ਜਿਉਣ ਨਾਲੋ ਮੌਤ ਚੰਗੀ ! Jiuan Nalo Maut Changi (Ep-1)Latest Punjabi Movie 2024 !! Dhillon mansa wala

Поділитися
Вставка
  • Опубліковано 13 тра 2024
  • Jiuan Nalo Maut Changi (Ep-1)Latest Punjabi Movie 2024 !! Dhillon mansa wala
    #Dhillonmansawala #Amandhillon #dhillonfilmproduction #punjabiwebseries
    #punjabishortmovie2023
    *****************************
    CONCEPT***
    Aman Dhillon
    Ex Sub/ Chand Singh
    DIRECTOR***
    Rajveer Dhillon
    Manmohan singh
    EDITING***
    Gurkiret Dhillon
    CAMRAMAN***
    Rajveer Dhillon
    Karmpreet Samra
    ********************************
    Hi
    I am Rajveer dhillon,
    Welcome to my you tube channel,
    Dhillon mansa wala
    Cont No ☎
    8054770441
    Join 👇
    facebook page 👥
    / dhillonmansawala01
    dhillon_mansa
    Our New Short Movies Link Click Here👇
    ************************
    Dhido jai aulad (ep-13)
    • ਢਿੱਡੋ ਜਾਈ ਔਲਾਦ (ਭਾਗ-13...
    Dhido jai aulad (Ep-14)
    • ਢਿੱਡੋ ਜਾਈ ਔਲਾਦ (ਭਾਗ-14...
    Dhido Jai aulad (Ep-15)
    • ਢਿੱਡੋ ਜਾਈ ਔਲਾਦ (ਭਾਗ-15...
    Dhido Jai aulad (Ep-16)
    • ਢਿੱਡੋ ਜਾਈ ਔਲਾਦ (ਭਾਗ-16...
    Dhido Jai aulad (Ep-17)
    • ਢਿੱਡੋ ਜਾਈ ਔਲਾਦ (ਭਾਗ-17...
    Dhido jai aulad (Ep-18)
    • ਢਿੱਡੋ ਜਾਈ ਔਲਾਦ (ਭਾਗ-18...
    Dhido Jai aulad (Ep-19)
    • ਢਿੱਡੋ ਜਾਈ ਔਲਾਦ (ਭਾਗ-19...
    Dhido Jai aulad (Ep-20)
    • ਢਿੱਡੋ ਜਾਈ ਔਲਾਦ (ਭਾਗ-20...
    Dhido Jai aulad (Ep-21)
    • ਢਿੱਡੋ ਜਾਈ ਔਲਾਦ (ਭਾਗ-21...
    Dhido Jai aulad (Ep-22)
    • ਢਿੱਡੋ ਜਾਈ ਔਲਾਦ (ਭਾਗ-22...
    Dhido Jai aulad (Ep-23)
    • ਢਿੱਡੋ ਜਾਈ ਔਲਾਦ (ਭਾਗ-23...
    Dhido jai aulad (Ep-24)
    • ਢਿੱਡੋ ਜਾਈ ਔਲਾਦ (ਭਾਗ-24...
    Dhido Jai aulad (Ep-25)
    • ਢਿੱਡੋ ਜਾਈ ਔਲਾਦ (ਭਾਗ-25...
    Dhido jai aulad (Ep-26)
    • ਢਿੱਡੋ ਜਾਈ ਔਲਾਦ (ਭਾਗ-26...
    Dhido jai aulad (Ep-27)
    • ਢਿੱਡੋ ਜਾਈ ਔਲਾਦ (ਭਾਗ-27...
    Dhido Jai aulad (Ep-28)
    • ਢਿੱਡੋ ਜਾਈ ਔਲਾਦ (ਆਖਰੀ ਭ...
    Do Not Re-Uplode Our Content We Are Rigid Taking Action
    Credit Copyright Holder - Dhillon mansa wala
    Regt No 5100015
    Thank you🙏🙏🙏
  • Розваги

КОМЕНТАРІ • 338

  • @navdeeppawan5832
    @navdeeppawan5832 26 днів тому +26

    ਅਮੀਰਾਂ ਨੂੰ ਪੈਸੇ ਦਾ ਘੁਮੰਡ ਹੁੰਦਾ ਪੈਸਾ ਹੀ ਸਭ ਕੁਝ ਆ ਪਰ ਗਰੀਬ ਬੰਦੇ ਲਈ ਰਿਸ਼ਤੇ ਜ਼ਰੂਰੀ ਆ ਗਰੀਬਾ ਦੀ ਮਜਬੂਰੀ ਦਾ ਫਾਇਦਾ ਚੁੱਕਣਾ ਕੰਮ ਆ ਲੋਕਾਂ ਦਾ ਬਹੁਤ ਵਧੀਆ ਵੀਡੀਓ ਦੀਦੀ ਰੱਬ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ ❤❤❤❤❤

