ਜਦੋਂ ਪੈਰਾਂ ਤੇ ਮੱਥੇ ਟਕਵਾਉਣ ਵਾਲੇ ਆਉਂਦੇ ਹਨ ਤਾਂ ਉਸ ਵੇਲੇ ਵਿਰੋਧ ਕਿਉਂ ਨਹੀਂ ਕਰਦੇ?| Bhai Sarbjit Singh Dhunda

Поділитися
Вставка
  • Опубліковано 10 лип 2023
  • ਜਦੋਂ ਪੈਰਾਂ ਤੇ ਮੱਥੇ ਟਕਵਾਉਣ ਵਾਲੇ ਆਉਂਦੇ ਹਨ ਤਾਂ ਉਸ ਵੇਲੇ ਵਿਰੋਧ ਕਿਉਂ ਨਹੀਂ ਕਰਦੇ? | Bhai Sarbjit Singh Dhunda
    Website:
    www.ssdhunda.com
    Page:
    / sarbjitsinghdhunda

КОМЕНТАРІ • 568

  • @desasingh7038
    @desasingh7038 11 місяців тому +28

    ਸਰਬਜੀਤ ਸਿੰਘ ਧੂੰਦਾ ਇਮਾਨਦਾਰ ਵਧੀਆ ਗੱਲਾ ਸਮਝਾਉਂਦੇ ਹਨ ਵਿਰੋਧ ਕਰਨ ਵਾਲੇ ਇਹਨਾ ਗੁੰਡਿਆ ਦੇ ਪੁੱਤਰ ਧੀ ਆਪਣੇ ਪਿੳ ਨੂੰ ਨਥ ਪਾਉਣ ਜਿਹਨਾ ਨੂੰ ਮਿਰਚਾ ਲਗਦੀਆ ਹਨ

    • @Kiranpal-Singh
      @Kiranpal-Singh 11 місяців тому

      ਪੂਰਾ ਵਿਚਾਰ ਪੜ੍ਹਨ ਦੀ ਖੇਚਲ ਕਰਨੀ ਤੇ ਖੁਦ ਸ਼ਬਦਾਂ ਨੂੰ ਘੋਖਣਾ 🙏
      ਮਿਸ਼ਨਰੀ ਅਸ਼ੱਰਧਕ ਖਿਆਲਾਂ ਦੇ ਬੰਦੇ, ਗੁਰਮਤਿ ਨੂੰ ਸਿਰਫ ਬਾਹਰੀ ਗਿਆਨ ਤੇ ਵਿਗਿਆਨਕ ਤਰਕ ਤੱਕ ਹੀ ਸਮਝਦੇ ਹਨ ਜਾਂ ਕਹਿ ਲਵੋ ਪ੍ਰਾਈਮਰੀ ਜਮਾਤਾਂ ਤੱਕ ਹੀ ਮਸਾਂ ਪਹੁੰਚਦੇ ਹਨ !
      ਅਗਰ ਗੁਰਬਾਣੀ ਤੋਂ ਇਲਾਵਾ ਹੋਰ ਗ੍ਰੰਥਾਂ ਨੂੰ ਨਹੀਂ ਮੰਨਦੇ ਤਾਂ ਫਤਹਿ ਕਿਉਂ ਬੁਲਾਉਂਦੇ ਹਨ? ਗੁਰ ਇਤਿਹਾਸ ਤੇ ਸਿੱਖ ਇਤਿਹਾਸ ਦੀ ਗੱਲ ਕਿਉਂ ਕਰਦੇ ਹਨ ?
      ਗੁਰੂ ਸਾਹਿਬ ਦੇ ਜੀਵਨ, ਪੰਜਵੇਂ ਤੇ ਨੌਵੇਂ ਪਾਤਸ਼ਾਹ, ਸਾਹਿਬਜਾਦੇ ਤੇ ਅਨੇਕਾਂ ਸਿੱਖ ਸ਼ਹੀਦ ਹੋਏ, ਇਸਦਾ ਗਿਆਨ ਕਿਥੋਂ ਮਿਲਿਆ ?
      ਇਹ ਢੁੱਚਰਾਂ ਡਾਹੁਣ ਵਾਲੇ ਪ੍ਰਚਾਰਕ ਹਨ, ਜਿਨਾਂ ਵਿੱਚ ਕਾਲਾ ਅਫਗਾਨਾ, ਇੰਦਰ ਸਿੰਘ ਘੱਗਾ, ਧੁੰਦਾ, ਢੱਢਰੀਆਂ ਵਾਲਾ, ਸਾਬਕਾ ਜਥੇਦਾਰ ਦਰਸ਼ਨ ਸਿੰਘ, ਸ. ਗੁਰਤੇਜ ਸਿੰਘ ਤੇ ਹੋਰ ਬਹੁਤ ਹਨ, ਇਹਨਾਂ ਨੂੰ ਸੁਣਨ ਵੇਲੇ ਚੰਗੀ ਗੱਲ ਗ੍ਰਹਿਣ ਕਰੀਏ ਤੇ ਬਾਕੀ ਅਸ਼ੱਰਧਕ ਛੱਡ ਦੇਈਏ !
      ਇਹਨਾਂ ਕੋਲ ਪੰਡਤਾਂ ਵਾਲਾ ਫੋਕਾ ਗਿਆਨ ਹੈ, ਜਿਸਨੂੰ ਆਸਾ ਦੀ ਵਾਰ ਵਿੱਚ ਗੁਰੂ ਸਾਹਿਬ ਨੇ ਨਕਾਰਿਆ ਹੈ, ਪੜਿ ਪੜਿ ਗਡੀ ਲਦੀਅਹਿ…. ਕਿਤਾਬਾਂ ਦੇ ਢੇਰ ਪੜ੍ਹ ਲਏ, ਪਰ ਅਸਲੀ ਇਕ ਨਾਮ ਦੀ ਗੱਲ ਸਮਝ ਨਹੀਂ ਆਈ, ਨਾਨਕ ਲੇਖੈ ਇਕ ਗਲ ….. ਭਾਵ ਬਾਹਰੀ ਗਿਆਨ ਦੀ ਹਉਮੈ ਵਿੱਚ ਝੱਖ-ਕਮਲ ਮਾਰਨਾ ਹੈ !
      ਜਦੋਂ ਕੋਈ ਸਿੱਖ ਗੁਰੂ ਸਾਹਿਬ ਤੇ ਸ਼ਰਧਾ ਰੱਖ ਕੇ ਨਾਮ-ਗੁਰਬਾਣੀ ਦਾ ਅਭਿਆਸ ਕਰਦਾ ਹੋਇਆ, ਆਪਣੇ ਜੀਵਨ ਨੂੰ ਗੁਰਮਤਿ ਅਨੁਸਾਰ ਘੜ੍ਹਦਾ ਹੈ ਤੇ ਜਿਵੇਂ ੨ ਅੰਤਰਮੁਖੀ ਇਕਾਗਰਤਾ ਬਣਦੀ ਹੈ, ਗੁਰੂ ਸਾਹਿਬ ਦੇ ਤਰਸ ਨਾਲ ਗਿਆਨ ਅੰਦਰੋਂ ਪਰਗਟ ਹੁੰਦਾ ਹੈ, ਕਬੀਰ ਸਾਹਿਬ ਦਾ ਸ਼ਬਦ ਪੜ੍ਹ ਲੈਣਾ- ਦੇਖੋ ਭਾਈ ਗਿਆਨ ਕੀ ਆਈ ਆਂਧੀ …… ਇਸਨੂੰ ਗੁਰਬਾਣੀ ਗਿਆਨ ਮੰਨਦੀ ਹੈ, ਪੜ੍ਹੋ ਜੀਵਨ ਵਿੱਚ ਕੀ ਤਬਦੀਲੀ ਆਉਂਦੀ ਹੈ, ਅਸੀ ਚਾਰ ਕਿਤਾਬਾਂ ਪੜ੍ਹ ਕੇ ਮੂਰਖਾਂ ਵਾਂਗ ਬਾਹਰੀ ਗਿਆਨ ਦੇ ਹੰਕਾਰ ਵਿੱਚ ਗੁਰਬਾਣੀ ਦੇ ਅਰਥ ਹੀ ਗਲਤ ਕਰੀ ਜਾਂਦੇ ਹਾਂ !
      ਇਤਿਹਾਸ ਗੁਰਬਾਣੀ ਵਾਂਗ 100% ਸਹੀ ਨਹੀਂ ਹੁੰਦਾ, ਲਿਖਣ ਵਾਲਾ ਆਪਣੇ ਵਿਚਾਰਾਂ ਜਾਂ ਸਮਝ ਅਨੁਸਾਰ ਲਿਖਦਾ ਹੈ, ਪਰ ਉਸ ਨਾਲ ਜਾਣਕਾਰੀ ਮਿਲ ਜਾਂਦੀ ਹੈ, ਉਸਨੂੰ ਗੁਰਬਾਣੀ ਦੀ ਕਸਵੱਟੀ ਤੇ ਪਰਖ ਲਈਦਾ ਹੈ, ਪਰ ਗੰਦ-ਗਲਤ ਕਹਿਕੇ ਨਕਾਰ ਨਹੀਂ ਸਕਦੇ, (ਜਿਵੇਂ ਇਕ ਘਟਨਾ ਨੂੰ ਵੱਖ ੨ ਚੈਨਲ ਦਿਖਾਉਂਦੇ ਹਨ, ਤਰੀਕਾ ਅਲੱਗ ਹੋ ਸਕਦਾ ਹੈ ਪਰ ਜੋ ਵਾਪਰਿਆ ਉਸ ਬਾਰੇ ਪਤਾ ਲੱਗ ਜਾਂਦਾ ਹੈ) ਗੁਰਬਾਣੀ ਲਿਖਦਿਆਂ ਕਿਸੇ ਭੁੱਲ ਲਈ ਖਿਮਾ ਜਾਚਨਾ !

