ਢੋਂਗੀ ਬਾਬਿਆਂ ਦੇ ਪੋਤੜੇ ਫੋਲਤੇ ਭਾਈ ਧੂੰਦਾ ਨੇ |Exclusive With Sarbjit Singh Dhunda | Gurpreet Bal |Kudrat

Поділитися
Вставка
  • Опубліковано 6 лют 2025
  • #gurbani #sarbjitsinghdhunda #podcast
    In this podcast we have our guest Bhai Sarbjit Singh Dhunda
    Kudrat Clips - ‪@KudratClipsofficial‬
    Kudrat Shorts - ‪@KudratShort‬
    Anchor - Gurpreet Bal
    D.O.P - Navpreet Singh
    Thumbnail - Sharan Bal
    Editor - Sagar
    Text - Punnet
    This Podcast Include
    Gurbani
    Sikhism
    God and Spirituality
    Fraud Babas
    Religious Talks
    Truth About Fake Babas
    Priest Discusses God
    Spiritual Awareness
    Religious Scams
    Fake Gurus Exposed
    Sikh Faith
    Wisdom of Gurbani
    Spiritual Discourses
    Faith vs Fraud
    Teachings of Sikhism
    Religious Leaders
    Indian Spirituality
    God and Truth
    Exposing Fraud Babas
    ਇਸ ਚੈਨਲ ਉੱਤੇ ਤੁਹਾਨੂੰ ਹਮੇਸ਼ਾ ਜ਼ਰੂਰੀ ਅਤੇ ਤੁਹਾਡੀ ਮਨ ਪਸੰਦੀਦਾ ਵੀਡੀਓ ਮਿਲਣਗੀਆਂ |
    ਅਸੀਂ ਹੋਰਾਂ ਚੈਨਲ ਵਾਂਗੂ ਗ਼ਲਤ ਵੀਡੀਓ ਨਹੀਂ ਬਣੋਂਦੇ | ਤੁਸੀਂ ਸਾਡੇ ਇਸ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਕਿ ਵੱਧ ਤੋਂ ਵੱਧ ਲੋਕ ਸਾਡੇ ਨਾਲ ਜੁੜ ਸਕਣ |
    Follow us on Facebook -
    / kudratchannel
    Follow us on Instagram -
    / kudratchannel

КОМЕНТАРІ • 326

  • @kudratchannelofficial
    @kudratchannelofficial  2 місяці тому +66

    ਤੁਹਾਨੂੰ ਸਾਡਾ ਇਹ ਪੋਡਕਾਸਟ ਕਿਵੇਂ ਲੱਗਾ ?
    ਚੰਗਾ ਲੱਗਿਆ ਤਾਂ ਚੈਨਲ ਨੂੰ Subscribe ਜ਼ਰੂਰ ਕਰਿਓ

    • @JasbirSingh-u8s
      @JasbirSingh-u8s 2 місяці тому +1

      Good man

    • @sukhsukh5042
      @sukhsukh5042 2 місяці тому +4

      ਸਿੰਘਾਪੁਰ ਤੋਂ 🎉

    • @parvinderkumar9981
      @parvinderkumar9981 2 місяці тому +3

      ਆਪਾਂ ਫੈਨ ਆ ਜੀ... ਸਿੰਘ ਸਾਹਬ ਜੀ ਦੇ

    • @parvinderkumar9981
      @parvinderkumar9981 2 місяці тому +4

      ਸੱਚ ਸੁਣਨਾ ਵੀ ਔਖਾ ਜੀ..... ਲੱਗੇ ਰਹੋ ਭਾਈ ਸਾਹਬ ਜੀ

    • @shivanisharma5562
      @shivanisharma5562 2 місяці тому +1

      ਬਹੁਤ ਵਧਿਆ ਲੱਗਿਆ ਸੂਣ ਕੇ ਦਿਲ ਖੂਸ ਹੋ ਗਿਆ ਹੈ, ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ, ਇਸ ਕਲੋਨੀ ਵਿੱਚ ਚਿੱਕੜ ਹੀ ਚਿੱਕੜ ਹੈ ਚਾਰੇ ਪਾਸੇ, ਇਸ ਗੂੰਡੈ ਗੋਲਡੀ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਇਕ ਵੀਡੀਓ ਬਣਾਈ ਜਾਵੇ ਧੰਨਵਾਦ ਸਹਿਤ

  • @JaskaranKohinoor
    @JaskaranKohinoor 2 місяці тому +57

    ਮੈਂ ਸ਼ੇਰੋ ਪਿੰਡ ਤੋਂ ਜ਼ਿਲਾ ਸੰਗਰੂਰ ਭੱਠੇ ਉੱਤੇ ਇੱਟਾਂ ਕੱਢਦੇ ਹੋਏ ਸੁਣਿਆ ਜੀ ਇਹ ਪੌਡਕਾਸਟ ਬਹੁਤ ਅੱਛਾ ਲੱਗਾ ਕਿ ਤੁਸੀਂ ਇਹੋ ਜਿਹੇ ਗੁਰਮਤ ਵਿਚਾਰਾਂ ਦੀ ਸਾਂਝ ਪਾਈ ਭਾਈ ਸਰਬਜੀਤ ਸਿੰਘ ਧੂੰਦਾ ਜੀ ਹੋਣਾਂ ਨਾਲ 🙏🙏🙏💖

    • @Nirbhai-x2o
      @Nirbhai-x2o Місяць тому +1

      ਸੇਰੋਂ ਵਾਲਾ ਮੱਖਣ ਬਣਜਾਰਾ ਮਰ ਗਿਆ ਕੇ ਜਿਊਦਾ ਉਹ ਡੀ,ਟੀ ਐਨ ਦਾ ਪ੍ਧਾਨ ਸੀ

    • @ashokklair2629
      @ashokklair2629 18 днів тому +2

      ਜੇ ਅੱਜ ਸਰੀਰ ਤੌਰ ਤੇ ਗੁਰੂ ਅਰਜਨ ਦੇਵ ਜੀ ਮੌਜੂਦ ਹੁੰਦੇ, ਤਾ ਧੁੰਦੇ ਨੇ ਇਕ ਕਣਕ ਦਾ ਦਾਣ ਲਿਜਾ ਕਰਕੇ, ਗੁਰੂ ਅਰਜਨ ਦੇ ਜੀ ਨੂੰ ਕਹਿਣਾ ਸੀ, ਇਕ ਤੋ ਦੋ ਦਾਣੇ ਬਣਾ ਕੇ ਦਿਖਾ!
      ਤਾ ਗੁਰੂ ਜੀ ਨੇ ਧੂੰਦੇ ਅਗੇ, ਦੋਨੋ 🙏 ਹੱਥ ਜੋੜ ਦੇਣੇ ਸਨ।
      ਤਾ ਜਿਤਨੇ ਵੀ ਧੂੰਦੇ ਦੇ ਫੈਨ ਹਨ। ਤਾ ਸਭ ਨੇ ਧੂੰਦੇ ਵਾਹ ਵਾਹ ਕਰਨੀ ਹੈ, ਤੇ ਗੁਰੂ ਅਰਜਨ ਦੇਵ ਜੀ ਨੂੰ ਢੌਂਗੀ ਕਹਿਕੇ ਕੁੰਮੈਟ ਕਰਨੇ ਹਨ,!
      ਤੇ ਧੂੰਦੇ ਭੇਟਾ & ਢੇਰੀ ਚੁਕਕੇ ਟੱਬਰ ਚ ਗੁੱਛਰਰਰੇ ਊਡਾਉਣੇ ਸਨ।
      ਇਹ ਕੌੜਾ ਸੱਚਾ ਕੁਂਮੈਂਟ ਹੈ!!!!

  • @JasbirSingh-is5rl
    @JasbirSingh-is5rl 2 місяці тому +13

    ਸਹੀ ਸਵਾਲ ਪੁੱਛਣ ਲਈ ਧੰਨਵਾਦ, ਧੁੰਦਾ ਸਾਹਿਬ ਬਹੁਤ ਵਧੀਆ ਕਥਾਵਾਚਕ ਹਨ❤

  • @gipssingh8794
    @gipssingh8794 2 місяці тому +9

    ਭਾਈ ਸਾਹਿਬ ਨੂੰ ਮੈਂ 2015 ਤੋਂ ਸੁਣਦਾ, ਬੜਾ ਆਨੰਦ ਆਉਂਦਾ ਸਿਧੀਆਂ ਤੇ ਸਪਸ਼ਟ ਵਿਚਾਰਾਂ ਸੁਣ ਕੇ ,ਹਜ਼ਾਰਾਂ ਮੀਲ ਗੱਡੀ ਚਲਾਈ ਭਾਈ ਸਾਹਿਬ ਦੀਆਂ ਗੁਰਮਤਿ ਵਿਚਾਰਾਂ ਸੁਣ ਕੇ ,ਬਹੁਤ ਵਾਰੀ ਮਨ ਸੋਚਦਾ ਕਿ ਭਾਈ ਸਾਹਿਬ ਨੂੰ ਮਿਲਿਆ ਜਾਵੇ,ਮੈਂ ਅਮ੍ਰਿਤਧਾਰੀ ਤਾਂ ਨਹੀਂ ਪਰ ਇਹਨਾਂ ਤੋਂ ਜਿੰਦਗੀ ਬਾਰੇ ਬੜਾ ਕੁਜ ਸਿਖਿਆ ਜੋ ਸ਼ਾਇਦ ਬਹੁਤ ਲੋਕ ਨਹੀਂ ਸਿੱਖ ਪਾਏ ,ਵਾਹਿਗੁਰੂ ਭਾਈ ਸਾਹਿਬ ਨੂੰ ਚੜ੍ਹਦੀ ਕਲਾ ਵਿਚ ਰੱਖੇ ,ਕੁਦਰਤ ਚੈੱਨਲ ਦਾ ਵੀ ਧੰਨਵਾਦ ❤❤

