Exclusive Interview with Sukhjinder Lopon | Farmar | Punjabi | Shonki sardar

Поділитися
Вставка
  • Опубліковано 13 січ 2025

КОМЕНТАРІ • 104

  • @safar03
    @safar03  Рік тому +20

    ਚੈਨਲ ਨੂੰ Subscribe ਕਰਕੇ ਸਾਡੇ ਸਫਰ ਦਾ ਹਿਸਾ ਬਣੋ @safar03

  • @RanjeetSingh-bc7wh
    @RanjeetSingh-bc7wh Рік тому +3

    ਕਦੇ ਮਿਲੇ ਨਹੀਂ ਪਰ ਸ਼ੋਂਕੀ ਸਰਦਾਰ ਬੰਦਾ ਬਹੁਤ ਵਧੀਆ ਮਿੱਟੀ ਨਾਲ ਜੁੜਿਆ ਹੋਇਆ ਰੱਬ ਚੜ੍ਹਦੀਕਲਾ ਰੱਖੇ ਤੰਦਰੁਸਤੀ ਬਕਸ਼ੇ 👍❤️❤️👍👍

  • @harmeetkharoud8994
    @harmeetkharoud8994 Рік тому +2

    ਲੋਪੋਕੇ ਵਾਲ਼ੇ ਤੇ ਮਾਲਕ ਦਾ ਬਹੁਤ ਹੱਥ ਹੈ ਹੜਾ ਵਿੱਚ ਵੀਰ ਨੇ ਬਹੁਤ ਮੱਦਦ ਕੀਤੀ ਆ ਪਰਮਾਤਮਾ ਜੀ ਤੰਦਰੁਸਤੀ ਬਖਸ਼ਣ ਅਤੇ ਚੜ੍ਹਦੀ ਕਲਾ ਵਿੱਚ ਰੱਖਣ ਜੀ

  • @user-YouTube.creation
    @user-YouTube.creation Рік тому +6

    ਹੱਸਣ ਤੇ ਖੁਸ਼ ਹੋਣ ਵਿੱਚ ਬੜਾ ਫਰਕ ਹੁੰਦਾ ਹੈ
    *ਵਕਤ ਬੜਾ ਬਲਵਾਨ ਤੇ ਵਕਤ ਗੁਰੂ ਹੁੰਦਾ ਹੈ*

  • @PrempalSingh-xj8zs
    @PrempalSingh-xj8zs Рік тому +2

    ❤bhot vadhia insan

  • @harrysandhu6431
    @harrysandhu6431 4 місяці тому

    Bhot vadia soch 22 lopo de

  • @JaswantSingh-br2oy
    @JaswantSingh-br2oy Рік тому +4

    ਬਹੁਤ ਵਧੀਆ ਗੱਲਾਂ ਬਾਈ ਦੀਆਂ ਸੱਚਾ ਬੰਦਾ ਏ ਲੋਪੋਂ ਬਾਈ
    ਲੋਪੋਂ ਬਾਈ ਨੰਬਰ ਚਾਹੀਦਾ ਤੇਰਾ ਬਾਈ ਜੀ

  • @kulvinderhappy8671
    @kulvinderhappy8671 Рік тому +7

    ਪਾਵਾਲੀ ਫ਼ੱਟੀ ਬਾਕੀ ਬਾਈ ਦਲਾਲੀ ਪਿਛੇ ਵੀ ਆਪਣੇ ਚਾਹੁਣ ਵਾਲਿਆਂ ਦੀ ਬਲੀ ਦਿੱਤੀ

  • @kamalsingh-dc1vs
    @kamalsingh-dc1vs Рік тому +7

    ਲੋਪੋਂ ਸੰਤ ਮਹਾਂਪੁਰਸ਼ਾਂ ਦੀ ਨਗਰੀ ਹੈ ਲੋਕਾਂ ਵਿਚ ਰੱਬ ਵਸਦਾ ਹੈ

  • @amangarcha6062
    @amangarcha6062 Рік тому +4

    yaar apne aap to hi vishwas uthi janda , eh hi ni pata lagda kon sacha kon jotha . eh banda interview layn waleya nu hawa deda tusi bahut vadiya kaam karde ho