  • @user-hx4zy3mv7i
    @user-hx4zy3mv7i 26 днів тому +6

    ਇਹ ਵੀ ਕੋਈ ਮਜਬੂਰੀ, ਜਿਹੜਾ ਤੁਹਾਡੀਆਂ ਗੱਲਾਂ ਸੁਣ ਰਹੀ ਐਂ ਇਹ ਦਿਨ ਹਮੇਸ਼ਾ ਨਹੀਂ ਰਹਿਣੇ,ਮਿਹਨਤ ਕਸ ਲੋਕ ਬੜਾ ਜਲਦੀ ਆਪਣਾ ਸਮਾਂ ਬਦਲ ਲੈਂਦੇ ਨੇ ਵਾਹਿਗੁਰੂ ਜੀ 🙏🌹🌹🌹🌹🌹😊

  • @kirnpalrai1537
    @kirnpalrai1537 26 днів тому +10

    ਗ਼ਰੀਬੀ ਨਾਂ ਕਿਸੇ ਤੇ ਆਵੇ ਵਹਿਗੁਰੂ ਜੀ

  • @neetugold6136
    @neetugold6136 25 днів тому +3

    ਸਾਡੇ ਬਚਪਨ ਵਿੱਚ ਇਹੋ ਜਿਹੇ ਘਰ ਤੇ ਇਹੋ ਜਿਹੇ ਲੋਕ ਬਹੁਤ ਮਿਲ ਜਾਂਦੇ ਸੀ।ਪਰ ਹੁਣ ਤਾਂ ਮਾਹੌਲ ਬਦਲ ਗਏ ਨੇ।

  • @gurvinderkullar5431
    @gurvinderkullar5431 26 днів тому +28

    ਬੁੱਢੀ ਦਾ ਰੋਲ ਤਾਂ ਚਰਨੋ ਤੇ ਕਾਕੇ ਨੂੰ ਜਚਦਾ ਹੈ ਪਰੀਤ ਨੂੰ ਬੁੱਢੀ ਦਾ ਰੋਲ ਜਚਦਾ ਨਹੀਂ ਬਾਕੀ ਤਿੰਨੇ ਜੋੜੀਆਂ ਵਧੀਆ ਜਚਦੀਆ ਹਨ ਵੀਡੀਓ ਦੀ ਸਟਾਟਿਗ ਬਹੁਤ ਵਧੀਆ ਹੈ❤❤

  • @JaspalKaur-ts5xz
    @JaspalKaur-ts5xz 26 днів тому +10

    ਅਮਨ, ਧੀਏ,ਸੱਭ, ਬੜਾ,ਰੋਗ, ਗਰੀਬੀ, ਅਮਨ ਧੀਏ ਰੱਬ, ਤੇ, ਭਰੋਸਾ, ਰੱਖ, ਤੇਰੀ, ਵੀ, ਰੱਬ, ਜ਼ਰੂਰ, ਸੁਣੇਗਾ

  • @satnamkaur2435
    @satnamkaur2435 26 днів тому +18

    ਵਡਿਆ ਘਰਾਂ ਦੇ ਵੱਡੇ ਚੋਚਲੇ
    ਆਵਦੇ ਹੱਥ ਦੁਖਦੇ ਐ, ਥੋੜਾ ਬਹੁਤ ਕੰਮ ਕਰਨ ਨਾਲ

  • @karamjeetsidhu3761
    @karamjeetsidhu3761 25 днів тому +3

    ਕਾਕੇ ਬਾਈ ਨੁੰ ਲੇਕੇ ਆੳ

  • @harpreetsaini1214
    @harpreetsaini1214 26 днів тому +6

    Buhat sunni video g sahi gal a g garibi buhat vahdi mazhbori ban jahndi je gahribi dinda te dukh na deve 😢❤

  • @sarbjitkaur9202
    @sarbjitkaur9202 25 днів тому +3

    ਬਹੁਤ ਵਧੀਆ ਜੀ ਗਰੀਬੀ ਨਾ ਕਿਸੇ ਤੇ ਨਾ ਆਵੇ ਵਾਹਿਗੁਰੂ ਜੀ 🙏🙏

  • @harwinderkaur6468
    @harwinderkaur6468 25 днів тому +3

    ਬਹੁਤ ਹੀ ਵਧੀਆ ਵੀਡੀਓ ਪੁੱਤ ਅਮਨ ਰਾਜ ਰੱਬ ਗਰੀਬੀ ਨਾ ਦੇਵੇ ਕਿਸੇ ਨੂੰ ਧਨਵਾਦ ਪੁੱਤਰ ਲਹਿਰਾਂ ਗਾਗਾ ਤੋ ਬੇਬੇ ਭੰਗੂ

