Lakha ਸਾਡਾ ਦੁਸ਼ਮਣ ਸੀ ਅੱਜ ਮਜਬੂਰਨ ਲਿਖਣਾ ਪੈ ਰਿਹਾ ਹੈ' - Gangster Landa Harika ਨੇ Lakha Sidhana !

Поділитися
Вставка
  • Опубліковано 3 жов 2022
  • #lakhasidhana #gangster #LandaHarike

КОМЕНТАРІ • 263

  • @gursharanbatth3748
    @gursharanbatth3748 Рік тому +109

    ਲੱਖਾ ਇਕ ਸੱਚਾ ਤੇ ਪੰਜਾਬ ਦਾ ਦਰਦ ਜਾਨਣ ਵਾਲਾ ਬੰਦਾ ਹੈ

  • @balbirkaur5818
    @balbirkaur5818 Рік тому +84

    ਲੱਖਾ ਸਿਧਾਣਾ ਜਿੰਦਾਬਾਦ ਵਾਹਿਗੁਰੂ ਚੜਦੀਕਲਾ ਰੱਖਣ ਸਿਰ ਤੇ ਮਿਹਰ ਭਰਿਆ ਹੱਥ ਰੱਖਣ

  • @panjabtech751
    @panjabtech751 Рік тому +96

    ਲੱਖਾ ਸਿਧਾਣਾਂ ਜਿੰਦਾਂਬਾਦ 🙏✊️✊️
    ਪੰਜਾਬ ਪੰਜਾਬੀਅਤ ਜਿੰਦਾਂਬਾਦ ✊️✊️
    ਪੰਜਾਬ ਪੁਲੀਸ਼ ਮੁਰਦਾਬਾਦ ✊️✊️

  • @balbirkaur5818
    @balbirkaur5818 Рік тому +70

    ਪੰਜਾਬ ਸਰਕਾਰ ਮੁਰਦਾਬਾਦ ਪੰਜਾਬ ਪੁਲਿਸ ਮੁਰਦਾਬਾਦ ਜੋ ਬੇਕਸੂਰ ਲੱਖੇ ਤੇ ਪਰਚੇ ਪਾ ਰਹੀ ਹੈ ਪੰਜਾਬ ਸਰਕਾਰ ਡਰਦੀ ਹੈ ਲੱਖੇ ਸਿਧਾਣੇ ਵੀਰ ਤੋਂ ਇਸ ਲਈ ਉਸ ਨੂੰ ਜੇਲ ਅੰਦਰ ਬੰਦ ਕਰਨਾ ਤੱਕਦੀ ਹੈ

  • @hardeepsinghcheema429
    @hardeepsinghcheema429 Рік тому +72

    ਲੱਖਾ ਵੀਰ ਸੱਚਾ ਵੀਰ

  • @amratpalsingh2801
    @amratpalsingh2801 Рік тому +41

    ਲੱਖਾ ਸਿਧਾਣਾ ਇਮਾਨਦਾਰ ਬੰਦਾ ਵਾ

  • @gurdreepsinghkhural4272
    @gurdreepsinghkhural4272 Рік тому +38

    ਪੰਜਾਬੀ ਵੀਰੋ ਸਾਡੇ ਕੋਲ ਪੰਜਾਬ ਦੇ ਦੋ ਹੀਰੇ ਨੇ ਅਮਿਰਤਪਾਲ ਤੇ ਲੱਖਾ ਸਿਧਾਨਾ ਜਿੰਦਾਬਾਦ ਇਨਾ ਤੇ ਵਹਿਗੂਰੁ ਮੇਹਰ ਰੱਖੇ

    • @bikramjitkaur5567
      @bikramjitkaur5567 Рік тому

      i this posiable.... kyakru mai plzzz muje bhi bataiooo

  • @status_punjabi781
    @status_punjabi781 Рік тому +100

    ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ ਲੱਖੇ ਬਾਈ

    • @yadvirk6857
      @yadvirk6857 Рік тому +1

      Waheguru ji Waheguru ji 🙏 sb ta Mehr kri daatya 🙏

  • @balbirsakhon6729
    @balbirsakhon6729 Рік тому +29

    ਵਾਹਿਗੁਰੁ ਜੀ ਲੱਖੇ ਵਾਈ ਦੇ ਸਿਰ ਹੱਥ ਰੱਖਣਾਂ ਚੜਦੀ ਕਲਾਂ ਵਿੱਚ ਰਹੇ ਪੰਜਾਬ ਦਾ ਦਰਦੀ
    ਲੱਖਾ ਸਿਧਾਣਾਂ