  • @deepraikot2485
    @deepraikot2485 Рік тому

    ਬਹੁਤ ਵਧੀਆ ਗੱਲਾਂਬਾਈੋਦੀਆ

  • @Baljitsingh-yi3bg
    @Baljitsingh-yi3bg Рік тому +2

    Very nice interview sir ❤

  • @SUNILSharma-xn9io
    @SUNILSharma-xn9io Рік тому

    भाई सुखजिंदर सिंह जी तुसी महान हो एक मांग जो पंजाब की पुरानी व पंजाब बचाने केलिए जरूरी है खसखस की खेती अगर सरकार नहीं मानती तो एक काम जरूर कराओ ठेके खुलवा दो ताकि मारू नशे ते माफिया खत्म होगा एक देश की जनता का विश्वास बनेगा अपने देश में अपनी मर्जी से खा भी सकते व अमन चैन से रह सकता

  • @gursewakaulakh9318
    @gursewakaulakh9318 Рік тому +5

    ਬਹੁਤ ਵਧੀਆ ਵੀਰ ਜੀ

    • @officaldr.harjeetsinghgill5945
      @officaldr.harjeetsinghgill5945 Рік тому +1

      Good Struggle loppo Bai❤❤❤❤

    • @baldevbhullar2394
      @baldevbhullar2394 Рік тому +1

      ਲੋਪੋਕਾ,ਬਾਈ ਬਹੁਤ ਵਧੀਆ ਬੋਲਦਾ ਏ, ਘੋੜਿਆਂ ਦੀਆਂ ਵੀਡੀਓਜ਼ ਜਵਾ ਹੀ, ਛੱਡ ਗਿਆ ਬਹੁਤ ਅਨੰਦ ਆਉਂਦਾ ਸੀ

  • @kakaparminder4477
    @kakaparminder4477 Рік тому +1

    Vdia veer

  • @rupinderturna
    @rupinderturna Рік тому +4

    Super very nice

  • @harbanssinghsaroy4245
    @harbanssinghsaroy4245 Рік тому +1

    ਪੰਜਾਬੀਆਂ ਦੇ ਮੁੰਡੀਆਂ ਦੀ ਨੌਕਰੀ ਦੇ ਹੱਕ ਬਾਰੇ ਵੀ ਬੋਲੋਂ ਪੱਤਰਕਾਰੋ ਅੱਖਰ ਵਾਲਾ ਵੀ ਜ਼ਿੰਦਾਬਾਦ

  • @harshdeepkumar7435
    @harshdeepkumar7435 Рік тому +2

    Great

  • @JaswantSingh-i7c8n
    @JaswantSingh-i7c8n 5 місяців тому

    Gbu

  • @Navsandhu3922
    @Navsandhu3922 Рік тому

    Good lolo wàla

  • @KulwantSingh-be6ve
    @KulwantSingh-be6ve Рік тому +1

    🙏❤ kokri kalan Thanks

  • @prabhjitsinghbal
    @prabhjitsinghbal Рік тому +37

    ਗੱਲਾਂ ਦਾ ਕੜਾਹ ਲੋਪੋ ਵਾਲੇ ਨਾਲ ਦਾ ਕੋਈ ਨਹੀ ਬਣਾ ਸਕਦਾ ਜਿੱਡਾ ਮਰਜ਼ੀ ਵੱਡਾ ਸ਼ੈੱਫ ਹੋਏ ਮਿੱਠਾ ਪੂਰਾ ਤੋਲ ਕੇ ਪਾਉਂਦਾ “ ਗੱਲਾਂ ਦੇ ਕੜਾਹ“ ਚ 😂😂

  • @KulwantSingh-be6ve
    @KulwantSingh-be6ve Рік тому +1

    🙏🙏👏👍

  • @gurpreetjohal1751
    @gurpreetjohal1751 Рік тому +1

    Hello sukhjinder veer thodi CM badhiya badhiya bandea 18,4.2018 to baad vellea registry Karan la do je

  • @pritpalsingh3523
    @pritpalsingh3523 Рік тому +3

    Hello Harry
    To keep the rain water away
    Keep the center high by 6 inches of the frame.
    Hope it would be economical solution.

