ਅੰਮਾ ਜਾਏ AMMA JAE EPI 64 PUNJABI WEB SERIES 2024 Dharant Jhinjer Haryau wale

Поділитися
Вставка
  • Опубліковано 17 тра 2024
  • Featuring:Dharnat Jhinjer,Tari Bhangu, Satta Maan ,Preet Ghumaan,ShinderPal Sony,Kuldeep Kaur,ManpreetKaur,Kiranpal Gaga,,Manju Mahal,Gagandeep Jhinjar,Amrit Gill,Harjeet kaur,
    • All rights reserved.
    ℗Licensed to HARYAU WALE
    NOTICE- This is a Copyright protected work. re-uploading on any social media platform will be resulted in legal action.
    editing - Satta Maan
    • Story - SATTA MAAN
    • Social Accounts
    Follow us on Instagram
    / maan_satta
    / haryauwale
    / sukh_iam
    • Facebook Page
    👉🏻 / haryauwale
  • Розваги

КОМЕНТАРІ • 250

  • @sukhwinderkaur7145
    @sukhwinderkaur7145 22 дні тому +23

    ਧਰਨਾਟ ਨਰਮ ਦਿਲ ਦਾ ਹੈ ਬਾਈ, ਵੀਡੀਓ ਦੇਖ ਕੇ ਮਨ ਦੁੱਖੀ ਹੋ ਗਿਆ ਬਾਈਁ

  • @AvtarSingh-mw2gh
    @AvtarSingh-mw2gh 20 днів тому +3

    ਧਰਨਾਟ ਬਾਈ ਕਿਸੇ ਇੱਕ ਦਾ ਨਾਂ ਕਿ ਲਵਾਂ ਸਾਰੀ ਟੀਮ ਦਾ ਕੰਮ ਬਹੁਤ ਸ਼ਲਾਘਾਯੋਗ ਹੈ ਵਾਹਿਗੁਰੂ ਸਾਰੀ ਟੀਮ ਨੂੰ ਚੜ੍ਹਦੀ ਕਲਾ ਬਖਸ਼ੇ ਜੀ, ਅੱਜ ਦਾ ਐਪੀਸੋਡ ਵੇਖ ਕੇ ਮਨ ਭਰ ਆਇਆ ਜੀ ਬੜਾ ਦਰਦ ਭਰਿਆ ਮਾਹੌਲ ਸੀ, ਸਾਰੀ ਟੀਮ ਨੂੰ ਲਵ ਯੂ ਟਰੱਕ ਭਰ ਕੇ।Avtar Singh Sunam ❤❤

  • @sarbjeetmaan2224
    @sarbjeetmaan2224 16 днів тому +1

    ਹਾਇ ਰੱਬਾ ਰੋਣਾ ਆ ਗਿਆ. ਆਪਣੇ ਯਾਦ ਆ ਗਏ 😢😢ਪਾਪਾ 😢

  • @ranglapunjabgangsar4859
    @ranglapunjabgangsar4859 22 дні тому +14

    ਅੱਜ ਤਾਂ ਸੱਚੀਂ ਵੀਡੀਓ ਵੇਖ ਕੇ ਰੋਣਾ ਆ ਗਿਆ

  • @MohdIrshad-pu6ek
    @MohdIrshad-pu6ek 21 день тому +3

    ਰਾਣੀ ਮਲੇਰਕੋਟਲਾ ਅੱਜ ਦੀ ਤੁਹਾਡੀ ਵਿਡੀਉ ਬਹੁਤ ਵਧੀਆ ਸੀ ਨਿਕੇ ਦੀ ਮਾਂ ਦੇ ਰੋਲ ਚ 😊

  • @PalaAULAKH
    @PalaAULAKH 22 дні тому +10

    ਬਾਈ ਧਰਨਾਟ ਬਹੁਤ ਸੋਹਣੀ ਵੀਡੀਓ ਆ ਬਾਈ ਯਾਰ ਨਿੱਕੇ ਦਾ ਬਹੁਤ ਮਾੜਾ ਹੋਇਆ ਹੁਣ ਵੀਡੀਓ ਦੀ ਉਹ ਗੱਲ ਨੀ ਬਣਨੀ ਤੁਹਾਡੀ ਸਾਰੀ ਟੀਮ ਦੀ ਐਕਟਿੰਗ ਬਹੁਤ ਘੈਂਟ ਆ ਲਵਜੂ ਬਾਈ ਜੀ ਸਾਰਿਆਂ ਨੂੰ❤❤❤❤