  • @KuljeetKaur-vn1dj
    @KuljeetKaur-vn1dj 26 днів тому +4

    ਤੁਹਾਡੀ ਵੀਡਿਓਜ਼ ਬੋਹਤ ਵਧੀਆ ਹੁੰਦੀਆ ਨੇ..god bless uhh.. watching from canada ❤️🇨🇦

  • @pritpalsingh7996
    @pritpalsingh7996 25 днів тому +5

    ਜਿੰਨੇ ਟਾਇਮ ਉਨ੍ਹਾਂ ਨੂੰ ਉਡੀਕ ਦੇ ਤੁਸੀਂ ਆਪ ਕਰ ਲੋ ਰੱਬ ਨੇ ਦੋ ਹੱਥ ਦਿੱਤੇ ਨੇ ਉਹ ਕਿੰਨੇ ਘਰਾ ਦਾ ਕੰਮ ਕਰਦੀਆਂ ਨੇ ਤੁਸੀਂ ਆਪਣੇ ਆਪਣੇ ਕੰਮ ਕਰ ਲੋ

  • @paramjeetkaur4230
    @paramjeetkaur4230 26 днів тому +5

    ਵਾਹਿਗੁਰੂ ਕਰੇ ਅੰਜਲੀ ਤੇ ਸੋਨੀਆਂ ਨੂੰ ਦੋਹਾਂ ਨੂੰ ਤੲਆ ਚੜੇ ਇਨਾਂ ਨੂੰ ਪੈਸੇ ਦਾ ਘਮੰਡ ਬੜਾ ਕੋਈ ਹੋਗੀ ਨਾਂ ਐਸੀ ਵੈਸੀ ਬਿਮਾਰੀ ਤੇ ਥੋਡੀਆਂ ਵੀ ਜੁੱਲੀਆਂ ਵਿਕ ਜਾਣਗੀਆਂ

  • @Reeta_Rani__
    @Reeta_Rani__ 25 днів тому +6

    ਚਰਨੋ ਭੈਣ ਕਿੱਧਰ ਗਈ ਨਲੇ ਕਾਕਾ ਵੀਰਾ ਕਿੱਧਰ ਗਿਆ ਵੀਡੀਓ ਵਿੱਚ ਆਏ ਨੇ

  • @user-re2hf7fm4t
    @user-re2hf7fm4t 26 днів тому +3

    ਤੁਹਾਡੀਆਂ ਸਾਰੀਆਂ ਵੀਡੀਓ ਇੱਕ ਤੋਂ ਇੱਕ ਵੱਧ ਕੇ ਹੁੰਦੀਆਂ ਨੇ
    ਵਾਹਿਗੁਰੂ ਸਾਰੀ ਟੀਮ ਨੂੰ ਤਰੱਕੀਆਂ ਬਖਸ਼ੇ ❤❤❤❤

  • @user-wx5ru9jg4d
    @user-wx5ru9jg4d 24 дні тому +1

    ਦੀਦੀ ਤਹੁਡੀ ਵੀਡੀਓ ਬਹੁਤ ਸੋਹਣੀ ਹੁੰਦੀ ਏ very nice story God bless you harpreet Kaur sandoha

  • @user-wm5hg5sg4e
    @user-wm5hg5sg4e 26 днів тому +6

    ਅਮਨ ਜੀ ਤੁਹਾਡਾ ਨਵਾ ਵੀਡੀਓ ਦੇਖ ਕੇ ਬਹੁਤ ਖੁਸ਼ੀ ਹੁੰਦੀ ਆ ਕਿਉ ਕੇ ਬਹੁਤ ਸੋਹਣੇ ਹੁੰਦੇ ਆ

  • @SimranSingh-zx4wj
    @SimranSingh-zx4wj 26 днів тому +8

    ਬਹੁਤ ਵਧੀਆ ਵੀਡਿਉ ਵਾਹਿਗੁਰੂ ਜੀ ਤੁਹਾਡੇ ਪਰਿਵਾਰ ਤੇ ਟੀਮ ਉੱਤੇ ਮੇਹਰ ਭਰਿਆ ਹੱਥ ਰੱਖੇ ਤੰਦਰੁਸਤੀਆ ਬਖਸ਼ੇ ਤੱਕੀਆਂ ਬਖਸ਼ੇ ਹਰ ਘਰ ਪਰਿਵਾਰ ਵਿੱਚ ਸੁੱਖ ਰੱਖੇ ਵਾਹਿਗੁਰੂ ਜੀ ਕਦੇ ਵੀ ਕਿਸੇ ਉੱਤੇ ਗਰੀਬੀ ਨਾ ਆਵੇ