  • @navtejgill9253
    @navtejgill9253 Рік тому +5

    ਭੋਲ਼ਾ ਕੋਕਰੀ 🙏🙏

  • @apnabutiquenabha9333
    @apnabutiquenabha9333 Рік тому +2

    ❤❤❤

  • @PrinceKumar-cf7ek
    @PrinceKumar-cf7ek Рік тому +4

    🙏💐💐💐💐💐💐💐💐💐💐💐💐💐🙏

  • @RaviSingh-og4pb
    @RaviSingh-og4pb Рік тому

  • @gulabdhanoa2482
    @gulabdhanoa2482 Рік тому +2

    Dunia de sab sach bol rhe guppi wala😮

  • @harwinderkaur7647
    @harwinderkaur7647 Рік тому +2

    NYC

  • @rohitshorts9811
    @rohitshorts9811 Рік тому +1

    Loop yy 👌👌👌

  • @parammann8400
    @parammann8400 Рік тому +2

    😊

  • @sukhdhalimanderdhaliwal3179
    @sukhdhalimanderdhaliwal3179 Рік тому +1

    Sukhjinder lopo is a good person

  • @apnabutiquenabha9333
    @apnabutiquenabha9333 Рік тому +3

    Vv nice

  • @honeynba3565
    @honeynba3565 Рік тому +2

    Loppo Bai Boht vdia

  • @chandergian6575
    @chandergian6575 Рік тому +8

    ਯਾਰ ਆਹ starting ਵਿੱਚ 7 _ 8 ਮਿੰਟ ਦੀ ਭਕਾਈ ਕਿਉ ਮਾਰਦੇ ਓ

    • @prabhjitsinghbal
      @prabhjitsinghbal Рік тому +2

      ਵੀਰ ਇਹ ਨੀਚ ਹਰਕਤਾਂ ਇਹ ਇਕੱਲਾ ਨਹੀ ਕਰਦਾ , ਆਵਾ ਹੀ ਊਤਿਆ ਪਿਆ , ਮੈਂ ਤਾਂ ਲਾਹਣਤਾਂ ਪਾ ਕੇ ਥੱਕ ਗਿਆ ਪਰ ਇਹ ਪੰਜ ਸੱਤ ਮਿੰਟ ਦੀ ਕਰਤੂਤ ਕਰ ਹੀ ਜਾਂਦੇ ਆ

    • @Teji313
      @Teji313 Рік тому +1

      😂😂😂😂

  • @imnavjot
    @imnavjot 11 місяців тому

    Anchor saab sukhjindee di har gal de end wale 3 shabad kyun repeat kri jane o

  • @gr3324-br
    @gr3324-br Рік тому

    Veer keep the into,highlights short i think people skip the interview when the into is 7.30 minutes