  • @darshansingh5731
    @darshansingh5731 22 дні тому +3

    ਇਹ ਸਾਰੀ ਸਿੰਦਰ ਦੀ ਦੇਣ ਐ ਹੇਰ ਪਾ ਲੈ ਨਿੱਕੇ ਦੀਆ ਗਲਤੀਆ ਤੇ ਪਰਦੇ

  • @harwinderkaur-iq5op
    @harwinderkaur-iq5op 22 дні тому +4

    ਬਹੁਤ ਹੀ ਵਧੀਆ ਵੀਡੀਓ ਆ ਨਿੱਕੇ ਨਾਲ ਬਹੁਤ ਮਾੜਾ ਹੋਇਆ ਚਾਚੀ ਨੂੰ ਔਖਾਂ ਹੋ ਗਿਆ ਸਾਰੀ ਟੀਮ ਨੇ ਬਹੁਤ ਵਧੀਆ ਐਕਟਿੰਗ ਕੀਤੀ ਵਾਹਿਗੁਰੂ ਜੀ ਸਾਰਿਆਂ ਨੂੰ ਖੁਸ਼ ਰੱਖਣ 🙏♥️♥️👌👌🌹

  • @user-xr9jf3xe7f
    @user-xr9jf3xe7f 22 дні тому +4

    ਧਰਨਾਟ ਵੀਰ ਜੀ ਸੱਚੀ ਰੋਣਾ ਆ ਗਿਆ ਵੀਡੀਓ ਦੇਖ ਕੇ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀਕਲਾ ਬਖਸ਼ੇ ਜੀ

  • @LakhvirSingh-wq8ih
    @LakhvirSingh-wq8ih 22 дні тому +4

    ਞਾਈ ਅੱਖਾ ਞੀਚੌ ਹਜੂ ਆ ਗਐ ਧਰਨਾਟ ਞਾਈ

  • @sonishm3565
    @sonishm3565 18 днів тому +1

    ਅੰਮਾ ਜਾਏ ਭਾਰਾ 65

  • @binderkumar2832
    @binderkumar2832 22 дні тому +7

    East ya West dharnaat team is the best

  • @deppyreetsadhanwas5283
    @deppyreetsadhanwas5283 22 дні тому +7

    Sachi ronna aa gya Ajj ta 😢😢😢😢

  • @manjitkaur-wy1tg
    @manjitkaur-wy1tg 22 дні тому +3

    ਬਹੁਤ ਬਹੁਤ ਬਹੁਤ ਹੀ ਸੋਹਣੀ ਵੀਡੀਓ 👌👌👌👍👍👍❤️❤️❤️ਸਾਰਿਆਂ ਦੀ ਐਕਟਿੰਗ ਬਹੁਤ ਅੱਛੀ, ਪਰਮਾਤਮਾ ਤੁਹਾਨੂੰ ਹੋਰ ਤਰੱਕੀਆਂ ਬਖਸ਼ੇ 🙏🙏🙏

  • @lakhvirsinghqupu
    @lakhvirsinghqupu 22 дні тому +26

    ਤਰਨਾਟ ਵੀਰੇ ਤਾਰੀ ਵੀਰੇ ਸੋਡੀ ਵੀਡੀਓ ਬਹੁਤ ਸੋਹਣੀ ਹੁੰਦੀ ਹੈ ਰੱਬ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਸਾਰੀ ਟੀਮ ਨੂੰ ਏਕਮ ਗਿੱਲ ਨੰਨੂ ਗਿੱਲ ਪਿੰਡ ਗਦਾਈਆ ਤਹਿਸੀਲ ਨਾਭਾ ਜਿਲਾ ਪਟਿਆਲਾ

  • @user-nv7og5ou1r
    @user-nv7og5ou1r 20 днів тому

    ਵਾਹਿਗੁਰੂ ਜੀ ਮੇਹਰ ਕਰੀ

  • @SukhwinderSingh-wq5ip
    @SukhwinderSingh-wq5ip 21 день тому

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @gurjindersingh3638
    @gurjindersingh3638 22 дні тому +4

