Greeb kiven ho Sakde aa 100000 Rupees tah apne Ghar Rakh de aa oh Greeb kiven ho gye... Aap vich Ladaai hoyi aa kujh hor he Mamla Lagda te kuch hor he bna ditta... Veer Greeb banda 100000 Rupees Ghar kitho Rakh Lauga???
AHNA NU KI JARURAT SI PANGA LAYN DI...CHITTE WALAYA NU KUSH NA KAHO OH TUHANU KUSH NAHI KEHNDE.... BHAI JI AH CHITTE WALAYA NU TA POLICE VI NAHI FADD DI THANE VICH MARR GAYE TOOD TO TA POLICE WALAYA DISMISS HO JANDHE NE
Police hamesha paise nal gal sundi te paise dein wale di side leindi e. Es news ch v Greeba nal galat v hoeya hai gal chitye di v howegi par nal jarur kuj na kuj hor gal v howegi. Hun chitye wali gal nu highlight jada kita ja reha. Keo ki har news di backside kuj hor v nal story hundi e. Pind ch kehra lakaha da wikda howega k ohna iko pind ch wechan lai ehna kuj karta. Eh ta local loka nu pta howega k gal hor v nal ki c .
Veer ji lanta pauniya te sarkara te pao raj raj ke tusi Police nu kyu mada bolde paye je es sarkar ne te ehna to pehliya sarkara ne Police to kanoon diya dharava te kanoon nu apni rakhel bana leya je yakeen ni aunda ta ekndin kise Police station vich ohna mulazma nal duty kar ke vekho tuhanu aap pata lagju ke Police Mulazma nal ki hunda. Sipahi to leke vadde stara aale officers di himmat nhi ke kise nasha vechan aale nu fadna ta dur ankh chak k nhi vekh sakda je koi mulazam kise nu fad lave ta us nal jo hunda oh tusi bardaasht nhi kar sakde. Aap jado Punjab vich aayi pehle din Pehli rat har ek MP. MLA. Chairman. Sarpanch. Ehna sareya ne Police to ohde adhikar le laye tusi kise te parcha ta dur ek application v nhi de sakde thane jake na koi police hami bharuga. Je koi bolda ta us da transfer ek mint vich te ohnu dimagi te jismani tor te ehna padtadhta karde ke mulazam ja khud khushi kare ya fer dismiss hunda.
Police nu jado ohda kam nhi karan dena loka samne fer oh v besharma vang khalote rehnde sadiya sarkara ne Police nu apni rakhel bana leya. Police nu deo power fer vekho ki hunda police power mangdi ta ageo CM sb walo draya janda eh sach haiga sade Punjab di Police da kise mulazam nu pucho bacha bharti karauna retirement do bad sire to na kar denge ese layi mulazma ne apne bacheya nu bahar bhejhna shuru kita
@@phootphath4851Punjab te up da same ja hi haal hai ikko jehia news dekhan nu mildiya bss othe jaat-paat karke wadd-tuk jyada hundi aa te Sade nashedia karke
Tik aa veer agwant man to pehlaa kade kise ne sarkar ni chlaii k pagwant man hi chitaa leanda menu eh gal da reply Kari ok fre aglaa jwab tenu ma dugaa te Tera kehda dict aa oh v dasi
@@skhwinderkaur4069 ji fer asi ena nu vota kyu paya je pehla wala kam e rena si loka ta sochya si aap chita band karwa dau hun ta bhangwant maan media toh darda ohna nal gal nai karda modi wangu
Sode jwaayi ne eh kehke votaa lyia c v chitta khtm krdu te MSP taahi loka ne jitaya c.. sach dssi sachi anne o tusi k jaanke krde o yr aah ni dikh riha taa rabb raakha soda ghre dud peelaa mummy da jaake... appbhagat o tusi...😂😂de
ਗਰੀਬਾਂ ਦੀ ਆਵਾਜ਼ ਬੁਲੰਦ ਕਰਨ ਲਈ ਧੰਨਵਾਦ ਪਤਰਕਾਰ ਜੀ
ਲੱਖ ਲਾਨਤ ਤੇਰੇ ਸਰਕਾਰੇ
Greeb kiven ho Sakde aa 100000 Rupees tah apne Ghar Rakh de aa oh Greeb kiven ho gye... Aap vich Ladaai hoyi aa kujh hor he Mamla Lagda te kuch hor he bna ditta...
Veer Greeb banda 100000 Rupees Ghar kitho Rakh Lauga???
@vatishsunny5244 shi gll yr koi hor gll hou nale lakh rupee o ghtt hon ge jaan k jyada dste ohne nd kehndi mere maggr goli chlayi