  • @jagtarsinghchitth1982
    @jagtarsinghchitth1982 11 місяців тому +27

    ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੋਂ ਉੱਪਰ ਕੋਈ ਸੰਤ ਬਾਬਾ ਨਹੀਂ ਹੋ ਸਕਦਾ

  • @manjeetsinghuppal5980
    @manjeetsinghuppal5980 11 місяців тому +88

    ਤੀਰਥ ਨਾਵਣ ਜਾਉ ਤੀਰਥ ਨਾਮ ਹੈ ਕਿਤੇ ਜਾਣ ਦੀ ਲੋੜ ਨਹੀ ਘਰ ਬੈਠ ਕੇ ਨਾਮ ਜਪੋ ਅਪਣੇ ਪਿੰਡ ਦੇ ਗੁਰੂਘਰ ਜਾਉ ਗ੍ਰੰਥ ਸਾਹਿਬ ਦੇ ਦਰਸ਼ਨ ਕਰਕੇ ਘਰ ਆਉ ਘਰੇ ਆਪ ਸਹਿਜ ਪਾਠ ਕਰੋ ਤੇ ਬਾਣੀ ਵੀਚਾਰ ਨਾਲ ਪੜੋ

  • @SukhwinderSingh-nl1nx
    @SukhwinderSingh-nl1nx 11 місяців тому +33

    ਸਿੱਖ ਕੌਮ ਦਾ ਅਨਮੋਲ ਹੀਰਾ ਭਾਈ ਸਰਬਜੀਤ ਸਿੰਘ ਧੂੰਦਾ ਜੀ

    • @Kiranpal-Singh
      @Kiranpal-Singh 11 місяців тому

      ਪੂਰਾ ਵਿਚਾਰ ਪੜ੍ਹਨ ਦੀ ਖੇਚਲ ਕਰਨੀ ਤੇ ਖੁਦ ਸ਼ਬਦਾਂ ਨੂੰ ਘੋਖਣਾ 🙏
      ਮਿਸ਼ਨਰੀ ਅਸ਼ੱਰਧਕ ਖਿਆਲਾਂ ਦੇ ਬੰਦੇ, ਗੁਰਮਤਿ ਨੂੰ ਸਿਰਫ ਬਾਹਰੀ ਗਿਆਨ ਤੇ ਵਿਗਿਆਨਕ ਤਰਕ ਤੱਕ ਹੀ ਸਮਝਦੇ ਹਨ ਜਾਂ ਕਹਿ ਲਵੋ ਪ੍ਰਾਈਮਰੀ ਜਮਾਤਾਂ ਤੱਕ ਹੀ ਮਸਾਂ ਪਹੁੰਚਦੇ ਹਨ !
      ਅਗਰ ਗੁਰਬਾਣੀ ਤੋਂ ਇਲਾਵਾ ਹੋਰ ਗ੍ਰੰਥਾਂ ਨੂੰ ਨਹੀਂ ਮੰਨਦੇ ਤਾਂ ਫਤਹਿ ਕਿਉਂ ਬੁਲਾਉਂਦੇ ਹਨ? ਗੁਰ ਇਤਿਹਾਸ ਤੇ ਸਿੱਖ ਇਤਿਹਾਸ ਦੀ ਗੱਲ ਕਿਉਂ ਕਰਦੇ ਹਨ ?
      ਗੁਰੂ ਸਾਹਿਬ ਦੇ ਜੀਵਨ, ਪੰਜਵੇਂ ਤੇ ਨੌਵੇਂ ਪਾਤਸ਼ਾਹ, ਸਾਹਿਬਜਾਦੇ ਤੇ ਅਨੇਕਾਂ ਸਿੱਖ ਸ਼ਹੀਦ ਹੋਏ, ਇਸਦਾ ਗਿਆਨ ਕਿਥੋਂ ਮਿਲਿਆ ?
      ਇਹ ਢੁੱਚਰਾਂ ਡਾਹੁਣ ਵਾਲੇ ਪ੍ਰਚਾਰਕ ਹਨ, ਜਿਨਾਂ ਵਿੱਚ ਕਾਲਾ ਅਫਗਾਨਾ, ਇੰਦਰ ਸਿੰਘ ਘੱਗਾ, ਧੁੰਦਾ, ਢੱਢਰੀਆਂ ਵਾਲਾ, ਸਾਬਕਾ ਜਥੇਦਾਰ ਦਰਸ਼ਨ ਸਿੰਘ, ਸ. ਗੁਰਤੇਜ ਸਿੰਘ ਤੇ ਹੋਰ ਬਹੁਤ ਹਨ, ਇਹਨਾਂ ਨੂੰ ਸੁਣਨ ਵੇਲੇ ਚੰਗੀ ਗੱਲ ਗ੍ਰਹਿਣ ਕਰੀਏ ਤੇ ਬਾਕੀ ਅਸ਼ੱਰਧਕ ਛੱਡ ਦੇਈਏ !
      ਇਹਨਾਂ ਕੋਲ ਪੰਡਤਾਂ ਵਾਲਾ ਫੋਕਾ ਗਿਆਨ ਹੈ, ਜਿਸਨੂੰ ਆਸਾ ਦੀ ਵਾਰ ਵਿੱਚ ਗੁਰੂ ਸਾਹਿਬ ਨੇ ਨਕਾਰਿਆ ਹੈ, ਪੜਿ ਪੜਿ ਗਡੀ ਲਦੀਅਹਿ…. ਕਿਤਾਬਾਂ ਦੇ ਢੇਰ ਪੜ੍ਹ ਲਏ, ਪਰ ਅਸਲੀ ਇਕ ਨਾਮ ਦੀ ਗੱਲ ਸਮਝ ਨਹੀਂ ਆਈ, ਨਾਨਕ ਲੇਖੈ ਇਕ ਗਲ ….. ਭਾਵ ਬਾਹਰੀ ਗਿਆਨ ਦੀ ਹਉਮੈ ਵਿੱਚ ਝੱਖ-ਕਮਲ ਮਾਰਨਾ ਹੈ !
      ਜਦੋਂ ਕੋਈ ਸਿੱਖ ਗੁਰੂ ਸਾਹਿਬ ਤੇ ਸ਼ਰਧਾ ਰੱਖ ਕੇ ਨਾਮ-ਗੁਰਬਾਣੀ ਦਾ ਅਭਿਆਸ ਕਰਦਾ ਹੋਇਆ, ਆਪਣੇ ਜੀਵਨ ਨੂੰ ਗੁਰਮਤਿ ਅਨੁਸਾਰ ਘੜ੍ਹਦਾ ਹੈ ਤੇ ਜਿਵੇਂ ੨ ਅੰਤਰਮੁਖੀ ਇਕਾਗਰਤਾ ਬਣਦੀ ਹੈ, ਗੁਰੂ ਸਾਹਿਬ ਦੇ ਤਰਸ ਨਾਲ ਗਿਆਨ ਅੰਦਰੋਂ ਪਰਗਟ ਹੁੰਦਾ ਹੈ, ਕਬੀਰ ਸਾਹਿਬ ਦਾ ਸ਼ਬਦ ਪੜ੍ਹ ਲੈਣਾ- ਦੇਖੋ ਭਾਈ ਗਿਆਨ ਕੀ ਆਈ ਆਂਧੀ …… ਇਸਨੂੰ ਗੁਰਬਾਣੀ ਗਿਆਨ ਮੰਨਦੀ ਹੈ, ਪੜ੍ਹੋ ਜੀਵਨ ਵਿੱਚ ਕੀ ਤਬਦੀਲੀ ਆਉਂਦੀ ਹੈ, ਅਸੀ ਚਾਰ ਕਿਤਾਬਾਂ ਪੜ੍ਹ ਕੇ ਮੂਰਖਾਂ ਵਾਂਗ ਬਾਹਰੀ ਗਿਆਨ ਦੇ ਹੰਕਾਰ ਵਿੱਚ ਗੁਰਬਾਣੀ ਦੇ ਅਰਥ ਹੀ ਗਲਤ ਕਰੀ ਜਾਂਦੇ ਹਾਂ !
      ਇਤਿਹਾਸ ਗੁਰਬਾਣੀ ਵਾਂਗ 100% ਸਹੀ ਨਹੀਂ ਹੁੰਦਾ, ਲਿਖਣ ਵਾਲਾ ਆਪਣੇ ਵਿਚਾਰਾਂ ਜਾਂ ਸਮਝ ਅਨੁਸਾਰ ਲਿਖਦਾ ਹੈ, ਪਰ ਉਸ ਨਾਲ ਜਾਣਕਾਰੀ ਮਿਲ ਜਾਂਦੀ ਹੈ, ਉਸਨੂੰ ਗੁਰਬਾਣੀ ਦੀ ਕਸਵੱਟੀ ਤੇ ਪਰਖ ਲਈਦਾ ਹੈ, ਪਰ ਗੰਦ-ਗਲਤ ਕਹਿਕੇ ਨਕਾਰ ਨਹੀਂ ਸਕਦੇ, (ਜਿਵੇਂ ਇਕ ਘਟਨਾ ਨੂੰ ਵੱਖ ੨ ਚੈਨਲ ਦਿਖਾਉਂਦੇ ਹਨ, ਤਰੀਕਾ ਅਲੱਗ ਹੋ ਸਕਦਾ ਹੈ ਪਰ ਜੋ ਵਾਪਰਿਆ ਉਸ ਬਾਰੇ ਪਤਾ ਲੱਗ ਜਾਂਦਾ ਹੈ) ਗੁਰਬਾਣੀ ਲਿਖਦਿਆਂ ਕਿਸੇ ਭੁੱਲ ਲਈ ਖਿਮਾ ਜਾਚਨਾ !

  • @jitsingh8414
    @jitsingh8414 11 місяців тому +21

    ਗਪੌੜ ਸੁਣਨ ਦੇ ਆਦੀਆ ਨੂ ਸਚਾਈ ਲੜਦੀ ਐ ਜੀ ਗੁਰੂ ਜੀ ਗਿਆਨ ਦੇਵੇ ਜੀ

    • @sadhusinghbhullar7339
      @sadhusinghbhullar7339 11 місяців тому +4

      ਵੀਰ ਜੀ ਧੰਨਵਾਦ ਤੁਹਾਡੀ ਸਮਝ ਸੋਚ ਬਹੁਤ ਵਧੀਆ ਉੱਚੀ ਸੁੱਚੀ ਕੁੱਝ ਸਮਝਦਾਰ ਬੰਦੇ ਸੱਚ ਸੁਣਨ ਹਾਂ ਪਸੰਦ ਕਰਦੇ ਹਨ ਕੁੱਝ ਬੰਦੇ ਝੂਠ ਦੀਆਂ ਕਰਾਮਾਤਾਂ ਦੀਆਂ ਆਪੇ ਘੜੀਆਂ ਕਹਾਣੀਆਂ ਸੁਣਨ ਦਾ ਚਸਕਾ ਰੱਖਦੇ ਹਨ ਸੱਚ ਕਦੇ ਵੇਖਿਆ ਸੁਣਿਆ ਨਹੀਂ

    • @jitsingh8414
      @jitsingh8414 11 місяців тому +1

      @sadhusinghbhullar7339 Thanks Guru ji bless you

  • @HarpreetKaur-pk5go
    @HarpreetKaur-pk5go 11 місяців тому +26

    ਭਾਈ ਸਰਬਜੀਤ ਸਿੰਘ ਧੂੰਦਾ ਜੀ ਸੱਚਾਈ ਦੇ ਰਾਹ ਤੇ ਚੱਲਣ ਵਾਲੇ ਇੱਕ ਮਹਾਨ ਪ੍ਰਚਾਰਕ ਹਨ 🙏🙏🙏🙏🙏🙏🙏🙏♥️♥️♥️♥️♥️♥️♥️

  • @JSVB
    @JSVB 11 місяців тому +112

    ਸਿੱਖ ਪੰਥ ਦਾ ਸਿਰਫ ਇੱਕੋ ਗੁਰੂ ਹੈ।
    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ।
    🙏🙏🙏

    • @jagpalchatha7557
      @jagpalchatha7557 11 місяців тому +2

      🙏

    • @rajkumar-sd4vf
      @rajkumar-sd4vf 11 місяців тому

      Veer g shre guru granth sahib g
      Har punjabi da guru a g
      Sare he Jan to bad ijat kardea

    • @singhsaab6992
      @singhsaab6992 9 місяців тому

      Te shakti da parteek dasam granth hai sade dashmesh pita dai 0:08 likhat । Kise dhoonde di bhed banke apnia jada na waddo

    • @JSVB
      @JSVB 9 місяців тому +2

      @@singhsaab6992 ਸਾਡੀ ਤਾਂ ਸ਼ਕਤੀ ਦਾ ਪ੍ਰਤੀਕ ਵੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਹੈ।
      ਸਾਨੂੰ ਕਿਸੇ ਗੰਦ ਗ੍ਰੰਥ ਦੀ ਲੋੜ ਨੀ। ਜਿਸ ਨੂੰ ਰਾਮ ਤੇ ਸ਼ਾਮ ਨਾਮ ਦੇ ਕਵੀ ਨੇ ਲਿਖਿਆ ਹੈ।

    • @singhsaab6992
      @singhsaab6992 9 місяців тому

      @@JSVB durr fitte mooh teri soch da। Chal ikk gal dass guru granth sahib ji ne sanu ki samjona kita ?

