ਬਿਮਲ ਕੌਰ ਖ਼ਾਲਸਾ ਨਾਲ ਕੀ ਹੋਇਆ ਸੀ? ਨਿਹੰਗ ਪੂਹਲੇ, ਬਲਵਿੰਦਰ ਜਟਾਣੇ ਤੇ ਸੁਮੇਧ ਸੈਣੀ ਦਾ ਕਿੱਸਾ । Mitti
Вставка
- Опубліковано 5 лют 2025
- ਬਿਮਲ ਕੌਰ ਖ਼ਾਲਸਾ ਨਾਲ ਕੀ ਹੋਇਆ ਸੀ? ਨਿਹੰਗ ਪੂਹਲੇ, ਬਲਵਿੰਦਰ ਜਟਾਣੇ ਤੇ ਸੁਮੇਧ ਸੈਣੀ ਦਾ ਕਿੱਸਾ । Mitti #Mitti #Punjab
---
ਬਿਮਲ ਕੌਰ ਖ਼ਾਲਸਾ ਨਾਲ ਕੀ ਹੋਇਆ?
ਪਤੀ ਬੇਅੰਤ ਸਿੰਘ
ਪੁੱਤ ਸਰਬਜੀਤ ਖ਼ਾਲਸਾ
ਬਲਵਿੰਦਰ ਜਟਾਣਾ
ਨਿਹੰਗ ਪੂਹਲਾ
ਸੁਮੇਧ ਸੈਣੀ
'ਮਿੱਟੀ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਜੜ੍ਹਾਂ ਨਾਲ ਜੋੜਨ ਦਾ ਇਕ ਅਹਿਦ ਹੈ।
ਸਤਿਕਾਰਯੋਗ ਪੰਜਾਬੀਓ, ਤੁਸੀਂ 'ਮਿੱਟੀ' ਨਾਲ ਜੁੜੋ। 'ਮਿੱਟੀ' ਨੂੰ Subscribe ਕਰੋ।
ਇਸ ਪਰਿਵਾਰ ਦਾ ਕਰਜ ਪੰਜਾਬੀਆਂ ਖਾਸ ਕਰਕੇ ਸਿੱਖ ਸੱਗਤ ਲਈ ਰਹਿੰਦੀ ਦੁਨੀਆਂ ਤਕ ਮੋੜਨਾਂ ਭਾਂਵੇ ਮੁਸ਼ਰਲ ਹੈ ਪਰ ਫਿਰ ਵੀ ਹੁਣ ਬੜਾ ਸੁਭਾਗਾ ਮੌਕਾ ਆਇਆ ਹੈ ਕਿ ਸਰਦਾਰ ਸਰਬਜੀਤ ਸਿੰਘ ਨੂੰ ਵੋਟ ਪਾਕੇ ਇਸ ਕੁਰਬਾਨੀ ਦੇਣ ਵਾਲੇ ਮਾਂ ਬਾਪ ਨੂੰ ਸੱਚੀ ਸਰਧਾਂਜਲੀ ਦਿਤੀ ਜਾ ਸਰਦੀ ਹੈ । ਅਜਿਹੇ ਮੌਕੇ ਵਾਰ ਵਾਰ ਨਹੀਂ ਆਉਂਦੇ ।
ਬਹੁਤ ਵੱਡੀ ਕੁਰਬਾਨੀ ਹੈ ਸਿੱਖਾਂ ਲਈ ਬੀਬੀ ਬਿਮਲ ਕੌਰ ਖਾਲਸਾ ਜੀ ਦੀ ਭਾਈ ਸਰਬਜੀਤ ਸਿੰਘ ਨੂੰ ਜਿਤੋਨਾ ਸਿੱਖ ਕੌਮ ਦਾ ਫਰਜ ਹੈ
ਕੋਟਿ ਕੋਟਿ ਪ੍ਰਣਾਮ ਸ਼ਹੀਦਾਂ ਨੂੰ। ਇੱਕ ਇੱਕ ਬੋਟ ਜ਼ਰੂਰ ਦਿਓ
_❤ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ❤_
_❤ਸਰਬਜੀਤ ਸਿੰਘ ਖ਼ਾਲਸਾ ਜ਼ਿੰਦਾਬਾਦ❤_