  • @avtarSingh-vo1fo
    @avtarSingh-vo1fo Місяць тому +4

    ਭਾਈ ਸਰਬਜੀਤ ਸਿੰਘ ਧੂੰਦਾ ਜੀ ਆਪ ਜੀ ਸਾਨੂੰ ਬਹੁਤ ਜਿਆਦਾ ਸਹੀ ਅਰਥਾਂ ਨਾਲ ਸਮਜਾਉਂਦੇ ਹੋ ਕਿਸੇ ਵ ਵਹਿਮ ਭਰਮ ਵਿੱਚ ਨਹੀਂ ਫਸਾਉਂਦੇ
    ਆਪ ਜੀ ਦਾ ਬਹੁਤ ਧੰਨਵਾਦ ਜੀ

  • @gurdeepkaur7895
    @gurdeepkaur7895 2 місяці тому +21

    ਬਹੁਤ ਵਧੀਆ ਬਹੁਤ ਵਧੀਆ 🙏
    ਭਾਈ ਸਰਬਜੀਤ ਸਿੰਘ ਧੂੰਦਾ ਇੱਕ ਬਹੁਤ
    ਉੱਚੇ ਸੁੱਚੇ ਤੇ ਬਹੁਤ ਦਮ ਨਾਲ ਪ੍ਰਚਾਰ ਕਰਦੇ ਨੇ
    ਸਾਨੂੰ ਬਹੁਤ ਮਾਨ ਏ ਇਹਨਾਂ ਤੇ ਅਸੀ ਬਹੁਤ ਕੁਝ ਸਿੱਖਿਆ ਇਹਨਾਂ ਦੀ ਕਥਾ ਸੁਣ ਕੇ 🙏
    ਵਾਹਿਗੁਰੂ ਚੜਦੀ ਕਲਾ ਬਖਸ਼ਣ ਇਹਨਾਂ ਨੂੰ ਤੰਦਰੁਸਤੀ ਬਖਸ਼ਣ ਸਤਿਗੁਰੂ ਇਹਨਾਂ ਨੂੰ 🙏

  • @gurjitsinghrandhawa9945
    @gurjitsinghrandhawa9945 2 місяці тому +16

    ਆਸਟ੍ਰੇਲੀਆ ਤੋਂ ਸੁਣਿਆ। ❤ ਬਹੁਤ ਚੰਗੀ ਵਿਚਾਰ।
    ਤੁਸੀਂ ਟੋਕਿਆ ਨਹੀਂ ਮਹਿਮਾਨ ਨੂੰ ਵਿਚਾਰ ਖ਼ਤਮ ਕਰਨ ਤੋਂ ਪਹਿਲਾ ਜੋ ਕੀ ਬਹੁਤ ਵਧੀਆ ਗੱਲ ਹੈ।

    • @ਪਿੰਡਾਵਾਲੇ-ਹ1ਥ
      @ਪਿੰਡਾਵਾਲੇ-ਹ1ਥ Місяць тому

      ਵੀਰ ਜੀ ਮੈ ਬਾਹਰ ਜਾਣਾ ਪਰ ਮੈਂ ਇਕੱਲਾ ਹਾਂ ਘਰੋਂ ਹਾਲਾਤ ਮਾੜੇ ਨੇ ਮੈਂਨੂੰ ਖੜ ਸਕਦੇ ਓ ਜੀ ਜਾ ਸਕਦਾ ਮੈ ਜੀ ਕਿਰਪਾ ਕਰ ਕੇ ਦਸਿਓ ਜੀ

    • @sukhmandergill5964
      @sukhmandergill5964 28 днів тому

      Bit charik Moga good

  • @KuldeepSingh-pn9sh
    @KuldeepSingh-pn9sh Місяць тому +9

    ਬਹੁਤ ਵਧੀਆ ਵਿਚਾਰ ਭਾਈ ਸਰਬਜੀਤ ਸਿੰਘ ਜੀ ਧੂੰਦਾ

  • @gurdipsingh8628
    @gurdipsingh8628 26 днів тому +1

    💥ਧੰਨ ਧੰਨ ਸ੍ਰੀ ਵਾਹਿਗੁਰੂ ਸਾਹਿਬ ਜੀ 💥
    ਮੇਰੀ ਆਪ ਜੀ ਅੱਗੇ ਅਰਦਾਸ ਹੈ, ਭਾਈ ਸਾਹਿਬ ਸਰਬਜੀਤ ਸਿੰਘ ਧੂੰਦਾ ਜੀ ਨੂੰ ਚੜ੍ਹਦੀ ਕਲਾ,ਹਰ ਮੈਦਾਨ ਫਤਿਹ ਬਖਸ਼ਣਾ ਜੀ।👏👏👏👏👏
    ✨ਵਾਹਿਗੁਰੂ ਜੀ ✨
    ਇਹਨਾਂ ਡੇਰਿਆਂ ਵਾਲਿਆਂ ਦਾ ਬੇੜਾ ਪੂਰੀ ਤਰ੍ਹਾਂ ਭਰਕੇ ਗਰਕ ਕਰਨਾ।

  • @EkamBoparai-r6l
    @EkamBoparai-r6l Місяць тому +10

    ਮੈ ਅੱਜ ਭਾਈ ਸਾਹਿਬ ਨੂੰ ਪਹਿਲੀ ਵਾਰ ਸੁਣਿਆ ਬਾਬਾ ਜੀ ਬਹੁਤ ਚੰਗੇ ਵਿਚਾਰ ਲੱਗੇ ਮੈਂ ਟਰਲਾ ਚਲਾ ਰਿਹਾ ਸੀ ਬਹੁਤ ਆਨੰਦ ਆਇਆ

    • @ashokklair2629
      @ashokklair2629 18 днів тому

      ਜੇ ਅੱਜ ਸਰੀਰ ਤੌਰ ਤੇ ਗੁਰੂ ਅਰਜਨ ਦੇਵ ਜੀ ਮੌਜੂਦ ਹੁੰਦੇ, ਤਾ ਧੁੰਦੇ ਨੇ ਇਕ ਕਣਕ ਦਾ ਦਾਣ ਲਿਜਾ ਕਰਕੇ, ਗੁਰੂ ਅਰਜਨ ਦੇ ਜੀ ਨੂੰ ਕਹਿਣਾ ਸੀ, ਇਕ ਤੋ ਦੋ ਦਾਣੇ ਬਣਾ ਕੇ ਦਿਖਾ!
      ਤਾ ਗੁਰੂ ਜੀ ਨੇ ਧੂੰਦੇ ਅਗੇ, ਦੋਨੋ 🙏 ਹੱਥ ਜੋੜ ਦੇਣੇ ਸਨ।
      ਤਾ ਜਿਤਨੇ ਵੀ ਧੂੰਦੇ ਦੇ ਫੈਨ ਹਨ। ਤਾ ਸਭ ਨੇ ਧੂੰਦੇ ਵਾਹ ਵਾਹ ਕਰਨੀ ਹੈ, ਤੇ ਗੁਰੂ ਅਰਜਨ ਦੇਵ ਜੀ ਨੂੰ ਢੌਂਗੀ ਕਹਿਕੇ ਕੁੰਮੈਟ ਕਰਨੇ ਹਨ,!
      ਤੇ ਧੂੰਦੇ ਭੇਟਾ & ਢੇਰੀ ਚੁਕਕੇ ਟੱਬਰ ਚ ਗੁੱਛਰਰਰੇ ਊਡਾਉਣੇ ਸਨ।
      ਇਹ ਕੌੜਾ ਸੱਚਾ ਕੁਂਮੈਂਟ ਹੈ!!!!

    • @sarwansandhu6349
      @sarwansandhu6349 2 дні тому

      ​@@ashokklair2629ਜਦੋਂ ਆਨੰਦਪੁਰ ਸਾਹਿਬ ਵਿਖੇ ਛੇ ਮਹੀਨੇ ਘੇਰਾ ਪਾਇਆ ਸੀ ਇਤਿਹਾਸ ਵਿਚ ਲਿਖਿਆ ਕੇ ਬਹੁਤ ਸਿੰਘ ਭੁੱਖ ਨਾ ਸਹਾਰ ਦੇ ਹੋਏ ਗੁਰੂ ਸਾਹਿਬ ਨੂੰ ਛੱਡ ਕੇ ਆ ਗਏ ਸੀ ।ਇਹ ਸੱਚ ਹੈ ਜਾਂ ਝੂਠ?