  • @sachiagallankhalsadiya8864
    @sachiagallankhalsadiya8864 11 місяців тому +12

    ਵਾਹਿਗੁਰੂ ਜੀ ਧੂੰਦਾ ਸਾਹਿਬ ਜੀ
    ਤੁਹਾਡੀ ਗਲਤੀ ਹੈ ਤੁਸੀਂ ਸੱਚ ਬੋਲਦੇ ਹੋ ਸੱਚ ਕੌੜਾ ਹੁੰਦੈ ਇਸ ਕਰਕੇ ਇਹਨਾਂ ਦੇ ਮਿਰਚਾਂ ਲੜਦੀਆਂ ਹਨ।

  • @20rkArts
    @20rkArts 11 місяців тому +62

    ਜਿਹੜਾ ਸੱਚ ਬੋਲੇਗਾ ਸੱਚ ਦੱਸੇਗਾ ਉਹਨਾਂ ਉੱਤੇ ਹਮਲੇ ਵੀ ਹੋਣਗੇ ਖੂਨੀ ਛਬੀਲਾਂ ਵੀ ਲੱਗਣਗੀਆਂ ਪਰ ਸੱਚ ਮਰਦਾ ਨਹੀਂ

  • @user-jo5df4zi3g
    @user-jo5df4zi3g 11 місяців тому +38

    ਢਡਰੀਆਂ ਵਾਲੇ ਧੁੰਦਾ ਜੀ ਸਚ ਬੋਲਦੇ

    • @20rkArts
      @20rkArts 11 місяців тому +2

      ਤੁਸੀਂ ਸਹੀ ਕਿਹਾ ਜੀ

    • @tttggg2306
      @tttggg2306 11 місяців тому +1

      @@sarbjit-singh-gill pga ta tusi bn lyia tokrea jidia jidia rhe psu de psu

    • @monuchadha1478
      @monuchadha1478 11 місяців тому

      @@tttggg2306 tera bund maar l sahi ta kiha ohne pjami liber da ede ch ki rol

    • @gurboxsingh8276
      @gurboxsingh8276 11 місяців тому +2

      ਭਰਾਵਾਂ ਮੂਰਖਾਂ ਵਾਲੀ ਗੱਲ ਨਾ ਕਰੋ ਢੰਡਰੀਆਂ ਵਾਲੇ ਸਾਧ ਨੂੰ ਭਾਈ ਸਰਬਜੀਤ ਸਿੰਘ ਧੂੰਦਾ ਦੇ ਬਰਾਬਰ ਨਾ ਰੱਖਿਆ ਕਰੋ ਉਹ ਇੱਕ ਵਲੋਗਰ, ਹੈ ਬਲੋਗ ਬਣਾ ਕੇ ਲੋਕਾ ਨੂੰ ਆਪਣੀਆਂ ਭੇਡਾਂ ਬੱਕਰੀਆਂ ਬਣਾ ਰਿਹਾ ਇਸੇ ਕਰਕੇ ਤਾ ਉਹ ਕਹਿ ਰਿਹਾ ਕਿ ਗੁਰੂ ਨਾਨਕ ਪਾਤਸ਼ਾਹ ਨੇ ਕੋਈ ਨਵਾਂ ਧਰਮ ਨਹੀ ਚਲਾਇਆ ਸੀ

    • @malkitsingh-cl3wb
      @malkitsingh-cl3wb 11 місяців тому

      ਘੱਗਰੀ ਕੇ ਢੱਡਰੀ ਉਹ ਤਾ ਹੁਣ utubeਜੋਗਾ ਹੀ ਰਹਿ ਗਿਆ ।ਜਾ ਸਿੱਖਾ ਦੀਆ ਲੱਤਾ ਖਿੱਚਣ ਨੂੰ ।ਸੱਚ ਛਿੱਕੂ ਦਾ ਬੋਲਦੇ ਆ ਇਹ।ਅਮਰਤਪਾਲ ਸਿੰਘ ਤੇ ਉਸ ਦੇ ਸਾਥੀ ਫੜਕੇ ਜੇਲ ਭੇਜ ਦਿੱਤੇ ਇੰਨਾ ਦੀ ਜਵਾਨ ਚੋ ਇੱਕ ਵਾਰੀ ਨਹੀ ਨਿਕਲਿਆ ਕੇ ਗੌਰਮਿੰਟ ਸਿੱਖਾ ਨਾਲ ਧੱਕਾ ਕਰਦੀਆ ਆ।ਸਗੋ ਅਮਰਤਪਾਲ ਨੂੰ ਹੀ ਗਲਤ ਕਹਿੰਦੇ ਰਹੇ।ਸੱਚ ਇਹ ਛਿੱਕੂ ਬੋਲਦੇ ਆ ਨਾ ਹੀ ਇਹ ਦੋਨੋ ਖਾਲਸਾ ਰਾਜ ਦੀ ਗੱਲ ਕਰਦੇ ਆ।ਗੱਲਾ ਦਾ ਹੀ ਖੱਟਿਆ ਖਾਂਦੇ ਆ।

  • @LakhwinderSingh-zw2uz
    @LakhwinderSingh-zw2uz 11 місяців тому +39

    ਧੁੰਦਾ ਸਾਹਿਬ ੧੦੦% ਸੱਚ ਦਾ ਪ੍ਰਚਾਰ ਕਰਦੇ ਹਨ
    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

    • @Bhaipavneetsingh
      @Bhaipavneetsingh 11 місяців тому +1

      aah bnda baani di gl ni krda aah tvanu khush krn di gl krda v...
      Baani guru guru h baani...
      Baani guru t guru hi baani h fr dasam granth t guru sahib ji n hi ta ucharya h.. fr oh glt kistarah ho gya... Jis dasam d virudh bolde us dasam granth ch hi 1984 d zikr kita hoya v..

  • @JasbirSingh-iq1ev
    @JasbirSingh-iq1ev 11 місяців тому +71

    ਬਿਲਕੁਲ ਸਹੀ ਖਾਲਸਾ ਜੀ ਪ੍ਰਮਾਤਮਾ ਚੜ੍ਹਦੀ ਕਲਾ ਬਖਸ਼ੇ ਤੁਸੀਂ ਸੱਚ ਤੇ ਬੇਬਾਕੀ ਨਾਲ ਗੱਲ ਕਰਦੇ ਹਨ

  • @gurchatsingh2518
    @gurchatsingh2518 11 місяців тому +9

    ਭਾਈ ਸਾਹਿਬ ਨੂੰ ਲੜਨ ਲਈ ਜਾਣਾਂ ਚੰਗੀ ਗੱਲ ਨਹੀਂ ਹੈ ਹੋਸ਼ ਹਵਾਸ ਗੁਆ ਲੈਂਦੇ ਹਨ ਕਈ ਲੋਕ ਤੇ ਫਿਰ ਲੋਕਾਂ ਨੂੰ ਪ੍ਰੇਸ਼ਾਨ ਕਰਦੇ ਹਨ ਪ੍ਰਚਾਰ ਬਹੁਤ ਵਧੀਆ ਕਰਦੇ ਹਨ ਸਰਬਜੀਤ ਸਿੰਘ ਧੂੰਦਾ ਜੀ

  • @harbhajankhalsa4037
    @harbhajankhalsa4037 11 місяців тому +42

    ਭਾਈ ਸਰਬਜੀਤ ਸਿੰਘ ਧੂੰਦਾ ਜੀ ਸਹੀ ਪ੍ਰਚਾਰਕ ਹਨ।

    • @Bhaipavneetsingh
      @Bhaipavneetsingh 11 місяців тому

      aah bnda baani di gl ni krda aah tvanu khush krn di gl krda v...
      Baani guru guru h baani...
      Baani guru t guru hi baani h fr dasam granth t guru sahib ji n hi ta ucharya h.. fr oh glt kistarah ho gya... Jis dasam d virudh bolde us dasam granth ch hi 1984 d zikr kita hoya v..

  • @harrydhesi7388
    @harrydhesi7388 11 місяців тому +12

    ਭਾਈ ਸਾਹਿਬ ਤੁਸੀ ਬਿਲਕੁਲ ਵਧੀਆ ਪਰਚਾਰ ਕਰ ਰਹੇ ਹੋ।ਇਹੋ ਜਹੇ ਸਰਕਾਰੀ ਏਜੰਸੀਆਂ ਦੇ ਬੰਦਿਆਂ ਤੋਂ ਡਰਨ ਦੀ ਕੋਈ ਲੋੜ ਨਹੀਂ ।ਸਾਰੀ ਕੌਮ ਤੁਹਾਡੇ ਨਾਲ ਹੈ।

  • @silversinghsilver2961
    @silversinghsilver2961 11 місяців тому +19

    ਬਹੁਤ ਬਹੁਤ ਧੰਨਵਾਦ ਜੀ ਸੱਚਾਈ ਦੱਸਣ ਲਈ ਪਖੰਡੀ ਬਾਬਿਆਂ ਦੀ

    • @Bhaipavneetsingh
      @Bhaipavneetsingh 11 місяців тому

      aah bnda baani di gl ni krda aah tvanu khush krn di gl krda v...
      Baani guru guru h baani...
      Baani guru t guru hi baani h fr dasam granth t guru sahib ji n hi ta ucharya h.. fr oh glt kistarah ho gya... Jis dasam d virudh bolde us dasam granth ch hi 1984 d zikr kita hoya v..

