ਮਾਸੀ ਦੀ ਕੁੜੀ ਨਾਲ ਵਿਆਹ ਕਰਨਾ ਪਿਆ ਮਹਿੰਗਾ, ਪੂਰੇ ਪਰਿਵਾਰ ਦੀ ਹੋਈ ਬ *ਰ ਬਾ ਦੀ, ਦੋਨੋ ਜਵਾਨ ਪੁੱਤ ਹੋਏ ਡਿਪ ਰੇਸ਼ਨ ਦਾ

Поділитися
Вставка
  • Опубліковано 14 тра 2024
  • ਮਾਸੀ ਦੀ ਕੁੜੀ ਨਾਲ ਵਿਆਹ ਕਰਨਾ ਪਿਆ ਮਹਿੰਗਾ,
    ਪੂਰੇ ਪਰਿਵਾਰ ਦੀ ਹੋਈ ਬ *ਰ ਬਾ ਦੀ
    ਮਾਂ ਪਿਓ ਦੇ ਦੋਨੋ ਜਵਾਨ ਪੁੱਤ ਹੋਏ ਡਿਪ ਰੇਸ਼ਨ ਦਾ ਸ਼ੀ ਕਰ
    #justiceforsidhumossewala#malukatv #hanisailbrah #jaskarnsinghmaluka #smalsar #moga #ludiana #longowal #cmbhagwantmaan #tobacco #blame #threat #australia #australiapr #australian #fraud #canada #canadaimmigration
    #cmbhagwantmaan #jaskarnsinghmaluka #policepunjab #instagram #facebook #youtube #kiralgarh #amritsar #amritsarnews #punjab #punjabi #hospital #drpunjab #doctor #cmbhagwantmaan #newwife #marriage #illegal #sangrur #nri #donkey #ਮਲੇਸ਼ੀਆ #jaito #mlajaito
    #malukatv

КОМЕНТАРІ • 112

  • @amarjitbrar6938
    @amarjitbrar6938 21 день тому +25

    ਹੁਣ ਦੀਆਂ ਮਾਵਾਂ ਬਹੁਤ ਦੁੱਖ ਦਿੰਦੀਆਂ।ਜਵਾਈ ਨੂੰ ਬਹੁਤ ਤੰਗ ਕਰਦੀਆਂ ਹਨ ਜੀ।

  • @jashpalsingh1875
    @jashpalsingh1875 22 дні тому +28

    ਕਿਹੜੇ ਰਾਹ ਤੁਰ ਪਏ ਤੇਰੇ ਪੁੱਤ ਪੰਜਾਬ ਸਿਆ😢😢😢

  • @amarjitbrar6938
    @amarjitbrar6938 21 день тому +9

    ਸਾਡੇ ਨਾਲੋਂ ਦੂਰ ਦੀ ਰਿਸ਼ਤੇਦਾਰੀ ਹੈ ਜੀ। ਸਕੇਂ ਚਾਚੇ ਦੀ ਕੁੱੜੀ ਨੌਂ ਲੱਖ ਰੁਪਏ ਮੁੱਕਰ ਗਈ ਹੈ ਜੀ।

