤੀ ਨਜਰੀਆ ਬਦਲ ਸਕੇ ।ਧੰਨਵਾਦ । ਥੋੜੇ ਕਮੈਟ ਵੀ ਦਰਸ਼ਕਾ ਤੇ ਅਫਸਰਾ ਨਾਲ ਸਾਝੇ ਜਰੂਰ ਕਰਿਆ ਕਰੋ

  • @GurjinderSinghbrar-t9k
    @GurjinderSinghbrar-t9k Рік тому +8

    Very brave and honest officer God bless you

  • @MontyBrar-mu4ek
    @MontyBrar-mu4ek 3 місяці тому +2

    Gurneet singh Chauhan is a very intelligent officer Jado ehna de taran tarn toon transfer hoye taa saare police vale ehna te fullan de varka kar rahe se bcz eh har employee de problem sunde se constable naal v respect naal gal karde se is lye har koi ehna de transfer toon dukhi se eda Punjab de history ch pehli vaar hoya

  • @Punjabisurma
    @Punjabisurma Рік тому +2

    ਚੋਹਾਨ ਸਾਹਿਬ ਸਾਡੇ ਬਾਈ ਰੋਕਾਂ ਦਾ ਯਾਰ ਸੀ

  • @thekakajivlog1982
    @thekakajivlog1982 Рік тому +4

    Waheguru ji

  • @manishkambojj5749
    @manishkambojj5749 Рік тому +11

    ਰੋਕੀ ਫਾਜ਼ਿਲਕਾ ਜਿੰਦਾਬਾਦ🚩

  • @SukhvinderSingh-sl6zv
    @SukhvinderSingh-sl6zv Рік тому +16

    Both are speaking so nicely that the listeners can understand the mafia creations.

  • @onkarbangar123
    @onkarbangar123 Рік тому +4

    Most practical officer of punjab police

  • @sunnykataria9834
    @sunnykataria9834 Рік тому

    ਲਾਅ ਨੂੰ ਬੜਾ ਹੈ ਪੰਜਾਬ ਚ ,ਪਰਚਾ ਦਰਜ ਅਗਲੇ ਦਿਨ ਬੇਲ ਤੇ ਫੇਰ ਲੱਗ ਜਾਂਦੇ ਸਮਗਲਿੰਗ ਕਰਨ , ਇਹਨਾਂ ਬੰਦਿਆਂ ਨੂੰ ਜਮਾਨਤਾਂ ਹੀ ਕਿਉ ਦਿਂਦਾ ਪ੍ਸ਼ਾਸਨ, ਏਹਨਾਂ ਬਦਮਾਸਾਂ ਦੇ human rights ਯਾਦ ਆ ਜਾਂਦੇ ,

  • @kuldipsingh6246
    @kuldipsingh6246 Рік тому +24

    ਬਹੁਤ ਵਧੀਆ ਅਫਸਰ ਹਨ ਚੋਹਾਨ ਸਾਹਿਬ ਜੀ

    • @sunnysingh6634
      @sunnysingh6634 Рік тому +4

      Acha ji es jaipal nu Marya o bhut chnga munda c police balya ne usdi life khrab karty hun jano Marta bechara

    • @Plwnder1550
      @Plwnder1550 Рік тому

      Bhut kutya marya jaipal nu te kut kut k torcher krke e Marta..baad vich Golian maaria v encounter dikhouna c..eh Sab kuch jaipal De Bapu ne social media nu dikhaya te dasya c..v j encounter hunda fer jaga jga ton latta baha todia payia c te poori body te koi jagah nhi c bina zakham ton..
      Osda Bapu kehda pehlan chukya t bhut jyda tssadt kiti te kut2 Marta..jdo osnu body mili c Sanskaar vaste..
      Shi gal aw officer di Students nu Politcs baap use krke Zindgian khraab kr dinde ne mundian Dian bcz ohna di umar te akal e eho jhi hundi aw mundia di..fer ladayi parcha bss
      Baki sab kuch dss rhe ne officers Saab

    • @Plwnder1550
      @Plwnder1550 Рік тому

      @@sunnysingh6634 zyda Mundy e edan fsse ne hwa hwa ch oh Age umar e eddan di hundi aw..bass gal tn ah sari

  • @jeetu.gym-zd8ss
    @jeetu.gym-zd8ss 3 місяці тому

    ਚੌਹਾਨ ਸਾਹਿਬ ਬਹੁਤ ਹੀ ਵਧੀਆ ਆਫ਼ਸਰ ਹਨ

  • @Gagandeepsingh-zf2li
    @Gagandeepsingh-zf2li Рік тому +2

    Chohan saab is a officer who has laid down his life for the peace of Punjab.