  • @jagpalchatha7557
    @jagpalchatha7557 11 місяців тому +16

    ਬਹੁਤ ਵਧੀਆ ਭਾਈ ਸਾਹਿਬ ਜੀ ਜੁਗ ਜੁਗ ਜੀਵੋ ਧੰਨਵਾਦ

  • @tarlochansingh2227
    @tarlochansingh2227 11 місяців тому +41

    ਲੜਨਾ ਕਾਹਦੇ ਲਈ ਹੈ. ਹਰ ਇੱਕ ਪ੍ਰਚਾਰਕ ਆਪਣੀ ਆਪਣੀ ਗੱਲ ਕਰਦਾ ਰਹੇ, ਜਨਤਾ ਆਪਣੀ ਸਮਝ ਨਾਲ਼ ਫ਼ੈਸਲਾ ਕਰ ਲਵੇਗੀ.

    • @PSFilms-rh4ht
      @PSFilms-rh4ht 11 місяців тому +3

      ਇਹੀ ਗੱਲ ਤਾਂ ਇਹ ਚਾਹੁੰਦੇ ਨਹੀ ਕਿਓਕਿ ਜੈ ਲੋਕਾਂ ਨੂੰ ਬਾਣੀ ਦੀ ਸਮਜ ਆ ਗਈ ਤਾਂ ਲੋਕਾਂ ਨੇ ਓਹਨਾ ਪਾਖੰਡੀਆ ਨੂੰ ਮੰਨਣਾ ਨਹੀ

    • @Bhaipavneetsingh
      @Bhaipavneetsingh 11 місяців тому +1

      ​@@PSFilms-rh4ht aah bnda baani di gl ni krda aah tvanu khush krn di gl krda v...
      Baani guru guru h baani...
      Baani guru t guru hi baani h fr dasam granth t guru sahib ji n hi ta ucharya h.. fr oh glt kistarah ho gya... Jis dasam d virudh bolde us dasam granth ch hi 1984 d zikr kita hoya v..

    • @PSFilms-rh4ht
      @PSFilms-rh4ht 11 місяців тому

      @@Bhaipavneetsingh vir ji es to agli pangti vi ucharo

    • @Bhaipavneetsingh
      @Bhaipavneetsingh 11 місяців тому

      @@PSFilms-rh4ht krke vekh lvo veere

    • @Bhaipavneetsingh
      @Bhaipavneetsingh 11 місяців тому

      @@PSFilms-rh4ht baani baana pankh pehchaano singh guru k panchi jaano ..
      Baana kithe vaa??
      Shastar kithe n??
      Kyuki j dasam granth sahib maharaj ji nu ni mnna fr kirpan v ni pauni kes v ni rkhne..
      Kyuki aah hukm dasam granth sahib maharaj ch n

  • @cherrydalelittleover3305
    @cherrydalelittleover3305 11 місяців тому +10

    ਸਾਬਾਸ਼ੇ ਸਾਬਾਸ਼ੇ ਅਨਮੋਲ ਸਿਖੀ ਦੇ ਹੀਰੇ ਵਾਹਿਗੁਰੂ ਜੀ 🙏🙏

    • @Bhaipavneetsingh
      @Bhaipavneetsingh 11 місяців тому

      aah bnda baani di gl ni krda aah tvanu khush krn di gl krda v...
      Baani guru guru h baani...
      Baani guru t guru hi baani h fr dasam granth t guru sahib ji n hi ta ucharya h.. fr oh glt kistarah ho gya... Jis dasam d virudh bolde us dasam granth ch hi 1984 d zikr kita hoya v..

    • @NavepreetKaur-mu7jg
      @NavepreetKaur-mu7jg 10 місяців тому

      Shabasha. Verygoodji

  • @YuvrajSingh-ge3rb
    @YuvrajSingh-ge3rb 11 місяців тому +24

    ਸਹੀ ਗੱਲਾਂ ਨੇ ਧੂਦਾਂ ਸਾਬ ਦੀਆਂ

    • @kirpalsingh2649
      @kirpalsingh2649 11 місяців тому +2

      ਤੁਸੀਂ ਹਮੇਸ਼ਾ ਸੱਚ ਬੋਲਦੇ ਹੋ।ਇਨ੍ਹਾਂ ਨੂੰ ਬੁਰਾ ਲੱਗਦਾ ਹੈ।

  • @dastan-e-punjab7983
    @dastan-e-punjab7983 11 місяців тому +5

    ❤ ਬਹੁਤ ਵਧੀਆ , ਪਰ ਮੂੜ ਲੋਕ ਕਦੇ ਨਹੀਂ ਸੁਧਰਨਗੇ

  • @kulwindersingh-du6lt
    @kulwindersingh-du6lt 11 місяців тому +5

    ਭਾਈ ਸਾਹਿਬ ਭਾਈ ਸਰਬਜੀਤ ਸਿੰਘ ਧੂੰਦਾ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਦਰਜ ਗਿਆਨ ਨੂੰ ਲੋਕਾਂ ਤੱਕ ਪਹੁੰਚਾ ਰਹੇ ਨੇ ਕੁੱਝ ਝੂਠਿਆਂ ਨੂੰ ਸਿਰਫ਼ ਇਹ ਸੱਚ ਹਜ਼ਮ ਨਹੀ ਹੋ ਰਿਹਾ। ਕਿਉਕਿ ਉਹਨਾਂ ਨੂੰ ਡਰ ਇਹ ਹੈ ਕੇ ਕਿਤੇ ਸਿੱਖ ਜਾਗ ਪਿਆ ਤਾ ਉਹਨਾਂ ਦੀਆਂ ਦੁਕਾਨਾਂ ਬੰਦ ਨਾ ਹੋ ਜਾਣ ? ਲੋਕ ਗੁਰਬਾਣੀ ਆਪ ਪੜ੍ਹਨ ਤੇ ਇਸ ਤੇ ਵਿਚਾਰ ਕਰਕੇ ਜ਼ਿੰਦਗੀ ਵਿੱਚ ਅਪਨਾਉਣ।

  • @SurjeetSingh-uo8ce
    @SurjeetSingh-uo8ce 11 місяців тому +27

    🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏 ਬਿਲਕੁਲ ਸਹੀ ਹੈ ਭਾਈ ਸਰਬਜੀਤ ਸਿੰਘ ਧੂੰਦਾ ਜੀ 🙏👍

  • @user-mt1nw1nn4b
    @user-mt1nw1nn4b 11 місяців тому +29

    Bhai sab ji ਅਸੀ ਤੁਹਾਡੇ ਤੇ ਭਾਈ ਢਡਰੀਆ ਵਾਲੇ ਦੇ ਨਾਲ ਹਾ

    • @BalwinderSingh-pf2nr
      @BalwinderSingh-pf2nr 11 місяців тому

      TU SARRKAAR DE GADDAARAA'N DAA SAATH DE,, DHUNDAA TE TDADARI RSS DE TOUT SIDH HO CHUKKE HUN,, ENGLAND DHUNDAA, POLICE KUTAA GADI VICH BHAJAA,,??????

    • @BalwinderSingh-pf2nr
      @BalwinderSingh-pf2nr 11 місяців тому +1

      JO VEE SRI DASSUMM GRANTH SAAHIB DE KHILAAFF,, OH SIKH KAUOMM SIKHISM'S DAA VADAA DUSHMANN ????

    • @BalwinderSingh-pf2nr
      @BalwinderSingh-pf2nr 11 місяців тому +1

      DUMMDUMMI TAKKSAALL GURU GOBIND SINGH SAAHIB MAHARAAJ NE BHAYEE SAAHIB BHAYEE BABA DEEP SINGH G,, BHAYEE SAAHIB BHAYEE MANI SINGH G (( DONO SHAHEEDAA'N)) NU SEWAA DITI, TE TAKKSAALLAA'N SHURU KITIAA'N,, PARR EIH GADDAAR DHUNDAA, TDADARI, INDAR GHAGAA, GURCHARAN SION JIONWALA PHADDEY JAA CHUKKE HUN,, SABOOTAA'N NAALL ????

    • @BalwinderSingh-pf2nr
      @BalwinderSingh-pf2nr 11 місяців тому +1

      DHUNDE NU EUROPE BULAAONN LAYEE BANDAA ISDE GHAR BHEJEYAA,, JHOOTTHEY BAHAANE LAA KE EUROPE AAONN TUO'N MUKKAR GEYAA ????

  • @gurjeetsingh9370
    @gurjeetsingh9370 11 місяців тому +20

    ਬਹੁਤ ਵਧੀਆ ਵਿਚਾਰਾਂ ਭਾਈ ਸਾਹਿਬ ਜੀ, ਬਾਈ ਜੀ ਸੱਚ ਗੱਲ ਅੱਜ ਜਿਆਦਾਤਰ ਲੋਕ ਗੁਰੂ ਗ੍ਰੰਥ ਸਾਹਿਬ ਜੀ ਦੀ ਨਿਰੋਲ ਵਿਚਾਰ ਨੂੰ ਛੱਡ ਕੇ ਗੱਪ ਕਹਾਣੀਆਂ ਤੇ ਜਿਆਦਾ ਧਿਆਨ ਦਿੰਦੇ ਨੇ

  • @desasingh7038
    @desasingh7038 11 місяців тому +119

    ਸਰਬਜੀਤ ਸਿੰਘ ਧੂੰਦਾ ਬਹੁਤ ਵਧੀਆ ਸਚੀਆ ਗੱਲਾ ਕਰਦੇ ਹਨ ਇਸ ਕਰਕੇ ਮਿਰਚ ਲਗਦੀ ਹੈ ਸੁਣਨੀ ਔਖੀ ਹੈ

    • @malkitsingh-cl3wb
      @malkitsingh-cl3wb 11 місяців тому +4

      ਭਰਾ ਮਾਰੂ ਜੰਗ ਲਈ ਤਿਆਰ ਰਹੋ ਹੋਰ ਕੁਝ ਵੀ ਨਹੀ।

    • @ramneekpannu7403
      @ramneekpannu7403 11 місяців тому +1

      AS ad⁴

    • @jagbirdhaliwal7811
      @jagbirdhaliwal7811 11 місяців тому

      @@malkitsingh-cl3wb ñ

    • @ManjinderSingh-ze1dq
      @ManjinderSingh-ze1dq 11 місяців тому

      ​@@malkitsingh-cl3wbਮਲਕੀਤ ਸਿੰਘ ਜੀ ਆਰ ਐਸ ਐਸ ਦੇ ਦੱਲਿਆਂ ਨੂੰ ਕਿਵੇਂ ਪਹਿਚਾਣੀਏ? ਸਿੱਖ ਕੌਮ ਨੂੰ ਗੁੰਮਰਾਹ ਕਰਨ ਨਕਲੀ ਪ੍ਰਚਾਰਕ ਅਤੇ ਅਤੇ ਬਲਾਤਕਾਰੀ ਨਕਲੀ ਸਾਧਾਂ ਨੂੰ ਕੌਣ ਨੱਥ ਪਾਉਣ ਲਈ ਅਗੇ ਆਵੇਗਾ?