  • @russelwiper3112
    @russelwiper3112 22 дні тому +15

    ਮਾਮੇ ਦੀ ਕੁੜੀ ਨਾਲ ਵਿਆਹ ielts ਘੋਰ ਕਲਜੁਗ ਪੰਜਾਬ ਸਿੰਘ ਜੀ ਤੁਹਾਡਾ ਰੱਬ ਰਾਖਾ 🙏🙏

    • @AvtarSingh-pw7fv
      @AvtarSingh-pw7fv 21 день тому

      ਮਾਮੇ ਦੀ ਕੁੜੀ ਨਹੀਂ ਮਾਮੇ ਦੇ ਸਾਲੇ ਦੀ ਕੁੜੀ ਹੈ

    • @mandeep2358
      @mandeep2358 15 днів тому

      ਮਾਮੇ ਦੇ ਸਾਲੀ ਦੀ ਕੁੜੀ ਸੀ, ਮਾਮੇ ਦੀ ਨਹੀ

  • @sanjogtarani3997
    @sanjogtarani3997 10 днів тому +5

    ਹੋਰ ਭੇਜੋ ਬਾਹਰ ਕਿ ਪਹਿਲਾਂ ਕੁੜੀਆਂ ਮਾ ਬਾਪ ਦੀ ਕਮਾਈ ਵਿਚ ਰੋਟੀ ਨਹੀਂ ਸੀ ਖਾਂਦੀਆਂ ਹੁਣ ਇਸ਼ਕ ਸਿਖ਼ਰ ਤੇ ਪਹੁੰਚ ਗਿਆ ਹੈ

  • @parminderkaur8894
    @parminderkaur8894 21 день тому +6

    ਤੁਸੀ ਜਗਰਾਉ ਵਾਲੋ ਵਕੀਲ ਨਾਲ ਗੱਲ ਕਰੋ ਫੇਰਪਤਾ ਲੱਗੂਜਦੋ ਵੀ India ਆਵੇਗੀ ਫੜੀ ਜਵੇਗੀ ਸਾਰੀ Life ਉਸਦੀ ਖ਼ਰਾਬ ਹੋਵੇਗੀ

  • @AvtarSingh-pw7fv
    @AvtarSingh-pw7fv 21 день тому +5

    ਬਾਈ ਥਮਨੈਲ ਗਲਤ ਲਿਖ ਹੋ ਗਿਆ ਹੈ ਕਿਉਂਕਿ ਮਾਮੇ ਦੇ ਸਾਲੇ ਦੀ ਕੁੜੀ ਮਾਸੀ ਦੀ ਕੁੜੀ ਨਹੀਂ ਹੋ ਸਕਦੀ

  • @AvtarSingh-pw7fv
    @AvtarSingh-pw7fv 21 день тому +6

    ਇਸ ਤਰਾਂ ਕਰਕੇ ਲੋਕ ਇੱਕ ਤਰਾਂ ਧੀ ਦਾ ਸੌਦਾ ਹੀ ਕਰਦੇ ਹਨ

  • @kulwantkaur1787
    @kulwantkaur1787 19 днів тому +6

    Bassi show ch aajo veere 100%insaaf milluga

  • @amanpreetkaur8781
    @amanpreetkaur8781 3 дні тому +2

    ਬਹੁਤੀਆਂ ਮਾਵਾਂ ਨੇ ਜੋ ਆਪਣੀ ਧੀ ਦਾ ਘਰ ਪੱਟਦੀਆਂ ਨੇ ਇਹ ਤਾਂ ਆਸਟ੍ਰੇਲੀਆ ਗਈ ਆ ਪੈਸੇ ਦਾ ਲਾਲਚ ਵਿੱਚ ਆ ਤੇ ਕੲਈ ਮਾਵਾਂ ਧੀਆਂ ਦੇ ਘਰ ਪੰਜਾਬ ਵਿੱਚ ਰਹਿੰਦੇ ਹੋਏ ਵੀ ਮਾਵਾਂ ਪੱਟ ਦਿੰਦੀਆ ਨੇ