  • @sunnykataria9834
    @sunnykataria9834 Рік тому +3

    ਬਾਹਰੋ ਬੈਠਕੇ ਤਾ ਕੰਮ ਕਰੀ ਜਾਂਦੇ ਕੰਮ ,ਤੇ ਪੁਲਸ ਪੰਜਾਬ ਚ ਬੈਠਕੇ ਵੀ ਦੱਸੀ ਜਾਂਦੀ ਹੈ ਅਸੀ ਕੋਸਸ ਕਰ ਰਹੇ ਆ ,

  • @Plwnder1550
    @Plwnder1550 Рік тому +2

    Jai Hind ji Saab ji👋 salute

  • @TaranpreetSingh-p3r
    @TaranpreetSingh-p3r Рік тому +2

    Gurmeet singh chauhan ...very intelligent and decent officer.

  • @sukhchainbajws551
    @sukhchainbajws551 Рік тому +29

    ਵਧੀਆ ਅਫਸਰ ਸਲੂਟ

  • @sonukamboj1998
    @sonukamboj1998 Рік тому +2

    ਸਰ ਬਾਈ ਰੋਕੀ ਨੇ ਫਾਜਿਲਕਾ ਵਿਚ ਬਹੁਤ ਕੰਮ ਕੀਤੇ ਅਤੇ ਲੋਕਾ ਦੀ ਮਦਦ ਕੀਤੀ। ਅਜ ਵੀ ਲੋਕ ਯਾਦ ਕਰਦੇ ਨੇ

  • @jarnailsingh9374
    @jarnailsingh9374 Рік тому +11

    ਵਧੀਆ ਅਫ਼ਸਰ ਨੇ ਸਰ, Salut

  • @sandeepsiag
    @sandeepsiag Рік тому +2

    Great brother

  • @harindersingh2687
    @harindersingh2687 Рік тому +9

    Salute you sir.

  • @gurshabbhullar3180
    @gurshabbhullar3180 Рік тому +8

    Jaipal ne police ni mari parr tusi jaipal nazayez marta ..oh v torchar karke...

  • @jagdevchauhansingh1613
    @jagdevchauhansingh1613 Рік тому +1

    Great and brave officer chauhan sahib

  • @GurnekSingh-l6c
    @GurnekSingh-l6c 3 місяці тому

    Very good Police Vark aa ji 💚🙏🙏👍👌👌 Form Advocate GS Khaira.☝️☝️☝️☝️☝️✍️✍️💯

  • @MS-wc5we
    @MS-wc5we Рік тому +10

    Gurmeet Chohan ji, bahut vadhia insaan vi han te bohut competent officer ne.

  • @jagtarsingh7127
    @jagtarsingh7127 Рік тому +6

    ਵਧੀਆ ਡਿਸਕਸਨ ਪਰੰਤੂ ਸੋਚਣ ਦਾ ਵਿਸ਼ਾ ਇਹ ਨੌਜਵਾਨ ਆਪਣੇ ਰਾਹ ਤੋਂ ਭਟਕੇ ਕਿਉਂ

  • @nirlepeduhub7839
    @nirlepeduhub7839 Рік тому +4

    Sat seri akal sir good interbew

  • @rajwinderkaur2308
    @rajwinderkaur2308 Рік тому +1

    God bless you Sir🙏

  • @kschahal5647
    @kschahal5647 Рік тому +7

    Bahut hi vadya insan ne chohan sahib honest man ❤️❤️👍👍👍

  • @Shergill923
    @Shergill923 Рік тому +2

    ਅੱਜਕਲ ਸਭ ਨਾਮ੍ ਬਣਾਉਂਨ੍ ਦੇ ਚੱਕਰ ਪਏ ਨੇ ,ਜੇਲਾਂ ਚ ਜਾ ਕੇ ਹੋਲੀ ਹੋਲੀ ਵੱਡੇ ਗੈਂਗਸਟਰ ਤਕ ਪਹੁੰਚ ਕਰਦੇ ਨੇ ਤੇ ਉਹ ਫੇਰ ਇਹਨਾਂ ਨੂੰ ਵਰਤਦੇ ਨੇ ਕੰਮ੍ ਦਿੰਦੇ ਨੇ, ਬਾਕੀ ਪੁਲਸ ਕਿਰਦਾਰ ਦਾ ਤਾ ਸਭ੍ ਨੂੰ ਪਤਾ ਹੀ ਏ

