Congratulations ji sari family nu. Your baby is so cute . I want to give him big hug. Parmatma sab dian jholin bhar dwe. Bettian ja beta parmatma sab di jholi bhre. Kise d b jholi khali na hove.
Didi g ma tuhade video vakh k hasdy c par ajj mno tuhada dard masons keta mera kiny bar akha bar geya rab lambi oumr Baksy put no baki suk di didi di v sun lao jaldi wahegru ne
Mere vivah toh 12 saal baad beta hoyia.3 betiyn hoyin phr 4war c section hoyia te sukhbaaz hoyia.me path krdi krdi atma royi c k waheguru me kde test ni krayia.tu Jo Dita me jholi pwa liya.waheguru hun is wr pls putt de diyo.baba deep singh g ne kirpa kiti.waheguru sbb nu beta beti dye.🙏🙏
Meri marriage nu v 7saal Ho gye NE menu bahut tension rehendi aa. Mere shore privar wale v menu bahut mehene marde aa. Menu v Nikki Nikki gl Te Rona aa janda aa. Plz plz plz mere waste v pray kro ta jo meri tuhadia duwava nal meri godh hari ho have🙏🙏🙏🙏🙏🙏🙏
Didi menu te Tuhadi video vekh ke Ron I jada ae Mi te bhut roi ae mere vi beta 3 saal bad hoya ae Mere bete da na vi Gurniwaz ae Mi sarbjeet kaur bajwa Amritsar to
Didi ma tuhdi videos dakhdi aaa menu boht vdiya lgdiya..... Mare apne koi brother ne h..... Mare ekk baby girl h 5years diiii.... Maa hun ekk hor bcha mngdi aa pata raab kdo sunuga pawe raab kudi dydy koi gal ne..Prrr ma munda chandi aaa kiii onde ch he ma apne pra labb lugi.... Loki boht gla krde aa... Khud apne rishtedaar boht glaa sunade aa... Kiiii mare ghar munda ne kudi h ta ma ona dy munde toh sarrdi aaaa..... Aaj tuhadi story sunn ke boht he maan bhrya......
@@varindersoniasaini9934 pathankot vich m.c.kumar hospital hai.meri pua ji sab doctors ne jwab de dita si .othe medicind nal onna de 7 year baad beta hoyra