  • @gandhisidhu1469
    @gandhisidhu1469 2 місяці тому +6

    ਵਾਹਿਗੁਰੂ ਜੀ ਵਾਹਿਗੁਰੂ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਚੱੜਦੀ ਕਲਾ ਰੱਖੇ ਜੀ ਜੋ ਸੱਚ ਦੇ ਰਾਹ ਤੇ ਚੱਲਦੇ ਨੇ

  • @gurdeepkaur7895
    @gurdeepkaur7895 2 місяці тому +7

    ਬਹੁਤ strong ਵਿਚਾਰ 🙏
    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
    ਚੈਨਿਲ ਵਾਲਿਉ------
    ਬਾਕੀ ਸੁਵਾਲ ਕਿਸੇ ਹੇਰ ਰਾਗੀ ਪ੍ਰਚਾਰਕ ਨੂੰ ਵੀ ਕਰ ਲਉ

  • @sukhsukh5042
    @sukhsukh5042 2 місяці тому +25

    ਨਾਨਕ ਨਾਮ ਜਹਾਜ਼ ਹੈ ਚੜ੍ਹੇ ਸੋ ਉਤਰੇ ਪਾਰਿ🙏

    • @AvtarSingh-z4i
      @AvtarSingh-z4i 2 місяці тому +1

      ਨਿਰਮਲ ਕਰਮੁ ਕਰਨੇ ਦਾ ਗੁਰ ਗਿਆਨ ਸਿਧਾਂਤ ਨੁਕਤਾ ਜਹਾਜ ਦਸਿਆ ਬਾਣੀ ਅਨੁਸਾਰ ਬਾਹਰੀ ਪੰਕਤੀਆ ਅਨੁਸਾਰ ਨਹੀ।

    • @ashokklair2629
      @ashokklair2629 2 місяці тому +1

      ਕਦੇ ਦੇਖਿਆ ਜਹਾਜ? ਕਿਸ ਮਸਾੱਲੇ ਦਾ, ਕਿਸ ਧਾਤ ਦਾ ਕਿਸ ਲਕੜੀ ਦਾ ਜਹਾਹ ਬਣਿਆ ਹੈ।
      ਕਦੇ ਚੜਕੇ, ਪਾਰਲੇ ਕਿਨਾਰੇ ਉਤਰਿਆ ਵੀ ਹੈ, ਜਿਥੇ ਪੰਜ ਤਤ ਵੀ ਨਹੀ!
      ਕਦੇ ਜਹਾਜ ਦੀ ਗੂੰਜ, ਰੋਸਨੀ ਦੇਖੀ,???????
      ਅਜੇ ਤਾ ਧੂੰਦੇ ਨੇ ਵੀ ਜਹਾਜ ਨਹੀ ਦੇਖਿਆ!!
      ਐਵੇ ਧੂੰਦੇ ਪਿਛੇ ਲਗਗਕੇ-----

    • @ashokklair2629
      @ashokklair2629 2 місяці тому

      ਜਿਵੇ ਕੋਈ ਕਾਜੂ ਬਦਾਮ ਲੈਚੀਆ ਪਾਕੇ ਵਧੀਆ ਖੁਸ਼ਬੂਦਾਰ ਦੁੱਧ ਦੀ ਖੀਰ ਬਣਾਵੇ।
      ਪਰ ਬਾਅਦ ਵਿਚ ਉਸੇ ਖੀਰ ਵਿਚ ਇਕ ਕੋਹੜ-ਕਿਰਲੀ (ਛਿਪਕਲੀ ਜਾਂ ਮਖੀਆਂ (🪰🪰🪰) ਮਾਰਕੇ ਸੁੱਟ ਦੇਵੇ, ਤਾਂ ਉਹ ਖੀਰ ਖਾਣ ਦੇ ਜੋਗ ਨਹੀ ਰਹਿੰਦੀ।
      👉🏿ਭਾਵ ਕਿ ਸਰਬਜੀਤ ਧੂੰਦਾ ਜੀ ਦਾ ਇਹ ਕੰਮ ਹੈ, ਕਿ ਗਿਆਨ ਗੁਰੂ ਦੀਆ ਗੱਲਾਂ ਵਿਚ, ***(((ਨਿੰਦਿਆ)))** ਰੂਪ ਕੋਹੜ-ਕਿਰਲੀ +ਮਖੀਆ🪰🪰🪰ਮਾਰਕੇ ਸੁਂਟ ਦਿੰਦਾ।
      ਇਸ ਕਰਕੇ ਧੂੰਦਾ ਜੀ ਦੀ ਬਣੀ ਖੀਰ ਕਈ ਖਾਂਦੇ ਹੀ ਨਹੀ।
      ⭕ਜੇਹੜੇ ਜੇਹੜੇ ਧੂੰਦਾ ਜੀ ਦੀ ਬਣੀ ਖੀਰ ਸੁਆਦ ਲਾ ਲਾ ਕੇ, (ਨਿੰਦਿਆ) ਰੂਪ ਮਖੀਆ 🪰🪰🪰 ਵਾਲੀ ਖੀਰ) ਖਾਂਦੇ ਵੀ ਹਨ, ਉਹ ਹਉਮੈ ਰੋਗ ਨਾਲ ਸਦਾ ਹੀ ਬਿਮਾਰ ਰਹਿੰਦੇ ਹਨ।

    • @sukhsukh5042
      @sukhsukh5042 2 місяці тому +2

      @@ashokklair2629 hji ma gurbani wala v masos kitta ta ma hegi v bhar a rab da name ta a gala na bolya karo 🙏

    • @Nirbhai-x2o
      @Nirbhai-x2o Місяць тому +1

      ਇਹ ਗੁਰਬਾਣੀ ਦੀ ਪੰਗਤੀ,ਨਹੀ

  • @malkitsigha5002
    @malkitsigha5002 2 місяці тому +8

    ਬਹੁਤ ਵਧੀਆ ਪੋਡਕਾਸਟ ਕੀਤਾ ਜੀ। ਅਸੀਂ ਭਾਈ ਸਰਬਜੀਤ ਸਿੰਘ ਧੂੰਦਾ ਬਹੁਤ ਸੁਣਦੇ ਹਾਂ ਇਹਨਾਂ ਦੇ ਵੀਚਾਰ ਬਹੁਤ ਵਧੀਆ ਹੁੰਦੇ ਹਨ

  • @sukhsukh5042
    @sukhsukh5042 2 місяці тому +13

    ਬਹੁਤ ਗਿਆਨ ਪ੍ਰਾਪਤ ਹੋਇਆ ਇਸ ਪੋਡਕਾਸਟ ਤੋਂ ❤

  • @Satnam_Kaur_Singh
    @Satnam_Kaur_Singh 2 місяці тому +2

    I am listening sarbjit singh dhunda since 2011. When he came to Abbotsford bc. God bless him long life. 🙏🙏🙏🙏🙏❤️🇨🇦

  • @SatvinderSingh-lp5kl
    @SatvinderSingh-lp5kl 2 місяці тому +3

    ਭਾਈ ਸਰਬਜੀਤ ਸਿੰਘ ਧੂੰਦਾ ਜੀ ਦੀ ਲੰਬੀ ਉਮਰ ਕਰਨ ਵਾਹਿਗੁਰੂ ਜੀ

  • @Gursinghdhunda
    @Gursinghdhunda 2 місяці тому +6

    ਬਹੁਤ ਹੀ ਵਧੀਆ ਵਿਚਾਰ ❤❤❤

  • @SatvinderSingh-lp5kl
    @SatvinderSingh-lp5kl 2 місяці тому +4

    ਭਾਈ ਸਰਬਜੀਤ ਸਿੰਘ ਧੂੰਦਾ ਜੀ ਗੁਰਮਤਿ ਦੀ ਵਿਚਾਰਧਾਰਾ ਸੰਗਤਾਂ ਤੱਕ ਪਹੁੰਚਾ ਰਹੇ ਨੇਂ

  • @gurdeepkaur7895
    @gurdeepkaur7895 2 місяці тому +8

    🙏 ਬਹੁਤ ਬਹੁਤ ਧੰਨਵਾਦ
    ਅਮਰੀਕਾ ਤੋਂ

  • @NarinderSingh-jr7ne
    @NarinderSingh-jr7ne Місяць тому +2

    ਕੋਲਕਾਤਾ ਤੋਂ ਸੁਣਿਆ ਜੀ ਬੜੀ ਕਿਰਪਾ ਭਾਈ ਸਾਹਿਬ ਜੀ ਤੇ
    ਮੈ ਤੇ ਮੰਨਦਾ ਵੀ ਪੰਥ ਚ ਇੱਕੋ ਇੱਕ ਪ੍ਰਚਾਰਕ ਆ ਜੌ ਬੇ-ਡਰ ਹੋ ਕੇ ਗੁਰਮਤਿ ਦੀ ਗੁਰਬਾਣੀ ਦੀ ਨਿਰੋਲ ਵਿਚਾਰ ਕਰਦੇ ਨੇ ❤ ਭਾਈ ਸਾਹਿਬ ਜੀ ਦਾ ਗੁਰੂ ਗ੍ਰੰਥ ਸਾਹਿਬ ਜੀ ਤੇ ਭਰੋਸਾ ਹੀ ਏਨਾ ਨੂੰ ਇੰਨਾ ਅੱਗੇ ਤੱਕ ਲੇ ਕੇ ਆਗਿਆ ਸੋ ਭਾਈ ਸਾਹਿਬ ਜੀ ਏਸੇ ਤਰਾਂ ਚੜਦੀ ਕਲ੍ਹਾ ਚ ਅੱਗੇ ਵਧਦੇ ਰਹੋ ਤੇ ਸਾਡੇ ਵਰਗੇ ਅਗਿਆਨੀਆਂ ਨੂੰ ਗਿਆਨ ਦਿੰਦੇ ਰਹੋ ਜੀ ਬਹੁਤ ਬਹੁਤ ਧੰਨਵਾਦ ਜੀ ❤