ਗਰੀਬਾਂ ਦੀ ਆਵਾਜ਼ ਬੁਲੰਦ ਕਰਨ ਲਈ ਜੁਰਤ ਵਾਲੇ ਪੱਤਰਕਾਰ ਵੀਰ ਧੰਨਵਾਦ ਤੇਰਾ
ਸਾਨੂੰ ਆਪਣੇ ਆਪ ਤੇ ਸ਼ਰਮ ਆ ਰਹੀ ਹੈ ਕਿ
ਅਸੀਂ ਪੰਜਾਬ ਵਿੱਚ ਰਹਿ ਰਹੇ ਹਾਂ
Fir bai tu up nu jaha
hi hi
Jdo apne ghara ch chita Aya odo hsyo@@jovansohal8692
ਜੂਠਾਂ ਨੇ ਹੀ ਉਜਾੜਤਾ ਕੋਈ ਨਾ ਇੱਕ ਦਿਨ ਇਹੋ ਅੱਗ ਤੁਹਾਡੇ ਘਰਾਂ ਵੱਲ ਵੀ ਛੇਤੀ ਆਉਗੀ ਫਿਰ ਯੂਪੀ ਬਿਹਾਰ ਨੂੰ ਭੱਜੋਗੇ ਬੇਸ਼ਰਮੋਂ ਓ ਲਾਹਨਤਿਓ ਲੱਖ ਦੀ ਲਾਹਨਤ ਰੱਬ ਤੋਂ ਕਿਵੇਂ ਬੱਚ ਜਾਉਂਗੇ ਉਹਦੀ ਚੱਕੀ ਪੀਂਹਦੀ ਬੜਾ ਬਰੀਕੀ ਨਾਲ਼ ਹੈ ਅਜ਼ ਨਹੀਂ ਸਵੇਰੇ ਸਹੀ ਨਬੈੜੇ ਤਾਂ ਰੱਬ ਕਰੂਗਾ ਹੀ ਕਰੂਗਾ
@@harrysaini4234 ਵੀਰੇ ਬਾਈ ਪੰਜਾਬ ਦੇ ਹਾਲਾਤ ਦੇਖ ਕੇ ਇਹ ਗੱਲ ਕਹਿ ਰਿਹਾ ਗੁਰੂਆਂ ਪੀਰਾਂ ਦੀ ਪਵਿੱਤਰ ਧਰਤੀ ਤੇ ਕਿ ਕੁੱਝ ਹੋ ਰਿਹਾ ਹੈ ਗਰੀਬ ਪਰਿਵਾਰਾਂ ਨਾਲ ਕੁੱਟ ਮਾਰ ਕੀਤੀ ਚੋਰੀ ਕੀਤੀ ਅੱਗ ਲਾ ਕੇ ਸਾਰਾ ਕੁੱਝ ਸਾੜ ਦਿੱਤਾ ਹੈ ਇਹ ਪੰਜਾਬ ਵਿੱਚ ਹੋ ਰਿਹਾ ਹੈ ਇਸ ਤੋਂ ਮਾੜਾ ਕੁੱਝ ਵੀ ਨਹੀਂ ਹੋ ਸਕਦਾ ਹੈ
ਇਮਾਨਦਾਰ ਪੱਤਰਕਾਰ ਮਨਿੰਦਰ ਸਿੰਘ ਜੀ
ਸਰਪੰਚ ਦੀ ਸਹਿ ਤੇ ਹੋਇਆ ਏ, ਪਹਿਲਾਂ ਸਰਪੰਚ ਤੇ ਪਰਚਾ ਦਰਜ ਕਰਕੇ ਉਸ ਨੂੰ ਅੰਦਰ ਕੀਤਾ ਜਾਵੇ।
ਬਾਈ ਤੁਸੀਂ ਕਮਲੇ ਹੋ ਗਏ। ਅਜੇ ਵੀ ਤੁਸੀਂ ਪੁਲਿਸ ਪਰਚਿਆਂ ਤੇ ਭਰੋਸਾ ਕਰੀਂ ਬੈਠੇ ਹੋ। ਏਨਾਂ ਸਾਲਿਆਂ ਬੇਗੈਰਤਾਂ ਨੂੰ ਜੇਲ੍ਹ ਨਹੀਂ ਬਲਕਿ ਜਿਊਂਦਿਆਂ ਨੂੰ ਅੱਗ ਲਾ ਕੇ ਫੂਕ ਦੇਣਾਂ ਚਾਹੀਦਾ ਕਿਉਕਿ ਏਨਾਂ ਸਾਲਿਆਂ ਨੂੰ ਵੀ ਪਤਾ ਲੱਗਣਾ ਚਾਹੀਦਾ ਕਿ ਜਿਸਨੂੰ ਅੱਗ ਲਗਦੀ ਆ ਉਹ ਕਿਹੋ ਜਿਹਾ ਮਹਿਸੂਸ ਹੁੰਦਾ ਹੈ। ਸਾਲ਼ਾ ਸਾਰਾ ਪਿੰਡ ਹੀ ਲਾਹਨਤੀ ਆ।
ਕੁਝ ਨਹੀਂ ਕਰਨਾ ਕਿਸੇ ਇਹ ਕੋਈ ਨਵੀਂ ਗੱਲ ਨਹੀਂ ਨਸ਼ੇ ਦੇ ਖਿਲਾਫ ਕਾਰਵਾਹੀ ਕਰਨ ਦਾ ਹੁਕਮ ਨਈ ਪੁਲਿਸ ਨੂੰ
No
Shameful for Lucha sarpanch, Punjab police, Local mla, Member parliament and AAP govt.ਗੋਲੀ ਮਾਰੋ ਪੰਜਾਬ ਪੁਲਿਸ ਨੂੰ, ਜਿਹੜੀ ਗੁੰਡਿਆਂ ਨਾਲ ਮਿਲੀ ਹੋਈ ਹੈ।
Waheguru ji
ਹੁਣ ਕਿਓ ਨੀ ਸਾਥ ਦਿੱਤਾ ਕਿਸਾਨ ਯੂਨੀਅਨ ਏਕਤਾ ਨੇ ਨਾਲੇ ਕਿਸਾਨ ਮਜ਼ਦੂਰ ਏਕਤਾ ਦਾ ਨਾਰਾ ਮਜ਼ਦੂਰ ਗਰੀਬ ਦਾ ਨਾਮ ਹੀ ਬਦਨਾਮ ਕਰਤਾ ਇਹਨਾਂ ਲੋਕਾਂ ਨੇ ਦਿਓ ਸਾਥ ਹੁਣ
Tuc loki bss ek duje nu kosde reho kine dhrne lge ne panjab vich sare ek ho ke apneya da sath deo
Shi kya hardeep ji
Tuc Kinna k dharna ch ja ja k baithde Rahe o
Jatta nu bund deni jarur aa tuc
ਬਹੁਤ ਧੱਕਾ ਕੀਤਾ ਗਰੀਬ ਬੱਦੇਆ ਨਾਲ ਇਹਨਾਂ ਨੂੰ ਇਨਸਾਫ ਜ਼ਰੂਰ ਮਿਲਣਾ ਚਾਹੀਦਾ ਜੀ ਜੋ ਗਰੀਬ ਬੱਦੇਆ ਨੇ ਬਣਾਇਆ ਸੀ ਤਿਲ਼ ਫੁੱਲ ਜੋੜ ਕੇ ਸਾਲੇ ਨਸੀਈ ਸਭ ਨਸ਼ਟ ਕਰ ਗਏ ਬਹੁਤ ਮਾੜਾ ਹੋਇਆ ਜੀ
ਗ਼ਰੀਬ ਪਰਿਵਾਰ ਨਾਲ ਬਹੁਤ ਧੱਕਾ ਹਉ ਰਹਿਆ. ਸਰਕਾਰ ਨੂੰ ਇਹਨਾਂ ਦੀ ਮਦਦ ਕਰਨੀ ਚਾਹੀ ਦੀ ਆ. ਪੱਤਰਕਾਰ ਵੀਰ ਦਾ ਧੰਨਵਾਦ ਇਹਨਾਂ ਗਰੀਬਾਂ ਦੀ ਖ਼ਬਰ ਚਲਾਓਣ ਲਈ
Greeb kiven aa Rs. 100000 tah ghar rakh k baithe aa😂😂😂
ਲੋਕ ਆਵਾਜ਼ ਚੈਨਲ ਟੀਮ ਦਾ ਬਹੁਤ ਬਹੁਤ ਧੰਨਵਾਦ ਸਰਕਾਰ ਚਾਹੀਦਾ ਐ ਇਨ੍ਹਾਂ ਗਰੀਬਾਂ ਦੇ ਘਰ ਬਣਾ ਕੇ ਦੇਵੇ ਘਰ ਦੇ ਸਮਾਨ ਦੀ ਭਰਪਾਈ ਕਰੇ ਗੂੰਡਿਆ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਇਨ੍ਹਾਂ ਦੋਸ਼ੀਆਂ ਨੂੰ ਤਾਂ ਨਰਕਾਂ ਵਿੱਚ ਵੀ ਜਗ੍ਹਾ ਨਹੀਂ ਮਿਲਣੀ 😢😢😢😢😢😢😢😢😢
@@jagdevkaur3144 ਬਿਲਕੁੱਲ ਸਹੀ ਗੱਲ ਕਹੀ ਏ ਜੀ ਇਸ ਪੱਤਰਕਾਰ ਵੀਰ ਦੀ ਪੱਤਰਕਾਰੀ ਨੂੰ ਸਲੂਟ ਹੈ ਇਹ ਵੀਰ ਹਮੇਸਾ ਗਰੀਬਾ ਦੀ ਆਵਾਜ ਬੁਲੰਦ ਕਰਦਾ ਧੰਨਵਾਦ ਇਨਸਾਨੀਅਤ ਦਾ ਫਰਜ ਹੈ ਜਾਗਦੀ ਜਮੀਰ ਵਾਲਾ ਹੈ
AHNA NU KI JARURAT SI PANGA LAYN DI...CHITTE WALAYA NU KUSH NA KAHO OH TUHANU KUSH NAHI KEHNDE.... BHAI JI AH CHITTE WALAYA NU TA POLICE VI NAHI FADD DI THANE VICH MARR GAYE TOOD TO TA POLICE WALAYA DISMISS HO JANDHE NE
ਇਹੋ ਜਿਹੇ ਜਾਲਮ ਲੋਕਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ ਸਰਪੰਚ ਨੂੰ ਡਿਸ ਮਿਸ ਕੀਤਾ ਜਾਵੇ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਇਨ੍ਹਾਂ ਗਰੀਬਾਂ ਨੂੰ ਇਨਸਾਫ ਦਿੱਤਾ ਜਾਵੇ
Oh kehndi Rs. 100000 Ghar piya tusi kehnde Greeb aa
ਲਾਹਨਤਾਂ ਇਹੋ ਜਿਹੀ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਤੇ
ਸਹੀ ਗੱਲ ਵੀਰ ਜੀ
Police hamesha paise nal gal sundi te paise dein wale di side leindi e. Es news ch v Greeba nal galat v hoeya hai gal chitye di v howegi par nal jarur kuj na kuj hor gal v howegi. Hun chitye wali gal nu highlight jada kita ja reha. Keo ki har news di backside kuj hor v nal story hundi e. Pind ch kehra lakaha da wikda howega k ohna iko pind ch wechan lai ehna kuj karta. Eh ta local loka nu pta howega k gal hor v nal ki c .