Meri marriage nu 13 saal ho gye ne meriya 2 betiya ne meri vdi beti 12 saal di meri ne ardaas karni baba ji menu veera deyo ji gruduare jana bout ardaas karni fir 9 saal meri beti hoyi meri beti kahdi meri vdi kahdi menu baba ji veer kyo nai asi Tmaan karna c hun sade ghar koi nai aaye ga fir asi onu chup kraya onu samj h hun kai ron lag jadi menu veera kdo milega meri ardaas karya rab meriya betiya nu veer dve didi di gal shi looki bouth glla karde ne ji te sab da karda rab onu putt te bhna nu veer dve🙏🏻
ਤੁਹਾਡੀ ਦੋ ਪੁੱਤਰਾਂ ਦੀ ਜੋੜੀ ਰਲਨੀ ਹੈ ਤੁਹਾਡੀ ਨਣਾਣ ਸੁੱਖ ਨੂੰ ਰੱਬ ਨੇ ਪੁੱਤਰ ਦੀ ਦਾਤ ਦੇਣੀ ਹੈ ਇਹ ਮੇਰੇ ਅੰਦਰ ਦੀ ਦੁਆ ਹੈ
ਏਨਾ ਦੀ ਸਟੋਰੀ ਸੁਣ ਕ ਮੈਨੂੰ ਵੀ ਆਪਣਾ ਟਾਈਮ ਯਾਦ ਆ ਗਿਆ ਬਹੁਤ ਔਖਾ 5 ਸਾਲ ਲੰਗਆ ਮਾ ਵੀ ਹੁਣ ਬਾਬਾ ਦੀਪ ਸਿੰਘ ਜੀ ਦੇ ਪੁੱਤਰ ਦੀ ਦਾਤ ਦਿੱਤੀ ਆ uk ਆ ਕੇ ਪੁੱਤਰ ਨੇ ਜਨਮ ਲਿਆ🙏🙏 ਵਾਹਿਗੁਰੂ ਜੀ ਇਹ ਖੁਸ਼ੀ ਸਭ ਨੂੰ ਦੇਵਾ
ਮੇਰਾ ਵੀ ਕੋਈ ਭਰਾ ਨਹੀ ਸੀ ਅਸੀ ਦੋ ਭੈਣਾ ਆ ਅਸੀ ਭਰਾ ਲਈ ਬਹੁਤ ਤਰਸੀਆ ਮੇਰੇ ਵਿਆਹ ਤੋ ਦੋ ਸਾਲ ਬਾਅਦ ਬਾਬਾ ਬੁੱਢਾ ਸਾਹਿਬ ਜੀ ਨੇ ਝੋਲੀ ਭਰੀ ਤੇ ਪੁਤਰ ਦੀ ਦਾਤ ਬਖਸ਼ੀ ਅਜ ਸਾਡੇ ਲਈ ਪੁਤ ਵੀ ਤੇ ਭਰਾ ਵੀ ਆ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਵਾਹਿਗੁਰੂ ਸਭ ਨੂੰ ਧੀ ਪੁੱਤ ਦੀ ਦਾਤ ਦੇਵੇ ਧੰਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਸਭ ਦੀਆਂ ਝੋਲੀਆਂ ਭਰਨ
Mai dhan guru ramdas b bht kreya
ਰੱਬ ਸਭ ਨੂੰ ਪੁੱਤ ਦੀ ਦਾਤ ਦੇਵੇ ਕਿਸੇ ਦੀ ਗੋਦ ਖਾਲੀ ਨਾ ਰਹੇ ਵਾਹਿਗੁਰੂ ਜੀ ਸਰਬੱਤ ਭਲਾ ਕਰਨ ਮੇਰੀ ਬੇਟੀ ਦੇ ਵੀ ਸੱਤ ਸਾਲ ਤੋ ਲੜਕਾ ਹੋਇਆ ਸੀ ਇਹ ਸਮਾ ਮਾ ਹੀ ਜਾਣਦੀ ਹੈ
Mere lyi v ardaas kro baby lyi
ਰੱਬ ਦੇ ਘਰ ਦੇਰ ਹੈ ਅੰਧੇਰ ਨਹੀਂ ❤ਸੱਚੀ ਆਸਥਾ ਸੀ ਤੁਹਾਡੀ ਭੈਣ ਜੀ ❤❤❤
ਵਾਹਿਗੁਰੂ ਜੀ ਇਸ ਪਰਿਵਾਰ ਨੂੰ ਹਮੇਸ਼ਾ ਚੜ੍ਹ ਦੀ ਕਲਾ ਵਿੱਚ ਰੱਖੀ।
Sahi gl aa g loka to v boht kuj sunna penda aw menu v waheguru ji ne 10 saal baad dhee d daat diti aa waheguru sb diya jholiya bhre
ਪਰਮਾਤਮਾ ਧੀ ਪੁੱਤ ਹਰੇਕ ਨੂੰ ਦੇਵੇ ਇਹ ਭੁੱਖ ਕਿਸੇ ਨੂੰ ਨਾ ਦੇਵੇ 😢
Baba Deep singh ji te bhrosa rkho ji jrur den ge🎉🎉
Har kise nu ni dinda rabb
Mai rabb nu mnaya pr 2 betiya hi ni
Badda babe budhe de shabad padhe jammeya poot bhagat gobind ka badha dhan baba deep singh keha 2 dhiya pehli 5 yrs baad doosri 9 yrs baad