  • @baljeetsingh-cn5rc
    @baljeetsingh-cn5rc 20 днів тому +4

    Support karo veer nu

  • @user-oe2ce5io4h
    @user-oe2ce5io4h 21 день тому +6

    ਇਹ ਚੈਨਲ
    ਮੈਰਿਜ ਬਿਓਰੋ
    ਐਟੀ ਕੰਮ ਕਰਦਾ
    ਨਵਾਂ ਸੱਪ ਕੱਢਦਾ

  • @satwantsandhu5832
    @satwantsandhu5832 21 день тому +7

    Support karo veer ji

  • @gurmukhsingh7428
    @gurmukhsingh7428 22 дні тому +7

    ਵਾਹਿਗੁਰੂ ਜੀ🙏🙏🙏 ਕੀ ਬਣੀ ਦੂਨੀਆਂ ਦਾ ਬੇਈਮਾਨੀ ਤਰਸ ਕਰੋ ਲੋਕਾਂ ਤੇ

  • @harbhjansingh3653
    @harbhjansingh3653 22 дні тому +5

    Very sad news ji

  • @devinderpal268
    @devinderpal268 8 днів тому

    Very very original thank you maluka veer ji

  • @rajdosanjh-gl9vd
    @rajdosanjh-gl9vd 6 днів тому +1

    ਆਪ ਕਿਉਂ ਨਹੀਂ ਪੜਦੇ? ਕੁੜੀ ਤਾਂ ਗ਼ਲਤ ਹੈ ਹੀ , ਪਰ ਆਪ ਮੁੰਡਾ ਵੀ ਗ਼ਲਤ ਹੈ

  • @ArshDeep-em4zt
    @ArshDeep-em4zt 6 днів тому +1

    ਹੁਣ ਨੀ ਫਿਰ ਇਡੀਆ ਆਉਦੀ ਅੱਗੇ ਦੋ ਤਿੰਨ ਜੇਲ ਧੱਕੀਆ ਹੈ ਜਾ ਫਿਰ ਪੈਸੇ ਵਾਪਸ ਕਰਨਗੇ

  • @sanjogtarani3997
    @sanjogtarani3997 10 днів тому +3

    ਧੀਆਂ ਦੇ ਪੈਸੇ ਵੱਟੇ ਬਿਮਾਰੀਆਂ ਤੇ ਲੱਗਣੇ ਚਾਹੀਦੇ ਹਨ ਵਹਿਗੁਰੂ ਜੀ ਦੇਖ ਰਹੇ ਹਨ ਇਨਸਾਫ਼ ਕਰਨਗੇ ਦੇਰ ਹੈ ਅੰਧੇਰ ਨਹੀਂ ਪਾਪ ਪੁੰਨ ਦਾ ਫਲ ਛੇਤੀ ਮਿਲਦਾ ਹੈ

  • @prabhsrprabjit705
    @prabhsrprabjit705 20 днів тому +15

    ਇਸ ਕੁੜੀ ਨੂੰ ਆਸਟਰੇਲੀਆ ਚ ਰਹਿਣ ਦਾ ਹੱਕ ਨਹੀਂ ਇਸ ਨੂੰ ਇੰਡੀਆ ਵਾਪਸ ਆਉਣਾ ਹੀ ਪਵੇਗਾ

    • @user-bo2wd1rv5n
      @user-bo2wd1rv5n 10 днів тому

      India vaapsi de nal naal jail v jaroor honi chahidi e ji.,..

    • @sanjogtarani3997
      @sanjogtarani3997 10 днів тому

      ਇਹ ਕੁੜੀ ਵਿਕਾਉ ਹੈ ਸ਼ਰੀਫ਼ ਕੁੜੀਆਂ ਦੀਆਂ ਇਹ ਕੰਮ ਨਹੀਂ ਹੈ

  • @BinniRanveerSingh-wg8du
    @BinniRanveerSingh-wg8du 21 день тому +5

    Rabb hi rakh Punjab singh 😮

  • @sukhsandhu4405
    @sukhsandhu4405 21 день тому +1

    Tuhanoo lokan noo sAmjana bhot vadhia andAA HA

  • @sanjogtarani3997
    @sanjogtarani3997 10 днів тому +8

    ਬਾਹਰ ਜਾਣ ਲਈ ਮਾ ਬਾਪ ਜ਼ਿੰਮੇਵਾਰ ਹਨ ਛੇਤੀ ਅਮੀਰ ਬਣਨਾ ਚਾਹੁੰਦੇ ਹਨ

  • @user-zi8bb8or6d
    @user-zi8bb8or6d 20 днів тому +4

    So sad munde di life kharab krti kudi ne😢

  • @Punjab473
    @Punjab473 21 день тому +3

    Bhut dokha hoyia ehna nal sade area de ne ehh

  • @baljeetsingh-cn5rc
    @baljeetsingh-cn5rc 20 днів тому +4

    Bhut galt kitta kudi na waheguru mehar karo

  • @mandytakhar8294
    @mandytakhar8294 22 дні тому +6

    So sad

  • @agampartap7186
    @agampartap7186 21 день тому +3

    Main pehla v dekhea eh story sab bani bnai a

  • @kamleshsardana3682
    @kamleshsardana3682 22 дні тому +3

    MUNDA VADHU SAU AA ,DARIA HOYA ,KE KARU CANADA JAA KE.WAHEGURU.