_❤❤❤❤❤❤❤❤❤❤❤_
ਕੋਟਿ ਕੋਟਿ ਪ੍ਰਣਾਮ ਸ਼ਹੀਦਾਂ ਨੂੰ ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ ਸ਼ਹੀਦਾਂ ਦੇ ਪਰਿਵਾਰਾਂ ਨੂੰ
ਪ੍ਰਧਾਨ ਮੰਤਰੀ ਕਹਿੰਦੀ , ਆਮ ਸਿੱਖਾਂ ਨਾਲ ਕੋਈ ਵੈਰ ਨਹੀਂ ਪਰ ਦਰਬਾਰ ਸਾਹਿਬ ਵਿੱਚ ਆਮ ਜਨਤਾ ਹੀ ਸੀ ਸ਼ਹੀਦੀ ਦਿਹਾੜਾ ਮਨਾਉਣ ਲਈ ਆਈ ਜਿਸ ਵਿੱਚ ਬੱਚੇ , ਬਜ਼ੁਰਗ ਅਤੇ ਬੀਬੀਆਂ ਨੂੰ ਫੋਜ ਨੇ ਕੋਹ ਕੋਹ ਕੇ ਸ਼ਹੀਦ ਕੀਤਾ ਗਿਆ , ਸੰਤਾਂ ਨਾਲ ਤਾਂ 50 ਜਾਂ 60 ਮਰਜੀਵੜੇ ਸਿੰਘ ਸਨ ।
Bilkul sach a 😢😢😢😢😢😢
Right ji
👍
ਵਾਹਿਗੁਰੂ ਵਾਹਿਗੁਰੂ ਧੰਨ ਬਿਮਲ ਕੌਰ ਧੰਨ ਉਹਨਾਂ ਦਾ ਪੁੱਤਰ ਸਰਬਜੀਤ ਸਿੰਘ ।
ਵਾਹਿਗੁਰੂ ਮੇਹਰ ਕਰੀ ਸਾਰੇ ਸਿੰਘਾਂ ਉਪਰ
ਸਰਬਜੀਤ ਸਿੰਘ ਜਿੰਦਾਬਾਦ
Very good sote veer
eni chngi jankari Den waste ❤❤❤
Bimel Kaur ware pehle war PTA lagiya
MATA ji nu Sulute aa Dil tu 🙏🏻
ਅਸੀਂ ਦੇਣ ਨਹੀਂ ਦੇ ਸਕਦੇ ਯੋਧਿਆਂ ਦਾ ਕੋਟ ਕੋਟ ਪ੍ਣਾਮ ਸ਼ਹੀਦਾਂ ਨੂੰ
ਬੀਬੀ ਬਿਮਲ ਕੌਰ ਖਾਲਸਾ ਜੀ ਨੂੰ ਇੱਕ ਵਾਰ ਮਿਲਣ ਦਾ ਮੌਕਾ ਮਿਲਿਆ ਸੀ
ਕੇਹਰ ਸਿੰਘ ਨੂੰ ਇਸ ਲਈ ਫਾਸੀ ਚਾੜ ਦਿੱਤਾ ਇਸ ਹਿੰਦ ਹਕੂਮਤ ਨੇ ਕਿ ਉਹ ਬੇਅੰਤ ਸਿੰਘ ਤੇ ਸਤਵੰਤ ਸਿੰਘ ਨੂੰ ਅਕਾਲ ਤਖਤ ਸਾਹਿਬ ਤੇ ਹੋਏ ਕਹਿਰ ਬਾਰੇ ਜਾਣਕਾਰੀ ਦੇ ਦਿੰਦਾ ਹੈ ਇਸ ਹਕੂਮਤ ਤੋਂ ਕੌਣ ਗਿਰਿਆ ਹੋ ਸਕਦਾ ਹੈ
Waheguru ji 🙏