ਮੇਰੀ ਵੀ ਚਾਰ ਸਾਲ ਬਾਅਦ ਝੌਲੀ ਭਰੀ ਸੀ ਪਰਮਾਤਮਾ ਨੇ ਪੁੱਤਰ ਦੀ ਦਾਤ ਦੇ ਕੇ ਲੋਕਾਂ ਦੀਆਂ ਬਹੁਤ ਗੱਲਾਂ ਸੁਣੀਆਂ ਸੀ ਪਰ ਮੈ ਰੱਬ ਤੇ ਭਰੋਸਾ ਰੱਖਿਆ ਰੱਬ ਸਭ ਦੀਆਂ ਝੌਲੀਆ ਭਰੇ
Didi medicine khadi c tuci
ਧੰਨ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਇਹਨਾਂ ਦੀਆਂ ਖੁਸ਼ੀਆਂ ਨੂੰ ਕਿਸੇ ਦੀ ਵੀ ਨਜ਼ਰ ਨਾ ਲੱਗੇ 🙏 ਭੋਲੇ ਭਾਲੇ ਲੋਕ ਆ ਇਹ ਵਾਹਿਗੁਰੂ ਜੀ🙏
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤
Waheguru g tuhade putt di lambi umar karn 🙏🙏
ਮੇਰੇ ਵੀਰ ਮੇਰੇ ਲਈ ਇਕ ਅਰਦਾਸ ਕਰਨ ਮੇਰੇ ਵੀ। ਵਿਆਹ ਨੂੰ ਬਹੁਤ ਦੇਰ ਹੋ ਚੁੱਕੀ।
ਮੇਰੀ ਵੀ ਸੇਮ ਸਟੋਰੀ ਸੀ ਮੇਰੇ ਵੀ ਪੰਜ ਸਾਲ ਬਾਅਦ ਬੇਟਾ ਹੋਇਆ ਸੀ ਤੁਹਾਡੀ ਵੀਡੀਓ ਦੇਖ ਕੇ ਮੈਨੂੰ ਬਹੁਤ ਰੋਣ ਆ ਰਿਹਾ ਸੀ ਮੈਨੂੰ ਆਪਣਾ ਵਕ਼ਤ ਯਾਦ ਆ ਗਿਆ ਸੀ ਮੇਰਾ ਬੇਟਾ ਵੀ ਬਹੁਤ ਲੱਕੀ ਹੈ ਅੱਜ ਮੇਰੇ ਦੋ ਬੇਟੇ ਹਨ ❤❤❤❤❤😢❤❤
Mera beta v 5 saal baad hoeya aa waheguru sab nu dwe dhee putt kise di jholi khali na hove dhan dhan baba deep Singh ji
Meri marriage nu v 5 saal ho gya na koi baby nhi va plz dso kida baby conceive hoia c plzzzz
ਵੀਰ ਜੀ ਰੱਬ ਦੇ ਘਰ ਦੇਰ ਨਹੀਂ ਆ ਰੱਬ ਸਾਨੂੰ ਉਦੋਂ ਦਿੰਦਾ ਹੈ ਜਦੋਂ ਉਹ ਚੀਜ਼ ਸਾਡੇ ਲਈ ਸਹੀ ਹੁੰਦੀ 🙏🏻🙏🏻🙏🏻🙏🏻
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਬੱਚੇਤੇਮੇਹਰਭਾਰਿਆਹੱਥਰੱਖੇ❤❤❤❤❤
Sade v do betiya ne oo. V kehndiya ne k sanu rabb kdo veer dewega me sb us waheguru te chadd ditta aa
ਦੀਦੀ ਮੇਰੇ 10 ਸਾਲ ਹੋ ਗਿਆ ਆ ਅਰਦਾਸ ਕਰੋ ਕਿ ਮੈਨੂ ਵੀ ਰੱਬ ਦਹ ਦਿਓ ਜੀ
@@rajwantgillsandhu9594ਸ਼ੁਕਰ ਆ ਵਾਹਿਗੁਰੂ ਜੀ ਦਾ
ਦੀਦੀ ਮੇਰੇ ਲਈ ਵੀ ਅਰਦਾਸ ਕਰ ਦੋ 11ਸਾਲ ਹੋ ਗੇ ਤੜਫਦੀ ਨੂੰ ਬਹੁਤ ਰੋਦੀ ਰਹਿੰਦੀ ਦਿਨ ਰਾਤ
ਮੈਂ ਰੱਬ ਅੱਗੇ ਅਰਦਾਸ ਕਰਦਾ ਹਾਂ ਕਿ ਭੈਣੇ ਤੈਨੂੰ ਰੱਬ ਜਲਦੀ ਜਲਦੀ ਪੁੱਤਰ ਦੀ ਦਾਤ ਦੇਵੇ ਮਹਾਰਾਜ ਦਾ ਨਾਂ ਲਵੋ ਮਹਾਰਾਜ ਸੋਡੀ ਅਰਦਾਸ ਜਰੂਰ ਸੁਣੇਗਾ ਸਤਿਨਾਮ ਵਾਹਿਗੁਰੂ
@@harpreetmaan1163ਭੈਣ ਮੇਰੀਏ ਰੱਬ ਤੈਨੂੰ ਵੀ ਜਰੂਰ ਔਲਾਦ ਦੇਵੇਗਾ ਰੱਬ ਦੇ ਘਰ ਦੇਰ ਹੈ ਹਨੇਰ ਨਹੀਂ
@@Harryallrounder 🙏🙏🙏🙏
Baba Deep singh ji kirpa krn sariea bhena nu putt di datt den
ਵਾਹਿਗੁਰੂ ਸਬ ਨੂੰ ਬਹੁਤ ਬਹੁਤ ਖੁਸ਼ੀਆ ਬਖਸ਼ੇ ਜੀ 🌹🌹🌹🌹🌹
Waheguru ji sab ta Mehar Karo sab nu a kushi devo😊
Bootei noo paani pauna bnd nhi kro ji
Bhein di oh bootei noo paani payia waheguru ne boota la ta es lie os bootei noo sukhn na do
Waheguru ji sab mahar Karo sab nu a Kushi devo😊
ਬਾਬਾ ਬੁੱਢਾ ਸਾਹਿਬ ਜੀ ਸੱਭ ਨੂੰ ਦਿੰਦੇ ਨੇ ਮੈਨੂੰ ਵੀ ਬਾਬਾ ਬੁੱਢਾ ਸਾਹਿਬ ਜੀ ਨੇ 2 ਸਾਲ਼ ਬਾਅਦ ਪੁੱਤ ਦਿੱਤਾ
Mara ve do sal bad hoeiya
same mere ve ji.. Baba Bhudha ji ne daata bakshi.
Mainu v 4 saal baad hoi c gudia me v Ramdas toh baba budha ji de gurdware toh fall jholi pwaya c
Hlo ji..baba budha sahib jo Onion nl prshada milda ..oh onion sara khana hunda k usda shilka utarna hunda
Asi vi baba budha sahib gae c hun mnu 2minth lgea 7sal bad
Congratulations ji sari family nu. Your baby is so cute . I want to give him big hug. Parmatma sab dian jholin bhar dwe. Bettian ja beta parmatma sab di jholi bhre. Kise d b jholi khali na hove.
ਮੇਰੇ 6ਸਾਲ ਬਾਦ ਮੁੰਡਾ ਹੋਇਆ ਕੋਈ ਦਵਾਈ ਨਹੀਂ ਖਾਈ ਸੀ ਬਸ ਰੱਬ ਅੱਗੇ ਰੋਂਦੀ ਸੀ ❤🙏ਮੇਰੀ ਝੋਲੀ ਭਰਦੇ ਮੇਰਾ ਵੀ ਨਾਮ ਹੋ ਜਾਏ ਦੁਨੀਆ ਤੇ ਵਾਹਿਗੁਰੂ ਸੁਣਦਾ ਜਰੂਰ ਆ ਟਾਈਮ ਲਗਦਾ ਆ 🙏
Right sister
@@monikadevi8545 hnji sis
Waheguru ji eh daat har ik nu deve
@@sukhwindeesingh794 hnji
Waheguru waheguru ji gurnevaj de bhut lami Umar kare Ada khush raho dedu ❤❤❤❤❤❤God bless you both 🎉
ਵਹਿਗੁਰੂ ਜੀ ਬਹੁਤ ਸ਼ੁਕਰ ਆ ਮਨਦੀਪ ਦੀਦੀ ਤੁਹਾਨੂੰ ਪੁੱਤਰ ਦੀ ਦਾਤ ਪ੍ਰਾਪਤ ਕੀਤੀ ਆ 🙏🙏🙏🙏🙏
Waheguru te trust rakho waheguru sab di sunde kudi ja munde rab di dana aa
Didi g ma tuhade video vakh k hasdy c par ajj mno tuhada dard masons keta mera kiny bar akha bar geya rab lambi oumr Baksy put no baki suk di didi di v sun lao jaldi wahegru ne
Gbu di mai v ohi video dekhi c waheguru ji mehr krn ❤❤
ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਮੇਹਰ ਕਰਨਾ ਸਭਨਾਂ ਤੇ ਸੁਖ ਰਖੇਂ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
Waheguru ji menu be dhhe de datt bakhshan
Waheguru ji tuhade putt di lambi umar karn❤❤
Chahe dhi hove ja putt rabba ae khushi Saab nu dae🙏
ਪਰਮਾਤਮਾ ਤੇਰੇ ਘਰ ਕਿਸੇ ਚੀਜ ਦੀ ਕੋਈ ਥੋੜ ਨਹੀਂ❤❤❤।
ਵਾਹਿਗੁਰੂ ਜੀ ਸਭ ਦਾ ਭਲਾ ਕਰੇ ਜੀ ਵਾਹਿਗੁਰੂ ਜੀ ਤੇਰੀਆਂ ਰਚਾਈਆਂ ਖੇਡਾਂ ਸਾਰੀਆਂ ਮੇਰੇ ਦਾਤਾ ਜੀ ਤੇਰੀਆਂ ਰਚਾਈਆਂ ਖੇਡਾਂ ਸਾਰੀਆਂ ਮੇਰੇ ਦਾਤਾ ਜੀ