    ਸਾਰੀ ਟੀਮ ਨੂੰ ਸ਼ਤਿ ਸ੍ਰੀ ਆਕਾਲ ਧਰਨਾਟ ਜੀ 🙏 ਬਹੁਤ ਵਧੀਆ ਵੀਡੀਓ ਨਿਕੇ ਦਾ ਬਹੁਤ ਦੂਖ ਲਗਾ ਆਲ ਟੀਮ ਗੁੱਡ ਮੈਸਜ 🙏🥀💛🥀👌 ਯਮੂਨਾ ਨਗਰ

  • @luckymaan9928
    @luckymaan9928 20 днів тому

    ਸਾਰੀ ਟੀਮ ਨੇਂ ਬਹੁਤ ਵਧੀਆਂ ਕੰਮ ਕੀਤਾਂ ਮੁਕਤਸਰ ਤੋਂ ਲੱਕੀ ਮਾਂਨ

  • @SandeepSingh-ld4cm
    @SandeepSingh-ld4cm 21 день тому

    ਬਹੁਤ ਸੋਹਣੀ ਵਿਡੀਓ ਧਰਨਾਟ ਵੀਰੇ❤❤❤❤❤

  • @ManpreetKaur-fn1bd
    @ManpreetKaur-fn1bd 22 дні тому +9

    ਅੱਜ ਤਾਂ ਵੀਡੀਉ ਦੇਖ ਕੇ ਰੋਣ ਆ ਗਿਆ 😢😢😢😢😢😢😢 ਜੇਕਰ ਕੋਈ ਇਸ ਕਮੈਟ ਨੂੰ ਪੜ ਰਿਹਾ ਹੋਵੇ ਮੈਂ ਰੱਬ ਅੱਗੇ ਅਰਦਾਸ ਕਰਦੀ ਆ ਉਹਨਾਂ ਦੇ ਮਾਪਿਆਂ ਦੀ ਉਮਰਾ ਲੰਮੀਆ ਕਰੇ 🙏🙏

  • @sarbjeetmaan2224
    @sarbjeetmaan2224 16 днів тому

    ਆਏ ਮਰਵਾਉਂਦੇ ਨੇ ਮਲੰਗ ਯਾਰ ਇਹੋ ਜੇ ਬੰਦਿਆ ਤੋਂ ਦੂਰ ਰਹੋ. ਮਤਲਬ ਦਾ ਵਰਤੋਂ ਪਿੱਛੋਂ ਕੁਜ ਨੀ ਬਣਦਾ 😢

  • @Arsh6232
    @Arsh6232 20 днів тому

    ਅੱਜ ਤਾਂ ਸੱਚੀ ਵੀਡੀਓ ਵੇਖ ਕੇ ਰੋਣਾ ਆ ਗਿਆ 😭😭😭

  • @GurinderSingh-ow5wl
    @GurinderSingh-ow5wl 21 день тому +1

    Roya bht veer main eh video dek ke. Sach vich heart touching video..

  • @ManjitKaur-lu7oy
    @ManjitKaur-lu7oy 21 день тому

    ਹੈਲੋ ਧਰਨਾਟ ਵੀਰੇ ਸਤ ਸ੍ਰੀ ਅਕਾਲ ਜੀ ਮੈ ਇਸ ਵੀਡੀਓ ਦਾ 67ਵਾ ਭਾਗ ਦੇਖ ਰਹੀ ਆ ਜੀ ਬਹੂਤ ਸੋਣੀ ਵੀਡੀਓ ਆ ਜੀ ਮੈ ਮਨਜੀਤ ਕੌਰ ਪਿੰਡ ਸੈਪਲਾ ਜਿਲਾ ਸ੍ਰੀ ਫ ਗ ਸਾਹਿਬ ਤੋ ਆ ਜੀ।

  • @parampreetsingh8851
    @parampreetsingh8851 21 день тому

    ਮੇਰੇ ਵੀਰ ਦੀ ਯਾਦ ਕ੍ਰਾਂਤੀ ਵੀਰ ਓਸ ਦਿਨ ਵੀ ਰੋਈ ਤੇ ਅਜ ਵੀ ਵਿਛੋੜਾ ਚਲਣਾ ਬਹੁਤ ਔਖਾਂ ਵੀਰਾਂ ਦਾ ਭੈਣਾਂ ਨੂੰ