  • @user-bq2kp3bp7h
    @user-bq2kp3bp7h 26 днів тому +7

    ਬਹੁਤ ਹੀ ਵਧੀਆ ਵੀਡੀਓ ਹੈ ਜੀ 🎉🎉

  • @msf5937
    @msf5937 26 днів тому +3

    ਸਾਰੇ ਪਰਿਵਾਰ ਦਾ ਬਹੁਤ ਧੰਨਵਾਦ ਪ੍ਰਮਾਤਮਾ ਸਾਰੀ ਟੀਮ ਨੂੰ ਤਰੱਕੀਆਂ ਬਖਸ਼ੇ ਜੇ ਬੰਤ ਹੁੰਦ ਤਾ ਪ੍ਰੀਤੋ ਨੂੰ ਸਾਇਕਲ ਤੇ ਦੋਨਾਂ ਪਾਸੇ ਲੱਤਾ ਕਰਕੇ ਬਿਠਾਉਂਦਾ ਬਹੁਤ ਧੰਨਵਾਦ ਰਾਜ ਸਿੱਧੂ ਫਾਜ਼ਿਲਕਾ

  • @gurwinderbrar189
    @gurwinderbrar189 26 днів тому +18

    ਸੱਚੀ ਗਰੀਬੀ ਬਹੁਤ ਵੱਡਾ ਸਰਾਪ ਆ ,, ਪੈਸੇ ਵਾਲੇ ਲਈ ਗਰੀਬ ਲੋਕ ਮਜ਼ਾਕ ਬਣ ਜਾਂਦੇ ਆ,, ਪਰ ਰੱਬ ਕੋਲੋ ਡਰਨਾ ਚਾਹੀਦਾ ਓਹ ਕਦੋਂ ਵੀ ਪਾਸਾ ਪਲਟ ਦਿੰਦਾ,, ਬਹੁਤ ਹੀ ਵਧੀਆ ਵੀਡਿਓ ਜੀ ❤❤❤❤

  • @GurinderSingh-ow5wl
    @GurinderSingh-ow5wl 26 днів тому +3

    WAHEGURU JI .

  • @jasprit440
    @jasprit440 26 днів тому +10

    New Story New Concept❤

  • @amanjotkaurkhan8672
    @amanjotkaurkhan8672 24 дні тому +1

    Very nice nice nice video Aman di

  • @BachitarKammonke5911
    @BachitarKammonke5911 26 днів тому +14

    ਬਾਪੂ ਜੀ ਤੇ ਬੀਬੀ ਜੀ ਤੋਂ ਬਿਨਾ ਸਟੋਰੀ ਅਧੂਰੀ ਵਾ ਅਗਲੇ ਭਾਗ ਵਿੱਚ ਜਰੂਰ ਲਿਉ

  • @RaniRani-kc1nq
    @RaniRani-kc1nq 26 днів тому +4

    ਆ ਭੈਣੇ ਪੁਰਾਣੇ ਦਿਨ ਯਾਦ ਕਰਾਤੇ

  • @mandeepmann8730
    @mandeepmann8730 26 днів тому +2

    New story aman didi very nice ji, ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ ਰੱਖੇ ਜੀ ਸਾਰਿਆਂ ਨੂੰ 👍👍👍👍👌👌👌💞💞

  • @AmrikSingh-hx3cf
    @AmrikSingh-hx3cf 26 днів тому +2

    ❤❤❤❤❤ ਬਹੁਤ ਵਧੀਆ ਵੀਡੀਓ ਜੀ॥ਵਾਹਿਗੁਰੂ ਚੜਦੀ ਰਲਾ ਵਿੱਚ ਰੱਖੇ॥

  • @MandeepKaur-nc5dm
    @MandeepKaur-nc5dm 26 днів тому +4

    Bahut Vidya story aa g Aman dii God bless you parmatma Tarki bakshe Mandeep Kaur Patiala 🎉🎉🎉🎉

  • @user-mj3vx1gy1s
    @user-mj3vx1gy1s 24 дні тому +2

    ਵਾਹਿਗੁਰੂ ਵਾਹਿਗੁਰੂ ਪ੍ਰਮਾਤਮਾ ਮੇਹਰ ਕਰੇ

  • @SimranKaur-xp8xy
    @SimranKaur-xp8xy 15 днів тому +1

    Very nice god bless you team members 🙏🙏

  • @tejindersingh9676
    @tejindersingh9676 26 днів тому +5

    Verry nice Stori waheguru mehar kre❤💞🙏🏼💗🌼

  • @HarishKumar-cl6sy
    @HarishKumar-cl6sy 26 днів тому +3

    Preet nu es trh de rol deya kro. Bahut vadia lgde aa. Nale ghtt boldi aa..