ਮੈਨੂੰ ਵੀ ਰੱਬ ਨੇ ਤਿੰਨ ਸਾਲ ਬਾਅਦ ਧੀ ਦੀ ਦਾਤ ਬਖਸ਼ੀ ਉਸਨੂੰ ਸਭ ਦੀ ਫਿਕਰ ਆ ਬਸ ਥੋੜਾ ਟਾਈਮ ਲਗਦਾ । ਪਰਮਾਤਮਾ ਸਭ ਦੀਆਂ ਝੋਲੀਆਂ ਭਰੇ।
ਵਾਹਿਗੁਰੂ ਚੜਦੀ ਕਲਾ🙏🙏🙏🥰🥰🥰 ਵਿੱਚ ਰੱਬ ਦੇ ਖਸ਼ੀ ਵਾਹਿਗੁਰੂ🙏🙏🙏 ਚੜਦੀ ਕਲਾ🙏🙏 ਵਿੱਚ ਰੱਬ ਸਾਰੀਆਂ ਰੱਬ ਦੇ ਖਸ਼ੀ ਵਾਹਿਗੁਰੂ🙏🙏🙏🙏🙏 💯🎂💯💯🎂💯🎂🌹👌🌹👌🌹👌🌹🥰🥰🥰🥰🥰🥰💐🌟🙏⭐⭐⭐🌟🌟🎂🎂🎂🎂🙏💕🌺❤💕🌺❤🎂👌🥰🌟⭐❤🌺💕🙏💐🌷🌹💯ਪੁੱਤਰ ਜੀ ਬਹੁਤ ਵਧੀਆ ਵਾਹਿਗੁਰੂ ਜੀ ਚੜਦੀ ਵਿੱਚ ਰੱਬ ਦੇ ਖਸ਼ੀ ਵਾਹਿਗੁਰੂ🙏🙏🙏
Waheguru Ji, ਨੇ ਮੇਹਰ ਕਰੀ kett❤
Waheguru ji
Bht bht sohni vedio laggi sis g gbu n ur baby gurnivaaz... N happy family
Waheguru ji tuhade putt di lambi umar
Waheguru g Aap nu Kush rakhe hr pal Aap di hr Kushi puri kre zindagi vich waheguru g Aap nu chrdikla vich rkhe g waheguru g put g 🙏🙏🌷🌷
Dhan baba budha sahib sab ji sab di sunde da sade vi beta baba budha sahib ji di kirpa nall hoea ha
Bhot shoni video Di waheguru ji sb nu deya.... gurniwaz nu trikya ta tadrusti bkshya....❤❤❤❤
08:55 ਕੁੜੀ ਕਹਿੰਦੀ ਦਿਸੰਬਰ 2019 ਵਿੱਚ ਉਹਨਾਂ ਦਾ ਵਿਆਹ ਹੋਇਆ ਸੀ। ਫਿਰ ਤਾਂ ਪੰਜ ਸਾਲ ਇਹਨਾਂ ਦੇ ਵਿਆਹ ਨੂੰ ਵੀ ਨਹੀਂ ਹੋਏ। ਚਲੋ ਬੱਚਾ ਹੋਣ ਦੀਆਂ ਸਾਰੇ ਪਰਿਵਾਰ ਨੂੰ ਵਧਾਈਆਂ। ਰੱਬ ਸਭ ਨੂੰ ਦੇਵੇ 🙏
Waheguru ji mehra karea sab ta god bless you all family members and sonaa putt GBU stay blessed
Wehguru g har bhen nu dhee putt di datt deve ❤❤
Waheguru ji chardikala vich rakhe 🙏🙏 long long life jive eh bacha 🙏🙏🙏🙏
Waheguru mehar kare didi te family te tidu te gurniwaz te❤❤❤❤
Waheguru ji sabh nu puttar Dhee di daat bakshe
ਦੀਦੀ ਤੁਹਾਡੀ ਵੀਡੀਓ ਵੇਖ ਕੇ ਮੈਨੂੰ ਵੀ ਰੋਣਾ ਆ ਗਿਆ
Didi tadi interview dekh ke ma bhut var royei se bhut dhuk hoya tadi video vakh ke par waheguru ji tadi sister in law de ve rabb sunle❤❤❤❤
waheguru ji te visvaas rakho ,oh jroor sunnge ,
osde ghar der hai ਅੰਧੇਰ ਨਹੀਂ
RAB JI sb di wish puri krngee
ਮੇਰੇ ਵਿਆਹ ਨੂੰ 14 ਸਾਲ ਹੋ ਗਏ ਹਨ ਪਰ ਕੋਈ ਬੱਚਾ ਨਹੀਂ ਹੈਗਾ ਪਲੀਜ਼ ਹੈਲਪ
ਤੁਸੀਂ ਕੋਈ ਦਵਾਈ ਨਹੀਂ ਲਈ
Waheguru tuhnu joror dao kro kirpa 🙏🙏🙏🙏🙏
@@Rosedil912di g tuci pls mere naal contact krlo ji main tuhanu doctor bre dasngi