I good morning think subah subah mujhe aisi khabar deni padati hai jitne Sara din pareshani se nikalta hai Parmatma sab mein Khush rakhe Parmatma sab Ko dekhta hai per time the second time which nahin karta praniyon katna Kisi nal kar diya ne uska Sahab jarur hona uska sath luliya Kitna jyada karoge hamen code Hove kitchen aane Wale samay apne aap hi badle dipawali khud hi ek time Aisa Nahin Insan 10 January bhi khatm ho jata hai bina marji bhejo Nahin hota 🇮🇳🎤🎧🌹💞
Sahi keha manpreet
ਹਿੰਦ ਹਕੂਮਤ ਪੰਜਾਬ ਦੇ ਨਾਲ ਧੋਖਾ ਕੀਤਾ ਸਾਡੀ ਜਮੀਰ ਨੂੰ ਮਾਰ ਦੇਣਾ ਚਾਹੀਦੀ ਪਰ ਨਹੀ 🦁⛳🙏
Sahi gal aa
Right
ਵਾਹਿਗੁਰੂ ਜੀ ਕਾ ਖਾਲਸਾ ਸੀ੍ ਵਾਹਿਗੁਰੂ ਜੀ ਕੀ ਫਤਿਹ ਜੀ
ਵਾਹਿਗੁਰੂ ਜੀ ਸਿੰਘਾਂ ਸ਼ਹੀਦਾ ਨੂੰ ਆਪਨੇ ਚਰਨਾਂ ਵਿਚ ਨਿਵਾਸ ਬਖਸ਼ੇ ਜੀ,, ਵਾਹਿਗੁਰੂ ਜੀ ❤
ਬਾਦਲ ਪਰਵਾਰ ਅਕਾਲੀ ਦਲ ਦਾ ਖਹਿੜਾ ਕਦੋਂ ਛੱਡੇਗਾ ਕਿਉਂਕਿ ਸਾਡੇ ਪਰਵਾਰ ਨੇ ਅਕਾਲੀ ਦਲ ਵਿੱਚ ਸ਼ਾਮਲ ਹੋਣਾ ਹੈ । But ਜਿਨ੍ਹਾਂ ਚਿਰ ਇਹ ਟੱਬਰ ਕਾਲੀ ਦਲ ਨੂੰ ਚਿਮਬੜਿਆ ਬੈਠਾ ਹੈ ਉਤਨੀ ਦੇਰ ਇਸ ਪਾਰਟੀ ਵਿਚ ਸ਼ਾਮਲ ਨਹੀਂ ਹੋਵਾਂਗਾ । ਧੰਨਵਾਦ ਜੀ
Bai ena vadiya coment ni padiya ajj tak you tube te 👏 mein v akali aa
ਕੋਟ ਕੋਟ ਪ੍ਰਣਾਮ ਸ਼ਹੀਦਾਂ ਨੂੰ
ਵਾਹਿਗੁਰੂ
