Path na krao | Bhai Sarbjit Singh Dhunda | Sikhi Lehar TV 2019

Поділитися
Вставка
  • Опубліковано 20 вер 2024
  • Path na krao | Bhai Sarbjit Singh Dhunda | Sikhi Lehar TV 2019
    Sikhi Lehar TV & Radio
    www.sikhilehar.com | www.sikhilehartv.com
    www.ssdhunda.com

КОМЕНТАРІ • 438

  • @Mrarwindersandhu
    @Mrarwindersandhu 4 роки тому +12

    ਸਾਡਾ ਬੇੜਾ ਇ ਗਰਕ ਤਾਂ ਹੋਇਆ ਕਿੳੁ ਕਿ ਅੱਜ ਸਾਡੀ ਜੜ੍ਹ ਗੁਰੂ ਨਾਨਕ ਦੇਵ ਜੀ ਨਾਲ ਨਹੀਂ ਲੱਗੀ

  • @SS-sn2qu
    @SS-sn2qu 5 років тому +70

    ਅਸੀਂ ਸਿੱਖ ਸੱਚ ਤੋਂ ਬਹੁਤ ਦੂਰ ਹਾਂ ਭਾਈ ਸਾਹਿਬ ਧੂੰਦਾ ਜੀ

  • @_7inder_
    @_7inder_ 4 роки тому +25

    ਸੱਚ ਹਮੇਸ਼ਾ ਚੁਭਦਾ ਹੈ

  • @balvirchand9859
    @balvirchand9859 4 роки тому +16

    ਸੱਚੀਆਂ ਗੱਲਾਂ ਕਰਦੇ ਹਨ ਭਾਵੇਂ ਸਾਹਿਬ ਜੀ

  • @RanjitSingh-im5os
    @RanjitSingh-im5os 4 роки тому +22

    ਭਾਈ ਸਾਹਬ ਜੀ ਲੱਖਾਂ ਹੀ ਲੋਕ ਹੋਣਗੇ ਜੋ ਬਾਣੀ ਆਪ ਪੜ੍ਹਦੇ ਹੋਣਗੇ ਪਰ ਸਮਝਦੇ ਕਿੰਨੇ ਕੁ ਨੇ ਇਹ ਕਿਸੇ ਤੋ ਨਹੀ ਛੁਪਿਆ। ਜਿਆਦਾਤਰ ਲੋਕ ਬਾਣੀ ਨੂੰ ਮੰਤਰ ਜਾਪ ਦੀ ਤਰਾਂ ਹੀ ਪੜ੍ਹਦੇ ਨੇ। ਬਾਣੀ ਪੜ੍ਹਨ ਨੂੰ ਹੀ ਪੁੰਨ ਕਰਮ ਸਮਝੀ ਬੈਠੇ ਨੇ। ਜਦਕਿ ਬਾਣੀ ਸਾਨੂੰ ਪੁੰਨ ਕਿਵੇਂ ਕਮਾਇਆ ਜਾ ਸਕਦਾ ਹੈ ਇਸ ਬਾਰੇ ਸਿਖਾਉਂਦੀ ਹੈ।

    • @sarkarkhalsa4120
      @sarkarkhalsa4120 2 роки тому

      ਸੱਤ ਬਚਨ ਵਾਹਿਗੁਰੂ ਜੀ 🙏

    • @harwinderkaur6430
      @harwinderkaur6430 2 роки тому

      Ranjit singh ji asi baani paddann waliya nu target ni kar sakde because je koyi read karega ta ho sakda hai osnu bani naal piyar lag je, te ohnu samjhan di v koshish kare ,

    • @tarloksinghpunia7888
      @tarloksinghpunia7888 2 роки тому

      ਸਹੀ ਕਿਹਾ ਹੈ ਵਿਰੈ, ਮਕਾਨ ਬਣਾਉਣ ਨਹੀ ਦਿਦਾ ਗੂਡਾ ਗੋਲਡੀ ਸੂਖਵੀਦਰ ਸਿੰਘ ਬੀਜੇਪੀ ਦਾ ਗੋਲਡੀ ਜੱਟ ਸਿੱਖ ਇਕ ਲੱਖ ਰੁਪਏ ਮੱਗਦਾ ਹੈ ਫਰੋਤੀ ਦਾ ਕੋਈ ਬੋਲਣ ਵਾਲਾ ਨਹੀ ਹੈ ਜਿਲਾ ਮੋਹਾਲੀ ਪੰਜਾਬ ਭਾਰਤ, ਮਕਾਨ ਬਣਾਉਣ ਨਹੀਂ ਦਿਦਾ ਗੂਡਾ ਗੋਲਡੀ, 2005 ਵਿੱਚ 6000 ਹਜਾਰ ਰੁਪਏ ਗਜ ਨੂੰ ਪਲਾਟ ਵੇਚ ਗਿਆ ਹੈ ਗੂਡਾ, ਹੁਣ ਰੈਟ 23000 ਹਜਾਰ ਰੁਪਏ ਗਜ ਨੂੰ ਹੋ ਗਿਆ ਹੈ, ਹੁਣ ਮਕਾਨ ਬਣਾਉਣ ਨਹੀ ਦਿਦਾ ਇਕ ਲੱਖ ਰੁਪਏ ਮੱਗਦਾ ਹੈ ਫਰੋਤੀ ਦਾ ਕੋਈ ਬੋਲਣ ਵਾਲਾ ਨਹੀ ਹੈ ਜਿਲਾ ਮੋਹਾਲੀ ਪੰਜਾਬ ਭਾਰਤ