    • @user-nw2zf3vl5w
      @user-nw2zf3vl5w 11 місяців тому

      ​@@ramneekpannu7403kkkkkk

  • @harpreetsinghmehra4783
    @harpreetsinghmehra4783 11 місяців тому +8

    ਭਾਈ ਸਾਹਿਬ ਜੀ ਸਰਬਜੀਤ ਸਿੰਘ ਧੂੰਦਾ ਜੀ ਬਹੁਤ ਬਹੁਤ ਧੰਨਵਾਦ ਜੀ ਸਿੱਖ ਪੰਥ ਦਾ ਸਿਰਫ਼ ਇੱਕੋ ਗੁਰੂ ਹੈਂ ਧੰਨ ਧੰਨ ਸ਼੍ਰੀ ਗ੍ਰੰਥ ਸਾਹਿਬ ਜੀ🙏🙏

  • @khushbrar828
    @khushbrar828 11 місяців тому +35

    ਭਾਈ ਸਰਬਜੀਤ ਸਿੰਘ ਧੂੰਦਾ ਜੀ ਬਹੁਤ ਵਧੀਆ ਪ੍ਰਚਾਰਕ ਹਨ ਵਾਹਿਗੁਰੂ ਹਮੇਸ਼ਾ ਖੁਸ਼ ਤੇ ਚੜਦੀ ਕਲਾ ਵਿੱਚ ਰੱਖੇ ਝੂਠਿਆਂ ਨੂੰ ਸੱਚ ਹਜ਼ਮ ਨਹੀਂ ਹੁੰਦਾ

  • @manjeetsinghuppal5980
    @manjeetsinghuppal5980 11 місяців тому +15

    ਬਿਲਕੁਲ ਠੀਕ ਕਿਹਾ ਧੂਦੇ ਨੇ

  • @JagrajsinghDhillon-bk3eh
    @JagrajsinghDhillon-bk3eh 11 місяців тому +8

    ਵਾਹਿਗੁਰੂ ਚੜਦੀ ਕਲਾ ਬਖਸ਼ੇ ਭਾਈ ਸਾਬ ਜੀ ਨੂੰ

  • @gsdakha3763
    @gsdakha3763 11 місяців тому +34

    ਬਿਲਕੁੱਲ ਸਹੀ ਗੱਲ ਹੈ ਭਾਈ ਸਾਬ ਜੀ ❤

  • @dhakelsinghsingh6755
    @dhakelsinghsingh6755 11 місяців тому +30

    good.ਜਾਗੋ ਲੋਕ ਜਾਗੋ ,ਮਨੁੱਖਾ ਜਨਮ ਜਾਗਣ ਦਾ ਹੀ ਸਮਾਂ ਹੈ।

    • @Bhaipavneetsingh
      @Bhaipavneetsingh 11 місяців тому

      aah bnda baani di gl ni krda aah tvanu khush krn di gl krda v...
      Baani guru guru h baani...
      Baani guru t guru hi baani h fr dasam granth t guru sahib ji n hi ta ucharya h.. fr oh glt kistarah ho gya... Jis dasam d virudh bolde us dasam granth ch hi 1984 d zikr kita hoya v..

  • @sukhwantsingh356
    @sukhwantsingh356 11 місяців тому +6

    ਧੂੰਦਾ ਸਾਬ ਜੀ ਵਾਹਿਗੁਰੂ ਚੜਦੀ ਕਲਾ ਬਖਸ਼ਣ 🎉

  • @amardeep1775
    @amardeep1775 11 місяців тому +42

    ਭਾਈ ਸਾਹਿਬ ਜੀ, ਤੁਸੀਂ ਬਹੁਤ ਹੀ ਸੱਚੇ ਸੁੱਚੇ,ਦਿਲ ਦਾਰ ਹੋ,, ਧੰਨ ਗੁਰੂ ਰਾਮਦਾਸ ਜੀ, ਮਿਹਰ ਕਰਨ 🙏🙏

  • @amitsandhu_
    @amitsandhu_ 11 місяців тому +56

    ਹਮੇਸ਼ਾ ਤੰਦਰੁਸਤ ਤੇ ਚੜ੍ਹਦੀ ਕਲਾ ਵਿੱਚ ਰਹੋ 🙏👍

  • @pargatsinghkarmuwala9264
    @pargatsinghkarmuwala9264 11 місяців тому +47

    ਭਾਈ ਸਰਬਜੀਤ ਸਿੰਘ ਜੀ,ਵਾਹਿਗੁਰੂ ਤੁਹਾਨੂੰ ਸਦਾ ਚੜਦੀਕਲਾ ਬਖਸ਼ੇ ਜੀ।

  • @parkashsingh3909
    @parkashsingh3909 11 місяців тому +34

    ਨਿਰੋਲ ਸੱਚ ਦਾ ਹੋਕਾ ਦੇ ਰਹੇ ਹਨ ਭਾਈ ਸਾਹਿਬ ਜੀ

  • @KanwarnaunihalSingh-kf7jg
    @KanwarnaunihalSingh-kf7jg 11 місяців тому +3

    ਸੰਗਤ ਜੀ ਧੂੰਦਾ ਸਾਹਿਬ ਜੀ ਦਾ ਸਿੱਖ ਫਲਸਫ਼ੇ ਚ ਬਹੁਤ ਵੱਡਾ ਜੋਗਦਾਨ ਹੈ,ਪਰ ਕੁਝ ਅਖਾਓਤੀ ਜਥੇਬੰਦੀਆਂ ਸਿੱਖੀ ਪਹਿਰਾਵੇ ਵਿੱਚ ਹਿੰਦੂਆਂ ਤੋਂ ਵੀ ਵੱਧ ਸਿੱਖ ਕੌਮ ਨੂੰ ਢਾਹ ਲਾ ਰਹੀਆਂ ਹਨ, ਸੋ ਬੇਨਤੀ ਹੈ ਕਿ ਗੁਰੂ ਨਾਨਕ ਸਾਹਿਬ ਜੀ ਦੀ ਫਲੌਸਫੀ ਨੂੰ ਕੌਮ ਦੇ ਅੱਗੇ ਲਿਆਂਦਾ ਜਾਵੇ ਇਸ ਵਿਸ਼ੇ ਤੇ ਧੂੰਦਾ ਸਾਹਿਬ ਦਾ ਦਿਲੋਂ ਧੰਨਵਾਦ ਪਰਮਾਤਮਾ ਇਸੇ ਤਰ੍ਹਾਂ ਸੇਵਾ ਲੈਂਦੇ ਰਹਿਣ

    • @gurboxsingh8276
      @gurboxsingh8276 11 місяців тому

      ਅਸਲ ਵਿੱਚ ਸਿੱਖਾਂ ਦਾ ਬੇੜਾ ਗ਼ਰਕ ਹੀ ਇਨ੍ਹਾਂ ਅਖੌਤੀ ਜੱਥੇਬੰਦੀਆਂ ਨੇ ਕੀਤਾ ਹੁਣ ਤਾ ਬਹੁਤ ਲੋਕ ਸਮਝਣ ਲੱਗ ਪਏ ਇਸੇ ਕਰਕੇ ਧੁੰਮੇ ਅਤੇ ਢੱਡਰੀਆਂ ਵਾਲੇ ਨੇ ਮਿਲ ਕੇ ਉਹ ਡਰਾਮਾ ਕੀਤਾ ਸੀ ਜਿਸ ਵਿੱਚ ਬੇਕਸੂਰ ਭੁਪਿੰਦਰ ਸਿੰਘ ਦੀ ਬਲੀ ਚਾੜ੍ਹ ਦਿੱਤੀ ਆਪ ਸਰਕਾਰੀ ਸਕਿਓਰਟੀਆ ਲੈਕੇ ਅਰਾਮ ਨਾਲ ਬੈਠ ਗਿਆ ਇਨ੍ਹਾਂ ਨੇ ਅਸਲ ਵਿੱਚ ਢੰਡਰੀਆਂ ਵਾਲੇ ਨੂੰ ਸਿੱਖ ਪੰਥ ਵਿੱਚੋਂ ਛੇਕਣਾ ਸੀ ਤਾ ਜੋ ਉਸ ਦੇ ਡੇਰੇ ਵਿੱਚੋਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਚੁਕਿਆ ਜਾਵੇ ਇਸ ਵਿੱਚ ਧੁੰਮੇ ਨੇ ਤਾ ਪੂਰਾ ਬੰਦੋਬਸਤ ਕਰ ਲਿਆ ਸੀ ਢੰਡਰੀਆਂ ਵਾਲੇ ਨੂੰ ਪੰਥ ਵਿਚੋਂ ਛੇਕਣ ਲਈ ਪਰ ਐਨ ਮੌਕੇ ਤੇ ਕੁੱਝ ਸੂਝਵਾਨ ਸਿੱਖਾਂ ਨੇ ਇਸ ਦਾ ਵਿਰੋਧ ਕਰਕੇ ਜੱਥੇਦਾਰ ਨੂੰ ਮਨਾਇਆ ਕਿ ਉਹ ਤਾ ਇਹ ਕੰਮ ਭਾਲਦੇ ਹਨ ਤਾ ਜੋ ਉਹ ਲੋਕਾਂ ਸਾਹਮਣੇ ਸੱਚਾ ਰਹੇ ਤੁਸੀਂ ਉਸ ਦਾ ਅਗਲਾ ਰਸਤਾ ਸਾਫ ਨਾ ਕਰੋ ਉਸ ਨੇ ਛੇਕਣ ਤੋਂ ਬਾਅਦ ਸਰਸੇ ਵਾਲੇ ਸਾਧ ਜਾ ਆਸ਼ੂਤੋਸ਼ ਨੂਰਮਹਿਲ ਵਾਲੇ ਵਾਗ ਆਪਣਾ ਕੰਮ ਸ਼ੁਰੂ ਕਰ ਦੇਣਾ

  • @sukhmindersingh1983
    @sukhmindersingh1983 11 місяців тому +8

    ਸਾਡਾ ਗੁਰੂ ਗੁਰੂ ਗ੍ਰੰਥ ਸਾਹਿਬ ਹੈ ਜੀ,

    • @Bhaipavneetsingh
      @Bhaipavneetsingh 11 місяців тому +1

      aah bnda baani di gl ni krda aah tvanu khush krn di gl krda v...
      Baani guru guru h baani...
      Baani guru t guru hi baani h fr dasam granth t guru sahib ji n hi ta ucharya h.. fr oh glt kistarah ho gya... Jis dasam d virudh bolde us dasam granth ch hi 1984 d zikr kita hoya v..