  • @ashokklair2629
    @ashokklair2629 18 днів тому +3

    ਨਿੰਦਕੁ ਐਸੇ ਹੀ ਝਰਿ ਪਰੀਐ।। ਇਹ ਨਿਸਾਨੀ, ਸੁਨਹੁ ਤੁਮ ਭਾਈ, ਜਿਉ ਕਾਲਰ ਭੀਤਿ ਗਿਰੀਐ।।ਰਹਾਉ।। ( ਕਲਰ ਦੀ ਕੰਧ=Wall of sand.) ਜਉ ਦੇਖੈ ਛਿਦ੍ਰੁ, ਤਉ ਨਿੰਦਕ ਉਮਾਹੈ, ਭਲੋ ਦੇਖਿ ਦੁਖੁ ਭਰੀਐ।।

  • @SharanKamal-d7x
    @SharanKamal-d7x 24 дні тому

    ਵੀਰ ਸਰਬਜੀਤ ਸਿੰਘ ਧੂੰਦਾ ਜੀ ਵਾਹਿਗੁਰੂ ਜੀਉ ਬਾਕਮਾਲ ਤੁਸੀਂ ਕਥਾ ਕਰਦੇ ਹੋ ਜੀ ਵਾਹਿਗੁਰੂ ਜੀ ਸੁਣਦੇ ਹੀ ਆਨੰਦ ਆ ਜਾਂਦਾ ਆ ਜੀ ❤❤🎉🎉

  • @laddiguru8074
    @laddiguru8074 27 днів тому +1

    ਵਾਹ ਜੀ ਵਾਹ ਪਿਆਰੇ ਵੀਰ ਪਤਰਕਾਰ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀੳ ਤੁਸੀ ਕਿਰਪਾ ਕੀਤੀ ਵੀਰ ਪਤਰਕਾਰ ਜੀ ਇਹੋ ਜਹੇ ਵੀਰ ਧੂੰਦਾ ਸਾਹਿਬ ਜੀ ਬਹੁਤ ਬਹੁਤ ਹੀ ਸਮਝਦਾਰ ਹਨ ਇਹੇ ਪਿਆਰੇ ਵੀਰ ਧੂੰਦਾ ਜੀ ਸਿਰਫ ਤੇ ਸਿਰਫ ਗੁਰੂ ਦੇ ਨਾਲ ਜੋੜ ਦੇ ਹਨ ਇਹੇ ਕੰਮ ਸਿਰਫ ਧੂੰਦਾ ਸਾਹਿਬ ਜੀ ਢਦਾ ਹੈ ਮੈ ਗਰੀਬ ਦਾਸ ਲਾਡੀ ਹੋਟਲ ਦੁਦੂ ਜੈਪੁਰ ਤੋ ਬਨਤੀ ਕਰਦਾ ਹਾ ਦੋਨੋ ਵੀਰਾ ਬਹੁਤ ਬਹੁਤ ਬਹੁਤ ਧੰਨਵਾਦ ਵੀਰ ❤❤❤❤

    • @ashokklair2629
      @ashokklair2629 18 днів тому +1

      ਜੇ ਅੱਜ ਸਰੀਰ ਤੌਰ ਤੇ ਗੁਰੂ ਅਰਜਨ ਦੇਵ ਜੀ ਮੌਜੂਦ ਹੁੰਦੇ, ਤਾ ਧੁੰਦੇ ਨੇ ਇਕ ਕਣਕ ਦਾ ਦਾਣਾ ਲਿਜਾ ਕਰਕੇ, ਗੁਰੂ ਅਰਜਨ ਜੀ ਨੂੰ ਕਹਿਣਾ ਸੀ, ਇਕ ਦਾਣੇ ਤੋ ਦੋ ਦਾਣੇ ਬਣਾ ਕੇ ਦਿਖਾ!
      ਤਾ ਗੁਰੂ ਜੀ ਨੇ ਧੂੰਦੇ ਅਗੇ, ਦੋਨੋ 🙏 ਹੱਥ ਜੋੜ ਦੇਣੇ ਸਨ।
      ਤਾ ਜਿਤਨੇ ਵੀ ਧੂੰਦੇ ਦੇ ਫੈਨ ਹਨ। ਤਾ ਸਭ ਨੇ ਧੂੰਦੇ ਵਾਹ ਵਾਹ ਕਰਨੀ ਹੈ, ਤੇ ਗੁਰੂ ਅਰਜਨ ਦੇਵ ਜੀ ਨੂੰ ਢੌਂਗੀ ਕਹਿਕੇ ਕੁੰਮੈਟ ਕਰਨੇ ਹਨ,!
      ਤੇ ਧੂੰਦੇ ਭੇਟਾ & ਢੇਰੀ ਚੁਕਕੇ ਟੱਬਰ ਚ ਗੁੱਛਰਰਰੇ ਊਡਾਉਣੇ ਸਨ।
      ਇਹ ਕੌੜਾ ਸੱਚਾ ਕੁਂਮੈਂਟ ਹੈ!

  • @Singhsatvinder489
    @Singhsatvinder489 2 місяці тому +5

    Boht wadia vichar bhai sarbjit singh dhunda ji & thankyou kudrat tv team nu v ji ❤❤

  • @gurdeepkaur7895
    @gurdeepkaur7895 2 місяці тому +6

    🙏 ਵਾਹਿਗੁਰੂ ਜੀ ਕਾ ਖਾਲਸਾਾ
    ਵਾਹਿਗੁਰੂ ਜੀ ਕੀ ਫਤਿਹ 🙏
    ਸਤਿਕਾਰ ਯੋਗ ਵੀਰ ਜੀ 🙏

  • @parvinderkumar9981
    @parvinderkumar9981 2 місяці тому +11

    ਭਾਈ ਸਾਹਬ ਜੀ, ਧੰਨ ਤੁਸੀਂ,..... ਘਬਰਾਈਯੁ ਨਾ ਬਾਬਾ ਨਾਨਕ ਜੀ ਤੁਹਾਡੇ ਨਾਲ.....

    • @6parim
      @6parim 28 днів тому

      pump dyi challo babey nu

    • @ashokklair2629
      @ashokklair2629 18 днів тому

      ਜੇ ਅੱਜ ਸਰੀਰ ਤੌਰ ਤੇ ਗੁਰੂ ਨਾਨਕ ਦੇਵ ਜੀ ਮੌਜੂਦ ਹੁੰਦੇ, ਤਾ ਧੁੰਦੇ ਨੇ ਇਕ ਕਣਕ ਦਾ ਦਾਣਾ ਲਿਜਾ ਕਰਕੇ, ਗੁਰੂ ਨਾਨਕ ਜੀ ਨੂੰ ਕਹਿਣਾ ਸੀ, ਇਕ ਤੋ ਦੋ ਦਾਣੇ ਬਣਾ ਕੇ ਦਿਖਾ!
      ਤਾ ਗੁਰੂ ਜੀ ਨੇ ਧੂੰਦੇ ਅਗੇ, ਦੋਨੋ 🙏 ਹੱਥ ਜੋੜ ਦੇਣੇ ਸਨ।
      ਤਾ ਜਿਤਨੇ ਵੀ ਧੂੰਦੇ ਦੇ ਫੈਨ ਹਨ। ਤਾ ਸਭ ਨੇ ਧੂੰਦੇ ਵਾਹ ਵਾਹ ਕਰਨੀ ਹੈ, ਤੇ ਗੁਰੂ ਨਾਨਕ ਦੇਵ ਜੀ ਨੂੰ ਢੌਂਗੀ ਕਹਿਕੇ ਕੁੰਮੈਟ ਕਰਨੇ ਹਨ,!
      ਤੇ ਧੂੰਦੇ ਭੇਟਾ & ਢੇਰੀ ਚੁਕਕੇ ਟੱਬਰ ਚ ਗੁੱਛਰਰਰੇ ਊਡਾਉਣੇ ਸਨ।
      ਇਹ ਕੌੜਾ ਸੱਚਾ ਕੁਂਮੈਂਟ ਹੈ!!!!