ਪੰਜਾਬ ਪੁਲਸ ਮੁਰਦਾਬਾਦ ਮੁਰਦਾਬਾਦ
Veer ji lanta pauniya te sarkara te pao raj raj ke tusi Police nu kyu mada bolde paye je es sarkar ne te ehna to pehliya sarkara ne Police to kanoon diya dharava te kanoon nu apni rakhel bana leya je yakeen ni aunda ta ekndin kise Police station vich ohna mulazma nal duty kar ke vekho tuhanu aap pata lagju ke Police Mulazma nal ki hunda. Sipahi to leke vadde stara aale officers di himmat nhi ke kise nasha vechan aale nu fadna ta dur ankh chak k nhi vekh sakda je koi mulazam kise nu fad lave ta us nal jo hunda oh tusi bardaasht nhi kar sakde. Aap jado Punjab vich aayi pehle din Pehli rat har ek MP. MLA. Chairman. Sarpanch. Ehna sareya ne Police to ohde adhikar le laye tusi kise te parcha ta dur ek application v nhi de sakde thane jake na koi police hami bharuga. Je koi bolda ta us da transfer ek mint vich te ohnu dimagi te jismani tor te ehna padtadhta karde ke mulazam ja khud khushi kare ya fer dismiss hunda.
Police nu jado ohda kam nhi karan dena loka samne fer oh v besharma vang khalote rehnde sadiya sarkara ne Police nu apni rakhel bana leya. Police nu deo power fer vekho ki hunda police power mangdi ta ageo CM sb walo draya janda eh sach haiga sade Punjab di Police da kise mulazam nu pucho bacha bharti karauna retirement do bad sire to na kar denge ese layi mulazma ne apne bacheya nu bahar bhejhna shuru kita
ਇਹ ਘਰਾ ਦਾ ਸੇਕ ਸਾਡੇ ਘਰਾ ਵਿਚ ਵੀ ਪਹੁੰਚ ਗਾ
ਇਕ ਹੌਜੌ ਬਚਾਲੌ ਅਪਣਾ ਪੰਜਾਬ
🙏🙏🙏
Yaar Aaps vich Ladaai hoyi aa tusi kuch hor he bna rhe ho😂😂
ਲੱਖ ਲਾਹਨਤ ਹੈ ਪੰਜਾਬ ਪੁਲਿਸ ਦੇ ਅਤੇ ਸਰਕਾਰ ਦੇ ।
Hor ਪਾਓ ਝਾੜੂ ਨੂੰ ਵੋਟਾਂ ਗਰੀਬਾਂ ਦੀ ਦੁਸ਼ਮਣ RSS mnuvadi ਸਰਕਾਰ ਹੈ
ਕੇਜਰੀਵਾਲ ਸਰਕਾਰ
ਨਸ਼ੇ ਸਰਕਾਰ ਤੇ ਪੁਲ਼ਸ ਦੀ ਸ਼ੈਅ ਤੇ ਈ ਵਿਕਦੇ ਆ ..!!
ਪੱਤਰਕਾਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਇਹਨਾਂ ਗਰੀਬਾਂ ਦੀ ਅਵਾਜ਼ ਦੁਨੀਆਂ ਦੇ ਵਿਚ ਪਚਾਉਦੇ ਹੋ ਹੁਣ ਇਹਨਾਂ ਸਰਕਾਰਾਂ ਨੂੰ ਕੀ ਕਰਨਾਂ ਚਾਹੀਦਾ ਹੈ ਇਹਨਾਂ ਨੂੰ ਸਰਕਾਰਾਂ ਦੀ ਸ਼ੈਹ ਹੈ
ਲੱਖ ਦੀ ਲਾਹਨਤ ਇਸ ਤਰਾ ਦੀ ਸਰਕਾਰ ਤੇ ਗਾਰੀਬਾ ਨੂੰ ਉਜਾੜ ਕੇ ਰੱਖ ਦਿੱਤਾ ਸਾਲੇਉ ਰਬ ਨੇ ਮਾਫ ਨੀ ਕਰਨਾ ਥੌਨੂੰ ❤
Sahi gl kahi vere tusi,eaho jehiyean nu ਕੋਹੜ ਪੈਣਾ ਵੀਰੇ🤬🤬🤬 Eahna ਚਾਰਾਂ (4) ਜਾਣੀਏਂ ਤੇ ਪੰਜਵੇਂ (5) ਸਰਪੰਚ ਤੇ ਪਰਚਾ ਹੋਣਾ Cahida ਤੇ ਚੌਕ Wich khalar k Goli Cahidi Eaho Jehe Daliyenn nu 🤬🤬🤬