  • @waheguru0078
    @waheguru0078 26 днів тому +5

    ਬੜਾ ਸੋਹਣਾ ਕੰਮ ਪੇਸ਼ ਕਰ ਰਹੇ ਹੋ। ਪ੍ਰਮਾਤਮਾ ਮੇਹਰ ਬਣਾਈ ਰੱਖੇ। ਮੇਰੇ ਭਰਾ ਅਤੇ ਅਮਨ ਭੈਣ ਨੂੰ ਵੱਡੇ ਪਰਦੇ ਕੰਮ ਜ਼ਰੂਰ ਮਿਲੇ। ਵਾਹਿਗੁਰੂ ਮੇਹਰ ਬਣਾਈ ਰੱਖੇ

  • @kulwinderkaur3576
    @kulwinderkaur3576 26 днів тому +3

    Video bhout badhiya lagi Waheguru ji sari teem nu bhout bhout tarakian bakshn 🙏🙏🙏🙏

  • @kahlon899
    @kahlon899 26 днів тому +2

    ਵਾਹ ਰਾਜ ਵੀਰ ਅੱਜ ਤਾਂ ਪਹਿਲਾਂ ਆਲ਼ੀਆਂ ਵਿਡੀਉ ਵਾਲੀ location ਤੇ ਵਿਡੀਉ ਬਣਾਈ ਬਹੁਤ ਵਧੀਆ ਲੱਗਾ👍👍👍

  • @user-dj5wo8rh3l
    @user-dj5wo8rh3l 23 дні тому

    Bahut vadia story aa g Aman didi god bless you all family members parmatma tarki bakshe🎉🎉🎉❤❤❤❤❤❤❤❤❤❤❤❤❤❤

  • @user-ur8kx6nr5y
    @user-ur8kx6nr5y 26 днів тому +7

    ਕਿਸੇ ਦਾ ਜੀਅ ਕਰਦਾ ਮੰਗਣ ਨੂੰ ਬਹੁਤ ਆਉਖਾ ਗਰੀਬ ਨਾਂ ਹੋਵੇ ਕੋਈ

  • @BalbirSingh-ji6vv
    @BalbirSingh-ji6vv 26 днів тому +3

    ਕਿਸੇ ਦੀ ਗ਼ਰੀਬੀ ਦਾ ਮਜ਼ਾਕ ਨਹੀਂ ਉਡਾਈਦਾ,
    ਦਿੰਦਾ ਹੈ ਜੋਂ ਰੱਬ ਉਹਦਾ ਸ਼ੁਕਰ ਮਨਾਈਦਾ।

    • @kamaljeetsingh9405
      @kamaljeetsingh9405 26 днів тому

      Greebi d mjk lok gat rishteder bhut krde nai sade tai beet rhi pta sanu koi nhi saath dendA ghr auna jna v chd dende nai rishteder 😢

  • @babybansal7679
    @babybansal7679 26 днів тому +3

    God bless you all team members

  • @baljitsingh4854
    @baljitsingh4854 26 днів тому +4

    Raj bai and Aman ji ek request wa kaka bai ty usdi wife nalo team nu alag na kario paisa ta auda janda rahda wa par hun tuhadi team ek number wa eho ji team fir ne banni tuhanu bahut mahnit karni pani wa asi pahla Harjit bai de acting be dhakhi a jadho lovepreet guman nal kam karda c bolda be ruk ruk c hun esdi acting ch Jamin asman dha fark hy hun kisay nu gal ne aun dinda Harjit bai di acting hun asi sare like karday ha avhi de buday vali acting be ba kmal hy par us bare tuhanu request nahi karday keu k sanu lagda oh kuj fukra ja lagda ta tusi us nu team cho bahar kita par kaka ty charno ta nice person emandar lagday hun ji tuhadia videos de wait kar dy rahi da God bless you (from USA 🇺🇸

    • @amandhillon
      @amandhillon 25 днів тому

      O ta auon gye ji Ona nu km c ji ta karke ni aye ji

  • @ParamjitKaur-wc2ot
    @ParamjitKaur-wc2ot 26 днів тому +2

    ❤very heart touching story I was crying lot .waheguru ji Maher Karo sab te.thankyou Dhillon family very very good story .this is life .waheguru knows everything .stay happy and blessed all the team thanks .pammi new york