  • @ManoharLal-xl2xv
    @ManoharLal-xl2xv 11 місяців тому +20

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦੀ ਫਤਹਿ

  • @GurnamSingh-hu5fq
    @GurnamSingh-hu5fq 11 місяців тому +2

    ਭਾਈ ਸਰਬਜੀਤ ਧੁੰਦਾ ਜੀ ਵਾਹ ਕਮਾਲ ਬੀਚਾਰ ਨੇ ਧੰਨਵਾਦ ਜੀ🙏🏻

  • @parasgill9680
    @parasgill9680 11 місяців тому +6

    ਭਾਈ ਸਾਹਿਬ ਜੀ ਇਨ੍ਹਾਂ ਲੋਕਾਂ ਦੀ ਪਰਵਾਹ ਨਹੀਂ ਕਰਨੀ ਚਾਹੀਦੀ ਇਹ ਸਭ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਹੀਂ ਸਮਝਦੇ ਤੇ ਨਾ ਹੀ ਮੰਨਦੇ ਹਨ ਵਾਹਿਗੁਰੂ ਜੀ ਚੜ੍ਹਦੀ ਕਲਾ ਰੱਖਣ

  • @harpreethappy1815
    @harpreethappy1815 11 місяців тому +6

    ਭਾਈ ਸਾਹਿਬ ਜੀ ਤੁਸੀਂ ਬਹੁਤ ਵਧੀਆ ਪ੍ਰਚਾਰਕ ਹੋ ਜੋ ਤੁਹਾਡਾ ਵਿਰੋਧ ਕਰਦੇ ਨੇ ਇ ਹ ਪੰਜਾਬ ਦੇ ਵੀ ਵਿਰੋਧੀ ਨੇ ਦੇ ਖਾਲਿਸਤਾਨ ਦਾ ਰਾਜ ਆਗਿਆ ਇਹਨਾਂ ਸਾਨੂੰ ਜੀਨ ਨਹੀਂ ਦੇਣਾ

  • @sukhvindersingh1385
    @sukhvindersingh1385 11 місяців тому +2

    ਭਾਈ ਸਰਬਜੀਤ ਸਿੰਘ ਧੂੰਦਾ ਬਹੁਤ ਵਧੀਆ ਪ੍ਰਚਾਰਕ ਹਨ।

  • @dalvirsingh2354
    @dalvirsingh2354 11 місяців тому +62

    ਸੱਚ ਦੇ ਮਾਰਗ ਤੇ ਡਟੇ ਰਹੋ ਵੀਰ ਜੀ,
    ਹਮੇਸ਼ਾ ਤੁਹਾਡੇ ਨਾਲ ਹਾਂ

    • @GurshabadTv.RamnagarWale
      @GurshabadTv.RamnagarWale 11 місяців тому +1

      ਆਹੋ ਸਾਲਿਓ ਗੁਰੂ ਦੇ ਪਿੱਛੇ ਨਾ ਚਲਿਓਂ ਏਨਾ ਪਾਖੰਡੀ ਆ ਪਿੱਛੇ ਚਲਿਓਂ

    • @paramjitmehroke2354
      @paramjitmehroke2354 11 місяців тому +2

      Waheguru ji 🙏🏻ਸਹੀ ਕਹਾਂ ਜੀ

    • @Bhaipavneetsingh
      @Bhaipavneetsingh 11 місяців тому

      aah bnda baani di gl ni krda aah tvanu khush krn di gl krda v...
      Baani guru guru h baani...
      Baani guru t guru hi baani h fr dasam granth t guru sahib ji n hi ta ucharya h.. fr oh glt kistarah ho gya... Jis dasam d virudh bolde us dasam granth ch hi 1984 d zikr kita hoya v..

  • @narinderpalsingh5349
    @narinderpalsingh5349 11 місяців тому +33

    ਪੰਥ ਦੀ ਮਹਾਨ ਸ਼ਖਸੀਅਤ ਭਾਈ ਸਾਹਿਬ ਜੀ ❤

  • @surindersinghdhaliwal4352
    @surindersinghdhaliwal4352 11 місяців тому +12

    ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ

  • @harkirtsinghchahal7892
    @harkirtsinghchahal7892 11 місяців тому +5

    ਬਹੁਤ ਹੀ ਵਧੀਆ ਵਿਚਾਰਾਂ ਕਰਦੇ ਹਨ ਭਾਈ ਸਾਹਿਬ ਜੀ

  • @satnaamsingh1234
    @satnaamsingh1234 11 місяців тому +6

    ਭਾਈ ਸਾਹਿਬ ਜੀ ਕਿਸੇ ਕੁ….🪳🕷🐕🐱🐒। ਦੀ ਪ੍ਰਵਾਹ ਕੀਤੇ ਬਗੈਰ ਚੱਲਦੇ ਰਹੋ। ਵਾਹਿਗੁਰੂ ਦੀ ਸਾਜੀ ਸੰਗਤ ਤੁਹਾਡੇ ਨਾਲ ਹੈ ਜੀ 🙏🙏

  • @butalallian6930
    @butalallian6930 11 місяців тому +20

    ਸੱਚ ਨੂੰ ਸੁਨਨਾ ਓਖਾ ਹੁੰਦਾ ਜੀ ਧੰਨ ਵਾਦ ਧੁਦਾ ਜੀ ❤🙏

    • @tejsingh8217
      @tejsingh8217 11 місяців тому

      ਕਾਹਦਾ ਸੱਚ ਕਦੇ ਕੌਮ ਦੇ ਹਿਤ ਦੀ ਗੱਲ ਕੀਤੀ ਇਸਨੇ ਤੁਹਾਡੇ ਵਰਗੇ ਮਗਰ ਲਾਏ ਆ

    • @udayveersingh8238
      @udayveersingh8238 11 місяців тому

      Bandde Mrwaa k..ohna de gar ujrwaa k Sheedi dia Dikaana chlaa k apne garh Bharne..Koum di gal ho gi...Maan vi chlaa rihaa..Sant ji nu baldi ch Sheed kraa mur Badlan de paira ch baith barri Kaoum di gal ho rahi aa..waah..

    • @tejsingh8217
      @tejsingh8217 11 місяців тому

      @@udayveersingh8238 ਜਿਹੜੇ ਚਿੱਟੇ ਨਾਲ ਮਰਦੇ ਉਹ ਤੁਹਾਡਿਆਂ ਨਜ਼ਰਾਂ ਵਿੱਚ ਮਾਂਵਾਂ ਦੇ ਪੁੱਤ ਨਹੀਂ ?? ਸਿਰਫ ਕੌਮ ਲਈ ਜਿਹੜੇ ਮਰਦੇ ਉਹਨਾ ਦਾ ਦੁੱਖ ਆ ??

  • @sawarnsingh9174
    @sawarnsingh9174 11 місяців тому +10

    ਇਹ ਗੁਨਾਹ ਹੈ ਵੀਰੇ ਕੇ ਤੁਸੀ ਰਣਜੀਤ ਸਿੰਘ ਢੱਡੀਆਂਵਾਲਿਆਂ ਤੇ ਹੋਰ ਦੋ ਤਿੰਨ ਵੀਰੇ ਹੋਰ ਹੈ ਸੱਚ ਦੇ ਰਾਹ ਤੇ ਚੱਲਣ ਵਾਲੇ ਤੁਸੀ ਸਾਥ ਨਹੀਂ ਦਿੱਤਾ 🙏🏼🙏🏼🙏🏼🙏🏼 ਹੁਣ ਹੀ ਇਕੱਠੇ ਹੋ ਜਾਵੋ ਤਾਂ ਵੀ ਠੀਕ ਹੈ 🙏🏼🙏🏼 ਦਾ

    • @Jaskaur6675
      @Jaskaur6675 11 місяців тому +2

      Bilkul theek kiha 👍

    • @20rkArts
      @20rkArts 11 місяців тому

      ਸਹੀ ਕਿਹਾ ਤੁਸੀਂ ਪਰ ਹੁਣ ਤਾ ਕਈ ਬੋਲਣ ਲਾ ਦਿੱਤੇ ਇਹਨਾਂ
      ਬਿੱਪਰਾ ਨਹੀਂ ਪਿੰਜਰੇ ਪੈਣਾ ਸਤਿਗੁਰੂ ਦਿਆ ਬਾਜਾ ਨੇ

  • @amitsandhu_
    @amitsandhu_ 11 місяців тому +12

    ਬਹੁਤ ਵਧੀਆ ਵਿਚਾਰ ਨੇ ਜੀ ਤੁਹਾਡੇ 👌

  • @user-ek3mu9ce7q
    @user-ek3mu9ce7q 10 місяців тому +2

    ਸਰਬਜੀਤ ਸਿੰਘ ਧੂੰਦਾ ਰਣਜੀਤ ਸਿੰਘ ਢੱਡਰੀਆਂ ਵਾਲੇ ਵਾਹਿਗੁਰੂ ਮੇਹਰ ਕਰੇ 🥀💐💐 ਤੁਹਾਡੇ ਉੱਤੇ

  • @surindersinghdhaliwal4352
    @surindersinghdhaliwal4352 11 місяців тому +1

    DHUNDA ji
    ਡਟੇ ਰਹੋ
    🙏 ਜੋੜ ਕੇ ਚਲ਼ਣਾ
    ਲੜਨ ਲਈ ਵੀ ਤਿਆਰ ਰਹਿਣਾ ਹੈ
    ਪੂਜਾਰੀ ਹਿੰਦੂਤਵ ਹਮੇਸ਼ਾ ਸਿੱਖ ਵਿਰੋਧੀ ਹਨ

  • @JaswinderSingh-vb1us
    @JaswinderSingh-vb1us 11 місяців тому +10

    ਬਹੁਤ ਵਧੀਅਾ ਕਥਾ ਕਰਦੇ ਨੇ ਭਾਰੀ ਸਾਹਿਬ ਜੀ

  • @jatindersingh9255
    @jatindersingh9255 11 місяців тому +13

    ਭਾਈ ਸਾਹਿਬ ਬਹੁਤ ਵਧੀਆ ਪਰਚਾਰ ਕਰ ਰਹੇ ਹਨ ਵਾਹਿਗੁਰੂ ਜੀ ਚੜਦੀ ਕਲਾ ਬਖਸ਼ਣ

  • @tanveerbrar2021
    @tanveerbrar2021 9 місяців тому

    ਬਿਲਕੁਲ ਸਹੀ ਹੈ ਭਾਈ ਸਾਹਿਬ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖਣ

  • @daljeetksaluja
    @daljeetksaluja 11 місяців тому +8

    You are absolutely right, Dhundaji. I used to listen your katha in Bangla Sahab Gurudwara. Never went to any dera. None on our family. Never, never.