  • @laddiguru8074
    @laddiguru8074 27 днів тому

    ਵਾਹ ਜੀ ਵਾਹ ਬਹੁਤ ਵਧੀਆ ਸੋਚ ਵਾਲੇ ਵੀਰ ਧੂੰਦਾ ਸਾਹਿਬ ਜੀ ਜਿੰਦਾਵਾਦ ਜਿੰਦਾਵਾਦ

  • @GurdeepBehniwal
    @GurdeepBehniwal Місяць тому +1

    ਬਹੁਤ ਵਧੀਆ ਵੀਚਾਰ ਭਾਈ ਧੂੰਦਾ ਜੀ

  • @jaggasidhus123
    @jaggasidhus123 2 місяці тому +11

    ਸਰਬਜੀਤ ਸਿੰਘ ਦੇ ਦੀਵਾਨ ਨੂੰ ਤਾਂ ਅਸੀਂ ਫ਼ੋਨ ਤੇ ਉਡੀਕ ਦੇ ਰਹਿੰਦੇ ਹਾਂ ਨਹੀਂ ਫਿਰ ਪੁਰਾਣੇ ਹੀ ਸੁਣੀ ਜਾਂਦੇ ਹਾਂ।ਅਸੀ ਖੇਤ ਰੇਹ ਪਾਉਂਦੇ ਸੁਣੀ ਜਾਂਦੇ ਹਾਂ। ਜਦੋਂ ਮਸ਼ਹੂਰੀ ਆ ਜਾਂਦੀ ਹੈ ਤਾਂ ਹੱਥ ਲਿਬੜੇ ਨਾਲ ਚਲਾਉਣਾ ਔਖਾ ਹੋ ਜਾਂਦਾ ਸੀ।। ਬਠਿੰਡਾ। ਰਾਮਪੁਰਾ ਫੂਲ ਨੇੜੇ ਧਿੰਗੜ।।

    • @ashokklair2629
      @ashokklair2629 18 днів тому

      ਜੇ ਅੱਜ ਸਰੀਰ ਤੌਰ ਤੇ ਗੁਰੂ ਅਰਜਨ ਦੇਵ ਜੀ ਮੌਜੂਦ ਹੁੰਦੇ, ਤਾ ਧੁੰਦੇ ਨੇ ਇਕ ਕਣਕ ਦਾ ਦਾਣ ਲਿਜਾ ਕਰਕੇ, ਗੁਰੂ ਅਰਜਨ ਦੇ ਜੀ ਨੂੰ ਕਹਿਣਾ ਸੀ, ਇਕ ਤੋ ਦੋ ਦਾਣੇ ਬਣਾ ਕੇ ਦਿਖਾ!
      ਤਾ ਗੁਰੂ ਜੀ ਨੇ ਧੂੰਦੇ ਅਗੇ, ਦੋਨੋ 🙏 ਹੱਥ ਜੋੜ ਦੇਣੇ ਸਨ।
      ਤਾ ਜਿਤਨੇ ਵੀ ਧੂੰਦੇ ਦੇ ਫੈਨ ਹਨ। ਤਾ ਸਭ ਨੇ ਧੂੰਦੇ ਵਾਹ ਵਾਹ ਕਰਨੀ ਹੈ, ਤੇ ਗੁਰੂ ਅਰਜਨ ਦੇਵ ਜੀ ਨੂੰ ਢੌਂਗੀ ਕਹਿਕੇ ਕੁੰਮੈਟ ਕਰਨੇ ਹਨ,!
      ਤੇ ਧੂੰਦੇ ਭੇਟਾ & ਢੇਰੀ ਚੁਕਕੇ ਟੱਬਰ ਚ ਗੁੱਛਰਰਰੇ ਊਡਾਉਣੇ ਸਨ।
      ਇਹ ਕੌੜਾ ਸੱਚਾ ਕੁਂਮੈਂਟ ਹੈ!

  • @DaraSingh-l9g
    @DaraSingh-l9g Місяць тому +2

    ਬਹੁਤ ਬਹੁਤ ਧੰਨ ਬਾਦ ਧੁੰਦਾ ਜੀ ਸੱਚ ਬੋਲਣ ਲਈ

    • @ashokklair2629
      @ashokklair2629 18 днів тому +1

      ਜੇ ਅੱਜ ਸਰੀਰ ਤੌਰ ਤੇ ਗੁਰੂ ਅਰਜਨ ਦੇਵ ਜੀ ਮੌਜੂਦ ਹੁੰਦੇ, ਤਾ ਧੁੰਦੇ ਨੇ ਇਕ ਕਣਕ ਦਾ ਦਾਣਾ ਲਿਜਾ ਕਰਕੇ, ਗੁਰੂ ਅਰਜਨ ਜੀ ਨੂੰ ਕਹਿਣਾ ਸੀ, ਇਕ ਦਾਣੇ ਤੋ ਦੋ ਦਾਣੇ ਬਣਾ ਕੇ ਦਿਖਾ!
      ਤਾ ਗੁਰੂ ਜੀ ਨੇ ਧੂੰਦੇ ਅਗੇ, ਦੋਨੋ 🙏 ਹੱਥ ਜੋੜ ਦੇਣੇ ਸਨ।
      ਤਾ ਜਿਤਨੇ ਵੀ ਧੂੰਦੇ ਦੇ ਫੈਨ ਹਨ। ਤਾ ਸਭ ਨੇ ਧੂੰਦੇ ਵਾਹ ਵਾਹ ਕਰਨੀ ਹੈ, ਤੇ ਗੁਰੂ ਅਰਜਨ ਦੇਵ ਜੀ ਨੂੰ ਢੌਂਗੀ ਕਹਿਕੇ ਕੁੰਮੈਟ ਕਰਨੇ ਹਨ,!
      ਤੇ ਧੂੰਦੇ ਭੇਟਾ & ਢੇਰੀ ਚੁਕਕੇ ਟੱਬਰ ਚ ਗੁੱਛਰਰਰੇ ਊਡਾਉਣੇ ਸਨ।
      ਇਹ ਕੌੜਾ ਸੱਚਾ ਕੁਂਮੈਂਟ ਹੈ!

  • @jkhehra5001
    @jkhehra5001 2 місяці тому +3

    Sarbjit Veer is so nice. He is such a pure soul. God bless🙏

  • @Never_Forget84
    @Never_Forget84 2 місяці тому +6

    Real preacher of Sikhism
    S.S .Dhunda ji
    Loyalty first
    NOT FOR SALE

  • @simrankcheema3220
    @simrankcheema3220 2 місяці тому +3

    My all-time fav paji Dunda ji . He is the best 👌 teaching real means of Gurbani . From. U.S.A

  • @vickysinghvicky2618
    @vickysinghvicky2618 2 місяці тому +9

    ਬਹੁਤ ਵਧੀਆ ਬਹੁਤ ਸੂਝਵਾਨ ਭਾਈ ਸਰਬਜੀਤ ਸਿੰਘ ਜੀ ਧੂੰਦਾ ❤

  • @rajindergill1109
    @rajindergill1109 2 місяці тому +8

    ਗੁਰੂ ਹੀ ਸੱਚ ਹੈ
    ਗੁਰੂ ਦੀ ਸਿੱਖਿਆ ਸੱਚ ਹੈ
    ਗੁਰੂ ਗ੍ਰੰਥ ਹੀ ਤਾਰਨ ਹਾਰ ਹੈ

  • @jagdevsingh5035
    @jagdevsingh5035 2 місяці тому +7

    ਵੀਰ ਧੂੰਦਾ ਜੀ ਬਹੁਤ ਵਧੀਆ ਸਾਰੇ ਬਾਬਿਆਂ ਨੂੰ ਪੜਨੇ ਪਾਇਆ ਜੀ ਸੱਚ ਬੋਲਦਾ ਹੈ ਵੀਰ ਸਿਰ ਢੱਕ ਕੇ ਇੰਟਰਵਿਉ ਲਓ ਜੀ

    • @kulwantsingh2986
      @kulwantsingh2986 2 місяці тому +1

      Aje kirpa hoi nee

    • @ashokklair2629
      @ashokklair2629 18 днів тому

      ਜੇ ਅੱਜ ਸਰੀਰ ਤੌਰ ਤੇ ਗੁਰੂ ਅਰਜਨ ਦੇਵ ਜੀ ਮੌਜੂਦ ਹੁੰਦੇ, ਤਾ ਧੁੰਦੇ ਨੇ ਇਕ ਕਣਕ ਦਾ ਦਾਣਾ ਲਿਜਾ ਕਰਕੇ, ਗੁਰੂ ਅਰਜਨ ਜੀ ਨੂੰ ਕਹਿਣਾ ਸੀ, ਇਕ ਦਾਣੇ ਤੋ ਦੋ ਦਾਣੇ ਬਣਾ ਕੇ ਦਿਖਾ!
      ਤਾ ਗੁਰੂ ਜੀ ਨੇ ਧੂੰਦੇ ਅਗੇ, ਦੋਨੋ 🙏 ਹੱਥ ਜੋੜ ਦੇਣੇ ਸਨ।
      ਤਾ ਜਿਤਨੇ ਵੀ ਧੂੰਦੇ ਦੇ ਫੈਨ ਹਨ। ਤਾ ਸਭ ਨੇ ਧੂੰਦੇ ਵਾਹ ਵਾਹ ਕਰਨੀ ਹੈ, ਤੇ ਗੁਰੂ ਅਰਜਨ ਦੇਵ ਜੀ ਨੂੰ ਢੌਂਗੀ ਕਹਿਕੇ ਕੁੰਮੈਟ ਕਰਨੇ ਹਨ,!
      ਤੇ ਧੂੰਦੇ ਭੇਟਾ & ਢੇਰੀ ਚੁਕਕੇ ਟੱਬਰ ਚ ਗੁੱਛਰਰਰੇ ਊਡਾਉਣੇ ਸਨ।
      ਇਹ ਕੌੜਾ ਸੱਚਾ ਕੁਂਮੈਂਟ ਹੈ!