  • @GurnekSingh-l6c
    @GurnekSingh-l6c 3 місяці тому

    Right and Ture aa ji 💚🙏👍👌👌 Form Advocate GS Khaira Ldh Pb.☝️☝️☝️☝️☝️✍️✍️💯

  • @preetoratau
    @preetoratau Рік тому

    Bhut vadia sar

  • @bachitersandhu8295
    @bachitersandhu8295 Рік тому +1

    ਬਹੁੁਤ ਹੀ nice officar aa but ess da gangstar nu drr v hega but j sade leedar mrr jan na ਸਿਫਾਰਸ਼ਾ krn sara kmm thk hoge

  • @MohanSingh-gt9ks
    @MohanSingh-gt9ks Рік тому +2

    Good 👍👍👍👍👍👍 SSP SAAB

  • @sukhmaan4896
    @sukhmaan4896 Рік тому +8

    ਮਾਰਨ ਵਾਲੇ ਮਾਰਗੇ ਮਰਨ ਵਾਲੇ ਮਰਗੇ ਕੁਝ ਲੀਡਰ ਤੇ ਕੁੱਝ ਪੁਲਿਸ ਵਾਲਿਆ ਦੇ ਪੇਸ਼ੇ ਨਾਲ ਘਰ ਭਾਰਗੇ ਹੁਣ ਤਾਂ ਗਲਾਂ ਨਾਲ ਮੱਲ੍ਹਾ ਜਿੰਨੀਆ ਮਰਜੀ ਮਾਰ ਲਓ

    • @jashpalsingh1875
      @jashpalsingh1875 Рік тому +3

      ਸਭਤੋਂ ਵਧੀਆ ਤੇ ਸੱਚ ਨਾ ਬੋਲਿਆ ਗਿਆ ਕਮੇਂਟ❤❤❤❤❤

    • @iqbalbrar2942
      @iqbalbrar2942 Рік тому +1

      Right

    • @Plwnder1550
      @Plwnder1550 Рік тому +1

      Shi gal aw veer ji..edan e game chaldi rehni aw turn by turn.and use krke mundeyan da last ch eho result ya haal eho hunda...Siyasat ale turn by turn aapna Paisa te property bnade rehndy aw te Ragdi mandheer jandi aw ya use kiti jandi aw...SystemStayed

  • @Rupinder-t5t
    @Rupinder-t5t Рік тому +3

    Please stop playing intro all the channels are same….. video starts 6:34 😓

  • @KuldeepSingh-ww7nl
    @KuldeepSingh-ww7nl Рік тому +9

    Salute you Sir

  • @GurnamSingh-fd3cn
    @GurnamSingh-fd3cn Рік тому

    ‌god belss sir eda de officer Punjab ch ane chide fir he fir he kuj ho skda❤

  • @daljitsingh262
    @daljitsingh262 Рік тому +3

    ਸਰਦਾਰ ਬੰਦਾ ਹੋ ਕੇ ਅੱਤਵਾਦ ਦੀ ਗੱਲ ਕਰਦਾ ਭਰਾ ਮੇਰਿਆ ਅੱਤਵਾਦ ਨਹੀ ਸੀ ਉਹ ਖਾੜਕੂ ਸੀ

    • @Deepsingh-xs3rb
      @Deepsingh-xs3rb Рік тому

      Is channel de Sare bande maan de ਸੱਜੇ ਖੱਬੇ ਟੱਟੇ ਨੇ

    • @iqbalbrar2942
      @iqbalbrar2942 Рік тому +1

      Right

  • @davygrup1717
    @davygrup1717 Рік тому +1

    Lowrins di interview bare ta push laena c mama

  • @TSBADESHA
    @TSBADESHA Рік тому +2

    He is a honest & Good officer

  • @RanjitSingh-kf3tl
    @RanjitSingh-kf3tl Рік тому +7

    good Repoter and SSP sab salute

  • @ShankarSingh-qy3im
    @ShankarSingh-qy3im 5 місяців тому +1

  • @pushpindersingh7175
    @pushpindersingh7175 Рік тому +8

    Very good job ji

  • @sunnykataria9834
    @sunnykataria9834 Рік тому +2

    ਪੁਲਸ ਨੂੰ ਥੋੜਾ ਵਿਹਲਾ ਕਰਨਾ ਚਾਹੀਦਾ ਸਿਆਸੀ ਦਬਾਅ ਥੱਲੋ,, ਫੇਰ ਤਾ ਭਾਵੇ ਕੁਝ ਕਰ ਸਕਦੀ ਪੁਲਸ

  • @jasschahal325
    @jasschahal325 Рік тому +3

    Full support kiti aa police ne isi lai jithe ena ne training kiti onda pta 425 dina bd niklya 😂