ਪੱਤਰਕਾਰ ਵੀਰ ਬਹੁਤ ਧੰਨਵਾਦ 🙏 ਗਰੀਬਾਂ ਦੀ ਅਵਾਜ ਚੁੱਕੀ
ਬਾਕੀ ਵੀਰ ਇਸ ਪਿੰਡ ਦਾ ਨਾਮ ਦਾਨ ਸਿੰਘ ਵਾਲਾ ਨਹੀਂ ਡਰਪੋਕ ਪਿੰਡ ਦਾ ਨਾਮ ਲਾਹਣਤ
ਆ ਪੰਜਾਬ ਦੇ ਨਾਮ ਤੇ
ਹੁਣ ਕਿੱਥੇ ਮਰ ਗਏ ਉਹ ਜਿਹਨਾਂ ਨੂੰ ਪੰਜਾਬ ਦੀ ਬੜੀ ਫ਼ਿਕਰ ਏ ।।😢😢ਹਾਏ ਹਾਏ ਰੱਬਾ ਵਿਚਾਰੇ ਗ਼ਰੀਬ ਕਿਵੇਂ ਸੁਬਕ ਸੁਬਕ ਕੇ ਰੌ ਰਹੇ ਏ।
Yahi hai kagrewal model Punjab Maan Saheb da badla
Nihang singh fouja more auon hun
Bachon.wale.fukre.dharne.te.mangte
@@gurmeetSingh-z7ftu kithe aa tu chla ja la lai dharna diva insaaf chawal mari jana
Poor people da Koi ni hunda Hon kithe Mar gea loke jo vle hamdari bnda aa
ਸਰਕਾਰ ਨੂੰ ਚਾਹੀਦਾ ਹੈ ਕਿ ਇਨਾਂ ਗਰੀਬਾਂ ਨੂੰ ਪੂਰਾ ਪੂਰਾ ਇਹਨਾਂ ਦਾ ਹੱਕ ਦਿਵਾਇਆ ਜਾਵੇ
Hanji hakk dena chahida Naal bechaare Greeb de Ghar jehda Rs.100000 pya c oh bhi Le k diyo... 😂😂😂
ਇਹ ਤਾਂ ਫ਼ਿਲਮਾਂ ਚ ਦੇਖਦੇ ਸੀ। ਪਰ ਹੁਣ ਤਾਂ ਪੰਜਾਬ ਚ ਹਕੀਕਤ ਚ ਹੋ ਰਿਹਾ। ਰਹੁ ਕੰਭ ਗਈ ਇਹ ਵੀਡੀਉ ਦੇਖ ਕੇ।
ਪੰਜਾਬ ਨੂੰ ਬੇਨਤੀ ਹੈ ਇਹ ਗੱਲ ਹਲਕੇ ਵਿੱਚ ਨਾਲ ਲਉ ਸਾਰੇ ਪੰਜਾਬ ਦੇ ਬੱਚਿਆਂ ਦਾ ਭਵਿੱਖ ਆ ਭਾਵੇਂ ਗਰੀਬ ਭਾਵੇਂ ਅਮੀਰਾਂ ਦੇ ਬੱਚੇ ਨੇ ਭਾਵੇਂ ਪੁਲਿਸ ਵਾਲੇਆ ਦੇ ਬੱਚੇ ਨੇ
ਲੋਕ ਅਵਾਜ ਟੀਮ ਦਾ ਬਹੋਇਤ ਧੰਨਵਾਦ
ਪੂਰਾ ਪੰਜਾਬ ਇਨ੍ਹਾਂ ਗਰੀਬਾ ਦਾ ਸਾਥ ਦਿਉ ਇਨ੍ਹਾਂ ਸਰਕਾਰਾਂ ਨੇ ਕੁਝ ਨਹੀਂ ਕਰਨਾ
ਇਹ ਤਾ ਬਹੁਤ ਧੱਕਾ ਹੈ ਇਹਨਾ ਨੂੰ ਇੰਨਸਾਫ ਮਿਲਨਾ ਚਾਹੀਦਾ ਹੈ
ਇਹੋ ਜਿਹੇ ਸਰਪੰਚ ਤੇ ਕਾਰਵਾਈ ਹੋਣੀ ਚਾਹੀਦੀ ਹੈ, ਪਿੰਡ ਵਾਲਿਆਂ ਨੂੰ ਵੀ ਇਕੱਠੇ ਹੋਣਾ ਚਾਹੀਦਾ ਹੈ, ਜੇਕਰ ਅੱਜ ਇਨ੍ਹਾਂ ਨਾਲ ਹੋਇਆ ਤਾਂ ਵਾਰੀ ਕੱਲ ਨੂੰ ਤੁਹਾਡੀ ਵੀ ਆਵੇਗੀ। ਜਾਗ ਜਾਓ ਪਿੰਡ ਵਾਲਿਓ
ਯੂਪੀ ਬਿਹਾਰ ਬਣ ਗਿਆ ਪੰਜਾਬ ਵਾਹ ਵਾਹ ਮੇਰੀ ਸਰਕਾਰ
ਬਾਈ ਜੀ, ਯੂਪੀ ਵਿੱਚ cm ਪਤਾ ਕੌਣ ਐ, ਹੁਣ ਨੂੰ ਤਾਂ ਇਹ ਗੁੰਡੇ ਠੋਕਤੇ ਹੋਣੇ ਸੀ, ਵਿਹਾਰ ਵੀ ਪਹਿਲਾਂ ਨਾਲੋਂ ਬਹੁਤ ਠੀਕ ਐ ਹੁਣ, ਸਭ ਤੋਂ ਵੱਧ ਬੁਰਾ ਹਾਲ ਪੰਜਾਬ ਦਾ ਹੋਗਿਆ
ਯੋਗੀ ਨੇ ਯੂ ਪੀ ਵਿੱਚ ਬਹੁਤ ਸੁਧਾਰ ਕੀਤਾ
@@phootphath4851Punjab te up da same ja hi haal hai ikko jehia news dekhan nu mildiya bss othe jaat-paat karke wadd-tuk jyada hundi aa te Sade nashedia karke
Hun up Bihar Punjab naalo vadhiya hai Bai jee
ਸਾਰਾ ਪਿੰਡ ਹੀ ਨਾਮਰਦਾ ਦਾ ਏ ਜੇਹੜੇ ਗਰੀਬ ਦੇ ਨਾਲ ਨਹੀਂ ਖੜ ਸਕਦੇ।
ਯਾਰ ਇਸ ਤੋ ਡਰਪੋਕ ਪਿੰਡ ਪੰਜਾਬ ਵਿਚ ਹੈ ਮੈਨੂੰ ਤਾਂ ਸ਼ਰਮ ਆ ਰਹਿ ਹੈ ਕੇ ਅਸੀਂ ਪੰਜਾਬ ਦੇ ਵਾਸੀ ਹਾ ਸਾਥ ਦੇਣਾ ਚਾਹੀਦਾ ਹੈ ਗਰੀਬਾਂ ਦਾ ਸਾਰੇ ਪੰਜਾਬ ਨੂੰ 😭
Y ji kila aa pind har eka pind wich aa gal
ਤੁਸੀ ਜਾਵੋ ਗੇ ਸਾਥ ਦੇਣ ਤਾਂ ਤੁਹਾਡੇ ਜਾਤ ਵਾਲਿਆਂ ਨੇ ਤੁਹਾਨੂ ਫੁਕਾ ਦੇ ਕੇ ਪਿਛੇ ਕਰਦੇਣਾ