  • @karamjeetkaurguddi4284
    @karamjeetkaurguddi4284 21 день тому +2

    ਵਾਹਿਗੁਰੂਜੀ😂😂😂😂ਧੰਨਵਾਦਜੀ

  • @zubirali4876
    @zubirali4876 14 днів тому +2

    I as a foreigner whose roots are from Golden PUNJAB is just ANGRY n FED UP of Sikh youths being conned of millions of Rupees just to go over to overseas to established themselves,,but d question is all Greed to be rich n live a comfortable life else where.😮.
    One question is why is d government not implementing strict laws to cure this scam.
    Greatest Shame on the corrupted Punjab's Police Officers n Govt for not having strict laws to stop this scams.
    😱🙄😠😈👹

  • @user-te4rm8sw1m
    @user-te4rm8sw1m 20 днів тому +2

    Waheguru ji

  • @parminderkaur8894
    @parminderkaur8894 21 день тому +4

    ਉਸੇਤਰਾਜਗਰਾਊ ਦੀ ਕੁੜੀ ਏਪੋਰਟ ਤੇ ਫੜੀ ਗਈ ਤੁਸੀ ਉਹ ਕੰਮ ਕਰੋ ਧੀਆ ਜੰਮਣ ਦਾ ਸੌਕ ਆਪਦੀ ਔਲਾਦ ਮਾਵਾ ਥਧੀਆ ਕੰਜਰੀਆ

    • @user-kx8fl3lc1d
      @user-kx8fl3lc1d 3 дні тому

      Plz help me sisther my name satwant Singh vill dundimajra distt patiala Mera naal 35 lakh rupees apne wife Manpreet nu Australia pejan lay

  • @jaswant5395
    @jaswant5395 22 дні тому +3

    ਉਹ ਜਾਗੱਰਾ ਉਹ ਜਾਗੱਰਾ ਉਹ ਮਤੋਈ ਇਹ ਊਹਹੋ ਹਨ

  • @user-bo2wd1rv5n
    @user-bo2wd1rv5n 16 днів тому +3

    Is tran lagda e kurhi ne udher koe hore rakhia hove ga.....

  • @DavinderSingh-sp7bo
    @DavinderSingh-sp7bo 21 день тому +17

    ਮਾਸੀ ਦੀ ਕੁੜੀ ਨਾਲ ਵਿਆਹ ਕਰਨ ਲੱਗਿਆ ਸ਼ਰਮ ਕਿਓ ਨਹੀ ਆਈ

    • @GopiSingh-ue1rn
      @GopiSingh-ue1rn 20 днів тому

      Fer ki hoya

    • @jaswinderjaswinderdeol2847
      @jaswinderjaswinderdeol2847 10 днів тому +1

      ਲੋਕ ਬਹੁਤ ਗਿਰ ਚੁੱਕੇ ਹਨ

    • @sanjogtarani3997
      @sanjogtarani3997 10 днів тому +2

      ਇਥੇ ਤਾਂ ਬਾਹਰ ਜਾਣ ਲਈ ਕੁੜੀਆਂ ਪਿਉ ਦੇ ਨਾਲ ਵਿਆਹ ਕਰਵਾ ਕੇ ਜਾਂ ਰਹੀਆਂ ਹਨ ਇਸ ਲਈ ਕਰੋਨਾ ਆਇਆ ਹੈ