  • @brindersingh3654
    @brindersingh3654 18 днів тому

    ਬਹੁਤ ਔਖਾ ਹੁੰਦਾ ਆਪਣੇ ਜਵਾਨ ਪੁੱਤ ਦੀ ਮੌਤ ਦੀ ਖਬਰ ਸੁਣਨਾ 😭😭💔

  • @MeenuRani-ld5js
    @MeenuRani-ld5js 21 день тому

    ਬਹੁਤ ਵਧੀਆ 👌👌👌

  • @jaspeeetkaur6699
    @jaspeeetkaur6699 12 днів тому

    ਬੁਹਤ ਹੀ Vidya video aa

  • @LakhvirSingh-wq8ih
    @LakhvirSingh-wq8ih 22 дні тому +1

    ਧਰਨਾਟ ਞਾਈ ਬੋਤ ਞਦਈ ਞੀਡੀਊ ਞਨਾਦੇ ਹੋ good team bark lakhvir Singh Handa sunam

  • @simransandhu4304
    @simransandhu4304 22 дні тому +1

    Hye Raab emotional video ..is video nu dekh k ..sachi rona aa gyea ..Sade te v ahi time ayea c ik var

  • @rachhpalsingh78466
    @rachhpalsingh78466 21 день тому

    ਬਹੁਤ ਹੀ ਭਾਵੁਕ ਕਰ ਦੇਣ ਵਾਲੀ ਵੀਡੀਓ ਬਣੀ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ । ਅਗਲੇ ਭਾਗ ਦਾ ਇੰਤਜ਼ਾਰ ਰਹੇਗਾ ਜੀ ।

  • @ManjitKaur-lu7oy
    @ManjitKaur-lu7oy 20 днів тому

    ਮਾਫ ਕਰਨਾ ਜੀ 64ਵਾ ਭਾਗ ਐ ਜੀ ਮੈ ਮਨਜੀਤ ਕੌਰ ਪਿੰਡ ਸੈਪਲਾ ਜਿਲਾ ਸ੍ਰੀ ਫ ਗ ਸਾਹਿਬ ਤੋ ਆ ਜੀ।

  • @championgamemap6485
    @championgamemap6485 21 день тому

    ਬਹੁਤ ਵਾਧੀਆ ਵੀਡੀਓ ਆ ਵਾਈ ਜੀ ਵਾਹਿਗੁਰੂ ਲੰਬੀਆਂ ਉਮਰਾਂ ਬਖਸ਼ੇ ਟੀਮ ਨੂੰ ❤

  • @ManjitSingh-qd5wu
    @ManjitSingh-qd5wu 21 день тому

    ਗੁੱਡ ਵੀਰ ਜੀ ਲਵ ਯੂ ਬਹੁਤ ਵਧੀਆ ਜਿਉਂਦੇ ਰਹੋਂ

  • @navjot473
    @navjot473 21 день тому

    ਬਹੁਤ ਰੁਵਾਇਆ ਅੱਜ ਦੇ episode ਨੇ ਸਾਰੀ ਟੀਮ ਨੇ ਬਹੁਤ ਸੋਹਣਾ ਰੋਲ ਕੀਤਾ ਏ

  • @MandeepKaur-nc5dm
    @MandeepKaur-nc5dm 22 дні тому +1

    Bahut Vidya video aa g all family members are good acting God bless you parmatma Tarki bakshe ajj nikke da seen dekh ke ta rona aa geya 🎉🎉

  • @ManveerSingh-jo9hx
    @ManveerSingh-jo9hx 21 день тому

    Waheguru ji 😭😭

  • @AmandeepSingh-tn7dd
    @AmandeepSingh-tn7dd 22 дні тому

    Mind blowing ... Waheguru meher kre 🙏❤️

  • @user-gj5wy9be8o
    @user-gj5wy9be8o 21 день тому +1

    Nice video

  • @parbjotsingh9106
    @parbjotsingh9106 21 день тому

    Aaj vedio dekh bhut rona agya tharnat vere

  • @ManishaSharma-ih2zs
    @ManishaSharma-ih2zs 18 днів тому +1

    Aj de video da dek ke Rona ae gea

  • @user-yj5ue3ih1m
    @user-yj5ue3ih1m 21 день тому

    ਬਹੁਤ ਵਧੀਆ ਵੀਡੀਓ ਬਣਾਈ ਲਵ ਯੂ ਸਾਰੀ ਟੀਮ ਦਾ ਤਹਿਦਿਲੋਂ ਧੰਨਵਾਦ ਜੀ ਅਗਲਾ ਐਪੀਸੋਡ ਜਲਦੀ ਪੇਸ਼ ਕਰਨਾ ਬਾਈ ਧਰਨਾਟ ❤❤❤❤❤❤❤❤