ਇੱਕ ਮੌਜੂਦਾ MP ਹੋਣ ਦੇ ਬਾਵਜੂਦ , ਮੌਤ ਤੋਂ ਬਾਅਦ ਪੋਸਟਮਾਰਟਮ ਨਾ ਹੋਣਾ। ਇਹ ਇੱਕ ਸਿੱਖ ਕੌਮ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਹੀ ਸੀ। ਜੋ ਨਿਰੰਤਰ ਸਿੱਖ ਕੌਮ ਨੂੰ ਦਿਵਾਉਣ ਲਈ ਚੱਲ ਰਹੀ ਹੈ। ਜੋ ਸਦੀਆਂ ਤੱਕ ਭਾਰਤ ਸਰਕਾਰ ਦੇ ਮੱਥੇ ਤੇ ਕਲੰਕ ਰਹੇਗਾ ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
ਵਾਹਿਗੁਰੂ ਜੀ ਮੇਹਰ ਕਰੋ ਬੋਹਰ ਹੀ ਵੱਧੀਆ ਜਾਣਕਾਰੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ਮੇਹਰ ਕਰੇ ਜੀ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਜੀ
ਪ੍ਰਣਾਮ ਸ਼ਹੀਦਾਂ ਨੂੰ।
ਅਗਲੀ ਵੀਡੀਓ ਖਾੜਕੂ ਭਾਈ ਜੁਗਰਾਜ ਸਿੰਘ ਤੂਫਾਨ ਤੇ ਬਣਾਓ❤❤❤
1985 ਦੀ ਵਿਧਾਨ ਸਭਾ ਚੋਣ ਵਿਚ ਬਿਮਲ ਕੌਰ ਖਾਲਸਾ ਪੱਕਾ ਕਲਾ ਹਲਕੇ ਤੋ ਹਾਰ ਗਏ ਸਨ।
Bhut vaddi kurbani Aa koum layi bhai Beant singh ji te bhai satwant singh ji te bhai kehar singh ji di 🙏🙏
ਮੈਨੂੰ ਲੱਗਦਾ ਕੀ ਮਾਨ ਨੈ ਇਹਨੂੰ ਅੱਗੇ ਨਹੀ ਆਉਣ ਦਿੱਤਾ 😊
ਵਧੀਆ ਜਾਣਕਾਰੀ ਵਾਲੀ ਵੀਡੀਓ ਕਰਨ ਵੀਰ
At"9:33"ਪਰ ਓਹਨਾਂ ਸਮਿਆਂ ਵਿੱਚ ਐਨੀਆਂ ਵਾਸ਼ਿੰਗ ਮਸ਼ੀਨਾਂ ਕਿੱਥੇ ਹੁੰਦੀਆਂ ਸੀ ਭਲਾ,ਇੱਥੇ ਸ਼ੱਕ ਪੈਂਦਾ ਸਰਕਾਰੀ ਪ੍ਰਸ਼ਾਸਨ ਉੱਤੇ ਕਿ ਓਹ ਖੁਦਕੁਸ਼ੀ ਨਹੀਂ ਸੀ
ਕੋਈ ਰੱਖ ਰਖਾਅ ਦਿੱਤੀ ਗਈ ਹੋਵੇਗੀ, ਹੱਲ੍ਹਕੇ ਹਾਕਮਾਂ ਵਲੋ ! ਕੈਪਸੂਲ ਤਾਂ ਕੋਈ ਓਦੋ ਖਾਂਦਾ ਜਦੋ ਕੋਈ ਵਾਰਦਾਤੀ ਪੁੱਲਸ ਘੇਰੇ ਚ ਆ ਜਾਵੇ … ਏਥ੍ਹੇ ਐਸੇ ਹਲਾਤ ਨਹੀ ਸੀ, ਇਹ ਸਰਕਾਰੀ ਦਰਬਾਰੀ ਕੱਤਲ ਸੀ !