    • @GurdevSingh-jr9xb
      @GurdevSingh-jr9xb 9 днів тому

      ਬੜਾਂ ਮਾੜਾਂ ਹਾਲ,ਅੱਰਬ ਦੇਸ਼ਾਂ ਵਿੱਚ ਰੋ ਰੋ ਵਿਡਿਓ ਪਾਉਂਦੀਆਂ,ਝਾੜੁ ਪੋਚੇ ਲਾਉਣ ਬੁਲਾਉਂਦੇ,ਵੀਹ ਹਜ਼ਾਰ ਮਹੀਨਾ ਦਿੰਦੇ, ਸ਼ੇਖ ਮਾੜਾਂ ਕੰਮ ਕਰਦੇ,ਤੇ ਅੱਗੇ ਪੈਸੇ ਬਣਾਉਂਦੇ,,ਲੋਕ ਨਹੀਂ ਹੱਟਦੇ ਪੈਸਾ ਚਾਹੀਦਾ

    • @armaan1stcsehajmehak5thc55
      @armaan1stcsehajmehak5thc55 9 днів тому +2

      ਮਾਸੀ ਦੀ ਕੁੜੀ ਨਹੀਂ ਜੀ । ਮੁੰਡੇ ਦੀ ਮਾਮੀ ਦੀ ਭਾਣਜੀ ਨਾਲ ਹੋਇਆ ਜੀ। ਰਿਸ਼ਤਾ ਤਾਂ ਸਹੀ ਬਣਦਾ ਸੀ ਜੀ।

  • @baljindersinghbarnala2555
    @baljindersinghbarnala2555 6 днів тому

    ਅਗਰ ਇਸ ਤਰ੍ਹਾਂ ਦੀਆਂ ਗਲਤ ਲੋਕ ਚਾਹੇ ਮੁੰਡਾ ਜਾ ਕੁੜੀ ਹੋਵੇ ਤਾਂ, ਸਾਰਾ ਪਹਿਲਾ ਸਾਰਾ ਪਿੰਡ ਉਂਡ ਮਾਰੇ ਤੇ ਉਸਤੋ ਬਾਅਦ ਅਗਲੇ ਪਿੰਡਾਂ ਨੂੰ ਸੇਵਾ ਦਾ ਮੌਕਾ ਦੇਵੋ..
    ਕਿਉਕਿ ਬਾਹਰ ਜਾਕੇ ਵੀ ਤਾ ਇਹੋ ਕੰਮ ਕਰਦੇ ਨੇ ਆਪਣੇ ਯਾਰ ਤੇ ਸਹੇਲੀ ਨਾਲ...ਅਪਣੀ ਤਾਂ ਸਿੱਧੀ ਗੱਲ ਹੈ
    ਟੂ ਦਾ ਪੁਆਇੰਟ
    ਕਿਉਕਿ ਜਿਆਦਾ ਟਾਈਮ ਨਹੀਂ ਅਪਣੇ ਕੋਲ ਐਧਰ ਓਧਰ ਦੀਆਂ ਜੱਬਲੀਆਂ ਮਾਰਨ ਦਾ
    ਤੁਰੰਤ ਫੈਸਲਾ
    😮

  • @user-zi8bb8or6d
    @user-zi8bb8or6d 20 днів тому +3

    Ladki te usdi family te kaarvaee krni cahidi aa

  • @asharani6758
    @asharani6758 22 дні тому +4

    Lekha ta dena pena una nu v. Duji gall australia kalli. Kudi ni jndi dove jnde nal munda bd ch ni jnda una ne chalaki kiti. Ajent ne nal kyo ni bejea. Je passport te munde da na hega ta p. R une v ni huna eda e bethi rhu. Work kri jave. Family nu ena ni pta c munda nal bejna jd pase sare laye. Nal he jnde australia munde