  • @sharanjeetsingh143
    @sharanjeetsingh143 3 роки тому +2

    ਭਾਈ ਜੀ ਨੇ ਬਿਲਕੁਲ ਸਹਿ ਗਲ ਕਹਿ ਹੈ 🙏🏼🙏🏼

  • @KulwantSingh-gg5qe
    @KulwantSingh-gg5qe 4 роки тому +3

    ਵਾਹਿਗੁਰੂ ਵਾਹਿਗੁਰੂ ਕਿੰਨਾ ਫਰਕ ਹੈ ਧੂਮਾ ਤੇ ਧੁੰਦਾ ਵਿੱਚ ਇੱਕ ਛਬੀਲਾ ਲਾਊਂਦਾ ਹੈ ਇੱਕ ਅੰਧ ਵਿਸਵਾਸ਼ ਦੂਰ ਕਰਦਾ ਹੈ

    • @palklair6228
      @palklair6228 4 роки тому

      Kuwant singhaa *ਛਬੀਲਾਂ* ਲਗਵਾਉਣ ਲਈ ਜੇ ਕੋਈ ਤੇਰੇ ਵਰਗਾ, ਮਜਬੂਰ ਬਾਰ ਬਾਰ - ਬਾਰ ਬਾਰ *ਮਜਬੂਰ* ਕਰੇ ਤਾ *ਛਬੀਲਾਂ* ਲਗਦੀਐ।
      ਖਾਮ-ਮੁ-ਖਾਹ ਕਿਸੇ ਦਾ ਸਿਰ ਨਹੀ ਦੁਖਦਾ।

    • @KulwantSingh-gg5qe
      @KulwantSingh-gg5qe 4 роки тому

      ਟਕਸਾਲੀ ਓ ਜੇ ਧੂਮੇ ਬਦਮਾਸ਼ ਦੀ ਕਿਸੇ ਨਾਲ ਲੜਾ ਈ ਹੈ ਤਰੀਕੇ ਨਾਲ ਲੜੇ ਕੇਸ ਕਰੇ ਅਦਾਲਤਾਂ ਹਨ ਸਰਕਾਰਾਂ ਤੱਕ ਤੁਹਾਡੀ ਪਹੁੰਚ ਹੈ ਡਰਨ ਦੀ ਕੀ ਲੋੜ ਹੈ ਕਦੇ ਨਾਈ ਨੂੰ ਕੱਟ ਦਿੱਤਾ ਹੁਣ ਨਾ ਇਹੋ ਜਿਹੀ ਗਲਤੀ ਕਰਿਓ ਉਹਨਾਂ ਨੇ ਟਕਸਾਲੀ ਪੁਣਾ ਕੱਢ ਦੇਣਾ ਹੈ ਸਾਰਾ ਗੁਰੂਆਂ ਦੇ ਟਾਈਮ ਨਾਈ ਨੀ ਹੁੰਦੇ ਸੀ ਗੁਰੂਆਂ ਨੇ ਕਿੰਨੇ ਕੁ ਨਾਈ ਕੁਟਵਾ ਦਿਤੇ ਸਨ ਤੁਹਾਡੇ ਕੰਮ ਬਦਮਾਸ਼ਾਂ ਵਾਲੇ ਹਨ ਦਸਮ ਗ੍ਰੰਥ ਜਿਸ ਵਿੱਚ ਕੋਕ ਸਾਸ਼ਤਰ ਵਾਲੀ ਭਾਸ਼ਾ ਲਿੱਖੀ ਹੋਈ ਹੈ ਉਸਨੂੰ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਰੱਖਿਆ ਹੋਇਆ ਹੈ ਤੁਹਾਨੂੰ ਸ਼ਰਮ ਨਹੀਂ ਆਉਂਦੀ ਇਹ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਹੀ ਹੈ ਕੋਕ ਸਾਸ਼ਤਰ ਵੀ ਰੱਖ ਲਿਆ ਕਰੋ ਉਸਦਾ ਵਾਕ ਲਿਆ ਕਰੋ

  • @jaspindergilluboke5010
    @jaspindergilluboke5010 2 роки тому +3

    ਸਿੱਖ ਕੌਮ ਗੁਰਬਾਣੀ ਨਾਲ ਪਿਆਰ ਤਾਂ ਬਹੁਤ ਕਰਦੀ ਹੈ ਪਰ ਇਸ ਤੇ ਅਮਲ ਬਹੁਤ ਘੱਟ ਹੀ ਲੋਕ ਕਰਦੇ ਹਨ ਵੱਲੋਂ ਮਾਸਟਰ ਜਸਪਿੰਦਰ ਸਿੰਘ ਗਿੱਲ ਪਿੰਡ ਉਬੋਕੇ ਤਹਿਸੀਲ ਪੱਟੀ ਤਰਨਤਾਰਨ

  • @paramjotkaur3486
    @paramjotkaur3486 5 років тому +156

    99% ਇਸ ਤਰ੍ਹਾਂ ਹੀ ਹੁੰਦਾ ਹੈ, ਬਿਲਕੁਲ ਸਹੀ ਕਿਹਾ ਭਾਈ ਜੀ ਨੇ।

  • @manjindersingh4156
    @manjindersingh4156 5 років тому +17

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ਬਿਲਕੁਲ ਸਹੀ ਖਾਲਸਾ ਜੀ ਵਾਹਿਗੁਰੂ ਜੀ ਕਿਰਪਾ ਕਰਣ ਸਭਨਾਂ ਤੇ ਭਾਈ ਸਾਹਿਬ ਜੀ