  • @gurlabhsingh7627
    @gurlabhsingh7627 Рік тому +55

    ਲੱਖਾ ਸਿਧਾਣਾ ਜ਼ਿੰਦਾਬਾਦ ਹੈ ਤੇ ਜ਼ਿੰਦਾਬਾਦ ਰਹੇਗਾ ਵਾਹਿਗੁਰੂ ਜੀ ਸਾਡੇ ਵੀਰ ਤੇ ਹਮੇਸ਼ਾ ਚੜ੍ਹਦੀ ਕਲਾ ਦੀ ਨਿਗਾਹ ਰੱਖੋਂ ਜੀ

  • @kindersingh6379
    @kindersingh6379 Рік тому +38

    ਵਾਹਿਗੁਰੂ ਜੀ ਚੜਦੀਕਲਾ ਵਿਚ ਰੱਖੇ

  • @suhkvindersingh215
    @suhkvindersingh215 Рік тому +9

    ਲੱਖਾ ਵੀਰ ਬਹੁਤ ਵਧੀਆ ਬੰਦਾ ਹੇ ਪਰਮਾਤਮਾ ਭਲਾ ਕਰੇ ਵੀਰ ਤੇ

  • @GurpreetSingh-zb8fl
    @GurpreetSingh-zb8fl Рік тому +7

    ਲੱਖਾਂ ਸਿਧਾਣਾ ਵੀਰ ਜਿੰਦਾਬਾਦ ਵਾਹਿਗੁਰੂ ਚੜ੍ਹਦੀ ਕਲਾ ਰੱਖਣ

  • @hardeepsinghcheema429
    @hardeepsinghcheema429 Рік тому +56

    ਲੱਖੇ ਵੀਰ ਨੂੰ security ਦੇਵੇ ਪੰਜਾਬ ਸਰਕਾਰ

    • @shartkaushik6392
      @shartkaushik6392 Рік тому +3

      😭😭😭😭

    • @hardeepsinghcheema429
      @hardeepsinghcheema429 Рік тому +6

      @@useful326 ਲੱਖਾ gangster ਨਹੀਂ ਰਿਹਾ ਵੀਰ I ਹੁਣ ਉਹ ਸਮਾਜ ਸੇਵੀ ਹੀ ਹੈ I

    • @rajurj6829
      @rajurj6829 Рік тому +4

      Veer srkar tan lakhe nu marn da road map bna rahi hou lgda

    • @AmritpalSingh-gf4ne
      @AmritpalSingh-gf4ne Рік тому

      Nai majak na karo.
      Thoda chir ohde nall reh ke dekho.
      Oh Hale bhi gangster hi aa.

    • @status_punjabi781
      @status_punjabi781 Рік тому +2

      ਅੱਗੇ ਅਸੀ ਸੁਵਾਦ ਚੱਖਿਆ ਨਹੀ ਸਰਕਾਰੀ ਸੁਰੱਖਿਆ ਦਾ

  • @sach_de_pujari_
    @sach_de_pujari_ Рік тому +5

    ਲੱਖਾ ਸਾਡੀ ਜਿੰਦ ਜਾਨ ਆ ਲੱਖੇ ਪਿੱਛੇ ਭਾਵੇਂ ਜਾਨ ਵੀ ਜਾਵੇ ਤਾਂ ਵੀ ਖੁਸ਼ ਹੋਕੇ ਜਾਨ ਵਾਰ ਦੇਵੇਗਾ ਪੰਜਾਬ ਨੂੰ ਕਿੰਨੇ ਸਮੇਂ ਬਾਅਦ ਇਕ ਹੀਰਾ ਮਿਲਿਆ ਓਹਨੂੰ ਸੁਰੱਖਿਅਤ ਰੱਖਣ ਲਈ ਸਾਡੀ ਜਾਨ ਵੀ ਜਾਵੇ ਹੱਸ ਕੇ ਮਨਜੂਰ ਆ