  • @gadgetsin8091
    @gadgetsin8091 21 день тому +2

    ਚਾਚਾ ਦੇ ਘਰ ਵੜਕੇ ਹਮਲਾ ਕੀਤਾ ਸੀ ਵੇਖਲੋ ਅਤੇ ਕਰੌਨਾ ਰਿਹਾ ਸੀ

  • @VickySingh-no2lo
    @VickySingh-no2lo 5 днів тому +1

    Haaaaaaa video bill kull ourgnil lagdi ha mulka sad

  • @HarpreetKaur-ix9ed
    @HarpreetKaur-ix9ed 21 день тому +4

    🙏🏻😭😭😭🙏🏻

  • @user-ee5eh2cd4k
    @user-ee5eh2cd4k 21 день тому +3

    Mami very Bad 😞😞

  • @abdulguffar5883
    @abdulguffar5883 10 днів тому

    ਪੰਜਾਬ ਦੀ ਨੌਜਵਾਨੀ ਨੂੰ ਹੱਥ ਬੰਨ ਕੇ ਬੇਨਤੀ ਹੈ ਕਿ ਵਿਦੇਸ਼ ਜਰੂਰ ਜਾਉ ਜੇਕਰ ਪੈਸੇ ਨਹੀਂ ਹਨ ਤਾਂ ਜਮੀਨ ਵੇਚ ਲਵੋ ਪਰ ਮੇਰੀ ਇਸ ਬੇਨਤੀ ਤੇ ਗੋਰ ਜਰੂਰ ਕਰਿਉ ਕਿ ਅਾਪਣੀਆਂ ਜਮੀਰਾਂ ਵੇਚ ਕੇ ਨਾ ਜਾਉ ਜਮੀਨ ਤੇ ਜਮੀਰ ਸ਼ਬਦ ਦਾ ਫਰਕ ਜਰੂਰ ਸਮਝਿਉ ਬਹੁਤ ਅਜੀਬ ਢੰਗ ਨਾਲ ਲੁੱਟਿਆ ਜਾ ਰਿਹਾ ਪੰਜਾਬ ਦੀ ਨੌਜਵਾਨੀ ਨੂੰ ਫੇਰ ਅਸੀਂ ਦੋਸ਼ ਸਮੇਂ ਦੀਆਂ ਸਰਕਾਰਾਂ ਨੂੰ ਜਾਂ ਪੁਲਿਸ ਪ੍ਰਸ਼ਾਸਨ ਤੇ ਲਾਉਂਦੇ ਹਾਂ

  • @mandeepsinghcheema2651
    @mandeepsinghcheema2651 22 дні тому +3

    bhut dhakka houa munde te usdi family nal.

  • @JaswantSingh-fk1oh
    @JaswantSingh-fk1oh 21 день тому +1

    Sir. Lok. No samag. Da

  • @asharani6758
    @asharani6758 22 дні тому +3

    Munda ta tension krke bol ni hunda lagda. Pase kha gye rall ke. Bhra nu chaida bhen da sath deve pase ta mod den una de. Ki krnge hun bhole fass gye bharjai ne bhajiti lai nanan lutt lai

  • @SurinderSingh-xy2lq
    @SurinderSingh-xy2lq 21 день тому +1

    2018 vich viyah hoya fer 10 saal kiwe Ho gaye Australia rehandi nu

  • @SimranKaur-dw4du
    @SimranKaur-dw4du 21 день тому +1

    2018 vich kudi da vyah hoya 2019 last da vich gyi 2020 vich lockdown c ta kiva ja skda c munda 2021 vich vi almost lockdown chl reha c 2021 vich munda tye criminal case ho gya 452,2022 tak case chl aa 2023 vich ina nye kudi tye krta hun khud socho 👍😂

  • @user-of9sx5ih7r
    @user-of9sx5ih7r 20 днів тому +1

    🙏🙏

  • @KulwinderSingh-uz7fl
    @KulwinderSingh-uz7fl 22 дні тому +1

    Whyvshould family property its marrige beween boy and girl she is gone to Auterlia with permission her husband its not dispute between parents