  • @BaldevSingh-ch2vo
    @BaldevSingh-ch2vo 22 дні тому +1

    ਬਾਈ ਝਰਨਾਟ ਤੇ ਤਾਰੀ ਤੇ ਲਵਪ੍ਰੀਤ ਤੇ ਬਾਕੀ ਸਾਰੇ ਕਹਾਣੀਕਾਰਾਂ ਨੂੰ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਜੀ ਤੇ ਬਾਕੀ ਬਾਈਜੀ ਬੇਨਤੀ ਹੈ ਕਿ ਪੇਂਡੂ ਡਾਕੀਏ ਦੇ ਵਧਿਆ ਕਿਰਦਾਰ ਬਾਰੇ ਵੀ ਵੀਡੀਉ ਬਣਾਓ ਜੀ ਵਾਹਿਗੁਰੂ ਜੀ

  • @Vicks234
    @Vicks234 21 день тому

    This was so emotional ❤😢😢

  • @jaspreetKaur-pl4fb
    @jaspreetKaur-pl4fb 22 дні тому +1

    😢😢😢 ਵੀਰੇ ਬਹੁਤ ਹੀ ਵਧੀਆ

  • @user-oo6xq6tx5w
    @user-oo6xq6tx5w 22 дні тому +3

    Sachi video dekh ke Rona aa geya

  • @somasharma6373
    @somasharma6373 22 дні тому

    Very emotional vedio. Dharnat nd team is no. 1.God bless you

  • @rachhpalsingh78466
    @rachhpalsingh78466 21 день тому

    ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਸਾਰੀ ਟੀਮ ਬਹੁਤ ਹੀ ਵਧੀਆ ਸੀਰੀਜ਼ ਬਣਾ ਰਹੀ ਹੈ । ਸਾਰੀ ਟੀਮ ਵਧਾਈ ਦੀ ਹੱਕਦਾਰ ਹੈ ਜੀ ।

  • @luckymaan9928
    @luckymaan9928 20 днів тому

    ਬਹੁਤ ਮਿਹਨਤ ਕਰਦੇ ਐਂ ਵੀਡੀਓ ਬਣਾਉਣ ਵੇਲ਼ੇ ਮਨਪ੍ਰੀਤ ਬਰਾੜ ਦੇ ਬਲੌਗ ਚ ਵੇਖੀਂ ਦਾਂ

  • @boharsingh7725
    @boharsingh7725 22 дні тому +2

    ਬਹੁਤ ਹੀ ਵਧੀਆ ਵੀਡੀਓ ਬਾਈ
    ✌️✌️✌️✌️✌️

  • @dhaliwal_family_09
    @dhaliwal_family_09 21 день тому

    ਬਹੁਤ ਰੋਣਾ ਆਇਆ ਅੱਜ ਦਾ ਭਾਗ ਦੇਖ ਕੇ

  • @inderjitkaur4820
    @inderjitkaur4820 22 дні тому +1

    Parmatma tarkey bakshe sari teem nu 🙏🙏 nice video 👌👌👌👌👌

  • @user-un7rk3ti6s
    @user-un7rk3ti6s 22 дні тому +1

    ਬਹੁਤ ਵਧਿਆ ਵਿਡਿੳ ਹੈ

  • @jasvirdhaliwal7819
    @jasvirdhaliwal7819 22 дні тому +1

    Bht vdia msg bad ch kuj ni bnda pshta k glt kma de glt ntije rona a gia schi vidio dekh k