ਲਾਹਣਤ ਕਿਸਾਨ ਜਥੇਬੰਦੀਆਂ ਤੇ ਹੁਣ ਤੱਕ ਤਾਂ ਇਥੇ ਧਰਨਾ ਲੱਗ ਜਾਣਾ ਚਾਹੀਦਾ ਸੀ ਇਹਨਾਂ ਪਰਿਵਾਰਾਂ ਨੂੰ 10-10 20-20 ਲੱਖ ਰੁਪਏ ਮੁਆਵਜ਼ਾ ਤੇ ਇਨਸਾਫ ਦੇਣ ਦੀ ਗੱਲ ਕਰਨੀ ਚਾਹੀਦੀ ਸੀ
ਸਿੱਧੂ ਵੀਰ ਇਸੇ ਤਰਾਂ ਲੋਕਾਂ ਦੀ ਅਵਾਜ ਚੁੱਕ ਦੇ ਰਹੋ
ਪਤਰਕਾਰ ਵੀਰ ਦਾ ਧੰਨਵਾਦ ਭਾਈ
ਵਾਹਿਗੁਰੂ ਜੀ ਗਰੀਬਾਂ ਤੇ ਕਿਰਪਾ ਕਰਿਓ
ਕਿਥੇ ਗਈ ਸਰਕਾਰ ਤੇ ਪਰਸਾਸਨ ਗਰੀਬਾ ਨਾਲ ਸਰੇਆਮ ਧੱਕਾ ਹੁੰਦਾ ਸਾਲਾ ਨਹੀ ਦੇਖਿਆ ਜਾਦਾ ਬਾਈ, ਇੱਕੋ ਹੱਲ ਐ ਸਿੰਘ ਸਜੋ ਹਥਿਆਰ ਰੱਖੋ
ਪਿੰਡ ਦੇ ਸਰਪੰਚ ਤੇ ਦੋਸ਼ੀਆਂ ਤੇਬਣਦੀ ਕਾਰਵਾਈ ਕਰਨੀ ਚਾਹੀਦੀ ਹੈ ਪੰਜਾਬ ਸਰਕਾਰ ਨੂੰ😡😡
ਸ਼ਾਇਦ ਹੁਣ ਤੱਕ ਦੇ ਪੰਜਾਬ ਦੇ ਇਤਿਹਾਸ ਵਿੱਚ ਇਹ ਪਹਿਲੀ ਸਰਕਾਰ ਹੋਵੇਗੀ ਜਿਸ ਦੇ ਰਾਜ ਵਿੱਚ ਇੰਨਾਂ ਧੱਕਾ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ ਪੁਲਿਸ ਪ੍ਰਸ਼ਾਸਨ ਸਰਕਾਰ ਸਭ ਮਿਲੇ ਹੋਏ ਹਨ
ਵਾਹਿਗੁਰੂ ਜੀ 🙏🙏🙏 ਇੰਨੀ ਗੁੰਡਾਗਰਦੀ ਸਰਪੰਚ ਤੇ ਪੁਲਿਸ ਉੱਪਰ ਕਾਰਵਾਈ ਹੋਣੀ ਚਾਹੀਦੀ ਹੈ।
ਪਿੰਡ ਵਾਲੀੳ ਡਰੋਂ ਨਾ ਸਾਥ ਦਿੳ ਇਹਨਾਂ ਦਾ ਨਹੀਂ ਤਾਂ ਅਗਲੀ ਵਾਰੀ ਤੁਹਾਡੀ ਆ ,
ਗੱਲ ਕੁਝ ਵੀ ਹੋਵੇ ਪਰ ਇਹਨਾਂ ਗਰੀਬਾ ਦਾ ਨੁਕਸਾਨ ਬਹੁਤ ਹੋਇਆ 20 ਸਾਲ ਪਿੱਛੇ ਚਲੇ ਗਏ ਇਹ ਘਰ
ਸਰਕਾਰ ਵੱਲੋਂ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਜੋ ਕਿ ਇਨਾਂ ਪਰਿਵਾਰਾਂ ਨੂੰ ਇਨਸਾਫ ਮਿਲ ਸਕੇ। ਸਰਕਾਰ ਵੱਲੋਂ ਇਨ੍ਹਾਂ ਪਰਿਵਾਰਾਂ ਨੂੰ ਤੁਰੰਤ ਮਾਲੀ ਸਹਾਇਤਾ ਦਿੱਤੀ ਜਾਵੇ।
ਪੰਜਾਬ ਪੁਲਿਸ ਦੇ ਵੱਡੇ ਅਫਸਰ ਸਹਿੰਬਾਨ ਨੂੰ ਹੱਥ ਜੋੜ ਕੇ ਬੇਨਤੀ ਹੈ ਇਹਨਾਂ ਸਾਰੇ ਪਰਿਵਾਰਾਂ ਨੂੰ ਬਣਦਾ ਮੁਆਵਜ਼ਾ ਤੇ ਇੰਨਸਾਫ ਦਿੱਤਾ ਜਾਵੇ ਤਾਂ ਜੋ ਅਜਿਹੀ ਘਟਨਾ ਨਾ ਵਾਪਰੇ
ਹੁਣ ਕਿੱਥੇ ਚਲੀਆਂ ਗਈਆਂ ਜੱਥੇਬੰਦੀਆਂ ਸਾਰੇ ਜਥੇਬੰਦੀਆਂ ਦੇ ਪ੍ਰਧਾਨ ਜਿਹੜੇ ਕਹਿ ਦਿੰਦੇ ਆ ਪੰਜਾਬ ਨੂੰ ਖਤਰਾ ਪੰਜਾਬ ਨੂੰ ਖਤਰਾ ਵੇਖੋ ਕੀ ਹਾਲ ਹੋਇਆ ਪਿਆ ਹੁਣ ਇਹਨਾਂ ਦਾ ਸਾਥ ਕਿਉਂ ਨਹੀਂ ਦਿੰਦੇ
ਜਦੋਂ ਭੰਡ ਮੁੱਖ ਮੰਤਰੀ ਹੋਵੇ ਇਹੀ ਕੁਛ ਹੋਣਾ
❤❤❤ 2027 CM Amritpal Singh Khalsa le aao
😂😂😂😂😂@@ranjitsingh1980
@@rippyji2658ਦੰਦ ਕੱਢਣ ਵਾਲੀ ਕਿ ਗੱਲ ਹੈ ਇਸ ਵਿਚ ਲਾਹਨਤੀ ਭਾਈ ਅੰਮ੍ਰਿਤਪਾਲ ਸਿੰਘ ਜੀ ਨੇ ਹੀ ਸੁਧਾਰ ਕਰਨਾ ਐਸੇ ਲਈ ਤੇ ਓਹਨਾ ਨੂੰ ਭੰਡ ਨੇ ਅੰਦਰ ਕੀਤਾ ਕਿ ਨਸ਼ਾ ਨਾ ਬੰਦ ਹੋਜੇ ਤੇਰਾ ਘਰ ਏਦਾ ਮਚੇ ਫ਼ਿਰ ਦੰਦ ਕੱਢੀ ਅੱਛਾ ਦੇਰ ਨਹੀਂ ਇਸ ਵਿਚ ਵੀ 🤬
ਹਾਏ ਰੱਬਾ ਕੀ ਹਾਲ ਕਰਤਾ ਗਰੀਬਾਂ ਦਾ ਜੇ ਕੋਈ ਗਲਤ ਕੰਮ ਤੋਂ ਰੋਕ ਦਾ ਇਹ ਹਾਲ ਕਰਦੇ ਆ ਕਿਉ ਕੋਈ ਗਲਤ ਗੱਲ ਆਖੀ ਸੀ ਮਾਵਾਂ ਨੇ ਆਵਦੇ ਬੱਚਿਆਂ ਨੂੰ ਨਸ਼ੇ ਤੋਂ ਬਚਾਉਣ ਲਈ ਕਿਹਾ ਸੀ 😢😢
ਫਿਰ ਮਿਰਚਾਂ ਬਹੁਤ ਲਗਦੀਆਂ ਬੁੱਚੜ ਦੇ ਚਮਚਿਆਂ ਨੂੰ ਪਰ ਜਦੋ ਦਾ ਅਮਲੀ cm ਬਣਿਆ ਪੰਜਾਬ ਦਾ ਬਹੁਤ ਮਾੜਾ ਹਾਲ ਕਰ ਦਿੱਤਾ
ਵਿਚਾਰੇ ਗਰੀਬਾਂ ਤੇ ਤਰਸ ਆਉਂਦਾ 😢😢 ਸ਼ਬਦਾਂ ਵਿੱਚ ਕਿੰਨਾ ਦਰਦ ਆ
ਪੰਜਾਬ ਪੁਲਸ ਨੂੰ ਸਾਥ ਦੇਣਾ ਚਾਹੀਦਾ... ਭੈਣੇ ਨਿਹੰਗ ਫੌਜ਼ਾਂ ਨਾਲ਼ ਗੱਲ ਕਰੋ....l l l l l l SHAME ON PANJAB SYSTEM