  • @nabhdeepsinghsidhu3590
    @nabhdeepsinghsidhu3590 4 роки тому +7

    ਬਿਲਕੁਲ ਠੀਕ ਕਿਹਾ ਭਾਈ ਜੀ

  • @GAGANDEEPSINGH-nh7hx
    @GAGANDEEPSINGH-nh7hx 2 роки тому +6

    ਕੌਮ ਦਾ ਹੀਰਾ ਵੀਰ ਸਚ ਸਚ ਸਚ ਸਚ ਸਚ ਬਿਲਕੁਲ ਹੀ ਸਚ

  • @iqbalsidhu1150
    @iqbalsidhu1150 4 роки тому +24

    ਭਾਈ ਸਰਬਜੀਤ ਸਿੰਘ ਧੂੰਦਾ ਸਿੱਖ ਕੌਮ ਦਾ ਹੀਰਾ 🙏

  • @Mr.SultanSingh
    @Mr.SultanSingh 2 роки тому +2

    ਬਿਲਕੁਲ ਠੀਕ ਆ ਬਾਬਾ ਜੀ 🙏🙏

  • @tajindersingh9776
    @tajindersingh9776 5 років тому +25

    ਬੁਹਤ ਵਧੀਆ ਭਾਈ ਸਾਬ

  • @singh9118
    @singh9118 3 місяці тому

    ਲੋਕੀ ਐਵੇਂ ਮਾੜਾ ਕਹਿੰਦੇ ਭਾਈ ਸਾਹਿਬ ਨੂੰ, ਕੱਲੀ ਕੱਲੀ ਗੱਲ ਸੱਚ ਆਖੀ ਹੈ ਓਹਨਾ, ਅਸੀਂ ਹੀ ਕਸੂਰਵਾਰ ਹਾਂ ਇਸ ਸਭ ਲਈ....!!!!!!

  • @tarvindersingh1072
    @tarvindersingh1072 2 роки тому

    ਮੈ ਪਹਿਲਾਂ ਕਥਾਵਾਚਕ ਦੇਖਿਆ ਸੱਚੀ-ਸੁੱਚੀ ਅਸੂਲ ਦੀ ਗੱਲ ਕਰਨ ਵਾਲਾ
    ਲੋਕ ਤਾਂ ਐਵੇਂ ਮਾੜਾ ਚੰਗਾ ਬੋਲੀ ਜਾਂਦੇ

  • @parmjeetsinghraisikhjbd8856
    @parmjeetsinghraisikhjbd8856 3 роки тому +2

    ਧੰਨ ਗੁਰੂ ਨਾਨਕ ਦੇਵ ਜੀ👏👏ਤੇਰਾ ਸ਼ੁਕਰ ਹੈ,ਸਰਬੱਤ ਦਾ ਭਲਾ ਕਰਨਾ ਜੀ,

  • @manpreet1183
    @manpreet1183 4 роки тому +15

    ਬਹੁਤ ਵਧੀਆ ਭਾਈ ਸਾਹਿਬ 100%ਸੱਚੀਆ ਗੱਲਾ ਵਾਹਿਗੁਰੂ ਜੀ🙏🙏

  • @sukhwantsingh2070
    @sukhwantsingh2070 19 днів тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @mandeepkaurcom
    @mandeepkaurcom 4 роки тому +28

    ਵਾਹਿਗੁਰੂ ਜੀ ਸਾਨੂੰ ਮੱਤ ਬਖਸ਼ਣ 🙏🌹

  • @jaskiratsandhu4386
    @jaskiratsandhu4386 5 років тому +29

    ਬਿਲਕੁਲ ਸਹੀ ਹੈ

  • @Sawarngrewal
    @Sawarngrewal 4 роки тому +17

    ਗੁਰੂ ਸਾਨੂੰ ਸਭ ਨੂੰ ਸੁਮੱਤ ਬਖ਼ਸ਼ੇ !

  • @RajKumar-xe2yw
    @RajKumar-xe2yw 2 роки тому +1

    प्रभु का शुक्रिया अदा कोई नहीं करता

  • @RajKumar-xe2yw
    @RajKumar-xe2yw 2 роки тому

    सत्य वचन प्रभु की वाणी कोई नहीं सुनता
    अपनी वडयाई में लगे हुए हैं

  • @deepakarora7202
    @deepakarora7202 2 роки тому

    ਧੂੰਦਾ ਜੀ,ਤੇ ਮੇਰੇ ਵੀਰ ਜੀ ਸਾਰੇ,
    ਸਾਡੇ ਕੰਮ ਕਰਦਾ ਮੁੰਡਾ ਕਹਿੰਦਾ ਪੀਰਾਂ ਦਾਂ ਮੰਦਿਰ ਹੈ, ਓੱਥੇ ਜੁੱਤੀ ਨੂੰ ਮੱਥਾ ਟੇਕਦਾ ਹੈ,ਪੁੱਛਣ ਤੇ ਦਸਦਾ ਆ ਐਡਾ ਕੋਈ ਕਰਦਾ ਐ,ਮੰਦਿਰ ਚ ਜਦੋਂ ਜਾਂਦਾ ਐ,ਜੁੱਤੀ ਬਾਹਰ ਲਾਹੁੰਦਾ ਆ ਤੇ ਕੇਹਂਦਾ ਇਹ ਮੰਦਿਰ ਐ,ਫਿਰ ਐਡਾ ਕੋਈ।ਕੋਈ ਜਵਾਬ ਨਹੀਂ ਓਹਦੇ ਕੋਲ।

