ਪਿੰਡ ਸੇਵੇ ਵਾਲਾ ਦੇ 18 ਸਾਲ ਦੇ ਨੌਜਵਾਨ ਦੀ ਨ*ਸ਼ੇ ਨਾਲ ਹੋਈ ਮੌ*ਤ ਮਾਂ ਨੇ ਰੋ ਰੋ ਦੱਸੀ ਸਾਰੀ ਕਹਾਣੀ
Вставка
- Опубліковано 10 тра 2024
- ਪਿੰਡ ਸੇਵੇ ਵਾਲਾ ਦੇ 18 ਸਾਲ ਦੇ ਨੌਜਵਾਨ ਦੀ ਨ*ਸ਼ੇ ਨਾਲ ਹੋਈ ਮੌ*ਤ ਮਾਂ ਨੇ ਰੋ ਰੋ ਦੱਸੀ ਸਾਰੀ ਕਹਾਣੀ #punjab #sachdipadtal #news18punjab #DelhipostPunjabi #punjabinews #ptcnews
😮waheguru 😢😭😭😭🙏🙏🤲
Waheguru ji 😩😭😭😭🙏
So sad
Bahi j Apne bachya nu nashe di daldal Cho kaddna ta bahi Amritpal Singh nu apna keemti vote pa k jatao
ਬਹੁਤ ਮਾੜਾ ਹੋਇਆ ਜੀ
ਮਰਨ ਵਾਲੇ ਮੁੰਡੇ ਦੇ ਨਾਲ ਜਿਹੜਾ ਕਾਲੀ ਨਾਮ ਦਾ ਮੁੰਡਾ ਚਸ਼ਮਦੀਦ ਗਵਾਹ ਹੈ! ਓਹ ਦੱਸਣ ਲੱਗਿਆ ਸੀ ਕਿ ਜੈਤੋ ਦੀ ਛੱਜਘਾੜਾ ਬਸਤੀ ਵਿੱਚੋਂ ਓਹ ਕਿੱਥੋਂ ਚਿੱਟਾ ਖਰੀਦਦੇ ਹਨ ਪਰ ਪੱਤਰਕਾਰ ਓਹਦੀ ਗੱਲ ਨੂੰ ਵਿੱਚੋਂ ਹੀ ਕੱਟ ਕੇ ਗੱਲ ਹੋਰ ਪਾਸੇ ਲੈ ਗਿਆ! ਪਤਾ ਨਹੀਂ ਕਿਉਂ ?
Point
Sade pind khane vicho bhawe 40 killo ikhatha kharid Lwo.
ਮਾਨ ਸਰਕਾਰ ਕਹਿੰਦੀ ਸੀ ਕਿ ਪੰਜਾਬ ਵਿੱਚ ਚੱਟੇ ਨਾਂ ਦਾ ਨਸ਼ਾ ਖਤਮ ਕਰਦੇ ਪਰੰਤੂ ਅਫਸੋਸ ਨਾਲ ਕਹਿਣਾ ਪੈਂਦਾ ਕਿ ਸਾਡੇ ਪਿੰਡਾਂ ਦੇ ਨੌਜਵਾਨ ਜਾਂ ਸ਼ਹਿਰਾਂ ਦੇ ਨੌਜਵਾਨ ਰੋਜਾਨਾ ਮਰ ਰਿਹਾ ਪਰੰਤੂ ਸਰਕਾਰ ਦਾ ਉਹ ਕੰਮ ਆ ਤੇ ਰੋਮ ਸੜ ਰਿਹਾ ਸੀ ਤੇ ਨੀਰੋ ਬੰਸਰੀ ਵਜਾ ਰਿਹਾ ਸੀ ਲੋਕੋ ਤੁਸੀਂ ਸਵਾਲ ਕਰੋ ਜਦੋਂ ਵੋਟਾਂ ਲੈਣ ਆਉਂਦੇ ਆ ਤੇ ਭਾਈ ਇੱਥੇ ਨਸ਼ਾ ਵਿਕਦਾ ਇਹਨੂੰ ਬੰਦ ਕਰਾਓ ਜਿੰਨਾ ਟਾਈਮ ਪਿੰਡਾਂ ਚ ਆਪਣਾ ਭਾਈਚਾਰਕ ਏਕਤਾ ਨਹੀਂ ਬਣਾਉਂਦੇ ਉਨਾ ਟਾਈਮ ਇਹ ਨਸ਼ੇ ਬੰਦ ਨਹੀਂ ਹੋਣੇ