  • @kulwnderjit4799
    @kulwnderjit4799 21 день тому

    ਬਾਈ ਬਹੁਤ ਰੋਣਾ ਆਇਆ ਅੱਜ ਤਾਂ

  • @GSJ-mp5fq
    @GSJ-mp5fq 21 день тому

    Haayye oooeee rbba Kini shoni acting karde ne sare ❤❤❤❤🎉🎉🎉

  • @user-xr9jf3xe7f
    @user-xr9jf3xe7f 22 дні тому

    ਨਾਈਸ ਵੀਡੀਓ ਵੀਰ ਧਰਨਾਟ ਵਾਹਿਗੁਰੂ ਤੁਹਾਡੀ ਸਾਰੀ ਟੀਮ ਨੂੰ ਹਮੇਸ਼ਾ ਚੜ੍ਹਦੀਕਲਾ ਬਖਸ਼ੇ ਜੀ

  • @karandeepsingh2199
    @karandeepsingh2199 21 день тому

    ਸਚੀ ਬਹੁਤ ਰੋਣਾ ਆਇਆ 😢😢😢😢 ਮੇਰੇ ਵੀਰ ਨਾਲ same eda ਹੀ ਹੋਇਆ ਸਾਨੂੰ ਤਾਂ ਮਿਲਿਆ ਵੀ ਨੀ last ਵਾਰ ਸਾਰੀ ਉਮਰ ਰੋਣਾ 😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢

  • @BalrajSingh-uy4um
    @BalrajSingh-uy4um 21 день тому

    Nic story preet ji good 👍 ❤❤

  • @NavneetKaur-fx7ot
    @NavneetKaur-fx7ot 22 дні тому

    Main ta sachi ro pai veere....eni reality aa video ch... waheguru chardikla ch rakhe...

  • @BansiChahal
    @BansiChahal 22 дні тому +1

    ❤❤❤ ਬਹੁਤ ਵਧੀਆ ਵੀਡੀਓ ਵੀਰੇ ਧਨਾਟ

  • @GurinderkaurGuri-fz8sj
    @GurinderkaurGuri-fz8sj 22 дні тому +2

    Agali video jaldi laka ayeo plsss

  • @gursantsingh1430
    @gursantsingh1430 21 день тому

    Bhot vadia video ji ronna aa gyea sari team di actiong bhot vadia ji God bless you all team members nu 🙏 ❤️ 👏 👍 ❤❤

  • @dakshrana9062
    @dakshrana9062 14 днів тому

    ਸੱਚੀ ਰੋਣਾ ਆ ਗਿਆ

  • @lkaur4992
    @lkaur4992 21 день тому

    Waheguru bht vadia video bhaji tuhadi...

  • @SukhjinderSingh-dx5eh
    @SukhjinderSingh-dx5eh 22 дні тому +1

    Very nice video dharnat veer

  • @sukhpalsingh9240
    @sukhpalsingh9240 22 дні тому

    Bahut hi jyada heartfelt part of the episode 😢

  • @GurpreetSingh-fq7di
    @GurpreetSingh-fq7di 22 дні тому

    ਬਾਈ ਧਰਨਾਟ ਬਹੁਤ ਹੀ ਵਧੀਆ ਵੀਡੀਓ ਅੱਜ ਦੀ ਵੀਡੀਓ ਵਿੱਚ ਤਾਂ ਰੋਣਾ ਆ ਗਿਆ ਤੁਹਾਡੀ ਸਾਰੀ ਟੀਮ ਦਾ ਕੰਮ ਬਹੁਤ ਹੀ ਵਧੀਆ ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਹੋਰ ਵੀ ਤਰੱਕੀਆਂ ਬਖਸ਼ਣ 👍🌹❤️🙏🙏

  • @rachhpalsingh78466
    @rachhpalsingh78466 21 день тому

    ਬਹੁਤ ਹੀ ਘੈਂਟ ਵੀਡੀਓ ਬਣੀ ਹੈ ਜੀ ।

  • @KaranVeer-mj4lm
    @KaranVeer-mj4lm 22 дні тому

    Sachi bai aj eh video vekh k bought rona aa gaya eh ik sachi khani aa jo har ik ghar ch chl rahi aa