  • @PaliSingh-xr6jn
    @PaliSingh-xr6jn Рік тому +2

    Jinhi dairh Patiala Rahe bouht badhia kamh kitha sir ne

  • @PaliSingh-xr6jn
    @PaliSingh-xr6jn Рік тому +3

    Nise officer gurmeet Singh chohan

  • @HappySabi-k1n
    @HappySabi-k1n 3 місяці тому

    Good offesir

  • @KulwinderSingh-ys5cc
    @KulwinderSingh-ys5cc Рік тому

    ਸਿੱਧੂ ਮੂਸੇ ਆਲੇ ਦੇ ਕਾਤਲ ਦੱਸ ਬਾਰਾ ਬੰਦੇ ਉਹ ਹਥਿਆਰ ਬੰਦੇ ਕਿਸੇ ਦਾ ਵੀ ਇਨਕਓਟਰ ਨਹੀ ਕੀਤਾ ਸਾਰੇ ਜੇਲਾ ਵਿੱਚ ਸੁੱਟ ਦਿੱਤੇ ਉਹ ਜੇਲਾ ਵਿੱਚੋਂ ਜ਼ਿਮੇਵਾਰੀਆ ਤੇ ਗਰੋਥ ਕਰ ਰਹਿ ਨੇ ਜੈਪਾਲ ਭੁੱਲਰ ਵਿੱਕੀ ਗੌਂਡਰ ਰੋਕੀ ਸ਼ੇਰੇ ਖੁੱਬਣ ਵਰਗੇ ਚੰਗੇ ਸਪੋਕਸਮੈਨਾ ਦਾ ਇਨਕਓਟਰ ਕਰ ਦਿੱਤਾ ਪੁਲਿਸ ਵਾਲੇ ਲੀਡਰ ਸਾਰੇ ਰਲੇ ਹੋਏ ਨੇ

  • @sukhidhillon4841
    @sukhidhillon4841 Рік тому +4

    Bahut vdia interview c

  • @hansenjo2011
    @hansenjo2011 Рік тому +4

    Pls don’t interrupt , let the officer express!

  • @hakamsingh6351
    @hakamsingh6351 Рік тому +1

    ਐਸਐਸਪੀ ਫ਼ਤਹਿਗੜ੍ਹ ਸਾਹਿਬ ਜੀ 2013

  • @gurpreetbadowalia458
    @gurpreetbadowalia458 Рік тому

    Good office

  • @JaspalSingh-kz8lp
    @JaspalSingh-kz8lp 3 місяці тому +1

    Cohan sir is great offeres

  • @heerasingh3992
    @heerasingh3992 Рік тому

    Very.Good

  • @virpalsingh9752
    @virpalsingh9752 Рік тому +4

    He is a Honest person and good officer 🙏

  • @bobibobi2008
    @bobibobi2008 Рік тому

    Nice choon sab

  • @AmritSingh-ju3cx
    @AmritSingh-ju3cx Рік тому

    Nice

  • @Singhsingh-vh7hw
    @Singhsingh-vh7hw Рік тому +2

    Lawrence di interview bare ni pucheya kg media

  • @prolegiongaming5868
    @prolegiongaming5868 Рік тому +2

    Good information 👍👍

  • @Bajwa_91
    @Bajwa_91 Рік тому +3

    Good officer

  • @majhailamericawala
    @majhailamericawala Рік тому +5

    Pehla te vikas singh nu andar devo jeehde farm house te training keeti si sidhu de katalan ne

    • @Plwnder1550
      @Plwnder1550 Рік тому +2

      Eh bilkul thik gal aw ..je ohna sachi othy farm house use kita traing vaste...fer tn govt nu Sab ton pehlan Sidhu nu insaf dwaun vaste kaarwayi Karin bandi aw veerji.shi gal aw

  • @bablugill691
    @bablugill691 Рік тому +3

    Pro punjab Sarkari channel .ish Channel ta 100 % sarkari khabar aya gi .