  • @jasbirsingh-v2i
    @jasbirsingh-v2i 2 місяці тому +3

    ਮੈਂ ਕੇਨੇਡਾ ਤੋਂ ਸੁਣ ਰਿਹਾ ਸੀ ਵਧੀਆ ਗਿਆਨ ਵਾਲੀਆਂ ਵਿਚਾਰਾਂ ਕੀਤੀਆਂ ਗਈਆਂ ਵਧੀਆ ਲੱਗਾ

  • @zorawarsingh2085
    @zorawarsingh2085 2 місяці тому +4

    ਮੈ ਅਪਾਣੇ ਕੰਮ ਤੇ ਬੈਠ ਕੇ ਸੁਣਿਆ। ਬੁਹਤ ਵਧਿਆ ਵਿਚਾਰ ਸੀ

  • @harwindersarkaria1455
    @harwindersarkaria1455 Місяць тому +1

    Great 100 sacch ਸਿੰਘ ਸਾਹਿਬ

  • @amritverma1350
    @amritverma1350 Місяць тому +1

    Bahut soni gall batt lagi ji te bahut kuj sikhan nu mileya ji 🙏🙏🙏🙏

  • @Gursinghdhunda
    @Gursinghdhunda 2 місяці тому +16

    ਮੈ ਟਰੱਕ ਵਿੱਚ ਸੁਣਿਆ ਜੀ ਤੁਹਾਡਾ ਪੋਡਕਾਸਟ ਬਹੁਤ ਹੀ ਨੇਕ ਵੀਚਾਰ ❤🙏🏻

    • @GurjeetSingh-gh7on
      @GurjeetSingh-gh7on Місяць тому

      ਮੈਂ ਵੀ ਟਰੱਕ ਡਰਾਈਵਰ ਹਾਂ ਜੀ ਮੈਂ ਵੀ ਟਰੱਕ ਵਿੱਚ ਹੀ ਸੁਣਦਾ ਹੈ

    • @EkamBoparai-r6l
      @EkamBoparai-r6l Місяць тому +1

      ਮੈਂ ਵੀ ਚੱਲ ਰਹੀ ਗੱਡੀ ਵਿੱਚ ਸੁਣਿਆਂ

    • @ashokklair2629
      @ashokklair2629 18 днів тому

      *@GurwinderSingh--* ਜੀ!
      ਜੇ ਅੱਜ ਸਰੀਰ ਤੌਰ ਤੇ ਗੁਰੂ ਅਰਜਨ ਦੇਵ ਜੀ ਮੌਜੂਦ ਹੁੰਦੇ, ਤਾ ਧੁੰਦੇ ਨੇ ਇਕ ਕਣਕ ਦਾ ਦਾਣਾ ਲਿਜਾ ਕਰਕੇ, ਗੁਰੂ ਅਰਜਨ ਜੀ ਨੂੰ ਕਹਿਣਾ ਸੀ, ਇਕ ਦਾਣੇ ਤੋ ਦੋ ਦਾਣੇ ਬਣਾ ਕੇ ਦਿਖਾ!
      ਤਾ ਗੁਰੂ ਜੀ ਨੇ ਧੂੰਦੇ ਅਗੇ, ਦੋਨੋ 🙏 ਹੱਥ ਜੋੜ ਦੇਣੇ ਸਨ।
      ਤਾ ਜਿਤਨੇ ਵੀ ਧੂੰਦੇ ਦੇ ਫੈਨ ਹਨ। ਤਾ ਸਭ ਨੇ ਧੂੰਦੇ ਵਾਹ ਵਾਹ ਕਰਨੀ ਹੈ, ਤੇ ਗੁਰੂ ਅਰਜਨ ਦੇਵ ਜੀ ਨੂੰ ਢੌਂਗੀ ਕਹਿਕੇ ਕੁੰਮੈਟ ਕਰਨੇ ਹਨ,!
      ਤੇ ਧੂੰਦੇ ਭੇਟਾ & ਢੇਰੀ ਚੁਕਕੇ ਟੱਬਰ ਚ ਗੁੱਛਰਰਰੇ ਊਡਾਉਣੇ ਸਨ।
      ਇਹ ਕੌੜਾ ਸੱਚਾ ਕੁਂਮੈਂਟ ਹੈ!

  • @gurdeepkaur7895
    @gurdeepkaur7895 2 місяці тому +5

    🙏 ਵਾਹ ਵਾਹ

  • @gandhisidhu1469
    @gandhisidhu1469 2 місяці тому +2

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹ ਜੀ

  • @alcapone8272
    @alcapone8272 2 місяці тому +3

    Eh galan da ehsas bahut sama langan bach hona. But, Dhundha Bhai Sahib is a gem. May Waheguru smile upon him always ❤

  • @AmarjitSingh-nn4tb
    @AmarjitSingh-nn4tb 10 днів тому

    ਅਮਰਜੀਤ ਸਿੰਘ ਧੁੰਨ ਢਾਏ ਵਾਲਾ ਖੇਤਾਂ ਵਿਚ ਕੰਮ ਕਰਦਿਆਂ ਸੁਣਿਆ ਅਸੀਂ ਬਹੁਤ ਪੁਰਾਣੇ ਸੁਣਦੇ ਧੂੰਦਾ ਸਹਿਬ

  • @vazeerkhan6340
    @vazeerkhan6340 Місяць тому +1

    ਬਿਲਕੁਲ ਸਹੀ ਗੱਲ ਹੈ

  • @tencomplustwo
    @tencomplustwo Місяць тому +2

    ਸਾਰੇ ਹੀ ਕਥਾ ਵਾਚਕ ਗਿਆਨੀ ਸਾਹਿਬਾਨ ਇਹਨਾਂ ਵਾਂਗ ਹੀ ਕਥਾ ਵਿਚਾਰਾਂ ਸੰਗਤਾਂ ਨੂੰ ਸੁਣਾਉਣ ਤਾ ਪੰਜਾਬ ਦਾ ਬਹੁਤ ਹੀ ਜ਼ਿਆਦਾ ਫਾਇਦਾ ਹੋਵੇਗਾ ਤੇ ਪਖੰਡੀਆਂ ਦੇ ਡੇਰਿਆਂ ਨੂੰ ਲੌਕ ਲੱਗ ਸਕਦੇ ਹਨ ਅਤੇ ਬਹੁਤ ਹੀ ਜ਼ਿਆਦਾ ਬਾਬਿਆਂ ਨੇ ਵਿਆਹ ਕਰਵਾਉਣਾ ਸ਼ੁਰੂ ਕਰ ਦੇਣਗੇ

    • @ashokklair2629
      @ashokklair2629 18 днів тому

      ਜੇ ਅੱਜ ਸਰੀਰ ਤੌਰ ਤੇ ਗੁਰੂ ਅਰਜਨ ਦੇਵ ਜੀ ਮੌਜੂਦ ਹੁੰਦੇ, ਤਾ ਧੁੰਦੇ ਨੇ ਇਕ ਕਣਕ ਦਾ ਦਾਣਾ ਲਿਜਾ ਕਰਕੇ, ਗੁਰੂ ਅਰਜਨ ਜੀ ਨੂੰ ਕਹਿਣਾ ਸੀ, ਇਕ ਦਾਣੇ ਤੋ ਦੋ ਦਾਣੇ ਬਣਾ ਕੇ ਦਿਖਾ!
      ਤਾ ਗੁਰੂ ਜੀ ਨੇ ਧੂੰਦੇ ਅਗੇ, ਦੋਨੋ 🙏 ਹੱਥ ਜੋੜ ਦੇਣੇ ਸਨ।
      ਤਾ ਜਿਤਨੇ ਵੀ ਧੂੰਦੇ ਦੇ ਫੈਨ ਹਨ। ਤਾ ਸਭ ਨੇ ਧੂੰਦੇ ਵਾਹ ਵਾਹ ਕਰਨੀ ਹੈ, ਤੇ ਗੁਰੂ ਅਰਜਨ ਦੇਵ ਜੀ ਨੂੰ ਢੌਂਗੀ ਕਹਿਕੇ ਕੁੰਮੈਟ ਕਰਨੇ ਹਨ,!
      ਤੇ ਧੂੰਦੇ ਭੇਟਾ & ਢੇਰੀ ਚੁਕਕੇ ਟੱਬਰ ਚ ਗੁੱਛਰਰਰੇ ਊਡਾਉਣੇ ਸਨ।
      ਇਹ ਕੌੜਾ ਸੱਚਾ ਕੁਂਮੈਂਟ ਹੈ!