  • @gurjantsingh-cx1sw
    @gurjantsingh-cx1sw Рік тому +9

    ਟਿਕਟ ਭਾਲਦਾ ਸੀ ਉਹ ਮਿਲੀ ਨੀ ਤਾ ਛੱਡੀ ਸੀ ਪਾਰਟੀ ਗੱਪੀ

  • @kuldeepsinghchatha
    @kuldeepsinghchatha Рік тому +2

    ਬਹੁਤ ਕੂਮੈਂਟ ਆਏ ਐ ਚੰਗੇ ਵੀ ਮਾੜੇ ਵੀ।ਪਰ ਮੈਂ ਕੁਝ ਵੀ ਆਪਣੇ ਢੰਗ ਨਾਲ ਸੁਣਦਾਂ।ਘੋੜੀ ਜਾਂ ਘੋੜਾ ਜਦੋਂ ਵਡੇਰੇ ਨਾਨਕੇ ਦਾਦਕੇ ਰੱਖਦੇ ਸੀ ਉਦੋਂ ਛੋਲੇ ਹੁੰਦੇ ਸੀ ਬੁਖਾਰੀ ਭਰੀ ਹੁੰਦੀ ਛੋਲਿਆਂ ਦੀ।ਜਦੋਂ ਘੋੜੇ /ਘੋੜੀ ਨੂੰ ਤੂੜੀ ਚ ਰਲਾ ਕੇ ਪਾਉਂਦੇ ਮੈਂ ਦੇਖਦਾ ਘੋੜੀ ਸਿਰਫ ਦਾਣਾ ਛੋਲਿਆਂ ਦਾ ਚੁਗਦੀ।ਤੂੜੀ ਨਾਂ ਖਾਂਦੀ।ਮੈਂ ਕਿਸੇ ਦੀ ਇੰਟਰਵਿਊ ਘੋੜੀ ਦੇ ਛੋਲੇ ਖਾਣ ਵਾਂਗੂੰ ਸੁਣਦਾ।ਚੰਗਾ ਰੱਖ ਲਈਦੈ ਵਰਤ ਲਈਦੈ ਮਾੜਾ ਛੱਡ ਦੇਈਦੈ।ਕਿਸੇ ਸਿਆਸੀ ਦੀ ਗਲ ਉਹਦੇ ਅੰਦਰੋਂ ਨਿਕਲਦੀ ਸੀ ਨਹੀਂ ਮਤਲਵ ਚ ਲਪੇਟੀ ਹੁੰਦੀ ਹੈ।ਕਦੇ ਸੁਣੀ ਨਹੀਂ ਕੂਮੈਟ ਵੀ ਕਰੀਦੇ ਹੈ। ਬਹੁਤ ਖੁਸ਼ਕ ਵੀ ਕਰੀਦੇ ਹੈ।ਪਰ ਚਮਚੀ ਤੇ ਸਿਆਸਤ ਪਸੰਦ ਹੀ ਨਹੀਂ।ਤੁਹਾਡੀ ਗਲ ਤੋਂ ਵੀ ਨਰਾਜ਼ਗੀ ਪੜੀ ਐ।ਇਹ ਲੋਕ ਮਿੱਤ ਹੁੰਦੇ ਹੀ ਨਹੀਂ

  • @ArpanSandhu05
    @ArpanSandhu05 Рік тому

    Bai thoda jiha sochea kro yr editing wele 7 mint di intro pati ptandro.

  • @yugwinderbrar9125
    @yugwinderbrar9125 Рік тому +2

    Will don

  • @dalipkumar6525
    @dalipkumar6525 4 місяці тому

    Ah patrkar intaview le reha ya trle kdh reha ha

  • @Mittipunjab
    @Mittipunjab Рік тому +1

    Thumbnail ਨਾਲ ਖੇਡ ਗਿਆ 22.

  • @kuldeepsinghchatha
    @kuldeepsinghchatha Рік тому +2

    ਅਸਲ ਮੈਂ ਕੀ ਆਂ ਸ਼ਾਇਦ ਅਜੇ ਪਤਾ ਨਹੀਂ ਲੱਗਿਆ।ਨਾਨਕ ਨੂੰ ਵਕਤ ਨੇ ਨਹੀਂ ਉਹ ਜੰਮਿਆ ਹੀ ਗੁਰੂ ਸੀ।ਜੋ ਮਿਲ ਰਿਹੈ ਇਹ ਪਿਛਲੇ 'ਕਿਸੇ' ਜਨਮ ਦੀ ਕਮਾਈ ਹੈ।