  • @arshpreetjandu8162
    @arshpreetjandu8162 11 місяців тому +2

    ਭਾਈ ਸਾਬ ਜੀ ਇਨ੍ਹਾਂ ਲੋਕਾਂ ਦੇ ਸੱਚ ਹਜ਼ਮ ਨਹੀਂ ਹੁੰਦਾ

  • @sukhvindersingh2167
    @sukhvindersingh2167 11 місяців тому +1

    ਵਾਹਿਗੁਰੂ ਜੀ। ਬਿਲਕੁਲ ਸੱਚ ਬੋਲਿਆ ਹੈ ਤੁਸੀਂ।

  • @gurbachansingh7003
    @gurbachansingh7003 11 місяців тому +2

    ਵਾਹਿਗੁਰੂ ਜੀ 🎉

  • @hsfacts7481
    @hsfacts7481 10 місяців тому

    ਜਾਰੀ ਰੱਖੋ ਭਾਈ ਸਾਹਿਬ,

  • @satnamsingh4224
    @satnamsingh4224 11 місяців тому +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏

  • @chattarsingh5537
    @chattarsingh5537 11 місяців тому

    ਸਾਡਾ ਗੁਰੂ ਏਕੋ ਹੈ ਜੀ ਓਹ ਹੈ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ ਜੀ

  • @alhequoqcrp3205
    @alhequoqcrp3205 11 місяців тому +3

    ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ

  • @charanjitkaur4653
    @charanjitkaur4653 11 місяців тому +23

    ਸਚ ਸੁਣਨਾ ਔਖਾ ਹੈ ਵੀਰ ਜੀ ❤❤

  • @dalbirmadhio9817
    @dalbirmadhio9817 11 місяців тому +6

    Salute for stand for Sikhism

  • @kartarsingh2032
    @kartarsingh2032 11 місяців тому +4

    Waheguru Mehar bharia.Hath Rakhe sarbjeet.singh Dhunda ji Uppar

  • @mannukondla6652
    @mannukondla6652 11 місяців тому +5

    🙏🏻ਜੈ ਗੁਰੂ ਦੇਵ ਜੀ ਧੰਨ ਗੁਰੂ ਦੇਵ ਜੀ🙏🏻

  • @balwinderbal5125
    @balwinderbal5125 11 місяців тому +6

    ❤ Waheguru g ka khalsa
    Waheguru g ki Fateh ll ❤
    Bahut bahut dhanwadi haan PROFESSOR BHAI SARBJIT SINGH DHUNDA SIR hura de !

  • @gandhisidhu1469
    @gandhisidhu1469 4 місяці тому

    ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ

  • @nrjkumar26
    @nrjkumar26 11 місяців тому +6

    Waah, I heards your thoughts. What a fearless man you are 🎉🎉

  • @rajindersingh1938
    @rajindersingh1938 10 місяців тому

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏

  • @parmrajsingh2120
    @parmrajsingh2120 11 місяців тому +7

    ਸਹੀ ਗੱਲ ਬਿਲਕੁਲ

  • @SatnamSingh-oi5bi
    @SatnamSingh-oi5bi 11 місяців тому +4

    Guru mannyo granth
    Waheguru Ji ka khalsa waheguru Ji ki fathe ji 🙏🌹🙏

  • @GurjeetSingh-nl7fr
    @GurjeetSingh-nl7fr 11 місяців тому +9

    ਵਾਹਿਗੁਰੂ ਜੀ 🙏

  • @jsjchannel4089
    @jsjchannel4089 11 місяців тому +11

    very nice Guru Granth sahib de satkar lyei samjuuon da sukriya❤

  • @balwinderkhosa2068
    @balwinderkhosa2068 10 місяців тому

    ਧੁੰਦਾ ਸਾਹਿਬ ਠੀਕ ਆ

  • @BalwinderSingh-mc1lq
    @BalwinderSingh-mc1lq 11 місяців тому +3

    Bhai saab bilkul right dhanbad

  • @ManinderSingh-ps7tk
    @ManinderSingh-ps7tk 11 місяців тому +2

    ਵੀਰ ਜੀ ਬਹੁਤ ਧੰਨਵਾਦ

  • @kaursinghkaursingh2549
    @kaursinghkaursingh2549 11 місяців тому +4

    ਸੱਚੀ ਗੱਲ ਐ ਜੀ।ਬੱਸ ਸੁਨਣੀ ਔਖੀ ਐਂ

  • @sukhdevsinghsukhdevsinghkh8209
    @sukhdevsinghsukhdevsinghkh8209 11 місяців тому

    ਭਾਈ ਰਣਜੀਤ ਸਿੰਘ ਜੀ ਦਾ ਸਾਥ ਦਿਉ ਜੀ ਆਪੇ ਆਪਣੇ ਘੋੜੇ ਨਾ ਭਜਾਇਆ ਸਬ ਅੰਕ ਹੋ ਜਾਉ

  • @sskherisingh5223
    @sskherisingh5223 10 місяців тому

    Bhai Sarbhjit Singh Dhunda Zindabad

  • @sadhusinghbhullar7339
    @sadhusinghbhullar7339 11 місяців тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀ ਸਰਬਜੀਤ ਸਿੰਘ ਧੂੰਦਾ ਜੀ ਨੂੰ ਸੁਣਦੇ ਹਾਂ ਸਮਝਦੇ ਹਾਂ ਗਿਆਨ ਮਿਲਦਾ ਹੈ ਸੁਣਨ ਵਿੱਚ ਦਿਲ ਲੱਗਦਾ ਹੈ ਸੁਣਦੇ ਜਾਈਏ ਸੁਣਦੇ ਜਾਈਏ ਕਦੀ ਸ਼ੱਕ ਨਹੀਂ ਪਿਆ ਕਿ ਕੁੱਝ ਝੂਠ ਹੈ ਪਰ ਨਹੀਂ ਕੇਵਲ ਤੇ ਕੇਵਲ ਸੱਚ ਇੰਨ ਤੇ ਪਰਮਾਤਮਾ ਆਪਣਾ ਹੱਥ ਰੱਖੇ

    • @Kiranpal-Singh
      @Kiranpal-Singh 11 місяців тому

      ਪੂਰਾ ਵਿਚਾਰ ਪੜ੍ਹਨ ਦੀ ਖੇਚਲ ਕਰਨੀ ਤੇ ਖੁਦ ਸ਼ਬਦਾਂ ਨੂੰ ਘੋਖਣਾ 🙏
      ਮਿਸ਼ਨਰੀ ਅਸ਼ੱਰਧਕ ਖਿਆਲਾਂ ਦੇ ਬੰਦੇ, ਗੁਰਮਤਿ ਨੂੰ ਸਿਰਫ ਬਾਹਰੀ ਗਿਆਨ ਤੇ ਵਿਗਿਆਨਕ ਤਰਕ ਤੱਕ ਹੀ ਸਮਝਦੇ ਹਨ ਜਾਂ ਕਹਿ ਲਵੋ ਪ੍ਰਾਈਮਰੀ ਜਮਾਤਾਂ ਤੱਕ ਹੀ ਮਸਾਂ ਪਹੁੰਚਦੇ ਹਨ !
      ਅਗਰ ਗੁਰਬਾਣੀ ਤੋਂ ਇਲਾਵਾ ਹੋਰ ਗ੍ਰੰਥਾਂ ਨੂੰ ਨਹੀਂ ਮੰਨਦੇ ਤਾਂ ਫਤਹਿ ਕਿਉਂ ਬੁਲਾਉਂਦੇ ਹਨ? ਗੁਰ ਇਤਿਹਾਸ ਤੇ ਸਿੱਖ ਇਤਿਹਾਸ ਦੀ ਗੱਲ ਕਿਉਂ ਕਰਦੇ ਹਨ ?
      ਗੁਰੂ ਸਾਹਿਬ ਦੇ ਜੀਵਨ, ਪੰਜਵੇਂ ਤੇ ਨੌਵੇਂ ਪਾਤਸ਼ਾਹ, ਸਾਹਿਬਜਾਦੇ ਤੇ ਅਨੇਕਾਂ ਸਿੱਖ ਸ਼ਹੀਦ ਹੋਏ, ਇਸਦਾ ਗਿਆਨ ਕਿਥੋਂ ਮਿਲਿਆ ?
      ਇਹ ਢੁੱਚਰਾਂ ਡਾਹੁਣ ਵਾਲੇ ਪ੍ਰਚਾਰਕ ਹਨ, ਜਿਨਾਂ ਵਿੱਚ ਕਾਲਾ ਅਫਗਾਨਾ, ਇੰਦਰ ਸਿੰਘ ਘੱਗਾ, ਧੁੰਦਾ, ਢੱਢਰੀਆਂ ਵਾਲਾ, ਸਾਬਕਾ ਜਥੇਦਾਰ ਦਰਸ਼ਨ ਸਿੰਘ, ਸ. ਗੁਰਤੇਜ ਸਿੰਘ ਤੇ ਹੋਰ ਬਹੁਤ ਹਨ, ਇਹਨਾਂ ਨੂੰ ਸੁਣਨ ਵੇਲੇ ਚੰਗੀ ਗੱਲ ਗ੍ਰਹਿਣ ਕਰੀਏ ਤੇ ਬਾਕੀ ਅਸ਼ੱਰਧਕ ਛੱਡ ਦੇਈਏ !
      ਇਹਨਾਂ ਕੋਲ ਪੰਡਤਾਂ ਵਾਲਾ ਫੋਕਾ ਗਿਆਨ ਹੈ, ਜਿਸਨੂੰ ਆਸਾ ਦੀ ਵਾਰ ਵਿੱਚ ਗੁਰੂ ਸਾਹਿਬ ਨੇ ਨਕਾਰਿਆ ਹੈ, ਪੜਿ ਪੜਿ ਗਡੀ ਲਦੀਅਹਿ…. ਕਿਤਾਬਾਂ ਦੇ ਢੇਰ ਪੜ੍ਹ ਲਏ, ਪਰ ਅਸਲੀ ਇਕ ਨਾਮ ਦੀ ਗੱਲ ਸਮਝ ਨਹੀਂ ਆਈ, ਨਾਨਕ ਲੇਖੈ ਇਕ ਗਲ ….. ਭਾਵ ਬਾਹਰੀ ਗਿਆਨ ਦੀ ਹਉਮੈ ਵਿੱਚ ਝੱਖ-ਕਮਲ ਮਾਰਨਾ ਹੈ !
      ਜਦੋਂ ਕੋਈ ਸਿੱਖ ਗੁਰੂ ਸਾਹਿਬ ਤੇ ਸ਼ਰਧਾ ਰੱਖ ਕੇ ਨਾਮ-ਗੁਰਬਾਣੀ ਦਾ ਅਭਿਆਸ ਕਰਦਾ ਹੋਇਆ, ਆਪਣੇ ਜੀਵਨ ਨੂੰ ਗੁਰਮਤਿ ਅਨੁਸਾਰ ਘੜ੍ਹਦਾ ਹੈ ਤੇ ਜਿਵੇਂ ੨ ਅੰਤਰਮੁਖੀ ਇਕਾਗਰਤਾ ਬਣਦੀ ਹੈ, ਗੁਰੂ ਸਾਹਿਬ ਦੇ ਤਰਸ ਨਾਲ ਗਿਆਨ ਅੰਦਰੋਂ ਪਰਗਟ ਹੁੰਦਾ ਹੈ, ਕਬੀਰ ਸਾਹਿਬ ਦਾ ਸ਼ਬਦ ਪੜ੍ਹ ਲੈਣਾ- ਦੇਖੋ ਭਾਈ ਗਿਆਨ ਕੀ ਆਈ ਆਂਧੀ …… ਇਸਨੂੰ ਗੁਰਬਾਣੀ ਗਿਆਨ ਮੰਨਦੀ ਹੈ, ਪੜ੍ਹੋ ਜੀਵਨ ਵਿੱਚ ਕੀ ਤਬਦੀਲੀ ਆਉਂਦੀ ਹੈ, ਅਸੀ ਚਾਰ ਕਿਤਾਬਾਂ ਪੜ੍ਹ ਕੇ ਮੂਰਖਾਂ ਵਾਂਗ ਬਾਹਰੀ ਗਿਆਨ ਦੇ ਹੰਕਾਰ ਵਿੱਚ ਗੁਰਬਾਣੀ ਦੇ ਅਰਥ ਹੀ ਗਲਤ ਕਰੀ ਜਾਂਦੇ ਹਾਂ !
      ਇਤਿਹਾਸ ਗੁਰਬਾਣੀ ਵਾਂਗ 100% ਸਹੀ ਨਹੀਂ ਹੁੰਦਾ, ਲਿਖਣ ਵਾਲਾ ਆਪਣੇ ਵਿਚਾਰਾਂ ਜਾਂ ਸਮਝ ਅਨੁਸਾਰ ਲਿਖਦਾ ਹੈ, ਪਰ ਉਸ ਨਾਲ ਜਾਣਕਾਰੀ ਮਿਲ ਜਾਂਦੀ ਹੈ, ਉਸਨੂੰ ਗੁਰਬਾਣੀ ਦੀ ਕਸਵੱਟੀ ਤੇ ਪਰਖ ਲਈਦਾ ਹੈ, ਪਰ ਗੰਦ-ਗਲਤ ਕਹਿਕੇ ਨਕਾਰ ਨਹੀਂ ਸਕਦੇ, (ਜਿਵੇਂ ਇਕ ਘਟਨਾ ਨੂੰ ਵੱਖ ੨ ਚੈਨਲ ਦਿਖਾਉਂਦੇ ਹਨ, ਤਰੀਕਾ ਅਲੱਗ ਹੋ ਸਕਦਾ ਹੈ ਪਰ ਜੋ ਵਾਪਰਿਆ ਉਸ ਬਾਰੇ ਪਤਾ ਲੱਗ ਜਾਂਦਾ ਹੈ) ਗੁਰਬਾਣੀ ਲਿਖਦਿਆਂ ਕਿਸੇ ਭੁੱਲ ਲਈ ਖਿਮਾ ਜਾਚਨਾ !