  • @SukhwinderKaur-qf6bs
    @SukhwinderKaur-qf6bs 2 місяці тому +5

    From USA ਬਹੁਤ ਵਧੀਆ ਲੱਗਦਾ ਜਦੋਂ ਵੀਰ ਜੀ ਗਲ਼ ਕਰਦੇ

    • @ਪਿੰਡਾਵਾਲੇ-ਹ1ਥ
      @ਪਿੰਡਾਵਾਲੇ-ਹ1ਥ Місяць тому

      ਭੈਣ ਜੀ ਮੇਂ ਵੀ ਬਾਹਰ ਜਾਣਾ ਜੀ ਦੋ ਬੇਟੀਆਂ ਨਿੱਕੀਆਂ ਨਿੱਕੀਆਂ ਘਰੋਂ ਹਾਲਾਤ ਮਾੜੇ ਨੇ ਜੀ ਮੈਂ ਇੱਕਲਾ ਜੀ ਨਾ ਪਾਪਾ ਨੇ ਨਾ ਭਰਾ ਜੀ ਮੈਂ ਮਿਹਨਤ ਕਰਨੀ ਚਹੁੰਦਾ ਜੀ ਕਿਰਪਾ ਕਰ ਕੇ ਦੱਸਿਓ ਮੈਂਨੂੰ ਵੀ ਕਿਤੇ ਭੇਜ ਦਿਓ ਜੀ ਕਿਸੇ ਵੀ ਦੇਸ਼ ਜੀ

    • @ashokklair2629
      @ashokklair2629 18 днів тому +1

      ਜੇ ਅੱਜ ਸਰੀਰ ਤੌਰ ਤੇ ਗੁਰੂ ਅਰਜਨ ਦੇਵ ਜੀ ਮੌਜੂਦ ਹੁੰਦੇ, ਤਾ ਧੁੰਦੇ ਨੇ ਇਕ ਕਣਕ ਦਾ ਦਾਣਾ ਲਿਜਾ ਕਰਕੇ, ਗੁਰੂ ਅਰਜਨ ਜੀ ਨੂੰ ਕਹਿਣਾ ਸੀ, ਇਕ ਦਾਣੇ ਤੋ ਦੋ ਦਾਣੇ ਬਣਾ ਕੇ ਦਿਖਾ!
      ਤਾ ਗੁਰੂ ਜੀ ਨੇ ਧੂੰਦੇ ਅਗੇ, ਦੋਨੋ 🙏 ਹੱਥ ਜੋੜ ਦੇਣੇ ਸਨ।
      ਤਾ ਜਿਤਨੇ ਵੀ ਧੂੰਦੇ ਦੇ ਫੈਨ ਹਨ। ਤਾ ਸਭ ਨੇ ਧੂੰਦੇ ਵਾਹ ਵਾਹ ਕਰਨੀ ਹੈ, ਤੇ ਗੁਰੂ ਅਰਜਨ ਦੇਵ ਜੀ ਨੂੰ ਢੌਂਗੀ ਕਹਿਕੇ ਕੁੰਮੈਟ ਕਰਨੇ ਹਨ,!
      ਤੇ ਧੂੰਦੇ ਭੇਟਾ & ਢੇਰੀ ਚੁਕਕੇ ਟੱਬਰ ਚ ਗੁੱਛਰਰਰੇ ਊਡਾਉਣੇ ਸਨ।
      ਇਹ ਕੌੜਾ ਸੱਚਾ ਕੁਂਮੈਂਟ ਹੈ!

  • @Jasvirgrewal222
    @Jasvirgrewal222 Місяць тому

    ਮੈ ਰੋਟੀ ਬਣਾਉਂਦੇ ਬਣਾਉਂਦੇ ਇਹ ਪੋਡਕਾਸਟ ਸੁਣਿਆ ।ਬਹੁਤ ਵਧੀਆ ਲਗਿਆ।। ਧੰਨਵਾਦ

  • @daljitrandhawa446
    @daljitrandhawa446 Місяць тому +1

    I’m listening this podcast from Canada. It is very knowledgeable. Thanks, Mr. Thundaji

  • @gsdakha3763
    @gsdakha3763 2 місяці тому +1

    ਬਿਲਕੁੱਲ ਸਹੀ ਗੱਲ ਹੈ ਭਾਈ ਜੀ 👌🏻💯

  • @sharanjitsingh6614
    @sharanjitsingh6614 2 місяці тому +1

    ਵਾਹ ਵਾਹ ਬਹੁਤ ਵਧੀਆ ਕਿਹਾ ਭਾਈ ਸਾਹਬ ਚੜਦੀਕਲਾ ਵਿਚ ਰਹੋ

  • @SurjaSingh-o1c
    @SurjaSingh-o1c 2 місяці тому +7

    ਤੇਰਾ ਏਕੁ ਨਾਮੁ ਤਾਰੇ ਸੰਸਾਰੁ।।

  • @gurmeetjhand3074
    @gurmeetjhand3074 2 місяці тому +2

    Bhot wadia vichar Bhai Sarbjit Singh Dhunda ji

  • @jaggasidhus123
    @jaggasidhus123 2 місяці тому +12

    ਮੈਂ ਪੱਕਾ ਫ਼ੈਨ ਹਾਂ ਭਾਈ ਸਾਬ੍ਹ ਜੀ ਦਾ ਜਿਹੜਾ ਸਹੀ ਗੁਰੂ ਦੀ ਬਾਣੀ ਦੀ ਵਿਆਖਿਆ ਸਮਝਾਉਂਦੇ ਹਨ ਛੇ ਮਹੀਨੇ ਸਰਬਜੀਤ ਸਿੰਘ ਤੋਂ ਗੁਰਬਾਣੀ ਸੁਣੀ ਤੇ ਅਮ੍ਰਿਤ ਪਾਨ ਕੀਤਾ। ਅਸੀਂ ਦਾਰੂ ਨਾਲ਼ ਡੱਕਦੇ ਹੁੰਦੇ ਸੀ

  • @parwinderkaur7110
    @parwinderkaur7110 29 днів тому

    Bhai sahib d ktha vichaar Bahut vadiya hundi aa g 🙏🙏

  • @BhairajwindersinghChitti
    @BhairajwindersinghChitti 2 місяці тому +4

    ਬਹੁਤ ਬਹੁਤ ਵਧੀਆ ਉਸਤਾਦ ਜੀ ❤

  • @kamaljeetsidhu3060
    @kamaljeetsidhu3060 2 місяці тому +7

    ਬਹੁਤ ਵਧੀਆ ਵਿਚਾਰ ਹਨ ਭਰਾ ਜੀ

  • @gurmeetsinghgurmeetsingh2599
    @gurmeetsinghgurmeetsingh2599 2 місяці тому +3

    ਸਾਂਚ ਕੋ ਆਂਚ ਨਹੀਂ ਧੂੰਦਾ ਜੀ। ਸੱਚ ਤੇ ਪਹਿਰਾ ਦਿੰਦੇ ਰਹੋ ਅਨੰਦ ਪੁਰ ਸਾਹਿਬ ਤੋਂ

  • @HarvinderSingh-vh9hb
    @HarvinderSingh-vh9hb Місяць тому +2

    ਮੈਂ ਆਪਣੀ ਡਿਊਟੀ ਦੌਰਾਨ ਮੁਕੇਰੀਆਂ ਸ਼ੂਗਰ ਮਿੱਲ ਵਿੱਚ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਸੁਣਿਆ ਮੈਂ ਇਹਨਾਂ ਬਹੁਤ ਵਾਰੀ ਸੁਣਿਆ ਤੇ ਸੁਣਦਾ ਹਾਂ

    • @ashokklair2629
      @ashokklair2629 18 днів тому +1

      ਜੇ ਅੱਜ ਸਰੀਰ ਤੌਰ ਤੇ ਗੁਰੂ ਅਰਜਨ ਦੇਵ ਜੀ ਮੌਜੂਦ ਹੁੰਦੇ, ਤਾ ਧੁੰਦੇ ਨੇ ਇਕ ਕਣਕ ਦਾ ਦਾਣਾ ਲਿਜਾ ਕਰਕੇ, ਗੁਰੂ ਅਰਜਨ ਜੀ ਨੂੰ ਕਹਿਣਾ ਸੀ, ਇਕ ਦਾਣੇ ਤੋ ਦੋ ਦਾਣੇ ਬਣਾ ਕੇ ਦਿਖਾ!
      ਤਾ ਗੁਰੂ ਜੀ ਨੇ ਧੂੰਦੇ ਅਗੇ, ਦੋਨੋ 🙏 ਹੱਥ ਜੋੜ ਦੇਣੇ ਸਨ।
      ਤਾ ਜਿਤਨੇ ਵੀ ਧੂੰਦੇ ਦੇ ਫੈਨ ਹਨ। ਤਾ ਸਭ ਨੇ ਧੂੰਦੇ ਵਾਹ ਵਾਹ ਕਰਨੀ ਹੈ, ਤੇ ਗੁਰੂ ਅਰਜਨ ਦੇਵ ਜੀ ਨੂੰ ਢੌਂਗੀ ਕਹਿਕੇ ਕੁੰਮੈਟ ਕਰਨੇ ਹਨ,!
      ਤੇ ਧੂੰਦੇ ਭੇਟਾ & ਢੇਰੀ ਚੁਕਕੇ ਟੱਬਰ ਚ ਗੁੱਛਰਰਰੇ ਊਡਾਉਣੇ ਸਨ।
      ਇਹ ਕੌੜਾ ਸੱਚਾ ਕੁਂਮੈਂਟ ਹੈ!