  • @RakeshRaju-jl9qj
    @RakeshRaju-jl9qj 22 дні тому +4

    देखो की हुई जांधा है दुनिया वैचा रबा मेर करो वहागुरु जी 🙏🙏😭

  • @KulwinderSingh-uz7fl
    @KulwinderSingh-uz7fl 22 дні тому +1

    They should have 50 lakh if you want send two pepole to Austerlia

  • @mohinderpurewal9701
    @mohinderpurewal9701 7 днів тому +1

    So. Sad. No good

  • @kulbirkaur7476
    @kulbirkaur7476 8 днів тому

    Mata bharjai da subah ni patta si nale bhain da jad rishte jaankari hove patta hi chal janda vi kon kis subah dahai Sade naal ralega ki nahi

  • @jaswantsingh-gy4xo
    @jaswantsingh-gy4xo 9 днів тому

    Canada Amb Pakke, Pb. Kam nahhi hunda ???

  • @user-kx8fl3lc1d
    @user-kx8fl3lc1d 14 днів тому +2

    Tenu ki pta a kise gl da je tere nl Hove tenu phr pta lge

  • @bharpursingh1783
    @bharpursingh1783 21 день тому +1

    Perth kitha

  • @KulwinderSingh-uz7fl
    @KulwinderSingh-uz7fl 22 дні тому +1

    Forgin country five lakh is nothing becouse they can't spend anymore money so she stoped talking cause you cant spend more money

  • @KulwinderSingh-uz7fl
    @KulwinderSingh-uz7fl 22 дні тому +1

    Why our pepole cant learn sending ladies alone to other country some where they dont know lakh dont last for a month no job Austerlia that money is not enough its boys family flouat she could be sleeping rough they going to lose more money wheb the girl doesnt want to do anything and she havening got anymore

  • @asharani6758
    @asharani6758 22 дні тому +1

    Plot v gea job da pasa v la ta ene pase la k eder munde nu kam khol dinde. Mundw to hakk lai bol v ni ho reha kam kida kr lau uder. Kudi ne uda e darra dena enu bol ni skda agge. Tension ch pea a

  • @mandeep2358
    @mandeep2358 15 днів тому +1

    Munda need medication for depression, he does not look normal at all .

  • @mandeepsinghcheema2651
    @mandeepsinghcheema2651 22 дні тому +1

    Change caption Mama di kudi ni Haigi O keh rahe aa Mama de sale di kudi.

  • @VickySingh-no2lo
    @VickySingh-no2lo 5 днів тому +1

    Haaaa buss kar yhar

  • @harinderkaur6201
    @harinderkaur6201 9 днів тому

    Eh v dsya kro k asi vedio bnonde aa. Sachai nai hai eh. Jhoothe

  • @KulwinderSingh-uz7fl
    @KulwinderSingh-uz7fl 22 дні тому +1

    The father got good job he pagal to dreaming of Austerlia

  • @agampartap7186
    @agampartap7186 21 день тому +2

    Bai eh fake chanel a

  • @prits4157
    @prits4157 21 день тому +1

    Punjab Singh chooth bhout bolda....lalachi burri

  • @baljeetgill5722
    @baljeetgill5722 22 дні тому +1

    Isnu kalyug na kho jis tra da rista ea dasde aa tusi cument likhan ton pelan dhian nal sunois tran da ho janda mame di sali di kurhi aa

  • @user-tq9xj1vu3x
    @user-tq9xj1vu3x 22 дні тому +2

    Sab ton pehla pata karo ki kudi othe pakki ho gayi? Dooja tuci veere jyada nahi sochna. Tuci seedha Australien Embassy ch complaint karo ki oh jali passport banwake gayi sade kolo paise laike ki mainu bhej do mai marriage karke mai ja ke bula laungi esi besharm kudiyan jinha de pehle hi yaar bna ke bathian hundiyan ne tuhade naal dhokha karke gayi tuci paise kudi ate kudi de sare tabbar di haddiyan cho paisa kadwake v na shaddeo ohnu kite v na basan dena. Australia jithe v rehndi hai Australien lok us kudi nu lanta pa ke india vapas bhejan. Munde vad ghat boldi esda matlab othe kisi yaar naal baithi honi tahi drawe dendi hai. Je kudi da pakka visa nahi lagya aap hi dhakke kha rahi hai fer kime bula laugi. Tuci fikar nahi karna duniya bahut gandi hai apne Punjab de lok hi apneya nu kha rahe ne loot rahe ne. Bilkul lag gaye hone 50 lakh sara kharcha kita 50 hi nahi balki kudi jyada hi kha gaye hone. Jaroor sabak seekhao kudi nu.