  • @AmanKour-bi5ig
    @AmanKour-bi5ig 22 дні тому

    ਬਹੁਤ ਵਧੀਆ ਵੀਡੀਓ ਬਾਈ ਧਰਨਾਟ

  • @user-yb6wj8dx8u
    @user-yb6wj8dx8u 22 дні тому +1

    Suchi rona agea 😢

  • @LakhwinderSingh-rt4mo
    @LakhwinderSingh-rt4mo 22 дні тому

    ਨਾਇਸ ਵੀਡੀਓ ਬਾਈ ਜੀ

  • @harjitkaur3959
    @harjitkaur3959 22 дні тому

    ਬਹੁਤ ਵਧੀਆ ਵਿਡਿਉ ਹੇ ਰੱਬ ਮੇਹਰ ਕਰੇ

  • @harmandhaliwal2842
    @harmandhaliwal2842 21 день тому

    Very nice Video Bhai ji

  • @sonishm3565
    @sonishm3565 19 днів тому +1

    EPISOD 65

  • @Noor-xk2ng
    @Noor-xk2ng 21 день тому +1

    Next viedo jldi pa do

  • @sandyaarora8485
    @sandyaarora8485 22 дні тому

    Very nice video sari teem da rool bhuat badia

  • @HARJEET.DHiLLON03
    @HARJEET.DHiLLON03 22 дні тому

    ਬਹੁਤ ਵਧੀਆ ਮੂਵੀ ਜੀ 💐❤️

  • @ranjitsinghdhaliwal2294
    @ranjitsinghdhaliwal2294 22 дні тому

    Ranjit Rampua ❤❤❤❤... Superb ji

  • @amandhindsa6492
    @amandhindsa6492 22 дні тому

    Ajj tn sachi rona aa gya eh video dekh ke pr eh sachai aa duniya te eh kuj hunda

  • @jaswinderkaurkaur5673
    @jaswinderkaurkaur5673 21 день тому

    ਬਹੁਤ ਰੋਣਾ ਆਇਆ ਵੀਡੀਓ ਦੇਖ ਕੇ😢😢

  • @jasmeetkaur4051
    @jasmeetkaur4051 22 дні тому

    Bahut vadia story Puri sirra g

  • @user-zd2nc2hb5u
    @user-zd2nc2hb5u 21 день тому

    Nyc

  • @jassinehal2742
    @jassinehal2742 21 день тому

    Sachi Rona aa gyea 😭😭

  • @AmandeepSingh-bu4wn
    @AmandeepSingh-bu4wn 22 дні тому

    ਬਹੁਤ ਵਧੀਆ ਵੀਡੀਓ ਜੀ ਬਾਣੀਏ ਏ

  • @jaspeeetkaur6699
    @jaspeeetkaur6699 12 днів тому

    ਮੇਰਾ ਤਾਂ ਰੋਣਾ ਨਿਕਲ ਗਿਆ ਸ਼ਿੰਦਰਪਾਲ ਦੀ ਨੂੰ ਰੋਂਦੇ ਦੇਖ ਕੇ 😢

  • @avtarmaan6736
    @avtarmaan6736 21 день тому

    Nice❤❤

  • @user-mj3vx1gy1s
    @user-mj3vx1gy1s 22 дні тому +1

    Mann dukhi ho gya 😢😢

  • @diljassaujla5875
    @diljassaujla5875 22 дні тому +1

    Very very nice ❤❤❤❤❤❤❤❤❤ beautiful pictures

  • @sukhbitkaursukhbitkaur4113
    @sukhbitkaursukhbitkaur4113 22 дні тому

    Dil touching video ji. Gbu

  • @nindinawab1168
    @nindinawab1168 21 день тому

    Awesome Nyc job all team kuldeep dosanjh Mam ji 😊

  • @amarjeetkaur2425
    @amarjeetkaur2425 21 день тому

    Very emotional video ajj ta rona aa gya😭😭

  • @sukhdeepsingh5777
    @sukhdeepsingh5777 21 день тому

    Bht rona aaya aj vali video deakh k apna tyn yaad aa gya mare v ik pra c jo saniu chd k tur gya 😢😢😢😢😢😢😢😢raab kade c kise maa n aida n kre

  • @_official_sukh_712
    @_official_sukh_712 22 дні тому

    Bahut vadia video ❤❤❤❤❤❤

  • @ranjeetsekhon765
    @ranjeetsekhon765 22 дні тому

    Very nice ji god bless u ❤❤❤

  • @jaskarandhindsa6818
    @jaskarandhindsa6818 21 день тому

    Very nice video g ❤❤❤

  • @gavygujjar799
    @gavygujjar799 21 день тому

    Very nice video ❤

  • @user-ry2pq5oh5n
    @user-ry2pq5oh5n 22 дні тому +1

    Veere a video dekh ke Mera putt yaad aa joke 1.saal hogyaa