  • @kanwaljitkaur4748
    @kanwaljitkaur4748 2 місяці тому +1

    ਬਹੁਤ ਵਧੀਆ ਵਿਚਾਰ

  • @LakhaLakha-jt4jl
    @LakhaLakha-jt4jl Місяць тому +1

    Wah guru ji Waheguru ji 🙏

  • @DaraSingh-l9g
    @DaraSingh-l9g Місяць тому +1

    ਬਹੁਤ ਵਧੀਆ ਜੀ

  • @Es111-s6m
    @Es111-s6m Місяць тому

    Kudrat channel te bhai saab ji da bohat bohat Dhanwaad🙏.... Apne bete nal baith ke podcast suneya..

  • @SukhdeepSingh-mb4cn
    @SukhdeepSingh-mb4cn Місяць тому +1

    Bhut vadia interview g

  • @GurpreetSingh-o7g3y
    @GurpreetSingh-o7g3y Місяць тому +1

    Waheguru ji ka khalsa Waheguru ji ki Fateh

  • @GurjeetSingh-gh7on
    @GurjeetSingh-gh7on Місяць тому +1

    I am top fan ss ਧੂੰਦਾ ਜੀ

  • @koshalkumar3482
    @koshalkumar3482 7 днів тому

    🎉🎉🎉SATSHERI AKAAL JI 🎉🎉🎉🙏🙏🙏🙏🙏🎊🎊🎊Mai jammu district Rajouri de Nowshera border tahsil tu han te bhai Saab dey vichar bhut vadia asi suni De ne🎉🎉🎉🎉🎉🙏🙏

  • @ParminderjitSingh-v6e
    @ParminderjitSingh-v6e 2 місяці тому +1

    Bhut Vadia vichaar wa g

  • @ravihimmatpuriya4147
    @ravihimmatpuriya4147 2 місяці тому +5

    ਖੂਬਸੂਰਤ ਵਿਚਾਰ

  • @inderveerbrar
    @inderveerbrar 2 місяці тому +5

    👍 good job

  • @luckygrewal4994
    @luckygrewal4994 2 місяці тому +4

    Sat Shri akal Gurpreet veer ji 🙏🙏🙏🙏🙏

  • @Rajni-e5d
    @Rajni-e5d 26 днів тому

    Bhut emotional podcast se last vich. Sarabjit baba ji mey tuhade nal ha.koi Jo marje kahe.waheguru ji ka Khalsa waheguru ji ke Fateh.

  • @sukhwantsingh2070
    @sukhwantsingh2070 2 місяці тому +1

    ਵਾਹਿਗੁਰੂ.ਜੀ

  • @samarsra1917
    @samarsra1917 2 місяці тому +4

    Endless aa veer ji

  • @MakhanSingh-g7o
    @MakhanSingh-g7o 2 місяці тому +1

    Waheguru ji Mehra karn chardi kla ch Rakhan Lamia Umra Bakhsan bhai dhunda ji 🙏

  • @HardeepSingh-cp5us
    @HardeepSingh-cp5us 2 місяці тому +4

    Baut vadiya veer ji

  • @jagjitkaur5507
    @jagjitkaur5507 Місяць тому

    🙏🙏good podcast ji truth is higher than truth living …I’m from Malaysia it’s true any Prachak who speak the truth is not very welcome on stage…Bhai Sahib may Waheguru bless you with courage & strength to speak the truth.

  • @legendff7151
    @legendff7151 2 місяці тому +5

    Bahut badhiya ji

  • @BalwinderSingh-vx2mr
    @BalwinderSingh-vx2mr Місяць тому +1

    Very good vichar g

  • @SatnamSingh-k5i
    @SatnamSingh-k5i Місяць тому +1

    Wahe ji

  • @ParamjitSingh-ng5fc
    @ParamjitSingh-ng5fc Місяць тому

    I’m listening from New York USA ty ji 🙏

  • @Mattrax_gamer
    @Mattrax_gamer 2 місяці тому +2

    Waheguru ji

  • @satpalsingh7070
    @satpalsingh7070 Місяць тому +1

    Very nice interview
    New York

  • @gsdakha3763
    @gsdakha3763 2 місяці тому +1

    Good vichar ji

  • @skindersingh4248
    @skindersingh4248 2 місяці тому +4

    Good job

  • @GopiChatha
    @GopiChatha 2 місяці тому +4

    ghant❤❤❤❤❤❤❤❤❤❤❤❤❤❤❤❤❤❤

  • @ashokklair2629
    @ashokklair2629 18 днів тому +1

    ਜੇ ਅੱਜ ਸਰੀਰ ਤੌਰ ਤੇ ਗੁਰੂ ਅਰਜਨ ਦੇਵ ਜੀ ਮੌਜੂਦ ਹੁੰਦੇ, ਤਾ ਧੁੰਦੇ ਨੇ ਇਕ ਕਣਕ ਦਾ ਦਾਣ ਲਿਜਾ ਕਰਕੇ, ਗੁਰੂ ਅਰਜਨ ਦੇ ਜੀ ਨੂੰ ਕਹਿਣਾ ਸੀ, ਇਕ ਤੋ ਦੋ ਦਾਣੇ ਬਣਾ ਕੇ ਦਿਖਾ!
    ਤਾ ਗੁਰੂ ਜੀ ਨੇ ਧੂੰਦੇ ਅਗੇ, ਦੋਨੋ 🙏 ਹੱਥ ਜੋੜ ਦੇਣੇ ਸਨ।
    ਤਾ ਜਿਤਨੇ ਵੀ ਧੂੰਦੇ ਦੇ ਫੈਨ ਹਨ। ਤਾ ਸਭ ਨੇ ਧੂੰਦੇ ਵਾਹ ਵਾਹ ਕਰਨੀ ਹੈ, ਤੇ ਗੁਰੂ ਅਰਜਨ ਦੇਵ ਜੀ ਨੂੰ ਢੌਂਗੀ ਕਹਿਕੇ ਕੁੰਮੈਟ ਕਰਨੇ ਹਨ,!
    ਤੇ ਧੂੰਦੇ ਭੇਟਾ & ਢੇਰੀ ਚੁਕਕੇ ਟੱਬਰ ਚ ਗੁੱਛਰਰਰੇ ਊਡਾਉਣੇ ਸਨ।
    ਇਹ ਕੌੜਾ ਸੱਚਾ ਕੁਂਮੈਂਟ ਹੈ!!!!

  • @GurcharanKaur-e9v
    @GurcharanKaur-e9v 2 місяці тому +5

    Bahut vadia 🎉sun ke dimage khul gia

  • @harjitkaurharjitkaur8479
    @harjitkaurharjitkaur8479 2 місяці тому +2

    ਬੱਬਰ ਸ਼ੇਰ ਹੈ ਮੇਰਾ ਵੀਰ ਧੂੰਦਾ

  • @Never_Forget84
    @Never_Forget84 2 місяці тому +6

    Long live
    Sikh missionary college
    Guru mehar kare ji.waheguru

    • @shivanisharma5562
      @shivanisharma5562 2 місяці тому +1

      ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ ਗੁੰਡਾ, ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਸਿਟੀ ਬਡਾਲਾ ਰੋਡ ਖਰੜ ਇਸ ਗੂੰਡੇ ਗੋਲਡੀ ਤੋਂ ਰੱਬ ਵੀ ਥਰ ਥਰ ਕੰਬਦਾ ਹੈ,

  • @ManjinderSingh-pc3sr
    @ManjinderSingh-pc3sr 2 місяці тому

    Waheguru waheguru waheguru ji waheguru ji waheguru ji ❤❤❤❤❤

  • @buttarao1350
    @buttarao1350 19 днів тому

    Wmk sach hi sach

  • @KushalChahal-r4x
    @KushalChahal-r4x Місяць тому +3

    Waheguru ji ka khalsa waheguru ji ki fathe assi canada vich eh pofcast vekhea bout vadhia laggea chadthi kala eahe

  • @amritkaur2300
    @amritkaur2300 5 днів тому

    Me Delhi to ikale hi suniya he but me hor groups ch v share kardi ha ji kqu ki me shuru to hi Bhai sahib di nidarta zinda dilli te Gurbani di knowledge di kayel ha ji te guru age ardaas kardi ha ki Eho jihe pracharak Sikh Dharam ch aan te Guru sahib da mess ghar ghar panchaan ji Aap ji de chenal da v boht boht sukrana he ji

  • @grewalkulwantmanuke8221
    @grewalkulwantmanuke8221 2 місяці тому +1

    Waheguru ji chardi kalan ji

  • @narindersingh2387
    @narindersingh2387 2 місяці тому +4

    ਕਿਧਰ, ਰਹੇ

  • @kuldeepriar9461
    @kuldeepriar9461 Місяць тому +1

    Parivar vich beth ke sunea bahut Anand agea greece ton

  • @VirkSingh-mq2xo
    @VirkSingh-mq2xo 2 місяці тому +2

    I am from USA I am truck driving plz next part I waiting very nice products