  • @5waters200
    @5waters200 Рік тому +23

    Lakha 22 jindabad

  • @nevergiveup3557
    @nevergiveup3557 Рік тому +37

    ਲੱਖਾਂ ਸਿਡਾਨਾ ❤️❤️

  • @ManjitKaur-dj7mq
    @ManjitKaur-dj7mq Рік тому +163

    ਲੱਖਾ ਸਿਧਾਣਾ ਜੀ ਇੱਕ ਸੱਚਾ ਤੇ ਇਮਾਨਦਾਰ ਹੈ ਲੱਖਾ ਸਿਧਾਣਾ ਜੀ ਨੂੰ ਪੰਜਾਬ ਨਾਲ ਦਿਲ ਤੋ ਦਰਦ ਹੈ ਉਹ ਪੰਜਾਬ ਨੂੰ ਬਚਾਉਣਾ ਚਾਹੁੰਦੇ ਹਨ ਵਾਹਿਗੁਰੂ ਜੀ ਮੇਹਰ ਰੱਖਣਾ ਲੱਖਾ ਸਿਧਾਣਾ ਜੀ ਜ਼ਿੰਦਾਬਾਦ ਪ੍ਰਮਾਤਮਾ ਉਹਨਾਂ ਨੂੰ ਤੰਦਰੁਸਤੀ ਤੇ ਚੜ੍ਹਦੀ ਕਲਾ ਬਖਸ਼ੇ 🙏🙏

  • @nagisandhu8807
    @nagisandhu8807 Рік тому +21

    waheguru ji hamesha chardi kla vich rakhe lakhe veer nu

  • @rbrar3859
    @rbrar3859 Рік тому +4

    ਲੱਖਾ ਪੁੱਤ ਪੰਜਾਬ ਦਾ ਹੀਰੋ ਹੈ,
    ਹਰ ਗੱਲ ਪੰਜਾਬ ਵਾਸਤੇ ਬੋਲਦਾ ਹੈ।

  • @deepachahal8048
    @deepachahal8048 Рік тому +1

    ਬਾਈ ਵੈਸੇ ਤਾਂ ਤੇਰੇ 🖋️ ਪੈੱਨ ਲੱਗਿਆ ਸ਼ਰਟ ਬਹੁਤ ਸ਼ੋਣਾ ਤੇ ਵਧੀਆ ਲਗਦਾ ਬਾਈ ਸਿਆਂ ਕਦੇ ਕਦੇ ਲਗਦਾ ਤੂੰ ਵੀ ਵਧੀਆ ਅਫ਼ਸਰ ਬਣ ਸਕਦਾ ਕਦੇ ਲਗਦਾ ਤੂੰ ਵੀ ਨਵੀਂ ਆ ਸਰਕਾਰਾਂ ਵਾਗੂੰ ਚੰਗਾ ਲੀਡਰ ਬਣ ਕੇ ਆਪਣੀ ਕੁਰਸੀ ਖਾਤਿਰ ਹੀ ਨਾ ਸੋਚੀ ਜਾਵੇ ਕਦੇ ਕਦੇ ਲਗਦਾ ਤੂੰ ਹੀ ਅਸਲ ਪੰਜਾਬੀ ਦੀ ਹੋਂਦ ਬਚੋਨ ਲਈ ਚੰਗੇ ਮਾੜੇ ਕੰਮ ਛੱਡ ਕੇ ਆਪਣੇ ਪੰਜਾਬੀ ਭਰਾਵਾਂ ਨੂੰ ਬੇਨਤੀ ਕਰਦੇ ਹੋ ਵੀ ਇੱਕ ਹੋਣ ਦਾ ਟਾਈਮ ਆ ਗਿਆ ਹੈ
    ਜਿਉਦਾ ਦਾ ਰਹਿ ਬਾਈ ਸਿਆਂ ਜੈ ਚੰਗੀ ਸੌਚ ਰੱਖੀ ਬਾਈ
    ਵਾਹਿਗੁਰੂ ਮੇਹਰ ਕਰੀ ਦਾਤਿਆ 🙏🙏