  • @satnamsingh7042
    @satnamsingh7042 2 роки тому

    ਭਾਈ ਸਾਹਿਬ ਜੀ ਇਹ ਸੰਸਾਰ ਇਸ ਤਰ੍ਹਾਂ ਹੀ ਚਲਣਾ ਹੈ ਸਾਰੇ ਗੁਰਸਿੱਖ ( ਬ੍ਰਹਮਗਿਆਨੀ ਨਹੀਂ ਬਣ ਜਾਣੇ ਗੁਰੂ ਗੋਬਿੰਦ ਸਿੰਘ ਜੀ ਦੇ ਪਾਸ ੫੨ ਕਵੀ ਸਨ ਕੋਈ ਕਵਿਤਾ ਪੜਦਾ ਕੋਈ ਢਾਡੀ ( ਬ੍ਰਹਮਗਿਆਨੀ ਕੇਵਲ ਭਾਈ ਨੰਦ ਲਾਲ ਸੀ

  • @balrajbhullar9042
    @balrajbhullar9042 5 років тому +45

    ਬਿਲਕੁਲ ਠੀਕ ਹੈ ਸਚ ਹੈ

  • @bilvirsingh6280
    @bilvirsingh6280 4 роки тому +1

    ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ

  • @jasbirsinghgill6304
    @jasbirsinghgill6304 2 роки тому +1

    ਬਿਲਕੁਲ ਸਚਾਈ

  • @luckytanda
    @luckytanda 4 роки тому +3

    ਗੱਲ ਇਹੋ ਹੈ ਕਿ ਸਿੱਖ ਧਰਮ ਬਸ formalities ch reh geya ❤🙏❤🙏❤🙏❤🙏❤🙏❤

  • @parkashsingh8259
    @parkashsingh8259 3 роки тому +1

    ਬਾਬਾ ਜੀ ਕਰਮ ਹੀ ਪੁਜਾ ਜੋ ਸੁਰਤ ਨਾਲ ਹੁਦਾਂ ਹੈ

  • @manpreet1183
    @manpreet1183 5 років тому +27

    ਬਹੁਤ ਵਧੀਆ ਭਾਈ ਸਾਹਿਬ ਸੱਚੀਆ ਗੱਲਾ ਵਾਹਿਗੁਰੂ ਜੀ🙏🙏🙏

  • @surindersinghsidhamerimathohri
    @surindersinghsidhamerimathohri 4 роки тому +3

    ਸਤਿਨਾਮ ਜੀ

  • @AmandeepSingh-gc3to
    @AmandeepSingh-gc3to 4 роки тому +2

    Sahi gal ha baba ji rab kara sara Guru Granth sahib nal jud jana teh ma v jud java

  • @vikasgupta5200
    @vikasgupta5200 Рік тому

    Waheguru ji ka kalsa waheguru ji ki fata dan dan guru granthsahibji maharaj koti koti namaskar tuhanu sikha darmha noo hamasha cahidi kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha

  • @rajinderpunia9300
    @rajinderpunia9300 4 роки тому +6

    ਭਾਈ ਸਰਬਜੀਤ ਸਿੰਘ ਜੀ ਜਿਹੜੀਆ ਗੱਲਾ ਤੁਸੀ ਲੋਕਾ ਨੂੰ ਦੱਸ ਰੱਹੇਉ ਇਦਾ ਕੋਈ ਨੀ ਸਮਝੋਉਦਾ ਹੁਣ ਢੱਡਰੀਆ ਵਾਲੇ ਵਾਗ ਤੁੱਹਾਨੂੰ ਵੀ ਕਹਿਣਗੇ ਇਹ ਤਾ ਜੀ ਇਤਿਹਾਸ ਵਾਰੇ ਗੱਲਤ ਬੋਲਦਾ ਹੈ ਭਾਈ ਸਰਬਜੀਤ ਜੀ ਜੇ ਤੇਰੇ ਤੇ ਢੱਡਰੀਆ ਵਾਲੇ ਵਰਗੇ ਪਰਚੱਰਕ ਪੰਜਾਬ ਵਿਚ 20. ਪਰਚਾਰ ਕਰਨ ਵਾਲੇ ਹੋਣ ਤਾ ਸਾਰਾ ਪੰਜਾਬ ਸਹੀ ਤੇ ਸੱਚਾ ਗੁਰੂ ਦਾ ਸਿੱਖ ਬਣਨ ਵਿੱਚ ਕੋਈ ਯਾਦਾ ਸਮਾ ਨਹੀ ਲੱਗਣਾ ਭਾਈ ਜੀ ਬੱਚਾਉ ਪੰਜਾਬ ਨੂੰ ਇਹਨਾ ਅਖੋਤੀ ਪਰਚਾਰਕਾ ਤੋ ਪੈਸੇ ਦੇ ਲਾਲਚ ਵਿੱਚ ਇਹਨਾ ਨੇ ਸਿੱਖੀ ਦਾ ਜਲੂਸ ਕੱਢਤਾ