  • @AmritpalSingh-vt9sy
    @AmritpalSingh-vt9sy 26 днів тому +3

    ਬਹੁਤ ਵਧੀਆ ਵੀਡੀਓ ਅਮਨ ਦੀਦੀ ਜੀ ❤❤

  • @Somasoma-gf2fz
    @Somasoma-gf2fz 24 дні тому +1

    Very nice video

  • @PreetMandahar
    @PreetMandahar 25 днів тому +2

    Mare Hoye jajabaat nal di lgdi story ..... waiting for next part

  • @PreetMandahar
    @PreetMandahar 25 днів тому +1

    Nice video 😊😊

  • @SimranSingh-zx4wj
    @SimranSingh-zx4wj 26 днів тому +12

    ਵੀਡਿਉ ਦਾ ਨਾਮ ਬਹੁਤ ਵਧੀਆ ਜਿਉਣ ਨਾਲੋਂ ਮੌਤ ਚੰਗੀ ਅਮਨ ਦੀਦੀ ਅਸੀਂ ਤਾਂ ਜਿਉਂਦੇ ਜੀ ਹੀ ਮਰੇ ਹੋਏ ਹਾਂ ਕਿਉਂਕਿ ਸਾਡੇ ਦੋ ਬੇਟੇ ਸੀ ਦੋਵੇਂ ਮਰ ਗਏ ਉਸ ਬਾਅਦ ਅਸੀਂ ਔਲਾਦ ਨੂੰ ਤਰਸ ਰਹੇ ਹਾਂ ਜੇਕਰ ਅਸੀਂ ਕਿਸੇ ਨੂੰ ਕਹਿੰਦੇ ਹਾਂ ਕਿ ਸਾਨੂੰ ਬੱਚੇ ਗੋਦ ਦੇ ਦਵੋ ਤਾਂ ਲੋਕੀ ਲੱਖ ਦੋ ਲੱਖ ਤਿਨ ਲੱਖ ਇਦਾਂ ਪੈਸੇ ਮੰਗਦੇ ਨੇ ਅਸੀਂ ਤਾਂ ਇੰਨੇ ਅਮੀਰ ਵੀ ਨਹੀਂ ਕਿ ਇਨੇ ਪੈਸੇ ਦੇ ਸਕੀਏ ਬਹੁਤ ਬੁਰਾ ਹਾਲ ਹੈ

  • @boharsingh7725
    @boharsingh7725 26 днів тому +3

    ਬਹੁਤ ਹੀ ਵਧੀਆ ਵੀਡੀਓ ਬਾਈ
    👍👍👍👍👍
    ✌️✌️✌️✌️✌️

  • @arshchahal1854
    @arshchahal1854 26 днів тому +1

    ਬਹੁਤ ਵਧੀਆ ਵੀਡੀਓ ਅਮਨਭੈਣ ਤੇ ਰਾਜ ਬਾਈ

  • @kulvirgill5881
    @kulvirgill5881 26 днів тому +1

    Very very nice story 👌 parmatma chadhadi kala vich Rakhe sari team nu 👍

  • @AmandeepSingh-bu4wn
    @AmandeepSingh-bu4wn 24 дні тому

    ਬਹੁਤ ਵਧੀਆ ਵੀਡੀਓ ਜੀ

  • @kaursukhidhillon9272
    @kaursukhidhillon9272 11 днів тому

    ਬਹੁਤ ਵਧੀਆ ਵੀਡੀਓ ਅਮਨ ਦੀਦੀ 🙏🙏🙏

  • @sukhnandanromana1011
    @sukhnandanromana1011 25 днів тому +1

    Bahut hi Soni story hai Ramayan didi Rajveer bahut bahut dhanyvad

  • @Veerpalbrar0
    @Veerpalbrar0 26 днів тому +3

    ਚਰਨੋ ਬੀਬੀ ਤੇ ਕਾਕਾ ਬਾਪੂ ਕਿਉ ਨਹੀਂ ਆਏ ਵੀਡਿਓ ਚੂ ਮਿਸ ਯੂ ਬਾਕੀ ਵੀਡਿਓ ਬਹੁਤ ਸੋਣੀ ਅਮਨ

  • @lahoriyesardar3048
    @lahoriyesardar3048 24 дні тому

    Bohat sohni video ji waheguru mehar kre saari team te❤

  • @ManjitKaur-bf2jw
    @ManjitKaur-bf2jw 26 днів тому +1

    ਬਹੁਤ ਮਿਹਨਤ ਕਰਦੇ ਹੋ ਅਮਨ ਰਾਜ ਤੁਸੀ ਵੀਡਿਓ ਬਨਾਉਣ ਲ਼ਈ❤💘💓💖 ਤੋ ਧੰਨਵਾਦ

  • @user-ct3nm9qz2p
    @user-ct3nm9qz2p 26 днів тому +2

    ਬਹੁਤ ਵਧੀਆ ਵੀਡੀਓ ਹੈ ਮੈਂ ਤਾਂ ਹਰ ਰੋਜ਼ ਫੋਨ ਚਿਕ ਕਰਦੀ ਰਹਿੰਦੀ ਅਮਨ੍ਹ ਨੇ ਕੋਈ ਨਵੀਂ ਵੀਡੀਓ ਪਾਈ ਹੈ