    • @ashugill4275
      @ashugill4275 Рік тому

      Sahi gal aa bai oh gal mnu v galat lggi bai kehnda j guru nanak ji japan ch janam lainde ta shyd scientist hunde te ethe leya ta guru par ehda mtlb ta aha hoya k ohna ch koi shakti ni c oh aam insan c india ch janam leya ta guru bnngya ? Bht galat gal

  • @sadhusingh1131
    @sadhusingh1131 Рік тому +19

    ਲੋਪੋ ਵਾਲਾ ਤਾਂ ਭੰਡ ਦਾ ਤੋਤਾ ਬਣ ਕੇ ਨਿਕਲਿਆ ਜੇਲ ਤੌ ਬਾਹਰ

  • @vk25vibhor66
    @vk25vibhor66 Рік тому +2

    🫡🫡

  • @aleink6119
    @aleink6119 Рік тому +1

    Doest it hurt the thattha..

  • @GurnamSingh-nd5yt
    @GurnamSingh-nd5yt Рік тому +1

    Jina de bare tusi chnga kita uhna da na adres dso loka nu hnere vich na rhkho loka nu bevkhub na bnao loko smjo ihna dia gla sun ke pusho kihthe khere loka di help kiti he

  • @jasschahal325
    @jasschahal325 Рік тому

    Maffi kr k loka dia nigah vch ki aa gea ee ta galla da kadha hi bnai jnda de jhoith te jhooth mri jnda😂

  • @GurnamSingh-nd5yt
    @GurnamSingh-nd5yt Рік тому +1

    Meri benti he jina bnidaa nu ja ke mile uhna da na dso aeve hi na bol diaa kro loka nu bevkuhf na bna ji

  • @AvtarSingh-hu1pk
    @AvtarSingh-hu1pk Рік тому +7

    ਸਿੱਧੂ ਨੇ ਮੰਗੀ ਮਾਜੀਠੀਆ ਤੋ ਮਾਫੀ ਲੀਡਰਾਂ ਦਾ ਕੋਈ ਦੀਨ ਮਾਨ ਨੀ

  • @parminderkumar119
    @parminderkumar119 Рік тому

    ਲੋਕ ਝੂਠ ਵੀ ਇੰਨਾ ਬੋਲਦੇ ਆ ਕੇ ਦੁਨੀਆਂ ਸੱਚੀ ਸਮਝ ਲੈਣ ਟਿਕਟ ਮੰਗਦਾ ਸੀ ਭਗਵੰਤ ਕੋਲੋ ਉਹੋ ਮਿਲੀ ਨਹੀਂ ਹੁਣ ਝੂਠ ਬੋਲਣ ਨੂੰ ਜੋ ਮਰਜੀ ਬੋਲੇ

  • @legendneverdie8173
    @legendneverdie8173 Рік тому

    ਜੇਲ ਵਿੱਚੋ ਵੀ ਤੂੰ ਭਗਵੰਤ ਮਾਨ ਦਾ ਡੋਡਾ ਬਣਕੇ ਹੀ ਆਇਆ ਸੀ ਡੋਡਾ ਬਣਿਆ ਭਗਵੰਤ ਮਾਨ ਦਾ ਤਾਹੀ ਤਾ ਬਾਹਰ ਆ ਗਿਆ

  • @GuraSingh-r8b
    @GuraSingh-r8b Рік тому +5

    Am admi party murdabaad ik v biyan pora nahi kita loka nu doka dita he is garu sarkaar ne sab sarkara tu vad gooth boliya gppa mareya han greeb mazdor ate sc smage de loka ley maru mari sarkaar sabt ho gye he

  • @GurnamSingh-nd5yt
    @GurnamSingh-nd5yt Рік тому

    Jine loki sohshl midia te bolde ihna nu phsahno ji rajnitk loki phsahe jande gla vicho gdar nu ha ji shtan vi ha ji insahn nu smjna nhi shtana da sahth dena tusi gla te smj gae ho ge ji nhi te smj jao fhte prvan hove ji

    • @ashugill4275
      @ashugill4275 Рік тому

      Chad bai rehndea kr comment krn nu kyuki oda v koi faida ni kuch samaj ta lgda ni ki likhi jana🤣🤣

  • @Ranvir-qm8iw
    @Ranvir-qm8iw Місяць тому

    .