  • @sskherisingh5223
    @sskherisingh5223 4 роки тому +7

    100 % ਸਹੀ ਜੀ ਬਿਲਕੁਲ ਸਹੀ

  • @bhaibaljindersinghjiamrits9152

    ਬਹੁਤ ਵਧੀਆ ਵਿਚਾਰ ਭਾੲੀ ਸਾਹਿਬ ਜੀ

  • @bikramjeetsingh5743
    @bikramjeetsingh5743 4 роки тому +3

    Bhai saab always good parchar I’m fine sarabjit Singh dhunda

  • @harsimranpreetkaur6625
    @harsimranpreetkaur6625 5 років тому +34

    ਪਾਠ ਸੁਣਨ ਲਈ ਤਾਂ ਸੰਗਤ ਗੁਰਦੁਆਰਾ ਸਾਹਿਬ ਵਿਖੇ ਆਉਦੀ ਹੀ ਨਹੀਂ

    • @shinderbatth6772
      @shinderbatth6772 5 років тому

      Gursewak Singh ਵੀਰ ਜੀ ਹੁਣ ਸੰਗਤ ਘਰ ਟੀ ਵੀ ਚ ਹੀ ਬਾਣੀ ਸੁਣ ਲੈਂਦੀ ਆ।

    • @satnamwahegurug1118
      @satnamwahegurug1118 4 роки тому +2

      Gursewak Singh veer g guru ghar bi ja ke dekh lo uthe bi bani de arth nehi dase jnde bas path hi kita janda a bhai bi apna frz pora karda a kyoki un na kol bi time nehi hunda ithe Sab time hi pass karde ne veer g

    • @palklair6228
      @palklair6228 4 роки тому

      Gursewek Singhaa ! ਕਿਸੇ ਨੂੰ ਛੱਡ!! ਆਪਣੇ ਅੰਦਰ ਝਾਤੀ ਮਾਰ, ਕਿ ਤੂੰ ਜਿੰਦਗੀ ਚ ਕਿਤਨੀ ਬਾਰ ਬਾਣੀ ਸੁਨਣ ਗਿਐ, ਗੁਰਦੁਆਰਾ ਸਾ: ਵਿਚ!! ਮਾਰ ਝਾਤੀ ਇਮਾਨਦਾਰੀ ਨਾਲ!!
      ‌*ਕਦੇ ਨਹੀ!*

    • @kamljitjoshan5294
      @kamljitjoshan5294 3 роки тому

      Sach a g . Also I m one from them

    • @GURPREETSINGH-xn9uq
      @GURPREETSINGH-xn9uq 3 роки тому

      Hor fir ki krn jande hai ji gurudwara sahib

  • @jagjitsinghsidhu3807
    @jagjitsinghsidhu3807 5 років тому +19

    ਭਾਈ ਸਾਹਿਬ ਕਹਿੰਦੇ ਸਾਰੇ ਹੈ ਮੰਨਦਾ ਕੋਣ ਹੈ

  • @ParamjeetKaur-hj4hb
    @ParamjeetKaur-hj4hb 2 роки тому +3

    ਨਗਰ ਕੀਰਤਨ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਸੜਕਾਂ ਤੇ ਕਿਉਂ ਘੁਮਾਇਆ ਜਾਂਦਾ ਹੈ ਕਿੰਨੀ ਬੇਅਦਬੀ ਹੁੰਦੀ ਹੈ ਇਹ ਬੰਦ ਹੋਣਾ ਚਾਹੀਦਾ ਹੈ ਨਗਰ ਕੀਰਤਨ ਵਿੱਚ ਲ਼ੰਗਰ ਨਹੀਂ ਹੋਣਾ ਚਾਹੀਦਾ ਿਸਰਫ ਤਮਾਸ਼ਾ ਬਣ ਜਾਂਦਾ ਹੈ

  • @simerjitsingh6516
    @simerjitsingh6516 5 років тому +7

    ਵਾਹ ਜੀ ਭਾੲਈ ਸਾਹਿਬ ਜੀ

  • @JagjitSingh-rb9qd
    @JagjitSingh-rb9qd 4 роки тому +1

    Sach krwa hunda Sadi Sikh bas pakhandwad he reh geya dil beymaan guru ghar ja ke bs wmk

  • @rajabubbly8735
    @rajabubbly8735 5 років тому +8

    waheguru Ji ka khalsa waheguru ji ki fathe ji
    we are v agree v good parchar ji

  • @PardeepSingh-cv2tn
    @PardeepSingh-cv2tn 3 роки тому +1

    ਬਹੁਤ ਵਧੀਆ ਭਾਜੀ

  • @luckysanjeev7575
    @luckysanjeev7575 4 роки тому +2

    Sahi keha ji very good ji....Parmaatma ko Yaad har koi nahi kar sakta.. AAp jo Bhi KEHTE ho real hi KEHTE ho... Good ji

  • @HarshKahlon
    @HarshKahlon 4 роки тому +2

    Bilkul sachian gallan ney.ajj de samey di haqiqat aa.samj nahi aundi lok sach sunna psand kyon nahi karday.

  • @jaspreetkaur-bc5fl
    @jaspreetkaur-bc5fl 4 роки тому +9

    ਵਾਹਿਗੁਰੂ ਆਪ ਨੂੰ ਤੰਦਰੁਸਤ ਰੱਖਣ ਇਸੇ ਤਰ੍ਹਾਂ ਆਪ ਪੰਥ ਦੀ ਸੇਵਾ ਕਰਦੇ ਰਹੋ ਜੀ

  • @windergill4236
    @windergill4236 4 роки тому +3

    ਵਾਹਿਗੁਰੂ ਜੀ

  • @joysachdeva3018
    @joysachdeva3018 Рік тому

    Bahut badhiya vichaar ne Bhai sahab ji 💯

  • @deepamotorgarage1342
    @deepamotorgarage1342 5 років тому +1

    Baba ji tuhdi gall bilkul sahi aa ajkal ta loka ne sosha,faison, bana leya ghar ch path krvona..pr sunda koi ni je koi sunan beth b janda oh majburi ch.koi faida ni path krvaun da je sunana ni..je asar ni krna