  • @SimranSingh-zx4wj
    @SimranSingh-zx4wj 26 днів тому +6

    ਅਮਨ ਦੀਦੀ ਮੈਂ ਤੇ ਹਮੇਸ਼ਾ ਤੁਹਾਡੀ ਵੀਡੀਓ ਉਡੀਕਦੀ ਰਹਿੰਦੀ ਹਾਂ ਕਿ ਕਦੋਂ ਮੇਰੀ ਭੈਣ ਦੀ ਵੀਡੀਓ ਆਵੇ ਸੰਗਰਾਂਦ ਦਾ ਮਹੀਨਾ ਹੈ ਵਾਹਿਗੁਰੂ ਜੀ ਸਭ ਉੱਤੇ ਮੇਹਰ ਭਰਿਆ ਹੱਥ ਹਰ ਘਰ ਵਿੱਚ ਸੁੱਖ ਰੱਖੇ

  • @jasmeetkaur4051
    @jasmeetkaur4051 24 дні тому

    Bahut vadia story

  • @InderjitSingh-xw9po
    @InderjitSingh-xw9po 26 днів тому +1

    Nice g ❤

  • @user-yu9ql5wc5m
    @user-yu9ql5wc5m 26 днів тому +1

    ਬਹੁਤ ਹੀ ਵਧੀਆ ਵੀਡੀੳ ਆ ਜੀ

  • @RanjitSohi-cv7cd
    @RanjitSohi-cv7cd 18 днів тому

    ਰਣਜੀਤ ਕੌਰ ਸੋਹੀ ਬਰਨਾਲਾ ਬਹੁਤ ਬਹੁਤ ਧੰਨਵਾਦ

  • @babybansal7679
    @babybansal7679 26 днів тому +2

    Bhut vadia video aa nest video jaldi to jaldi aawaye

  • @jaspreetsingh-jo6bz
    @jaspreetsingh-jo6bz 26 днів тому +1

    Bahut hi Vadia video ji ❤❤🎉🎉

  • @Reeta_Rani__
    @Reeta_Rani__ 26 днів тому +3

    ਇਹ ਤਾਂ ਪਤਾ ਨਹੀਂ ਹੁੰਦਾ ਭੈਣੇ ਰੱਬ ਕਿਹੜਿਆ ਰੰਗਾਂ ਵਿੱਚ ਰਾਜੀ ਹ ਗਰੀਬੀ ਅਮੀਰੀ ਤਾਂ ਕਿਸੇ ਦੀਆਂ ਸਕੀਆਂ ਨੀ

  • @gagandeepkaur-ll4hg
    @gagandeepkaur-ll4hg 26 днів тому +1

    Buth vadia video a aman ਦੀਦੀ ji wmk ❤❤❤

  • @user-ht4ps3cf9f
    @user-ht4ps3cf9f 24 дні тому +1

    ਅੰਜਲੀ ਅਤੇ ਸੌਨੀਆ ਕਿਵੇਂ ਕਾ ਕਾ ਕਰਦੀਆਂ ਨੇ😂😂😂

  • @harpreetsinghsra7253
    @harpreetsinghsra7253 26 днів тому +1

    ਬਹੁਤ ਵਧੀਆ ਵੀਡਿਓ

  • @jsa-bb2mf
    @jsa-bb2mf 26 днів тому +2

    Vary vary nice video aman di

  • @sukhdeepsidhu2342
    @sukhdeepsidhu2342 26 днів тому +1

    Very nice story, Rajveer Dhillon veer, Aman dhillon sister ji 🎉 🌸💐🌷🌹

  • @navdeeppawan5832
    @navdeeppawan5832 26 днів тому +78

    ਸਭ ਤੋਂ ਭੇੜਾਂ ਰੋਗ ਤਾਂ ਗਰੀਬੀ ਆ ਰੱਬ ਕਿਸੇ ਨੂੰ ਨਾ ਗਰੀਬੀ ਦੇਵੇ ਬਿਮਾਰੀਆਂ ਵੀ ਗਰੀਬ ਨੂੰ ਲੱਗਦੀਆਂ