  • @charanjeetkaur8926
    @charanjeetkaur8926 Рік тому +11

    Waheguru ji mehar karo ji

  • @varindersohivarindersohi4342
    @varindersohivarindersohi4342 Рік тому +4

    ਲੱਖਾ ਸਿਧਾਣਾ ਵੀਰ ਜਿੰਦਾਬਾਦ

  • @amarjitmehra453
    @amarjitmehra453 Рік тому +12

    Lakha veer zindabad 👍

  • @SatpalSingh-ms3hq
    @SatpalSingh-ms3hq Рік тому +6

    Punjab de awaj lakha Sadhana zindabaad 👌👍🌹✌️🌲🌳🌴🌱,

  • @happyrai760
    @happyrai760 Рік тому +6

    Thanks veer reality dasn lai loka nu pta Punjab police bare

  • @gamechanger7639
    @gamechanger7639 Рік тому +13

    lakha bai bahut vadiya banda hain

  • @sandeepspain1392
    @sandeepspain1392 Рік тому +2

    Media wala tú ਮੋਹਣ ਭਾਗਵਤ, ਯੋਗੀ ਅਰਗੇ ਸ਼ਰੇਆਮ ਹਿੰਦੂ ਰਾਸ਼ਟਰ ਬਣਾਉਣ ਦੀ ਗੱਲ ਕਰਦੇ ਪੰਜਾਬ ਦੇ ਕਿਸੇ ਸਿਆਸੀ ਲੀਡਰ ਦੇ ਮੂੰਹੋਂ ਚੂੰ ਤੱਕ ਨੀ ਨਿਕਲੀ ਤੇ ਨਾ ਹੀ ਕਿਸੇ ਪੱਤਰਕਾਰ ਨੇ ਕਿਸੇ ਲੀਡਰ ਨੂੰ ਇਹ ਸਵਾਲ ਕੀਤਾ, ਪਰ ਭਾਈ ਅਮ੍ਰਿਤਪਾਲ ਸਿੰਘ ਜੇ ਕਹਿ ਦਵੇ ਕਿ ਆਜਾਦ ਹੋਏ ਬਿਨ੍ਹਾਂ ਸਿੱਖਾਂ ਦਾ ਗੁਜਾਰਾ ਨਹੀਂ ਤਾਂ ਸਾਰੇ ਲੀਡਰ ਉਸ ਖਿਲਾਫ ਜਹਿਰ ਗਲੱਛਣ ਲੱਗ ਪਏ। ਤੇ ਪੱਤਰਕਾਰ ਵੀ ਉਨ੍ਹਾਂ ਨੂੰ ਜਾ ਜਾ ਕੇ ਕਹਿ ਰਹੇ ਆ ਕਿ ਭਾਈ ਅਮ੍ਰਿਤਪਾਲ ਖਾਲਿਸਤਾਨ ਦੀ ਗੱਲ ਕਰਦਾ ਤੁਸੀਂ ਕੀ ਕਹੋਗੇ। ਪਰ ਇਹ ਕਦੀ ਹਿੰਦੂ ਰਾਸ਼ਟਰ ਬਾਰੇ ਸਵਾਲ ਨਹੀਂ ਕਰਨਗੇ।
    ਏਥੇ ਰੋਜ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣ ਦੀ ਗੱਲ ਹੁੰਦੀ ਆ ਆਮ ਲੋਕ ਤਾਂ ਛੱਡੋ ਅਗਲਿਆਂ ਦੇ (MLA) ਮੰਤਰੀ ਰੋਜ ਰੋਲਾਂ ਪਾਉਂਦੇ ਆ ਕੋਈ ਨੀ ਬੋਲਦਾ ਵੀ ਇਹ ਅੱਤਵਾਦੀ ਆ ਜੇ ਕੋਈ ਸਿੱਖ ਆਪਣੇ ਰਾਜ ਦੀ ਗੱਲ ਕਰਦਾ ਤਾ ਸਬ ਤੋਂ ਪਹਿਲਾ ਸਾਡੇ ਪੱਗਾਂ ਵਾਲ਼ਿਆਂ ਦੇ ਮਿਰਚਾਂ ਲੱਗਦੀਆਂ 🙏
    #ਕਾਪੀ