  • @manjotkaur1703
    @manjotkaur1703 5 років тому +4

    ਵਹਿਗੁਰੂ ਜੀ

  • @manjit.maddoke9140
    @manjit.maddoke9140 2 роки тому +1

    Waheguruji

  • @Kewalbrar0555
    @Kewalbrar0555 2 роки тому +1

    ਭਾਈ ਸਾਹਿਬ ਜੀ ਤੁਹਾਡੇ ਵਲੋਂ ਦਿੱਤੇ ਜਾਂਦੇ ਤਰਕ ਬੜੇ ਵਧੀਆ ਹੁੰਦੇ ਹਨ ਪਰ ਡੇਰਾਵਾਦ ਬ੍ਰਾਹਮਣ ਸੋਚ ਨੂੰ ਇਹ ਚੰਗੀਆਂ ਨਹੀ ਲੱਗਦੀਆਂ ਕਿ ਕੌਮ ਕੋਲ ਸੱਚ ਨਾ ਪਹੁੰਚ ਜਾਵੇ

  • @luckytanda
    @luckytanda 4 роки тому +2

    ਸੱਚੀਆਂ ਗੱਲਾਂ
    ❤🙏❤🙏❤🙏❤🙏❤🙏❤

  • @jagirsingh7381
    @jagirsingh7381 4 роки тому +6

    ਬਹੁਤ ਵਧੀਆ ਗੱਲ ਜੀ
    ਕਿਉਂਕਿ ਗੱਲਾਂ ਸੱਚੀਆਂ ਦੇ ਗਾਹਕ ਸਿਆਣੇ

  • @sukhdevsidhu9338
    @sukhdevsidhu9338 3 роки тому +5

    ਚੈਨਲ ਵਾਲਿਆ ਸ਼ਰਮ ਕਰ ਵਿੱਚ ਮਸ਼ਹੂਰੀਆਂ ਨਾ ਦਿਆ ਕਰੋ ਜੀ ਧੰਨਵਾਦ।

  • @shivpatti4223
    @shivpatti4223 4 роки тому +1

    ਸਹੀ ਗਲ ਭਾਈ ਸਾਹਿਬ ਜੀ

  • @NishanSingh-pu9on
    @NishanSingh-pu9on 4 роки тому +2

    ਸਹੀ ਆ ਜੀ

  • @suprisingh7555
    @suprisingh7555 3 роки тому

    ਤੇਰੀਆਂ ਗੱਲਾ ਸੁਣਕੇ ਸਵਾਦ ਆ ਜਾਂਦਾ ਬਾਬਾ

  • @jagsirsinghbajwasaab3933
    @jagsirsinghbajwasaab3933 5 років тому +14

    ਗ੍ਰੰਥੀ ਸਿੰਘਾਂ ਨੂੰ ਤਾਂ ਇਨ੍ਹਾਂ ਆਪਣੇ ਘਰ ਨੌਕਰ ਬਣਾ ਛੱਡਿਆ ❓❓ਆਪ ਜੀ ਵੀਚਾਰ ਧਾਰਾ ਬਹੁਤ ਵਧੀਆ ਜੀ ਵੀਰ 👌👌

  • @rajathind84
    @rajathind84 2 роки тому

    Sachiya galla ne baba ji 🙏

  • @surinderkhanna350
    @surinderkhanna350 3 роки тому

    You are right. You are doing good job. I respect your views. WAHEGURU JI will bless you . ⚘WAHEGURU JI ⚘🙏⚘🌹💐

  • @satpalgarewal935
    @satpalgarewal935 4 роки тому +17

    ਸਚ ਮਿਠਾ ਹੁਦਾ ਪਰ ਝੂਠੇਆ ਨੂੰ ਹਜਮ ਨੀ ਹੁਦਾ

  • @happysingh-ws2in
    @happysingh-ws2in 2 роки тому +2

    Waheguru ji 🙏

  • @96ਕਰੋੜੀਖਾਲਸਾ
    @96ਕਰੋੜੀਖਾਲਸਾ 3 роки тому

    ਬਾਬਾ ਜੀ ਤੁਸੀ ਆਪਣੇ ਘਰ a ਸਬ ਗੱਲਾਂ ਦਾ ਖਿਆਲ ਰੱਖਦੇ ਹੋ
    ਜਦੋਂ ਪਾਠ ਕਰਾਂਦੇ ਹੋ

  • @officialgagan5701
    @officialgagan5701 3 роки тому

    Bahut badhiya bhai sahab ji aapki bhi Katha

  • @goldygill6800
    @goldygill6800 3 роки тому +1

    Bhut vdia ji true

  • @matharusingh5978
    @matharusingh5978 5 років тому +111

    Sorry
    ਧੁੰਦਾ ਜਿਥੇ ਇੱਕ ਕਥਾ ਕੀਤੀ ਹੋਵੇ ਦੋਬਾਰਾ ਤਾਂ ਕੋੲੀ ਕਰਮਾਂ ਵਾਲਾ ਹੀ ਬੁਲਾਉਂਦਾ ਹੋਣਾ ਤਹਾਨੂੰ
    ਕਿਓਂ ਕੇ ਸੱਚ ਕੌੜਾ ਬੜਾ ਹੁੰਦਾ
    ਇਹ ਸੁਨਣਾ ਤਾਂ ਔਖਾ ਹੈ ਹੀ
    ਬੋਲਣਾਂ ਤਾਂ ਬਹੁਤਾ ਹੀ ਆਉਖਾ