Bathinde dr arvind sharma best aa
Amanpreet baba bude sahib jaya kro
Bs loka dia dawwa nal e sab koj milda a g kiu k guru ne sangat nu pehla darja dita a jo magna sagat cho mago❤❤
Mere vivah toh 12 saal baad beta hoyia.3 betiyn hoyin phr 4war c section hoyia te sukhbaaz hoyia.me path krdi krdi atma royi c k waheguru me kde test ni krayia.tu Jo Dita me jholi pwa liya.waheguru hun is wr pls putt de diyo.baba deep singh g ne kirpa kiti.waheguru sbb nu beta beti dye.🙏🙏
Kine time baad hoia 4c section ji
Bachea da kinna gap se ji and 4th time koi problem ta ni aye ??
ਬਾਬਾ ਬੁੱਢਾ ਸਾਹਿਬ ਜੀ ਸੱਭ ਨੂੰ ਦਿੰਦੇ ਨੇ ਮੈਨੂੰ ਵੀ10 ਸਾਲ ਬਾਅਦ ਪੁੱਤਰ ਦਿੱਤਾ
Koi na di hun babaji n thaudi jholi bhr ti khush rho puttuuuu di care kro thaudi family vht vadia aaa babaji kirpa krn ❤❤❤❤❤
Meri marriage nu v 7saal Ho gye NE menu bahut tension rehendi aa. Mere shore privar wale v menu bahut mehene marde aa. Menu v Nikki Nikki gl Te Rona aa janda aa. Plz plz plz mere waste v pray kro ta jo meri tuhadia duwava nal meri godh hari ho have🙏🙏🙏🙏🙏🙏🙏
Congratulations!
God bless your family❤❤❤❤❤
ਦੀਦੀ ਰੱਬ ਦਾ ਸ਼ੁਕਰ ਹੈ 🙏🙏🙏🙏🙏🥰
Meri v sun lve rabb 3 saal hoge marriage nu ਵਾਹਿਗੁਰੂ meher kro baba budha sahib ji 🙏 😢
Didi menu te Tuhadi video vekh ke Ron I jada ae Mi te bhut roi ae mere vi beta 3 saal bad hoya ae Mere bete da na vi Gurniwaz ae Mi sarbjeet kaur bajwa Amritsar to
Didi ma tuhdi videos dakhdi aaa menu boht vdiya lgdiya..... Mare apne koi brother ne h..... Mare ekk baby girl h 5years diiii.... Maa hun ekk hor bcha mngdi aa pata raab kdo sunuga pawe raab kudi dydy koi gal ne..Prrr ma munda chandi aaa kiii onde ch he ma apne pra labb lugi.... Loki boht gla krde aa... Khud apne rishtedaar boht glaa sunade aa... Kiiii mare ghar munda ne kudi h ta ma ona dy munde toh sarrdi aaaa..... Aaj tuhadi story sunn ke boht he maan bhrya......