ਓ ਸਰਕਿਆ ਉਹ ਇਕ ਸਰਕਾਰੀ ਸਿੰਘ ਦੀ ਸਿੰਘਣੀ ਸੀ ਸਤਕਾਰ ਨਾਲ ਸੋਚ ਸਮਝ ਕੇ ਕਮੇਟ ਕਰੋ ਸਹੀਦਾ ਦਾ ਸਤਕਾਰ ਕਰੋ ਸ੍ਰੀ ਗੰਗਾਨਗਰ ਰਾਜਸਥਾਨ 🙏🙏🙏🙏 ਪੰਜਾਬੀਓ ਪੰਥ ਵਲ ਨੂੰ ਚਾਲੇ ਪਾ ਦੇਓ ਜੀ
@@sjmahal5 ਬਿਲਕੁਲ ਸੱਚ ਕਿਹਾ
Right
ਵਾਹਿਗੁਰੂ ਨ ਕਾ ਖਾਲਸਾ l ਵਾਹਿਗੁਰੂ ਜੀ ਕੀ ਫਤਿਹ l
ਛੋਟੇ ਭਾਈ,, ਬਹੁਤ ਵਧੀਆ,, ਜਿਊਂਦਾ ਰਹਿ,,
ਆਪਣਾਂ ਪਤਾ ਦੱਸਣਾਂ,,
ਧੰਨਵਾਦ ਜੀ,,
ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ
Thanks for sharing this video information, Sharma Ji you are a top journalist I always watch your videos, Thank you, Wahaguru Chardikala Rekha Ji 🙏💫
ਬਿਮਲ ਬਿਮਲਾ ਖਾਲਸਾ ਭੈਣ ਜੀ ਬਹੁਤ ਵਧੀਆ ਨੇਕ ਇਨਸਾਨ ਸੀ ਮੇਰਾ ਭਰਾ ਵੀ ਰੋਪੜ ਲਾਗੇ ਡੂਮਖੇੜੀ ਮੁਕਾਬਲਾ ਬਣਾ ਕੇ ਮਾਰਿਆ ਸੀ ਦੋਵਾਂ ਜੀਆਂ ਨੂੰ ਤੇ ਇਹਨੇ ਲਾਸਟ ਵੀ ਦਵਾਈ ਸੀ ਤੇ ਸੰਸਕਾਰ ਵੀ ਕਰਵਾਇਆ ਸੀ ਉੱਥੇ ਰੋਪੜੀ ਤੇ ਉਸਦਾ ਬੱਚਾ ਵੀ ਦੋ ਹੋਇਆ ਰੋਪੜੀ ਆਮ ਕਰਕੇ ਬੱਚਾ ਦਵਾਇਆ ਸੀ ਸਾਨੂੰ ਬਹੁਤ ਵਧੀਆ ਇਨਸਾਨ ਸੀ ਭੈਣ ਸੀ
ਧੰਨ ਗੁਰੂ ਨਾਨਕ
ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ
Waheguru Ji ka khalsa waheguru Ji ki Fateh 🌷🌺🌺🌹🌼🌼🌼🌺🌷🌷🙏🏻
Hamari badi syster jindabad
🙏
Dhan ha bibi bimal kour
ਸਿਰ ਝੁਕਦਾ ਹੈ ਇਹੋ ਜ਼ਹੀ ਸ਼ੇਰਣੀ ਅੱਗੇ ਬਹੁਤ ਵਡੀ ਕੁਰਬਾਨੀ ਹੈ ਬਿਮਲ ਕੋਰ ਜੀ ਦੀ ਬੇਅੰਤ ਸਿੰਘ ਨੇ ਸਿੱਖ ਕੌਮ ਦੀ ਡਿੱਗੀ ਹੋਈ ਪੱਗ ਨੂੰ ਕੌਮ ਦੇ ਸਿਰ ਤੇ ਰੱਖਿਆ ਸੀ ਇੰਦਰਾ ਗਾਂਧੀ ਨੂੰ ਗੱਡੀ ਚਾੜ ਕੇ ਕਿਉ ਕੇ ਉਸਨੇ ਸਾਡੇ ਘਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਢੇਹਡੇਰੀ ਕੀਤਾ ਸੀ ਜਿਸ ਵਿਚ ਸਾਡੇ ਆਪਣੇ ਹੀ ਬੇਜਮਾਨ ਹੋ ਗਏ ਸੀ ਸਿਰਫ ਇਕ ਕੁਰਸੀ ਕਰਕੇ ਸੰਤ ਭਿੰਡਰਾਵਾਲੇਆ ਦੇ ਨਾਲ ਸੀ ਪਰ ਉਹ ਹੱਥ ਖੜੇ ਕਰਕੇ ਬਾਹਰ ਆਹ ਗਏ ਸੀ ਸਾਡੀ ਸਿੱਖ ਕੋਮ ਪਿੱਛੇ ਕਈ ਯੋਧਿਆਂ ਨੇ ਸਹੀਦੀਆ ਦਿਤਿਆ ਸੀ ਪਰ ਪਰ ਅੱਜ ਊਨਾ ਸਹੀਦਾ ਦੀ ਰੂਹ ਰੋਂਦੀ ਹੀਵੇਗੀ ਕਿਉ ਕੇ ਜਿਸ ਕਾਂਗਰਸ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਹਮਲਾ ਕੀਤਾ ਸੀ ਉਹ ਕਾਂਗਰਸ ਪਾਰਟੀ ਦਾ ਨਾਮ ਔਰ ਨਿਸ਼ਾਨ ਪੰਜਾਬ ਵਿਚ ਨਹੀਂ ਰਹਿਨਾ ਚਾਹੀਦਾ ਸੀ ਪਰ ਅਫ਼ਸੋਸ ਸਾਡੇ ਪੰਜਾਬੀਆਂ ਨੇ ਹਮਲਾ ਤੋ ਕੁੱਛ ਸਾਲ ਬਾਅਦ ਹੀ ਕਾਂਗਰਸ ਦਾ ਰਾਜ ਪੰਜਾਬ ਵਿੱਚ ਲਿਆ ਦਿੱਤਾ ਸੀ ਜੋ ਕੀ ਬਹੁੱਤ ਗ਼ਲਤ ਸੀ ਕੋਈ ਗ਼ਲਤੀ ਹੋਈ ਹੋਵੈ ਲਿਖਣ ਵਿੱਚ ਤਾਂ ਮਾਫ ਕਰਿਓ ਜੀ🙏
ਸਾਰਿਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਜੀ 💐
ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤੇਹ 🙏🏻
ਦੋ ਸਾਲ ਅੱਜ ਪੂਰੇ ਹੋਏ ਸਿੱਧੂ ਮੂਸੇ ਵਾਲਾ ਨੂੰ ਪੰਜਾਬ ਅਤੇ ਭਾਰਤ ਸਰਕਾਰ ਕੋਲੋਂ ਸਹੀ ਇੰਨਸਾਫ ਦਾ ਉਡੀਕ ਹੈ ... ਇਨਸਾਨੀਅਤ ਜ਼ਿੰਦਾਬਾਦ 🙏🏻
❤❤❤❤❤❤❤ ਇਨਸਾਨੀਅਤ ਜ਼ਿੰਦਾ ਬਾਦ
ਵਧੀਆ ਜਾਣਕਾਰੀ ।
ਬਾਈ ਮੈਂ ਰਾਤ ਵੀਡੀਓ ਬਣਾਈ ਜਰਨਲ ਸੁਬੇਗ ਸਿੰਘ ਤੇ ਨਵਾ ਚੈਨਲ ਸੀ ਤੇ 2 ਘੰਟੇ ਬਾਅਦ ਯੂਟਿਊਬ ਨੀ ਡਲੀਟ ਕਰਤੀ ਵੀਡੀਓ ਵੀਡੀਓ ਸੀ 1984 ਹਰਮੰਦਿਰ ਸਾਹਿਬ ਤੇ ਹਮਲੇ ਤੇ
U tube nu vi nath paouni pwegi eh sale gangu dian aouladan vichon ne te godi kute nall han
ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ ਖਵਾਰ ਹੋਇ ਸਭ ਮਿਲੇਗੇ ਬਚੇ ਸਰਨ ਜੋ ਹੋਇ ਰਾਜ ਬਿਨਾਂ ਨਹਿ ਧਰਮ ਚਲੈ ਹੈ ਧਰਮ ਬਿਨਾਂ ਸੱਭ ਦਲੈ ਮਲੈ ਹੈ ਚੂੰ ਕਾਰ ਆਜ ਹਮਾ ਹੀਲਤੇ ਦਰ ਗੁਜਸ਼ਤ ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰ ਦਸਤ ਖਾਲਿਸਤਾਨ ਜਿੰਦਾਬਾਦ 🌹🙏🏻
Waheguru ji ka khalsa Waheguru ji ki fateh
ਵਾਹਿਗੁਰੂ ਜੀ
Waheguru ji ❤
Dhan Dhan Biba Bimal Kaur Ji Khalsa
ਵਾਹਿਗੁਰੂ ਜੀ 🙏🙏