    • @devSingh-ls7mm
      @devSingh-ls7mm 5 років тому +2

      sahi gall a sir ji sach psand ni loka nu

    • @nihangsingh1199
      @nihangsingh1199 5 років тому +3

      ਕੋੜੀ ਚੀਜ ਬਹੁਤ ਖਾ ਲੈਦੇ ਹਨ ਕੁੜਾ ਨਹੀ ਖਾਦਾ ਜਾਦਾ

    • @matharusingh5978
      @matharusingh5978 5 років тому +1

      @@nihangsingh1199
      Ki matlav

    • @manjindersingh4156
      @manjindersingh4156 5 років тому +1

      @@nihangsingh1199 ਜੀ ਦਲੀਲ ਦੇ ਕੇ ਦਸੋ

    • @singhjaswant8525
      @singhjaswant8525 4 роки тому

      I

  • @baldevsingh3568
    @baldevsingh3568 4 роки тому +1

    Tuhada andaz awaj chehra manmohna hai. G rooh khush hundi hai Kash lakhwinder s gambheer v tuhade verga hunda

    • @Rdsjagi
      @Rdsjagi 3 роки тому

      Lakhwinder singh gambhir v thik ne...

  • @RanjitSingh-im5os
    @RanjitSingh-im5os 4 роки тому +1

    ਸ਼੍ਰੀ ਅਖੰਡ ਪਾਠ ਸਾਹਿਬ ਸਿਰਫ ਗੁਰੂ ਘਰਾਂ ਵਿਚ ਹੀ ਕਰਵਾਏ ਜਾਣੇ ਚਾਹੀਦੇ ਹਨ। ਘਰਾਂ ਵਿਚ ਕੋਈ ਕਿੰਨਾ ਵੀ ਕਰੇ ਗੁਰੂ ਸਾਹਿਬ ਜੀ ਦੀ ਸ਼ਖਸ਼ੀਅਤ ਦੇ ਮੁਤਾਬਿਕ ਸਤਿਕਾਰ ਨਹੀਂ ਹੋ ਸਕਦਾ।
    ਘਰਾਂ ਵਿਚ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਹੀ ਕਰਵਾਏ ਜਾਣੇ ਚਾਹੀਦੇ ਹਨ। ਤਾਂ ਜੋ ਅਸੀਂ ਪੂਰਾ ਟਾਇਮ ਹਜੂਰੀ ਵਿਚ ਬੈਠ ਸਕਦੇ ਹਾਂ।

  • @mantabsinghmantab1074
    @mantabsinghmantab1074 3 роки тому +1

    Weheguru ji

  • @PardeepSingh-cp4lo
    @PardeepSingh-cp4lo 5 років тому +23

    100% shi kiha g

  • @invoicepro1152
    @invoicepro1152 4 роки тому +7

    100% , I never understand why people do this

  • @samarcheema7080
    @samarcheema7080 3 роки тому +1

    Waheaguru ji waheaguru ji waheaguru ji waheaguru ji waheaguru ji

  • @bhullargulu9418
    @bhullargulu9418 2 роки тому +1

    Very nice bhai sahib ji

  • @arshdeep9183
    @arshdeep9183 4 роки тому +2

    ਸਹੀ ਜੀ

  • @majindersingh-tu5uo
    @majindersingh-tu5uo Рік тому

    Waheguru ji Waheguru ji ❤❤❤❤❤

  • @manjeetsingh5917
    @manjeetsingh5917 2 роки тому

    Waheguru Ji sachiya Galla

  • @supreamgamerroshan5652
    @supreamgamerroshan5652 5 років тому +3

    ਸਚ ਹੈ

  • @AjitSingh-iw1oz
    @AjitSingh-iw1oz 4 роки тому +1

    ਧੁੰਦਾ ਜੀ ਪ੍ਰੋਗਰਾਮ ਵਿੱਚ ਤਾਂ ਤੁਹਾਨੂੰ ਸੁਣਨ ਵਾਲੇ ਨਹੀਂ ਸਨ ਪਰ ਮੈਂ ਤਾਂ ਤੁਹਾਡੀ ਵੀਡੀਓ ਸੁਣਨ ਲਈ ਲਾਈ ਸੀ ਕਿ ਤੁਸੀਂ ਕੁਝ ਗਿਆਨ ਦੀ ਬਖ਼ਸ਼ਿਸ਼ ਕਰੋਗੇ ਪਰ ਤੁਸੀਂ ਇਧਰ-ਉਧਰ ਦੀਆਂ ਮਾਰਕੇ ਵੀਡੀਓ ਪੂਰੀ ਕਰ ਦਿੱਤੀ। ਤੁਸੀਂ ਇੱਦਾਂ ਦੇ ਸਮਾਗਮ ਵਿੱਚ ਸ਼ਾਮਲ ਹੀ ਕਿਉਂ ਹੁੰਦੇ ਹੋ? "ਜਿੱਥੈ ਬੋਲਣ ਹਾਰੀਐ ਤਿਥੈ ਚੰਗੀ ਚੁੱਪ "।

  • @jogindersingh6843
    @jogindersingh6843 2 роки тому +1

    Waheguru ji waheguru ji

  • @ishankishan649
    @ishankishan649 2 роки тому

    ਇੱਕ ਨਿਰੰਕਾਰੀ ਨੂੰ #####
    ਪਾਠ ਕਰਨ ਦਾ ਫ਼ਲ ਮਿਲੇਗਾ।
    ਇਹ ਸਭ ਨਾ ਹੁੰਦਾ ਜੇਕਰ ਲੋਕਾਂ ਦੇ ਦਿਮਾਗ ਹੁੰਦੇ