Mari v parmatma 6 saal bad suni hai ❤😊
Didi meri v vyah nu 10saal ho gay aje bacha nai a m v bhut rondi rehndi a tuhadi interview vekh ke bhut honsla milya
ਭੈਣੇ ਗੁਰਦੁਆਰਾ ਸਾਹਿਬ ਦਾ ਨਾਮ ਦਿਓ ,ਮੇਰੇ v ਬੱਚਾ ਨੀ ਹੈਗਾ ਕੋਈ
ਮੇਰੇ 5 ਸਾਲ ਬਾਦ ਧੀ ਹੋਈ ਰੌਣਕ ਲੱਗ ਗਈ ਘਰ
Waheguru ji aa daat sab nu deve 🎉🎉
Meri ve rab ne 3 saal baad sune ehh July ch meri delivery ehh rab kdy nl kdy te sunda jarur ehh me ro ro ke din katt di
Waheguru ji sab ta mehar kro sab nu kushi devo ❤❤
ਵੀਰੇ ਸੰਗਤ ਦੀ ਅਰਦਾਸ ਖਾਲੀ ਨਹੀਂ ਜਾਂਦੀ
ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਘਰ ਚ ਦੇਰ ਹੈ ਅੰਧੇਰ ਨਹੀਂ 🙏
ਵਾਹਿਗੁਰੂ ਜੀ ਵਾਹਿਗੁਰੂ 🙏🏻🙏🏻
Mere viah nu vi 5 sal ho gye ji ,,,mere ly vi ardass karyeo ,rab menu vi ik dhee hi de dewe👏👏
Tusi pathankot vich care hospital hai tusi othe visit kro ek wari
@@varindersoniasaini9934 pathankot vich m.c.kumar hospital hai.meri pua ji sab doctors ne jwab de dita si .othe medicind nal onna de 7 year baad beta hoyra
God bless you always with lots of happiness and prosperity.
❤❤❤❤ bhut pyara bacha a gurnevaj ❤❤❤
❤❤🙏🙏
Waheguru ji 🙏
God bless you ji ❤
Very nice vlog God bless
Meri ਦੀਦੀ ਘਰ 9 ਸਾਲ ਬਾਅਦ ਜੁੜਵੇਂ ਬੇਟੇ ਹੋਏ। actully ਸਾਨੂੰ ਬਹੁਤ ਜਲਦੀ ਹੁੰਦੀ ਆ ਪਰ ਰੱਬ ਘਰ ਦੇਰ ਆ ਅੰਦੀਨਰ ਨਹੀਂ
Main bhut khus a didi gurniwazz v vekhdi rehndi c hun mere v bby hoya gursanj singh 9 saal bad same gurniwaz vrga glaa vich toyee painde mere bby de
Dhan dhan baba deep singh ji
ਸਾਡੇ ਘਰ ਗਿਆਰਾਂ ਸਾਲਾਂ ਬਾਅਦ ਪੋਤਰਾ ਹੋਇਆ ਪਰ ਅਸੀਂ ਕਦੀਂ ਵੀ ਨਹੀਂ ਸੀ ਮਿਹਣਾ ਮਾਰਿਆ
Mai ena nu mili bhut nice family ha g ❤❤
Meri marriage nu 13 saal ho gye ne meriya 2 betiya ne meri vdi beti 12 saal di meri ne ardaas karni baba ji menu veera deyo ji gruduare jana bout ardaas karni fir 9 saal meri beti hoyi meri beti kahdi meri vdi kahdi menu baba ji veer kyo nai asi Tmaan karna c hun sade ghar koi nai aaye ga fir asi onu chup kraya onu samj h hun kai ron lag jadi menu veera kdo milega meri ardaas karya rab meriya betiya nu veer dve didi di gal shi looki bouth glla karde ne ji te sab da karda rab onu putt te bhna nu veer dve🙏🏻