You tube te pehli baar
eni chngi jankari
Danwaad veer ❤❤❤❤❤
Good information sir thanks
Bahut bahut dhanwad mitti channel walio
ਧੰਨਵਾਦ ਜੀ ❤
❤ बहुत बहुत अच्छी जानकारी सुणी है 😢😢😢
बीबी बिमल कौर खालसा शहीद भाई बेअंत सिंह जी खालसा शहीद भाई सतबंत सिंह शहीद भाई केहर सिंह साडी सिख कौम दे हीरे जोधे जिंदाबाद
Waheguru ji
Good information🙏🙏
ਬਹੁਤ ਵੱਡੀ ਦੇਣ ਆ
❤❤🙏🙏
Sarbjeet shing Khalsa jindabad jindabad jindabad jindabad jindabad jindabad 🌷🌷🌺🌼🌹🌹🌼🌺🌺🌷🙏🏻
Bhut badhiya put
Waheguru waheguru
Dhan Dhan Bibi Bimal kaur Khalsa g
Punjab vich 1984 toh leke 1998 takk Jo Kuj Punjab ne handaya jis din is teh ik vadde level teh purri full moovi bani tah world level takk agg lag javegi or Eda hovega jrur chahe thoda Hor tym lag jave
Puratan Shaheeda dian daradnaak shaheedian nu v maat paa gaye ajj de Yodhe.
Bibi Vomal kaur baare jaankari den lai dhanwaad.
Awesome very good thanks for this report
🙏🏻 waheguru ji 🙏🏻🌹🌹❤️
Shaheed bhai beant singh ji zindabaad🎉
ਸਰਬਜੀਤ ਸਿੰਘ ਜਿੰਦਾ ਬਾਦ ਖਾਲਸਤਾਨ ਜਰੂਰੀ ਹੈ ਬਣਕੇ ਰਹੇ ਗਾ
Karan Sharma zindabad
ਗੰਨਾ ਗੰਨਾ ਗੰਨਾ ਗੰਨਾ ਗੰਨਾ ਗੰਨਾ ਗੰਨਾ ਗੰਨਾ ਗੰਨਾ ਗੰਨਾ ਗੰਨਾ ਗੰਨਾ ਗੰਨਾ ਗੰਨਾ ਗੰਨਾ ਗੰਨਾ ਗੰਨਾ ਗੰਨਾ ਗੰਨਾ ਗੰਨਾ ਗੰਨਾ ਚੋਣ ਨਿਸ਼ਾਨ ਹੈ ਸਰਬਜੀਤ ਸਿੰਘ ਮਲੋਆ ਦਾ ਭੁੱਲਿਓ ਭਰਾਵੋ ਸੋਡੇ ਤੇ ਡੋਰਾਂ ਨੇ ਫਰੀਦਕੋਟੀਓ
Dhanwaad, ik jarori te vakhra Jevan ithaas , Jo ke har sikh vaste janana jroori hai
ੴ