  • @dragicadrazic4859
    @dragicadrazic4859 Рік тому +10

    Very good job

  • @harmanpreet3133
    @harmanpreet3133 Рік тому

    ਲੱਖਾ ਸਿਧਾਣਾ ਵੀਰ ਜੀ ਬਹੁਤ ਨੇਕ ਸੁਭਾਅ ਦੇ ਮਾਲਕ ਨੇ ਸੋ ਮੈ ਤਾਂ ਇਹ ਹੀ ਕਹੂ ਸਾਰੇ ਭੈਣ ਭਰਾ ਇਹਨਾਂ ਦੀ ਫੁੱਟ ਸਪੋਟ ਕਰਨ ਬਿੱਲ ਕੁੱਲ ਸੱਚ ਬੋਲਦੇ ਨੇ ਬਾਕੀ ਰਹੀ ਗੱਲ ਗਰੀਬ ਲੋਕਾਂ ਦੀ ਚੰਗੇ ਲਈ ਗੱਲ ਬਾਤ ਕਰਦੇ ਨੇ ਵਾਹਿਗੁਰੂ ਜੀ ਮੇਰੇ ਵੀਰ ਤੇ ਮੇਹਰ ਭਰਿਆ ਹੱਥ ਰੱਖਣ 🌹🙏🙏

  • @hardevsunda6885
    @hardevsunda6885 Рік тому +13

    Lakha. Veer jinbad. Punjab. Govt. murdabad

  • @SidSunnyMystery
    @SidSunnyMystery 9 днів тому

    ਲੱਖਾਂ ਹਮੇਸ਼ਾ ਲੱਖਾਂ ਦੀ ਗੱਲ ਕਰਦਾ ਦੁਕੀਓ ਤਿੱਕੀਓ

  • @balvirsingh5810
    @balvirsingh5810 Рік тому +6

    ਲੱਖਾ ਸਹੀ ਬੰਦਾ

  • @sarbjitkalyan3653
    @sarbjitkalyan3653 3 місяці тому +1

    ਲੱਖਾਂ ਵੀਰ ਚੱੜਦੀ ਕਲਾ ਹੈ

  • @harpreetsingh-iv7fz
    @harpreetsingh-iv7fz Рік тому

    ਹਾਲਾਤ ਖਰਾਬ ਕਰਨ िਪॅਛੇ ਹॅਥ ਪੁਲਸ ਦਾ ਹੀ ਹੁੰਦਾ ਆ , ਜੋ ਕੰਮ ਪੁਲਸ 84 ਵੇਲੇ ਕਰਦੀ ਸੀ ੳੁਹੀ ਕੰਮ ਹੁਣ ਸ਼ੁਰੂ ਹੋ िਗਆ
    ਸਰਕਾਰ ਭਾਵੇਂ ਕੋਈ ਵੀ ਹੋਵੇ ਪਰ ਪੁਲਸ ੳੁਹੀ ਹੈ ਜੋ ੳੁਸ ਸਮੇ िਸਪਾਹੀ ਸਨ ਅॅਜ ਅਫਸਰ ਬਣ ਗਏ ਆ ਪਰ िਦਮਾਗ ਚ ਗੰਦ ੳੁਹੀ ਭिਰਆ ਹੋਇਆ िਕ ਲੋਕਾਂ ਨਾਲ ਧॅਕਾ ਕਰੋ ਤੇ ਜੇ ਕੋਈ िਵਰੋਧ ਕਰੇ ਤੇ ਫੇਰ ਐਨਕਾਊਂਟਰ

  • @ranjitsinghbains2476
    @ranjitsinghbains2476 Рік тому +3

    Lakha veer jindabad.

  • @arnavmann2249
    @arnavmann2249 Рік тому +8

    Lakhe da sath deo punjabio

  • @gurpreetsinghchhina6907
    @gurpreetsinghchhina6907 Рік тому +11

    Punjabiyo veero meriyo ik gujaris ah thuhade Ageh veer mere hun Lakhe nu baccha lao oye nhi kuj nhi rehna apne palle yr pir har ik sochu jo mureh aounda os nal ada hi hundi veer mere dikha deo sarkar nu punjabi ki hunde ragav chadde bhayiea nu

  • @SukhwinderSingh81548
    @SukhwinderSingh81548 Рік тому +7

    ਲੱਖਾ ਸਿਧਾਣਾ ਪੰਜਾਬ ਲਈ ਹੀਰਾ ਬੰਦਾ
    ਡੰਗਰ ਲੋਕੋ ਪੰਜਾਬ ਦਿਉ ਇਦਾ ਦੇ ਹੀਰੇ ਦੀ ਸਪੋਟ ਕਰੋ
    ਮਰਨ ਪਿੱਛੋ ਫਿਰ ਤੁਸੀ ਯਾਦ ਕਰਦੇ ਹੋ ਬੰਦੇ ਦੀ
    ਜਿੰਦੇ ਬੰਦੇ ਦੀ ਕਦਰ ਕਰਿਆ ਕਰੋ