ਜ਼ੁਲਮ ਕਰਨਾ ਪਾਪ ਹੈ ਤੇ ਸਹਿਣਾ ਮਹਾਂ ਪਾਪ ਹੈ ਤੇ ਇਹੋ ਜਿਹਾ ਜੁਲਮ ਤਾਂ ਕੋਈ ਦੁਸ਼ਮਣ ਤੇ ਵੀ ਨਹੀਂ ਕਰਦਾ ਜਿਹੜਾ ਪੰਜਾਬੀ ਪੰਜਾਬੀ ਤੇ ਕਰ ਰਿਹਾ ਹੈ ਤੇ ਦੇਖੋ ਇਹ ਹੈ ਆਪਣਾ ਪੰਜਾਬ ਸੋਨੇ ਦੀ ਚਿੜੀ ਤੇ ਸੱਚ ਬਣਾ ਦਿੱਤਾ ਸੋਨੇ ਦੀ ਚਿੜੀ ਤੇ ਲਾਹਨਤ ਇਹੋ ਜਿਹੀ ਸਰਕਾਰ ਤੇ ਅਤੇ ਲਾਹਨਤ ਇਹੋ ਜਿਹੇ ਸਿਸਟਮ ਤੇ ਕੋਈ ਤਾਂ ਗਰੀਬ ਦੀ ਸਾਰ ਲੈ ਲੋ ਤੇ ਕਿਧਰ ਨੂੰ ਤੁਰ ਪਿਆ ਮੇਰਾ ਪੰਜਾਬ ਨਾ ਕੋਈ ਮੂੰਹ ਨਾ ਕੋਈ ਸਿਰ
ਸਲੋਟ ਹੈ ਪੰਜਾਬ ਪੁਲਿਸ ਨੂੰ ਬੁਹਤ ਜਲਦੀ ਕਾਰਵਾਈ ਕੀਤੀ ਜਦੋਂ ਇਨ੍ਹਾਂ FIR ਦਰਜ ਕਾਰਵਾਈ ਸੀ ਫਿਰ ਪੁਲਿਸ ਨੇ ਫਿਰ ਕਿਉਂ ਕਾਰਵਾਈ ਨਹੀਂ ਕੀਤੀ ਏਨਾ ਗਰੀਬਾਂ ਨਾਲ ਮਾੜੀ ਕੀਤੀ ਬਹੁਤ ਮੰਦਬਾਗ਼ੀ ਖ਼ਬਰ ਹੈ ਸਾਡਾ ਪੰਜਾਬ ਕਿੱਧਰ ਨੂੰ ਤੁਰ ਪਿਆ ਆਪਣੇ ਇਕ ਦੂਜੇ ਦੇ ਦੁਸ਼ਮਣ ਬਣ ਗੇ ਵਾਹਿਗੁਰੂ ਜੀ ਸਰਬਤ ਦਾ ਭਲਾ ਕਰੂੰ ਜੀ 🙏
ਕਿਸੇ ਨੇ ਝੋਨਾ ਲਾ ਕੇ ਘਰ ਬਣਾਏ , ਸਮਾਨ ਬਣਾਇਆ ਹੋਇਆ ਸੀ, ਕਿਸੇ ਨੇ ਦਿਹਾੜੀ ਨਾਲ ਦਾਜ ਜੋੜਿਆ ਹੋਇਆ ਸੀ ਧੀਆਂ ਦਾ। ਕੱਖ ਨੀ ਛੱਡਿਆ ਗਰੀਬਾਂ ਦਾ। ਖ਼ੁਦਾ ਦਾ ਡਰ ਰੱਖੋ
ਆਹ ਤਾਂ ਯਰ ਪਹਿਲੀ ਵਾਰ ਦੇਖਿਆ ਅਸਲੀ ਜਿੰਦਗੀ ਵਿੱਚ ਐਨਾ ਭਿਆਨਕ ਸੀਨ ਪਹਿਲਾਂ ਫਿਲਮਾਂ ਵਿੱਚ ਦੇਖਦੇ ਸੀ ਸਾਰੀ ਜਿੰਦਗੀ ਦੀ ਕਮਾਈ ਸਵਾ ਕਰਤੀ ਬਹੁਤ ਮੰਦਭਾਗੀ ਘਟਨਾ ਹੈ
ਲਾਹਨਤ ਹਿੰਦੂ ਰਾਜ ਤੇ ॥
Hindu rajj nahi tuhadey punjab vich taw bhandd daa raj hai.tusi v hindua tow hee Sikh baney ho amrood dey pade tey nahi lagey.
@@susheelsharma9856😢Ram g da kihra drm c .....pihla eh dss devi
ਬਹੁਤ ਮਾੜੀ ਗੱਲ ਹੋਈ ਹੈ ਸਖ਼ਤ ਕਾਰਵਾਈ ਹੋਣੀ ਚਾਹੀਦੀ ਗ਼ਰੀਬਾਂ ਨਾਲ ਧੱਕਾ ਹੋਇਆ ਹੈ।
ਹੁਣ ਤਾਂ ਸਿੱਖ ਰਾਜ ਪੱਕਾ ਹੈ👍👍✅✅
ਬਹੁਤ ਮਾੜੀ ਘਟਨਾ ਵਾਪਰੀ ਹੈ ਸਰਕਾਰ ਨੂੰ ਗਰੀਬਾ ਦੀ ਬਾਹ ਫੜੇ ਤੇ ਮੁਆਵਜ਼ਾ ਦੇਵੇ ਦੋਸੀਆ ਤੇ ਕਨੂੰਨੀ ਕਾਰਵਾਈ ਕਰੇ ਤੇ ਕਿਸਾਨ ਯੂਨੀਅਨਾ ਨੂ ਵੀ ਗਰੀਬਾ ਦਾ ਸਾਥ ਦੇਵੇ ਤੇ ਮੁਫ਼ਤ ਇਲਾਜ ਕਰੇ ਸਰਕਾਰ
Kissan nu te keh rahe ne tusi aapna kam aap karo
Fer kissan majdoor ekta kyu ਬੋਲਦੇ ਹੋ ਇਕੱਲੇ ਕਿਸਾਨ ਏਕਤਾ ਬੋਲਿਆ ਕਰੋ@@hardevsinghhardevsingh8662
ਵੀਰ ਇਸੇ ਤਰਾਂ ਸਰਕਾਰਾਂ ਤੇ ਪ੍ਰਸ਼ਾਸਨ ਦੇ ਸਤਾਏ ਲੋਕ ਹੀ ਹਥਿਆਰ ਚਕਦੇ ਜਿਹਨਾਂ ਨੂੰ ਲੋਕ ਖਾੜਕੂ ਕਹਿੰਦੇ ਨੇ
ਜਿਹੜੇ ਲੋਕ ਭਗਵੰਤ ਮਾਨ ਦੇ ਗੁਣ ਗਾਉਦੇ ਆ ਓ ਹੁਣ ਆਕੇ ਇੰਨਸਾਫ ਦਿਵਾਉਣ
Tik aa veer agwant man to pehlaa kade kise ne sarkar ni chlaii k pagwant man hi chitaa leanda menu eh gal da reply Kari ok fre aglaa jwab tenu ma dugaa te Tera kehda dict aa oh v dasi
@skhwinderkaur4069 ਮੋਕੇ ਦਾ ਰਾਜਾ ਆ ਭਗਵੰਤ ਭਾਨ ਜੇ ਓ ਨਹੀ ਕੁੱਝ ਕਰ ਸਕਦਾ ਫੇਰ ਅਸਤੀਫਾ ਦੇ ਦੇਵੇ ਨਾਮਰਦ ਸਾਲੇ
@@skhwinderkaur4069 ji fer asi ena nu vota kyu paya je pehla wala kam e rena si loka ta sochya si aap chita band karwa dau hun ta bhangwant maan media toh darda ohna nal gal nai karda modi wangu