waheguru ji ka khalsa waheguru ji ki fteh
Wheguru ji
ਜੁਗਰਾਜ ਸਿੰਘ ਤੁਫਾਨ ਬਾਰੇ ਦੱਸੋ ਬਾਈ ਜੀ
Sahida.n de charna vich parnam
We support sarbarjit Singh Bhai ji in vote Will win 101%in Punjab 👍🌹🌷🙏🙏🙏🙏🙏🙏🙏🙏🙏🌷🌹❤♥🚩👍
ਉਹ ਸਿੱਖ ਵੀਰੋ ਇਸ ਸਮੇ ਆਪਣੀ ਜਮੀਰ ਨਾ ਮਾਰ ਜਾਇਓ ਜਿਸ ਮਹਾਨ ਯੋਧੇ ਨੇ ਆਪਣਾ ਸਾਰਾ ਪਰਿਵਾਰ ਵਾਰਤਾ ਸਾਡੀ ਡਿੱਗੀ ਹੋਈ ਪੱਗ ਸਿਰ ਉੱਤੇ ਰੱਖਣ ਲਈ ਉਹਦੇ ਪੁੱਤ ਨੂੰ ਮਾਣਤਾਨ ਨਾਲ ਜਿਤਾਦਿਉ ਨਹੀ ਤਾਂ ਦੋਗਲਿਆ ਚ ਨਾਂ ਤਾਂ ਪਹਿਲਾ ਵੀ ਖਡੂਰ ਸਾਹਿਬ ਵਾਲਿਆ ਦਾ ਤਾਂ ਆਉਦਾ ਹੀ ਆ ਬੀਬੀ ਖਾਲੜਾ ਲਈ ਜੋ ਅੱਜ ਪਛਤਾਵਾ ਕਰ ਰਹੇ ਨੇ ਸਿੱਖਾਂ ਦੀ ਨੂਮਾਦਿਗੀ ਫਿਰ ਹੀ ਹੋਉ ਜੇ ਅਸੀ ਸਿੱਖ ਸੋਚ ਦੇ ਆਪਣੇ ਲੋਕਾ ਨੂੰ ਜਿਤਾ ਕੇ ਭੇਜਾਂ ਗੇ ਬਾਕੀ ਭੁੱਲਜੋ ਇਹਨਾ ਆਪ ਝਾੜੂ ਜਾ ਅਕਾਲੀਆ ਜਾ ਕਾਗਰਸੀਆ ਨੂੰ ਜੁੱਤੀਆ ਮਾਰੋ ਇਹਨਾ ਕੰਜਰਾ ਦੇ ਇਹਨਾ ਨੇ ਹੀ ਪੰਜਾਬ ਦੇ ਇਹ ਹਾਲਾਤ ਕੀਤੇ ਹੋਏ ਨੇ
Waheguru 🙏
Wahegurji wahegurji 💖 💖 😢
ABP Vimal Kaur jindabad
Waheguru
ਤੈਨੁ ਬਿਮਲ ਕੋਰ ਖਾਲਸਾ ਨਾਲ ਨੀ ਤਕਲੀਫ ਹੈ ਠੀਕ ਹੈ ਲਵ ਮੈਰਜ ਹੈ ਸਰਬਜੀਤ ਹੋਰੀ ਖਬਰੇ ਰੁਲ ਖੁਲਕੇ ਕਿਵੇ ਪਲੇ ਦਰਬਾਰ ਸਹਿਬ ਅਟੈਕ ਵੀ ਬਾਦਲ ਦੇ ਸਰਾਰਤੀ ਦਿਮਾਗ ਦੀ ਸੋਚ ਸੀ ਬੱਚੇ ਬੁਢੇ ਬੀਬੀਆ ਬੇ ਗੁਨਾਹ ਕੋਹ ਕੋਹ ਕੇ ਬਾਦਲ ਨੇ ਮਰਵਾਏ ਅਔਰ ਬਾਦਲ ਨੁ ਫਕਰੇ ਕੋਮ ਇਨਾ ਦੇ ਚਮਚਿਆ ਨੇ ਨਾਮ ਦਿਤਾ ਕੁਤੇ ਨੁ
Waheguru ji 🙏🙏
ਉਦੋਂ ਮਸ਼ੀਨ ਨਹੀਂ ਹੁੰਦੀ ਸੀ
Good information g
Vote for sarbjit Singh ji
Good News 🙏
waheguru ji
🙏🏻🙏🏻🙏🏻❤️❤️❤️💯🙏🏻🙏🏻🙏🏻
Bibi Bimal kaur khalsa is real hero of sikh panth
Bhai Sarabjit s Khalsa zindabad ❤❤.
Parnam Shahidan nu
Wahaguru ji
Sarbjeet nu vote
⚔️✊🏿💥
Thank you
🙏🙏
Well done bai ji
Badal da hath captan da hath❤
Very sad