  • @kalasohal782
    @kalasohal782 Рік тому +2

    ਸਾਡੀ ਪੰਜਾਬ ਦੇ ਕੇਈ ਅਫਸਰ ਵੀ ਨਾਜਾਇਜ ਬਹੁਤ ਕਰਦੇ ਵਾ ਬੰਦੇ ਗਲਤ ਰਾਹ ਤੇ ਟੁਰਨ ਤੇ ਮਜਬੂਰ ਵੀ ਕਰਦੇ ਵਾ ਜਿਸ ਤਰ੍ਹਾ ਹੁੱਣ ਵੀਰ ਲੱਖੇ ਤੇ ਅੱਲਜਾਮ ਲਾ ਰਹੇ ਨੇ?

  • @KS-gn5cf
    @KS-gn5cf Рік тому +11

    Deep sidhu or moosewala k baad sarkar ka next target lakha Singh sadhana h kyunki ye teeno kisan aandolan me youth ki bheed ikatha krne me sabse aage the

    • @bikramjitsingh9876
      @bikramjitsingh9876 Рік тому +3

      Sidhu moosewala ta giya 2 baar c ...deep sidhu te lakha hero c

    • @user-kp3qu7ox4m
      @user-kp3qu7ox4m Рік тому

      Tere sant saheed ghoosewala ke mata pita se maafi v mng vayi thi.lakha sidhana ne or usko bura bhla v bhola tha bhool gye saale dogle logo 😂😂😂😂😂

  • @khakatpawa9050
    @khakatpawa9050 Рік тому +5

    Lakha veer babbar sher aa

  • @surinderbhullar9446
    @surinderbhullar9446 Рік тому +11

    Y lakha Sadana full spot

  • @varinderkumar4088
    @varinderkumar4088 Рік тому +2

    Lakha sidhana mama ji good prsn ❤

  • @naharsabb194
    @naharsabb194 Рік тому +4

    Very good am party janda bad good job

  • @kindersingh6379
    @kindersingh6379 Рік тому +2

    ਲੱਖਾ ਵੀਰ ਸ਼ੇਰ ਹੈ ਤੇ ਸ਼ੇਰਾ ਵਾਗ ਰਹਿੰਦਾ ਆ

  • @kallusingh8062
    @kallusingh8062 Рік тому +3

    Dhan wahegur ji

  • @artindersingh4550
    @artindersingh4550 Рік тому +3

    Good

  • @somasingh28
    @somasingh28 Рік тому +6

    Very God ver lada

  • @nirmalsingh4436
    @nirmalsingh4436 Рік тому +1

    ਪੰਜਾਬ ਦਾ ਪੁੱਤਰ ਲੱਖਾ ਸਿਧਾਣਾ

  • @langeriboys
    @langeriboys 27 днів тому

    Lakha veer jindawad waheguru ji meher rakhan ji

  • @gillsaab906
    @gillsaab906 Рік тому +10

    Lakhe veer apna khayal rakhna

  • @baggasingh9234
    @baggasingh9234 Рік тому

    ਗੁਜਰਾਤ ਰਾਜ ਵਿਚ,, ਸਰਾਬ,ਤੇ ਵੀ ਬੈਨ ਹੈ,, ਓਲਟਾ,,ਪੰਜਾਬ ਵਿਚ ਸਰਾਬ ਪਾਣੀ ਦੇ ਰੇਟ ਵਿਚ ਵੇਚਕੇ, ਪੰਜਾਬ ਨੂੰ ਨੌਜਵਾਨ ਖਤਮ ਕੀਤੇ,ਜਾ ਰਹੇ ਹਨ,,

  • @sarbjeetvirk5382
    @sarbjeetvirk5382 Рік тому +3

    Lakha.veer jindabad

  • @ManjeetSingh-is5kl
    @ManjeetSingh-is5kl Рік тому +3

    Lakha bahut vadya insan Bhai ji

  • @kallusingh8062
    @kallusingh8062 Рік тому +3

    Dhan wahegur ji beant hai tuin

  • @sikanderpawra
    @sikanderpawra Рік тому +2

    Main lakhe veer di bahut izat karda hain te main una gangster Veera nu benti karda hain k dekho puthe kam vich kuch ni rakheya una maa baap nu push ke dekho jina da aage piche koi ni reha ghar de chuleya vich ghaaa ug paye jinde jee mar jande o maa baap jina de put bhari jawani vich mar gaye so veero aapne te aapne punjab vare socho baki Waheguru sab nu changi budhi mat bakshe 👏🏻👏🏻👏🏻👏🏻👏🏻