Bhen ji, parmaatma ne 2 bache dehte ah khush reya karo. Tohade karke tohadi dhee depression ch ja sakdi ah. Ous da bachpan kharaab na karo
ਮੇਰੇ ਗਿਆਰਾ ਸਾਲ ਬਾਅਦ ਬੇਟਾ ਹੋਇਆ ਸੀ ਅੱਜ ਅਠਾਰਾਂ ਸਾਲਾਂ ਦਾ ਹੈ ਵਾਹਿਗੁਰੂ ਸੁੱਖ ਰੱਖੇ
Waheguru ji mehar krna parvar te
God bless you putt
Dhan dhan baba budha sahib ji
Mare mummy v bht tansan li se mare masa bachi se bht bimar ho gye se😢😢😢😢😢😢😢 hon rabb mnu putter ditta
. Cute baby boy god sab no dava🎉🎉🎉🎉🎉🎉🎉❤❤❤❤
ਮੇਰਾ ਪਹਿਲਾ ਬੇਟਾ 9 ਸਾਲ ਬਾਦ ਹੋਇਆ ਸੀ ਤੇ ਡੇਢ ਸਾਲ ਬਾਦ ਛੋਟਾ ਬੇਟਾ ਵਾਹਿਗੁਰੂ ਜੀ ਨੇ ਬਖਸ਼ੀਸ਼ ਕੀਤਾ 🙏 ਵਾਹਿਗੁਰੂ ਜੀ ਦੇ ਘਰ ਦੇਰ ਹੈ ਹਨੇਰ ਨਹੀ 🙏🙏
Mere 13sall ho gye ji tusi kithu lyi c
@@Amankulwinderdandiala ਮੈਂ ਸਾਰੀਆਂ ਦਵਾਈਆਂ ਬੰਦ ਕਰ ਦਿੱਤੀਆਂ ਸੀ। ਮੂੰਗੀ ਦੇ ਆਟੇ ਦੀਆਂ ਪਿੰਨੀਆਂ ਖਾਧੀਆਂ ਤੇ ਵਾਹਿਗੁਰੂ ਜੀ ਅੱਗੇ ਅਰਦਾਸਾਂ ਕੀਤੀਆਂ ਤੇ ਕਿ੍ਪਾ ਹੋ ਗਈ।
@@Kularfam ਪਿੰਨੀਆਂ ਕਿਵੇਂ ਬਣਾਉਣੀਆਂ ਜੀ ਕਦੋਂ ਖਾਣੀਆਂ
@@Amankulwinderdandiala ਪਿੰਨੀਆਂ ਜਿੱਦਾਂ ਆਪਾਂ ਆਮ ਬਣਾਉਨੇ ਆ, ਆਟਾ ਮੂੰਗੀ ਦਾ ਪਾਉਣਾ ਤੇ ਗਰਮ ਚੀਜ਼ਾਂ ਨਹੀ ਪਾਉਣੀਆਂ ਵਿੱਚ, ਤੁਸੀ ਬਾਬਾ ਬੁੱਢਾ ਸਾਹਿਬ ਮੱਥਾ ਟੇਕ ਕੇ ਅਰਦਾਸ ਕਰਵਾ ਕੇ ਫਿਰ ਸਵੇਰੇ ਸਭ ਤੋਂ ਪਹਿਲਾਂ ਪਿੰਨੀ ਹੀ ਖਾਣੀ। ਜੇ ਤੁਸੀਂ ਤੇ ਤੁਹਾਡੇ Husband ਦੋਨੋ ਖਾਵੋ ਪਿੰਨੀਆਂ ਤਾਂ ਹੋਰ ਵੀ ਚੰਗਾ ਆ। ਮੈਂ ਵੀ ਤੁਹਾਡੇ ਲਈ ਵਾਹਿਗੁਰੂ ਜੀ ਅੱਗੇ ਅਰਦਾਸ ਕਰੂੰਗੀ ਬਾਬਾ ਜੀ ਤੁਹਾਡੀ ਝੋਲੀ ਭਰਨ 🙏
@@Kularfam thx ji mein kl nu hi bna lyu ji bhutt bhutt thanwad ji bss waheguru jldi sun len 😔
Koi gl ni bhene baba budha saab ne tonnu bht sona putter de dittar maharaj da shukr kreaa kro din raaat
❤ ਵਾਹਿਗੁਰੂ ਜੀ ਵਾਹਿਗੁਰੂ ਜੀ ❤
Wmk sare pariwar te❤❤
Dii manu rona aa geaa ma tuhada velg dakhde aa roj❤❤
Ki name aa ji chanel da ji
Eh khusi he asai hundi ha di