Sode jwaayi ne eh kehke votaa lyia c v chitta khtm krdu te MSP taahi loka ne jitaya c.. sach dssi sachi anne o tusi k jaanke krde o yr aah ni dikh riha taa rabb raakha soda ghre dud peelaa mummy da jaake... appbhagat o tusi...😂😂de
@@NatureBites. ਬਾਈ ਏ ਮਰੀਆ ਜਮੀਰਾ ਨੇ ਗਦਾਰਾ ਨਾਲ ਖੜਨ ਵਾਲੀਆ
ਪਹਿਲਾ no. ਤੇ ਸਰਪੰਚ ਨੂੰ ਅੰਦਰ ਕਰੋ 😡😡, 2ਤੇ ਪੁਲਿਸ ਨੂੰ chida ਹੈ ਕੇ ਓਹਨਾ ਪਾਪੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿਤੀ ਜਾਵੇ, ਪ੍ਰਸ਼ਾਸਨ ਨੂੰ ਰਾਤ ਹੀ ਐਕਸਸ਼ਨ ਚ ਆਉਣਾ chida c😡😡😡
ਭੰਗਤਮਾਨਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਪੂਰਾ ਪੰਜਾਬ ਇੱਕਠੇ ਹੋ ਜਾਉ ਭੰਗਤਮਾਨ ਨੇ ਪੰਜਾਬ ਖਤਮ ਕਰ ਦੇਣਾ
ਲਾਹਨਤਾਂ ਐਹੋ ਜੀ ਸਰਕਾਰ ਤੇ
ਸਭ ਸਰਕਾਰ ਅਤੇ ਪੁਲਿਸ ਦੀ ਮਿਲੀਭੁਗਤ ਨਾਲ ਹੋ ਰਿਹਾ ਹੈ
ਪਿੰਡ ਦਾ ਨਾਮ ਹੀ ਇੱਕਲਾ ਦਲੇਰੀ ਵਾਲਾ, ਜੀਵਨ ਸਿੰਘ ਵਾਲਾ, ਮੌਕੇ ਤੇ ਬਾਕੀ ਤਕੜੇ ਲੋਕ ਕਿਥੇ ਸੀ 🙏ਸ਼ਰਮ ਆਉਣੀ ਚਾਹੀਦੀ ਪਿੰਡ ਨੂੰ ਪੰਚਾਇਤ ਨੂੰ 🙏
ਪਿੰਡ ਦਾ ਨਾਮ ਦਾਨ ਸਿੰਘ ਵਾਲ਼ਾ ਹੈ।ਓਥੇ ਬਸਤੀ ਆ ਜੀਵਨ ਸਿੰਘ ਵਾਲ਼ਾ
ਸਰਕਾਰ ਖਤਮ ਹੋ ਗਈ ਸਾਰਾ ਪਿੰਡ ਮਰਗਿਆ
Waheguru ji 🙏 Waheguru ji 🙏 Waheguru ji 🙏 ਜੁਲਮ ਹਦੋ ਵਧ ਜੁਲਮ
ਏ ਸਰਕਾਰ 70 ਸਾਲਾ ਦੇ ਬਿਚ ਸਬਤੋ ਘਟੀ ਸਾਬਤ ਹੋਈ ਏ ਭਾਈ ਆਮਰਤਪਾਲ ਜਿੰਦਾਬਾਦ
Cm ਸਾਬ ਜੀ ਨੂੰ ਬੇਨਤੀ ਹੈ ਕਿ ਗਰੀਬਾਂ ਵੱਲ ਵੀ ਦੇਖਿਆ ਜਾਵੇ 😢
ਜਾਗੋ ਪੰਜਾਬੀਓ ਜਾਗੋ ਪੰਜਾਬੀਓ ਜਾਗੋ ਕੀ ਬਣੂ ਮੇਰੇ ਰੰਗਲੇ ਪੰਜਾਬ ਦਾ ਵਾਹਿਗੁਰੂ ਜੀ🙏🙏🙏 ਮੇਹਰ ਕਰੋ ਪਾਣੀ ਓੁਪਕੋ ਟੱਪਿਆ ਜਾਣ ਲਗਾ ਨਵੇ ਬੱਚਿਆਂ ਨੂੰ ਬਚਾ ਕੇ ਰੱਖੋ ਪਿੰਡਾਂ ਵਾਲੇ ਏਕਾ ਬਣਾਓ ਜੀ
ਸਰਪੰਚ ਤੇ ਪਰਚਾ ਦਰਜ ਹੋਣਾ ਚਾਹੀਦਾ
ਘਟੀਆ ਸਰਕਾਰ ਦਾ ਬਣਾਉਣ ਦਾ ਨਤੀਜਾ
ਲੱਖ ਲਾਹਣਤ ਸਰਕਾਰ ਤੇ
❤ ਪੱਤਰ ਕਾਰ ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਗਰੀਬ ਪਰਿਵਾਰਾਂ ਨਾਲ ਕਿੰਨਾ ਧੱਕਾ ਹੋਇਆ ਹੈ ਤੇ ਹੋ ਰਿਹਾ ਹੈ ਇਹ ਸਾਰੀ ਦੁਨੀਆਂ ਵਿੱਚ ਦਿਖਾ ਦਿੱਤਾ ਇਹ ਹਾਲ ਕੀਤਾ ਹੈ ਚਿੱਟਾ ਵੇਚਣ ਨੇ ਭਗਵੰਤ ਮਾਨ ਨੂੰ ਕੁੱਝ ਵੀ ਨਹੀਂ ਪਤਾ ❤
ਪਰਮੇਸ਼ੁਰ ਸਭ ਦਾ ਭਲਾ ਕਰੇ ਬਹੁਤ ਮਾੜਾ ਹੋਇਆ ਇਸ ਪਿੰਡ ਦਾ
ਸ਼ਰਮ ਆਉਣੀ ਚਾਹੀਦੀ ਭਗਵੰਤ ਮਾਨ ਨੂੰ
ਵਾਹਿਗੁਰੂ ਜੀ ਮੇਹਰ ਕਰੋ ਪੰਜਾਬ
ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਸੱਤੇ ਪਰਿਵਾਰਾਂ ਨੂੰ
ਸਭ ਤੋਂ ਪਹਿਲਾਂ ਤਾਂ ਸਰਪੰਚ ਤੇ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।
ਬਹੁਤ ਹੀ ਧੱਕਾ ਕੀਤਾ ਗਿਆ ਹੈ ਬਾਈ ਜੀ ਫਾਂਸੀ ਦੇ ਦੋਸ਼ੀ ਨੂੰ
Bahut ਬਹੁਤ ਗੁੰਡਾਗਰਦੀ ਵੱਧ ਗਈ ਹੈ ਪਰਮਾਤਮਾ ਕਿਰਪਾ ਕਰੇ ਸਰਕਾਰਾਂ ਦਾ ਖੁਸ਼ ਨਹੀਂ ਬਣ ਸਕਦਾ
ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਨੂੰ ਵੋਟਾਂ ਪਾਓ ਆਪਣੀਆਂ ਤੇ ਉਹਨੂੰ ਕਾਮਯਾਬ ਬਣਾਓ
ਭਾਊ ਅੰਮ੍ਰਿਤਸਰ ਸਿੰਘ ਖਾਲਸਾ ਜੀ ਦੇ ਨਾਲ ਹਾਂ
Amritpal is the big trouble maker.