  • @SimranKaur-dw4du
    @SimranKaur-dw4du 22 дні тому +1

    Hemsha kudi wala ni glt common sense use kro 50 lakh Kiva lg skda abroad Tye appna ghr vi kudiya nye soch ka dekho munda depression vich ni lg reha onu mic smna bolna ni aya reha

    • @user-kx8fl3lc1d
      @user-kx8fl3lc1d 14 днів тому +1

      Tenu Jada pta a je tere pra nl Hove phr pta lge

  • @SETHARABPATIJI22
    @SETHARABPATIJI22 19 днів тому +1

    😂😂😂😂😂 Bai khich ke Rakh Kam jado Teri video oundi main Sochan wich pe janda ke Tu idha diya jhootiya videos nu kive sach bana ke pesh karda ke dekhan wale nu poora Sach lage

  • @asharani6758
    @asharani6758 22 дні тому +1

    Ilets krke buht ghr krab hoe mame bhua dia kudia nal viah krke gye koineder reh gea rishte na de teh gye. Mame de sale di kudi nal. Ta chlo. Ho skda mame. Di kudi nal aukha

  • @user-rn8cj2cx9x
    @user-rn8cj2cx9x 21 день тому +1

    😂😂😂😂😂

  • @parminderkaur354
    @parminderkaur354 21 день тому +1

    Maluka always jhuthey case ley ke aunda ihnu hor koi kamm jaar hay nhi

  • @VickySingh-no2lo
    @VickySingh-no2lo 5 днів тому +1

    Mulka sab majak khatt karya karo yhar

  • @neelammahey5320
    @neelammahey5320 5 днів тому

    .lok o sma bhul gy jdo kudi walya nu dajj lae tang kardy c jhera ena ny kudi ty paisa lya app dy mundy nu elts ni c kra hundi ik sarkari employ dy bachy na padan kini sharm ali gal a mundy dy bapp nu mundy de maa gal ni karan dindi baharly country ch bachya nu kina struggle karna pa reha kivy bachy apni life gujar rahy a a bibia nu ehsas nahi a ena nu ty a bs k asi hun paisy la ty a jaldi dollar auny shuru ho jan ty munda v jhajy chad javy veero bhaino a ena shoka nae a mukdi gal ta a e a k apny bachy nu tu c app stand kro na k dujya ty pra ty bitaon de bjay is time punjab ch ghar khali ho gya bachy bahar jan kar k dooja bachy ohty 5 6 sal tak set ni hundy jhery char paisy muljma ny kmay hundy a o v bhejny paindy a bachya nu is kar k ehty he okhy sokhy ho bachya nu set karo veero

  • @Sumpreetsingh
    @Sumpreetsingh 21 день тому +2

    Fake lagdi a story

    • @Punjab473
      @Punjab473 21 день тому

      G nhi real aa sade area de ne Sanu pta sab kush

    • @sanjogtarani3997
      @sanjogtarani3997 10 днів тому +1

      ਕੁੜੀਆਂ ਆਪਣੇ ਸਰੀਰ ਦੇ ਸੋਦੇ ਕਰਦੀਆਂ ਹਨ ਅੰਗਰੇਜ਼ਾਂ ਦੇ ਭਾਂਡੇ ਕਲੀ ਕਰਨ ਜਾਂਦੀਆਂ ਹਨ

  • @dalvirsingh5369
    @dalvirsingh5369 10 днів тому

    Fack news

  • @jagjeetsinghsraa6848
    @jagjeetsinghsraa6848 21 день тому +2

    Mnu nu new laan mil gya hunn qusa ro rya 😂