  • @MandeepKaur-xs2yz
    @MandeepKaur-xs2yz 2 роки тому +1

    bhut vadyea vichar nai bhai ji de

  • @SandeepSingh-ze3xh
    @SandeepSingh-ze3xh 3 роки тому +1

    Bilkul sahi kya payi sahab

  • @rajindarsinghbadwal6844
    @rajindarsinghbadwal6844 5 років тому +2

    True ward bhai sahav ji 🙏🏼🙏🏼🙏🏼🙏🏼👌👌👌

  • @bikramjitsingh7733
    @bikramjitsingh7733 2 роки тому

    bilkul sahi keha bhai sahib g

  • @sukhpreetsinghkhurana1490
    @sukhpreetsinghkhurana1490 5 років тому +7

    ਤੁਸੀਂ ਕਿਹਾ ਉਥੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਸੀ ਨਾਲ ਹੀ ਕਿਹਾ ਉਥੇ ਕੋਈ ਵੀ ਨਹੀਂ ਕੀਰਤਨ ਕੀਹਨੂੰ ਸੁਣਾਉਂਦੇ ਜਦੋਂ ਦੀਨ ਦੁਨੀਆਂ ਦੇ ਮਾਲਕ ਜੁਗੋ ਜੁਗ ਅਟੱਲ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਉੱਥੇ ਮੌਜੂਦ ਹਨ ਫਿਰ ਹੋਰ ਕੀਹਨੂੰ ਸੁਨਾਉਣਾ

    • @SatnamSingh-jn8ie
      @SatnamSingh-jn8ie 5 років тому +1

      Veer jii frr apa ghro bhar chle jaye kio apa kefa sunna guru dahib ji ta ghr h hi ohi sunn lane gy

  • @tarloksinghpunia7888
    @tarloksinghpunia7888 2 роки тому +1

    ਪਾਠ ਪੜੈ ਵੈਦ ਵਿਚਾਰੇ ਇਨ ਵਿਧ ਮਿਲਣ ਨਾ ਜਾਈ ,ਮੈ ਕੀੲਏ ਕਰਮ ਅਨੈਕਾ ਹਾਰ ਪੜਿਓ ਸੁਆਮੀ ਕੈ ਦੂਆਰੈ ਦਿਜੈ ਬੂਧ ਵਿਕੈਕਾ,

    • @tarloksinghpunia7888
      @tarloksinghpunia7888 2 роки тому

      ਮਕਾਨ ਬਣਾਉਣ ਨਹੀ ਦਿਦਾ ਗੂਡਾ ਗੋਲਡੀ ਸੂਖਵੀਦਰ ਸਿੰਘ ਇਕ ਲੱਖ ਰੁਪਏ ਮੱਗਦਾ ਹੈ ਫਰੋਤੀ ਕੋਈ ਬੋਲਣ ਵਾਲਾ ਨਹੀ ਹੈ ਜਿਲਾ ਮੋਹਾਲੀ ਪੰਜਾਬ ਭਾਰਤ, 2005 ਵਿਚ 6000 ਹਜਾਰ ਰੁਪਏ ਗਜ ਨੂੰ ਪਲਾਟ ਵੇਚ ਗਿਆ ਹੈ ਗੂਡਾ, ਹੁਣ ਰੈਟ 23000 ਹਜਾਰ ਰੁਪਏ ਗਜ ਨੂੰ ਹੋ ਗਿਆ ਹੈ, ਹੁਣ ਮਕਾਨ ਬਣਾਉਣ ਨਹੀ ਦਿਦਾ ਗੂਡਾ ਗੋਲਡੀ ਇਕਲੱਖ ਰੁਪਏ ਮੰਗਦਾ ਹੈ ਫਰੋਤੀ ਦਾ, ਸਰਕਾਰ 90 ਹਜਾਰ ਰੁਪਏ ਅਲੱਗ ਤੋਂ ਲੈ ਰਹੀ ਹੈ,

  • @Vicky-xv9ct
    @Vicky-xv9ct 3 роки тому

    Parcharak bht ne sikh kaum ch ...pr Bhai sahib varga koi ni ....sach beyan krde ajj de time da ....

  • @jattmirza3489
    @jattmirza3489 5 років тому +9

    Wahegoru jii

  • @lakhbirgill1947
    @lakhbirgill1947 3 роки тому +1

    Weheguru
    Ji 🙏🙏🙏🙏

  • @indian-d8f
    @indian-d8f 2 роки тому

    Dhundaਜੀ ਤੁਸੀ ਏਨ੍ਹੇ ਸਿਆਣੇ ਹੋ ਕਿ ਲਗਦਾ ਹੈ 12 ਗੁਰੂ ਤੁਹਾਨੂ ਮਨ ਲੈਣਾ ਚਾਹੀਦਾ ਹੈ

  • @harjotsingh9135
    @harjotsingh9135 3 роки тому +1

    Waheguru Waheguru ji

  • @gursharansandhu3072
    @gursharansandhu3072 2 роки тому

    Salute hai thuhunu.. to speak the truth..

  • @nareskumarnares3570
    @nareskumarnares3570 3 роки тому +1

    Waheguru👍👌

  • @aikamsandhu3238
    @aikamsandhu3238 5 років тому +1

    Bahut wadia veer ji....bilkul sach...

  • @RanvirSingh-zg9hx
    @RanvirSingh-zg9hx 4 роки тому +12

    Great sacrification to lead the true step.