    • @waheguru0078
      @waheguru0078 26 днів тому +4

      Ryt

    • @KuldeepKaur-bc6qt
      @KuldeepKaur-bc6qt 26 днів тому +1

      ਊਊਊਊਊਊਊਊਊਊਊਊਊਊਊਊਊਊਊਊਊਊਊਊਊਊਊਊਊਊਊਊਊਊਊਊਊਊਊਊਊਊਊਊਊਊਊਊਊਊਊਊਊਊਊਊਊਊਊਊਊਊਊਊਊਊ

    • @karmjitsingh6206
      @karmjitsingh6206 26 днів тому

      ❤❤❤❤❤❤❤❤❤

  • @SukhwinderSingh-nk4wn
    @SukhwinderSingh-nk4wn 26 днів тому +1

    Bhut wadia video hundian

  • @user-zm8tz5ke2g
    @user-zm8tz5ke2g 21 день тому

    Veery nice vedio

  • @harseesjawanda4893
    @harseesjawanda4893 25 днів тому

    Very nice video g 👌👌👌👌👌👌👌👌👌👌

  • @ninderpal8873
    @ninderpal8873 24 дні тому

    Very nice viedo ji🎉🎉❤❤

  • @palwinderkaur5461
    @palwinderkaur5461 26 днів тому

    Heart touching story

  • @gurjeetk4524
    @gurjeetk4524 26 днів тому +1

    ਵੈਰੀ ਨਾਈਸ ਨਾਈਸ ਵੀਡੀਓ ਵੀਰ ਜੀ❤❤

  • @sukhdeepkaur7989
    @sukhdeepkaur7989 26 днів тому +2

    Eh ta pehli kamwali ae jo tuhadiya gallan sundi aenahi ta ajj ta koi nai sunda .Anjali te Sonia hankariya jananiya ne

  • @user-ly5gl2to1i
    @user-ly5gl2to1i 26 днів тому +1

    ਬਹੁਤ ਵਧੀਆ ਵੀਡੀਓ ਅਮਨ ਦੀਦੀ 👍👍👍👍👍👌👌👌👌👌

  • @JaspalSingh-ke6gg
    @JaspalSingh-ke6gg 24 дні тому

    Raj 22 ji vary 2 nice video

  • @gaganbilling5152
    @gaganbilling5152 26 днів тому +2

    Very nice video ji 👍

  • @roborobo4221
    @roborobo4221 26 днів тому +1

    Aman didi varu nice

  • @user-qc5md1yo6c
    @user-qc5md1yo6c 23 дні тому

    new nice video ❤❤❤❤

  • @user-en4no9vu4l
    @user-en4no9vu4l 26 днів тому

    Very nice bedio god bless you all teem ❤❤❤❤❤❤

  • @iqbalsran7866
    @iqbalsran7866 25 днів тому +1

    Very Very nice video but ameeri gareebi rab dae rang hai but koi sick bamarie na hoa God bless you all teams ❤

  • @BalrajSingh-uy4um
    @BalrajSingh-uy4um 26 днів тому

    Nic story aman dhillon ji good 👍 ❤❤

  • @sarbansingh4422
    @sarbansingh4422 24 дні тому +1

    ਮੈਂ ਤਾਂ ਰੱਬ ਅੱਗੇ ਅਰਦਾਸ ਕਰਦਾ ਵੀ ਜਿਨੀਆਂ ਦੇਸ਼ ਦੀਆਂ ਬਿਮਾਰੀਆਂ ਅੰਜਲੀ ਨੂੰ ਤੇ ਸੋਨੇ ਨੂੰ ਲੱਗ ਜਾਣ ਕਿਉਂਕਿ ਚਲਦੇ ਨਾਟਕ ਸੀਲ ਨਹੀਂ ਬਣਾਉਂਦੀਆਂ ਤੇ ਫਿਰ ਬਿਠਾਇਆ

  • @mahekbhatti4229
    @mahekbhatti4229 26 днів тому +3

    ❤❤😊😊

  • @davinderdhillon7116
    @davinderdhillon7116 25 днів тому

    ❤❤❤❤ very nice❤❤❤

  • @binderdhumi1232
    @binderdhumi1232 25 днів тому

    Very nice❤❤❤❤❤❤❤

  • @PrinceSingh-mm5xz
    @PrinceSingh-mm5xz 25 днів тому

    Very nice video ❤❤❤

  • @user-dm4mm2sr4o
    @user-dm4mm2sr4o 25 днів тому

    Veryniesviddo❤❤kitan🎉🎉!

  • @ManjitKaur-qw4fk
    @ManjitKaur-qw4fk 26 днів тому

    Love your video aman diii ❤❤❤❤❤

  • @ramandeepkaur7769
    @ramandeepkaur7769 26 днів тому +1

    ਬਹੁਤ ਵਧੀਆ ਵੀਡੀਓ ਬਣਾਈ ਆ ਭੈਣੇ

  • @Harshnoor-zi7jj
    @Harshnoor-zi7jj 22 дні тому

    Nice

  • @manjindersingh1822
    @manjindersingh1822 25 днів тому

    Very nice video ji waheguru bless u all team members ji

  • @daljitkaur353
    @daljitkaur353 26 днів тому

    Very nice story am👌👍❤️❤️❤️💯❤️an ji❤❤❤❤❤❤

  • @gagguatla-sg7iv
    @gagguatla-sg7iv 24 дні тому

    Nyc didi ji

  • @babybansal7679
    @babybansal7679 26 днів тому +1

    Good job