  • @goldycheema1592
    @goldycheema1592 Рік тому +4

    Lakha zindabaad 💖🙏

  • @GurdeepSingh-gd2qi
    @GurdeepSingh-gd2qi Рік тому +1

    Good bro

  • @shaukeensingh5255
    @shaukeensingh5255 Рік тому +3

    Thoda bahut badal pariwar di property de baare v search kar lo public nu daso baar baar sach ki hai.

  • @kiranjitkaurgrewal2792
    @kiranjitkaurgrewal2792 Рік тому +3

    Lakha 22 zindabad

  • @Semavir942
    @Semavir942 4 місяці тому

    ਲੰਡਾ ਨਹੀਂ ਇਸ ਨੂੰ ਲੌਡਾ ਕਹੋ ਬਾਈ ਜੀ ਇਸ ਲੌਡੇ ਨੂੰ ਕੀ ਪਤਾ ਲੱਖਾ ਸਿਧਾਣਾ ਕੀ ਐ ਲੱਖਾ ਸਿਧਾਣਾ ਇੱਕ ਪੰਜਾਬ ਦੀ ਅਵਾਜ਼ ਐ ਜੇਹੜਾ ਪੰਜਾਬ ਦੇ ਹੱਕਾਂ ਲਈ ਬੋਲਦਾ ਓਹ ਸਾਡੀ ਜ਼ਿੰਦ ਜਾਨ ਐਂ ਤੇ ਹਮੇਸ਼ਾ ਰਹੇਗਾ 🙏🙏

  • @RajkumarSingh-mi9wt
    @RajkumarSingh-mi9wt Рік тому +4

    Punjab police and Punjab govt. Nu Lakha bai and all panjabian to maafi mangni chahedi

  • @baljeetuppal7670
    @baljeetuppal7670 3 місяці тому

    Purmatama tuhadai sadha ang sang sahai hovai lakhai veer 🤲

  • @harmeetsingh4610
    @harmeetsingh4610 Рік тому +9

    Lakha sidhana veer Zindabaad

  • @mandeepgrover7826
    @mandeepgrover7826 Рік тому +4

    Sarkar hi gangsters nu vartke punjab de change sir kad naujvana nu marvaya rehia.judiciary v ahi kuj chaundia.

  • @shivasmahajan
    @shivasmahajan Рік тому

    ਲੱਖੇ 22 ਨੂੰ ਫਸੋਨ ਦੀਆ ਚਾਲਾਂ ਚੱਲ ਰਹੇ ਨੇ

  • @manjinderkhalsa6079
    @manjinderkhalsa6079 Рік тому +1

    Good veer tagda ho ja

  • @bhullarsaab7630
    @bhullarsaab7630 Рік тому

    ਲੱਖਾਂ ਵੀਰ ਜ਼ਿੰਦਾਬਾਦ

  • @simarkrahalmp7850
    @simarkrahalmp7850 Рік тому +3

    ਸਿਆਣੇ ਆਖਦੇ ਮੁੱਢਾਂ ਤੋਂ ਵਿਗੜੇ ਕਦੀ ਨਹੀ ਸੁਧਰਦੇ

  • @shaanusingh777
    @shaanusingh777 6 місяців тому

    Sadi kom da heera lakha sidana bai tuhanu rab tuhanu bhut lambi umar te tarakki bakshe bus dar ehi lagda ki sarkara esnu kade target na kar dawe

  • @jagjeetaulakh4308
    @jagjeetaulakh4308 Рік тому +2

    Lakha bai lakha cho ik hai...