  • @sehalbhullar7939
    @sehalbhullar7939 4 місяці тому

    Mm
    Ok

  • @AmanSingh-v5p3n
    @AmanSingh-v5p3n Рік тому

    Sir kye Munda ta app police wala da Munda c sestem v hm hukdar

  • @vikasKumar-to9uy
    @vikasKumar-to9uy Рік тому

    🔥

  • @tajinderpalsingh3312
    @tajinderpalsingh3312 Рік тому +6

    Good bro 💯😊

  • @ਵਾਰਿਸਪੰਜਾਬਦੇ
    @ਵਾਰਿਸਪੰਜਾਬਦੇ 3 місяці тому

    ਆਪਣੇ ਹੱਕਾ ਲਈ ਲੜਨ ਵਾਲੇ ਸਿੰਘ ਖਾੜਕੁ ਸੀ ਨਾ ਕੇ ਅਤਵਾਦੀ

  • @daljitsingh262
    @daljitsingh262 Рік тому +3

    ਤੂੰ ਦੱਸ ਪੱਤਰਕਾਰ ਅੱਤਵਾਦ ਕੀ ਸੀ

  • @SaleemKhan-tt5rq
    @SaleemKhan-tt5rq Рік тому +3

    Aaj tak. Jeene jeene bande da encounter hua. Gurmeet. Chauhan. Nai kita. Gonda group Shera khuban group. sab bandia encounter Kitna. Ek group khatam Karta dusra group ko majbut karta. Jaggu bhagwanpuria group majbut karta. Yah sab police ki politics hoti hai. Jo. Mai sochta hoon. Mein ek aam Insaan hoon

    • @dullajatt
      @dullajatt Рік тому

      ਬਿਲਕੁੱਲ ਸਹੀ ਬੋਲਿਆ ਇਹ ਜੱਗੂ ਬਿਸ਼ਨੋਈ ਭਾਈਏ ਦੇ ਚਮਚੇ ਨੇ ਇਹਨਾ ਬੰਬੀਹਾ ਗੁਰਪ ਦੇ ਮੁੰਡੇ ਇੰਨਕੋਟਰ ਕਰਕੇ ਖ਼ਤਮ ਕੀਤੇ ਅੱਜ ਦੇ ਸਮੇਂ ਤੇ ਪਹਿਲੀਆਂ ਚਾਂ ਰੋਕੀ ਫੇਜਲਕਾ ਡਿੱਪੀ ਚੰਦ ਭਾਨ ਹੁਣਾ ਦਾ ਕਾਤਲ ਕੀਤਾ ਸਰਾਕਰੀ ਸ਼ੈਅ ਉਤੇ

  • @ShamsherSandhu-p8s
    @ShamsherSandhu-p8s Рік тому

    VRIGOOD

  • @harindersingh6358
    @harindersingh6358 Рік тому +2

    Boht vadea, officer, chohan, sir,🙏🏻🇮🇳

  • @RajeshChauhan-yz5gg
    @RajeshChauhan-yz5gg Рік тому +4

    Jai hind sir Chauhan sabhia greatest police'officer and honest officer

  • @rishankdhingra3223
    @rishankdhingra3223 Рік тому +1

    Justice for sidhu mosewala

  • @malhibuttar3187
    @malhibuttar3187 Рік тому +1

    Pehla te patarkar de shittar fero jehda ser te pagg bnke khadkua nu attwadi keh riha

  • @vikasKumar-to9uy
    @vikasKumar-to9uy Рік тому +1

    Sir Sandeep nagalambia vala case ch bhi justice plz plz 🙏

  • @MarcusGill-vd8cr
    @MarcusGill-vd8cr Рік тому +4

    Vary good a I g sir I love you

  • @PremSingh-or6ll
    @PremSingh-or6ll Рік тому +2

    Good bro

  • @trading365
    @trading365 Рік тому

    nice job!

  • @BeantSingh-tj7od
    @BeantSingh-tj7od Рік тому +1

    Bai g.g.s.u

  • @swarnpalsinghbhatthal4454
    @swarnpalsinghbhatthal4454 3 місяці тому

    Punjab police need once again kps gill working style

  • @aadeshbrar
    @aadeshbrar Рік тому

    I think host meant rocky fazilka when he asked about police patronaige ?