  • @GurinderSingh-r1w
    @GurinderSingh-r1w Рік тому +3

    Gappi bnda

  • @DeepDeep-k7o
    @DeepDeep-k7o Рік тому

    Bai tu heera ga

  • @tenems397
    @tenems397 Рік тому

    Moorakh prashad guru nansk sahib bare das rahya.oh moorkha eh teri samaj to bahar hai.moorakha satgur nanak pragtya miti dhund jag channan hoya.....tere hisab nal guru nanak dev g ne dharti te hisaab nal kam kita.fiteh muh anpra tere.

  • @babbudsp
    @babbudsp Рік тому

    51 ਮਿੰਟ ਦੀ ਬਿੜਿਗੋ 8 ਮਿੰਟ ਦੀਆਂ ਝਾਕੀਆਂ। ਕਿੱਥੋਂ ਜਰਨਲਿਜ਼ਮ ਸਿੱਖ ਕੇ ਆਏ ਓ ਮੂਰਖੋ

  • @AmritpalSingh-yp7oo
    @AmritpalSingh-yp7oo Рік тому

    Eh v gappi.. jihna di ehe promotion kerda.. oh v gappi

  • @punjabkhetibaddifarmer4779
    @punjabkhetibaddifarmer4779 Рік тому +5

    Gappi banda

  • @joharrobin9738
    @joharrobin9738 Рік тому +1

    Cm ta tatta

  • @jaggybolt3867
    @jaggybolt3867 Рік тому

    Nale kehna paisa tun k kmaea nale karza 20 lakh nl ho gya lopo alwa sirrw da gappi banda tu

  • @rajankhehra9611
    @rajankhehra9611 Рік тому

    Enia fuddu glla kdi ni sunia

  • @pushvindersandhu4830
    @pushvindersandhu4830 Рік тому

    Doki da nai pata Tanu Bakwas kari janda

  • @southeast339
    @southeast339 Рік тому +1

    ਇਹ ਕੰਜਰ ਨਿਹਾਲ ਸਿੰਘ ਵਾਲਾ ਤੋਂ ਟਿਕਟ ਭਾਲਦਾ ਸੀ ਪਾਰਟੀ ਨੇ ਦਿੱਤੀ ਨੀ ਤਾਂ ਕਰਕੇ ਛੱਡੀ ਸੀ ਪਾਰਟੀ । ਫੁਕਰੀਆਂ ਮਾਰਨ ਚ ਇਹਦਾ ਕੋਈ ਮੁਕਾਬਲਾ ਨਹੀਂ ।

  • @ashugill4275
    @ashugill4275 Рік тому +1

    Reporter bai har gal repeat na kar yr bht irritating lgda muhrle bnde di sunan aye aa asi tu bht jada boli jana bai

  • @ashugill4275
    @ashugill4275 Рік тому

    Reporter yr har gal repeat kri jana bht irritating krda yr

  • @sarbjitkaur3059
    @sarbjitkaur3059 Рік тому

    Bai sukjinder da number send Karu pless

  • @Mangill_
    @Mangill_ Рік тому

    ਅੱਜ ਦੇ ਟਾਈਮ ਵਿੱਚ ਇਹ ਬੰਦਾ ਮਤਲਬ ਤੇ ਪੈਸੇ ਲਈ ਕੁੱਤੇ ਨੂੰ ਵੀ ਪਿੳੇ ਬਣਾ ਸਕਦਾ

  • @bobybans3471
    @bobybans3471 Рік тому

  • @GurinderSingh-r1w
    @GurinderSingh-r1w Рік тому +5

    Gappi bnda