  • @baljindermann4974
    @baljindermann4974 Рік тому +2

    😭🙏

  • @sukhjitsingh1916
    @sukhjitsingh1916 Рік тому +1

    ਲੱਖਾ ਵੀਰ ਸਈ ਬੰਦਾ

  • @ravinderravi1849
    @ravinderravi1849 Рік тому

    ਲੱਖੇ ਖਿਲਾਫ ਧਿਆਨ ਨਾਲ ਲਿਖਿਆ ਹੈ.ਇਹ ਗੈਂਗਸਟਰ ਲੱਖੇ ਤੋ ਪਰੇ ਹਨ

  • @rajwantsingh7733
    @rajwantsingh7733 Рік тому +1

    Lakha 22 jindabad 👍

  • @preetains1171
    @preetains1171 Рік тому +1

    Punjab punjabi Zindabad

  • @anmolpreetkaur3268
    @anmolpreetkaur3268 Рік тому +1

    Lakha Bai ku nai karda. Bai nu badname karda na Bai Huck de gal karda na 💪💪🙏🙏👍

  • @gskapoor6311
    @gskapoor6311 Рік тому

    👍

  • @harvindersinghdhaliwal6822
    @harvindersinghdhaliwal6822 Рік тому +1

    Lakehe veer majdoora de b sport kerya ker yaar ohna de andolen ch b ja aye kede

  • @pamajawadha5325
    @pamajawadha5325 Рік тому +2

    Lakha jindabad

  • @LovelySingh-xc7wv
    @LovelySingh-xc7wv Рік тому +1

    Punjab da heera lakha sidhana ♥️♥️

  • @ravinderravi1849
    @ravinderravi1849 Рік тому

    ਪੁਲਸ ਵੀ ਸੱਚਾਈ ਜਾਣਦੀ ਹੈ

  • @lackykhan5166
    @lackykhan5166 Рік тому

    Good..ji.. 🌷🌷🌷

  • @MohinderSingh-ht8ue
    @MohinderSingh-ht8ue Рік тому

    Lakha.22.is.Great

  • @gurpreetbittu4210
    @gurpreetbittu4210 Рік тому

    🙏🙏🙏🙏

  • @simranbais5463
    @simranbais5463 Рік тому +1

    ਲੱਖਾ ਸਿਧਾਣਾ ਜਿੰਦਾ ਬਾਦ 💪

  • @harmeetchand2842
    @harmeetchand2842 Рік тому

    ਬਬਰ ਸ਼ੇਰ ਪੰਜਾਬ ਦਾ ਲਖਾਂ ਸਿਧਾਨਾ

  • @harjeetkaur3046
    @harjeetkaur3046 Рік тому +3

    Landa haike nu asi te nai jande par sada bro aj ana kark jail a 😢

    • @sunnyvag
      @sunnyvag Рік тому

      yah blatkari tumhara bhai hay

  • @sarbjitkalyan3653
    @sarbjitkalyan3653 3 місяці тому

    👌🏻👌🏻👌🏻👌🏻👌🏻👌🏻👌🏻

  • @KewalSingh-ke2rh
    @KewalSingh-ke2rh Рік тому

    🙏🌹🌹🌹🌹

  • @sarbjeetsingh9349
    @sarbjeetsingh9349 Рік тому +1

    ਬਾੲਈ ਜੀ ਸਿੱਖ ਸਰਦਾਰ ਬਚਾਇਆ ਨੂੰ ਪਿਆਰ ਕਰੋ ਜੀ ।

  • @dhanibhaini7096
    @dhanibhaini7096 Рік тому +1

    Lakha jindawad

  • @amritpalsingh8203
    @amritpalsingh8203 Рік тому +1

    Bai lakha bi chaa va

  • @sarbjitkalyan3653
    @sarbjitkalyan3653 3 місяці тому

    💪🏻💪🏻💪🏻💪🏻💪🏻💪🏻💪🏻

  • @jaspalsingh9390
    @jaspalsingh9390 Рік тому

    Lakhe y te baba Mehr kre te Landa hrike ne v bht vdia kita jo post pake Sach dsya baba bhali kre

  • @harpalbinepal2245
    @harpalbinepal2245 Рік тому +1

    govt nu and police nu khud Lakha Sidhana da saath dena chahida si punjab nu nsha mukt krn lei. oh sb kush punjab di truki lei krda si. pt isda ult police ata gormint ounjab di tbahi krn ta dti hoi ha. ki bnuga punjab da

  • @ManjitSingh-fr7dk
    @ManjitSingh-fr7dk Місяць тому

    Jidabad lakha

  • @KulwantKaur-ev1eu
    @KulwantKaur-ev1eu Рік тому

    🙏🙏🙏🙏🙏

  • @lallypawar7091
    @lallypawar7091 Рік тому

    Lakha bhai jindabad