ਭਗਵੱਤ ਮਾਨ ਸਰਕਾਰ ਇੱਕ ਇੱਕ ਘਰ ਨੂੰ ਘੱਟੋਘੱਟ 10,ਲੱਖ ਮੁਆਵਜ਼ਾ ਦਿਤਾ ਜਾਵੇ ਬਾਕੀ ਉਹ ਗੁੰਡੇ ਲੋਕਾਂ ਨੂ ਦਸ ਦਸ ਲੱਖ ਜੁਰਮਾਨਾ,ਅਤੇ ਅੱਠ ਸਾਲ ਦੀ ਸਖਤ ਕੈਦ ਹੋਵੇ
ਪਰਚਾਂ ਸਰੰਪਚ ਤੇ ਹੋਣਾ ਚਾਹੁੰਦਾ
ਪੱਤਰਕਾਰ ਵੀਰ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ।
ਲੱਖ ਦੀਆਂ ਲਾਹਨਤਾ ਸਰਕਾਰਾਂ ਤੇ।
Bhagwan Man beiman
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਮੇਹਰ ਕਰੇ ਜੀ
Boht vdia patakar manider singh
ਸਰਕਾਰ ਇਨਸਾਫ਼ ਦੇਵੇ
ਨਿਰਾ ਧੱਕਾ ਈ ਹੋ ਰਿਹਾ ਪੰਜਾਬ ਚ ,,, ਕੋਈ ਕਨੂੰਨ ਨਾਂ ਦੀ ਚੀਜ਼ ਨੀ ,, ਪੰਜਾਬੀਓ ਜਿੰਨਾ ਚਿਰ ਹਥਿਆਰ ਨੀ ਚੁੱਕਦੇ ਓਨਾ ਚਿਰ ਕੋਈ ਹੱਲ ਨੀ ਹੋਣਾ ,,
❤ ਵਾਹਿਗੁਰੂ ਜੀ ਸਾਰੇ ਜਖਮੀ ਭਰਾਵਾਂ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾਂ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾਂ ਬਖਸਿਓ ਜੀ ਕਿਰਪਾ ਕਰਿਓ ਜੀ ਜਲਦੀ ਤੋਂ ਜਲਦੀ ਠੀਕ ਹੋ ਜਾਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ❤
ਵਾਹਿਗੁਰੂ ਜੀ ਮਿਹਰ ਕਰੋ ਪੰਜਾਬ ਤੇ 🙏🙏🙏
ਮੁੱਖ ਮੰਤਰੀ ਜੀ ਇਹ ਐ ਰੰਗਲਾ ਪੰਜਾਬ। ਅਸੀਂ ਬਹੁਤ ਆਸਾਂ ਆਪ ਦੀ ਸਰਕਾਰ ਬਣਾਈ ਸੀ।
ਇਹਨਾ ਗੱਲਾਂ ਕਰਕੇ ਸ਼ਰਮ ਆਉਂਦੀ ਕੀ ਅਸੀ ਪੰਜਾਬ ਵਿੱਚ ਜਨਮ ਲਿਆ ਆ ਜਿੱਥੇ ਗਰੀਬ ਦੀ ਸੁਣਵਾਈ ਨਹੀਂ ਤੇ ਅਮੀਰਾਂ ਦੇ ਸਾਰੇ 😒😒😒
ਹੁਣ ਵੀ ਸਰਪੰਚ ਦਾ ਪਤਾ ਨੀ ਕਿੱਥੇ ਹੈ ਉਸ ਤੇ ਪਰਚਾ ਸ਼ਭ ਤੋ ਪਹਿਲਾਂ ਕਰੋ
ਇਹ ਖ਼ਬਰ ਦੇਖ ਬਹੁਤ ਦੁੱਖ ਹੋਇਆ ਮੁੱਖ ਮੰਤਰੀ ਭਗਵੰਤ ਮਾਨ ਜੀ ਜੇ ਤੁਹਾਡੇ ਤੋਂ ਨਹੀਂ ਲੋਟ ਆਉਂਦਾ ਪੰਜਾਬ ਦਾ ਰਾਜ ਹੱਥ ਖੜ੍ਹੇ ਕਰ ਦਿਉ ਜੋ ਪਿੰਡ ਦਾ ਸਰਪੰਚ ਹੈ ਉਹ ਵੀ ਤੁਹਾਡੀ ਪਾਰਟੀ ਦਾ ਹੋਵੇਗਾ ਤਾਹੀਂ ਐਨੀਂ ਅੱਤ ਚੱਕੀ ਹੋਈ ਹੈ ਇਹੋ ਸਰਪੰਚ ਹੋਰ ਪਾਰਟੀ ਦਾ ਹੁੰਦਾ ਤਾਂ ਇਹ ਕੰਮ ਨਹੀਂ ਹੋਣਾ ਸੀ ਇਹ ਕੰਮ ਆਮ ਆਦਮੀ ਪਾਰਟੀ ਦੇ ਸਹਿ ਤੇ ਹੋਇਆ ਹੈ ਇੰਨਾ ਗਰੀਬ ਲੋਕਾਂ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਤੇ ਜਿੰਨਾ ਇੰਨਾ ਦਾ ਨੁਕਸਾਨ ਹੋਇਆ ਦੀ ਭਰਪਾਈ ਹੋਣੀ ਚਾਹੀਦੀ ਹੈ ਜਿੰਨਾ ਲੋਕਾਂ ਨੇ ਇਹ ਕੰਮ ਕੀਤਾ ਉਨ੍ਹਾਂ ਦੇ ਘਰ ਤੇ ਜ਼ਮੀਨ ਵੇਚ ਕੇ ਇੰਨਾ ਨੂੰ ਪੈਸੇ ਦੇਣੇ ਚਾਹੀਦੇ
ਜੇਕਰ ਪੰਜਾਬ ਪੁਲਿਸ ਸਮੇਂ ਸਿਰ ਕਾਰਵਾਈ ਕਰਦੀ ਤਾਂ ਇਹ ਹਾਲ ਨਹੀਂ ਹੋਣਾ ਸੀ ਇਸ ਲਈ ਪੰਜਾਬ ਪੁਲਿਸ ਜ਼ਿੰਮੇਵਾਰ ਹੈ
ਭੰਤੇ ਕੌਤਕੀ ਹੋਰਾਂ ਦੇ ਬਦਲਾਅ ਨੇ ਗਰੀਬਾਂ ਨੂੰ ਬੌਂਦਲਾਅ ਦਿੱਤਾ ਹੈ
ਲੱਖ ਲਾਹਨਤ ਅਜੇਹੇ ਸਿਸਟਮ ਤੇ 😢😢
ਬੱਹੁਤ ਗੱਲਤੀ ਕੀਤੀ ਗੱਰੀਬਮਾਰ ਕੱਰਤੀ ਸੱਰਕਾਰ ਸੁਤੀ ਪੱਈਆ
ਵਾਹਿਗੁਰੂ ਜੀ ਮੇਹਰ ਕਰਨਾ ਜੀ ਪੰਜਾਬ ਤੇ 😢😢😢😢
ਪੂਰੇ ਪੰਜਾਬ ਦਾ ਚਿੱਟੇ ਨਾਲ ਬੁਰਾ ਹਾਲ ਹੈ,ਸਰਕਾਰ ਫੇਲ ਹੈ ,ਦੁਆਰਾ ਨਹੀ ਆਉਦੀ ਇਹਨਾਂ ਦੀ ਸਰਕਾਰ,ਰਾਸਟਰਪਤੀ ਰਾਜ ਲੱਗਣਾ ਚਾਹੀਦਾ ਪੰਜਾਬ ਵਿਚ ം
ਬਹੁਤ ਹੀ ਗੱਲ਼ਤ ਹੈ ਜੀ ਵਾਹਿਗੁਰੂ ਭਲੀ ਕਰੇ ਜੀ ❤❤❤
ਖਾਲਸਾ ਪੰਥ ਦੀ ਸ਼ਰਨ ਲਵੋ ਨਹਿੰਗ ਸਿੰਘ ਨੂੰ ਬੇਨਤੀ ਕਰੋ ਉਹ ਫੇਰਨ ਗੇ ਸੁਲਤਰੂ ਪਹਿਲਾਂ ਸਰਪੰਚ ਤੇ ਫੇਰ ਦੂਜਿਆਂ ਦੇ ਫੇਲ ਸਰਕਾਰ ਏ ਗੁੰਡਾ ਗਰਦੀ ਦਾ ਹਰ ਰੋਜ਼ ਨੰਗਾ ਨਾਚ ਹੋ ਰਿਹਾ
ਲੱਖ ਦੀ ਲਾਹਨਤ ਹੈ ਪੁਲਿਸ ਪ੍ਰਸ਼ਾਸਨ ਨੂੰ ਤੇ ਪੰਜਾਬ ਸਰਕਾਰ ਨੂੰ
ਤਾਂ ਹੀ ਤਾਂ ਅਮ੍ਰਿਤ ਪਾਲ ਖਾਲਸਾ ਨੂੰ ਬਾਹਰ ਨਹੀਂ ਕੱਢਦੇ
ਲਾਹਣਤ ਐ ਸਰਕਾਰ ਦੇ ਲਾਹਣਤ ਐ ਪੰਜਾਬ ਪੁਲਸ ਦੇ
❤❤❤ bhai Amritpal Singh Bhakto
2027 CM Amritpal Singh Khalsa
ਬੇੜਾ ਗਰਕ ਪੰਜਾਬ ਦਾ ਤੇ