  • @RanjitSingh-kf3tl
    @RanjitSingh-kf3tl Рік тому +2

    salute SSP sab

  • @MontyBrar-mu4ek
    @MontyBrar-mu4ek 3 місяці тому

    Sir jaipal bhullar te shera khuban national level de athlete se te eh Dona ne record break kita se bcz us time main v basketball khelda se but ehna naal kade gal ne hoye eh Ludhiana academy ch se j eh galat raste te naa jande taa vadia te famous players hunde ehna val dekh k dujian nu sochna chahida k galat rasta life destroy kar denda te naal parents de life v destroy hundi ah

  • @jasschahal325
    @jasschahal325 Рік тому +1

    Sir ne ik ik sch bolya

  • @amandeeppurewal3484
    @amandeeppurewal3484 Рік тому +7

    He’s good officer and don’t booked any innocent in false cases. And the way of his talking to anyone like normal person not like a other officials.but very sad we have just few officers in PP Like him.

  • @STINGER101
    @STINGER101 Рік тому +3

    😂😂😂😂😂😂 ajanda saff aa , gangsters nu bachaunda kon aa 😂😂😂😂😂Sab kuch jande ne janab bas sach poora nai dasya

  • @jassisingh6319
    @jassisingh6319 Рік тому +1

    Nice .per kyi jeruri questions puche hi nehi k jails vich phones kive use kerda nai kive othe beth k khuch v ker sekde nai oh kon help kerda ohna di kyi police wale v vich hunde nai.
    Sidhu bai di security kyu wapes liti gyi jedki peta si information si k khuch ho sekda hai kive oh sab khuch kerk chele gye kyu police nu koi information nehi mili ehna khuch ho gya weapons leke auna naal koi choti moti gal nehi ki ohna nu help mil rehi si kitho.te sidhu bai da justice heje pura nehi hoya cheti to cheti sab khuch kita jawe main mastermind nu kabu kerk.
    Te oh gangsters kive media vich interviews de dende nai khulk is uper rok legani jeruri hai k kisi v gangster da interview na chele kithe v goldy brar werge sab khuch ker rehe nai fer ki fayda hoya oh jo kerna ker rehe nai easy terike naal. Is te rok layo .
    Te kyi war jo jhuthe parche hunde nai mundeya uper ehe v bhot weda Karen hai k kyi munde gelt reshta fed lende nai. Pind level te college level te kyi war police bhot dhaka kerdi aa.

  • @navpannu6131
    @navpannu6131 Рік тому +3

    Video Starts At 5:00

  • @ranveerkhanoura
    @ranveerkhanoura Рік тому

    Ah jehda starting ch preview launn da tusi pakhand fadya punjabi sade limit ch kyo ni rehnde.. bhncho lod ki ah baki 20 second da boht ah

  • @cheematubewells9028
    @cheematubewells9028 Рік тому

    Salout chohan sahib

  • @Fivestars-5
    @Fivestars-5 Рік тому +1

    Attwadi hor koi Indian state he poohla kisne paaleya c cat kinna de swarn ghotna kinna c

  • @PaliSingh-xr6jn
    @PaliSingh-xr6jn Рік тому +7

    Goldy brradh nu kadho arrest karho geh Sidhu da maa bapp nu kadho insaf milhu ga

    • @BISHNOI_29-y2p
      @BISHNOI_29-y2p Рік тому

      Sirf Sidhu ke hi man Baap hai kya Riki video Kheda ke man Baap Nahin Hai gurlal Brar iklauta tha Uske man Baap Nahin Hai Sandeep Nangal Bina Hi matlab ka Mara Gaya Uske man Baap Nahin Hai man Baap Sab ke Hote Hain Jay Shri Ram

    • @PaliSingh-xr6jn
      @PaliSingh-xr6jn Рік тому

      @@BISHNOI_29-y2p Bhai sab sarhr pariwaro ko insaf milna chaidha ha Jo ajh tekh nai mailhea

  • @canadianfamilystore8827
    @canadianfamilystore8827 Рік тому +1

    Bhout Wadia insan ne Gurmeet singh ji sahib bhout he top 1 one te ne officer ❤

  • @PaliSingh-xr6jn
    @PaliSingh-xr6jn Рік тому +4

    Sir jhoot na bolho laransh basnoi nu pulice ne poori power dithi hoi ha ajh tai ta senter jail ch baith keh lokha nu thamkia dindha vidio paundha pulice vich v kuz kalhia bheada hen

    • @Plwnder1550
      @Plwnder1550 Рік тому

      Bhut kuch chlda ohda naam jayda use kita janda lagda te Baki hai v Shi andro mob viedo Pauna Sab kuch chlda ethy India hai eh bhai ji....Badluck e key skde aw
      Baki pta ni kise da name lay k koi v post paa dinda Real v ne te Reel v ne kuch IT cell v bna dinda lokan nu dikhaun vaste media through..
      Das tan rhe Saab ji