  • @gandhisidhu1469
    @gandhisidhu1469 4 місяці тому

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @BeingPunjabee
    @BeingPunjabee 11 місяців тому

    ਭਾਈ ਸਾਹਿਬ ਜੀ 🙏
    ਤੁਹਾਡੇ ਵਿਚਾਰ ਸੁਣਦੇ ਰਹਿੰਦੇ ਹਾਂ ਬਹੁਤ ਵਧੀਆ ਵਿਚਾਰ ਨਿਰੋਲ ਸਿੱਖੀ ਸਿਧਾਂਤਾਂ ਬਾਰੇ ਤੁਹਾਡੇ .....
    ਜਿਸ ਸਥਾਨ ਤੋਂ ਤੁਸੀਂ ਵਿਚਾਰ ਦੇ ਰਹੇ ਹੋ, ਉਸ ਬਾਰੇ ਤੁਹਾਡਾ ਕੀ ਵਿਚਾਰ ਹੈ ਗੁਰੁਦੁਵਾਰਾ "ਮੱਖਣ ਸ਼ਾਹ ਲੁਬਾਣਾ", .... ਠੀਕ ਹੈ ਸੰਤ ਹੋਣ ਗੇ ਪਰ ਕੀ ਸਿੱਖੀ ਸਿਧਾਂਤਾਂ ਅਨੁਸਾਰ ਸਹੀ ਹੈ ਕਿਸੇ ਸੰਤ ਦੇ ਨਾ ਤੇ ਗੁਰੂਦੁਆਰਾ ਅਤੇ ਉਹ ਵੀ ਇਕ ਜਾਤ ਦਾ...... 🙏

  • @zorasangha6135
    @zorasangha6135 11 місяців тому +5

    You 💯 percent right ✅️ Sardar Dhanda Saab ji

  • @paramdevsingh4544
    @paramdevsingh4544 11 місяців тому

    Sarabjeet Singh dhoonda ji bhut bhut dhanwaad sachai di viakhia te parchaar lai.waheguru ji tuhaanu tandrusti te chardi kla baxe

  • @bhupinderdhaliwal7096
    @bhupinderdhaliwal7096 11 місяців тому +15

    ਅਸੀਂ ਅਮ੍ਰਿਤਸਰ ਜਾਂਦੇ ਹਾਂ ਪਿੰਡ ਦੀ ਧਰਮਸ਼ਾਲਾ ਵਿਚ ਵੀ ਗੁਰੂਗਰੰਥ ਸਾਹਿਬ ਹਨ

  • @gandhisidhu1469
    @gandhisidhu1469 4 місяці тому

    ਬਹੁਤ ਵਧੀਆ ਵੀਰ ਜੀ

  • @SubhashChander-pp6ig
    @SubhashChander-pp6ig 11 місяців тому

    ਭਾਈ ਸਾਹਿਬ ਮੇਰੇ ਇਲਾਕੇ ਵਿੱਚ ਇੱਕ ਮਜਾਰ ਹੈ, ਦਾਤਾ ਪੀਰ।
    ਹਰ ਵੀਰਵਾਰ ਊੱੱਥੇ ਸੁੱਖਾ ਮੰਗਣ ਵਾਲਿਆਂ ਦੀ ਭੀੜ ਵਿੱਚ 80% ਸਿੱਖ ਹੁੰਦੇ ਹਨ। ਹੈਰਾਨੀ ਇਹ ਕਿ ਊਨ੍ਹਾਂ ਵਿੱਚ ਕਾਫ਼ੀ ਗਿਣਤੀ ਅਮ੍ਰਿਤਧਾਰੀ ਮਰਦ ਇਸਤਰੀਆਂ ਵੀ ਹੁੰਦੇ ਹਨ।
    ਹਿੰਦੂਆਂ ਵਿੱਚ ਦਵੈਤ ਭਾਰੂ ਹੋਣ ਕਰਕੇ ਊਨ੍ਹਾਂ ਵਿੱਚ ਭਟਕਣ ਤਾਂ ਸੁਭਾਵਿਕ ਹੈ, ਪਰੰਤੂ ਸਿੱਖਾਂ ਵਿੱਚ ਭਟਕਣ ਕਿਉਂ ਨਹੀਂ ਖ਼ਤਮ ਨਹੀਂ ਹੁੰਦੀ??

  • @balbirkaur3123
    @balbirkaur3123 11 місяців тому

    ਜਿਹਨਾ ਬਾਬਿਆਂ ਨੇ ਸੱਖਤ ਤਪੱਸਿਆ ਕੀਤੀ, ਉਹਨਾਂ ਦੀਆਂ ਬਰਸੀਆਂ ਰਹਿੰਦੀ ਦੁਨੀਆ ਤੱਕ ਸੰਗਤ ਮਨਾਉਂਦੀ ਰਹੇਗੀ।
    ਧੰਨ ਧੰਨ ਸੰਤ ਬਾਬਾ ਪ੍ਰੇਮ ਸਿੰਖ ਜੀ, ਸੰਤ ਬਾਬਾ ਦਰਸ਼ਨ ਸਿੰਘ ਜੀ, ਸੰ ਤ ਬਾਬਾ ਇੱਧਰ ਸਿੰਘ ਜੀ , ਸੰਤ ਬਾਬਾ ਮਾਝਾ ਸਿੰਘ ਜੀ!
    ਬਹੁਤ ਸਿੱਖੀ ਦਾ ਪ੍ਰਚਾਰ ਕੀਤਾ, ਸੰਗਤ ਨੂੰ ਗੁਰੂ ਨਾਲ ਜੋੜਿਆ!
    ਤੂੰ ਕੀ ਕਰ ਕੇ ਗਿਆ, ਨਿਉਯਾਰਕ ਵਿੱਚ?

  • @surindermakkar2894
    @surindermakkar2894 11 місяців тому +5

    We r with u dhunda ji

  • @baldevsingh1705
    @baldevsingh1705 11 місяців тому +2

    ਬਹੁਤ ਞਧਿਅ ਜੀ

  • @gogisarao5741
    @gogisarao5741 11 місяців тому +1

    ਬਹੁਤ ਵਧੀਆ ਵਿਚਾਰਾਂ ਨੇ ਭਾਈ ਸਾਬ ਤੁਹਾਡੀਆਂ ਪਰ ਹਜਮ ਨੀ ਆਉਂਦਾ ਸੱਚ ਕਈ ਲੋਕਾਂ ਨੂੰ,
    ਜੇ ਤੁਸੀਂ ਵੀ ਤੇ ਢੱਡਰੀਆਂ ਵਾਲਾ ਵੀਰ ਤੇ ਹਰਨੇਕ ਗਿੱਲ ਇਕ ਜੁੱਟ ਹੋ ਕੇ ਇਹ ਕਾਰਜ ਕਰੋ ਤਾ ਕਯਾ ਬਾਤ ਆ

  • @HarmeetSingh-nz9ds
    @HarmeetSingh-nz9ds 11 місяців тому +1

    ਵਾਹਿਗੁਰੂ ਜੀ ਵਾਹਿਗੁਰੂ ਜੀ। ਬਹੁਤ ਵਧੀਆ।

  • @gursimransinghsuppal
    @gursimransinghsuppal 11 місяців тому +4

    Tusi Great oh Bhai Sarabjit Singh ji keep it up 🙏

  • @gurcharansingh4135
    @gurcharansingh4135 11 місяців тому +1

    Waheguru Waheguru Waheguru Sahib jio Gurcharan singh

  • @gursharanjitsinghtarntaran5638
    @gursharanjitsinghtarntaran5638 11 місяців тому

    ਵਾਹ ਧੂੰਦਾ ਜੀ

  • @singhs4022
    @singhs4022 11 місяців тому +1

    Kaum da heera bhai sahab sarabjit singh ji